SENSEX
NIFTY
GOLD
USD/INR

Weather

40    C
... ...View News by News Source

ਨਾੜ ਨੂੰ ਲਾਈ ਅੱਗ ’ਚ ਝੁਲਸਣ ਕਾਰਨ ਕਿਸਾਨ ਦੀ ਮੌਤ

ਰਣਬੀਰ ਸਿੰਘ ਮਿੰਟੂ/ਸੁਖਦੇਵ ਸਿੰਘ ਚੇਤਨਪੁਰਾ/ਅਜਨਾਲਾ, 18 ਮਈ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਦੇ ਖੇਤ ਵਿੱਚ ਲੱਗੀ ਕਣਕ ਦੇ ਨਾੜ ਨੂੰ ਅੱਗ ਕਈ ਕਿੱਲਿਆਂ ਤੱਕ ਪਹੁੰਚ ਗਈ। ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਦੀ ਕਣਕ ਦੇ ਨਾੜ ਨੂੰ ਲੱਗੀ ਅੱਗ ਵਿੱਚ ਘਿਰ ਜਾਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਿਸਾਨ ਖੇਤਾਂ ਵਿੱਚ [...] The post ਨਾੜ ਨੂੰ ਲਾਈ ਅੱਗ ’ਚ ਝੁਲਸਣ ਕਾਰਨ ਕਿਸਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:53 am

ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਜਾਂਦੇ ਕਿਸਾਨ-ਮਜ਼ਦੂਰ ਹਿਰਾਸਤ ’ਚ ਲਏ

ਲਾਜਵੰਤ ਸਿੰਘ ਨਵਾਂਸ਼ਹਿਰ, 18 ਮਈ ਅੱਜ ਪਿੰਡ ਜਾਡਲਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦਾ ਵਿਰੋਧ ਕਰਨ ਜਾ ਰਹੇ 50 ਦੇ ਕਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸੋਇਤਾ, [...] The post ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਜਾਂਦੇ ਕਿਸਾਨ-ਮਜ਼ਦੂਰ ਹਿਰਾਸਤ ’ਚ ਲਏ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:50 am

ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਮਹਾਪੰਚਾਇਤ

ਦਲੇਰ ਸਿੰਘ ਚੀਮਾ ਭੁਲੱਥ, 18 ਮਈ ਰੋਡ ਕਿਸਾਨ ਸੰਘਰਸ਼ ਕਮੇਟੀ ਭੁਲੱਥ ਤੇ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਕਾਰਨ ਪ੍ਰਭਾਵਿਤ ਕਿਸਾਨਾਂ ਨੇ ਅੱਜ ਮਹਾਪੰਚਾਇਤ ਪਿੰਡ ਸਬ ਡਿਵੀਜ਼ਨ ਭੁਲੱਥ ਦੇ ਪਿੰਡ ਇਬ੍ਰਾਹਵਾਲ ਵਿੱਚ ਕੀਤੀ, ਜਿੱਥੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਮਹਾਪੰਚਾਇਤ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ [...] The post ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਮਹਾਪੰਚਾਇਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:49 am

Sad News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦਾ ਦੇਹਾਂਤ

ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਗਿਆਨੀ ਸੁਖਚੈਨ ਸਿੰਘ ਦਾ ਸੁਭਾਅ ਬਹੁਤ ਹੀ ਵਧੀਆ ਤੇ ਮਿਲਣਸਾਰ ਸੀ ਜੋ ਸੰਗਤਾਂ ਨੂੰ ਬਹੁਤ ਸਨੇਹ ਕਰਦੇ ਸਨ। ਗਿਆਨੀ ਸੁਖਚੈਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਵਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪੰਜਾਬੀ ਜਾਗਰਣ 19 May 2024 11:49 am

ਭਾਜਪਾ ਤੇ ਅਕਾਲੀ ਦਲ ਹੁਣ ਹਾਸ਼ੀਏ ’ਤੇ ਪੁੱਜੇ: ਧਾਲੀਵਾਲ

ਰਾਜਨ ਮਾਨ ਮਜੀਠਾ, 18 ਮਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੁਣ ਹਾਸ਼ੀਏ ’ਤੇ ਚਲੇ ਗਏ ਹਨ ਅਤੇ ਇਹ ਸਿਰਫ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ [...] The post ਭਾਜਪਾ ਤੇ ਅਕਾਲੀ ਦਲ ਹੁਣ ਹਾਸ਼ੀਏ ’ਤੇ ਪੁੱਜੇ: ਧਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:48 am

ਸੇਵਾ ਕੇਂਦਰਾਂ ’ਤੇ ਘੰਟਿਆਂਬੱਧੀ ਕਤਾਰਾਂ ’ਚ ਖੜ੍ਹੇ ਲੋਕ ਹੁੰਦੇ ਨੇ ਪ੍ਰੇਸ਼ਾਨ

ਹਤਿੰਦਰ ਮਹਿਤਾ ਜਲੰਧਰ, 18 ਮਈ ਪੰਜਾਬ ਸਰਕਾਰ ਈ-ਗਵਰਨੈਂਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਪਰ ਲੋਕਾਂ ਨੂੰ ਸਹੂਲਤਾਂ ਵਿੱਚ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਵਿੱਚ ਕੁੱਲ 35 ਸੇਵਾ ਕੇਂਦਰ ਹਨ, ਜਿਨ੍ਹਾਂ ਵਿੱਚੋਂ ਟਾਈਪ 1 ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਹੈ। ਇਸ ਦੇ ਲਗਭਗ 20 ਕਾਊਂਟਰ ਹਨ। ਟਾਈਪ-2 ਸੇਵਾ [...] The post ਸੇਵਾ ਕੇਂਦਰਾਂ ’ਤੇ ਘੰਟਿਆਂਬੱਧੀ ਕਤਾਰਾਂ ’ਚ ਖੜ੍ਹੇ ਲੋਕ ਹੁੰਦੇ ਨੇ ਪ੍ਰੇਸ਼ਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:41 am

ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ , 18 ਮਈ ਸਥਾਨਕ ਪੁਲੀਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਤਰਨਵੀਰ ਸਿੰਘ ਉਰਫ ਤਰਨਾ ਉਰਫ ਮੋਟਾ ਵਾਸੀ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੋਰੀ ਕਰਦੇ [...] The post ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:38 am

ਜਲੰਧਰ: ਨਾੜ ਦੇ ਸੇਕ ਨਾਲ ਪੰਚਾਇਤੀ ਦਰੱਖ਼ਤ ਝੁਲਸੇ

ਹਤਿੰਦਰ ਮਹਿਤਾ ਜਲੰਧਰ, 18 ਮਈ ਜ਼ਿਲ੍ਹੇ ਵੱਖ-ਵੱਖ ਪਿੰਡਾਂ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਦਿਨ ਰਾਤ ਕਣਕ ਦੀ ਨਾੜ ਲਗਾਉਣਾ ਕਰ ਕੇ ਪੂਰਾ ਜ਼ਿਲ੍ਹਾ ਨਾੜ ਦੇ ਸੇਕ ਨਾਲ ਸੜ ਰਿਹਾ ਹੈ। ਨੰਬਰਦਾਰ ਗੁਰਨਾਮ ਸਿੰਘ, ਸਰਪੰਚ ਤਰਲੋਚਨ ਸਿੰਘ ਵਾਸੀ ਪਿੰਡ ਲੁਟੇਰਾ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਖੇਤਾਂ ਵਿੱਚ ਲੱਗੀ ਨਾੜ ਨੂੰ ਅੱਗ ਕਾਰਨ ਪਿੰਡ ਦੇ ਸ਼ਮਸ਼ਾਨ [...] The post ਜਲੰਧਰ: ਨਾੜ ਦੇ ਸੇਕ ਨਾਲ ਪੰਚਾਇਤੀ ਦਰੱਖ਼ਤ ਝੁਲਸੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:37 am

ਸ਼ਹਿਦ ਦੀਆਂ ਮੱਖੀਆਂ ਦੇ ਤਿੰਨ ਦਰਜਨ ਡੱਬੇ ਸੜੇ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 18 ਮਈ ਸਥਾਨਕ ਬਲਾਕ ਵਿੱਚ ਪੈਂਦੇ ਪਿੰਡ ਸਠਿਆਲੀ ਦੇ ਇਕ ਕਿਸਾਨ ਦੇ ਸ਼ਹਿਦ ਦੀਆਂ ਮੱਖੀਆਂ ਵਾਲੇ 35 ਡੱਬੇ ਸੜ ਕੇ ਸੁਆਹ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜੋਗਿੰਦਰ ਸਿੰਘ ਪੁੱਤਰ ਪੂਰਨ ਚੰਦ ਨੇ ਦੱਸਿਆ ਕਿ ਉਸ ਨੇ ਸ਼ਹਿਦ ਪੈਦਾ ਕਰਨ ਲਈ ਖੇਤਾਂ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ 35 ਡੱਬੇ [...] The post ਸ਼ਹਿਦ ਦੀਆਂ ਮੱਖੀਆਂ ਦੇ ਤਿੰਨ ਦਰਜਨ ਡੱਬੇ ਸੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:37 am

ਨਕਸ਼ੇ ਮੁਤਾਬਕ ਉਸਾਰੀ ਨਾ ਹੋਣ ’ਤੇ ਹੋਟਲ ਦੀ ਇਮਾਰਤ ਸੀਲ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 18 ਮਈ ਨਗਰ ਨਿਗਮ ਦੇ ਐੱਮਟੀਪੀ ਵਿਭਾਗ ਵਲੋਂ ਨਕਸ਼ੇ ਮੁਤਾਬਿਕ ਇੱਕ ਵੱਡੇ ਕਮਰਸ਼ੀਅਲ ਹੋਟਲ ਦੀ ਇਮਾਰਤ ਨਾ ਬਣਾਏ ਜਾਣ ’ਤੇ ਉਸ ਦੀ ਉਸਾਰੀ ਰੋਕ ਦਿੱਤੀ ਗਈ ਹੈ। ਮਿਲੀ ਸੂਚਨਾ ਅਨੁਸਾਰ ਉਤਰੀ ਜ਼ੋਨ ’ਚ ਪੈਂਦੇ ਬਟਾਲਾ ਰੋਡ ਸਥਿਤ ਇੱਕ ਵੱਡੇ ਹੋਟਲ ਦੀ ਕਮਰਸ਼ੀਅਲ ਇਮਾਰਤ ਦਾ ਨਕਸ਼ਾ ਮਾਲਕਾਂ ਵਲੋਂ ਨਗਰ ਨਿਗਮ ਪਾਸੋਂ ਮਨਜ਼ੂਰ ਕਰਵਾ [...] The post ਨਕਸ਼ੇ ਮੁਤਾਬਕ ਉਸਾਰੀ ਨਾ ਹੋਣ ’ਤੇ ਹੋਟਲ ਦੀ ਇਮਾਰਤ ਸੀਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:36 am

ਅਹਿਮਦਪੁਰ ਦੇ ਨੌਜਵਾਨ ਦੀ ਹੱਤਿਆ

ਪੱਤਰ ਪ੍ਰੇਰਕ ਤਰਨ ਤਾਰਨ, 18 ਮਈ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਅਹਿਮੁਦਪੁਰ ਦੇ ਇਕ 20 ਕੁ ਸਾਲ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਇਲਾਕੇ ਦੇ ਪਿੰਡ ਤਪਾ ਬਾਠ ਤੋਂ ਮਿਹਨਤ-ਮਜ਼ਦੂਰ ਦਾ ਕੰਮ ਖਤਮ ਕਰ ਕੇ ਦੇਰ [...] The post ਅਹਿਮਦਪੁਰ ਦੇ ਨੌਜਵਾਨ ਦੀ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:36 am

ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ

ਪੱਤਰ ਪ੍ਰੱਰਕ ਜਲੰਧਰ, 18 ਮਈ ਇਥੇ ਇੰਡਸਟਰੀਅਲ ਏਰੀਏ ਨੇੜੇ ਟਰੱਕ ਨੂੰ ਪਿੱਛੇ ਕਰਦੇ ਸਮੇਂ ਇਕ ਵਿਅਕਤੀ ਟਰੱਕ ਅਤੇ ਕੰਧ ਵਿਚਕਾਰ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਜਨ ਵਾਸੀ ਮਲੂਮ ਚੱਕਾ, ਗੁਰਦਾਸਪੁਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਟਰੱਕ ਚਾਲਕ ਗੁਰਪ੍ਰੀਤ ਸਿੰਘ ਪੁੱਤਰ [...] The post ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:34 am

ਪਾਕਿਸਤਾਨ 'ਚ ਦੋ ਭਰਾਵਾਂ ਦੁਆਲੇ ਘੁੰਮ ਰਹੀ ਹੈ ਪਾਰਟੀ ਦੀ 'ਕਮਾਂਡ', ਪੀਐੱਮ ਸ਼ਾਹਬਾਜ਼ ਨੇ ਨਵਾਜ਼ ਲਈ ਛੱਡਿਆ ਪਾਰਟੀ ਮੁਖੀ ਦਾ ਅਹੁਦਾ

ਪਾਰਟੀ ਨੇ ਜਥੇਬੰਦਕ ਸਰਗਰਮੀਆਂ ਚਲਾਉਣ ਲਈ ਸ਼ਾਹਬਾਜ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ਪਰ ਹੁਣ ਜਦੋਂ ਇਲਾਜ ਲਈ ਲੰਡਨ ਗਏ ਨਵਾਜ਼ ਪਾਕਿਸਤਾਨ ਪਰਤ ਆਏ ਹਨ ਅਤੇ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਵਾਪਸ ਲੈ ਲਏ ਗਏ ਹਨ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪਾਰਟੀ ਦੀ ਕਮਾਨ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ...

ਪੰਜਾਬੀ ਜਾਗਰਣ 19 May 2024 11:34 am

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਚੈਕਿੰਗ

ਪਾਲ ਸਿੰਘ ਨੌਲੀ ਜਲੰਧਰ, 18 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਸਾਂਝੇ ਤੌਰ ’ਤੇ ਇੰਨ੍ਹਾਂ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਥੇ ਸਤਲੁਜ ਦਰਿਆ ਦੇ ਪੁਲ ’ਤੇ ਗਿੱਦੜਪਿੰਡੀ ਵਾਲੇ ਪਾਸੇ ਲਗਾਏ ਅੰਤਰ-ਜ਼ਿਲ੍ਹਾ [...] The post ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਚੈਕਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:33 am

ਮੀਰਾਪੁਰ ਦਾ ਸਰਪੰਚ ਪੰਚਾਇਤ ਸਣੇ ਭਾਜਪਾ ’ਚ ਸ਼ਾਮਲ

ਪੱਤਰ ਪ੍ਰੇਰਕ ਫਗਵਾੜਾ, 18 ਮਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪਿੰਡ ਮੀਰਾਪੁਰ ਦੇ ਸਰਪੰਚ ਪਲਵਿੰਦਰ ਸਿੰਘ ਨੇ ਪੰਚਾਇਤ ਸਮੇਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਰਪੰਚ ਪਲਵਿੰਦਰ ਸਿੰਘ ਤੇ ਪੰਚਾਇਤ ਮੈਂਬਰਾਂ [...] The post ਮੀਰਾਪੁਰ ਦਾ ਸਰਪੰਚ ਪੰਚਾਇਤ ਸਣੇ ਭਾਜਪਾ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:31 am

ਵਿਦਿਆਰਥੀਆਂ ਲਈ ਕੋਰਸ ਸ਼ੁਰੂ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 18 ਮਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਕੈਂਪਸ ਅੰਮ੍ਰਿਤਸਰ ਵਿਖੇ ਦਸਵੀਂ/ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨਾਂ ਉਮਰ ਹੱਦ) ਨੂੰ ਆਤਮ-ਨਿਰਭਰ ਬਣਾਉਣ ਲਈ 6 ਮਹੀਨੇ/ ਇੱਕ ਸਾਲ ਦੇ ਸਰਟੀਫਿਕੇਟ/ਡਿਪਲੋਮਾਂ ਦੇ ਕੋਰਸ ਸੁਰੂ ਕੀਤੇ ਜਾ ਰਹੇ। ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 6 ਮਹੀਨਿਆਂ [...] The post ਵਿਦਿਆਰਥੀਆਂ ਲਈ ਕੋਰਸ ਸ਼ੁਰੂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:30 am

ਰੰਧਾਵਾ ਨੇ ਸਰਵਰਗੀ ਪਿਤਾ ਦੇ ਸਾਥੀਆਂ ਤੋਂ ਲਿਅਾ ਅਾਸ਼ੀਰਵਾਦ

ਨਿੱਜੀ ਪੱਤਰ ਪ੍ਰੇਰਕ ਡੇਰਾ ਬਾਬਾ ਨਾਨਕ, 18 ਮਈ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਾਪਣੇ ਪਿਤਾ ਮਰਹੂਮ ਸੰਤੋਖ ਸਿੰਘ ਰੰਧਾਵਾ ਦੇ ਕਰੀਬੀ ਸਾਥੀਆਂ ਨੂੰ ਮਿਲੇ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਨ੍ਹਾਂ ਕਾਂਗਰਸ ਬਜ਼ੁਰਗਾਂ ਨੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ। ਪਿੰਡ ਉਦੋਵਾਲੀ ਕਲਾਂ ਦੇ ਪੁਰਾਣੇ ਟਕਸਾਲੀ ਕਾਂਗਰਸੀਆਂ ਨੇ ਮਰਹੂਮ ਰੰਧਾਵਾ ਨੂੰ ਕੌਮਾਂਤਰੀ ਸੀਮਾ ਨੇੜਲੇ ਪਿੰਡਾਂ [...] The post ਰੰਧਾਵਾ ਨੇ ਸਰਵਰਗੀ ਪਿਤਾ ਦੇ ਸਾਥੀਆਂ ਤੋਂ ਲਿਅਾ ਅਾਸ਼ੀਰਵਾਦ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:30 am

ਰੰਧਾਵਾ ਨੇ ਸਰਵਰਗੀ ਪਿਤਾ ਦੇ ਸਾਥੀਆਂ ਤੋਂ ਲਿਆ ਆਸ਼ੀਰਵਾਦ

ਨਿੱਜੀ ਪੱਤਰ ਪ੍ਰੇਰਕ ਡੇਰਾ ਬਾਬਾ ਨਾਨਕ, 18 ਮਈ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਪਿਤਾ ਮਰਹੂਮ ਸੰਤੋਖ ਸਿੰਘ ਰੰਧਾਵਾ ਦੇ ਕਰੀਬੀ ਸਾਥੀਆਂ ਨੂੰ ਮਿਲੇ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਨ੍ਹਾਂ ਕਾਂਗਰਸ ਬਜ਼ੁਰਗਾਂ ਨੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ। ਪਿੰਡ ਉਦੋਵਾਲੀ ਕਲਾਂ ਦੇ ਪੁਰਾਣੇ ਟਕਸਾਲੀ ਕਾਂਗਰਸੀਆਂ ਨੇ ਮਰਹੂਮ ਰੰਧਾਵਾ ਨੂੰ ਕੌਮਾਂਤਰੀ ਸੀਮਾ ਨੇੜਲੇ ਪਿੰਡਾਂ [...] The post ਰੰਧਾਵਾ ਨੇ ਸਰਵਰਗੀ ਪਿਤਾ ਦੇ ਸਾਥੀਆਂ ਤੋਂ ਲਿਆ ਆਸ਼ੀਰਵਾਦ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:30 am

ਪੰਜਾਬ ਦੀ ਤਰੱਕੀ ਲਈ ਹਰ ਵੋਟ ਅਕਾਲੀ ਦਲ ਨੂੰ ਸਮਰਪਿਤ ਕੀਤੀ ਜਾਵੇ: ਜਗੀਰ ਕੌਰ

ਪੱਤਰ ਪ੍ਰੇਰਕ ਭੁਲੱਥ, 18 ਮਈ ਲੋਕ ਸਭਾ ਹਲਕਾ ਹੁਸਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿਚ ਬੀਬੀ ਜਗੀਰ ਕੌਰ ਵਲੋਂ ਭੁਲੱਥ ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਅਕਾਲੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇਥੋਂ ਨਜ਼ਦੀਕੀ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਵਿੱਚ ਬੀਬੀ ਜਗੀਰ ਕੌਰ ਦੀ ਅਗਵਾਈ [...] The post ਪੰਜਾਬ ਦੀ ਤਰੱਕੀ ਲਈ ਹਰ ਵੋਟ ਅਕਾਲੀ ਦਲ ਨੂੰ ਸਮਰਪਿਤ ਕੀਤੀ ਜਾਵੇ: ਜਗੀਰ ਕੌਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:29 am

CSK ਦੇ ਬਾਹਰ ਹੋਣ ਤੋਂ ਬਾਅਦ ਝਲਕਿਆ ਕਪਤਾਨ Ruturaj Gaikwad ਦਾ ਦਰਦ, ਕਿਹਾ- ਸੱਟ ਤੇ ਇਨ੍ਹਾਂ ਖਿਡਾਰੀਆਂ ਦੀ ਕਮੀ ਦਾ ਪਿਆ ਡੂੰਘਾ ਅਸਰ

ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ IPL 2024 ਵਿੱਚ ਪਲੇਆਫ ਲਈ ਕੁਆਲੀਫਾਈ ਕਰਨ ਦੇ ਸੁਪਨੇ ਚਕਨਾਚੂਰ ਹੋ ਗਏ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ CSK ਨੂੰ ਸ਼ਨੀਵਾਰ ਨੂੰ ਆਈਪੀਐਲ 2024 ਦੇ 68ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਦੇ ਹੱਥੋਂ 27 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪੰਜਾਬੀ ਜਾਗਰਣ 19 May 2024 11:27 am

ਰਵੀਕਰਨ ਕਾਹਲੋਂ ਦੇ ਭਾਜਪਾ ’ਚ ਜਾਣ ਨਾਲ ਕੋਈ ਫਰਕ ਨਹੀਂ ਪੈਣਾ: ਚੀਮਾ

ਨਿੱਜੀ ਪੱਤਰ ਪ੍ਰੇਰਕ ਡੇਰਾ ਬਾਬਾ ਨਾਨਕ, 18 ਮਈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ’ਚ ਅੱਜ ਸਰਕਲ ਡੇਰਾ ਬਾਬਾ ਨਾਨਕ ਦੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਨੇ ਭਰਵੀਂ ਚੋਣ ਮੀਟਿੰਗ ਕਰਵਾਈ। ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਡੇਰਾ ਬਾਬਾ ਨਾਨਕ ਦੇ ਅਕਾਲੀ ਵਰਕਰਾਂ ਨੇ [...] The post ਰਵੀਕਰਨ ਕਾਹਲੋਂ ਦੇ ਭਾਜਪਾ ’ਚ ਜਾਣ ਨਾਲ ਕੋਈ ਫਰਕ ਨਹੀਂ ਪੈਣਾ: ਚੀਮਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:27 am

Batala : ਬੱਚੇ ਨੂੰ ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਪੁਲਿਸ ਨੇ ਦੱਸਿਆ ਕਿ ਸਕਾਰਪੀਓ ਗੱਡੀ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਸਿਖਾ ਰਿਹਾ ਸੀ ਜਿਸ ਕਰਨ ਇਹ ਹਾਦਸਾ ਵਾਪਰਿਆ ਹੈ।

ਪੰਜਾਬੀ ਜਾਗਰਣ 19 May 2024 11:26 am

ਕਾਂਗਰਸੀ ਬਲਾਕ ਸਮਿਤੀ ਮੈਂਬਰ ‘ਆਪ’ ’ਚ ਸ਼ਾਮਲ

ਪੱਤਰ ਪ੍ਰੇਰਕ ਪਠਾਨਕੋਟ, 18 ਮਈ ਅੱਜ ਸਰਹੱਦੀ ਬਲਾਕ ਬਮਿਆਲ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਸਕੋਲ ਤੋਂ ਕਾਂਗਰਸ ਦੀ ਬਲਾਕ ਸਮਿਤੀ ਮੈਂਬਰ ਮੱਖਣੀ ਦੇਵੀ ਆਪਣੇ ਵਰਕਰਾਂ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ‘ਆਪ’ ਵਿੱਚ ਸ਼ਾਮਲ ਹੋ ਗਈ। ਇਸ ਦੇ ਇਲਾਵਾ ਸਰਪੰਚ ਸ਼ਮਸ਼ੇਰ ਅਤੇ ਬਿਪਨ ਭਾਰਤੀ ਨੇ ਵੀ ਕਾਂਗਰਸ [...] The post ਕਾਂਗਰਸੀ ਬਲਾਕ ਸਮਿਤੀ ਮੈਂਬਰ ‘ਆਪ’ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:26 am

ਤਕਰਾਰ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਜ਼ਖ਼ਮੀ

ਪੱਤਰ ਪ੍ਰੇਰਕ ਤਰਨ ਤਾਰਨ, 18 ਮਈ ਇਲਾਕੇ ਦੇ ਪਿੰਡ ਚੋਹਲਾ ਸਾਹਿਬ ਵਿੱਚ ਬੀਤੇ ਦਿਨ ਸ਼ੁੱਕਰਵਾਰ ਨੂੰ ਗੋਲੀਆਂ ਚੱਲਣ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਹਰਰਾਏ ਸਿੰਘ ਹਰੇ ਅਤੇ ਚੌਧਰੀ ਉਰਫ ਨਿੱਕਾ ਵਜੋਂ ਕੀਤੀ ਗਈ ਹੈ। ਹਰਰਾਏ ਸਿੰਘ ਅਤੇ ਦਾ ਉਸ ਦਾ ਦੋਸਤ ਚੌਧਰੀ ਪਿੰਡ ਦੀ ਇਕ ਸਾਂਝੀ ਜਗ੍ਹਾਂ ’ਤੇ ਬੈਠੇ ਸਨ [...] The post ਤਕਰਾਰ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:25 am

ਹਰਦੀਪ ਸਿੰਘ ਦੀ ਦੇਹ ਦੁਬਈ ਤੋਂ ਅੰਮ੍ਰਿਤਸਰ ਲਿਆਂਦੀ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ , 18 ਮਈ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਗਿੱਦੜਪਿੰਡੀ ਨਾਲ ਸਬੰਧਿਤ 36 ਸਾਲਾ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਅਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯਤਨਾਂ ਨਾਲ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚੀ ਹੈ, ਜਿਸ ਨੂੰ ਟਰੱਸਟ ਵਲੋਂ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ [...] The post ਹਰਦੀਪ ਸਿੰਘ ਦੀ ਦੇਹ ਦੁਬਈ ਤੋਂ ਅੰਮ੍ਰਿਤਸਰ ਲਿਆਂਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:25 am

ਵਕੀਲ ਤੇ ਟਾਈਪਿਸਟ ਨੂੰ ਲੁੱਟਿਆ

ਪੱਤਰ ਪ੍ਰੇਰਕ ਤਰਨ ਤਾਰਨ, 18 ਮਈ ਇਲਾਕੇ ਦੇ ਪਿੰਡ ਕੱਲ੍ਹਾ ਨੇੜੇ ਪੰਜ ਹਥਿਆਰਬੰਦ ਲੁਟੇਰਿਆਂ ਨੇ ਬੀਤੇ ਦਿਨ ਇਕ ਵਕੀਲ ਅਤੇ ਉਸ ਨਾਲ ਕੰਮ ਕਰਦੇ ਟਾਈਪਿਸਟ ਨੂੰ ਲੁੱਟ ਲਿਆ। ਤਰਨ ਤਾਰਨ ਦੇ ਗੁਰਦੁਆਰਾ ਟੱਕਰ ਸਾਹਿਬ ਦੇ ਸਾਹਮਣੇ ਬਾਬਾ ਬਸਤਾ ਸਿੰਘ ਕਲੋਨੀ ਵਿੱਚ ਰਹਿੰਦਾ ਵਕੀਲ ਨਵੀਨ ਕੁਮਾਰ ਖਡੂਰ ਸਾਹਿਬ ਤੋਂ ਐਕਟਿਵਾ ’ਤੇ ਆਪਣੇ ਟਾਈਪਿਸਟ ਗੁਰਜੀਤ ਸਿੰਘ ਨਾਲ [...] The post ਵਕੀਲ ਤੇ ਟਾਈਪਿਸਟ ਨੂੰ ਲੁੱਟਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:24 am

ਕੰਧ ਹੇਠ ਦੱਬਣ ਕਾਰਨ ਮਜ਼ਦੂਰ ਦੀ ਮੌਤ; ਤਿੰਨ ਜ਼ਖਮੀ

ਜਲੰਧਰ: ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਡਰੋਲੀ ਕਲਾਂ ਵਿੱਚ ਤੂੜੀ ਇਕੱਠੀ ਕਰਦੇ ਹੋਏ ਸ਼ੈੱਡ ਦੀ ਕੰਧ ਡਿੱਗਣ ਕਾਰਨ ਚਾਰ ਪ੍ਰਵਾਸੀ ਮਜ਼ਦੂਰ ਕੰਧ ਹੇਠ ਦੱਬ ਗਏ। ਇਸ ਦੌਰਾਨ ਪ੍ਰਵਾਸੀ ਮਜ਼ਦੂਰ ਭੋਲਾ ਰਾਏ (29) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਤਿੰਨ ਹੋਰ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਵਿਜੈ ਠਾਕੁਰ, ਹਰੀ ਲਾਲ, [...] The post ਕੰਧ ਹੇਠ ਦੱਬਣ ਕਾਰਨ ਮਜ਼ਦੂਰ ਦੀ ਮੌਤ; ਤਿੰਨ ਜ਼ਖਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:24 am

Air India Flight Fire : 185 ਲੋਕਾਂ ਦੀ ਬਚੀ ਜਾਨ, ਜਹਾਜ਼ ਦੇ ਉਡਾਣ ਭਰਦੇ ਹੀ ਇੰਜਣ ਨੂੰ ਲੱਗੀ ਅੱਗ; ਕਰਨੀ ਪਈ ਐਮਰਜੈਂਸੀ ਲੈਂਡਿੰਗ

ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਬੀਆਈਏਐਲ) ਦੇ ਬੁਲਾਰੇ ਨੇ ਦੱਸਿਆ ਕਿ ਸਾਰੇ 179 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਜਹਾਜ਼ ਤੋਂ ਸਫਲਤਾਪੂਰਵਕ ਬਾਹਰ ਕੱਢ ਲਿਆ ਗਿਆ...

ਪੰਜਾਬੀ ਜਾਗਰਣ 19 May 2024 11:23 am

ਮੋਬਾਈਲ ’ਤੇ ਕਰਵਾਇਆ ਵਿਦੇਸ਼ ਬੈਠੇ ਲਾੜੇ ਨਾਲ ਵਿਆਹ

ਜੰਡਿਆਲਾ ਗੁਰੂ: ਅੱਜ ਇਨਫੋਰਮੇਸ਼ਨ ਟੈਕਨੋਲਜੀ ਯਾਨੀ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਇੰਟਰਨੈਟ ਟੈਕਨੋਲੋਜੀ ਦੇ ਜਰੀਏ ਸਥਾਨਕ ਇੱਕ ਲੜਕੀ ਦਾ ਵਿਆਹ ਵਿਦੇਸ਼ ’ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਹੀ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ, ਜੋ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ [...] The post ਮੋਬਾਈਲ ’ਤੇ ਕਰਵਾਇਆ ਵਿਦੇਸ਼ ਬੈਠੇ ਲਾੜੇ ਨਾਲ ਵਿਆਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:23 am

ਲੁੱਟਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਅੰਮ੍ਰਿਤਸਰ: ਥਾਣਾ ਕੰਟੋਨਮੈਂਟ ਅੰਮ੍ਰਿਤਸਰ ਦੀ ਪੁਲੀਸ ਨੇ ਮੁਲਜ਼ਮ ਨਾਥ ਉਰਫ ਸ਼ੌਕੀ ਉਰਫ ਜੀਤਾ ਉਰਫ ਵਿੱਕੀ ਵਾਸੀ ਝੁੱਗੀਆਂ ਨੇੜੇ ਰੇਲਵੇ ਸਟੇਸ਼ਨ ਪਿੰਡ ਮੁਰਾਦਪੁਰਾ ਤਰਨ ਤਾਰਨ ਅਤੇ ਲੱਖਣ ਵਾਸੀ ਝੁੱਗੀਆਂ ਨੇੜੇ ਰੇਲਵੇ ਸਟੇਸ਼ਨ ਪਿੰਡ ਮੁਰਾਦਪੁਰਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਪੁੱਛਪੜਤਾਲ ਦੌਰਾਨ ਦੱਸਿਆ ਹੈ ਕਿ [...] The post ਲੁੱਟਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:21 am

ਗਰਮੀ ਦਾ ਕਹਿਰ: ਲੂ ਚੱਲਣ ਕਾਰਨ ਤੰਦੂਰ ਵਾਂਗ ਤਪਿਆ ਮਾਲਵਾ

ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ ਮਾਨਸਾ/ਬਠਿੰਡਾ, 18 ਮਈ ਮਾਲਵਾ ਖੇਤਰ ਦੇ ਲੋਕਾਂ ਨੂੰ ਕੱਲ੍ਹ ਸ਼ਾਮ ਨੂੰ ਪਏ ਛਰਾਟਿਆਂ ਤੋਂ ਬਾਅਦ ਅੱਜ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਲੂ (ਹੀਟ ਵੇਵ) ਚੱਲਣ ਚਿਤਾਵਨੀ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮਾਲਵੇ ਦੇ ਕਈ ਜ਼ਿਲ੍ਹਿਆਂ ਪਾਰਾ [...] The post ਗਰਮੀ ਦਾ ਕਹਿਰ: ਲੂ ਚੱਲਣ ਕਾਰਨ ਤੰਦੂਰ ਵਾਂਗ ਤਪਿਆ ਮਾਲਵਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:18 am

ਸੇਵਾਮੁਕਤੀ ਦੇ ਭੱਤੇ ਲੈਣ ਲਈ ਸਿਖ਼ਰ ਦੁਪਹਿਰੇ ਦਫ਼ਤਰ ਅੱਗੇ ਲਿਟਿਆ ਮੁਲਾਜ਼ਮ

ਗੁਰਜੰਟ ਕਲਸੀ ਸਮਾਲਸਰ, 18 ਮਈ ਮੁੱਢਲਾ ਸਿਹਤ ਕੇਂਦਰ ਸੇਖਾ ਕਲਾਂ-ਠੱਠੀ ਭਾਈ ਦੇ ਸਾਬਕਾ ਮੁਲਾਜ਼ਮ ਨੇ ਆਪਣੇ ਹੱਕਾਂ ਲਈ ਸਿਖਰ ਦੁਪਹਿਰੇ ਸਿਹਤ ਵਿਭਾਗ ਦੇ ਸੀਨੀਅਰ ਅਫ਼ਸਰ ਦੇ ਦਫਤਰ ਅੱਗੇ ਲੇਟ ਕੇ ਪਿੱਟ ਸਿਆਪਾ ਕੀਤਾ। ਇਸ ਸੰਸਥਾ ਤੋਂ 31-3-2024 ਨੂੰ ਸੇਵਾਮੁਕਤ ਹੋਏ ਰੇਸ਼ਮ ਸਿੰਘ ਹੈਲਥ ਸੁਪਰਵਾਈਜ਼ਰ ਠੱਠੀ ਭਾਈ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਇਲਾਵਾ ਹੋਰ [...] The post ਸੇਵਾਮੁਕਤੀ ਦੇ ਭੱਤੇ ਲੈਣ ਲਈ ਸਿਖ਼ਰ ਦੁਪਹਿਰੇ ਦਫ਼ਤਰ ਅੱਗੇ ਲਿਟਿਆ ਮੁਲਾਜ਼ਮ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:18 am

ਅਕਾਲੀ ਦਲ ਦੀ ਭਾਜਪਾ ਨਾਲ ਹਾਲੇ ਵੀ ਸਾਂਝ: ਖੁੱਡੀਆਂ

ਪੱਤਰ ਪ੍ਰੇਰਕ ਮਾਨਸਾ, 18 ਮਈ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ‘ਇਹ ਗੱਲ ਪੱਥਰ ’ਤੇ ਲਕੀਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅੰਦਰਖਾਤੇ ਰਲੇ ਹੋਏ ਹਨ ਅਤੇ ਗੱਠਜੋੜ ਟੁੱਟਣ ਦਾ ਕੀਤਾ ਗਿਆ ਪ੍ਰਚਾਰ ਸਿਰਫ ਡਰਾਮਾ ਸੀ। ਉਨ੍ਹਾ ਕਿਹਾ ਕਿ ਚੋਣਾਂ ਤੋਂ ਬਾਅਦ 2 ਜੂਨ ਨੂੰ ਸ਼ਰੇਆਮ ਦੋਵੇਂ ਇਕ-ਦੂਜੇ ਨੂੰ ਜੱਫੀਆਂ [...] The post ਅਕਾਲੀ ਦਲ ਦੀ ਭਾਜਪਾ ਨਾਲ ਹਾਲੇ ਵੀ ਸਾਂਝ: ਖੁੱਡੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:17 am

ਸਿਆਸਤਦਾਨਾਂ ਪਿੱਛੇ ਲਗ ਕੇ ਆਪਸੀ ਦੁਸ਼ਮਣੀਆਂ ਨਾ ਪਾਲਣ ਲੋਕ: ਅਨਮੋਲ

ਸ਼ਗਨ ਕਟਾਰੀਆ ਜੈਤੋ, 18 ਮਈ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਜਿੱਥੇ ਸਮੁੱਚੇ ਹਲਕੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦਾ ਦਾਅਵਾ ਕੀਤਾ, ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੇ ਝਾਂਸੇ ਵਿੱਚ ਆ ਕੇ ਕਦੇ ਵੀ ਆਪਸੀ ਦੁਸ਼ਮਣੀਆਂ ਨਾ ਪਾਲਣ ਅਤੇ ਭਾਈਚਾਰਕ ਸਾਂਝ ਨੂੰ ਕਦੇ ਵੀ ਨਾ ਤੋੜਨ। ਕਰਮਜੀਤ ਅਨਮੋਲ ਨੇ [...] The post ਸਿਆਸਤਦਾਨਾਂ ਪਿੱਛੇ ਲਗ ਕੇ ਆਪਸੀ ਦੁਸ਼ਮਣੀਆਂ ਨਾ ਪਾਲਣ ਲੋਕ: ਅਨਮੋਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:17 am

ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ ‘ਆਪ’ ਵਿੱਚ ਸ਼ਾਮਲ

ਪੱਤਰ ਪ੍ਰੇਰਕ ਮਾਨਸਾ, 18 ਮਈ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਿੱਚ ਸਾਬਕਾ ਐੱਸਜੀਪੀਸੀ ਮੈਂਬਰ ਅਤੇ 25 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਰਹੇ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦੇ ਪਰਿਵਾਰ ਸਮੇਤ ਸੈਂਕੜੇ ਅਕਾਲੀ ਦਲ ਦੇ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ [...] The post ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ ‘ਆਪ’ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:16 am

ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣੀ ਬਠਿੰਡਾ ਸੀਟ

ਭਗਵਾਨ ਦਾਸ ਗਰਗ ਨਥਾਣਾ, 18 ਮਈ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਾ ਚੜ੍ਹ ਗਿਆ ਹੈ। ਕੜਾਕੇ ਦੀ ਗਰਮੀ ਦੇ ਬਾਵਜੂਦ ਚੋਣ ਪ੍ਰਚਾਰ ਵੀ ਸਿਖ਼ਰਾਂ ਛੂਹ ਰਿਹਾ ਹੈ। ਗਰਮੀਆਂ ਦੇ ਮੌਸਮ ’ਚ ਏਸੀ ਦੀ ਠੰਢੀ ਹਵਾ ਵਿੱਚ ਰਹਿਣ ਵਾਲੇ ਸਿਆਸਤਦਾਨ ਰਾਜਗੱਦੀ ਹਾਸਲ ਕਰਨ ਲਈ ਹੁਣ ਮੁੜ੍ਹਕੋ-ਮੁੜ੍ਹਕੀ ਹੋਏ ਪਏ ਹਨ। ਉਂਜ ਤਾਂ ਸਾਰੀਆਂ ਹੀ ਰਾਜਸੀ [...] The post ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣੀ ਬਠਿੰਡਾ ਸੀਟ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:15 am

Cannes 2024 ਦੀ ਡਿਨਰ ਪਾਰਟੀ 'ਚ 'ਬਾਰਬੀ ਗਰਲ' ਬਣ ਕੇ ਪਹੁੰਚੀ Kiara Advani, ਕਾਤਿਲਾਨਾ ਲੁੱਕ ਦੇ ਅੱਗੇ ਐਸ਼ਵਰਿਆ ਵੀ ਫੇਲ੍ਹ

ਕਿਆਰਾ ਅਡਵਾਨੀ ਨੇ ਕਾਨਸ ਵਿੱਚ ਰੈੱਡ ਸੀ ਫਿਲਮ ਫਾਊਂਡੇਸ਼ਨ ਦੇ ਵਿਮੈਨ ਇਨ ਸਿਨੇਮਾ ਗਾਲਾ ਡਿਨਰ ਵਿੱਚ ਵੀ ਸ਼ਾਮਲ ਹੋਈ। ਇਸ ਡਿਨਰ ਲਈ ਅਭਿਨੇਤਰੀ ਨੇ ਇਕ ਖੂਬਸੂਰਤ ਪਹਿਰਾਵਾ ਪਹਿਨਿਆ ਸੀ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਐਸ਼ਵਰਿਆ ਰਾਏ ਜਾਂ ਉਰਵਸ਼ੀ ਰੌਤੇਲਾ ਦੀ ਲੁੱਕ ਨੂੰ ਭੁੱਲ ਜਾਓਗੇ।

ਪੰਜਾਬੀ ਜਾਗਰਣ 19 May 2024 11:13 am

ਫਰੀਦਕੋਟ ਹਲਕੇ ’ਚ ਪੰਥਕ ਵੋਟ ਬੈਂਕ ਇੱਕਜੁਟ ਹੋਣ ਲੱਗਾ

ਹਰਦੀਪ ਸਿੰਘ ਫ਼ਤਹਿਗੜ੍ਹ ਪੰਜਤੂਰ, 18 ਮਈ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਪੰਥਕ ਵੋਟ ਬੈਂਕ ਇੱਕਜੁੱਟ ਹੋਣਾ ਸ਼ੁਰੂ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਹਲਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਬਣਦਾ ਹੈ ਕਿ ਆਜ਼ਾਦ ਉਮੀਦਵਾਰ ਮਲੋਆ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਹਨ [...] The post ਫਰੀਦਕੋਟ ਹਲਕੇ ’ਚ ਪੰਥਕ ਵੋਟ ਬੈਂਕ ਇੱਕਜੁਟ ਹੋਣ ਲੱਗਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:13 am

ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਇਨਾਮ ਵੰਡ ਸਮਾਰੋਹ

ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ 73ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਦੀ ਰਵਾਇਤ ਅਨੁਸਾਰ ਅਨਹਦ ਧਾਰਮਿਕ ਸਭਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਰਾਹੀਂ ਹੋਇਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਸੁਰਿੰਦਰ ਕੌਰ ਨੇ ਸਾਲਾਨਾ ਰਿਪੋਰਟ ਰਾਹੀਂ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਵਿਦਿਆਰਥੀਆਂ [...] The post ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਇਨਾਮ ਵੰਡ ਸਮਾਰੋਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:59 am

ਸੜਕ ਹਾਦਸੇ ਵਿੱਚ ਦੋ ਹਲਾਕ

ਨਵੀਂ ਦਿੱਲੀ, 18 ਮਈ ਇੱਥੋਂ ਦੇ ਕਸ਼ਮੀਰੀ ਗੇਟ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਬਾਰੇ ਪੁਲੀਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਪਿਊਸ਼ ਤੇ ਅੰਕੁਰ ਉੱਤਰਾਖੰਡ ਦੇ ਹਰਿਦੁਆਰ ਤੋਂ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ। ਜਦੋਂ ਉਹ ਹਨੂੰਮਾਨ [...] The post ਸੜਕ ਹਾਦਸੇ ਵਿੱਚ ਦੋ ਹਲਾਕ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:58 am

ਜੇਐੱਨਯੂ ਵਿੱਚ ਛਬੀਲ ਲਗਾਈ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਵਿਦਿਆਰਥੀਆਂ ਵੱਲੋਂ ਛਬੀਲ ਲਗਾਈ ਗਈ। ਜੇਐਨਯੂ ਵਿੱਚ ਲਗਾਈ ਛਬੀਲ ’ਚ ’ਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਠੰਢਾ ਮਿੱਠਾ ਜਲ ਛਕਿਆ। ਜਾਣਕਾਰੀ ਅਨੁਸਾਰ ਜੇਐੱਨਯੂ ਵਿੱਚ ਪੰਜਾਬੀ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਛਬੀਲ ਲਗਾਈ ਗਈ, ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਤੇ ਸ਼ਰਧਾ ਭਾਵਨਾ [...] The post ਜੇਐੱਨਯੂ ਵਿੱਚ ਛਬੀਲ ਲਗਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:57 am

ਸਦਰ ਬਾਜ਼ਾਰ ਵਿੱਚ ਤਾਰਾਂ ਦੇ ਜਾਲ ਤੋਂ ਵਪਾਰੀ ਪ੍ਰੇਸ਼ਾਨ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਗਰਮੀ ਵਧਣ ਦੇ ਨਾਲ ਹੀ ਅੱਗ ਦੀਆਂ ਘਟਨਾਵਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਨੂੰ ਲੈ ਕੇ ਵਪਾਰੀ ਪ੍ਰੇਸ਼ਾਨ ਹਨ। ਫੈਡਰੇਸ਼ਨ ਦੇ ਸਦਰ ਬਾਜ਼ਾਰ ਵਪਾਰ ਮੰਡਲ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਹਰ ਰੋਜ਼ ਬਾਜ਼ਾਰਾਂ ਅਤੇ ਫੈਕਟਰੀਆਂ ਵਿੱਚ ਅੱਗ [...] The post ਸਦਰ ਬਾਜ਼ਾਰ ਵਿੱਚ ਤਾਰਾਂ ਦੇ ਜਾਲ ਤੋਂ ਵਪਾਰੀ ਪ੍ਰੇਸ਼ਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:56 am

ਬੱਚਿਆਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕੀਤਾ

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਦੇ ਮਹਿੰਦਰਾ ਪਾਰਕ ਇਲਾਕੇ ਵਿੱਚ ਚੱਲ ਰਹੇ ਸੇਂਟ ਮਾਡਲ ਪਬਲਿਕ ਸਕੂਲ ਵਿੱਚ ਪ੍ਰਬੰਧਕਾਂ ਹਰਵਿੰਦਰ ਸਿੰਘ ਤੇ ਰਮਣੀਕ ਸਿੰਘ ਨੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੂੰ ਹੁਲਾਰਾ ਦੇਣ ਲਈ ‘ਫਰੂਟ ਡੇਅ’ ਅਤੇ ‘ਆਰਟ ਡੇਅ’ ਦਾ ਪ੍ਰੋਗਰਾਮ ਉਲੀਕਿਆ ਜਿਸ ਦਾ ਉਦੇਸ਼ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦੇਣਾ ਸੀ। ਨਰਸਰੀ [...] The post ਬੱਚਿਆਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:55 am

ਤਰੁਣ ਚੁੱਘ ਵੱਲੋਂ ਆਮ ਆਦਮੀ ਪਾਰਟੀ ਦੀ ਆਲੋਚਨਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਵਿੱਚ ਮਹਿਲਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਕਥਿਤ ਅਪਮਾਨ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਕੇਂਦਰ ਬਣ ਗਈ ਹੈ। [...] The post ਤਰੁਣ ਚੁੱਘ ਵੱਲੋਂ ਆਮ ਆਦਮੀ ਪਾਰਟੀ ਦੀ ਆਲੋਚਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:55 am

ਕੌਮੀ ਰਾਜਧਾਨੀ ਵਿੱਚ ਤਾਪਮਾਨ 45 ਡਿਗਰੀ ’ਤੇ ਪੁੱਜਿਆ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਕੌਮੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਜਾਣਕਾਰੀ ਅਨੁਸਾਰ ਅੱਜ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਦੇ ਆਸ ਪਾਸ ਰਿਹਾ ਜਦੋਂ ਕਿ ਘੱਟੋ ਘੱਟ ਤਾਪਮਾਨ ਵੀ 31 ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ ਅਨੁਸਾਰ ਸੀਜ਼ਨ [...] The post ਕੌਮੀ ਰਾਜਧਾਨੀ ਵਿੱਚ ਤਾਪਮਾਨ 45 ਡਿਗਰੀ ’ਤੇ ਪੁੱਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:55 am

ਕੇਜਰੀਵਾਲ ਵੱਲੋਂ ਮਹਾਵਲ ਮਿਸ਼ਰਾ ਦੇ ਹੱਕ ਵਿੱਚ ਰੋਡ ਸ਼ੋਅ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਮਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ ਖ਼ਿਲਾਫ਼ ਗੁੱਸਾ ਹੈ ਅਤੇ ਚਾਰ ਜੂਨ ਨੂੰ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇਸ ਬਾਬਤ ਉਨ੍ਹਾਂ ਤੋਂ ਚਾਹੇ ਲਿਖਵਾ ਕੇ ਲੈ ਲਓ। ਸ੍ਰੀ ਕੇਜਰੀਵਾਲ ਅੱਜ ਸ਼ਾਮ ਨਜ਼ਫਗੜ੍ਹ ਇਲਾਕੇ ਵਿੱਚ ਇੰਡੀਆ [...] The post ਕੇਜਰੀਵਾਲ ਵੱਲੋਂ ਮਹਾਵਲ ਮਿਸ਼ਰਾ ਦੇ ਹੱਕ ਵਿੱਚ ਰੋਡ ਸ਼ੋਅ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:54 am

Weight Loss Mistakes : ਐਕਸਰਸਾਈਜ਼ ਤੇ ਡਾਈਟ ਤੋਂ ਬਾਅਦ ਵੀ ਨਹੀਂ ਘਟ ਰਿਹਾ ਤੁਹਾਡਾ ਵਜ਼ਨ ਤਾਂ ਜਾਣੋ ਇਸ ਦੇ ਪਿੱਛੇ ਕੀ ਹਨ ਕਾਰਨ

Weight Loss Mistakes : ਐਕਸਰਸਾਈਜ਼ ਤੇ ਡਾਈਟ ਤੋਂ ਬਾਅਦ ਵੀ ਨਹੀਂ ਘਟ ਰਿਹਾ ਤੁਹਾਡਾ ਵਜ਼ਨ ਤਾਂ ਜਾਣੋ ਇਸ ਦੇ ਪਿੱਛੇ ਕੀ ਹਨ ਕਾਰਨ

ਪੰਜਾਬੀ ਜਾਗਰਣ 19 May 2024 10:51 am

ਚੋਣਾਂ ਵਿੱਚ ਪਈ ਨਹਿਰੀ ਪਾਣੀ ਦੀ ਗੂੰਜ..!

ਚਰਨਜੀਤ ਭੁੱਲਰ ਚੰਡੀਗੜ੍ਹ, 18 ਮਈ ਲੋਕ ਸਭਾ ਚੋਣਾਂ ਦੇ ਪਿੜ ’ਚ ਹੁਣ ਨਹਿਰੀ ਪਾਣੀ ਦੀ ਗੂੰਜ ਪਈ ਹੈ। ਹਾਕਮ ਧਿਰ ਨਹਿਰੀ ਪਾਣੀ ਦੀ ਵਰਤੋਂ ’ਚ ਕੀਤੇ ਵਾਧੇ ਨੂੰ ਉਭਾਰ ਰਹੀ ਹੈ ਜਦੋਂ ਕਿ ਵਿਰੋਧੀ ਧਿਰਾਂ ਸਰਕਾਰ ਦੀ ਘੇਰਾਬੰਦੀ ਕਰਨ ਲੱਗੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੋਂ ਜ਼ਮੀਨੀ ਪਾਣੀ ਦੀ ਵਰਤੋਂ ਘਟਾ ਕੇ ਨਹਿਰੀ [...] The post ਚੋਣਾਂ ਵਿੱਚ ਪਈ ਨਹਿਰੀ ਪਾਣੀ ਦੀ ਗੂੰਜ..! appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:51 am

ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ

ਬੀਰਬਲ ਰਿਸ਼ੀ ਸ਼ੇਰਪੁਰ, 18 ਮਈ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਅੱਜ ਕਿਸਾਨ ਜਥੇਬੰਦੀਆਂ ਦੇ ਪ੍ਰਭਾਵ ਵਾਲੇ ਪਿੰਡਾਂ ਰਾਮਨਗਰ ਛੰਨਾ ਅਤੇ ਖੇੜੀ ਕਲਾਂ ਵਿੱਚ ਚੋਣ ਰੈਲੀਆਂ ਲਈ ਦਸਤਕ ਦਿੱਤੀ ਤਾਂ ਕਿਸਾਨ, ਵਿਦਿਆਰਥੀ ਤੇ ਮਜ਼ਦੂਰ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ। ਪਿੰਡ ਖੇੜੀ ਕਲਾਂ ਵਿੱਚ ਉਮੀਦਵਾਰ ‘ਖੰਨਾ’ ਦੇ ਚੋਣ ਰੈਲੀ ’ਚ ਪੁੱਜਣ ਤੋਂ [...] The post ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:51 am

Income Tax Raid: : ਆਗਰਾ 'ਚ ਜੁੱਤੀ ਕਾਰੋਬਾਰੀਆਂ ਦੇ ਘਰੋਂ ਮਿਲੀ 60 ਕਰੋੜ ਦੀ ਨਕਦੀ , ਨੋਟ ਗਿਣਦਿਆਂ ਥੱਕੀਆਂ ਮਸ਼ੀਨਾਂ ਤੇ ਅਧਿਕਾਰੀਆਂ ਦੇ ਉੱਡੇ ਹੋਸ਼

ਸੂਤਰਾਂ ਦਾ ਕਹਿਣਾ ਹੈ ਕਿ ਟੀਮ ਨੇ ਘਰ 'ਚ ਵੱਖ-ਵੱਖ ਥਾਵਾਂ ਤੋਂ 60 ਕਰੋੜ ਰੁਪਏ ਬਰਾਮਦ ਕੀਤੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੋਟ 500 ਰੁਪਏ ਦੇ ਸਨ। ਟੀਮ 'ਚ ਸ਼ਾਮਲ ਅਧਿਕਾਰੀਆਂ ਨੇ ਪਹਿਲਾਂ ਹੱਥਾਂ ਨਾਲ ਗਿਣਿਆ, ਇਸ ਤੋਂ ਬਾਅਦ ਕੁਝ ਮਸ਼ੀਨਾਂ ਨੂੰ ਨੋਟ ਗਿਣਨ ਦੇ ਆਦੇਸ਼ ਦਿੱਤੇ ਗਏ। ਪਰ ਇੰਨੇ ਨੋਟ ਸਨ ਕਿ ਇਨ੍ਹਾਂ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਰਾਤ 10.30 ਵਜੇ ਤੱਕ ਦਸ ਤੋਂ ਵੱਧ ਮਸ਼ੀਨਾਂ ਆਰਡਰ ਕੀਤੀਆਂ ਜਾ ਚੁੱਕੀਆਂ ਸਨ।

ਪੰਜਾਬੀ ਜਾਗਰਣ 19 May 2024 10:51 am

ਸਿੱਖ ਸੰਸਥਾਵਾਂ ਨੂੰ ਖ਼ਤਮ ਕਰਨ ਦੇ ਮਨਸੂਬੇ ਘੜ ਰਿਹੈ ਕੇਂਦਰ: ਸੁਖਬੀਰ ਬਾਦਲ

ਗੁਰਬਖਸ਼ਪੁਰੀ ਤਰਨ ਤਾਰਨ, 18 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੜ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ’ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ਨੂੰ ਆਰਐੱਸਐੱਸ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਬੰਦਾ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਰਾਹੀਂ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ [...] The post ਸਿੱਖ ਸੰਸਥਾਵਾਂ ਨੂੰ ਖ਼ਤਮ ਕਰਨ ਦੇ ਮਨਸੂਬੇ ਘੜ ਰਿਹੈ ਕੇਂਦਰ: ਸੁਖਬੀਰ ਬਾਦਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:50 am

ਦੇਸ਼ ’ਚ ਸਾਰਿਆਂ ਲਈ ਬਰਾਬਰ ਹੱਕ ਤੇ ਮੌਕੇ ਕਿਉਂ ਨਹੀਂ: ਮਾਨ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 18 ਮਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਦੇਸ਼ ਧਰਮ ਸਣੇ ਹੋਰਨਾਂ ਮਾਮਲਿਆਂ ਵਿੱਚ ਨਿਰਪੱਖ ਨੀਤੀਆਂ ’ਤੇ ਚੱਲਦਾ ਹੈ ਤਾਂ ਉਹ ਇਹ ਦੱਸਣ ਕਿ ਦੇਸ਼ ਵਿੱਚ ਸਭਨਾਂ ਲਈ ਇੱਕੋ ਜਿਹੇ [...] The post ਦੇਸ਼ ’ਚ ਸਾਰਿਆਂ ਲਈ ਬਰਾਬਰ ਹੱਕ ਤੇ ਮੌਕੇ ਕਿਉਂ ਨਹੀਂ: ਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:49 am

ਮੋਬਾਈਲ Addiction ਨਾਲ ਘੱਟ ਉਮਰ 'ਚ ਹੀ ਬੱਚੇ ਹੋ ਰਹੇ ਸਰਵਾਈਕਲ ਪੇਨ ਦਾ ਸ਼ਿਕਾਰ, ਦਿਸਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ

ਜੇਕਰ ਤੁਸੀਂ ਵੀ ਆਪਣੇ ਬੱਚਿਆਂ ਤੋਂ ਪਿੱਛਾ ਛੁਡਾਉਣ ਜਾਂ ਉਨ੍ਹਾਂ ਨੂੰ ਰੁਝੇ ਰੱਖਣ ਲਈ ਸਮਾਰਟਫੋਨ ਜਾਂ ਲੈਪਟਾਪ ਦਿੰਦੇ ਹੋ ਤਾਂ ਜਾਣੇ-ਅਣਜਾਣੇ ਤੁਸੀਂ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੱਲ ਧੱਕ ਰਹੇ ਹੋ, ਜੋ ਵਧਦੀ ਉਮਰ ਦੇ ਨਾਲ ਹੋਰ ਗੰਭੀਰ ਹੋ ਜਾਂਦੀਆਂ ਹਨ। ਜੇਕਰ ਤੁਹਾਡਾ ਬੱਚਾ ਵੀ ਦਿਨ ਭਰ ਮੋਬਾਈਲ ਗੇਮਾਂ ਖੇਡਦਾ ਹੈ ਜਾਂ ਕਾਰਟੂਨ ਦੇਖਦਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ।

ਪੰਜਾਬੀ ਜਾਗਰਣ 19 May 2024 10:48 am

ਜਲੰਧਰ ਹਲਕੇ ਵਿੱਚ ਦਲਿਤ ਵੋਟਰ ਨਿਭਾਉਣਗੇ ਅਹਿਮ ਭੂਮਿਕਾ

ਸਰਬਜੀਤ ਗਿੱਲ ਫਿਲੌਰ, 18 ਮਈ ਜਲੰਧਰ ਲੋਕ ਸਭਾ ਚੋਣਾਂ ’ਚ ਦਲਿਤ ਵੋਟਰਾਂ ਦਾ ਫ਼ੈਸਲਾਕੁਨ ਰੋਲ ਹੋਵੇਗਾ। ਇਹ ਵੋਟਰ ਆਮ ਤੌਰ ’ਤੇ ਬਹੁਜਨ ਸਮਾਜ ਪਾਰਟੀ ਦਾ ਵੋਟਰ ਗਿਣਿਆ ਜਾਂਦਾ ਹੈ। ਬਸਪਾ ਨੂੰ ਵੱਧ ਜਾਂ ਘੱਟ ਵੋਟਾਂ ਪੈਣ ਨਾਲ ਕਿਸੇ ਹੋਰ ਦੇ ਨਤੀਜੇ ਪ੍ਰਭਾਵਿਤ ਜ਼ਰੂਰ ਹੁੰਦੇ ਆਏ ਹਨ। ਸਾਲ 2009 ਬਸਪਾ 93,592 ਵੋਟਾਂ ਲੈ ਕੇ ਜਾਣ ’ਚ [...] The post ਜਲੰਧਰ ਹਲਕੇ ਵਿੱਚ ਦਲਿਤ ਵੋਟਰ ਨਿਭਾਉਣਗੇ ਅਹਿਮ ਭੂਮਿਕਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:48 am

ਸੜਕ ਹਾਦਸੇ ਵਿੱਚ ਚਾਰ ਵਿਦਿਆਰਥੀ ਹਲਾਕ, ਦੋ ਜ਼ਖ਼ਮੀ

ਖੇਤਰੀ ਪ੍ਰਤੀਨਿਧ ਪਟਿਆਲਾ, 18 ਮਈ ਇਥੇ ਭਾਦਸੋਂ ਰੋਡ ’ਤੇ ਲੰਘੀ ਅੱਧੀ ਰਾਤ ਤੋਂ ਬਾਅਦ ਵਾਪਰੇ ਹਾਦਸੇ ਵਿੱਚ ‘ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ’ ਦੀ ਵਿਦਿਆਰਥਣ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਹੋਰ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਦੇ ਮਾਪਿਆਂ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਕਰਵਾਏ ਬਿਨਾਂ ਸਥਾਨਕ ਰਾਜਿੰਦਰਾ ਹਸਪਤਾਲ ਵਿੱਚੋਂ ਆਪੋ-ਆਪਣੇ [...] The post ਸੜਕ ਹਾਦਸੇ ਵਿੱਚ ਚਾਰ ਵਿਦਿਆਰਥੀ ਹਲਾਕ, ਦੋ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:47 am

ਪ੍ਰਨੀਤ ਕੌਰ ਤੇ ਗਾਂਧੀ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਸ਼ਰਮਾ

ਖੇਤਰੀ ਪ੍ਰਤੀਨਿਧ ਪਟਿਆਲਾ, 18 ਮਈ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਨੇ ਕਿਹਾ ਕਿ ਪਟਿਆਲਾ ਤੋਂ ਚਾਰ ਵਾਰ ਪ੍ਰਨੀਤ ਕੌਰ ਤੇ ਇਕ ਵਾਰ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ ਰਹੇ ਹੋਣ ਦੇ ਬਾਵਜੂਦ ਪਟਿਆਲਾ ਲਈ ਕੇਂਦਰ ਸਰਕਾਰ ਤੋਂ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ, ਜੋ ਪਟਿਆਲਾ ਦੇ ਪਛੜੇਪਣ ਦਾ ਮੁੱਖ ਕਾਰਨ ਹੈ। ਉਹ ਅੱਜ ਇੱਥੇ ਪਟਿਆਲਾ ਦੇ [...] The post ਪ੍ਰਨੀਤ ਕੌਰ ਤੇ ਗਾਂਧੀ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਸ਼ਰਮਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:46 am

RCB vs CSK: ਵਿਰਾਟ ਕੋਹਲੀ ਦੀ ਜਿੱਤ 'ਤੇ ਰੋ ਪਈ ਅਨੁਸ਼ਕਾ ਸ਼ਰਮਾ, ਮੈਚ ਤੋਂ ਬਾਅਦ ਵਾਇਰਲ ਹੋਇਆ ਜੋੜੇ ਦਾ ਇਹ Emotional Moment

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਅਸੰਭਵ ਕਰ ਦਿਖਾਇਆ ਹੈ। ਆਰਸੀਬੀ ਨੂੰ ਘੱਟੋ-ਘੱਟ 18 ਦੌੜਾਂ ਨਾਲ ਜਿੱਤਣ ਦੀ ਲੋੜ ਸੀ, ਪਰ ਉਸ ਨੇ 27 ਦੌੜਾਂ ਨਾਲ ਜਿੱਤ ਕੇ ਉਮੀਦਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਮੈਚ ਦੀਆਂ ਖਾਸ ਗੱਲਾਂ ਦੀ ਗੱਲ ਕਰੀਏ ਤਾਂ ਆਖਰੀ ਓਵਰ 'ਚ ਜਿਵੇਂ ਹੀ ਯਸ਼ ਦਿਆਲ ਨੇ ਰਵਿੰਦਰ ਜਡੇਜਾ ਨੂੰ ਬੈਕ-ਟੂ-ਬੈਕ ਗੇਂਦਾਂ ਸੁੱਟੀਆਂ ਤਾਂ ਪੂਰੀ ਆਰਸੀਬੀ ਟੀਮ 'ਚ ਖੁਸ਼ੀ ਦੀ ਲਹਿਰ ਦੌੜ ਗਈ।

ਪੰਜਾਬੀ ਜਾਗਰਣ 19 May 2024 10:46 am

ਕੋਕਰੀ ਕਲਾਂ ਤੇ ਮੱਦੋਕੇ ’ਚ ਹੰਸ ਰਾਜ ਹੰਸ ਦਾ ਵਿਰੋਧ

ਗੁਰਪ੍ਰੀਤ ਦੌਧਰ ਅਜੀਤਵਾਲ, 18 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦਾ ਪਿੰਡ ਕੋਕਰੀ ਕਲਾਂ ਤੇ ਮੱਦੋਕੇ ਪੁੁੱਜਣ ’ਤੇ ਵਿਰੋਧ ਕੀਤਾ ਗਿਆ। ਇਸ ਮੌਕੇ ਹੰਸ ਨੂੰ ਕਿਸਾਨਾਂ ਤੇ ਮਜ਼ਦੂਰਾਂ ਨੇ ਸਵਾਲ ਕੀਤੇ। ਉਨ੍ਹਾਂ ਭਾਜਪਾ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ’ਤੇ ਤਸ਼ੱਦਦ ਕਰਨ, ਲਖੀਮਪੁਰ ਖੀਰੀ [...] The post ਕੋਕਰੀ ਕਲਾਂ ਤੇ ਮੱਦੋਕੇ ’ਚ ਹੰਸ ਰਾਜ ਹੰਸ ਦਾ ਵਿਰੋਧ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:46 am

‘ਆਪ’ ਦੀ ਮਹਿਲਾ ਵਿਰੋਧੀ ਮਾਨਸਿਕਤਾ ਜੱਗ-ਜ਼ਾਹਰ: ਜੈਇੰਦਰ ਕੌਰ

ਖੇਤਰੀ ਪ੍ਰਤੀਨਿਧ ਪਟਿਆਲਾ, 18 ਮਈ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ‘ਆਪ’ ਔਰਤਾਂ ਦਾ ਕਿੰਨਾ ਨਿਰਾਦਰ ਕਰਦੀ ਹੈ ਕਿ ਇਸ ਦੀ ਤਾਜ਼ਾ ਮਿਸਾਲ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਰਾਹੀਂ ਦੇਸ਼ ਦੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲੀਸ ਨੇ ਮੁੱਢਲੇ ਤੱਥਾਂ ਦੇ ਆਧਾਰ ’ਤੇ [...] The post ‘ਆਪ’ ਦੀ ਮਹਿਲਾ ਵਿਰੋਧੀ ਮਾਨਸਿਕਤਾ ਜੱਗ-ਜ਼ਾਹਰ: ਜੈਇੰਦਰ ਕੌਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:45 am

ਭਾਖੜਾ ’ਚ ਨਹਾਉਣ ਗਏ ਦੋ ਨਾਬਾਲਗ ਤੇਜ਼ ਵਹਾਅ ’ਚ ਰੁੜ੍ਹੇ

ਪੱਤਰ ਪ੍ਰੇਰਕ ਖਨੌਰੀ, 18 ਮਈ ਇੱਥੋਂ ਭਾਖੜਾ ਵਿੱਚ ਨਹਾਉਣ ਗਏ ਦੋ ਨਾਬਾਲਗ ਦੋਸਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਦੋਵੇਂ ਖਨੌਰੀ ਸ਼ਹਿਰ ਦੇ ਵਾਰਡ ਨੰਬਰ 2 ਦੇ ਵਸਨੀਕ ਸਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ ਵਿੱਚ ਪੜ੍ਹਦੇ ਸਨ। ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਤਰਸੇਮ ਸਿੰਗਲਾ ਨੇ ਦੱਸਿਆ ਕਿ ਅੱਜ ਦੁਪਹਿਰ [...] The post ਭਾਖੜਾ ’ਚ ਨਹਾਉਣ ਗਏ ਦੋ ਨਾਬਾਲਗ ਤੇਜ਼ ਵਹਾਅ ’ਚ ਰੁੜ੍ਹੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:44 am

Batala News : ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਅਜੇ ਇਲੈਕਟਰੋਵਰਡ ਦੇ ਮਾਲਕ ਸੁਮੇਸ਼ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਅਲੀਵਾਲ ਰੋਡ 'ਤੇ ਘਰੇਲੂ ਉਪਕਰਨਾਂ ਤੇ ਇਲੈਕਟ੍ਰੌਨਿਕਸ ਦੇ ਸਾਮਾਨ ਦਾ ਗੁਦਾਮ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੌਣੇ 8 ਵਜੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਗੁਦਾਮ 'ਚੋਂ ਧੂੰਆਂ ਨਿਕਲ ਰਿਹਾ ਹੈ। ਜਦ ਉਨ੍ਹਾਂ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ।

ਪੰਜਾਬੀ ਜਾਗਰਣ 19 May 2024 10:38 am

ਗੰਗਾ ਘਾਟ ’ਤੇ ਰੀਲ ਬਣਾਉਂਦੇ ਛੇ ਜਣੇ ਗੰਗਾ ’ਚ ਡੁੱਬੇ, ਦੋ ਸਕੇ ਭਰਾਵਾਂ ਸਮੇਤ ਚਾਰ ਜਣੇ ਲਾਪਤਾ

ਬਿਹਾਰ ਦੇ ਖਗੜੀਆ ’ਚ ਅਗੁਵਾਨੀ ਗੰਗਾ ਘਾਟ ’ਤੇ ਸ਼ਨਿਚਰਵਾਰ ਨੂੰ ਰੀਲ ਬਣਾਉਣ ਦੌਰਾਨ ਛੇ ਜਣੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਉੱਥੇ ਮੌਜੂਦ ਲੋਕਾਂ ਨੇ ਇਕ ਨੌਜਵਾਨ ਤੇ ਉਸ ਦੀ ਭੈਣ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਚਾਰ ਨੌਜਵਾਨ ਲਾਪਤਾ ਹਨ।

ਪੰਜਾਬੀ ਜਾਗਰਣ 19 May 2024 10:34 am

ਆਪਣੇ ਹੀ ਲੋਕਾਂ 'ਚ ਘਿਰੇ ਇਜ਼ਰਾਈਲ ਦੇ PM, ਮੰਤਰੀ ਨੇ ਗਾਜ਼ਾ ਜੰਗ ਨੂੰ ਲੈ ਕੇ ਦਿੱਤਾ ਅਲਟੀਮੇਟਮ; ਸੰਕਟ 'ਚ ਨੇਤਨਯਾਹੂ ਸਰਕਾਰ

ਗੈਂਟਜ਼ ਨੇ ਮੰਨਿਆ ਕਿ ਜੰਗ ਦਾ ਨਾਗਰਿਕਾਂ 'ਤੇ ਨੁਕਸਾਨਦੇਹ ਪ੍ਰਭਾਵ ਪੈ ਰਿਹਾ ਸੀ, ਪਰ ਜ਼ੋਰ ਦੇ ਕੇ ਕਿਹਾ ਕਿ ਨਿਰਣਾਇਕ ਫੈਸਲਿਆਂ ਦੀ ਲੋੜ ਸੀ...

ਪੰਜਾਬੀ ਜਾਗਰਣ 19 May 2024 10:30 am

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਆਖ਼ਰ ਘਰ ਪਰਤਿਆ

ਨਵੀਂ ਦਿੱਲੀ: ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਗੁਰਚਰਨ ਸਿੰਘ ਜੋ ਲਾਪਤਾ ਹੋ ਗਿਆ ਸੀ, 25 ਦਿਨਾਂ ਬਾਅਦ ਆਪਣੇ ਘਰ ਪਰਤ ਆਇਆ ਹੈ। ਉਸ ਦੇ ਘਰ ਪਰਤਣ ਤੋਂ ਬਾਅਦ ਦਿੱਲੀ ਪੁਲੀਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤੇ ਸਥਾਨਕ ਅਦਾਲਤ ਵਿੱਚ ਬਿਆਨ ਦਰਜ ਕੀਤੇ। ਗੁਰਚਰਨ ਦੀ [...] The post ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਆਖ਼ਰ ਘਰ ਪਰਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:29 am

ਮੱਖਣ ਸਿੰਘ ਦੇ ਹੱਕ ਵਿੱਚ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 18 ਮਈ ਬਸਪਾ ਦੇ ਸੈਂਕੜੇ ਵਰਕਰਾਂ ਵਲੋਂ ਸੰਗਰੂਰ ਸੰਸਦੀ ਹਲਕੇ ਤੋਂ ਬਸਪਾ ਉਮੀਦਵਵਾਰ ਡਾ. ਮੱਖਣ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ ਲੋਕਾਂ ਤੋਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਵੋਟਾਂ ਦੀ ਮੰਗ ਕੀਤੀ। ਮੋਟਰਸਾਈਕਲ ਮਾਰਚ ਦੀ ਅਗਵਾਈ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ [...] The post ਮੱਖਣ ਸਿੰਘ ਦੇ ਹੱਕ ਵਿੱਚ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:28 am

ਕਾਨ ਫਿਲਮ ਫੈਸਟੀਵਲ ਵਿੱਚ ਐਸ਼ਵਰਿਆ ਰਾਏ ਨੇ ਜਲਵੇ ਬਿਖੇਰੇ

ਕਾਨ: ਇਸ ਸਾਲ ਦੇ ਕਾਨ ਫਿਲਮ ਫੈਸਟੀਵਲ ਵਿੱਚ ਦੂਜੇ ਦਿਨ ਵੀ ਬੌਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਸ਼ਾਨਦਾਰ ਦਿੱਖ ਨਾਲ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਐਸ਼ਵਰਿਆ ਨੇ ਉੱਘੀ ਡਿਜ਼ਾਈਨਰ ਜੋੜੀ ਫਾਲਗੁਨੀ ਸ਼ੇਨ ਪੀਕੌਕ ਦਾ ਤਿਆਰ ਚਮਕਦਾਰ ਨੀਲਾ ਅਤੇ ਚਾਂਦੀ ਰੰਗਾ ਗਾਊਨ ਪਾਇਆ ਹੋਇਆ ਸੀ। ਜਦੋਂ ਉਹ ਫਿਲਮ ਨਿਰਮਾਤਾ ਯੋਰਗੋਸ ਲੈਂਥੀਮੋਸ ਦੀ ‘ਕਾਈਂਡਜ਼ ਆਫ [...] The post ਕਾਨ ਫਿਲਮ ਫੈਸਟੀਵਲ ਵਿੱਚ ਐਸ਼ਵਰਿਆ ਰਾਏ ਨੇ ਜਲਵੇ ਬਿਖੇਰੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:28 am

ਭਾਜਪਾ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਾਮਲ

ਪਾਤੜਾਂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਨੂੰ ਸ਼ੁਤਰਾਣਾ ਵਿੱਚ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਭਾਜਪਾ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਨੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਐਲਾਨ ਕੀਤਾ। ਸ੍ਰੀ ਦਾਸ ਤੇ ਪੀਏਸੀ ਮੈਂਬਰ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀ ਨੂੰ [...] The post ਭਾਜਪਾ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:27 am

ਕਾਂਗਰਸ ਆਗੂ ਪਵਨ ਖੇੜਾ ਨੇ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ

ਆਤਿਸ਼ ਗੁਪਤਾ ਚੰਡੀਗੜ੍ਹ, 18 ਮਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ। ਸ੍ਰੀ ਖੇੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ 10 ਸਾਲ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਆਮਦਨ ਦੁੱਗਣੀ ਨਾ ਕਰ ਸਕੀ। [...] The post ਕਾਂਗਰਸ ਆਗੂ ਪਵਨ ਖੇੜਾ ਨੇ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:27 am

ਚਾਂਦੂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ

ਮੂਨਕ (ਪੱਤਰ ਪ੍ਰੇਰਕ): ਪਿੰਡ ਚਾਂਦੂ ਵਿੱਚ ਜੈਪਾਲ ਸੈਣੀ ਦੀ ਅਗਵਾਈ ’ਚ ਅੱਜ ਪਿੰਡ ਦੇ 45 ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਸੈਣੀ ਨੇ ਦੱਸਿਆ ਕਿ ਅਰਵਿੰਦ ਖੰਨਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਵੱਧ ਤੋਂ ਵੱਧ ਵੋਟਾਂ ਪੁਆ ਕੇ ਸੰਸਦ ਵਿੱਚ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੈਣੀ ਨੇ ਪਿਛਲੇ ਕੁੱਝ ਦਿਨਾਂ ਵਿੱਚ [...] The post ਚਾਂਦੂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:26 am

ਚੋਣ ਬਾਂਡ ਰਾਹੀਂ ਭਾਜਪਾ ਨੇ ਕੀਤਾ ਵੱਡਾ ਘੁਟਾਲਾ: ਪ੍ਰਸ਼ਾਂਤ ਭੂਸ਼ਣ

ਗੁਰਨਾਮ ਸਿੰਘ ਅਕੀਦਾ ਪਟਿਆਲਾ, 18 ਮਈ ਇੱਥੇ ਬਾਰ ਐਸੋਸੀਏਸ਼ਨ ਵਿੱਚ ਹੋਏ ਸਮਾਗਮ ਵਿੱਚ ਸੁਪਰੀਮ ਕੋਰਟ ਦੇ ਉਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਆਪਣਾ ਸਮਰਥਨ ਦਿੱਤਾ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਚੋਣ ਬਾਂਡ ਰਾਹੀਂ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿੱਚ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ [...] The post ਚੋਣ ਬਾਂਡ ਰਾਹੀਂ ਭਾਜਪਾ ਨੇ ਕੀਤਾ ਵੱਡਾ ਘੁਟਾਲਾ: ਪ੍ਰਸ਼ਾਂਤ ਭੂਸ਼ਣ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:26 am

ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਰਮੇਸ ਭਾਰਦਵਾਜ ਲਹਿਰਾਗਾਗਾ, 18 ਮਈ ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰ ਪਿੰਡ ਘੋੜੇਨੱਬ ਵਿੱਚ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਆੜ੍ਹਤੀ ਕ੍ਰਿਸ਼ਨ ਕੁਮਾਰ, ਅਰੁਣ ਕੁਮਾਰ ਸਿੰਗਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ 50 ਹਜ਼ਾਰ ਗੱਟਾ ਕਣਕ ਦਾ ਆਇਆ ਸੀ, ਜਿਸ [...] The post ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਕੈਂਪ ਵਿੱਚ 118 ਵਾਲੰਟੀਅਰਾਂ ਵੱਲੋਂ ਖੂਨਦਾਨ

ਲਹਿਰਾਗਾਗਾ: ਇੱਥੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬਰਾਂਚ ਲਹਿਰਾਗਾਗਾ ਵਿੱਚ ਖੂਨ ਦਾਨ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਜ਼ੋਨਲ ਇੰਚਾਰਜ ਸੰਗਰੂਰ ਡਾ. ਵੀਸੀ ਲੂਥਰਾ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਦੌਰਾਨ 118 ਸ਼ਰਧਾਲੂਆਂ ਨੇ ਖੂਨ ਦਾਨ ਕੀਤਾ। ਇਸ ਦੌਰਾਨ ਬਲੱਡ ਬੈਂਕ ਇੰਚਾਰਜ ਡਾ. ਹਰਮਨ ਤੇ ਉਨ੍ਹਾਂ ਦੀ ਟੀਮ ਨੇ ਸੇਵਾ ਨਿਭਾਈ। [...] The post ਕੈਂਪ ਵਿੱਚ 118 ਵਾਲੰਟੀਅਰਾਂ ਵੱਲੋਂ ਖੂਨਦਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਗਰਮੀ ਵਾਂਗ ਬਿਜਲੀ ਦੀ ਮੰਗ ਵੀ ਵਧਣ ਲੱਗੀ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਮਈ ਮੌਸਮ ਵਿਗਿਆਨੀਆਂ ਵੱੱਲੋਂ ਕੀਤੀ ਗਈ ਪੇਸ਼ੀਨਗੋਈ ਤਹਿਤ ਗਰਮੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਬੰਨੇ ਇਨ੍ਹਾਂ ਦਿਨੀਂ ਗਰਮੀ ਵਾਂਗ ਬਿਜਲੀ ਦੀ ਮੰਗ ਵੀ ਛੜੱਪੇ ਮਾਰਨ ਲੱਗੀ ਹੈ। ਅੱਗੇ ਤਾਂ ਝੋਨੇ ਦੀ ਲੁਆਈ ਸ਼ੁਰੂ ਹੋਣ ’ਤੇ ਹੀ ਬਿਜਲੀ ਦੀ ਵਧੇਰੇ ਮੰਗ ਵਧਦੀ ਰਹੀ ਹੈ, ਪਰ ਐਤਕੀ ਅਗਾਊਂ ਹੀ ਇਸ [...] The post ਗਰਮੀ ਵਾਂਗ ਬਿਜਲੀ ਦੀ ਮੰਗ ਵੀ ਵਧਣ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਹਰਿਆਣਾ ’ਚ ਸਕੂਲਾਂ ਦਾ ਸਮਾਂ ਬਦਲਿਆ

ਪੱਤਰ ਪ੍ਰੇਰਕ ਪੰਚਕੂਲਾ, 18 ਮਈ ਸੂਬੇ ਵਿੱਚ ਗਰਮੀ ਦੇ ਕਹਿਰ ਕਾਰਨ ਹਰਿਆਣਾ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਕੂਲ ਹੁਣ ਸਵੇਰੇ ਸੱਤ ਵਜੇ ਤੋਂ ਲੱਗਣਗੇ। ਪਹਿਲੀ ਸ਼ਿਫ਼ਟ ਵਾਲੇ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ। ਇਸ ਦੇ ਨਾਲ ਹੀ ਦੂਜੀ ਸ਼ਿਫਟ ਦੁਪਹਿਰ 12.45 ਵਜੇ ਤੋਂ ਸ਼ੁਰੂ ਹੋਵੇਗੀ। ਇਹ ਹੁਕਮ 31 [...] The post ਹਰਿਆਣਾ ’ਚ ਸਕੂਲਾਂ ਦਾ ਸਮਾਂ ਬਦਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਜਿਮਖਾਨਾ ਕਲੱਬ ਵਿੱਚ ਚੰਨੀ ਨੇ ਪਾਇਆ ਭੰਗੜਾ

ਨਿੱਜੀ ਪੱਤਰ ਪ੍ਰੇਰਕ ਜਲੰਧਰ, 18 ਮਈ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੰਮਖਾਨਾ ਕਲੱਬ ਦੇ ਮੈਂਬਰਾਂ ਨਾਲ ਸਮਾਂ ਬਿਤਾਇਆ। ਇਸ ਮੌਕੇ ਸਾਬਕਾ ਵਿਧਾਇਕ ਰਾਜਿੰਦਰ ਬੈਰੀ ਅਤੇ ਸਾਬਕਾ ਕੌਂਸਲਰ ਡਾ. ਜਸਲੀਨ ਕੋਰ ਸੇਠੀ ਵੀ ਮੌਜੂਦ ਸਨ। ਇਸ ਦੌਰਾਨ ਚੰਨੀ ਨੇ ਜਿਮਖਾਨਾ ਕਲੱਬ ਦੇ ਖਿਡਾਰੀਆਂ ਨਾਲ [...] The post ਜਿਮਖਾਨਾ ਕਲੱਬ ਵਿੱਚ ਚੰਨੀ ਨੇ ਪਾਇਆ ਭੰਗੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਗਰਮੀ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ

ਸਤਵਿੰਦਰ ਬਸਰਾ ਲੁਧਿਆਣਾ, 18 ਮਈ ਲੁਧਿਆਣਾ ਵਿੱਚ ਗਰਮੀ ਦੀ ਮਾਰ ਨੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ। ਇਸ ਵਾਰ ਗਰਮੀ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵੱਧਣ ਦੇ ਆਸਾਰ ਹਨ। ਪਿਛਲੇ ਕੁਝ ਦਿਨਾਂ [...] The post ਗਰਮੀ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਸ਼ਹਿਰ ’ਚ ਮੈਟਰੋ ਤੇ ਏਮਸ ਲਿਆਵਾਂਗੇ: ਰਾਜਾ ਵੜਿੰਗ

ਗਗਨਦੀਪ ਅਰੋੜਾ ਲੁਧਿਆਣਾ, 18 ਮਈ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਨੂੰ ਇੱਕ ਮੈਟਰੋ ਸਿਟੀ ਵਰਗੇ ਸ਼ਹਿਰ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਆਪਣਾ ਵਿਆਪਕ ਵਿਜ਼ਨ ਦਸਤਾਵੇਜ਼ ‘ਡਰਾਈਵ-ਇਨ’ ਜਾਰੀ ਕਰ ਦਿੱਤਾ ਹੈ। ਪੂਰੀ ਕਾਂਗਰਸ ਲੀਡਰਸ਼ਿਪ ਦੇ ਨਾਲ ਰਾਜਾ ਵੜਿੰਗ ਨੇ ਇਹ ਦਸਾਤਵੇਜ਼ ਜਾਰੀ ਕੀਤਾ, ਜਿਸ ਵਿੱਚ ਏਮਸ ਹਸਪਤਾਲ [...] The post ਸ਼ਹਿਰ ’ਚ ਮੈਟਰੋ ਤੇ ਏਮਸ ਲਿਆਵਾਂਗੇ: ਰਾਜਾ ਵੜਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:23 am

ਪੰਜ ਸਿੰਘ ਸਾਹਿਬਾਨ ਵੱਲੋਂ ਜੂਨ ’84 ਦਾ ਹਮਲਾ ‘ਤੀਜਾ ਘੱਲੂਘਾਰਾ’ ਕਰਾਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 18 ਮਈ ਸ੍ਰੀ ਅਕਾਲ ਤਖ਼ਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿਚ ਜੂਨ 1984 ਵਿਚ ਭਾਰਤ ਦੀ ਕਾਂਗਰਸ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ’ਤੇ ਕੀਤੇ ਫੌਜੀ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੱਤਾ ਗਿਆ। ਉਨ੍ਹਾਂ ਸਿੱਖ ਜਗਤ ਨੂੰ ਆਦੇਸ਼ ਦਿੱਤਾ ਹੈ ਇਸ ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਮੌਕੇ [...] The post ਪੰਜ ਸਿੰਘ ਸਾਹਿਬਾਨ ਵੱਲੋਂ ਜੂਨ ’84 ਦਾ ਹਮਲਾ ‘ਤੀਜਾ ਘੱਲੂਘਾਰਾ’ ਕਰਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:23 am

ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ

ਮਹੇਸ਼ ਸ਼ਰਮਾ ਮੰਡੀ ਅਹਿਮਦਗੜ੍ਹ, 18 ਮਈ ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਅਧੀਨ ਪੈਂਦੇ ਇਸ ਇਲਾਕੇ ਵਿੱਚ 43 ਡਿਗਰੀ ਤਾਪਮਾਨ ਤੱਕ ਪਹੁੰਚੀ ਤਪਦੇ ਗਰਮੀ ਦੇ ਦਿਨਾਂ ’ਚ ਉਮੀਦਵਾਰਾਂ ਵੱਲੋਂ ਚੋਣ ਗਤੀਵਿਧੀਆਂ ਜਾਰੀ ਹਨ। ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਦਾਖਾ ਹਲਕਾ ਇੰਚਾਰਜ ਕੰਵਲ ਨੈਣ ਸਿੰਘ ਕੰਗ ਦੀ [...] The post ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:22 am

ਚੱਲ ਪਾਤਰ ਹੁਣ ਢੂੰਡਣ ਚੱਲੀਏ…

ਮੈਂ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਸਾਂ। ਅਜੇ ਅਣਵਿਆਹਿਆ ਹੀ ਸਾਂ। ਸਾਡੇ ਬਹੁਤ ਪਿਆਰੇ ਮਾਲਕ ਮਕਾਨ ਜਗਤ ਸਿੰਘ ਦੇ ਘਰ ਮੇਰੇ ਕਿਰਾਏ ਦੇ ਚੁਬਾਰੇ ਵਿਚ ਖ਼ੂਬ ਰੌਣਕਾਂ ਲੱਗਦੀਆਂ। ਇੰਦਰਜੀਤ ਬਿੱਟੂ, ਦਰਸ਼ਨ ਜੈਕ ਤਾਂ ਪੱਕੇ ਸੰਗੀ ਸਨ। ਅਮਰਜੀਤ ਗਰੇਵਾਲ, ਸੁਖਚੈਨ ਮਿਸਤਰੀ, ਗੁਰਸ਼ਰਨ ਰੰਧਾਵਾ, ਪ੍ਰਦੀਪ ਬੋਸ ਵੀ ਦਿਨ ਵਿਚ ਇਕ-ਅੱਧ ਗੇੜਾ ਮਾਰ ਹੀ ਜਾਂਦੇ। ਸ.ਨ. [...] The post ਚੱਲ ਪਾਤਰ ਹੁਣ ਢੂੰਡਣ ਚੱਲੀਏ… appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:20 am

'ਹਮਲਾ ਅਜਿਹਾ ਸੀ ਕਿ ਜਾਨ ਨੂੰ ਹੋ ਸਕਦਾ ਸੀ ਖ਼ਤਰਾ...', ਦਿੱਲੀ ਪੁਲਿਸ ਨੇ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਅਦਾਲਤ 'ਚ ਦੱਸਿਆ...

ਰਿਮਾਂਡ ਪੇਪਰ 'ਚ ਕਿਹਾ ਗਿਆ ਹੈ ਕਿ ਵਿਭਵ ਕੁਮਾਰ ਸ਼ਨੀਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮੌਜੂਦ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੇ ਅਸਪੱਸ਼ਟ ਜਵਾਬ ਦਿੱਤੇ। ਇਸ ਵਿਚ ਕਿਹਾ ਗਿਆ ਹੈ...

ਪੰਜਾਬੀ ਜਾਗਰਣ 19 May 2024 10:20 am

ਰਵਨੀਤ ਬਿੱਟੂ ਵੱਲੋਂ ਘਰ-ਘਰ ਚੋਣ ਪ੍ਰਚਾਰ

ਗੁਰਿੰਦਰ ਸਿੰਘ ਲੁਧਿਆਣਾ, 18 ਮਈ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਕਈ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਕਰਕੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਗਾਂਧੀ ਨਗਰ ਵਿੱਚ ਕੌਂਸਲਰ ਸੁਨੀਤਾ ਸ਼ਰਮਾ, ਵਿਪਨ ਵਿਨਾਇਕ ਅਤੇ ਸੰਦੀਪ ਮਿੱਤਲ ਦੀ ਅਗਵਾਈ ਹੇਠ ਕਾਲੀ ਸੜਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਵੱਡੀ [...] The post ਰਵਨੀਤ ਬਿੱਟੂ ਵੱਲੋਂ ਘਰ-ਘਰ ਚੋਣ ਪ੍ਰਚਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:20 am

ਤੇਲੁਗੂ ਟੀਵੀ ਅਦਾਕਾਰ ਚੰਦਰਕਾਂਤ ਵੱਲੋਂ ਖ਼ੁਦਕੁਸ਼ੀ, ਡਿਪ੍ਰੈਸ਼ਨ 'ਚ ਚਲੇ ਗਏ ਸਨ ਪਵਿੱਤਰਾ ਜੈਰਾਮ ਦੀ ਮੌਤ ਮਗਰੋਂ

ਤੇਲੁਗੂ ਟੀਵੀ ਸੀਰੀਅਲ ਅਦਾਕਾਰ ਚੰਦਰਕਾਂਤ ਨੇ ਕਥਿਤ ਤੌਰ ’ਤੇ ਇਕ ਫਲੈਟ ਵਿਚ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਇਹ ਕਦਮ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਮਾਰੀ ਗਈ ਉਨ੍ਹਾਂ ਦੀ ਸਹਿ-ਕਲਾਕਾਰ ਪਵਿੱਤਰਾ ਜੈਰਾਮ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਹੈ।

ਪੰਜਾਬੀ ਜਾਗਰਣ 19 May 2024 10:17 am

ਮਹਿੰਦਰਾ XUV 3XO ਨੂੰ ਟੱਕਰ ਦੇਣ ਲਈ Tata Nexon 'ਚ ਆਵੇਗਾ ਇਹ ਸ਼ਾਨਦਾਰ ਫੀਚਰ, ਜਾਣੋ ਹੋਰ ਡਿਟੇਲ

ਰਿਪੋਰਟਾਂ ਮੁਤਾਬਕ ਪੈਨੋਰਾਮਿਕ ਸਨਰੂਫ ਫੀਚਰ ਸਿਰਫ ਟਾਪ ਵੇਰੀਐਂਟ 'ਚ ਹੀ ਦਿੱਤਾ ਜਾਵੇਗਾ। ਅਜਿਹੇ 'ਚ ਮੌਜੂਦਾ ਸਮੇਂ 'ਚ ਮੌਜੂਦ ਟਾਪ ਵੇਰੀਐਂਟ ਦੀ ਕੀਮਤ 'ਚ ਮਾਮੂਲੀ ਵਾਧਾ ਹੋ ਸਕਦਾ ਹੈ...

ਪੰਜਾਬੀ ਜਾਗਰਣ 19 May 2024 10:10 am

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਪੰਜਾਬ ’ਚ ਸ਼ਨਿਚਰਵਾਰ ਨੂੰ ਵੀ ਲੂ ਕਾਰਨ ਭਿਆਨਕ ਗਰਮੀ ਦਾ ਕਹਿਰ ਜਾਰੀ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸ ਸੀਜ਼ਨ ਵਿਚ ਪਹਿਲੀ ਵਾਰ ਲੂ ਨੂੰ ਲੈ ਕੇ 19 ਤੋਂ 21 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਸ਼ਨਿਚਰਵਾਰ ਨੂੰ ਸੂਬੇ ਦੇ ਅੱਠ ਜ਼ਿਲ੍ਹੇ ਲੂ ਦੀ ਲਪੇਟ ਵਿਚ ਰਹੇ।

ਪੰਜਾਬੀ ਜਾਗਰਣ 19 May 2024 9:42 am

ਸੁਖਪਾਲ ਖਹਿਰਾ ਨੇ ਕਿਹਾ- ਪੰਜਾਬ ’ਤੇ ਕਬਜ਼ਾ ਕਰ ਰਹੇ ਯੂਪੀ-ਬਿਹਾਰ ਦੇ ਲੋਕਾਂ ਨੂੰ ਰੋਕਣਾ ਜ਼ਰੂਰੀ

ਪੰਜਾਬ ਦੀ ਖੇਤੀਬਾੜੀ ਤੇ ਇੰਡਸਟਰੀ ’ਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਯੂਪੀ, ਬਿਹਾਰ ਸਣੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਪੰਜਾਬ ’ਤੇ ਕਬਜ਼ਾ ਕਰ ਕੇ ਪੰਜਾਬੀਅਤ ਨੂੰ ਖ਼ਤਮ ਕਰ ਦੇਣਗੇ।

ਪੰਜਾਬੀ ਜਾਗਰਣ 19 May 2024 9:38 am

ਕਾਨ ’ਚ ਫਿਲਮ ‘ਮੰਥਨ’ ਦਾ ਹੋਇਆ ਵਰਲਡ ਪ੍ਰੀਮੀਅਰ, ਭਾਰਤੀ ਸਿਨੇਮੇ ਦੇ ਇਤਿਹਾਸ ਦੇ ਸਫ਼ਿਆਂ ’ਤੇ ਸੁਨਹਿਰੇ ਅੱਖਰਾਂ ਨਾਲ ਘੜੀ ਹੈ ਇਹ ਫਿਲਮ

ਕਾਨ ਫਿਲਮ ਮਹੋਤਸਵ ’ਚ ਸ਼ੁੱਕਰਵਾਰ ਦੀ ਰਾਤ ਫਰਾਂਸੀਸੀ ਥੀਏਟਰ ’ਚ ਫਿਲਮ ‘ਮੰਥਨ’ ਦੇ ਸਪੈਸ਼ਲ ਵਰਲਡ ਪ੍ਰੀਮੀਅਰ ਦਾ ਆਯੋਜਨ ਕੀਤਾ ਗਿਆ। ਸ਼ਿਆਮ ਬੇਨੇਗਲ ਦੀ 1976 ਦੀ ਇਸ ਫਿਲਮ ’ਚ ਭਾਰਤ ਦੀ ਪਹਿਲੀ ਡੇਅਰੀ ਸਹਿਕਾਰੀ ਕਮੇਟੀ ਅਮੂਲ ਦੀ ਪ੍ਰੇਰਕ ਕਹਾਣੀ ਦਿਖਾਈ ਗਈ ਹੈ।

ਪੰਜਾਬੀ ਜਾਗਰਣ 19 May 2024 9:32 am

ਡੇਰਾ ਮੁਖੀ ਮੁੜ ਆਉਣਾ ਚਾਹੁੰਦੈ ਜੇਲ੍ਹ ਤੋਂ ਬਾਹਰ, ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕਰ ਕੇ ਪੈਰੋਲ ਦੇਣ ’ਤੇ ਲੱਗੀ ਰੋਕ ਵਾਪਸ ਲੈਣ ਦੀ ਲਾਈ ਗੁਹਾਰ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਮੁੜ ਜੇਲ੍ਹ ’ਚੋਂ ਬਾਹਰ ਆਉਣਾ ਚਾਹੁੰਦਾ ਹੈ। ਇਸੇ ਉਮੀਦ ਨਾਲ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਦੇਣ ’ਤੇ ਰੋਕ ਦੇ ਹੁਕਮ ਨੂੰ ਹਟਾਉਣ ਲਈ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ। ਡੇਰੀ ਮੁਖੀ ਅਨੁਸਾਰ ਇਸ ਸਾਲ ਉਸ ਕੋਲ ਹਾਲੇ ਵੀ 41 ਦਿਨਾਂ ਦੀ ਪੈਰੋਲ/ਫਰਲੋ ਬਚੀ ਹੋਈ ਹੈ ਤੇ ਇਸਦਾ ਲਾਭ ਉਠਾਉਣਾ ਚਾਹੁੰਦਾ ਹੈ। ਗੁਰਮੀਤ ਸਿੰਘ ਜਬਰ ਜਨਾਹ ਤੇ ਹੱਤਿਆ ਦੇ ਮਾਮਲਿਆਂ ’ਚ ਦੋਸ਼ੀ ਹੈ ਤੇ ਮੌਜੂਦਾ ਸਮੇਂ ’ਚ ਰੋਹਤਕ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ਜਾਂ ਫਰਲੋ ’ਤੇ ਰਿਹਾਈ ਲਈ ਅਰਜ਼ੀ ਦੇਣਾ ਚਾਹੁੰਦਾ ਹੈ।

ਪੰਜਾਬੀ ਜਾਗਰਣ 19 May 2024 9:27 am

ਸਿੰਗਾਪੁਰ ’ਚ ਸ਼ੁਰੂ ਕੋਰੋਨਾ ਦੀ ਨਵੀਂ ਲਹਿਰ, ਅਧਿਕਾਰੀਆਂ ਨੇ 5 ਤੋਂ 11 ਮਈ ਤੱਕ 25,900 ਤੋਂ ਵੱਧ ਮਾਮਲੇ ਕੀਤੇ ਦਰਜ

ਸਿੰਗਾਪੁਰ ’ਚ ਕੋਵਿਡ ਦੀ ਨਵੀਂ ਲਹਿਰ ਦੇਖੀ ਜਾ ਰਹੀ ਹੈ। ਅਧਿਕਾਰੀਆਂ ਨੇ ਪੰਜ ਤੋਂ 11 ਮਈ ਤੱਕ 25,900 ਤੋਂ ਵੱਧ ਮਾਮਲੇ ਦਰਜ ਕੀਤੇ ਹਨ।

ਪੰਜਾਬੀ ਜਾਗਰਣ 19 May 2024 9:22 am

ਭਾਰਤੀ ਲੋਕਤੰਤਰ ਦਾ ਮੁਰੀਦ ਹੋਇਆ ਅਮਰੀਕਾ, ਵ੍ਹਾਈਟ ਹਾਊਸ ਨੇ ਕਿਹਾ - ਦੁਨੀਆ ’ਚ ਭਾਰਤ ਵਰਗਾ ਜੀਵੰਤ ਲੋਕਤੰਤਰ ਬਹੁਤ ਘੱਟ

ਦੁਨੀਆ ਦਾ ਸਭਾ ਤੋਂ ਪੁਰਾਣਾ ਲੋਕਤੰਤਰ ਅਮਰੀਕਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਮੁਰੀਦ ਹੋ ਗਿਆ ਹੈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸੰਚਾਰ ਸਲਾਹਕਾਰ ਜੌਨ ਕਿਰਬੀ ਨੇ ਕਿਹਾ ਕਿ ਵਿਸ਼ਵ ’ਚ ਅਜਿਹੇ ਦੇਸ਼ ਬਹੁਤ ਘੱਟ ਹਨ, ਜਿਥੇ ਭਾਰਤ ਵਰਗਾ ਜੀਵੰਤ ਲੋਕਤੰਤਰ ਹੈ।

ਪੰਜਾਬੀ ਜਾਗਰਣ 19 May 2024 9:19 am