SENSEX
NIFTY
GOLD
USD/INR

Weather

21    C
... ...View News by News Source

ਭੁਬਨੇਸ਼ਵਰ: ਗੜੇਮਾਰੀ ਕਾਰਨ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ

ਭੁਬਨੇਸ਼ਵਰ, 1 ਮਈ ਵਿਸਤਾਰਾ ਹਵਾਈ ਸੇਵਾ ਦੇ ਇਕ ਜਹਾਜ਼ ਨੂੰ ਅੱਜ ਇਥੋਂ ਨਵੀਂ ਦਿੱਲੀ ਲਈ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਗੜੇਮਾਰੀ ਵਿਚ ਫਸ ਕੇ ਨੁਕਸਾਨਗ੍ਰਸਤ ਹੋ ਜਾਣ ਕਾਰਨ ਹੰਗਾਮੀ ਹਾਲਤ ਵਿਚ ਹਵਾਈ ਅੱਡੇ ਉਤੇ ਵਾਪਸ ਉਤਾਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਮੁਸਾਫ਼ਰਾਂ ਤੇ ਅਮਲੇ ਦੇ ਮੈਂਬਰਾਂ ਸਣੇ 169 ਵਿਅਕਤੀ ਸਵਾਰ ਸਨ, [...] The post ਭੁਬਨੇਸ਼ਵਰ: ਗੜੇਮਾਰੀ ਕਾਰਨ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:29 am

ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ

ਗੁਰਦੀਪ ਸਿੰਘ ਲਾਲੀ ਸੰਗਰੂਰ, 1 ਮਈ ਵੱਖ-ਵੱਖ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਵੱਖ-ਵੱਖ ਥਾਈਂ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵੱਲੋਂ ਡੀਸੀ ਕੰਪਲੈਕਸ ਵਿੱਚ ਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸਾਥੀ ਜਗਦੀਸ਼ ਸ਼ਰਮਾ ਅਤੇ ਸੀਤਾ ਰਾਮ ਸ਼ਰਮਾ ਨੇ ਮਈ [...] The post ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:28 am

ਸੁਰਿੰਦਰ ਸਿੰਘ ਸਿਬੀਆ ਧੂਰੀ ਹਲਕੇ ਦੀ ਸੰਭਾਲ ਸਕਦੇ ਹਨ ਕਮਾਨ

ਖੇਤਰੀ ਪ੍ਰਤੀਨਿਧ ਧੂਰੀ, 1 ਮਈ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਇਸ ਹਲਕੇ ਦੀ ਵਾਗਡੋਰ ਤੇ ਵਰਕਰਾਂ ਦੇ ਕੰਮਕਾਜ ਲਈ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੀ ਡਿਊਟੀ ਲਗਾਈ ਜਾ ਸਕਦੀ ਹੈ। ਇਸ ਸਬੰਧੀ ਰਸਮੀ ਐਲਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ [...] The post ਸੁਰਿੰਦਰ ਸਿੰਘ ਸਿਬੀਆ ਧੂਰੀ ਹਲਕੇ ਦੀ ਸੰਭਾਲ ਸਕਦੇ ਹਨ ਕਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:27 am

ਮੁੱਖ ਮੰਤਰੀ ਨੇ ਵਿਜੀਲੈਂਸ ਦਾ ਦਬਾਅ ਪਾ ਕੇ ਗੋਲਡੀ ਨੂੰ ਪਾਰਟੀ ’ਚ ਸ਼ਾਮਲ ਕੀਤਾ: ਖਹਿਰਾ

ਪੱਤਰ ਪ੍ਰੇਰਕ ਲਹਿਰਾਗਾਗਾ, 1 ਮਈ ਇੱਥੇ ਅੱਜ ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਦਲਵੀਰ ਸਿੰਘ ਗੋਲਡੀ ਦੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਕੀ ਹੁਣ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਵਿੱਚੋਂ ਲੋਕ ਸਭਾ ਦੀ ਟਿਕਟ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਗੋਲਡੀ [...] The post ਮੁੱਖ ਮੰਤਰੀ ਨੇ ਵਿਜੀਲੈਂਸ ਦਾ ਦਬਾਅ ਪਾ ਕੇ ਗੋਲਡੀ ਨੂੰ ਪਾਰਟੀ ’ਚ ਸ਼ਾਮਲ ਕੀਤਾ: ਖਹਿਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:26 am

ਬਲਿੰਕਨ ਵੱਲੋਂ ਇਜ਼ਰਾਈਲ ਅਤੇ ਹਮਾਸ ਨੂੰ ਗੋਲੀਬੰਦੀ ਦਾ ਸੱਦਾ

ਤਲ ਅਵੀਵ, 1 ਮਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਅਤੇ ਹਮਾਸ ਨੂੰ ਗੋਲੀਬੰਦੀ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਸਮਝੌਤੇ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਇਜ਼ਰਾਇਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੀਟਿੰਗ ਦੌਰਾਨ ਕਿਹਾ ਕਿ ਬੰਦੀਆਂ ਦੀ ਰਿਹਾਈ ਅਤੇ ਗਾਜ਼ਾ ’ਚ ਕਰੀਬ ਸੱਤ ਮਹੀਨਿਆਂ ਤੋਂ ਜਾਰੀ ਜੰਗ ਰੋਕਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ [...] The post ਬਲਿੰਕਨ ਵੱਲੋਂ ਇਜ਼ਰਾਈਲ ਅਤੇ ਹਮਾਸ ਨੂੰ ਗੋਲੀਬੰਦੀ ਦਾ ਸੱਦਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:26 am

ਹੋਸਟਲ ’ਚ ਸੀਟਾਂ ਦੀ ਅਲਾਟਮੈਂਟ ਲਈ ਏਡੀਸੀ ਨੂੰ ਮਿਲੇ ਮਾਪੇ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 1 ਮਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੀਆਂ ਇੱਕ ਦਰਜਨ ਦੇ ਕਰੀਬ ਵਿ‌ਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਇੱਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਸਕੂਲ ਨਾਲ ਲੱਗਦੇ ਕਸਤੂਰਬਾ ਗਾਂਧੀ ਹੋਸਟਲ ਰਹਿ ਕੇ ਸਕੂਲ ਵਿੱਚ ਛੇਵੀਂ ਜਮਾਤ ਤੋਂ ਪੜ੍ਹਦੀਆਂ ਆ ਰਹੀਆਂ ਗ਼ਰੀਬ ਪਰਿਵਾਰਾਂ ਨਾਲ [...] The post ਹੋਸਟਲ ’ਚ ਸੀਟਾਂ ਦੀ ਅਲਾਟਮੈਂਟ ਲਈ ਏਡੀਸੀ ਨੂੰ ਮਿਲੇ ਮਾਪੇ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:25 am

ਅਯੁੱਧਿਆ: ਰਾਸ਼ਟਰਪਤੀ ਮੁਰਮੂ ਨੇ ਰਾਮ ਲੱਲਾ ਦੇ ਕੀਤੇ ਦਰਸ਼ਨ

ਅਯੁੱਧਿਆ, 1 ਮਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਥੇ ਰਾਮ ਲੱਲਾ ਦੇ ਦਰਸ਼ਨ ਕੀਤੇ ਅਤੇ ਆਰਤੀ ਕੀਤੀ। ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ‘ਐਕਸ’ ’ਤੇ ਸਾਂਝੇ ਕੀਤੇ ਗਏ ਵੀਡੀਓ ’ਚ ਮੁਰਮੂ ਮੰਤਰਾਂ ਦੇ ਉਚਾਰਨ ਵਿਚਕਾਰ ਭਗਵਾਨ ਰਾਮ ਦੀ ਮੂਰਤੀ ਅੱਗੇ ਨਤਮਸਤਕ ਹੁੰਦੇ ਦਿਖਾਈ ਦੇ ਰਹੇ ਹਨ। ਸ਼ਾਮ ਨੂੰ ਮੰਦਰ ਪਹੁੰਚਣ ਤੋਂ ਪਹਿਲਾਂ ਮੁਰਮੂ ਨੇ ਸਰਯੂ ਨਦੀ ’ਤੇ ਹੋਈ [...] The post ਅਯੁੱਧਿਆ: ਰਾਸ਼ਟਰਪਤੀ ਮੁਰਮੂ ਨੇ ਰਾਮ ਲੱਲਾ ਦੇ ਕੀਤੇ ਦਰਸ਼ਨ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:24 am

ਗੋਲਡੀ ਦੇ ‘ਆਪ’ ਵਿੱਚ ਜਾਣ ਨਾਲ ਸਿਆਸੀ ਸਮੀਕਰਨ ਬਦਲੇ

ਹਰਦੀਪ ਸਿੰਘ ਸੋਢੀ ਧੂਰੀ, 1 ਮਈ ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੋਲਡੀ ਦੇ ਇਸ ਫ਼ੈਸਲੇ ਨੇ ਧੂਰੀ ਹਲਕੇ ਦੇ ਸਾਰੇ ਸਿਆਸੀ ਸਮੀਕਰਨ [...] The post ਗੋਲਡੀ ਦੇ ‘ਆਪ’ ਵਿੱਚ ਜਾਣ ਨਾਲ ਸਿਆਸੀ ਸਮੀਕਰਨ ਬਦਲੇ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:24 am

ਧਰਮ ਦੇ ਨਾਂ ’ਤੇ ਰਾਖਵਾਂਕਰਨ ਨਾ ਦੇਣ ਦੀ ਲਿਖਤੀ ਗਾਰੰਟੀ ਦੇਵੇ ਕਾਂਗਰਸ: ਮੋਦੀ

ਬਨਾਸਕਾਂਠਾ/ਨਵੀਂ ਦਿੱਲੀ, 1 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਕਿਹਾ ਹੈ ਕਿ ਉਹ ਲਿਖਤੀ ਤੌਰ ’ਤੇ ਗਾਰੰਟੀ ਦੇਵੇ ਕਿ ਉਹ ਕਦੇ ਵੀ ਧਰਮ ਦੇ ਆਧਾਰ ’ਤੇ ਕੋਟਾ ਨਹੀਂ ਦੇਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਉਹ ਜ਼ਿੰਦਾ ਹਨ ਉਹ ਕਿਸੇ ਨੂੰ ਵੀ ‘ਰਾਖਵੇਂਕਰਨ ਦੀ ਖੇਡ’ ਖੇਡਣ ਦੀ ਇਜਾਜ਼ਤ ਨਹੀਂ ਦੇਣਗੇ। ਲੋਕ [...] The post ਧਰਮ ਦੇ ਨਾਂ ’ਤੇ ਰਾਖਵਾਂਕਰਨ ਨਾ ਦੇਣ ਦੀ ਲਿਖਤੀ ਗਾਰੰਟੀ ਦੇਵੇ ਕਾਂਗਰਸ: ਮੋਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:23 am

ਭਾਰਤ ਵੱਲੋਂ ‘ਸਮਾਰਟ’ ਪ੍ਰਣਾਲੀ ਦੀ ਸਫਲ ਅਜ਼ਮਾਇਸ਼

ਬਾਲਾਸੋਰ (ਉੜੀਸਾ), 1 ਮਈ ਭਾਰਤ ਨੇ ਉੜੀਸਾ ਦੇ ਤੱਟੀ ਖੇਤਰ ਵਿੱਚ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਹਲਕੀ ਮਿਜ਼ਾਈਲ ਲਿਜਾਣ ਦੇ ਸਮਰੱਥ ਪਣਡੁੱਬੀ ਨੂੰ ਫੁੰਡਣ ਵਾਲੀ ਜੰਗੀ ਪ੍ਰਣਾਲੀ ‘ਸੁਪਰਸੋਨਿਕ ਮਿਜ਼ਾਈਲ-ਅਸਿਸਟਡ ਰਿਲੀਜ਼ ਆਫ ਤਾਰਪੀਡੋ’ (ਸਮਾਰਟ) ਦੀ ਸਫਲ ਅਜ਼ਮਾਇਸ਼ ਕੀਤੀ ਹੈ। ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਸਿਸਟਮ ਨੂੰ ਸਵੇਰੇ ਲਗਪਗ ਸਾਢੇ ਅੱਠ ਵਜੇ ਜ਼ਮੀਨੀ ਮੋਬਾਈਲ ਲਾਂਚਰ [...] The post ਭਾਰਤ ਵੱਲੋਂ ‘ਸਮਾਰਟ’ ਪ੍ਰਣਾਲੀ ਦੀ ਸਫਲ ਅਜ਼ਮਾਇਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:22 am

ਨਹਿਰ ਵਿੱਚ ਡੁੱਬੇ ਵਿਅਕਤੀ ਦੀ ਲਾਸ਼ ਬਰਾਮਦ

ਪੱਤਰ ਪ੍ਰੇਰਕ ਅਮਰਗੜ੍ਹ, 1 ਮਈ ਪਿੰਡ ਬਨਭੌਰਾ ਨੇੜੇ ਬਿਜਲੀ ਪਾਵਰ ਪਲਾਂਟ ਦੇ ਪੁਲ ਥੱਲਿਓਂ ਕੋਟਲਾ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਚੰਦਰ ਸ਼ੇਖਰ ਵਾਸੀ ਫਿਰੋਜ਼ਪੁਰ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ, ਪਰੇਸ ਕੁਮਾਰ ਅਤੇ ਰਵੀ ਵਰਮਾ ਨੇ ਦੱਸਿਆ ਕਿ 28 ਅਪਰੈਲ ਨੂੰ ਚੰਦਰ ਸ਼ੇਖਰ ਤੇ ਉਸ ਦਾ ਦੋਸਤ [...] The post ਨਹਿਰ ਵਿੱਚ ਡੁੱਬੇ ਵਿਅਕਤੀ ਦੀ ਲਾਸ਼ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:21 am

ਪ੍ਰਾਈਵੇਟ ਸਕੂਲ ਦੇ ਹੋਸਟਲ ’ਚ ਬੱਚੀ ਨਾਲ ਜਬਰ-ਜਨਾਹ

ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇਕ ਨਿੱਜੀ ਸਕੂਲ ’ਚ ਦੂਜੀ ਜਮਾਤ ’ਚ ਪੜ੍ਹਦੀ ਅੱਠ ਸਾਲ ਦੀ ਬੱਚੀ ਨਾਲ ਹੋਸਟਲ ’ਚ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਹੁਕਮ ਦਿੱਤੇ ਹਨ ਜਦਕਿ [...] The post ਪ੍ਰਾਈਵੇਟ ਸਕੂਲ ਦੇ ਹੋਸਟਲ ’ਚ ਬੱਚੀ ਨਾਲ ਜਬਰ-ਜਨਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:21 am

ਕੈਦੀਆਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦੇਣ ’ਤੇ ਜ਼ੋਰ

ਖੇਤਰੀ ਪ੍ਰਤੀਨਿਧ ਪਟਿਆਲਾ, 1 ਮਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ। ਇਸ ਨਿਰੀਖਣ ਦੌਰਾਨ ਉਨ੍ਹਾਂ ਨੇ ਹਰੇਕ ਬੈਰਕ ਦਾ ਦੌਰਾ ਕੀਤਾ ਤੇ ਕੈਦੀਆਂ ਦੀਆਂ ਸ਼ਿਕਾਇਤਾਂ/ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਤੇ ਹੋਰ ਅਧਿਕਾਰੀਆਂ ਅਤੇ ਸਟਾਫ਼ [...] The post ਕੈਦੀਆਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦੇਣ ’ਤੇ ਜ਼ੋਰ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:20 am

ਕਮਰਸ਼ੀਅਲ ਸਿਲੰਡਰ 19 ਰੁਪਏ ਸਸਤਾ

ਨਵੀਂ ਦਿੱਲੀ: ਜੈੱਟ ਈਂਧਨ ਜਾਂ ਏਟੀਐੱਫ ਦੀਆਂ ਕੀਮਤਾਂ ’ਚ ਅੱਜ 0.7 ਫੀਸਦੀ ਦਾ ਵਾਧਾ ਕੀਤਾ ਗਿਆ, ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਅਦਾਰਿਆਂ ਵੱਲੋਂ ਵਰਤੇ ਜਾਣ ਵਾਲੇ ਵਪਾਰਕ ਐੱਲਪੀਜੀ ਦੀਆਂ ਕੀਮਤਾਂ ’ਚ 19 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ। ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ ਦੀ ਕੀਮਤ 749.25 ਰੁਪਏ ਪ੍ਰਤੀ ਕਿਲੋਲਿਟਰ ਜਾਂ 0.7 ਫੀਸਦੀ [...] The post ਕਮਰਸ਼ੀਅਲ ਸਿਲੰਡਰ 19 ਰੁਪਏ ਸਸਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:20 am

ਵਰਚੁਅਲ ਚੋਣ ਪ੍ਰਚਾਰ ’ਚ ਤਾਂ ਦਾਊਦ ਵੀ ਵੋਟਾਂ ਮੰਗੇਗਾ: ਹਾਈ ਕੋਰਟ

ਨਵੀਂ ਦਿੱਲੀ, 1 ਮਈ ਦਿੱਲੀ ਹਾਈ ਕੋਰਟ ਨੇ ਗ੍ਰਿਫ਼ਤਾਰ ਸਿਆਸੀ ਆਗੂਆਂ ਨੂੰ ਲੋਕ ਸਭਾ ਚੋਣਾਂ ਲਈ ਵਰਚੁਅਲ ਚੋਣ ਪ੍ਰਚਾਰ ਲਈ ਹਰੀ ਝੰਡੀ ਦਿੱਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਅਜਿਹੀ ਖੁੱਲ੍ਹ ਦਿੱਤੀ ਤਾਂ ਦਾਊਦ ਇਬਰਾਹਿਮ ਜਿਹੇ ਖੌਫਨਾਕ ਅਪਰਾਧੀ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਕੇ ਵੋਟਾਂ ਮੰਗਣਗੇ। ਕਾਰਜਕਾਰੀ [...] The post ਵਰਚੁਅਲ ਚੋਣ ਪ੍ਰਚਾਰ ’ਚ ਤਾਂ ਦਾਊਦ ਵੀ ਵੋਟਾਂ ਮੰਗੇਗਾ: ਹਾਈ ਕੋਰਟ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:19 am

ਮੀਂਹ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ: ਜੋਗੀ

ਨਿੱਜੀ ਪੱਤਰ ਪ੍ਰੇਰਕ ਭਾਦਸੋਂ, 1 ਮਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਹਰ ਚੀਜ਼ ਮਹਿੰਗਾਈ ਨੂੰ ਛੂ ਰਹੀ ਹੈ ਪਰ ਕਿਸਾਨੀ ਖੇਤਰ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਦੀਆਂ ਹੱਥੀ ਕੀਤੀਆਂ ਮਿਹਨਤਾਂ ਨੂੰ ਬੂਰ ਨਹੀਂ ਪੈ ਰਿਹਾ। ਜਿਵੇਂ ਕਿ ਹੁਣ ਕਿਸਾਨਾਂ ਦੀ ਪੱਕੀ [...] The post ਮੀਂਹ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ: ਜੋਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:19 am

ਗੋਦਰੇਜ ਗਰੁੱਪ 127 ਸਾਲਾਂ ਬਾਅਦ ਦੋਫਾੜ

ਮੁੰਬਈ: ਦੇਸ਼ ਦੀ 127 ਸਾਲ ਪੁਰਾਣੀ ਕੰਪਨੀ ਗੋਦਰੇਜ ਦੋ ਹਿੱਸਿਆਂ ’ਚ ਵੰਡੀ ਗਈ ਹੈ। ਗੋਦਰੇਜ ਪਰਿਵਾਰ ਨੇ ਆਪਸੀ ਸਮਝੌਤੇ ਤਹਿਤ ਗਰੁੱਪ ਨੂੰ ਦੋ ਹਿੱਸਿਆਂ ’ਚ ਵੰਡਣ ਦਾ ਐਲਾਨ ਕੀਤਾ ਹੈ। ਇਕ ਪਾਸੇ ਆਦੀ ਗੋਦਰੇਜ (82) ਅਤੇ ਉਨ੍ਹਾਂ ਦੇ ਭਰਾ ਨਾਦਿਰ (73) ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਚਚੇਰੇ ਭਰਾ ਜਮਸ਼ੇਦ ਗੋਦਰੇਜ (75) ਅਤੇ ਸਮਿਤਾ ਗੋਦਰੇਜ [...] The post ਗੋਦਰੇਜ ਗਰੁੱਪ 127 ਸਾਲਾਂ ਬਾਅਦ ਦੋਫਾੜ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 7:18 am

ਵੋਟਰਾਂ ਦਾ ਵਤੀਰਾ ਤੇ ਮਾਨਸਿਕ ਉਲਝਣਾਂ

ਸਿਆਸੀ ਪਾਰਟੀਆਂ ਦਾ ਹਿੰਸਕ ਅਤੇ ਨਫ਼ਰਤ ਭਰਿਆ ਚੋਣ ਪ੍ਰਚਾਰ, ਬੇਤੁਕੇ ਚੋਣ ਮਨੋਰਥ ਪੱਤਰ, ਐਲਾਨੀਆਂ ਜਾ ਰਹੀਆਂ ਗਾਰੰਟੀਆਂ, ਚੋਣਾਂ ਵਿਚ ਬੇਹਿਸਾਬੇ ਪੈਸੇ ਅਤੇ ਤਾਕਤ ਦੀ ਵਰਤੋਂ ਵੋਟਰਾਂ ਦੇ ਚੁਣਾਵੀ ਵਤੀਰੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਮਾਨਸਿਕ ਉਲਝਣਾਂ ਨੂੰ ਵਧਾਉਂਦੇ ਹਨ।

ਪੰਜਾਬੀ ਜਾਗਰਣ 2 May 2024 7:15 am

ਕੋਰੋਨਾ ਵੈਕਸੀਨ ਦੇ ਮਾੜੇ ਅਸਰ: ਪੀੜਤ ਪਰਿਵਾਰਾਂ ਨੇ ਕੀਤਾ ਅਦਾਲਤਾਂ ਦਾ ਰੁਖ਼

ਭਾਰਤ ’ਚ ਇਸ ਦੀ ਸਪਲਾਈ ਦਾ ਕੰਮ ਪੁਣੇ ਸਥਿਤ ਸੀਰਮ ਇੰਸਟੀਚਿਊਟ ਨੇ ਸੰਭਾਲਿਆ ਸੀ। ਦੇਸ਼ ’ਚ ਹੁਣ ਤੱਕ ਇਸ ‘ਖ਼ਤਰਨਾਕ’ ਵੈਕਸੀਨ ਦੀਆਂ 175 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਇੰਜ ਇਸ ਵੈਕਸੀਨ ਨੇ ਕਈ ਜਾਨਾਂ ਲਈਆਂ ਹੋ ਸਕਦੀਆਂ ਹਨ।

ਪੰਜਾਬੀ ਜਾਗਰਣ 2 May 2024 7:00 am

ਅਕਾਲੀ ਦਲ ਨੂੰ ਹਲਕਾ ਇੰਚਾਰਜ ਲੱਭਣਾ ਚੁਣੌਤੀ ਬਣਿਆ

ਪੱਤਰ ਪ੍ਰੇਰਕ ਜਲੰਧਰ, 1 ਮਈ ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਕਾਂਗਰਸ ਤੋਂ ਉਮੀਦਵਾਰ ਲੈਣ ਲਈ ਮਜਬੂਰ ਹੋਣਾ ਪਿਆ ਸੀ ਹੁਣ ਆਦਮਪੁਰ ਵਾਸਤੇ ਹਲਕਾ ਇੰਚਾਰਜ ਲੱਭਣ ਦੇ ਲਾਲੇ ਪੈ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਲੱਭਣ ਲਈ ਦੋ ਵੱਡੇ ਆਗੂਆਂ ਦੀ ਡਿਊਟੀ ਵੀ ਲਾਈ ਹੋਈ ਹੈ ਪਰ ਅਜੇ [...] The post ਅਕਾਲੀ ਦਲ ਨੂੰ ਹਲਕਾ ਇੰਚਾਰਜ ਲੱਭਣਾ ਚੁਣੌਤੀ ਬਣਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:59 am

ਸੜਕ ਹਾਦਸੇ ’ਚ ਨੌਜਵਾਨ ਹਲਾਕ

ਖੇਤਰੀ ਪ੍ਰਤੀਨਿਧ ਬਟਾਲਾ, 1 ਮਈ ਪਿੰਡ ਦਿਆਲਗੜ੍ਹ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਡੈਨੀਅਲ (33) ਪੁੱਤਰ ਸ਼ਿੰਗਾਰਾ ਮਸੀਹ ਵਾਸੀ ਪਿੰਡ ਮਲਕਪੁਰ ਵਜੋਂ ਹੋਈ ਹੈ। [...] The post ਸੜਕ ਹਾਦਸੇ ’ਚ ਨੌਜਵਾਨ ਹਲਾਕ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:58 am

ਚੀਮਾ ਵੱਲੋਂ ਕਾਦੀਆਂ ਵਿੱਚ ਮੀਟਿੰਗ

ਪੱਤਰ ਪ੍ਰੇਰਕ ਕਾਦੀਆਂ, 1 ਮਈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਕਾਦੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਭਾਟੀਆ ਦੀ ਰਿਹਾਇਸ਼ ’ਤੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਮਿਲਣੀ ਕੀਤੀ। ਇਸ ਮੌਕੇ ਸ੍ਰੀ ਚੀਮਾ ਨੇ [...] The post ਚੀਮਾ ਵੱਲੋਂ ਕਾਦੀਆਂ ਵਿੱਚ ਮੀਟਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:57 am

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗਰੇਵਾਲ ਨੂੰ ਮੋੜਵਾਂ ਜਵਾਬ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 1 ਮਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਪੰਥ ਦੀ ਪਹਿਰੇਦਾਰ ਹੁੰਦਿਆਂ ਸਿੱਖ ਸਿਧਾਂਤਾਂ ਵਿਰੁੱਧ ਗਤੀਵਿਧੀਆਂ ’ਤੇ ਹਮੇਸ਼ਾ ਆਵਾਜ਼ ਉਠਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਜਪਾ ਵਿੱਚ [...] The post ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗਰੇਵਾਲ ਨੂੰ ਮੋੜਵਾਂ ਜਵਾਬ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:55 am

ਸੱਤ ਫੇਰਿਆਂ ਤੋਂ ਬਿਨਾਂ ਹਿੰਦੂ ਵਿਆਹ ਜਾਇਜ਼ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 1 ਮਈ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਹਿੰਦੂ ਵਿਆਹ ਕੋਈ ‘ਨੱਚਣਾ-ਗਾਉਣਾ’, ‘ਖਾਣਾ ਤੇ-ਪੀਣਾ’ ਜਾਂ ਲੈਣ-ਦੇਣ ਦਾ ਕੋਈ ਸ਼ੁਗਲ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜੇਕਰ ਲੋੜੀਂਦੀਆਂ ਰਸਮਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ ਤਾਂ ਹਿੰਦੂ ਵਿਆਹ ਐਕਟ ਤਹਿਤ ਇਸ ਨੂੰ ਮਾਨਤਾ ਨਹੀਂ ਦਿੱਤੀ ਜਾ [...] The post ਸੱਤ ਫੇਰਿਆਂ ਤੋਂ ਬਿਨਾਂ ਹਿੰਦੂ ਵਿਆਹ ਜਾਇਜ਼ ਨਹੀਂ: ਸੁਪਰੀਮ ਕੋਰਟ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:54 am

ਕਵਿਤਾ ਖੰਨਾ ਨੇ ਦਿਨੇਸ਼ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ

ਪੱਤਰ ਪ੍ਰੇਰਕ ਪਠਾਨਕੋਟ, 1 ਮਈ ਭਾਜਪਾ ਵੱਲੋਂ ਗੁਰਦਾਸਪੁਰ ਸੰਸਦੀ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਮਰਹੂਮ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਇਸ ਹਲਕੇ ਤੋਂ ਖੜ੍ਹੇ ਦਿਨੇਸ਼ ਸਿੰਘ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕਰ ਲਿਆ ਜਾਪਦਾ ਹੈ। ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਮਿਲੇ ਨੂੰ ਇੱਕ ਮਹੀਨੇ ਤੋਂ ਉੱਪਰ ਦਾ [...] The post ਕਵਿਤਾ ਖੰਨਾ ਨੇ ਦਿਨੇਸ਼ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:53 am

ਮੰਡ ਖੇਤਰ ਵਿੱਚੋਂ ਇੱਕ ਲੱਖ ਲਿਟਰ ਤੋਂ ਵੱਧ ਲਾਹਣ ਬਰਾਮਦ

ਪੱਤਰ ਪ੍ਰੇਰਕ ਤਰਨ ਤਾਰਨ, 1 ਮਈ ਆਬਕਾਰੀ ਵਿਭਾਗ ਵੱਲੋਂ ਅੱਜ ਮੰਡ ਖੇਤਰ ਦੇ ਪਿੰਡ ਮਰੜ, ਕਿੜੀਆਂ ਆਦਿ ਵਿੱਚੋਂ 1.10 ਲੱਖ ਲਿਟਰ ਲਾਹਣ ਬਰਾਮਦ ਕੀਤਾ ਗਿਆ ਹੈ। ਇਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ| ਆਬਕਾਰੀ ਵਿਭਾਗ ਦੇ ਅਧਿਕਾਰੀ ਇੰਦਰਜੀਤ ਸਿੰਘ ਸਹਿਜਰਾ ਨੇ ਦੱਸਿਆ ਕਿ ਇਸ ਅਪਰੇਸ਼ਨ ਦੀ ਅਗਵਾਈ ਪੰਜਾਬ ਪੁਲੀਸ ਵੱਲੋਂ ਪੱਟੀ ਦੇ ਡੀਐੱਸਪੀ [...] The post ਮੰਡ ਖੇਤਰ ਵਿੱਚੋਂ ਇੱਕ ਲੱਖ ਲਿਟਰ ਤੋਂ ਵੱਧ ਲਾਹਣ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:53 am

ਮਈ ਦਿਵਸ: ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 1 ਮਈ ਸੀਟੀਯੂ ਪੰਜਾਬ ਅਤੇ ਸੇਵਾਮੁਕਤ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਜਥੇਬੰਦੀ ਦੇ ਦਫ਼ਤਰ ਵਿਖੇ ਸੀਟੀਯੂ ਦਾ ਝੰਡਾ ਝੁਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਮਈ ਦਿਵਸ ਮਨਾਇਆ ਗਿਆ। ਸੀਟੀਯੂ ਦੇ ਸੂਬਾਈ ਆਗੂ ਜਗਤਾਰ ਸਿੰਘ ਕਰਮਪੁਰਾ ਤੇ ਹੋਰ [...] The post ਮਈ ਦਿਵਸ: ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:52 am

ਅਤੁਲ ਵਰਮਾ ਹਿਮਾਚਲ ਦੇ ਨਵੇਂ ਡੀਜੀਪੀ ਨਿਯੁਕਤ

ਸ਼ਿਮਲਾ: ਇੰਡੀਅਨ ਪੁਲੀਸ ਸਰਵਿਸ (ਆਈਪੀਐਸ) ਦੇ 1991 ਬੈਚ ਦੇ ਅਫ਼ਸਰ ਡਾ. ਅਤੁਲ ਵਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਦੇ ਰਹਿਣ ਵਾਲੇ ਵਰਮਾ ਪਹਿਲਾਂ ਹਿਮਾਚਲ ਪ੍ਰਦੇਸ਼ ’ਚ ਡਾਇਰੈਕਟਰ ਜਨਰਲ (ਸੀਆਈਡੀ) ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਸਾਬਕਾ ਡੀਜੀਪੀ ਸੰਜੈ ਕੁੰਡੂ ਦੀ ਸੇਵਾਮੁਕਤੀ ਤੋਂ ਇਕ ਦਿਨ ਬਾਅਦ ਡਾ. ਵਰਮਾ ਦੀ [...] The post ਅਤੁਲ ਵਰਮਾ ਹਿਮਾਚਲ ਦੇ ਨਵੇਂ ਡੀਜੀਪੀ ਨਿਯੁਕਤ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:51 am

ਸਾਬਕਾ ਮੁੱਖ ਮੰਤਰੀ ਕੇਸੀਆਰ ਦੇ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਪ੍ਰਧਾਨ ਕੇ.ਚੰਦਰਸ਼ੇਖਰ ਰਾਓ ਵੱਲੋਂ ਕਾਂਗਰਸ ਖਿਲਾਫ਼ ਕੀਤੀਆਂ ‘ਇਤਰਾਜ਼ਯੋਗ’ ਟਿੱਪਣੀਆਂ ਲਈ ਉਨ੍ਹਾਂ ਉੱਤੇ 48 ਘੰਟਿਆਂ ਲਈ ਚੋਣ ਪ੍ਰਚਾਰ ਕਰਨ ਦੀ ਪਾਬੰਦੀ ਲਾ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੱਲੋਂ 5 ਅਪਰੈਲ ਨੂੰ ਸਿਰਸਿਲਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ ਟਿੱਪਣੀਆਂ ਚੋਣ ਜ਼ਾਬਤੇ ਦੀ [...] The post ਸਾਬਕਾ ਮੁੱਖ ਮੰਤਰੀ ਕੇਸੀਆਰ ਦੇ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:50 am

ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਸਾਲ ’ਚ 30 ਲੱਖ ਯਾਤਰੀ ਪੁੱਜੇ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 1 ਮਈ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਵਰ੍ਹੇ 2023-24 ਦੌਰਾਨ ਹਵਾਈ ਅੱਡੇ ’ਤੇ ਆਵਾਜਾਈ ਦੇ ਮਾਮਲੇ ਵਿਚ 30 ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ [...] The post ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਸਾਲ ’ਚ 30 ਲੱਖ ਯਾਤਰੀ ਪੁੱਜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:49 am

ਹਕੀਕੀ ਸਤਿਸੰਗ ਬਾਰੇ ਜਾਣਨ ਦੀ ਹੋਵੇ ਤਾਂਘ

ਇਸ ਵਿਚ ਜਦ ਊਰਜਾ ਦੇ ਰੂਪ ਵਿਚ ਚੇਤਨਾ ਸ਼ਕਤੀ ਆ ਜਾਂਦੀ ਹੈ ਉਦੋਂ ਪੰਜ ਭੌਤਿਕ ਤੱਤਾਂ ਵਾਲਾ ਸਰੀਰ ਮਹੱਤਵਪੂਰਨ ਹੋ ਜਾਂਦਾ ਹੈ। ਇਸੇ ਚੇਤਨਾ ਸ਼ਕਤੀ ਦੇ ਨਿਕਲ ਜਾਣ ਤੋਂ ਬਾਅਦ ਸਰੀਰ ਲਾਸ਼ ਬਣ ਜਾਂਦਾ ਹੈ ਅਤੇ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਇਸ ਚੇਤਨਾ ਸ਼ਕਤੀ ਦਾ ਪ੍ਰਤੀਨਿਧੀ ‘ਮਨ’ ਹੁੰਦਾ ਹੈ।

ਪੰਜਾਬੀ ਜਾਗਰਣ 2 May 2024 6:45 am

ਕੋਵਿਡ ਵੈਕਸੀਨ ਦੇ ਉਲਟ ਅਸਰ

ਐਸਟਰਾਜ਼ੈਨੇਕਾ (ਏਜ਼ੀ) ਬਰਤਾਨੀਆ ਦੀ ਇੱਕ ਪ੍ਰਮੁੱਖ ਦਵਾ ਕੰਪਨੀ ਹੈ, ਜਿਸ ਨੇ ਹੁਣ ਇਹ ਕਬੂਲ ਕੀਤਾ ਹੈ ਕਿ ਉਸ ਵੱਲੋਂ ਕੋਵਿਡ-19 ਦੀ ਬਣਾਈ ਗਈ ਵੈਕਸੀਨ ਦੇ ‘ਕੁਝ ਖ਼ਾਸ ਸੂਰਤਾਂ’ ਵਿੱਚ ਉਲਟ ਅਸਰ ਹੋ ਸਕਦੇ ਹਨ। ਲੰਡਨ ਵਿੱਚ ਹਾਈਕੋਰਟ ਆਫ ਜਸਟਿਸ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਇਹ ਖ਼ੁਲਾਸਾ ਹੋਇਆ ਹੈ। ਇਕਵੰਜਾ ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ [...] The post ਕੋਵਿਡ ਵੈਕਸੀਨ ਦੇ ਉਲਟ ਅਸਰ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:38 am

ਫ਼ਲਸਤੀਨ ਪੱਖੀ ਪ੍ਰਦਰਸ਼ਨ

ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ’ਚ ਫ਼ਲਸਤੀਨ ਦੇ ਹੱਕ ਵਿੱਚ ਰੋਸ ਪ੍ਰਦਰਸ਼ਨਾਂ ’ਤੇ ਕੀਤੀ ਗਈ ਸਖ਼ਤ ਕਾਰਵਾਈ ਮਹਿਜ਼ ਕਾਨੂੰਨੀ ਤੌਰ ’ਤੇ ਕੀਤੀ ਗਈ ਸਖ਼ਤੀ ਦਾ ਮਾਮਲਾ ਨਹੀਂ ਹੈ; ਬਲਕਿ ਇਹ ਵਿਚਾਰਾਂ ਦੇ ਪ੍ਰਗਟਾਵੇ ਅਤੇ ਅਕਾਦਮਿਕ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਉੱਤੇ ਹਮਲੇ ਦੇ ਤੁੱਲ ਹੈ। ਫ਼ਲਸਤੀਨ ਨਾਲ ਇਕਜੁੱਟਤਾ ਜ਼ਾਹਿਰ ਕਰਨ ’ਤੇ ਸੈਂਕੜੇ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ, ਕਈਆਂ ਨੂੰ [...] The post ਫ਼ਲਸਤੀਨ ਪੱਖੀ ਪ੍ਰਦਰਸ਼ਨ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:38 am

ਫ਼ਲਸਤੀਨ ਮੁਕਤੀ ਲਹਿਰ ਅਤੇ ਇਰਾਨ

ਵਾਪੱਲਾ ਬਾਲਚੰਦਰਨ * ਵਾਸ਼ਿੰਗਟਨ ਡੀਸੀ ਸਥਿਤ ਪਾਪੂਲੇਸ਼ਨ ਰੈਫਰੈਂਸ ਬਿਊਰੋ (ਪੀਆਰਬੀ) ਮੁਤਾਬਿਕ ਪੱਛਮੀ ਕੰਢੇ (ਵੈਸਟ ਬੈਂਕ) ਅਤੇ ਗਾਜ਼ਾ ਦੇ ਜ਼ਿਆਦਾਤਰ ਵਸਨੀਕ ਅਰਬ ਮੂਲ ਦੇ ਫ਼ਲਸਤੀਨੀ ਹਨ। ਪੱਛਮੀ ਕੰਢੇ ਦੇ 92 ਫ਼ੀਸਦੀ ਤੇ ਗਾਜ਼ਾ ਦੇ 99 ਫ਼ੀਸਦੀ ਲੋਕ ਸੁੰਨੀ ਮੁਸਲਮਾਨ ਹਨ ਅਤੇ ਬਾਕੀ ਈਸਾਈ ਹਨ। ਇਹ 2002 ਦੇ ਅੰਕੜੇ ਹਨ। ਪੀਆਰਬੀ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ [...] The post ਫ਼ਲਸਤੀਨ ਮੁਕਤੀ ਲਹਿਰ ਅਤੇ ਇਰਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:36 am

ਕੂੜਾ ਕਬਾੜਾ

ਡਾ. ਪ੍ਰਵੀਨ ਬੇਗਮ ਅੱਜ ਸਵੇਰੇ ਚਾਹ ਪੀਂਦੇ-ਪੀਂਦੇ ਅਖ਼ਬਾਰ ਖੋਲ੍ਹਿਆ ਤਾਂ ਸਰਸਰੀ ਜਿਹੀ ਨਜ਼ਰ ਮਾਰਨ ਤੋਂ ਬਾਅਦ ਮੈਨੂੰ ਅਖ਼ਬਾਰ ਵਿੱਚ ਕੁਝ ਖ਼ਾਸ ਨਾ ਲੱਭਾ। ਆਮ ਚੋਣਾਂ ਦੇ ਨੇੜੇ ਹੋਣ ਕਾਰਨ ਸਭ ਅਖ਼ਬਾਰ ਰਾਜਨੀਤੀ ਭਰਪੂਰ ਖ਼ਬਰਾਂ ਨਾਲ ਭਰੇ ਆਉਂਦੇ ਹਨ। ਆਡੀਟੋਰੀਅਲ ਦੇਖਦੇ ਹੋਏ ਇੱਕ ਆਰਟੀਕਲ ’ਤੇ ਨਜ਼ਰ ਪਈ ਜਿਸ ਦਾ ਸਿਰਲੇਖ ਸੀ ‘ਕਿਤਾਬਾਂ ਦੀ ਘਟਦੀ ਮਹੱਤਤਾ’। ਮੈਂ [...] The post ਕੂੜਾ ਕਬਾੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 2 May 2024 6:33 am

ਅਮਨਦੀਪ ਕੌਰ ਨੇ ਕੀਤਾ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਠਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜਿਸ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਠਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੀ ਵਿਦਿਆਰਥਣ

ਪੰਜਾਬੀ ਜਾਗਰਣ 2 May 2024 3:01 am

ਰਾਜਪੁਰ ਭਾਈਆਂ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ

ਪੰਜਾਬੀ ਜਾਗਰਣ 2 May 2024 3:01 am

ਮਾਸਟਰ ਸ਼ੇਰ ਜੰਗ ਬਹਾਦਰ ਨੂੰ ਸੇਵਾਮੁਕਤੀ 'ਤੇ ਕੀਤਾ ਸਨਮਾਨਿਤ

ਨਰਮ ਸੁਭਾਅ ਦੇ ਮਾਲਕ ਹਰ ਇਕ ਨੂੰ ਮਨ ਦਾ ਸਤਿਕਾਰ ਦੇਣ ਵਾਲੀ ਸ਼ਖ਼ਸੀਅਤ, ਮਨੁੱਖਵਾਦੀ ਵਿਚਾਨਰਮ ਸੁਭਾਅ ਦੇ ਮਾਲਕ ਹਰ ਇਕ ਨੂੰ ਮਨ ਦਾ ਸਤਿਕਾਰ ਦੇਣ ਵਾਲੀ ਸ਼ਖ਼ਸੀਅਤ, ਮਨੁੱਖਵਾਦੀ ਵਿਚਾਰਧਾਰਾ ਦੇ ਧਾਰਨੀ ਵਾਈਸ ਪਿੰ੍ਸੀਪਲ ਡੀਏਬੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਮਾਸਟਰ ਸ਼ੇਰ ਜੰਗ ਬਹਾਦਰ ਭਾਵੇਂ

ਪੰਜਾਬੀ ਜਾਗਰਣ 2 May 2024 3:01 am

ਮਜ਼ਦੂਰ ਵਿਰੋਧੀ ਸਰਕਾਰਾਂ ਬਰਦਾਸ਼ਤ ਨਹੀਂ : ਬਿਕਰਮਜੀਤ

ਅੱਜ ਪੰਜਾਬ ਰੋਡਵੇਜ਼ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਜਥੇਬੰਦੀ ਸੈਂਟਰ ਬਾਡੀ ਦਅੱਜ ਪੰਜਾਬ ਰੋਡਵੇਜ਼ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਜਥੇਬੰਦੀ ਸੈਂਟਰ ਬਾਡੀ ਦੇ ਆਗੂ ਦਵਿੰਦਰ ਕੁਮਾਰ, ਸੀਪੀਆਈ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਭੰਗਲ, ਦਸੌਂਦਾ ਸਿੰਘ,

ਪੰਜਾਬੀ ਜਾਗਰਣ 2 May 2024 3:01 am

ਮਈ ਦਿਵਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ

ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਉਪ ਮੰਡਲ ਬਲਾਚੌਰ ਦੀ ਮੁਲਾਜ਼ਮ ਜਥੇਬੰਦੀ ਵੱਲਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਉਪ ਮੰਡਲ ਬਲਾਚੌਰ ਦੀ ਮੁਲਾਜ਼ਮ ਜਥੇਬੰਦੀ ਵੱਲੋਂ ਮਈ ਦਿਵਸ ਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ

ਪੰਜਾਬੀ ਜਾਗਰਣ 2 May 2024 3:01 am

ਜੀਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਨਤੀਜੇ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਸਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਨਤੀਜੇ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ ਮਿਆਣੀ ਦਾ ਸਾਇੰਸ ਤੇ ਆਰਟਸ ਦਾ ਨਤੀਜਾ

ਪੰਜਾਬੀ ਜਾਗਰਣ 2 May 2024 3:01 am

9750 ਐੱਮਐੱਲ ਸ਼ਰਾਬ ਸਮੇਤ ਇਕ ਕਾਬੂ

ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 9750 ਐੱਮਐੱਲ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਰਾਹੋਂ ਤੋਂ ਘੱਕੇਵਾਲ ਸਾਇਡ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਘੱਕੇਵਾਲ ਰੋਡ ਉਪਲ ਫਾਰਮ ਨਜ਼ਦੀਕ ਪੁੱਜੀ ਤਾਂ ਇੱਕ ਵਿਅਕਤੀ ਘੱਕੇਵਾਲ ਵਾਲੀ ਸਾਈਡ ਤੋਂ ਆਪਣੇ ਸੱਜੇ ਹੱਥ ਵਿਚ ਇਕ ਥੈਲਾ ਪਲਾਸਟਿਕ ਵਜਨਦਾਰ ਰੰਗ ਚਿੱਟਾ ਫੜੀ ਖੜ੍ਹਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਤੇਜ਼ ਕਦਮੀ ਨਾਲ ਪਿੱਛੇ ਨੂੰ ਮੁੜ ਪਿਆ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਿਛਆ। ਜਿਸਨੇ ਆਪਣ

ਪੰਜਾਬੀ ਜਾਗਰਣ 2 May 2024 3:01 am

ਬੱਚਿਆਂ ਨੂੰ ਮਜ਼ਦੂਰ ਦਿਵਸ ਸਬੰਧੀ ਕਰਵਾਇਆ ਜਾਣੂ

ਰਾਜਾ ਸਾਹਿਬ ਸਕੂਲ ਿਝੰਗੜਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਦਾ ਆਰੰਭ ਕਰਦੇ ਹੋੲ ਰਾਜਾ ਸਾਹਿਬ ਸਕੂਲ ਿਝੰਗੜਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਦਾ ਆਰੰਭ ਕਰਦੇ ਹੋਏ ਪਿੰ੍ਸੀਪਲ ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ

ਪੰਜਾਬੀ ਜਾਗਰਣ 2 May 2024 3:01 am

ਸਰਕਾਰੀ ਸਕੂਲ ਬੀਰਮਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ 100

ਪੰਜਾਬੀ ਜਾਗਰਣ 2 May 2024 3:01 am

ਸ੍ਰੀ ਗੁਰੂ ਤੇਗ ਬਹਾਦਰ ਵੁਮੈਨ ਕਾਲਜ ਦੀ ਵਿਦਿਆਰਥਣ ਦਾ ਜ਼ਿਲ੍ਹੇ ’ਚ ਪਹਿਲਾ ਸਥਾਨ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਸੀ.ਏ ਸਮੈਸਟਰ-ਪਹਿਲਾ ਦੇ ਇਮਤਿਹਾਨਾਂ ਦੇ ਐਲਾਨੇ ਗਏ ਨਤੀਜੇ ’ਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ … The post ਸ੍ਰੀ ਗੁਰੂ ਤੇਗ ਬਹਾਦਰ ਵੁਮੈਨ ਕਾਲਜ ਦੀ ਵਿਦਿਆਰਥਣ ਦਾ ਜ਼ਿਲ੍ਹੇ ’ਚ ਪਹਿਲਾ ਸਥਾਨ appeared first on Punjab Post .

ਪੰਜਾਬ ਪੋਸਟ 2 May 2024 2:28 am

ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ –ਡਾ. ਓਬਰਾਏ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ) – ਆਪਣੀ ਜੇਬ੍ਹ `ਚੋਂ ਕਰੋੜਾਂ ਹੀ ਰੁਪਏ ਸੇਵਾ ਕਾਰਜ਼ਾਂ `ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ `ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ` … The post ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ – ਡਾ. ਓਬਰਾਏ appeared first on Punjab Post .

ਪੰਜਾਬ ਪੋਸਟ 2 May 2024 2:24 am

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ ਪੰਥਕ ਰਵਾਇਤ ਅਨੁਸਾਰ ਸੈਸ਼ਨ 2023-24 ਦੇ ਵਿਦਿਆਰਥੀਆਂ ਦੇ ਇਮਤਿਹਾਨਾਂ ’ਚ ਬੈਠਣ ਤੋਂ ਪਹਿਲਾਂ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਨੇੇ ਰਸਭਿੰਨਾ ਕੀਰਤਨ ਸਰਵਣ ਕਰਕੇ … The post ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ appeared first on Punjab Post .

ਪੰਜਾਬ ਪੋਸਟ 2 May 2024 2:17 am

ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ‘ਚ ਮਨਾਇਆ ਮਈ ਦਿਹਾੜਾ

ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਸਥਾਨਕ ਘੁੰਮਣ ਭਵਨ ਵਿਖੇ ਕਿਰਤੀਆਂ ਵਲੋਂ 1 ਮਈ ਦਾ ਦਿਹਾੜਾ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਗਿਆ।ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਸਿਕਾਂਗੋ ਦੇ ਸਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ, ਸਗੋਂ ਹਿੰਦੁਸਤਾਨ ਦੇ … The post ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ‘ਚ ਮਨਾਇਆ ਮਈ ਦਿਹਾੜਾ appeared first on Punjab Post .

ਪੰਜਾਬ ਪੋਸਟ 2 May 2024 2:13 am

ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ ਕਵਿਤਾਵਾਂ ਅਤੇ ਕਵੀਸ਼ਰੀਆਂ ਰਾਹੀਂ ਖੂਬ ਰੱਬੀ ਰੰਗ ਬੰਨਿਆ ਅਤੇ ਸੰਤਾਂ ਦੇ ਜੀਵਨ ਬਾਰੇ ਚਰਚਾ ਕੀਤੀ … The post ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ appeared first on Punjab Post .

ਪੰਜਾਬ ਪੋਸਟ 2 May 2024 2:09 am

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸੈਮੀਨਾਰ

ਅਮ੍ਰਿਤਸਰ, 1 ਮਈ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜ਼ਿਲ੍ਹਾ ਲੇਬਰ ਕਮਿਸ਼ਨਰ ਦਫ਼ਤਰ ਦੇ ਸਹਿਯੋਗ ਨਾਲ ਖੰਨਾ ਪੇਪਰ ਮਿੱਲ ਵਿਖੇ ਕਰਵਾਏ ਗਏ ਇਸ ਮੈਮੀਨਾਰ ਵਿੱਚ ਲੇਬਰ ਇੰਸਪੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਕਿਰਤੀ ਮਜ਼ਦੂਰ ਸਾਡੇ ਸਮਾਜ ਦਾ ਮਹੱਤਵਪੂਰਨ ਅੰਗ ਹਨ ਅਤੇ ਇਹਨਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ … The post ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸੈਮੀਨਾਰ appeared first on Punjab Post .

ਪੰਜਾਬ ਪੋਸਟ 2 May 2024 2:07 am

ਵਿਦਿਆਰਥੀਆਂ ਨੇ ਬਣਾਈ ਵੋਟਰ ਜਾਗਰੂਕਤਾ ਹਿਊਮਨ ਚੇਨ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੇ ਦਿਸ਼ਾ ਨਿਦਰੇਸ਼ਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ-2 ਲਾਲ ਵਿਸ਼ਵਾਸ਼ ਬੈਂਸ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਟਾਰੀ ਵਿਧਾਨ ਸਭਾ ਅਧੀਨ ਆਉਂਦੇ ਦਿੱਲੀ ਪਬਲਿਕ ਸਕੂਲ ਵਿਖੇ ਵੋਟਰ ਜਾਗਰੂਕਤਾ ਹਿਊਮਨ ਚੇਨ ਬਣਾਈ ਗਈ।ਸਕੂਲ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਵਲੋਂ ਇਹ ਹਿਊਮਨ ਚੇਨ ‘ਵੋਟ ਫ਼ਾਰ ਸ਼ੋਅਰ’ ਅਧਾਰਿਤ ਥੀਮ ‘ਤੇ … The post ਵਿਦਿਆਰਥੀਆਂ ਨੇ ਬਣਾਈ ਵੋਟਰ ਜਾਗਰੂਕਤਾ ਹਿਊਮਨ ਚੇਨ appeared first on Punjab Post .

ਪੰਜਾਬ ਪੋਸਟ 2 May 2024 2:01 am

ਯੂਨੀਵਰਸਿਟੀ ਵਿਖੇ ਨਾਟਕ `ਮਨ ਮਿੱਟੀ ਦਾ ਬੋਲਿਆ` ਨਾਲ ਤੀਜ਼ਾ ਥੀਏਟਰ ਫੈਸਟੀਵਲ ਸੰਪਨ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸੰਪਨ ਹੋ ਗਿਆ।ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਇਸ ਫੈਸਟੀਵਲ ਦੇ ਪੰਜਵੇਂ ਅਤੇ ਆਖਰੀ ਦਿਨ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਨਾਟਕ `ਮਨ ਮਿੱਟੀ ਦਾ ਬੋਲਿਆ` ਦਾ ਸਫਲ ਮੰਚਨ ਕੀਤਾ ਗਿਆ।ਨਾਟਕਕਾਰ ਸ਼ਬਦੀਸ਼ ਵਲੋਂ ਲਿਖੇ … The post ਯੂਨੀਵਰਸਿਟੀ ਵਿਖੇ ਨਾਟਕ `ਮਨ ਮਿੱਟੀ ਦਾ ਬੋਲਿਆ` ਨਾਲ ਤੀਜ਼ਾ ਥੀਏਟਰ ਫੈਸਟੀਵਲ ਸੰਪਨ appeared first on Punjab Post .

ਪੰਜਾਬ ਪੋਸਟ 2 May 2024 1:58 am

ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਹਿਮ ਸਮਝੌਤਾ ਕਲਮਬੰਦ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤਾ ਕਲਮਬੱਧ ਕੀਤਾ ਗਿਆ ਹੈ।ਇਸ ਸਮਝੌਤੇ ਤੋਂ ਇਲਾਵਾ ਨਾਰਵੇ ਦੀ ਇਸ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਭਾਰਤ `ਚ ਨਾਰਵੇਈ ਦੂਤਾਵਾਸ ਵਿੱਚ ਭਾਰਤ ਦੀਆਂ ਪੰਜ ਹੋਰ ਪ੍ਰਮੁੱਖ ਸੰਸਥਾਵਾਂ ਨਾਲ ਵੀ ਸਮਝੌਤਾ ਪੱਤਰਾਂ `ਤੇ ਹਸਤਾਖਰ ਕੀਤੇ ਹਨ। ਭਾਰਤ ਵਿੱਚ ਨਾਰਵੇ ਦੀ … The post ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਹਿਮ ਸਮਝੌਤਾ ਕਲਮਬੰਦ appeared first on Punjab Post .

ਪੰਜਾਬ ਪੋਸਟ 2 May 2024 1:54 am

ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ.ਟੀ.ਓ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ) – ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਵਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ।ਇਹਨਾਂ ਪਾਰਟੀਆਂ ਨੇ ਆਪਣੇ 70 ਸਾਲ ਦੇ ਇਤਿਹਾਸ ਵਿੱਚ ਕਦੀ ਵੀ ਪੰਜਾਬ ਦੇ ਵਿਕਾਸ ਬਾਰੇ ਨਹੀਂ ਸੋਚਿਆ ਕੇਵਲ … The post ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ – ਈ.ਟੀ.ਓ appeared first on Punjab Post .

ਪੰਜਾਬ ਪੋਸਟ 2 May 2024 1:48 am

ਔਜਲਾ ਨੇ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦਾ ਕੀਤਾ ਸਨਮਾਨ

ਅੰੰਮ੍ਰਿਤਸਰ, 1 ਮਈ (ਸੁਖਬੀਰ ਸਿੰਘ) – ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਮਜ਼ਦੂਰਾਂ ਦਾ ਸਹਿਯੋਗ ਜਰੂਰੀ ਹੁੰਦਾ ਹੈ ਅਤੇ ਮਜ਼ਦੂਰਾਂ ਨੂੰ ਕਾਂਗਰਸ ਦੇ ਰਾਜ ਦੌਰਾਨ ਹੀ ਹਮੇਸ਼ਾਂ ਸਨਮਾਨ ਮਿਲਿਆ ਹੈ।ਇਹ ਸ਼ਬਦ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਿਲ੍ਹਾ ਕਾਂਗਰਸ ਕਮੇਟੀ … The post ਔਜਲਾ ਨੇ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦਾ ਕੀਤਾ ਸਨਮਾਨ appeared first on Punjab Post .

ਪੰਜਾਬ ਪੋਸਟ 2 May 2024 1:39 am

ਰਬੜ ਫੈਕਟਰੀ 'ਚ ਬੁਆਇਲਰ ਫੱਟਿਆ, ਇਕ ਵਿਅਕਤੀ ਦੀ ਮੌਤ

ਜਸਪਾਲ ਬਾਂਗਰ ਇਲਾਕੇ 'ਚ ਇਕ ਰਬੜ ਫੈਕਟਰੀ 'ਚ ਬੁਆਇਲਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਵਰਕਰ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਮਾਲਕ ਤੇ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਿ੍ਤਕ ਜਗਦੀਸ਼ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।

ਪੰਜਾਬੀ ਜਾਗਰਣ 1 May 2024 11:46 pm

ਹੁਣ ਤੱਕ ਸਿਰਫ ਵੋਟਾਂ ਦੀ ਖਾਤਰ ਵਰਤਿਆ ਗ਼ਰੀਬ ਵਰਗ : ਸੋਂਦ

ਬੁੱਧਵਾਰ ਮਜ਼ਦੂਰ ਦਿਵਸ ਮੌਕੇ ਸਥਾਨਕ ਲਲਹੇੜੀ ਚੌਕ ਸਥਿਤ ਲੇਬਰ ਅੱਡਾ ਵਿਖੇ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਮਨਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਤਰੁਣਪ੍ਰਰੀਤ ਸਿੰਘ ਸੋਂਦ ਨੇ ਉਚੇਚੇ ਤੌਰ 'ਤੇ ਪੁੱਜ ਕੇ ਝੰਡਾ ਲਹਿਰਾਇਆ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਵਿਧਾਇਕ ਸੋਂਦ ਨੇ ਕਿਹਾ ਦਹਾਕਿਆਂ ਤੋਂ ਸਰਕਾਰਾਂ ਨੇ ਗਰੀਬੀ ਦੂਰ ਕਰਨ ਦੇ ਵਾਅਦੇ ਕੀਤੇ ਪਰ ਗਰੀਬੀ ਦੀ ਬਜਾਏ ਗਰੀਬਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਮਜ਼ਦੂਰ ਤੇ ਗਰੀਬ ਵਰਗ ਨੂੰ ਸਿਰਫ ਵੋਟਾਂ ਦੀ ਖਾਤਰ ਵਰਤਿਆ ਗਿਆ ਸੀ ਪਰ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਗਰੀਬਾਂ ਤੇ ਮਜ਼ਦ

ਪੰਜਾਬੀ ਜਾਗਰਣ 1 May 2024 11:36 pm

ਨਵਜੋਤ ਸਿੱਧੂ ਧੜਾ ਅਜੇ ਵੀ ਕਾਂਗਰਸ ਦੀ ਚੋਣ ਮੁਹਿੰਮ ਤੋਂ ਦੂਰ

ਜੋਗਿੰਦਰ ਸਿੰਘ ਮਾਨ ਮਾਨਸਾ, 1 ਮਈ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਉਸ ਧੜੇ ਦੇ ਵੱਡੀ ਗਿਣਤੀ ਵਿੱਚ ਸਾਬਕਾ ਵਿਧਾਇਕ, ਸਾਬਕਾ ਜ਼ਿਲ੍ਹਾ ਪ੍ਰਧਾਨਾਂ ਸਮੇਤ ਹਲਕਾ ਇੰਚਾਰਜਾਂ ਨੇ ਹੁਣ ਤੱਕ ਕਾਂਗਰਸ ਦੀ ਚੋਣ ਮੁਹਿੰਮ ਵਿੱਚ ਭਾਗ ਲੈਣ ਤੋਂ ਦੂਰੀ ਬਣਾਈ ਹੋਈ ਹੈ। ਇਸ [...] The post ਨਵਜੋਤ ਸਿੱਧੂ ਧੜਾ ਅਜੇ ਵੀ ਕਾਂਗਰਸ ਦੀ ਚੋਣ ਮੁਹਿੰਮ ਤੋਂ ਦੂਰ appeared first on Punjabi Tribune .

ਪੰਜਾਬੀ ਟ੍ਰਿਬਿਊਨ 1 May 2024 11:31 pm

ਤੋਲ ਤੁਲਾਈ ਦਾ ਜਾਇਜ਼ਾ ਲੈਣ ਪਹੁੰਚੇ ਨਾਇਬ ਤਹਿਸੀਲਦਾਰ

ਇਤਿਹਾਸਕ ਨਗਰ ਮਾਛੀਵਾੜਾ ਸਾਹਿਬ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਅੱਜ ਅਚਾਨਕ ਹੀ ਅਨਾਜ ਮੰਡੀ ਪੁੱਜੇ ਜਿੱਥੇ ਉਨ੍ਹਾਂ ਵਿਕੀ ਹੋਈ ਕਣਕ ਦੀ ਤੋਲ ਤੁਲਾਈ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਦੱਸਿਆ ਉਨਾਂ ਵੱਲੋਂ ਆੜ੍ਹਤੀਆਂ ਤੇ ਕਣਕ ਵੇਚਣ ਆਏ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮਾਛੀਵਾੜਾ ਅਨਾਜ ਮੰਡੀ 'ਚ ਲਿਫਟਿੰਗ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਢੋਆ ਢੁਆਈ ਦੇ ਕੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕਰਕੇ ਵਿਕੀ ਹੋਈ ਕਣਕ ਨੂੰ ਦੂਸਰੇ ਸੂਬਿਆਂ 'ਚ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਢੋਆ ਢੁਆ

ਪੰਜਾਬੀ ਜਾਗਰਣ 1 May 2024 11:30 pm

ਤਲਾਸ਼ੀ ਮੁਹਿੰਮ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਦੋ ਕਾਬੂ

ਥਾਣਾ ਸਮਰਾਲਾ ਦੇ ਡੀਐੱਸਪੀ ਤਰਲੋਚਨ ਸਿੰਘ ਦੀ ਅਗਵਾਈ 'ਚ ਥਾਣੇ ਦੇ ਮੁੱਖ ਅਫਸਰ ਰਾਓ ਵਰਿੰਦਰ ਸਿੰਘ ਵੱਲੋਂ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਨੇ ਇਕ ਸਪੈਸ਼ਲ 'ਸਰਚ ਆਪੇ੍ਸ਼ਨ' ਕਰਦੇ ਹੋਏ ਦਿਨ ਚੜ੍ਹਦੇ ਹੀ ਕਈ ਇਲਾਕਿਆਂ ਦੀ ਘੇਰਾਬੰਦੀ ਕਰਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਲੋਕਸਭਾ ਚੋਣਾਂ ਦੇ ਮੱਦੇਨਜ਼ਰ ਖੰਨਾ ਤੇ ਸਮਰਾਲਾ ਪੁਲਿਸ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਦਾ ਇਹ ਸਰਚ ਆਪੇ੍ਸ਼ਨ ਕਈ ਘੰਟੇ ਜਾਰੀ ਰਿਹਾ ਤੇ ਇਸ ਦੌਰਾਨ ਦੋ ਵਿਅਕਤੀਆਂ ਨੂੰ ਉਨ੍ਹਾਂ ਦੇ

ਪੰਜਾਬੀ ਜਾਗਰਣ 1 May 2024 11:27 pm

ਸਰਕਾਰੀ ਸਕੂਲ ਦੀਆਂ ਚਾਰ ਵਿਦਿਆਰਥਣਾਂ ਦੀ ਮੈਰੀਟੋਰੀਅਸ ਲਈ ਹੋਈ ਚੋਣ

ਸਕੂਲ ਸਿੱਖਿਆ ਵਿਭਾਗ ਵੱਲੋਂ ਮੈਰੀਟੋਰੀਅਸ ਸਕੂਲ ਲਈ ਕਾਰਵਾਈ ਗਈ ਦਾਖਲਾ ਪ੍ਰਰੀਖਿਆ 'ਚ ਸਰਕਾਰੀ ਕੰਨਿਆ ਹਾਈ ਸਕੂਲ ਸਿਆੜ੍ਹ ਦੀਆਂ ਚਾਰ ਵਿਦਿਆਰਥਣਾਂ ਨੇ ਸਫਲਤਾ ਪ੍ਰਰਾਪਤ ਕੀਤੀ ਹੈ। ਸਕੂਲ ਮੁਖੀ ਅਸ਼ੋਕ ਸਿੰਘ ਨੇ ਦੱਸਿਆ ਚਾਰ ਵਿਦਿਆਰਥਣਾਂ ਅਰਸ਼ਪ੍ਰਰੀਤ ਕੌਰ ਪੁੱਤਰੀ ਮਨਜੀਤ ਸਿੰਘ, ਲਵਪ੍ਰਰੀਤ ਕੌਰ ਪੁੱਤਰੀ ਬਲਜੀਤ ਸਿੰਘ, ਹਰਮਨਪ੍ਰਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਤੇ ਜਸਪ੍ਰਰੀਤ ਕੌਰ ਪੁੱਤਰੀ ਸਵਰਨ ਸਿੰਘ ਨੇ ਇਹ ਪ੍ਰਰੀਖਿਆ ਪਾਸ ਕਰਕੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਵੇਰ ਦੀ ਸਭਾ ਦੌਰਾਨ ਸਕੂਲ ਮੁਖੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਹੋਏ ਵਿਦਿਆਰਥਣਾਂ ਨੂੰ ਭਵਿੱਖ 'ਚ ਵੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ

ਪੰਜਾਬੀ ਜਾਗਰਣ 1 May 2024 11:11 pm

Covishield Side Effects: Covishield ਦੇ ਮਾੜੇ ਪ੍ਰਭਾਵਾਂ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਜਾਂਚ ਲਈ ਪੈਨਲ ਬਣਾਉਣ ਦੀ ਮੰਗ

ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਲਈ ਗਈ ਵੈਕਸੀਨ ਕੋਵੀਸ਼ੀਲਡ ਦੇ ਮਾੜੇ ਪ੍ਰਭਾਵਾਂ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਇਕ ਅਰਜ਼ੀ ਦਾਇਰ ਕੀਤੀ ਗਈ, ਜਿਸ 'ਚ ਮੈਡੀਕਲ ਮਾਹਿਰਾਂ ਦਾ ਪੈਨਲ ਬਣਾਉਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

ਪੰਜਾਬੀ ਜਾਗਰਣ 1 May 2024 11:09 pm

ਡੀਏਵੀ ਮਾਡਲ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ

ਡੀਏਵੀ ਮਾਡਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਪਿੰ੍ਸੀਪਲ ਨੀਰਜ ਕੁਮਾਰ ਨੇ ਸਕੂਲ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਈ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਮਨੁੱਖ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਹ ਇੱਕ ਦਿਨ ਮਿਹਨਤ ਕਰਕੇ ਆਪਣੀ ਮੰਜ਼ਿਲ ਤਕ ਪਹੁੰਚ ਜਾਂਦਾ ਹੈ। ਸਮੂਹ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਪਿੰ੍ਸੀਪਲ ਨੀਰਜ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ, ਗਣੇਸ਼, ਰਾਣੀ, ਪਰਵੀਨ ਤੇ ਮਨਜੀਤ ਕੌਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਹੋਰ ਅਧਿਆਪਕ ਤੇ ਕਲਰਕ

ਪੰਜਾਬੀ ਜਾਗਰਣ 1 May 2024 11:01 pm

ਵਿਦਿਆਰਥਣ ਜਾਨ੍ਹਵੀ ਤਹਿਸੀਲ 'ਚੋਂ ਰਹੀ ਅੱਵਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਦੇ ਨਤੀਜਿਆਂ 'ਚ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਦੇ ਬੱਚਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਬੰਧਕ ਦਰਸ਼ਨ ਲਾਲ ਜੈਨ ਨੇ ਦੱਸਿਆ ਵਿਦਿਆਰਥਣ ਜਾਨ੍ਹਵੀ ਨਾਗਪਾਲ ਨੇ 98 ਫੀਸਦੀ ਅੰਕ ਪ੍ਰਰਾਪਤ ਕਰਕੇ ਸਮਰਾਲਾ ਤਹਿਸੀਲ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਵਿਦਿਆਰਥਣ ਤਨਵੀਰ ਕੌਰ ਮਰਵਾਹਾ ਨੇ 97 ਫੀਸਦੀ ਤੇ ਸਾਧਨਾ ਗੁਪਤਾ ਨੇ 96 ਫੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ 'ਚੋਂ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣ ਸੰਦੀਪ ਕੌਰ ਨੇ 95.83 ਫੀਸਦੀ, ਹਰਮਨਜੀਤ ਸਿੰਘ ਜੱਸਲ ਨੇ 95.33 ਫੀਸਦੀ, ਉਸੈਮਾ ਨੇ 95 ਫੀਸਦੀ, ਹਰਸ਼ ਰਾਜ ਨੇ 94.

ਪੰਜਾਬੀ ਜਾਗਰਣ 1 May 2024 10:59 pm

ਐੱਨਐੱਚਏਆਈ ਵੱਲੋਂ ਨਗਰ ਨਿਗਮ ਨੂੰ ਵੱਡਾ ਝਟਕਾ

ਨੈਸ਼ਨਲ ਅਥਾਰਟੀ ਆਫ਼ ਇੰਡੀਆ ਨੇ ਸਮਾਜ ਸੇਵੀ ਕੁਲਦੀਪ ਸਿੰਘ ਖਹਿਰਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਨਗਰ ਨਿਗਮ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਤਹਿਤ ਐੱਨਐੱਚਆਈਏ ਨੇ ਐਲੀਵੇਟਿਡ ਰੋਡ ਏਰੀਏ 'ਚ ਇਸ਼ਤਿਹਾਰਬਾਜ਼ੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬੀ ਜਾਗਰਣ 1 May 2024 10:58 pm

ਤਿੰਨ ਪਾਰਟੀਆਂ ਦੇ ਪ੍ਰਧਾਨ ਅੱਜ ਲੁਧਿਆਣਾ ਦਾ ਸਿਆਸੀ ਮਾਹੌਲ ਕਰਨਗੇ ਗਰਮ

ਪੰਜਾਬ ਵਿੱਚ ਬੀਤੇ ਦੋ-ਤਿੰਨ ਦਿਨਾਂ ਤੋਂ ਸਿਆਸੀ ਪਾਰਾ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਪੰਜਾਬ ਦੀਆਂ ਪ੍ਰਮੁੱਖ ਲੋਕ ਸਭਾ ਸੀਟਾਂ ਵਿੱਚੋਂ ਇੱਕ ਲੋਕ ਸਭਾ ਹਲਕਾ ਲੁਧਿਆਣਾ ਵੀ ਵੱਡੀਆਂ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣ ਚੁੱਕਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਖੁਦ ਲੁਧਿਆਣਾ ਤੋਂ ਚੋਣ ਲੜ ਰਹੇ ਹਨ ਉੱਥੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖਾਸ ਤੌਰ 'ਤੇ ਵੀਰਵਾਰ ਨੂੰ ਲੁਧਿਆਣਾ ਪੁੱਜ ਰਹੇ ਹਨ, ਜੋ ਆਪਣੇ ਆਪ ਵਿੱਚ ਇਸ ਲੋਕ ਸਭਾ ਹਲਕੇ ਦਾ ਮਹੱਤਵ ਦਰਸਾਉਂਦਾ ਹੈ।

ਪੰਜਾਬੀ ਜਾਗਰਣ 1 May 2024 10:55 pm

ਖੰਨਾ ਪੁਲਿਸ ਨੇ ਵਿੱਢੀ ਸਰਚ ਮੁਹਿੰਮ

ਬੁੱਧਵਾਰ ਸਵੇਰੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠਾਂ ਕਰੀਬ 50 ਪੁਲਿਸ ਕਰਮਚਾਰੀਆਂ ਦੀ ਟੀਮ ਨੇ ਪਿੰਡ ਦੈਹਿੜੂ ਵਿਖੇ ਪੁੱਜ ਕੇ ਘਰ-ਘਰ ਦੀ ਤਲਾਸ਼ੀ ਲਈ। ਡੀਐੱਸਪੀ ਗਿੱਲ ਨੇ ਦੱਸਿਆ ਇਹ ਸਰਚ ਆਪੇ੍ਸ਼ਨ ਨਸ਼ਾ ਤਸਕਰਾਂ ਵਿਰੁੱਧ ਕੀਤਾ ਗਿਆ ਜੋ ਦੋ ਘੰਟੇ ਚੱਲਿਆ। ਉਨ੍ਹਾਂ ਕਿਹਾ ਪਿੰਡ ਦੇ ਅਨੇਕਾਂ ਘਰਾਂ ਤੇ ਹੋਰ ਵਹੀਕਲਾਂ ਦੀ ਤਲਾਸ਼ੀ ਲਈ ਗਈ। ਇਸ ਪਿੰਡ ਦੇ ਕੁਝ ਵਿਅਕਤੀ ਜੋ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ, ਪਹਿਲਾਂ ਹੀ ਜੇਲ੍ਹ 'ਚ ਬੰਦ ਹਨ ਤੇ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਫੜਿਆ ਵੀ ਗਿਆ ਹੈ। ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੁਝ ਵਹੀਕਲਾਂ ਨੂੰ ਕਬਜ਼ੇ 'ਚ ਲੈ ਕੇ ਕਾਗਜ਼ਾਂ ਪੱਤਰਾਂ

ਪੰਜਾਬੀ ਜਾਗਰਣ 1 May 2024 10:50 pm

ਪਹਿਲੀ ਵਾਰ ਵੋਟ ਪਾਉਣ ਵਾਲਿਆਂ 'ਚ ਦਿਖ ਰਿਹਾ ਭਾਰੀ ਉਤਸ਼ਾਹ

ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ 'ਚ ਤੇਜ਼ੀ ਲਿਆ ਦਿੱਤੀ ਗਈ ਹੈ, ਉੱਥੇ ਹੀ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੀ ਨੌਜਵਾਨ ਪੀੜ੍ਹੀ 'ਚ ਵੀ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨਾਲ ਕੀਤੀ ਗੱਲਬਾਤ ਦੇ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਪੰਜਾਬੀ ਜਾਗਰਣ 1 May 2024 10:49 pm

ਅੱਜ ਤੇ ਕੱਲ੍ਹ ਮੌਸਮ ਸਾਫ਼ ਰਹੇਗਾ

ਜਾਸ., ਜਲੰਧਰ : ਮੌਸਮ ਵਿਭਾਗ ਵੱਲੋਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹਿਣ ਦੇ ਨਾਲ-ਨਾਲ ਸ਼ਨਿਚਰਵਾਰ ਨੂੰ ਮੁੜ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤਹਿਤ ਹਨੇਰੀ ਦੇ ਨਾਲ-ਨਾਲ ਕਿਤੇ-ਕਿਤੇ ਿਛੱਟੇ ਪੈ ਸਕਦੇ ਹਨ।

ਪੰਜਾਬੀ ਜਾਗਰਣ 1 May 2024 10:48 pm

ਸੀਟੂ ਨੇ ਵੇਅਰਹਾਊਸ ਦੇ ਗੁਦਾਮਾਂ ਅੱਗੇ ਲਹਿਰਾਇਆ ਝੰਡਾ

ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਨਾਲ ਸਬੰਧਤ ਲਾਲ ਝੰਡਾ ਐੱਫਸੀਆਈ ਵਰਕਰਜ਼ ਪੱਲੇਦਾਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਮਲੌਦ ਦੇ ਗੇਟ ਅੱਗੇ ਸੀਟੂ ਦਾ ਸੂਹਾ ਝੰਡਾ ਦੇ ਸਾਥੀ ਪੂਰਨ ਸਿੰਘ, ਗੁਰਦੀਪ ਸਿੰਘ ਦੀਪਾ ਦੀ ਅਗਵਾਈ 'ਚ ਝੰਡਾ ਝੁਲਾ ਕੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਸੀਟੂ ਪੰਜਾਬ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਸ਼ਿਕਾਗੋ ਦੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਦੁਨੀਆਂ ਭਰ 'ਚ ਕੰਮ ਕਰਨ ਦਾ ਸਮਾਂ 8 ਘੰਟੇ ਨਿਸ਼ਚਿਤ ਕਰਵਾਇਆ ਪਰ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾਕੇ 12 ਘ

ਪੰਜਾਬੀ ਜਾਗਰਣ 1 May 2024 10:39 pm

ਸੁਖਵਿੰਦਰ ਸਿੰਘ ਨੋਨਾ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ

ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਐਡ. ਅਵਤਾਰ ਸਿੰਘ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਪਿੰਡ ਬੇਗੋਵਾਲ ਵਿਖੇ ਹੋਈ, ਜਿਸ 'ਚ ਸੁਖਵਿੰਦਰ ਸਿੰਘ ਨੋਨਾ ਚੇਅਰਮੈਨ ਐਂਟੀ ਕਰਾਈਮ ਸੈੱਲ ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਲੁਧਿਆਣਾ ਦੀਆਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆ ਨਿਰਸੁਆਰਥ ਸੇਵਾਵਾਂ ਨੂੰ ਮੱਦੇਨਜ਼ਰ ਦੇਖਦਿਆਂ ਤੇ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਦਾ ਡਾਇਰੈਕਟਰ ਨਿਯੁਕਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘਵੀਰ ਸਿੰਘ ਬਡਲਾ, ਹਰਭਜਨ ਸਿੰਘ ਜ

ਪੰਜਾਬੀ ਜਾਗਰਣ 1 May 2024 10:33 pm

ਨਿਗਮ ਦੀਆਂ ਗੱਡੀਆਂ ਦੀ ਮੁਰੰਮਤ ਦੇ ਬਣਾਏ ਫਰਜ਼ੀ ਬਿੱਲ

ਜਾਸ., ਜਲੰਧਰ : ਨਗਰ ਨਿਗਮ 'ਚ ਗੱਡੀਆਂ ਮੁਰੰਮਤ ਕਰਵਾਉਣ ਦਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਜਾਅਲੀ ਬਿੱਲ ਤਿਆਰ ਕਰਵਾਏ ਗਏ ਹਨ ਤੇ ਇਨ੍ਹਾਂ ਬਿੱਲਾਂ 'ਤੇ ਅਫਸਰਾਂ ਦੇ ਜਾਅਲੀ ਦਸਤਖ਼ਤ ਕਰਵਾ ਕੇ ਅਕਾਊਂਟਸ ਬ੍ਾਂਚ ਤੋਂ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਕਾਊਂਟਸ ਬ੍ਾਂਚ ਨੇ ਅਫਸਰਾਂ ਦੇ ਦਸਤਖ਼ਤ ਜਾਅਲੀ ਹੋਣ ਦੇ ਖ਼ਦਸ਼ੇ 'ਤੇ ਜਾਂਚ ਕੀਤੀ ਤਾਂ ਘਪਲਾ ਸਾਹਮਣੇ ਆ ਗਿਆ। ਅਫਸਰਾਂ ਨੇ ਮੁਰੰਮਤ ਦੇ ਬਿੱਲਾਂ 'ਤੇ ਕੀਤੇ ਗਏ ਦਸਤਖ਼ਤਾਂ ਨੂੰ ਜਾਅਲੀ ਦੱਸਿਆ ਹੈ। ਇਸ ਤੋਂ ਬਾਅਦ ਕਈ ਬਿੱਲਾਂ ਦੀ ਜਾਂਚ ਕੀਤੀ ਗਈ।

ਪੰਜਾਬੀ ਜਾਗਰਣ 1 May 2024 10:28 pm

ਮਜ਼ਦੂਰ ਦਿਵਸ ਮਨਾਉਣ ਨਾਲ ਨਹੀਂ ਸੁਧਰੀ ਮਜ਼ਦੂਰਾਂ ਦੀ ਦਸ਼ਾ : ਆਗੂ

ਲੇਬਰ ਚੌਕ ਦੋਰਾਹਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਪਾਇਲ ਨੇ ਕਿਹਾ ਕਿ 75 ਸਾਲਾਂ ਤੋਂ ਮਜ਼ਦੂਰਾਂ ਦੇ ਨਾਮ 'ਤੇ ਬਣੀਆਂ ਜਥੇਬੰਦੀਆਂ ਸਿਰਫ ਮਜ਼ਦੂਰਾਂ ਨੂੰ ਨਾਅਰੇਬਾਜ਼ੀ ਕਰਵਾਉਣ ਤੇ ਉਨ੍ਹਾਂ ਦੇ ਇਕੱਠ ਦਰਸਾਉਣ ਤਕ ਹੀ ਸੀਮਤ ਰਹੀਆਂ ਹਨ। ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਸਗੋਂ ਇਹ ਜਥੇਬੰਦੀਆਂ ਵੋਟਾਂ ਨੇੜੇ ਆ ਕੇ ਸਰਮਾਏਦਾਰ ਪਾਰਟੀਆਂ ਦੀ ਹੀ ਗੱਲ ਕਰਦੀਆਂ ਹਨ ਤੇ ਉਨ੍ਹਾਂ ਨੂੰ ਹੀ ਵੋਟਾਂ ਦੇ ਕੇ ਸੱਤਾ ਤੇ ਕਾਬਜ ਕਰਵਾਉਂਦੀਆਂ ਹਨ। ਮਜ਼ਦੂਰਾਂ ਨੂੰ ਆਪਣੀ ਗਰੀਬੀ ਤੇ ਭੁੱਖਮਰੀ ਦੂਰ ਕਰਨ ਲਈ ਇਨ੍ਹਾਂ ਜਥੇਬੰਦੀਆਂ ਦਾ ਖਹਿੜਾ ਛੱਡ ਕੇ ਸੜਕਾ

ਪੰਜਾਬੀ ਜਾਗਰਣ 1 May 2024 10:27 pm

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮਿਤੀ ਮੁੜ ਵਧਾਈ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 1 ਮਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਾਉਣ ਦੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਨੇ ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਦਿੱਤਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਪਿਛਲੇ ਸਾਲ [...] The post ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮਿਤੀ ਮੁੜ ਵਧਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 1 May 2024 10:17 pm

ਦਫ਼ਤਰ ਨਗਰ ਪੰਚਾਇਤ 'ਚ ਸਫ਼ਾਈ ਸੇਵਕਾਂ ਨੇ ਲਹਿਰਾਇਆ ਝੰਡਾ

ਨਗਰ ਪੰਚਾਇਤ ਮਲੌਦ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪਹਿਲੀ ਵਾਰ ਕੌਮਾਂਤਰੀ ਮਜ਼ਦੂਰ ਦਿਵਸ ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਦਫ਼ਤਰ ਦੇ ਗੇਟ 'ਤੇ ਲਾਲ ਝੰਡਾ ਲਹਿਰਾਇਆ ਗਿਆ। ਉਚੇਚੇ ਤੌਰ 'ਤੇ ਸੀਨੀਅਰ ਆਗੂ ਰਾਮ ਆਸਰਾ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਸਫ਼ਾਈ ਸੇਵਕਾਂ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ। ਸਫ਼ਾਈ ਸੇਵਕਾਂ ਵੱਲੋਂ ਡਾ. ਬੀਆਰ ਅੰਬੇਡਕਰ ਨੂੰ ਯਾਦ ਕੀਤਾ ਗਿਆ ਤੇ ਯੂਨੀਅਨ ਤੇ ਬਾਬਾ ਸਾਹਿਬ ਦੇ ਹੱਕ 'ਚ ਨਾਅਰੇ ਲਗਾਏ ਗਏ ਤੇ ਲੱਡੂ ਵੰਡੇ ਗਏ। ਇਸ ਮੌਕੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਈਓ ਹਰਨਰਿੰਦਰ ਸਿੰਘ ਤੇ ਨਗਰ ਪੰਚਾਇਤ ਮਲੌਦ ਦੇ ਸਟਾਫ਼ ਦਾ ਧੰਨਵਾਦ ਕੀਤਾ ਜਿ

ਪੰਜਾਬੀ ਜਾਗਰਣ 1 May 2024 10:15 pm

ਐੱਸਸੀ ਭਾਈਚਾਰੇ ਨੂੰ 'ਆਪ' ਨੇ ਬਣਦਾ ਮਾਣ ਨਹੀਂ ਦਿੱਤਾ : ਡੁਲਗਚ

ਕਾਂਗਰਸ ਪਾਰਟੀ ਦੇ ਐਸਸੀ ਡਿਪਾਰਟਮੈਂਟ ਲੁਧਿਆਣਾ ਦੀ ਇਕ ਮੀਟਿੰਗ ਸਥਾਨਕ ਢੰਡਾਰੀ ਕਲਾਂ ਵਿਖੇ ਜ਼ਲਿ੍ਹਾ ਚੇਅਰਮੈਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਤੋਂ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਦੋਂਕਿ ਨਿਰਮਲ ਕੈੜਾ, ਸ਼ੇਰ ਸਿੰਘ ਗਰਚਾ, ਸ਼ੀਲਾ ਦੁੱਗਰੀ, ਮਨਰਾਜ ਠੁਕਰਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪੁੱਜੇ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਵੱਲੋਂ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ।

ਪੰਜਾਬੀ ਜਾਗਰਣ 1 May 2024 10:10 pm

ਬਸਪਾ ਉਮੀਦਵਾਰ ਦਵਿੰਦਰ ਸਿੰਘ ਰਾਮਗੜ੍ਹੀਆ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ

ਲੋਕ ਸਭਾ ਹਲਕਾ ਲੁਧਿਆਣਾ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਦਵਿੰਦਰ ਸਿੰਘ ਰਾਮਗੜ੍ਹੀਆ ਨੇ ਬੁੱਧਵਾਰ ਨੂੰ ਜਲੰਧਰ ਬਾਈਪਾਸ ਚੌਕ ਸਥਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦਵਿੰਦਰ ਸਿੰਘ ਰਾਮਗੜ੍ਹੀਆ ਸਤਿਗੁਰ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਵਿਖੇ ਵੀ ਨਤਮਸਤਕ ਹੋਏ, ਜਿੱਥੇ ਉਨ੍ਹਾਂ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਆਸ਼ੀਰਵਾਦ ਲਿਆ। ਇਸ ਮੌਕੇ ਸਤਿਗੁਰ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਦੋਸ਼ਾਲਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

ਪੰਜਾਬੀ ਜਾਗਰਣ 1 May 2024 10:09 pm

ਮੀਨੂ ਪਰਾਸ਼ਰ ਨੇ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ 'ਚ ਕੀਤਾ ਪ੍ਰਚਾਰ

ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤਨੀ ਮੀਨੂ ਪਰਾਸ਼ਰ ਵੀ ਆਪਣੇ ਪਤੀ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਹਨ। ਮੀਨੂ ਪਰਾਸ਼ਰ ਵੱਲੋਂ ਹਲਕਾ ਕੇਂਦਰੀ ਵਿੱਚ ਘਰ-ਘਰ ਜਾ ਕੇ ਅਸ਼ੋਕ ਪਰਾਸ਼ਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਹਲਕਾ ਕੇਂਦਰੀ ਤੋਂ ਵਿਧਾਇਕ ਹਨ, ਜਿਨ੍ਹਾਂ ਨੂੰ ਉਮੀਦਵਾਰ ਦੀ ਪਤਨੀ ਆਪਣੇ ਪਤੀ ਦੇ 2 ਸਾਲਾਂ ਦੇ ਕੰਮ ਗਿਣਾ ਰਹੀ ਹੈ।

ਪੰਜਾਬੀ ਜਾਗਰਣ 1 May 2024 10:04 pm

ਆਵਾਰਾ ਕੁੱਤਿਆਂ ਦਾ ਮਾਮਲਾ: ਲੋਕ ਅਦਾਲਤ ਵੱਲੋਂ ਮੁਹਾਲੀ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 1 ਮਈ ਸਥਾਈ ਲੋਕ ਅਦਾਲਤ ਨੇ ਮੁਹਾਲੀ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਾਰਵਾਈ ਸਮਾਜ ਸੇਵੀ ਆਗੂ ਕਮਲ ਨਯਨ ਸਿੰਘ ਸੋਢੀ ਵਾਸੀ ਸੈਕਟਰ-70 ਦੀ ਸ਼ਿਕਾਇਤ ’ਤੇ ਹੋਈ ਹੈ। ਉਨ੍ਹਾਂ ਨੇ ਨਿਗਮ ’ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਨੇ [...] The post ਆਵਾਰਾ ਕੁੱਤਿਆਂ ਦਾ ਮਾਮਲਾ: ਲੋਕ ਅਦਾਲਤ ਵੱਲੋਂ ਮੁਹਾਲੀ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 1 May 2024 9:55 pm

ਬੀਮਾ ਪਾਲਸੀ ਦੀ ਰਕਮ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਪਿੰਡ ਲੁਹਾਰਾ ਦੇ ਰਹਿਣ ਵਾਲੇ ਵਿਅਕਤੀ ਦੀਆਂ ਬੀਮੇ ਦੀਆਂ ਪਾਲਸੀਆਂ ਦੀ ਰਕਮ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਕਥਿਤ ਮੁਲਾਜ਼ਮਾਂ ਖ਼ਿਲਾਫ਼ ਥਾਣਾ ਡਾਬਾ ਪੁਲਿਸ ਵੱਲੋਂ ਧੋਖਾਦੇਹੀ ਸਣੇ ਹੋਰ ਸੰਗੀਨ ਦੋਸ਼ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਲੁਹਾਰਾ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੇ ਬਿਆਨ ਉੱਪਰ ਸ਼ਰਨਜੀਤ ਸਿੰਘ, ਰਾਜੇਸ਼ਵਰੀ, ਕੈਪਟਨ, ਵਰਸ਼ਾ ਅਤੇ ਉਨ੍ਹਾਂ ਦੇ ਕਰੀਬ ਚਾਰ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਦਰਜ ਕੀਤਾ ਹੈ।

ਪੰਜਾਬੀ ਜਾਗਰਣ 1 May 2024 9:52 pm

ਚੌਕ 'ਚ ਘੇਰ ਕੇ ਮੋਟਰਸਾਈਕਲ ਸਵਾਰਾਂ ਨੇ ਕੀਤੀ ਕੁੱਟਮਾਰ

ਥਾਣਾ ਸਲੇਮਟਾਬਰੀ ਅਧੀਨ ਆਉਂਦੇ ਇਲਾਕੇ ਜਲੰਧਰ ਬਾਈਪਾਸ ਚੌਕ ਨੇੜੇ ਵਿਅਕਤੀ ਨੂੰ 8-9 ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਹਰਦੇਵ ਸਿੰਘ ਨੇ ਦੱਸਿਆ ਕਿ ਗੁਰਤੇਜ ਪਾਲ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਰੰਗੀਆ ਜ਼ਿਲ੍ਹਾ ਰੋਪੜ ਨੇ ਬਿਆਨ ਕੀਤਾ ਕਿ ਉਹ ਪ੍ਰਰਾਈਵੇਟ ਬੱਸਾਂ ਦਾ ਅੱਡਾ ਇੰਚਾਰਜ ਹੈ।

ਪੰਜਾਬੀ ਜਾਗਰਣ 1 May 2024 9:50 pm

ਈਅਰ ਪੈਨਲ

90.66 ਫ਼ੀਸਦ ਦੇ ਨਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੁਲਕ ਦੇ ਸਭ ਤੋਂ ਵੱਧ ਪੋਲਿੰਗ ਵਾਲਾ ਹਲਕਾ ਸੀ ਅਸਾਮ ਦਾ ਧੁਬੜੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇੱਥੇ ਮੁਲਕ ਵਿਚ ਸਭ ਤੋਂ ਵੱਧ 88.36 ਫ਼ੀਸਦ ਪੋਲਿੰਗ ਰਿਕਾਰਡ ਕੀਤੀ ਗਈ ਸੀ। ਇਹ ਇਤਿਹਾਸਕ ਘਟਨਾ ਹੈ।

ਪੰਜਾਬੀ ਜਾਗਰਣ 1 May 2024 9:50 pm

ਮਜ਼ਦੂਰ ਦਿਵਸ 'ਤੇ ਲਹਿਰਾਇਆ ਲਾਲ ਝੰਡਾ

ਸਥਾਨਕ ਪਾਵਰਕਾਮ ਦਫ਼ਤਰ ਵਿਖੇ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਵੱਲੋਂ ਮਈ ਦਿਵਸ 'ਤੇ ਸਮਾਗਮ ਕਰਵਾਇਆ ਗਿਆ। ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਫੈੱਡਰੇਸ਼ਨ ਦਾ ਝੰਡਾ ਲਹਿਰਾਇਆ। ਇਸ ਮੌਕੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜ਼ੋਨ ਦੇ ਆਗੂ ਚਰਨਜੀਤ ਸਿੰਘ ਸੋਹਲ, ਭੁਪਿੰਦਰ ਸਿੰਘ ਬਰਾੜ, ਬੇਅੰਤ ਸਿੰਘ ਅਖਾੜਾ, ਹਰਵਿੰਦਰ ਸਿੰਘ ਲਵਲੀ, ਜਰਨੈਲ ਸਿੰਘ ਸਿੱਧਵਾਂ ਬੇਟ, ਸੰਜੇ ਬੱਬਾ ਨੇ ਕਿਹਾ ਅੱਜ ਮਜ਼ਦੂਰ ਦਿਵਸ ਦਾ ਇਹ ਦਿਹਾੜਾ ਜਿਥੇ ਮਈ ਦਿਵਸ ਦੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ, ਉਥੇ ਅੱਜ ਵੀ ਮਜ਼ਦੂਰ ਜਮਾਤ ਦੀ ਬਦਤਰ ਹਾਲਤ, ਸੱਤਾ 'ਤੇ ਕਾਬਜ ਸਰਕਾਰਾਂ ਵੱਲੋਂ ਸਹੂਲਤਾਂ ਦੇਣ ਦੀ ਥਾਂ ਪਾਬੰਦੀਆਂ

ਪੰਜਾਬੀ ਜਾਗਰਣ 1 May 2024 9:49 pm

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ

ਜੋਗਿੰਦਰ ਸਿੰਘ ਮਾਨ ਮਾਨਸਾ, 1 ਮਈ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੇ ਲਗਪਗ 24 ਮਹੀਨਿਆਂ ਬਾਅਦ ਮਾਨਸਾ ਦੀ ਅਦਾਲਤ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਮੇਤ 27 ਮੁਲਜ਼ਮਾਂ ਖਿਲਾਫ ਦੋਸ਼ ਆਇਦ ਕਰ ਦਿੱਤੇ। ਮਾਨਸਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਚ.ਐਸ ਗਰੇਵਾਲ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 307, [...] The post ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ appeared first on Punjabi Tribune .

ਪੰਜਾਬੀ ਟ੍ਰਿਬਿਊਨ 1 May 2024 9:43 pm

ਮਈ ਦਿਵਸ ਮੌਕੇ ਪਾਵਰਕਾਮ ਕਾਮਿਆਂ ਵੱਲੋਂ ਗੇਟ ਰੈਲੀਆਂ

ਪੰਜਾਬ ਬਿਜਲੀ ਬੋਰਡ ਕਰਮਚਾਰੀਆਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਫੈੱਡਰੇਸ਼ਨ ਏਟਕ ਤੇ ਭੰਗਲ਼ ਗਰੁੱਪ ਵਲੋਂ ਮਈ ਦਿਵਸ ਨੂੰ ਮੁੱਖ ਰੱਖਦੇ ਹੋਏ ਗੇਟ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਇਸ ਦਿਨ ਨੂੰ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਮਨਾਉਂਦੇ ਹੋਏ ਬਿਜਲੀ ਘਰਾਂ ਅੱਗੇ ਸੂਹੇ ਲਾਲ ਪ੍ਰਚਮ ਲਹਿਰਾਏ ਗਏ। ਇਨ੍ਹਾਂ ਗੇਟ ਰੈਲੀਆਂ ਨੂੰ ਟੀਐੱਸਯੂ ਦੇ ਆਗੂ ਪ੍ਰਧਾਨ ਭੁਪਿੰਦਰ ਸਿੰਘ ਮੋਹੀ, ਫੈੱਡਰੇਸ਼ਨ ਏਟਕ ਦੇ ਰਾਜਵਿੰਦਰ ਸਿੰਘ ਮੋਹੀ, ਭੰਗਲ ਗਰੁੱਪ ਦੇ ਪ੍ਰਧਾਨ ਪਰਮਿੰਦਰ ਸਿੰਘ ਅਕਾਲਗੜ੍ਹ, ਹਰਸਤਿੰਦਰ ਸਿੰਘ ਅਕਾਲਗੜ੍ਹ, ਹਰਵਿੰਦਰ ਪਾਲ ਸਿੰਘ ਨੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਵੱਖ-ਵੱਖ ਥਾਵਾਂ 'ਤੇ ਸ਼ਰਧਾਂਜਲੀ ਭੇਟ ਕੀ

ਪੰਜਾਬੀ ਜਾਗਰਣ 1 May 2024 9:37 pm

NIA Action : 700 ਕਰੋੜ ਦੇ ਡਰੱਗ ਤਸਕਰੀ ਮਾਮਲੇ ਦਾ ਮੁੱਖ ਮੁਲਜ਼ਮ 'ਚਾਚਾ' ਗ੍ਰਿਫ਼ਤਾਰ

NIA ਦੀਆਂ ਟੀਮਾਂ ਨੇ ਮੰਗਲਵਾਰ ਨੂੰ ਦਿੱਲੀ ਦੇ ਦਰਿਆਗੰਜ 'ਚ ਸਈਦ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਸੀ ਅਤੇ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਸਨ। ਇਸ ਤੋਂ ਬਾਅਦ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਿਆਨ ਮੁਤਾਬਕ ਐੱਨਆਈਏ ਡਰੱਗ ਰੈਕੇਟ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।

ਪੰਜਾਬੀ ਜਾਗਰਣ 1 May 2024 9:37 pm

ਲੋਕ ਭਾਜਪਾ ਪਰਿਵਾਰ ਦਾ ਹਿੱਸਾ ਬਣਨ ਲਈ ਨੇ ਉਤਾਵਲੇ : ਧੀਮਾਨ

ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਵੇਖ ਹੋਰਨਾਂ ਪਾਰਟੀਆਂ ਦੇ ਲੋਕ ਭਾਜਪਾ ਵਿਚ ਸ਼ਾਮਲ ਹੋਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਜ਼ਿਲ੍ਹਾ ਦਫ਼ਤਰ ਦੁੱਗਰੀ ਰੋਡ ਵਿਖੇ ਵਿਧਾਨ ਸਭਾ ਹਲਕਾ ਪੁਰਬੀ ਵਾਰਡ ਨੰ. 15 ਤੋਂ ਵਿਪਨ ਵਿਨਾਇਕ ਦੀਆਂ ਕੋਸ਼ਿਸ਼ਾਂ ਸਦਕਾ ਸੌਰਵ ਸ਼੍ਰੀਵਾਸਤਵ, ਰਿੰਕੂ ਕੁਮਾਰ, ਰਵੀ ਦੇਵੀ, ਦਿਵੇਸ਼ ਮੱਕੜ, ਹਰਸ਼ ਮਦਾਨ, ਜਤਿੰਦਰ ਕੁਮਾਰ, ਹਰੀਸ਼ ਕੁਮਾਰ, ਰਾਹੁਲ ਖੰਨਾ, ਅਮਿਤ ਵਰਮਾ, ਰਿਸ਼ੀ ਅਤੇ ਦੱਖਣੀ ਹਲਕੇ ਤੋਂ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਰਮਨ ਹੀਰਾ, ਪਵਨ ਹੀਰਾ ਬੱਬੂ, ਪ੍ਰਦੀਪ ਸਿੰਘ ਨੇ ਭਾਜਪਾ ਵਿਚ ਸ਼ਾਮਲ ਹੋਣ ਸਮੇਂ ਕੀਤਾ।

ਪੰਜਾਬੀ ਜਾਗਰਣ 1 May 2024 9:34 pm

ਹਾਰਵੈਸਟ ਇੰਟਰਨੈਸ਼ਨਲ 'ਚ ਮਜ਼ਦੂਰ ਦਿਵਸ 'ਤੇ ਸਮਾਗਮ ਕਰਵਾਇਆ

ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਕਿਰਤੀਆਂ ਨੂੰ ਸਮਰਪਿਤ ਸੱਭਿਆਚਾਰਕ ਸਰਗਰਮੀਆਂ ਪੇਸ਼ ਕੀਤੀਆਂ। ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਸੇਵਾਮੁਕਤ ਡੀਆਈਜੀਪੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਕਰਨਲ ਸਮੀਰ ਕਾਂਜੀਲਾਲ ਨੇ ਕਿਹਾ ਸਮਾਜ ਦੇ ਕੰਮਕਾਜ ਲਈ ਜੇਕਰ ਸਭ ਤੋਂ ਜ਼ਰੂਰੀ ਚੀਜ਼ ਹੈ ਤਾਂ ਉਹ ਸਾਡਾ ਕਿਰਤੀ ਵਰਗ ਹੈ। ਇਸ ਮੌਕੇ ਪਿੰ੍ਸੀਪਲ ਜੈ ਸ਼ਰਮਾ ਨੇ ਸਕੂਲ 'ਚ ਕੰਮ ਕਰਨ ਵਾਲੇ ਸਾਰੇ ਕਾਮਿਆਂ ਨੂੰ ਵਧਾਈ ਦਿੰਦੇ ਹੋਏ ਪਰਿਵਾਰ ਵਾਂਗ ਉਨ੍ਹਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸਕੂਲ ਦੇ ਡਿਪਟੀ ਡਾ

ਪੰਜਾਬੀ ਜਾਗਰਣ 1 May 2024 9:33 pm

ਗੋਲਡਨ ਅਰਥ ਕਾਨਵੈਂਟ ਸਕੂਲ 'ਚ ਸਮਾਗਮ ਕਰਵਾਇਆ

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਤੇ ਸਨਮਾਨ ਦੇ ਰੂਪ 'ਚ ਮਨਾਇਆ ਜਾਂਦਾ ਹੈ ਤੇ ਇਸ ਦੀ ਸ਼ੁਰੂਆਤ 1886 'ਚ ਸ਼ਿਕਾਗੋ 'ਚ ਹੋਈ ਸੀ, ਕਿਉਂਕਿ ਕੰਮ ਲਈ ਨਿਰਧਾਰਤ ਘੰਟਿਆਂ ਦੀ ਮੰਗ ਨੂੰ ਲੈਕੇ ਮਜ਼ਦੂਰਾਂ ਨੇ ਇਕ ਵੱਡਾ ਅੰਦੋਲਨ ਚਲਾਇਆ ਸੀ, ਜਿਸ ਕਾਰਨ ਭਾਰਤ 'ਚ ਇਸ ਦਿਨ ਨੂੰ ਮਜਦੂਰ ਦਿਵਸ ਵਜੋੋਂ ਮਨਾਉਣ ਦੀ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਵੱਲੋਂ ਪਹਿਲੀ ਮਈ 1923 ਨੂੰ ਮਦਰਾਸ 'ਚ ਹੋਈ ਸੀ। ਇਸ ਮੌਕੇ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ, ਮੀਤ

ਪੰਜਾਬੀ ਜਾਗਰਣ 1 May 2024 9:30 pm

London: ਵੀਜ਼ਾ ਨਿਯਮਾਂ 'ਚ ਬਦਲਾਅ ਕਾਰਨ ਬਰਤਾਨੀਆ 'ਚ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ, ਜਨਤਕ ਸੇਵਾਵਾਂ 'ਤੇ ਵੀ ਵਧਿਆ ਬੋਝ

ਬਰਤਾਨੀਆ ਦੇ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਜਨਵਰੀ ਤੋਂ ਮਾਰਚ ਦੇ ਮਹੀਨਿਆਂ 'ਚ ਵਿਦਿਆਰਥੀਆਂ ਦੇ ਨਾਲ ਆਸ਼ਰਿਤਾਂ ਦੀ ਗਿਣਤੀ 'ਚ 80 ਫੀਸਦੀ ਦੀ ਕਮੀ ਆਈ ਹੈ।

ਪੰਜਾਬੀ ਜਾਗਰਣ 1 May 2024 9:27 pm