SENSEX
NIFTY
GOLD
USD/INR

Weather

35    C
... ...View News by News Source

149 ਕੈਂਪ ਲਾ ਕੇ 1988 ਗਰਭਵਤੀ ਅੌਰਤਾਂ ਤੇ ਬੱਚਿਆਂ ਦਾ ਕੀਤਾ ਟੀਕਾਕਰਨ

ਟੀਕਕਰਨ ਦੀ 50ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਡਾ. ਐਡੀਸਨ ਐਰਿਕ ਦੀ ਦੇਖ-ਰੇਖ ਵਿੱਚ 24 ਅਪ੍ਰਰੈਲ ਤੋਂ 30 ਅਪ੍ਰਰੈਲ ਤਕ ਵਿਸ਼ਵ ਟੀਕਾਕਰਨ ਹਫਤਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਅਤੇ ਬੱਚਿਆਂ ਨੂੰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਇਸ ਹਫਤੇ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ 1988 ਬੱਚਿਆਂ ਅਤੇ ਗਰਭਵਤੀ ਅੌਰਤਾਂ ਦਾ ਟੀਕਾਕਰਨ ਕੀਤਾ ਗਿਆ ਹੈ।

ਪੰਜਾਬੀ ਜਾਗਰਣ 2 May 2024 4:27 pm

ਘਰ 'ਚ ਵੜ ਕੇ ਅੌਰਤ ਦੀ ਕੁੱਟਮਾਰ ਕਰਨ 'ਤੇ 2 ਨਾਮਜ਼ਦ

ਘਰ 'ਚ ਵੜ ਕੇ ਅੌਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਖੇੜੀ ਗੰਡਿਆਂ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਖੇੜੀ ਗੰਡਿਆ ਪੁਲਿਸ ਕੋਲ ਮਨ

ਪੰਜਾਬੀ ਜਾਗਰਣ 2 May 2024 4:27 pm

ਸਾਗਰ ਕਾਠਾ ਨੂੰ ਮੈਰੀਲੈਂਡ ਯੂਨੀਵਰਸਿਟੀ ਅਮਰੀਕਾ ਨੇ ਪੀਐੱਚਡੀ ਦੀ ਡਿਗਰੀ ਨਾਲ ਕੀਤਾ ਸਨਮਾਨਿਤ

ਗੁਰਦਾਸਪੁਰ ਦਾ ਹੋਣਹਾਰ ਨੌਜਵਾਨ ਸਾਗਰ ਕਾਠਾ ਜਿਸ ਨੇ ਸੂਫ਼ੀ ਗਾਇਕੀ ਵਿੱਚ ਅਹਿਮ ਪੁਲਾਂਘਾਂ ਪੁੱਟੀਆਂ ਹਨ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਇਨਾਂ੍ਹ ਦਾ ਮਾਣ ਸਨਮਾਣ ਕੀਤਾ ਹੈ। ਹੁਣ ਉਨਾਂ੍ਹ ਨੂੰ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਨੇ ਡਾਕਟਰਰੇਟ ਪੀਐੱਚਡੀ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਜਿਸ ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਹੋਰ ਮਾਣ ਵਧਿਆ ਹੈ।

ਪੰਜਾਬੀ ਜਾਗਰਣ 2 May 2024 4:26 pm

DCW 'ਚੋਂ 223 ਮੁਲਾਜ਼ਮਾਂ ਨੂੰ ਕੱਢਣ 'ਤੇ ਗੁੱਸੇ 'ਚ ਆਈ ਸਵਾਤੀ ਮਾਲੀਵਾਲ, ਕਿਹਾ- ਇੰਨੀ ਛੋਟੀ ਮਾਨਸਿਕਤਾ...

ਮਹਿਲਾ ਕਮਿਸ਼ਨ ਕੋਲ 90 ਮੁਲਾਜ਼ਮਾਂ ਦਾ ਸਟਾਫ ਹੈ। ਅਸੀਂ 9 ਸਾਲਾਂ ਤੋਂ ਉਨ੍ਹਾਂ ਨੂੰ ਸਟਾਫ਼ ਮੁਹੱਈਆ ਕਰਵਾਉਣ ਲਈ ਬੇਨਤੀ ਕਰ ਰਹੇ ਹਾਂ। 6-6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਮੇਰੇ ਤੋਂ ਪਹਿਲਾਂ ਮਹਿਲਾ ਕਮਿਸ਼ਨ ਦੀ ਪਿਛਲੀ ਚੇਅਰਪਰਸਨ ਨੇ 8 ਸਾਲਾਂ ਵਿੱਚ ਸਿਰਫ਼ ਇੱਕ ਕੇਸ ਹੱਲ ਕੀਤਾ ਸੀ...

ਪੰਜਾਬੀ ਜਾਗਰਣ 2 May 2024 4:24 pm

ਸੂਬਾ ਪੱਧਰੀ ਯੋਗਾ ਮੁਕਾਬਲਿਆਂ ਵਿੱਚ ਵੁੱਡਸਟਾਕ ਪਬਲਿਕ ਸਕੂਲ ਨੇ ਮਾਰੀਆਂ ਮੱਲਾਂ੍ਹ

ਬੀਤੇ ਦਿਨ ਓਪਨ ਪੰਜਾਬ ਯੋਗਾਸਨ ਸਪੋਰਟਸ ਚੈਂਪੀਅਨਸ਼ਪਿ 2024 ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮਿ੍ਤਸਰ ਵਿਖੇ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਜ਼ਿਲਿ੍ਹਆਂ ਤੋਂ ਪ੍ਰਤੀਯੋਗੀਆਂ ਨੇ ਭਾਗ ਲਿਆ। ਵੁੱਡਸਟਾਕ ਪਬਲਿਕ ਸਕੂਲ ਬਟਾਲਾ ਨੇ ਵੀ ਇਸ ਪ੍ਰਤੀਯੋਗਤਾ 'ਚ ਭਾਗ ਲਿਆ। ਇਸ ਪ੍ਰਤੀਯੋਗਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੁੱਡਸਟਾਕ ਪਬਲਿਕ ਸਕੂਲ ਨੇ ਅੰਡਰ 16 'ਚ ਸੋਨ ਤਗਮਾ, ਅੰਡਰ 12 ਅਤੇ 14 'ਚ ਸੋਨ ਤਗਮਾ, ਅੰਡਰ 10 'ਚ

ਪੰਜਾਬੀ ਜਾਗਰਣ 2 May 2024 4:24 pm

Bathinda News : ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤੀ ਖੁਦਕੁਸ਼ੀ, ਪਤਨੀ ਗ੍ਰਿਫਤਾਰ, ਕਥਿਤ ਪ੍ਰੇਮੀ ਦੀ ਭਾਲ ਜਾਰੀ

ਸ਼ਹਿਰ ਦੇ ਸੰਜੇ ਨਗਰ 'ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ।

ਪੰਜਾਬੀ ਜਾਗਰਣ 2 May 2024 4:23 pm

Amazon Great Summer Sale 2024: ਇਨ੍ਹਾਂ ਸਮਾਰਟਫੋਨਜ਼ 'ਤੇ ਮਿਲੇਗਾ ਹਜ਼ਾਰਾਂ ਰੁਪਏ ਦਾ ਡਿਸਕਾਊਂਟ, ਚੈੱਕ ਕਰੋ ਲਿਸਟ

ਇਸ ਸੇਲ 'ਚ ਮਸ਼ਹੂਰ ਸਮਾਰਟਫੋਨ, ਲੈਪਟਾਪ, ਟੀਵੀ, ਐਮਾਜ਼ਾਨ ਡਿਵਾਈਸ ਅਤੇ ਹੋਰ ਇਲੈਕਟ੍ਰੋਨਿਕਸ 'ਤੇ ਸ਼ਾਨਦਾਰ ਡੀਲ ਅਤੇ ਆਫਰ ਉਪਲਬਧ ਹਨ। ਇਸ ਤੋਂ ਇਲਾਵਾ, ਤੁਸੀਂ ICICI ਬੈਂਕ, ਬੈਂਕ ਆਫ ਬੜੌਦਾ ਅਤੇ OneCard ਕਾਰਡਧਾਰਕਾਂ ਲਈ 10 ਪ੍ਰਤੀਸ਼ਤ ਵਾਧੂ ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਮੋਬਾਈਲ ਫੋਨਾਂ 'ਤੇ ਉਪਲਬਧ ਛੋਟਾਂ ਅਤੇ ਪੇਸ਼ਕਸ਼ਾਂ ਬਾਰੇ ਦੱਸਾਂਗੇ।

ਪੰਜਾਬੀ ਜਾਗਰਣ 2 May 2024 4:21 pm

ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖਤਰੇ 'ਚ : ਕਾਮਰੇਡ ਬਖਤਪੁਰ

ਫੈਜਪੁਰਾ ਰੋਡ ਬਟਾਲਾ ਵਿਖੇ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ (ਏਕਟੂ) ਵਲੋਂ ਮਈ ਦਿਵਸ ਮਨਾਇਆ ਗਿਆ, ਜਿਸਦੀ ਪ੍ਰਧਾਨਗੀ ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ ਮਲਕਵਾਲ, ਗੁਰਮੁੱਖ ਸਿੰਘ ਲਾਲੀ ਭਾਗੋਵਾਲ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਬੋਲਦਿਆਂ ਏਕਟੂ ਦੇ ਸੂਬਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ ਅਤੇ

ਪੰਜਾਬੀ ਜਾਗਰਣ 2 May 2024 4:17 pm

ਖੱਬੀ ਪੱਖੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਫੈਡਰੇਸ਼ਨਾਂ ਵੱਲੋਂ ਮਜ਼ਦੂਰ ਦਿਵਸ ਮਨਾਇਆ

ਸਥਾਨਕ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਬਟਾਲਾ ਦੀਆਂ ਖੱਬੀ ਪੱਖੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਜਥੇਬੰਦੀਆਂ ਫੈਡਰੇਸ਼ਨਾਂ ਏਟਕ, ਸੀਆਈਟੀਯੂ ਅਤੇ ਸੀਟੀਯੂ ਪੰਜਾਬ ਵਲੋਂ ਮਜ਼ਦੂਰ ਜਮਾਤ ਦਾ ਇਤਿਹਾਸਕ ਦਿਹਾੜਾ ਅੰਤਰਰਾਸ਼ਟਰੀ ਮਈ ਦਿਵਸ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਕੀਤੀ ਗਈ ਪ੍ਰਭਾਵਸ਼ਾਲੀ ਰੈਲੀ

ਪੰਜਾਬੀ ਜਾਗਰਣ 2 May 2024 4:16 pm

John Abraham ਨੇ ਫੈਨਜ਼ ਨੂੰ ਗਿਫ਼ਟ ਕੀਤੇ ਬਾਈਕਿੰਗ ਜੁੱਤੇ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਅਦਾਕਾਰ ਜੌਨ ਅਬ੍ਰਾਹਮ ਇੰਡਸਟਰੀ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਹਨ। ਸਕਰੀਨ 'ਤੇ ਜੌਨ ਜਿੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ, ਉਹ ਅਸਲ ਜ਼ਿੰਦਗੀ ਵਿਚ ਵੀ ਓਨਾ ਹੀ ਮਜ਼ਬੂਤ ​​ਹੈ। ਅਦਾਕਾਰ ਸੁਪਰਬਾਈਕ ਦਾ ਵੀ ਬਹੁਤ ਸ਼ੌਕੀਨ ਹੈ। ਜੌਨ ਅਬ੍ਰਾਹਮ ਕੋਲ ਸੁਜ਼ੂਕੀ ਹਾਯਾਬੁਸਾ, ਡੁਕਾਟੀ ਪੈਨਿਗਲ V4, ਆਦਿ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਬਾਈਕਸ ਹਨ।

ਪੰਜਾਬੀ ਜਾਗਰਣ 2 May 2024 3:59 pm

ਕਿਸਾਨ ਆਊਟਲੈੱਟ 'ਤੇ ਕਰਵਾਇਆ ਸੈਮੀਨਾਰ

ਕਿਸਾਨਾਂ ਵਾਸਤੇ ਨਿਵੇਕਲੀਆਂ ਖੇਤੀ ਤਕਨੀਕ ਸਬੰਧੀ ਜਾਣਕਾਰੀ ਦੇਣ ਲਈ ਵਚਨਬੱਧ ਕਿਸਾਨ ਆਊਟਲੈੱਟ ਸੈਂਟਰ ਸਤੀਏ ਵਾਲਾ ਫਿਰੋਜ਼ਪੁਰ ਵਿਖੇ ਆਗਾਮੀ ਝੋਨੇ ਦੀ ਫਸਲ ਸਬੰਧੀ ਕਿਸਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਦਾਕਾਰ/ਮੰਚ ਸੰਚਾਲਨ ਹਰਿੰਦਰ ਭੁੱਲਰ ਨੇ ਆਖਿਆ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਦੌੜ ਵੱਧ ਰਹੀ ਹੈ ਤੇ ਕਈ ਗੈਰ-ਮਿਆਰੀ ਦਵਾਈਆਂ ਸਾਡੀਆਂ ਫਸਲਾਂ ਦਾ ਵੱਡਾ ਨੁਕਸਾਨ ਕਰਦੀਆਂ ਹਨ, ਇਸ ਲਈ ਕਿਸਾਨਾਂ ਨੂੰ ਗੌਰਮਿੰਟ ਦੁਆਰਾ ਮਾਨਤਾ ਪ੍ਰਰਾਪਤ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਟੀਫਾਈਡ ਦਵਾਈਆਂ ਹੀ ਲੱਗਣੀਆਂ ਚਾਹੀਦੀਆਂ ਹਨ।

ਪੰਜਾਬੀ ਜਾਗਰਣ 2 May 2024 3:54 pm

ਗਰਾਮਰ ਸੀਨੀ. ਸੈਕੰ. ਸਕੂਲ ਦਾ ਨਤੀਜਾ ਸ਼ਾਨਦਾਰ

ਸਾਲ 1954 ਤੋਂ ਵਿੱਦਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦਾ 8ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਇਹ ਜਾਣਕਾਰੀ ਦਿੰਦਿਆਂ ਸਕੂਲ ਦੀ ਪਿੰ੍ਸੀਪਲ ਸੋਨੀਆ ਰਾਣੀ ਨੇ ਕਿਹਾ ਕਿ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਪਿਛਲੇ ਸੈਸ਼ਨ ਦੌਰਾਨ ਸਕੂਲ ਦੀ ਅੱਠਵੀਂ ਅਤੇ 12ਵੀਂ ਜਮਾਤ ਦੀ ਪ੍ਰਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀ ਬਹੁਤ ਵਧੀਆ ਨੰਬਰ ਪ੍ਰਰਾਪਤ ਕਰ ਕੇ ਪਾਸ ਹੋਏ ਹਨ। ਜ਼ਿਕਰਯੋਗ ਹੈ ਕਿ ਸਕੂਲ ਦੇ ਕੁੱਲ 90 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰਰੀਖਿਆ ਦਿੱਤੀ ਸੀ।

ਪੰਜਾਬੀ ਜਾਗਰਣ 2 May 2024 3:51 pm

CSK vs PBKS: MS Dhoni ਦੀ ਹੋਈ ਸਖ਼ਤ ਆਲੋਚਨਾ, ਆਪਣੀ ਟੀਮ ਦੇ ਖਿਡਾਰੀ ਨਾਲ ਕੀਤਾ ਬਹੁਤ ਬੁਰਾ ਵਿਵਹਾਰ, ਦੇਖੋ ਵੀਡੀਓ

ਐੱਮਐੱਸ ਧੋਨੀ ਦੇ ਇਸ ਐਕਸ਼ਨ ਦੀ ਕ੍ਰਿਕਟ ਪ੍ਰਸ਼ੰਸਕ ਆਲੋਚਨਾ ਕਰ ਰਹੇ ਹਨ ਅਤੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਸਾਬਕਾ ਸੀਐੱਸਕੇ ਕਪਤਾਨ ਦੀ ਸਖ਼ਤ ਨਿੰਦਾ ਕੀਤੀ ਹੈ। ਕੁਮੈਂਟਰੀ ਕਰ ਰਹੇ ਪਠਾਨ ਨੇ ਆਨ ਏਅਰ ਕਿਹਾ ਕਿ ਉਨ੍ਹਾਂ ਨੂੰ ਧੋਨੀ ਦਾ ਇਹ ਰਵੱਈਆ ਪਸੰਦ ਨਹੀਂ ਆਇਆ।

ਪੰਜਾਬੀ ਜਾਗਰਣ 2 May 2024 3:50 pm

ਲੋੜਵੰਦਾਂ ਨੂੰ ਹੁਨਰਮੰਦ ਬਣਾਉਣਾ ਪੁੰਨ ਦਾ ਕਾਰਜ

ਸਮਾਜ ਦੇ ਜ਼ਰੂਰਤਮੰਦ ਲੋਕਾਂ ਨੂੰ ਆਰਥਿਕ ਮਦਦ ਦੇਣ ਦੀ ਥਾਂ ਜੇਕਰ ਉਸ ਪਰਿਵਾਰ ਦੇ ਮੈਂਬਰ ਨੂੰ ਕਿਸੇ ਕੰਮ ਦਾ ਹੁਨਰ ਸਿਖਾ ਦਿੱਤਾ ਜਾਵੇ ਤਾਂ ਫਿਰ ਪੂਰੀ ਜ਼ਿੰਦਗੀ ਵਿੱਚ ਉਸ ਪਰਿਵਾਰ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਰਹਿੰਦੀ। ਇਹ ਪ੍ਰਗਟਾਵਾ ਭਾਰਤ ਵਿਕਾਸ ਪ੍ਰਰੀਸ਼ਦ ਪੰਜਾਬ ਦੇ ਮੀਤ ਪ੍ਰਧਾਨ ਸਤਿੰਦਰ ਸੱਚਦੇਵਾ ਨੇ ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਸਰਕਾਰੀ ਹਾਈ ਸਕੂਲ ਲਹਿਰਾ ਰੋਹੀ ਵਿਖੇ ਖੋਲ੍ਹੇ ਗਏ ਸਿਲਾਈ ਸੈਂਟਰ ਵਿਚ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਦੇਣ ਸਮੇਂ ਕੀਤਾ।

ਪੰਜਾਬੀ ਜਾਗਰਣ 2 May 2024 3:47 pm

ਹੇਮਕੁੰਟ ਸਕੂਲ 'ਚ ਮਨਾਇਆ ਮਜ਼ਦੂਰ ਦਿਵਸ

ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਮਜ਼ਦੂਰਾਂ ਦੇ ਸਨਮਾਨ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਸਵੇਰ ਦੀ ਵਿਸ਼ੇਸ਼ ਪ੍ਰਰਾਰਥਨਾ ਸਭਾ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕੀਤੇ। ਭਾਸ਼ਣ ਵਿੱਚ ਕੰਮ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕੰਮ ਹੀ ਪੂਜਾ ਹੈ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ।

ਪੰਜਾਬੀ ਜਾਗਰਣ 2 May 2024 3:41 pm

US Shooting: ਅਮਰੀਕਾ ਦੇ ਵਿਸਕਾਨਸਿਨ ਸਕੂਲ ਦੇ ਬਾਹਰ ਪੁਲਿਸ ਨੇ ਵਿਦਿਆਰਥੀ ਨੂੰ ਮਾਰੀ ਗੋਲੀ, ਹਥਿਆਰ ਲੈ ਕੇ ਘੁੰਮਣ ਦੀ ਮਿਲੀ ਸੀ ਖ਼ਬਰ

ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਅੰਦਰ ਦਾਖਲ ਨਹੀਂ ਹੋ ਸਕਿਆ। ਮਰਨ ਵਾਲਾ ਵਿਅਕਤੀ ਕਿਸ਼ੋਰ ਸੀ। ਹਾਲਾਂਕਿ, ਉਸਦੀ ਉਮਰ ਅਤੇ ਹੋਰ ਪਛਾਣਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਕਾਫੀ ਦੇਰ ਤੱਕ ਉਥੇ ਮੌਜੂਦ ਰਹੀ। ਇਸ ਦੌਰਾਨ ਬੱਚੇ ਸਕੂਲ ਦੇ ਅੰਦਰ ਹੀ ਰਹੇ। ਉਥੇ ਮੌਜੂਦ ਮਾਪਿਆਂ ਨੇ ਦੱਸਿਆ ਕਿ ਉਹ ਬਹੁਤ ਚਿੰਤਤ ਸਨ।

ਪੰਜਾਬੀ ਜਾਗਰਣ 2 May 2024 3:39 pm

ਪਾਤੜਾਂ: ਘਰ ’ਚੋਂ 2 ਕਿਲੋ ਹੈਰੋਇਨ ਬਰਾਮਦ, ਸਕੇ ਭਰਾਵਾਂ ਤੇ ਸੱਸ-ਨੂੰਹ ਖ਼ਿਲਾਫ਼ ਕੇਸ ਦਰਜ 

ਗੁਰਨਾਮ ਸਿੰਘ ਚੌਹਾਨ ਪਾਤੜਾਂ, 2 ਮਈ ਨਸ਼ਾ ਤਸਕਰਾਂ ਖ਼ਿਲਾਫ਼ ਪੁਲੀਸ ਵੱਲੋਂ ਪਿੰਡਾਂ ਵਿੱਚ ਚਲਾਏ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਕਲਵਾਣੂੰ ਦੇ ਘਰ ’ਚੋਂ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਸਬੰਧੀ 2 ਸਕੇ ਭਰਾਵਾਂ, ਉਨ੍ਹਾਂ ਦੀ ਮਾਂ ਅਤੇ ਇੱਕ ਦੀ ਪਤਨੀ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ [...] The post ਪਾਤੜਾਂ: ਘਰ ’ਚੋਂ 2 ਕਿਲੋ ਹੈਰੋਇਨ ਬਰਾਮਦ, ਸਕੇ ਭਰਾਵਾਂ ਤੇ ਸੱਸ-ਨੂੰਹ ਖ਼ਿਲਾਫ਼ ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 3:34 pm

ਜਨਤਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਜੁਆਬ ਆਪਣੀ ਵੋਟ ਨਾਲ ਦੇਣਗੇ: ਸੁਨੀਤਾ

ਅਹਿਮਦਾਬਾਦ, 2 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਲੋਕ ਸਮਝਦਾਰ ਹਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੇ ਭਾਜਪਾ ਦੇ ਕਦਮ ਦਾ ਜਵਾਬ ਆਪਣੀਆਂ ਵੋਟਾਂ ਨਾਲ ਦੇਣਗੇ। ਉਹ ਗੁਜਰਾਤ ਦੇ ਭਰੂਚ ਅਤੇ ਭਾਵਨਗਰ ਸੰਸਦੀ ਹਲਕਿਆਂ ਵਿੱਚ [...] The post ਜਨਤਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਜੁਆਬ ਆਪਣੀ ਵੋਟ ਨਾਲ ਦੇਣਗੇ: ਸੁਨੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 3:29 pm

World Password Day : ਪਾਸਵਰਡ ਬਣਾਉਂਦੇ ਸਮੇਂ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਪੈ ਸਕਦਾ ਹੈ ਪਛਤਾਣਾ

ਸੋਸ਼ਲ ਮੀਡੀਆ ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ 'ਤੇ ਆਪਣੇ ਮਹੱਤਵਪੂਰਨ ਅਤੇ ਵਿਅਕਤੀਗਤ ਵੇਰਵੇ ਆਨਲਾਈਨ ਪ੍ਰਗਟ ਕਰਨ ਤੋਂ ਬਚੋ...

ਪੰਜਾਬੀ ਜਾਗਰਣ 2 May 2024 3:28 pm

ਗੁਜਰਾਤ ਦੇ ਸਾਬਰਕਾਂਠਾ 'ਚ ਪਾਰਸਲ ਖੋਲ੍ਹਦੇ ਹੀ ਜ਼ਬਰਦਸਤ ਧਮਾਕਾ, ਪਿਓ-ਧੀ ਦੀ ਮੌਤ

ਸਾਬਰਕਾਂਠਾ ਦੇ ਵਡਾਲੀ ਦੇ ਵੇਦਾ ਪਿੰਡ ਵਿੱਚ ਆਨਲਾਈਨ ਪਾਰਸਲ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ ਹੋਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ 11 ਸਾਲਾ ਲੜਕੀ ਅਤੇ ਇੱਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਔਨਲਾਈਨ ਆਰਡਰ ਕੀਤੀਆਂ ਬਿਜਲੀ ਦੀਆਂ ਵਸਤੂਆਂ ਫਟ ਗਈਆਂ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਵਾਲੀ ਥਾਂ 'ਤੇ ਹਫੜਾ-ਦਫੜੀ ਮਚ ਗਈ।

ਪੰਜਾਬੀ ਜਾਗਰਣ 2 May 2024 3:23 pm

ਸਰਵਉੱਚ ਅਦਾਲਤ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੂੰ ਕਾਰਜਕਾਰਨੀ ’ਚ ਇਕ ਤਿਹਾਈ ਸੀਟਾਂ ਔਰਤਾਂ ਲਈ ਰਾਖਵੀਆਂ ਕਰਨ ਦਾ ਹੁਕਮ ਦਿੱਤਾ

ਨਵੀਂ ਦਿੱਲੀ, 2 ਮਈ ਸੁਪਰੀਮ ਕੋਰਟ ਨੇ ਅੱਜ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੀ ਕਾਰਜਕਾਰੀ ਕਮੇਟੀ ‘ਚ ਔਰਤਾਂ ਲਈ ਘੱਟੋ-ਘੱਟ 1/3 ਆਸਾਮੀਆਂ ਰਾਖਵੀਆਂ ਕਰਨ। ਜਸਟਿਸ ਸੂਰਿਆ ਕਾਂਤ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਆਉਣ ਵਾਲੀਆਂ 2024-25 ਦੀਆਂ ਚੋਣਾਂ ਵਿੱਚ ਖਜ਼ਾਨਚੀ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੋਵੇਗਾ। ਬੈਂਚ, ਜਿਸ [...] The post ਸਰਵਉੱਚ ਅਦਾਲਤ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੂੰ ਕਾਰਜਕਾਰਨੀ ’ਚ ਇਕ ਤਿਹਾਈ ਸੀਟਾਂ ਔਰਤਾਂ ਲਈ ਰਾਖਵੀਆਂ ਕਰਨ ਦਾ ਹੁਕਮ ਦਿੱਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 3:22 pm

Breaking : ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਗਿ੍ਫ਼ਤਾਰ ਵਿਅਕਤੀ ਅਦਾਲਤ 'ਚੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਅਦਾਲਤੀ ਕੰਪਲੈਕਸ ਦੇ ਹਰ ਨੁੱਕਰੇ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਇਲਾਕੇ ਦੀ ਨਾਕਾਬੰਦੀ ਵੀ ਕਰ ਦਿੱਤੀ ਹੈ।

ਪੰਜਾਬੀ ਜਾਗਰਣ 2 May 2024 3:14 pm

May 2024 'ਚ ਲਾਂਚ ਹੋ ਸਕਦੀਆਂ ਹਨ ਪੰਜ ਬਿਹਤਰੀਨ ਕਾਰਾਂ, ਜਾਣੋ ਲਿਸਟ 'ਚ ਕੌਣ-ਕੌਣ ਹਨ ਸ਼ਾਮਲ

ਟਾਟਾ ਅਲਟਰੋਜ਼ ਨੂੰ ਪ੍ਰੀਮੀਅਮ ਹੈਚਬੈਕ ਵਜੋਂ ਵੀ ਲਿਆਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਇਸ ਮਹੀਨੇ ਹੀ ਭਾਰਤ 'ਚ ਇਸ ਕਾਰ ਦੇ ਰੇਸਰ ਵੇਰੀਐਂਟ ਨੂੰ ਲਾਂਚ ਕਰ ਸਕਦੀ ਹੈ। ਰੇਸਰ ਵੇਰੀਐਂਟ ਨੂੰ ਰੈਗੂਲਰ ਅਲਟਰੋਜ਼ ਦੇ ਮੁਕਾਬਲੇ ਬਿਹਤਰ ਟਿਊਨਡ ਇੰਜਣ ਨਾਲ ਲਿਆਂਦਾ ਜਾਵੇਗਾ। ਜਿਸ ਕਾਰਨ ਇਸ ਦੀ ਸ਼ਕਤੀ ਵੀ ਵਧੇਗੀ। ਇਸ ਤੋਂ ਇਲਾਵਾ ਇਸ 'ਚ ਡਿਊਲ ਟੋਨ ਪੇਂਟ ਸਕੀਮ ਵੀ ਦਿੱਤੀ ਜਾਵੇਗੀ।

ਪੰਜਾਬੀ ਜਾਗਰਣ 2 May 2024 2:57 pm

ਪਟਿਆਲਾ ਦੇ ਕਈ ਅਕਾਲੀ ਆਮ ਆਦਮੀ ਪਾਰਟੀ ’ਚ ਸ਼ਾਮਲ

ਸਰਬਜੀਤ ਸਿੰਘ ਭੰਗੂ ਪਟਿਆਲਾ 2 ਮਈ ਪਟਿਆਲਾ ਦੇ ਕਈ ਅਕਾਲੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਕੱਟੜ ਸਮਰਥਕ ਵੀ ਸ਼ਾਮਲ ਹਨ। ਆਪ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਆਬਲੋਵਾਲ ਅਤੇ ਉਨ੍ਹਾਂ ਦੇ ਦੋਵੇਂ ਪੁੱਤ, ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ [...] The post ਪਟਿਆਲਾ ਦੇ ਕਈ ਅਕਾਲੀ ਆਮ ਆਦਮੀ ਪਾਰਟੀ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 2:55 pm

ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ’ਚ ਭਾਜਪਾ ਦੀ ਮੀਟਿੰਗ ’ਚ ਪੁੱਜੇ ਕਿਸਾਨ ਆਗੂਆਂ ਦਾ ਵਿਰੋਧ

ਮੀਟਿੰਗ ਵਿੱਚ ਭਾਜਪਾ ਦੇ ਆਗੂਆਂ ਵਿੱਚ ਗੇਜਾ ਰਾਮ ਜਿਲਾ ਪ੍ਰਧਾਨ ਸਮੇਤ ਲੀਡਰਸ਼ਿਪ ਪਹੁੰਚੀ ਹੋਈ ਸੀ। ਮੀਟਿੰਗ ਸ਼ੁਰੂ ਹੀ ਹੋਈ ਸੀ ਕਿ ਇਸ ਦੀ ਭਣਕ ਇੱਕ ਕਿਸਾਨ ਜਥੇਬੰਦੀ ਨੂੰ ਲੱਗ ਗਈ। ਇਸ ਕਿਸਾਨ ਜਥੇਬੰਦੀ ਦੇ ਆਗੂ ਕਾਰ ਵਿੱਚ ਮੀਟਿੰਗ ਵਾਲੀ ਥਾਂ ’ਤੇ ਪਹੁੰਚ ਜਾਂਦੇ। ਉਹਨਾਂ ਦੇ ਮੀਟਿੰਗ ਦਾ ਵਿਰੋਧ ਜਤਾਉਣ ਤੋਂ ਪਹਿਲਾਂ ਹੀ ਪਿੰਡ ਦੇ ਲੋਕ ਕਿਸਾਨ ਆਗੂਆਂ ਦੀ ਕਾਰ ਘੇਰ ਲੈਂਦੇ ਹਨ ਅਤੇ ਕਿਸਾਨੀ ਮੋਰਚੇ ਫੰਡ ਦੇ ਹਿਸਾਬ ਨੂੰ ਲੈ ਕੇ ਬਹਿਸ ਪੈਂਦੇ ਹਨ।

ਪੰਜਾਬੀ ਜਾਗਰਣ 2 May 2024 2:53 pm

Bathinda Lok Sabha Seat: ਕੁਝ ਸਾਬਕਾ ਆਈਏਐਸ ਤੇ ਕੋਈ ਰਿਹਾ ਵਿਧਾਇਕ... ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਨੂੰ ਇਹ ਤਿੰਨੋਂ ਨਵੇਂ ਖਿਡਾਰੀ ਦੇਣਗੇ ਟੱਕਰ

ਬਠਿੰਡਾ ਲੋਕ ਸਭਾ ਸੀਟ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਲਗਭਗ ਸਾਰੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਇਸ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਸਾਬਕਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 'ਤੇ ਆਪਣਾ ਦਾਅ ਲਗਾ ਦਿੱਤਾ ਹੈ। ਇਸ ਸੀਟ 'ਤੇ ਹਰਸਿਮਰਤ ਕੌਰ ਦੇ ਵਿਰੋਧੀ ਬਿਲਕੁਲ ਨਵੇਂ ਹਨ। ਪਰ ਉਹ ਅਨੁਭਵੀ ਹੈ। ਭਾਜਪਾ ਨੇ ਇਸ ਸੀਟ ਤੋਂ ਅਕਾਲੀ ਆਗੂ ਸਿਕੰਦਰ ਸਿੰਘ ਦੀ ਨੂੰਹ ਪਰਮਪਾਲ ਕੌਰ ਨੂੰ ਟਿਕਟ ਦਿੱਤੀ ਹੈ।

ਪੰਜਾਬੀ ਜਾਗਰਣ 2 May 2024 2:48 pm

ਪਿੰਡ ਬੂੜਾ ਗੁੱਜਰ ’ਚ ਜਗਦੇਵ ਸਿੰਘ ਦਾ ਕਤਲ ਕਰਨ ਵਾਲੇ ਪਤੀ ਪਤਨੀ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ 24 ਅਪ੍ਰੈਲ 2024 ਨੂੰ ਸੁਖਮਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਲਿਖਾਇਆ ਕਿ ਉਹ ਅਤੇ ਉਸਦਾ ਭਰਾ ਜੋਗਿੰਦਰ ਸਿੰਘ ਦਾਣਾ ਮੰਡੀ ਜੰਡੂਆਣਾ ਵਿਖੇ ਲੇਬਰ ਦਾ ਕੰਮ ਕਰਨ ਗਏ ਸੀ। ਉਸ ਦੌਰਾਨ ਉਸ ਦੇ ਗੁਆਂਢੀ ਸੁਖਪ੍ਰੀਤ ਨੇ ਫੋਨ ’ਤੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਪਾਲ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਉਸਦੇ ਪਿਤਾ ਜਗਦੇਵ ਸਿੰਘ ਪੁੱਤਰ ਰੂਪ ਸਿੰਘ ਘਰ ’ਚ ਵੜ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ।

ਪੰਜਾਬੀ ਜਾਗਰਣ 2 May 2024 2:44 pm

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਐਲਾਨ, 5 ਮਈ ਨੂੰ ਦੋ ਵਿਧਾਇਕਾਂ ਦੀ ਰਿਹਾਇਸ਼ ਅੱਗੇ ਦੇਣਗੇ ਧਰਨਾ

ਇਹ ਐਲਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਯੂਨੀਅਨ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਧਰਨੇ ਦਿੱਤੇ ਜਾਣਗੇ।

ਪੰਜਾਬੀ ਜਾਗਰਣ 2 May 2024 2:39 pm

UPI in Other Countries: NPCI ਹੁਣ ਇਸ ਦੇਸ਼ ’ਚ ਤਿਆਰ ਕਰੇਗਾ UPI ਵਰਗਾ ਇੰਸਟੈਂਟ ਪੇਮੈਂਟ ਸਿਸਟਮ

NPCI ਨੇ ਨਾਮੀਬੀਆ ਵਿੱਚ UPI ਵਰਗੀ ਇੱਕ ਇੰਸਟੈਂਟ ਪੇਮੈਂਟ ਸਿਸਟਮ ਵਿਕਸਿਤ ਕਰਨ ਲਈ ਬੈਂਕ ਆਫ ਨਾਮੀਬੀਆ (BON) ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਭਾਰਤ ਵਿੱਚ UPI ਵਿੱਚ ਵਾਧਾ ਹੋਇਆ ਹੈ।

ਪੰਜਾਬੀ ਜਾਗਰਣ 2 May 2024 2:22 pm

ਉਮੀਦਵਾਰਾਂ ਤੇ ਰਾਜਨੀਤਿਕ ਦਲਾਂ ਦੇ ਚੋਣ ਖਰਚਿਆਂ 'ਤੇ ਨਜ਼ਰ ਰੱਖਣਗੇ ਖਰਚਾ ਨਿਗਰਾਨ : ਮੁੱਖ ਚੋਣ ਅਧਿਕਾਰੀ

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਸੀਟ ਲਈ ਹਰਸ਼ਦ ਐਸ ਵੇਂਗੁਰਲੇਕਰ, ਅੰਮ੍ਰਿਤਸਰ ਲੋਕ ਸਭਾ ਸੀਟ ਲਈ ਬਰੇ ਗਣੇਸ਼ ਸੁਧਾਕਰ, ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਨੁਰਾਗ ਤ੍ਰਿਪਾਠੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਮਾਧਵ ਦੇਸ਼ਮੁਖ ਨੂੰ ਨਿਯੁਕਤ ਕੀਤਾ ਹੈ।

ਪੰਜਾਬੀ ਜਾਗਰਣ 2 May 2024 2:16 pm

'ਹਰ ਭਾਰਤੀ ਹੈ ਸਾਡਾ ਵੋਟ ਬੈਂਕ ...', ਮੱਲਿਕਾਰਜੁਨ ਖੜਗੇ ਨੇ ਰਾਖਵੇਂਕਰਨ ਮੁੱਦੇ 'ਤੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ

ਪੀਐੱਮ ਮੋਦੀ ਨੇ ਕਾਂਗਰਸ ਅਤੇ INDI ਨਾਲ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਹੋਰ ਚਰਚਾ ਕੀਤੀ। ਗਠਜੋੜ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਾਂਗਰਸ ਨੂੰ ਤਿੰਨ ਚੁਣੌਤੀਆਂ ਦਿੱਤੀਆਂ ਹਨ...

ਪੰਜਾਬੀ ਜਾਗਰਣ 2 May 2024 2:14 pm

Lok Sabha Election 2024 : ਜਗਰਾਉਂ ਦੇ ਪੰਜ ਕੌਂਸਲਰਾਂ ਸਮੇਤ ਕਈਆਂ ਨੇ ਫੜੀ AAP ਦੀ ਬਾਂਹ

ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਚ ਸ਼ਾਮਿਲ ਹੋਣ ਵਾਲੇ ਸਾਰੇ ਕੌਂਸਲਰਾਂ ਅਤੇ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਬੇਹਤਰੀ ਲਈ ਜਮੀਨੀ ਪੱਧਰ ਤੇ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਸਾਫ ਕੀਤਾ ਕਿ ਕੰਮ ਕਰਨ ਵਾਲੇ ਵਲੰਟੀਅਰ ਨੂੰ ਅਹੁਦਿਆਂ ਦੇ ਗੱਫਿਆਂ ਨਾਲ ਨਿਵਾਜਿਆ ਜਾਵੇਗਾ।

ਪੰਜਾਬੀ ਜਾਗਰਣ 2 May 2024 2:09 pm

ਪਾਕਿਸਤਾਨ: ਸਾਬਕਾ ਪੀਐਮ ਇਮਰਾਨ ਖ਼ਾਨ ਦਾ ਜਲਵਾ, ਵਿਆਹ 'ਚ ਲਾੜੇ ਤੋਂ ਤੋਹਫ਼ਾ ਮਿਲਣ ਤੋਂ ਬਾਅਦ ਲਾੜੀ ਹੋਈ ਖ਼ੁਸ਼; ਦਿੱਤਾ ਇਹ ਰਿਐਕਸ਼ਨ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲਾੜੇ ਨੇ ਤੋਹਫਾ ਖੋਲ੍ਹਿਆ ਤਾਂ ਲਾੜੀ ਜ਼ੋਰ-ਜ਼ੋਰ ਨਾਲ ਹੱਸਣ ਲੱਗੀ। ਇਸ ਤੋਂ ਬਾਅਦ ਲਾੜੇ ਨੇ ਮਹਿਮਾਨਾਂ ਨੂੰ ਫਰੇਮ ਕੀਤੀ ਫੋਟੋ ਵੀ ਦਿਖਾਈ। ਫਿਰ ਜੋੜੇ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਪੰਜਾਬੀ ਜਾਗਰਣ 2 May 2024 2:07 pm

6,000mAh ਬੈਟਰੀ ਤੇ 50MP ਕੈਮਰੇ ਨਾਲ ਲਾਂਚ ਹੋਇਆ Vivo ਦਾ ਇਹ ਖਾਸ ਫੋਨ, ਇੱਥੇ ਜਾਣੋ ਜ਼ਰੂਰੀ ਡਿਟੇਲ

Vivo Y38 5G 6.68-ਇੰਚ ਦੇ IPS LCD ਪੈਨਲ ਦੇ ਨਾਲ ਆਉਂਦਾ ਹੈ, ਜਿਸਦਾ HD ਰੈਜ਼ੋਲਿਊਸ਼ਨ 1612 x 720 ਪਿਕਸਲ, 120Hz ਰਿਫ੍ਰੈਸ਼ ਰੇਟ, ਅਤੇ 1000 nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ।

ਪੰਜਾਬੀ ਜਾਗਰਣ 2 May 2024 1:50 pm

Patiala News : ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਜਾਣਕਾਰੀ ਅਨੁਸਾਰ ਸੰਗਰੂਰ ਡਿਪੂ ਦੀ ਬੱਸ ਜੋ ਕਿ ਸੰਗਰੂਰ ਤੋਂ ਵਾਇਆ ਸਮਾਣਾ ਹੋ ਕੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਚੀਕਾ ਕੈਥਲ ਵੱਲ ਜਾ ਰਹੀ ਸੀ ਜਿਸ ਵਿੱਚ ਡੇਢ ਦਰਜਨ ਤੋਂ ਵੱਧ ਸਵਾਰੀਆਂ ਸਵਾਰ ਸਨ ਪਰ ਜਦੋਂ ਬੱਸ ਪਿੰਡ ਬਦਨਪੁਰ ਨਜ਼ਦੀਕ ਪੁੱਜੀ ਤਾ ਉਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ ।

ਪੰਜਾਬੀ ਜਾਗਰਣ 2 May 2024 1:32 pm

ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ

ਕਲਬੁਰਗੀ (ਕਰਨਾਟਕ), 2 ਮਈ ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ. ਪਰਮੇਸ਼ਵਰ ਨੇ ਅੱਜ ਕਿਹਾ ਕਿ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਸਨ ਜੇਡੀ (ਐੱਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਪ੍ਰਜਵਲ ਵੱਲੋਂ ਵਿਦੇਸ਼ ‘ਚ ਹੋਣ ਕਾਰਨ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ [...] The post ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 1:31 pm

ਫਰਿਜ਼ਨੋ ’ਚ ਗੋਲੀਬਾਰੀ ਦੌਰਾਨ ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਕੈਲੀਫੋਰਨੀਆ, 2 ਮਈ ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ ਦੀ ਹੱਤਿਆ ਨਾਲ ਸਬੰਧਤ ਨਹੀਂ ਹੈ। ਗੋਲੀਬਾਰੀ ਵਿੱਚ ਕਰਨ ਵਾਲੇ ਦੀ ਪਛਾਣ 37 ਸਾਲਾ ਜ਼ੇਵੀਅਰ ਗਲੇਡਨੀ ਵਜੋਂ ਹੋਈ ਹੈ। ਫਰਿਜ਼ਨੋ ਦੇ ਅਧਿਕਾਰੀਆਂ ਦਾ ਇਹ ਸਪੱਸ਼ਟੀਕਰਨ ਕਈ ਸੋਸ਼ਲ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ [...] The post ਫਰਿਜ਼ਨੋ ’ਚ ਗੋਲੀਬਾਰੀ ਦੌਰਾਨ ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 1:26 pm

Lok Sabha election 2024: ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਰਾਜਾ ਵੜਿੰਗ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਲੋਕਾਂ ਵੱਲੋਂ ਜੋ ਉਨਾਂ ਨੂੰ ਭਰਮਾ ਪਿਆਰ ਦਿੱਤਾ ਗਿਆ ਹੈ ਉਸ ਲਈ ਉਹਨਾਂ ਦਾ ਹੌਸਲਾ ਦੁਗਣਾ ਹੋ ਗਿਆ ਹੈ।

ਪੰਜਾਬੀ ਜਾਗਰਣ 2 May 2024 1:19 pm

BSP Chandigarh Candidate: ਬਸਪਾ ਨੇ ਚੰਡੀਗੜ੍ਹ 'ਚ ਐਲਾਨਿਆ ਉਮੀਦਵਾਰ, ਇਸ ਮਹਿਲਾ ਉਮੀਦਵਾਰ 'ਤੇ ਖੇਡਿਆ ਦਾਅ

ਬਹੁਜਨ ਸਮਾਜ ਪਾਰਟੀ (ਬਸਪਾ) ਨੇ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਡਾਕਟਰ ਰੀਤੂ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ, ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਦੇਵ ਸੈਣੀ ਨਾਲ ਹੋਵੇਗਾ। ਚੰਡੀਗੜ੍ਹ ਲੋਕ ਸਭਾ ਸੀਟ ਲਈ 1 ਜੂਨ ਨੂੰ ਵੋਟਿੰਗ ਹੋਣੀ ਹੈ।

ਪੰਜਾਬੀ ਜਾਗਰਣ 2 May 2024 1:14 pm

ਇਲੈਕਟ੍ਰਿਕ ਸਕੂਟਰ ਸੈਗਮੈਂਟ 'ਚ OLA ਦਾ ਦਬਦਬਾ ਜਾਰੀ, ਜਾਣੋ ਅਪ੍ਰੈਲ 2024 'ਚ ਕਿੰਨੀ ਹੋਈ ਵਿਕਰੀ

ਓਲਾ ਇਲੈਕਟ੍ਰਿਕ ਦੁਆਰਾ ਭਾਰਤੀ ਬਾਜ਼ਾਰ ਵਿੱਚ S1X, S1 Pro, S1 Air, S1X+ ਵਰਗੇ ਇਲੈਕਟ੍ਰਿਕ ਸਕੂਟਰ ਪੇਸ਼ ਕੀਤੇ ਗਏ ਹਨ। ਹਾਲ ਹੀ ਵਿੱਚ, S1X ਦੇ 2kWh ਵੇਰੀਐਂਟ ਨੂੰ ਕੰਪਨੀ ਨੇ ਸਭ ਤੋਂ ਸਸਤੇ ਇਲੈਕਟ੍ਰਿਕ ਸਕੂਟਰ ਵਜੋਂ ਪੇਸ਼ ਕੀਤਾ ਹੈ...

ਪੰਜਾਬੀ ਜਾਗਰਣ 2 May 2024 1:14 pm

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮਾਨ ਸਰਕਾਰ ਵੱਲੋ ਕਿਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੇ ਚੱਲਦਿਆਂ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਪਟਿਆਲਾ ਦੇ ਦੋ ਵੱਡੇ ਆਗੂਆਂ ਵਲੋ ਆਪ ਚ ਸ਼ਾਮਿਲ ਹੋਣਾ ਸ਼ੁਭ ਸੰਕੇਤ ਹਨ।

ਪੰਜਾਬੀ ਜਾਗਰਣ 2 May 2024 1:14 pm

ਮੋਦੀ ਅੰਨ੍ਹੇਵਾਹ ਨਿੱਜੀਕਰਨ ਕਰਕੇ ਰਾਖਵਾਂਕਰਨ ਖੋਹ ਰਹੇ ਨੇ: ਰਾਹੁਲ

ਨਵੀਂ ਦਿੱਲੀ, 2 ਮਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿੱਜੀਕਰਨ ਨੂੰ ‘ਅੰਨ੍ਹੇਵਾਹ’ ਲਾਗੂ ਕਰਕੇ ਦਲਿਤਾਂ, ਕਬਾਇਲੀਆਂ ਅਤੇ ਪਛੜੇ ਵਰਗਾਂ ਤੋਂ ਗੁਪਤ ਢੰਗ ਨਾਲ ਰਾਖਵਾਂਕਰਨ ਖੋਹਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਨਤਕ ਖੇਤਰ ਦੇ ਉਦਯੋਗਾਂ ਨੂੰ ਮਜ਼ਬੂਤ ​​ਕਰਨ ਤੇ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹਣ ਦੀ ਗਾਰੰਟੀ ਦਿੰਦੀ [...] The post ਮੋਦੀ ਅੰਨ੍ਹੇਵਾਹ ਨਿੱਜੀਕਰਨ ਕਰਕੇ ਰਾਖਵਾਂਕਰਨ ਖੋਹ ਰਹੇ ਨੇ: ਰਾਹੁਲ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 1:05 pm

ਅਸ਼ਲੀਲ ਵੀਡੀਓ ਮਾਮਲੇ 'ਚ ਪ੍ਰਜਵਲ ਰੇਵੰਨਾ ਖ਼ਿਲਾਫ਼ ਗਲੋਬਲ ਲੁੱਕਆਊਟ ਨੋਟਿਸ

ਪ੍ਰਜਵਲ ਮਾਮਲੇ ਦਾ ਹਵਾਲਾ ਦਿੰਦੇ ਹੋਏ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਹੁਬਲੀ 'ਚ ਕਿਹਾ ਕਿ ਭਾਜਪਾ ਔਰਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨਾਲ ਨਹੀਂ ਰਹਿ ਸਕਦੀ...

ਪੰਜਾਬੀ ਜਾਗਰਣ 2 May 2024 1:05 pm

ਸੀਬੀਆਈ ਭਾਰਤ ਸਰਕਾਰ ਦੇ ਅਧੀਨ ਨਹੀਂ: ਕੇਂਦਰ ਨੇ ਸੁਪਰੀਮ ਕੋਰਟ ’ਚ ਕਿਹਾ

ਨਵੀਂ ਦਿੱਲੀ, 2 ਮਈ ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਸੀਬੀਆਈ ਉਸ ​​ਦੇ ਕੰਟਰੋਲ ਹੇਠ ਨਹੀਂ ਹੈ। ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਦਾਇਰ ਮੁਕੱਦਮੇ ‘ਤੇ ਆਪਣੇ ਮੁਢਲੇ ਇਤਰਾਜ਼ ‘ਚ ਇਹ ਗੱਲ ਕਹੀ। ਦਰਅਸਲ ਬੰਗਾਲ ਸਰਕਾਰ ਨੇ ਆਪਣੇ ਮੁਕੱਦਮੇ ਵਿੱਚ ਕਿਹਾ ਹੈ ਕਿ ਸੀਬੀਆਈ ਰਾਜ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਕਈ ਮਾਮਲਿਆਂ ਵਿੱਚ [...] The post ਸੀਬੀਆਈ ਭਾਰਤ ਸਰਕਾਰ ਦੇ ਅਧੀਨ ਨਹੀਂ: ਕੇਂਦਰ ਨੇ ਸੁਪਰੀਮ ਕੋਰਟ ’ਚ ਕਿਹਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 12:58 pm

Ramayana ਦੇ ਸੈੱਟ ਤੋਂ ਫੋਟੋਆਂ ਲੀਕ ਹੋਣ ’ਤੇ ਮੇਕਰਜ਼ ਨੇ ਬਣਾਏ ਸਖ਼ਤ ਨਿਯਮ, ਸਟਾਰ ਕਾਸਟ ਦਾ ਵਧ ਸਕਦੈ ਤਣਾਅ

ਰਣਬੀਰ ਕਪੂਰ ਦੀ ਐਨੀਮਲ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫਿਲਮ 'ਰਾਮਾਇਣ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਅਭਿਨੇਤਾ ਭਗਵਾਨ ਰਾਮ ਦੀ ਭੂਮਿਕਾ ਨਿਭਾਅ ਰਹੀ ਹੈ, ਜਦਕਿ ਸਾਈ ਪੱਲਵੀ ਫਿਲਮ 'ਚ ਸੀਤਾ ਦਾ ਕਿਰਦਾਰ ਨਿਭਾਅ ਰਹੀ ਹੈ।

ਪੰਜਾਬੀ ਜਾਗਰਣ 2 May 2024 12:57 pm

Punjab Politics: 'ਭਾਜਪਾ ਦਾ ਸਭ ਤੋਂ ਪਹਿਲਾਂ ਸਮਰਥਨ ਕਰੇਗੀ ਆਪ', ਕਾਂਗਰਸੀ ਆਗੂ ਪਰਗਟ ਸਿੰਘ ਨੇ 'ਆਪ' ਨੂੰ ਦੱਸਿਆ ਭਾਜਪਾ ਦੀ ਬੀ-ਪਾਰਟੀ

Punjab Politics ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਆਪਸੀ ਲੜਾਈ ਜਾਰੀ ਹੈ। ਇਸੇ ਕੜੀ 'ਚ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈ ਕੁਝ ਸੀਟਾਂ ਦੀ ਲੋੜ ਪਈ ਤਾਂ 'ਆਪ' ਪਾਰਟੀ ਸਭ ਤੋਂ ਪਹਿਲਾਂ ਉਸ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਪੰਜਾਬ ਵਿੱਚ ਗਠਜੋੜ ਨਹੀਂ ਕੀਤਾ।

ਪੰਜਾਬੀ ਜਾਗਰਣ 2 May 2024 12:56 pm

ਦਿੱਲੀ ਮਹਿਲਾ ਕਮਿਸ਼ਨ ਦੇ ਠੇਕੇ ’ਤੇ ਰੱਖੇ 223 ਮੁਲਾਜ਼ਮ ਕੱਢਣ ਦਾ ਹੁਕਮ, ਮਾਲੀਵਾਲ ਨੇ ਉਪ ਰਾਜਪਾਲ ’ਤੇ ਲਗਾਏ ਦੋਸ਼

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 2 ਮਈ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੇ 223 ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਮਹਿਲਾ ਕਮਿਸ਼ਨ ਨੂੰ ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਬਰਖਾਸਤ ਕਰਨ [...] The post ਦਿੱਲੀ ਮਹਿਲਾ ਕਮਿਸ਼ਨ ਦੇ ਠੇਕੇ ’ਤੇ ਰੱਖੇ 223 ਮੁਲਾਜ਼ਮ ਕੱਢਣ ਦਾ ਹੁਕਮ, ਮਾਲੀਵਾਲ ਨੇ ਉਪ ਰਾਜਪਾਲ ’ਤੇ ਲਗਾਏ ਦੋਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 12:44 pm

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ, ਸਾਲਾਨਾ ਯਾਤਰਾ 25 ਤੋਂ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 2 ਮਈ ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ ਵਾਸਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਸਤੇ ਤਿਆਰ ਕਰਨ ਦੀ ਸ਼ੁਰੂ ਕੀਤੀ ਸੇਵਾ ਤਹਿਤ ਅੱਜ ਅਰਦਾਸ ਮਗਰੋਂ ਗੁਰਦੁਆਰੇ ਦੇ ਕਪਾਟ ਖੋਲ੍ਹੇ ਗਏ ਹਨ। ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ 12 ਤੋਂ 15 [...] The post ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ, ਸਾਲਾਨਾ ਯਾਤਰਾ 25 ਤੋਂ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 12:37 pm

ਲੁਧਿਆਣਾ ਦੀ ਰਬੜ ਫੈਕਟਰੀ ’ਚ ਬੁਆਇਲਰ ਫਟਿਆ, ਦੋ ਮਜ਼ਦੂਰਾਂ ਦੀ ਮੌਤ

ਲੁਧਿਆਣਾ, 2 ਮਈ ਲੁਧਿਆਣਾ ਦੀ ਰਬੜ ਫੈਕਟਰੀ ਵਿਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਹਾਦਸਾ ਜਸਪਾਲ ਬੰਗੜ ਪਿੰਡ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਫੈਕਟਰੀ ਵਿੱਚ ਹੋਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। The post ਲੁਧਿਆਣਾ ਦੀ ਰਬੜ ਫੈਕਟਰੀ ’ਚ ਬੁਆਇਲਰ ਫਟਿਆ, ਦੋ ਮਜ਼ਦੂਰਾਂ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 12:29 pm

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਉਨ੍ਹਾਂ ਦੱਸਿਆ ਕਿ ਆਸ ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਉਕਤ ਵਿਅਕਤੀ 7-8 ਸਾਲ‌ ਤੋ ਰੇਲਵੇ ਸਟੇਸ਼ਨ ਫਿਲੌਰ ਤੇ ਰਹਿੰਦਾ ਸੀ ਅਤੇ ਲੋਕਾਂ ਤੋਂ ਪੈਸੇ ਮੰਗ ਕੇ‌ ਆਪਣਾ ਗੁਜ਼ਾਰਾ ਕਰਦਾ ਸੀ।

ਪੰਜਾਬੀ ਜਾਗਰਣ 2 May 2024 12:27 pm

ਕਿਉਂ ਮਨਾਇਆ ਜਾਂਦਾ ਹੈ International Harry Potter Day, ਜਾਣੋ ਕਿਸਨੇ ਕੀਤੀ ਸੀ ਇਸ ਦੀ ਸ਼ੁਰੂਆਤ?

ਤੁਹਾਨੂੰ ਦੱਸ ਦੇਈਏ ਕਿ ਹੈਰੀ ਪੋਟਰ ਸੀਰੀਜ਼ ਦੀਆਂ ਕਿਤਾਬਾਂ 1998 ਵਿੱਚ ਰਿਲੀਜ਼ ਹੋਈਆਂ ਸਨ ਅਤੇ ਇਸ ਦੀਆਂ ਕਿਤਾਬਾਂ ਉੱਤੇ ਆਧਾਰਿਤ ਫਿਲਮਾਂ 2001 ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਹੈਰੀ ਪੋਟਰ ਡੇਅ ਫਿਲਮਾਂ ਦੇ ਬਣਨ ਤੋਂ ਇੱਕ ਦਹਾਕੇ ਬਾਅਦ ਸਥਾਪਿਤ ਕੀਤਾ ਗਿਆ ਸੀ।

ਪੰਜਾਬੀ ਜਾਗਰਣ 2 May 2024 12:24 pm

Income Tax on House Sale : ਪੁਰਾਣਾ ਘਰ ਵੇਚਣ ਤੇ ਨਵਾਂ ਖਰੀਦਣ 'ਤੇ ਕਿੰਨਾ ਦੇਣਾ ਪੈਂਦਾ ਹੈ ਟੈਕਸ, ਜਾਣੋ ਇਨਕਮ ਟੈਕਸ ਦੇ ਨਿਯਮ

ਘਰ ਵੇਚਣ 'ਤੇ ਦੋ ਤਰ੍ਹਾਂ ਦੇ ਟੈਕਸ ਹਨ। ਜੇਕਰ ਘਰ 2 ਸਾਲ ਜਾਂ ਇਸ ਤੋਂ ਵੱਧ ਦੇ ਬਾਅਦ ਵੇਚਿਆ ਜਾਂਦਾ ਹੈ, ਤਾਂ ਲੌਂਗ ਟਰਮ ਕੈਪੀਟਲ ਗੇਨ ਟੈਕਸ ਲਗਾਇਆ ਜਾਂਦਾ ਹੈ। ਇਸ 'ਚ ਘਰ ਵੇਚਣ ਤੋਂ ਬਾਅਦ ਹੋਣ ਵਾਲੇ ਮੁਨਾਫੇ 'ਤੇ 20 ਫੀਸਦੀ ਟੈਕਸ ਲਗਾਇਆ ਜਾਂਦਾ ਹੈ...

ਪੰਜਾਬੀ ਜਾਗਰਣ 2 May 2024 12:21 pm

CSIR UGC NET June 2024: ਸ਼ੁਰੂ ਹੋਇਆ CSIR-UGC NET ਜੂਨ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ, csirnet.nta.ac.in 'ਤੇ ਕਰੋ ਰਜਿਸਟਰ

NTA ਨੇ ਬੁੱਧਵਾਰ ਨੂੰ ਅਧਿਕਾਰਤ ਵੈੱਬਸਾਈਟ csirnet.nta.ac.in 'ਤੇ CSIR ਅਤੇ UGC ਦੁਆਰਾ ਕਰਵਾਏ ਗਏ ਰਾਸ਼ਟਰੀ ਯੋਗਤਾ ਪ੍ਰੀਖਿਆ (NET) ਦੇ ਜੂਨ 2024 ਸੈਸ਼ਨ ਵਿੱਚ ਹਾਜ਼ਰ ਹੋਣ ਲਈ ਰਜਿਸਟ੍ਰੇਸ਼ਨ (CSIR UGC NET ਜੂਨ 2024) ਲਈ ਅਰਜ਼ੀ ਵਿੰਡੋ ਖੋਲ੍ਹ ਦਿੱਤੀ ਹੈ 1 ਮਈ ਤੋਂ ਖੋਲ੍ਹਿਆ ਗਿਆ ਸੀ ਅਤੇ 21 ਮਈ ਨੂੰ ਨਿਰਧਾਰਤ ਆਖਰੀ ਮਿਤੀ ਤੱਕ ਖੁੱਲ੍ਹਾ ਰਹੇਗਾ। ਰਜਿਸਟ੍ਰੇਸ਼ਨ ਫੀਸ 1100 ਰੁਪਏ ਰੱਖੀ ਗਈ ਹੈ।

ਪੰਜਾਬੀ ਜਾਗਰਣ 2 May 2024 12:21 pm

ਟੀ-20 ਵਿਸ਼ਵ ਕੱਪ 2024 'ਚ ਡੈਬਿਊ ਕਰਨ ਜਾ ਰਹੇ ਕੈਨੇਡਾ ਨੇ ਕੀਤਾ ਟੀਮ ਦਾ ਐਲਾਨ, ਸਾਦ ਬਿਨ ਜ਼ਫਰ ਕਰਨਗੇ ਕਪਤਾਨੀ

ਕ੍ਰਿਕਟ ਕੈਨੇਡਾ ਨੇ ਆਈਸੀਸੀ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਪਹਿਲੀ ਵਾਰ ਟੀ-20 ਵਿਸ਼ਵ ਕੱਪ 'ਚ ਹਿੱਸਾ ਲਵੇਗਾ। ਕੈਨੇਡੀਅਨ ਟੀਮ ਦੀ ਕਪਤਾਨੀ ਸਾਦ ਬਿਨ ਜ਼ਫਰ ਨੂੰ ਸੌਂਪੀ ਗਈ ਹੈ। ਕੈਨੇਡਾ 1 ਜੂਨ ਨੂੰ ਡਲਾਸ ਵਿੱਚ T20 ਵਿਸ਼ਵ ਕੱਪ 2024 ਵਿੱਚ ਅਮਰੀਕਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਜਾਣੋ ਕਿਸਨੂੰ ਮਿਲਿਆ ਕੈਨੇਡਾ ਦੀ ਟੀਮ ਵਿੱਚ ਮੌਕਾ

ਪੰਜਾਬੀ ਜਾਗਰਣ 2 May 2024 12:07 pm

China Flood: ਭਾਰੀ ਮੀਂਹ ਕਾਰਨ ਮੁਸੀਬਤ 'ਚ ਚੀਨ, ਹਾਈਵੇਅ ਡਿੱਗਣ ਕਾਰਨ 36 ਲੋਕਾਂ ਦੀ ਮੌਤ; 30 ਹੋਰ ਜ਼ਖ਼ਮੀ

ਸਥਾਨਕ ਮੀਡੀਆ ਵਿੱਚ ਵਿਡੀਓਜ਼ ਅਤੇ ਫੋਟੋਆਂ ਨੇ ਘਟਨਾ ਸਥਾਨ 'ਤੇ ਧੂੰਆਂ ਅਤੇ ਅੱਗ ਦਿਖਾਈ, ਹਾਈਵੇ ਗਾਰਡਰੇਲ ਅੱਗ ਵੱਲ ਝੁਕਦੇ ਹੋਏ. ਹਾਈਵੇਅ ਤੋਂ ਹੇਠਾਂ ਵੱਲ ਜਾਂਦੀ ਢਲਾਨ 'ਤੇ ਕਾਲੀਆਂ ਕਾਰਾਂ ਦਾ ਢੇਰ ਦੇਖਿਆ ਜਾ ਸਕਦਾ ਸੀ...

ਪੰਜਾਬੀ ਜਾਗਰਣ 2 May 2024 11:50 am

ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ: ਕਾਂਗਰਸ

ਨਵੀਂ ਦਿੱਲੀ, 2 ਮਈ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ ਹੈ। ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਵਧ ਰਹੇ ਕਾਰੋਬਾਰ ਨਾਲ ਨਜਿੱਠਣ ਲਈ ਕੀ ਕਰ ਰਹੇ ਹਨ। ਕਾਂਗਰਸ [...] The post ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ: ਕਾਂਗਰਸ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 11:45 am

Hema Malini Dharmendra Anniversary: ​​ਈਸ਼ਾ ਦਿਓਲ ਨੇ ਆਪਣੇ ਮਾਤਾ-ਪਿਤਾ ਦੀ ਵਰ੍ਹੇਗੰਢ 'ਤੇ ਸ਼ੇਅਰ ਕੀਤੀ ਪਿਆਰੀ ਤਸਵੀਰ, ਲਿਖਿਆ ਇਹ ਖਾਸ ਨੋਟ

ਈਸ਼ਾ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਇੱਕ ਪਿਆਰੀ ਫੋਟੋ ਦੇਖੀ ਜਾ ਸਕਦੀ ਹੈ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਡਰੀਮ ਗਰਲ ਧਰਮਿੰਦਰ ਦੇ ਮੋਢਿਆਂ 'ਤੇ ਸਿਰ ਰੱਖ ਕੇ ਮੁਸਕਰਾਹਟ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਪੰਜਾਬੀ ਜਾਗਰਣ 2 May 2024 11:43 am

ਪਾਕਿਸਤਾਨੀ ਸੈਨੇਟ ਦੇ ਮੈਂਬਰ ਦਾਨੇਸ਼ ਕੁਮਾਰ ਪਲਿਆਨੀ ਦਾ ਦਾਅਵਾ, ਸਿੰਧ 'ਚ ਹਿੰਦੂ ਕੁੜੀਆਂ ਦਾ ਹੋ ਰਿਹੈ ਜ਼ਬਰਦਸਤੀ ਧਰਮ ਪਰਿਵਰਤਨ

ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਕਿਹਾ, ਬੱਚਿਆਂ ਦੇ ਵਿਚਾਰਾਂ, ਜ਼ਮੀਰ ਅਤੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਦੇ ਬਾਵਜੂਦ, ਬਾਲ ਅਧਿਕਾਰਾਂ ਬਾਰੇ ਕਨਵੈਨਸ਼ਨ ਦੇ ਅਨੁਛੇਦ 14 ਦੇ ਅਨੁਸਾਰ, ਧਰਮ ਜਾਂ ਵਿਸ਼ਵਾਸ ਦਾ ਪਰਿਵਰਤਨ ਹਰ ਹਾਲਤ ਵਿੱਚ, ਬਿਨਾਂ ਕਿਸੇ ਦਬਾਅ ਜਾਂ ਬੇਲੋੜੀ ਪ੍ਰੇਰਨਾ ਦੇ ਆਜ਼ਾਦ ਹੋਣਾ ਚਾਹੀਦਾ ਹੈ...

ਪੰਜਾਬੀ ਜਾਗਰਣ 2 May 2024 11:42 am

Delhi Excise Policy Case: ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਫੈਸਲੇ ਨੂੰ ਮਨੀਸ਼ ਸਿਸੋਦੀਆ ਨੇ ਦਿੱਤੀ ਚੁਣੌਤੀ

ਇਸ ਮਾਮਲੇ ਦਾ ਜ਼ਿਕਰ ਕਾਰਜਕਾਰੀ ਚੀਫ਼ ਜਸਟਿਸ ਦੇ ਸਾਹਮਣੇ ਕੀਤਾ ਗਿਆ ਅਤੇ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ। 30 ਅਪ੍ਰੈਲ ਨੂੰ ਹੇਠਲੀ ਅਦਾਲਤ ਨੇ ਸਿਓਦੀਆ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਪੰਜਾਬੀ ਜਾਗਰਣ 2 May 2024 11:41 am

ਆਬਕਾਰੀ ਮਾਮਲਾ: ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਦਾ ਦਰ ਖੜਕਾਇਆ

ਨਵੀਂ ਦਿੱਲੀ, 2 ਮਈ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਨੇ ਆਬਕਾਰੀ ਮਾਮਲੇ ’ਚ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੀਤੇ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਜ਼ਮਾਨਤ ਦੀ ਮੰਗ ਕਰਦਿਆਂ ਅੱਜ ਦਿੱਲੀ ਹਾਈ ਕੋਰਟ ਦਾ ਦਰ ਖੜਕਾਇਆ। ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਮਨਮੀਤ [...] The post ਆਬਕਾਰੀ ਮਾਮਲਾ: ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਦਾ ਦਰ ਖੜਕਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 11:37 am

ਲੁਧਿਆਣਾ 'ਚ ਵੱਡਾ ਹਾਦਸਾ, ਰਬੜ ਫੈਕਟਰੀ 'ਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਪੰਜਾਬ ਦੇ ਲੁਧਿਆਣਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਇੱਥੇ ਇੱਕ ਰਬੜ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਨੂੰ ਜਸਪਾਲ ਬੰਗੜ ਪਿੰਡ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਵਾਪਰੀ। ਹਾਦਸੇ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਪੰਜਾਬੀ ਜਾਗਰਣ 2 May 2024 11:36 am

ਮੁੱਖ ਮੰਤਰੀ ਦੀ ਫਗਵਾੜਾ ਫੇਰੀ ਤੋਂ ਪਹਿਲਾਂ ਹੀ ਅਧਿਆਪਕ ਆਗੂਆਂ ਨੂੰ ਕੀਤਾ ਨਜ਼ਰਬੰਦ, ਸਰਕਾਰ ਖਿਲਾਫ਼ ਪ੍ਰਗਟਾਈ ਨਾਰਾਜ਼ਗੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਫਗਵਾੜਾ ਵਿਖੇ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ । ਜਿਸ ਦੇ ਸੰਬੰਧ ਵਿੱਚ ਐਸਸੀ ਬੀਸੀ ਇਮਪਲੋਈਜ ਵੈਲਫੇਅਰ ਫੈਡਰੇਸ਼ਨ ਦੇ ਪ੍ਰਧਾਨ ਸਤਵੰਤ ਟੂਰਾਂ ਨੂੰ ਪ੍ਰਸ਼ਾਸਨ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ।

ਪੰਜਾਬੀ ਜਾਗਰਣ 2 May 2024 11:35 am

'ਰੀਤੀ-ਰਿਵਾਜਾਂ ਤੋਂ ਬਿਨਾਂ ਜਾਇਜ਼ ਨਹੀਂ ਹਿੰਦੂ ਵਿਆਹ, ਇਹ ਨੱਚਣ-ਗਾਉਣ ਤੇ ਖਾਣ-ਪੀਣ ਦਾ Event ਨਹੀਂ ਹੈ', ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਬੈਂਚ ਨੇ ਵਿਆਹ ਨੂੰ ਪਵਿੱਤਰ ਦੱਸਿਆ ਕਿਉਂਕਿ ਇਹ ਦੋ ਵਿਅਕਤੀਆਂ ਦਾ ਜੀਵਨ ਭਰ, ਸਨਮਾਨਜਨਕ, ਬਰਾਬਰ, ਸਹਿਮਤੀ ਵਾਲਾ ਅਤੇ ਸਿਹਤਮੰਦ ਮਿਲਾਪ ਪ੍ਰਦਾਨ ਕਰਦਾ ਹੈ...

ਪੰਜਾਬੀ ਜਾਗਰਣ 2 May 2024 11:29 am

Akshaya Tritiya 2024 Date:: ਅਕਸ਼ੈ ਤ੍ਰਿਤੀਆ 'ਤੇ, ਸਿਰਫ ਸੋਨਾ-ਚਾਂਦੀ ਹੀ ਨਹੀਂ, ਚੰਗੀ ਕਿਸਮਤ ਲਈ ਘਰ ਲਿਆਓ ਇਹ ਚੀਜ਼ਾਂ

ਹਿੰਦੂ ਮਾਨਤਾਵਾਂ ਅਨੁਸਾਰ, ਅਕਸ਼ੈ ਤ੍ਰਿਤੀਆ ਦੇ ਦਿਨ ਘਰ ਵਿੱਚ ਮਿੱਟੀ ਦਾ ਘੜਾ ਜਾਂ ਕਲਸ਼ ਲਿਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਅਕਸ਼ੈ ਤ੍ਰਿਤੀਆ ਦੇ ਦਿਨ ਪਾਣੀ ਜਾਂ ਚੌਲਾਂ ਨਾਲ ਭਰਿਆ ਘੜਾ ਘਰ ਲਿਆਉਂਦੇ ਹੋ, ਤਾਂ ਕਦੇ ਵੀ ਧਨ ਅਤੇ ਅਨਾਜ ਦੀ ਕਮੀ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਅਕਸ਼ੈ ਤ੍ਰਿਤੀਆ ਦੇ ਦਿਨ ਜੌਂ ਖਰੀਦਣਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਪੰਜਾਬੀ ਜਾਗਰਣ 2 May 2024 11:28 am

ਅਪ੍ਰੈਲ 2024 ਤੱਕ Google, Apple ਤੇ Amazon ਵਰਗੀਆਂ ਵੱਡੀਆਂ ਕੰਪਨੀਆਂ ਨੇ ਕੱਢੇ 70,000 ਤੋਂ ਵੱਧ ਕਰਮਚਾਰੀ

ਇੰਟੇਲ ਨੇ ਸਾਂਤਾ ਕਲਾਰਾ, ਕੈਲੀਫੋਰਨੀਆ ਵਿੱਚ ਆਪਣੇ ਹੈੱਡਕੁਆਰਟਰ ਤੋਂ ਲਗਭਗ 62 ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਹੈ। ਕੰਪਨੀ ਨੇ ਕ੍ਰਿਸਟੋਫ ਸ਼ੈਲ ਦੀ ਅਗਵਾਈ ਵਿੱਚ ਪੁਨਰਗਠਨ ਦੇ ਹਿੱਸੇ ਵਜੋਂ ਵਿਕਰੀ ਅਤੇ ਮਾਰਕੀਟਿੰਗ ਸਮੂਹ ਵਿੱਚ ਛਾਂਟੀ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ।

ਪੰਜਾਬੀ ਜਾਗਰਣ 2 May 2024 11:27 am

ISRO : ਚੰਦਰਮਾ ਦੀ ਸਤ੍ਹਾ ਦੇ ਹੇਠਾਂ ਹੈ ਬਰਫ਼ ਦਾ ਭੰਡਾਰ, ਇਸਰੋ ਨੇ ਕਿਹਾ - ਮਨੁੱਖੀ ਮੌਜੂਦਗੀ ਨੂੰ ਬਣਾਈ ਰੱਖਣ ਲਈ ਹੈ ਲਾਭਦਾਇਕ

ਏਜੰਸੀ ਨੇ ਕਿਹਾ ਕਿ ਰਿਸਰਚ ਟੀਮ ਨੇ ਚੰਦਰਮਾ 'ਤੇ ਬਰਫ਼ ਦੀ ਉਤਪਤੀ ਅਤੇ ਵੰਡ ਨੂੰ ਸਮਝਣ ਲਈ ਨਾਸਾ ਦੇ ਪੁਲਾੜ ਯਾਨ 'ਲੂਨਰ ਰਿਕੋਨਾਈਸੈਂਸ ਔਰਬਿਟਰ' 'ਤੇ ਰਾਡਾਰ, ਲੇਜ਼ਰ, ਆਪਟੀਕਲ, ਨਿਊਟ੍ਰੋਨ ਸਪੈਕਟਰੋਮੀਟਰ, ਅਲਟਰਾ-ਵਾਇਲੇਟ ਸਪੈਕਟਰੋਮੀਟਰ ਅਤੇ ਥਰਮਲ ਰੇਡੀਓਮੀਟਰ ਸਮੇਤ ਸੱਤ ਯੰਤਰਾਂ ਦੀ ਵਰਤੋਂ ਕੀਤੀ...

ਪੰਜਾਬੀ ਜਾਗਰਣ 2 May 2024 11:22 am

ਜੰਮੂ ਕਸ਼ਮੀਰ: ਸਾਂਬਾ ਸੈਕਟਰ ’ਚ ਘੁਸਪੈਠ ਨਾਕਾਮ ਕਰਨ ਬਾਅਦ ਬੀਐੱਸਐੱਫ ਨੂੰ ਚੌਕਸ ਕੀਤਾ

ਸਾਂਬਾ (ਜੰਮੂ ਅਤੇ ਕਸ਼ਮੀਰ), ਮਈ 2 ਸੁਰੱਖਿਆ ਬਲਾਂ ਵੱਲੋਂ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਤੋਂ ਬਾਅਦ ਸਾਂਬਾ ਸੈਕਟਰ ਵਿੱਚ ਬੀਐੱਸਐੱਫ ਜਵਾਨਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਘੁਸਪੈਠੀਏ ਨੂੰ ਬਲਾਂ ਨੇ ਉਦੋਂ ਗੋਲੀ ਮਾਰ ਦਿੱਤੀ ਗਈ ਜਦੋਂ ਉਸ ਨੇ ਬੁੱਧਵਾਰ ਤੜਕੇ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। The post ਜੰਮੂ ਕਸ਼ਮੀਰ: ਸਾਂਬਾ ਸੈਕਟਰ ’ਚ ਘੁਸਪੈਠ ਨਾਕਾਮ ਕਰਨ ਬਾਅਦ ਬੀਐੱਸਐੱਫ ਨੂੰ ਚੌਕਸ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 11:22 am

ਸਕੂਲਾਂ ’ਚ ਬੰਬ ਹੋਣ ਦੀ ਧਮਕੀ ਵਾਲੇ ਝੂਠੇ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ: ਦਿੱਲੀ ਪੁਲੀਸ

ਨਵੀਂ ਦਿੱਲੀ, 2 ਮਈ ਸਕੂਲਾਂ ਵਿੱਚ ਬੰਬ ਹੋਣ ਬਾਰੇ ਕੁਝ ਵਟਸਐਪ ਗਰੁੱਪਾਂ ਵਿੱਚ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਸੰਦੇਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਟਸਐਪ ਗਰੁੱਪ ‘ਤੇ ਸਾਹਮਣੇ ਆਏ ਉਨ੍ਹਾਂ ਆਡੀਓ ਸੰਦੇਸ਼ਾਂ ‘ਤੇ ਵਿਸ਼ਵਾਸ ਨਾ [...] The post ਸਕੂਲਾਂ ’ਚ ਬੰਬ ਹੋਣ ਦੀ ਧਮਕੀ ਵਾਲੇ ਝੂਠੇ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ: ਦਿੱਲੀ ਪੁਲੀਸ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 11:10 am

ਘਰ ਹੋਵੇ ਜਾਂ ਦਫਤਰ ਦਾ ਕੰਮ, Micro Breaks ਲੈਣ ਨਾਲ ਵਧੀਆ ਰਹਿੰਦੀ ਹੈ ਸਿਹਤ ਤੇ ਤੇ ਵਧਦੀ ਹੈ ਪ੍ਰੋਡਕਟੀਵਿਟੀ

ਇੱਕ ਵਾਰ ਜਦੋਂ ਮੈਂ ਸਾਰਾ ਕੰਮ ਪੂਰਾ ਕਰ ਲਵਾਂਗਾ, ਮੈਂ ਆਰਾਮ ਕਰਾਂਗਾ। ਜ਼ਿਆਦਾਤਰ ਔਰਤਾਂ ਦੀ ਇਹ ਸੋਚ ਦਫ਼ਤਰ ਜਾਂ ਘਰ ਵਿੱਚ ਕੰਮ ਕਰਦੇ ਸਮੇਂ ਹੁੰਦੀ ਹੈ ਅਤੇ ਉਹ ਬਿਨਾਂ ਰੁਕੇ ਘੰਟਿਆਂ ਬੱਧੀ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ।

ਪੰਜਾਬੀ ਜਾਗਰਣ 2 May 2024 11:09 am

ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਫਲਸਤੀਨ ਦੀ ਅਰਜ਼ੀ ’ਤੇ ਨਜ਼ਰਸਾਨੀ ਦੀ ਭਾਰਤ ਨੂੰ ਆਸ: ਰੁਚਿਰਾ

ਸੰਯੁਕਤ ਰਾਸ਼ਟਰ, 2 ਮਈ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਇੱਥੇ ਉਮੀਦ ਜਤਾਈ ਹੈ ਕਿ ਸੰਯੁਕਤ ਰਾਸ਼ਟਰ ਦਾ ਪੂਰਨ ਮੈਂਬਰ ਬਣਨ ਦੀ ਫਲਸਤੀਨ ਦੀ ਅਰਜ਼ੀ ਖ਼ਿਲਾਫ਼ ਅਮਰੀਕਾ ਦੇ ਵੀਟੋ ’ਤੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਵਿਸ਼ਵ ਸੰਗਠਨ ਦਾ ਮੈਂਬਰ ਬਣਨ ਦੀ ਉਸ ਦੀ ਦਾਅਵੇਦਾਰੀ ਨੂੰ ਸਮਰਥਨ ਮਿਲੇਗਾ। ਪਿਛਲੇ ਮਹੀਨੇ ਅਮਰੀਕਾ ਨੇ [...] The post ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਫਲਸਤੀਨ ਦੀ ਅਰਜ਼ੀ ’ਤੇ ਨਜ਼ਰਸਾਨੀ ਦੀ ਭਾਰਤ ਨੂੰ ਆਸ: ਰੁਚਿਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 11:04 am

ਇਸ ਲਿੰਕ ’ਤੇ ਕਰੋ NEET UG ਐਡਮਿਟ ਕਾਰਡ ਡਾਊਨਲੋਡ, ਇਸ ਐਤਵਾਰ ਨੂੰ ਹੋਣੀ ਹੈ ਮੈਡੀਕਲ ਦਾਖਲਾ ਪ੍ਰੀਖਿਆ

ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਉਮੀਦਵਾਰਾਂ ਨੇ NEET UG 2024 ਲਈ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਆਪਣਾ ਐਡਮਿਟ ਕਾਰਡ (NEET UG 2024 Admit Card) ਡਾਊਨਲੋਡ ਕਰਨ ਲਈ ਪ੍ਰੀਖਿਆ ਪੋਰਟਲ 'ਤੇ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਇਸਨੂੰ ਹੋਮ ਪੇਜ 'ਤੇ ਕਲਿੱਕ ਕਰਨਾ ਚਾਹੀਦਾ ਹੈ ਐਡਮਿਟ ਕਾਰਡ ਲਿੰਕ ’ਤੇ ਕਲਿੱਕ ਕਰੋ।

ਪੰਜਾਬੀ ਜਾਗਰਣ 2 May 2024 10:56 am

ਇੱਥੇ ਟੈਂਕੀ ਫੁੱਲ ਨਹੀਂ ਕਰਾ ਸਕਣਗੇ ਲੋਕ, ਖਰੀਦ ਸਕਣਗੇ ਇੱਕ ਦਿਨ 'ਚ ਸਿਰਫ ਇੰਨੇ ਰੁਪਏ ਦਾ ਪੈਟਰੋਲ ਤੇ ਡੀਜ਼ਲ

ਤ੍ਰਿਪੁਰਾ ਸਰਕਾਰ ਨੇ ਬੁੱਧਵਾਰ ਨੂੰ ਰਾਜ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਦੇ ਕਾਰਨ ਈਂਧਨ ਸਟਾਕ ਵਿੱਚ ਕਮੀ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਖਰੀਦ 'ਤੇ ਸੀਮਾ ਨਿਰਧਾਰਤ ਕੀਤੀ ਹੈ

ਪੰਜਾਬੀ ਜਾਗਰਣ 2 May 2024 10:53 am

ਦਿੱਲੀ ਮਹਿਲਾ ਕਮਿਸ਼ਨ 'ਚੋਂ ਕੱਢੇ 223 ਮੁਲਾਜ਼ਮਾਂ , LG VK ਸਕਸੈਨਾ ਦੇ ਹੁਕਮਾਂ 'ਤੇ ਹੋਈ ਕਾਰਵਾਈ, ਨਿਯਮਾਂ ਦੇ ਉਲਟ ਨਿਯੁਕਤੀ ਦੀ ਇਲਜ਼ਾਮ

ਇਲਜ਼ਾਮ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਤਤਕਾਲੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ ਉਲਟ ਜਾ ਕੇ ਉਨ੍ਹਾਂ ਦੀ ਬਿਨਾਂ ਇਜਾਜ਼ਤ ਦੇ ਨਿਯੁਕਤੀ ਕੀਤੀ ਸੀ...

ਪੰਜਾਬੀ ਜਾਗਰਣ 2 May 2024 10:44 am

Heavy Rainfall in Brazil: ਬ੍ਰਾਜ਼ੀਲ 'ਚ ਮੀਂਹ ਨੇ ਮਚਾਈ ਤਬਾਹੀ, ਦੇਸ਼ ਦੇ ਦੱਖਣੀ ਸੂਬੇ 'ਚ 10 ਲੋਕਾਂ ਦੀ ਮੌਤ; ਰਾਜਪਾਲ ਨੇ ਤਬਾਹੀ ਦੀ ਦਿੱਤੀ ਚਿਤਾਵਨੀ

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਰਾਜ ਦੇ ਗਵਰਨਰ ਐਡੁਆਰਡੋ ਲੀਟ ਨੇ ਕਿਹਾ ਕਿ ਉਸਨੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਸੰਘੀ ਸਹਾਇਤਾ ਦੀ ਮੰਗ ਕੀਤੀ ਹੈ। ਲੂਲਾ ਵੀਰਵਾਰ ਨੂੰ ਰਾਜ ਦਾ ਦੌਰਾ ਕਰਨ ਵਾਲੇ ਹਨ।

ਪੰਜਾਬੀ ਜਾਗਰਣ 2 May 2024 10:41 am

Share Market Open: ਸਟਾਕ ਮਾਰਕੀਟ 'ਚ ਵਾਧਾ ਜਾਰੀ, ਸੈਂਸੇਕਸ 204 ਤੇ ਨਿਫਟੀ 57 ਉੱਛਲਿਆ

ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮਜ਼ਬੂਤ ​​ਆਰਥਿਕ ਗਤੀ ਅਤੇ ਘਰੇਲੂ ਲੈਣ-ਦੇਣ ਅਤੇ ਆਯਾਤ 'ਚ ਵਾਧੇ ਕਾਰਨ ਅਪ੍ਰੈਲ 'ਚ ਵਸਤੂਆਂ ਅਤੇ ਸੇਵਾਵਾਂ ਟੈਕਸ ਦੀ ਸੰਗ੍ਰਹਿ 12.4 ਫੀਸਦੀ ਵਧ ਕੇ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਪੰਜਾਬੀ ਜਾਗਰਣ 2 May 2024 10:40 am

Harry Potter Castle : ਰੂਸੀ ਮਿਜ਼ਾਈਲ ਦਾ ਸ਼ਿਕਾਰ ਹੋਇਆ 'ਹੈਰੀ ਪੋਟਰ ਮਹਿਲ', ਪੰਜ ਦੀ ਮੌਤ; 30 ਜ਼ਖ਼ਮੀ

ਇਸ ਹਵਾਈ ਹਮਲੇ 'ਚ ਜ਼ਖ਼ਮੀ ਹੋਏ 30 ਲੋਕਾਂ 'ਚ ਦੋ ਬੱਚੇ ਅਤੇ ਇਕ ਗਰਭਵਤੀ ਔਰਤ ਸ਼ਾਮਲ ਹੈ। ਹਮਲੇ ਨਾਲ ਕਰੀਬ 20 ਰਿਹਾਇਸ਼ੀ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ...

ਪੰਜਾਬੀ ਜਾਗਰਣ 2 May 2024 10:35 am

Stress : ਗੰਭੀਰ ਸਮੱਸਿਆ ਹੈ ਤਣਾਅ, ਇਸ ਨੂੰ ਨਾ ਲਵੋ ਹਲਕੇ ’ਚ

ਆਧੁਨਿਕ ਸਮੇਂ ’ਚ ਤਣਾਅ ਆਮ ਸਮੱਸਿਆ ਬਣ ਗਈ ਹੈ। ਕਈ ਵਾਰ ਵਿਅਕਤੀ ਖ਼ੁਸ਼ ਹੁੰਦਾ ਹੈ ਤੇ ਕਦੇ ਦੁਖੀ ਹੁੰਦਾ ਹੈ। ਇਹ ਜੀਵਨ ਤੇ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਜ਼ਿੰਦਗੀ ’ਚ ਅਜਿਹਾ ਚੱਲਦਾ ਰਹਿੰਦਾ ਹੈ ਪਰ ਜੇ ਕੋਈ ਹਰ ਸਮੇਂ ਦੁਖੀ ਰਹਿੰਦਾ ਹੈ ਤਾਂ ਇਹ ਠੀਕ ਨਹੀਂ। ਇਸ ਨੂੰ ਤਣਾਅ ਕਿਹਾ ਜਾਂਦਾ ਹੈ। ਤਣਾਅ ਤੋਂ ਪੀੜਤ ਵਿਅਕਤੀ ਹਮੇਸ਼ਾ ਨਿਰਾਸ਼ਾਵਾਦੀ ਤੇ ਦੁਖੀ ਰਹਿੰਦਾ ਹੈ।

ਪੰਜਾਬੀ ਜਾਗਰਣ 2 May 2024 10:20 am

ਤੋਹਫ਼ਾ

ਵਰਿੰਦਰ ਸ਼ਰਮਾ ਬਾਰ੍ਹਾਂ-ਤੇਰ੍ਹਾਂ ਸਾਲ ਦਾ ਮੁੰਡਾ ਨੰਦੂ ਸਾਡੇ ਮੁਹੱਲੇ ’ਚ ਬੱਚਿਆਂ ਦੇ ਖਿਡੌਣੇ ਵੇਚਣ ਆਉਂਦਾ। ਪਹਿਲੀ ਵਾਰ ਬੰਸਰੀਆਂ ਵੇਚਣ ਆਇਆ। ਬੰਸਰੀਆਂ ਵੇਚਣ ਦਾ ਉਸ ਦਾ ਆਪਣਾ ਵੱਖਰਾ ਹੀ ਅੰਦਾਜ਼ ਸੀ। ਹੀਰੋ ਫਿਲਮ ਦੇ ਗੀਤ ਦੀ ਬੇਹੱਦ ਦਿਲਖਿੱਚਵੀ ਧੁਨ ਵਜਾਉਂਦਾ ਸੀ। ਮੁਹੱਲੇ ਦੇ ਬੱਚੇ ਚਾਈਂ-ਚਾਈਂ ਬੰਸਰੀਆਂ ਖਰੀਦਣ ਪੁੱਜ ਜਾਂਦੇ। ਬੱਚਿਆਂ ਨੂੰ ਬੰਸਰੀ ਵਜਾਉਣੀ ਵੀ ਨਹੀਂ ਆਉਂਦੀ [...] The post ਤੋਹਫ਼ਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:50 am

ਬੰਬ ਦੀ ਧਮਕੀ ਮਗਰੋਂ ਐੱਨਸੀਆਰ ਦੇ ਸਕੂਲਾਂ ’ਚ ਦਹਿਸ਼ਤ

ਕੁਲਵਿੰਦਰ ਕੌਰ ਫਰੀਦਾਬਾਦ, 1 ਮਈ ਦਿੱਲੀ ਦੇ ਸਕੂਲਾਂ ਵਿੱਚ ਈਮੇਲ ਆਉਣ ਦੀਆਂ ਖ਼ਬਰਾਂ ਮਗਰੋਂ ਐੱਨਸੀਆਰ ਦੇ ਸਕੂਲਾਂ ਵਿੱਚ ਵੀ ਦਹਿਸ਼ਤ ਫੈਲ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਬੰਬ ਬਾਰੇ ਕੋਈ ਈਮੇਲ ਜਾਂ ਸੂਚਨਾ ਨਹੀਂ ਹੈ। ਉਧਰ ਗੁਰੂਗ੍ਰਾਮ ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਨੂੰ ਲੈ ਕੇ [...] The post ਬੰਬ ਦੀ ਧਮਕੀ ਮਗਰੋਂ ਐੱਨਸੀਆਰ ਦੇ ਸਕੂਲਾਂ ’ਚ ਦਹਿਸ਼ਤ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:44 am

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦਾਖਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 1 ਮਈ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ ਮੁੱਖ ਸਿਆਸੀ ਧਿਰਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਮਗਰੋਂ ਹੁਣ ਉਮੀਦਵਾਰਾਂ ਵੱਲੋਂ ਦਿੱਲੀ ਦੇ ਚੋਣ ਅਧਿਕਾਰੀ ਕੋਲ ਆਪਣੇ ਕਾਗਜ਼ ਦਾਖ਼ਲ ਕੀਤੇ ਜਾ ਰਹੇ ਹਨ। ਅੱਜ ਭਾਜਪਾ ਦੇ ਦੋ ਉਮੀਦਵਾਰਾਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਉੱਤਰ ਪੂਰਬੀ ਦਿੱਲੀ ਤੋਂ ਅਤੇ [...] The post ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦਾਖਲ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:41 am

ਭਾਜਪਾ ਹਮੇਸ਼ਾ ਰਾਖਵਾਂਕਰਨ ਵਿਰੋਧੀ ਰਹੀ: ਸੰਜੈ ਸਿੰਘ

ਪੱਤਰ ਪ੍ਰੇਰਕ ਨਵੀਂ ਦਿੱਲੀ, 1 ਮਈ ‘ਆਪ’ ਨੇ ਅੱਜ ਦੇਸ਼ ਦੇ ਲੋਕਾਂ ਨੂੰ ਭਾਜਪਾ ਅਤੇ ਆਰਐੱਸਐੱਸ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਰਐੱਸਐੱਸ ਅਤੇ ਭਾਜਪਾ ਵਾਲੇ ਹਮੇਸ਼ਾ ਹੀ ਰਾਖਵੇਂਕਰਨ ਦੇ ਵਿਰੋਧੀ ਰਹੇ ਹਨ। ਜੇਕਰ ਗਲਤੀ ਨਾਲ [...] The post ਭਾਜਪਾ ਹਮੇਸ਼ਾ ਰਾਖਵਾਂਕਰਨ ਵਿਰੋਧੀ ਰਹੀ: ਸੰਜੈ ਸਿੰਘ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:40 am

ਸਿਕਲੀਗਰ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਸੰਗਤ

ਪੱਤਰ ਪ੍ਰੇਰਕ ਨਵੀਂ ਦਿੱਲੀ, 1 ਮਈ ਸਿਕਲੀਗਰ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਲਈ ਰਾਜੌਰੀ ਗਾਰਡਨ ਦੀ ਸੰਗਤ ਅੱਗੇ ਆਈ ਹੈ। ਰਾਜੌਰੀ ਗਾਰਡਨ ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਬਲਦੀਪ ਸਿੰਘ ਰਾਜਾ ਦੀ ਅਪੀਲ ’ਤੇ ਰਾਜੌਰੀ ਗਾਰਡਨ ਦੀ ਸੰਗਤ ਨੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਠਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ [...] The post ਸਿਕਲੀਗਰ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਸੰਗਤ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:40 am

ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਜਿੰਦਲ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 1 ਮਈ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਜ਼ਬੂਤ ਅਗਵਾਈ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਦੇਸ਼ ਦਾ ਕੱਦ ਅੱਜ ਵਿਸ਼ਵ ਪੱਧਰ ’ਤੇ ਕਈ ਗੁਣਾ ਉੱਚਾ ਹੋ ਗਿਆ ਹੈ ਤੇ ਹੁਣ ਅਸੀਂ ਵਿਸ਼ਵ [...] The post ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਜਿੰਦਲ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:39 am

ਹਰਿਆਣਾ ਰੋਡਵੇਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

ਦਵਿੰਦਰ ਸਿੰਘ ਯਮੁਨਾਨਗਰ, 1 ਮਈ ਆਲ ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੰਬੋਜ ਦੀ ਅਗਵਾਈ ਹੇਠ ਰੋਡਵੇਜ਼ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜਿੰਦਰ ਕੰਬੋਜ ਨੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੇ ਆਪਣੇ ਮਜ਼ਬੂਤ ​ਹੱਥਾਂ ਨਾਲ ਅਮਰੀਕਾ ਦੇ ਵੱਡੇ-ਵੱਡੇ ਸ਼ਹਿਰ ਉਸਾਰੇ, ਸੜਕਾਂ [...] The post ਹਰਿਆਣਾ ਰੋਡਵੇਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:38 am

ਘਰ ’ਚੋਂ ਗਹਿਣੇ ਤੇ ਨਕਦੀ ਚੋਰੀ

ਪੱਤਰ ਪ੍ਰੇਰਕ ਰਤੀਆ, 1 ਮਈ ਰਤੀਆ ਇਲਾਕੇ ਦੇ ਪਿੰਡ ਖਾਈ ਵਿਚ ਦਿਨ ਦਿਹਾੜੇ ਇਕ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਦੀ ਨਕਦੀ ਤੋਂ ਇਲਾਵਾ ਮੋਬਾਇਲ ਫੋਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਸਦਰ ਥਾਣਾ ਦੀ ਪੁਲੀਸ ਨੇ ਮਕਾਨ ਮਾਲਕ ਮੰਗਤ ਰਾਮ ਦੀ ਸ਼ਿਕਾਇਤ [...] The post ਘਰ ’ਚੋਂ ਗਹਿਣੇ ਤੇ ਨਕਦੀ ਚੋਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:37 am

ਰੈਲੀ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਆਰੀਆ ਕੰਨਿਆ ਕਾਲਜ ਦੇ ਰਾਜਨੀਤਿਕ ਸ਼ਾਸਤਰ ਵਿਭਾਗ ਦੀ ਮੁਖੀ ਦੀਪਾ ਤੇ ਅਰਥ ਸ਼ਾਸਤਰ ਵਿਭਾਗ ਦੀ ਮੁਖੀ ਰਾਧਿਕਾ ਗੁਪਤਾ ਦੀ ਅਗਵਾਈ ’ਚ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਰੈਲੀ ਕੱਢੀ ਗਈ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਵਿਦਿਆਰਥਣਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। [...] The post ਰੈਲੀ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:36 am

ਸਕੂਲੀ ਵਿਦਿਆਰਥੀਆਂ ਦਾ ‘ਧਾਰਮਿਕ ਇਮਤਿਹਾਨ’ ਅੱਜ

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਸੰਸਥਾ ‘ਸਿੱਖ ਚੇਤਨਾ ਮਿਸ਼ਨ’ 1997 ਤੋਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਅਤੇ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਦਿੱਲੀ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਭਲਕੇ ਕਰਵਾਈ ਜਾ ਰਹੀ ਹੈ। ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਜਨਰਲ ਸਕੱਤਰ ਕੇਜੇਐੱਸ ਨਰੂਲਾ, ਗੁਨਜੀਤ ਸਿੰਘ, ਹਰਵਿੰਦਰ ਸਿੰਘ ਚਾਵਲਾ [...] The post ਸਕੂਲੀ ਵਿਦਿਆਰਥੀਆਂ ਦਾ ‘ਧਾਰਮਿਕ ਇਮਤਿਹਾਨ’ ਅੱਜ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:36 am

ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੂੰ ਵਿਦਾਇਗੀ

ਪੱਤਰ ਪ੍ਰੇਰਕ ਰਤੀਆ, 1 ਮਈ ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਕਰੀਬ 34 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਉਪ ਮੰਡਲ ਅਫ਼ਸਰ ਸਿਟੀਜ਼ਨ ਦਫ਼ਤਰ ਵਿੱਚ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ [...] The post ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੂੰ ਵਿਦਾਇਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:35 am

ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ

ਪੱਤਰ ਪ੍ਰੇਰਕ ਜੀਂਦ, 1 ਮਈ ਸਫੀਦੋਂ ਤਹਿਸੀਲ ਦੇ ਪਿੰਡ ਮਲਿਕਪੁਰ ਵਿੱਚ ਸੋਨੀਪਤ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮੋਹਨ ਬੜੋਲੀ ਦੇ ਪ੍ਰੋਗਰਾਮ ’ਚ ਪਹੁੰਚ ਰਹੇ ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਪ੍ਰੋਗਰਾਮ ਵਿੱਚ ਪਹੁੰਚਣ ਲਈ ਅੱਧਾ ਦਰਜਨ ਦੇ ਕਰੀਬ ਭਾਜਪਾ ਦੇ ਸਮਰਥਕ ਪਿੰਡ ਦੇ ਬੱਸ ਸਟੈਂਡ ਕੋਲ ਪਹੁੰਚੇ ਹੀ ਸੀ [...] The post ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:35 am

ਕੁਰੂਕਸ਼ੇਤਰ: ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 1 ਮਈ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ ਹਨ। ਇਨ੍ਹਾਂ ’ਚ ਏਕਮ ਸਨਾਤਨ ਭਾਰਤ ਦਲ ਦੇ ਮਹਾਵੀਰ ਸਿੰਘ, ਆਜ਼ਾਦ ਉਮੀਦਵਾਰ ਅਨਿਲ ਤੇ ਸੁਭਾਸ਼ ਦੇ ਨਾਂ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫਸਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ [...] The post ਕੁਰੂਕਸ਼ੇਤਰ: ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 9:35 am