SENSEX
NIFTY
GOLD
USD/INR

Weather

19    C
... ...View News by News Source

ਚੱਢਾ ਵੱਲੋਂ ਪਿੰਡ ਸ਼ਾਮਪੁਰ ਦੇ ਸਕੂਲਾਂ ਲਈ 3.80 ਲੱਖ ਦੀ ਗ੍ਾਂਟ ਜਾਰੀ

ਵਿਧਾਨ ਸਭਾ ਹਲਕਾ ਰੂਪਨਗਰ 'ਚ ਜਿੱਥੇ ਵਿਕਾਸ ਦੇ ਕਾਰਜ ਬਹੁਤ ਹੀ ਤੇਜ਼ ਗਤੀ ਨਾਲ ਹੋ ਰਹੇ ਹਨ। ਪਿੰਡਾਂ ਤੇ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲੱਖਾਂ ਕਰੋੜਾਂ ਰੁਪਏ ਦੇ ਪ੍ਰਰਾਜੈਕਟ ਸ਼ੁਰੂ ਕਰਵਾਏ ਜਾ ਰਹੇ ਹਨ। ਇਸ ਦੇ ਨਾਲ-ਨਾਲ ਹੀ ਹਲਕੇ ਦੇ ਸਕੂਲਾਂ ਦੀ ਦਿਸ਼ਾ ਬਦਲਣ ਲਈ ਵੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਹੋ ਰਹੀਆਂ ਹਨ। ਇਨਾਂ੍ਹ ਸ਼ਬਦਾਂ ਪ੍ਰਗਟਾਵਾ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਰਾਂਤ ਚੌਧਰੀ ਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ ਨੇ ਹਲਕੇ ਦੇ ਪਿੰਡ ਸ਼ਾਮਪੁਰਾ ਦੇ ਸਰਕਾਰੀ ਸਕੂਲ 'ਚ ਪਹੁੰਚ 'ਤੇ ਕੀਤਾ।

ਪੰਜਾਬੀ ਜਾਗਰਣ 29 Nov 2023 8:10 pm

ਬਾਕਸਿੰਗ ਮੁਕਾਬਲੇ 'ਚ ਸ਼੍ਰੀ ਰਾਮ ਕਾਲਜ ਨੇ ਜਿੱਤਿਆ ਮੈਡਲ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਇੰਟਰ ਕਾਲਜ ਬਾਕਸਿੰਗ ਮੁਕਾਬਲਿਆਂ 'ਚੋਂ 71 ਤੋਂ 75 ਕਿਲੋਗ੍ਰਾਮ ਭਾਰ ਵਰਗ 'ਚ ਸ਼੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀ ਲਵਪ੍ਰਰੀਤ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕਰਕੇ ਕਾਂਸੀ ਦਾ ਮੈਡਲ ਜਿੱਤਿਆ। ਇਸ ਜਿੱਤ ਦੀ ਖੁਸ਼ੀ 'ਚ ਬੁੱਧਵਾਰ ਡੱਲਾ ਕਾਲਜ ਵਿਖੇ ਪਿੰ੍ਸੀਪਲ ਸਤਵਿੰਦਰ ਕੌਰ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਖਿਡਾਰੀ ਲਵਪ੍ਰਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰ੍ਸੀਪਲ ਸਤਵਿੰਦਰ ਕੌਰ ਨੇ ਕਿਹਾ ਇਹ ਕਾਲਜ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ 'ਚ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ, ਜਿਸ ਦਾ ਸਿਹਰਾ ਕਾਲਜ ਦੇ

ਪੰਜਾਬੀ ਜਾਗਰਣ 29 Nov 2023 8:08 pm

ਐੱਲਪੀਯੂ ਰੇਲਵੇ ਓਵਰਬਿ੍ਜ ਦੇ ਹੇਠਾਂ ਮਿਲੇਗੀ ਯੂ ਟਰਨ ਦੀ ਸਹੂਲਤ

ਮਨੁਪਾਲ ਸ਼ਰਮਾ, ਜਲੰਧਰ : ਮਹਾਨਗਰ ਤੋਂ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਵਿਦਿਆਰਥੀਆਂ ਨੂੰ ਯੂਨੀਵਰਸਿਟੀ 'ਚ ਪ੍ਰਵੇਸ਼ ਕਰਨ ਲਈ ਹੁਣ ਹਾਈਵੇ ਨੂੰ ਪਾਰ ਨਹੀਂ ਕਰਨਾ ਪਵੇਗਾ।

ਪੰਜਾਬੀ ਜਾਗਰਣ 29 Nov 2023 8:03 pm

ਹਰਿਦੁਆਰ ਤੋਂ ਆਈ ਸੰਤ ਮੰਡਲੀ ਨੇ ਕੀਤਾ ਕੀਰਤਨ

ਸ਼ੋ੍ਮਣੀ ਵਿਰਕੱਤ ਸ੍ਰੀਮਾਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਤੇ ਸ਼ੋ੍ਮਣੀ ਵਿਰਕੱਤ ਸ੍ਰੀਮਾਨ ਸੰਤ ਮੋਨੀ ਮ ਸ਼ੋ੍ਮਣੀ ਵਿਰਕੱਤ ਸ੍ਰੀਮਾਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਤੇ ਸ਼ੋ੍ਮਣੀ ਵਿਰਕੱਤ ਸ੍ਰੀਮਾਨ ਸੰਤ ਮੋਨੀ ਮ

ਪੰਜਾਬੀ ਜਾਗਰਣ 29 Nov 2023 8:01 pm

ਰਾਕੇਸ਼ ਚੌਧਰੀ ਤੋਂ ਬਾਅਦ ਮਾਈਨਿੰਗ ਕਿੰਗ ਨਸੀਬ ਚੰਦ ਸੀਖਾਂ ਪਿੱਛੇ

ਮਾਈਨਿੰਗ ਮਾਮਲੇ 'ਚ ਲਿਪਤ ਕਿੰਗ ਪਿੰਨ ਰਾਕੇਸ਼ ਕੁਮਾਰ ਚੌਧਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਈਡੀ ਦੀ ਜ਼ਬਤ ਕੀਤੀ ਜ਼ਮੀਨ ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਨਸੀਬ ਚੰਦ ਪਲਾਟਾ ਨੂੰ ਗਿ੍ਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਡੱਕ ਦਿੱਤਾ ਹੈ। ਬੀਤੇ ਦਿਨੀਂ ਨਸੀਬ ਚੰਦ ਦੀ ਗਿ੍ਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨੰਗਲ ਅਦਾਲਤ 'ਚ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਤੇ 29 ਨਵੰਬਰ ਨੂੰ ਨਸੀਬ ਚੰਦ ਦੀ ਪੇਸ਼ੀ ਮਾਣਯੋਗ ਨੰਗਲ ਅਦਾਲਤ 'ਚ ਹੋਈ। ਜਿਥੋਂ ਅਦਾਲਤ ਵੱਲੋਂ ਉਕਤ ਕਥਿਤ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੰਜਾਬੀ ਜਾਗਰਣ 29 Nov 2023 8:00 pm

ਹੋਟਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ, ਮਾਲਕ ਨੇ ਖੁਦ ਕੀਤੀ ਭਾਲ

ਅਵਤਾਰ ਧੀਮਾਨ, ਜ਼ੀਰਕਪੁਰ : ਇਕ ਚੋਰ ਜ਼ੀਰਕਪੁਰ-ਪਟਿਆਲਾ ਸੜਕ 'ਤੇ ਐੱਨਐੱਚ-7 ਨਾਮੀ ਹੋਟਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਜਦੋਂ ਮੋਟਰਸਾਈਕਲ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ

ਪੰਜਾਬੀ ਜਾਗਰਣ 29 Nov 2023 7:59 pm

Vigilance Action :ਆਬਕਾਰੀ ਅਧਿਕਾਰੀ ਬਲਵੀਰ ਕੁਮਾਰ ਵਿਰਦੀ ਦਾ ਸਹਿਦੋਸ਼ੀ ਭਗਵੰਤ ਭੂਸ਼ਨ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਬਲਵੀਰ ਕੁਮਾਰ ਵਿਰਦੀ, ਸੰਯੁਕਤ ਡਾਇਰੈਕਟਰ, ਐਕਸਾਈਜ਼ ਵਿਭਾਗ ਜਲੰਧਰ (ਜੀਐੱਸਟੀ) ਵਾਸੀ ਲੰਮਾ ਪਿੰਡ ਜਲੰਧਰ ਖਿਲਾਫ ਸਰਕਾਰੀ ਅਧਿਕਾਰੀ ਹੁੰਦੇ ਹੋਏ ਭ੍ਰਿਸ਼ਟਾਚਾਰ ਰਾਹੀਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਸਹਿਦੋਸ਼ੀ ਭਗਵੰਤ ਭੂਸ਼ਣ ਉਰਫ ਬਾਵਾ ਵਾਸੀ ਮਕਾਨ ਕ੍ਰਿਸ਼ਨ ਨਗਰ, ਰੇਲਵੇ ਰੋਡ ਜਲੰਧਰ ਨੂੰ ਬਿਓਰੋ ਵੱਲੋਂ ਅੱਜ ਬੁੱਧਵਾਰ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ।

ਪੰਜਾਬੀ ਜਾਗਰਣ 29 Nov 2023 7:51 pm

ਭੇਤ-ਭਰੇ ਹਾਲਾਤ 'ਚ 44 ਸਾਲਾਂ ਵਿਅਕਤੀ ਲਾਪਤਾ

ਅਵਤਾਰ ਧੀਮਾਨ, ਜ਼ੀਰਕਪੁਰ : ਬਲਟਾਣਾ ਖੇਤਰ 'ਚੋਂ ਇਕ 44 ਸਾਲਾਂ ਵਿਅਕਤੀ ਦੇ ਭੇਤਭਰੀ ਹਾਲਾਤ 'ਚ ਲਾਪਤਾ ਹੋਣ ਦੀ ਸੂਚਨਾ ਪ੍ਰਰਾ

ਪੰਜਾਬੀ ਜਾਗਰਣ 29 Nov 2023 7:49 pm

ਮਰੀਜ਼ ਨੂੰ ਹਸਪਤਾਲ ਵਾਪਿਸ ਛੱਡ ਕੇ ਆ ਰਹੀ ਐਂਬੂਲੈਂਸ ਦਾ ਸਟੇ੍ਰਿੰਗ ਫੇਲ੍ਹ

ਅਵਤਾਰ ਧੀਮਾਨ, ਜ਼ੀਰਕਪੁਰ : ਬੀਤੀ ਰਾਤ ਢਕੋਲੀ ਹਸਪਤਾਲ 'ਚ ਸੇਵਾਵਾਂ ਨਿਭਾ ਰਹੀ 108 ਐਂਬੂਲੈਂਸ ਦਾ ਸਟੇਅਰਿੰਗ ਅਚਾਨਕ ਸੜਕ 'ਤੇ ਟੁੱਟ ਗਿਆ ਤੇ ਜਿਸ ਕਾਰਣ ਐਂਬੂਲੈਂਸ

ਪੰਜਾਬੀ ਜਾਗਰਣ 29 Nov 2023 7:48 pm

ਡੀਸੀ ਨੇ ਬਾਈਪਾਸ 'ਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਕਾਰਜ ਨਿਰਧਾਰਿਤ ਸਮੇਂ 'ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ

ਸ਼ਹਿਰ ਵਾਸੀਆਂ ਨੂੰ ਜਨਤਕ ਟ੍ਾਂਸਪੋਰਟ ਸਬੰਧਿਤ ਸੇਵਾਵਾਂ ਯਕੀਨੀ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਨੇ ਬਾਈਪਾਸ 'ਤੇ ਅਧੀਨ ਨਵੇਂ ਬੱਸ ਸਟੈਂਡ ਦਾ ਕਾਰਜ ਨਿਰਧਾਰਿਤ ਸਮੇਂ 'ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਐਕਸ਼ੀਅਨ ਲੋਕ ਨਿਰਮਾਣ ਵਿਭਾਗ ਦਵਿੰਦਰ ਬਜਾਜ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਐਕਸ਼ੀਅਨ ਮਾਈਕਲ ਸਮੇਤ ਹੋਰ ਅਧਿਕਾਰੀਆਂ ਦੀ ਹਾਜ਼ਰੀ 'ਚ ਉਸਾਰੇ ਜਾ ਰਹੇ ਨਵੇਂ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਇਮਾਰਤ ਦੇ ਹਰ ਹਿੱਸੇ ਵਿਚ ਜਾ ਕੇ ਕਾਰਜਾਂ ਦੀ ਸਮੀਖਿਆ ਕੀਤੀ।

ਪੰਜਾਬੀ ਜਾਗਰਣ 29 Nov 2023 7:45 pm

ਪਤੀ ਨੇ ਪਤਨੀ ਤੇ ਲੜਕੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਨਜ਼ਦੀਕੀ ਪਿੰਡ ਮੋਰਠੀਕਰੀ ਵਿਖੇ ਪੈਦੀ ਸ਼ਿਵਜੋਤ ਕਾਲੋਨੀ 'ਚ ਪਤੀ ਵੱਲੋਂ ਪਤਨੀ ਅਤੇ ਲੜਕੀ

ਪੰਜਾਬੀ ਜਾਗਰਣ 29 Nov 2023 7:44 pm

ਕੌਸਲ ਮੀਟਿੰਗ 'ਚ ਕੌਸਲ ਪ੍ਰਧਾਨ ਤੇ ਆਜ਼ਾਦ ਕੌਂਸਲਰ ਰੀਹਲ ਦੇ ਫਸੇ ਸਿੰਙ

ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ 'ਚ ਹੀ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਤੇ ਆਜ਼ਾਦ ਕੌਂਸਲਰ ਅਮਰਿੰਦਰ ਸਿੰਘ ਰੀਹਲ ਦਰਮਿਆਨ ਸ਼ਬਦੀ ਜੰਗ ਤੋਂ ਬਾਅਦ ਲਗਭੱਗ ਹਰ ਕੌਂਸਲਰ ਗੁੱਸੇ 'ਚ ਆ ਗਿਆ ਤੇ ਸਾਰੀ ਮੀਟਿੰਗ 'ਚ ਇੱਕ-ਦੂਜੇ 'ਤੇ ਵਰ੍ਹਦੇ ਰਹੇ। ਕੌਂਸਲਰ ਰੀਹਲ ਇੱਕ ਵਾਰ ਇਹ ਕਹਿ ਕੇ ਮੀਟਿੰਗ ਤੋਂ ਚਲੇ ਗਏ ਕਿ ਜੇਕਰ ਪ੍ਰਧਾਨ ਸਤਿਕਾਰ ਨਾਲ ਗੱਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਵਰਗੇ ਪੰਜਾਹ ਪ੍ਰਧਾਨ ਘੁੰਮਦੇ ਹਨ। ਰੀਹਲ ਨੇ ਕਿਹਾ ਕਿ ਉਹ ਪ੍ਰਧਾਨ ਦੀ ਉਮਰ ਕਾਰਨ ਉਨ੍ਹਾਂ ਦਾ ਸਨਮਾਨ ਕਰਦੇ ਹਨ। ਉਹ ਜਵਾਬ ਦੇਣਾ ਵੀ ਜਾਣਦੇ ਹਨ। ਹੋਇਆ ਇੰਝ ਕਿ ਮੀਟਿੰਗ ਦੀ ਸ਼ੁਰੂਆਤ 'ਚ ਹੀ ਆਜ਼ਾਦ ਕੌਂਸਲਰ ਰੀਹਲ ਨੇ ਕਿਹਾ ਕਿ ਮੀਟਿੰਗ ਤਿੰਨ ਮ

ਪੰਜਾਬੀ ਜਾਗਰਣ 29 Nov 2023 7:41 pm

ਮਾਮਲਾ ਗੋਲਡਨ ਫੋਰੈੱਸਟ ਦੀ ਜ਼ਮੀਨ ਦਾ

ਮੁੱਖ ਮੰਤਰੀ ਦੇ ਹੁਕਮਾਂ ਦੀ ਉੱਚ ਅਧਿਕਾਰੀਆਂ ਨੇ ਨਹੀਂ ਕੀਤੀ ਪਰਵਾਹ ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਮੁੱਖ ਮੰਤਰੀ ਭਗਵ

ਪੰਜਾਬੀ ਜਾਗਰਣ 29 Nov 2023 7:40 pm

ਰੰਧਾਵਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਡੇਰਾਬੱਸੀ ਹਲਕੇ ਲਈ ਮੰਗਿਆ ਨਹਿਰੀ ਪਾਣੀ

ਸੁਰਜੀਤ ਸਿੰਘ ਕੁਹਾੜ, ਲਾਲੜੂ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ 'ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਕ ਵਾਰ ਮੁੜ ਤੋਂ ਡੇਰਾਬੱਸੀ ਵਿਧਾਨ ਸਭਾ ਹਲਕੇ ਲਈ ਨਹਿਰੀ

ਪੰਜਾਬੀ ਜਾਗਰਣ 29 Nov 2023 7:36 pm

ਵਿਧਾਇਕ ਚੱਢਾ ਵੱਲੋਂ ਸਕੂਲ ਲਈ ਜਾਰੀ ਕੀਤੀ ਇਕ ਲੱਖ ਦੀ ਗ੍ਰਾਟ

ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਵਿਧਾਨ ਸਭਾ ਹਲਕਾ ਰੂਪਨਗਰ ਦੇ ਸਕੂਲਾਂ ਦੀ ਸਾਂਭ-ਸੰਭਾਲ ਲਈ ਲੱਖਾਂ ਰੁਪਏ ਦੀਆਂ ਗ੍ਾਂਟਾਂ ਜਾਰੀ ਹੋ ਰਹੀਆਂ ਹਨ। ਅੱਜ ਉਸੇ ਲੜੀ ਤਹਿਤ 'ਆਪ' ਆਗੂਆਂ ਦੀ ਟੀਮ ਮੈਂਬਰ ਬਲਾਕ ਪ੍ਰਧਾਨ ਨਰਿੰਦਰ ਝਾਂਡੀਆਂ ਤੇ ਸੀਨੀਅਰ 'ਆਪ' ਆਗੂ ਠੇਕੇਦਾਰ ਕਮਲ ਚੌਧਰੀ ਤੇ ਬੀਸੀ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਸੋਢੀ ਅੱਜ ਵਿਸ਼ੇਸ਼ ਤੌਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਤਾਰਪੁਰ ਵਿਖੇ ਪਹੁੰਚੇ। ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਤੇ ਸਕੂਲ ਦੇ ਸਟਾਫ ਸਕੂਲ ਦੇ ਕਮਰਿਆਂ ਦੀ ਸਾਂਭ-ਸੰਭਾਲ ਲਈ ਇਕ ਲੱਖ ਦੀ ਗ੍ਰਾਟ ਦਾ ਪੱਤਰ ਜਾਰੀ ਕੀਤਾ।

ਪੰਜਾਬੀ ਜਾਗਰਣ 29 Nov 2023 7:21 pm

ਸੰਗਤ ਥਾਣਾ ਖੇਤਰ 'ਚ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ

ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੇ ਹੁਕਮਾਂ 'ਤੇ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਨਸ਼ਿਆਂ ਖ਼ਿਲਾਫ਼ ਚੈਕਿੰਗ ਕੀਤੀ। ਇਹ ਸਰਚ ਅਭਿਆਨ ਥਾਣਾ ਸੰਗਤ ਦੀ ਹਦੂਦ ਅੰਦਰ ਪੈਂਦੇ ਇਲਾਕੇ ਵਿਚ ਚਲਾਇਆ ਗਿਆ, ਜਿਸ ਦੀ ਅਗਵਾਈ ਡੀਐੱਸਪੀ ਹਿਨਾ ਗੁਪਤਾ ਨੇ ਕੀਤੀ। ਪੁਲਿਸ ਟੀਮਾਂ ਨੇ ਘਰ-ਘਰ ਜਾ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ।

ਪੰਜਾਬੀ ਜਾਗਰਣ 29 Nov 2023 7:21 pm

ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਦਾ ਦੋ ਰੋਜ਼ਾ ਸੱਭਿਆਚਾਰਕ ਮੇਲਾ ਸਮਾਪਤ

ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਵੱਲੋਂ ਆਪਣੀ ਅੰਤਿੰ੍ਗ ਸੰਸਥਾ ਸ੍ਰੀ ਸਨਾਤਨ ਧਰਮ ਸਭਾ ਦੀ ਸਰਪ੍ਰਸਤੀ ਹੇਠ ਸ੍ਰੀ ਸਨਾਤਨ ਧਰਮ ਗਰਲਜ਼ ਕਾਲਜ, ਬਠਿੰਡਾ ਵਿਖੇ ਕਰਵਾਏ ਗਏ ਦੋ ਰੋਜ਼ਾ ਸ੍ਰੀ ਸਨਾਤਨ ਧਰਮ ਤਿ੍ਵੇਣੀ ਸੰਮੇਲਨ ਦਾ ਅੱਜ ਸੰਪੰਨ ਹੋ ਗਿਆ। ਅੱਜ ਪ੍ਰਤੀਨਿਧੀ ਸਭਾ ਦੇ ਅਧਿਕਾਰ ਖੇਤਰ ਵਿਚ ਪੈਂਦੇ 33 ਸਕੂਲਾਂ ਦੇ ਕਰੀਬ 300 ਪ੍ਰਤੀਯੋਗੀਆਂ ਨੇ 11 ਮੁਕਾਬਲਿਆਂ ਵਿਚ ਭਾਗ ਲਿਆ। ਸਮਾਗਮ ਦਾ ਆਗਾਜ਼ ਬਠਿੰਡਾ ਸ਼ਹਿਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਜਗਰੂਪ ਸਿੰਘ ਨੇ ਸਰਸਵਤੀ ਮਾਤਾ ਦੇ ਸਾਹਮਣੇ ਦੀਪ ਜਗਾ ਕੇ ਕੀਤਾ।

ਪੰਜਾਬੀ ਜਾਗਰਣ 29 Nov 2023 7:17 pm

ਕਾਰ ਸਵਾਰ ਲੁਟੇਰਿਆਂ ਨੇ ਪੰਪ ਦੇ ਕਰਿੰਦੇ ਤੋਂ ਲੁੱਟੇ ਪੱਚੀ ਹਜ਼ਾਰ

ਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਖੇ ਘੋੜੇ ਵਾਲਾ ਚੌਕ ਦੇ ਨੇੜੇ ਸਥਿਤ ਪੈਟਰੋਲ ਪੰਪ ਐਵਰਗ੍ਰੀਨ ਫਿਿਲੰਗ ਸਟੇਸ਼ਨ 'ਤੇ ਬੁੱਧਵਾਰ ਨੂੰ ਦਿਨ-ਦਿਹਾੜੇ ਸਵਿੱਫਟ ਕਾਰ 'ਤੇ ਸਵਾਰ ਤਿੰਨ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਬੜੀ ਦਲੇਰੀ ਨਾਲ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਪਿਸਤੌਲ ਦੇ ਜ਼ੋਰ 'ਤੇ 25 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ।

ਪੰਜਾਬੀ ਜਾਗਰਣ 29 Nov 2023 7:17 pm

ਭਾਰਤੀ ਵਿਦਿਆਰਥੀ ਨੇ ਨਿਊਜਰਸੀ 'ਚ ਦਾਦਾ-ਦਾਦੀ ਤੇ ਚਾਚੇ ਨੂੰ ਗੋਲ਼ੀਆਂ ਨਾਲ ਭੁੰਨਿਆ

ਇੱਕ ਭਾਰਤੀ ਵਿਦਿਆਰਥੀ (23) ਨੇ ਸਥਾਨਕ ਸ਼ਹਿਰ ਦੇ ਇੱਕ ਘਰ ਵਿੱਚ ਕਥਿਤ ਤੌਰ 'ਤੇ ਆਪਣੇ ਦਾਦਾ-ਦਾਦੀ ਅਤੇ ਚਾਚੇ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਖਣੀ ਪਲੇਨਫੀਲਡ ਪੁਲਿਸ ਵਿਭਾਗ ਅਤੇ ਮਿਡਲਸੈਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਓਮ ਬ੍ਰਹਮਭੱਟ ਨੇ ਕਥਿਤ ਤੌਰ 'ਤੇ ਵਿਆਹੁਤਾ ਜੋੜੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਉਨ੍ਹਾਂ ਦੇ ਪੁੱਤਰ ਯਸ਼ਕੁਮਾਰ ਬ੍ਰਹਮਭੱਟ (38) ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਪੰਜਾਬੀ ਜਾਗਰਣ 29 Nov 2023 7:16 pm

ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਬੈਠਕ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਹਿਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਆਧਾਰਿਤ ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਸ੍ਰੀ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਕਨਵੀਨਰ ਤਰਲੋਚਨ ਸਿੰਘ, ਮਲਾਗਰ ਸਿੰਘ ਖਮਾਣੋਂ ਅਤੇ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਡਵੀਜ਼ਨ ਦਫਤਰ ਵਿਖੇ ਹੋਈ।

ਪੰਜਾਬੀ ਜਾਗਰਣ 29 Nov 2023 7:14 pm

ਕੇਂਦਰ ਵੱਲੋਂ 15 ਹਜ਼ਾਰ ਮਹਿਲਾ ਐਸਐਚਜੀ ਨੂੰ ਡਰੋਨ ਮੁਹੱਈਆ ਕਰਾਉਣ ਦੀ ਯੋਜਨਾ ਨੂੰ ਮਨਜ਼ੂਰੀ

ਨਵੀਂ ਦਿੱਲੀ, 29 ਨਵੰਬਰ ਕੇਂਦਰੀ ਮੰਤਰੀ ਮੰਡਲ ਨੇ 15 ਹਜ਼ਾਰ ਮਹਿਲਾ ਸਵੈ ਸੇਵੀ ਸਮੂਹਾਂ (ਐਸਐਚਜੀ) ਨੂੰ ਦੋ ਸਾਲ ਲਈ ਡਰੋਨ ਮੁਹੱਈਆ ਕਰਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਤਹਿਤ 1261 ਕਰੋੜ ਰੁਪਏ ਰੱਖੇ ਗਏ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ [...] The post ਕੇਂਦਰ ਵੱਲੋਂ 15 ਹਜ਼ਾਰ ਮਹਿਲਾ ਐਸਐਚਜੀ ਨੂੰ ਡਰੋਨ ਮੁਹੱਈਆ ਕਰਾਉਣ ਦੀ ਯੋਜਨਾ ਨੂੰ ਮਨਜ਼ੂਰੀ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 7:13 pm

ਵਿਰਾਟ ਕੋਹਲੀ ਤੇ ਬਰੈਡਮੈਨ ਦੇ ਬਰਾਬਰ ਪੁੱਜੇ ਕੇਨ ਵਿਲੀਅਮਸਨ

ਸ਼ਾਨਦਾਰ ਪ੍ਰਦਰਸ਼ਨ-ਨਿਊਜ਼ੀਲੈਂਡ ਦੇ ਕਪਤਾਨ ਨੇ ਜੜਿਆ 29ਵਾਂ ਟੈਸਟ ਸੈਂਕੜਾ-ਕੀਵੀ ਟੀਮ ਪਹਿਲੀ ਪਾਰੀ 'ਚ ਸ੍ਰੀਲੰਕਾ ਤੋਂ 4ਸ਼ਾਨਦਾਰ ਪ੍ਰਦਰਸ਼ਨ-ਨਿਊਜ਼ੀਲੈਂਡ ਦੇ ਕਪਤਾਨ ਨੇ ਜੜਿਆ 29ਵਾਂ ਟੈਸਟ ਸੈਂਕੜਾ-ਕੀਵੀ ਟੀਮ ਪਹਿਲੀ ਪਾਰੀ 'ਚ ਸ੍ਰੀਲੰਕਾ ਤੋਂ 4ਸ਼ਾਨਦਾਰ ਪ੍ਰਦਰਸ਼ਨ-ਨਿਊਜ਼ੀਲੈਂਡ ਦੇ ਕਪਤਾਨ ਨੇ ਜੜਿਆ 29ਵਾਂ ਟੈਸਟ ਸੈਂਕੜਾ-ਕੀਵੀ ਟੀਮ ਪਹਿਲੀ ਪਾਰੀ 'ਚ ਸ੍ਰੀਲੰਕਾ ਤੋਂ 4

ਪੰਜਾਬੀ ਜਾਗਰਣ 29 Nov 2023 7:12 pm

ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਕਾਰਤਿਕ ਗਰਗ ਨੇ ਦਰਜ ਕਰਵਾਇਆ ਨਾਮ

ਬਠਿੰਡਾ ਸ਼ਹਿਰ ਦੇ ਰਹਿਣ ਵਾਲਾ 11 ਸਾਲਾਂ ਸਕੂਲੀ ਵਿਦਿਆਰਥੀ ਕਾਰਤਿਕ ਗਰਗ ਨੂੰ ਇਕ ਮਿੰਟ ਵਿਚ ਸਭ ਤੋ ਵੱਧ ਅੰਗਰੇਜ਼ੀ ਸ਼ਬਦ ਪੜ੍ਹਨ ਵਾਲੇ ਬੱਚੇ ਦਾ ਖਿਤਾਬ ਮਿਲਿਆ ਹੈ । ਉਸ ਵੱਲੋਂ 1 ਮਿੰਟ ਦੇ ਵਿਚ 365 ਅੰਗਰੇਜ਼ੀ ਦੇ ਸ਼ਬਦਾਂ ਨੂੰ ਪੜ੍ਹ ਕੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਗਿਆ ਹੈ। ਕਾਰਤਿਕ ਦੀ ਇਸ ਪ੍ਰਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਉਸ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਹੈ। ਸ਼ਾਰਪ ਬੇ੍ਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਲਾਰਡ ਰਾਮਾ ਪਬਲਿਕ ਸਕੂਲ ਦੀ ਛੇਵੀਂ ਕਲਾਸ ਦੇ ਵਿਦਿਆਰਥੀ ਕਾਰਤਿਕ ਗਰਗ ਸਪੁੱਤਰ ਸੰਜੀਵ ਗਰਗ ਨੇ 1 ਮਿੰਟ ਵਿਚ 365 ਅੰਗਰੇਜ਼ੀ ਦੇ ਸ਼ਬਦਾਂ ਦਾ

ਪੰਜਾਬੀ ਜਾਗਰਣ 29 Nov 2023 6:52 pm

ਡੀਸੀ ਨੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਰੋਡ ਸੇਫਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ

ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਆਯੋਜਿਤ ਉੱਚ ਪੱਧਰੀ ਮੀਟਿੰਗ ਧੁੰਦ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਰੋਡ ਸੇਫਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਵੱਧ ਤੋਂ ਵੱਧ ਰੋਕਿਆ ਜਾ ਸਕੇ। ਇਸ ਮੌਕੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਮੌਸਮ 'ਚ ਸੰਘਣੀ ਧੁੰਦ ਨੂੰ ਧਿਆਨ 'ਚ ਰੱਖਦਿਆਂ ਸੜਕਾਂ 'ਤੇ ਰਿਫਲੈਕਟਰ ਲਗਾਏ ਜਾਣ ਤੇ ਇਨ੍ਹਾਂ

ਪੰਜਾਬੀ ਜਾਗਰਣ 29 Nov 2023 6:52 pm

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਐੱਸ.ਐੱਮ, ਕੱਸੋਆਣਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਜਨਮ ਦਿਹਾੜਾ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ।ਇਸ ਸਮਾਗਮ ਵਿੱਚ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਐਸ.ਐਸ.ਐਮ ਮੈਮੋਰੀਅਲ ਸਕੂਲ ਦੇ ਮੁਖੀ ਰਵਿੰਦਰ ਸਿੰਘ ਅਤੇ ਐਸ.ਐਸ.ਐਮ ਪ੍ਰਰਾਈਮਰੀ ਵਿੰਗ ਦੇ ਇੰਚਾਰਜ ਮੈਡਮ ਸੰਗੀਤਾ ਤੋਂ ਇਲਾਵਾ ਮੁਕੰਮਲ ਸਟਾਫ਼ ਦੁਆਰਾ ਸ਼ਰਿਕਤ ਕੀਤੀ ਗਈ।

ਪੰਜਾਬੀ ਜਾਗਰਣ 29 Nov 2023 6:49 pm

ਸੇਂਟ ਸੋਲਜਰ ਇਲੀਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਇਲੀਟ ਸਕੂਲ, ਮੋਤੀ ਬਾਗ ਦੇ ਵਿਦਿਆਰਥੀਆਂ ਨੇ ਜਲੰਧਰ 'ਚ ਕਰਵਾਈ ਗਈ ਸੀਕੇਸੀ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਪਿ੍ਰੰਸੀਪਲ ਅਨੁਰਾਧਾ ਤਨੇਜਾ ਨੇ ਦੱਸਿਆ ਕਿ ਇਸ ਮੁਕਾਬਲੇ 'ਚ 45 ਸਕੂਲਾਂ ਦੇ 600 ਵਿਦਿਆਰਥੀਆਂ ਨੇ ਭਾਗ ਲਿਆ।

ਪੰਜਾਬੀ ਜਾਗਰਣ 29 Nov 2023 6:47 pm

ਬਾਲੋਕੀ ਸਾਲਾਨਾ ਿਛੰਝ ਮੇਲਾ 4 ਨੂੰ

ਸੁਰਿੰਦਰ ਛਾਬੜਾ, ਮਹਿਤਪੁਰ : ਸਾਲਾਨਾ ਿਛੰਝ ਮੇਲਾ ਲੱਖ ਦਾਤਾ ਲਾਲਾ ਵਾਲਾ ਪੀਰ ਦਾ ਪਿੰਡ ਬਾਲੋਕੀ ਵਿਖੇ 4 ਦਸੰਬਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਵਾਨ ਅਮਰੀਕ ਸਿੰਘ ਮੀਕਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪਹਿਲੇ ਪਟਕੇ ਦੀ ਕੁਸ਼ਤੀ ਮਾਨ ਪਰਿਵਾਰ ਵੱਲੋਂ ਦੂਸਰੇ ਪਟਕੇ ਦੀ ਕੁਸ਼ਤੀ ਰਾਜਿੰਦਰ ਸਿੰਘ ਮਾਨ ਪੁੱਤਰ ਅਵਤਾਰ ਸਿੰਘ ਮਾਨ ਪਰਿਵਾਰ ਵੱਲੋਂ ਹੋਵੇਗੀ।

ਪੰਜਾਬੀ ਜਾਗਰਣ 29 Nov 2023 6:45 pm

ਵਿਧਾਨ ਸਭਾ 'ਚ ਉੱਠਿਆ ਮਾਨਸਾ ਦੀਆਂ ਸੜਕਾਂ 'ਤੇ ਖੜ੍ਹੇ ਗੰਦੇ ਪਾਣੀ ਦਾ ਮੁੱਦਾ

ਪੰਜਾਬ ਵਿਧਾਨ ਸਭਾ 'ਚ ਮਾਨਸਾ ਸ਼ਹਿਰ ਦੀਆਂ ਸੜਕਾਂ 'ਤੇ ਖੜ੍ਹੇ ਗੰਦੇ ਸੀਵਰੇਜ ਦੇ ਪਾਣੀ ਦਾ ਮੁੱਦਾ ਮਾਨਸਾ ਵਿਧਾਇਕ ਡਾ. ਵਿਜੇ ਸਿੰਗਲਾ ਵੱਲੋਂ ਉਠਾਇਆ ਗਿਆ। ਇਸ ਦੇ ਜਲਦ ਹੱਲ ਕੀਤੇ ਜਾਣ ਦੀ ਮੰਗ ਉਠਾਈ।

ਪੰਜਾਬੀ ਜਾਗਰਣ 29 Nov 2023 6:45 pm

2 ਕਿੱਲੋ ਅਫੀਮ ਸਮੇਤ ਇਕ ਕਾਬੂ

: ਸਿੰਘ ਭਗਵੰਤਪੁਰ ਪੁਲਿਸ ਨੇ 2 ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਏਐੱਸਆਈ ਕੇਬਲ ਸਿੰਘ (ਸੀਆਈਏ ਸਟਾਫ) ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਬਹਿਰਾਮਪੁਰ ਜ਼ਿੰਮੀਦਾਰਾਂ ਮੌਜੂਦ ਸੀ। ਇਸ ਦੌਰਾਨ ਇਕ ਚਿੱਟੇ ਰੰਗ ਦੀ ਬੋਲੈਰੋ ਗੱਡੀ ਮੋਰਿੰਡਾ ਸਾਈਡ ਤੋਂ ਆਈ।

ਪੰਜਾਬੀ ਜਾਗਰਣ 29 Nov 2023 6:44 pm

ਜਿੰਮ ਜਾਣ ਵਾਲੇ 14 ਫੀਸਦੀ ਨੌਜਵਾਨ ਪੁਰਸ਼ ਜਣਨ ਸ਼ਕਤੀ ਦੇ ਅਸਮਰੱਥ, ਜਿੰਮ ਵਾਲੀ ਖੁਰਾਕ 'ਚ ਹੈ ਦੋਸ਼ : ਰਿਪੋਰਟ

ਰੀਪ੍ਰੋਡਕਟਿਵ ਬਾਇਓਮੈਡੀਸਨ ਆਨਲਾਈਨ ਵਿੱਚ ਪ੍ਰਕਾਸ਼ਿਤ 152 ਜਿਮ ਉਤਸ਼ਾਹੀਆਂ ਦੇ ਇੱਕ ਸਰਵੇਖਣ ਦੇ ਨਵੇਂ ਨਤੀਜਿਆਂ ਵਿੱਚ ਪਾਇਆ ਗਿਆ ਹੈ ਕਿ ਪੁਰਸ਼ ਪ੍ਰੋਟੀਨ ਪੂਰਕਾਂ ਸਮੇਤ ਜਿਮ ਜੀਵਨਸ਼ੈਲੀ ਦੇ ਪਹਿਲੂਆਂ ਤੋਂ ਉਹਨਾਂ ਦੀ ਜਣਨ ਸ਼ਕਤੀ ਲਈ ਜੋਖਮਾਂ ਤੋਂ ਅਣਜਾਣ ਸਨ, ਜਿਸ ਵਿੱਚ 79% ਮਰਦਾਂ ਦੁਆਰਾ ਵਰਤੇ ਜਾਂਦੇ ਐਸਟ੍ਰੋਜਨ ਦੇ ਉੱਚ ਪੱਧਰ ਸ਼ਾਮਲ ਹੋ ਸਕਦੇ ਹਨ।

ਪੰਜਾਬੀ ਜਾਗਰਣ 29 Nov 2023 6:43 pm

ਰੋਜ਼ਾਨਾ ਕੀਰਤਨ ਤੇ ਨਿੱਤਨੇਮ ਕਰਨ ਵਾਲੇ ਬੱਚੇ ਸਨਮਾਨਿਤ

ਇਕਬਾਲ ਸਿੰਘ, ਡੇਰਾਬੱਸੀ : ਨੇੜਲੇ ਪਿੰਡ ਸੈਦਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਨਿੱਤਨੇਮ ਅਤੇ ਕੀਰਤਨ ਕਰਨ ਵਾਲੇ

ਪੰਜਾਬੀ ਜਾਗਰਣ 29 Nov 2023 6:41 pm

ਪਾਕਿਸਤਾਨ: ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਬਰੀ

ਇਸਲਾਮਾਬਾਦ, 29 ਨਵੰਬਰ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਿ੍ਸ਼ਟਾਚਾਰ ਦੇ ਦੋ ਮਾਮਲਿਆਂ ’ਚ ਬੁੱਧਵਾਰ ਨੂੰ ਬਰੀ ਕਰ ਦਿੱਤਾ। ਇਨ੍ਹਾਂ ਮਾਮਲਿਆਂ ’ਚ ਉਨ੍ਹਾਂ ਨੂੰ 2018 ’ਚ ਦੋਸ਼ੀ ਠਹਿਰਾਇਆ ਗਿਆ ਸੀ। ਸ਼ਰੀਫ਼ (73) ਨੇ ਅਵੇਨਫੀਲਡ ਜਾਇਦਾਦ ਅਤੇ ਅਨ ਅਜੀਜੀਆ ਮਾਮਲਿਆਂ ’ਚ ਆਪਣੀ ਸਜ਼ਾ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਚੁਣੌਤੀ ਦਿੱਤੀ [...] The post ਪਾਕਿਸਤਾਨ: ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਬਰੀ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 6:24 pm

ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵਿਖੇ ਕੌਮੀ ਲੋਕ ਅਦਾਲਤ 9 ਦਸੰਬਰ ਨੂੰ

ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਬਿਨਾਂ ਕਿਸੇ ਝਗੜੇ ਅਤੇ ਫਿਜ਼ੂਲ ਖਰਚੀ ਦੇ ਕੇਸਾਂ ਦਾ ਨਿਪਟਾਰਾ ਕਰਕੇ ਲੋਕਾਂ ਵਿਚ ਆਪਸੀ ਸਾਂਝ ਅਤੇ ਭਾਈਚਾਰਾ ਮਜਬੂਤ ਬਨਾਉਣ ਲਈ ਸਰਗਰਮ ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ 09ਦਸੰਬਰ ਨੂੰ ਕੌਮੀ ਲੋਕ ਅਦਾਲਤ ਲਗਾਏਗੀ।

ਪੰਜਾਬੀ ਜਾਗਰਣ 29 Nov 2023 6:21 pm

ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਕੂੜਾ ਡੰਪ ਕਰਨ ਦੀ ਜਗ੍ਹਾ ਦੀ ਮੰਗ ਅਤੇ ਆਪਣੀ ਹੱਕੀ ਮੰਗਾਂ ਦੇ ਸੰਬੰਧ ਵਿਚ ਬੀਤੇ 10 ਦਿਨਾਂ ਤੋਂ ਸੰਘਰਸ਼ ਕਰ ਰਹੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਦੂਸਰੇ ਦਿਨ ਐਸਡੀਐਮ ਗਿੱਦੜਬਾਹਾ ਦੇ ਦਫ਼ਤਰ ਅੱਗੇ ਕੂੜੇ ਨਾਲ ਭਰੀਆਂ ਟਰਾਲੀਆਂ ਖੜ੍ਹੀਆ ਕਰਕੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਪੰਜਾਬੀ ਜਾਗਰਣ 29 Nov 2023 6:19 pm

ਥਾਪਾ ਤੇ ਪੰਘਾਲ ਨੇ ਬਣਾਈ ਕੁਆਰਟਰ ਫਾਈਨਲ 'ਚ ਥਾਂ

ਸ਼ਿਲਾਂਗ (ਪੀਟੀਆਈ) : ਏਸ਼ਿਆਈ ਚੈਂਪੀਅਨਸ਼ਿਪ ਦੇ ਛੇ ਵਾਰ ਦੇ ਮੈਡਲ ਜੇਤੂ ਸ਼ਿਵ ਥਾਪਾ (63.5 ਕਿੱਲੋਗ੍ਰਾਮ) ਤੇ ਵਿਸ਼ਵ ਚੈਂਪਸ਼ਿਲਾਂਗ (ਪੀਟੀਆਈ) : ਏਸ਼ਿਆਈ ਚੈਂਪੀਅਨਸ਼ਿਪ ਦੇ ਛੇ ਵਾਰ ਦੇ ਮੈਡਲ ਜੇਤੂ ਸ਼ਿਵ ਥਾਪਾ (63.5 ਕਿੱਲੋਗ੍ਰਾਮ) ਤੇ ਵਿਸ਼ਵ ਚੈਂਪਸ਼ਿਲਾਂਗ (ਪੀਟੀਆਈ) : ਏਸ਼ਿਆਈ ਚੈਂਪੀਅਨਸ਼ਿਪ ਦੇ ਛੇ ਵਾਰ ਦੇ ਮੈਡਲ ਜੇਤੂ ਸ਼ਿਵ ਥਾਪਾ (63.5 ਕਿੱਲੋਗ੍ਰਾਮ) ਤੇ ਵਿਸ਼ਵ ਚੈਂਪ

ਪੰਜਾਬੀ ਜਾਗਰਣ 29 Nov 2023 6:19 pm

ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਚ ਸਹੁਰਿਆਂ ਵੱਲੋਂ ਸਤਾਏ ਗਏ ਨੌਜਵਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਇੰਗਲੈਂਡ ਰਹਿ ਰਹੇ ਮਿ੍ਤਕ ਦੇ ਸਹੁਰੇ, ਸੱਸ ਅਤੇ ਪਤਨੀ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਥਾਣਾ ਦਿਆਲਪੁਰਾ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪਰਮਜੀਤ ਕੌਰ ਪਤਨੀ ਰਾਮ ਸਿੰਘ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਉਸ ਦੇ ਪੁੱਤਰ ਲਵਜੀਤ ਸਿੰਘ ਦਾ ਵਿਆਹ ਕਿਰਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਖੋਖਰ ਨਾਲ ਹੋਇਆ ਸੀ।

ਪੰਜਾਬੀ ਜਾਗਰਣ 29 Nov 2023 6:18 pm

ਭੱਲੜੀ ਵਿਖੇ ਜਨ ਸੁਣਵਾਈ ਕੈਂਪ ਅੱਜ

ਆਮ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਦਾ ਨਿਯਮਾਂ ਅਨੁਸਾਰ ਉਨ੍ਹਾਂ ਦੇ ਘਰਾਂ ਦੇ ਨੇੜੇ ਕੈਂਪ ਲਗਾ ਕੇ ਨਿਪਟਾਰਾ ਕਰਨ ਲਈ ਵਿਸ਼ੇਸ਼ ਜਨ ਸੁਣਵਾਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। 30 ਨਵੰਬਰ ਨੂੰ ਮਜਾਰੀ, ਕੁਲਗਰਾਂ ਤੇ ਭੱਲੜੀ ਦੇ ਕਮਿਊਨਿਟੀ ਸੈਂਟਰ 'ਚ ਡਿਪਟੀ ਕਮਿਸ਼ਨਰ ਡਾ.ਪ੍ਰਰੀਤੀ ਯਾਦਵ ਦੀ ਅਗਵਾਈ 'ਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪ 'ਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਅਨਮਜੋਤ ਕੌਰ ਉਪ ਮੰਡਲ ਮੈਜਿਸਟੇ੍ਟ ਨੰਗਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਕੈਂਪ ਲਗਾ ਕੇ ਹੱਲ ਕਰਨ ਲਈ ਹਦਾਇਤ ਕੀਤੀ ਗਈ ਹੈ।

ਪੰਜਾਬੀ ਜਾਗਰਣ 29 Nov 2023 6:16 pm

ਸਵੱਛ ਭਾਰਤ ਮਿਸ਼ਨ ਸ਼ਹਿਰੀ 'ਤੇ ਰਾਜ ਪੱਧਰੀ ਵਰਕਸ਼ਾਪ ਕਰਵਾਈ

ਸਟਾਫ਼ ਰਿਪੋਰਟਰ, ਚੰਡੀਗੜ੍ਹ : ਪੰਜਾਬ ਮਿਉਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਐਮ.ਆਈ.ਡੀ.ਸੀ) ਵੱਲੋਂ ਅੱਜ ਮਿਊਂਸਪਲ ਭਵਨ, ਸੈਕਟਰ-35, ਚੰਡੀਗੜ

ਪੰਜਾਬੀ ਜਾਗਰਣ 29 Nov 2023 6:14 pm

ਨੰਗਲ ਕੋਰਟ ਕੰਪਲੈਕਸ ਵਿਖੇ ਖ਼ੂਨਦਾਨ ਕੈਂਪ ਲਾਇਆ

ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ-ਸਹਿਤ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਕੋਰਟ ਕੰਪਲੈਕਸ, ਨੰਗਲ ਦਾ ਦੌਰਾ ਕੀਤਾ ਤੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਬਾਰ ਐਸੋਸੀਏਸ਼ਨ ਨੰਗਲ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।

ਪੰਜਾਬੀ ਜਾਗਰਣ 29 Nov 2023 6:11 pm

ਮਨਿਸਟਰੀਅਲ ਸਟਾਫ਼ ਦੀ ਹੜਤਾਲ ਕਾਰਨ ਲੋਕ ਹੋ ਰਹੇ ਨੇ ਖੁਆਰ

ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੋਂ ਖਫ਼ਾ ਹੋਏ ਮਨਿਸਟਰੀਅਲ ਕਾਮਿਆਂ ਨੇ ਹੜਤਾਲ ਕੀਤੀ ਹੋਈ, ਜਿਸ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ। ਆਪਣੇ ਕੰਮ ਧੰਦਿਆਂ ਲਈ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ। ਹੜਾਤਲ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਦੇ ਰੋਸ ਵਜੋਂ ਮਨਿਸਟਰੀਅਲ ਸਟਾਫ਼ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਹੁਣ 6 ਦਸੰਬਰ ਤਕ ਵਧਾ ਦਿੱਤਾ ਗਿਆ ਹੈ।

ਪੰਜਾਬੀ ਜਾਗਰਣ 29 Nov 2023 6:10 pm

ਹਵਾ ਪ੍ਰਦੂਸ਼ਣ ਕਾਰਨ ਦਿੱਲੀ ਤੇ ਮੁੰਬਈ ਦੇ 10 ’ਚੋਂ 6 ਜਣੇ ਕਿਤੇ ਹੋਰ ਵਸਣ ਦੇ ਇਛੁੱਕ

ਨਵੀਂ ਦਿੱਲੀ, 29 ਨਵੰਬਰ ਦਿੱਲੀ ਅਤੇ ਮੁੰਬਈ ਵਿਚ ਰਹਿਣ ਵਾਲੇ 60 ਫੀਸਦੀ ਲੋਕ ਦੋਵਾਂ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਕਿਤੇ ਹੋਰ ਵਸਣ ਬਾਰੇ ਵਿਚਾਰ ਕਰ ਰਹੇ ਹਨ। ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹੈਲਥ ਸਰਵਿਸ ਪ੍ਰੋਵਾਈਡਰ ਪ੍ਰਿਸਟੀਨ ਕੇਅਰ ਨੇ ਇਹ ਨਤੀਜੇ ਦਿੱਲੀ, ਮੁੰਬਈ ਅਤੇ ਆਸਪਾਸ ਦੇ ਚਾਰ ਹਜ਼ਾਰ [...] The post ਹਵਾ ਪ੍ਰਦੂਸ਼ਣ ਕਾਰਨ ਦਿੱਲੀ ਤੇ ਮੁੰਬਈ ਦੇ 10 ’ਚੋਂ 6 ਜਣੇ ਕਿਤੇ ਹੋਰ ਵਸਣ ਦੇ ਇਛੁੱਕ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 5:57 pm

ਡਾਕਟਰ ਬੁੱਟਰ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਅਚਨਚੇਤ ਚੈਕਿੰਗ

ਸਿਵਲ ਸਰਜਨ ਤਰਨਤਾਰਨ ਡਾਕਟਰ ਗੁਰਪ੍ਰਰੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਵਰਿੰਦਰਪਾਲ ਕੌਰ ਦੇ ਨਿਰਦੇਸ਼ਾਂ 'ਤੇ ਡਾਕਟਰ ਨਵਦੀਪ ਕੌਰ ਬੁੱਟਰ ਸੀਐੱਚਸੀ ਸਰਹਾਲੀ ਵੱਲੋਂ ਵੱਖ-ਵੱਖ ਆਮ ਆਦਮੀਂ ਕਲੀਨਿਕਾਂ ਅਤੇ ਸਬ ਸੈਟਰਾਂ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਡਾਕਟਰ ਨਵਦੀਪ ਕੌਰ ਬੁੱਟਰ ਨੇ ਦੱਸਿਆ ਕਿ ਪੀਐੱਚਸੀ ਫਤਿਆਬਾਦ, ਆਰਐੱਚ ਡੇਹਰਾ ਸਾਹਿਬ ਤੇ ਪੀਐੱਚਸੀ ਚੋਹਲਾ ਸਾਹਿਬ ਵਿਖੇ ਚੱਲ ਰਹੇ ਆਮ ਆਦਮੀਂ ਕਲੀਨਿਕਾਂ ਦੀ ਚੈਕਿੰਗ ਕੀਤੀ ਗਈ

ਪੰਜਾਬੀ ਜਾਗਰਣ 29 Nov 2023 5:50 pm

ਚੀਨ ਤੋਂ ਤਿਆਰ ਸਟੀਲ ਦੀ ਦਰਾਮਦ ਚਾਰ ਸਾਲਾਂ ਦੇ ਉੱਚੇ ਪੱਧਰ 'ਤੇ

ਦੁਨੀਆਂ ਦਾ ਚੋਟੀ ਦਾ ਸਟੀਲ ਉਤਪਾਦਕ ਮੁਲਕ ਹੈ ਤੇ ਉਹ ਭਾਰਤ ਨੂੰ ਜ਼ਿਆਦਾਤਰ ਕੋਲਡ ਰੋਲਡ ਕਾਈਲ ਯਾਨੀ ਸ਼ੀਟ ਭੇਜਦਾ ਹੈ। ਭਾਰਤੀ ਸਟੀਲ ਸਨਅਤ ਨੇ ਚੀਨ ਤੋਂ ਮਾਲ ਦਰਾਮਦ ਕਰਨ ਖ਼ਿਲਾਫ਼ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਹੈ। ਅਪ੍ਰਰੈਲ ਤੋਂ ਅਕਤੂਬਰ ਦੌਰਾਨ ਭਾਰਤ ਨੇ ਕੁਲ 35 ਲੱਖ ਮੀਟਿ੍ਕ ਟੀਨ ਤਿਆਰ ਸਟੀਲ ਦਰਾਮਦ ਕੀਤੀ। ਇਹ ਪਿਛਲੇ ਸਾਲ ਦੀ ਇਸੇ ਮੁੱਦਤ ਦੇ ਮੁਕਾਬਲੇ 10.1 ਫ਼ੀਸਦ ਤੋਂ ਵੱਧ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁਲ ਦਰਾਮਦ ਵੀ ਚਾਰ ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜ ਗਈ ਹੈ। ਇਸ ਮੁੱਦਤ ਦੌਰਾਨ ਦੱਖਣੀ ਕੋਰੀਆ ਵਿਚ ਤਿਆਰ ਸਟੀਲ ਦਾ ਦੂਸਰਾ ਸਭ ਤੋਂ ਵੱਡਾ ਦਰਾਮਦਕਾਰ ਰਿਹਾ। ਹਾਲਾਂਕਿ ਅਪ੍ਰਰੈਲ-ਅਕਤੂਬਰ ਦੌਰਾਨ ਭਾਰ

ਪੰਜਾਬੀ ਜਾਗਰਣ 29 Nov 2023 5:44 pm

ਰਾਜ ਪੱਧਰੀ ਦਾਰਾ ਸਿੰਘ ਿਛੰਝ ਉਲੰਪਿਕਸ ਲਈ ਤਿਆਰੀਆਂ ਜੋਰਾਂ 'ਤੇ

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ 1, 2 ਤੇ 3 ਦਸੰਬਰ ਨੂੰ ਹੋਣ ਵਾਲੀ ਰਾਜ ਪੱਧਰੀ ਦਾਰਾ ਸਿੰਘ ਿਛੰਝ ਉਲੰਪਿਕਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਜੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਇਸ 'ਚ ਭਾਗ ਲੈਣ ਵਾਲੇ ਪਹਿਲਵਾਨ ਤੇ ਦਰਸ਼ਕ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣ ਸਕਣ।

ਪੰਜਾਬੀ ਜਾਗਰਣ 29 Nov 2023 5:44 pm

ਵਿਦਿਆਰਥੀਆਂ ਵੱਲੋਂ ਜੇਬੀ ਇੰਡਸਟਰੀ ਦਾ ਉਦਯੋਗਿਕ ਦੌਰਾ

ਬਾਬਾ ਫ਼ਰੀਦ ਕਾਲਜ ਦੇ ਭੌਤਿਕ ਅਤੇ ਗਣਿਤ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਟਰਾਂਸਫਾਰਮਰ ਉਦਯੋਗ ਦਾ ਇਕ ਦਿਨਾਂ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ। ਇਸ ਦੌਰੇ ਤਹਿਤ ਫੈਕਲਟੀ ਮੈਂਬਰਾਂ ਡਾ. ਜਸਮੀਤ ਕੌਰ, ਸਾਹਿਲ ਗੁਪਤਾ ਅਤੇ ਸੰਦੀਪ ਕੌਰ ਦੇ ਨਾਲ 45 ਵਿਦਿਆਰਥੀਆਂ ਨੇ ਜੇਬੀ ਇੰਡਸਟਰੀਜ਼, ਬਠਿੰਡਾ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸ ਰੂਮ ਵਿਚ ਸਿੱਖੀਆਂ ਗਈਆਂ ਸਿਧਾਂਤਕ ਧਾਰਨਾਵਾਂ ਦੀ ਵਰਤੋਂ ਲਈ ਪ੍ਰਰੈਕਟੀਕਲ ਗਿਆਨ ਪ੍ਰਦਾਨ ਕਰਨਾ ਅਤੇ ਉਦਯੋਗ ਵਿਚ ਟਰਾਂਸਫਾਰਮਰਾਂ ਦੇ ਨਿਰਮਾਣ ਅਤੇ ਕੰਮਕਾਜ ਬਾਰੇ ਸਮਝ ਪ੍ਰਰਾਪਤ ਕਰਨਾ ਸੀ।

ਪੰਜਾਬੀ ਜਾਗਰਣ 29 Nov 2023 5:43 pm

554ਵੇਂ ਪ੍ਰਕਾਸ਼ ਪੂਰਬ ਮੌਕੇ ਕਰਵਾਇਆ ਕੁਸ਼ਤੀ ਦੰਗਲ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਧੰਨ ਧੰਨ ਬਾਬਾ ਅਮਰ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ

ਪੰਜਾਬੀ ਜਾਗਰਣ 29 Nov 2023 5:41 pm

ਮਾਸਿਕ ਇਕੱਤਰਤਾ 'ਚ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਯਾਦ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਖ਼ਾਲਸਾ ਕਾਲਜ ਮੁਹਾਲੀ ਵਿਖੇ ਮਾਸਿਕ ਇਕੱਤਰਤਾ 'ਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਰਚਨਾਵਾਂ ਪੇਸ਼ ਕੀਤੀਆਂ ਗਈਆਂ।

ਪੰਜਾਬੀ ਜਾਗਰਣ 29 Nov 2023 5:39 pm

ਭਾਸ਼ਾ ਵਿਭਾਗ ਨੇ ਕਰਵਾਇਆ ਪੁਸਤਕ ਵੰਡ ਸਮਾਰੋਹ

ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਵੱਲੋਂ ਪੰਜਾਬੀ-ਮਾਹ ਦੇ ਸਮਾਗਮਾਂ ਦੀ ਲੜੀ ਤਹਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਸਕੂਲ ਆਫ ਐਮੀਨੈਂਸ ਬੰਗੀ ਕਲਾਂ ਅਤੇ ਕੋਟਸ਼ਮੀਰ ਵਿਖੇ ਪੁਸਤਕ ਵੰਡ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਹਰਪ੍ਰਰੀਤ ਸਿੰਘ ਬਹਿਣੀਵਾਲ ਪੰਜਾਬੀ ਭਾਸ਼ਾ ਦੇ ਉਪਾਸਕ ਅਤੇ ਸਮਾਜ ਸੇਵੀ ਦੇ ਸਹਿਯੋਗ ਨਾਲ਼ ਆਯੋਜਿਤ ਕੀਤਾ ਗਿਆ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਮੁੱਖ ਮਹਿਮਾਨ ਦੇ ਤੌਰ 'ਤੇ ਹਰਜਿੰਦਰ ਸਿੰਘ ਜੱਸਲ ਐੱਸਡੀਐੱਮ ਤਲਵੰਡੀ ਸਾਬੋ ਨੇ ਸ਼ਿਰਕਤ ਕੀਤੀ।

ਪੰਜਾਬੀ ਜਾਗਰਣ 29 Nov 2023 5:36 pm

ਦਸਮੇਸ਼ ਹਿਊਮੈਨੇਟੀ ਟਰੱਸਟ ਵੱਲੋਂ ਮੁਫ਼ਤ ਡੈਂਟਲ ਚੈਕਅੱਪ ਕੈਂਪ ਲਾਇਆ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਦਸਮੇਸ਼ ਹਿਊਮੈਨੇਟੀ ਟਰੱਸਟ (ਸਰਬੱਤ ਦਾ ਭਲਾ), ਮੁਹਾਲੀ ਵੱਲੋਂ ਪ੍ਰਰਾਚੀਨ ਸ੍ਰੀ ਸੱ

ਪੰਜਾਬੀ ਜਾਗਰਣ 29 Nov 2023 5:36 pm

Anju Love Story : ਅੰਜੂ ਪੰਜ ਮਹੀਨੇ ਬਾਅਦ ਅਚਾਨਕ ਭਾਰਤ ਵਾਪਸ ਪਰਤੀ, ਪਤੀ ਜਾਂ ਪਿਤਾ ਕਿਸ ਕੋਲ ਰਹੇਗੀ

ਭਾਰਤ ਦੀ ਅੰਜੂ ਕਰੀਬ ਪੰਜ ਮਹੀਨਿਆਂ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਸ ਆ ਗਈ ਹੈ। ਅੰਜੂ ਦਾ ਪਾਕਿਸਤਾਨੀ ਪਤੀ ਨਸਰੁੱਲਾ ਉਸ ਨੂੰ ਵਾਹਗਾ ਬਾਰਡਰ 'ਤੇ ਛੱਡਣ ਆਇਆ ਸੀ। ਨਸਰੁੱਲਾ ਨੇ ਖੁਲਾਸਾ ਕੀਤਾ ਹੈ ਕਿ ਅੰਜੂ ਆਪਣੇ ਬੱਚਿਆਂ ਨੂੰ ਮਿਲਣ ਲਈ ਭਾਰਤ ਗਈ ਹੈ ਅਤੇ ਜਲਦ ਹੀ ਵਾਪਸ ਪਾਕਿਸਤਾਨ ਆ ਜਾਵੇਗੀ।

ਪੰਜਾਬੀ ਜਾਗਰਣ 29 Nov 2023 5:36 pm

ਬੇਕਾਬੂ ਟਰਾਲਾ ਖੰਭੇ ਨਾਲ ਟਕਰਾਇਆ, ਬਿਜਲੀ ਸਪਲਾਈ ਠੱਪ

ਸਮਾਣਾ-ਭਵਾਨੀਗੜ੍ਹ ਸੜਕ ਤੇ ਦਾਣਾ ਮੰਡੀ ਨੇੜੇ ਮੰਗਲਵਾਰ ਨੂੰ ਇਕ ਬੇਕਾਬੂ ਟਰਾਲੇ ਦਾ ਸੰਤੁਲਨ ਵਿਗੜਨ ਕਾਰਨ ਹੋਈ ਟਕੱਰ 'ਚ ਸੜਕ ਕਿਨਾਰੇ ਲੱਗੇ ਪਾਵਰਕਾਮ ਦੇ ਦੋ ਵੱਡੇ ਖੰਭੇ ਟੁੱਟਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਨਾਲ ਇੰਡਸਟਰੀ ਫੀਡਰ ਦੀ ਬਿਜਲੀ ਸਪਲਾਈ ਲੰਮਾ ਸਮਾਂ ਠੱਪ ਰਹੀ। ਹਾਦਸੇ ਉਪਰੰਤ ਚਾਲਕ ਆਪਣੇ ਕਾਗਜਾਤ ਕੱਢ ਕੇ ਟਰਾਲਾ ਛੱਡ ਕੇ ਫਰਾਰ ਹੋ ਗਿਆ।ਇਸ ਸੰਬਧੀ ਸਿਟੀ ਪੁਲਸ ਨੇ ਪਾਵਰਕਾਮ ਸਮਾਣਾ ਦੇ ਐਕਸ਼ੀਅਨ ਦੀ ਸ਼ਿਕਾਇਤ ਤੇ ਹਾਦਸਾ ਗ੍ਸਤ ਟਰਾਲੇ ਨੂੰ ਆਪਣੇ ਕਬਜੇ ਵਿਚ ਲੈ ਕੇ ਅਣ-ਪਛਾਤੇ ਟਰਾਲਾ ਚਾਲਕ

ਪੰਜਾਬੀ ਜਾਗਰਣ 29 Nov 2023 5:22 pm

ਬਕਾਇਆ ਹਾਊਸ ਤੇ ਪ੍ਰਰਾਪਰਟੀ ਟੈਕਸ ਭਰਨ ਲਈ 31 ਦਸੰਬਰ ਤੱਕ ਜੁਰਮਾਨੇ ਤੇ ਵਿਆਜ ਤੋਂ ਮਿਲੇਗੀ ਛੂਟ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਖੇ ਜਿਹੜੇ ਲੋਕਾਂ ਦਾ ਪ੍ਰਰਾਪਰਟੀ ਟੈਕਸ ਜਾਂ ਹਾਊਸ ਟੈਕਸ ਬਕਾਇਆ ਹੈ, ਉਹ ਪੰਜਾਬ ਸਰਕਾਰ ਵੱਲੋਂ ਬਕਾਇਆਜਾਤ ਦੀ ਇੱਕੋ ਵਾਰ ਅਦਾਇਗੀ ਕਰਨ 'ਤੇ ਬਕਾਇਆ ਟੈਕਸ ਉਪਰ ਲੱਗੇ 18 ਫੀਸਦੀ ਦਰ 'ਤੇ ਵਿਆਜ਼ ਅਤੇ 20 ਫੀਸਦੀ ਦੀ ਦਰ ਨਾਲ ਜ਼ੁਰਮਾਨੇ ਦੀ 100 ਫੀਸਦੀ ਮੁਆਫੀ ਲਈ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾ

ਪੰਜਾਬੀ ਜਾਗਰਣ 29 Nov 2023 5:20 pm

ਦਿ ਰੌਇਲ ਗਲੋਬਲ ਸਕੂਲ ਵਿਖੇ ਗੁਰਪੁਰਬ ਮਨਾਇਆ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਮੁੱਖ ਮਾਰਗ 'ਤੇ ਸਥਿਤ ਹੈ, ਵਿਖੇ ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।

ਪੰਜਾਬੀ ਜਾਗਰਣ 29 Nov 2023 5:14 pm

ਸ੍ਰੀ ਰਾਮਦਾਸ ਚੰਦੂ ਨੰਗਲ ਨੂੰ ਵੱਖ-ਵੱਖ ਸਿਆਸੀ ਤੇ ਸਮਾਜ ਸੇਵੀ ਆਗੂਆਂ ਵੱਲੋਂ ਸ਼ਰਧਾਂਲੀਆਂ ਕੀਤੀਆਂ ਭੇਟ

ਅਕਾਲੀ ਆਗੂ ਸਤਬੀਰ ਸਿੰਘ ਬਿਟੂ ਪੀਏ ਦੇ ਪਿਤਾ ਸ੍ਰੀ ਰਾਮਦਾਸ (95) ਜੋ ਬੀਤੇ ਕੁਝ ਦਿਨ ਪਹਿਲਾ ਅਕਾਲ ਚਲਾਣਾ ਕਰ ਗਏ ਹਨ, ਉਨਾਂ੍ਹ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਗ੍ਹਿ ਵਿਖੇ ਪਾਏ ਗਏ। ਉਪਰੰਤ ਅੰਤਿਮ ਅਰਦਾਸ, ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਗੁਰਦਆਰਾ ਮੰਡੀ ਸਾਹਿਬ ਵਿਖੇ ਕਰਵਾਏ ਗਏ। ਇਸ ਮੌਕੇ ਭਾਈ

ਪੰਜਾਬੀ ਜਾਗਰਣ 29 Nov 2023 5:13 pm

ਐਂਜਲੀਨਾ ਨੇ ਜਿੱਤਿਆ ਸਿਲਵਰ ਮੈਡਲ

67ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਵਿਚ ਸਰਕਾਰੀ ਸੀਨੀਆ ਸੈਕੰਡਰੀ ਸਕੂਲ ਕੋ-ਐਜੂ67ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਵਿਚ ਸਰਕਾਰੀ ਸੀਨੀਆ ਸੈਕੰਡਰੀ ਸਕੂਲ ਕੋ-ਐਜੂਕੇਸ਼ਨ ਹੁਸ਼ਿਆਰਪੁਰ ਦੀ ਵਿਦਿਆਰਥਣ ਐਜਲੀਨਾ ਨੇ ਜੂਡੋ ਖੇਡਾਂ '

ਪੰਜਾਬੀ ਜਾਗਰਣ 29 Nov 2023 5:10 pm

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨੀ

ਜੋਗਿੰਦਰ ਸਿੰਘ ਮਾਨ ਮਾਨਸਾ, 29 ਦਸੰਬਰ ਪੰਜਾਬ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ’ਚ ਸ਼ਹੀਦੀ ਸਭਾ ਦੇ ਮੱਦੇਨਜ਼ਰ 28 ਦਸੰਬਰ ਨੂੰ ਸੂਬੇ ’ਚ ਸਰਕਾਰੀ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। The post ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨੀ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 5:07 pm

ਜਸਮੇਰ ਸਿੰਘ ਜੇਜੀ ਕਾਲਜ ਵਿਖੇ ਸੈਮੀਨਾਰ ਕਰਵਾਇਆ

ਇੱਥੋਂ ਨੇੜਲੇ ਜਸਮੇਰ ਸਿੰਘ ਜੇਜੀ ਕਾਲਜ ਵਿਖੇ ਅੱਜ “ਆਓ ਰਲ ਮਿਲ ਕੇ ਆਪਣੀ ਜਿੰਮੇਵਾਰੀ ਨਿਭਾਈਏ” ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ। ਜਿਸ ਵਿੱਚ ਮੁੱਖ ਮਹਿਮਾਨ ਮਨਪ੍ਰਰੀਤ ਸਿੰਘ ਅਤੇ ਰੁਪਿੰਦਰ ਵੱਲੋਂ ਦੱਸਿਆ ਗਿਆ ਕਿ ਅਸੀ ਪੰਜਾਬ ਵਿੱਚ ਰਹਿ ਕੇ ਬਹੁਤ ਸਾਰੇ ਕੰਮ ਕਰ ਸਕਦੇ ਹਾਂ। ਪੰਜਾਬੀ ਲੋਕਾਂ ਵਿੱਚ ਬਾਹਰਲੇ ਮੁਲਕਾਂ ਵਿਚ ਜਾਣ ਦੀ ਹੋੜ ਨੂੰ ਖਤਮ ਕਰਨ ਸਬੰਧੀ ਉਪਰਾਲੇ ਦੱਸੇ ਗਏ। ਵਿਦਿਆਰਥੀਆਂ ਨੇ ਵੀ ਆਏ

ਪੰਜਾਬੀ ਜਾਗਰਣ 29 Nov 2023 5:05 pm

ਕੁਇਜ਼ ਮੁਕਾਬਲੇ ਦੇ ਜੇਤੂ ਸਨਮਾਨਿਤ

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ 11ਵ

ਪੰਜਾਬੀ ਜਾਗਰਣ 29 Nov 2023 5:05 pm

ਨਸ਼ੀਲੇ ਕੈਪਸੂਲ ਬਰਾਮਦ, ਪੰਜ ਖ਼ਿਲਾਫ਼ ਕੇਸ ਦਰਜ

ਮਾਨਸਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਪੰਜ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਬੋਹਾ ਦੇ ਜਾਂਚ ਅਧਿਕਾਰੀ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਸੱਤਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਮੰਢਾਲੀ ਨੂੰ 50 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 29 Nov 2023 5:04 pm

ਅਕਾਲ ਸਹਾਇ ਅਕੈਡਮੀ ਵਿਖੇ ਨਗਰ ਕੀਰਤਨ ਸਜਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਵੱਲੋਂ ਬੱਚਿਆਂ ਨੂੰ “ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ'' ਦੇ ਮਹੱਤਵ ਅਨੁਸਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੁਆਤ ਅਕੈਡਮੀ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਅਰਦਾਸ ਕਰਕੇ ਕੀਤੀ ਗਈ। ਨਗਰ ਕੀਰਤਨ ਅਕੈਡਮੀ ਤੋਂ ਭੁਟਾਲ ਕਲਾਂ ਪਿੰਡ ਵਿੱਚੋਂ ਹੁੰਦਾ ਹੋਇਆ ਭੁਟਾਲ ਖੁਰਦ ਅਤੇ ਪਿੰਡ ਭ

ਪੰਜਾਬੀ ਜਾਗਰਣ 29 Nov 2023 4:59 pm

ਸਿੱਖਿਆ ਵਿਭਾਗ ਵੱਲੋਂ ਬਟਾਲਾ ਵਿਖੇ ਸਕੂਲੋਂ ਵਿਰਵੇ ਬੱਚਿਆਂ ਦੀ ਪਛਾਣ ਲਈ ਚਲਾਇਆ ਸਰਵੇਖਣ ਅਭਿਆਨ

ਦੇਸ਼ ਦੇ ਭਵਿੱਖ ਨੂੰ ਸੜਕਾਂ 'ਤੇ ਨਹੀਂ ਰੁਲਣ ਦਿੱਤਾ ਜਾਵੇਗਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜ੍ਹ ਕੇ ਉਨਾਂ੍ਹ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਉੱਪ ਜ਼ਲਿ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪ੍ਰਕਾਸ਼ ਜੋਸ਼ੀ ਨੇ ਬਟਾਲਾ ਵਿਖੇ ਅਰਬਨ ਅਸਟੇਟ ਨੇੜੇ ਅਤੇ

ਪੰਜਾਬੀ ਜਾਗਰਣ 29 Nov 2023 4:53 pm

ਰੰਜਮ ਕਾਮਰਾ ਜ਼ਿਲ੍ਹਾ ਇੰਚਾਰਜ ਨਿਯੁਕਤ

ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਅਤੇ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਸੂਬਾ ਕੋਆਰਡੀਨੇਟਰ ਸੂਬਾ ਸਕੱਤਰ ਸੂਰਜ ਭਾਰਦਵਾਜ ਨੇ ਭਾਜਪਾ ਆਗੂ ਰੰਜਮ ਕਾਮਰਾ ਨੂੰ ਜ਼ਿਲ੍ਹਾ ਫਾਜ਼ਿਲਕਾ ਦੀ ਵਿਕਾਸ ਭਾਰਤ ਸੰਕਲਪ ਯਾਤਰਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।

ਪੰਜਾਬੀ ਜਾਗਰਣ 29 Nov 2023 4:53 pm

ਵਿਦਿਆਰਥੀਆਂ ਨੇ ਯੁਵਕ ਮੇਲੇ 'ਚ ਮਾਰੀਆਂ ਮੱਲਾਂ

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਕਲਾਕਾਰ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਇੱਕ ਵਾਰ ਫੇਰ ਅੰਤਰ ਖੇਤਰੀ ਯੁਵਕ ਮੇਲੇ ਤੇ ਲੋਕ ਮੇਲੇ ਵਿੱਚ ਮਾਣਮੱਤੀਆਂ ਪ੍ਰਰਾਪਤੀਆਂ ਹਾਸਿਲ ਕੀਤੀਆਂ। ਇਸ ਖੁਸ਼ੀ ਦੇ ਆਲਮ ਵਿੱਚ ਕਾਲਜ਼ ਦੇ ਪਿੰ੍ਸੀਪਲ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਰੋਜ਼ਾ ਅੰਤਰ ਖ਼ੇਤਰੀ ਯੁਵਕ ਮੇਲਾ ਤੇ ਲੋਕ ਮੇਲਾ 21 ਤੋਂ 24 ਨਵੰਬਰ ਤੱਕ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇ

ਪੰਜਾਬੀ ਜਾਗਰਣ 29 Nov 2023 4:49 pm

ਫਾਦਰ ਸੀਰੀਅਕ ਜੌਰਜ ਨੂੰ ਦਿੱਤੀ ਫੇਅਰਵੈਲ ਪਾਰਟੀ

ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਸਤਕੋਟ ਸਥਿਤ ਸੇਂਟ ਥੋਮਸ ਹਾਈ ਸਕੂਲ ਮਸਤਕੋਟ ਵਿਖੇ ਪਿੰ੍ਸੀਪਲ ਸਿਸਟਰ ਸਾਗੁਨਾਂ ਵੱਲੋਂ ਸਕੂਲ ਸਟਾਫ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਫਾਦਰ ਸੀਰੀਅਕ ਜੌਰਜ ਨੂੰ ਫੇਅਰਵੈਲ ਪਾਰਟੀ ਕੀਤੀ ਗਈ। ਇਸ ਮੌਕੇ ਤੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਫਾਦਰ ਸੀਰੀਅਕ ਜੋਰਜ ਨੂੰ ਤੋਹਫੇ ਭੇਟ ਕੀਤੇ ਅਤੇ ਉਹਨਾਂ ਵੱਲੋਂ ਲੰਮਾ ਸਮਾਂ

ਪੰਜਾਬੀ ਜਾਗਰਣ 29 Nov 2023 4:48 pm

ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਦੇ ਕਾਰਜਕਾਲ ’ਚ ਵਾਧੇ ਨੂੰ ਬਰਕਰਾਰ ਰੱਖਿਆ

ਨਵੀਂ ਦਿੱਲੀ, 29 ਨਵੰਬਰ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਕਾਰਜਕਾਲ ਨੂੰ ਛੇ ਮਹੀਨੇ ਵਧਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹਾ ਕਿ ਮੁੱਖ ਸਕੱਤਰ ਦੀਆਂ ਸੇਵਾਵਾਂ 6 ਮਹੀਨਿਆਂ ਲਈ ਵਧਾਉਣ ਦੇ ਕੇਂਦਰ ਦੇ ਫੈਸਲੇ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਮੰਨਿਆ ਜਾ ਸਕਦਾ। The post ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਦੇ ਕਾਰਜਕਾਲ ’ਚ ਵਾਧੇ ਨੂੰ ਬਰਕਰਾਰ ਰੱਖਿਆ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 4:48 pm

ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਪਹਿਲੀ ਤੋਂ

ਪਿੰਡ ਕਾਕੂਵਾਲਾ ਦਿੜਬਾ ਰੋਡ ਪਾਤੜਾਂ ਰੋਡ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਦੁਆਰ ਵਿਖੇ ਸੰਤ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਵੱਲੋਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਬਾਬਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੇ ਹਨ। ਇਹ ਗੁਰਮਤਿ ਸਮਾਗਮ ਮਿਤੀ 1, 2, 3 ਦਸੰਬਰ ਨੂੰ ਦੁਪਹਿਰ 11 ਤੋਂ

ਪੰਜਾਬੀ ਜਾਗਰਣ 29 Nov 2023 4:46 pm

ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਨੇ ਕਵੀ ਦਰਬਾਰ ਕਰਵਾਇਆ

ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਬਾਰੂ ਰਾਮ ਮੈਮੋਰੀਅਲ ਸ਼ਬਦ ਤਿੰ੍ਜਣ ਵੈੱਲਫ਼ੇਅਰ ਐਂਡ ਕਲਚਰਲ ਸੁਸਾਇਟੀ ਦੇ ਦਫ਼ਤਰ ਵਿਖੇ ਪੰਜਾਬੀ ਮਾਹ ਲੜੀ ਅਧੀਨ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਗਜ਼ਲਗੋ ਅਮਰਜੀਤ ਜੀਤ ਅਤੇ ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਵੱਲੋਂ ਕੀਤੀ ਗਈ।

ਪੰਜਾਬੀ ਜਾਗਰਣ 29 Nov 2023 4:46 pm

ਜ਼ਮੀਨ ਦਾ ਤਬਾਦਲਾ ਤੇ ਇੰਤਕਾਲ ਦਰਜ ਕਰਨ ਬਦਲੇ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਾਲ ਹਲਕਾ ਸ਼ਾਮਚੁਰਾਸੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਨਰਜੀਤ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਪੰਜਾਬੀ ਜਾਗਰਣ 29 Nov 2023 4:46 pm

ਪੰਜਾਬ ਸਰਕਾਰ ਵਲੋਂ 28 ਦਸੰਬਰ ਦੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ਦੇ ਸਾਰੇ ਵਿੱਦਿਅਕ ਅਦਾਰੇ ਤੇ ਸਰਕਾਰੀ ਦਫ਼ਤਰਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ- 2023 ਨੂੰ ਮੁੱਖ ਰੱਖਦਿਆਂ ਮਿਤੀ 28-12-2023 ਨੂੰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ, ਬੋਰਡ, ਵਿਦਿਅਕ ਅਦਾਰਿਆਂ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।

ਪੰਜਾਬੀ ਜਾਗਰਣ 29 Nov 2023 4:46 pm

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਹਰਚੋਵਾਲ ਵਿਖੇ ਨਗਰ ਕੀਰਤਨ ਸਜਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੁੱਖ ਰੱਖਦਿਆਂ 29 ਨਵੰਬਰ ਦਿਨ ਬੁੱਧਵਾਰ ਨੂੰ ਕਸਬਾ ਹਰਚੋਵਾਲ ਦੇ ਬਾਬਾ ਅਨੰਤ ਦਾਸ ਡੰਡੇ ਵਾਲ਼ੇ ਜੀ ਦੇ ਗੁਰਦੁਆਰਾ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਕਵੀਸ਼ਰੀ ਜਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਾਖੀਆਂ ਰਾ

ਪੰਜਾਬੀ ਜਾਗਰਣ 29 Nov 2023 4:23 pm

ਏਵੀਐੱਮ ਸੀਨੀਅਰ ਸੈਕੰਡਰੀ ਸਕੂਲ 'ਚ ਸਾਇੰਸ, ਆਰਟ, ਕਰਾਫਟ ਮੇਲਾ, ਮੈਡੀਕਲ ਕੈਂਪ, ਕਵਿਜ਼ ਕੰਪੀਟੀਸ਼ਨ ਕਰਵਾਇਆ

ਏਵੀਐੱਮ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਸਾਇੰਸ, ਆਰਟ ਤੇ ਕਰਾਫ਼ਟ ਮੇਲਾ, ਅੱਖਾਂ ਦਾ ਮੁ.ਫ਼ਤ ਚੈੱਕਅਪ ਕੈਂਪ, ਬਲੱਡ ਚੈੱਕਅਪ ਤੇ ਕਵਿਜ਼ ਕੰਪੀਟੀਸ਼ਨ ਕਰਵਾਇਆ, ਜਿਸਦੇ 'ਚ ਏਵੀਐੱਮ ਸਕੂਲ ਦੇ ਨਾਲ-ਨਾਲ ਵੇਦ ਕੌਰ ਆਰਯ ਸਕੂਲ, ਸਕਸੈਸ ਪਬਲਿਕ ਸਕੂਲ, ਸਿੱਖ ਨੈਸ਼ਨਲ ਕਾਲਜ ਕਾਦੀਆਂ ਸਮੇਤ ਵੱਖ-ਵੱਖ ਹੋਰ ਸਕੂਲਾਂ ਨੇ ਭਾਗ ਲਿਆ। ਬੱਚਿਆਂ ਵੱਲੋਂ ਸਾਇੰਸ ਤੇ ਆਰਟ ਤੇ ਕਰਾਫ਼ਟ ਨਾਲ ਸੰਬੰਧਿਤ ਵੱਖ-ਵੱਖ ਤਰਾਂ੍ਹ

ਪੰਜਾਬੀ ਜਾਗਰਣ 29 Nov 2023 4:21 pm

ਬੀਐੱਸਐੱਫ਼ ਹੈਡ ਕੁਆਰਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸ਼ਿਕਾਰ ਮਾਛੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬਟਾਲੀਅਨ ਕਮਾਂਡੈਂਟ ਪ੍ਰਰਾਨੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਧਰਮਾਂ ਦੇ ਗੁਰੂ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਬੀਐੱਸਐੱਫ਼ 113 ਬਟਾਲੀਅਨ ਦੇ

ਪੰਜਾਬੀ ਜਾਗਰਣ 29 Nov 2023 4:21 pm

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 554ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼ੋ੍ਮਣੀ ਭਗਤ ਰਵਿਦਾਸ ਜੀ ਵਿਖੇ ਮੁੱਖ ਗੰ੍ਥੀ ਭਾਈ ਲਵਪ੍ਰਰੀਤ ਸਿੰਘ ਪਾਖਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਏ ਗਏ। ਗੁਰਬਾਣੀ ਦੇ ਜਾਪਾਂ ਦੇ ਭੋਗ ਤੋਂ ਉਪਰੰਤ ਕੀਰਤਨੀ ਜਥਾ ਰਾਗੀ ਭਾਈ ਬਲਵਿੰਦਰ ਸਿੰਘ ਅਣਜਾਣ ਨੇ ਕੀਰਤਨ ਦੀ ਹਾਜ਼ਰੀ ਭਰੀ, ਕਥਾ ਵਾਚਕ ਭਾਈ ਕੁਲਵਿੰਦਰ ਸਿੰਘ ਖ਼ਾਲਸਾ ਅਤੇ ਬਾਬਾ ਪਰਮਿੰਦਰ ਸਿੰਘ ਕੁਲਾਰ ਮੁੱਖ ਸੇਵਾਦਾਰ ਨਿਰਮਲ ਡੇਰਾ ਖੂਹਾਂ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ

ਪੰਜਾਬੀ ਜਾਗਰਣ 29 Nov 2023 4:20 pm

ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰ ਭਾਰਾਵਾਂ ਨੂੰ ਸਹੀ ਸਲਾਮਤ ਬਾਹਰ ਕੱਢਣਾ ਵੱਡੀ ਸਫਲਤਾ : ਗਿੱਲ

ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਬੀਤੇ 17 ਦਿਨਾ ਤੋਂ ਸਿਲਕੀਆਰਾ ਸੁਰੰਗ 'ਚ ਫ਼ਸੇ 41 ਮਜ਼ਦੂਰਾਂ ਦੇ ਬੀਤੀ ਰਾਤ ਸਹੀ ਸਲਾਮਤ ਬਾਹਰ ਨਿਕਲ ਆਉਣ 'ਤੇ ਸਮੁੱਚੇ ਦੇਸ਼ ਨੂੰ ਵਧਾਈ ਪੇਸ਼ ਕੀਤੀ ਹੈ। ਉਹਨਾਂ ਕਿਹਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨ

ਪੰਜਾਬੀ ਜਾਗਰਣ 29 Nov 2023 4:19 pm

Triple Murder in US: ਨਿਊਜਰਸੀ 'ਚ ਟ੍ਰਿਪਲ ਮਰਡਰ ਮਾਮਲਾ, 23 ਸਾਲਾ ਭਾਰਤੀ ਨੇ ਆਪਣੇ ਦਾਦਾ-ਦਾਦੀ ਤੇ ਚਾਚੇ ਨੂੰ ਮਾਰੀ ਗੋਲੀ; ਫਿਰ 911 'ਤੇ ਕੀਤੀ ਕਾਲ

Triple Murder in US: ਨਿਊਜਰਸੀ 'ਚ ਟ੍ਰਿਪਲ ਮਰਡਰ ਮਾਮਲਾ, 23 ਸਾਲਾ ਭਾਰਤੀ ਨੇ ਆਪਣੇ ਦਾਦਾ-ਦਾਦੀ ਤੇ ਚਾਚੇ ਨੂੰ ਮਾਰੀ ਗੋਲੀ; ਫਿਰ 911 'ਤੇ ਕੀਤੀ ਕਾਲ

ਪੰਜਾਬੀ ਜਾਗਰਣ 29 Nov 2023 4:18 pm

ਸੇਵਾ ਮੁਕਤ ਖੇਤੀਬਾੜੀ ਇੰਸਪੈਕਟਰ ਲਖਬੀਰ ਸਿੰਘ ਪੰਨੂ ਦਾ ਦੇਹਾਂਤ

ਅਜਮੇਰ ਸਿੰਘ ਪੰਨੂ ਯੂਐੱਸਏ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦ ਉਹਨਾਂ ਦੇ ਪਿਤਾ ਲਖਬੀਰ ਸਿੰਘ ਪੰਨੂ ਸਾਬਕਾ ਖੇਤੀਬਾੜੀ ਅਫ਼ਸਰ ਕੁਝ ਸਮਾਂ੍ਹ ਬਿਮਾਰ ਰਹਿਣ ਪਿੱਛੋਂ ਬੀਤੇ ਦਿਨੀ ਸਵਰਗਵਾਸ ਹੋ ਗਏ। ਜ਼ਕਿਰਯੋਗ ਹੈ ਕਿ ਸਵਰਗੀ ਪੰਨੂ ਕਸਬਾ ਕੋਟਲੀ ਸੂਰਤ ਮੱਲੀ ਵਿਖੇ ਖੇਤੀਬਾੜੀ

ਪੰਜਾਬੀ ਜਾਗਰਣ 29 Nov 2023 4:18 pm

ਹਲਕਾ ਇੰਚਾਰਜ ਚੇਅਰਮੈਨ ਗਰਗ ਨੇ 'ਆਪ' ਵਰਕਰਾਂ ਨਾਲ ਕੀਤੀ ਮੀਟਿੰਗ

ਸਥਾਨਕ ਸ਼ਹਿਰ ਵਿਖੇ ਪੰਜਾਬ ਮੀਡੀਅਮ ਇੰਡਸਟਰੀ ਡਿਵੈੱਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਬਲਾਕ ਰਾਮਾਂ ਦੇ ਇੰਚਾਰਜ ਨੀਲ ਗਰਗ ਵੱਲੋਂ ਮਾਰਕੀਟ ਕਮੇਟੀ ਰਾਮਾਂ ਦੇ ਚੇਅਰਪਰਸਨ ਗੁਰਪ੍ਰਰੀਤ ਕੌਰ ਸਿੱਧੁੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਬਲਾਕ ਇੰਚਾਰਜਾਂ ਨਾਲ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਨੀਲ ਗਰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਨੀਤੀਆਂ ਅਤੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ।

ਪੰਜਾਬੀ ਜਾਗਰਣ 29 Nov 2023 4:17 pm

ਸਿਰਸਾ: ਐੱਮਐੱਸਪੀ ’ਤੇ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਭਾਰਤੀ ਕਪਾਹ ਨਿਗਮ ਦਫ਼ਤਰ ਘੇਰਿਆ

ਪ੍ਰਭੂ ਦਿਆਲ ਸਿਰਸਾ, 29 ਨਵੰਬਰ ਐੱਮਐੱਸਪੀ ’ਤੇ ਨਰਮੇ ਦੀ ਖਰੀਦ ਨਾ ਹੋਣ ਦੇ ਵਿਰੋਧ ’ਚ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਭਾਰਤੀ ਕਿਸਾਨ ਨਿਗਮ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੇ ਭਾਰਤੀ ਕਪਾਹ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਪਣੀਆਂ ਨਰਮੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਭਾਰਤੀ ਕਪਾਹ ਨਿਗਮ ਦੇ [...] The post ਸਿਰਸਾ: ਐੱਮਐੱਸਪੀ ’ਤੇ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਭਾਰਤੀ ਕਪਾਹ ਨਿਗਮ ਦਫ਼ਤਰ ਘੇਰਿਆ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 4:09 pm

ਸਰਦੀਆਂ 'ਚ ਕਿਉਂ ਵਧਦੇ ਹਨ ਹਾਰਟ ਅਟੈਕ ਦੇ ਕੇਸ, ਜਾਣੋ ਕਿਵੇਂ ਕਰੀਏ ਇਸ ਮੌਸਮ 'ਚ ਆਪਣੇ ਦਿਲ ਦੀ ਦੇਖਭਾਲ ?

ਅਜਿਹਾ ਇਸ ਲਈ ਕਿਉਂਕਿ ਇਸ ਮੌਸਮ 'ਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਅਸਲ ਵਿੱਚ, ਕਠੋਰ ਸਰਦੀਆਂ ਵਿੱਚ ਸਾਡੀ ਜੀਵਨਸ਼ੈਲੀ ਅਕਸਰ ਬਹੁਤ ਬਦਲ ਜਾਂਦੀ ਹੈ। ਸਰਦੀਆਂ ਵਿੱਚ ਆਲਸ ਕਾਰਨ ਲੋਕ ਅਕਸਰ ਸਰੀਰਕ ਗਤੀਵਿਧੀਆਂ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਪੰਜਾਬੀ ਜਾਗਰਣ 29 Nov 2023 3:52 pm

ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਨੇ ਜੌਲੀਆਂ ਦੇ ਕਿਸਾਨ ਦੀ ਕੁਰਕੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 29 ਨਵੰਬਰ ਇਥੋਂ ਨੇੜਲੇ ਪਿੰਡ ਜੌਲੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਅਵਤਾਰ ਸਿੰਘ ਦੇ ਘਰੇਲੂ ਸਾਮਾਨ ਅਤੇ ਪਸ਼ੂਆਂ ਦੀ ਕੁਰਕੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਬਲਾਕ ਆਗੂ ਕਰਮਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਲਾਡੀ ਬਖੋਪੀਰ ਅਤੇ ਕਸ਼ਮੀਰ ਸਿੰਘ ਆਲੋਅਰਖ ਨੇ ਦੱਸਿਆ ਕਿ ਧਨਾਢ ਲੋਕਾਂ ਵੱਲੋਂ ਕਿਸਾਨ ਅਵਤਾਰ ਸਿੰਘ [...] The post ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਨੇ ਜੌਲੀਆਂ ਦੇ ਕਿਸਾਨ ਦੀ ਕੁਰਕੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ appeared first on punjabitribuneonline.com .

ਪੰਜਾਬੀ ਟ੍ਰਿਬਿਊਨ 29 Nov 2023 3:51 pm

ਨਿਊਜ਼ੀਲੈਂਡ ਦੇ ਸਕੂਲਾਂ 'ਚ ਹੁਣ ਮੋਬਾਈਲ ਫ਼ੋਨ ਯੂਜ਼ ਕਰਨ ’ਤੇ ਲੱਗੇਗਾ ਬੈਨ, 100 ਦਿਨਾਂ 'ਚ ਸਿਗਰਟਨੋਸ਼ੀ ਪਾਬੰਦੀ ਕਾਨੂੰਨ ਹੋਵੇਗਾ ਖ਼ਤਮ

ਪਹਿਲਾ ਨਵਾਂ ਕਾਨੂੰਨ ਜਿਸ ਨੂੰ ਕ੍ਰਿਸਟੋਫਰ ਲਕਸਨ ਪਾਸ ਕਰਨ ਦੀ ਯੋਜਨਾ ਬਣਾ ਰਿਹਾ ਹੈ ਕੇਂਦਰੀ ਬੈਂਕ ਦੇ ਅਧਿਕਾਰ ਖੇਤਰ ਨੂੰ ਸਿਰਫ਼ ਮਹਿੰਗਾਈ ਨੂੰ ਨਿਯੰਤਰਣ ਵਿੱਚ ਰੱਖਣ 'ਤੇ ਕੇਂਦ੍ਰਿਤ ਕਰਨ ਲਈ ਸੀਮਤ ਕਰੇਗਾ। ਇਹ ਘੱਟ ਮਹਿੰਗਾਈ ਤੇ ਉੱਚ ਰੁਜ਼ਗਾਰ 'ਤੇ ਰਿਜ਼ਰਵ ਬੈਂਕ ਦੇ ਮੌਜੂਦਾ ਦੋਹਰੇ ਫੋਕਸ ਨੂੰ ਬਦਲ ਦੇਵੇਗਾ...

ਪੰਜਾਬੀ ਜਾਗਰਣ 29 Nov 2023 3:44 pm

ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਖ਼ਿਲਾਫ਼ ਜਤਾਇਆ ਰੋਸ

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਉੜਮੁੜ ਇਕਾਈ ਦੀ ਮੀਟਿੰਗ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਉੜਮੁੜ ਇਕਾਈ ਦੀ ਮੀਟਿੰਗ ਟਾਂਡਾ ਵਿਖੇ ਪ੍ਰਧਾਨ ਅਜੀਤ ਸਿੰਘ ਗੋਰਾਇਆ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਮੂਹ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ।ਇਸ ਮੌਕੇ ਜਨਰਲ ਸਕੱਤਰ ਪੇ੍ਮ ਸਾਗਰ, ਵਿੱਤ

ਪੰਜਾਬੀ ਜਾਗਰਣ 29 Nov 2023 3:41 pm

ਵਪਾਰੀ ਵਰਗ ਸਮਾਜ ਦਾ ਅਹਿਮ ਹਿੱਸਾ : ਜਿੰਪਾ

ਕੈਬਨਿਟ ਮੰਤਰੀ ਬ੍ਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਪਾਰੀ ਵਰਗ ਸਮਾਜ ਦਾ ਅਹਿਮ ਅੰਗ ਹੈ ਅਤਕੈਬਨਿਟ ਮੰਤਰੀ ਬ੍ਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਪਾਰੀ ਵਰਗ ਸਮਾਜ ਦਾ ਅਹਿਮ ਅੰਗ ਹੈ ਅਤੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ

ਪੰਜਾਬੀ ਜਾਗਰਣ 29 Nov 2023 3:38 pm

Supreme Court: ਜੇਲ੍ਹ 'ਚ ਹੀ ਰਹੇਗਾ ਉਮਰ ਖਾਲਿਦ, ਸੁਪਰੀਮ ਕੋਰਟ 'ਚ ਜ਼ਮਾਨਤ ਪਟੀਸ਼ਨ ਮੁਲਤਵੀ; ਹੁਣ ਸੁਣਵਾਈ ਅਗਲੇ ਸਾਲ ਹੋਵੇਗੀ

ਉਮਰ ਖਾਲਿਦ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਉਮਰ ਖਾਲਿਦ ਦੇ ਵਕੀਲ ਕਪਿਲ ਸਿੱਬਲ ਅਤੇ ਐਡੀਸ਼ਨਲ ਸਾਲਿਸਟਰ ਜਨਰਲ ਐਸ ਵੀ ਰਾਜੂ ਉਪਲਬਧ ਨਾ ਹੋਣ ਕਾਰਨ ਉਸ ਨੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ।

ਪੰਜਾਬੀ ਜਾਗਰਣ 29 Nov 2023 3:35 pm

ਪੈਂਡਿਗ ਪਏ ਵੱਖ-ਵੱਖ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ : ਡੀਸੀ

ਵੱਖ-ਵੱਖ ਵਿਭਾਗਾਂ ਦੇ ਵਿਕਾਸ ਕੰਮਾਂ ਦੀ ਸਮੀਖਿਆ ਅਤੇ ਪੈਂਡਿੰਗ ਪਏ ਕੇਸਾਂ/ਅਰਜ਼ੀਆਂ ਦਾ ਨਿਪਟਾਰਾ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਪੰਜਾਬੀ ਜਾਗਰਣ 29 Nov 2023 3:30 pm

ਸਵ. ਪ੍ਰਮੋਦ ਕੁਮਾਰੀ ਜੀ ਦਾ ਸ਼ਰਧਾਂਜਲੀ ਸਮਾਗਮ 1 ਦਸੰਬਰ ਨੂੰ

ਕਾਂਗਰਸ ਦੇ ਯੁਵਾ ਨੇਤਾ ਤੇ ਬਲਾਕ ਪ੍ਰਧਾਨ ਅਚਿਨ ਸ਼ਰਮਾ ਤੇ ਸਚਿਨ ਸ਼ਰਮਾ ਦੀ ਮਾਤਾ ਪ੍ਰਮੋਦ ਕੁਮਾਰੀ 21 ਨਵਕਾਂਗਰਸ ਦੇ ਯੁਵਾ ਨੇਤਾ ਤੇ ਬਲਾਕ ਪ੍ਰਧਾਨ ਅਚਿਨ ਸ਼ਰਮਾ ਤੇ ਸਚਿਨ ਸ਼ਰਮਾ ਦੀ ਮਾਤਾ ਪ੍ਰਮੋਦ ਕੁਮਾਰੀ 21 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਿ

ਪੰਜਾਬੀ ਜਾਗਰਣ 29 Nov 2023 3:22 pm

ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ, ਹਰਿਆਣਾ ਦੇ ਸੰਚਾਲਕ ਸੰਤ ਬਲਜੀਤ ਸਿੰਘ ਦੇ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ, ਹਰਿਆਣਾ ਦੇ ਸੰਚਾਲਕ ਸੰਤ ਬਲਜੀਤ ਸਿੰਘ ਦੇ ਆਦੇਸ਼ਾਂ 'ਤੇ ਸੂਬਾ ਨਿਗਰਾਨ ਟੀਮ ਹੁਸ਼ਿਆਰਪੁਰ ਸ਼ਾਖਾ ਪੱਦੀ ਸੂਰਾ ਸਿੰਘ ਵੱਲੋਂ ਸਰਦੀਆਂ ਦੇ ਮੌਸਮ ਨੂੰਆ

ਪੰਜਾਬੀ ਜਾਗਰਣ 29 Nov 2023 3:20 pm

Rahul Dravid ’ਤੇ BCCI ਦਾ ਅਟੁੱਟ ਵਿਸ਼ਵਾਸ ਕਾਇਮ, ਬਣੇ ਰਹਿਣਗੇ ਟੀਮ ਇੰਡੀਆ ਦੇ ਹੈੱਡ ਕੋਚ; ਸਾਬਕਾ ਭਾਰਤੀ ਕ੍ਰਿਕਟਰ ਨੇ ਇਸ ਤਰ੍ਹਾਂ ਜਤਾਈ ਖੁਸ਼ੀ

BCCI ਨੇ ICC ਵਿਸ਼ਵ ਕੱਪ 2023 ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਇਕਰਾਰਨਾਮਾ ਖ਼ਤਮ ਹੋਣ ਤੋਂ ਬਾਅਦ ਉਸ ਨਾਲ ਉਸਾਰੂ ਚਰਚਾ ਕੀਤੀ ਸੀ। ਚਰਚਾ ਤੋਂ ਬਾਅਦ ਬੀਸੀਸੀਆਈ ਨੇ ਸਰਬਸੰਮਤੀ ਨਾਲ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦੇ ਕਾਰਜਕਾਲ ਨੂੰ ਵਧਾਉਣ ਲਈ ਸਹਿਮਤੀ ਦਿੱਤੀ...

ਪੰਜਾਬੀ ਜਾਗਰਣ 29 Nov 2023 3:19 pm

ਬਾਸਮਤੀ ਝੋਨੇ ਦੇ ਭਾਅ ਨੇ ਤੋੜੇ ਰਿਕਾਰਡ : ਬਿੰਟਾ ਬਾਂਸਲ

ਰਾਈਸ ਮਿਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਭਾਰਤ ਭੂਸ਼ਣ ਬਿੰਟਾ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਪੰਜਾਬ ਵਿੱਚ ਬਾਸਮਤੀ ਝੋਨੇ ਦੇ ਭਾਅ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਪੰਜਾਬੀ ਜਾਗਰਣ 29 Nov 2023 3:18 pm

ਗੁਰਪੁਰਬ ਨੂੰ ਸਮਰਪਿਤ ਦਿੱਤੀ ਅੰਗਹੀਣਾਂ ਨੂੰ ਸਹਾਇਤਾ ਰਾਸ਼ੀ

ਪ੍ਰਸਿੱਧ ਸਮਾਜਸੇਵੀ ਸੇਵੀਅਰ ਸਿੰਘ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਬਿਨਾਂ ਕਿਸੇ ਵੀ ਤਰਾਂ੍ਹ ਦੇ ਭੇਦ ਭਾਵ ਤੋਂ ਜਾਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ 13 ਅੰਗਹੀਣ ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ।

ਪੰਜਾਬੀ ਜਾਗਰਣ 29 Nov 2023 3:15 pm