SENSEX
NIFTY
GOLD
USD/INR

Weather

32    C
... ...View News by News Source

ਗਿੱਲ ਪਰਿਵਾਰ ਨੂੰ ਸਦਮਾ, ਮਾਤਾ ਕੁਲਵੰਤ ਕੌਰ ਦਾ ਦੇਹਾਂਤ

ਸਥਾਨਕ ਗਿੱਲ ਪਰਿਵਾਰ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਗਿੱਲ ਸੇਵਾਮੁਕਤ ਅਧਿਆਪਿਕਾ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ। ਗਿੱਲ ਪਰਿਵਾਰ ਦੇ ਬੇਟੇ ਸੁਖਪਾਲ ਸਿੰਘ ਟੋਨੀ ਗਿੱਲ ਤੇ ਪਰਿਵਾਰ ਦੇ ਮੈਬਰਾਂ ਨਾਲ ਹਲਕੇ ਦੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੇ ਮੈਬਰਾਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਾਠ ਦੇ ਭੋਗ ਤੇ ਅੰਤਿਮ ਅਰਦਾਸ 08 ਮਈ ਦਿਨ ਬੁੱਧਵਾਰ ਕਮਿਊਨਿਟੀ ਸੈਂਟਰ ਨੇੜੇ ਬੱਸ ਸਟੈਂਡ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਹੋਵੇਗੀ।

ਪੰਜਾਬੀ ਜਾਗਰਣ 6 May 2024 8:54 pm

ਸੁਖਬੀਰ ਸਿੰਘ ਬਾਦਲ ਵੱਲੋਂ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ

ਪੱਤਰ ਪ੍ਰੇਰਕ ਗੜ੍ਹਸ਼ੰਕਰ, 6 ਮਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਹਲਕਾ ਵਾਸੀਆਂ ਨੂੰ ਪ੍ਰੋਫੈਸਰ ਚੰਦੂਮਾਜਰਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ [...] The post ਸੁਖਬੀਰ ਸਿੰਘ ਬਾਦਲ ਵੱਲੋਂ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:54 pm

10 ਸਾਲ ਦੇ ਬੱਚੇ ਦੀ ਹਿੰਮਤ ਦੇਖ ਕੇ ਪਿਘਲ ਗਿਆ ਆਨੰਦ ਮਹਿੰਦਰਾ ਦਾ ਦਿਲ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

ਵੀਡੀਓ 'ਚ 10 ਸਾਲ ਦੀ ਜਸਪ੍ਰੀਤ ਐੱਗ ਰੋਲ ਬਣਾ ਰਹੀ ਹੈ। ਨਾਲ ਹੀ ਇਕ ਗਾਹਕ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਸਵਾਲ ਪੁੱਛ ਰਿਹਾ ਹੈ, ਜਿਸ ਦੇ ਜਵਾਬ ਵਿਚ ਜਸਪ੍ਰੀਤ ਕਹਿੰਦਾ ਹੈ, ''ਪਹਿਲਾਂ ਉਸ ਦੇ ਪਿਤਾ ਰੋਲ ਵੇਚਦੇ ਸਨ ਪਰ ਇਸ ਸਾਲ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ ਹੈ।

ਪੰਜਾਬੀ ਜਾਗਰਣ 6 May 2024 8:53 pm

ਟੂਰਨਾਮੈਂਟ 'ਚ ਸੇਂਟ ਮਦਰ ਟੈਰੇਸਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਸਪੋਰਟਸ ਮੈਨੇਜਮੈਂਟ ਗਰੁੱਪ ਵੱਲੋਂ ਕਰਵਾਏ ਓਪਨ ਰੋਲਰ ਸਕੇਟਿੰਗ ਟੂਰਨਾਮੈਂਟ 'ਚ ਭਾਗ ਲਿਆ। ਇਹ ਮੁਕਾਬਲਾ ਸੈਫਰਨਸਿਟੀ ਸਕੂਲ, ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਜਮਾਤ ਤੀਸਰੀ ਤੋਂ ਅੱਠਵੀਂ ਜਮਾਤ ਤਕ ਦੇ 12 ਵਿਦਿਆਰਥੀਆਂ ਨੇ ਆਪਣੇ ਸਕੇਟਿੰਗ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ 'ਚੋਂ 7 ਵਿਦਿਆਰਥੀਆਂ ਨੇ ਤਗਮੇ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਪਿੰ੍ਸੀਪਲ ਅੰਜੂ ਭਾਟੀਆ ਨੇ ਦੱਸਿਆ ਹਰਕੀਰਤ ਸਿੰਘ ਤੇ ਵਰਿੰਦਰ ਸਿੰਘ ਨੇ ਸੋਨ ਤਗਮਾ, ਜਸ਼ਨਦੀਪ ਸਿੰਘ ਤੇ ਯੁਵਰਾਜ ਸਿੰਘ ਨੇ ਚਾਂਦੀ, ਅਕਸ਼ਾ, ਦਿਲਕੀ

ਪੰਜਾਬੀ ਜਾਗਰਣ 6 May 2024 8:48 pm

ਲਿਫਟਿੰਗ ਦੀ ਸੁਸਤ ਚਾਲ ਕਾਰਨ ਤਰਨਤਾਰਨ ਦੀ ਮੰਡੀ 'ਚ ਲੱਗੇ ਕਣਕ ਦੇ ਅੰਬਾਰ

ਤਰਨਤਾਰਨ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਵੱਡੀ ਮਾਤਰਾ 'ਚ ਕਣਕ ਮੰਡੀਆਂ 'ਚ ਪਹੁੰਚ ਵੀ ਚੁੱਕੀ ਹੈ। ਪਰ ਲਿਫਟਿੰਗ ਦੀ ਸੁਸਤ ਚਾਲ ਦੇ ਚੱਲਦਿਆਂ ਹੁਣ ਖਰੀਦ ਕੇਂਦਰਾਂ 'ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਤੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੇ ਨੁਕਸਾਨ ਦਾ ਡਰ ਖੜ੍ਹਾ ਹੋਣ ਲੱਗਾ ਹੈ। ਹਾਲਾਂਕਿ ਮੰਡੀ ਦੇ ਆੜ੍ਹਤੀਆਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਤੈਅ ਸਮੇਂ 'ਤੇ ਨਾ ਚੁੱਕੀ ਜਾਣ ਵਾਲੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਲਿਫਟਿੰਗ ਟੈਂਡਰਕਾਰ ਹੋਵੇਗਾ। ਦੂਜੇ ਪਾਸੇ ਪ੍ਰਸ਼ਾਸਨ ਦੀ ਮੰਨੀਏ ਤਾਂ ਲਿਫਟਿੰਗ 'ਚ ਤੇਜ਼ੀ ਲਿਆਉਣ ਦੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰ

ਪੰਜਾਬੀ ਜਾਗਰਣ 6 May 2024 8:43 pm

ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਕੇਂਦਰ ਸਰਕਾਰ ਵੱਲੋਂ ਮਨਜ਼ੂਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਮਈ ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਤੇ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿੱਖ ਕੇ ਦਿੱਤੀ ਹੈ। ਇਸ ਪੱਤਰ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦੱਸਿਆ ਕਿ [...] The post ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਕੇਂਦਰ ਸਰਕਾਰ ਵੱਲੋਂ ਮਨਜ਼ੂਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:31 pm

ਘਰ 'ਚ ਲੱਗੀ ਅੱਗ ਨਾਲ ਝੁਲਸ ਕੇ ਅੌਰਤ ਦੀ ਮੌਤ

ਰਾਕੇਸ਼ ਗਾਂਧੀ, ਜਲੰਧਰ : ਗੁਰੂ ਨਾਨਕਪੁਰਾ ਵੈਸਟ 'ਚ ਇਕ ਘਰ ਦੇ ਕਮਰੇ 'ਚ ਥੈਰੇਪੀ ਬੈੱਡ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਕਾਰਨ ਕਮਰਾ ਦੇਖਣ ਗਈ ਅੌਰਤ ਦੀ ਮੌਤ ਹੋ ਗਈ। ਮਿ੍ਤਕਾ ਦੀ ਪਛਾਣ ਓਮਿਕਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਘਰ ਦੇ ਇਕ ਕਮਰੇ 'ਚ ਅੱਗ ਲੱਗਣ ਕਾਰਨ ਧੂੰਆਂ ਫੈਲਣ ਲੱਗਾ।

ਪੰਜਾਬੀ ਜਾਗਰਣ 6 May 2024 8:26 pm

ਤੀਜੇ ਦਿਨ ਵੀ ਨਾ ਹੋਇਆ ਮ੍ਰਿਤਕ ਕਿਸਾਨ ਦਾ ਸਸਕਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, 6 ਮਈ ਚਾਰ ਮਈ ਨੂੰ ਘਨੌਰ ਹਲਕੇ ਦੇ ਪਿੰਡ ਸੇਹਰਾ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ਼ ਵਿਰੋਧ ਪ੍ਰਰਦਸ਼ਨ ਦੌਰਾਨ ਹੋਈ ਧੱਕਾਮੁੱਕੀ ਮੌਕੇ ਫੌਤ ਹੋਏ ਆਕੜੀ ਪਿੰਡ ਦੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਤੀਜੇ ਦਿਨ ਵੀ ਨਾ ਹੋ ਸਕਿਆ ਕਿਉਂਕਿ ਕਿਸਾਨ ਜਥੇਬੰਦੀਆਂ ਉਸ ਨੂੰ ਸ਼ਹੀਦ ਦਾ ਦਰਜਾ [...] The post ਤੀਜੇ ਦਿਨ ਵੀ ਨਾ ਹੋਇਆ ਮ੍ਰਿਤਕ ਕਿਸਾਨ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:24 pm

ਗੁਰੂ ਨਾਨਕ ਨੈਸ਼ਨਲ ਕਾਲਜ 'ਚ ਪੋਿਲੰਗ ਸਟਾਫ ਦੀ ਰਿਹਰਸਲ ਕਰਵਾਈ

ਪੰਜਾਬ 'ਚ ਲੋਕ ਸਭਾ ਚੋਣਾਂ ਲਈ ਲਗਾਏ ਗਏ ਪੋਿਲੰਗ ਸਟਾਫ ਨੂੰ ਦੋ ਸ਼ਿਫਟਾਂ 'ਚ ਸਵੇਰੇ 9 ਵਜੇ ਤੇ ਦੁਪਹਿਰ 1 ਵਜੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਵਿਖੇ ਟ੍ਰੇਨਿੰਗ ਦਿੱਤੀ ਗਈ। ਮਾਸਟਰ ਟ੍ਰੇਨਰਾਂ ਵੱਲੋਂ ਪੋਿਲੰਗ ਸਟਾਫ ਨੂੰ ਸਾਮਾਨ ਲੈਣ ਤੋਂ ਲੈ ਕੇ ਪੋਿਲੰਗ ਕਰਵਾਉਣ ਤੇ ਉਸ ਉਪਰੰਤ ਸਾਮਾਨ ਜਮ੍ਹਾਂ ਕਰਵਾਉਣ ਤੱਕ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ ਤੇ ਇਸ ਉਪਰੰਤ ਹਲਕੇ 'ਚ ਲਗਾਏ ਗਏ ਸੈਕਟਰ ਅਫ਼ਸਰਾਂ ਵੱਲੋਂ ਸਟਾਫ ਨੂੰ ਈਵੀਐੱਮ ਰਾਹੀਂ ਹੈਂਡਜ਼ ਆਨ ਟ੍ਰੇਨਿੰਗ ਵੀ ਦਿੱਤੀ ਗਈ।

ਪੰਜਾਬੀ ਜਾਗਰਣ 6 May 2024 8:24 pm

ਸੁਣ ਰਿਹਾ ਹੈ ਇਲਾਕਾ ਸਾਰਨ, ਜਲਦੀ ਬਣੇਗਾ ਸਮੂਹਿਕ ਮਨ

ਲੋਕ ਆਖਦੇ ਹਨ ਕਿ ਅਸੀਂ ਪੁਰਾਣੀ ਤਰਜ਼ 'ਤੇ ਫ਼ੈਸਲੇ ਕਰਾਂਗੇ। ਹਾਲੇ ਥੋੜ੍ਹਾ ਵੇਖ ਲੈਂਦੇ ਹਾਂ। ਪੰਜਵੇਂ ਗੇੜ ਵਿਚ 20 ਮਈ ਨੂੰ ਪੋਲਿੰਗ ਹੋਣੀ ਹੈ। ਇਸ ਤੋਂ ਚਾਰ-ਪੰਜ ਦਿਨ ਪਹਿਲਾਂ ਲੋਕ ਤੈਅ ਕਰ ਲੈਣਗੇ ਕਿ ਇਸ ਵਾਰ ਕੌਣ ਸਾਡਾ ਸੰਸਦ ਮੈਂਬਰ ਬਣੇਗਾ। ਿਫ਼ਲਹਾਲ ਅਸੀਂ ਤੁਹਾਨੰੂ ਦੱਸੀਏ ਕਿ ਸਾਰਨ ਵਿਚ ਦਿਲਚਸਪ ਲੜਾਈ ਹੋਵੇਗੀ। ਯਾਦਵ ਤੇ ਰਾਜਪੂਤ ਵਰਗ ਦੀ ਅਬਾਦੀ ਵਾਲੇ ਇਸ ਇਲਾਕੇ ਵਿਚ ਦਲਿਤ, ਵੈਸ਼ ਤੇ ਮੁਸਲਿਮ ਵੋਟਰਾਂ ਦੀ ਅਹਿਮ ਭੂਮਿਕਾ ਹੋਵੇਗੀ। 25 ਫ਼ੀਸਦ ਯਾਦਵ, 23 ਫ਼ੀਸਦ ਰਾਜਪੂਤ ਤੋਂ ਬਾਅਦ ਵੱਡੀ ਅਬਾਦੀ ਵੈਸ਼, ਮੁਸਲਿਮ ਤੇ ਦਲਿਤਾਂ ਦੀ ਹੈ। ਮੁਸਲਿਮ ਇੱਥੇ 13 ਫ਼ੀਸਦ ਤੇ ਦਲਿਤ 12 ਫ਼ੀਸਦ ਹਨ। ਵੈਸ਼ ਵਰਗ ਦੀਆਂ ਵੋਟਾਂ 20 ਫ਼ੀਸਦ ਦੇ ਕ

ਪੰਜਾਬੀ ਜਾਗਰਣ 6 May 2024 8:23 pm

ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ 220 ਵਕੀਲਾਂ ਦੀਆਂ ਡਿਗਰੀਆਂ ਫ਼ਰਜ਼ੀ, ਲਾਇਸੈਂਸ ਹੋਣਗੇ ਰੱਦ, ਵਕਾਲਤ 'ਤੇ ਲੱਗੇਗੀ ਪਾਬੰਦੀ

ਪੰਜਾਬ-ਹਰਿਆਣਾ ਬਾਰ ਅਤੇ ਚੰਡੀਗੜ੍ਹ ਬਾਰ ਕੌਂਸਲ ਨੇ ਸਰਟੀਫ਼ਿਕੇਟ ਐਂਡ ਪੈਲੇਸ ਆਫ਼ ਪ੍ਰੈਕਟਿਸ (ਵੈਰੀਫਿਕੇਸ਼ਨ ਰੂਲਜ਼ 2015) ਤਹਿਤ ਪ੍ਰਬੰਧਕੀ ਕਮੇਟੀ ਹਰੀਆ ਬਾਰ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਰਜਿਸਟਰਡ ਵਕੀਲਾਂ ਦੇ ਵਿਦਿਅਕ ਪ੍ਰਮਾਣ ਪੱਤਰਾਂ ਦੀ ਜਾਂਚ ਕੀਤੀ।

ਪੰਜਾਬੀ ਜਾਗਰਣ 6 May 2024 8:22 pm

ਦੇਸ਼ ਤੇ ਸੂਬੇ ਦੇ ਵਿਕਾਸ ਲਈ 'ਆਪ' ਨੂੰ ਕਾਮਯਾਬ ਬਣਾਓ : ਅਮਨ ਗੁਰੂ

ਪੰਜਾਬ ਦੀ ਤਰੱਕੀ ਅਤੇ ਆਰਥਿਕ ਮਜ਼ਬੂਤੀ ਲਈ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਲਿਆਉਣੀ ਹੈ ਤਾਂ ਹੀ ਅਸੀਂ ਪੰਜਾਬ ਨੂੰ ਪਹਿਲੇ ਨੰਬਰ 'ਤੇ ਲਿਆ ਸਕਦਾ ਹਾਂ। ਇਹ ਸ਼ਬਦ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਇੱਕ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਯੂਥ ਆਗੂ ਅਮਨਦੀਪ ਸਿੰਘ ਗੁਰੂ ਨੇ ਕਹੇ।

ਪੰਜਾਬੀ ਜਾਗਰਣ 6 May 2024 8:22 pm

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆ ਅੱਜ ਤੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 2024 ਦੀਆਂ ਲੋਕ ਸਭਾ ਚੋਣਾਂ ਲਈ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਲਈ ਨਾਮਜ਼ਦਗੀਆ ਸੱਤ ਮਈ ਤੋਂ ਲਈਆਂ ਜਾਣਗੀਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦਗੀਆਂ ਨੂੰ ਦੇਖਦਿਆਂ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੋਮਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।

ਪੰਜਾਬੀ ਜਾਗਰਣ 6 May 2024 8:21 pm

ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਪੱਤਰ ਪ੍ਰੇਰਕ ਚੇਤਨਪੁਰਾ, 6 ਮਈ ਹਲਕਾ ਅਜਨਾਲਾ ਦੇ ਪਿੰਡ ਤੇੜਾ ਕਲਾਂ ਵਿਖੇ ਅੱਜ ਇੱਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਤਾਏ ਸ਼ੁਬੇਗ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਹਰਵਿੰਦਰ ਸਿੰਘ ਹਿੰਦੂ (32) ਪੁੱਤਰ ਜਗਤਾਰ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੇ ਵੀਰਵਾਰ ਤੋਂ ਘਰੋਂ [...] The post ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:17 pm

ਭੇਤਭਰੇ ਹਾਲਾਤ ਘਰੋਂ ਲਾਪਤਾ ਹੋਏ ਪਤੀ-ਪਤਨੀ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ

ਇੱਥੋਂ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਪਤੀ-ਪਤਨੀ ਭੇਤਭਰੀ ਹਾਲਤ ਵਿੱਚ ਪਿਛਲੇ ਦਿਨੀਂ ਲਾਪਤਾ ਹੋ ਗਏ ਸਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਚਾਰ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀਆਂ ਹਨ ਜਿਸ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪੰਜਾਬੀ ਜਾਗਰਣ 6 May 2024 8:09 pm

ਆਈਸੀਐੱਸਈ ਤੇ ਆਈਐੱਸਸੀ ਨਤੀਜਿਆਂ 'ਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀ ਝੰਡੀ

ਇੰਟਰਨੈਸ਼ਨਲ ਫਤਹਿ ਅਕੈਡਮੀ ਆਈਸੀਐੱਸਈ ਤੇ ਆਈਐੱਸਸੀ ਇਮਤਿਹਾਨਾਂ 'ਚ ਬੇਮਿਸਾਲ ਨਤੀਜੇ ਘੋਸ਼ਿਤ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਅਕਾਦਮਿਕ ਉੱਤਮਤਾ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ।

ਪੰਜਾਬੀ ਜਾਗਰਣ 6 May 2024 8:09 pm

ਗੁਰੂ ਅਮਰ ਦਾਸ ਪਬਲਿਕ ਸਕੂਲ ਕਰਵਾਇਆ ਸਹੁੰ- ਚੁੱਕ ਸਮਾਗਮ

ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਜੂਨੀਅਰ ਵਿੰਗ ਵਿਖੇ ਸਹੁੰ-ਚੁੱਕ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਸਮਾਗਮ ਦੀ ਆਰੰਭਤਾ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਜਮਾਤ ਪੰਜਵੀਂ ਦੇ ਵਿਦਿਆਰਥੀ ਸ਼ਕਛਮ ਨੇ ਹੈੱਡ-ਬੁਆਏ, ਜੈਸਮੀਨ ਕੌਰ ਨੇ ਹੈੱਡ-ਗਰਲ ਵਜੋਂ ਤੇ ਨਿਸ਼ਦਿ ਵਿਰਦੀ ਨੇ ਬਾਬਾ ਮੋਹਨ ਹਾਊਸ, ਜਸਰਾਜ ਸਿੰਘ ਨੇ ਬੀਬੀ ਦਾਨੀ ਹਾਊਸ, ਸ਼ਵਿਨਿਆ ਨੇ ਬਾਬਾ ਮੋਹਰੀ ਹਾਊਸ ਤੇ ਨਿਹਾਲਜੀਤ ਸਿੰਘ ਨੇ ਬੀਬੀ ਭਾਨੀ ਹਾਊਸ ਦੇ ਕੈਂਪਟਨ ਵਜੋਂ ਸਹੁੰ ਚੁੱਕੀ।

ਪੰਜਾਬੀ ਜਾਗਰਣ 6 May 2024 8:07 pm

ਦਿੱਲੀ ਦੇ ਵਪਾਰੀ ਕੋਲੋਂ 15 ਹਜ਼ਾਰ ਦੀ ਨਕਦੀ, ਮੋਬਾਈਲ ਤੇ ਬੈਗ ਲੁੱਟਿਆ

ਥਾਣਾ ਬਾਰਾਂਦਰੀ ਦੀ ਹੱਦ 'ਚ ਪੈਂਦੇ ਬੀਐੱਮਸੀ ਚੌਕ ਨੇੜੇ ਸੰਜੇ ਗਾਂਧੀ ਮਾਰਕੀਟ 'ਚ ਸੋਮਵਾਰ ਸਵੇਰੇ ਦੋ ਬਾਈਕ ਸਵਾਰ ਲੁਟੇਰਿਆਂ ਨੇ ਦਿੱਲੀ ਦੇ ਇਕ ਵਪਾਰੀ ਨੂੰ ਤਲਵਾਰ ਦੇ ਜ਼ੋਰ ਨਾਲ ਲੁੱਟ ਲਿਆ। ਦਿੱਲੀ ਵਾਸੀ ਅਸ਼ਵਨੀ ਚੱਢਾ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਦਿੱਲੀ ਤੋਂ ਜਲੰਧਰ ਲਈ ਬੱਸ 'ਚ ਸਵਾਰ ਹੋਇਆ ਸੀ। ਸਵੇਰੇ 4.30 ਵਜੇ ਉਹ ਬੱਸ ਸਟੈਂਡ ਤੋਂ ਮਾਸਟਰ ਤਾਰਾ ਸਿੰਘ ਨਗਰ ਆਉਣ ਲਈ ਰਿਕਸ਼ਾ ਤੇ ਆਟੋ ਲੱਭ ਰਿਹਾ ਸੀ ਪਰ ਜਦੋਂ ਕੋਈ ਨਾ ਮਿਲਿਆ ਤਾਂ ਉਹ ਪੈਦਲ ਤੁਰ ਪਿਆ।

ਪੰਜਾਬੀ ਜਾਗਰਣ 6 May 2024 7:57 pm

ਨੌਜਵਾਨ ਵੱਲੋਂ ਮਾਂ ਦੀ ਹੱਤਿਆ

ਪੱਤਰ ਪ੍ਰੇਰਕ ਟੋਹਾਣਾ, 6 ਮਈ ਇੱਥੇ ਇੱਕ ਨੌਜਵਾਨ ਨੇ ਬੀਤੀ ਰਾਤ ਰਾਤ ਘਰ ਪਰਤਦਿਆਂ ਗਲੀ ਵਿੱਚ ਆਪਣੀ ਮਾਤਾ ਦੀ ਤੇਜ਼ਧਾਰ ਹੱਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰੌਸ਼ਨੀ (45) ਅਤੇ ਮੁਲਜ਼ਮ ਦੀ ਪਛਾਣ ਕਮਲ ਵਜੋਂ ਹੋਈ ਹੈ। ਇਸ ਬਾਰੇ ਪਤਾ ਲੱਗਣ ’ਤੇ ਗਲੀ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਅਗਰੋਹਾ ਪੁਲੀਸ ਨੇ ਉਸ [...] The post ਨੌਜਵਾਨ ਵੱਲੋਂ ਮਾਂ ਦੀ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 7:57 pm

ਪੈਨਸ਼ਨਰਾਂ ਦਾ ਰੋਸ ਧਰਨਾ 8 ਮਈ ਨੂੰ

ਵਿਭਾਗ ਤੇ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ 'ਤੇ ਸਮੂਹ ਪੈਨਸ਼ਨਰਾਂ 'ਚ ਰੋਸ ਹੈ। ਇਸ ਤਹਿਤ ਸੂਬਾ ਕਮੇਟੀ ਦੇ ਸੱਦੇ 'ਤੇ ਪੈਨਸ਼ਨਰ ਐਸੋਸੀਏਸ਼ਨ ਖੰਨਾ ਮੰਡਲ ਦੇ ਸਮੂਹ ਪੈਨਸ਼ਨਰਾਂ ਵੱਲੋਂ 8 ਮਈ ਦਿਨ ਬੁੱਧਵਾਰ ਲਾਮਿਸਾਲ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪੈਨਸ਼ਨਰ ਤੇ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਲਈ ਵੱਖ-ਵੱਖ ਪਲੇਟਫਾਰਮਾਂ ਤੋਂ ਲੜਦੇ ਆ ਰਹੇ ਹਨ। ਪ੍ਰਧਾਨ ਗੁਰਸੇਵਕ ਸਿੰਘ ਮੋਹੀ ਤੇ ਸਕੱਤਰ ਮੋਹਨ ਸਿੰਘ ਸ਼ੰਭੂ ਨੇ ਕਿਹਾ ਪੰਜਾਬ ਦੀ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੀ ਆ ਰਹੀ ਹੈ, ਜਦਕਿ ਪੰਜਾਬ ਦੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਸਮ

ਪੰਜਾਬੀ ਜਾਗਰਣ 6 May 2024 7:56 pm

ਸੈਂਟਰਲ ਕਾਨਵੈਂਟ ਸਕੂਲ ਪੱਟੀ 'ਚ ਖ਼ੂਨ ਜਾਂਚ ਕੈਂਪ ਲਾਇਆ

ਭਗਵਾਨ ਸ਼੍ਰੀ ਸੱਤਿਆ ਸਾਂਈ ਬਾਬਾ ਦੇ ਪੂਜਨੀਕ ਮਾਤਾ ਈਸ਼ਵਰਾਮਾ ਦਾ ਜਨਮ ਦਿਵਸ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਐੱਮਡੀ ਕਮ ਪਿੰ੍ਸੀਪਲ ਡਾ. ਮਰਿਦੁਲਾ ਭਾਰਦਵਾਜ ਤੇ ਡਾਇਰੈਕਟਰ ਸਤਿਅਮ ਭਾਰਦਵਾਜ ਦੁਆਰਾ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।

ਪੰਜਾਬੀ ਜਾਗਰਣ 6 May 2024 7:53 pm

ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਭਾਜਪਾ ਨੂੰ ਵੋਟ ਪਾਉਣਾ : ਜਥੇਦਾਰ ਖੁੱਡੀਆਂ

ਅਕਾਲੀ ਦਲ ਅਤੇ ਭਾਜਪਾ ਦਾ ਤੋੜ-ਵਿਛੋੜਾ ਤਾਂ ਲੋਕ ਵਿਖਾਵਾ ਹੈ। ਸੱਚ ਇਹ ਹੈ ਕਿ ਅੰਦਰਖਾਤੇ ਦੋਵੇਂ ਿਘਓ-ਖਿਚੜੀ ਹਨ। ਭਾਜਪਾ ਉਹ ਤੋਤਾ ਹੈ, ਜਿਸ 'ਚ ਅਕਾਲੀ ਦਲ ਦੀ ਜਾਨ ਵੱਸਦੀ ਹੈ। ਤੁਹਾਡੀ ਅਕਾਲੀ ਦਲ ਨੂੰ ਪਾਈ ਹਰ ਇਕ ਵੋਟ ਸਿੱਧੀ ਭਾਜਪਾ ਦੇ ਖਾਤੇ ਵਿਚ ਜਾਵੇਗੀ। ਇਹ ਸ਼ਬਦ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਹੇ।

ਪੰਜਾਬੀ ਜਾਗਰਣ 6 May 2024 7:51 pm

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਇਕੱਤਰਤਾ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਮੌਕੇ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਸਬੰਧੀ ਅੱਜ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ ਵੱਖ ਪੰਥਕ ਜਥੇਬੰਦੀਆਂ, ਨਿਹੰਗ ਸਿੰਘ, ਕਾਰਸੇਵਾ, ਉਦਾਸੀ ਤੇ ਨਿਰਮਲੇ ਸੰਪ੍ਰਦਾਵਾਂ, ਸਿੰਘ ਸਭਾਵਾਂ, ਟਕਸਾਲਾਂ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨਾਲ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ।

ਪੰਜਾਬੀ ਜਾਗਰਣ 6 May 2024 7:47 pm

ਆਪਣੀ ਅਗਲੀ ਰਣਨੀਤੀ ਦੇ ਪੱਤੇ ਨਹੀਂ ਖੋਲ੍ਹ ਰਹੇ ਸਾਬਕਾ ਮੰਤਰੀ ਮਲੂਕਾ

ਸੇਵਾਮੁਕਤ ਆਈਏਐੱਸ ਨੂੰਹ ਪਰਮਪਾਲ ਕੌਰ ਮਲੂਕਾ ਅਤੇ ਪੁੱਤਰ ਗੁਰਪ੍ਰਰੀਤ ਸਿੰਘ ਮਲੂਕਾ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ੋ੍ਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੁਚਿੱਤੀ ਵਿਚ ਪੈ ਗਏ ਹਨ। ਉਹ ਪਿਛਲੇ 25 ਦਿਨਾਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾ ਕੇ ਆਪਣੇ ਘਰ ਬੈਠੇ ਹੋਏ ਹਨ।

ਪੰਜਾਬੀ ਜਾਗਰਣ 6 May 2024 7:46 pm

ਡੱਲੀ ਦੇ ਆਉਣ ਨਾਲ ਭਾਜਪਾ ਹੋਈ ਮਜ਼ਬੂਤ : ਬਾਲੀ

ਸੁਖਵਿੰਦਰ ਸਿੰਘ, ਭੋਗਪੁਰ : ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਸੇਵਾਮੁਕਤ ਐੱਸਐੱਸਪੀ ਹਰਵਿੰਦਰ ਸਿੰਘ ਡੱਲੀ ਦੇ ਗ੍ਹਿ ਵਿਖੇ ਓਬੀਸੀ ਮੋਰਚਾ ਪੰਜਾਬ ਦੇ ਸਕੱਤਰ ਪ੍ਰਸ਼ੋਤਮ ਗੋਗੀ ਤੇ ਮਨਜੀਤ ਬਾਲੀ ਵੱਲੋਂ ਉਨ੍ਹਾਂ ਸਵਾਗਤ ਕੀਤਾ ਗਿਆ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਪੰਜਾਬੀ ਜਾਗਰਣ 6 May 2024 7:45 pm

ਚਿੱਟਾ ਇਧਰ ਵਿਕਦੈ ਦੇ ਲਾਏ ਪੋਸਟਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਵਿਕ ਰਹੇ ਚਿੱਟੇ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ਦੌਰੇ ਤੋਂ ਇਕ ਦਿਨ ਪਹਿਲਾਂ ਲੋਕਾਂ ਨੇ ਧਰਨਾ ਲਗਾ ਕੇ ਚਿੱਟੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਨਸ਼ਾ ਸਮੱਗਲਰ ਦੇ ਘਰ ਤਕ ਚਿੱਟਾ ਇਧਰ ਵਿਕਦਾ ਹੈ ਦੇ ਪੋਸਟਰ ਲਗਾ ਦਿੱਤੇ।

ਪੰਜਾਬੀ ਜਾਗਰਣ 6 May 2024 7:43 pm

ਹੁਸ਼ਿਆਰਪੁਰ 'ਚ ਕਾਰ ਦਰੱਖਤ ਨਾਲ ਟਕਰਾਈ, ਧਾਰਮਿਕ ਅਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਹੇ ਭਰਾ-ਭੈਣ ਦੀ ਮੌਤ

ਐਤਵਾਰ ਦੇਰ ਸ਼ਾਮ ਪਿੰਡ ਬੁੱਢੇਵਾਲ ਨੇੜੇ ਮੁਕੇਰੀਆਂ-ਤਲਵਾੜਾ ਮੁੱਖ ਮਾਰਗ ’ਤੇ ਮੁਕੇਰੀਆਂ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਨਿੱਜੀ ਹਸਪਤਾਲ ਨੇੜੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ।

ਪੰਜਾਬੀ ਜਾਗਰਣ 6 May 2024 7:40 pm

Vigilance Action : ਕਰਜ਼ਾ ਧੋਖਾਧੜੀ ਮਾਮਲੇ ’ਚ ਭਗੌੜਾ ਬੈਂਕ ਮੈਨੇਜਰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਤੋਂ ਪਰਤੇ ਦੋਸ਼ੀ ਅਤੇ ਭਗੌੜਾ ਅਪਰਾਧੀ (ਪੀਓ) ਸੁਖਵੰਤ ਸਿੰਘ ਬੈਂਕ ਮੈਨੇਜਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬੀ ਜਾਗਰਣ 6 May 2024 7:26 pm

ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 6 ਮਈ ਕੁਝ ਸਾਲ ਪਹਿਲਾਂ ਚੇਨਈ (ਭਾਰਤ) ਤੋਂ ਕੈਨੇਡਾ ਆਏ ਗੋਕਲਨਾਥ ਮੰਨੀਵਾਨਨ (33) ਤੇ ਉਸ ਦੀ ਪਤਨੀ ਆਸ਼ਿਵਥਾ ਜਵਾਹਰ (27) ਨਾਲ ਲੰਘੀ 29 ਅਪਰੈਲ ਦੀ ਸ਼ਾਮ ਨੂੰ ਵਾਪਰੀ ਘਟਨਾ ਦਾ ਦਰਦ ਉਸ ਵੇਲੇ ਛਲਕ ਆਇਆ, ਜਦੋਂ ਐਤਵਾਰ ਨੂੰ ਉਹ ਮੀਡੀਆ ਸਾਹਮਣੇ ਆਏ। ਉਸ ਦਿਨ ਸ਼ਾਮ ਨੂੰ ਟਰਾਂਟੋ ਤੋਂ ਆਪਣੇ ਘਰ ਜਾਂਦਿਆਂ [...] The post ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 7:25 pm

ਉਮੀਦਵਾਰ ਅੱਜ ਤੋਂ ਭਰ ਸਕਣਗੇ ਨਾਮਜ਼ਦਗੀ ਪੱਤਰ, ਡੀਸੀ ਕੋਰਟ 'ਚ ਸਿਰਫ਼ ਪੰਜ ਲੋਕ ਹੋ ਸਕਣਗੇ ਦਾਖ਼ਲ

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਤਹਿਤ ਉਮੀਦਵਾਰ 14 ਮਈ ਤਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਜਦਕਿ ਛੁੱਟੀ ਵਾਲੇ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾਣਗੇ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਪੰਜਾਬੀ ਜਾਗਰਣ 6 May 2024 7:19 pm

ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਟੱਕਰ 'ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ; ਦੋ ਜ਼ਖ਼ਮੀ

ਹਾਦਸੇ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਗਾਨੂ (59) ਲੋਕੇਸ਼ (33) ਉਸ ਦੀ ਪਤਨੀ ਅਨੀਸ਼ਾ( 26) ਅਤੇ ਉਹਨਾਂ ਦੀ 11 ਮਹੀਨਿਆਂ ਦੀ ਬੱਚੀ ਨਿਹਾਰਿਕਾ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ।

ਪੰਜਾਬੀ ਜਾਗਰਣ 6 May 2024 7:07 pm

ਲੂ ਤੋਂ ਬਚਾਅ ਲਈ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ : ਸਿਵਲ ਸਰਜਨ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਆਗਾਮੀ ਦਿਨਾਂ 'ਚ ਤਾਪਮਾਨ 'ਚ ਹੋਣ ਵਾਲੇ ਵਾਧੇ ਨੂੰ ਧਿਆਨ 'ਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਤਾਪਮਾਨ 'ਚ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਨੂੰ ਲੂ ਤੋਂ ਬਚਾਅ ਹਿੱਤ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

ਪੰਜਾਬੀ ਜਾਗਰਣ 6 May 2024 7:05 pm

ਦੋ ਧਰਮਾਂ ਦੇ ਸੁਮੇਲ ਵਾਲੇ ਪਰਿਵਾਰ ਮੁਖੀ ਦੀ ਮੌਤ

ਦਰਵੇਸ਼ ਤਬੀਅਤ ਦੇ ਮਾਲਕ ਤੇ ਦੋ ਧਰਮਾਂ ਦੇ ਸੁਮੇਲ ਪਰਿਵਾਰ ਦਾ ਮੁਖੀ ਮਾਸਟਰ ਪਿਆਰਾ ਸਿੰਘ ਭੋਲਾ ਕਸਬਾ ਬਹਿਰਾਮਪੁਰ ਬੇਟ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਿ੍ਤਕ ਦੇਹ ਪੀਜੀਆਈ ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਹੈ।

ਪੰਜਾਬੀ ਜਾਗਰਣ 6 May 2024 6:59 pm

'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸਟਾਰ ਕਾਸਟ ਨੇ ਕੀਤਾ ਮਨੋਰੰਜਨ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਸਟਾਰ ਕਾਸਟ ਨੇ ਡੀਏਵੀ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ। ਫਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ, ਹਿਨਾ ਖ਼ਾਨ ਤੇ ਪਿੰ੍ਸ ਕੰਵਲਜੀਤ ਸਮੇਤ ਫਿਲਮੀ ਸਿਤਾਰੇ ਪਹੁੰਚੇ।

ਪੰਜਾਬੀ ਜਾਗਰਣ 6 May 2024 6:58 pm

ਸੀਐੱਮ ਦੇ ਰੋਡ ਸ਼ੋਅ ਦੇ ਮੱਦੇਨਜ਼ਰ ਐੱਸਐੱਸਪੀ ਵੱਲੋਂ ਸ਼ਹਿਰ ਦਾ ਨਿਰੀਖਣ

ਪੰਜਾਬ ਵਿਚ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸੇ ਲੜੀ ਵਿਚ 7 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਬਠਿੰਡਾ ਵਿਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਨ੍ਹਾਂ ਦਾ ਰੋਡ ਸ਼ੋਅ 7 ਮਈ ਨੂੰ ਸ਼ਾਮ 4 ਵਜੇ ਤੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਸ਼ੁਰੂ ਹੋਵੇਗਾ।

ਪੰਜਾਬੀ ਜਾਗਰਣ 6 May 2024 6:54 pm

ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦੀ ਅੱਜ ਤੋਂ ਸ਼ੁਰੂਆਤ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ 1 ਜੂਨ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ 07 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ (06) ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਪੰਜਾਬੀ ਜਾਗਰਣ 6 May 2024 6:54 pm

ਸਕੂਲ ਆਸਲ 'ਚੋਂ ਕੰਪਿਊਟਰ, ਖੇਡ ਕਿੱਟਾਂ ਤੇ ਹੋਰ ਸਾਮਾਨ ਚੋਰੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਸਰਕਾਰੀ ਮਿਡਲ ਸਕੂਲ ਪਿੰਡ ਆਸਲ ਵਿਖੇ ਚੋਰਾਂ ਵੱਲੋਂ ਸਕੂਲ ਦਾ ਜ਼ਰੂਰੀ ਸਾਮਾਨ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਉਹ ਸ਼ਨਿਚਰਵਾਰ 2 ਵਜੇ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਘਰ ਚਲੇ ਗਏ। ਪਰ ਜਦੋਂ 6 ਮਈ ਨੂੰ ਸਕੂਲ ਦੀ ਸਫ਼ਾਈ ਕਰਮਚਾਰੀ ਸਵੇਰੇ 7 ਵਜੇ ਸਕੂਲ ਆਈ ਤਾਂ ਉਸ ਨੇ ਦੇਖਿਆ ਕਿ ਸਕੂਲ ਦੇ ਦਰਵਾਜ਼ੇ ਟੁੱਟੇ ਹੋਏ ਹਨ।

ਪੰਜਾਬੀ ਜਾਗਰਣ 6 May 2024 6:52 pm

8,02,977.90 ਮੀਟਿ੍ਕ ਟਨ ਕਣਕ ਦੀ ਵੱਖ-ਵੱਖ ਏਜੰਸੀਆਂ ਨੇ ਕੀਤੀ ਖ਼ਰੀਦ

ਹੁਣ ਤਕ ਜ਼ਿਲ੍ਹੇ ਦੀਆਂ ਮੰਡੀਆਂ 'ਚ 8,02,977.90 ਮੀਟਿ੍ਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ 4 ਮਈ 2024 ਤਕ ਦੱਸਿਆ ਕਿ 4 ਮਈ 2024 ਤਕ ਕਿਸਾਨਾਂ ਨੂੰ 1,692.80 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਜੋ ਕਿ 103.21 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਕਣਕ ਦੀ ਲਿਫਟਿੰਗ ਵਿਚ ਜ਼ਿਆਦਾ ਹੋਈ ਹੈ।

ਪੰਜਾਬੀ ਜਾਗਰਣ 6 May 2024 6:51 pm

ਨਾਕੇਬੰਦੀ ਦੌਰਾਨ ਏਐੱਸਆਈ ਨੂੰ ਇੱਟ ਮਾਰ ਕੇ ਕੀਤਾ ਜ਼ਖ਼ਮੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੀ ਸਰਹੱਦ 'ਤੇ ਸਥਿਤ ਪਿੰਡ ਰਾਮਸਰਾ ਵਿਖੇ ਲਗਾਏ ਗਏ ਇੰਟਰ ਸਟੇਟ ਨਾਕੇ 'ਤੇ ਟਰੱਕ ਸਵਾਰ ਪੰਜ ਵਿਅਕਤੀਆਂ ਵੱਲੋਂ ਸਹਾਇਕ ਥਾਣੇਦਾਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਸਿਪਾਹੀ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਰਾਮਾ ਦੀ ਪੁਲਿਸ ਨੇ ਪੀੜਤ ਏਐੱਸਆਈ ਦੀ ਸ਼ਿਕਾਇਤ 'ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣੀ ਹਾਲੇ ਬਾਕੀ ਹੈ।

ਪੰਜਾਬੀ ਜਾਗਰਣ 6 May 2024 6:46 pm

ਖ਼ਾਲਸਾ ਕਾਲਜ ਦੇ ਬੀ-ਵਾਕ-3 ਦਾ ਨਤੀਜਾ ਸ਼ਾਨਦਾਰ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵੱਲੋਂ ਐਲਾਨੇ ਬੀ-ਵਾਕ (ਪਿੰ੍ਟਿੰਗ ਟੈਕਨੋਲੋਜੀ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।

ਪੰਜਾਬੀ ਜਾਗਰਣ 6 May 2024 6:43 pm

ਜੇਲ੍ਹ 'ਚ ਦੋ ਕੈਦੀਆਂ ਦੀ ਹੋਈ ਲੜਾਈ

ਪੱਤਰ ਪੇ੍ਰਰਕ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਦੋ ਕੈਦੀਆਂ ਦੀ ਸੋਮਵਾਰ ਨੂੰ ਆਪਸ ਵਿਚ ਲੜਾਈ ਹੋ ਗਈ। ਇਸ ਵਿਚਪੱਤਰ ਪੇ੍ਰਰਕ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਦੋ ਕੈਦੀਆਂ ਦੀ ਸੋਮਵਾਰ ਨੂੰ ਆਪਸ ਵਿਚ ਲੜਾਈ ਹੋ ਗਈ। ਇਸ ਵਿਚ

ਪੰਜਾਬੀ ਜਾਗਰਣ 6 May 2024 6:43 pm

Rahul Gandhi: ਇਨ੍ਹਾਂ 25 ਕੰਪਨੀਆਂ 'ਚ ਲੱਗਿਆ ਹੈ ਰਾਹੁਲ ਗਾਂਧੀ ਦਾ ਪੈਸਾ, ਮਿਊਚਲ ਫੰਡ ਅਤੇ ਪੀਪੀਐੱਫ ਕਰੋੜਾਂ ਦਾ ਨਿਵੇਸ਼; ਪੜ੍ਹੋ ਪੂਰੀ ਸੂਚੀ

ਹਲਫ਼ਨਾਮੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ, ਜਿਸ ਵਿੱਚ ਸੰਪਤੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਮਿਊਚਲ ਫੰਡਾਂ 'ਚ ਨਿਵੇਸ਼ ਕਰਦੇ ਹਨ। ਉਸ ਕੋਲ ਕਈ ਕੰਪਨੀਆਂ ਵਿੱਚ ਸ਼ੇਅਰ ਵੀ ਹਨ।

ਪੰਜਾਬੀ ਜਾਗਰਣ 6 May 2024 6:26 pm

ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ,ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਚੰਗੇ ਅੰਕ ਪ੍ਰਰਾਪਤ ਕੀਤੇ ਹਨ। ਇਸ ਸਕੂਲ ਦੇ ਅੱਠਵੀਂ ਦੇ ਇਮਤਿਹਾਨ 'ਚ ਕੁੱਲ 100 ਵਿਦਿਆਰਥਣਾਂ ਅਪੀਅਰ ਹੋਈਆਂ ਤੇ ਸਾਰੀਆਂ ਹੀ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਰਾਪਤ ਕਰ ਕੇ ਆਪਣੇ ਸਕੂਲ ਤੇ ਟੀਚਰਾਂ ਦਾ ਨਾਮ ਰੌਸ਼ਨ ਕੀਤਾ ਹੈ। ਸਿਮਰਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 94 ਫੀਸਦੀ, ਹਰਮਨਪ੍ਰਰੀਤ ਕੌਰ ਪੁੱਤਰੀ ਕੰਵਲਜੀਤ ਸਿੰਘ ਨੇ 93 ਫੀਸਦੀ ਤੇ ਮਨਪ੍ਰਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 92.66 ਫੀਸਦੀ

ਪੰਜਾਬੀ ਜਾਗਰਣ 6 May 2024 6:26 pm

ਦੋਰਾਂਗਲਾ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਪੁੱਤਰ ਦਾ ਕਿਸਾਨਾਂ ਵੱਲੋਂ ਵਿਰੋਧ

ਕੇਪੀ ਸਿੰਘ ਗੁਰਦਾਸਪੁਰ, 6 ਮਈ ਭਾਰਤੀ ਜਨਤਾ ਪਾਰਟੀ ਤੋਂ ਨਾਰਾਜ਼ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਦੋਰਾਂਗਲਾ ਵਿੱਚ ਆਪਣੇ ਪਿਤਾ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਉਨ੍ਹਾਂ ਦੇ ਪੁੱਤਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਾਲੀਆਂ [...] The post ਦੋਰਾਂਗਲਾ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਪੁੱਤਰ ਦਾ ਕਿਸਾਨਾਂ ਵੱਲੋਂ ਵਿਰੋਧ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 6:25 pm

ਜ਼ਿਲ੍ਹੇ ਦੇ ਮੈਡੀਕਲ ਅਫ਼ਸਰਾਂ ਤੇ ਸਟਾਫ਼ ਨਾਲ ਕੀਤੀ ਚਰਚਾ : ਰਾਏ

ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਦੇ ਸਮੂਹ ਫੀਲਡ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਰਣਜੀਤ ਸਿੰਘ ਰਾਏ ਨੇ ਸਮੁੱਚੇ ਸਿਹਤ ਪੋ੍ਗਰਾਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

ਪੰਜਾਬੀ ਜਾਗਰਣ 6 May 2024 6:24 pm

ਸੜਕ ਹਾਦਸੇ ਚ ਇਕ ਦੀ ਮੌਤ

ਨੂਰਪੁਰਬੇਦੀ-ਗੜ੍ਹਸ਼ੰਕਰ ਮੇਨ 'ਤੇ ਪਿੰਡ ਕਾਹਨਪੁਰ ਖੂਹੀ ਨੇੜੇ ਹੋਏ ਸੜਕ ਹਾਦਸੇ ਦੌਰਾਨ ਕਾਰ 'ਚ ਸਵਾਰ ਪਿਓ-ਪੁੱਤ ਦੀ ਦਰੱਖਤ ਨਾਲ ਟੱਕਰ ਹੋ ਗਈ, ਜਿਸ 'ਚ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦਾ ਬਚਾਓ ਹੋ ਗਿਆ।

ਪੰਜਾਬੀ ਜਾਗਰਣ 6 May 2024 6:19 pm

ਕਪਿਲ ਦੇ ਸ਼ੋਅ 'ਚ ਸਜੇਗੀ 'ਹੀਰਾਮੰਡੀ', ਆਲੀਆ-ਕਿਆਰਾ ਤੋਂ ਬਾਅਦ ਹੁਣ ਸੋਨਾਕਸ਼ੀ ਸਿਨਹਾ ਵੀ ਬਣੇਗੀ ਦੁਲਹਨ? ਬੋਲੀ- ਮੈਂ ਬੇਕਰਾਰ ਹਾਂ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੈੱਟਫਲਿਕਸ 'ਤੇ ਹਰ ਐਤਵਾਰ ਨੂੰ ਸਟ੍ਰੀਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮਹਿਮਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹੀਰਾਮੰਡੀ' ਦੇ ਕਲਾਕਾਰ ਹੋਣਗੇ। ਸ਼ੋਅ ਦਾ ਅਧਿਕਾਰਤ ਪ੍ਰੋਮੋ ਅਜੇ ਜਾਰੀ ਨਹੀਂ ਹੋਇਆ ਹੈ ਪਰ ਇਸ ਦੇ ਵਿਗਾੜਨ ਦਾ ਖ਼ੁਲਾਸਾ ਹੋ ਗਿਆ ਹੈ।

ਪੰਜਾਬੀ ਜਾਗਰਣ 6 May 2024 6:14 pm

ਨੋਟਾਂ ਨਾਲ ਨਹੀਂ, ਪਿਆਰ ਨਾਲ ਜਿੱਤੇ ਜਾ ਸਕਦੇ ਨੇ ਲੋਕਾਂ ਦੇ ਦਿਲ : ਭੱਲਾ

ਪੈਸਿਆਂ ਨਾਲ ਨਹੀਂ ਸਗੋਂ, ਲੋਕਾਂ ਦੇ ਦਿਲ ਪਿਆਰ ਨਾਲ ਜਿੱਤੇ ਜਾ ਸਕਦੇ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਜਥੇਦਾਰ ਖੁੱਡੀਆਂ ਦੇ ਹੱਕ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਲੋਕ ਸਭਾ ਚੋਣਾਂ ਨੂੰ ਪੈਸਿਆਂ ਦੀ ਤਾਕਤ ਨਾਲ ਜਿੱਤਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਦਿਲ ਪੈਸਿਆਂ ਨਾਲ ਨਹੀਂ, ਸਗੋਂ ਪਿਆਰ ਨਾਲ ਜਿੱਤੇ ਜਾਂਦੇ ਹਨ।

ਪੰਜਾਬੀ ਜਾਗਰਣ 6 May 2024 6:13 pm

ਸਾਬਕਾ ਪ੍ਰਧਾਨ ਹੈਪੀ ਬਾਂਸਲ ਨੂੰ ਸਦਮਾ, ਮਾਤਾ ਦਾ ਦੇਹਾਂਤ

ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਹੈਪੀ ਬਾਂਸਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਅੰਗੂਰੀ ਦੇਵੀ (72) ਪਤਨੀ ਲਛਮਣ ਦਾਸ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਸਦੀਵੀ ਤੌਰ 'ਤੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ।

ਪੰਜਾਬੀ ਜਾਗਰਣ 6 May 2024 6:07 pm

ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇਗੀ ਜ਼ਿਲ੍ਹੇ ਦੀ ਪਹਿਲੀ ਹਾਕੀ ਐਸਟਰਾਟ੍ਫ ਗਰਾਊਂਡ : ਹਰਜੋਤ ਸਿੰਘ ਬੈਂਸ

ਬੀਤੀ ਸ਼ਾਮ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਪਿੰਡ ਬਾਸੋਵਾਲ ਵਿਖੇ ਕਰਵਾਏ ਗਏ ਪਹਿਲੇ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਬੱਡੀ ਦਾ ਮੈਚ ਦੇਖਣ ਆਏ ਸਾਰੇ ਦਰਸ਼ਕਾਂ ਨਾਲ ਮੁਲਾਕਾਤ ਕੀਤੀ ਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਪ੍ਰਰਾਪਤ ਕੀਤਾ।

ਪੰਜਾਬੀ ਜਾਗਰਣ 6 May 2024 6:07 pm

ਕਾਮਰੇਡ ਅਤੁਲ ਕੁਮਾਰ ਦੀ ਯਾਦ 'ਚ ਸ਼ੋਕ ਸਭਾ ਕਰਵਾਈ

ਬੀਤੇ ਦਿਨੀਂ ਗੰਭੀਰ ਬਿਮਾਰੀ ਤੋਂ ਪੀੜਤ ਸੀਪੀਆਈ ਦੇ ਕੌਮੀ ਸਕੱਤਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਇਸ ਫ਼ਾਨੀ ਦੁਨੀਆ ਤੋਂ ਰੁਕਸਤ ਹੋ ਗਏ। ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਯਾਦ ਵਿੱਚ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸ਼ੋਕ ਸਭਾ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਪੰਜਾਬੀ ਜਾਗਰਣ 6 May 2024 6:06 pm

ਨਰੇਲਾ ਸਨਅਤੀ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ

ਪੱਤਰ ਪ੍ਰੇਰਕ ਨਵੀਂ ਦਿੱਲੀ, 6 ਜੂਨ ਇੱਥੇ ਪਲਾਸਟਿਕ ਦੇ ਕੱਚੇ ਮਾਲ ਦੇ ਨਿਰਮਾਣ ਯੂਨਿਟ ਵਿੱਚ ਅੱਜ ਅੱਗ ਲੱਗ ਗਈ ਪਰ ਘਟਨਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਅਨੁਸਾਰ ਬਾਹਰੀ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ਵਿੱਚ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਬਾਰੇ ਸਵੇਰੇ 8.26 ਵਜੇ ਪਤਾ [...] The post ਨਰੇਲਾ ਸਨਅਤੀ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:56 pm

ਤੁੰਗਵਾਲੀ ਨੇ ਜੀਤਮਹਿੰਦਰ ਸਿੱਧੂ ਦੇ ਹੱਕ 'ਚ ਭਖਾਈ ਚੋਣ ਮੁਹਿੰਮ

ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਉਨ੍ਹਾਂ ਬਠਿੰਡਾ ਦਿਹਾਤੀ ਹਲਕੇ ਅੰਦਰ ਇਕ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਪੰਜਾਬੀ ਜਾਗਰਣ 6 May 2024 5:51 pm

ਕੈਨੇਡਾ ਵਿੱਚ ਕਤਲ ਹੋਏ ਨੌਜਵਾਨ ਦਾ ਸਸਕਾਰ

ਪੱਤਰ ਪ੍ਰੇਰਕ ਅਮਰਗੜ੍ਹ, 6 ਮਈ ਪਿੰਡ ਤੋਲੇਵਾਲ ਦੇ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਲਾਸ਼ ਕਰੀਬ ਦੋ ਹਫਤੇ ਮਗਰੋਂ ਅੱਜ ਪਿੰਡ ਪਹੁੰਚ ਗਈ। ਪੁੱਤਰ ਦੀ ਲਾਸ਼ ਵੇਖ ਕੇ ਮਾਤਾ ਬੀਰਪਾਲ ਕੌਰ ਤੇ ਪਿਤਾ ਗੁਰਪ੍ਰੀਤ ਸਿੰਘ ਦਾ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਸੋਹੀ 2018 ਵਿੱਚ ਕੈਨੇਡਾ ਗਿਆ ਸੀ। ਉਸ ਦਾ ਪਿਛਲੇ ਦਿਨੀਂ ਕੈਨੇਡਾ [...] The post ਕੈਨੇਡਾ ਵਿੱਚ ਕਤਲ ਹੋਏ ਨੌਜਵਾਨ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:49 pm

Big Breaking: ਚੰਡੀਗੜ੍ਹ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਅਕਾਲੀ ਉਮੀਦਵਾਰ ਹਰਦੀਪ ਸਿੰਘ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ ਵਿਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਨੇ ਆਪਣੇ ਸਾਥੀਆਂ ਸਣੇ ਅਸਤੀਫ਼ਾ ਦੇ ਦਿੱਤਾ।

ਪੰਜਾਬੀ ਜਾਗਰਣ 6 May 2024 5:45 pm

ਜ਼ਿਲ੍ਹਾ ਲਿਖਾਰੀ ਸਭਾ ਦੀ ਸਾਹਿਤਕ ਇਕੱਤਰਤਾ ਹੋਈ

ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੀ ਸਾਹਿਤਕ ਇਕੱਤਰਤਾ ਸਥਾਨਕ ਗਾਂਧੀ ਮੈਮੋਰੀਅਲ ਸਕੂਲ ਰੂਪਨਗਰ ਵਿਖੇ ਹੋਈ। ਇਸ ਮੌਕੇ ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਨੇ ਸੋਬੰਧਨ ਕਰਦਿਆਂ ਕਿਹਾ ਕਿ ਅਸੀ ਸਾਰੇ ਪ੍ਰਰਾਕਿ੍ਰਤਿੱਕ ਤੱਤਾਂ ਦੁਆਰਾ ਇਕ-ਦੂਜੇ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਾਂ, ਕੇਵਲ ਵਿਚਾਰਕ ਮੱਤਭੇਦ ਹੀ ਸਾਨੂੰ ਇਕ-ਦੂਜੇ ਨਾਲੋਂ ਨਿਖੇੜਦੇ ਹਨ ਅਤੇ ਅਸੀਂ ਸਾਰੇ ਅਲੱਗ ਅਲੱਗ ਨਜ਼ਰ ਆਉਂਦੇ ਹਾਂ।

ਪੰਜਾਬੀ ਜਾਗਰਣ 6 May 2024 5:41 pm

ਗੁਰਵਿੰਦਰ ਸਿੰਘ ਕੈਨੇਡਾ 'ਚ ਪੰਜਾਬ ਭਵਨ ਦਾ ਸਲਾਹਕਾਰ ਨਿਯੁਕਤ

ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਸਮਾਜ ਸੇਵੀ ਅਧਿਆਪਕ ਆਗੂ ਗੁਰਵਿੰਦਰ ਸਿੰਘ ਸਿੱਧੂ ਨੂੰ ਪੰਜਾਬ ਭਵਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀਆਂ ਪੰਜਾਬ ਭਵਨ ਕੈਨੇਡਾ ਲਈ ਕੀਤੀਆਂ ਮਹੱਤਵਪੂਰਨ ਤੇ ਸ਼ਾਨਦਾਰ ਸੇਵਾਵਾਂ ਲਈ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਇਹ ਅਹਿਮ ਨਿਯੁਕਤੀ ਕੀਤੀ ਗਈ ਹੈ।

ਪੰਜਾਬੀ ਜਾਗਰਣ 6 May 2024 5:38 pm

ਡੀਜ਼ਲ ਚੋਰੀ ਕਰਨ ਵਾਲੇ ਦੋ ਗਿ੍ਫ਼ਤਾਰ, 70 ਲੀਟਰ ਡੀਜ਼ਲ ਬਰਾਮਦ

ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਤੇਲ ਟੈਂਕਰਾਂ ਵਿਚੋਂ ਡੀਜ਼ਲ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦੌਰਾਨ ਉਕਤ ਵਿਅਕਤੀਆਂ ਕੋਲੋਂ 70 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਢਾਬੇ ਦੀ ਆੜ ਵਿਚ ਇਸ ਗੋਰਖਧੰਦੇ ਨੂੰ ਅੰਜਾਮ ਦੇ ਰਹੇ ਸਨ। ਇਸ ਸਬੰਧੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਸੂਚਨਾ ਮਿਲੀ ਸੀ ਕਿ ਮੁਹੰਮਦ ਇਸਤਿਆਗਰ ਅਤੇ ਰੁਸਤਮ ਮੁਹੰਮਦ ਤੋਕੀਰ ਹਾਈਵੇ ਢਾਬਾ ਪਿੰਡ ਜੀਦਾ ਵਿਖੇ ਖੜ੍ਹਨ ਵਾਲੇ ਤੇਲ ਟੈਂਕਰਾਂ ਵਿਚੋਂ ਡੀਜ਼ਲ ਅਤੇ ਪੈਟਰੋਲ ਚੋਰੀ ਕਰ ਕੇ ਅੱਗੇ ਵੇਚਦੇ ਹਨ।

ਪੰਜਾਬੀ ਜਾਗਰਣ 6 May 2024 5:34 pm

ਦੋ ਕਾਰਾਂ ਦੀ ਟੱਕਰ 'ਚ ਇਕ ਜ਼ਖ਼ਮੀ

ਸਥਾਨਕ ਬਠਿੰਡਾ ਬਰਨਾਲ ਰੋਡ 'ਤੇ ਸਟੇਲਾ ਹੋਟਲ ਕੋਲ ਦੋ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਵਿਚ ਦੋਵੇ ਕਾਰਾਂ ਨੁਕਸਾਨੀਆਂ ਗਈਆਂ ਅਤੇ ਇਕ ਕਾਰ ਚਾਲਕ ਗੰਭੀਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ।

ਪੰਜਾਬੀ ਜਾਗਰਣ 6 May 2024 5:32 pm

ਕਾਲੋਨੀ 'ਚ ਗੁੰਡਾਗਰਦੀ ਕਰਨ ਵਾਲੇ ਪੰਜ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਥਾਣਾ ਕੈਂਟ ਦੀ ਪੁਲਿਸ ਨੇ ਸ਼ਨਿਚਰਵਾਰ ਦੇਰ ਰਾਤ ਸਥਾਨਕ ਕਮਲਾ ਨਹਿਰੂ ਕਾਲੋਨੀ ਵਿਖੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਘਰਾਂ ਅੱਗੇ ਖੜ੍ਹੇ ਵ੍ਹੀਕਲਾਂ ਦੀ ਭੰਨਤੋੜ ਕਰਨ ਵਾਲੇ ਪੰਜ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੇ 15 ਦੇ ਕਰੀਬ ਅਣਪਛਾਤੇ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸ਼ਨਿਚਰਵਾਰ ਦੇਰ ਰਾਤ 20 ਦੇ ਕਰੀਬ ਨੌਜਵਾਨਾਂ ਵੱਲੋਂ ਕਮਲਾ ਨਹਿਰੂ ਕਾਲੋਨੀ ਵਿਚ ਕਈ ਘੰਟੇ ਤਕ ਹੁੱਲੜਬਾਜ਼ੀ ਕੀਤੀ ਸੀ। ਉਕਤ ਨੌਜਵਾਨਾਂ ਨੇ ਵ੍ਹੀਕਲਾਂ ਦੀ ਭੰਨਤੋੜ ਕਰਨ ਤੋਂ ਇਲਾਵਾ ਕਈ ਘਰਾਂ ਦੇ ਅੱਗੇ ਪਟਾਕੇ ਚਲਾ ਕੇ ਅੱਗ ਵੀ ਲਗਾ ਦਿੱਤੀ ਸੀ।

ਪੰਜਾਬੀ ਜਾਗਰਣ 6 May 2024 5:31 pm

ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਟੀਕਾਕਰਨ ਜ਼ਰੂਰੀ : ਡਾ. ਨਵਰੂਪ

ਸਿਵਲ ਸਰਜਨ ਦਫ਼ਤਰ ਦੇ ਟੇ੍ਨਿੰਗ ਹਾਲ ਵਿਖੇ ਨਿਯਮਤ ਟੀਕਾਕਰਨ ਦੀ ਹੋਰ ਮਜ਼ਬੂਤੀ, ਯੂ-ਵਿਨ ਅਤੇ ਈ-ਵਿਨ ਪੋਰਟਲ ਸਬੰਧੀ ਡਿਲੀਵਰੀ ਪੁਆਇੰਟਾਂ ਤੇ ਕੰਮ ਕਰਦੀਆਂ ਸਟਾਫ ਨਰਸਾਂ ਦੀ ਟੇ੍ਨਿੰਗ ਆਯੋਜਿਤ ਕੀਤੀ ਗਈ।

ਪੰਜਾਬੀ ਜਾਗਰਣ 6 May 2024 5:30 pm

ਚੋਰੀਆਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਚੋਰਾਂ ਵੱਲੋਂ ਇਕ ਰੈਸਟੋਰੈਂਟ ਵਿੱਚੋ ਲੱਖਾਂ ਰੁਪਏ ਦਾ ਸਾਮਾਨ ਅਤੇ ਇਕ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਮਾਮਲਾ ਸਾਹਮਣੇ ਆਏ ਹਨ। ਸਬੰਧਤ ਥਾਣਿਆਂ ਦੀ ਪੁਲਿਸ ਨੇ ਪੀੜਤ ਵਿਅਕਤੀਆਂ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਵਾਸੀ ਲਾਲ ਸਿੰਘ ਨਗਰ ਨੇ ਥਾਣਾ ਕੈਨਾਲ ਕਾਲੋਨੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਸੇ ਵਿਅਕਤੀ ਨੇ ਉਸ ਦੇ ਰੈਸਟੋਰੈਂਟ ਕਬੀਲਾ ਵਿਚੋਂ ਇਕ ਏਸੀ, ਇਨਵਟਰ, ਬੈਟਰਾ, ਮਿਕਸੀ, ਦੋ ਡਰਿੱਲ ਮਸ਼ੀਨਾਂ, ਵਾਲ ਫੈਨ, ਫਰਾਟਾ ਪੱਖਾ, ਅਗਜਾਸਟ ਫੈਨ, ਕੰਪਿਊਟਰ ਕੰਡਾ, ਰੈਸਟੋਰੈਂਟ ਦੇ ਭਾਂਡੇ ਅਤੇ ਰਾਸ਼ਨ ਚੋਰੀ ਕਰ ਲਿਆ ਹੈ।

ਪੰਜਾਬੀ ਜਾਗਰਣ 6 May 2024 5:28 pm

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਥੀਏਟਰ ਸਬੰਧੀ ਵਰਕਸ਼ਾਪ ਲਗਾਈ

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੀ ਚੰਗੀ ਅਤੇ ਉਸਾਰੂ ਸ਼ਖਸ਼ੀਅਤ ਨੂੰ ਘਾੜ੍ਹਨ ਵਾਸਤੇ ਸਮੇਂ ਸਮੇਂ ਤੇ ਵੱਖ ਵੱਖ ਵਿਸ਼ਿਆਂ ਦੇ ਮਾਹਰਾਂ ਦੀਆਂ ਵਰਕਸ਼ਾਪ ਅਤੇ ਸਿਖਲਾਈ ਕੈਂਪ ਸਕੂਲ ਵਿਚ ਆਯੋਜਿਤ ਕਰਦਾ ਰਿਹਾ ਹੈ।

ਪੰਜਾਬੀ ਜਾਗਰਣ 6 May 2024 5:23 pm

ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਬੁਟਰੇਲਾ ਨੇ ਛੱਡੀ ਪਾਰਟੀ, ਚੋਣ ਲੜਨ ਤੋਂ ਇਨਕਾਰ

ਕੁਲਦੀਪ ਸਿੰਘ ਚੰਡੀਗੜ੍ਹ, 6 ਮਈ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਝਟਕਾ ਲੱਗਾ, ਜਦੋਂ ਉਸ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੀ ਸਮੁੱਚੀ ਟੀਮ ਸਮੇਤ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਤੇ ਚੋਣ ਲੜਨ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਟਿਕਟ ਵਾਪਸ [...] The post ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਬੁਟਰੇਲਾ ਨੇ ਛੱਡੀ ਪਾਰਟੀ, ਚੋਣ ਲੜਨ ਤੋਂ ਇਨਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:21 pm

ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਡੀਏਵੀ ਕਾਲਜ ਦੇ ਕੰਪਿਊਟਰ ਸਾਇੰਸ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਬੀਸੀਏ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਬੀਸੀਏ ਭਾਗ ਤੀਜਾ, ਐੱਮਐੱਸਸੀ-ਆਈਟੀ (ਐੱਲਈਟੀ) ਅਤੇ ਪੀਜੀਡੀਸੀਏ ਦੀਆਂ ਸਾਰੀਆਂ ਰੁਖ਼ਸਤ ਹੋਣ ਵਾਲੀਆਂ ਕਲਾਸਾਂ ਲਈ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਦੀ ਸ਼ੁਰੂਆਤ ਸੀਨੀਅਰ ਵਿਦਿਆਰਥੀਆਂ ਦੇ ਸਵਾਗਤ ਨਾਲ ਹੋਈ।

ਪੰਜਾਬੀ ਜਾਗਰਣ 6 May 2024 5:19 pm

105ਵੀਂ ਵਾਰ ਖੂਨਦਾਨ ਕਰਨ ਵਾਲੇ ਜਸਬੀਰ ਸਿੰਘ ਦਾ ਵਿਸ਼ੇਸ ਸਨਮਾਨ

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਪਿੰਡ ਉੱਚਾ ਪਿੰਡ-ਸੰਘੋਲ ਵੱਲੋਂ ਯੂਥ ਵੈਲਫੇਅਰ ਸੋਸ਼ਲ ਆਰਗਨਾਈਜ਼ੇਸਨ ਪੰਜਾਬ ਦੇ ਸਹਿਯੋਗ ਨਾਲ ਰਵਿਦਾਸ ਮੁਹੱਲਾ ਗੁਰਦੁਆਰਾ ਸਾਹਿਬ ਉੱਚਾ ਪਿੰਡ-ਸੰਘੋਲ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

ਪੰਜਾਬੀ ਜਾਗਰਣ 6 May 2024 5:18 pm

ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਟੋਫਲ ਅੰਕਾਂ ਨੂੰ ਮਾਨਤਾ

ਨਵੀਂ ਦਿੱਲੀ, 6 ਮਈ ਜੇ ਤੁਸੀਂ ਆਸਟਰੇਲੀਆ ਜਾਣ ਦਾ ਸੁਫ਼ਨਾ ਦੇਖ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਆਸਟਰੇਲੀਆ ਨੇ ਸਾਰੇ ਵੀਜ਼ਿਆਂ ਲਈ ਟੋਫਲ ਸਕੋਰ ਨੂੰ ਮਾਨਤਾ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ ਦੇ ਹਵਾਲੇ ਨਾਲ ਅੱਜ ਕਿਹਾ ਗਿਆ ਹੈ ਕਿ ਟੋਫਲ ਸਕੋਰ ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਵੈਧ ਹੋਣਗੇ। ਟੋਫਲ ਦੀ ਪਿਛਲੇ ਸਾਲ [...] The post ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਟੋਫਲ ਅੰਕਾਂ ਨੂੰ ਮਾਨਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:17 pm

ਲੋਕਾਂ ਨੂੰ ਮਲੇਰੀਆ ਤੇ ਡੇਂਗੂ ਪ੍ਰਤੀ ਸੁਚੇਤ ਰਹਿਣ ਦੀ ਲੋੜ : ਸਿਵਲ ਸਰਜਨ

ਸਿਵਲ ਸਰਜਨ ਡਾ. ਤੇਜਵੰਤ ਸਿੰਘ ਿਢੱਲੋਂ ਦੀ ਅਗਵਾਈ ਵਿਚ ਜ਼ਿਲ੍ਹਾ ਬਠਿੰਡਾ ਵਿਚ ਮਲੇਰੀਆ ਅਤੇ ਡੇਂਗੂ ਸਬੰਧੀ ਵੱਖ-ਵੱਖ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਅਧੀਨ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਅਤੇ ਹੋਰ ਜਾਗਰੂਕਤਾ ਪੋ੍ਗਰਾਮ ਚਲਾਏ ਜਾ ਰਹੇ ਹਨ। ਹਰ ਸ਼ੁੱਕਰਵਾਰ ਘਰ ਵਿਚ ਪਾਣੀ ਵਾਲੇ ਸੋਮੇ ਜਿਵੇਂ ਕੂਲਰ, ਫ਼ਰਿਜ ਦੀਆਂ ਟੇ੍ਆਂ, ਬੂਟਿਆਂ ਵਾਲੇ ਗਮਲਿਆਂ ਆਦਿ ਦਾ ਪਾਣੀ ਬਦਲਣਾ ਜ਼ਰੂਰੀ ਹੈ।

ਪੰਜਾਬੀ ਜਾਗਰਣ 6 May 2024 4:58 pm

ਮੀਰਾ ਸਕੂਲ 'ਚ ਵਿਦਿਆਰਥੀ ਆਗੂਆਂ ਦੀ ਚੋਣ

ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵੱਲੋਂ ਇੱਕ ਸਮਾਗਮ ਕਰਵਾ ਕੇ ਵਿਦਿਆਰਥੀ ਆਗੂਆਂ ਦੀ ਚੋਣ ਕਰਵਾਈ, ਜਿਸ ਵਿਚ ਵਿਦਿਆਰਥੀ ਨੂੰ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਜ਼ਿੰਮੇਵਾਰੀ ਦੇ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ। ਇਸ ਦੌਰਾਨ ਜਸਪ੍ਰਰੀਤ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ, ਕ੍ਰਿਤਿਕਾ ਬਾਂਸਲ ਨੂੰ ਸਕੂਲ ਹੈੱਡ ਗਰਲ, ਮਨਸ਼ਿਕਾ ਨੂੰ ਡਿਪਟੀ ਹੈੱਡ ਗਰਲ ਅਤੇ ਅਰਸ਼ਵੀਰ ਸਿੰਘ ਨੂੰ ਡਿਪਟੀ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਦੇ ਮੈਂਬਰ ਸਤੀਸ਼ ਕੁਮਾਰ ਲਹਿਰੀ, ਮਹੇਸ਼ ਗਰਗ ਅਤੇ ਨਰੇਸ਼ ਲਹਿਰੀ ਦੀ ਹਾਜ਼ਰੀ ਵਿਚ ਹੋਈ।

ਪੰਜਾਬੀ ਜਾਗਰਣ 6 May 2024 4:53 pm

Lok Sabha Election 2024 : ਇਸ ਰਾਜ 'ਚ ਅੱਧੇ ਤੋਂ ਜ਼ਿਆਦਾ ਉਮੀਦਵਾਰਾਂ ਦੀ ਹੋ ਜਾਂਦੀ ਹੈ ਜ਼ਮਾਨਤ ਜ਼ਬਤ, 1952 ਤੋਂ 2019 ਤੱਕ ਜਾਰੀ ਰਿਹਾ ਇਹ ਰਿਕਾਰਡ

ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਕੀਤਾ ਜਾਵੇਗਾ। ਵੋਟਾਂ ਸਬੰਧੀ ਸਾਰੇ ਕੰਮ ਨਿਸ਼ਚਿਤ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ...

ਪੰਜਾਬੀ ਜਾਗਰਣ 6 May 2024 4:52 pm

ਗ਼ਜ਼ਲ ਸੰਗ੍ਹਿ ਸੈਲਫ਼ੀਆਂ ਲੈਂਦੀ ਧੁੱਪ 'ਤੇ ਵਿਚਾਰ ਚਰਚਾ

ਸਥਾਨਕ ਟੀਚਰਜ਼ ਹੋਮ ਬਠਿੰਡਾ ਦੇ ਜਗਮੋਹਨ ਕੌਸ਼ਲ ਯਾਦਗਾਰੀ ਹਾਲ ਵਿਚ ਅਦਾਰਾ ਸਾਹਿਤਕ ਸੰਵਾਦ ਵੱਲੋਂ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਪੋ੍ਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ, ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਅਤੇ ਪ੍ਰਸਿੱਧ ਗ਼ਜ਼ਲਗੋ ਆਤਮਾ ਰਾਮ ਰੰਜਨ ਸ਼ਾਮਲ ਹੋਏ।

ਪੰਜਾਬੀ ਜਾਗਰਣ 6 May 2024 4:48 pm

'ਆਪ' ਆਗੂਆਂ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ

ਆਮ ਆਦਮੀ ਪਾਰਟੀ ਦੇ ਵਰਕਰ ਸੁਭਾਸ਼ ਉੱਪਲ ਫੌਜੀ ਦੇ ਘਰ ਮੁਹੱਲਾ ਵਾਸੀਆਂ ਵੱਲੋਂ ਬੀਤੀ ਸ਼ਾਮ ਇਕੱਠ ਕਰ ਕੇ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਆਮ ਆਦਮੀ ਦੇ ਪਾਰਟੀ ਦੇ ਆਗੂਆਂ ਤਕ ਪਹੁੰਚਾਉਣ ਲਈ ਉਨ੍ਹਾਂ ਨੂੰ ਬੁਲਾਇਆ ਗਿਆ। ਇਸ ਮੌਕੇ ਸਮੱਸਿਆ ਦਾ ਹੱਲ ਕਰਨ ਲਈ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਵਿਰਸਾ ਸਿੰਘ ਦੀ ਅਗਵਾਈ ਵਿੱਚ ਸੰਜੀਵ ਸਿੰਗਲਾ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਜਸਵਿੰਦਰ ਭਾਊ ਪ੍ਰਧਾਨ ਟਰੱਕ ਯੂਨੀਅਨ ਤੇ ਜੱਗਾ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੁਹੱਲਾ ਵਾਸੀ ਤਰਸੇਮ ਚੰਦ ਅਰੋੜਾ ਤੇ ਸ਼ੰਕਰ ਲਾਲ ਹਲਵਾਈ ਨੇ ਆਏ ਹੋਏ ਆਗੂਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਬਹੁਤ ਕ

ਪੰਜਾਬੀ ਜਾਗਰਣ 6 May 2024 4:44 pm

ਅਕਾਲੀ ਦਲ ਨੂੰ ਪਾਈ ਵੋਟ ਭਾਜਪਾ ਦੀ ਝੋਲੀ 'ਚ ਜਾਵੇਗੀ : ਸਿੱਧੂ

ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਐਤਵਾਰ ਨੂੰ ਬਠਿੰਡਾ ਦਿਹਾਤੀ ਦੇ ਪਿੰਡਾਂ ਦਾ ਚੋਣਾਵੀਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਾ ਸਿੰਘ ਤੁੰਗਵਾਲੀ ਵੀ ਹਾਜ਼ਰ ਸਨ। ਇਸ ਦੌਰਾਨ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਤੇ ਭਾਜਪਾਈ ਅੰਦਰੋ ਇਕ ਹਨ ਤੇ ਅਕਾਲੀ ਦਲ ਨੂੰ ਪਾਇਆ ਵੋਟ ਵੀ ਭਾਜਪਾ ਦੇ ਖ਼ਾਤੇ ਵਿਚ ਜਾਵੇਗਾ।

ਪੰਜਾਬੀ ਜਾਗਰਣ 6 May 2024 4:40 pm

ਹਾਦਸਿਆਂ ਦਾ ਕਾਰਨ ਬਣੇ ਚਾਰ ਵਾਹਨ ਚਾਲਕਾਂ 'ਤੇ ਕੇਸ ਦਰਜ

ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ ਦੇ ਮਾਮਲਿਆਂ ਵਿਚ ਚਾਰ ਵਾਹਨ ਚਾਲਕਾਂ ਖ਼ਿਲਾਫ਼ ਸਬੰਧਿਤ ਥਾਣਿਆਂ ਵਿਚ ਕੇਸ ਦਰਜ ਕੀਤਾ ਹੈ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਕ ਦੀ ਗਿ੍ਫ਼ਤਾਰੀ ਹੋਣੀ ਹਾਲੇ ਬਾਕੀ ਹੈ। ਜਾਣਕਾਰੀ ਅਨੁਸਾਰ ਹਰਪ੍ਰਰੀਤ ਸਿੰਘ ਵਾਸੀ ਮੌੜ ਚੜਤ ਸਿੰਘ ਵਾਲਾ ਨੇ ਥਾਣਾ ਕੋਟਫੱਤਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੀ 5 ਮਈ ਨੂੰ ਉਹ ਆਪਣੇ ਪਰਿਵਾਰ ਸਮੇਤ ਕਾਰ 'ਤੇ ਸਵਾਰ ਹੋ ਕੇ ਪਿੰਡ ਕੋਟਫੱਤਾ ਕੋਲ ਜਾ ਰਿਹਾ ਸੀ।

ਪੰਜਾਬੀ ਜਾਗਰਣ 6 May 2024 4:36 pm

ਪਾਰਕ ਦੇ ਕਬਜ਼ੇ ਨੂੰ ਲੈ ਕੇ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ

ਗੁਰੂ ਤੇਗ ਬਹਾਦਰ ਨਗਰ ਵਾਰਡ ਨੰ. 8 ਦੀ ਗਲੀ ਨੰਬਰ 3 ਦੇ ਪਾਰਕ ਨੰਬਰ 39 ਦੇ ਇਕ ਹਿੱਸੇ (490 ਗਜ) ਤੋਂ ਨਾਜਾਇਜ਼ ਕਬਜ਼ਾ ਹਟਾਉਣ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੁਹੱਲਾ ਵਾਸੀਆਂ ਦੀ ਕਮੇਟੀ ਨੇ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਗਰਿਕ ਚੇਤਨਾ ਮੰਚ ਤੇ ਪਾਰਕ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਿੰ੍ਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਪਾਰਕ ਦੇ ਇਕ ਹਿੱਸੇ (490 ਗਜ) ਬਾਰੇ ਕੁੱਝ ਰਸੂਖਵਾਨ ਲੋਕਾਂ ਨੇ ਝੂਠ ਬੋਲ ਕੇ ਜ਼ਿਲ੍ਹਾ ਅਦਾਲਤ ਵਿਚ ਮੁਕੱਦਮਾ ਦਰ ਮੁਕੱਦਮਾ ਪਾਇਆ ਜਾਂਦਾ ਹੈ ਤਾਂ ਕਿ ਕਮੇਟੀ ਇਸ ਪਾਰਕ ਨੂੰ ਵਿਕਸਿਤ ਨਾ ਕਰ ਸਕੇ, ਜਦੋਂਕਿ ਨਾਗਰਿਕ ਚੇਤਨਾ ਮੰਚ ਨੇ 1999 ਤੋਂ ਲਗਾ

ਪੰਜਾਬੀ ਜਾਗਰਣ 6 May 2024 4:30 pm

Poonch Terror Attack : ਫ਼ੌਜੀਆਂ 'ਤੇ ਮਾਣ ਪਰ ਹਮਲੇ ਰੋਕਣ 'ਚ ਸਰਕਾਰ ਨਾਕਾਮ ਕਿਉਂ...', ਚੰਨੀ ਨੇ ਹੁਣ ਕੇਂਦਰ 'ਤੇ ਵਿੰਨ੍ਹਿਆ ਨਿਸ਼ਾਨਾ

Poonch Terror Attack : ਪਿਛਲੀ ਵਾਰ ਵੀ ਜਦੋਂ ਫ਼ੌਜੀ ਸ਼ਹੀਦ ਹੋਏ ਸਨ ਤਾਂ ਉਹ ਮੁੱਖ ਮੰਤਰੀ ਵਜੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਸ਼ਮਸ਼ਾਨਘਾਟ ਤਕ ਲੈ ਗਏ ਸਨ। ਕਦੋਂ ਤਕ ਉਨ੍ਹਾਂ ਦੇ ਸਿਪਾਹੀ ਸ਼ਹੀਦ ਹੁੰਦੇ ਰਹਿਣਗੇ? ਕੇਂਦਰ ਸਰਕਾਰ ਦੀ ਖੁਫੀਆ ਤੰਤਰ ਦੀ ਨਾਕਾਮੀ ਕਦੋਂ ਤਕ ਜਾਰੀ ਰਹੇਗੀ? ਉਸ ਨੇ ਸ਼ਾਇਰਾਨਾ ਢੰਗ ਨਾਲ ਕਿਹਾ ਕਿ ਕੋਈ ਗੱਲ ਨਾ ਕਰੋ, ਦੱਸੋ ਕਾਫਲਾ ਕਿਉਂ ਲੁੱਟਿਆ ਗਿਆ।

ਪੰਜਾਬੀ ਜਾਗਰਣ 6 May 2024 4:27 pm

ਹਲਕੇ ਦੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਾਂਗਾ : ਡਾ. ਸਿੰਗਲਾ

ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਆਪਣੀ ਰਿਹਾਇਸ਼ 'ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਵਪਾਰਕ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਪਤਵੰਤਿਆਂ ਨੂੰ ਸ਼ਹਿਰ ਅਤੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਵਧੀਆ ਢੰਗ ਨਾਲ ਕੀਤੇ ਜਾ ਸਕਣ ਵਾਲੇ ਕੰਮਾਂ ਸਬੰਧੀ ਵਿਚਾਰ ਮੰਗੇ।

ਪੰਜਾਬੀ ਜਾਗਰਣ 6 May 2024 4:25 pm

ਪਾਕਿਸਤਾਨ ਦੇ ਸਵਾਤ ’ਚ 13 ਸਾਲ ਦੀ ਨਾਬਾਲਗ ਨਾਲ ਵਿਆਹ ਕਰਾਉਣ ਵਾਲਾ 70 ਸਾਲਾ ਲਾੜਾ ਗ੍ਰਿਫ਼ਤਾਰ

ਸਵਾਤ (ਖ਼ੈਬਰ ਪਖ਼ਤੂਨਖਵਾ), 6 ਮਈ ਪਾਕਿਸਤਾਨ ਦੀ ਸਵਾਤ ਵਾਦੀ ’ਚ ਪੁਲੀਸ ਨੇ 70 ਸਾਲਾ ਵਿਅਕਤੀ ਨੂੰ 13 ਸਾਲ ਦੀ ਲੜਕੀ ਨਾਲ ਵਿਆਹ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰ ਮੁਤਾਬਕ ਨਾਬਾਲਗ ਲੜਕੀ ਦਾ ਵਿਆਹ ਉਸ ਦੇ ਪਿਤਾ ਨੇ ਬੁੱਢੇ ਨਾਲ ਕੀਤਾ। ਇਹ ਸੂਚਨਾ ਮਿਲਣ ‘ਤੇ ਪੁਲੀਸ ਨੇ ਲਾੜੇ ਅਤੇ ਲੜਕੀ ਦੇ ਪਿਤਾ ਦੋਵਾਂ [...] The post ਪਾਕਿਸਤਾਨ ਦੇ ਸਵਾਤ ’ਚ 13 ਸਾਲ ਦੀ ਨਾਬਾਲਗ ਨਾਲ ਵਿਆਹ ਕਰਾਉਣ ਵਾਲਾ 70 ਸਾਲਾ ਲਾੜਾ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 4:25 pm

ਸ਼ਾਂਤੀ ਦੇਵੀ ਕਾਲਜ 'ਚ ਐਲੂਮਨੀ ਮੀਟ ਕਰਵਾਈ

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਪਿੰ੍ਸੀਪਲ ਡਾ. ਸ਼ੁਸ਼ਮਾ ਗੁਪਤਾ ਦੀ ਪ੍ਰਧਾਨਗੀ ਹੇਠ ਸਲਾਨਾ ਐਲੂਮਨੀ ਮੀਟ ਕਰਵਾਈ ਗਈ। ਜਿਸ ਵਿੱਚ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਪ੍ਰਧਾਨ ਸੰਜੀਵ ਡੋਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਦੋਂਕਿ ਵਿਸ਼ੇਸ਼ ਮਹਿਮਾਨਾਂ ਵਜੋਂ ਕਾਲਜ ਦ

ਪੰਜਾਬੀ ਜਾਗਰਣ 6 May 2024 4:20 pm

ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਨਵੇਂ ਮੈਂਬਰਾਂ ਦੀ ਨਿਯੁਕਤੀ

ਵਿਸ਼ਵ ਹਿੰਦੂ ਪਰਿਸ਼ਦ ਵਿੱਚ ਨਵੇਂ ਮੈਂਬਰਾਂ ਨਿਯੁਕਤੀ ਕੀਤੀ ਗਈ ਹੈ ਜਿਸ ਵਿੱਚ ਕਿਰਨ ਪ੍ਰਕਾਸ਼ ਨੂੰ ਜ਼ਿਲ੍ਹਾ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਬੀਰ ਰਾਏ ਨੂੰ ਜ਼ਿਲ੍ਹਾ ਸ਼ਹਿਰੀ ਮੰਤਰੀ ਨਿਯੁਕਤ ਕੀਤਾ ਅਤੇ ਕਿਸ਼ਨ ਚੰਦ ਨੂੰ ਧਰਮ ਪਰਚਾਰ ਪਰਸਾਰ ਪਰਮੁੱਖ ਅਤੇ ਮਾਤਰ ਸ਼ਕਤੀ ਦੇ ਵਿਸਥਾਰ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨਾਂ੍ਹ ਵਿਚ ਵੀਨ

ਪੰਜਾਬੀ ਜਾਗਰਣ 6 May 2024 4:17 pm

ਭਾਗਵਤ ਕਥਾ ਸੁਣਨ ਨਾਲ ਪਾਪੀ ਤੋਂ ਪਾਪੀ ਜੀਵ ਦਾ ਵੀ ਕਲਿਆਣ ਹੋ ਸਕਦਾ : ਦਰਸ਼ਨਾ

ਆਦਰਸ਼ ਮਹਿਲਾ ਸਤਿਸੰਗ ਭਵਨ ਐੱਸਡੀ ਕਾਲਜ ਵਾਲੀ ਗਲੀ ਮਾਨਸਾ ਵਿਚ ਮਹਾਨ ਆਤਮਾ ਬ੍ਹਮਲੀਨ ਸ਼੍ਰੀ ਪ੍ਰਕਾਸ਼ਾ ਨੰਦ ਜੀ ਮਹਾਰਾਜ ਮਾਤਾ ਸ਼੍ਰੀ ਭਗਵਤੀ ਜੀ ਦੀ 32ਵੀਂ ਪੁਨਯ ਤਿਥੀ ਮਹਾਉਤਸਵ ਦੇ ਸਬੰਧ ਵਿਚ ਕਰਵਾਈ ਜਾ ਰਹੀ ਭਾਗਵਤ ਕਥਾ ਦੇ ਸਬੰਧ ਵਿਚ ਚੌਥੇ ਦਿਨ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਮੰਦਰ ਦੀ ਸੰਚਾਲਕਾ ਭੈਣ ਦਰਸ਼ਨਾ ਦੇਵੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਭਾਗਵਤ ਕਥਾ ਸੁਣਨ ਨਾਲ ਪਾਪੀ ਤੋਂ ਪਾਪੀ ਦੁਰਾਚਾਰੀ ਜੀਵ ਦਾ ਕਲਿਆਣ ਹੋ ਸਕਦਾ ਹੈ, ਜਿਸ ਜੀਵ ਨੇ ਆਪਣੇ ਸਾਰੇ ਜੀਵਨ ਵਿੱਚ ਸਿਰਫ ਪਾਪ ਹੀ ਕੀਤੇ ਹੋਣ, ਉਸ ਨੂੰ ਭੂਤ ਪੇ੍ਤ ਦੀ ਜੂਨੀ ਮਿਲ ਗਈ ਹੋਵੇ, ਜੇਕਰ ਉਸ ਜੀਵ ਦੇ ਪ੍ਰਤੀ ਸ਼੍ਰੀਮਦ ਭਾਗਵਤ ਦਾ ਪਾਠ ਕਰਵਾਇਆ ਜਾਵੇ ਤਾਂ ਉਸ

ਪੰਜਾਬੀ ਜਾਗਰਣ 6 May 2024 4:16 pm

ਵਿਸ਼ਵ ਦਮਾ ਦਿਵਸ 2024 : ਗਰਮੀਆਂ 'ਚ ਵਧ ਸਕਦੀ ਹੈ ਅਸਥਮਾ ਦੀ ਸਮੱਸਿਆ, ਮਾਹਿਰਾਂ ਦੇ ਦੱਸੇ ਇਨ੍ਹਾਂ ਨੁਕਤਿਆਂ ਨਾਲ ਰਹੋ ਸੁਰੱਖਿਤ

ਦਮੇ ਦੇ ਮਰੀਜ਼ ਆਪਣੇ ਘਰ ਵਿੱਚ ਪੀਕ ਫਲੋ ਮੀਟਰ ਰੱਖ ਸਕਦੇ ਹਨ। ਇਹ ਇੱਕ ਕਿਸਮ ਦਾ ਯੰਤਰ ਹੈ, ਜੋ ਤੁਹਾਡੇ ਫੇਫੜਿਆਂ ਦੀ ਸਮਰੱਥਾ ਦੀ ਜਾਂਚ ਕਰਨ ਵਿੱਚ ਮਦਦ ਕਰਦਾ ਹੈ...

ਪੰਜਾਬੀ ਜਾਗਰਣ 6 May 2024 4:12 pm

ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਿੱਟੂ 'ਆਪ' 'ਚ ਸ਼ਾਮਲ

ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜ਼ਲਿ੍ਹਾ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਨਾਲ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ੈਰੀ ਕਲਸੀ

ਪੰਜਾਬੀ ਜਾਗਰਣ 6 May 2024 4:12 pm

ਸੁਖਜਿੰਦਰ ਰੰਧਾਵਾ ਧਿਆਨਪੁਰ ਧਾਮ ਅਤੇ ਫਤਹਿਗੜ੍ਹ ਚੂੜੀਆਂ ਚਰਚ ਵਿਖੇ ਹੋਏ ਨਤਮਸਤਕ

ਫਤਹਿਗੜ੍ਹ ਚੂੜੀਆਂ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਸੁਖਜਿੰਦਰ ਸਿੰਘ ਰੰਧਾਵਾ ਸ਼੍ਰੀ ਬਾਵਾ ਲਾਲ ਜੀ ਧਿਆਨਪੁਰ ਧਾਮ ਅਤੇ ਫਤਹਿਗੜ੍ਹ ਚੂੜੀਆਂ ਕੈਥਲਿਕ ਚਰਚ ਵਿਖੇ ਨਤਮਸਤਕ ਹੋਏ ਤੇ ਉਹਨਾਂ ਨੇ ਆਸ਼ੀਰਵਾਦ ਲਿਆ। ਧਿਆਨਪੁਰ ਧਾਮ ਪਹੁੰਚਨ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਾਂਗਰਸੀ ਵਰਕਰਾਂ ਨੇ ਪੂਰੇ ਜੋਸ਼ੋ ਖਰੋਸ਼ ਅਤੇ ਢੋਲ ਢਮਕੇ ਨਾਲ ਸਵਾਗਤ ਕੀਤਾ ਗਿਆ।

ਪੰਜਾਬੀ ਜਾਗਰਣ 6 May 2024 4:11 pm

ICSE ISC Toppers List 2024 : CBSE ਦੀ ਤਰ੍ਹਾਂ CISCE ਨੇ ਵੀ ਖ਼ਤਮ ਕੀਤੀ ਟਾਪਰ ਲਿਸਟ ਜਾਰੀ ਕਰਨ ਦੀ ਪਰੰਪਰਾ, ਚੀਫ ਨੇ ਦੱਸੀ ਇਹ ਵਜ੍ਹਾ

ICSE ISC Toppers List 2024 : ਕੌਂਸਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਵਾਰ 99.47 ਫੀਸਦੀ ਵਿਦਿਆਰਥੀਆਂ ਨੇ ਆਈਸੀਐਸਈ ਤੇ 98.19 ਫੀਸਦੀ ਵਿਦਿਆਰਥੀਆਂ ਨੇ ਆਈਐਸਸੀ ਬੋਰਡ ਦੀ ਪ੍ਰੀਖਿਆ ਪਾਸ ਕੀਤੀ। ਹਾਲਾਂਕਿ, ਇਸ ਵਾਰ CISCE ਨੇ ਦੋਵਾਂ ਜਮਾਤਾਂ 'ਚ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ (ICSE ISC Toppers List 2024) ਜਾਰੀ ਨਹੀਂ ਕੀਤੀ ਹੈ।

ਪੰਜਾਬੀ ਜਾਗਰਣ 6 May 2024 4:10 pm

ਬੀਕਾਮ ਤੇ ਬੀਏ ਦਾ ਨਤੀਜਾ ਰਿਹਾ ਸ਼ਾਨਦਾਰ

ਸਥਾਨਕ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਪਿੰ੍ਸੀਪਲ ਪੋ੍ਫ਼ੈਸਰ ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਸਾਲਾਂ ਡਿਗਰੀ ਕੋਰਸ ਬੀਕਾਮ ਅਤੇ ਬੀਏ ਦੀਆਂ ਵਿਦਿਆਰਥਣਾਂ ਅਤੇ ਯੂਨੀਵਰਸਿਟੀ ਮੈਰਿਟ ਲਿਸਟ 'ਚ ਸਥਾਨ ਹਾਸਲ ਕੀਤਾ। ਜ਼ਕਿਰਯੋ

ਪੰਜਾਬੀ ਜਾਗਰਣ 6 May 2024 4:10 pm

ਮਲੂਕਾ ਵੱਲੋਂ ਵੱਖ-ਵੱਖ ਪਿੰਡਾਂ 'ਚ ਪਰਮਪਾਲ ਦੇ ਹੱਕ 'ਚ ਪ੍ਰਚਾਰ

ਸ਼ਹਿਰੀ ਖੇਤਰਾਂ 'ਚੋਂ ਭਾਰੀ ਸਮਰਥਨ ਦੇ ਨਾਲ-ਨਾਲ ਪਿੰਡਾਂ 'ਚ ਇਸ ਵਾਰ ਲੋਕ ਭਾਜਪਾ ਦੇ ਹੱਕ 'ਚ ਲਾਮਬੰਦ ਹੋ ਰਹੇ ਹਨ। ਇਹ ਦਾਅਵਾ ਬੀਬੀ ਵਾਲਾ, ਗਿੱਦੜ, ਗੋਬਿੰਦਪੁਰਾ, ਢੇਲਵਾ, ਹਰਰਾਏਪੁਰ, ਗੰਗਾ ਸਮੇਤ ਤਕਰੀਬਨ ਇਕ ਦਰਜਨ ਪਿੰਡਾਂ 'ਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ 'ਚ ਚੋਣ ਪ੍ਰਚਾਰ ਤੋਂ ਬਾਅਦ ਕੀਤਾ।

ਪੰਜਾਬੀ ਜਾਗਰਣ 6 May 2024 3:58 pm

ਪੰਜਾਬ 'ਚ ਕੱਲ੍ਹ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਭਾਰਤੀ ਚੋਣ ਕਮਿਸ਼ਨ ਵੱਲੋਂ ਜਨਰਲ ਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ : ਸਿਬਿਨ ਸੀ

ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈ.ਏ.ਐਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ ਜਦਕਿ 7 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ...

ਪੰਜਾਬੀ ਜਾਗਰਣ 6 May 2024 3:52 pm

Money Laundering Case : ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਮਿਲੀ ਰਾਹਤ, ਬਾਂਬੇ ਹਾਈ ਕੋਰਟ ਨੇ ਮੈਡੀਕਲ ਆਧਾਰ 'ਤੇ ਦਿੱਤੀ ਅੰਤਰਿਮ ਜ਼ਮਾਨਤ

ਉਦਯੋਗਪਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ 3 ਮਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਡਾਕਟਰੀ ਆਧਾਰ 'ਤੇ ਮੰਗੀ ਗਈ ਗੋਇਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕੀਤਾ ਸੀ....

ਪੰਜਾਬੀ ਜਾਗਰਣ 6 May 2024 3:51 pm

ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਚੰਡੀਗੜ੍ਹ, 6 ਮਈ ਆਸਟਰੇਲੀਆ ਵਿਚ ਕੁਝ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ ਹਰਿਆਣਾ ਦੇ ਕਰਨਾਲ ਦੇ ਵਾਸੀ 22 ਸਾਲਾ ਐੱਮਟੈੱਕ ਵਿਦਿਆਰਥੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ‘ਚ ਇਕ ਹੋਰ ਵਿਦਿਆਰਥੀ ਜ਼ਖਮੀ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਯਸ਼ਵੀਰ ਅਨੁਸਾਰ ਨਵਜੀਤ ਸੰਧੂ ‘ਤੇ ਕਿਸੇ ਹੋਰ ਵਿਦਿਆਰਥੀ ਨੇ ਚਾਕੂ ਨਾਲ ਉਸ [...] The post ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 3:40 pm