SENSEX
NIFTY
GOLD
USD/INR

Weather

40    C
... ...View News by News Source

ਪੇਡ ਨਿਊਜ਼ ਸਬੰਧੀ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ

ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਕੁਝ ਚੈਨਲਾਂ ਵਿੱਚ ਪੇਡ ਨਿਊਜ਼ ਲਗਾਉਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪਠਾਨਕੋਟ ਵਿਖੇ ਸਥਾਪਤ ਕੀਤੀ ਗਈ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ

ਪੰਜਾਬੀ ਜਾਗਰਣ 17 May 2024 5:26 pm

ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 17 ਮਈ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ ਵੱਲੋਂ ਅੱਜ ਪਾਰਟੀ ਨੂੰ ਛੱਡ ਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ੍ਰੀ ਗਰਗ ਨੇ ਕਿਹਾ ਕਿ ਸ਼੍ਰੋਮਣੀ [...] The post ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 5:21 pm

ਨਗਰ ਪੰਚਾਇਤ ਨੇ ਰੇਲਵੇ ਸਟੇਸ਼ਨ ਰੋਡ 'ਤੇ ਨਾਲਿਆਂ ਦੀ ਸਫ਼ਾਈ ਕਰਵਾਈ

ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਪੁਰਾਣੇ ਬੱਸ ਅੱਡੇ ਤੋਂ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਨੂੰ ਜਾਂਦੀ ਿਲੰਕ ਸੜਕ ਦੀਆਂ ਦੋਵੇਂ ਸਾਈਡਾਂ 'ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਸਾਫ-ਸਫ਼ਾਈ ਕਰਵਾਈ ਗਈ। ਜ਼ਿਕਰ ਯੋਗ ਹੈ ਕਿ ਪਾਣੀ ਦੀ ਨਿਕਾਸੀ ਲਈ ਬਣੇ ਗੰਦੇ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਕਾਫੀ ਤਰਸਯੋਗ ਹਾਲਤ ਬਣੀ ਹੋਈ ਸੀ। ਇਨ੍ਹਾਂ ਵਿੱਚ ਵੱਡੇ ਪੱਧਰ ਉੱਪਰ ਗੰਦਗੀ ਫੈਲੀ ਹੋਈ ਸੀ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਇਨ੍ਹਾਂ ਨਾਲਿਆਂ ਵਿੱਚ ਆਉਂਦੇ ਪਾਣੀ ਦੀ ਅੱਗੇ ਜਾ ਕੇ ਨਿਕਾਸੀ ਨਾ ਹੋਣ ਕਾਰਨ ਖੜ੍ਹੇ ਪਾਣੀ ਵਿੱਚੋਂ ਭੈੜੀ ਬਦਬੂ ਆਉਂਦੀ ਸੀ ਅਤੇ ਇਸ ਪਾਣੀ

ਪੰਜਾਬੀ ਜਾਗਰਣ 17 May 2024 5:21 pm

ਨੈਸ਼ਨਲ ਡੇਂਗੂ ਦਿਵਸ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਫ਼ੋਟੋ : 11 ਐਮਏਐਨ- ਕੈਪਸ਼ਨ : ਨੈਸ਼ਨਲ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਸਮੇਂ ਸਿਹਤ ਸੁਪਰਵਾਈਜ਼ਰ ਲੀਲਾ ਰਾਮ ਤੇ

ਪੰਜਾਬੀ ਜਾਗਰਣ 17 May 2024 5:16 pm

ਨੱਕੀਆਂ 'ਚ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ੁਰੂ

ਗ੍ਰਾਮ ਪੰਚਾਇਤ ਪਿੰਡ ਨੱਕੀਆਂ ਅਤੇ ਬਾਬਾ ਦੀਪ ਸਿੰਘ ਯੂਥ ਵੈੱਲਫੇਅਰ ਕਲੱਬ ਪਿੰਡ ਨੱਕੀਆਂ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 9ਵਾਂ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਪਿੰਡ ਨੱਕੀਆਂ ਵਿਖੇ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਸਮਾਜ ਸੇਵੀ ਦਵਿੰਦਰ ਸਿੰਘ ਬੈਂਸ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪਿੰਡ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।

ਪੰਜਾਬੀ ਜਾਗਰਣ 17 May 2024 5:16 pm

ਸੂਬਾ ਕਨਵੀਨਰ ਤਲਵਾੜਾ ਨੂੰ ਗਿ੍ਫ਼ਤਾਰ ਕਰਨਾ ਬੁਖਲਾਹਟ ਦੀ ਨਿਸ਼ਾਨੀ : ਅਧਿਆਪਕ ਆਗੂ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹੁਸ਼ਿਆਰਪੁਰ ਫੇਰੀ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਬਲਾਕ ਟਾਂਡਾ ਦੇ ਪ੍ਰਧਾਨ ਬਲਦੇਵ ਸਿੰਘ, ਰਜਤ ਮਹਾਜਨ ਆਦਿ ਨੂੰ ਪੁਲਿਸ ਨੇ ਘਰ ਵਿੱਚੋਂ ਗਿ੍ਫ਼ਤਾਰ ਕੀਤਾ।

ਪੰਜਾਬੀ ਜਾਗਰਣ 17 May 2024 5:14 pm

ਵਿਸ਼ਵ ਮਾਂ ਦਿਵਸ ਨਿਵੇਕਲੇ ਤੇ ਯਾਦਗਾਰੀ ਢੰਗ ਨਾਲ ਮਨਾਇਆ

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਵੱਲੋਂ ਵਿਸ਼ਵ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਸਕੂਲ ਵਿਚ ਮਨਾਇਆ ਗਿਆ, ਜੋ ਕਿ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਸਕੂਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਅਲੱਗ-ਅਲੱਗ ਮੁਕਾਬਲਿਆਂ ਅਤੇ ਸਰਗਰਮੀਆਂ ਵਿਚ ਹਿੱਸਾ ਲਿਆ ਗਿਆ। ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਸਥਿਤ ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਵਿਚ ਲੈ ਕੇ ਜਾਇਆ ਗਿਆ ਜਿੱਥੇ ਸੰਸਥਾ ਦੇ ਚੇਅਰਮੈਨ ਪੋ੍. ਆਰਸੀ ਢੰਡ ਅਤੇ ਹੋਰ ਪ੍ਰਬੰਧਕਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

ਪੰਜਾਬੀ ਜਾਗਰਣ 17 May 2024 5:07 pm

ਈਡੀ ਨੇ ਆਬਾਕਾਰੀ ਘਪਲੇ ਮਾਮਲੇ ’ਚ ਕੇਜਰੀਵਾਲ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ, ਆਮ ਆਦਮੀ ਪਾਰਟੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ

ਨਵੀਂ ਦਿੱਲੀ, 17 ਮਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਸੂਤਰਾਂ ਨੇ ਦੱਸਿਆ ਕਿ ਇਸਤਗਾਸਾ ਦੀ ਸ਼ਿਕਾਇਤ ਇੱਥੇ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ ਅਤੇ [...] The post ਈਡੀ ਨੇ ਆਬਾਕਾਰੀ ਘਪਲੇ ਮਾਮਲੇ ’ਚ ਕੇਜਰੀਵਾਲ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ, ਆਮ ਆਦਮੀ ਪਾਰਟੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 5:07 pm

ਭਾਖੜਾ ਨਹਿਰ 'ਚ ਛਾਲ ਮਾਰਨ ਵਾਲੇ ਨੌਜਵਾਨ ਦੀ ਭਾਲ ਜਾਰੀ

ਪੇ੍ਮ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਸਾਕ ਸਬੰਧੀ ਤੇ ਗੋਤਾਖੋਰਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਦੂਜੇ ਦਿਨ ਵੀ ਭਾਲ ਜਾਰੀ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਤਨਗੜ੍ਹ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਫਤਹਿ ਸਿੰਘ, ਜਿਸ ਦੇ ਇਕ ਲੜਕੀ ਨਾਲ ਪੇ੍ਮ ਸੰਬੰਧ ਚੱਲਦੇ ਸਨ।

ਪੰਜਾਬੀ ਜਾਗਰਣ 17 May 2024 4:59 pm

ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ

ਜਗਜੀਤ ਸਿੰਘ ਸਿੱਧੂ ਤਲਵੰਡੀ ਸਾਬੋ, 17 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਤਲਵੰਡੀ ਸਾਬੋ ਹਲਕੇ ਵਿੱਚ ਅੱਜ ਚੋਣ ਪ੍ਰਚਾਰ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਸ੍ਰੀਮਤੀ ਮਲੂਕਾ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬੰਗੀ, ਭਾਗੀਵਾਂਦਰ, ਨੱਤ, ਬਹਿਮਣ ਜੱਸਾ ਸਿੰਘ ਪਿੰਡਾਂ [...] The post ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 4:58 pm

ਪੰਜਾਬ ਪੁਲਿਸ ਸੁਤੰਤਰ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਅਰਪਿਤ ਸ਼ੁਕਲਾ

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਪੁਲਿਸ ਸੂਬੇ 'ਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ।

ਪੰਜਾਬੀ ਜਾਗਰਣ 17 May 2024 4:56 pm

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਿਰ ਦੇ ਉੱਪਰ ਹੀ ਕਿਉਂ ਮੰਡਰਾਉਂਦੀ ਹੈ ਮੱਛਰਾਂ ਦੀ ਟੋਲੀ, ਜੇਕਰ ਨਹੀਂ ਤਾਂ ਇੱਥੇ ਜਾਣੋ ਇਸ ਦੇ 4 ਕਾਰਨ

ਜਿਵੇਂ ਹੀ ਘਰ ਦੇ ਬਾਹਰ ਜਾਂ ਕਿਤੇ ਰਾਤ ਹੁੰਦੀ ਹੈ, ਮੱਛਰਾਂ ਦੀ ਫੌਜ ਤੁਹਾਡੇ ਸਿਰ ਦੇ ਉੱਪਰ ਮੰਡਰਾਉਣ ਲਗ ਜਾਂਦੀ ਹੈ। ਇਸ ਨੂੰ ਦੇਖ ਕੇ ਅਕਸਰ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਮੱਛਰ ਸਿਰ ਦੇ ਉੱਪਰ ਕਿਉਂ ਘੁੰਮਦੇ ਹਨ? ਜੇਕਰ ਇਹ ਸਵਾਲ ਤੁਹਾਡੇ ਦਿਮਾਗ 'ਚ ਘੁੰਮਦਾ ਰਹਿੰਦਾ ਹੈ ਤਾਂ ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਮੱਛਰ ਹਮੇਸ਼ਾ ਤੁਹਾਡੇ ਸਿਰ ਦੇ ਉੱਪਰ ਕਿਉਂ ਘੁੰਮਦੇ ਰਹਿੰਦੇ ਹਨ?

ਪੰਜਾਬੀ ਜਾਗਰਣ 17 May 2024 4:55 pm

ਬਰਨਾਲਾ: ਭਾਕਿਯੂ ਏਕਤਾ ਉਗਰਾਹਾਂ ਵਲੋਂ ਔਰਤ ਆਗੂਆਂ ਦੀ ਸੂਬਾ ਪੱਧਰੀ ਮੀਟਿੰਗ, 26 ਦੀ ਰੈਲੀ ਲਈ ਤਿਆਰੀਆਂ

ਪਰਸ਼ੋਤਮ ਬੱਲੀ ਬਰਨਾਲਾ, 17 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦੀ ਦੀ ਰਣਨੀਤੀ ਉਲੀਕਣ ਸਬੰਧੀ 26 ਮਈ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾਈ ‘ਲੋਕ ਸੰਗਰਾਮ ਰੈਲੀ’ ਦੀਆਂ ਤਿਆਰੀਆਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)ਵੱਲੋਂ ਅੱਜ ਇੱਥੇ ਦਾਣਾ ਮੰਡੀ ‘ਚ ਜਥੇਬੰਦੀ ਦੀਆਂ ਸੂਬੇ ਭਰ ਦੀਆਂ ਔਰਤ ਆਗੂਆਂ ਦੀ ਮੀਟਿੰਗ ਕੀਤੀ ਗਈ। ਸਟੇਜ ਸ਼ੁਰੂ ਕਰਨ ਤੋਂ [...] The post ਬਰਨਾਲਾ: ਭਾਕਿਯੂ ਏਕਤਾ ਉਗਰਾਹਾਂ ਵਲੋਂ ਔਰਤ ਆਗੂਆਂ ਦੀ ਸੂਬਾ ਪੱਧਰੀ ਮੀਟਿੰਗ, 26 ਦੀ ਰੈਲੀ ਲਈ ਤਿਆਰੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 4:54 pm

ਢੰਗਰਾਲੀ 'ਚ ਕੌਮੀ ਡੇਂਗੂ ਦਿਵਸ ਮਨਾਇਆ

ਪਿੰਡ ਢੰਗਰਾਲੀ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਦਵਿੰਦਰ ਸਿੰਘ ਮਲਟੀਰਪਰਜ਼ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਚੇਤਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮੱਛਰ ਦੀ ਰੋਕਥਾਮ ਲਈ ਹਰ ਉਹ ਥਾਂ ਜਿੱਥੇ ਪਾਣੀ ਇਕੱਠਾ ਹੁੰਦਾ ਹੈ ਉੱਥੇ ਪਾਣੀ ਖੜ੍ਹਾ ਨਾ ਹੋਣ ਦਿਓ ਤੇ ਕਾਲੇ ਤੇਲ ਦਾ ਿਛੜਕਾਅ ਕੀਤਾ ਜਾਵੇ, ਕਿਉਂਕਿ ਸਾਫ ਪਾਣੀ ਜਿਨ੍ਹਾਂ ਥਾਂਵਾਂ 'ਤੇ ਖੜ੍ਹਾ ਹੋਵੇਗਾ ਉੱਥੇ ਡੇਂਗੂ ਦੇ ਮੱਛਰ ਦਾ ਲਾਰਵਾ ਪਨਪ ਸਕਦਾ ਹੈ।

ਪੰਜਾਬੀ ਜਾਗਰਣ 17 May 2024 4:53 pm

ਸਤਲੁਜ ਦਰਿਆ 'ਚ ਡੁੱਬਿਆ ਬੱਚਾ

ਪਿੰਡ ਮਥਰਾ ਦੇ ਇੱਕ ਨਾਬਾਲਿਗ ਬੱਚੇ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪਿੰਡ ਮਥਰਾ ਦੇ ਸਰਪੰਚ ਜੀਵਨ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਤਪਾਲ ਸਿੰਘ ਦਾ 14 ਸਾਲਾ ਪੁੱਤਰ ਲਖਵਿੰਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਪਿੰਡ ਹਰਸਾ ਬੇਲਾ ਕੋਲ ਸਤਲੁਜ ਦਰਿਆ ਵਿੱਚ ਨਹਾਉਣ ਗਿਆ ਹੋਇਆ ਸੀ, ਕਿ ਉੱਥੇ ਸਤਲੁਜ ਦਰਿਆ ਦੀ ਡੂੰਘਾਈ ਵੱਧ ਹੋਣ ਕਾਰਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਦਰਿਆ ਵਿੱਚ ਡੁੱਬ ਗਿਆ। ਜਿਸ ਦੀ ਲਾਸ਼ ਨੂੰ ਸਖ਼ਤ ਮਿਹਨਤ ਨਾਲ ਗੋਤਾਖੋਰਾਂ ਦੀ ਮਦਦ ਨਾਲ ਸਤਲੁਜ ਦਰਿਆ ਵਿੱਚੋਂ ਕੱਿਢਆ ਗਿਆ।

ਪੰਜਾਬੀ ਜਾਗਰਣ 17 May 2024 4:49 pm

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦਾ ਪੁਤਲਾ ਫ਼ੂਕਿਆ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਬਲਾਕ ਮੋਰਿੰਡਾ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਪ੍ਰਧਾਨ ਹਰਬੰਸ ਕੌਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਪੰਜਾਬੀ ਜਾਗਰਣ 17 May 2024 4:47 pm

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਰਹਿੰਦੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਸਨ ਅਤੇ ਕਾਲ ਕਰ ਕੇ ਤਿੰਨ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਆਦਿ ਤੋਂ ਗਿਫਟ ਕਾਰਡ ਖਰੀਦਣ ਲਈ ਮਜਬੂਰ ਕਰਕੇ ਠੱਗਦੇ ਸਨ। ਉਨ੍ਹਾਂ ਦੱਸਿਆ ਕਿ ਇਹ ਗਿਫਟ ਕਾਰਡ ਇੱਕ ਟੀਮ ਮੈਨੇਜਰ ਦੁਆਰਾ ਸਾਂਝੇ ਕੀਤੇ ਜਾਂਦੇ ਸਨ ਅਤੇ ਸਰਗਨਾਹ/ਮਾਲਕ ਨੂੰ ਸਾਂਝੇ ਕਰ ਦਿੱਤੇ ਜਾਂਦੇ ਸਨ ਜੋ ਇਸਨੂੰ ਰੀਡੀਮ ਕਰਵਾ ਲੈਂਦਾ ਸੀ।

ਪੰਜਾਬੀ ਜਾਗਰਣ 17 May 2024 4:44 pm

ਬਦਸਲੂਕੀ ਮਾਮਲੇ 'ਚ ਕਥਿਤ VIDEO ਦੀ ਐਂਟਰੀ 'ਤੇ ਭੜਕੀ ਸਵਾਤੀ ਮਾਲੀਵਾਲ, ਕਿਹਾ- ਜਿਸ ਹੱਦ ਤਕ ਡਿੱਗ ਸਕਦਾਂ ਡਿੱਗ ਜਾ...

ਬਦਸਲੂਕੀ ਮਾਮਲੇ 'ਚ ਕਥਿਤ VIDEO ਦੀ ਐਂਟਰੀ 'ਤੇ ਭੜਕੀ ਸਵਾਤੀ ਮਾਲੀਵਾਲ, ਕਿਹਾ- ਜਿਸ ਹੱਦ ਤਕ ਡਿੱਗ ਸਕਦਾਂ ਡਿੱਗ ਜਾ...

ਪੰਜਾਬੀ ਜਾਗਰਣ 17 May 2024 4:29 pm

ਨਵਜੋਤ ਸਿੰਘ ਯੂਥ ਵਿੰਗ ਦਾ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ

ਸ਼ੋ੍ਮਣੀ ਅਕਾਲੀ ਦਲ ਪਾਰਟੀ ਨੇ ਕਾਲਾ ਅਫ਼ਗਾਨਾ ਦੇ ਨਵਜੋਤ ਸਿੰਘ ਨੂੰ ਯੂਥ ਵਿੰਗ ਦਾ ਜ਼ਲਿ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ, ਜਿਸ ਨਾਲ ਹਲਕੇ ਦੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਉਹਨਾਂ ਨੇ ਸਮੁੱਚੀ ਹਾਈ-ਕਮਾਂਡ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ, ਸਰਬਜੀਤ ਸਿੰਘ ਨਿੱਝਰ ਪੰਜਾਬ ਯੂਥ ਪ੍ਰਧਾਨ, ਲਖਬੀਰ

ਪੰਜਾਬੀ ਜਾਗਰਣ 17 May 2024 4:29 pm

'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਜਾਗਰੂਕ ਸਮਾਗਮ ਕਰਵਾਇਆ

ਡਾ. ਤੇਜਵੰਤ ਸਿੰਘ ਿਢੱਲੋਂ ਸਿਵਲ ਸਰਜਨ ਦੀ ਦੇਖ ਰੇਖ ਅਤੇ ਡਾ. ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਡੇਂਗੂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਸੁਚਾਰੂ ਅਤੇ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਮੌਕੇ ਸੇਂਟ ਜੋਸਫ ਸਕੂਲ ਵਿਚ ਜਾਣਕਾਰੀ ਦਿੰਦਿਆਂ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਡੇਂਗੂ ਬਿਮਾਰੀ ਨੂੰ ਧਿਆਨ ਵਿਚ ਰੱਖਦਿਆਂ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਸ਼ੁਰੂ ਕੀਤੀ ਗਈ ਹੈ।

ਪੰਜਾਬੀ ਜਾਗਰਣ 17 May 2024 4:28 pm

ਸਿੰਗਲਾ ਦੇ ਹੱਕ 'ਚ ਆਗੂਆਂ ਵੱਲੋਂ ਇਕੱਤਰਤਾ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਚਾਚਾ ਸੁਰਿੰਦਰ ਸਿੰਗਲਾ ਵੱਲੋਂ ਕਾਂਗਰਸੀ ਆਗੂਆਂ ਨਾਲ ਮੋਰਿੰਡਾ ਬਲਾਕ ਦੇ ਪਿੰਡ ਲੁਠੇੜੀ, ਮਾਜਰੀ, ਉਧਮਪੁਰ ਨਲਾ, ਕਾਂਝਲਾ, ਫਤਿਹਗੜ੍ਹ, ਕੋਟਲਾ ਤੇ ਪਿੰਡ ਅਰਨੋਲੀ ਆਦਿ ਪਿੰਡਾਂ ਵਿੱਚ ਕਾਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਹੱਕ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ।

ਪੰਜਾਬੀ ਜਾਗਰਣ 17 May 2024 4:27 pm

ਸਰਕਾਰੀ ਪ੍ਰਰਾਇਮਰੀ ਸਕੂਲ ਨੂੰ ਕੰਪਿਊਟਰ ਟੇਬਲ ਦਾਨ ਦਿੱਤੇ

ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ ਵੱਲੋਂ ਸਰਕਾਰੀ ਪ੍ਰਰਾਇਮਰੀ ਨੂੰ ਕੰਪਿਊਟਰ ਟੇਬਲ ਦਾਨ ਦਿੱਤੇ ਗਏ। ਇਸ ਸਮੇਂ ਕਲੱਬ ਦੇ ਪ੍ਰਧਾਨ ਪ੍ਰਮੋਦ ਕੁਮਾਰ, ਸੈਕਟਰੀ ਦੀਪਕ ਮੌਂਗਾ, ਕੈਸ਼ੀਅਰ ਪਰਮਜੀਤ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਸਕੂਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ। ਉਨਾਂ੍ਹ ਨੇ ਕਿਹਾ ਕਿ ਸੰਸਥਾ ਆਉਣ ਵਾਲੇ ਸਮੇਂ ਵਿਚ ਵੀ ਜ਼ਰੂਰਤਮੰਦ ਬੱਚੇ ਅਤੇ ਸਕੂਲ ਨੂੰ ਲੋੜੀਂਦਾ ਸਮਾਨ ਮੁੱਹਈਆ ਕਰਾਉਣ ਲਈ ਵਚਨਵੱਧ ਹੈ।

ਪੰਜਾਬੀ ਜਾਗਰਣ 17 May 2024 4:24 pm

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

Bikram Majithia ਨੇ ਕਿਹਾ ਕੀ ਲਾਲੀ ਮਜੀਠੀਆ ਉਨ੍ਹਾਂ ਦੇ ਜਿੱਥੇ ਸਿਆਸੀ ਵਿਰੋਧੀ ਰਹੇ ਹਨ, ਉੱਥੇ ਹੀ ਇਹ ਰੰਜਿਸ਼ ਨਿੱਜੀ ਰੰਜਿਸ਼ ਤਕ ਵੀ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਲਈ ਇਹ ਬਹੁਤ ਵੱਡਾ ਦਿਨ ਹੈ ਕਿ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਦੇ ਪਰਿਵਾਰ 'ਚ ਸ਼ਾਮਲ ਹੋ ਗਏ ਹਨ।

ਪੰਜਾਬੀ ਜਾਗਰਣ 17 May 2024 4:15 pm

Share Market : ਬਾਜ਼ਾਰ 'ਚ ਵਾਪਸ ਆਈ ਰੌਣਕ, ਤੇਜ਼ੀ ਨਾਲ ਬੰਦ ਹੋਏ ਸੈਂਸੇਕਸ ਤੇ ਨਿਫਟੀ, ਬੀਐਸਈ ਮਿਡਕੈਪ ਵੀ ਆਲ-ਟਾਈਮ ਹਾਈ 'ਤੇ ਪਹੁੰਚਿਆ

ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ 'ਚ BSE 253.31 ਅੰਕ ਜਾਂ 0.43 ਫੀਸਦੀ ਦੇ ਵਾਧੇ ਨਾਲ 73,917.03 ਅੰਕ 'ਤੇ ਬੰਦ ਹੋਇਆ। ਨਿਫਟੀ ਵੀ 62.25 ਅੰਕ ਜਾਂ 0.28 ਫੀਸਦੀ ਵਧ ਕੇ 22,466.10 'ਤੇ ਪਹੁੰਚ ਗਿਆ

ਪੰਜਾਬੀ ਜਾਗਰਣ 17 May 2024 4:12 pm

IPL 2024: ਪਿਤਾ ਵਾਂਗ ਕ੍ਰਿਕਟਰ ਬਣੇਗੀ ਵਾਮਿਕਾ? Virat Kohli ਨੇ ਆਪਣੀ ਬੇਟੀ ਬਾਰੇ ਕੀਤਾ ਇਹ ਖੁਲਾਸਾ, ਕਿਹਾ- 'ਉਸ ਨੂੰ ਬੱਲਾ ਘੁੰਮਾਉਣ ’ਚ...'

ਵਿਰਾਟ ਕੋਹਲੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਨਹੀਂ ਬੋਲਦੇ, ਖਾਸ ਕਰਕੇ ਆਪਣੀ ਬੇਟੀ ਵਾਮਿਕਾ ਬਾਰੇ। ਉਹ ਵਾਮਿਕਾ ਨੂੰ ਜਿੰਨਾ ਹੋ ਸਕੇ ਮੀਡੀਆ ਦੇ ਧਿਆਨ ਤੋਂ ਬਚਾਉਂਦਾ ਹੈ ਪਰ ਕੋਹਲੀ ਨੇ ਖੁਦ ਵਾਮਿਕਾ ਦੀ ਇਕ ਖਾਸ ਆਦਤ ਦਾ ਸਵਾਗਤ ਕੀਤਾ ਹੈ। ਵਿਰਾਟ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਵੀ ਕ੍ਰਿਕਟ ਬਹੁਤ ਪਸੰਦ ਹੈ।

ਪੰਜਾਬੀ ਜਾਗਰਣ 17 May 2024 3:58 pm

ਪੇਡ ਨਿਊਜ਼ ਨੂੰ ਲੈ ਕੇ ਅਕਾਲੀ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ, 48 ਘੰਟਿਆਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ

ਪੇਡ ਨਿਊਜ਼ ਨੂੰ ਲੈ ਕੇ ਅਕਾਲੀ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ, 48 ਘੰਟਿਆਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ

ਪੰਜਾਬੀ ਜਾਗਰਣ 17 May 2024 3:49 pm

'ਸ਼ਾਹਰੁਖ, ਆਮਿਰ ਤੇ ਸਲਮਾਨ ਇਕੱਠੇ ਹੋਣ 'ਤੇ ਫਿਲਮ ਹਿੱਟ ਹੋਣ ਦੀ ਕੋਈ ਗਾਰੰਟੀ ਨਹੀਂ'... MI ਦੀ ਹਾਰ 'ਤੇ ਵਰਿੰਦਰ ਸਹਿਵਾਗ ਨੇ ਕਿਉਂ ਆਖੀ ਇਹ ਗੱਲ

ਮੁੰਬਈ ਦੀ ਟੀਮ 'ਚ ਇਕ ਖਿਡਾਰੀ ਹੈ। ਇਸ ਟੀਮ 'ਚ ਟੀ-20 ਦੇ ਨੰਬਰ-1 ਬੱਲੇਬਾਜ਼ ਸੂਰਿਆਕੁਮਾਰ ਯਾਦਵ ਹਨ, ਜਦਕਿ ਜਸਪ੍ਰੀਤ ਬੁਮਰਾਹ ਮੌਜੂਦਾ ਸਮੇਂ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹਨ। ਇਸ਼ਾਨ ਕਿਸ਼ਨ ਅਤੇ ਟਿਮ ਡੇਵਿਡ ਵਰਗੇ ਤੂਫਾਨੀ ਬੱਲੇਬਾਜ਼ ਹਨ।

ਪੰਜਾਬੀ ਜਾਗਰਣ 17 May 2024 3:48 pm

ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ 'ਆਪ' 'ਚ ਸ਼ਾਮਲ

ਮੋਗਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਸਮਰਥਣ ਮਿਲਿਆ ਜੱਦੋਂ ਮੋਗਾ ਦੇ ਟਕਸਾਲੀ ਕਾਂਗਰਸੀ ਪਰਿਵਾਰ ਸਵ. ਰਮੇਸ਼ ਕੁੱਕੂ ਦੇ ਪੁੱਤਰ ਸਾਬਕਾ ਯੂਥ ਕਾਂਗਰਸ ਪ੍ਰਧਾਨ ਜ਼ਿਲ੍ਹਾ ਮੋਗਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਪੰਜਾਬੀ ਜਾਗਰਣ 17 May 2024 3:46 pm

ਸਵੀਪ ਟੀਮ ਵੱਲੋਂ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਜਾਗਰੂਕਤਾ ਕੈਂਪ

1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪੋ੍ਗਰਾਮ ਤਹਿਤ ਨੈਸਲੇ ਇੰਡੀਆ ਲਿਮ. ਮੋਗਾ ਅਤੇ ਫੌਜੀਆਂ ਲਈ ਜਰੂਰੀ ਵਸਤਾਂ ਦੀ ਕੰਟੀਨ 'ਚ ਆਉਣ ਵਾਲੇ ਲੋਕਾਂ ਵਾਸਤੇ ਵੋਟਰ ਜਾਗਰੂਕਤਾ ਕੈਂਪ ਲਗਾਏ ਗਏ।

ਪੰਜਾਬੀ ਜਾਗਰਣ 17 May 2024 3:42 pm

ਸਿਹਤ ਵਿਭਾਗ ਨੇ ਨੈਸ਼ਨਲ ਡੇਂਗੂ-ਡੇਅ ਮਨਾਇਆ

ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਆਉਣ ਵਾਲੇ ਡੇਂਗੂ ਬੁਖਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਦਲੀਪ ਰਾਜ ਹੈਲਥ ਇੰਸਪੈਕਟਰ ਨੇ ਡੇਂਗੂ ਬੁਖਾਰ ਸਬੰਧੀ ਨੈਸ਼ਨਲ ਡੇਂਗੂ-ਡੇਅ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ

ਪੰਜਾਬੀ ਜਾਗਰਣ 17 May 2024 3:36 pm

ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ

ਨਵੀਂ ਦਿੱਲੀ, 17 ਮਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਕਸ ‘ਤੇ ਪੋਸਟ ‘ਚ ਲਿਖਿਆ, ‘ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਸਿਆਸੀ ਹਿੱਟਮੈਨ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪਣੇ ਲੋਕਾਂ ਤੋਂ ਟਵੀਟ ਕਰਵਾ ਕੇ ਅਤੇ ਅੱਧੀ ਵੀਡੀਓ ਨੂੰ ਬਿਨਾਂ ਸੰਦਰਭ ਤੋਂ ਚਲਾ ਕੇ ਇਸ ਨੂੰ ਲੱਗਦਾ ਹੈ [...] The post ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 3:34 pm

ਹਲਕਾ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਆਗੂਆਂ ਨੂੰ ਦਿੱਤੀਆਂ ਅਹੁਦੇਦਾਰੀਆਂ

ਅਕਾਲੀ ਦਲ ਨੂੰ ਪਿੰਡ ਪੱਧਰ ਉਪਰ ਤਗੜਾ ਕਰਨ ਲਈ ਪੂਰੀ ਜੋਰ ਅਜਮਾਈਸ਼ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਪਿੰਡ ਲੋਧੀਨੰਗਲ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਅਤੇ ਅਕਾਲੀ ਦਲ ਦੇ ਜ਼ਲਿ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਵੱਲੋਂ ਹਲਕਾ

ਪੰਜਾਬੀ ਜਾਗਰਣ 17 May 2024 3:34 pm

ਸੰਕੀਰਤਨ ਕਰਕੇ ਗੁਰੂ ਮਹਿਮਾ ਦਾ ਵਿਖਿਆਨ ਕੀਤਾ

ਸ੍ਰੀ ਰਾਮਸੁੰਦਰ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦੀ ਅਪਾਰ ਕਿਰਪਾ ਸਦਕਾ ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਸ਼ਰਧਾ ਦੇ ਕੇਂਦਰ ਸ੍ਰੀ ਲਾਲ ਬਾਣੇ ਵਿਖੇ ਸੰਕੀਰਤਨ ਕਰਵਾਇਆ ਗਿਆ ਦਾ ਆਯੋਜਨ ਕੀਤਾ ਗਿਆ ਸੀ।

ਪੰਜਾਬੀ ਜਾਗਰਣ 17 May 2024 3:34 pm

ਲੋਕ ਸਭਾ ਚੋਣਾਂ ਸਬੰਧੀ ਪ੍ਰਰਾਪਤ ਸ਼ਿਕਾਇਤਾਂ ਦਾ ਕੀਤਾ ਜਾ ਰਿਹੈ ਤੁਰੰਤ ਨਿਪਟਾਰਾ

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਚੋਣਾਂ ਨਾਲ ਸਬੰਧਤ ਹਰ ਤਰਾਂ੍ਹ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਢੁਕਵੇਂ ਸੈੱਲ ਬਣਾਏ ਜਾ ਚੁੱਕੇ ਹਨ ਜਿਹੜੇ ਕਿ ਨਿਰੰਤਰ ਯਤਨਸ਼ੀਲ ਰਹਿ ਰਹੇ ਹਨ।

ਪੰਜਾਬੀ ਜਾਗਰਣ 17 May 2024 3:29 pm

Vastu Tips : ਕੀ ਸੱਚਮੁੱਚ ਮਨੀ ਪਲਾਂਟ ਚੋਰੀ ਕਰ ਕੇ ਲਿਆਉਣਾ ਸ਼ੁੱਭ ਹੁੰਦਾ ਹੈ, ਜਾਣੋ ਕੀ ਕਹਿੰਦੇ ਹਨ ਮਾਹਿਰ

Vastu Tips : ਕੀ ਸੱਚ ਵਿਚ ਮਨੀ ਪਲਾਂਟ ਚੋਰੀ ਕਰ ਕੇ ਲਿਆਉਣਾ ਸ਼ੁੱਭ ਹੁੰਦਾ ਹੈ, ਜਾਣੋ ਕੀ ਕਹਿੰਦੇ ਹਨ ਮਾਹਿਰ

ਪੰਜਾਬੀ ਜਾਗਰਣ 17 May 2024 3:24 pm

ਬਲੱਡ ਪ੍ਰਰੈਸ਼ਰ ਨੂੰ ਜਾਨਣਾ ਤੇ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ

ਸਿਹਤ ਵਿਭਾਗ ਫਰੀਦਕੋਟ ਵੱਲੋ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਲਿ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ ਅਤੇ ਐਸ.ਐਮ.ਓ ਸਿਵਲ ਹਸਪਤਾਲ ਡਾ. ਵਿਸ਼ਵਦੀਪ ਗੋਇਲ ਦੀ ਦੇਖ ਰੇਖ ਓ.ਪੀ.ਡੀ ਕੰਪਲੈਕਸ ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ।

ਪੰਜਾਬੀ ਜਾਗਰਣ 17 May 2024 3:18 pm

ਬਾਹੂਬਲੀ ਦੀ ਲਾਈਫ 'ਚ ਹੋਣ ਵਾਲੀ ਹੈ 'ਦੇਵਸੇਨਾ' ਦੀ ਐਂਟਰੀ ? ਪ੍ਰਭਾਸ ਦੀ ਕ੍ਰਿਪਟਿਕ ਪੋਸਟ ਨੇ ਵਧਾਇਆ ਸਸਪੈਂਸ

ਪ੍ਰਭਾਸ ਦੀ ਪੋਸਟ ਨੂੰ ਦੇਖ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਆਨ-ਸਕਰੀਨ ਬਾਹੂਬਲੀ ਦੀ ਜ਼ਿੰਦਗੀ 'ਚ ਦੇਵਸੇਨਾ ਦੀ ਐਂਟਰੀ ਹੋਣ ਵਾਲੀ ਹੈ। ਹਾਲਾਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅਜਿਹੇ 'ਚ ਹੁਣ ਪ੍ਰਭਾਸ ਦੇ ਫੈਨਜ਼ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਉਹ ਇਸ ਪੋਸਟ ਦਾ ਰਾਜ਼ ਕਦੋਂ ਖੋਲ੍ਹਣਗੇ।

ਪੰਜਾਬੀ ਜਾਗਰਣ 17 May 2024 3:14 pm

ਜ਼ਿਲ੍ਹਾ ਪ੍ਰਧਾਨ ਨੂੰ ਗਿ੍ਫ਼ਤਾਰ ਕਰਨ 'ਤੇ ਭਖੇ ਕੰਪਿਊਟਰ ਅਧਿਆਪਕ

ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਗਸੀਰ ਸਿੰਘ ਬਰਾੜ ਅਤੇ ਸਟੇਟ ਕਮੇਟੀ ਮੈਂਬਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਲਗਭਗ ਸਵਾ ਦੋ ਸਾਲਾਂ ਤੋਂ ਕੰਪਿਊਟਰ ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਆਪਣਾਈ ਜਾ ਰਹੀ ਲਾਰੇ ਲੱਪੇ ਦੀ ਨੀਤੀ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਅੰਮਿ੍ਤਸਰ ਸਾਹਿਬ ਫੇਰੀ ਮੌਕੇ ਉਨਾਂ੍ਹ ਦੇ ਿਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ।

ਪੰਜਾਬੀ ਜਾਗਰਣ 17 May 2024 3:12 pm

Suzuki Jimny 5-door ਦਾ Heritage Edition ਹੋਇਆ ਪੇਸ਼, ਸਿਰਫ਼ ਇੰਨੇ ਗਾਹਕ ਹੀ ਖਰੀਦ ਸਕਣਗੇ ਸਪੈਸ਼ਲ ਮਾਡਲ

Suzuki Jimny 5-door ਦਾ Heritage Edition ਹੋਇਆ ਪੇਸ਼, ਸਿਰਫ਼ ਇੰਨੇ ਗਾਹਕ ਹੀ ਖਰੀਦ ਸਕਣਗੇ ਸਪੈਸ਼ਲ ਮਾਡਲ

ਪੰਜਾਬੀ ਜਾਗਰਣ 17 May 2024 2:58 pm

Mahindra ਦੀ Electric Car ਪ੍ਰੋਡਕਸ਼ਨ ਨੂੰ ਲੈ ਕੇ ਮੇਗਾ ਯੋਜਨਾ! 12 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਕੰਪਨੀ

ਮਹਿੰਦਰਾ ਦਾ ਕਾਰ ਪੋਰਟਫੋਲੀਓ ਲਗਭਗ ਪੂਰੀ ਤਰ੍ਹਾਂ ਸਕਾਰਪੀਓ ਅਤੇ ਥਾਰ ਵਰਗੀਆਂ SUVs ਹੈ। ਕੰਪਨੀ ਨੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ 31 ਮਾਰਚ ਤੱਕ ਤਿੰਨ ਮਹੀਨਿਆਂ ਵਿੱਚ 27.2 ਫੀਸਦੀ ਜ਼ਿਆਦਾ SUV ਵੇਚੀਆਂ।

ਪੰਜਾਬੀ ਜਾਗਰਣ 17 May 2024 2:58 pm

ਅਗਲੇ ਕੁਝ ਦਿਨ ਝੱਲਣੇ ਪੈਣਗੇ ਲੂ ਦੇ ਥਪੇੜੇ, Heat Wave ਤੋਂ ਬਚਾਅ ਲਈ ਜਾਣੋ ਕੀ ਕਰੀਏ ਤੇ ਕੀ ਨਹੀਂ

ਉੱਤਰੀ ਭਾਰਤ 'ਚ ਆਉਣ ਵਾਲੇ ਹਫਤੇ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ 'ਚ ਇਸ ਦੌਰਾਨ ਸਿਹਤ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਗਰਮੀ ਦੀ ਲਹਿਰ ਦੌਰਾਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਚਣ ਲਈ ਕੁਝ ਨੁਸਖੇ ਅਪਣਾਏ ਜਾ ਸਕਦੇ ਹਨ।

ਪੰਜਾਬੀ ਜਾਗਰਣ 17 May 2024 2:56 pm

Katrina Kaif ਨੇ ਵਿੱਕੀ ਕੌਸ਼ਲ ਦੇ ਜਨਮਦਿਨ 'ਤੇ ਕੀਤਾ ਇਹ ਕਾਰਨਾਮਾ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਰਾਹੀਂ ਖੁੱਲਿਆ 'ਰਾਜ਼'

ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਜਨਮਦਿਨ 'ਤੇ ਉਨ੍ਹਾਂ ਦੀ ਫੋਟੋਗ੍ਰਾਫਰ ਬਣੀ। ਅਦਾਕਾਰਾ ਨੇ ਆਪਣੇ ਪਤੀ ਦੀਆਂ ਕਈ ਫੋਟੋਆਂ ਕਲਿੱਕ ਕੀਤੀਆਂ, ਜੋ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੇ ਕੈਟਰੀਨਾ ਕੈਫ ਦਾ ਰਾਜ਼ ਖੋਲ੍ਹ ਦਿੱਤਾ ਹੈ ਕਿ ਉਹ ਵਿੱਕੀ ਕੌਸ਼ਲ ਦੀ ਨਿੱਜੀ ਫੋਟੋਗ੍ਰਾਫਰ ਬਣ ਗਈ ਹੈ। ਦੋਵਾਂ ਦੇ ਇਸ ਰੋਮਾਂਸ 'ਤੇ ਫੈਨਜ਼ ਕਾਫੀ ਪਿਆਰ ਲੁਟਾ ਰਹੇ ਹਨ।

ਪੰਜਾਬੀ ਜਾਗਰਣ 17 May 2024 2:40 pm

ਦਹੀਂ ਖਾਂਦੇ ਸਮੇਂ ਰਹੋ ਸਾਵਧਾਨ ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਆਯੁਰਵੈਦ ਦੇ ਨਿਯਮਾਂ ਦੀ ਅਣਦੇਖੀ

Ayurveda Rules : ਜੇਕਰ ਤੁਸੀਂ ਦਹੀਂ ਖਾਂਦੇ ਸਮੇਂ ਕੁਝ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਨਿਯਮਾਂ ਬਾਰੇ ਆਯੁਰਵੇਦ 'ਚ ਲਿਖਿਆ ਗਿਆ ਹੈ। ਆਯੁਰਵੈਦਿਕ ਡਾਕਟਰ ਦੀਕਸ਼ਾ ਭਾਵਸਰ ਨੇ ਇਸ ਬਾਰੇ ਵਿਸਥਾਰ 'ਚ ਦੱਸਿਆ ਹੈ।

ਪੰਜਾਬੀ ਜਾਗਰਣ 17 May 2024 2:32 pm

EPFO News : ਈਪੀਐੱਫਓ ਨੇ ਸ਼ੁਰੂ ਕੀਤੀ ਆਟੋ-ਕਲੇਮ ਸੈਟਲਮੈਂਟ ਸਹੂਲਤ, ਹੁਣ 3 ਤੋਂ 4 ਦਿਨਾਂ 'ਚ ਅਕਾਊਂਟ 'ਚ ਆ ਜਾਵੇਗਾ ਪੈਸਾ

EPFO Auto Settlement Facility : ਆਟੋ ਸੈਟਲਮੈਂਟ 'ਚ ਮਨੁੱਖੀ ਦਖਲ ਦੀ ਕੋਈ ਲੋੜ ਨਹੀਂ ਹੋਵੇਗੀ। ਕੇਵਾਈਸੀ ਤੇ ਬੈਂਕ ਵੈਰੀਫਿਕੇਸ਼ਨ ਰਾਹੀਂ ਕੀਤਾ ਜਾਣ ਵਾਲਾ ਕਲੇਮ ਆਟੋਮੈਟਿਕ ਤਰੀਕ ਨਾਲ ਹੋਵੇਗਾ। ਜਿੱਥੇ ਪਹਿਲਾਂ ਅਗਾਊਂ ਕਲੇਮ ਸੈਟਲਮੈਂਟ ਲਈ 10 ਤੋਂ 15 ਦਿਨ ਲੱਗ ਜਾਂਦੇ ਸਨ। ਹੁਣ ਇਹ 3 ਤੋਂ 4 ਦਿਨਾਂ 'ਚ ਪੂਰਾ ਹੋ ਜਾਵੇਗਾ।

ਪੰਜਾਬੀ ਜਾਗਰਣ 17 May 2024 2:32 pm

ਲੋਕ ਸਭਾ ਚੋਣਾਂ 2024 : ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋਣ ਤੱਕ ਫਲੈਕਸ ਬੋਰਡ ਅਤੇ ਹੋਰਡਿੰਗ, ਜ਼ਿਲ੍ਹਾ ਚੋਣ ਅਧਿਕਾਰੀਆਂ ਜਾਂ ਦਫ਼ਤਰ ਮੁੱਖ ਚੋਣ ਅਫ਼ਸਰ ਦੀ ਮਨਜ਼ੂਰੀ ਤੋਂ ਬਾਅਦ ਸਿਰਫ਼ ਨਿਰਧਾਰਤ ਸਥਾਨਾਂ 'ਤੇ ਹੀ ਲਗਾਏ ਜਾ ਸਕਦੇ ਹਨ ।

ਪੰਜਾਬੀ ਜਾਗਰਣ 17 May 2024 2:28 pm

Health News : ਜਿਮ 'ਚ ਬਾਡੀ ਬਣਾਉਣ ਲਈ ਪ੍ਰੋਟੀਨ ਪਾਊਡਰ ਲੈਂਦੋ ਹੋ ਤਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਕੋਰੋਨਾ ਕਾਲ ਤੋਂ ਲੈ ਕੇ ਹੁਣ ਤਕ 50 ਸਾਲ ਤੋਂ ਘੱਟ ਉਮਰ ਦੇ 50 ਤੋਂ ਵੱਧ ਮਰੀਜ਼ ਦਿਲ ਦੀਆਂ ਬਿਮਾਰੀਆਂ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਅਚਾਨਕ ਦੌਰਾ ਪਿਆ ਤੇ ਪਲਕ ਝਪਕਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ। ਨੌਜਵਾਨ ਕਰੀਅਰ ਬਣਾਉਣ ਦੀ ਬਜਾਏ ਘੱਟ ਸਮੇਂ 'ਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਕਾਰਨ ਤਣਾਅ ਦਾ ਸ਼ਿਕਾਰ ਹੁੰਦੇ ਹਨ।

ਪੰਜਾਬੀ ਜਾਗਰਣ 17 May 2024 2:25 pm

Jalandhar Fire News: ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਅੱਗ 'ਤੇ ਕਾਬੂ ਪਾਉਣ ਲਈ ਕਪੂਰਥਲਾ, ਕਰਤਾਰਪੁਰ ਸਮੇਤ ਜਲੰਧਰ ਦੇ ਬਾਹਰਲੇ ਸਟੇਸ਼ਨਾਂ ਤੋਂ ਦਰਜਨਾਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਵਿਭਾਗ ਨੇ ਸਵੇਰੇ 10 ਵਜੇ ਤੱਕ ਪਾਣੀ ਦੀਆਂ 100 ਤੋਂ ਵੱਧ ਗੱਡੀਆਂ ਤਾਇਨਾਤ ਕਰ ਦਿੱਤੀਆਂ ਸਨ।

ਪੰਜਾਬੀ ਜਾਗਰਣ 17 May 2024 2:23 pm

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ’ਚ ਦਰਜ ਐੱਫਆਈਆਰ

ਨਵੀਂ ਦਿੱਲੀ, 17 ਮਈ ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਕਥਿਤ ਤੌਰ ’ਤੇ ਕਈ ਵਾਰ ਲੱਤ ਮਾਰੀ ਅਤੇ ਥੱਪੜ ਮਾਰਿਆ। ਉਹ ਕਈ ਵਾਰ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ। ਮਾਲੀਵਾਲ ‘ਤੇ ਹੋਏ ਕਥਿਤ ਹਮਲੇ ਦੇ ਵੇਰਵੇ ਅੱਜ ਉਦੋਂ ਸਾਹਮਣੇ ਆਏ ਜਦੋਂ [...] The post ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ’ਚ ਦਰਜ ਐੱਫਆਈਆਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 2:15 pm

ਬ੍ਰਾਜ਼ੀਲ ’ਚ ਹੋਵੇਗਾ ਮਹਿਲਾ ਵਿਸ਼ਵ ਕੱਪ ਫੁੱਟਬਾਲ-2027

ਬੈਂਕਾਕ, 17 ਮਈ ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਵਿੱਚ ਬ੍ਰਾਜ਼ੀਲ ਵਿੱਚ ਹੋਵੇਗਾ। ਫੀਫਾ ਦੇ ਮੈਂਬਰਾਂ ਨੇ ਦੱਖਣੀ ਅਮਰੀਕੀ ਦੇਸ਼ ਨੂੰ ਤਰਜੀਹ ਦੇਣ ਤੋਂ ਬ੍ਰਾਜ਼ੀਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਫੀਫਾ ਕਾਂਗਰਸ ਨੇ ਬ੍ਰਾਜ਼ੀਲ ਦੇ ਹੱਕ ਵਿੱਚ 119 ਵੋਟਾਂ ਪਾਈਆਂ, ਜਦੋਂ ਕਿ ਸਾਂਝੇ ਯੂਰਪੀਅਨ ਦਾਅਵੇ ਦੇ ਹੱਕ ’ਚ 78 ਵੋਟਾਂ ਪਈਆਂ। ਅਮਰੀਕਾ ਅਤੇ ਮੈਕਸੀਕੋ ਨੇ ਪਿਛਲੇ [...] The post ਬ੍ਰਾਜ਼ੀਲ ’ਚ ਹੋਵੇਗਾ ਮਹਿਲਾ ਵਿਸ਼ਵ ਕੱਪ ਫੁੱਟਬਾਲ-2027 appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 2:07 pm

'ਤੂੰ ਕੀ ਕਰ ਲਵੇਂਗੀ, ਤੈਨੂੰ ਅਜਿਹੀ ਜਗ੍ਹਾ...', FIR 'ਚ ਸਾਹਮਣੇ ਆਇਆ ਸਵਾਤੀ ਮਾਲੀਵਾਲ ਦਾ ਪੱਖ, ਕੁੱਟਮਾਰ ਤੋਂ ਬਾਅਦ ਸੀਐੱਮ ਰਿਹਾਇਸ਼ ਤੋਂ ਜਬਰਨ ਕੱਢਿਆ

ਦਿੱਲੀ ਤੋਂ 'ਆਪ' ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਰਿਹਾਇਸ਼ 'ਚ ਹੋਈ ਕੁੱਟਮਾਰ ਦੇ ਮਾਮਲੇ ਵਿਚ ਦਰਜ FIR 'ਚ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵਿਭਵ ਕੁਮਾਰ ਨਾ ਰੁਕਿਆ ਅਤੇ ਉਸ ਦੀ ਕੁੱਟਮਾਰ ਕਰਦਾ ਰਿਹਾ, ਜਿਸ ਕਾਰਨ ਉਸ ਦਾ ਕੁੜਤਾ ਵੀ ਫਟ ਗਿਆ।

ਪੰਜਾਬੀ ਜਾਗਰਣ 17 May 2024 1:57 pm

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਦੱਸਣਯੋਗ ਹੈ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈ ਦਾ ਖਾਤਮਾ, ਲੋੜਵੰਦਾਂ ਦੀ ਮਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ 'ਚ ਰੱਖ-ਰਖਾਅ ਅਤੇ ਪ੍ਰਬੰਧਾਂ ਦਾ ਬੁਹਤ ਹੀ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਸ ਵੇਲੇ ਪੂਰੇ ਸੰਸਾਰ ਵਿਚ ਕੋਵਿਡ ਮਹਾਮਾਰੀ ਦਾ ਕਰੋਪ ਸੀ ਉਸ ਵੇਲੇ ਵੀ ਬਾਬਾ ਜੀ ਵਲੋਂ ਆਪਣੇ ਡੇਰਿਆਂ ਨੂੰ ਮਰੀਜ਼ਾਂ ਲਈ ਖੋਲ੍ਹ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ।

ਪੰਜਾਬੀ ਜਾਗਰਣ 17 May 2024 1:57 pm

Gratuity Rule : ਸਰਕਾਰੀ ਤੇ ਪ੍ਰਾਈਵੇਟ ਨੌਕਰੀ ਲਈ ਕੀ ਵੱਖਰੇ ਹਨ ਗ੍ਰੈਚੂਟੀ ਦੇ ਨਿਯਮ ? ਇੱਥੇ ਜਾਣੋ ਇਸ ਸਵਾਲ ਦਾ ਜਵਾਬ

ਸਰਕਾਰੀ ਤੇ ਪ੍ਰਾਈਵੇਟ ਨੌਕਰੀ ਲਈ ਕੀ ਵੱਖਰੇ ਹਨ ਗ੍ਰੈਚੂਟੀ ਦੇ ਨਿਯਮ ? ਇੱਥੇ ਜਾਣੋ ਇਸ ਸਵਾਲ ਦਾ ਜਵਾਬ

ਪੰਜਾਬੀ ਜਾਗਰਣ 17 May 2024 1:57 pm

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਇਸ ਮੌਕੇ ਕਿਸਾਨ ਆਗੂ ਰਾਜ ਮਹਿੰਦਰ ਸਿੰਘ ਕੋਟਭਾਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਜਿਸ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਪੁੱਜੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਉਨ੍ਹਾਂ ਨੇ ਵਿਰੋਧ ਕੀਤਾ ਹੈ।

ਪੰਜਾਬੀ ਜਾਗਰਣ 17 May 2024 1:55 pm

ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ

ਸਿਓਲ, 17 ਮਈ ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਵੱਲੋਂ ਆਪਣੇ ਪੂਰਬੀ ਤੱਟ ਨੇੜੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕਰਨ ਸੂਚਨਾ ਮਿਲੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਨੇ ਕਿਹਾ ਕਿ ਪਰਖ ਅੱਜ ਕੀਤੀ ਗਈ ਪਰ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿੰਨੀ ਦੂਰ ਗਈ। ਰਿਪੋਰਟ ’ਚ ਪਰਖ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਹਾਲ ਹੀ ਦੇ ਮਹੀਨਿਆਂ [...] The post ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 1:32 pm

ਸੰਵਿਧਾਨ ਬੈਂਚ ਦਾ ਫ਼ੈਸਲਾ ਘੱਟ ਗਿਣਤੀ ਵਾਲੇ ਬੈਂਚ ਮੰਨਣ ਲਈ ਪਾਬੰਦ: ਸੁਪਰੀਮ ਕੋਰਟ

ਨਵੀਂ ਦਿੱਲੀ, 17 ਮਈ ਸੁਪਰੀਮ ਕੋਰਟ ਨੇ ਆਪਣੇ ਅਪਰੈਲ 2022 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੰਵਿਧਾਨਕ ਬੈਂਚ ਦਾ ਫੈਸਲਾ ਘੱਟ ਗਿਣਤੀ ਬੈਂਚ ਮੰਨਣ ਲਈ ਪਾਬੰਦ ਹੋਣਗੇ। 7 ਅਪਰੈਲ 2022 ਦੇ ਆਪਣੇ ਆਦੇਸ਼ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਪੰਚਾਇਤ ਉਸ ਜ਼ਮੀਨ ਦੀ ਮਾਲਕੀ ਦਾ ਦਾਅਵਾ ਨਹੀਂ ਕਰ ਸਕਦੀ, [...] The post ਸੰਵਿਧਾਨ ਬੈਂਚ ਦਾ ਫ਼ੈਸਲਾ ਘੱਟ ਗਿਣਤੀ ਵਾਲੇ ਬੈਂਚ ਮੰਨਣ ਲਈ ਪਾਬੰਦ: ਸੁਪਰੀਮ ਕੋਰਟ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 1:23 pm

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਹੋਏ ਨਤਮਸਤਕ, ਕਿਹਾ- ਸਿੱਖ ਭਾਈਚਾਰੇ ਨੂੰ ਆਸਟ੍ਰੇਲੀਆ ਦਾ ਅਣਿਖੜਵਾਂ ਅੰਗ

ਇੱਥੋਂ ਦੇ ਉੱਤਰ-ਪੱਛਮ 'ਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੈਮ ਰੇਅ ਤੇ ਸਟੀਵ ਮੈਕੇਈ ਵੀ ਵਿਸ਼ੇਸ਼ ਤੋਰ ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਵੇ ਬਣੇ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ ।

ਪੰਜਾਬੀ ਜਾਗਰਣ 17 May 2024 1:23 pm

ਵਿਆਹ ਸਮਾਗਮ ਦੌਰਾਨ ਆਤਿਸ਼ਬਾਜੀ ਚਲਾਉਣ ਤੋਂ ਰੋਕਿਆ ਤਾਂ ਕਰ ’ਤਾ ਹਮਲਾ, ਘਰ ਅੰਦਰ ਦਾਖਲ ਹੋ ਕੇ ਕੀਤੀ ਕੁੱਟਮਾਰ

ਨਿਰਮਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਲੜਕੇ ਸਿਮਰਨਜੀਤ ਸਿੰਘ ਰਾਹੁਲ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਸੂਰਜ ਵਿਆਹ ਵਿਚ ਹਵਾਈਆਂ ਚਲਾਉਣ ਲੱਗਾ।

ਪੰਜਾਬੀ ਜਾਗਰਣ 17 May 2024 1:17 pm

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਇਕ ਕਿੱਲੋ ਹੈਰੋਇਨ ਸਣੇ ਕਾਬੂ, ਸੀਆਈਏ ਸਟਾਫ ਦੀ ਪੁਲਿਸ ਨੇ ਕੀਤੀ ਬਰਾਮਦਗੀ

ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਰਾਜੋਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਇਕ ਕਿੱਲੋ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਖਿਲਾਫ ਸਰਹੱਦੀ ਥਾਣਾ ਖਾਲੜਾ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਜਾਗਰਣ 17 May 2024 1:15 pm

'ਇਹ ਸੀਐੱਮ ਕੀ ਔਰਤਾਂ ਦੀ ਸੁਰੱਖਿਆ ਕਰਨਗੇ ਜੋ...', ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਕੇਜਰੀਵਾਲ 'ਤੇ ਵਰ੍ਹੀ ਨਿਰਮਲਾ ਸੀਤਾਰਮਨ

ਦਿੱਲੀ ਤੋਂ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੀ ਨੇਤਾ ਸਵਾਤੀ ਮਾਲੀਵਾਲ ਨਾਲ ਹੋਈ ਮਾਰਕੁੱਟ ਦੇ ਮਾਮਲੇ 'ਚ ਭਾਜਪਾ ਨੇਤਾਵਾਂ ਵੱਲੋਂ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ।

ਪੰਜਾਬੀ ਜਾਗਰਣ 17 May 2024 1:14 pm

ਸਵਾਤੀ ਮਾਲੀਵਾਲ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਾਉਣ ਅਦਾਲਤ ਪੁੱਜੀ

ਨਵੀਂ ਦਿੱਲੀ, 17 ਮਈ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਵੱਲੋਂ ਕੀਤੇ ਕਥਿਤ ਦੁਰਵਿਵਹਾਰ ਦੇ ਮਾਮਲੇ ਵਿੱਚ ਮੈਜਿਸਟਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਅੱਜ ਤੀਸ ਹਜ਼ਾਰੀ ਅਦਾਲਤ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਮਾਲੀਵਾਲ ਸਵੇਰੇ 11 ਵਜੇ ਦਿੱਲੀ ਪੁਲੀਸ ਦੀ ਟੀਮ ਨਾਲ ਆਪਣੀ ਰਿਹਾਇਸ਼ [...] The post ਸਵਾਤੀ ਮਾਲੀਵਾਲ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਾਉਣ ਅਦਾਲਤ ਪੁੱਜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 1:11 pm

ਪੁਰਾਣੀ ਰੰਜਿਸ਼ ’ਤੇ ਚਲਦੇ ਗਲੀ ’ਚ ਖੜੇ ਸਕੂਟਰ ਨੂੰ ਲਗਾਈ ਅੱਗ, ਸੀਸੀਟੀਵੀ ਫੁਟੇਜ ’ਚ ਕੈਦ ਘਟਨਾ

ਜਾਣਕਾਰੀ ਦਿੰਦਿਆਂ ਗੁਰੂ ਅਰਜਨ ਦੇਵ ਨਗਰ ਦੇ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੇ ਘਰ ਵਿੱਚ ਮੌਜੂਦ ਸੀl ਇਸੇ ਦੌਰਾਨ ਉਹ ਰੌਲਾ ਸੁਣ ਕੇ ਜਿਵੇਂ ਹੀ ਘਰ ਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਘਰ ਦੇ ਬਿਲਕੁਲ ਬਾਹਰ ਖੜੇ ਉਸਦੇ ਸਕੂਟਰ ਨੂੰ ਅੱਗ ਲੱਗੀ ਹੋਈ ਸੀ। ਅਮਰਜੀਤ ਸਿੰਘ ਨੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਤ ਕੀਤਾl

ਪੰਜਾਬੀ ਜਾਗਰਣ 17 May 2024 1:09 pm

Cancer ਦਾ ਖ਼ਤਰਾ ਵਧਾਉਂਦਾ ਤੇਲ ਨੂੰ ਵਾਰ-ਵਾਰ ਗਰਮ ਕਰਨਾ, ICMR ਨੇ ਦੱਸਿਆ-ਕਿੰਨੇ ਦਿਨ ਪੁਰਾਣੇ ਤੇਲ ਦੀ ਕੀਤੀ ਜਾ ਸਕਦੀ ਵਰਤੋਂ

ਕਈ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵੀ ਇਕ ਹੀ ਤੇਲ ਵਾਰ-ਵਾਰ ਵਰਤਿਆ ਜਾਂਦਾ ਹੈ। ਇੰਨਾ ਹੀ ਨਹੀਂ ਆਮ ਤੌਰ 'ਤੇ ਘਰ 'ਚ ਇਕ ਵਾਰ ਵਰਤਿਆ ਜਾਣ ਵਾਲਾ ਤੇਲ ਵਿਚ ਦੁਬਾਰਾ ਵਰਤਿਆ ਜਾਂਦਾ ਹੈ। ਹਾਲਾਂਕਿ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਦਰਅਸਲ ਬਨਸਪਤੀ ਤੇਲ ਜਾਂ ਫੈਟ ਨੂੰ ਵਾਰ-ਵਾਰ ਗਰਮ ਕਰਨ ਨਾਲ ਗੰਭੀਰ ਨੁਕਸਾਨ ਹੋ ਸਕਦੇ ਹਨ।

ਪੰਜਾਬੀ ਜਾਗਰਣ 17 May 2024 12:49 pm

ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਜਥੇਬੰਦੀ ਦੀ ਮੀਟਿੰਗ ਲੈਣਗੇ ਕੇਜਰੀਵਾਲ ਤੇ ਮਾਨ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਜੋਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ ਲਈ ਕ੍ਰੇਜ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਖ਼ਿਲਾਫ਼ ਹਵਾ ਚੱਲ ਰਹੀ ਹੈ ਅਤੇ ਇਸ ਵਾਰ ਸੱਤਾ ਇਨ੍ਹਾਂ ਹੱਥੋਂ ਖਿਸਕ ਰਹੀ ਹੈ।

ਪੰਜਾਬੀ ਜਾਗਰਣ 17 May 2024 12:24 pm

ਪੂਰੇ ਪੰਜ ਸਾਲ ਨਹੀਂ ਕਰਨੀ ਚਾਹੀਦੀ ਰਾਜਨੀਤੀ: ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਦੀਆਂ ਮੁੱਖ ਗੱਲਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਖਵੇਂਕਰਨ ਦੀ ਰਾਜਨੀਤੀ, 'ਵਨ ਨੇਸ਼ਨ ਵਨ ਇਲੈਕਸ਼ਨ' ਨੂੰ ਲਾਗੂ ਕਰਨ, 400 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਐਨਡੀਏ ਦਾ ਟੀਚਾ, ਵਿਰੋਧੀ ਭਾਰਤ ਬਲਾਕ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਸਮੇਤ ਹੋਰ ਮੁੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪੰਜਾਬੀ ਜਾਗਰਣ 17 May 2024 12:19 pm

PM Modi Exclusive Interview : ਕਾਂਗਰਸ ਕਰ ਰਹੀ ਧਰੁਵੀਕਰਨ, ਸੱਚਾਈ ਸਾਹਮਣੇ ਲਿਆਉਣਾ ਸਾਡਾ ਫਰਜ਼

PM Modi Exclusive Interview : ਵਿਸ਼ਵਾਸ ਨਾਲ ਲਬਾਲਬ ਪ੍ਰਧਾਨ ਮੰਤਰੀ ਮੋਦੀ ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨੂੰ ਕਹਿੰਦੇ ਹਨ ਕਿ ਵਿਰੋਧੀ ਧਿਰ ਪਹਿਲੇ ਗੇੜ ’ਚ ਹੀ ਹਾਰ ਗਈ ਸੀ ਤੇ ਦੂਜੇ ਗੇੜ ’ਚ ਢਹਿ ਢੇਰੀ। ਇਸੇ ਲਈ ਬੁਖਲਾਹਟ ’ਚ ਕਈ ਦੋਸ਼ ਲਗਾ ਰਹੀ ਹੈ। ਪਰ ਜਨਤਾ ਦੇਖ ਚੁੱਕੀ ਹੈ ਕਿ ਪਿਛਲੇ ਦਸ ਸਾਲਾਂ ’ਚ ਪ੍ਰਚੰਡ ਬਹੁਮਤ ਦੇ ਬਾਅਦ ਅਸੀਂ ਕਿਵੇਂ ਸਰਕਾਰ ਚਲਾਈ। ਸਾਡਾ ਮੁਲਾਂਕਣ ਤਾਂ ਸਾਡੇ ਟ੍ਰੈਕ ਰਿਕਾਰਡ ਦੇ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ। ਵਿਸ਼ਵਾਸ ਨਾਲ ਲਬਾਲਬ ਪ੍ਰਧਾਨ ਮੰਤਰੀ ਮੋਦੀ ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨੂੰ ਕਹਿੰਦੇ ਹਨ ਕਿ ਵਿਰੋਧੀ ਧਿਰ ਪਹਿਲੇ ਗੇੜ ’ਚ ਹੀ ਹਾਰ ਗਈ ਸੀ

ਪੰਜਾਬੀ ਜਾਗਰਣ 17 May 2024 12:19 pm

ਸਵਾਤੀ ਮਾਲੀਵਾਰ ਕੁੱਟਮਾਰ ਮਾਮਲਾ: ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਬਿਭਵ ਕੁਮਾਰ

ਨਵੀਂ ਦਿੱਲੀ, 17 ਮਈ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਸਾਹਮਣੇ ਪੇਸ਼ ਨਹੀਂ ਹੋਇਆ। ਕਮਿਸ਼ਨ ਨੇ ਉਸ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਐੱਨਸੀਡਬਲਿਊ ਦੀ ਮੁਖੀ ਰੇਖਾ [...] The post ਸਵਾਤੀ ਮਾਲੀਵਾਰ ਕੁੱਟਮਾਰ ਮਾਮਲਾ: ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਬਿਭਵ ਕੁਮਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 12:15 pm

World Hypertension Day 2024: ਕੰਟਰੋਲ ਰੱਖਣਾ ਚਾਹੁੰਦੇ ਹੋ ਆਪਣਾ ਬਲੱਡ ਪ੍ਰੈਸ਼ਰ ਤਾਂ ਹਾਈ ਬੀਪੀ ਕੰਟਰੋਲ ਕਰਨਗੀਆਂ ਜੜ੍ਹੀ-ਬੂਟੀਆਂ

ਹਾਈ ਬਲੱਡ ਪ੍ਰੈਸ਼ਰ ਜਿਸ ਨੂੰ ਹਾਈਪਰਟੈਨਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਨ੍ਹੀਂ ਦਿਨੀਂ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਵਿਗੜਦੀ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਬਜ਼ੁਰਗ ਹੀ ਨਹੀਂ ਸਗੋਂ ਕਈ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿਚ ਲੱਖਾਂ ਲੋਕ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ ਤੇ ਇਹ ਦਿਲ ਦੀ ਬਿਮਾਰੀ ਲਈ ਮਹੱਤਵਪੂਰਨ ਜੋਖ਼ਮ ਦੇ ਕਾਰਕਾਂ ਵਿੱਚੋਂ ਇਕ ਹੈ।

ਪੰਜਾਬੀ ਜਾਗਰਣ 17 May 2024 12:07 pm

ਕਰਨਾਟਕ: ਵਿਆਹ ਦਾ ਪ੍ਰਸਤਾਵ ਰੱਦ ਕਰਨ ਵਾਲੀ ਲੜਕੀ ਦੀ ਹੱਤਿਆ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਹੁਬਲੀ (ਕਰਨਾਟਕ), 17 ਮਈ ਪੁਲੀਸ ਨੇ ਹੁਬਲੀ ਵਿੱਚ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਲੜਕੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗਿਰੀਸ਼ ਸਾਵੰਤ ਨੇ ਬੁੱਧਵਾਰ ਨੂੰ ਇੱਥੋਂ ਦੇ ਵੀਰਪੁਰ ਓਨੀ ‘ਚ ਅੰਜਲੀ ਅੰਬੀਗਰ (20) ਦੇ ਘਰ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫ਼ਰਾਰ ਹੋ [...] The post ਕਰਨਾਟਕ: ਵਿਆਹ ਦਾ ਪ੍ਰਸਤਾਵ ਰੱਦ ਕਰਨ ਵਾਲੀ ਲੜਕੀ ਦੀ ਹੱਤਿਆ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 12:00 pm

'2024 ਤਾਂ ਛੱਡੋ 2029 'ਚ ਵੀ PM ਬਣਨਗੇ ਮੋਦੀ' ਅਰਵਿੰਦ ਕੇਜਰੀਵਾਲ ਦੇ ਦਾਅਵੇ 'ਤੇ ਰਾਜਨਾਥ ਸਿੰਘ ਦਾ ਠੋਕਵਾਂ ਜਵਾਬ: VIDEO

ਕੁਝ ਦਿਨ ਪਹਿਲਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਪੀਐਮ ਨਰਿੰਦਰ ਦੇ ਰਿਟਾਇਰਮੈਂਟ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਕ ਸਾਲ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।

ਪੰਜਾਬੀ ਜਾਗਰਣ 17 May 2024 11:53 am

Air India Flight : ਵਾਲ-ਵਾਲ ਬਚੀ 180 ਯਾਤਰੀਆਂ ਦੀ ਜਾਨ, ਟੇਕਆਫ ਦੌਰਾਨ ਏਅਰ ਇੰਡੀਆ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਅੱਜ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੀ ਪੁਣੇ ਹਵਾਈ ਅੱਡੇ 'ਤੇ ਰਨਵੇਅ ਵੱਲ ਵਧਦੇ ਸਮੇਂ ਟਗ ਟਰੈਕਟਰ ਨਾਲ ਟੱਕਰ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਜਹਾਜ਼ 'ਚ ਕਰੀਬ 180 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਲਗਭਗ 180 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਲੈਂਡਿੰਗ ਗਿਅਰ ਨੇੜੇ ਟਾਇਰ ਨੂੰ ਨੁਕਸਾਨ ਪਹੁੰਚਿਆ।

ਪੰਜਾਬੀ ਜਾਗਰਣ 17 May 2024 11:45 am

ਕਾਰ ਸ਼ੋਅ ਰੂਮ ਗੋਲੀਬਾਰੀ: ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਮਾਰਿਅ ਗਿਆ ਹਮਲਵਾਰ

ਨਵੀਂ ਦਿੱਲੀ, 17 ਮਈ ਪੱਛਮੀ ਦਿੱਲੀ ‘ਚ ਕਾਰ ਸ਼ੋਅਰੂਮ ‘ਤੇ ਗੋਲੀਬਾਰੀ ‘ਚ ਕਥਿਤ ਤੌਰ ‘ਤੇ ਸ਼ਾਮਲ ਸ਼ੂਟਰ ਦਿੱਲੀ ਪੁਲੀਸ ਦੀ ਸਪੈਸ਼ਲ ਯੂਨਿਟ ਨਾਲ ਮੁਕਾਬਲੇ ‘ਚ ਮਾਰਿਆ ਗਿਆ। ਇਹ ਮੁਕਾਬਲਾ ਅੱਜ ਤੜਕੇ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ। ਅਜੈ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਹਿਮਾਂਸ਼ੂ ਭਾਊ ਦਾ ਸ਼ਾਰਪ ਸ਼ੂਟਰ ਸੀ। ਉਹ ਕਾਰ ਵਿੱਚ ਜਾ [...] The post ਕਾਰ ਸ਼ੋਅ ਰੂਮ ਗੋਲੀਬਾਰੀ: ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਮਾਰਿਅ ਗਿਆ ਹਮਲਵਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:43 am

ਜਲਦ ਸ਼ੁਰੂ ਹੋ ਸਕਦਾ ਹੈ iPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ

ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ 'ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ।

ਪੰਜਾਬੀ ਜਾਗਰਣ 17 May 2024 11:38 am

ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ

ਛਤਰਪਤੀ ਸੰਭਾਜੀਨਗਰ, 17 ਮਈ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁਲਜ਼ਮ ਪੁਲੀਸ ਮੁਲਾਜ਼ਮ ਦੇ ਘਰੋਂ 1.08 ਕਰੋੜ ਰੁਪਏ ਅਤੇ 72 ਲੱਖ ਰੁਪਏ ਦਾ ਸੋਨਾ ਤੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਇੰਸਪੈਕਟਰ ਹਰੀਭਾਊ ਖਾੜੇ (52) ਨੂੰ 15 ਮਈ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ [...] The post ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:37 am

ਮਾਲੀਵਾਲ ਮਾਮਲਾ: ਭਾਜਪਾ ਮਹਿਲਾ ਮੋਰਚਾ ਨੇ ਚੂੜੀਆਂ ਨਾਲ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ, 17 ਮਈ ਭਾਜਪਾ ਮਹਿਲਾ ਮੋਰਚਾ ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਬਦਸਲੂਕੀ ਦੇ ਮਾਮਲੇ ਵਿੱਚ ਅੱਜ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। ਮਹਿਲਾ ਮੋਰਚਾ ਦੀ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ ਦੀ ਅਗਵਾਈ ਹੇਠ ਚੂੜੀਆਂ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਦਾ ਵਿਰੋਧ [...] The post ਮਾਲੀਵਾਲ ਮਾਮਲਾ: ਭਾਜਪਾ ਮਹਿਲਾ ਮੋਰਚਾ ਨੇ ਚੂੜੀਆਂ ਨਾਲ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:31 am

NEET Paper Leak 2024: ਨੀਟ ਪੇਪਰ ਲੀਕ ਮਾਮਲੇ 'ਚ ਨਵਾਂ ਮੋੜ, ਘੇਰੇ 'ਚ ਆਇਆ ਇਹ ਨਾਮੀ ਕਾਲਜ, ਹੋ ਸਕਦਾ ਵੱਡਾ ਖੁਲਾਸਾ

ਹਾਲ ਹੀ ਵਿਚ ਸਮਾਪਤ ਹੋਈ NEET UG ਪ੍ਰੀਖਿਆ ਵਿਚ ਫ਼ਰਜ਼ੀਵਾੜਾ ਗਿਰੋਹ ਦਾ ਵੱਡਾ ਖੁਲਾਸਾ ਹੋਇਆ ਹੈ। ਜ਼ਿਲ੍ਹੇ ਦੇ ਦੋ ਪ੍ਰੀਖਿਆ ਕੇਂਦਰਾਂ ਤੋਂ ਅੱਠ ਫਰਜ਼ੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ ਸੀ। ਇਨ੍ਹਾਂ ਵਿੱਚੋਂ 7 ਫਰਜ਼ੀ ਪ੍ਰੀਖਿਆਰਥੀ ਕੋਲਾਸੀ ਸਥਿਤ ਨਵੋਦਿਆ ਵਿਦਿਆਲਿਆ ਪ੍ਰੀਖਿਆ ਕੇਂਦਰ ਤੋਂ ਫੜੇ ਗਏ।

ਪੰਜਾਬੀ ਜਾਗਰਣ 17 May 2024 11:28 am

ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਨਵੀਂ ਦਿੱਲੀ, 17 ਮਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ ਦੀ ਫਿਲਮ ਮੈਗਾਲੋਪੋਲਿਸ ਦੇ ਪ੍ਰੀਮੀਅਰ ਦੌਰਾਨ ਫਾਲਗੁਨੀ ਅਤੇ ਸ਼ੇਨ ਪੀਕੌਕ ਦੁਆਰਾ ਡਿਜ਼ਾਈਨ ਕੀਤੇ ਕਾਲੇ ‘ਗਾਊਨ’ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਿਛਲੇ ਦੋ ਦਹਾਕਿਆਂ ਤੋਂ ਕਾਨ ਫਿਲਮ ਫੈਸਟੀਵਲ ‘ਚ ਸ਼ਿਰਕਤ ਕਰ ਰਹੀ 50 ਸਾਲਾ ਐਸ਼ਵਰਿਆ ਅਤੇ ਉਸ ਦੀ ਬੇਟੀ ਆਰਾਧਿਆ [...] The post ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:25 am

Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ

Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ

ਪੰਜਾਬੀ ਜਾਗਰਣ 17 May 2024 11:24 am

NBFC ਲਈ ਸੰਕਟ ਬਣ ਸਕਦਾ ਹੈ Unsecured Loans, RBI ਦੇ ਡਿਪਟੀ ਗਵਰਨਰ ਨੇ ਦਿੱਤੀ ਚਿਤਾਵਨੀ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਰਿਣਦਾਤਿਆਂ ਨੂੰ ਅਜਿਹੇ ਜੋਖਮ ਲੈਣ ਤੋਂ ਰੋਕਣ ਲਈ ਅਸੁਰੱਖਿਅਤ ਕਰਜ਼ਿਆਂ 'ਤੇ ਜੋਖਮ ਭਾਰ ਵਧਾਉਣ ਤੋਂ ਬਾਅਦ, ਪੂੰਜੀ ਬਾਜ਼ਾਰ 'ਤੇ ਉਧਾਰ ਫੰਡਾਂ ਦੀ ਸੱਟੇਬਾਜ਼ੀ ਦੀ ਭੜਕ ਉੱਠੀ, ਜਿਸ ਕਾਰਨ ਆਰਬੀਆਈ ਨੂੰ ਅਜਿਹਾ ਕਰਨਾ ਪਿਆ।

ਪੰਜਾਬੀ ਜਾਗਰਣ 17 May 2024 11:15 am

Swati Maliwal: ਸਵਾਤੀ 'ਤੇ ਹਮਲੇ ਦੀ FIR ਤੋਂ ਬਾਅਦ ਐਕਸ਼ਨ 'ਚ ਦਿੱਲੀ ਪੁਲਿਸ, ਅੱਧੀ ਰਾਤ ਨੂੰ ਵਿਭਵ ਦੇ ਘਰ ਪਹੁੰਚੀ ਪਰ...

ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਖਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਪਣੇ ਨਾਲ ਹੋਏ ਦੁਰਵਿਹਾਰ ਬਾਰੇ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸਵਾਤੀ ਨੇ ਵੀਰਵਾਰ ਨੂੰ ਕਰੀਬ ਸਾਢੇ ਚਾਰ ਘੰਟੇ ਤਕ ਆਪਣੀ ਰਿਹਾਇਸ਼ 'ਤੇ ਆਏ ਪੁਲਿਸ ਅਧਿਕਾਰੀਆਂ ਨੂੰ ਆਪਬੀਤੀ ਬਾਰੇ ਵਿਸਥਾਰ ਨਾਲ ਦੱਸਿਆ।

ਪੰਜਾਬੀ ਜਾਗਰਣ 17 May 2024 11:14 am

'ਮੇਰਾ ਭਰਾ ਵਿਆਹ ਕਰੇ, ਬੱਚੇ ਹੋਣ', ਰਾਏਬਰੇਲੀ ਦੇ ਲੋਕਾਂ ਨੇ ਰਾਹੁਲ ਬਾਰੇ ਪੁੱਛੇ ਸਵਾਲ ਤਾਂ ਕੀ ਬੋਲੀ ਪ੍ਰਿਅੰਕਾ ...

ਲੋਕ ਸਭਾ ਚੋਣਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਅਤੇ ਰਾਏਬਰੇਲੀ ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਭਾਵੇਂ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜ ਰਹੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਚੋਣ ਰੈਲੀਆਂ ਕਰ ਰਹੀ ਹੈ।

ਪੰਜਾਬੀ ਜਾਗਰਣ 17 May 2024 11:14 am

Share Market Open: ਸ਼ੁੱਕਰਵਾਰ ਨੂੰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 185 ਤੇ ਨਿਫਟੀ 50 ਅੰਕ ਡਿੱਗਿਆ

ਸੈਂਸੇਕਸ 'ਚ ਐਕਸਿਸ ਬੈਂਕ, ਇੰਡਸਇੰਡ ਬੈਂਕ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਅਲਟਰਾਟੈੱਕ ਸੀਮੈਂਟ ਦੇ ਸ਼ੇਅਰਾਂ 'ਚ ਤੇਜ਼ੀ ਰਹੀ

ਪੰਜਾਬੀ ਜਾਗਰਣ 17 May 2024 10:56 am

'ਬਹੁਤ ਸਾਰੇ ਲੋਕਾਂ ਨੂੰ ਵੱਡੀ ਬੋਤਲ ਦਿਖਾਈ ਦੇਵੇਗੀ...' ਸ਼ਰਾਬ ਘੁਟਾਲੇ ਮਾਮਲੇ 'ਤੇ ਅਮਿਤ ਸ਼ਾਹ ਨੇ CM ਕੇਜਰੀਵਾਲ 'ਤੇ ਕੱਸਿਆ ਤਨਜ਼

ਲੋਕ ਸਭਾ ਚੋਣਾਂ ਵਿੱਚ ਸ਼ਰਾਬ ਘੁਟਾਲੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ। ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।

ਪੰਜਾਬੀ ਜਾਗਰਣ 17 May 2024 10:44 am

Lok Sabha Election 2024: ਬਹੁਮਤ ਨਾ ਮਿਲਿਆ ਤਾਂ ਕੀ ਕਰੇਗੀ ਭਾਜਪਾ? ਅਮਿਤ ਸ਼ਾਹ ਨੇ ਪਲਾਨ B ਬਾਰੇ ਆਖੀ ਇਹ ਗੱਲ

ਇਸ ਸਵਾਲ ਦੇ ਜਵਾਬ 'ਚ ਅਮਿਤ ਸ਼ਾਹ ਨੇ ਕਿਹਾ ਕਿ ਪਲਾਨ ਬੀ ਬਣਾਉਣ ਦੀ ਲੋੜ ਹੈ ਜਦੋਂ ਪਲਾਨ ਏ ਦੇ ਸਫਲ ਹੋਣ ਦੀ ਸੰਭਾਵਨਾ 60 ਫੀਸਦੀ ਤੋਂ ਘੱਟ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਉਣਗੇ।

ਪੰਜਾਬੀ ਜਾਗਰਣ 17 May 2024 10:42 am

ਲੋਕਾਈ ਦੀ ਬਾਤ ਪਾਉਦੇ ਨੰਦ ਲਾਲ ਨੂਰਪੁਰੀ ਦੇ ਗੀਤ

ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ ਜਿਨ੍ਹਾਂ ਦੀ ਗਿਣਤੀ 12 ਮਿਲਦੀ ਹੈ। ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ।

ਪੰਜਾਬੀ ਜਾਗਰਣ 17 May 2024 10:39 am

ਫਿਲਮੀ ਦੁਨੀਆ ’ਚ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਦਰਮਿਆਨ ਪ੍ਰੇਮ ਸਬੰਧ ਉਪਜੇ, ਵਿਗਸੇ, ਚਰਚਾ ’ਚ ਆਏ ਪਰ ਰਹਿ ਗਏ ਅਧੂਰੇ

ਸੰਨ 1961 ਵਿਚ ਬਣੀ ਪੰਜਾਬੀ ਫਿਲਮ ‘ਗੁੱਡੀ’ ਵਿਚ ਗਾਇਕਾ ਸ਼ਮਸ਼ਾਦ ਬੇਗ਼ਮ ਵੱਲੋਂ ਗਾਇਆ ਤੇ ਸੰਗੀਤਕਾਰ ਹੰਸਰਾਜ ਬਹਿਲ ਵੱਲੋਂ ਸੰਗੀਤਬੱਧ ਕੀਤਾ ਗੀਤ ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ’ਤੇ ਰੋਣ ਖੜ੍ਹੀਆਂ, ਜਿਨ੍ਹਾਂ ਪਿਆਰ ਕੀਤਾ ਇਕ ਵਾਰੀ, ਪੱਤਣਾਂ ’ਤੇ ਰੋਣ ਖੜੀਆਂ’ ਬੇਹੱਦ ਮਕਬੂਲ ਹੋਇਆ ਸੀ। ਕਈ ਵਰ੍ਹਿਆਂ ਤੱਕ ਇਹ ਗੀਤ ਰੇਡੀਓ ’ਤੇ ਵੱਜਦਾ ਰਿਹਾ ਸੀ। ਇਹ ਗੀਤ ਅਧੂਰੀਆਂ ਰਹਿ ਗਈਆਂ ਮੁਹੱਬਤਾਂ ਦੇ ਦਰਦ ਨੂੰ ਆਪਣੇ ਆਪ ’ਚ ਸਮੋਈ ਬੈਠਾ ਸੀ।

ਪੰਜਾਬੀ ਜਾਗਰਣ 17 May 2024 10:31 am

ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ

ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ

ਪੰਜਾਬੀ ਜਾਗਰਣ 17 May 2024 10:24 am

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਫ਼ਟ ਦਾ ਉਦਘਾਟਨ

ਬੰਗਾ – ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 30 ਲੱਖ ਰੁਪਏ ਲਾਗਤ ਵਾਲੀ ਲਿਫ਼ਟ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨੀ ਰਸਮ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ । ਉਹਨਾਂ ਸਰਬੱਤ ਦੇ … More

ਕੌਮੀ ਏਕਤਾ 17 May 2024 10:20 am

ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਵਿੱਦਿਅਕ ਦੌਰਾ

ਬਲਾਚੌਰ, ( ਉਮੇਸ਼ ਜੋਸ਼ੀ )- ਬਲਾਚੌਰ ਤਹਿਸੀਲ ਵਿੱਚ ਸਥਿਤ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਬੀ.ਐਸ.ਸੀ. (ਆਨਰਜ਼) ਖੇਤੀਬਾੜੀ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੋ ਦਿਨਾਂ ਵਿੱਦਿਅਕ ਦੌਰਾ ਕੀਤਾ। ਇਸ ਟੂਰ ਦੌਰਾਨ ਪੀ.ਏ.ਯੂ. ਦੇ … More

ਕੌਮੀ ਏਕਤਾ 17 May 2024 10:17 am

ਪਟਨਾ ਦੇ ਮਸ਼ਹੂਰ ਸਕੂਲ ਦੇ ਨਾਲੇ 'ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਇਮਾਰਤ ਨੂੰ ਲਾਈ ਅੱਗ

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਭੰਨਤੋੜ ਕੀਤੀ ਗਈ ਅਤੇ ਕੁਝ ਲੋਕਾਂ ਨੇ ਇਮਾਰਤ ਨੂੰ ਅੱਗ ਲਗਾ ਦਿੱਤੀ। ਅੱਗ ਨੇ ਇਕਦਮ ਭਿਆਨਕ ਰੂਪ ਧਾਰਨ ਕਰ ਲਿਆ।

ਪੰਜਾਬੀ ਜਾਗਰਣ 17 May 2024 10:14 am