SENSEX
NIFTY
GOLD
USD/INR

Weather

40    C
... ...View News by News Source

'ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਨੂੰ ਮਾਰ ਦਿੱਤਾ...', ਬੇਅਦਬੀ ਮਾਮਲੇ 'ਚ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਛਲਕਿਆ ਦਰਦ

'ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਨੂੰ ਮਾਰ ਦਿੱਤਾ...', ਬੇਅਦਬੀ ਮਾਮਲੇ 'ਚ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਛਲਕਿਆ ਦਰਦ

ਪੰਜਾਬੀ ਜਾਗਰਣ 5 May 2024 2:25 pm

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖਿਲਾਫ਼ FIR

ਥਾਣਾ ਖੇੜੀ ਗੰਡਿਆ ਪੁਲਿਸ ਰੇਸ਼ਮ ਸਿੰਘ ਵਾਸੀ ਪਿੰਡ ਆਕੜੇ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀ ਪਿੰਡ ਸਿਹਰਾ ਦੇ ਬੱਸ ਅੱਡੇ ਨੇੜੇ ਭਾਜਪਾ ਉਮੀਦਵਾਰ ਪਰਨੀਤ ਕੌਰ ਵੱਲੋਂ ਰੱਖੀ ਗਈ ਮੀਟਿੰਗ ਦੌਰਾਨ ਚੋਣ ਰੈਲੀ ਕਰਨੀ ਸੀ। ਇਸ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨ ਆਗੂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਸਵਾਲਾਂ ਦੇ ਜਵਾਬ ਪੁੱਛਣ ਲਈ ਇਕੱਠੇ ਹੋਏ ਸਨ।

ਪੰਜਾਬੀ ਜਾਗਰਣ 5 May 2024 2:22 pm

ਟੁੱਟ ਸਕਦਾ ਹੈ ਬਜਰੰਗ ਪੂਨੀਆ ਦਾ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ, ਇਸ ਗ਼ਲਤੀ ਕਾਰਨ NADA ਨੇ ਸਟਾਰ ਰੇਸਲਰ ਨੂੰ ਕੀਤਾ ਮੁਅੱਤਲ

ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਦੀਆਂ ਮੁਸੀਬਤਾਂ ਖਤਮ ਹੋਣ ਦੇ ਸੰਕੇਤ ਨਹੀਂ ਦੇ ਰਹੀਆਂ ਹਨ। ਬਜਰੰਗ ਦਾ ਇਸ ਸਾਲ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ। ਡੋਪ ਟੈਸਟ ਲਈ ਨਮੂਨੇ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ।

ਪੰਜਾਬੀ ਜਾਗਰਣ 5 May 2024 1:57 pm

Indian Navy Agniveer Recruitment 2024: ਇੰਡੀਅਨ ਨੇਵੀ ਐਸਐਸਆਰ-ਐਮਆਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਇਸ ਮਿਤੀ ਤੋਂ ਐਪਲੀਕੇਸ਼ਨ ਪ੍ਰੋਸੈੱਸ ਸ਼ੁਰੂ

ਭਾਰਤੀ ਜਲ ਸੈਨਾ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਭਾਰਤੀ ਜਲ ਸੈਨਾ ਦੁਆਰਾ ਅਗਨੀਵੀਰ ਯੋਜਨਾ ਦੇ ਤਹਿਤ SSR ਅਤੇ MR (SSR/ MR 02/2024 ਬੈਚ) ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਗਿਆ ਹੈ।

ਪੰਜਾਬੀ ਜਾਗਰਣ 5 May 2024 1:50 pm

Male Fertility : ਪਾਪਾ ਬਣਨ ਦਾ ਸੁਪਨਾ ਤੋੜ ਸਕਦੀਆਂ ਹਨ ਤੁਹਾਡੀਆਂ ਇਹ ਗੰਦੀਆਂ ਆਦਤਾਂ, ਅੱਜ ਹੀ ਕਰ ਲਓ ਇਨ੍ਹਾਂ ਤੋਂ ਤੌਬਾ

ਸਫਲ ਗਰਭ ਅਵਸਥਾ ਲਈ ਨਾ ਸਿਰਫ ਔਰਤਾਂ ਨੂੰ ਸਗੋਂ ਮਰਦਾਂ ਨੂੰ ਵੀ ਆਪਣੀ ਪ੍ਰਜਨਨ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ 'ਚ ਜੋ ਤੁਹਾਡੇ ਬੱਚੇ ਦੀ ਪਲਾਨਿੰਗ ਨੂੰ ਖੁਸ਼ਨੁਮਾ ਬਣਾਉਣ ਤੇ ਫਰਟਿਲਟੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰ ਸਕਦੀਆਂ ਹਨ।

ਪੰਜਾਬੀ ਜਾਗਰਣ 5 May 2024 1:49 pm

ਵ੍ਹਾਈਟ ਹਾਊਸ ਦੇ ਗੇਟ ਵਿੱਚ ਵੱਜਿਆ ਵਾਹਨ, ਚਾਲਕ ਦੀ ਮੌਤ

ਵਾਸ਼ਿੰਗਟਨ, 5 ਮਈ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ‘ਵ੍ਹਾਈਟ ਹਾਊਸ’ ਦੇ ਇਕ ਗੇਟ ਨਾਲ ਸ਼ਨਿਚਰਵਾਰ ਰਾਤ ਨੂੰ ਇਕ ਵਾਹਨ ਆ ਵੱਜਿਆ। ਇਸ ਹਾਦਸੇ ਵਿੱਚ ਵਾਹਨ ਚਾਲਕ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਖੁਫ਼ੀਆ ਸੇਵਾ ਨੇ ਇਕ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਹਾਊਸ ਕੰਪਲੈਕਸ ਦੀ ਬਾਹਰੀ ਘੇਰੇ ਦੇ ਇਕ ਗੇਟ [...] The post ਵ੍ਹਾਈਟ ਹਾਊਸ ਦੇ ਗੇਟ ਵਿੱਚ ਵੱਜਿਆ ਵਾਹਨ, ਚਾਲਕ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:42 pm

ਪ੍ਰੋ. ਨਰਪਿੰਦਰ ਸਿੰਘ ਰਿਸਰਚ ਡਾਟ ਕਾਮ ਤੋਂ ਕੈਮਿਸਟਰੀ ਲੀਡਰ ਅਵਾਰਡ ਨਾਲ ਸਨਮਾਨਿਤ

ਆਪਣੇ ਪੂਰੇ ਕੈਰੀਅਰ ਦੌਰਾਨ, ਪ੍ਰੋ. ਸਿੰਘ ਉੱਤਮਤਾ ਦਾ ਪ੍ਰਤੀਕ ਰਹੇ ਹਨ, ਡਾ. ਸਿੰਘ ਭੋਜਨ ਵਿਗਿਆਨ ਐਂਡ ਤਕਨਾਲੋਜੀ, ਅਤੇ ਪੋਸ਼ਣ ਵਿੱਚ ਮੈਟਾਬੋਲੋਮਿਕਸ ਦੀ ਵਰਤੋਂ ਵਿੱਚ ਮਹੱਤਵਪੂਰਨ ਤਰੱਕੀ ਕਰ ਰਹੇ ਹਨ...

ਪੰਜਾਬੀ ਜਾਗਰਣ 5 May 2024 1:27 pm

ਅਮਰੀਕਾ 'ਚ 24 ਸਾਲਾ ਅਧਿਆਪਕਾ ਨੇ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਏ ਸਬੰਧ, ਮੈਸੇਜ਼ ਰਾਹੀਂ ਹੋਇਆ ਖੁਲਾਸਾ

ਪੁਲਿਸ ਨੂੰ ਅਧਿਆਪਕਾ ਦੇ ਬੈਗ ਦੇ ਅੰਦਰੋਂ ਇੱਕ ਫੋਲਡਰ ਵੀ ਮਿਲਿਆ ਜਿਸ 'ਤੇ ਪੀੜਤ ਦਾ ਨਾਮ ਲਿਖਿਆ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਗੱਲਬਾਤ ਦਾ ਵੇਰਵਾ ਦਿੰਦੇ ਕਈ ਹੱਥ ਲਿਖਤ ਨੋਟ ਸਨ। ਇਹ ਸਭ ਕੁਝ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪੰਜਾਬੀ ਜਾਗਰਣ 5 May 2024 1:27 pm

ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇਹਤਿਆਤੀ ਤੌਰ ’ਤੇ ਉਤਾਰਿਆ ਫੌਜ ਦਾ ਹੈਲੀਕਾਪਟਰ

ਸਾਂਗਲੀ (ਮਹਾਰਾਸ਼ਟਰ), 5 ਮਈ ਭਾਰਤ ਫੌਜ ਦੇ ਇਕ ਹੈਲੀਕਾਪਟਰ ਨੂੰ ਇੰਜਣ ਵਿੱਚ ਤਕਨੀਕੀ ਸਮੱਸਿਆ ਕਰ ਕੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਇਕ ਖੇਤ ਵਿੱਚ ਇਹਤਿਆਤੀ ਤੌਰ ’ਤੇ ਉਤਾਰਨਾ ਪਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਘਟਨਾ ਸਮੇਂ ਹੈਲੀਕਾਪਟਰ ਵਿੱਚ ਤਿੰਨ ਫੌਜੀ ਅਧਿਕਾਰੀ- ਦੋ ਪਾਇਲਟ ਅਤੇ ਇਕ ਟੈਕਨੀਸ਼ੀਅਨ ਸਵਾਰ ਸਨ। ਇਸ [...] The post ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇਹਤਿਆਤੀ ਤੌਰ ’ਤੇ ਉਤਾਰਿਆ ਫੌਜ ਦਾ ਹੈਲੀਕਾਪਟਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:21 pm

Holiday in Punjab : ਪੰਜਾਬ 'ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ, ਜਾਣੋ ਕਿਉਂ

ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਤੇ ਹੋਰ ਵਪਾਰਕ ਇਕਾਈਆਂ 'ਚ 10 ਮਈ ਦੀ ਛੁੱਟੀ ਰਹੇਗੀ। ਭਗਵਾਨ ਪਰਸ਼ੂ ਰਾਮ ਜੈਅੰਤੀ ਕਾਰਨ ਇਸ ਦਿਨ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਮਜ਼ਦੂਰ ਦਿਹਾੜੇ ਕਾਰਨ ਸੂਬੇ ਭਰ 'ਚ ਸਰਕਾਰੀ ਛੁੱਟੀ ਰਹੀ ਸੀ।

ਪੰਜਾਬੀ ਜਾਗਰਣ 5 May 2024 1:11 pm

ਮਕਬੂਜ਼ਾ ਕਸ਼ਮੀਰ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਇਸ ਦੇ ਲੋਕ ਖ਼ੁਦ ਭਾਰਤ ’ਚ ਸ਼ਾਮਲ ਹੋਣਾ ਚਾਹੁਣਗੇ: ਰਾਜਨਾਥ ਸਿੰਘ

ਨਵੀਂ ਦਿੱਲੀ, 5 ਮਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਮਕਬੂਜ਼ਾ ਕਸ਼ਮੀਰ ’ਤੇ ਆਪਣਾ ਦਾਅਵਾ ਕਦੇ ਨਹੀਂ ਛੱਡੇਗਾ ਪਰ ਇਸ ਨੂੰ ਤਾਕਤ ਦੇ ਜ਼ੋਰ ’ਤੇ ਆਪਣੇ ਕਬਜ਼ੇ ’ਚ ਲੈਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਲੋਕ ਕਸ਼ਮੀਰ ਵਿੱਚ ਵਿਕਾਸ ਦੇਖਣ ਤੋਂ ਬਾਅਦ ਖ਼ੁਦ ਇਸ ਵਿੱਚ ਸ਼ਾਮਲ ਹੋਣਾ ਚਾਹੁਣਗੇ। ਉਨ੍ਹਾਂ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ [...] The post ਮਕਬੂਜ਼ਾ ਕਸ਼ਮੀਰ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਇਸ ਦੇ ਲੋਕ ਖ਼ੁਦ ਭਾਰਤ ’ਚ ਸ਼ਾਮਲ ਹੋਣਾ ਚਾਹੁਣਗੇ: ਰਾਜਨਾਥ ਸਿੰਘ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:10 pm

ਦੱਖਣੀ ਬ੍ਰਾਜ਼ੀਲ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ

ਸਾਓ ਪਾਊਲੋ, 5 ਮਈ ਬ੍ਰਾਜ਼ੀਲ ਦੇ ਰੀਓ ਗਰੈਂਡ ਡੋ ਸੁਲ ਸੂਬੇ ਵਿੱਚ ਭਾਰੀ ਬਾਰਿਸ਼ ਕਰ ਕੇ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ ਹੋ ਗਈ ਅਤੇ 68 ਹੋਰ ਵਿਅਕਤੀ ਲਾਪਤਾ ਹੋ ਗਏ। ਸੂਬੇ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਬ੍ਰਾਜ਼ੀਲ ਵਿੱਚ ਆਏ ਹੜ੍ਹਾਂ ਕਾਰਨ ਕਈ ਸ਼ਹਿਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕਾਂ ਨੂੰ [...] The post ਦੱਖਣੀ ਬ੍ਰਾਜ਼ੀਲ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:58 pm

Rakesh Bedi ਤੋਂ ਬਾਅਦ ਹੁਣ ਪਤਨੀ ਹੋਈ ਆਨਲਾਈਨ ਧੋਖਾਧੜੀ ਦਾ ਸ਼ਿਕਾਰ, ਫੋਨ 'ਤੇ ਗੱਲ ਕਰਦੇ ਹੋਏ ਖਾਤੇ 'ਚੋਂ ਚੋਰੀ ਹੋਏ ਲੱਖਾਂ ਰੁਪਏ

ਅਰਾਧਨਾ ਨੂੰ ਉਸ ਵਿਅਕਤੀ 'ਤੇ ਸ਼ੱਕ ਹੋ ਗਿਆ ਅਤੇ ਉਸ ਨੇ ਕਾਲ ਕੱਟ ਦਿੱਤੀ। ਹਾਲਾਂਕਿ ਇਸ ਦੇ ਬਾਵਜੂਦ ਉਸ ਦੇ ਖਾਤੇ 'ਚੋਂ 4.98 ਲੱਖ ਰੁਪਏ ਗਾਇਬ ਹੋ ਗਏ। ਧੋਖਾਧੜੀ ਹੋਣ ਤੋਂ ਬਾਅਦ ਅਰਾਧਨਾ ਨੇ ਬੈਂਕ ਅਤੇ ਫਿਰ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ।

ਪੰਜਾਬੀ ਜਾਗਰਣ 5 May 2024 12:56 pm

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

ਬੀਐਨ ਸ਼ਰਮਾ ਨੇ ਆਪਣੇ ਇਕ ਸੰਬੋਧਨ ਦੌਰਾਨ ਕਿਹਾ ਕਿ ਕਰਮਜੀਤ ਅਨਮੋਲ ਨੇ ਕਦੇ ਕਿਸੇ ਦਾ ਨਾਂ ਨਹੀਂ ਵਰਤਿਆ। ਉਹ ਆਪਣੇ ਬਲਬੂਤੇ ਇਸ ਮੁਕਾਮ 'ਤੇ ਪਹੁੰਚਿਆ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਉਮੀਦਵਾਰ ਬਣਾ ਕੇ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਹੈ।

ਪੰਜਾਬੀ ਜਾਗਰਣ 5 May 2024 12:54 pm

ਜਦੋਂ ਓਲੰਪਿਕ ਮਾਟੋ ਹੋਂਦ ’ਚ ਆਇਆ...

1924 ਦੀਆਂ ਪੈਰਿਸ ਓਲੰਪਿਕ ’ਚ ‘ਸੰਯੁਕਤ ਰਾਜ ਅਮਰੀਕਾ’ ਕੁੱਲ 99 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ ਜਦੋਂਕਿ ਮੇਜ਼ਬਾਨ ਫ਼ਰਾਂਸ 38 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਖੇਡਾਂ ’ਚ ਹੀ ਨਿਸ਼ਾਨਬੱਧ ਲੇਨਾਂ ਨਾਲ 50 ਮੀਟਰ ਦੇ ਤੈਰਾਕੀ ਕੂੰਡਾਂ ਦੀ ਵਰਤੋਂ ਸ਼ੁਰੂ ਹੋਈ ਸੀ।ਇਨ੍ਹਾਂ ਖੇਡਾਂ ’ਚ ਫਿਨਲੈਂਡ ਦਾ ‘ਪਾਵੋ ਨੂਰਮੀ” ਸਭ ਤੋਂ ਸਫਲ ਐਥਲੀਟ ਰਿਹਾ ਜਿਸ ਨੇ ਸਭ ਤੋਂ ਵੱਧ ਪੰਜ ਸੋਨ ਤਗ਼ਮੇ ਜਿੱਤੇ ਸਨ|

ਪੰਜਾਬੀ ਜਾਗਰਣ 5 May 2024 12:45 pm

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ: ਮ੍ਰਿਤਕ ਮੁਲਜ਼ਮ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ

ਮੁੰਬਈ, 5 ਮਈ ਮੁੰਬਈ ਵਿੱਚ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਹਿਰਾਸਤ ’ਚ ਮਾਰੇ ਗਏ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦੇ ਹੋਏ ਬੰਬਈ ਹਾਈ ਕੋਰਟ ਪਹੁੰਚ ਕੀਤੀ ਹੈ। ਪੁਲੀਸ ਦਾ ਦਾਅਵਾ ਹੈ ਕ ਥਾਪਨ [...] The post ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ: ਮ੍ਰਿਤਕ ਮੁਲਜ਼ਮ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:42 pm

ਓਲੰਪਿਕ ’ਚ ਚਾਰ ਤਗ਼ਮੇ ਜਿੱਤਣ ਵਾਲੀ ਸ਼ੈਲੀ ਫਰੇਜ਼ਰ

100 ਮੀਟਰ ਦੌੜ ਵਿਚ ਦੋ ਵਾਰ ਓਲੰਪਿਕ ਚੈਂਪੀਅਨ ਰਹੀ ਸ਼ੈਲੀ ਨੂੰ ਜਮਾਇਕਾ ਵਿਚ ਔਰਤਾਂ ਦੀ ਓਸੈਨ ਬੋਲਟ ਕਿਹਾ ਜਾਂਦਾ ਹੈ । ਉਸ ਦਾ ਅਸਲ ਨਾਮ ਸ਼ੈਲੀ ਐਨ ਫਰੇਜ਼ਰ ਹੈ ਪਰ 2012 ’ਚ ਮਿੱਤਰ ਜੇਸਨ ਪ੍ਰਾਈਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਨਾਮ ਨਾਲ ਪ੍ਰਾਈਸ ਲਾ ਲਿਆ| ਰੰਗ-ਬਿਰੰਗੇ ਹੇਅਰ ਸਟਾਇਲ

ਪੰਜਾਬੀ ਜਾਗਰਣ 5 May 2024 12:40 pm

ROAD Car Accident : ਦੋ ਦੋਸਤਾਂ ਨੇ ਜਾਣ ਤੋਂ ਕਰ ਦਿੱਤਾ ਇਨਕਾਰ ਤਾਂ ਉਨ੍ਹਾਂ ਦੀ ਬਚ ਗਈ ਜਾਨ, ਨਹੀਂ ਤਾਂ ਉਹ ਵੀ 'ਕਾਲ' ਦਾ ਹੋ ਜਾਂਦੇ ਸ਼ਿਕਾਰ

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਸੂਰੀ ਲਿਆਂਦਾ ਗਿਆ। ਇੱਥੇ ਪੰਚਨਾਮਾ ਕਾਰਵਾਈ ਤੋਂ ਬਾਅਦ ਦੋ ਲਾਸ਼ਾਂ ਨੂੰ ਪੋਸਟਮਾਰਟਮ ਲਈ ਦੂਨ ਹਸਪਤਾਲ ਲਿਆਂਦਾ ਗਿਆ...

ਪੰਜਾਬੀ ਜਾਗਰਣ 5 May 2024 12:33 pm

ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ ਰੇਲਗੱਡੀ

ਨਵੀਂ ਦਿੱਲੀ, 5 ਮਈ ਸਟੇਸ਼ਨ ਮਾਸਟਰ ਦੇ ਡਿਊਟੀ ਦੌਰਾਨ ਸੌਂ ਜਾਣ ਕਰ ਕੇ ਉੱਤਰ ਪ੍ਰਦੇਸ਼ ਦੇ ਇਟਾਵਾ ਕੋਲ ਉਦੀ ਮੋੜ ਰੇਲਵੇ ਸਟੇਸ਼ਨ ’ਤੇ ਪਟਨਾ-ਕੋਟਾ ਐਕਸਪ੍ਰੈੱਸ ਰੇਲਗੱਡੀ ਕਰੀਬ ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ। ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਗਰਾ ਰੇਲਵੇ ਮੰਡਲ ਨੇ ਸਟੇਸ਼ਨ ਮਾਸਟਰ ਨੂੰ ਇਸ ਲਾਪ੍ਰਵਾਹੀ ਦਾ ਕਾਰਨ ਦੱਸਣ ਨੂੰ ਕਿਹਾ [...] The post ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ ਰੇਲਗੱਡੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:33 pm

ਮੋਬਾਇਲ ਦੀ ਨੌਜਵਾਨ ਪੀੜ੍ਹੀ ਘੱਟ ਕਰੇ ਵਰਤੋਂ

-ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਵੀ ਇਸ ਕੜੀ ਵਿੱਚ ਚੰਗੀ ਕੋਸ਼ਿਸ਼ ਹੋ ਸਕਦੀ ਹੈ , ਘਰਾਂ ’ਚ ਪੌਦੇ, ਫਲ, ਸਬਜ਼ੀਆਂ ਦੀ ਸੰਭਾਲ ’ਚ ਬੱਚੇ ਦਾ ਸਹਿਯੋਗ ਲੈਣਾ ਬੱਚੇ ਨੂੰ ਮਸ਼ਰੂਫ ਰੱਖਣ ਦਾ ਤਰੀਕਾ ਹੈ। ਜੇ ਚੰਗੀ ਇੱਛਾ ਸ਼ਕਤੀ ਹੋਵੇ ਤਾਂ ਮੋਬਾਈਲ ਦੀ ਵਰਤੋ ਨੂੰ ਘਟਾ ਸਕਦੇ ਹਾਂ।

ਪੰਜਾਬੀ ਜਾਗਰਣ 5 May 2024 12:30 pm

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ Sunny Deol ਨੇ ਨੂੰਹ ਨੂੰ ਦਿੱਤਾ ਸਫਲਤਾ ਦਾ ਕ੍ਰੈਡਿਟ, ਆਖੀ ਇਹ ਗੱਲ

ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਉਸ ਦੇ ਛੋਟੇ ਭਰਾ ਬੌਬੀ ਦਿਓਲ ਦਾ ਸਾਲ 2023 ਸ਼ਾਨਦਾਰ ਰਿਹਾ। ਜਿੱਥੇ ਵੱਡੇ ਭਰਾ ਨੇ ਗਦਰ 2 ਨਾਲ ਸਿਨੇਮਾਘਰਾਂ ਵਿੱਚ ਕਈ ਰਿਕਾਰਡ ਤੋੜੇ, ਉੱਥੇ ਹੀ ਛੋਟੇ ਭਰਾ ਬੌਬੀ ਨੇ ਐਨੀਮਲ ਵਿੱਚ ਆਪਣੀ ਭੂਮਿਕਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹਰ ਪਾਸੇ ਉਸ ਦੀ ਤਾਰੀਫ ਹੁੰਦੀ ਦਿਖਾਈ ਦਿੱਤੀ।

ਪੰਜਾਬੀ ਜਾਗਰਣ 5 May 2024 12:29 pm

ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ

ਟੋਰਾਂਟੋ, 5 ਮਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਕਿਹਾ ਕਿ ਕੈਨੇਡਾ ‘ਕਾਨੂੰਨ ਦੇ ਸ਼ਾਸਨ ਵਾਲਾ ਦੇਸ਼’ ਹੈ ਅਤੇ ਇੱਥੇ ਇਕ ਮਜ਼ਬੂਤ ਤੇ ਸੁਤੰਤਰ ਨਿਆਂ ਪ੍ਰਣਾਲੀ ਅਤੇ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਬੁਨਿਆਦੀ ਵਚਨਬੱਧਤਾ ਹੈ। ਕੈਨੇਡਾ [...] The post ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:27 pm

Chanakya Niti : ਇਨ੍ਹਾਂ 5 ਗੱਲਾਂ ਦਾ ਦੂਸਰਿਆਂ ਸਾਹਮਣੇ ਨਾ ਕਰੋ ਬਖਾਨ, ਜੀਵਨ ਭਰ ਹੋਣਾ ਪੈ ਸਕਦਾ ਪਰੇਸ਼ਾਨ

Chanakya Niti : ਇਨ੍ਹਾਂ 5 ਗੱਲਾਂ ਦਾ ਦੂਸਰਿਆਂ ਸਾਹਮਣੇ ਨਾ ਕਰੋ ਬਖਾਨ, ਜੀਵਨ ਭਰ ਹੋਣਾ ਪੈ ਸਕਦਾ ਪਰੇਸ਼ਾਨ

ਪੰਜਾਬੀ ਜਾਗਰਣ 5 May 2024 12:23 pm

ਲੋਪ ਹੋ ਰਿਹਾ ਕੱਚੀ ਮਿੱਟੀ ਤੋਂ ਤਿਆਰ ਕੀਤਾ ਜਾਂਦਾ ਕੁੱਜਾ

ਇਸ ਵਿਚ ਦਾਲ, ਖਿੱਚੜ੍ਹੀ, ਦਲੀਆ ਆਦਿ ਮਿੱਟੀ ਦੀ ਬਣੀ ਹੋਈ ਭੜੋਲੀ ਵਿਚ ਗੋਹੇ ਪਾ ਕੇ ਉੱਪਰ ਕੁੱਜੇ ਨੂੰ ਰੱਖ ਮੱਠੀ-ਮੱਠੀ ਅੱਗ ਵਿਚ ਤਿਆਰ ਕੀਤੀਆਂ ਜਾਂਦੀਆਂ ਸਨ। ਜੋ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦਾ ਸੀ।ਜਿਸ ਨਾਲ ਇਮਿਉਨਿਟੀ ਪਾਵਰ ਵੀ ਵੱਧਦੀ ਸੀ। ਬੀਮਾਰੀਆਂ ਘੱਟ ਲੱਗਦੀਆਂ ਸਨ। ਹੁਣ ਗੈਸ ਤੇ ਕੁੱਕਰ ਵਿੱਚ ਖਾਣਾ ਤਿਆਰ ਹੁੰਦਾ ਹੈ।ਉਹ ਸਵਾਦ ਨਹੀਂ ਆਉਂਦਾ ਜੋ ਤੌੜੀ ,ਕੁੱਜੇ ਵਿੱਚ ਪਾਥੀਆਂ ਦੇ ਸੇਕ ਨਾਲ ਬਣਾ ਕੇ ਆਉਂਦਾ ਸੀ।

ਪੰਜਾਬੀ ਜਾਗਰਣ 5 May 2024 12:22 pm

ਰਾਜਸਥਾਨ: ਸਵਾਈ ਮਾਧੋਪੁਰ ਵਿੱਚ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਛੇ ਹਲਾਕ

ਜੈਪੁਰ, 5 ਮਈ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਅੱਜ ਇਕ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ’ਚ ਸਵਾਰ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਬਨਾਸ ਨਦੀ [...] The post ਰਾਜਸਥਾਨ: ਸਵਾਈ ਮਾਧੋਪੁਰ ਵਿੱਚ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਛੇ ਹਲਾਕ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:12 pm

ਰੰਗਲਾ ਪੰਘੂੜਾ ਦਾਦੇ ਪੋਤੇ ਦਾ ਸਾਥ

ਣ ਗੱਲ ਤੁਰਦੀ ਹੈ ਅਜੋਕੇ ਸਮੇਂ ਦੀ। ਅਸੀਂ ਸਾਰੇ ਆਪੋ ਆਪਣੇ ਫੋਨਾਂ ਨਾਲ ਚਿੰਬੜੇ ਹੋਏ ਹਾਂ। ਨੈੱਟ ਨੇ ਜਿਹੜੀਆਂ ਕਦਰਾਂ-ਕੀਮਤਾਂ ਸਾਨੂੰ ਸਿਖਾਉਣੀਆਂ ਹਨ। ਉਨ੍ਹਾਂ ਬਾਰੇ ਅਸੀਂ ਭਲੀ ਭਾਂਤ ਵਾਕਿਫ਼ ਹਾਂ। ਇਹ ਸਾਨੂੰ ਮਨੁੱਖ ਨਹੀਂ ਸਗੋਂ ਇਕ ਮਸ਼ੀਨ ਬਣਾ ਰਿਹਾ ਹੈ। ਸੋ ਆਓ! ਆਪਾਂ ਅੱਜ ਵੀ ਆਪਣੇ ਦਾਦੇ ਦਾਦੀਆਂ ਤੇ ਨਾਨੇ-ਨਾਨੀਆਂ ਦਾ ਸਤਿਕਾਰ ਕਰਦੇ ਹੋਏ ਰੋਬੋਟ ਬਣਨ ਤੋਂ ਬਚੀਏ ਤੇ ਮਨੁੱਖ ਬਣ ਕੇ ਇਸ ਧਰਤੀ ਦੇ ਰਸ ਰੰਗ ਮਾਣੀਏ ।

ਪੰਜਾਬੀ ਜਾਗਰਣ 5 May 2024 12:11 pm

Afganishtan Diplomat : ਅਫ਼ਗਾਨਿਸਤਾਨ ਦੀ ਮਹਿਲਾ ਡਿਪਲੋਮੈਟ ਕਰਦੀ ਸੀ ਸੋਨੇ ਦੀ ਤਸਕਰੀ, ਦੁਬਈ ਤੋਂ ਲਿਆਉਂਦੇ ਹੋਏ ਮੁੰਬਈ 'ਚ ਫੜਿਆ 25 ਕਿਲੋ ਸੋਨਾ

ਵਿਦੇਸ਼ੀ ਡਿਪਲੋਮੈਟਾਂ ਨੂੰ ਕੂਟਨੀਤਕ ਛੋਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਉਸ ਦੀ ਨਿਯੁਕਤੀ ਕਰੀਬ ਤਿੰਨ ਸਾਲ ਪਹਿਲਾਂ ਮੁੰਬਈ ਸਥਿਤ ਅਫਗਾਨ ਵਣਜ ਦੂਤਘਰ 'ਚ ਹੋਈ ਸੀ...

ਪੰਜਾਬੀ ਜਾਗਰਣ 5 May 2024 12:08 pm

Punjab News : ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

ਰੇਲਵੇ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਖੰਨਾ ਤੋਂ ਕਰੀਬ 10 ਕਿਲੋਮੀਟਰ ਦੂਰ ਨਿਊ ​​ਖੰਨਾ ਰੇਲਵੇ ਸਟੇਸ਼ਨ ’ਤੇ ਇੰਜਣ ਰੁਕਵਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਇੰਜਣ ਨੂੰ ਵਾਪਸ ਲਿਆਂਦਾ ਗਿਆ ਤੇ ਫਿਰ ਇਸ ਨੂੰ ਦੁਬਾਰਾ ਡੱਬਿਆਂ ਨਾਲ ਜੋੜਿਆ ਗਿਆ ਅਤੇ ਗੱਡੀ ਨੂੰ ਜੰਮੂ ਲਈ ਰਵਾਨਾ ਕੀਤਾ ਗਿਆ। ਹਾਦਸਾ ਸਵੇਰੇ 9.30 ਵਜੇ ਵਾਪਰਿਆ ਜਦੋਂਕਿ ਟਰੇਨ ਨੂੰ 10.10 ਵਜੇ ਰਵਾਨਾ ਕੀਤਾ ਗਿਆ।

ਪੰਜਾਬੀ ਜਾਗਰਣ 5 May 2024 12:01 pm

'ਦੁਲਹਨ' ਬਣੀ Sushmita Sen, ਚਿਹਰੇ 'ਤੇ ਘੁੰਡ ਕੱਢ ਕੇ ਅਦਾਕਾਰਾ ਨੇ ਰੈਂਪ 'ਤੇ ਬਿਖੇਰਿਆ ਜਾਦੂ, ਵੀਡੀਓ ਦੇਖ ਕੇ ਯੂਜ਼ਰਜ਼ ਨੇ ਕੀਤੀ ਤਾਰੀਫ

ਸੁਸ਼ਮਿਤਾ ਸੇਨ ਗੋਲਡਨ ਅਨਾਰਕਲੀ ਸੂਟ ਪਹਿਨ ਕੇ ਅਤੇ ਚਿਹਰਾ ਢੱਕ ਕੇ ਸਟੇਜ 'ਤੇ ਆਈ। ਉਸ ਨੇ ਘੱਟੋ-ਘੱਟ ਮੇਕਅੱਪ ਅਤੇ ਹੈਵੀ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਉਸ ਦੇ ਹੱਥਾਂ 'ਤੇ ਮਹਿੰਦੀ ਵੀ ਲੱਗੀ ਨਜ਼ਰ ਆਈ। ਇਸ ਦੇ ਨਾਲ ਹੀ ਉਸ ਨੇ ਮੇਲ ਖਾਂਦੇ ਝੁਮਕੇ ਅਤੇ ਮਾਥਾ ਪੱਟੀ ਵੀ ਪਾਈ ਹੋਈ ਸੀ।

ਪੰਜਾਬੀ ਜਾਗਰਣ 5 May 2024 11:55 am

ਕਿੱਕਰੇ ਡਿੱਗ ਨਾ ਪਈਂ, ਤੇਰੇ ਹੇਠ ਖੜ੍ਹਾ ਪਟਵਾਰੀ

ਉਬਾਲ ਕੇ ਵੀ ਅਤੇ ਤਲ ਕੇ ਵੀ। ਤੁੱਕਿਆਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਪੀਸ ਕੇ ਉਸ ਵਿਚ ਫਟਕੜੀ ਪਾ ਕੇ ਦੰਦਾਂ ਦਾ ਮੰਜਨ ਵੀ ਬਣਾਇਆ ਜਾਂਦਾ ਹੈ, ਇਸ ਨਾਲ ਦੰਦਾਂ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਤੁੱਕੇ ਭਾਵੇਂ ਨਿਗੂਣੀ ਚੀਜ਼ ਹਨ ਲੇਕਿਨ ਇਨ੍ਹਾਂ ਦਾ ਆਚਾਰ ਲੋਕ ਸ਼ੌਂਕ ਨਾਲ ਤੇ ਸਿਹਤ ਲਈ ਫ਼ਾਇਦੇਮੰਦ ਹੋਣ ਕਰਕੇ ਖਾਂਦੇ ਹਨ।

ਪੰਜਾਬੀ ਜਾਗਰਣ 5 May 2024 11:55 am

ਸ਼ੰਭੂ ਰੇਲਵੇ ਟਰੈਕ ’ਤੇ ਜਾਰੀ ਧਰਨੇ ਵਿੱਚ ਕਿਸਾਨ ਬੀਬੀ ਦੀ ਮੌਤ

ਸਰਬਜੀਤ ਸਿੰਘ ਭੰਗੂ ਪਟਿਆਲਾ, 5 ਮਈ ਸ਼ੰਭੂ ਰੇਲਵੇ ਸਟੇਸ਼ਨ ’ਤੇ ਸਥਿਤ ਟਰੈਕ ’ਤੇ ਜਾਰੀ ਧਰਨੇ ਦੌਰਾਨ ਲੰਘੀ ਦੇਰ ਰਾਤ ਇੱਕ ਕਿਸਾਨ ਬੀਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ (55) ਪਤਨੀ ਰਸ਼ਪਾਲ ਸਿੰਘ ਵਾਸੀ ਪਿੰਡ ਵਲੀਪੁਰ, ਜ਼ਿਲਾ ਤਰਨ ਤਾਰਨ ਵਜੋਂ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ [...] The post ਸ਼ੰਭੂ ਰੇਲਵੇ ਟਰੈਕ ’ਤੇ ਜਾਰੀ ਧਰਨੇ ਵਿੱਚ ਕਿਸਾਨ ਬੀਬੀ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 11:44 am

ਚਾਂਦੀ ਤਾਂਬੇ ਦੇ ਸੁਮੇਲ ਤੋਂ ਬਣੇ ਗਹਿਣਿਆਂ ਦਾ ਯੁੱਗ

ਮਤਲਬ ਕਿ ਚਾਂਦੀ ਨਾਲ ਅਜਿਹੀ ਧਾਤੂ ਮਿਲਾਈ ਜਾਂਦੀ ਹੈ ਜੋ ਇਸ ਗਹਿਣਿਆਂ ਦੀ ਚਮਕ ਨੂੰ ਸਦਾ ਕਾਇਮ ਰੱਖਦੀ ਹੈ। ਇਹ ਗਹਿਣਾ ਨਾ ਤਾਂ ਬਹੁਤ ਚਮਕਦਾਰ ਹੁੰਦਾ ਹੈ ਤੇ ਨਾ ਹੀ ਇਸ ਦਾ ਰੰਗ ਕਦੇ ਫ਼ਿੱਕਾ ਹੁੰਦਾ ਹੈ। ਆਕਸੀਡਾਈਜ਼ਡ ਝੁਮਕਿਆਂ ’ਚ ਕਾਫ਼ੀ ਵੰਨ-ਸੁਵੰਨਤਾ ਦੇਖੀ ਜਾ ਸਕਦੀ ਹੈ। ਤੁਹਾਨੂੰ ਇਸ ਦੇ ਕਈ ਡਿਜ਼ਾਈਨ ਤੇ ਅਣਗਿਣਤ ਕਿਸਮਾਂ ਆਸਾਨੀ ਨਾਲ ਮਿਲ ਜਾਣਗੀਆਂ।

ਪੰਜਾਬੀ ਜਾਗਰਣ 5 May 2024 11:40 am

Useful Government Apps: ਬਹੁਤ ਉਪਯੋਗੀ ਹਨ ਇਹ 8 ਸਰਕਾਰੀ ਐਪਸ, ਹਰੇਕ ਸਮਾਰਟਫੋਨ ਯੂਜ਼ਰ ਨੂੰ ਇਨਾਂ ਦੀ ਕਰਨੀ ਚਾਹੀਦੀ ਹੈ ਵਰਤੋਂ

ਇਹ ਅਧਿਕਾਰਤ ਐਪ ਇੱਕ ਦਸਤਾਵੇਜ਼ ਵਾਲਿਟ ਹੈ। ਇਸ ਐਪ 'ਤੇ, ਤੁਸੀਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, 10ਵੀਂ-12ਵੀਂ ਦੀ ਮਾਰਕ ਸ਼ੀਟ, ਡਰਾਈਵਿੰਗ ਲਾਇਸੈਂਸ ਦੀ ਸਾਫਟਕਾਪੀ ਰੱਖ ਸਕਦੇ ਹੋ। ਇਹ ਸਮਾਰਟਫੋਨ ਯੂਜ਼ਰਜ਼ ਲਈ ਇੱਕ ਵਰਚੁਅਲ ਲਾਕਰ ਹੈ।

ਪੰਜਾਬੀ ਜਾਗਰਣ 5 May 2024 11:28 am

CISCE ICSE, ISC Result 2024 : ਜਲਦ ਐਲਾਨਿਆ ਜਾਵੇਗਾ ਸੀਆਈਐਸਸੀਈ 10th, 12th ਜਮਾਤ ਦਾ ਰਿਜ਼ਲਟ, ਡਿਜੀਲੌਕਰ ਨੇ ਟਵੀਟ ਜ਼ਰੀਏ ਦਿੱਤੀ ਜਾਣਕਾਰੀ

CISCE ICSE, ISC Result 2024 : ਡਿਜੀਲੌਕਰ ਨੇ ਟਵੀਟ ਕਰ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਨਤੀਜੇ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਦੋਵਾਂ ਜਮਾਤਾਂ ਦੇ ਨਤੀਜੇ ਜਲਦੀ ਐਲਾਨੇ ਜਾਣਗੇ। ਇਸ ਲਈ ਵਿਦਿਆਰਥੀਆਂ ਹੁਣੇ ਹੀ ਡਿਜੀਲੌਕਰ 'ਤੇ ਆਪਣਾ ਅਕਾਊਂਟ ਬਣਾ ਲੈਣ ਤਾਂ ਜੋ ਨਤੀਜਾ ਜਾਰੀ ਹੁੰਦੇ ਹੀ ਉਹ ਆਸਾਨੀ ਨਾਲ ਆਪਣੇ ਨਤੀਜੇ ਚੈੇੱਕ ਕਰ ਸਕਣ।

ਪੰਜਾਬੀ ਜਾਗਰਣ 5 May 2024 11:28 am

Discount On Volkswagen Cars : ਵੋਲਕਸਵੈਗਨ ਕਾਰਾਂ ਤੇ SUV 'ਤੇ ਮਈ 2024 'ਚ ਮਿਲ ਰਹੇ ਲੱਖਾਂ ਰੁਪਏ ਦੇ ਆਫਰ, ਜਾਣੋ ਡਿਟੇਲ

Volkswagen ਦੀ Virtus ਭਾਰਤੀ ਬਾਜ਼ਾਰ ਵਿੱਚ ਕੰਪਨੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਇੱਕੋ ਇੱਕ ਸੇਡਾਨ ਕਾਰ ਹੈ। ਕੰਪਨੀ ਮਈ 2024 'ਚ ਇਸ ਸੇਡਾਨ 'ਤੇ ਵੱਧ ਤੋਂ ਵੱਧ 80 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ...

ਪੰਜਾਬੀ ਜਾਗਰਣ 5 May 2024 11:21 am

Vivo Y18 Series ਦੇ ਦੋ ਨਵੇਂ ਫੋਨ ਲਾਂਚ, ਸ਼ੁਰੂਆਤੀ ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

ਕੈਮਰੇ ਦੇ ਸਪੈਕਸ ਦੀ ਗੱਲ ਕਰੀਏ ਤਾਂ Vivo Y18 ਨੂੰ 50 MP 0.08 MP ਰਿਅਰ ਕੈਮਰੇ ਨਾਲ ਲਿਆਂਦਾ ਗਿਆ ਹੈ। ਸੈਲਫੀ ਲਈ ਫੋਨ ਨੂੰ 5MP ਫਰੰਟ ਕੈਮਰਾ ਦਿੱਤਾ ਗਿਆ ਹੈ।

ਪੰਜਾਬੀ ਜਾਗਰਣ 5 May 2024 11:19 am

IPL ਇਤਿਹਾਸ 'ਚ ਸਭ ਤੋਂ 'ਹੰਕਾਰੀ' ਖਿਡਾਰੀ ਹਨ Glenn Maxwell, ਆਸਟ੍ਰੇਲਿਆਈ ਬੈਟਰ ਦੀ ਕਿਸ ਗੱਲ ਤੋਂ ਖ਼ਫ਼ਾ ਹੋਇਆ ਭਾਰਤੀ ਕ੍ਰਿਕਟਰ?

IPL ਇਤਿਹਾਸ 'ਚ ਸਭ ਤੋਂ 'ਹੰਕਾਰੀ' ਖਿਡਾਰੀ ਹਨ Glenn Maxwell, ਆਸਟ੍ਰੇਲਿਆਈ ਬੈਟਰ ਦੀ ਕਿਸ ਗੱਲ ਤੋਂ ਖ਼ਫ਼ਾ ਹੋਇਆ ਭਾਰਤੀ ਕ੍ਰਿਕਟਰ?

ਪੰਜਾਬੀ ਜਾਗਰਣ 5 May 2024 11:16 am

Honda ਦੀਆਂ ਕਾਰਾਂ 'ਤੇ May 2024 'ਚ ਮਿਲ ਰਿਹਾ ਲੱਖਾਂ ਰੁਪਏ ਦਾ ਡਿਸਕਾਊਂਟ, ਜਾਣੋ ਕਿਵੇਂ ਗੱਡੀ 'ਤੇ ਹੋਵੇਗੀ ਕਿੰਨੀ ਬਚਤ

Honda ਵੱਲੋਂ ਸਿਟੀ ਨੂੰ ਮੱਧ ਆਕਾਰ ਦੀ ਸੇਡਾਨ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਕੰਪਨੀ ਮਈ 2024 ਦੌਰਾਨ ਇਸ ਕਾਰ 'ਤੇ ਸਭ ਤੋਂ ਵੱਧ ਛੋਟ ਦੇ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮਹੀਨੇ ਸਿਟੀ ਨੂੰ ਖਰੀਦ ਕੇ 1.14 ਲੱਖ ਰੁਪਏ ਤੋਂ ਜ਼ਿਆਦਾ ਦਾ ਫਾਇਦਾ ਲਿਆ ਜਾ ਸਕਦਾ ਹੈ।

ਪੰਜਾਬੀ ਜਾਗਰਣ 5 May 2024 11:14 am

RCB vs GT: Virat Kohli 'ਤੇ ਸੁਨੀਲ ਗਾਵਸਕਰ ਨੇ ਜਮ ਕੇ ਕੱਢੀ ਭੜਾਸ, ਕਿਹਾ- ਸਾਡੇ ਕੁਮੈਂਟੇਟਰ ਦਾ ਕੋਈ ਏਜੰਡਾ...

28 ਅਪ੍ਰੈਲ ਨੂੰ ਵਿਰਾਟ ਕੋਹਲੀ ਨੇ ਗੁਜਰਾਤ ਖਿਲਾਫ ਅਹਿਮਦਾਬਾਦ 'ਚ 44 ਗੇਂਦਾਂ 'ਚ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਮੈਚ ਤੋਂ ਬਾਅਦ ਉਸ ਨੇ ਆਪਣੀ ਬੱਲੇਬਾਜ਼ੀ 'ਤੇ ਉਠਾਏ ਜਾ ਰਹੇ ਸਵਾਲਾਂ ਬਾਰੇ ਕਿਹਾ, 'ਜੋ ਲੋਕ ਮੇਰੇ ਸਟ੍ਰਾਈਕ ਰੇਟ ਬਾਰੇ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੈਂ ਚੰਗਾ ਨਹੀਂ ਖੇਡ ਰਿਹਾ, ਉਨ੍ਹਾਂ ਨੂੰ ਇਸ ਤਰ੍ਹਾਂ ਗੱਲ ਕਰਨ 'ਚ ਮਜ਼ਾ ਆਉਂਦਾ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਆਪਣਾ ਕੰਮ ਕਰ ਰਿਹਾ ਹਾਂ।

ਪੰਜਾਬੀ ਜਾਗਰਣ 5 May 2024 10:58 am

Bhavishya Portal: ਘਰ ਬੈਠੇ ਹੀ ਪੈਨਸ਼ਨ ਦੇ ਸਾਰੇ ਵੇਰਵੇ ਕਰੋਗੇ ਪ੍ਰਾਪਤ, ਜੀਵਨ ਸਰਟੀਫਿਕੇਟ ਤੇ ਫਾਰਮ 16 ਜਮ੍ਹਾ ਕਰਨ ਦੇ ਹੋਵੋਗੇ ਯੋਗ

Bhavishya Portal: ਘਰ ਬੈਠੇ ਹੀ ਪੈਨਸ਼ਨ ਦੇ ਸਾਰੇ ਵੇਰਵੇ ਕਰੋਗੇ ਪ੍ਰਾਪਤ, ਜੀਵਨ ਸਰਟੀਫਿਕੇਟ ਤੇ ਫਾਰਮ 16 ਜਮ੍ਹਾ ਕਰਨ ਦੇ ਹੋਵੋਗੇ ਯੋਗ

ਪੰਜਾਬੀ ਜਾਗਰਣ 5 May 2024 10:57 am

ਅਕਾਯ ਦੇ ਜਨਮ ਤੋਂ ਬਾਅਦ ਪਹਿਲੀ ਵਾਰ Anushka Sharma ਦੇਖਣ ਪੁੱਜੀ ਮੈਚ, ਵਿਰਾਟ ਦੇ ਚੌਕੇ ਛੱਕੇ 'ਤੇ ਅਜਿਹਾ ਸੀ ਅਦਾਕਾਰਾ ਦਾ ਰਿਐਕਸ਼ਨ

ਮਾਂ ਬਣਨ ਤੋਂ ਲਗਪਗ ਢਾਈ ਮਹੀਨੇ ਬਾਅਦ Anushka Sharma ਸ਼ਨਿਚਰਵਾਰ ਨੂੰ ਬੇਂਗਲੁਰੂ ਕ੍ਰਿਕਟ ਸਟੇਡੀਅਮ 'ਚ ਆਪਣੇ ਪਤੀ-ਕ੍ਰਿਕਟਰ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੀਅਰ ਕਰਦੀ ਦਿਖਾਈ ਦਿੱਤੀ। ਅਨੁਸ਼ਕਾ ਨੇ ਦਸੰਬਰ ਤੋਂ ਹੀ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ।

ਪੰਜਾਬੀ ਜਾਗਰਣ 5 May 2024 10:56 am

Oral Health: ਮੂੰਹ ਦੀ ਸਫਾਈ ਬਣਾਈ ਰੱਖਣ ਲਈ ਸਿਰਫ ਬੁਰਸ਼ ਕਰਨਾ ਹੀ ਕਾਫੀ ਨਹੀਂ, ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

ਤੁਹਾਡੇ ਦੰਦਾਂ ਦੀ ਸਿਹਤ ਲਈ ਮੂੰਹ ਦੀ ਸਫਾਈ ਬਹੁਤ ਮਹੱਤਵਪੂਰਨ ਹੈ। ਦੰਦਾਂ ਦੀ ਸਿਹਤ ਵੱਲ ਧਿਆਨ ਦੇਣ ਨਾਲ ਸਾਹ ਦੀ ਬਦਬੂ, ਦੰਦਾਂ ਦਾ ਸੜਨ, ਪੀਲਾਪਣ ਅਤੇ ਇਸ ਨਾਲ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਪੰਜਾਬੀ ਜਾਗਰਣ 5 May 2024 10:54 am

Steamed Snacks : ਭਾਰ ਘਟਾਉਣ ਲਈ ਤੇਲਯੁਕਤ ਭੋਜਨ ਤੋਂ ਬਣਾ ਲਈ ਹੈ ਦੂਰੀ ਤਾਂ ਭੁੱਖ ਮਿਟਾਉਣ ਲਈ ਟਰਾਈ ਕਰੋ ਇਹ ਸਟੀਮਡ ਸਨੈਕਸ

ਇਸ ਨੂੰ ਬਣਾਉਣ ਲਈ ਚਨੇ ਦੀ ਦਾਲ ਨੂੰ ਰਾਤ ਭਰ ਭਿਓ ਦਿਓ। ਹੁਣ ਚੌਲਾਂ ਦੇ ਆਟੇ ਨੂੰ ਗੁਨ੍ਹੋ ਅਤੇ ਫਿਰ ਭਿੱਜੀ ਹੋਈ ਦਾਲ 'ਚ ਅਦਰਕ, ਲਸਣ, ਹਰੀ ਮਿਰਚ ਅਤੇ ਹਰਾ ਧਨੀਆ ਪਾਓ...

ਪੰਜਾਬੀ ਜਾਗਰਣ 5 May 2024 10:52 am

ਨਿੱਝਰ ਕਤਲ ਕਾਂਡ 'ਚ ਤਿੰਨ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ PM ਟਰੂਡੋ ਦਾ ਪ੍ਰਤੀਕਰਮ, 'ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ'

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, 'ਆਰਸੀਐਮਪੀ ਦੁਆਰਾ ਕਿਹਾ ਗਿਆ ਹੈ, ਜਾਂਚ ਜਾਰੀ ਹੈ। ਟਰੂਡੋ ਨੇ ਇਹ ਵੀ ਸੰਕੇਤ ਦਿੱਤਾ ਕਿ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ...

ਪੰਜਾਬੀ ਜਾਗਰਣ 5 May 2024 10:48 am

Hardeep Nijjar killing : 'ਅਸੀਂ ਉਡੀਕ ਕਰਾਂਗੇ...', ਅੱਤਵਾਦੀ ਨਿੱਝਰ ਕਤਲ ਕੇਸ 'ਚ 3 ਭਾਰਤੀਆਂ ਦੀ ਗ੍ਰਿਫ਼ਤਾਰੀ 'ਤੇ ਐੱਸ ਜੈਸ਼ੰਕਰ ਦੀ ਪ੍ਰਤੀਕਿਰਿਆ

ਵਿਦੇਸ਼ ਮੰਤਰੀ ਨੇ ਕਿਹਾ ਕਿ ਖਾਲਿਸਤਾਨ ਪੱਖੀ ਲੋਕਾਂ ਦਾ ਇੱਕ ਹਿੱਸਾ ਕੈਨੇਡਾ ਦੇ ਲੋਕਤੰਤਰ ਦੀ ਵਰਤੋਂ ਕਰਕੇ ਲਾਬੀ ਬਣਾ ਰਿਹਾ ਹੈ ਅਤੇ ਵੋਟ ਬੈਂਕ ਬਣ ਰਿਹਾ ਹੈ। ਜੈਸ਼ੰਕਰ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਸੱਤਾਧਾਰੀ ਪਾਰਟੀ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ ਅਤੇ ਕੁਝ ਪਾਰਟੀਆਂ ਖਾਲਿਸਤਾਨ ਪੱਖੀ ਆਗੂਆਂ 'ਤੇ ਨਿਰਭਰ ਹਨ...

ਪੰਜਾਬੀ ਜਾਗਰਣ 5 May 2024 10:39 am

Sunidhi Chauhan ਦੇ ਨਾਲ ਪਰਫਾਰਮੈਂਸ ਦੌਰਾਨ ਹੋਈ ਬਦਤਮੀਜ਼ੀ, ਵੀਡੀਓ ਦੇਖ ਕੇ ਭੜਕੇ ਫੈਨਜ਼

ਭੀੜ 'ਚੋਂ ਕਿਸੇ ਨੇ Sunidhi Chauhan 'ਤੇ ਬੋਤਲ ਸੁੱਟ ਦਿੱਤੀ। ਹਾਲਾਂਕਿ ਗਾਇਕ ਨੇ ਇਸ 'ਤੇ ਗੁੱਸੇ 'ਚ ਨਹੀਂ ਸਗੋਂ ਮਜ਼ਾਕੀਆ ਅੰਦਾਜ਼ 'ਚ ਰਿਐਕਟ ਕੀਤਾ। ਵੀਡੀਓ 'ਚ ਉਹ ਇਹ ਕਹਿੰਦੇ ਹੋਏ ਸੁਣਾਈ ਦਿੰਦੀ ਹੈ, 'ਕੀ ਹੋ ਰਿਹਾ ਹੈ? ਜੇ ਤੁਸੀਂ ਬੋਤਲ ਸੁੱਟੋਗੇ ਤਾਂ ਕੀ ਹੋਵੇਗਾ? ਸ਼ੋਅ ਬੰਦ ਹੋ ਜਾਵੇਗਾ, ਕੀ ਤੁਸੀਂ ਇਹ ਚਾਹੁੰਦੇ ਹੋ?'. ਇਹ ਸੁਣ ਕੇ ਉਥੇ ਮੌਜੂਦ ਭੀੜ 'ਨਹੀਂ ਨਹੀਂ' ਚੀਕਣ ਲੱਗੀ।

ਪੰਜਾਬੀ ਜਾਗਰਣ 5 May 2024 10:33 am

100 ਸਾਲ ਤੋਂ ਵੱਧ ਉਮਰ ਦੀਆਂ ਬਿਰਧ ਔਰਤਾਂ ਵਿੱਚ ਵੋਟਾਂ ਲਈ ਉਤਸ਼ਾਹ

ਮਹਾਂਵੀਰ ਮਿੱਤਲ ਜੀਂਦ, 4 ਮਈ ਚੋਣ ਕਮਿਸ਼ਨ ਵੱਲੋਂ 100 ਫ਼ੀਸਦ ਮਤਦਾਨ ਦੇ ਉਦੇਸ਼ ਨਾਲ ਬਜ਼ੁਰਗ ਵੋਟਰਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਡੀ-ਫਾਰਮ ਭਰ ਕੇ ਦੇਣਾ ਹੋਵੇਗਾ। ਇਸੇ ਤਹਿਤ ਜੀਂਦ ਦੇ ਐੱਸਡੀਐੱਮ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਮਨੀਸ਼ ਫੌਗਾਟ ਨੇ ਸਫੀਦੋਂ ਇਲਾਕੇ ’ਚ ਅਤੇ ਉਚਾਨਾ ਦੇ ਐੱਸਡੀਐੱਮ [...] The post 100 ਸਾਲ ਤੋਂ ਵੱਧ ਉਮਰ ਦੀਆਂ ਬਿਰਧ ਔਰਤਾਂ ਵਿੱਚ ਵੋਟਾਂ ਲਈ ਉਤਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:23 am

ਆਬਕਾਰੀ ਘੁਟਾਲਾ: ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

ਪੱਤਰ ਪ੍ਰੇਰਕ ਨਵੀਂ ਦਿੱਲੀ, 4 ਮਈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ 18ਵੇਂ ਮੁਲਜ਼ਮ ਵਿਨੋਦ ਚੌਹਾਨ ਨੂੰ 7 ਮਈ ਤੱਕ ਏਜੰਸੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਮੁਤਾਬਕ ਚੌਹਾਨ ਨੇ ਹਵਾਲਾ ਰੂਟ ਰਾਹੀਂ ਆਮ ਆਦਮੀ ਪਾਰਟੀ ਲਈ ਪੈਸੇ ਟਰਾਂਸਫਰ ਕੀਤੇ ਸਨ। ਕੇਂਦਰੀ ਏਜੰਸੀ ਨੇ [...] The post ਆਬਕਾਰੀ ਘੁਟਾਲਾ: ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:21 am

ਜਾਖਲ-ਦਿੱਲੀ, ਜੀਂਦ-ਫਿਰੋਜ਼ਪੁਰ ਰੂਟ ਦੀਆਂ ਰੇਲਾਂ 11 ਮਈ ਤੱਕ ਮੁਅੱਤਲ

ਟੋਹਾਣਾ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਕਾਰਨ ਰੇਲਵੇ ਵਿਭਾਗ ਨੇ ਜਾਖਲ-ਦਿੱਲੀ ਤੇ ਜੀਂਦ-ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਅੱਪ-ਡਾਊਨ ਪੈਸੇਂਜਰ ਗੱਡੀਆਂ 11 ਮਈ ਤੱਕ ਰੱਦ ਕਰ ਦਿੱਤੀਆਂ ਹਨ। ਸਟੇਸ਼ਨਾਂ ’ਤੇ ਗੱਡੀਆਂ ਰੱਦ ਹੋਣ ਸਬੰਧੀ ਲੱਗੇ ਨੋਟਿਸ ਦੇ ਕੇ ਮੁਸਾਫਿਰ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਦੈਨਿਕ ਰੇਤ ਯਾਤਰੀ ਸੰਘ ਦੇ ਪ੍ਰਧਾਨ ਰਾਜੇਸ਼ ਨਾਗਪਾਲ ਨੇ ਰੇਲ ਸੇਵਾਵਾਂ ਬਹਾਲ [...] The post ਜਾਖਲ-ਦਿੱਲੀ, ਜੀਂਦ-ਫਿਰੋਜ਼ਪੁਰ ਰੂਟ ਦੀਆਂ ਰੇਲਾਂ 11 ਮਈ ਤੱਕ ਮੁਅੱਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:21 am

ਕੱਟੇ ਦਰੱਖ਼ਤਾਂ ਸਬੰਧੀ ਜਾਣਕਾਰੀ ਦੇਣ ਦੇ ਹੁਕਮ

ਪੱਤਰ ਪ੍ਰੇਰਕ ਨਵੀਂ ਦਿੱਲੀ, 4 ਮਈ ਦਿੱਲੀ ਹਾਈ ਕੋਰਟ ਨੇ ਸੂਬਾ ਸਰਕਾਰ ਦੇ ਜੰਗਲਾਤ ਵਿਭਾਗ ਨੂੰ 1 ਅਪਰੈਲ, 2022 ਤੋਂ 31 ਮਾਰਚ 2024 ਤੱਕ ਦਰੱਖਤਾਂ ਦੀ ਕਟਾਈ ਲਈ ਅਧਿਕਾਰੀਆਂ ਦੁਆਰਾ ਦਿੱਤੀ ਗਈ ਇਜਾਜ਼ਤ ਅਤੇ ਕੱਟੇ ਗਏ ਦਰੱਖਤਾਂ ਦੀ ਕੁੱਲ ਗਿਣਤੀ ਬਾਰੇ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਹ ਨਿਰਦੇਸ਼ ਕੌਮੀ ਰਾਜਧਾਨੀ ਵਿੱਚ ਹਵਾ ਦੀ ਮਾੜੀ [...] The post ਕੱਟੇ ਦਰੱਖ਼ਤਾਂ ਸਬੰਧੀ ਜਾਣਕਾਰੀ ਦੇਣ ਦੇ ਹੁਕਮ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:20 am

‘ਆਪ’ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 4 ਮਈ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਗਏ। ਪੂਰਬੀ ਦਿੱਲੀ ਲੋਕ ਸਭਾ ਦੀ ਜਨਰਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਤੇ ਕੇਂਦਰੀ ਦਿੱਲੀ ਤੋਂ ਸੋਮਨਾਥ ਭਾਰਤੀ ਨੇ ਕਾਗਜ਼ ਦਾਖਲ ਕੀਤੇ ਹਨ। ਇਸ ਮੌਕੇ ਦਿੱਲੀ ਵਿੱਚ ਤਿੰਨੇ ਉਮੀਦਵਾਰਾਂ [...] The post ‘ਆਪ’ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:20 am

ਨਵਨੀਤ ਕੌਰ ਦੇ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਬਣਨ ’ਤੇ ਸ਼ਾਹਬਾਦ ਵਿੱਚ ਖੁਸ਼ੀ ਦਾ ਮਾਹੌਲ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 4 ਮਈ ਸ਼ਾਹਬਾਦ ਦੀ ਜੰਮਪਲ ਹਾਕੀ ਓਲੰਪਿਅਨ ਨਵਨੀਤ ਕੌਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਨਵਨੀਤ ਕੌਰ ਤੋਂ ਪਹਿਲਾਂ ਵੀ ਸ਼ਾਹਬਾਦ ਦੀਆਂ ਛੇ ਧੀਆਂ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਕਰ ਚੁੱਕੀਆਂ ਹਨ ਤੇ ਇਹ ਸਾਰੀਆਂ ਖਿਡਾਰਨਾਂ ਅਰਜਨ ਐਵਾਰਡੀ ਕੋਚ ਬਲਦੇਵ ਸਿੰਘ ਤੋਂ ਸਿਖਲਾਈ ਪ੍ਰਾਪਤ ਹਨ। [...] The post ਨਵਨੀਤ ਕੌਰ ਦੇ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਬਣਨ ’ਤੇ ਸ਼ਾਹਬਾਦ ਵਿੱਚ ਖੁਸ਼ੀ ਦਾ ਮਾਹੌਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:18 am

ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਐ: ਧਾਲੀਵਾਲ

ਰਾਜਨ ਮਾਨ ਰਾਮਦਾਸ, 4 ਮਈ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਆ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਸ੍ਰੀ ਧਾਲੀਵਾਲ ਵੱਲੋਂ ਆਪਣੇ ਹਲਕੇ ਦੇ ਸਰਹੱਦੀ ਪਿੰਡਾਂ ਸੰਗੋਆਣਾ,ਤਲਵੰਡੀ ਰਾਏ ਦਾਦੂ, ਪੂੰਗਾ ਕੋਟਲੀ ਕੋਕਾ, [...] The post ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਐ: ਧਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:28 am

ਵਿਦਿਆਰਥੀਆਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ

ਜਸਬੀਰ ਸਿੰਘ ਚਾਨਾ ਫਗਵਾੜਾ, 4 ਮਈ ਇੱਥੇ ਅੱਜ ਤੜਕਸਾਰ ਲਵਲੀ ਯੂਨੀਵਰਸਿਟੀ ਨੇੜੇ ਪੈਂਦੇ ਲਾਅ ਗੇਟ ’ਤੇ ਵਿਦਿਆਰਥੀਆਂ ਦੇ ਦੋ ਧੜਿਆਂ ’ਚ ਹੋਈ ਲੜਾਈ ਦੌਰਾਨ ਚੱਲੀ ਗੋਲੀ ’ਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਇਸ ਦੌਰਾਨ ਤਿੰਨ ਨੌਜਵਾਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਦਰਸ਼ਨ ਸਿੰਘ ਭੱਟੀ [...] The post ਵਿਦਿਆਰਥੀਆਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:25 am

ਟਕਸਾਲੀ ਅਕਾਲੀਆਂ ਨੇ ਵਧਾਈ ਡਾ. ਦਲਜੀਤ ਚੀਮਾ ਦੀ ਚਿੰਤਾ

ਦਲਬੀਰ ਸਿੰਘ ਸੱਖੋਵਾਲੀਆ ਬਟਾਲਾ, 4 ਮਈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਆਪਣੀ ਹੀ ਪਾਰਟੀ ਅੰਦਰੋਂ ਆਉਣ ਵਾਲੇ ਦਿਨਾਂ ’ਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਸਬਾ ਧਾਰੀਵਾਲ ’ਚ ਇਕੱਠ ਕਰ ਕੇ 22 ਮਈ ਨੂੰ ਅਹਿਮ [...] The post ਟਕਸਾਲੀ ਅਕਾਲੀਆਂ ਨੇ ਵਧਾਈ ਡਾ. ਦਲਜੀਤ ਚੀਮਾ ਦੀ ਚਿੰਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:24 am

ਸੜਕ ਹਾਦਸਿਆਂਵਿੱਚ ਦੋ ਮੌਤਾਂ, ਦੋ ਜ਼ਖਮੀ

ਪੱਤਰ ਪ੍ਰੇਰਕ ਤਰਨ ਤਾਰਨ, 4 ਮਈ ਇੱਥੇ ਬੀਤੀ ਸ਼ਾਮ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਪਿੰਡ ਵੇਈਂਪੂਈਂ ਦੇ ਮੋੜ ਨੇੜੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੀ ਗਈ| ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (36) ਵਾਸੀ ਪੱਟੀ ਵਜੋਂ ਹੋਈ। ਉਹ ਪੱਟੀ ਦੀ ਅਦਾਲਤ ਵਿੱਚ ਤਮੀਲੀ (ਲੋਕਾਂ ਨੂੰ ਸੰਮਨ ਆਦਿ ਤਾਮੀਲ ਕਰਵਾਉਣਾ) ਵਜੋਂ ਤਾਇਨਾਤ ਸੀ| ਉਹ ਖਡੂਰ ਸਾਹਿਬ [...] The post ਸੜਕ ਹਾਦਸਿਆਂਵਿੱਚ ਦੋ ਮੌਤਾਂ, ਦੋ ਜ਼ਖਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:23 am

ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ

ਪੱਤਰ ਪ੍ਰੇਰਕ ਤਰਨ ਤਾਰਨ, 4 ਮਈ ਇਥੋਂ ਦੀ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਡਾਇਮੰਡ ਐਵੀਨਿਊ ਦੀ 16 ਸਾਲ ਦੀ ਲੜਕੀ ਨੇ ਉਸ ਦੀ ਭੂਆ ਵੱਲੋਂ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਉਸ ਨੇ ਆਪਣੇ ਘਰ ਵਿੱਚ ਬੀਤੇ ਕੱਲ੍ਹ ਚੁੰਨੀ ਨਾਲ ਫਾਹਾ ਲੈ ਲਿਆ। ਥਾਣਾ ਸਿਟੀ ਦੀ ਪੁਲੀਸ ਨੇ ਦੋ ਵਿਅਕਤੀਆਂ [...] The post ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:22 am

ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਮ ’ਤੇ ਰੱਖਿਆ ਜਾਵੇਗਾ: ਚੰਨੀ

ਹਤਿੰਦਰ ਮਹਿਤਾ ਜਲੰਧਰ, 4 ਮਈ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ ਤੇ ਇਸ ਹਵਾਈ ਅੱਡੇ ਨੂੰ ਕਾਰਗੋ ਵੀ ਬਣਾਇਆ ਜਾਵੇਗਾ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਆਦਮਪੁਰ ਵਿੱਚ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ [...] The post ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਮ ’ਤੇ ਰੱਖਿਆ ਜਾਵੇਗਾ: ਚੰਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:22 am

ਕਾਂਗਰਸ ਹੁਣ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ: ਕਰਮਜੀਤ ਕੌਰ

ਪਾਲ ਸਿੰਘ ਨੌਲੀ ਜਲੰਧਰ, 4 ਮਈ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਹਾਈਕਮਾਂਡ ’ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਗਰੀਬਾਂ ਦੀ ਪਾਰਟੀ ਨਹੀਂ ਰਹੀ ਸਗੋਂ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। [...] The post ਕਾਂਗਰਸ ਹੁਣ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ: ਕਰਮਜੀਤ ਕੌਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:21 am

ਤੁੰਗ ਢਾਬ ਗੰਦੇ ਨਾਲੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 4 ਮਈ ਹੋਲੀ ਸਿਟੀ ਕਲੋਨੀ ਦੀ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਚੋਂ ਲੰਘਦੇ ਤੁੰਗ ਢਾਬ ਗੰਦੇ ਨਾਲੇ ਨੂੰ ਮਨੁੱਖੀ ਜਾਨਾਂ ਲਈ ਖਤਰਾ ਦੱਸਦਿਆਂ ਅੱਜ ਇਸ ਸਬੰਧੀ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦੇ ਰੋਹ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ [...] The post ਤੁੰਗ ਢਾਬ ਗੰਦੇ ਨਾਲੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:21 am

ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 4 ਮਈ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਾ ਕੇ ‘ਆਪ’ ਵਿਚ ਸ਼ਾਮਲ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਡਾਲੀ ਅੱਜ ਇਕ ਦਿਨ ਮਗਰੋਂ ਵਾਪਸ ਘਰ ਪਰਤ ਆਏ ਹਨ। ਉਨ੍ਹਾਂ ਦਾ ਅਕਾਲੀ ਦਲ ਵਿੱਚ ਵਾਪਸੀ ਦਾ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੇ ਸਵਾਗਤ ਕੀਤਾ [...] The post ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:20 am

ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ

ਪੱਤਰ ਪ੍ਰੇਰਕ ਫਗਵਾੜਾ, 4 ਮਈ ਆਨਲਾਈਨ ਠੱਗੀ ਦੇ ਮਾਮਲੇ ’ਚ ਪਿਛਲੇ ਢਾਈ ਸਾਲਾਂ ਤੋਂ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਜਾਂਚ ਨੂੰ ਪੂਰਾ ਨਾ ਕਰਨ ਤੇ ਅੰਤਿਮ ਰਿਪੋਰਟ ਨਾ ਪੇਸ਼ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਸਐੱਸਪੀ ਕਪੂਰਥਲਾ ਨੂੰ ਇਸ ਸਮੇਂ ਦੌਰਾਨ ਰਹੇ ਸਾਰੇ ਐੱਸਐੱਚਓ ’ਜ਼ ਕੋਲੋਂ ਇੱਕ ਲੱਖ ਰੁਪਏ [...] The post ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:19 am

ਭਾਜਪਾ ਉਮੀਦਵਾਰ ਅਨੀਤਾ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਪੱਤਰ ਪ੍ਰੇਰਕ ਹੁਸ਼ਿਆਰਪੁਰ, 4 ਮਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਮਾਡਲ ਟਾਊਨ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸਾਂਸਦ ਸੋਮ ਪ੍ਰਕਾਸ਼, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਲੋਕ ਸਭਾ ਸੰਯੋਜਕ ਸ਼ਿਵ ਸੂਦ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਜਨਰਲ [...] The post ਭਾਜਪਾ ਉਮੀਦਵਾਰ ਅਨੀਤਾ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:18 am

ਚੋਣਾਂ ਸਰਕਾਰ ਦੇ ਕੰਮ ਤਸਦੀਕ ਕਰਨਗੀਆਂ: ਕੰਗ

ਸੁਰਜੀਤ ਮਜਾਰੀ ਬੰਗਾ, 4 ਮਈ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਚੋਣ ਪ੍ਰਚਾਰ ਕਰਨ ਅੱਜ ਬੰਗਾ ਹਲਕੇ ’ਚ ਦੂਜੀ ਵਾਰ ਪੁੱਜੇ। ਉਨ੍ਹਾਂ ਚੋਣ ਪ੍ਰਚਾਰ ਦੀ ਲੜੀ ਤਹਿਤ ਪਿੰਡ ਸੂੰਢ ਮਕਸੂਦਪੁਰ ਵਿੱਚ ਕਿਹਾ ਕਿ ਇਹ ਚੋਣਾਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਦੇ ਲੋਕ ਭਲਾਈ ਕੰਮਾਂ ਨੂੰ ਤਸਦੀਕ ਕਰਨਗੀਆਂ। ਉਨ੍ਹਾਂ ਕਿਹਾ ਕਿ [...] The post ਚੋਣਾਂ ਸਰਕਾਰ ਦੇ ਕੰਮ ਤਸਦੀਕ ਕਰਨਗੀਆਂ: ਕੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:17 am

ਚੋਣ ਮੈਦਾਨ ’ਚ ਕੁੱਦੇ ਉਮੀਦਵਾਰਾਂ ਦੇ ਸਿਆਸੀ ਵਾਰਿਸ

ਸ਼ਗਨ ਕਟਾਰੀਆ ਬਠਿੰਡਾ, 4 ਮਈ ਪੰਜਾਬ ’ਚ ਚੋਣ ਤਰੀਕ ਦੀ ਪੁੱਠੀ ਗਿਣਤੀ ਦੀ ਸ਼ੁਰੂਆਤ ਦੇ ਨਾਲ ਚੋਣ ਮੈਦਾਨ ਭਖਣ ਲੱਗਾ ਹੈ। ਉਮੀਦਵਾਰਾਂ ਦੇ ਸਿਆਸੀ ਵਾਰਿਸ ਵੀ ਹੁਣ ਪ੍ਰਚਾਰ ਮੁਹਿੰਮ ’ਚ ਨਿੱਤਰ ਆਏ ਹਨ। 3 ਜ਼ਿਲ੍ਹਿਆਂ ਅਤੇ 9 ਵਿਧਾਨ ਸਭਾ ਹਲਕਿਆਂ ਵਾਲੇ ਬਠਿੰਡਾ ਲੋਕ ਸਭਾ ਹਲਕੇ ’ਚ ਮੁਕਾਬਲਾ ਦਿਲਚਸਪ ਬਣਦਾ ਜਾ ਰਿਹਾ ਹੈ। ਇਥੇ ਆਮ ਆਦਮੀ [...] The post ਚੋਣ ਮੈਦਾਨ ’ਚ ਕੁੱਦੇ ਉਮੀਦਵਾਰਾਂ ਦੇ ਸਿਆਸੀ ਵਾਰਿਸ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:16 am

ਜਿੰਪਾ ਵੱਲੋਂ ਝੁੱਗੀਆਂ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ

ਹੁਸ਼ਿਆਰਪੁਰ: ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨੇ ਬੀਤੇ ਦਿਨ ਪੁਰਹੀਰਾਂ ਇਲਾਕੇ ’ਚ ਅੱਗ ਲੱਗਣ ਕਰਕੇ ਤਬਾਹ ਹੋ ਚੁੱਕੀਆਂ ਝੁੱਗੀਆਂ ਵਾਲੀ ਥਾਂ ਦਾ ਦੌਰਾ ਕੀਤਾ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਕੈਬਨਿਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀੜਤਾਂ ਦੀ ਰਿਪੋਰਟ [...] The post ਜਿੰਪਾ ਵੱਲੋਂ ਝੁੱਗੀਆਂ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:16 am

ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਰਕਸ਼ਾਪ

ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿੱਚ ਸੀਬੀਐੱਸਈ ਦੇ ਸਹਿਯੋਗ ਨਾਲ ਅਧਿਆਪਕਾਂ ਦੀ ਵਰਕਸ਼ਾਪ ਲਗਾਈ ਗਈ। ਸੰਸਥਾ ਦੇ ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਪ੍ਰਬੰਧਾਂ ਵਿੱਚ ਲਾਈ ਵਰਕਸ਼ਾਪ ਦੀ ਪ੍ਰਤੀਨਿਧਤਾ ਸੀਬੀਐੱਸਈ ਵੱਲੋਂ ਪ੍ਰਿੰਸੀਪਲ ਉਪਮਾ ਮਹਾਜਨ ਅਤੇ ਪ੍ਰਿੰਸੀਪਲ ਮਾਲਤੀ ਨਾਰੰਗ ਨੇ ਕੀਤੀ। ਵਰਕਸ਼ਾਪ ਵਿੱਚ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਸਣੇ ਲਗਪਗ 10 [...] The post ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਰਕਸ਼ਾਪ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:15 am

ਐਤਕੀਂ ‘ਆਪ’ ਦੀਆਂ ਗੱਲਾਂ ’ਚ ਨਹੀਂ ਆਉਣਗੇ ਲੋਕ: ਸੁਖਬੀਰ

ਸੁਰਜੀਤ ਮਜਾਰੀ ਬੰਗਾ, 4 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਵਾਂਗ ਵਰਤੇ ਛਲਾਵੇ ਤੇ ਲਾਰੇ ਹੁਣ ਨਹੀਂ ਚੱਲਣਗੇ। ਉਨ੍ਹਾਂ ਇੱਥੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਪ ਆਗੂਆਂ ਵੱਲੋਂ ਲਾਰੇ ਤੇ ਨਾਅਰਿਆਂ ਦੀ ਘੜੀ ਰਾਜਨੀਤੀ ਜੱਗ ਜ਼ਾਹਿਰ ਹੋ [...] The post ਐਤਕੀਂ ‘ਆਪ’ ਦੀਆਂ ਗੱਲਾਂ ’ਚ ਨਹੀਂ ਆਉਣਗੇ ਲੋਕ: ਸੁਖਬੀਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:15 am

ਚੰਡੀਗੜ੍ਹ-ਮੋਹਾਲੀ ਮਾਰਗ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ’ਤੇ ਸੁਪਰੀਮ ਕੋਰਟ ਦੀ ਰੋਕ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਸੀ ਆਦੇਸ਼

ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਆਦੇਸ਼ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਚੰਡੀਗੜ੍ਹ-ਮੋਹਾਲੀ ਮਾਰਗ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ। ਜਸਟਿਸ ਬੀਆਰ ਗਵਈ, ਸਤੀਸ਼ ਚੰਦਰ ਸ਼ਰਮਾ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕਰ ਕੇ ਇਕ ਗੈਰ ਸਰਕਾਰੀ ਸੰਗਠਨ, ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਹੋਰਨਾਂ ਤੋਂ ਜਵਾਬ ਮੰਗਿਆ।ਕੇਂਦਰ ਸਰਕਾਰ ਵੱਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਰੁਖ਼ ਦਾ ਸਮਰਥਨ ਕਰ ਰਹੇ ਹਨ।

ਪੰਜਾਬੀ ਜਾਗਰਣ 5 May 2024 9:14 am

ਅਮੇਠੀ ’ਚ ਸਮ੍ਰਿਤੀ ਇਰਾਨੀ ਨੂੰ ਟੱਕਰ ਦੇਵੇਗਾ ਲੁਧਿਆਣਾ ਦਾ ਕਿਸ਼ੋਰੀ ਲਾਲ

ਗਗਨਦੀਪ ਅਰੋੜਾ ਲੁਧਿਆਣਾ, 4 ਮਈ ਲੁਧਿਆਣਾ ਵਸਨੀਕ ਕਿਸ਼ੋਰੀ ਲਾਲ ਸ਼ਰਮਾ ਹੁਣ ਅਮੇਠੀ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਚੋਣ ਮੈਦਾਨ ਵਿੱਚ ਟੱਕਰ ਦੇਣਗੇ। ਉਹ ਪਿਛਲੇ 25 ਸਾਲਾਂ ਤੋਂ ਲੋਕ ਸਭਾ ਹਲਕਾ ਰਾਏ ਬਰੇਲੀ ਤੇ ਅਮੇਠੀ ਵਿੱਚ ਗਾਂਧੀ ਪਰਿਵਾਰ ਦਾ ਸਾਰਾ ਕੰਮਕਾਜ ਸੰਭਾਲ ਰਹੇ ਹਨ। ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਦੇ ਹਰ ਹਲਕੇ ਤੇ ਗਲੀ ਮੁਹੱਲੇ [...] The post ਅਮੇਠੀ ’ਚ ਸਮ੍ਰਿਤੀ ਇਰਾਨੀ ਨੂੰ ਟੱਕਰ ਦੇਵੇਗਾ ਲੁਧਿਆਣਾ ਦਾ ਕਿਸ਼ੋਰੀ ਲਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:13 am

ਹਰਦੀਪ ਸਿੰਘ ਨਿੱਝਰ ਕੇਸ ’ਚ ਹੋ ਸਕਦੀਆਂ ਨੇ ਹੋਰ ਗ੍ਰਿਫ਼ਤਾਰੀਆਂ, ਕੈਨੇਡੀਅਨ ਪੁਲਿਸ ਅਧਿਕਾਰੀਆਂ ਜਤਾਈ ਸੰਭਾਵਨਾ

ਇਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਟਰੂਡੋ ਸਰਕਾਰ ਵੇਲੇ ਵਿਰੋਧੀ ਧਿਰ ਦੇ ਆਗੂ ਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਏਵ ਨੇ ਟਰੂਡੋ ਸਰਕਾਰ ’ਤੇ ਕੈਨੇਡਾ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ ਹੈ। ਕੈਨੇਡਾ ’ਚ ਇਸ ਗੱਲ ਦੀ ਵੀ ਚਰਚਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਗਿ੍ਰਫ਼ਤਾਰੀਆਂ ਠੀਕ ਉਸ ਸਮੇਂ ਕੀਤੀਆਂ ਗਈਆਂ ਜਦੋਂ ਭਾਰਤ ’ਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਇਸ ਦਾ ਸਿੱਧਾ ਅਸਰ ਭਾਜਪਾ ’ਤੇ ਪੈਣ ਦੀ ਸੰਭਾਵਨਾ ਹੈ।

ਪੰਜਾਬੀ ਜਾਗਰਣ 5 May 2024 9:10 am

ਏਅਰ ਇੰਡੀਆ ਦੀ ਉਡਾਣ ’ਚ ਮੁਫ਼ਤ ਲਿਜਾਇਆ ਜਾ ਸਕੇਗਾ ਸਿਰਫ਼ 15 ਕਿੱਲੋ ਸਾਮਾਨ; ਫ੍ਰੀ ਕੈਬਿਨ ਬੈਗੇਜ ਅਲਾਊਂਸ ਘਟਾਇਆ, ਦੋ ਮਈ ਤੋਂ ਲਾਗੂ ਹੋਇਆ ਨਵਾਂ ਨਿਯਮ

ਏਅਰ ਇੰਡੀਆ ਦੀ ਕਿਫ਼ਾਇਤੀ ਉਡਾਣ ’ਚ ਹੁਣ ਸਿਰਫ਼ 15 ਕਿੱਲੋ ਸਾਮਾਨ ਮੁਫ਼ਤ ’ਚ ਲਿਜਾਇਆ ਜਾ ਸਕੇਗਾ। ਘਾਟੇ ’ਚ ਚੱਲ ਰਹੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਾਮਾਨ ਨੀਤੀ ਜਾਂ ਬੈਗੇਜ ਪਾਲਿਸੀ ’ਚ ਬਦਲਾਅ ਕੀਤਾ ਹੈ।

ਪੰਜਾਬੀ ਜਾਗਰਣ 5 May 2024 9:07 am

ਨਾਭਾ ਕਾਲਜ ’ਚ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਪ੍ਰੋਫੈਸਰ ਬਰਖ਼ਾਸਤ, ਲਾਇਬੇ੍ਰਰੀਅਨ ਤੇ ਸਹਾਇਕ ਪ੍ਰੋਫੈਸਰ ਮੁਅੱਤਲ, ਪ੍ਰਿੰਸੀਪਲ ਨੂੰ ਵੀ ਅਹੁਦੇ ਤੋਂ ਹਟਾਇਆ

ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਦੇ ਸਮੂਹਿਕ ਜਬਰ ਜਨਾਹ ਮਾਮਲੇ ’ਚ ਉਚੇਰੀ ਸਿੱਖਿਆ ਪ੍ਰਮੁੱਖ ਸਕੱਤਰ ਵੱਲੋਂ ਦੋ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲਾਇਬੇ੍ਰਰੀਅਨ ਤੇ ਇਕ ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਕਾਲਜ ਦੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬੀ ਜਾਗਰਣ 5 May 2024 9:03 am

ਮੋਗਾ ਪੁਲੀਸ ਵੱਲੋਂ ਡੇਢ ਕਿਲੋ ਹੈਰੋਇਨ ਬਰਾਮਦ

ਮਹਿੰਦਰ ਸਿੰਘ ਰੱਤੀਆਂ ਮੋਗਾ, 4 ਮਈ ਇੱਥੇ ਸੀਆਈਏ ਸਟਾਫ਼ ਪੁਲੀਸ ਨੇ ਕਸਬਾ ਕੋਟ ਈਸੇ ਖਾਂ ਦੇ ਰਹਿਣ ਵਾਲੇ ਕਾਰ ਸਵਾਰ ਅਜਿਹੇ ਤਿੰਨ ਨੌਜਵਾਨਾਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਨ੍ਹਾਂ ਦੀ ਉਮਰ ਕਰੀਬ 20 ਤੋਂ 22 ਸਾਲ ਹੈ। ਇਸ ਤੋਂ ਪਹਿਲਾਂ ਵੀ ਮੋਗਾ ਪੁਲੀਸ 5.5 ਕਿਲੋ ਹੈਰੋਇਨ ਬਰਾਮਦ ਕਰ ਚੁੱਕੀ ਹੈ। ਇੱਥੇ ਪ੍ਰੈੱਸ ਕਾਨਫਰੰਸ [...] The post ਮੋਗਾ ਪੁਲੀਸ ਵੱਲੋਂ ਡੇਢ ਕਿਲੋ ਹੈਰੋਇਨ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:00 am

ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਬਰਕਰਾਰ

ਪੱਤਰ ਪ੍ਰੇਰਕ ਲਹਿਰਾਗਾਗਾ, 4 ਮਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ਦੱਸਿਆ ਕਿ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਉਨ੍ਹਾਂ ਦੀ ਨਾਰਾਜ਼ਗੀ ਬਰਕਰਾਰ ਰਹੇਗੀ। ਢੀਂਡਸਾ ਨੇ ਕਿਹਾ ਕਿ ਉਹ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਕੋਈ ਪ੍ਰਚਾਰ ਕਰਨਗੇ ਅਤੇ ਨਾ ਹੀ ਵਿਰੋਧ ਕਰਨਗੇ। ਉਨ੍ਹਾਂ [...] The post ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਬਰਕਰਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:58 am

ਸੂਬੇ ਦੀ ਨਸਲ, ਫ਼ਸਲ ਤੇ ਭਾਸ਼ਾ ਬਚਾਉਣ ਦੀ ਲੜਾਈ ਰਿਹਾਂ: ਲੱਖਾ ਸਿਧਾਣਾ

ਪੱਤਰ ਪ੍ਰੇਰਕ ਬੋਹਾ, 4 ਮਈ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਲੱਖਾ ਸਿਧਾਣਾ ਨੇ ਗਾਦੜਪੱਤੀ ਚੌਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਪੰਜਾਬ ਦੀ ਨਸਲ, ਫ਼ਸਲ, ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਲੜੀ ਹੈ ਜਦੋਂਕਿ ਸਿਆਸੀ ਪਾਰਟੀਆਂ ਸੱਤਾ ਹਥਿਆਉਣ ਦੀ ਲੜਾਈ ਹੀ ਲੜਦੀਆਂ ਰਹੀਆਂ [...] The post ਸੂਬੇ ਦੀ ਨਸਲ, ਫ਼ਸਲ ਤੇ ਭਾਸ਼ਾ ਬਚਾਉਣ ਦੀ ਲੜਾਈ ਰਿਹਾਂ: ਲੱਖਾ ਸਿਧਾਣਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:58 am

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਯੂਨੀਸੈਫ ਇੰਡੀਆ ਦੀ ਰਾਸ਼ਟਰੀ ਅੰਬੈਸਡਰ ਨਿਯੁਕਤ

ਯੂਨੀਸੈਫ ਇੰਡੀਆ ਨੇ ਸ਼ਨਿਚਰਵਾਰ ਨੂੰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਨਵਾਂ ਰਾਸ਼ਟਰੀ ਅੰਬੈਸਡਰ ਨਿਯੁਕਤ ਕੀਤਾ ਹੈ।

ਪੰਜਾਬੀ ਜਾਗਰਣ 5 May 2024 8:58 am

91 ਵਿਧਾਇਕ ਕੇਜਰੀਵਾਲ ਦੇ ਬੰਧੂਆ ਮਜ਼ਦੂਰ: ਖਹਿਰਾ

ਪੱਤਰ ਪ੍ਰੇਰਕ ਭਦੌੜ, 4 ਮਈ ‘ਸਿਆਸੀਆਂ ਆਗੂਆਂ ਨੇ ਜੇਕਰ ਸੰਸਦ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀ ਗੱਲ ਰੱਖੀ ਹੁੰਦੀ ਤਾਂ ਕਿਸਾਨਾਂ ਨੂੰ ਦਿੱਲੀ ਵਿੱਚ ਧਰਨੇ ਲਾਉਣ ਦੀ ਲੋੜ ਨਹੀਂ ਸੀ ਪੈਣੀ।’ ਇਹ ਗੱਲ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਭਦੌੜ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ [...] The post 91 ਵਿਧਾਇਕ ਕੇਜਰੀਵਾਲ ਦੇ ਬੰਧੂਆ ਮਜ਼ਦੂਰ: ਖਹਿਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:57 am

ਇਕ ਨਜ਼ਰ

ਸਰਕਾਰੀ ਬੱਸ ਨੇ ਸਕੂਟੀ ਨੂੰ ਟੱਕਰ ਮਾਰੀ; ਪਤਨੀ ਦੀ ਮੌਤ ਜਲਾਲਾਬਾਦ: ਪਿੰਡ ਲਮੋਚੜ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਸਕੂਟੀ ਸਵਾਰ ਪਤੀ-ਪਤਨੀ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ’ਚ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਜ਼ਖਮੀ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ ਜਿਸ ਨੂੰ ਇਲਾਜ [...] The post ਇਕ ਨਜ਼ਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:57 am

ਦੋ ਮੁਲਜ਼ਮ ਹੈਰੋਇਨ ਸਮੇਤ ਕਾਬੂ

ਸ਼ਹਿਣਾ: ਥਾਣਾ ਸ਼ਹਿਣਾ ਪੁਲੀਸ ਨੇ 16 ਗ੍ਰਾਮ ਚਿੱਟੇ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐਚਓ ਜਗਸੀਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਸਵਿੰਦਰ ਕੁਮਾਰ ਨੇ ਸੰਦੀਪ ਸਿੰਘ ਉਰਫ਼ ਦਰੋਗਾ ਅਤੇ ਹੈਪੀ ਸਿੰਘ ਨੂੰ 16 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਹੌਲਦਾਰ ਰਾਜਵਿੰਦਰ ਸਿੰਘ ਨੇ ਬਲਕਰਨਜੀਤ [...] The post ਦੋ ਮੁਲਜ਼ਮ ਹੈਰੋਇਨ ਸਮੇਤ ਕਾਬੂ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:55 am

ਮਜ਼ਦੂਰਾਂ ਵੱਲੋਂ ‘ਆਪ’ ਉਮੀਦਵਾਰ ਪੱਪੀ ਦਾ ਘਿਰਾਓ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 4 ਮਈ ਮਜ਼ਦੂਰਾਂ ਨੇ ਅੱਜ ਪਿੰਡ ਸਿੱਧਵਾਂ ਕਲਾਂ ’ਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਘਿਰਾਓ ਕਰ ਕੇ ਸਵਾਲ ਪੁੱਛੇ। ਇਸ ਦੌਰਾਨ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੱਪੀ ਪਰਾਸ਼ਰ ਨੂੰ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਦੇ ਹੱਲ ਲਈ ਸਮਾਂ ਨਾ [...] The post ਮਜ਼ਦੂਰਾਂ ਵੱਲੋਂ ‘ਆਪ’ ਉਮੀਦਵਾਰ ਪੱਪੀ ਦਾ ਘਿਰਾਓ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:54 am

ਸੀਵਰੇਜ ਸਮੱਸਿਆ: ਸਮਾਜਿਕ ਸੰਗਠਨਾਂ ਵੱਲੋਂ ਸੰਘਰਸ਼ ’ਚ ਸ਼ਾਮਲ ਹੋਣ ਦਾ ਐਲਾਨ

ਜੋਗਿੰਦਰ ਸਿੰਘ ਮਾਨ ਮਾਨਸਾ, 4 ਮਈ ਇੱਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ‘ਵੁਆਇਸ ਆਫ਼ ਮਾਨਸਾ’ ਦੀ ਅਗਵਾਈ ਹੇਠ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਅੱਕੇ ਲੋਕਾਂ ਵੱਲੋਂ ਲਾਇਆ ਹੋਇਆ ਗੈਰ-ਮਿਆਦੀ ਧਰਨਾ ਲਗਾਤਾਰ ਚੱਲ ਰਿਹਾ ਹੈ, ਜਿਸ ਦਾ ਕੋਈ ਹੱਲ ਅੱਜ ਚੌਥੇ ਦਿਨ ਵੀ ਨਹੀਂ ਨਿਕਲਿਆ ਹੈ। ਧਰਨਾਕਾਰੀਆਂ ਵੱਲੋਂ ਆਰੰਭੀ ਹੋਈ ਭੁੱਖ ਹੜਤਾਲ [...] The post ਸੀਵਰੇਜ ਸਮੱਸਿਆ: ਸਮਾਜਿਕ ਸੰਗਠਨਾਂ ਵੱਲੋਂ ਸੰਘਰਸ਼ ’ਚ ਸ਼ਾਮਲ ਹੋਣ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:54 am

ਟਿਕਟਾਂ ਦੀ ਵੰਡ ’ਚ ਅਣਦੇਖੀ ਤੋਂ ਟਕਸਾਲੀ ਕਾਂਗਰਸੀ ਔਖੇ, ਪਾਰਟੀ ਦੇ ਸਾਬਕਾ ਪ੍ਰਧਾਨ ਦੂਲੋ ਨੇ ਸੋਨੀਆ, ਖੜਗੇ ਤੇ ਰਾਹੁਲ ਨੂੰ ਲਿਖੀ ਚਿੱਠੀ

ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ’ਚ ਸਿਆਸੀ ਮਾਹੌਲ ਭਖ਼ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਦੂਜੇ ਪਾਸੇ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵਧਦੀ ਜਾ ਰਹੀ ਹੈ। ਚੋਣਾਂ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੇ ਟਕਸਾਲੀ ਤੇ ਸੀਨੀਅਰ ਆਗੂ ਕਾਫ਼ੀ ਖਫ਼ਾ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸੀਨੀਅਰ ਆਗੂਆਂ ਨੇ ਫ਼ਿਲਹਾਲ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ ਅਤੇ ਪਾਰਟੀ ਹਾਈਕਮਾਨ ਵਲੋਂ ਟਕਸਾਲੀ ਤੇ ਸੀਨੀਅਰ ਆਗੂਆਂ ਦੀ ਅਣਦੇਖੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ।

ਪੰਜਾਬੀ ਜਾਗਰਣ 5 May 2024 8:53 am

ਸ਼ਮਸ਼ੇਰ ਦੂਲੋ ਨੇ ਕਾਂਗਰਸ ਹਾਈਕਮਾਨ ਨੂੰ ਪੱਤਰ ਲਿਖਿਆ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਤੋਂ ਖ਼ਫ਼ਾ ਨਜ਼ਰ ਆ ਰਹੇ ਹਨ। ਅੱਜ ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ [...] The post ਸ਼ਮਸ਼ੇਰ ਦੂਲੋ ਨੇ ਕਾਂਗਰਸ ਹਾਈਕਮਾਨ ਨੂੰ ਪੱਤਰ ਲਿਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:53 am

ਬੈਟਰੀਆਂ ਦੀ ਦੁਕਾਨ ’ਚੋਂ ਪੌਣੇ ਦੋ ਲੱਖ ਦਾ ਸਾਮਾਨ ਚੋਰੀ

ਪੱਤਰ ਪ੍ਰੇਰਕ ਜ਼ੀਰਾ, 4 ਮਈ ਇੱਥੋਂ ਦੀ ਨਵੀਂ ਤਲਵੰਡੀ ਰੋਡ ਤੋਂ ਇੱਕ ਬੈਟਰੀਆਂ ਵਾਲੀ ਦੁਕਾਨ ਤੋਂ ਪੌਣੇ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਇਸ ਸਬੰਧੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ, ਪਰ ਅੱਜ ਸਵੇਰ ਸਮੇਂ ਪਤਾ ਲੱਗਾ ਕਿ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ। [...] The post ਬੈਟਰੀਆਂ ਦੀ ਦੁਕਾਨ ’ਚੋਂ ਪੌਣੇ ਦੋ ਲੱਖ ਦਾ ਸਾਮਾਨ ਚੋਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:53 am

ਯੂਥ ਅਕਾਲੀ ਦਲ ਦੇ ਆਈਟੀ ਵਿੰਗ ਦਾ ਸਰਕਲ ਪ੍ਰਧਾਨ ‘ਆਪ’ ਵਿੱਚ ਸ਼ਾਮਲ

ਭਗਤਾ ਭਾਈ (ਪੱਤਰ ਪ੍ਰੇਰਕ): ਪਿੰਡ ਭੋਡੀਪੁਰਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਯੂਥ ਅਕਾਲੀ ਦਲ ਸਰਕਲ ਭਗਤਾ ਭਾਈ ਦੇ ਆਈਟੀ ਵਿੰਗ ਦੇ ਪ੍ਰਧਾਨ ਰਾਣਾ ਭੋਡੀਪੁਰਾ ਨੇ ਆਪਣੇ ਸਾਥੀਆਂ ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ ਗਿੱਲ, ਹਰਜਿੰਦਰ ਕਾਕਾ, ਸੁਖਦੇਵ ਸਿੰਘ, ਬਲਕਰਨ ਸਿੰਘ ਸੰਧੂ, ਦਵਿੰਦਰ ਸਿੰਘ ਸਿੱਧੂ, ਆਤਮਾ ਸਿੰਘ, ਹਰਜਿੰਦਰ ਸਿੰਘ, ਜਗਦੇਵ ਬਾਲਾ, ਅਮਨਪ੍ਰੀਤ [...] The post ਯੂਥ ਅਕਾਲੀ ਦਲ ਦੇ ਆਈਟੀ ਵਿੰਗ ਦਾ ਸਰਕਲ ਪ੍ਰਧਾਨ ‘ਆਪ’ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:53 am

ਜਨਸ਼ਕਤੀ ਕਾਂਗਰਸ ਨੇ ਚਾਰ ਉਮੀਦਵਾਰ ਐਲਾਨੇ

ਸ਼ਹਿਣਾ (ਪੱਤਰ ਪ੍ਰੇਰਕ): ਜਨਸ਼ਕਤੀ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 4 ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਇੱਥੇ ਪਾਰਟੀ ਦੇ ਸੂਬਾ ਪ੍ਰਧਾਨ ਜਗਮੋਹਣ ਸਿੰਘ ਕੰਗ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਹਰੀ ਕ੍ਰਿਸ਼ਨ, ਬਠਿੰਡਾ ਲੋਕ ਸਭਾ ਸੀਟ ਤੋਂ ਬਲਕਾਰ ਸਿੰਘ, ਫਤਹਿਗੜ੍ਹ ਲੋਕ ਸਭਾ ਸੀਟ ਤੋਂ ਸੁਖਰਾਜ ਸਿੰਘ ਅਤੇ ਫਰੀਦਕੋਟ ਲੋਕ ਸਭਾ ਸੀਟ ਤੋਂ [...] The post ਜਨਸ਼ਕਤੀ ਕਾਂਗਰਸ ਨੇ ਚਾਰ ਉਮੀਦਵਾਰ ਐਲਾਨੇ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:52 am

ਚੋਣ ਜ਼ਾਬਤੇ ਦੌਰਾਨ ਪੰਜਾਬ ਗ੍ਰਾਮੀਣ ਬੈਂਕ ਦੇ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਸ਼ਿਕਾਇਤ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਮਈ ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਪੰਜਾਬ ਗ੍ਰਾਮੀਣ ਬੈਂਕ ਦੇ ਪ੍ਰਬੰਧਨ ਨੇ ਸੂਬੇ ਵਿੱਚ ਸੈਂਕੜੇ ਤਬਾਦਲੇ ਕਰ ਦਿੱਤੇ ਹਨ। ਇਸ ਖ਼ਿਲਾਫ਼ ਅੱਜ ਪੰਜਾਬ ਗ੍ਰਾਮੀਣ ਬੈਂਕ ਅਫ਼ਸਰ ਫੈਡਰੇਸ਼ਨ ਦੇ ਵਫ਼ਦ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ [...] The post ਚੋਣ ਜ਼ਾਬਤੇ ਦੌਰਾਨ ਪੰਜਾਬ ਗ੍ਰਾਮੀਣ ਬੈਂਕ ਦੇ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਸ਼ਿਕਾਇਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:52 am

ਮੋਟਰਾਂ ਦਾ ਸਾਮਾਨ ਚੋਰੀ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਜੈਤੋ (ਪੱਤਰ ਪ੍ਰੇਰਕ): ਖੇਤਾਂ ’ਚ ਮੋਟਰਾਂ ਦੇ ਸਾਜ਼ੋ-ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹਨ। ਕਿਸਾਨ ਰਾਜਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਕਰੀਬ ਸਾਲ ਭਰ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਇੱਕ ਟਰਾਂਸਫਾਰਮਰ ’ਚੋਂ ਚੋਰ ਤੇਲ ਹੀ ਕੱਢ ਕੇ ਲੈ ਗਏ। ਉਨ੍ਹਾਂ ਕਿਹਾ ਕਿ [...] The post ਮੋਟਰਾਂ ਦਾ ਸਾਮਾਨ ਚੋਰੀ ਹੋਣ ਕਾਰਨ ਕਿਸਾਨ ਪ੍ਰੇਸ਼ਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:51 am

ਰਾਮਗੜ੍ਹ ’ਚ ਅੱਗ ਲੱਗਣ ਕਾਰਨ 60 ਭੇਡਾਂ ਝੁਲਸ ਕੇ ਮਰੀਆਂ

ਭਵਾਨੀਗੜ੍ਹ: ਪਿੰਡ ਰਾਮਗੜ੍ਹ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਪਿੰਡ ਦੇ ਬਾਹਰੀ ਇਲਾਕੇ ਤੱਕ ਫੈਲ ਗਈ। ਅੱਗ ਨੇ ਮਜ਼ਦੂਰ ਮਹਿੰਦਰ ਸਿੰਘ ਦੇ ਭੇਡਾਂ ਦੇ ਵਾੜੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸ ਦੀਆਂ 60 ਭੇਡਾਂ ਜਿਊਂਦੀਆਂ ਸੜ ਗਈਆਂ। ਇਸ ਤੋਂ ਇਲਾਵਾ ਹੋਰ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ। -ਪੱਤਰ ਪ੍ਰੇਰਕ The post ਰਾਮਗੜ੍ਹ ’ਚ ਅੱਗ ਲੱਗਣ ਕਾਰਨ 60 ਭੇਡਾਂ ਝੁਲਸ ਕੇ ਮਰੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 8:51 am