SENSEX
NIFTY
GOLD
USD/INR

Weather

41    C
... ...View News by News Source

ਖੇਤੀ ਮਾਹਿਰਾਂ ਵੱਲੋਂ ਕੀਟਨਾਸ਼ਕ ਤੇ ਬੀਜ ਵਿਕ੍ਰੇਤਾਵਾਂ ਦੀ ਚੈਕਿੰਗ

ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਜਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵਧੀਆ ਕੁਆਲਟੀ ਦੇ ਬੀਜ ਮੁਹੱਈਆ ਕਰਵਾਉਣ ਲਈ ਡਾ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀ ਮਾਹਿਰਾਂ ਦੀ ਟੀਮ ਵੱਲੋ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਬੀਜ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ।

ਪੰਜਾਬੀ ਜਾਗਰਣ 19 May 2024 5:54 pm

ਜ਼ੈਲਦਾਰ ਚੈੜੀਆਂ ਵੱਲੋਂ ਕੇਸੀ ਵੈਣੂਗੋਪਾਲ ਨਾਲ ਮੁਲਾਕਾਤ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਿਆਸੀ ਸਥਿਤੀ ਨੂੰ ਲੈ ਕੇ ਜ਼ਿਲਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਤੇ ਉੱਘੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਜਲੰਧਰ ਵਿਖੇ ਐਤਵਾਰ ਨੂੰ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੁਲਾਕਾਤ ਕਰ ਕੇ ਜਾਣਕਾਰੀ ਦਿੱਤੀ।

ਪੰਜਾਬੀ ਜਾਗਰਣ 19 May 2024 5:49 pm

ਭਾਜਪਾ ਹੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਬਦਲ ਸਕਦੀ ਨੁਹਾਰ : ਅਜੈਵੀਰ ਲਾਲਪੁਰਾ

ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨੂੰਹੋਂ ਕਾਲੋਨੀ ਵਿਖੇ ਸੰਜੀਵ ਕੁਮਾਰ ਸੰਜੂ ਦੇ ਗ੍ਹਿ ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ।

ਪੰਜਾਬੀ ਜਾਗਰਣ 19 May 2024 5:45 pm

ਪੁਣਛ 'ਚ ਫਾਰੂਕ ਅਬਦੁੱਲਾ ਦੀ ਰੈਲੀ 'ਚ ਚਾਕੂ ਨਾਲ ਹਮਲਾ, ਨੈਸ਼ਨਲ ਕਾਨਫਰੰਸ ਦੇ ਤਿੰਨ ਵਰਕਰ ਜ਼ਖ਼ਮੀ; ਪੁਲਿਸ ਨੇ ਇਲਾਕੇ ਦੀ ਕੀਤੀ ਘੇਰਾਬੰਦੀ

ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਧਰ ਵਿੱਚ ਐਤਵਾਰ ਨੂੰ ਇੱਕ ਚੋਣ ਰੈਲੀ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਨੈਸ਼ਨਲ ਕਾਨਫਰੰਸ (NC) ਦੇ ਤਿੰਨ ਵਰਕਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੇਂਢਰ 'ਚ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਦੇ ਉਮੀਦਵਾਰ ਮੀਆਂ ਅਲਤਾਫ ਦੇ ਸਮਰਥਨ 'ਚ ਪਾਰਟੀ ਵਲੋਂ ਆਯੋਜਿਤ ਰੈਲੀ 'ਚ ਐਨਸੀ ਪ੍ਰਧਾਨ ਫਾਰੂਕ ਅਬਦੁੱਲਾ ਮੌਜੂਦ ਸਨ।

ਪੰਜਾਬੀ ਜਾਗਰਣ 19 May 2024 5:44 pm

ਜਮਹੂਰੀ ਕਿਸਾਨ ਸਭਾ ਵੱਲੋਂ 21 ਦੀ ਮਹਾਰੈਲੀ ਸਬੰਧੀ ਵਿਚਾਰਾਂ

ਸੰਯੁਕਤ ਕਿਸਾਨ ਮੋਰਚਾ ਵੱਲੋਂ 21 ਮਈ ਨੂੰ ਜਗਰਾਓਂ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੇ ਸੰਬੰਧ ਵਿੱਚ ਜਮਹੂਰੀ ਕਿਸਾਨ ਸਭਾ ਜੋਨ ਕੀਰਤਪੁਰ ਸਾਹਿਬ ਵੱਲੋਂ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਇੱਕ ਮੀਟਿੰਗ ਜੋਨ ਪ੍ਰਧਾਨ ਸੁਰਿੰਦਰ ਸਿੰਘ ਬਰੂਵਾਲ ਅਤੇ ਜ਼ੋਨ ਦੇ ਜਨਰਲ ਸਕੱਤਰ ਮਦਨ ਗੋਪਾਲ ਸੈਣੀ ਦੀ ਅਗਵਾਈ ਹੇਠ ਕੀਤੀ ਗਈ।

ਪੰਜਾਬੀ ਜਾਗਰਣ 19 May 2024 5:42 pm

ਖਰਚਾ ਨਿਗਰਾਨਾਂ ਨੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਕੀਤੀ ਚੈਕਿੰਗ

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 11-ਬਠਿੰਡਾ ਲਈ ਨਿਯੁਕਤ ਖਰਚਾ ਨਿਗਰਾਨਾਂ ਅਖਲੇਸ਼ ਕੁਮਾਰ ਯਾਦਵ (ਆਈਆਰਐਸ) ਤੇ ਮੈਡਮ ਨੰਦਨੀ ਆਰ ਨਾਇਰ (ਆਈਆਰਐਸ) ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਸਬੰਧੀ ਚੈਕਿੰਗ ਕੀਤੀ ਗਈ।

ਪੰਜਾਬੀ ਜਾਗਰਣ 19 May 2024 5:39 pm

ਅਜੀਤਵਾਲ ਬਿਜਲੀ ਘਰ 'ਚ ਲਈ ਭਿਆਨਕ ਅੱਗ

ਐਤਵਾਰ ਨੂੰ ਦੁਪਹਿਰ ਸਮੇਂ ਸਬ ਡਿਵੀਜ਼ਨ ਦਫ਼ਤਰ ਅਜੀਤਵਾਲ ਦੀ ਚਾਰ ਦੀਵਾਰੀ ਅੰਦਰ ਅਚਾਨਕ ਭਿਆਨਕ ਅੱਗ ਲੱਗਣ ਦਾ ਪਤਾ ਲੱਗਿਆ ਹੈ। ਜਿਸ ਤੋਂ ਬਾਅਦ ਅਜੀਤਵਾਲ ਦੇ ਸਮਾਜ ਸੇਵੀਆਂ ਵੱਲੋਂ ਨਿੱਜੀ ਵਾਹਨ ਅਤੇ ਪਾਣੀ ਵਾਲੀ ਟੈਂਕੀ ਨਾਲ ਅੱਗ 'ਤੇ ਤਾਂ ਕਾਬੂ ਪਾ ਲਿਆ, ਪਰ ਉੱਥੇ ਖੜ੍ਹੇ ਪੁਰਾਣੇ ਵਾਹਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਏ।

ਪੰਜਾਬੀ ਜਾਗਰਣ 19 May 2024 5:35 pm

ਥਾਰ ਗੱਡੀ ਸਮੇਤ ਨਹਿਰ 'ਚ ਡਿੱਗੇ ਵਿਅਕਤੀ ਦੀ ਲਾਸ਼ ਬਰਾਮਦ

13 ਮਈ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿਚ ਆਪਣੀ ਥਾਰ ਗੱਡੀ ਸਮੇਤ ਡਿਗੇ ਨੌਜਵਾਨ ਠਾਕੁਰ ਕਮਲਜੀਤ ਸਿੰਘ (38) ਦੀ ਲਾਸ਼ ਅੱਜ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਮੋਰਿੰਡਾ ਦੇ ਨਜ਼ਦੀਕ ਪੈਂਦੇ ਪਿੰਡ ਅੌਂਦ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ। ਜਦ ਕਿ ਥਾਰ ਗੱਡੀ ਨੂੰ ਗੋਤਾਖੋਰਾਂ ਵੱਲੋਂ ਨਹਿਰ ਵਿੱਚੋਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ।

ਪੰਜਾਬੀ ਜਾਗਰਣ 19 May 2024 5:35 pm

ਸਫ਼ਲ ਜੀਵਨ ਜਿਉਣ ਲਈ ਯੋਗ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਭਾਰਤੀਯ ਯੋਗ ਸੰਸਥਾਨ ਦੀ ਜ਼ਿਲ੍ਹਾ ਇਕਾਈ ਰੂਪਨਗਰ ਵਲੋਂ ਯੋਗ ਰਾਹੀ ਸੂਗਰ ਰੋਗ ਤੋਂ ਬਚਾਅ ਲਈ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਤੀਜਾ ਸੱਤ ਦਿਨਾ 12 ਤੋਂ 18 ਮਈ ਤੱਕ ਜਾਗਰੂਕਤਾ ਯੋਗ ਕੈਂਪ ਗੋਬਿੰਦ ਵੈਲੀ ਰੂਪਨਗਰ ਵਿਖੇ ਲਗਾਇਆ।

ਪੰਜਾਬੀ ਜਾਗਰਣ 19 May 2024 5:32 pm

ਮੁਫ਼ਤ ਸਿਲਾਈ ਸੈਂਟਰ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਮੌਕੇ ਕੀਤਾ ਸਮਾਗਮ

ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਰਜਿ. ਸ੍ਰੀ ਚਮਕੌਰ ਸਾਹਿਬ ਵੱਲੋਂ ਗੁਰਦੁਆਰਾ ਯਾਦਗਾਰ ਸ਼ੋ੍ਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ 2023 ਤੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਸਾਇਟੀ ਪ੍ਰਧਾਨ ਗੁਰਚਰਨ ਸਿੰਘ ਮਾਣੇਮਾਜਰਾ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ।

ਪੰਜਾਬੀ ਜਾਗਰਣ 19 May 2024 5:29 pm

ਜੰਮੂ ਕਸ਼ਮੀਰ: ਅਤਿਵਾਦੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ: ਉਪ ਰਾਜਪਾਲ

ਸ੍ਰੀਨਗਰ, 19 ਮਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੋਪੀਆਂ ਅਤੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਅੱਜ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ ਦਿੱਤੀ ਗਈ ਹੈ। ਅਤਿਵਾਦੀਆਂ ਨੇ ਸ਼ਨਿੱਚਰਵਾਰ ਰਾਤ ਨੂੰ ਕਸ਼ਮੀਰ ਵਿੱਚ ਦੋ ਥਾਵਾਂ ’ਤੇ ਹਮਲਾ [...] The post ਜੰਮੂ ਕਸ਼ਮੀਰ: ਅਤਿਵਾਦੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ: ਉਪ ਰਾਜਪਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 5:26 pm

ਗੁਰਦੁਆਰਾ ਸਾਹਿਬ ਵਿਖੇ ਡਿਸਪੈਂਸਰੀ ਦਾ ਉਦਘਾਟਨ

ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸਨੀ ਇੰਨਕਲੇਵ ਵਿਖੇ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ।

ਪੰਜਾਬੀ ਜਾਗਰਣ 19 May 2024 5:24 pm

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਿਚਾਰੇ ਮਸਲੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਜਲਾਲਾਬਾਦ ਪੂਰਵੀ ਵਿਖੇ ਕਿਰਪਾਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਅਤੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਪੰਜਾਬੀ ਜਾਗਰਣ 19 May 2024 5:08 pm

1327 ਵੋਟਰ ਪੋਸਟਲ ਬੈਲਟ ਰਾਹੀਂ ਆਪਣੇ ਘਰ ਤੋਂ ਕਰਨਗੇ ਵੋਟਿੰਗ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਨੋਡਲ ਅਫ਼ਸਰ ਖਰਚਾ ਨਿਗਰਾਨ ਸੈੱਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਮਾਈਕਰੋ ਆਬਜ਼ਰਵਰਾਂ ਨਾਲ ਮੀਟਿੰਗ ਕੀਤੀ ਗਈ।

ਪੰਜਾਬੀ ਜਾਗਰਣ 19 May 2024 5:07 pm

ਜੰਮੂ ਕਸ਼ਮੀਰ: ਨੈਸ਼ਨਲ ਕਾਨਫਰੰਸ ਦੀ ਰੈਲੀ ਦੌਰਾਨ ਚਾਕੂ ਨਾਲ ਹਮਲਾ, ਤਿੰਨ ਜ਼ਖ਼ਮੀ

ਜੰਮੂ, 19 ਮਈ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਨੈਸ਼ਨਲ ਕਾਨਫਰੰਸ (ਐੱਨਸੀ) ਦੀ ਰੈਲੀ ਦੌਰਾਨ ਅੱਜ ਚਾਕੂ ਨਾਲ ਹਮਲੇ ਦੀ ਘਟਨਾ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐੱਨਸੀ ਮੁਖੀ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਪਾਰਟੀ ਉਮੀਦਵਾਰ ਨਾਲ ਰੈਲੀ ਵਾਲੀ ਥਾਂ ’ਤੇ ਮੌਜੂਦ ਸਨ। ਅਧਿਕਾਰੀਆਂ ਨੇ [...] The post ਜੰਮੂ ਕਸ਼ਮੀਰ: ਨੈਸ਼ਨਲ ਕਾਨਫਰੰਸ ਦੀ ਰੈਲੀ ਦੌਰਾਨ ਚਾਕੂ ਨਾਲ ਹਮਲਾ, ਤਿੰਨ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 5:00 pm

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 14 ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 18 ਹੈ। ਉੱਥੇ ਹੀ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 18 ਆਜ਼ਾਦ ਉਮੀਦਵਾਰ ਹਨ।

ਪੰਜਾਬੀ ਜਾਗਰਣ 19 May 2024 4:59 pm

ਏਡਿਡ ਸਕੂਲ ਬੰਦ ਕਰਨ ਦੀ ਸਾਜ਼ਿਸ਼ ਦੇ ਰੋਸ ਵਜੋਂ 22 ਨੂੰ ਰੋਸ ਮਾਰਚ ਦਾ ਐਲਾਨ

ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਰਾਪਤ (ਏਡਿਡ) ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਨੂੰ ਰੋਕਣ ਲਈ ਏਡਿਡ ਸਕੂਲਾਂ ਦੇ ਸਮੁੱਚੇ ਅਧਿਆਪਕ, ਪੈਨਸ਼ਨਰ ਅਤੇ ਮੈਨੇਜਮੈਂਟ ਦੇ ਆਗੂ 22 ਮਈ ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਵਿੱਚ ਵਿਸ਼ਾਲ ਰੋਸ ਮਾਰਚ ਕਰਨਗੇ।

ਪੰਜਾਬੀ ਜਾਗਰਣ 19 May 2024 4:57 pm

'ਭਾਜਪਾ ਯਾਨੀ ਭ੍ਰਿਸ਼ਟ ਜਨਤਾ ਪਾਰਟੀ, ਖੋਹ ਰਹੀ ਹੈ ਆਦਿਵਾਸੀਆਂ ਦੇ ਹੱਕ', ਜੈਰਾਮ ਰਮੇਸ਼ ਨੇ ਪੀਐਮ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ, ਪੁੱਛੇ ਇਹ ਸਵਾਲ

ਕਾਂਗਰਸ ਨੇਤਾ ਨੇ ਕਿਹਾ ਕਿ ਪਿਛਲੇ ਸਾਲ ਮੋਦੀ ਸਰਕਾਰ ਨੇ ਜੰਗਲਾਤ ਸੰਭਾਲ ਸੋਧ ਕਾਨੂੰਨ ਪਾਸ ਕੀਤਾ, ਜਿਸ ਨੇ ਇਤਿਹਾਸਕ ਜੰਗਲਾਤ ਅਧਿਕਾਰ ਕਾਨੂੰਨ 2006 ਦੀ ਪ੍ਰਗਤੀ ਨੂੰ ਰੱਦ ਕਰ ਦਿੱਤਾ ਅਤੇ ਵਿਸ਼ਾਲ ਖੇਤਰਾਂ ਵਿੱਚ ਜੰਗਲਾਂ ਦੀ ਮਨਜ਼ੂਰੀ ਲਈ ਸਥਾਨਕ ਭਾਈਚਾਰਿਆਂ ਦੀ ਸਹਿਮਤੀ ਅਤੇ ਹੋਰ ਕਾਨੂੰਨੀ ਜ਼ਰੂਰਤਾਂ ਨੂੰ ਹਟਾ ਦਿੱਤਾ...

ਪੰਜਾਬੀ ਜਾਗਰਣ 19 May 2024 4:54 pm

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਨਵੀਂ ਦਿੱਲੀ, 19 ਮਈ ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ, ‘‘ਮੌਨਸੂਨ ਐਤਵਾਰ ਨੂੰ ਮਾਲਦੀਵ ਦੇ ਕੁੱਝ ਹਿੱਸਿਆਂ, ਕੋਮੋਰਿਨ ਖੇਤਰ ਅਤੇ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁੱਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ।’’ ਮੌਨਸੂਨ ਦੇ 31 ਮਈ ਨੂੰ [...] The post ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 4:46 pm

ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ: ਰਾਹੁਲ

ਪ੍ਰਯਾਗਰਾਜ, 19 ਮਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ, ‘ਇੰਡੀਆ’ ਗੱਠਜੋੜ ਦੀ ਸਰਕਾਰ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਏਗੀ। ਪ੍ਰਯਾਗਰਾਜ ਸੀਟ ਤੋਂ ਕਾਂਗਰਸ ਉਮੀਦਵਾਰ ਉਜਵਲ ਰਮਨ ਸਿੰਘ ਦੇ ਸਮਰਥਨ ਵਿੱਚ ਜ਼ਿਲ੍ਹੇ ਦੇ ਯਮੁਨਾਪਾਰ ਕਰਛਨਾ ਦੇ ਮੁੰਗਾਰੀ ਪਿੰਡ [...] The post ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ: ਰਾਹੁਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 4:32 pm

ਮਾਫਾ ਬਠਿੰਡਾ ਟੀਮ ਨੇ ਸਕਿਲਰ ਫੁੱਟਬਾਲ ਅਕੈਡਮੀ ਜਲੰਧਰ ਨੂੰ 6-0 ਨਾਲ ਹਰਾਇਆ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ) ਬਠਿੰਡਾ ਵਿਖੇ ਪੰਜਾਬ ਫੁੱਟਬਾਲ ਲੀਗ ਟੂਰਨਾਮੈਂਟ ਦੀ ਲੜੀ ਦੇ ਮੈਚ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦੌਰਾਨ ਫੁੱਟਬਾਲ ਪੇ੍ਮੀਆਂ ਦਾ ਜਨੂੰਨ ਸਿਖਰ 'ਤੇ ਨਜ਼ਰ ਆ ਰਿਹਾ ਸੀ।

ਪੰਜਾਬੀ ਜਾਗਰਣ 19 May 2024 4:26 pm

ਮਾਊਂਟ ਲਿਟਰਾ ਜੀ ਸਕੂਲ 'ਚ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ

ਸੀਬੀਐੱਸਈ ਐਫੀਲੀਏਟਿਡ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਵਿਚ ਵਿਦਿਆਰਥੀਆਂ ਲਈ ਚੰਗੀ ਤਰਾਂ੍ਹ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਤੇ ਜ਼ਿੰਮੇਦਾਰੀ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਸਕੂਲ ਵਿਚ ਵਿਦਿਆਰਥੀ ਕੌਸਲ ਦੀ ਚੋਣ ਲਈ ਇਨਵੈਸਟੀਚਰ ਸਮਾਰੋਹ ਕਰਵਾਇਆ ਗਿਆ।

ਪੰਜਾਬੀ ਜਾਗਰਣ 19 May 2024 4:14 pm

ਹਾਈਪਰਟੈਨਸ਼ਨ ਦੀਆਂ ਨਿਸ਼ਾਨੀਆਂ ਤੋਂ ਕਰਵਾਇਆ ਜਾਣੂ

ਸਿਹਤ ਵਿਭਾਗ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਹੇਠ ਸਿਹਤ ਬਲਾਕ ਭਗਤਾ ਭਾਈਕਾ ਵਿਖੇ ਲੋਕਾਂ ਨੂੰ ਵਿਸ਼ਵ ਹਾਈਪਰਟੈਨਸ਼ਨ ਮੌਕੇ ਇਸ ਦੀਆਂ ਨਿਸ਼ਾਨੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਨੇ ਇਸ ਬਿਮਾਰੀ ਦੇ ਮੁਫਤ ਇਲਾਜ਼ ਸਬੰਧੀ ਵੀ ਜਾਣਕਾਰੀ ਦਿੱਤੀ।

ਪੰਜਾਬੀ ਜਾਗਰਣ 19 May 2024 4:11 pm

ਗੁਰੂ ਅਰਜਨ ਦੇਵ ਕਾਲਜ ਆਫ ਨਰਸਿੰਗ 'ਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

ਗੁਰੂ ਅਰਜਨ ਦੇਵ ਕਾਲਜ ਆਫ ਨਰਸਿੰਗ ਧਾਰੀਵਾਲ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ। ਨਰਸਿੰਗ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਪੂਰੇ ਹਫ਼ਤੇ ਵਿੱਚ ਕਈ ਤਰਾਂ੍ਹ ਦੇ ਮੁਕਾਬਲੇ ਤੇ ਸਪੋਰਟਸ ਕਰਵਾਏ ਗਏ ਜਿਨਾਂ੍ਹ ਵਿੱਚ ਪੋਸਟਰ ਮੁਕਾਬਲਾ,ਰੰਗੋਲੀ,ਮਹਿੰਦੀ,ਭਾਸ਼ਣ, ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਨਰਸਿੰਗ ਵੀਕ ਦੇ ਆਖਰੀ ਦਿਨ ਬੀਐੱਸਸੀ ਭਾਗ ਪਹਿਲਾ ਤੇ ਜੀਐੱਨਐੱਮ ਭਾਗ ਪਹਿਲਾ ਦੇ ਵਿਦਿਆਰ

ਪੰਜਾਬੀ ਜਾਗਰਣ 19 May 2024 4:07 pm

ਕੱਚੇ ਰੰਗਾਂ ਵਾਂਗ ਲੱਥਿਆ ਸਿਆਸੀ ਪਾਰਟੀਆਂ ਤੇ ਲੀਡਰਾਂ ਤੋਂ ਵਿਸ਼ਵਾਸ

ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਬੇਸ਼ੱਕ ਕਾਫੀ ਸਮਾਂ ਬੀਤ ਚੁੱਕਾ ਹੈ, ਪਰ ਪੰਜਾਬ ਅੰਦਰ ਇਹਨਾਂ ਚੋਣਾਂ ਨੂੰ ਲੈ ਕੇ ਵੋਟਰਾਂ ਦੀ ਬਹੁਤੀ ਦਿਲਚਪਸੀ ਦਿਖਾਈ ਨਹੀਂ ਦੇ ਰਹੀ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਿਆਸਤਦਾਨਾਂ ਦੇ ਝੂਠੇ ਵਾਦਿਆਂ ਲਾਰਿਆਂ ਦੇ ਪਾਰਟੀ ਬਦਲਣ ਨੇ ਲੋਕਾਂ ਨੂੰ ਇਨਾਂ੍ਹ ਸਤਾ ਦਿੱਤਾ ਹੈ, ਜਿਸ ਦੇ ਚਲਦਿਆਂ ਉਹਨਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਤੋਂ ਵਿਸ਼ਵਾਸ ਕੱਚੇ ਰੰਗ ਦੀ ਤਰਾਂ੍ਹ ਉੱਡਿਆ ਦਿਖਾਈ ਦੇ ਰਿਹਾ ਹੈ। ਇਹ ਵਿਚਾਰ ਪਿੰਡ ਕਿਲਾ ਲਾਲ ਸਿੰਘ ਦੇ ਜੋਗਿੰਦਰ ਸਿੰਘ ਅਤੇ ਮਹਿੰਦਰ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤੇ। ਉਹਨਾਂ ਕਿਹਾ ਕਿ ਇਸ ਵਾਰ ਤਾਂ ਕੁਝ ਜਿਆਦਾ ਹ

ਪੰਜਾਬੀ ਜਾਗਰਣ 19 May 2024 4:06 pm

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪ੍ਰਤਾਪਰਾਓ ਭੋਸਲੇ ਦਾ ਦੇਹਾਂਤ

ਮੁੰਬਈ, 19 ਮਈ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪ੍ਰਤਾਪ ਰਾਓ ਭੋਸਲੇ ਦਾ ਅੱਜ ਸਵੇਰੇ ਸਤਾਰਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਘਰ ਵਿੱਚ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਉਹ ਮਹਾਰਾਸ਼ਟਰ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਪਾਰਟੀ ਨੇ ਦੱਸਿਆ ਕਿ ਭੋਸਲੇ ਨੇ ਭੂਈਂਜ ਪਿੰਡ ਵਿੱਚ ਆਪਣੀ [...] The post ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪ੍ਰਤਾਪਰਾਓ ਭੋਸਲੇ ਦਾ ਦੇਹਾਂਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 4:05 pm

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਐਤਵਾਰ ਦੀ ਸਵੇਰ ਨੂੰ ਬਟਾਲਾ ਦੇ ਅਲੀਵਾਲ ਰੋਡ 'ਤੇ ਨੇੜੇ ਗਿੱਲ ਪੈਲਸ ਇੱਕ ਇਲੈਕਟਰੋਨਿਕ ਦੇ ਸਮਾਨ ਦੇ ਗੁਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਦੇ ਨਾਲ ਇਲੈਕਟਰੋਨਿਕ ਦਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪੁੱਜ ਗਈ ਅਤੇ ਇੱਕ ਘੰਟੇ ਦੀ ਜਦੋ ਜਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੇ ਇਲੈਕਟਰੋਵਰਡ ਦੇ ਮਾਲਕ ਸੁਮੇਸ਼ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਉਹਨਾਂ ਦਾ ਅਲੀਵਾਲ ਰੋਡ 'ਤੇ ਘਰੇਲੂ ਉਪਕਰਨਾਂ

ਪੰਜਾਬੀ ਜਾਗਰਣ 19 May 2024 4:05 pm

ਝੋਨੇ ਦੀ ਸਿੱਧੀ ਬਿਜਾਈ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਮੇਂ ਦੀ ਮੁੱਖ ਲੋੜ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡੇਰਾ ਬਾਬਾ ਨਾਨਕ ਵੱਲੋਂ ਬਲਾਕ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੁਦਰਤੀ ਸੋਮਿਆਂ ਜਿਵੇ ਕਿ ਪਾਣੀ, ਬਿਜਲੀ, ਕੀੜੇ ਮਕੌੜੇ, ਖਾਦਾ ਦੀ ਘੱਟ ਵਰਤੋਂ, ਮਨੁੱਖੀ ਜੀਵਨ ਉਪਰ ਪੈ ਰਹੇ

ਪੰਜਾਬੀ ਜਾਗਰਣ 19 May 2024 4:04 pm

JEE Main 2024 Paper 2 Results: ਜੇਈਈ ਮੇਨ ਪੇਪਰ 2 ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ, ਸ਼੍ਰੇਣੀ ਅਨੁਸਾਰ ਟਾਪਰਾਂ ਦੀ ਸੂਚੀ ਇੱਥੇ ਕਰੋ ਪ੍ਰਾਪਤ

ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਤੁਰੰਤ ਨਤੀਜੇ ਦੇਖ ਸਕਦੇ ਹਨ। ਸਕੋਰ ਕਾਰਡ ਡਾਊਨਲੋਡ ਕਰਨ ਲਈ, ਤੁਹਾਨੂੰ ਐਪਲੀਕੇਸ਼ਨ ਨੰਬਰ, ਜਨਮ ਮਿਤੀ/ਪਾਸਵਰਡ ਦਰਜ ਕਰਨਾ ਹੋਵੇਗਾ।

ਪੰਜਾਬੀ ਜਾਗਰਣ 19 May 2024 3:58 pm

Weather Update : ਪੰਜਾਬ, ਯੂਪੀ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ, 47 ਡਿਗਰੀ ਦੇ ਪਾਰ ਹੋਇਆ ਤਾਪਮਾਨ; ਜਾਣੋਂ ਕਦੋਂ ਮਿਲੇਗੀ ਰਾਹਤ

Weather Update : ਪੰਜਾਬ, ਯੂਪੀ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ, 47 ਡਿਗਰੀ ਦੇ ਪਾਰ ਹੋਇਆ ਤਾਪਮਾਨ; ਜਾਣੋਂ ਕਦੋਂ ਮਿਲੇਗੀ ਰਾਹਤ

ਪੰਜਾਬੀ ਜਾਗਰਣ 19 May 2024 3:58 pm

ਮਾਂ-ਬੋਲੀ ਦੇ ਮਹਾਨ ਕਵੀ ਦਾ ਵਿਛੋੜਾ-ਤੁਰਦਿਆਂ ਤੁਰ ਜਾਂਦੀ ਜ਼ਿੰਦਗੀ

ਨਿਰਸੰਦੇਹ ਰਹਿਨੁਮਾ ਤੁਰ ਜਾਂਦਾ ਹੈ ਪਰ ਉਸ ਦੁਆਰਾ ਦਰਸਾਏ ਰਾਹ ਦੀ ਸ਼ਨਾਖਤ ਸਦੀਵੀ ਤੱਤ ਬਣ ਕੇ ਜੀਵਤ ਰਹਿੰਦੀ ਹੈ | ਹਰ ਇਕ ਸ਼ਨਾਖਤ ਦਾ ਆਪਣਾ ਕੋਈ ਨਾ ਕੋਈ ਸੱਚ ਹੁੰਦਾ ਹੈ| ਪਾਤਰ ਇਕ ਸੱਚ ਸੀ| ਸੱਚ ਜਿਉਂਦਾ ਰਹਿੰਦਾ ਹੈ| ਸੱਚ ਨੂੰ ਲੋਕਾਈ ਸਵੀਕਾਰ ਕਰਦੀ ਰਹਿੰਦੀ ਹੈ| ਸੱਚ ਨੂੰ ਪ੍ਰਣ ਤੇ ਪ੍ਰਾਰਥਨਾ ਵੀ ਕਿਹਾ ਜਾ ਸਕਦਾ ਹੈ| ਹਰ ਬਾਣੀ ਆਪਣੇ ਸੱਚ ਕਰ ਕੇ ਜਿਉਂਦੀ ਤੇ ਵੱਸਦੀ ਰਹਿੰਦੀ ਹੈ | ਬਾਣੀ ਤਾਂ ਸਰਬੱਤ ਦੇ ਲਈ ਸ਼ਗਨ ਹੁੰਦੀ ਹੈ |

ਪੰਜਾਬੀ ਜਾਗਰਣ 19 May 2024 3:52 pm

ਚੋਣਾਂ ਤੋਂ ਭਲੇ ਦੀ ਝਾਕ ਛੱਡ, ਇਨਕਲਾਬੀ ਬਦਲ ਉਸਾਰਨ ਦਾ ਸੱਦਾ

ਪਾਰਲੀਮਾਨੀ ਚੋਣਾਂ ਦੇ ਭਖੇ ਮਾਹੌਲ ਅੰਦਰ ਇਨਕਲਾਬੀ ਸੰਗਠਨ ਲੋਕ ਮੋਰਚਾ ਪੰਜਾਬ ਨੇ ਇਨਕਲਾਬੀ ਬਦਲ ਉਸਾਰੋ ਦੇ ਬੈਨਰ ਹੇਠ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਇਸ ਮੁਹਿੰਮ ਤਹਿਤ ਸੰਪਰਕ ਮੀਟਿੰਗਾਂ ਦੀ ਲੜੀ ਵਿਚ ਐਤਵਾਰ ਨੂੰ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਵਿਖੇ ਬਲਾਕ ਪੱਧਰੀ ਵਿਸ਼ਾਲ ਇਕੱਤਰਤਾ ਕੀਤੀ ਗਈ ਹੈ।

ਪੰਜਾਬੀ ਜਾਗਰਣ 19 May 2024 3:49 pm

ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਮਤਦਾਨ ਸੋਮਵਾਰ ਨੂੰ

ਨਵੀਂ ਦਿੱਲੀ, 19 ਮਈ ਭਾਰਤੀ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਮਤਦਾਨ 20 ਮਈ ਨੂੰ ਹੋਵੇਗਾ। ਇਸ ਦੌਰਾਨ ਅੱਠ ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਦੇ ਨਾਲ ਹੀ ਉੜੀਸਾ ਵਿਧਾਨ ਸਭਾ ਦੀਆਂ 35 ਸੀਟਾਂ ’ਤੇ ਵੀ ਵੋਟਿੰਗ ਹੋਵੇਗੀ| ਚੋਣ ਕਮਿਸ਼ਨ ਨੇ [...] The post ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਮਤਦਾਨ ਸੋਮਵਾਰ ਨੂੰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 3:49 pm

Video : ਸੜਕ ਕਿਨਾਰੇ CPR ਦੇ ਕੇ ਔਰਤ ਨੇ ਬਚਾਈ ਮਾਸੂਮ ਬੱਚੇ ਦੀ ਜਾਨ, ਬਿਜਲੀ ਦਾ ਝਟਕਾ ਲੱਗਣ ਨਾਲ ਰੁਕ ਰਿਹਾ ਸੀ ਸਾਹ

ਬਿਜਲੀ ਦੇ ਝਟਕੇ, ਡੁੱਬਣ ਅਤੇ ਦਮ ਘੁੱਟਣ ਵਰਗੀਆਂ ਸਥਿਤੀਆਂ ਵਿੱਚ ਮਰੀਜ਼ ਨੂੰ ਸੀਪੀਆਰ ਦੇ ਕੇ ਰਾਹਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦਿਲ ਦਾ ਦੌਰਾ ਪੈਣ ਦੀ ਸੂਰਤ ਵਿੱਚ ਜਿੰਨੀ ਜਲਦੀ CPR ਦਿੱਤੀ ਜਾਵੇ, ਓਨਾ ਹੀ ਚੰਗਾ। ਅਜਿਹਾ ਕਰਨ ਨਾਲ ਮਰੀਜ਼ ਦੀ ਜਾਨ ਬਚਾਉਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ...

ਪੰਜਾਬੀ ਜਾਗਰਣ 19 May 2024 3:47 pm

ਕਈ ਪਰਿਵਾਰਾਂ ਨੇ ਫੜਿਆ 'ਆਪ' ਦਾ ਪੱਲਾ

ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ ਜਦੋਂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿਚ ਸ਼ੋ੍ਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਪੰਜਾਬੀ ਜਾਗਰਣ 19 May 2024 3:43 pm

ਹਰੇਕ ਨੂੰ ਸਤਿਕਾਰ ਦੇਣ ਵਾਲੀ ਸ਼ਖ਼ਸੀਅਤ ਸਨ ਸੁਰਜੀਤ ਪਾਤਰ

ਉਹ ਥੋੜ੍ਹੀ ਦੇਰ ਅੱਖ ਵੀ ਲਾ ਲੈਂਦੇ। ਪ੍ਰੋਗਰਾਮ ਜਾਂ ਉਥੇ ਆਈਆਂ ਸ਼ਖ਼ਸੀਅਤਾਂ ਬਾਰੇ ਮੈਂ ਬੇਝਿੱਜਕ ਹੋ ਕੇ ਪੁੱਛ ਲੈਂਦਾ ਸੀ ਤੇ ਉਹ ਦੱਸ ਦਿੰਦੇ ਸਨ। ਵਰਿੰਦਰ ਆਖਦਾ ਹੈ ਕਿ ਉਹ ਉਸ ਮਹਾਨ ਸ਼ਖ਼ਸੀਅਤਾਂ ਨਾਲ ਬਿਤਾਏ ਸਮੇਂ ਦੀਆਂ 80 ਫ਼ੀਸਦੀ ਗੱਲਾਂ ਵੀ ਨਹੀਂ ਦੱਸ ਸਕਿਆ। ਉਸ ਨੂੰ ਇੰਝ ਜਾਪਣਾ ਲੱਗਾ ਕਿ ਜਿਵੇਂ ਉਹ ਪਾਤਰ ਸਾਬ ਦਾ ਸਾਇਆ ਹੋਵੇ। ਜਦੋਂ ਉਹ ਕਿਸੇ ਪ੍ਰੋਗਰਾਮ ’ਤੇ ਜਾਂਦੇ ਤਾਂ ਸਾਬ ਦਾ ’ਕੱਲ੍ਹਾ-’ਕੱਲ੍ਹਾ ਸਾਮਾਨ ਉਹ ਆਪ ਗੱਡੀ ’ਚ ਰੱਖਦਾ ਸੀ।

ਪੰਜਾਬੀ ਜਾਗਰਣ 19 May 2024 3:38 pm

ਤਣਾਅ ਕਰ ਸਕਦੈ ਦਿਮਾਗ ਦੀ ਬੈਟਰੀ ਡਾਊਨ, Stress Relief ਲਈ ਇਨ੍ਹਾਂ ਚੀਜ਼ਾਂ ਨੂੰ ਕਰੋ ਖੁਰਾਕ 'ਚ ਸ਼ਾਮਲ

ਇਸ 'ਚ ਫਲੇਵੋਨੋਲਸ ਨਾਂ ਦਾ ਰਸਾਇਣਕ ਮਿਸ਼ਰਣ ਪਾਇਆ ਜਾਂਦਾ ਹੈ, ਜੋ ਮਨ ਨੂੰ ਸ਼ਾਂਤ ਰੱਖਣ ਦਾ ਕੰਮ ਕਰਦਾ ਹੈ। ਨਾਲ ਹੀ, ਯਾਦਦਾਸ਼ਤ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ।

ਪੰਜਾਬੀ ਜਾਗਰਣ 19 May 2024 3:28 pm

Swati Maliwal Assault Case : ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਸੀਸੀਟੀਵੀ ਡੀਵੀਆਰ ਕੀਤਾ ਜ਼ਬਤ, ਟੀਮ ਸਬੂਤ ਇਕੱਠੇ ਕਰਨ ਤੋਂ ਬਾਅਦ ਘਰੋਂ ਰਵਾਨਾ

ਸੀਐਮ ਅਰਵਿੰਦ ਕੇਜਰੀਵਾਲ ਵੀ ਬੀਜੇਪੀ ਹੈੱਡਕੁਆਰਟਰ ਵੱਲ ਮਾਰਚ ਖਤਮ ਕਰਕੇ ਆਪਣੀ ਰਿਹਾਇਸ਼ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਪੁਲਿਸ ਨੇ ਪੂਰੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਸੀ...

ਪੰਜਾਬੀ ਜਾਗਰਣ 19 May 2024 3:24 pm

Khanna News : ਦੋ ਦਿਨਾਂ ਤੋਂ ਲਾਪਤਾ ਔਰਤ ਦੀ ਗੁਆਂਢੀਆਂ ਦੀ ਰਸੋਈ ਦੇ ਕੱਪਬੋਰਡ 'ਚੋਂ ਮਿਲੀ ਲਾਸ਼, ਇੰਝ ਹੋਇਆ ਪਰਦਾਫਾਸ਼

ਪਿੰਡ ਲੱਲਕਲਾਂ ਨਿਵਾਸੀ ਗੁਰਜੰਟ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ (65) ਗੁਆਂਢ 'ਚ ਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। 17 ਮਈ ਨੂੰ ਉਹ ਰੋਜ਼ ਦੀ ਤਰ੍ਹਾਂ ਉਨ੍ਹਾਂ ਦੇ ਘਰ ਕੰਮ ਕਰਨ ਲਈ ਗਈ ਪਰ ਦੇਰ ਤਕ ਵਾਪਸ ਨਹੀਂ ਪਰਤੀ। ਉਸ ਦਾ ਪਿਤਾ ਕਰਤਾਰ ਸਿੰਘ ਗੁਆਢੀਆਂ ਦੇ ਘਰ ਵੇਖਣ ਗਿਆ ਅਤੇ ਉੱਥੇ ਉਸ ਨੂੰ ਕਹਿ ਦਿੱਤਾ ਗਿਆ ਕਿ ਉਹ ਕੰਮ ਕਰ ਕੇ ਵਾਪਸ ਚਲੀ ਗਈ ਹੈ

ਪੰਜਾਬੀ ਜਾਗਰਣ 19 May 2024 3:20 pm

ਡੇਰਾ ਬਿਆਸ ਮੁਖੀ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ; ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੱਸਿਆ ਬਰਾਬਰ

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਐਤਵਾਰ ਨੂੰ ਆਪਣੇ ਸਤਿਸੰਗ 'ਚ ਕਿਹਾ ਕਿ ਸਾਡੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਬਰਾਬਰ ਹਨ ਤੇ ਸਾਨੂੰ ਸਾਰਿਆਂ ਨੂੰ ਵੋਟਿੰਗ ਪ੍ਰਕਿਰਿਆ 'ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਅੱਜ ਬਿਆਸ ਵਿਖੇ ਹੋਏ ਸਤਿਸੰਗ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਪਾਰਟੀ ਨਾਲ ਕੋਈ ਖ਼ਾਸ ਮੋਹ ਨਹੀਂ ਹੈ ਤੇ ਨਾ ਹੀ ਕਿਸੇ ਪ੍ਰਤੀ ਕੋਈ ਝੁਕਾਅ ਹੈ, ਸਾਰੀਆਂ ਸਿਆਸੀ ਪਾਰਟੀਆਂ ਤੇ ਸਾਰੇ ਉਮੀਦਵਾਰਾਂ ਲਈ ਡੇਰਾ ਬਿਆਸ ਦੇ ਦਰਵਾਜ਼ੇ ਖੁੱਲ੍ਹੇ ਹਨ।

ਪੰਜਾਬੀ ਜਾਗਰਣ 19 May 2024 3:12 pm

ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀਸੀ ਤੇ ਐੱਸਐੱਸਪੀ ਨੂੰ ਮੰਗ ਪੱਤਰ

ਸੰਯੁਕਤ ਕਿਸਾਨ ਮੋਰਚਾ ਫ਼ਰੀਦਕੋਟ ਵੱਲੋਂ ਡੀਸੀ ਕਮ ਜ਼ਿਲ੍ਹਾ ਚੋਣ ਅਧਿਕਾਰੀ ਫ਼ਰੀਦਕੋਟ ਵਿਨੀਤ ਕੁਮਾਰ ਨੂੰ ਦੱਸਿਆ ਕਿ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ।

ਪੰਜਾਬੀ ਜਾਗਰਣ 19 May 2024 3:11 pm

ਪੈਰਿਸ ਓਲੰਪਿਕਸ ’ਚ ਐਤਕੀਂ ਨਜ਼ਰ ਆਉਣਗੇ ਨਵੇਂ ਬਦਲਾਅ

ਤਗ਼ਮੇ ਦੀ ਦੂਜੀ ਸਾਈਡ ਪ੍ਰਾਚੀਨ ਯੂਨਾਨ ਦੀ ਜਿੱਤ ਦੀ ਦੇਵੀ ਨਾਈਕੀ ਦੀ ਤਸਵੀਰ ਉੱਕਰੀ ਹੈ| ਇਸ ਵਾਰ ਭਾਰਤ ਦੇ 83 ਖਿਡਾਰੀ (48 ਪੁਰਸ਼ 35 ਔਰਤਾਂ) 12 ਖੇਡਾਂ ਜਿਨ੍ਹਾਂ ’ਚ ਤਲਵਾਰਬਾਜ਼ੀ, ਐਥਲੈਟਿਕਸ,ਬੈਡਮਿੰਟਨ, ਸੇਲੰਿਗ, ਬਾਕਸਿੰਗ,ਹਾਕੀ, ਰੋੋਇੰਗ, ਸ਼ੂਟਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਕੁਸ਼ਤੀ ਹਨ, ’ਚ ਭਾਗ ਲੈਣਗੇ ਤੇ ਕਈ ਹੋਰ ਖਿਡਾਰੀ 30 ਜੂਨ ਤੱਕ ਟਰਾਇਲ ਵੀ ਦੇਣਗੇ|

ਪੰਜਾਬੀ ਜਾਗਰਣ 19 May 2024 3:06 pm

Sangrur : ਨੌਸਰਬਾਜ਼ ਨੇ ਟ੍ਰਾਈ ਦਾ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ, ਸਕਿਓਰਿਟੀ ਮਨੀ ਦੇ ਨਾਂ 'ਤੇ

ਸ਼ਿਕਾਇਤਕਰਤਾ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਕੁੱਝ ਸਮਾਂ ਗੱਲਬਾਤ ਕਰਨ ਉਪਰੰਤ ਉਕਤ ਵਿਅਕਤੀ ਨੇ ਉਸ ਕੋਲੋਂ ਇਨਕੁਆਰੀ ਜਲਦੀ ਕਰਵਾਉਣ ਦੇ ਨਾਂ 'ਤੇ ਸਕਿਓਰਿਟੀ ਮਨੀ ਦੀ ਮੰਗ ਕੀਤੀ ਤਾਂ ਵਿਅਕਤੀ ਦੀਆਂ ਗੱਲਾਂ 'ਚ ਆ ਕੇ ਉਸਦੇ ਵੱਲੋੰ 1 ਲੱਖ 55 ਹਜ਼ਾਰ ਰੁਪਏ ਦੱਸੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ ਗਏ।

ਪੰਜਾਬੀ ਜਾਗਰਣ 19 May 2024 2:58 pm

CSK ਦੀ ਹਾਰ ਤੋਂ ਟੁੱਟ ਗਏ MS Dhoni, RCB ਦੇ ਖਿਡਾਰੀਆਂ ਨਾਲ ਬਿਨਾਂ ਹੱਥ ਮਿਲਾਏ ਆਏ ਵਾਪਸ; ਫਿਰ ਕੋਹਲੀ ਨੇ ਜਿੱਤ ਲਿਆ ਦਿਲ- VIDEO

ਪਲੇਆਫ ਦੀ ਚੌਥੀ ਟੀਮ ਦਾ ਫੈਸਲਾ 18 ਮਈ ਨੂੰ ਹੋਇਆ ਸੀ। ਆਰਸੀਬੀ ਨੇ ਚੇਨਈ ਸੁਪਰ ਕਿੰਗਜ਼ ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ ਟਿਕਟ ਜਿੱਤੀ। ਮੌਜੂਦਾ ਸੀਜ਼ਨ 'ਚ ਆਰਸੀਬੀ ਦਾ ਸਫਰ ਜਿਸ ਤਰ੍ਹਾਂ ਨਾਲ ਸ਼ੁਰੂ ਹੋਇਆ, ਉਸ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਸ਼ੁਰੂਆਤ 'ਚ 8 'ਚੋਂ ਸਿਰਫ 1 ਮੈਚ ਜਿੱਤ ਕੇ ਆਰਸੀਬੀ ਪਲੇਆਫ 'ਚ ਜਗ੍ਹਾ ਬਣਾ ਲਵੇਗੀ ਪਰ ਫਾਫ ਡੂ ਪਲੇਸਿਸ ਦੀ ਕਪਤਾਨੀ 'ਚ ਆਰਸੀਬੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਨੌਕਰੀ

ਪੰਜਾਬੀ ਜਾਗਰਣ 19 May 2024 2:58 pm

Punjab News : ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

Punjab News : ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਚੱਢਾ ਜਲਦ ਹੀ ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕੱਢਣਗੇ। ਜਿਹੜੇ ਉਮੀਦਵਾਰਾਂ ਵੱਲੋਂ ਮੰਗ ਆਵੇਗੀ, ਉਹ ਪ੍ਰਚਾਰ ਕਰਨਗੇ। ਬੀਤੇ ਦਿਨੀਂ ਹੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਰਾਘਵ ਚੱਢਾ ਦਾ ਵੀ ਨਾਂ ਸੀ।

ਪੰਜਾਬੀ ਜਾਗਰਣ 19 May 2024 2:57 pm

ਸੋਨ ਤਗ਼ਮਿਆਂ ਦੇ ਦਾਅਵੇਦਾਰ ਅਮਰੀਕੀ ਦੌੜਾਕ

ਓਰੇਗਨ ਵਿਸ਼ਵ ਐਥਲੈਟਿਕਸ ਮੁਕਾਬਲੇ ਤੋਂ ਬਾਅਦ ਬੁਡਾਪੇਸਟ-2023 ਆਲਮੀ ਐਥਲੈਟਿਕਸ ਚੈਂਪੀਅਨਸ਼ਿਪ ’ਚ ਨੂਹ ਲਾਇਲਜ਼ ਨੇ 100 ਤੇ 200 ਮੀਟਰ ਫਰਾਟਾ ਦੌੜਾਂ ’ਚ ਦੋ ਗੋਲਡ ਮੈਡਲ ਹਾਸਲ ਕਰਕੇ ਵਿਸ਼ਵ ਐਥਲੈਟਿਕਸ ਵਿਚ ਅਲੱਗ ਪਛਾਣ ਬਣਾਈ|

ਪੰਜਾਬੀ ਜਾਗਰਣ 19 May 2024 2:53 pm

ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ, ਵਾਪਸ ਲੈ ਕੇ ਰਹਾਂਗੇ: ਸ਼ਾਹ

ਪ੍ਰਯਾਗਰਾਜ, (ਯੂਪੀ), 19 ਮਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਅਤੇ ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ। ਸ਼ਾਹ ਭਾਜਪਾ ਉਮੀਦਵਾਰ ਨੀਰਜ ਤ੍ਰਿਪਾਠੀ ਦੇ ਸਮਰਥਨ ਵਿੱਚ ਪ੍ਰਯਾਗਰਾਜ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਫਾਰੂਕ ਅਬਦੁੱਲਾ ਅਤੇ [...] The post ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ, ਵਾਪਸ ਲੈ ਕੇ ਰਹਾਂਗੇ: ਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 2:39 pm

ਭਾਰਤ ਦੇ ਇਸ ਮਸ਼ਹੂਰ ਟਾਕ ਸ਼ੋਅ ਨਾਲ 192 ਦੇਸ਼ ਹੱਸੇ, ਇਨ੍ਹਾਂ ਦੇਸ਼ਾਂ 'ਚ Neflix 'ਤੇ ਹੈ ਪਾਬੰਦੀ

ਹਰ ਦੂਜੇ ਐਪੀਸੋਡ 'ਚ ਕਪਿਲ ਇਹ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦਾ ਸ਼ੋਅ ਹੁਣ 192 ਦੇਸ਼ਾਂ 'ਚ ਦੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਹ ਦੇਸ਼ ਹਨ ਜਿੱਥੇ ਨੈੱਟਫਲਿਕਸ ਸਰਵਿਸ ਉਪਲਬਧ ਹੈ।

ਪੰਜਾਬੀ ਜਾਗਰਣ 19 May 2024 2:24 pm

ਅਮਰੀਕਾ: ਸੜਕ ਹਾਦਸੇ ਵਿੱਚ ਛੇ ਹਲਾਕ, 10 ਜ਼ਖ਼ਮੀ

ਇਡਾਹੋ ਫਾਲਜ਼ (ਅਮਰੀਕਾ), 19 ਮਈ ਅਮਰੀਕਾ ਦੇ ਇਡਾਹੋ ਵਿੱਚ ਸ਼ਨਿੱਚਰਵਾਰ ਨੂੰ ਦੋ ਵਾਹਨਾਂ ਦੀ ਟੱਕਰ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦਸ ਹੋਰ ਜ਼ਖ਼ਮੀ ਹੋ ਗਏ। ਇਡਾਹੋ ਸੂਬਾਈ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਇਡਾਹੋ ਫਾਲਜ਼ ਵਿੱਚ ਯੂਐੱਸ ਹਾਈਵੇਅ 20 ਉੱਤੇ ਸਵੇਰੇ ਲਗਪਗ ਸਾਢੇ ਪੰਜ ਵਜੇ ਇੱਕ ਪਿਕਅਪ ਵਾਹਨ ਅਤੇ ਇੱਕ ਵੈਨ [...] The post ਅਮਰੀਕਾ: ਸੜਕ ਹਾਦਸੇ ਵਿੱਚ ਛੇ ਹਲਾਕ, 10 ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 2:16 pm

‘ਮਹਾਲਕਸ਼ਮੀ’ ਯੋਜਨਾ: ਕਾਂਗਰਸ ਵੰਡੇਗੀ 40 ਲੱਖ ਤੋਂ ਵੱਧ ਪੈਂਫਲੇਟ

ਨਵੀਂ ਦਿੱਲੀ, 19 ਮਈ ਕਾਂਗਰਸ ਲੋਕ ਸਭਾ ਚੋਣਾਂ ਦੇ ਛੇਵੇਂ ਤੇ ਸੱਤਵੇਂ ਗੇੜ ਤੋਂ ਪਹਿਲਾਂ ਔਰਤਾਂ ਵਿੱਚ ਆਪਣੀ ਪਹੁੰਚ ਵਧਾਉਣ ਲਈ ਤਿਆਰ ਹੈ ਅਤੇ ਇਸ ਸਬੰਧੀ ਉਸਨੇ ਆਪਣੀ ਤਜਵੀਜ਼ਤ ‘ਮਹਾਲਕਸ਼ਮੀ’ ਯੋਜਨਾ ’ਤੇ ਕੇਂਦਰਤ 40 ਲੱਖ ਤੋਂ ਵੱਧ ਪੈਂਫਲੇਟ ਵੰਡਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਗ਼ਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ ਇੱਕ ਲੱਖ [...] The post ‘ਮਹਾਲਕਸ਼ਮੀ’ ਯੋਜਨਾ: ਕਾਂਗਰਸ ਵੰਡੇਗੀ 40 ਲੱਖ ਤੋਂ ਵੱਧ ਪੈਂਫਲੇਟ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 2:07 pm

ਕੌਲੀ ਵਟਾਉਣ ਤੇ ਅੱਗ ਲਿਆਉਣ ਦੀ ਸਾਂਝ

ਅਗਨੀ ਸਾਡੇ ਪੰਜ ਤੱਤਾਂ ’ਚੋਂ ਇੱਕ ਤੱਤ ਹੈ। ਅੱਗ ਊੁਰਜਾ, ਸ਼ਕਤੀ, ਤਪਸ਼/ਸੇਕ, ਲੌਅ, ਗਿਆਨ, ਜੀਵਨ, ਜੀਵਨ ਦੀ ਗਤੀ ਹੈ। ਤੁਸੀਂ ਚਿੜੀ ਦੀ ਸਿਖਿਆਦਾਇਕ ਕਹਾਣੀ ਤਾਂ ਸੁਣੀ ਹੋਣੀ ਐਂ। ਅੱਗ ਲੱਗਣ ’ਤੇ ਇੱਕ ਚਿੜੀ ਵੀ ਆਪਣੀ ਚੁੰਝ ਭਰ-ਭਰ ਅੱਗ ’ਤੇ ਪਾਣੀ ਸੁੱਟਣ ਲੱਗੀ।

ਪੰਜਾਬੀ ਜਾਗਰਣ 19 May 2024 1:52 pm

ਤਿੱਖੀ ਗਰਮੀ ਅਤੇ ਲੂ ਤੋਂ ਕਿਵੇਂ ਬਚਾਈਏ ਅਸੀਂ ਆਪਣੀ ਚਮੜੀ

ਗਰਮੀਆਂ ’ਚ ਸਾਨੂੰ ਸੂਰਜ ਦੀਆਂ ਯੂਵੀ (ਅਲਟਰਾ ਵਾਇਲਟ)ਕਿਰਨਾਂ ਤੋਂ ਚਮੜੀ ਨੂੰ ਜ਼ਰੂਰ ਬਚਾਅ ਕੇ ਰੱਖਣਾ ਚਾਹੀਦਾ | ਸਾਨੂੰ ਤੇਜ਼ ਧੁੱਪ ਤੋਂ ਬਚਾਅ ਲਈ ਬਹੁਤ ਵਧੀਆ ਸਨਸਕਰੀਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੀ ਚਮੜੀ ਦੀ ਰੱਖਿਆ ਹੁੰਦੀ ਹੈ | ਧੁੱਪ ’ਚ ਨਿਕਲਣ ਤੋਂ ਪਹਿਲਾਂ ਚਮੜੀ ’ਤੇ ਚੰਗੀ ਤਰ੍ਹਾਂ ਸਨਸਕਰੀਨ ਲਗਾਉਣਾ ਚਾਹੀਦਾ ਹੈ|

ਪੰਜਾਬੀ ਜਾਗਰਣ 19 May 2024 1:38 pm

ਮਾਓਵਾਦੀਆਂ ਦੀ ਭਾਸ਼ਾ ਬੋਲ ਰਿਹਾ ਹੈ ਰਾਹੁਲ: ਮੋਦੀ

ਜਮਸ਼ੇਦਪੁਰ (ਝਾਰਖੰਡ), 19 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਸ਼ਹਿਜ਼ਾਦੇ’ ਵੱਲੋਂ ਮਾਓਵਾਦੀਆਂ ਦੀ ਭਾਸ਼ਾ ਬੋਲੇ ਜਾਣ ਕਾਰਨ ਕੋਈ ਵੀ ਉਦਯੋਗਪਤੀ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ 50 ਵਾਰ ਸੋਚੇਗਾ। ਮੋਦੀ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਵੰਸ਼ਵਾਦੀ ਸਿਆਸਤ ਦੀ [...] The post ਮਾਓਵਾਦੀਆਂ ਦੀ ਭਾਸ਼ਾ ਬੋਲ ਰਿਹਾ ਹੈ ਰਾਹੁਲ: ਮੋਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 1:32 pm

'ਭਾਜਪਾ ਨੇ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ', CM ਕੇਜਰੀਵਾਲ ਨੇ ਦੱਸਿਆ- ਕੀ ਹਨ PM ਮੋਦੀ ਦੀਆਂ ਤਿੰਨ ਯੋਜਨਾਵਾਂ

ਕੇਜਰੀਵਾਲ ਨੇ ਕਿਹਾ ਕਿ ਇਸ ਗ੍ਰਿਫਤਾਰੀ ਦੇ ਸੱਦੇ 'ਚ ਭਗਵੰਤ ਮਾਨ ਵੀ ਸ਼ਾਮਲ ਹੋਣਾ ਸੀ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਅੱਜ ਜਾਣ ਦਿਓ...

ਪੰਜਾਬੀ ਜਾਗਰਣ 19 May 2024 1:31 pm

Diet For Kids Growth: ਵਧ ਰਹੇ ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ 5 ਫੂਡ ਆਈਟਮਜ਼, ਮਿਲਣਗੇ ਇਹ ਸਿਹਤ ਲਾਭ

Diet For Kids Growth: ਵਧ ਰਹੇ ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ 5 ਫੂਡ ਆਈਟਮਜ਼, ਮਿਲਣਗੇ ਇਹ ਸਿਹਤ ਲਾਭ

ਪੰਜਾਬੀ ਜਾਗਰਣ 19 May 2024 1:25 pm

500 ਸਾਲ ਪਹਿਲਾਂ ਇੱਥੇ ਬਣਾਈ ਗਈ ਸੀ ਮੋਨਾਲੀਸਾ ਦੀ ਪੇਂਟਿੰਗ, ਲਿਓਨਾਰਡੋ ਦਾ ਵਿੰਚੀ ਦੇ ਇਸ ਰਹੱਸ ਦਾ ਹੋਇਆ ਖ਼ੁਲਾਸਾ

ਮੋਨਾਲੀਸਾ ਦੀ ਪੇਂਟਿੰਗ ਬਾਰੇ ਉਨ੍ਹਾਂ ਕਿਹਾ ਕਿ ਲੇਕੋ ਸ਼ਹਿਰ ਵਿੱਚ ਚੱਟਾਨ ਦੀ ਬਣਤਰ ਚੂਨੇ ਦੇ ਪੱਥਰ ਦੀ ਸੀ, ਜੋ ਔਰਤ ਦੇ ਪਿੱਛੇ ਖਿੱਚੀ ਗਈ ਤਸਵੀਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ...

ਪੰਜਾਬੀ ਜਾਗਰਣ 19 May 2024 1:21 pm

ਸਾਤਵਿਕ-ਚਿਰਾਗ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ

ਬੈਂਕਾਕ, 18 ਮਈ ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਚੀਨ ਦੇ ਲਿਊ ਯੀ ਅਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 29ਵੀਂ ਦਰਜਾਬੰਦੀ ਵਾਲੀ ਵਿਰੋਧੀ ਟੀਮ ਨੂੰ 21-15, [...] The post ਸਾਤਵਿਕ-ਚਿਰਾਗ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 1:16 pm

ਸਿਲਾਈ ਕਢਾਈ ਕਰਨ ਵਾਲੀ ਕਾਂਤਾ ਦੇਵੀ ਬਣੀ ਪਰਿਵਾਰ ਦਾ ਸਹਾਰਾ

ਕਾਂਤਾ ਦੇਵੀ ਦੀ ਭਰਜਾਈ ਨਿਰਮਲਾ ਦੇਵੀ ਨੇ ਦੱਸਿਆ ਕਿ ਕਾਂਤਾ ਵਿਚ ਇੱਕ ਗੁਣ ਹੈ ਕਿ ਜਿਹੜੀ ਕਢਾਈ ਇਸ ਨੇ ਇੱਕ ਵਾਰ ਦੇਖ ਲਈ ਤਾਂ ਉਸੇ ਤਰ੍ਹਾਂ ਦੀ ਕਢਾਈ ਕਰ ਲੈਂਦੀ ਹੈ,ਭਾਵੇਂ ਉਹ ਕਰੋਸ਼ੀਏ ਦੀ ਕਢਾਈ ਹੋਵੇ ਜਾਂ ਕੇਸਮੈਂਟ ਦੀ ਚਾਦਰਾਂ ਦੀ| ਕੋਟੀਆਂ,ਸਵੈਟਰ ਵੀ ਬੁਣ ਲੈਂਦੀ ਹੈ ਤੇ ਸਜਾਵਟੀ ਸਮਾਨ ਵੀ ਤਿਆਰ ਕਰ ਲੈਂਦੀ ਹੈ।

ਪੰਜਾਬੀ ਜਾਗਰਣ 19 May 2024 1:10 pm

ਨਿਰਭਯਾ ਲਈ ਇਨਸਾਫ਼ ਮੰਗਣ ਵਾਲੇ ‘ਆਪ’ ਨੇਤਾ ਅੱਜ ਮੁਲਜ਼ਮ ਦਾ ਕਰ ਰਹੇ ਨੇ ਸਮਰਥਨ: ਮਾਲੀਵਾਲ

ਨਵੀਂ ਦਿੱਲੀ, 19 ਮਈ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਕਿਸੇ ਸਮੇਂ ਨਿਰਭਯਾ ਲਈ ਇਨਸਾਫ਼ ਮੰਗਿਆ ਸੀ ਪਰ ਅੱਜ ਉਹ ਉਸ ਵਿਅਕਤੀ ਦਾ ਸਮਰਥਨ ਕਰ ਰਹੇ ਹਨ ਜਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ। ‘ਆਪ’ ਨੇ ਮਾਲੀਵਾਲ ’ਤੇ ਦਿੱਲੀ ਦੇ ਮੁੱਖ [...] The post ਨਿਰਭਯਾ ਲਈ ਇਨਸਾਫ਼ ਮੰਗਣ ਵਾਲੇ ‘ਆਪ’ ਨੇਤਾ ਅੱਜ ਮੁਲਜ਼ਮ ਦਾ ਕਰ ਰਹੇ ਨੇ ਸਮਰਥਨ: ਮਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 1:07 pm

ਫੁਲਕਾਰੀ ਸੱਭਿਆਚਾਰ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਵੱਡੀ ਲੋੜ

ਫਿਰ ਕਦੋਂ ਮਿਲੇਗਾ ਫੁਲਕਾਰੀਆਂ ਲਈ ਸਮਾਂ| ਬਾਕੀ ਬਚੀ-ਖੁਚੀ ਕਸਰ ਬਦਲਦੇ ਜ਼ਮਾਨੇ ਨੇ ਪੂਰੀ ਕਰ ਦਿੱਤੀ ਪਰ ਅਸੀਂ ਸ਼ਾਇਦ ਜ਼ਿਆਦਾ ਹੀ ਅਵੇਸਲੇ ਹਾਂ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਵੀ ਜ਼ਿੰਮੇਵਾਰੀ ਨਹੀਂ ਦਿਖਾਉਂਦੇ ਤੇ ਗੁਰਦਾਸ ਮਾਨ ਦੇ ਇਹ ਬੋਲ ਸੱਚ ਜਾਪਦੇ ਹਨ :

ਪੰਜਾਬੀ ਜਾਗਰਣ 19 May 2024 1:04 pm

ਲੁਕਸ ਲਈ ਟ੍ਰੋਲ ਕਰਨ ਵਾਲਿਆਂ ਦੀ ਐਸ਼ਵਰਿਆ ਰਾਏ ਨੇ ਬੋਲਤੀ ਕੀਤੀ ਬੰਦ, ਮਜ਼ਾਕ ਉਡਾਉਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਕਾਨਸ ਫਿਲਮ ਫੈਸਟੀਵਲ ਦੇ ਪਹਿਲੇ ਅਤੇ ਦੂਜੇ ਦਿਨ ਐਸ਼ਵਰਿਆ ਰਾਏ ਬੱਚਨ ਦਾ ਲੁੱਕ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਨੂੰ ਟ੍ਰੋਲ ਕੀਤਾ। ਅਦਾਕਾਰਾ ਦੇ ਭਾਰ ਨੂੰ ਲੈ ਕੇ ਵੀ ਲੋਕਾਂ ਨੇ ਕੁਮੈਂਟ ਕੀਤੇ। ਐਸ਼ਵਰਿਆ ਦਾ ਲੁੱਕ ਜ਼ਰੂਰ ਸੁਰਖੀਆਂ 'ਚ ਹੈ ਪਰ ਇਸ ਦੇ ਨਾਲ ਹੀ ਅਦਾਕਾਰਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਕਾਰਾਤਮਕ, ਨਕਾਰਾਤਮਕ ਟਿੱਪਣੀਆਂ ਵੀ ਕੀਤੀਆਂ ਗਈਆਂ। ਪਹਿਲੇ ਦਿਨ ਐਸ਼ਵਰਿਆ ਨੇ ਬਲੈਕ-ਗੋਲਡਨ ਪੀਕੌਕ ਗਾਊਨ ਪਾਇਆ ਸੀ।

ਪੰਜਾਬੀ ਜਾਗਰਣ 19 May 2024 12:58 pm

ਔਰਤ ਮਨ ਦਾ ਦਰਪਣ ਗੁੱਡੀਆਂ ਦੀ ਕਲਾ ਨਾਲ ਜੁੜਨ ਦੀ ਲੋੜ

ਕਈ ਸੱਭਿਆਚਾਰਕ ਪ੍ਰੇਮੀ ਪੰਜਾਬ ਦੀ ਲੋਪ ਹੋਈ ਕਲਾ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ| ਬਚਪਨ ਵਿਚ ਕੁੜੀਆਂ ਬਹੁਤਾ ਸਮਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਸਨ। ਮੋਬਾਈਲ ਯੁੱਗ ’ਚ ਹੁਣ ਇਹ ਖੇਡਾਂ ਲੋਪ ਹੋ ਗਈਆਂ ਹਨ| ਬੱਚੇ ਆਪਣੇ ਸੱਭਿਆਚਾਰ ਤੋਂ ਹੀ ਨਹੀਂ ਹੋ ਰਹੇ ਸਗੋਂ ਮਾਪਿਆਂ ਤੋਂ ਵੀ ਦੂਰ ਹੋ ਰਹੇ ਹਨ। ਡਾ. ਦਵਿੰਦਰ ਕੌਰ ਢੱਟ ਨੇ ਪੰਜਾਬ ਦੀ ਕਲਾ ਗੁੱਡੀਆਂ-ਪਟੋਲੇ ਨੂੰ ਹੀ ਸੰਭਾਲਣ ਦਾ ਯਤਨ ਨਹੀਂ ਕੀਤਾ ਸਗੋਂ ਇਨ੍ਹਾਂ ਦੀ ਸਹਾਇਤਾ ਨਾਲ ਪੰਜਾਬ ਦੇ ਸਭਿਆਚਾਰ ਨੂੰ ਸਾਕਾਰ ਕਰਨ ਦਾ ਸਫਲ ਯਤਨ ਕੀਤਾ ਹੈ।

ਪੰਜਾਬੀ ਜਾਗਰਣ 19 May 2024 12:55 pm

ਖ਼ਤਰਨਾਕ ਕੈਮੀਕਲ ਨਾਲ ਪਕਾਏ ਜਾ ਰਹੇ ਫਲ਼ ! ਡੈਮੇਜ ਹੋ ਸਕਦੇ ਹਨ ਸਰੀਰ ਦੇ ਇਹ ਹਿੱਸੇ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਸਤੇਮਾਲ

ਖ਼ਤਰਨਾਕ ਕੈਮੀਕਲ ਨਾਲ ਪਕਾਏ ਜਾ ਰਹੇ ਫਲ਼ ! ਡੈਮੇਜ ਹੋ ਸਕਦੇ ਹਨ ਸਰੀਰ ਦੇ ਇਹ ਹਿੱਸੇ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਸਤੇਮਾਲ

ਪੰਜਾਬੀ ਜਾਗਰਣ 19 May 2024 12:50 pm

ਸਵਾਤੀ ਮਾਲੀਵਾਲ ਕੇਸ: ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲੀਸ

ਨਵੀਂ ਦਿੱਲੀ, 19 ਮਈ ਦਿੱਲੀ ਪੁਲੀਸ ਨੇ ਆਮ ਆਦਮੀ ਪਾਰਟੀ (ਆਪ) ਆਗੂ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਸੱਤ ਦਿਨ ਦੀ ਹਿਰਾਸਤ ਵਿੱਚ ਭੇਜੇ ਜਾਣ ਸਬੰਧੀ ਸ਼ਨਿੱਚਰਵਾਰ ਦੇਰ ਸ਼ਾਮ ਨੂੰ ਦਾਖ਼ਲ ਕੀਤੀ ਰਿਮਾਂਡ ਅਰਜ਼ੀ ਵਿੱਚ ਕਿਹਾ ਕਿ ਇਹ [...] The post ਸਵਾਤੀ ਮਾਲੀਵਾਲ ਕੇਸ: ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲੀਸ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 12:42 pm

ਜਿਊਣ ਦੀ ਆਸ ਛੱਡ ਚੁੱਕੀ ਔਰਤ ਨੂੰ ਮਿਲੀ ਨਵੀਂ ਜ਼ਿੰਦਗੀ, ਸਿਮਸ ਹਸਪਤਾਲ 'ਚ ਔਰਤ ਦੇ ਪੇਟ 'ਚੋਂ ਕੱਢਿਆ 10 ਕਿੱਲੋ ਦਾ ਟਿਊਮਰ

ਕਲੈਕਟਰ ਅਵਨੀਸ਼ ਸ਼ਰਨ ਤੇ ਸਿਮਸ ਦੇ ਡੀਨ ਡਾ.ਕੇਕੇ ਸਹਾਰੇ ਨੇ ਸਫਲ ਆਪ੍ਰੇਸ਼ਨ ਕਰ ਕੇ ਗਰੀਬ ਮਰੀਜ਼ ਨੂੰ ਨਵਾਂ ਜੀਵਨ ਦੇਣ ਲਈ ਡਾਕਟਰਾਂ, ਨਰਸਾਂ ਤੇ ਸਹਾਇਤਾ ਟੀਮ ਨੂੰ ਵਧਾਈ ਦਿੱਤੀ ਹੈ। ਸਿਮਸ ਹਸਪਤਾਲ ਦੇ ਐਮਐਸ ਡਾਕਟਰ ਐਸ ਨਾਇਕ ਨੇ ਦੱਸਿਆ ਕਿ ਪਿੰਡ ਚਿਲਹਾਟੀ ਦੀ ਰਹਿਣ ਵਾਲੀ ਲਗਨੀ ਬਾਈ ਪਤੀ ਹਰੀਸ਼ੰਕਰ (35) ਪਿਛਲੇ ਇਕ ਸਾਲ ਤੋਂ ਪੇਟ ਦੀ ਸਮੱਸਿਆ ਤੋਂ ਪੀੜਤ ਸੀ। ਚਾਰ ਮਹੀਨਿਆਂ ਤੋਂ ਪੇਟ 'ਚ ਸੋਜ ਸੀ, ਜੋ ਵਧਦੀ ਜਾ ਰਹੀ ਸੀ।

ਪੰਜਾਬੀ ਜਾਗਰਣ 19 May 2024 12:36 pm

Indian Army TES-52 Recruitment 2024: ਇੰਡੀਅਨ ਆਰਮੀ ਟੈਕਨੀਕਲ ਐਂਟਰੀ ਸਕੀਮ ਲਈ ਅਰਜੀ ਪ੍ਰਕਿਰਿਆ ਸ਼ੁਰੂ, 12ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਇਸ ਭਰਤੀ ਵਿੱਚ ਹਿੱਸਾ ਲੈਣ ਲਈ, ਉਮੀਦਵਾਰਾਂ ਨੂੰ ਪਹਿਲਾਂ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ joinindianarmy.nic.in 'ਤੇ ਜਾਣਾ ਚਾਹੀਦਾ ਹੈ ਅਤੇ ਭਰਤੀ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਨੂੰ ਪਹਿਲੇ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰਕੇ ਪਹਿਲਾਂ ਰਜਿਸਟਰ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ, ਉਮੀਦਵਾਰ ਹੋਰ ਵੇਰਵਿਆਂ ਨੂੰ ਭਰ ਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

ਪੰਜਾਬੀ ਜਾਗਰਣ 19 May 2024 12:27 pm

World IBD Day 2024 : ਅੰਤੜੀਆਂ ਦੀ ਗੰਭੀਰ ਬਿਮਾਰੀ ਹੈ IBD, ਮਾਹਿਰਾਂ ਤੋਂ ਜਾਣੋ ਇਸ ਦੇ ਲੱਛਣ ਤੇ ਇਲਾਜ ਦੇ ਤਰੀਕੇ

World IBD Day 2024 : ਬਹੁਤੇ ਲੋਕਾਂ ਲਈ ਇਹ ਬਿਮਾਰੀ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਨਹੀਂ ਬਣਦੀ ਪਰ ਕੁਝ ਲੋਕਾਂ ਲਈ ਇਹ ਖ਼ਤਰਨਾਕ ਸਥਿਤੀ ਵੀ ਪੈਦਾ ਕਰ ਸਕਦੀ ਹੈ। ਇਸ ਲਈ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 19 ਮਈ ਨੂੰ ਵਿਸ਼ਵ IBD ਦਿਵਸ ਮਨਾਇਆ ਜਾਂਦਾ ਹੈ। ਇਸ ਬਿਮਾਰੀ ਦੇ ਲੱਛਣਾਂ ਦੀ ਮਦਦ ਨਾਲ ਇਸ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ, ਜੋ ਇਸ ਦੇ ਇਲਾਜ 'ਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ।

ਪੰਜਾਬੀ ਜਾਗਰਣ 19 May 2024 12:27 pm

Price Hike : ਮਹਿੰਗਾ ਹੋਇਆ ਮਹਿੰਦਰਾ ਦੀਆਂ ਤਿੰਨ SUV ਨੂੰ ਖਰੀਦਣਾ, ਜਾਣੋ ਕਿੰਨੀ ਵਧੀ ਕੀਮਤ

ਮਹਿੰਦਰਾ ਵੱਲੋਂ Bolero ਨਿਓ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਇਸ SUV ਦੀ ਕੀਮਤ 'ਚ 14 ਹਜ਼ਾਰ ਰੁਪਏ ਤੱਕ ਦਾ ਵਾਧਾ ਕੀਤਾ ਹੈ। ਜਿਸ ਤੋਂ ਬਾਅਦ SUV ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 9.94 ਲੱਖ ਰੁਪਏ ਹੋ ਗਈ ਹੈ। ਕੰਪਨੀ ਨੇ SUV ਦੇ ਕੁਝ ਹੀ ਵੇਰੀਐਂਟਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।

ਪੰਜਾਬੀ ਜਾਗਰਣ 19 May 2024 12:27 pm

‘ਭਾਰੀ ਟੈਕਸ’ ਕਾਰਨ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ: ਪਾਕਿਸਤਾਨ

ਇਸਲਾਮਾਬਾਦ, 19 ਮਈ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਪਾਕਿਸਤਾਨ ਤੋਂ ਦਰਾਮਦ ’ਤੇ ਲਗਾਏ ਗਏ ‘ਭਾਰੀ ਟੈਕਸ’ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧ 2019 ਤੋਂ ਮੁਅੱਤਲ ਹਨ। ਡਾਰ ਨੇ ਸ਼ਨਿੱਚਰਵਾਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ, ‘‘ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਤੋਂ ਦਰਾਮਦ [...] The post ‘ਭਾਰੀ ਟੈਕਸ’ ਕਾਰਨ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ: ਪਾਕਿਸਤਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 12:22 pm

'ਕਾਸ਼ ਮਨੀਸ਼ ਸਿਸੋਦੀਆ ਇੱਥੇ ਹੁੰਦੇ...', 13 ਮਈ ਦੀ ਘਟਨਾ 'ਤੇ ਸਵਾਤੀ ਮਾਲੀਵਾਲ ਦਾ ਛਲਕਿਆ ਦਰਦ

ਸਵਾਤੀ ਮਾਲੀਵਾਲ ਨੇ ਟਵੀਟ ਕੀਤਾ- ਇਕ ਸਮੇਂ ਸੀ, ਅਸੀਂ ਸਾਰੇ ਨਿਰਭਯਾ ਲਈ ਨਿਆਂ ਲੈਣ ਲਈ ਸੜਕਾਂ 'ਤੇ ਨਿਕਲਦੇ ਸੀ। ਅੱਜ 12 ਸਾਲਾਂ ਬਾਅਦ ਅਸੀਂ ਇੱਕ ਦੋਸ਼ੀ ਨੂੰ ਬਚਾਉਣ ਲਈ ਸੜਕਾਂ 'ਤੇ ਆ ਗਏ ਹਾਂ...

ਪੰਜਾਬੀ ਜਾਗਰਣ 19 May 2024 12:20 pm

ਲੈ ਰਹੇ ਹੋ ਪਰਸਨਲ ਲੋਨ ਤਾਂ ਧਿਆਨ ਦਿਓ! ਇਨ੍ਹਾਂ ਚਾਰਜਿਜ਼ ਦੇ ਨਾਂ 'ਤੇ ਬੈਂਕ ਤੁਹਾਡੇ ਤੋਂ ਵਸੂਲ ਕਰੇਗਾ ਵੱਡੀ ਰਕਮ

ਕੀ ਤੁਸੀਂ ਜਾਣਦੇ ਹੋ ਕਿ ਪਰਸਨਲ ਲੋਨ ਲੈਣ ਤੋਂ ਬਾਅਦ ਬੈਂਕ ਹਰ ਪੜਾਅ 'ਤੇ ਆਪਣੇ ਗਾਹਕਾਂ ਤੋਂ ਵੱਖ-ਵੱਖ ਤਰ੍ਹਾਂ ਦੇ ਚਾਰਜ ਵਸੂਲਣ ਲੱਗਦੇ ਹਨ। ਲੋਨ ਲੈਣ ਦੇ ਨਾਲ, ਤੁਹਾਨੂੰ ਪ੍ਰੋਸੈਸਿੰਗ ਚਾਰਜ ਤੋਂ ਲੈ ਕੇ EMI ਭੁੱਲਣ ਤੱਕ ਸਭ ਕੁਝ ਅਦਾ ਕਰਨਾ ਪੈਂਦਾ ਹੈ।

ਪੰਜਾਬੀ ਜਾਗਰਣ 19 May 2024 12:14 pm

‘ਆਪ’ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਜਪਾ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਸਖਤ

ਨਵੀਂ ਦਿੱਲੀ, 19 ਮਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੇ ਐਲਾਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਅੱਜ ਇੱਥੇ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੀਨਦਿਆਲ ਉਪਾਧਿਆਏ ਮਾਰਗ ’ਤੇ ਸਥਿਤ ਭਾਜਪਾ ਦਫ਼ਤਰ ਦੇ ਬਾਹਰ [...] The post ‘ਆਪ’ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਜਪਾ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਸਖਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 12:07 pm

OTP Scam: ਹੁਣ OTP ਧੋਖਾਧੜੀ 'ਤੇ ਲਗਾਮ ਲਗਾਵੇਗਾ Google, Android 15 OS 'ਚ ਮਿਲਣਗੇ ਖਾਸ ਫੀਚਰਜ਼

ਗੂਗਲ ਨੇ OTP ਰਾਹੀਂ ਧੋਖਾਧੜੀ ਅਤੇ ਘੁਟਾਲਿਆਂ ਨੂੰ ਰੋਕਣ ਲਈ ਤਿਆਰ ਕੀਤਾ ਹੈ। ਅਜਿਹਾ ਫੀਚਰ ਐਂਡ੍ਰਾਇਡ 15 'ਚ ਦਿੱਤਾ ਜਾਵੇਗਾ। ਜੋ ਕਿ ਆਪਣੇ ਆਪ ਹੀ OTT ਨਾਲ ਸਬੰਧਤ ਧੋਖਾਧੜੀ ਦੀ ਪਛਾਣ ਕਰੇਗਾ ਅਤੇ ਉਪਭੋਗਤਾਵਾਂ ਨੂੰ ਨੋਟੀਫਿਕੇਸ਼ਨ ਰਾਹੀਂ ਅਲਰਟ ਕਰੇਗਾ।

ਪੰਜਾਬੀ ਜਾਗਰਣ 19 May 2024 11:58 am

ਨਾੜ ਨੂੰ ਲਾਈ ਅੱਗ ’ਚ ਝੁਲਸਣ ਕਾਰਨ ਕਿਸਾਨ ਦੀ ਮੌਤ

ਰਣਬੀਰ ਸਿੰਘ ਮਿੰਟੂ/ਸੁਖਦੇਵ ਸਿੰਘ ਚੇਤਨਪੁਰਾ/ਅਜਨਾਲਾ, 18 ਮਈ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਦੇ ਖੇਤ ਵਿੱਚ ਲੱਗੀ ਕਣਕ ਦੇ ਨਾੜ ਨੂੰ ਅੱਗ ਕਈ ਕਿੱਲਿਆਂ ਤੱਕ ਪਹੁੰਚ ਗਈ। ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਦੀ ਕਣਕ ਦੇ ਨਾੜ ਨੂੰ ਲੱਗੀ ਅੱਗ ਵਿੱਚ ਘਿਰ ਜਾਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਿਸਾਨ ਖੇਤਾਂ ਵਿੱਚ [...] The post ਨਾੜ ਨੂੰ ਲਾਈ ਅੱਗ ’ਚ ਝੁਲਸਣ ਕਾਰਨ ਕਿਸਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:53 am

ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਜਾਂਦੇ ਕਿਸਾਨ-ਮਜ਼ਦੂਰ ਹਿਰਾਸਤ ’ਚ ਲਏ

ਲਾਜਵੰਤ ਸਿੰਘ ਨਵਾਂਸ਼ਹਿਰ, 18 ਮਈ ਅੱਜ ਪਿੰਡ ਜਾਡਲਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦਾ ਵਿਰੋਧ ਕਰਨ ਜਾ ਰਹੇ 50 ਦੇ ਕਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸੋਇਤਾ, [...] The post ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਜਾਂਦੇ ਕਿਸਾਨ-ਮਜ਼ਦੂਰ ਹਿਰਾਸਤ ’ਚ ਲਏ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:50 am

ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਮਹਾਪੰਚਾਇਤ

ਦਲੇਰ ਸਿੰਘ ਚੀਮਾ ਭੁਲੱਥ, 18 ਮਈ ਰੋਡ ਕਿਸਾਨ ਸੰਘਰਸ਼ ਕਮੇਟੀ ਭੁਲੱਥ ਤੇ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਕਾਰਨ ਪ੍ਰਭਾਵਿਤ ਕਿਸਾਨਾਂ ਨੇ ਅੱਜ ਮਹਾਪੰਚਾਇਤ ਪਿੰਡ ਸਬ ਡਿਵੀਜ਼ਨ ਭੁਲੱਥ ਦੇ ਪਿੰਡ ਇਬ੍ਰਾਹਵਾਲ ਵਿੱਚ ਕੀਤੀ, ਜਿੱਥੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਮਹਾਪੰਚਾਇਤ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ [...] The post ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਮਹਾਪੰਚਾਇਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:49 am

Sad News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦਾ ਦੇਹਾਂਤ

ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਗਿਆਨੀ ਸੁਖਚੈਨ ਸਿੰਘ ਦਾ ਸੁਭਾਅ ਬਹੁਤ ਹੀ ਵਧੀਆ ਤੇ ਮਿਲਣਸਾਰ ਸੀ ਜੋ ਸੰਗਤਾਂ ਨੂੰ ਬਹੁਤ ਸਨੇਹ ਕਰਦੇ ਸਨ। ਗਿਆਨੀ ਸੁਖਚੈਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਵਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪੰਜਾਬੀ ਜਾਗਰਣ 19 May 2024 11:49 am

ਭਾਜਪਾ ਤੇ ਅਕਾਲੀ ਦਲ ਹੁਣ ਹਾਸ਼ੀਏ ’ਤੇ ਪੁੱਜੇ: ਧਾਲੀਵਾਲ

ਰਾਜਨ ਮਾਨ ਮਜੀਠਾ, 18 ਮਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੁਣ ਹਾਸ਼ੀਏ ’ਤੇ ਚਲੇ ਗਏ ਹਨ ਅਤੇ ਇਹ ਸਿਰਫ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ [...] The post ਭਾਜਪਾ ਤੇ ਅਕਾਲੀ ਦਲ ਹੁਣ ਹਾਸ਼ੀਏ ’ਤੇ ਪੁੱਜੇ: ਧਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:48 am

ਜ਼ਬਤ ਕੀਤੇ ਸ਼ੈਲਰ ’ਚੋਂ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼; ਪੰਜ ਨਾਮਜ਼ਦ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 18 ਮਈ ਬੀਤੇ ਕੁਝ ਸਾਲਾਂ ਤੋਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਕਾਰਨ ਆਪਣੇ ਕਬਜ਼ੇ ਵਿੱਚ ਲਏ ਗਏ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਦੇ ਇੱਕ ਸ਼ੈਲਰ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੰਦ ਪਈ ਮਿਲ ਦੀ ਮਸ਼ੀਨਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉੱਥੇ ਮੌਜੂਦ ਗਾਰਡਾਂ ਦੀ ਮੁਸਤੈਦੀ [...] The post ਜ਼ਬਤ ਕੀਤੇ ਸ਼ੈਲਰ ’ਚੋਂ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼; ਪੰਜ ਨਾਮਜ਼ਦ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:40 am

ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ , 18 ਮਈ ਸਥਾਨਕ ਪੁਲੀਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਤਰਨਵੀਰ ਸਿੰਘ ਉਰਫ ਤਰਨਾ ਉਰਫ ਮੋਟਾ ਵਾਸੀ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੋਰੀ ਕਰਦੇ [...] The post ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:38 am

ਜਲੰਧਰ: ਨਾੜ ਦੇ ਸੇਕ ਨਾਲ ਪੰਚਾਇਤੀ ਦਰੱਖ਼ਤ ਝੁਲਸੇ

ਹਤਿੰਦਰ ਮਹਿਤਾ ਜਲੰਧਰ, 18 ਮਈ ਜ਼ਿਲ੍ਹੇ ਵੱਖ-ਵੱਖ ਪਿੰਡਾਂ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਦਿਨ ਰਾਤ ਕਣਕ ਦੀ ਨਾੜ ਲਗਾਉਣਾ ਕਰ ਕੇ ਪੂਰਾ ਜ਼ਿਲ੍ਹਾ ਨਾੜ ਦੇ ਸੇਕ ਨਾਲ ਸੜ ਰਿਹਾ ਹੈ। ਨੰਬਰਦਾਰ ਗੁਰਨਾਮ ਸਿੰਘ, ਸਰਪੰਚ ਤਰਲੋਚਨ ਸਿੰਘ ਵਾਸੀ ਪਿੰਡ ਲੁਟੇਰਾ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਖੇਤਾਂ ਵਿੱਚ ਲੱਗੀ ਨਾੜ ਨੂੰ ਅੱਗ ਕਾਰਨ ਪਿੰਡ ਦੇ ਸ਼ਮਸ਼ਾਨ [...] The post ਜਲੰਧਰ: ਨਾੜ ਦੇ ਸੇਕ ਨਾਲ ਪੰਚਾਇਤੀ ਦਰੱਖ਼ਤ ਝੁਲਸੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:37 am

ਸ਼ਹਿਦ ਦੀਆਂ ਮੱਖੀਆਂ ਦੇ ਤਿੰਨ ਦਰਜਨ ਡੱਬੇ ਸੜੇ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 18 ਮਈ ਸਥਾਨਕ ਬਲਾਕ ਵਿੱਚ ਪੈਂਦੇ ਪਿੰਡ ਸਠਿਆਲੀ ਦੇ ਇਕ ਕਿਸਾਨ ਦੇ ਸ਼ਹਿਦ ਦੀਆਂ ਮੱਖੀਆਂ ਵਾਲੇ 35 ਡੱਬੇ ਸੜ ਕੇ ਸੁਆਹ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜੋਗਿੰਦਰ ਸਿੰਘ ਪੁੱਤਰ ਪੂਰਨ ਚੰਦ ਨੇ ਦੱਸਿਆ ਕਿ ਉਸ ਨੇ ਸ਼ਹਿਦ ਪੈਦਾ ਕਰਨ ਲਈ ਖੇਤਾਂ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ 35 ਡੱਬੇ [...] The post ਸ਼ਹਿਦ ਦੀਆਂ ਮੱਖੀਆਂ ਦੇ ਤਿੰਨ ਦਰਜਨ ਡੱਬੇ ਸੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:37 am

ਨਕਸ਼ੇ ਮੁਤਾਬਕ ਉਸਾਰੀ ਨਾ ਹੋਣ ’ਤੇ ਹੋਟਲ ਦੀ ਇਮਾਰਤ ਸੀਲ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 18 ਮਈ ਨਗਰ ਨਿਗਮ ਦੇ ਐੱਮਟੀਪੀ ਵਿਭਾਗ ਵਲੋਂ ਨਕਸ਼ੇ ਮੁਤਾਬਿਕ ਇੱਕ ਵੱਡੇ ਕਮਰਸ਼ੀਅਲ ਹੋਟਲ ਦੀ ਇਮਾਰਤ ਨਾ ਬਣਾਏ ਜਾਣ ’ਤੇ ਉਸ ਦੀ ਉਸਾਰੀ ਰੋਕ ਦਿੱਤੀ ਗਈ ਹੈ। ਮਿਲੀ ਸੂਚਨਾ ਅਨੁਸਾਰ ਉਤਰੀ ਜ਼ੋਨ ’ਚ ਪੈਂਦੇ ਬਟਾਲਾ ਰੋਡ ਸਥਿਤ ਇੱਕ ਵੱਡੇ ਹੋਟਲ ਦੀ ਕਮਰਸ਼ੀਅਲ ਇਮਾਰਤ ਦਾ ਨਕਸ਼ਾ ਮਾਲਕਾਂ ਵਲੋਂ ਨਗਰ ਨਿਗਮ ਪਾਸੋਂ ਮਨਜ਼ੂਰ ਕਰਵਾ [...] The post ਨਕਸ਼ੇ ਮੁਤਾਬਕ ਉਸਾਰੀ ਨਾ ਹੋਣ ’ਤੇ ਹੋਟਲ ਦੀ ਇਮਾਰਤ ਸੀਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:36 am

ਅਹਿਮਦਪੁਰ ਦੇ ਨੌਜਵਾਨ ਦੀ ਹੱਤਿਆ

ਪੱਤਰ ਪ੍ਰੇਰਕ ਤਰਨ ਤਾਰਨ, 18 ਮਈ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਅਹਿਮੁਦਪੁਰ ਦੇ ਇਕ 20 ਕੁ ਸਾਲ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਇਲਾਕੇ ਦੇ ਪਿੰਡ ਤਪਾ ਬਾਠ ਤੋਂ ਮਿਹਨਤ-ਮਜ਼ਦੂਰ ਦਾ ਕੰਮ ਖਤਮ ਕਰ ਕੇ ਦੇਰ [...] The post ਅਹਿਮਦਪੁਰ ਦੇ ਨੌਜਵਾਨ ਦੀ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:36 am

ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ

ਪੱਤਰ ਪ੍ਰੱਰਕ ਜਲੰਧਰ, 18 ਮਈ ਇਥੇ ਇੰਡਸਟਰੀਅਲ ਏਰੀਏ ਨੇੜੇ ਟਰੱਕ ਨੂੰ ਪਿੱਛੇ ਕਰਦੇ ਸਮੇਂ ਇਕ ਵਿਅਕਤੀ ਟਰੱਕ ਅਤੇ ਕੰਧ ਵਿਚਕਾਰ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਜਨ ਵਾਸੀ ਮਲੂਮ ਚੱਕਾ, ਗੁਰਦਾਸਪੁਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਟਰੱਕ ਚਾਲਕ ਗੁਰਪ੍ਰੀਤ ਸਿੰਘ ਪੁੱਤਰ [...] The post ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:34 am

ਪਾਕਿਸਤਾਨ 'ਚ ਦੋ ਭਰਾਵਾਂ ਦੁਆਲੇ ਘੁੰਮ ਰਹੀ ਹੈ ਪਾਰਟੀ ਦੀ 'ਕਮਾਂਡ', ਪੀਐੱਮ ਸ਼ਾਹਬਾਜ਼ ਨੇ ਨਵਾਜ਼ ਲਈ ਛੱਡਿਆ ਪਾਰਟੀ ਮੁਖੀ ਦਾ ਅਹੁਦਾ

ਪਾਰਟੀ ਨੇ ਜਥੇਬੰਦਕ ਸਰਗਰਮੀਆਂ ਚਲਾਉਣ ਲਈ ਸ਼ਾਹਬਾਜ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ਪਰ ਹੁਣ ਜਦੋਂ ਇਲਾਜ ਲਈ ਲੰਡਨ ਗਏ ਨਵਾਜ਼ ਪਾਕਿਸਤਾਨ ਪਰਤ ਆਏ ਹਨ ਅਤੇ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਵਾਪਸ ਲੈ ਲਏ ਗਏ ਹਨ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪਾਰਟੀ ਦੀ ਕਮਾਨ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ...

ਪੰਜਾਬੀ ਜਾਗਰਣ 19 May 2024 11:34 am

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਚੈਕਿੰਗ

ਪਾਲ ਸਿੰਘ ਨੌਲੀ ਜਲੰਧਰ, 18 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਸਾਂਝੇ ਤੌਰ ’ਤੇ ਇੰਨ੍ਹਾਂ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਥੇ ਸਤਲੁਜ ਦਰਿਆ ਦੇ ਪੁਲ ’ਤੇ ਗਿੱਦੜਪਿੰਡੀ ਵਾਲੇ ਪਾਸੇ ਲਗਾਏ ਅੰਤਰ-ਜ਼ਿਲ੍ਹਾ [...] The post ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਚੈਕਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:33 am

ਸ਼ੂਟਿੰਗ ਮੁਕਾਬਲੇ: ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

ਸੁੱਚਾ ਸਿੰਘ ਪਸਨਾਵਾਲ ਧਾਰੀਵਾਲ, 18 ਮਈ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਅੰਤਰ ਜ਼ਿਲ੍ਹਾ ਸ਼ੂਟਿੰਗ ਮੁਕਾਬਲਿਆਂ ਵਿੱਚ ਨਿਸ਼ਾਨੇਬਾਜ਼ਾਂ ਦੇ ਜੌਹਰ ਦਿਖਾਉਂਦੇ ਹੋਏ 12 ਸੋਨੇ ਦੇ ਤਗਮੇ, 14 ਚਾਂਦੀ ਅਤੇ 13 ਕਾਂਸੇ ਦੇ ਤਗਮੇ ਜਿੱਤੇ ਹਨ। ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ, ਪ੍ਰਿੰਸੀਪਲ ਇੰਦਰਜੀਤ ਕੌਰ ਸੈਣੀ ਨੇ ਦੱਸਿਆ [...] The post ਸ਼ੂਟਿੰਗ ਮੁਕਾਬਲੇ: ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:32 am

ਮੀਰਾਪੁਰ ਦਾ ਸਰਪੰਚ ਪੰਚਾਇਤ ਸਣੇ ਭਾਜਪਾ ’ਚ ਸ਼ਾਮਲ

ਪੱਤਰ ਪ੍ਰੇਰਕ ਫਗਵਾੜਾ, 18 ਮਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪਿੰਡ ਮੀਰਾਪੁਰ ਦੇ ਸਰਪੰਚ ਪਲਵਿੰਦਰ ਸਿੰਘ ਨੇ ਪੰਚਾਇਤ ਸਮੇਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਰਪੰਚ ਪਲਵਿੰਦਰ ਸਿੰਘ ਤੇ ਪੰਚਾਇਤ ਮੈਂਬਰਾਂ [...] The post ਮੀਰਾਪੁਰ ਦਾ ਸਰਪੰਚ ਪੰਚਾਇਤ ਸਣੇ ਭਾਜਪਾ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:31 am

ਵਿਦਿਆਰਥੀਆਂ ਲਈ ਕੋਰਸ ਸ਼ੁਰੂ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 18 ਮਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਕੈਂਪਸ ਅੰਮ੍ਰਿਤਸਰ ਵਿਖੇ ਦਸਵੀਂ/ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨਾਂ ਉਮਰ ਹੱਦ) ਨੂੰ ਆਤਮ-ਨਿਰਭਰ ਬਣਾਉਣ ਲਈ 6 ਮਹੀਨੇ/ ਇੱਕ ਸਾਲ ਦੇ ਸਰਟੀਫਿਕੇਟ/ਡਿਪਲੋਮਾਂ ਦੇ ਕੋਰਸ ਸੁਰੂ ਕੀਤੇ ਜਾ ਰਹੇ। ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 6 ਮਹੀਨਿਆਂ [...] The post ਵਿਦਿਆਰਥੀਆਂ ਲਈ ਕੋਰਸ ਸ਼ੁਰੂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 11:30 am