SENSEX
NIFTY
GOLD
USD/INR

Weather

30    C
... ...View News by News Source

ਆਈਸੀਐੱਸਈ ਤੇ ਆਈਐੱਸਸੀ ਦੇ ਨਤੀਜਿਆਂ ’ਚ ਪਟਿਆਲਾ ਦਾ ਸ਼ਾਨਦਾਰ ਪ੍ਰਦਰਸ਼ਨ

ਸਰਬਜੀਤ ਸਿੰਘ ਭੰਗੂ ਪਟਿਆਲਾ, 6 ਮਈ ਆਈਸੀਐੱਸਈ ਅਤੇ ਆਈਐੱਸਸੀ ਦੇ ਅੱਜ ਐਲਾਨੇ ਗਏ ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਦੌਰਾਨ ਪਟਿਆਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਆਈਸੀਐੱਸਈ ਅਤੇ ਆਈਐੱਸਸੀ ’ਤੇ ਆਧਾਰਤ ਦੋਵੇਂ ਬੈਚਾਂ ਦੀਆਂ ਪ੍ਰੀਖਿਆਵਾਂ ਵਿੱਚ ਵਾਈਪੀਐੱਸ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਸਕੂਲ ਦੇ ਕਾਰਜਕਾਰੀ ਹੈੱਡਮਾਸਟਰ ਅਨਿਲ ਬਜਾਜ ਦਾ ਕਹਿਣਾ ਸੀ [...] The post ਆਈਸੀਐੱਸਈ ਤੇ ਆਈਐੱਸਸੀ ਦੇ ਨਤੀਜਿਆਂ ’ਚ ਪਟਿਆਲਾ ਦਾ ਸ਼ਾਨਦਾਰ ਪ੍ਰਦਰਸ਼ਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 8:03 am

ਭੱਠਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ

ਗੁਰਦੀਪ ਸਿੰਘ ਲਾਲੀ ਸੰਗਰੂਰ, 6 ਮਈ ਜ਼ਿਲ੍ਹਾ ਭਰ ਦੇ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ ਗਿਆ ਅਤੇ ਘੱਟੋ ਘੱਟ ਉਜਰਤਾਂ ਲਾਗੂ ਕਰਾਉਣ ਲਈ ਆਵਾਜ਼ ਬੁਲੰਦ ਕੀਤੀ। ਭਾਵੇਂ ਭੱਠਾ ਮਜ਼ਦੂਰ ਅੱਜ ਇੱਥੇ ਬੇਮਿਆਦੀ ਪੱਕਾ ਮੋਰਚਾ ਲਗਾਉਣ ਦੀ [...] The post ਭੱਠਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 8:02 am

ਵੀਹ ਕਿਲੋ ਅਫੀਮ ਤੇ 84 ਲੱਖ ਦੀ ਜਾਅਲੀ ਕਰੰਸੀ ਸਮੇਤ ਪੰਜ ਕਾਬੂ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 6 ਮਈ ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸੀਆਈਏ ਮਾਹੋਰਾਣਾ ਪੁਲੀਸ ਨੇ 84 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਸੀਆਈਏ ਸਟਾਫ ਮਾਹੋਰਾਣਾ ਅਤੇ ਕਾਊਂਟਰ ਇੰਟੈਲੀਜੈਂਸ ਮਾਲੇਰਕੋਟਲਾ ਦੀਆਂ ਟੀਮਾਂ ਨੇ ਸਾਂਝਾ ਅਪ੍ਰੇਸ਼ਨ ਚਲਾਉਂਦਿਆਂ ਰਿਸ਼ੂ ਕੁਮਾਰ ਵਾਸੀ ਨੇੜੇ ਵਿਸ਼ਵਕਰਮਾ ਮੰਦਰ 786 ਚੌਕ ਮਾਲੇਰਕੋਟਲਾ [...] The post ਵੀਹ ਕਿਲੋ ਅਫੀਮ ਤੇ 84 ਲੱਖ ਦੀ ਜਾਅਲੀ ਕਰੰਸੀ ਸਮੇਤ ਪੰਜ ਕਾਬੂ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 8:01 am

ਕਿਸਾਨ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰਨ: ਬਿਜਲੀ ਮੰਤਰੀ

ਖੇਤਰੀ ਪ੍ਰਤੀਨਿਧ ਪਟਿਆਲਾ, 6 ਮਈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਾਣੀ ਦੀ ਹਰ ਇਕ ਬੂੰਦ ਕੀਮਤੀ ਹੈ। ਪਾਣੀ ਦੀ ਸੁਰੱਖਿਆ ਹੀ ਜੀਵਨ ਦੀ ਸੁਰੱਖਿਆ ਹੈ। ਕਣਕ ਦੀ ਵਾਢੀ ਲਗਭਗ ਪੂਰੀ ਹੋਣ ਉਪਰੰਤ ਪੀ.ਐੱਸ.ਪੀ.ਸੀ.ਐੱਲ. ਵੱਲੋਂ ਟਿਊਬਵੈੱਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਦਿਨ ਵੇਲੇ ਦੇਣਾ ਸ਼ੁਰੂ ਕਰ ਦਿੱਤਾ ਗਿਆ [...] The post ਕਿਸਾਨ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰਨ: ਬਿਜਲੀ ਮੰਤਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 8:00 am

ਥੂਹੀ ਦਾ ਸਰਪੰਚ ਅਕਾਲੀ ਦਲ ’ਚ ਸ਼ਾਮਲ

ਸਰਬਜੀਤ ਸਿੰਘ ਭੰਗੂ ਪਟਿਆਲਾ, 6 ਮਈ ਸਾਬਕਾ ਵਿੱਤ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਚਾਰ ਦਹਾਕਿਆਂ ਤੱਕ ਸਿਆਸੀ ਸਕੱਤਰ ਰਹੇ ਮਰਹੂਮ ਗੁਰਕੀਰਤ ਥੂਹੀ ਦੇ ਪੁੱਤਰ ਤੇ ਪਿੰਡ ਥੂਹੀ ਦੇ ਸਰਪੰਚ ਯਾਦਵਿੰਦਰ ਸਿੰਘ ਥੂਹੀ ਅੱਜ ਆਪਣੇ ਸਾਥੀਆਂ ਸਮੇਤ ਅਕਾਲੀ ’ਚ ਸ਼ਾਮਲ ਹੋ ਗਏ। ਇਸ ਦੌਰਾਨ ਪਟਿਆਲਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਉਨ੍ਹਾਂ ਨੂੰ ਸਿਰੋਪਾ [...] The post ਥੂਹੀ ਦਾ ਸਰਪੰਚ ਅਕਾਲੀ ਦਲ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 8:00 am

ਮੁਆਵਜ਼ੇ ਲਈ ਤੇ ਪਾਵਰਕੌਮ ਅਫਸਰਾਂ ਖ਼ਿਲਾਫ਼ ਕੇਸ ਕਰਨ ਦੀ ਮੰਗ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 6 ਮਈ ਇੱਥੋਂ ਨੇੜਲੇ ਪਿੰਡ ਰਾਮਗੜ੍ਹ ਵਿੱਚ ਅੱਗ ਲੱਗਣ ਕਾਰਨ ਮਰੀਆਂ 50 ਦੇ ਕਰੀਬ ਭੇਡਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਫਦ ਵੱਲੋਂ ਐੱਸਡੀਐੱਮ ਭਵਾਨੀਗੜ੍ਹ ਵਿਨੀਤ ਕੁਮਾਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀਐੱਸਪੀ ਵੀ ਹਾਜ਼ਰ ਸੀ। ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ [...] The post ਮੁਆਵਜ਼ੇ ਲਈ ਤੇ ਪਾਵਰਕੌਮ ਅਫਸਰਾਂ ਖ਼ਿਲਾਫ਼ ਕੇਸ ਕਰਨ ਦੀ ਮੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:59 am

ਸੁਦੀਪ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਮੋਮਬੱਤੀ ਮਾਰਚ

ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ ਧੂਰੀ, 6 ਮਈ ਸੁਦੀਪ ਸ਼ਰਮਾ ਦੇ ਕਤਲ ਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਨਾਲ ਸ਼ਹਿਰ ਅੰਦਰ ਮੋਮਬੱਤੀ ਮਾਰਚ ਕੱਢਿਆ ਗਿਆ। ਮੋਮਬੱਤੀ ਮਾਰਚ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਇੱਕ ਮੰਚ ’ਤੇ ਇੱਕਠੇ ਦਿਖਾਈ ਦਿੱਤੇ। ਇਸ ਮੌਕੇ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਹਰਬੰਸ ਸਿੰਘ ਸਲੇਮਪੁਰ, ‘ਆਪ’ ਦੇ ਸੀਨੀਅਰ [...] The post ਸੁਦੀਪ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਮੋਮਬੱਤੀ ਮਾਰਚ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:58 am

ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਜ਼ਮੀਨ ਦੀ ਕੁਰਕੀ ਰੁਕੀ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 6 ਮਈ ਭਾਰਤੀ ਕਿਸਾਨ ਯੂਨ‌ੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਸਦਕਾ ਬਲਾਕ ਦੇ ਪਿੰਡ (ਅਖ਼ਤਿਆਰਪੁਰ) ਅਲੀਪੁਰ ਦੇ ਕਿਸਾਨ ਰਣ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕ ਗਈ। ਕਿਸਾਨ ਆਗੂ ਗੁਰਪ੍ਰੀਤ ਸਿੰਘ ਹਥਨ ਨੇ ਦੱਸਿਆ ਕਿ ਕਿਸਾਨ ਰਣ ਸਿੰਘ [...] The post ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਜ਼ਮੀਨ ਦੀ ਕੁਰਕੀ ਰੁਕੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:57 am

‘ਆਪ’ ਸਰਕਾਰ ਨੇ ਸੂਬੇ ਨੂੰ ਕਰਜ਼ਈ ਬਣਾਉਣ ਦਾ ਰਿਕਾਰਡ ਬਣਾਇਆ: ਸੇਖੋਂ

ਜਗਤਾਰ ਸਿੰਘ ਨਹਿਲ ਲੌਂਗੋਵਾਲ, 6 ਮਈ ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਪਣੀ ਨਖਿੱਧ ਕਰਜ਼ੁਗਾਰੀ ਦੇ ਚੱਲਦਿਆਂ ਸੂਬੇ ਨੂੰ ਕਰਜ਼ਈ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਪਣੇ [...] The post ‘ਆਪ’ ਸਰਕਾਰ ਨੇ ਸੂਬੇ ਨੂੰ ਕਰਜ਼ਈ ਬਣਾਉਣ ਦਾ ਰਿਕਾਰਡ ਬਣਾਇਆ: ਸੇਖੋਂ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:56 am

ਭਾਜਪਾ ਦੇ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਰੋਸ ਮਾਰਚ ਕੱਢਿਆ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 6 ਮਈ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂਆਂ ਦੀਆਂ ਦੇਸ਼ ਵਿੱਚ ਧਰਮ ਦੇ ਆਧਾਰ ’ਤੇ ਵੰਡੀਆਂ ਪਾਉਣ ਅਤੇ ਘੱਟ ਗਿਣਤੀਆਂ ਖ਼ਿਲਾਫ ਜ਼ਹਿਰ ਉਗਲਣ ਦੀਆਂ ਕਾਰਵਾਈਆਂ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਫੇਰੂਮਾਨ ਚੌਕ ਵਿਚ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਪੁਤਲੇ ਫ਼ੂਕਦਿਆਂ [...] The post ਭਾਜਪਾ ਦੇ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਰੋਸ ਮਾਰਚ ਕੱਢਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:56 am

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਪੁਤਲਾ ਫੂਕਿਆ

ਪੱਤਰ ਪ੍ਰੇਰਕ ਪਾਤੜਾਂ, 6 ਮਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਦੇ ਚੋਣ ਦੌਰੇ ਦੌਰਾਨ ਕਿਸਾਨ ਦੀ ਹੋਈ ਮੌਤ ਨੂੰ ਲੈ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਪੁਤਲਾ ਫ਼ੂਕਿਆ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ [...] The post ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਪੁਤਲਾ ਫੂਕਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:55 am

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ

ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 6 ਮਈ ਲੋਕ ਸਾਹਿਤ ਸੰਗਮ ਰਾਜਪੁਰਾ ਦੀ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ। ਬੈਠਕ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ ‘ਵਿੱਚ ਪ੍ਰਦੇਸ਼ਾਂ ਦੇ ਨਾ ਜਾਇਓ ਮੇਰੇ ਵੀਰ’ ਨਾਲ ਹੋਇਆ। ਇਸ ਮਗਰੋਂ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਮਨਜੀਤ ਸਿੰਘ ਨਾਗਰਾ, ਇੰਦਰਜੀਤ ਸਿੰਘ ਲਾਂਬਾ, ਸੁਰਿੰਦਰ ਸਿੰਘ [...] The post ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:54 am

ਸਾਇੰਸ ਮੁਕਾਬਲੇ ’ਚ ਅੱਵਲ ਧਰੁਵ ਦਾ ਸਨਮਾਨ

ਸੁਨਾਮ ਊਧਮ ਸਿੰਘ ਵਾਲਾ: ਇੱਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੇ ਵਿਦਿਆਰਥੀ ਧਰੁਵ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿੱਚ ਹੋਏ ਸੂਬਾ ਪੱਧਰੀ ਸਾਇੰਸ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵੱਲੋਂ ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਦੀ ਅਗਵਾਈ ਹੇਠ ਅੱਜ ਇਸ ਹੋਣਹਾਰ [...] The post ਸਾਇੰਸ ਮੁਕਾਬਲੇ ’ਚ ਅੱਵਲ ਧਰੁਵ ਦਾ ਸਨਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:54 am

ਕੈਂਪ ਵਿੱਚ 150 ਮਰੀਜ਼ਾਂ ਦੀ ਜਾਂਚ

ਲਹਿਰਾਗਾਗਾ: ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਮੈਗਾ ਮੈਡੀਕਲ ਕੈਂਪ ਸਥਾਨਕ ਜੀ.ਪੀ.ਐਫ਼ ਧਰਮਸ਼ਾਲਾ ਵਿੱਚ ਲਗਾਇਆ ਗਿਆ। ਕੈਂਪ ਵਿੱਚ ਡਾ. ਐੱਸ.ਕੇ. ਜੈਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਪਰਗਟ ਸਿੰਘ ਤੇ ਡਾ. ਆਰਪੀ ਸਿੰਘ ਵੱਲੋਂ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਸਿਪਲਾ ਕੰਪਨੀ ਵੱਲੋਂ ਸਪਾਇਰੋ ਮੀਟਰ ਨਾਲ ਫੇਫੜਿਆਂ ਦੀ ਜਾਂਚ ਕੀਤੀ ਗਈ [...] The post ਕੈਂਪ ਵਿੱਚ 150 ਮਰੀਜ਼ਾਂ ਦੀ ਜਾਂਚ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:53 am

ਬਾਬਾ ਜੰਗ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਅੱਜ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 6 ਮਈ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੇਵਕ ਅਤੇ ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਦੇ ਪ੍ਰਧਾਨ ਬਾਬਾ ਜੰਗ ਸਿੰਘ ਜੀ ਕੁੱਪ ਕਲਾਂ ਵਾਲੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਪਾਠ ਦੇ ਭੋਗ ਮਗਰੋਂ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 7 ਮਈ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ [...] The post ਬਾਬਾ ਜੰਗ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਅੱਜ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:52 am

ਸਰਕਾਰ ਦੀ ਬੇਰੁਖੀ ਕਾਰਨ ਖੇਤੀਬਾੜੀ ਵਿਕਾਸ ਬੈਂਕ ਬੰਦ ਹੋਣ ਕੰਢੇ

ਪੱਤਰ ਪ੍ਰੇਰਕ ਸੁਨਾਮ ਊਧਮ ਸਿੰਘ ਵਾਲਾ, 6 ਮਈ ਖੇਤੀਬਾੜੀ ਵਿਕਾਸ ਬੈਂਕ ਸੂਬਾ ਸਰਕਾਰ ਦੀ ਅਣਦੇਖੀ ਕਾਰਨ ਬੰਦ ਹੋਣ ਕਿਨਾਰੇ ਖੜ੍ਹਾ ਹੈ। ਇਹ ਦੋਸ਼ ਅੱਜ ਖੇਤੀਬਾੜੀ ਵਿਕਾਸ ਬੈਂਕ (ਲੈਂਡ ਮਾਰਗੇਜ ਬੈਂਕ) ਸੁਨਾਮ ਊਧਮ ਸਿੰਘ ਵਾਲਾ ਦੇ ਚੇਅਰਮੈਨ ਹਰਪਾਲ ਸਿੰਘ ਖਡਿਆਲ ਨੇ ਲਾਏ। ਖਡਿਆਲ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਕਰੀਬ ਦੋ ਢਾਈ ਸਾਲ ਤੋਂ ਬੈਂਕ ਦੇ [...] The post ਸਰਕਾਰ ਦੀ ਬੇਰੁਖੀ ਕਾਰਨ ਖੇਤੀਬਾੜੀ ਵਿਕਾਸ ਬੈਂਕ ਬੰਦ ਹੋਣ ਕੰਢੇ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:51 am

ਚੋਣਾਂ ਬਾਰੇ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ ਜਾਰੀ

ਖੇਤਰੀ ਪ੍ਰ੍ਰਤੀਨਿਧ ਪਟਿਆਲਾ, 6 ਮਈ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਦੀਆਂ ਚੋਣ ਜ਼ਾਬਤੇ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਟਸਐਪ ਨੰਬਰ 70095-50957 ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੀ ਚੋਣਾਂ ਨਾਲ ਸਬੰਧਿਤ ਸ਼ਿਕਾਇਤ ਇਸ ਵਟਸਐਪ ਨੰਬਰ ਉੱਪਰ ਦਰਜ ਕਰਵਾ [...] The post ਚੋਣਾਂ ਬਾਰੇ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:51 am

ਭਲਕੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ ਖਹਿਰਾ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 6 ਮਈ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ 8 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਪੇਪਰ ਦਾਖ਼ਲ ਕਰਨ ਤੋਂ ਪਹਿਲਾਂ ਉਹ ਸਵੇਰੇ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ, ਇਸ ਉਪਰੰਤ ਕਾਫ਼ਲੇ ਦੇ ਰੂਪ ਵਿੱਚ ਉਹ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਪੁੱਜ ਕੇ ਨਾਮਜ਼ਦਗੀ [...] The post ਭਲਕੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ ਖਹਿਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:50 am

ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਸੈਰ ਕਰ ਰਹੇ ਵਿਅਕਤੀ ਦੀ ਮੌਤ

ਪੱਤਰ ਪ੍ਰੇਰਕ ਲਹਿਰਾਗਾਗਾ, 6 ਮਈ ਨੇੜਲੇ ਪਿੰਡ ਸੰਗਤੀਵਾਲਾ ਵਿੱਚ ਸੈਰ ਕਰ ਰਹੇ ਵਿਅਕਤੀ ਦਲਬਾਰਾ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਸਦਰ ਪੁਲੀਸ ਨੇ ਟਰੈਕਟਰ ਚਾਲਕ ਗੁਰਪਾਲ ਸਿੰਘ ਵਾਸੀ ਸੰਗਤੀਵਾਲਾ ਖ਼ਿਲਾਫ਼ ਧਾਰਾ 279, 304ਏ ਅਧੀਨ ਕੇਸ ਦਰਜ ਕਰ ਕੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਸਦਰ ਮੁਖੀ ਇੰਸਪੈਕਟਰ [...] The post ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਸੈਰ ਕਰ ਰਹੇ ਵਿਅਕਤੀ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:50 am

ਆਈਐੱਸਸੀ: ਸਾਇੰਸ ਸਟਰੀਮ ’ਚ ਰਵਲੀਨ, ਆਰਟਸ ’ਚ ਸਬਰੀਨ, ਕਾਮਰਸ ’ਚ ਸੌਮਿਆ ਮੋਹਰੀ

ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 6 ਮਈ ਦਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰ੍ਹਵੀਂ) ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ ਵਿਚ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਕੇ ਬਾਜ਼ੀ ਮਾਰੀ ਹੈ। ਟਰਾਈਸਿਟੀ ਵਿਚ ਬਾਰ੍ਹਵੀਂ ਜਮਾਤ ਦੀਆਂ ਚਾਰ ਸਟਰੀਮਾਂ ਵਿੱਚੋਂ ਤਿੰਨ [...] The post ਆਈਐੱਸਸੀ: ਸਾਇੰਸ ਸਟਰੀਮ ’ਚ ਰਵਲੀਨ, ਆਰਟਸ ’ਚ ਸਬਰੀਨ, ਕਾਮਰਸ ’ਚ ਸੌਮਿਆ ਮੋਹਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:46 am

ਟੰਡਨ ਵੱਲੋਂ ਚੰਡੀਗੜ੍ਹ ’ਚ ਭਾਰਤ ਦੀ 22ਵੀਂ ਮੈਟਰੋ ਸਥਾਪਤ ਕਰਨ ਦਾ ਐਲਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਮਈ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਸ਼ਹਿਰ ਵਿੱਚ ਚੋਣ ਪ੍ਰਚਾਰ ਭਖਾ ਦਿੱਤਾ ਹੈ। ਉਨ੍ਹਾਂ ਅੱਜ ਮਨੀਮਾਜਰਾ ਦੇ ਗੋਵਿੰਦਪੁਰਾ, ਸੈਕਟਰ 21, ਸੈਕਟਰ 19 ਅਤੇ ਮੌਲੀ ਜੱਗਰਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਭਰ ਵਿੱਚ 21 ਮੈਟਰੋ ਰੇਲਗੱਡੀਆਂ ਸਫ਼ਲਤਾਪੂਰਵਕ ਸਥਾਪਤ ਕਰ ਚੁੱਕੀ ਹੈ। ਹੁਣ [...] The post ਟੰਡਨ ਵੱਲੋਂ ਚੰਡੀਗੜ੍ਹ ’ਚ ਭਾਰਤ ਦੀ 22ਵੀਂ ਮੈਟਰੋ ਸਥਾਪਤ ਕਰਨ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:43 am

ਚੰਡੀਗੜ੍ਹ ਭਾਜਪਾ ਨੂੰ ਝਟਕਾ: ਤਿੰਨ ਵਾਰ ਡਿਪਟੀ ਮੇਅਰ ਰਹਿ ਚੁੱਕੀ ਸ਼ੀਲਾ ਫੂਲ ਸਿੰਘ ਕਾਂਗਰਸ ’ਚ ਸ਼ਾਮਲ

ਆਤਿਸ਼ ਗੁਪਤਾ ਚੰਡੀਗੜ੍ਹ, 6 ਮਈ ਚੰਡੀਗੜ੍ਹ ਵਿੱਚ ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੀ ਸੀਨੀਅਰ ਆਗੂ ਤੇ ਤਿੰਨ ਵਾਰ ਡਿਪਟੀ ਮੇਅਰ ਰਹਿ ਚੁੱਕੀ ਸ਼ੀਲਾ ਫੂਲ ਸਿੰਘ ਆਪਣੇ ਸਾਥੀਆਂ ਸਮੇਤ ‘ਕਾਂਗਰਸ’ ਵਿੱਚ ਸ਼ਾਮਲ ਹੋ ਗਈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਪਾਰਟੀ ਦੇ ਕੌਮੀ ਬੁਲਾਰੇ ਕੁਲਦੀਪ ਰਾਠੌਰ ਤੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਸਿਰੋਪਾਉ [...] The post ਚੰਡੀਗੜ੍ਹ ਭਾਜਪਾ ਨੂੰ ਝਟਕਾ: ਤਿੰਨ ਵਾਰ ਡਿਪਟੀ ਮੇਅਰ ਰਹਿ ਚੁੱਕੀ ਸ਼ੀਲਾ ਫੂਲ ਸਿੰਘ ਕਾਂਗਰਸ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:42 am

ਮੰਤਰੀ ਸੱਦਿਆ ਕੋਈ ਹੋਰ, ਆ ਗਿਆ ਹੋਰ

ਇਹ ਆਦਤ ਬਰਨਾਲਾ ਟਰੱਕ ਯੂਨੀਅਨ ਦਾ ਲੰਮੇ ਸਮੇਂ ਤੋਂ ਪ੍ਰਧਾਨ ਹੋਣ ਕਾਰਨ ਪੱਕੀ ਹੋਈ ਸੀ। ਆਉਣ ਦਾ ਦਿਨ ਤੈਅ ਹੋ ਗਿਆ ਸੀ। ਮੈਂ ਅੱਜ ਦੇ ਅਖ਼ਬਾਰ ਵਿਚ ਅਜਨਾਲਾ ਵੱਲੋਂ ਪਸ਼ੂ ਡਿਸਪੈਂਸਰੀਆਂ ਦੇ ਉਦਘਾਟਨ ਕਰਨ ਦੀ ਖ਼ਬਰ ਵੀ ਛਾਪੀ ਸੀ। ਅਜਨਾਲਾ ਕੋਲ਼ ਪਸ਼ੂ ਪਾਲਣ ਵਿਭਾਗ ਵੀ ਸੀ।

ਪੰਜਾਬੀ ਜਾਗਰਣ 7 May 2024 7:37 am

ਮਾਸਟਰ ਪਿਆਰਾ ਸਿੰਘ ਭੋਲਾ ਦੀ ਦੇਹ ਪੀਜੀਆਈ ਨੂੰ ਸੌਂਪੀ

ਚਮਕੌਰ ਸਾਹਿਬ: ਦਰਵੇਸ਼ ਤਬੀਅਤ ਦੇ ਮਾਲਕ ਮਾਸਟਰ ਪਿਆਰਾ ਸਿੰਘ ਭੋਲਾ ਕਸਬਾ ਬਹਿਰਾਮਪੁਰ ਬੇਟ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਪੀਜੀਆਈ ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਹੈ। ਆਪਣੇ ਜੀਵਨ ਵਿੱਚ ਅਧਿਆਪਨ ਕਿੱਤੇ ਨੂੰ ਮਿਸ਼ਨਰੀ ਕਾਰਜ ਸਮਝ ਕੇ ਬੱਚਿਆਂ ਦੀ ਸੇਵਾ ਲਈ ਸਮਰਪਿਤ ਮਰਹੂਮ ਪਿਆਰਾ ਸਿੰਘ ਭੋਲਾ ਵੱਲੋਂ ਮਰਨ ਉਪਰੰਤ ਆਪਣੀ [...] The post ਮਾਸਟਰ ਪਿਆਰਾ ਸਿੰਘ ਭੋਲਾ ਦੀ ਦੇਹ ਪੀਜੀਆਈ ਨੂੰ ਸੌਂਪੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:30 am

ਫਰਜ਼ੀ ਐੱਨਓਸੀ ਰਾਹੀਂ ਰਜਿਸਟਰੀਆਂ ਕਰਵਾਉਣ ਦੇ ਮਾਮਲੇ ’ਚ ਛੇਵਾਂ ਮੁਲਜ਼ਮ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 6 ਮਈ ਤਹਿਸੀਲ ਵਿੱਚ ਫਰਜ਼ੀ ਐੱਨਓਸੀ ਨਾਲ ਸੈਂਕੜੇ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਕਲੋਨਾਈਜ਼ਰ ਗੁਲਸ਼ਨ ਕੁਮਾਰ, ਅਸ਼ਟਾਮ ਫਰੋਸ਼ ਸੁਰੇਸ਼ ਜੈਨ, [...] The post ਫਰਜ਼ੀ ਐੱਨਓਸੀ ਰਾਹੀਂ ਰਜਿਸਟਰੀਆਂ ਕਰਵਾਉਣ ਦੇ ਮਾਮਲੇ ’ਚ ਛੇਵਾਂ ਮੁਲਜ਼ਮ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:29 am

ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਦੀ ਘਟਨਾ ਖ਼ਿਲਾਫ਼ ਰੋਸ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 6 ਮਈ ਨਰਾਇਣਗੜ੍ਹ ਦੇ ਗੁਰਦੁਆਰਾ ਰਾਤਗੜ੍ਹ ਸਾਹਿਬ ਵਿੱਚ 29 ਅਪਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਸੁਰੱਖਿਆ ਚੈਕਿੰਗ ਦੇ ਨਾਂ ’ਤੇ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ [...] The post ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਦੀ ਘਟਨਾ ਖ਼ਿਲਾਫ਼ ਰੋਸ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:28 am

ਕਣਕ ਦੇ ਐਡਵਾਂਸ ਪੱਤਰ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ

ਪੱਤਰ ਪ੍ਰੇਰਕ ਪੰਚਕੂਲਾ, 6 ਮਈ ਹਰਿਆਣਾ ਗੌਰਮਿੰਟ ਪੀਡਬਲਯੂਡੀ ਮਕੈਨੀਕਲ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਵੱਲੋਂ ਕਣਕ ਦੇ ਐਡਵਾਂਸ ਬਾਰੇ ਪੱਤਰ ਜਾਰੀ ਨਾ ਕੀਤੇ ਜਾਣ ਉੱਤੇ ਰੋਸ ਪ੍ਰਗਟਾਇਆ। ਯੂਨੀਅਨ ਦੇ ਸਟੇਟ ਜਨਰਲ ਸੈਕਟਰੀ ਸੰਦਲ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਚੌਥਾ ਦਰਜਾ ਮੁਲਾਜ਼ਮਾਂ ਨੂੰ ਕਣਕ ਖ਼ਰੀਦਣ ਲਈ ਹਰੇਕ [...] The post ਕਣਕ ਦੇ ਐਡਵਾਂਸ ਪੱਤਰ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:26 am

ਅੱਗ ਲੱਗਣ ਕਾਰਨ ਕਣਕ ਦਾ ਨਾੜ ਸੜ ਕੇ ਸੁਆਹ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 6 ਮਈ ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ, ਰਜਿੰਦਰਗੜ੍ਹ ਅਤੇ ਪਤਾਰਸੀ ਖੁਰਦ ਵਿਖੇ ਬਿਜਲੀ ਦੀ ਸਪਾਰਕ ਕਾਰਨ ਸੈਂਕੜੇ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਚੋਲਟੀ ਖੇੜੀ ਵਿਖੇ ਘਟਨਾ ਸਥਾਨ ’ਤੇ [...] The post ਅੱਗ ਲੱਗਣ ਕਾਰਨ ਕਣਕ ਦਾ ਨਾੜ ਸੜ ਕੇ ਸੁਆਹ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:25 am

ਸੰਵਿਧਾਨ ਬਚਾਉਣ ਲਈ ਜਾਨ ਵਾਰ ਦਿਆਂਗਾ: ਕਨ੍ਹੱਈਆ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 6 ਮਈ ਲੋਕ ਸਭਾ ਹਲਕਾ ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਅਤੇ ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਅੱਜ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਭਾਰਤ ਅਤੇ ਇਸ ਦੇ ਸੰਵਿਧਾਨ ਦੀ ਰਾਖੀ ਲਈ ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ। [...] The post ਸੰਵਿਧਾਨ ਬਚਾਉਣ ਲਈ ਜਾਨ ਵਾਰ ਦਿਆਂਗਾ: ਕਨ੍ਹੱਈਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:17 am

ਪ੍ਰਚਾਰ ਗੀਤ ਨੂੰ ਮਨਜ਼ੂਰੀ ਮਿਲਣ ਨਾਲ ਸੱਚ ਦੀ ਜਿੱਤ ਹੋਈ: ਪਾਂਡੇ

ਪੱਤਰ ਪ੍ਰੇਰਕ ਨਵੀਂ ਦਿੱਲੀ, 6 ਮਈ ‘ਆਪ’ ਦੇ ਸੀਨੀਅਰ ਆਗੂ ਦਿਲੀਪ ਪਾਂਡੇ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦੇ ਗੀਤ ‘ਜੇਲ੍ਹ ਕਾ ਜਵਾਬ ਵੋਟ ਸੇ’ ’ਤੇ ਪਾਬੰਦੀ ਲਗਾਉਣ ਦੀ ਸਾਜ਼ਿਸ਼ ਰਚ ਰਹੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੀਆਂ ਚਾਲਾਂ [...] The post ਪ੍ਰਚਾਰ ਗੀਤ ਨੂੰ ਮਨਜ਼ੂਰੀ ਮਿਲਣ ਨਾਲ ਸੱਚ ਦੀ ਜਿੱਤ ਹੋਈ: ਪਾਂਡੇ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:15 am

ਖ਼ਤਰਨਾਕ ਹੈ ਜਨਸੰਖਿਆ ਵਿਸਫੋਟ

ਇਕ-ਦੋ ਹੋਰ ਅੰਕੜੇ ਵੀ ਵਰਣਨਯੋਗ ਹਨ। ਵਿਅਕਤੀਆਂ ਦੀ ਔਸਤ ਉਮਰ ਅਨੁਸਾਰ ਭਾਰਤ 67.3 ਸਾਲ ਨਾਲ 81ਵੇਂ ਸਥਾਨ ’ਤੇ ਹੈ ਜਦਕਿ ਹਾਂਗਕਾਂਗ 85.7 ਸਾਲ ਦੀ ਔਸਤ ਉਮਰ ਨਾਲ ਦੁਨੀਆ ’ਚ ਪਹਿਲੇ ਨੰਬਰ ’ਤੇ ਆਉਂਦਾ ਹੈ। ਮਕਾਨ ਉਪਲਬਧਤਾ ’ਚ 86.6% ਭਾਰਤੀਆਂ ਕੋਲ ਸਿਰ ਢਕਣ ਲਈ ਛੱਤ ਹੈ ਤੇ ਬਾਕੀ 13.4% ਬੇਘਰੇ ਹਨ।

ਪੰਜਾਬੀ ਜਾਗਰਣ 7 May 2024 7:15 am

ਹਰ ਮੁੱਦੇ ’ਤੇ ਝੂਠ ਬੋਲ ਰਹੀ ਹੈ ਭਾਜਪਾ: ਸੁਸ਼ੀਲ ਗੁਪਤਾ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 6 ਮਈ ਆਮ ਅਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ‘ਇੰਡਿਆ’ ਗੱਠਜੋੜ ਦੇ ਕੁਰੂਕਸ਼ੇਤਰ ਲੋਕ ਸਭਾ ਤੋਂ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਅੱਜ ਲਾਡਵਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਿੰਡ ਧਿਆਂਗਲਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਰੂਕਸ਼ੇਤਰ ਵਿਚ [...] The post ਹਰ ਮੁੱਦੇ ’ਤੇ ਝੂਠ ਬੋਲ ਰਹੀ ਹੈ ਭਾਜਪਾ: ਸੁਸ਼ੀਲ ਗੁਪਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:14 am

ਇਨੈਲੋ ਨੇ ਹੀ ਕਿਸਾਨਾਂ ਦਾ ਦਰਦ ਸਮਝਿਆ: ਚੜੂਨੀ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 6 ਮਈ ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਕਾਂਤਾ ਆਲੜੀਆ ਨੇ ਅੱਜ ਕੁਰੂਕਸ਼ੇਤਰ ਤੋਂ ਇਨੈਲੋ ਦੇ ਲੋਕ ਸਭਾ ਉਮੀਦਵਾਰ ਅਭੈ ਸਿੰਘ ਚੌਟਾਲਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਚੌਟਾਲਾ ਨੇ ਕਿਸਾਨ ਆਗੂਆਂ ਦਾ ਹਮਾਇਤ ਲਈ ਧੰਨਵਾਦ ਕੀਤਾ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦਾ ਦੁੱਖ-ਦਰਦ [...] The post ਇਨੈਲੋ ਨੇ ਹੀ ਕਿਸਾਨਾਂ ਦਾ ਦਰਦ ਸਮਝਿਆ: ਚੜੂਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:13 am

ਓਬੀਸੀ ਮੋਰਚੇ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ

ਦਵਿੰਦਰ ਸਿੰਘ ਯਮੁਨਾਨਗਰ, 6 ਮਈ ਓਬੀਸੀ ਮੋਰਚਾ ਨੇ ਅੱਜ ਇੱਥੇ ਪੱਛੜੀਆਂ ਸ਼੍ਰੇਣੀਆਂ ਦੇ ਆਗੂਆਂ ਦੀ ਕਾਨਫਰੰਸ ਕੀਤੀ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਕਰਨਦੇਵ ਕੰਬੋਜ, ਮੋਰਚੇ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਮੇਅਰ ਮਦਨ ਚੌਹਾਨ, ਵਿਧਾਇਕ ਘਨਸ਼ਿਆਮ ਅਰੋੜਾ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਨਿਤਿਨ [...] The post ਓਬੀਸੀ ਮੋਰਚੇ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:12 am

ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਪੱਤਰ ਪ੍ਰੇਰਕ ਰਤੀਆ, 6 ਮਈ ਪੁਲੀਸ ਨੇ ਅੱਜ ਸ਼ਹਿਰ ਦੇ ਫਤਿਆਬਾਦ ਰੋਡ ’ਤੇ ਸਥਿਤ ਸਰਦੂਲਗੜ੍ਹ ਕੈਂਚੀਆਂ ’ਤੇ ਗਸ਼ਤ ਕਰਦਿਆਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਹਾਲ ਨਿਵਾਸੀ ਫਤਿਆਬਾਦ ਵਜੋਂ ਕੀਤੀ ਗਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਜਦੋਂ ਪੁਲੀਸ ਸਰਦੂਲਗੜ੍ਹ ਕੈਂਚੀਆਂ ’ਤੇ ਗਸ਼ਤ ਕਰ [...] The post ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:11 am

ਮਾਤਾ ਗੰਗਾ ਦੇ ਜੀਵਨ ’ਤੇ ਚਾਨਣਾ ਪਾਇਆ

ਪੱਤਰ ਪ੍ਰੇਰਕ ਨਵੀਂ ਦਿੱਲੀ, 6 ਮਈ ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਡਾ. ਪ੍ਰੋਫੈਸਰ ਚਰਨ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਦੀ ਪ੍ਰੇਰਨਾ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਚ ‘ਇਤਿਹਾਸ ਵਿੱਚ ਸਿੱਖ ਬੀਬੀਆਂ’ ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਗੁਰੂ ਅਰਜਨ [...] The post ਮਾਤਾ ਗੰਗਾ ਦੇ ਜੀਵਨ ’ਤੇ ਚਾਨਣਾ ਪਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:10 am

ਬੱਚੇ ਆਪਣੇ ਮਾਪਿਆਂ ਨੂੰ ਵੋਟ ਪਾਉਣ ਲਈ ਕਰਨਗੇ ਪ੍ਰੇਰਿਤ

ਪੱਤਰ ਪ੍ਰੇਰਕ ਜੀਂਦ, 6 ਮਈ ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦ ਵਧਾਉਣ ਲਈ ਚੋਣ ਅਧਿਕਾਰੀ ਤੇ ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਸਕੂਲੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਬਦਲੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਵੋਟਾਂ ਵਾਲੇ ਦਿਨ ਬੱਚਿਆਂ [...] The post ਬੱਚੇ ਆਪਣੇ ਮਾਪਿਆਂ ਨੂੰ ਵੋਟ ਪਾਉਣ ਲਈ ਕਰਨਗੇ ਪ੍ਰੇਰਿਤ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:10 am

ਨੌਜਵਾਨ ਨੇ ਕੀਤੀ ਮਾਂ ਦੀ ਹੱਤਿਆ

ਪੱਤਰ ਪ੍ਰੇਰਕ ਟੋਹਾਣਾ, 6 ਮਈ ਇੱਥੇ ਇੱਕ ਨੌਜਵਾਨ ਨੇ ਬੀਤੀ ਰਾਤ ਰਾਤ ਘਰ ਪਰਤਦਿਆਂ ਗਲੀ ਵਿੱਚ ਆਪਣੀ ਮਾਤਾ ਦੀ ਤੇਜ਼ਧਾਰ ਹੱਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰੌਸ਼ਨੀ (45) ਅਤੇ ਮੁਲਜ਼ਮ ਦੀ ਪਛਾਣ ਕਮਲ ਵਜੋਂ ਹੋਈ ਹੈ। ਇਸ ਬਾਰੇ ਪਤਾ ਲੱਗਣ ’ਤੇ ਗਲੀ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਅਗਰੋਹਾ ਪੁਲੀਸ ਨੇ ਉਸ [...] The post ਨੌਜਵਾਨ ਨੇ ਕੀਤੀ ਮਾਂ ਦੀ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:09 am

ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿਓ: ਮਾਨ

ਜੋਗਿੰਦਰ ਸਿੰਘ ਮਾਨ/ਜੀਵਨ ਕ੍ਰਾਂਤੀ ਮਾਨਸਾ/ਝੁਨੀਰ, 6 ਮਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮੁੜ ਤੀਜੀ ਵਾਰ ਸੱਤਾ ਵਿੱਚ ਲਿਆਉਣ ਦਾ ਵੱਡਾ ਹੋਕਾ ਦਿੱਤਾ ਹੈ, ਪਰ ਸੰਵਿਧਾਨ ਲਈ ਖ਼ਤਰਾ ਬਣੇ ਪ੍ਰਧਾਨ ਮੰਤਰੀ [...] The post ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿਓ: ਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:07 am

ਅਕਾਲੀ ਉਮੀਦਵਾਰ ਹਰਦੀਪ ਬੁਟੇਰਲਾ ਵੱਲੋਂ ਪਾਰਟੀ ਤੋਂ ਅਸਤੀਫ਼ਾ

ਪੱਤਰ ਪ੍ਰੇਰਕ ਚੰਡੀਗੜ੍ਹ, 6 ਮਈ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੀ ਸਮੁੱਚੀ ਟੀਮ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਚੰਡੀਗੜ੍ਹ ਤੋਂ ਚੋਣ ਲੜਨ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ [...] The post ਅਕਾਲੀ ਉਮੀਦਵਾਰ ਹਰਦੀਪ ਬੁਟੇਰਲਾ ਵੱਲੋਂ ਪਾਰਟੀ ਤੋਂ ਅਸਤੀਫ਼ਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:06 am

ਅੱਗੇ ਅੱਗੇ ਮੌਜ਼ਮ, ਪਿੱਛੇ ਪਿੱਛੇ ਧੌਲਾ

ਚਰਨਜੀਤ ਭੁੱਲਰ ਚੰਡੀਗੜ੍ਹ, 6 ਮਈ ਬਰਨਾਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਧੌਲਾ ਨੇ ਹੁਣ ਨਵੀਂ ਪਛਾਣ ਬਣਾਈ ਹੈ। ਬਿਜਲੀ ਦੀ ਫ਼ਜ਼ੂਲ ਖ਼ਰਚੀ ਰੋਕਣ ’ਚ ਧੌਲਾ ਰਾਹ ਦਸੇਰਾ ਬਣਿਆ ਹੈ। ਘਰੇਲੂ ਬਿਜਲੀ ਦੀ ਵਰਤੋਂ ’ਚ ਲੋਕਾਂ ਨੇ ਏਨੀ ਸੰਜਮ ਵਰਤੀ ਕਿ ਇਹ ਜ਼ੀਰੋ ਬਿੱਲਾਂ ਦੇ ਮਾਮਲੇ ਵਿੱਚ ਪੰਜਾਬ ’ਚ ਦੂਜੇ ਨੰਬਰ ’ਤੇ ਆਇਆ ਹੈ। ਬਿਜਲੀ ਦੀ ਵਰਤੋਂ [...] The post ਅੱਗੇ ਅੱਗੇ ਮੌਜ਼ਮ, ਪਿੱਛੇ ਪਿੱਛੇ ਧੌਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 7:00 am

ਜਾਤ-ਪਾਤ ਦੀਆਂ ਜੜ੍ਹਾਂ, ਬਟਾਲਾ 'ਚ ਔਰਤ ਦਾ ਸਸਕਾਰ ਰੋਕਣਾ ਸ਼ਰਮਨਾਕ ਵਰਤਾਰਾ

ਇਹ ਵੱਡੀ ਤ੍ਰਾਸਦੀ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਦੋ-ਦੋ ਸ਼ਮਸ਼ਾਨਘਾਟ ਹਨ, ਇਕ ਦਲਿਤਾਂ ਦਾ ਤੇ ਦੂਜਾ ਅਖੌਤੀ ਉੱਚ ਜਾਤੀਆਂ ਦਾ। ਜਿਊਂਦੇ-ਜੀਅ ਮਨੁੱਖ ਨੂੰ ਨਾ ਚਾਹੁੰਦੇ ਹੋਏ ਵੀ ਕਈ ਤਰ੍ਹਾਂ ਦੀਆਂ ਵਿਤਕਰੇਬਾਜ਼ੀਆਂ, ਵਧੀਕੀਆਂ ਤੇ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਸੁਚੇਤ ਲੋਕ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।

ਪੰਜਾਬੀ ਜਾਗਰਣ 7 May 2024 7:00 am

ਕਾਂਗਰਸੀ ਵਰਕਰਾਂ ਦੇ ਘਰ ਰਾਤਾਂ ਗੁਜ਼ਾਰ ਰਹੇ ਹਨ ਰਾਜਾ ਵੜਿੰਗ

ਗਗਨਦੀਪ ਅਰੋੜਾ ਲੁਧਿਆਣਾ, 6 ਮਈ ਲੁਧਿਆਣਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲੇ ਇੱਥੇ ਆਪਣਾ ਘਰ ਨਹੀਂ ਲਿਆ ਹੈ। ਸੂਬਾ ਪ੍ਰਧਾਨ ਰੋਜ਼ਾਨਾ ਕਿਸੇ ਨਾ ਕਿਸੇ ਕਾਂਗਰਸੀ ਵਰਕਰ ਦੇ ਘਰ ਰਾਤ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਾਲੇ ਆਪਣਾ ਘਰ ਨਹੀਂ ਖਰੀਦ ਰਹੇ ਹਨ, ਬਲਕਿ ਚੋਣਾਂ [...] The post ਕਾਂਗਰਸੀ ਵਰਕਰਾਂ ਦੇ ਘਰ ਰਾਤਾਂ ਗੁਜ਼ਾਰ ਰਹੇ ਹਨ ਰਾਜਾ ਵੜਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:58 am

ਪਟਿਆਲਾ ਹਲਕੇ ਵਿੱਚ ਮੁਕਾਬਲਾ ਧਨਾਢ ਉਮੀਦਵਾਰਾਂ ਨਾਲ: ਛੜਬੜ

ਕਰਮਜੀਤ ਸਿੰਘ ਚਿੱਲਾ ਬਨੂੜ, 6 ਮਈ ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਆਖਿਆ ਕਿ ਉਨ੍ਹਾਂ ਦਾ ਮੁਕਾਬਲਾ ਧਨਾਢ ਉਮੀਦਵਾਰਾਂ ਅਤੇ ਦੂਜੀਆਂ ਪਾਰਟੀਆਂ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਲੜਾਈ ਲੜ ਰਹੇ ਹਨ ਤੇ ਜੇਕਰ ਉਨ੍ਹਾਂ ਨੂੰ ਸੇਵਾ ਦਾ [...] The post ਪਟਿਆਲਾ ਹਲਕੇ ਵਿੱਚ ਮੁਕਾਬਲਾ ਧਨਾਢ ਉਮੀਦਵਾਰਾਂ ਨਾਲ: ਛੜਬੜ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:57 am

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਸਰਦੂਲਗੜ੍ਹ (ਪੱਤਰ ਪ੍ਰੇਰਕ): ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਲਛਮਣ ਸਿੰਘ ਵਾਸੀ ਪਿੰਡ ਰਾਮਾਂ ਨੰਦੀ ਨੇ ਪੁਲੀਸ ਨੂੰ ਦੱਿਸਆ ਕਿ ਉਸ ਦੇ ਲੜਕੇ ਧਨਵੀਰ ਸਿੰਘ ਉਰਫ ਧੰਨਾ ਨੂੰ ਉਸ ਦੇ ਦੋਸਤ ਕੁਲਦੀਪ ਸਿੰਘ ਉਰਫ ਨਿੱਕਾ ਫੌਜੀ ਵਾਸੀ ਭਲਾਈਕੇ ਨੇ ਨਸ਼ੇ ਦੀ ਓਵਰਡੋਜ਼ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। The post ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:57 am

ਸ਼ੰਭੂ ਕਿਸਾਨ ਮੋਰਚੇ ਦੀ ਸ਼ਹੀਦ ਬੀਬੀ ਬਲਵਿੰਦਰ ਕੌਰ ਦਾ ਸਸਕਾਰ

ਪੱਤਰ ਪ੍ਰੇਰਕ ਤਰਨ ਤਾਰਨ, 6 ਮਈ ਸ਼ੰਭੂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਣ ਵਾਲੀ ਪਹਿਲੀ ਕਿਸਾਨ ਔਰਤ ਬੀਬੀ ਬਲਵਿੰਦਰ ਕੌਰ ਦਾ ਅੱਜ ਉਸ ਦੇ ਪਿੰਡ ਵਲੀਪੁਰ ਵਿੱਚ ਇਨਕਲਾਬੀ ਰਵਾਇਤਾਂ ਅਨੁਸਾਰ ਸਸਕਾਰ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਆਗੂ ਬਲਵਿੰਦਰ ਕੌਰ ਨੂੰ ਸ਼ੰਭੂ ਮੋਰਚੇ ’ਤੇ ਸ਼ਨਿਚਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਰਾਜਪੁਰਾ ਦੇ [...] The post ਸ਼ੰਭੂ ਕਿਸਾਨ ਮੋਰਚੇ ਦੀ ਸ਼ਹੀਦ ਬੀਬੀ ਬਲਵਿੰਦਰ ਕੌਰ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:56 am

ਗਾਇਕ ਘਨ੍ਹੱਈਆ ਮਿੱਤਲ ਵਿਵਾਦਾਂ ਵਿੱਚ ਘਿਰਿਆ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 6 ਮਈ ਧਾਰਮਿਕ ਗਾਇਕ ਘਨ੍ਹੱਈਆ ਮਿੱਤਲ ਵੱਲੋਂ ਈਸਾਈ ਭਾਈਚਾਰੇ ਬਾਰੇ ਕੀਤੀ ਟਿੱਪਣੀ ਦੇ ਰੋਸ ਵਜੋਂ ਅੱਜ ਭਾਈਚਾਰੇ ਨੇ ਉਸ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਈਸਾਈ ਭਾਈਚਾਰੇ ਦੇ ਆਗੂ ਅਲਬਰਟ ਦੂਆ ਨੇ ਦੱਸਿਆ ਕਿ ਪਿਛਲੇ ਦਿਨੀਂ ਦਰੇਸੀ ਰੋਡ [...] The post ਗਾਇਕ ਘਨ੍ਹੱਈਆ ਮਿੱਤਲ ਵਿਵਾਦਾਂ ਵਿੱਚ ਘਿਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:55 am

ਭਾਜਪਾ ਨੇ ਚੰਨੀ ਨੂੰ ਫੌਜ ਖ਼ਿਲਾਫ਼ ਟਿੱਪਣੀ ਕਰਨ ’ਤੇ ਘੇਰਿਆ

ਨਿੱਜੀ ਪੱਤਰ ਪ੍ਰੇਰਕ ਜਲੰਧਰ, 6 ਮਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਫੌਜ ਬਾਰੇ ਦਿੱਤੇ ਬਿਆਨ ਕਾਰਨ ਕਸੂਤੇ ਫਸ ਗਏ ਹਨ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ ਹੈ। ਭਾਜਪਾ ਲੀਡਰਸ਼ਿਪ ਨੇ ਇਸ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਦੀ ਨਿਖੇਧੀ ਵੀ ਕੀਤੀ ਹੈ। ਹਾਲਾਂਕਿ [...] The post ਭਾਜਪਾ ਨੇ ਚੰਨੀ ਨੂੰ ਫੌਜ ਖ਼ਿਲਾਫ਼ ਟਿੱਪਣੀ ਕਰਨ ’ਤੇ ਘੇਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:54 am

ਅਨਿਲ ਤੇ ਦਿਵਿਆ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਜਾਰੀ

ਮੁੰਬਈ: ਬੌਲੀਵੁਡ ਅਦਾਕਾਰ ਅਨਿਲ ਕਪੂਰ ਅਤੇ ਦਿਵਿਆ ਖੋਸਲਾ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਅੱਜ ਜਾਰੀ ਕੀਤਾ ਗਿਆ। ਇਹ ਫਿਲਮ ਐਕਸ਼ਨ ਤੇ ਥ੍ਰਿਲਰ ਭਰਪੂਰ ਹੋਵੇਗੀ ਜਿਸ ਵਿਚ ਸਿਰਫ ਦਿਵਿਆ ਖੋਸਲਾ ਦੀ ਹੀ ਝਲਕ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ਦਿਵਿਆ ਖੋਸਲਾ ਨਾਲ ਹੁੰਦੀ ਹੈ ਜੋ ਇਕ ਮੇਜ਼ ’ਤੇ ਬੈਠੀ ਹੋਈ ਹੈ ਤੇ ਉਸ [...] The post ਅਨਿਲ ਤੇ ਦਿਵਿਆ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:53 am

‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ ਅਭਿਸ਼ੇਕ ਬੱਚਨ

ਨਵੀਂ ਦਿੱਲੀ: ਅਦਾਕਾਰ ਅਭਿਸ਼ੇਕ ਬੱਚਨ ਫ਼ਿਲਮ ‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ। ਫ਼ਿਲਮ ਨਿਰਮਾਤਾਵਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਭਿਸ਼ੇਕ ਬੱਚਨ ਨੇ ‘ਹਾਊਸਫੁੱਲ’ ਫ਼ਿਲਮ ਦੀ ਤੀਜੀ ਲੜੀ ਵਿੱਚ ਅਦਾਕਾਰੀ ਕੀਤੀ ਸੀ। ਫ਼ਿਲਮ ‘ਹਾਊਸਫੁੱਲ 5’ ਵਿੱਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਪ੍ਰੋਡਕਸ਼ਨ ਹਾਊਸ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ [...] The post ‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ ਅਭਿਸ਼ੇਕ ਬੱਚਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:53 am

ਫ਼ਿਲਮ ‘ਹਮ ਦੋ ਹਮਾਰੇ ਬਾਰ੍ਹਾਂ’ ਹੁਣ ‘ਹਮਾਰੇ ਬਾਰ੍ਹਾਂ’ ਸਿਰਲੇਖ ਹੇਠ ਹੋਵੇਗੀ ਰਿਲੀਜ਼

ਮੁੰਬਈ: ‘ਹਮ ਦੋ ਹਮਾਰੇ ਬਾਰ੍ਹਾਂ’ ਦੇ ਨਿਰਮਾਤਾਵਾਂ ਨੇ ਅੱਜ ਐਲਾਨ ਕੀਤਾ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਨਿਰਦੇਸ਼ਾਂ ’ਤੇ ਫ਼ਿਲਮ ਦਾ ਨਾਮ ਬਦਲ ਕੇ ‘ਹਮਾਰੇ ਬਾਰ੍ਹਾਂ’ ਕਰ ਦਿੱਤਾ ਗਿਆ ਹੈ। ਅਦਾਕਾਰ ਅਨੂ ਕਪੂਰ ਅਤੇ ਪਾਰਥ ਸਮਥਾਨ ਦੀ ਇਹ ਫ਼ਿਲਮ ਸੱਤ ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਕਮਲ ਚੰਦਰਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ [...] The post ਫ਼ਿਲਮ ‘ਹਮ ਦੋ ਹਮਾਰੇ ਬਾਰ੍ਹਾਂ’ ਹੁਣ ‘ਹਮਾਰੇ ਬਾਰ੍ਹਾਂ’ ਸਿਰਲੇਖ ਹੇਠ ਹੋਵੇਗੀ ਰਿਲੀਜ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:52 am

ਉੜੀਸਾ ’ਚ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ: ਮੋਦੀ

ਬਰਹਾਮਪੁਰ/ਨਬਰੰਗਪੁਰ, 6 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ‘ਭਗਵਾਨ ਜਗਨਨਾਥ ਦਾ ਪੁੱਤਰ’ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਉੜੀਸਾ ’ਚ ਬੀਜੇਡੀ ਦੀ ਐਕਸਪਾਇਰੀ ਤਰੀਕ 4 ਜੂਨ ਹੈ ਜਿਸ ਦਿਨ ਵਿਧਾਨ ਸਭਾ ਦੇ ਨਤੀਜਿਆਂ ਦਾ ਐਲਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ ਜਿਸ ਲਈ [...] The post ਉੜੀਸਾ ’ਚ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ: ਮੋਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:49 am

‘ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੀ ਰਾਖੀ ਕਰਦੀ ਹੈ ਭਾਜਪਾ’

ਨਵੀਂ ਦਿੱਲੀ: ਕਰਨਾਟਕ ’ਚ ਜਨਤਾ ਦਲ (ਐੱਸ) ਦੇ ਆਗੂ ਪ੍ਰਜਵਲ ਰੇਵੰਨਾ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਤੇ ਅੱਜ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਹਮੇਸ਼ਾ ਉਨ੍ਹਾਂ ਲੋਕਾਂ ਦੀ ਰਾਖੀ ਕੀਤੀ ਹੈ ਜਿਨ੍ਹਾਂ ਨੇ ਮਹਿਲਾਵਾਂ ਖ਼ਿਲਾਫ਼ ਅਪਰਾਧ ਕੀਤੇ ਹਨ। ਆਲ ਇੰਡੀਆ ਮਹਿਲਾ ਕਾਂਗਰਸ ਦੀ ਸਾਬਕਾ ਮੁਖੀ ਨੈਟਾ ਡਿਸੂਜ਼ਾ [...] The post ‘ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੀ ਰਾਖੀ ਕਰਦੀ ਹੈ ਭਾਜਪਾ’ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:48 am

ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵੇਂਕਰਨ ਨੂੰ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਇੱਥੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵੇਂਕਰਨ ਨੂੰ ‘ਕਮਜ਼ੋਰ’ ਕੀਤਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਵੱਲੋਂ ‘ਪ੍ਰਧਾਨ ਮੰਤਰੀ ਦੇ ਕੁੱਝ ਮਿੱਤਰਾਂ’ ਨੂੰ ਰਾਸ਼ਟਰ ਦੀ ਜਾਇਦਾਦ ‘ਬਿਨਾਂ ਸੋਚੇ-ਸਮਝੇ’ ਸੌਂਪੇ ਜਾਣਾ ਦਰਸਾਉਂਦਾ ਹੈ ਕਿ ਉਨ੍ਹਾਂ (ਮੋਦੀ) ਲਈ ਪੂੰਜੀਪਤੀਆਂ ਦੇ ਹਿੱਤ ਹਮੇਸ਼ਾ ਲੋਕਾਂ ਦੀ ਭਲਾਈ ਤੋਂ ਉੱਪਰ ਰਹਿਣਗੇ। [...] The post ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵੇਂਕਰਨ ਨੂੰ ਕਮਜ਼ੋਰ ਕੀਤਾ: ਕਾਂਗਰਸ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:47 am

ਈਸ਼ਵਰ ਦੀ ਦਿਆਲਤਾ ਦਾ ਸਭ ਤੋਂ ਵੱਡਾ ਸਬੂਤ ਹੈ-ਭੁੱਲ ਜਾਣਾ

ਇਹੀ ਕੁਦਰਤ ਸਾਨੂੰ ਕਦੇ ਵੀ ਭਵਿੱਖ ਦੇ ਵਿਸ਼ੇ ਵਿਚ ਨਹੀਂ ਦੱਸਦੀ ਅਤੇ ਨਾ ਹੀ ਅਤੀਤ ਦੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖਣ ਦਿੰਦੀ ਹੈ। ਸਾਨੂੰ ਜੋ ਥੋੜ੍ਹੀ ਜਿਹੀ ਯਾਦ ਰੱਖਣ ਦੀ ਆਗਿਆ ਕੁਦਰਤ ਤੋਂ ਮਿਲੀ ਹੈ, ਉਸੇ ਨਾਲ ਅਸੀਂ ਆਪਣੇ ਜੀਵਨ ਨੂੰ ਜ਼ਿਆਦਾ ਕਸ਼ਟਦਾਇਕ ਬਣਾ ਰੱਖਿਆ ਹੈ। ਕੁਝ ਲੋਕਾਂ ਨੂੰ ਆਪਣੇ ਦੁੱਖਾਂ ਨਾਲ ਇੰਨਾ ਲਗਾਅ ਹੁੰਦਾ ਹੈ ਕਿ ਉਹ ਉਨ੍ਹਾਂ ਤੋਂ ਇਕ ਪਲ ਵੀ ਨਿਕਲਣਾ ਹੀ ਨਹੀਂ ਚਾਹੁੰਦੇ।

ਪੰਜਾਬੀ ਜਾਗਰਣ 7 May 2024 6:45 am

ਭਾਰਤੀ ਮਹਿਲਾ ਤੇ ਪੁਰਸ਼ ਰਿਲੇਅ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ

ਨਾਸਾਊ (ਬਹਾਮਾਸ), 6 ਮਈ ਭਾਰਤੀ ਮਹਿਲਾ ਅਤੇ ਪੁਰਸ਼ 4100 ਮੀਟਰ ਰਿਲੇਅ ਟੀਮਾਂ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਰਿਲੇਅ ਵਿੱਚ ਦੂਜੇ ਰਾਊਂਡ ਦੀ ਹੀਟ ’ਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਰੂਪਲ ਚੌਧਰੀ, ਐੱਮਆਰ ਪੂਵੱਮਾ, ਜਯੋਤਿਕਾ ਸ੍ਰੀ ਦਾਂਡੀ ਅਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ ਤਿੰਨ ਮਿੰਟ 29:35 ਸੈਕਿੰਡ ਦਾ ਸਮਾਂ ਲੈ [...] The post ਭਾਰਤੀ ਮਹਿਲਾ ਤੇ ਪੁਰਸ਼ ਰਿਲੇਅ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:44 am

ਟੀ-20 ਵਿਸ਼ਵ ਕੱਪ ’ਤੇ ਅਤਿਵਾਦ ਦਾ ਪਰਛਾਵਾਂ

ਪੋਰਟ ਆਫ਼ ਸਪੇਨ, 6 ਮਈ ਵੈਸਟ ਇੰਡੀਜ਼ ਅਤੇ ਅਮਰੀਕਾ ’ਚ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੌਰਾਨ ਅਤਿਵਾਦੀ ਹਮਲੇ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਦਾ ਖ਼ੁਲਾਸਾ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਡਾਕਟਰ ਕੀਥ ਰਾਊਲੇ ਨੇ ਕੀਤਾ ਹੈ ਜਦਕਿ ਆਈਸੀਸੀ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਨਾਲ ਸਿੱਝਣ ਲਈ ਵਿਆਪਕ ਅਤੇ ਮਜ਼ਬੂਤ ਸੁਰੱਖਿਆ [...] The post ਟੀ-20 ਵਿਸ਼ਵ ਕੱਪ ’ਤੇ ਅਤਿਵਾਦ ਦਾ ਪਰਛਾਵਾਂ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:42 am

ਆਈਪੀਐੱਲ: ਮੁੰਬਈ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਮੁੰਬਈ: ਇੱਥੇ ਵਾਨਖੇੜੇ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਦੇ ਇੱਕ ਮੈਚ ਦੌਰਾਨ ਸੂਰਿਆ ਕੁਮਾਰ ਯਾਦਵ ਦੇ ਨਾਬਾਦ ਸੈਂਕੜੇ (102) ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਸਨਰਾਈਜਰਜ਼ ਹੈਦਰਾਬਾਦ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੀਮ ਨੇ ਟੀਚਾ 17.2 ਓਵਰਾਂ ਵਿੱਚ ਸਰ ਕਰ ਲਿਆ। ਟੀਮ ਵੱਲੋਂ ਤਿਲਕ ਵਰਮਾ ਨੇ ਨਾਬਾਦ 37 ਦੌੜਾਂ ਬਣਾਈਆਂ। [...] The post ਆਈਪੀਐੱਲ: ਮੁੰਬਈ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:41 am

ਪੁਣਛ ਹਮਲੇ ਬਾਰੇ ਚੰਨੀ ਤੇ ਟਰੂਡੋ ਦੇ ਬਿਆਨ ਇੱਕੋ ਵਰਗੇ: ਜਾਖੜ

ਆਤਿਸ਼ ਗੁਪਤਾ ਚੰਡੀਗੜ੍ਹ, 6 ਮਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਣਛ ਹਮਲੇ ਬਾਰੇ ਦਿੱਤੇ ਬਿਆਨ ’ਤੇ ਮੋੜਵਾਂ ਜਵਾਬ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁਣਛ ਹਮਲੇ ਸਬੰਧੀ ਦਿੱਤੇ ਬਿਆਨ ਦੀ ਬੋਲੀ ਕੈਨੇਡਾ ਦੇ [...] The post ਪੁਣਛ ਹਮਲੇ ਬਾਰੇ ਚੰਨੀ ਤੇ ਟਰੂਡੋ ਦੇ ਬਿਆਨ ਇੱਕੋ ਵਰਗੇ: ਜਾਖੜ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:28 am

ਚੰਨੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ: ਭਾਜਪਾ

* ਭਾਜਪਾ ਆਗੂ ਅਜੈ ਅਲੋਕ ਨੇ ਪੁਣਛ ਹਮਲੇ ਸਬੰਧੀ ਬਿਆਨ ਲਈ ਸਾਬਕਾ ਮੁੱਖ ਮੰਤਰੀ ਦੀ ਕੀਤੀ ਆਲੋਚਨਾ * ਕਾਂਗਰਸ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਨਵੀਂ ਦਿੱਲੀ, 6 ਮਈ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਬੀਤੇ ਦਿਨ ਹੋਏ ਅਤਿਵਾਦੀ ਹਮਲੇ ਬਾਰੇ ਕਥਿਤ ਵਿਵਾਦਤ ਟਿੱਪਣੀ ਦੇ ਮਾਮਲੇ ’ਚ ਭਾਜਪਾ ਦੇ ਕੌਮੀ ਤਰਜਮਾਨ ਅਜੈ ਅਲੋਕ ਨੇ [...] The post ਚੰਨੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ: ਭਾਜਪਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:27 am

ਨੱਢਾ, ਮਾਲਵੀਆ ਅਤੇ ਵਿਜੇਂਦਰ ਖ਼ਿਲਾਫ਼ ਐੱਫਆਈਆਰ ਦਰਜ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ, ਪਾਰਟੀ ਦੇ ਆਈਟੀ ਸੈੱਲ ਮੁਖੀ ਅਮਿਤ ਮਾਲਵੀਆ ਅਤੇ ਕਰਨਾਟਕ ਇਕਾਈ ਦੇ ਪ੍ਰਧਾਨ ਬੀਵਾਈ ਵਿਜੇਂਦਰ ਖ਼ਿਲਾਫ਼ ਇੱਕ ਸੋਸ਼ਲ ਮੀਡੀਆ ਪੋਸਟ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੇਤਾਵਾਂ ’ਤੇ ਇੱਕ ਵਿਸ਼ੇਸ਼ ਉਮੀਦਵਾਰ ਨੂੰ ਵੋਟ ਨਾ ਦੇਣ ਲਈ ਅਨੁਸੂਚਿਤ ਜਾਤੀ ਅਤੇ ਅਨੁਸੂੁਚਿਤ ਜਨਜਾਤੀ ਦੇ [...] The post ਨੱਢਾ, ਮਾਲਵੀਆ ਅਤੇ ਵਿਜੇਂਦਰ ਖ਼ਿਲਾਫ਼ ਐੱਫਆਈਆਰ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:25 am

ਟੌਫਲ ਦੇ ਅੰਕ ਹੁਣ ਹਰ ਆਸਟਰੇਲਿਆਈ ਵੀਜ਼ੇ ਲਈ ਮੰਨੇ ਜਾਣਗੇ

ਨਵੀਂ ਦਿੱਲੀ: ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਸਬੰਧਤ ਪ੍ਰੀਖਿਆ ਟੌਫਲ ਦੇ ਅੰਕ ਹੁਣ ਸਾਰੇ ਆਸਟਰੇਲਿਆਈ ਵੀਜ਼ਾ ਸਬੰਧੀ ਮਕਸਦਾਂ ਲਈ ਮੰਨਣਯੋਗ ਹੋਣਗੇ। ਐਜੂਕੇਸ਼ਨਲ ਟੈਸਟਿੰਗ ਸਰਵਿਸ (ਈਟੀਐੱਸ) ਨੇ ਅੱਜ ਇਹ ਐਲਾਨ ਕੀਤਾ। ਇੱਕ ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਪ੍ਰੀਖਿਆ (ਟੌਫਲ) ਦੀ ਪਿਛਲੇ ਸਾਲ ਜੁਲਾਈ ’ਚ ਆਸਟਰੇਲੀਆ ਦੇ ਗ੍ਰਹਿ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਟੌਫਲ ਦੇ [...] The post ਟੌਫਲ ਦੇ ਅੰਕ ਹੁਣ ਹਰ ਆਸਟਰੇਲਿਆਈ ਵੀਜ਼ੇ ਲਈ ਮੰਨੇ ਜਾਣਗੇ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:23 am

ਪੁਣਛ ਹਮਲਾ: ਦੋ ਅਤਿਵਾਦੀਆਂ ਦੇ ਸਕੈੱਚ ਜਾਰੀ

ਜੰਮੂ, 6 ਮਈ ਹਵਾਈ ਫ਼ੌਜ ਦੇ ਕਾਫ਼ਲੇ ’ਤੇ ਪੁਣਛ ’ਚ ਹੋਏ ਦਹਿਸ਼ਤੀ ਹਮਲੇ ’ਚ ਸੁਰੱਖਿਆ ਬਲਾਂ ਨੂੰ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਉਂਜ ਜੰਮੂ ਕਸ਼ਮੀਰ ਦੇ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਤੀਜੇ ਦਿਨ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਬਲਾਂ ਨੇ ਹਮਲੇ ਲਈ ਜ਼ਿੰਮੇਵਾਰ ਦੋ ਦਹਿਸ਼ਤਗਰਦਾਂ ਦੇ ਸਕੈੱਚ ਜਾਰੀ [...] The post ਪੁਣਛ ਹਮਲਾ: ਦੋ ਅਤਿਵਾਦੀਆਂ ਦੇ ਸਕੈੱਚ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:16 am

ਜਬਰ ਜਨਾਹ ਪੀੜਤਾ ਨੂੰ ਬੱਚੇ ਦੇ ਜਨਮ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਹਾਈ ਕੋਰਟ

ਕੋਚੀ, 6 ਮਈ ਕੇਰਲਾ ਹਾਈ ਕੋਰਟ ਨੇ ਅੱਜ ਫ਼ੈਸਲਾ ਸੁਣਾਇਆ ਕਿ ਜਬਰ ਜਨਾਹ ਪੀੜਤਾ ਨੂੰ ਉਸ ਆਦਮੀ ਦੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਸ ਨੇ ਉਸ ਨਾਲ ਜਬਰ ਜਨਾਹ ਕੀਤਾ ਹੋਵੇ। ਮੈਡੀਕਲ ਟਰਮੀਨੇਸ਼ਨ ਆਫ ਪਰੈਗਨੈਂਸੀ ਐਕਟ ਦੀ ਧਾਰਾ 2 (2) ’ਚ ਵਿਵਸਥਾ ਹੈ ਕਿ ਜੇਕਰ ਗਰਭ ਦੀ ਸਥਿਤੀ ਜਾਰੀ ਰਹਿਣ [...] The post ਜਬਰ ਜਨਾਹ ਪੀੜਤਾ ਨੂੰ ਬੱਚੇ ਦੇ ਜਨਮ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਹਾਈ ਕੋਰਟ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:14 am

ਸ਼ਾਹ ਦੀ ਵੀਡੀਓ: ਅਰੁਣ ਰੈੱਡੀ ਨੂੰ ਇਕ ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ, 6 ਮਈ ਦਿੱਲੀ ਕੋਰਟ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡੀਪਫੇਕ ਵੀਡੀਓ ਨਾਲ ਸਬੰਧਤ ਕੇਸ ਦੇ ਮੁਲਜ਼ਮ ਅਰੁਣ ਰੈੱਡੀ ਨੂੰ ਇਕ ਦਿਨਾ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈੱਡੀ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਰੈੱਡੀ ਤਿਲੰਗਾਨਾ ਕਾਂਗਰਸ ਦਾ ਐੱਕਸ [...] The post ਸ਼ਾਹ ਦੀ ਵੀਡੀਓ: ਅਰੁਣ ਰੈੱਡੀ ਨੂੰ ਇਕ ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:13 am

ਬੰਗਾਲ ਬੰਬ ਧਮਾਕੇ ਵਿੱਚ ਨੌਜਵਾਨ ਦੀ ਮੌਤ

ਕੋਲਕਾਤਾ, 6 ਮਈ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਅੱਜ ਬੰਬ ਧਮਾਕੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਮਗਰੋਂ ਸਥਾਨਕ ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਘਟਨਾ ਦੀ ਐੱਨਆਈਏ ਜਾਂਚ ਦੀ ਮੰਗ ਕਰਦਿਆਂ ਦੋ ਘੰਟੇ ਤੋਂ ਵੱਧ ਸਮੇਂ ਤੱਕ ਇੱਕ ਸੜਕ ਨੂੰ ਜਾਮ ਕਰ ਦਿੱਤਾ। ਘਟਨਾ ਹੁਗਲੀ [...] The post ਬੰਗਾਲ ਬੰਬ ਧਮਾਕੇ ਵਿੱਚ ਨੌਜਵਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:12 am

ਉਪ ਰਾਜਪਾਲ ਨੇ ਕੇਜਰੀਵਾਲ ਖ਼ਿਲਾਫ਼ ਐੱਨਆਈਏ ਜਾਂਚ ਦੀ ਕੀਤੀ ਸਿਫਾਰਸ਼

* ਸ਼ਿਕਾਇਤਕਰਤਾ ਨੇ ਗੁਰਪਤਵੰਤ ਪੰਨੂ ਦੀ ਵੀਡੀਓ ਦਾ ਦਿੱਤਾ ਹਵਾਲਾ * ‘ਆਪ’ ਨੇ ਦੋਸ਼ਾਂ ਨੂੰ ਕੇਜਰੀਵਾਲ ਖ਼ਿਲਾਫ਼ ਭਾਜਪਾ ਦੀ ਇੱਕ ਹੋਰ ਸਾਜ਼ਿਸ਼ ਦੱਸਿਆ ਨਵੀਂ ਦਿੱਲੀ, 6 ਮਈ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ [...] The post ਉਪ ਰਾਜਪਾਲ ਨੇ ਕੇਜਰੀਵਾਲ ਖ਼ਿਲਾਫ਼ ਐੱਨਆਈਏ ਜਾਂਚ ਦੀ ਕੀਤੀ ਸਿਫਾਰਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:11 am

ਕੈਨੇਡਾ: ਖਾਲਿਸਤਾਨੀ ਪਰੇਡ ਵਿਚ ਭਾਰਤੀ ਆਗੂਆਂ ’ਤੇ ਮੁੜ ਨਿਸ਼ਾਨਾ

ਸੰਦੀਪ ਦੀਕਸ਼ਿਤ ਨਵੀਂ ਦਿੱਲੀ, 6 ਮਈ ਖਾਲਿਸਤਾਨ ਪੱਖੀ ਅਨਸਰਾਂ ਨੇ ਐਤਵਾਰ ਨੂੰ ਟੋਰਾਂਟੋ ਵਿਚ ਕੀਤੀ ਰੈਲੀ ਦੌਰਾਨ ਮੁੜ ਭਾਰਤ ਦੀ ਲੀਡਰਸ਼ਿਪ ਨੂੰ ਭੰਡਿਆ ਤੇ ਭੜਕਾਊ ਤਕਰੀਰਾਂ ਕੀਤੀਆਂ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿਚ ਹਜੂਮ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ ਸਨ। ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕੱਢੀ ਸਾਲਾਨਾ ਨਗਰ [...] The post ਕੈਨੇਡਾ: ਖਾਲਿਸਤਾਨੀ ਪਰੇਡ ਵਿਚ ਭਾਰਤੀ ਆਗੂਆਂ ’ਤੇ ਮੁੜ ਨਿਸ਼ਾਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:09 am

ਅਗਵਾ ਮਾਮਲਾ: ਸਿਟ ਵੱਲੋਂ ਰੇਵੰਨਾ ਦੀ ਰਿਹਾਇਸ਼ ਦੀ ਜਾਂਚ

ਬੰਗਲੂਰੂ, 6 ਮਈ ਇੱਕ ਮਹਿਲਾ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਬੰਦੀ ਬਣਾਉਣ ਦੇ ਸਬੰਧ ਵਿੱਚ ਜਨਤਾ ਦਲ (ਐੱਸ) ਦੇ ਵਿਧਾਇਕ ਐੱਚਡੀ ਰੇਵੰਨਾ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਬੰਗਲੂਰੂ ਦੇ ਬਸਵਨਗੁੜੀ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਮੌਕੇ ਦਾ ਮੁਆਇਨਾ ਕੀਤਾ। ਰੇਵੰਨਾ [...] The post ਅਗਵਾ ਮਾਮਲਾ: ਸਿਟ ਵੱਲੋਂ ਰੇਵੰਨਾ ਦੀ ਰਿਹਾਇਸ਼ ਦੀ ਜਾਂਚ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:04 am

ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ ਹੇਮੰਤ ਸੋਰੇਨ

ਨਵੀਂ ਦਿੱਲੀ, 6 ਮਈ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਈਡੀ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਝਾਰਖੰਡ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚ ਗਏ ਹਨ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅੱਜ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ [...] The post ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ ਹੇਮੰਤ ਸੋਰੇਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 6:03 am

ਸੀਆਈਐੱਸਸੀਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ

* ਇਸ ਸਾਲ ਤੋਂ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਐਲਾਨ ਨਵੀਂ ਦਿੱਲੀ, 6 ਮਈ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਨੇ ਅੱਜ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਮੁੜ ਬਾਜ਼ੀ ਮਾਰੀ ਹੈ। ਬੋਰਡ ਨੇ ਇਸ ਸਾਲ ਤੋਂ ਮੈਰਿਟ ਸੂਚੀ ਜਾਰੀ ਨਾ ਕਰਨ [...] The post ਸੀਆਈਐੱਸਸੀਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:57 am

ਅਸਲ ਕੰਟਰੋਲ ਰੇਖਾ ਦਾ ਮਸਲਾ

ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਬਣੇ ਫ਼ੌਜੀ ਟਕਰਾਅ ਦੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਭਾਰਤ ਅਤੇ ਚੀਨ ਅਜੇ ਤੱਕ ਸਰਹੱਦੀ ਵਿਵਾਦ ਦਾ ਕੋਈ ਹੱਲ ਨਹੀਂ ਕੱਢ ਸਕੇ। ਇਸ ਸਮੇਂ ਦੌਰਾਨ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਫੌਜੀ ਕਮਾਂਡਰ ਪੱਧਰ ਦੀਆਂ 21 ਅਤੇ ਕਾਰਜਕਾਰੀ ਢਾਂਚੇ ਲਈ 29 ਬੈਠਕਾਂ ਕੀਤੀਆਂ ਜਾ [...] The post ਅਸਲ ਕੰਟਰੋਲ ਰੇਖਾ ਦਾ ਮਸਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:53 am

ਮੁਕੱਦਮੇ ਦੀ ਭਰੋਸੇਯੋਗਤਾ

ਸੁਪਰੀਮ ਕੋਰਟ ਨੇ ਇਸ ਗੱਲ ’ਤੇ ਅਫ਼ਸੋਸ ਜਤਾਇਆ ਹੈ ਕਿ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਫ਼ੌਜਦਾਰੀ ਕੇਸਾਂ ਦੀ ਅਦਾਲਤੀ ਕਾਰਵਾਈ ਵਾਜਿਬ ਨਹੀਂ ਹੁੰਦੀ ਕਿਉਂਕਿ ਕਾਰਵਾਈ ਦੌਰਾਨ ਸਰਕਾਰੀ ਵਕੀਲਾਂ ਵਲੋਂ ਆਪਣੇ ਬਿਆਨਾਂ ਤੋਂ ਮੁੱਕਰਨ ਵਾਲੇ ਗਵਾਹਾਂ ਤੋਂ ਨਿੱਠ ਕੇ ਜਿਰ੍ਹਾ ਨਹੀਂ ਕੀਤੀ ਜਾਂਦੀ ਜਿਸ ਨਾਲ ਅਦਾਲਤ ਦੇ ਅਧਿਕਾਰ ਖੇਤਰ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਸੁਪਰੀਮ [...] The post ਮੁਕੱਦਮੇ ਦੀ ਭਰੋਸੇਯੋਗਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:52 am

ਭਾਰਤੀ ਸ਼ੇਅਰ ਬਾਜ਼ਾਰ ਦੇ ਉਛਾਲ ਦੀ ਹਕੀਕਤ

ਰਾਜੀਵ ਖੋਸਲਾ ਸਾਲ 2023 ਦੇ ਨਵੰਬਰ ਮਹੀਨੇ ਭਾਰਤੀ ਸ਼ੇਅਰ ਬਾਜ਼ਾਰ (ਨੈਸ਼ਨਲ ਸਟਾਕ ਐਕਸਚੇਂਜ) ਨੇ ਦੁਨੀਆ ਦੀਆਂ ਸੁਪਰ ਪਾਵਰ ਸਟਾਕ ਮਾਰਕੀਟਾਂ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਅੱਜ ਭਾਰਤੀ ਸਟਾਕ ਮਾਰਕੀਟ ਵਿੱਚ ਸੂਚੀਬੱਧ ਸ਼ੇਅਰਾਂ ਦਾ ਮੁੱਲ 4 ਲੱਖ ਕਰੋੜ ਡਾਲਰ ਤੋਂ ਵੀ ਉੱਤੇ ਪਹੁੰਚ ਗਿਆ ਹੈ। ਹੁਣ ਕੇਵਲ ਅਮਰੀਕਾ, ਚੀਨ, ਜਾਪਾਨ ਅਤੇ ਹਾਂਗ ਕਾਂਗ ਦੇ ਸ਼ੇਅਰ ਬਾਜ਼ਾਰ [...] The post ਭਾਰਤੀ ਸ਼ੇਅਰ ਬਾਜ਼ਾਰ ਦੇ ਉਛਾਲ ਦੀ ਹਕੀਕਤ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:51 am

ਭਰੇ ਗੱਚ ਦਾ ਸਕੂਨ

ਪਾਲੀ ਰਾਮ ਬਾਂਸਲ “ਆਹ ਕਰ ਕੋਈ ਹੀਲਾ ਇਹਦਾ। ਬਾਪ ਦੀ ਮੌਤ ਤੋਂ ਬਾਅਦ ਵਿਚਾਰੇ ਦੀ ਮਾਲੀ ਹਾਲਤ ਮਾੜੀ ਹੋ ਗਈ।” ਬੈਂਕ ਦੀ ਕਰਜ਼ੇ ਵਾਲੀ ਕਾਪੀ ਮੈਨੂੰ ਫੜਾਉਂਦਿਆਂ ਮੇਰੇ ਮਿੱਤਰ ਤੇ ਸਹਿਪਾਠੀ ਰਹੇ ਕਰਮਜੀਤ ਨੇ ਕਿਹਾ। “ਇਹ ਤਾਂ ਪੁੰਨ ਵਾਲਾ ਕੰਮ ਹੀ ਐ। ਗਊ ਗਾਰ ’ਚੋਂ ਕੱਢਣ ਵਾਲਾ ਕੰਮ ਐ ਵੀਰੇ।” ਨਾਲ ਆਏ ਰਿਟਾਇਰਡ ਸੀਨੀਅਰ ਅਫਸਰ [...] The post ਭਰੇ ਗੱਚ ਦਾ ਸਕੂਨ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:47 am

ਐੱਨਸੀਸੀ: ਸਿੱਖਿਆ, ਅਨੁਸ਼ਾਸਨ ਅਤੇ ਰੁਜ਼ਗਾਰ

ਡਾ. ਸਰਬਜੀਤ ਸਿੰਘ ਅੱਜ ਦੇ ਸਮੇਂ ਵਿਦਿਆਰਥੀ ਬਹੁਤ ਚੇਤੰਨ ਹੈ। ਇੱਕੀਵੀਂ ਸਦੀ ਦੇ ਵਿਚ ਪ੍ਰਵੇਸ਼ ਕਰ ਰਹੇ ਭਾਰਤ ਦੇ ਵਿਦਿਆਰਥੀ ਅੰਦਰ ਕੁਝ ਨਵਾਂ ਕਰਨ ਦੀ ਇੱਛਾ ਅਤੇ ਤਾਕਤ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਜਿਥੇ ਆਪਣੀ ਅਕਾਦਮਿਕ ਪੜ੍ਹਾਈ ਪੂਰੀ ਕਰਨੀ ਚਾਹੁੰਦਾ ਹੈ, ਉੱਥੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵੀ ਕਰਦਾ ਹੈ, ਜਿਸ ਨਾਲ ਉਸ ਨੂੰ ਵਾਧੂ ਫ਼ਾਇਦਾ ਹੋ [...] The post ਐੱਨਸੀਸੀ: ਸਿੱਖਿਆ, ਅਨੁਸ਼ਾਸਨ ਅਤੇ ਰੁਜ਼ਗਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 7 May 2024 5:46 am

ਘਰ 'ਚ ਆਰਾਮ ਕਰ ਰਹੇ ਵਿਅਕਤੀ 'ਤੇ ਹਮਲਾ, ਜ਼ਖ਼ਮੀ

ਪਿੰਡ ਮੁਸ਼ਕਵੇਦ 'ਚ ਸੋਮਵਾਰ ਦੁਪਹਿਰ ਨੂੰ ਕੁਝ ਨੌਜਵਾਨਾਂ ਨੇ ਘਰ ਵਿਚ ਦਾਖਲ ਹੋ ਕੇ ਘਰ 'ਚ ਆਰਾਮ ਕਰ ਰਹੇ ਇਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ, ਜਿਸ ਦੀ ਪਛਾਣ ਪਿਆਰਾ

ਪੰਜਾਬੀ ਜਾਗਰਣ 7 May 2024 3:00 am

ਭੁਲੱਥ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੌਕਿੰਗ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀਐੱਸਪੀ ਭੁਲੱਥ ਸੁਰਿੰਦਰਪਾਲ ਧੋਗੜੀ ਦੇ ਹੁਕਮਾਂ 'ਤੇ ਐੱਸਐੱਸਓ ਭੁਲੱਥ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸਬ-ਡਿਵੀਜ਼ਨ ਭੁਲੱਥ ਦੀ ਪੁਲਿਸ ਵਲੋਂ ਕੋਰਟ ਚੌਕ 'ਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤੇ ਆਉਣ-ਜਾਣ ਵਾਲੇ ਦੋਪਹੀਆ ਤੇ

ਪੰਜਾਬੀ ਜਾਗਰਣ 7 May 2024 3:00 am

ਪਿੰਡ ਭੇਟਾਂ ਦੇ ਗੁਰੂਘਰ 'ਚ ਕਰਵਾਇਆ ਧਾਰਮਿਕ ਸਮਾਗਮ

ਗੁਰਦੁਆਰਾ ਸਿੰਘ ਸਭਾ ਪਿੰਡ ਭੇਟਾ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐੱਨਆਰਆਈ ਭਰਾਵਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਣ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੋਕੇ ਨਵੇਂ ਬਣੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਬਾਬਾ ਲੀਡਰ ਸਿੰਘ ਅਤੇ ਸੰਤਾਂ-ਮਹਾਪੁਰਸ਼ਾ ਵੱਲੋ ਸਾਂਝੇ ਤੌਰ 'ਤੇ ਕੀਤਾ ਗਿਆ।

ਪੰਜਾਬੀ ਜਾਗਰਣ 7 May 2024 3:00 am

ਸੈਨਿਕਾਂ ਸਬੰਧੀ ਦਿੱਤੇ ਬਿਆਨ ਲਈ ਮਾਫ਼ੀ ਮੰਗਣ ਚੰਨੀ : ਪ੍ਰਦੀਪ ਠਾਕੁਰ

ਜੰਮੂ-ਕਸ਼ਮੀਰ ਦੇ ਪੁੰਛ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦਾ ਸਟੰਟ ਦੱਸਿਆ ਹੈ, ਜਿਸ 'ਤੇ ਭਾਜਪਾ ਐੱਸਸੀ ਮੋਰਚਾ ਦੇ ਸੂਬਾਈ ਯੁਵਾ ਚੀਫ ਕੋਆਰਡੀਨੇਟਰ ਪ੍ਰਦੀਪ ਠਾਕੁਰ ਨੇ ਇਸਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਹੱਦ 'ਤੇ ਤਾਇਨਾਤ ਫੌਜ ਦਾ ਅਪਮਾਨ ਕਰ ਰਹੇ ਹਨ। ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਪੁਲਵਾਮਾ ਦੌਰਾਨ ਵੀ ਅਜਿਹਾ ਹੀ ਕੀਤਾ ਸੀ। ਪ੍ਰਦੀਪ ਠਾਕੁਰ ਨੇ ਕਿਹਾ ਕਿ ਚੰਨੀ ਨੂੰ ਇਸ ਬਿਆਨ ਲਈ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ

ਪੰਜਾਬੀ ਜਾਗਰਣ 7 May 2024 3:00 am

ਜੂਆ ਖੇਡਦੇ ਤਿੰਨ ਕਾਬੂ, 2160 ਦੀ ਨਕਦੀ ਤੇ ਤਾਸ਼ ਬਰਾਮਦ

ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਨਸੂਰਵਾਲ ਦੋਨਾ ਸ਼ਮਸ਼ਾਨਘਾਟ ਨੇੜੇ ਬਾਜ਼ਾਰ ਵਿਚ ਤਾਸ਼ ਦਾ ਜੂਆ ਖੇਡ ਰਹੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨਾਂ੍ਹ ਦੇ ਕਬਜ਼ੇ ਵਿਚੋਂ 2160 ਰੁਪਏ ਦੀ ਨਕਦੀ ਤੇ ਤਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਗੈਂਬਿਲੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਏਐੱਸਆਈ ਮੰਗਲ ਸਿੰਘ ਪੁਲਿਸ ਟੀਮ ਨਾਲ ਡੀਸੀ

ਪੰਜਾਬੀ ਜਾਗਰਣ 7 May 2024 3:00 am

25 ਕੁੜੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਭੇਟ

ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਭਾਈ ਘਨੱਈਆ ਵੈਲਫ਼ੇਅਰ ਸੁਸਾਇਟੀ ਤੇ ਇੰਨਰਵ੍ਹੀਲ ਕਲੱਬ ਦੇ ਸਹਿਯੋਗ ਨਾਲ ਪਿਛਲੇ 6 ਮਹੀਨੇ ਤੋਂ ਚੱਲ ਰਹੇ ਸਿਲਾਈ ਸਿੱਖਿਆ ਕੋਰਸ ਦੇ ਪੂਰਾ ਹੋਣ ਤੇ ਇਕ ਸਮਾਗਮ 'ਚ ਸਿਖਲਾਈ ਪ੍ਰਰਾਪਤ 25 ਕੁੜੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ ਗਏ। ਇਸ ਪੋ੍ਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸੁਨੀਲ ਬ

ਪੰਜਾਬੀ ਜਾਗਰਣ 7 May 2024 3:00 am

ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ 'ਚ ਪ੍ਰਭਾਵਸ਼ਾਲੀ ਰੈਲੀ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ 'ਚ ਸਥਾਨਕ ਪੈਲਸ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਕਰ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੁਲਬੀਰ ਸਿੰਘ ਜੀਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ।ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਕਸਾਲੀ ਕਾਂਗਰਸੀ ਆਗੂ ਪੋ੍ਫੈਸਰ ਚਰਨ ਸਿੰਘ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾਰਿਆਂ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲ

ਪੰਜਾਬੀ ਜਾਗਰਣ 7 May 2024 3:00 am

ਸਕੂਟਰ 'ਚੋਂ 4500 ਮਿਲੀਲੀਟਰ ਸ਼ਰਾਬ ਬਰਾਮਦ, ਮੁਲਜ਼ਮ ਫ਼ਰਾਰ

ਸੂਚਨਾ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਭਵਾਨੀਪੁਰ ਬੱਸ ਅੱਡੇ ਨੇੜੇ ਇਕ ਸਕੂਟਰ ਵਿਚੋਂ 4500 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਫ਼ਰਾਰ ਹੋਏ ਅਣਪਛਾਤੇ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ 'ਚ ਲੱਗੀ ਹੋਈ ਹੈ। ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ

ਪੰਜਾਬੀ ਜਾਗਰਣ 7 May 2024 3:00 am

ਸ਼ੋ੍ਅਦ ਆਗੂ ਟਾਂਡੀ ਵੱਲੋਂ ਕੌਰ ਕਮੇਟੀ ਮੈਂਬਰ ਤੋਂ ਅਸਤੀਫ਼ਾ

ਹਲਕਾ ਭੁਲੱਥ ਤੋਂ ਸ਼ੋ੍ਮਣੀ ਅਕਾਲੀ ਦਲ ਯੂਥ ਦੇ ਸਰਗਰਮ ਆਗੂ ਕੁਲਦੀਪ ਸਿੰਘ ਟਾਂਡੀ ਵੱਲੋਂ ਸ਼ੋ੍ਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੋਂ ਅਸਤੀਫਾ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਯੂਥ ਅਕਾਲੀ ਦਲ, ਸਰਬਜੀਤ ਸਿੰਘ ਿਝੰਜਰ ਨੂੰ ਲਿਖਤੀ ਕਿਹਾ ਕਿ ਮੈਂ ਕੁਲਦੀਪ ਸਿੰਘ ਟਾਂਡੀ ਹਲਕਾ ਭੁਲੱਥ ਕੁੱਝ ਪਰਿਵਾਰਕ ਮਜਬੂਰੀਆਂ ਕਾਰਨ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ ਪਾਰਟੀ ਦੇ ਇਕ ਨਿਮਾਣੇ ਜਿਹੇ ਵਰਕਰ ਦੇ ਤੌਰ 'ਤੇ ਹਮੇਸ਼ਾ ਕੰਮ ਕਰਦਾ ਰਹਾਂਗਾ, ਕਿਰਪਾ ਕਰ ਕੇ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ।

ਪੰਜਾਬੀ ਜਾਗਰਣ 7 May 2024 3:00 am

ਜਨਮ ਦਿਨ ਮੁਬਾਰਕ –ਗੁਰਨੂਰ ਕੌਰ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਪਿਤਾ ਮਨਿੰਦਰ ਪਾਲ ਸਿੰਘ ਅਤੇ ਮਾਤਾ ਕਮਲਪ੍ਰੀਤ ਕੌਰ ਵਲੋਂ ਆਪਣੀ ਹੋਣਹਾਰ ਬੇਟੀ ਗੁਰਨੂਰ ਕੌਰ ਨੂੰ ਜਨਮ ਦਿਨ ਦਅਿਾਂ ਮੁਬਾਰਕਾਂ। The post ਜਨਮ ਦਿਨ ਮੁਬਾਰਕ – ਗੁਰਨੂਰ ਕੌਰ appeared first on Punjab Post .

ਪੰਜਾਬ ਪੋਸਟ 7 May 2024 2:17 am

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸਥਾਨਕ ਈਸਟ ਮੋਹਨ ਨਗਰ ਜੀ.ਟੀ ਰੋਡ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਅਤੇ ਭਾਈਬੰਦੀ (ਰਜਿ:) ਵਲੋਂ ਹੋਰ ਰਾਮਗੜ੍ਹੀਆ ਭਾਈਚਾਰੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਮਹਾਰਾਜਾ ਦੇ ਬੁੱਤ ਨੇੜੇ ਪਾਰਕ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਬੰਧੀ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ … The post ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ appeared first on Punjab Post .

ਪੰਜਾਬ ਪੋਸਟ 7 May 2024 2:12 am

ਲੋਕ ਸਭਾ ਚੋਣਾਂ ਲਈ 7 ਮਈ ਤੋਂ ਕਾਗਜ਼ ਭਰ ਸਕਣਗੇ ਉਮੀਦਵਾਰ –ਜਿਲ੍ਹਾ ਚੋਣ ਅਧਿਕਾਰੀ

ਕਰੀਬ 20 ਲੱਖ ਦੇ ਕਰੀਬ ਵੋਟਰ ਚੁਣਨਗੇ ਅੰਮ੍ਰਿਤਸਰ ਦਾ ਲੋਕ ਸਭਾ ਮੈਂਬਰ ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੀਆਂ ਚੋਣਾਂ ਲੜਨ ਲਈ 7 ਮਈ ਤੋਂ ਲੈ ਕੇ 14 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਸਕਣਗੇ।ਇਹ ਨਾਮਜ਼ਦਗੀ ਡਿਪਟੀ ਕਮਿਸ਼ਨਰ ਦਫਤਰ ਦੇ ਕਮਰਾ ਨੰਬਰ 103 ਵਿਚ ਸਵੇਰੇ 11.00 ਤੋਂ ਸ਼ਾਮ 3.00 … The post ਲੋਕ ਸਭਾ ਚੋਣਾਂ ਲਈ 7 ਮਈ ਤੋਂ ਕਾਗਜ਼ ਭਰ ਸਕਣਗੇ ਉਮੀਦਵਾਰ – ਜਿਲ੍ਹਾ ਚੋਣ ਅਧਿਕਾਰੀ appeared first on Punjab Post .

ਪੰਜਾਬ ਪੋਸਟ 7 May 2024 2:00 am

ਸੀ.ਆਈ.ਆਈ ਅੰਮ੍ਰਿਤਸਰ ਸਟੈਪ ਆਊਟ ਐਂਡ ਵੋਟ ਮੁਹਿੰਮ –ਵਿਜ਼ਨ-2030

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਅੰਮ੍ਰਿਤਸਰ ਨੇ ਪਿਛਲੇ 10 ਦਿਨਾਂ ਵਿੱਚ ਪੰਜ ਸਮਾਗਮਾਂ ਦੇ ਨਾਲ ਇੱਕ ਸਟੈਪ ਆਊਟ ਅਤੇ ਵੋਟ ਮੁਹਿੰਮ ਚਲਾਈ।ਸੀ.ਆਈ.ਆਈ ਅੰਮ੍ਰਿਤਸਰ ਸਿਟੀਜ਼ਨਜ ਟਾਊਨ ਹਾਲ ਮੀਟ ਨਾਂ ਦਾ ਪ੍ਰੋਜੈਕਟ ਇਸ ਸਾਲ ਜੂਨ ਵਿੱਚ ਅੰਮ੍ਰਿਤਸਰ ਵਿਖੇ ਲੋਕ ਪ੍ਰਤੀਨਿਧ ਚੋਣਾਂ ਲਈ ਸਾਰੇ ਦਾਅਵੇਦਾਰਾਂ ਦੀ ਹਿੱਸੇਦਾਰੀ ਨਾਲ ਕੱਲ੍ਹ ਦੇਰ ਰਾਤ ਪੂਰਾ ਹੋ … The post ਸੀ.ਆਈ.ਆਈ ਅੰਮ੍ਰਿਤਸਰ ਸਟੈਪ ਆਊਟ ਐਂਡ ਵੋਟ ਮੁਹਿੰਮ – ਵਿਜ਼ਨ-2030 appeared first on Punjab Post .

ਪੰਜਾਬ ਪੋਸਟ 7 May 2024 1:55 am

ਸੰਤ ਬਾਬਾ ਜੰਗ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ 10 ਮਈ ਨੂੰ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਵੀਹਵੀਂ ਸਦੀ ਦੀ ਮਹਾਨ ਸ਼ਖਸੀਅਤ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਅਤੇ ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਦੇ ਪ੍ਰਧਾਨ ਸੰਤ ਬਾਬਾ ਜੰਗ ਸਿੰਘ ਜੀ ਕੁੱਪ ਕਲਾਂ ਵਾਲੇ ਪਿਛਲੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਸਚਖੰਡ ਵਾਸੀ ਸੰਤ ਬਾਬਾ ਜੰਗ ਸਿੰਘ ਜੀ ਦੀ ਆਤਮਿਕ … The post ਸੰਤ ਬਾਬਾ ਜੰਗ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ 10 ਮਈ ਨੂੰ appeared first on Punjab Post .

ਪੰਜਾਬ ਪੋਸਟ 7 May 2024 1:46 am