Updated: 12:15 am Nov 30, 2020
SENSEX
NIFTY
GOLD (MCX) (Rs/10g.)
USD/INR

Weather

15    C

ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਹੱਥੋਪਾਈ

ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਕਿਸਾਨਾਂ ਨੂੰ ਸਮਰਥਨ ਦੇਣ ਪੁੱਜੇ।

ਪੰਜਾਬੀ ਜਾਗਰਣ 30 Nov 2020 12:15 am

Today's Horoscope : ਇਸ ਰਾਸ਼ੀ ਵਾਲਿਆਂ ਨੂੰ ਮਿਲੇਗੀ ਆਰਥਿਕ ਮਾਮਲਿਆਂ 'ਚ ਤਰੱਕੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮਕਰ : ਵਿਕਾਸ ਕਾਰਜ ਕਾਮਯਾਬ ਹੋਣਗੇ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਫਿਰ ਵੀ ਮਨ ਅਣਜਾਣੇ ਡਰ ਦੀ ਲਪੇਟ 'ਚ ਆ ਜਾਵੇਗਾ।

ਪੰਜਾਬੀ ਜਾਗਰਣ 30 Nov 2020 12:00 am

ਨਕੋਦਰ ਦੇ ਵਿਧਾਇਕ ਨਾਲ ਹੱਥੋਪਾਈ

ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਕਿਸਾਨਾਂ ਨੂੰ ਸਮਰਥਨ ਦੇਣ ਪੁੱਜੇ। ਉੱਥੇ ਮੰਚ ਕੋਲ ਪੁੱਜਣ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰ

ਪੰਜਾਬੀ ਜਾਗਰਣ 29 Nov 2020 11:45 pm

ਕੈਪਟਨ ਨੇ ਖੱਟਰ ਨੂੰ ਕੀਤਾ ਸਵਾਲ; ਕਿਉਂ ਨਹੀਂ ਕੀਤੀ ਮੋਬਾਈਲ ਕਾਲ

ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ

ਪੰਜਾਬੀ ਜਾਗਰਣ 29 Nov 2020 11:45 pm

ਕਿਸਾਨਾਂ ਦੇ ਤੇਜ਼ ਹੁੰਦੇ ਪ੍ਰਦਰਸ਼ਨ ਨੂੰ ਦੇਖ ਅਮਿਤ ਸ਼ਾਹ, ਰਾਜਨਾਥ ਤੇ ਨੱਡਾ ਨੇ ਕੀਤੀ ਉੱਚ ਪੱਧਰੀ ਬੈਠਕ

ਰਾਸ਼ਟਰੀ ਰਾਜਧਾਨੀ 'ਚ ਤੇਜ਼ ਹੁੰਦੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਰਗਰਮ ਹੋ ਗਈ ਹੈ।

ਪੰਜਾਬੀ ਜਾਗਰਣ 29 Nov 2020 11:25 pm

ਪੀਏਯੂ ਦੇ ਸਾਬਕਾ ਵੀਸੀ ਔਲਖ ਸਮੇਤ ਕਿਸਾਨਾਂ ਦੀ ਹਮਾਇਤ 'ਚ ਨਿੱਤਰੇ ਖੇਤੀ ਮਾਹਿਰ

ਕਿਸਾਨੀ ਸੰਘਰਸ਼ 'ਚ ਕਾਫ਼ਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦੀ ਹਮਾਇਤ 'ਚ ਖੇਤੀ ਮਾਹਿਰ ਵੀ ਨਿੱਤਰ ਆਏ ਹਨ।

ਪੰਜਾਬੀ ਜਾਗਰਣ 29 Nov 2020 11:02 pm

ਕੇਂਦਰ ਸਰਕਾਰ ਨੇ ਘਾਟੇ ਵਿਚ ਚੱਲ ਰਹੀਆਂ ਸਰਕਾਰੀ ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਆਪਣਾ ਖਰਚ ਘਟਾਉਣ ਦਾ ਦਿੱਤਾ ਨਿਰਦੇਸ਼

ਕੇਂਦਰ ਸਰਕਾਰ ਨੇ ਘਾਟੇ ਵਿਚ ਚੱਲ ਰਹੀਆਂ ਸਰਕਾਰੀ ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਆਪਣਾ ਖਰਚ ਘਟਾਉਣ ਦਾ ਨਿਰਦੇਸ਼ ਦਿੱਤਾ ਹੈ।

ਪੰਜਾਬੀ ਜਾਗਰਣ 29 Nov 2020 11:01 pm

ਹੁਣ ਹੜ੍ਹਾਂ 'ਚ ਨਹੀਂ ਰੁੜ੍ਹਨਗੇ ਦਰਿਆਵਾਂ ਦੇ ਪੁਲ

ਹੁਣ ਹੜ੍ਹਾਂ ਦੌਰਾਨ ਦਰਿਆਵਾਂ ਦੇ ਪੁਲ਼ ਨਹੀਂ ਰੁੜ੍ਹਨਗੇ ਕਿਉਂਕਿ ਕੇਂਦਰ ਸਰਕਾਰ ਦੇ ਪੇਟੈਂਟ ਦਫ਼ਤਰ ਨੇ ਹਰ ਮਾਪਦੰਡ 'ਤੇ ਪੁੂਰੀ ਤਰ੍ਹਾਂ ਖਰੇ ਉਤਰਨ 'ਤੇ ਇੰਜੀਨੀਅਰ ਡਾ. ਉਪੇਨ ਕੁਮਾਰ ਭਾਟੀਆ ਦ

ਪੰਜਾਬੀ ਜਾਗਰਣ 29 Nov 2020 10:52 pm

ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਦੀ ਨਿਖੇਧੀ

ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਨੇ ਪੰਜਾਬ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਤੋਂ ਦਾਖ਼ਲਾ ਫੀਸਾਂ ਮੰਗਣ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਪੰਜਾਬੀ ਜਾਗਰਣ 29 Nov 2020 10:49 pm

ਈਟੀਟੀ ਭਰਤੀ ਪ੍ਰੀਖਿਆ ਨੇਪਰੇ ਚੜ੍ਹੀ

ਸਿੱਖਿਆ ਵਿਭਾਗ ਦੇ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਈਟੀਟੀ ਭਰਤੀ ਪ੍ਰਰੀਖਿਆ ਨੂੰ 8 ਜ਼ਿਲਿ੍ਹਆਂ ਦੇ 116 ਪ੍ਰੀਖਿਆ ਕੇਂਦਰਾਂ 'ਤੇ ਪੁਖਤਾ ਪ੍ਰਬੰਧਾਂ ਤਹਿਤ ਕਰਵਾਇਆ ਹੈ।

ਪੰਜਾਬੀ ਜਾਗਰਣ 29 Nov 2020 10:47 pm

ਕੋਰੋਨਾ ਨਾਲ 5 ਮੌਤਾਂ, 156 ਪਾਜ਼ੇਟਿਵ

ਪੰਜਾਬੀ ਜਾਗਰਣ 29 Nov 2020 9:41 pm

ਮਸਜਿਦ ਲਈ ਜ਼ਮੀਨ ਦਾਨ ਦੇ ਕੇ ਸਿੱਖ ਭਾਈਚਾਰੇ ਨੇ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ

ਪਿੰਡ ਟਿੱਬਾ ਦੀ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਫ਼ੌਜੀ ਨੇ ਮੁਸਲਿਮ ਵੀਰਾਂ ਲਈ ਮਸਜਿਦ ਦੀ ਉਸਾਰੀ ਵਾਸਤੇ 5 ਵਿਸਵੇ ਜਗ੍ਹਾ ਦਾਨ ਕੀਤੀ ਹੈ।

ਪੰਜਾਬੀ ਜਾਗਰਣ 29 Nov 2020 9:06 pm

ਫਿਲਮ ਆਸ਼ਿਕੀ ਦੇ ਫੇਮ ਅਦਾਕਾਰ ਰਾਹੁਲ ਰਾਏ ਨੂੰ ਪਿਆ ਦਿਮਾਗੀ ਦੌਰਾ, ਨਾਨਾਵਤੀ ਹਸਪਤਾਲ ਦਾਖਲ

ਫਿਲਮ 'ਆਸ਼ਿਕੀ' ਤੋਂ ਸਟਾਰ ਬਣੇ ਰਾਹੁਲ ਰਾਏ ਨੂੰ ਕਾਰਗਿਲ 'ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰੇ ਦਾ ਸਾਹਮਣਾ ਕਰਨਾ ਪਿਆ।

ਪੰਜਾਬੀ ਜਾਗਰਣ 29 Nov 2020 9:05 pm

ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਦੇ ਤਿੰਨ ਮੁਲਾਜ਼ਮ ਦਿੜ੍ਹਬਾ ਨੇੜੇ ਸੜਕ ਹਾਦਸੇ 'ਚ ਜ਼ਖ਼ਮੀ

ਦਿੜ੍ਹਬਾ ਨੇੜੇ ਪਾਤੜਾਂ ਵੱਲ ਕੌਮੀ ਸ਼ਾਹਰਾਹ ਉੱਤੇ ਸਵੇਰੇ ਟੈਂਪੂ ਟਰੈਵਲ ਨੂੰ ਲੱਗੀ ਟੱਕਰ ਮਗਰੋਂ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਪੰਜਾਬੀ ਜਾਗਰਣ 29 Nov 2020 8:51 pm

ਮੋਦੀ ਤੇ ਖੱਟਰ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਪੰਜਾਬ ਦੀਆਂ ਅੱਠ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ 'ਤੇ ਆਧਾਰਤ 'ਫਾਸ਼ੀਵਾਦ ਵਿਰੁੱਧੀ ਪੰਜਾਬ ਦੀਆਂ ਅੱਠ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ 'ਤੇ ਆਧਾਰਤ 'ਫਾਸ਼ੀਵਾਦ ਵਿਰੁੱਧੀ ਪੰਜਾਬ ਦੀਆਂ ਅੱਠ

ਪੰਜਾਬੀ ਜਾਗਰਣ 29 Nov 2020 8:48 pm

ਕੋਰੋਨਾ ਦੀ ਮਾਰ: ਟਰੱਕਾਂ ਦਾ ਮਾਲਕ ਹੁਣ ਚਲਦਾ-ਫ਼ਿਰਦਾ ਢਾਬਾ ਚਲਾ ਕੇ ਕਰ ਰਿਹਾ ਪਰਿਵਾਰ ਗੁਜ਼ਾਰਾ

ਸਾਧੂ ਸਿੰਘ ਨੇ ਕਿਹਾ ਕਿ ਕੋਵਿਡ 19 ਦਾ ਮਾਹੌਲ ਇਕ ਅਜਿਹਾ ਮਾਹੌਲ ਸੀ ਜਦ ਹਰ ਜਗ੍ਹਾ ਕਰਫਿਊ ਤੇ ਲਾਕਡਾਊਨ ਲੱਗਣ ਕਾਰਨ ਕਾਰੋਬਾਰ ਠੱਪ ਹੋ ਗਏ, ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਏ।

ਪੰਜਾਬੀ ਜਾਗਰਣ 29 Nov 2020 8:46 pm

Farmer's Protest : ਕਿਸਾਨੀ ਸੰਘਰਸ਼ 'ਚ ਵਿਸ਼ੇਸ਼ ਯੋਗਦਾਨ ਦੇ ਰਹੀ ਹੈ ਸਹੂਲਤਾਂ ਨਾਲ ਲੈਸ ਜੀਪ 'ਕਿਸਾਨ ਪਾਇਲਟ'

ਇਸ ਸੰਘਰਸ਼ ਨੂੰ ਜਖ਼ਮੀ ਹੋਏ ਕਿਸਾਨਾਂ ਤੇ ਹੌਂਸਲੇ ਵਧਾਉਂਣ ਲਈ ਇਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਜੀਪ 'ਕਿਸਾਨ ਪਾਇਲਟ' ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਤੇ ਖਿੱਚ ਦਾ ਕੇਂਦਰ ਵੀ ਬਣੀ ਹੋਈ ਹੈ।

ਪੰਜਾਬੀ ਜਾਗਰਣ 29 Nov 2020 8:43 pm

ਵਿਰਾਟ ਕੋਹਲੀ ਨੇ ਦੱਸਿਆ ਕਿਸ ਵਜ੍ਹਾ ਨਾਲ ਦੂਸਰੇ ਵਨਡੇ 'ਚ ਮਿਲੀ ਹਾਰ, ਸੀਰੀਜ਼ ਗੁਆਉਣ ਨਾਲ ਹੋਏ ਨਿਰਾਸ਼

ਆਸਟ੍ਰੇਲੀਆ ਹੱਥੋਂ ਐਤਵਾਰ ਨੂੰ ਦੂਜੇ ਵਨ ਡੇ ਵਿਚ ਮਿਲੀ 51 ਦੌੜਾਂ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਗੇਂਦਬਾਜ਼ਾਂ ਤੋਂ ਨਿਰਾਸ਼ ਦਿਖਾਈ ਦਿੱਤੇ।

ਪੰਜਾਬੀ ਜਾਗਰਣ 29 Nov 2020 8:01 pm

ਮਾਲਗੱਡੀਆਂ ਦੀ ਬਹਾਲੀ ਮਗਰੋਂ ਬਿਜਲੀ ਤਾਪ ਘਰਾਂ 'ਚ ਪੁੱਜਣ ਲੱਗਾ ਕੋਲਾ

ਸੂਬੇ 'ਚ ਕਰੀਬ ਪੌਣੇ ਦੋ ਮਹੀਨਿਆਂ ਮਗਰੋਂ ਮਾਲ ਗੱਡੀਆਂ ਦੀ ਬਹਾਲੀ ਨੇ ਬਿਜਲੀ ਤਾਪ ਘਰਾਂ ਦੀਆਂ ਲਗਭਗ ਬੰਦ ਹੋ ਗਈਆਂ ਚਿਮਨੀਆਂ ਨੂੰ ਮੁੜ ਮਘਾ ਦਿੱਤਾ ਹੈ।

ਪੰਜਾਬੀ ਜਾਗਰਣ 29 Nov 2020 7:52 pm

ਕਿਸਾਨਾਂ ਦੇ ਰਾਹ ਰੋਕਣ ਦੀ ਨਿਖੇਧੀ

ਪੰਜਾਬੀ ਜਾਗਰਣ 29 Nov 2020 7:38 pm

ਪਾਕਿਸਤਾਨ 'ਚ ਬਲੋਚ ਪ੍ਰਰੋਫੈਸਰ ਦਾ ਅਗਵਾ

ਖੁਜਦਾਰ (ਏਐੱਨਆਈ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਪ੍ਰਰੋਫੈਸਰ ਲਿਆਕਤ ਸਾਨੀ ਬਨਗੁਲਜ਼ਾਈ ਲਾਪਤਾ ਹੋ ਗਏ ਹਨ। ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਉਨ੍ਹਾਂ ਦਾ ਅਗਵਾ ਕਰ ਲਿਆ ਹੈ।

ਪੰਜਾਬੀ ਜਾਗਰਣ 29 Nov 2020 7:37 pm

ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਦਾ ਗੱਲਬਾਤ ਦਾ ਸੱਦਾ ਠੁਕਰਾਇਆ

ਕਿਸਾਨ ਜਥੇਬੰਦੀਆਂ ਨੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਦੇ ਗੱਲਬਾਤ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਸ਼ਰਤਾਂ ਦੇ ਆਧਾਰ 'ਤੇ ਗੱਲਬਾਤ ਕਰਨ ਨਹੀਂ ਜਾ

ਪੰਜਾਬੀ ਜਾਗਰਣ 29 Nov 2020 7:36 pm

ਕਰੰਟ ਲੱਗਣ ਨਾਲ਼ ਇਕ ਨੌਜਵਾਨ ਦੀ ਮੌਤ, ਇਕ ਗੰਭੀਰ

ਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰ

ਪੰਜਾਬੀ ਜਾਗਰਣ 29 Nov 2020 7:35 pm

ਅੰਮ੍ਰਿਤਸਰ ਦੀ ਨਾਬਾਲਗ ਨਾਲ ਸੀਆਰਪੀਐੱਫ਼ ਦੇ ਜਵਾਨ ਤੇ ਦੋਸਤਾਂ ਨੇ ਕੀਤਾ ਜਬਰ ਜਨਾਹ, ਇਸ ਤਰ੍ਹਾਂ ਦਿੱਤਾ ਘਟਨਾ ਨੂੰ ਅੰਜਾਮ

ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨੂੰ ਸੋਸ਼ਲ ਸਾਈਟ 'ਤੇ ਸੀਆਰਪੀਐੱਫ ਦੇ ਜਵਾਨ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ।

ਪੰਜਾਬੀ ਜਾਗਰਣ 29 Nov 2020 7:04 pm

ਵਫ਼ਦ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਸਨਮਾਨਿਤ

ਤਰਲੋਚਨ ਸਿੰਘ ਸੋਢੀ, ਕੁਰਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਤਿਰਲੋਚਨ ਸਿੰਘ ਸੋਢੀ, ਕੁਰਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਨਵ ਨਿਯੁਕਤ ਪ

ਪੰਜਾਬੀ ਜਾਗਰਣ 29 Nov 2020 7:01 pm

ਜਗਰੂਪ ਕਤਲ ਕਾਂਡ ਮਾਮਲੇ 'ਚ ਗੈਂਗਸਟਰ ਪ੍ਰੀਤ ਦਾ ਗੁਰਗਾ ਸੁੱਖ ਗ੍ਰਿਫ਼ਤਾਰ

ਰਣਜੀਤ ਐਵੀਨਿਊ ਸਥਿਤ ਨਾਈਟ ਰੈਸਟੋਰੈਂਟ ਦੇ ਬਾਉਂਸਰ ਜਗਰੂਪ ਜੱਗਾ ਦੀ 9 ਅਕਤੂਬਰ ਦੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਐਤਵਾਰ ਨੂੰ ਇਕ ਜਣਾ ਗਿ੍ਫ਼ਤਾਰ ਕੀਤਾ ਹੈ।

ਪੰਜਾਬੀ ਜਾਗਰਣ 29 Nov 2020 7:01 pm