SENSEX
NIFTY
GOLD
USD/INR

Weather

38    C
... ...View News by News Source

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਆਖ਼ਰ ਘਰ ਪਰਤਿਆ

ਨਵੀਂ ਦਿੱਲੀ: ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਗੁਰਚਰਨ ਸਿੰਘ ਜੋ ਲਾਪਤਾ ਹੋ ਗਿਆ ਸੀ, 25 ਦਿਨਾਂ ਬਾਅਦ ਆਪਣੇ ਘਰ ਪਰਤ ਆਇਆ ਹੈ। ਉਸ ਦੇ ਘਰ ਪਰਤਣ ਤੋਂ ਬਾਅਦ ਦਿੱਲੀ ਪੁਲੀਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤੇ ਸਥਾਨਕ ਅਦਾਲਤ ਵਿੱਚ ਬਿਆਨ ਦਰਜ ਕੀਤੇ। ਗੁਰਚਰਨ ਦੀ [...] The post ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਆਖ਼ਰ ਘਰ ਪਰਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:29 am

ਮੱਖਣ ਸਿੰਘ ਦੇ ਹੱਕ ਵਿੱਚ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 18 ਮਈ ਬਸਪਾ ਦੇ ਸੈਂਕੜੇ ਵਰਕਰਾਂ ਵਲੋਂ ਸੰਗਰੂਰ ਸੰਸਦੀ ਹਲਕੇ ਤੋਂ ਬਸਪਾ ਉਮੀਦਵਵਾਰ ਡਾ. ਮੱਖਣ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ ਲੋਕਾਂ ਤੋਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਵੋਟਾਂ ਦੀ ਮੰਗ ਕੀਤੀ। ਮੋਟਰਸਾਈਕਲ ਮਾਰਚ ਦੀ ਅਗਵਾਈ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ [...] The post ਮੱਖਣ ਸਿੰਘ ਦੇ ਹੱਕ ਵਿੱਚ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:28 am

ਕਾਨ ਫਿਲਮ ਫੈਸਟੀਵਲ ਵਿੱਚ ਐਸ਼ਵਰਿਆ ਰਾਏ ਨੇ ਜਲਵੇ ਬਿਖੇਰੇ

ਕਾਨ: ਇਸ ਸਾਲ ਦੇ ਕਾਨ ਫਿਲਮ ਫੈਸਟੀਵਲ ਵਿੱਚ ਦੂਜੇ ਦਿਨ ਵੀ ਬੌਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਸ਼ਾਨਦਾਰ ਦਿੱਖ ਨਾਲ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਐਸ਼ਵਰਿਆ ਨੇ ਉੱਘੀ ਡਿਜ਼ਾਈਨਰ ਜੋੜੀ ਫਾਲਗੁਨੀ ਸ਼ੇਨ ਪੀਕੌਕ ਦਾ ਤਿਆਰ ਚਮਕਦਾਰ ਨੀਲਾ ਅਤੇ ਚਾਂਦੀ ਰੰਗਾ ਗਾਊਨ ਪਾਇਆ ਹੋਇਆ ਸੀ। ਜਦੋਂ ਉਹ ਫਿਲਮ ਨਿਰਮਾਤਾ ਯੋਰਗੋਸ ਲੈਂਥੀਮੋਸ ਦੀ ‘ਕਾਈਂਡਜ਼ ਆਫ [...] The post ਕਾਨ ਫਿਲਮ ਫੈਸਟੀਵਲ ਵਿੱਚ ਐਸ਼ਵਰਿਆ ਰਾਏ ਨੇ ਜਲਵੇ ਬਿਖੇਰੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:28 am

ਭਾਜਪਾ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਾਮਲ

ਪਾਤੜਾਂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਨੂੰ ਸ਼ੁਤਰਾਣਾ ਵਿੱਚ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਭਾਜਪਾ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਨੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਐਲਾਨ ਕੀਤਾ। ਸ੍ਰੀ ਦਾਸ ਤੇ ਪੀਏਸੀ ਮੈਂਬਰ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀ ਨੂੰ [...] The post ਭਾਜਪਾ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:27 am

ਕਾਂਗਰਸ ਆਗੂ ਪਵਨ ਖੇੜਾ ਨੇ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ

ਆਤਿਸ਼ ਗੁਪਤਾ ਚੰਡੀਗੜ੍ਹ, 18 ਮਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ। ਸ੍ਰੀ ਖੇੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ 10 ਸਾਲ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਆਮਦਨ ਦੁੱਗਣੀ ਨਾ ਕਰ ਸਕੀ। [...] The post ਕਾਂਗਰਸ ਆਗੂ ਪਵਨ ਖੇੜਾ ਨੇ ਕਿਸਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:27 am

ਚਾਂਦੂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ

ਮੂਨਕ (ਪੱਤਰ ਪ੍ਰੇਰਕ): ਪਿੰਡ ਚਾਂਦੂ ਵਿੱਚ ਜੈਪਾਲ ਸੈਣੀ ਦੀ ਅਗਵਾਈ ’ਚ ਅੱਜ ਪਿੰਡ ਦੇ 45 ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਸੈਣੀ ਨੇ ਦੱਸਿਆ ਕਿ ਅਰਵਿੰਦ ਖੰਨਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਵੱਧ ਤੋਂ ਵੱਧ ਵੋਟਾਂ ਪੁਆ ਕੇ ਸੰਸਦ ਵਿੱਚ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੈਣੀ ਨੇ ਪਿਛਲੇ ਕੁੱਝ ਦਿਨਾਂ ਵਿੱਚ [...] The post ਚਾਂਦੂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:26 am

ਅਮਰੀਕਾ ਦੇ ਇਡਾਹੋ 'ਚ ਭਿਆਨਕ ਸੜਕ ਹਾਦਸਾ, ਪਿਕਅੱਪ ਤੇ ਵੈਨ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਤੇ 10 ਜ਼ਖਮੀ

ਅਮਰੀਕਾ ਦੇ ਇਡਾਹੋ ਵਿੱਚ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਵਾਹਨਾਂ ਦੀ ਆਪਸੀ ਟੱਕਰ ਵਿੱਚ ਇੱਕ ਵੱਡੀ ਯਾਤਰੀ ਵੈਨ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਡਾਹੋ ਸਟੇਟ ਪੁਲਿਸ ਦੇ ਇੱਕ ਬਿਆਨ ਅਨੁਸਾਰ, ਯੂਐਸ ਹਾਈਵੇਅ 20 'ਤੇ ਇਡਾਹੋ ਫਾਲਜ਼ ਵਿੱਚ ਹੋਏ ਇਸ ਹਾਦਸੇ ਵਿੱਚ 10 ਹੋਰ ਲੋਕ ਜ਼ਖਮੀ ਵੀ ਹੋਏ ਸਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ।

ਪੰਜਾਬੀ ਜਾਗਰਣ 19 May 2024 10:26 am

ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਰਮੇਸ ਭਾਰਦਵਾਜ ਲਹਿਰਾਗਾਗਾ, 18 ਮਈ ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰ ਪਿੰਡ ਘੋੜੇਨੱਬ ਵਿੱਚ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਆੜ੍ਹਤੀ ਕ੍ਰਿਸ਼ਨ ਕੁਮਾਰ, ਅਰੁਣ ਕੁਮਾਰ ਸਿੰਗਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ 50 ਹਜ਼ਾਰ ਗੱਟਾ ਕਣਕ ਦਾ ਆਇਆ ਸੀ, ਜਿਸ [...] The post ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਕੈਂਪ ਵਿੱਚ 118 ਵਾਲੰਟੀਅਰਾਂ ਵੱਲੋਂ ਖੂਨਦਾਨ

ਲਹਿਰਾਗਾਗਾ: ਇੱਥੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬਰਾਂਚ ਲਹਿਰਾਗਾਗਾ ਵਿੱਚ ਖੂਨ ਦਾਨ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਜ਼ੋਨਲ ਇੰਚਾਰਜ ਸੰਗਰੂਰ ਡਾ. ਵੀਸੀ ਲੂਥਰਾ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਦੌਰਾਨ 118 ਸ਼ਰਧਾਲੂਆਂ ਨੇ ਖੂਨ ਦਾਨ ਕੀਤਾ। ਇਸ ਦੌਰਾਨ ਬਲੱਡ ਬੈਂਕ ਇੰਚਾਰਜ ਡਾ. ਹਰਮਨ ਤੇ ਉਨ੍ਹਾਂ ਦੀ ਟੀਮ ਨੇ ਸੇਵਾ ਨਿਭਾਈ। [...] The post ਕੈਂਪ ਵਿੱਚ 118 ਵਾਲੰਟੀਅਰਾਂ ਵੱਲੋਂ ਖੂਨਦਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਗਰਮੀ ਵਾਂਗ ਬਿਜਲੀ ਦੀ ਮੰਗ ਵੀ ਵਧਣ ਲੱਗੀ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਮਈ ਮੌਸਮ ਵਿਗਿਆਨੀਆਂ ਵੱੱਲੋਂ ਕੀਤੀ ਗਈ ਪੇਸ਼ੀਨਗੋਈ ਤਹਿਤ ਗਰਮੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਬੰਨੇ ਇਨ੍ਹਾਂ ਦਿਨੀਂ ਗਰਮੀ ਵਾਂਗ ਬਿਜਲੀ ਦੀ ਮੰਗ ਵੀ ਛੜੱਪੇ ਮਾਰਨ ਲੱਗੀ ਹੈ। ਅੱਗੇ ਤਾਂ ਝੋਨੇ ਦੀ ਲੁਆਈ ਸ਼ੁਰੂ ਹੋਣ ’ਤੇ ਹੀ ਬਿਜਲੀ ਦੀ ਵਧੇਰੇ ਮੰਗ ਵਧਦੀ ਰਹੀ ਹੈ, ਪਰ ਐਤਕੀ ਅਗਾਊਂ ਹੀ ਇਸ [...] The post ਗਰਮੀ ਵਾਂਗ ਬਿਜਲੀ ਦੀ ਮੰਗ ਵੀ ਵਧਣ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:25 am

ਹਰਿਆਣਾ ’ਚ ਸਕੂਲਾਂ ਦਾ ਸਮਾਂ ਬਦਲਿਆ

ਪੱਤਰ ਪ੍ਰੇਰਕ ਪੰਚਕੂਲਾ, 18 ਮਈ ਸੂਬੇ ਵਿੱਚ ਗਰਮੀ ਦੇ ਕਹਿਰ ਕਾਰਨ ਹਰਿਆਣਾ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਕੂਲ ਹੁਣ ਸਵੇਰੇ ਸੱਤ ਵਜੇ ਤੋਂ ਲੱਗਣਗੇ। ਪਹਿਲੀ ਸ਼ਿਫ਼ਟ ਵਾਲੇ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ। ਇਸ ਦੇ ਨਾਲ ਹੀ ਦੂਜੀ ਸ਼ਿਫਟ ਦੁਪਹਿਰ 12.45 ਵਜੇ ਤੋਂ ਸ਼ੁਰੂ ਹੋਵੇਗੀ। ਇਹ ਹੁਕਮ 31 [...] The post ਹਰਿਆਣਾ ’ਚ ਸਕੂਲਾਂ ਦਾ ਸਮਾਂ ਬਦਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਜਿਮਖਾਨਾ ਕਲੱਬ ਵਿੱਚ ਚੰਨੀ ਨੇ ਪਾਇਆ ਭੰਗੜਾ

ਨਿੱਜੀ ਪੱਤਰ ਪ੍ਰੇਰਕ ਜਲੰਧਰ, 18 ਮਈ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੰਮਖਾਨਾ ਕਲੱਬ ਦੇ ਮੈਂਬਰਾਂ ਨਾਲ ਸਮਾਂ ਬਿਤਾਇਆ। ਇਸ ਮੌਕੇ ਸਾਬਕਾ ਵਿਧਾਇਕ ਰਾਜਿੰਦਰ ਬੈਰੀ ਅਤੇ ਸਾਬਕਾ ਕੌਂਸਲਰ ਡਾ. ਜਸਲੀਨ ਕੋਰ ਸੇਠੀ ਵੀ ਮੌਜੂਦ ਸਨ। ਇਸ ਦੌਰਾਨ ਚੰਨੀ ਨੇ ਜਿਮਖਾਨਾ ਕਲੱਬ ਦੇ ਖਿਡਾਰੀਆਂ ਨਾਲ [...] The post ਜਿਮਖਾਨਾ ਕਲੱਬ ਵਿੱਚ ਚੰਨੀ ਨੇ ਪਾਇਆ ਭੰਗੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਗਰਮੀ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ

ਸਤਵਿੰਦਰ ਬਸਰਾ ਲੁਧਿਆਣਾ, 18 ਮਈ ਲੁਧਿਆਣਾ ਵਿੱਚ ਗਰਮੀ ਦੀ ਮਾਰ ਨੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ। ਇਸ ਵਾਰ ਗਰਮੀ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵੱਧਣ ਦੇ ਆਸਾਰ ਹਨ। ਪਿਛਲੇ ਕੁਝ ਦਿਨਾਂ [...] The post ਗਰਮੀ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:24 am

ਸ਼ਹਿਰ ’ਚ ਮੈਟਰੋ ਤੇ ਏਮਸ ਲਿਆਵਾਂਗੇ: ਰਾਜਾ ਵੜਿੰਗ

ਗਗਨਦੀਪ ਅਰੋੜਾ ਲੁਧਿਆਣਾ, 18 ਮਈ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਨੂੰ ਇੱਕ ਮੈਟਰੋ ਸਿਟੀ ਵਰਗੇ ਸ਼ਹਿਰ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਆਪਣਾ ਵਿਆਪਕ ਵਿਜ਼ਨ ਦਸਤਾਵੇਜ਼ ‘ਡਰਾਈਵ-ਇਨ’ ਜਾਰੀ ਕਰ ਦਿੱਤਾ ਹੈ। ਪੂਰੀ ਕਾਂਗਰਸ ਲੀਡਰਸ਼ਿਪ ਦੇ ਨਾਲ ਰਾਜਾ ਵੜਿੰਗ ਨੇ ਇਹ ਦਸਾਤਵੇਜ਼ ਜਾਰੀ ਕੀਤਾ, ਜਿਸ ਵਿੱਚ ਏਮਸ ਹਸਪਤਾਲ [...] The post ਸ਼ਹਿਰ ’ਚ ਮੈਟਰੋ ਤੇ ਏਮਸ ਲਿਆਵਾਂਗੇ: ਰਾਜਾ ਵੜਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:23 am

ਟਕਸਾਲੀ ਕਾਂਗਰਸੀ ਆਗੂ ਰਵਿੰਦਰ ਸਿਆਣ ਵੱਲੋਂ ਪਾਰਟੀ ਤੋਂ ਅਸਤੀਫ਼ਾ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਰਗਰਮ ਰਹੇ ਟਕਸਾਲੀ ਕਾਂਗਰਸੀ ਆਗੂ ਰਵਿੰਦਰ ਸਿਆਣ ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਕਿਹਾ ਹੈ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣੀਆਂ ਸਵਾਰਥੀ ਨੀਤੀਆਂ ਕਾਰਨ ਪਾਰਟੀ ਨੂੰ [...] The post ਟਕਸਾਲੀ ਕਾਂਗਰਸੀ ਆਗੂ ਰਵਿੰਦਰ ਸਿਆਣ ਵੱਲੋਂ ਪਾਰਟੀ ਤੋਂ ਅਸਤੀਫ਼ਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:22 am

ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ

ਮਹੇਸ਼ ਸ਼ਰਮਾ ਮੰਡੀ ਅਹਿਮਦਗੜ੍ਹ, 18 ਮਈ ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਅਧੀਨ ਪੈਂਦੇ ਇਸ ਇਲਾਕੇ ਵਿੱਚ 43 ਡਿਗਰੀ ਤਾਪਮਾਨ ਤੱਕ ਪਹੁੰਚੀ ਤਪਦੇ ਗਰਮੀ ਦੇ ਦਿਨਾਂ ’ਚ ਉਮੀਦਵਾਰਾਂ ਵੱਲੋਂ ਚੋਣ ਗਤੀਵਿਧੀਆਂ ਜਾਰੀ ਹਨ। ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਦਾਖਾ ਹਲਕਾ ਇੰਚਾਰਜ ਕੰਵਲ ਨੈਣ ਸਿੰਘ ਕੰਗ ਦੀ [...] The post ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:22 am

ਚੱਲ ਪਾਤਰ ਹੁਣ ਢੂੰਡਣ ਚੱਲੀਏ…

ਮੈਂ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਸਾਂ। ਅਜੇ ਅਣਵਿਆਹਿਆ ਹੀ ਸਾਂ। ਸਾਡੇ ਬਹੁਤ ਪਿਆਰੇ ਮਾਲਕ ਮਕਾਨ ਜਗਤ ਸਿੰਘ ਦੇ ਘਰ ਮੇਰੇ ਕਿਰਾਏ ਦੇ ਚੁਬਾਰੇ ਵਿਚ ਖ਼ੂਬ ਰੌਣਕਾਂ ਲੱਗਦੀਆਂ। ਇੰਦਰਜੀਤ ਬਿੱਟੂ, ਦਰਸ਼ਨ ਜੈਕ ਤਾਂ ਪੱਕੇ ਸੰਗੀ ਸਨ। ਅਮਰਜੀਤ ਗਰੇਵਾਲ, ਸੁਖਚੈਨ ਮਿਸਤਰੀ, ਗੁਰਸ਼ਰਨ ਰੰਧਾਵਾ, ਪ੍ਰਦੀਪ ਬੋਸ ਵੀ ਦਿਨ ਵਿਚ ਇਕ-ਅੱਧ ਗੇੜਾ ਮਾਰ ਹੀ ਜਾਂਦੇ। ਸ.ਨ. [...] The post ਚੱਲ ਪਾਤਰ ਹੁਣ ਢੂੰਡਣ ਚੱਲੀਏ… appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:20 am

'ਹਮਲਾ ਅਜਿਹਾ ਸੀ ਕਿ ਜਾਨ ਨੂੰ ਹੋ ਸਕਦਾ ਸੀ ਖ਼ਤਰਾ...', ਦਿੱਲੀ ਪੁਲਿਸ ਨੇ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਅਦਾਲਤ 'ਚ ਦੱਸਿਆ...

ਰਿਮਾਂਡ ਪੇਪਰ 'ਚ ਕਿਹਾ ਗਿਆ ਹੈ ਕਿ ਵਿਭਵ ਕੁਮਾਰ ਸ਼ਨੀਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮੌਜੂਦ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੇ ਅਸਪੱਸ਼ਟ ਜਵਾਬ ਦਿੱਤੇ। ਇਸ ਵਿਚ ਕਿਹਾ ਗਿਆ ਹੈ...

ਪੰਜਾਬੀ ਜਾਗਰਣ 19 May 2024 10:20 am

ਰਵਨੀਤ ਬਿੱਟੂ ਵੱਲੋਂ ਘਰ-ਘਰ ਚੋਣ ਪ੍ਰਚਾਰ

ਗੁਰਿੰਦਰ ਸਿੰਘ ਲੁਧਿਆਣਾ, 18 ਮਈ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਕਈ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਕਰਕੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਗਾਂਧੀ ਨਗਰ ਵਿੱਚ ਕੌਂਸਲਰ ਸੁਨੀਤਾ ਸ਼ਰਮਾ, ਵਿਪਨ ਵਿਨਾਇਕ ਅਤੇ ਸੰਦੀਪ ਮਿੱਤਲ ਦੀ ਅਗਵਾਈ ਹੇਠ ਕਾਲੀ ਸੜਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਵੱਡੀ [...] The post ਰਵਨੀਤ ਬਿੱਟੂ ਵੱਲੋਂ ਘਰ-ਘਰ ਚੋਣ ਪ੍ਰਚਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 10:20 am

ਤੇਲੁਗੂ ਟੀਵੀ ਅਦਾਕਾਰ ਚੰਦਰਕਾਂਤ ਵੱਲੋਂ ਖ਼ੁਦਕੁਸ਼ੀ, ਡਿਪ੍ਰੈਸ਼ਨ 'ਚ ਚਲੇ ਗਏ ਸਨ ਪਵਿੱਤਰਾ ਜੈਰਾਮ ਦੀ ਮੌਤ ਮਗਰੋਂ

ਤੇਲੁਗੂ ਟੀਵੀ ਸੀਰੀਅਲ ਅਦਾਕਾਰ ਚੰਦਰਕਾਂਤ ਨੇ ਕਥਿਤ ਤੌਰ ’ਤੇ ਇਕ ਫਲੈਟ ਵਿਚ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਇਹ ਕਦਮ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਮਾਰੀ ਗਈ ਉਨ੍ਹਾਂ ਦੀ ਸਹਿ-ਕਲਾਕਾਰ ਪਵਿੱਤਰਾ ਜੈਰਾਮ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਹੈ।

ਪੰਜਾਬੀ ਜਾਗਰਣ 19 May 2024 10:17 am

ਮਹਿੰਦਰਾ XUV 3XO ਨੂੰ ਟੱਕਰ ਦੇਣ ਲਈ Tata Nexon 'ਚ ਆਵੇਗਾ ਇਹ ਸ਼ਾਨਦਾਰ ਫੀਚਰ, ਜਾਣੋ ਹੋਰ ਡਿਟੇਲ

ਰਿਪੋਰਟਾਂ ਮੁਤਾਬਕ ਪੈਨੋਰਾਮਿਕ ਸਨਰੂਫ ਫੀਚਰ ਸਿਰਫ ਟਾਪ ਵੇਰੀਐਂਟ 'ਚ ਹੀ ਦਿੱਤਾ ਜਾਵੇਗਾ। ਅਜਿਹੇ 'ਚ ਮੌਜੂਦਾ ਸਮੇਂ 'ਚ ਮੌਜੂਦ ਟਾਪ ਵੇਰੀਐਂਟ ਦੀ ਕੀਮਤ 'ਚ ਮਾਮੂਲੀ ਵਾਧਾ ਹੋ ਸਕਦਾ ਹੈ...

ਪੰਜਾਬੀ ਜਾਗਰਣ 19 May 2024 10:10 am

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਪੰਜਾਬ ’ਚ ਸ਼ਨਿਚਰਵਾਰ ਨੂੰ ਵੀ ਲੂ ਕਾਰਨ ਭਿਆਨਕ ਗਰਮੀ ਦਾ ਕਹਿਰ ਜਾਰੀ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸ ਸੀਜ਼ਨ ਵਿਚ ਪਹਿਲੀ ਵਾਰ ਲੂ ਨੂੰ ਲੈ ਕੇ 19 ਤੋਂ 21 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਸ਼ਨਿਚਰਵਾਰ ਨੂੰ ਸੂਬੇ ਦੇ ਅੱਠ ਜ਼ਿਲ੍ਹੇ ਲੂ ਦੀ ਲਪੇਟ ਵਿਚ ਰਹੇ।

ਪੰਜਾਬੀ ਜਾਗਰਣ 19 May 2024 9:42 am

ਕਾਨ ’ਚ ਫਿਲਮ ‘ਮੰਥਨ’ ਦਾ ਹੋਇਆ ਵਰਲਡ ਪ੍ਰੀਮੀਅਰ, ਭਾਰਤੀ ਸਿਨੇਮੇ ਦੇ ਇਤਿਹਾਸ ਦੇ ਸਫ਼ਿਆਂ ’ਤੇ ਸੁਨਹਿਰੇ ਅੱਖਰਾਂ ਨਾਲ ਘੜੀ ਹੈ ਇਹ ਫਿਲਮ

ਕਾਨ ਫਿਲਮ ਮਹੋਤਸਵ ’ਚ ਸ਼ੁੱਕਰਵਾਰ ਦੀ ਰਾਤ ਫਰਾਂਸੀਸੀ ਥੀਏਟਰ ’ਚ ਫਿਲਮ ‘ਮੰਥਨ’ ਦੇ ਸਪੈਸ਼ਲ ਵਰਲਡ ਪ੍ਰੀਮੀਅਰ ਦਾ ਆਯੋਜਨ ਕੀਤਾ ਗਿਆ। ਸ਼ਿਆਮ ਬੇਨੇਗਲ ਦੀ 1976 ਦੀ ਇਸ ਫਿਲਮ ’ਚ ਭਾਰਤ ਦੀ ਪਹਿਲੀ ਡੇਅਰੀ ਸਹਿਕਾਰੀ ਕਮੇਟੀ ਅਮੂਲ ਦੀ ਪ੍ਰੇਰਕ ਕਹਾਣੀ ਦਿਖਾਈ ਗਈ ਹੈ।

ਪੰਜਾਬੀ ਜਾਗਰਣ 19 May 2024 9:32 am

ਡੇਰਾ ਮੁਖੀ ਮੁੜ ਆਉਣਾ ਚਾਹੁੰਦੈ ਜੇਲ੍ਹ ਤੋਂ ਬਾਹਰ, ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕਰ ਕੇ ਪੈਰੋਲ ਦੇਣ ’ਤੇ ਲੱਗੀ ਰੋਕ ਵਾਪਸ ਲੈਣ ਦੀ ਲਾਈ ਗੁਹਾਰ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਮੁੜ ਜੇਲ੍ਹ ’ਚੋਂ ਬਾਹਰ ਆਉਣਾ ਚਾਹੁੰਦਾ ਹੈ। ਇਸੇ ਉਮੀਦ ਨਾਲ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਦੇਣ ’ਤੇ ਰੋਕ ਦੇ ਹੁਕਮ ਨੂੰ ਹਟਾਉਣ ਲਈ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ। ਡੇਰੀ ਮੁਖੀ ਅਨੁਸਾਰ ਇਸ ਸਾਲ ਉਸ ਕੋਲ ਹਾਲੇ ਵੀ 41 ਦਿਨਾਂ ਦੀ ਪੈਰੋਲ/ਫਰਲੋ ਬਚੀ ਹੋਈ ਹੈ ਤੇ ਇਸਦਾ ਲਾਭ ਉਠਾਉਣਾ ਚਾਹੁੰਦਾ ਹੈ। ਗੁਰਮੀਤ ਸਿੰਘ ਜਬਰ ਜਨਾਹ ਤੇ ਹੱਤਿਆ ਦੇ ਮਾਮਲਿਆਂ ’ਚ ਦੋਸ਼ੀ ਹੈ ਤੇ ਮੌਜੂਦਾ ਸਮੇਂ ’ਚ ਰੋਹਤਕ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ਜਾਂ ਫਰਲੋ ’ਤੇ ਰਿਹਾਈ ਲਈ ਅਰਜ਼ੀ ਦੇਣਾ ਚਾਹੁੰਦਾ ਹੈ।

ਪੰਜਾਬੀ ਜਾਗਰਣ 19 May 2024 9:27 am

ਸਿੰਗਾਪੁਰ ’ਚ ਸ਼ੁਰੂ ਕੋਰੋਨਾ ਦੀ ਨਵੀਂ ਲਹਿਰ, ਅਧਿਕਾਰੀਆਂ ਨੇ 5 ਤੋਂ 11 ਮਈ ਤੱਕ 25,900 ਤੋਂ ਵੱਧ ਮਾਮਲੇ ਕੀਤੇ ਦਰਜ

ਸਿੰਗਾਪੁਰ ’ਚ ਕੋਵਿਡ ਦੀ ਨਵੀਂ ਲਹਿਰ ਦੇਖੀ ਜਾ ਰਹੀ ਹੈ। ਅਧਿਕਾਰੀਆਂ ਨੇ ਪੰਜ ਤੋਂ 11 ਮਈ ਤੱਕ 25,900 ਤੋਂ ਵੱਧ ਮਾਮਲੇ ਦਰਜ ਕੀਤੇ ਹਨ।

ਪੰਜਾਬੀ ਜਾਗਰਣ 19 May 2024 9:22 am

ਭਾਰਤੀ ਲੋਕਤੰਤਰ ਦਾ ਮੁਰੀਦ ਹੋਇਆ ਅਮਰੀਕਾ, ਵ੍ਹਾਈਟ ਹਾਊਸ ਨੇ ਕਿਹਾ - ਦੁਨੀਆ ’ਚ ਭਾਰਤ ਵਰਗਾ ਜੀਵੰਤ ਲੋਕਤੰਤਰ ਬਹੁਤ ਘੱਟ

ਦੁਨੀਆ ਦਾ ਸਭਾ ਤੋਂ ਪੁਰਾਣਾ ਲੋਕਤੰਤਰ ਅਮਰੀਕਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਮੁਰੀਦ ਹੋ ਗਿਆ ਹੈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸੰਚਾਰ ਸਲਾਹਕਾਰ ਜੌਨ ਕਿਰਬੀ ਨੇ ਕਿਹਾ ਕਿ ਵਿਸ਼ਵ ’ਚ ਅਜਿਹੇ ਦੇਸ਼ ਬਹੁਤ ਘੱਟ ਹਨ, ਜਿਥੇ ਭਾਰਤ ਵਰਗਾ ਜੀਵੰਤ ਲੋਕਤੰਤਰ ਹੈ।

ਪੰਜਾਬੀ ਜਾਗਰਣ 19 May 2024 9:19 am

ਮਲੇਸ਼ੀਆ ’ਚ ਪੁਲਿਸ ਸਟੇਸ਼ਨ ’ਤੇ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮਾਂ ਦੀ ਮੌਤ

ਮਲੇਸ਼ੀਆ ’ਚ ਪੁਲਿਸ ਸਟੇਸ਼ਨ ’ਤੇ ਅੱਤਵਾਦੀ ਹਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਅਧਿਕਾਰੀ ਜ਼ਖਮੀ ਹੋ ਗਿਆ ਹੈ। ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ, ਜਿਸ ਦਾ ਸਬੰਧ ਜੇਮਾਹ ਇਸਲਾਮੀਆ ਕੱਟੜਪੰਥੀ ਸਮੂਹ ਨਾਲ ਦੱਸਿਆ ਜਾ ਰਿਹਾ ਹੈ।

ਪੰਜਾਬੀ ਜਾਗਰਣ 19 May 2024 9:14 am

ਫੇਰ ਕਦੋਂ ਮਿਲਾਂਗੇ…

ਪ੍ਰੋ. ਪ੍ਰੀਤਮ ਸਿੰਘ ਸੁਰਜੀਤ ਪਾਤਰ ਦੇ ਅਚਨਚੇਤ ਤੁਰ ਜਾਣ ਨਾਲ ਨਾ ਕੇਵਲ ਦੁਨੀਆ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਸਗੋਂ ਕਈ ਹੋਰਨਾਂ ਜ਼ੁਬਾਨਾਂ ਜਿਨ੍ਹਾਂ ਵਿਚ ਉਨ੍ਹਾਂ ਦੀ ਰਚਨਾ ਅਨੁਵਾਦ ਹੋ ਕੇ ਛਪੀ ਸੀ, ਦੇ ਸਾਹਿਤ ਰਸੀਆਂ ਨੇ ਵੀ ਗਹਿਰਾ ਸੋਗ ਮਨਾਇਆ ਹੈ। ਇਕ ਉੜੀਆ ਲੇਖਕਾ ਨੇ ਦੱਸਿਆ ਕਿ ਉਹ ਪਾਤਰ ਹੋਰਾਂ ਦੀ ਸ਼ਾਇਰੀ ਦਾ ਉੜੀਆ ਭਾਸ਼ਾ [...] The post ਫੇਰ ਕਦੋਂ ਮਿਲਾਂਗੇ… appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 9:11 am

ਪਾਤਰ ਨੂੰ ਸੁਰਜੀਤ ਕਰਦੇ ਹਰਫ਼

ਉਹ ਪੀਲੇ ਪੱਤਿਆਂ ’ਤੇ ਹਲਕੇ-ਹਲਕੇ ਪੱਬ ਧਰਦਾ ਡਾਲੀਆਂ ’ਚੋਂ ਹਵਾ ਬਣ ਕੇ ਲੰਘ ਗਿਆ। ਉਸ ਨੇ ਮੁੜ ਕੇ ਨਹੀਂ ਆਉਣਾ, ਪਰ ਉਸ ਦੇ ਹਰਫ਼ਾਂ ਨੇ ਸਦਾ ਪੌਣਾਂ ’ਚ ਮਹਿਕਦੇ ਰਹਿਣਾ ਹੈ। ਹੁਣ ਬਿਰਖ ਵਾਲੀ ਹਾਅ ਸਾਡਾ ਨਸੀਬ ਹੈ। ਉਹ ਤਾਂ ਜੁਦਾ ਹੋ ਕੇ ਖ਼ਾਬ ਹੋ ਗਿਆ। ਸੁੰਨਿਆਂ ਰਾਹਾਂ ’ਤੇ ਉਸ ਦੀਆਂ ਪੈੜਾਂ ਦੇ ਨਿਸ਼ਾਨ ਹਮੇਸ਼ਾ [...] The post ਪਾਤਰ ਨੂੰ ਸੁਰਜੀਤ ਕਰਦੇ ਹਰਫ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 9:06 am

ਕੀ ਵਿਗਿਆਨ ਇਨਸਾਨ ਦੀ ਉਮਰ ਵਧਾ ਸਕਦੈ?

ਵਿਗਿਆਨ ਦੀ ਤਰੱਕੀ ਕਾਰਨ ਹੁਣ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੱਜ ਕਲ੍ਹ ਪੈਦਾ ਹੋ ਰਹੇ ਬੱਚੇ ਸ਼ਾਇਦ 120, 125 ਸਾਲ ਤੱਕ ਜ਼ਿੰਦਾ ਰਹਿ ਸਕਣਗੇ। ਸੰਸਾਰ ਦੇ ਅਨੇਕਾਂ ਅਰਬਪਤੀ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਮੈਡੀਸਨ ਕੰਪਨੀਆਂ ਨੂੰ ਕਰੋੜਾਂ ਡਾਲਰਾਂ ਦਾ ਫੰਡ ਮੁਹੱਈਆ ਕਰਵਾ ਰਹੇ ਹਨ। ਅਤਿ ਆਧੁਨਿਕ ਲੈਬਾਰਟਰੀਆਂ ਇਨਸਾਨੀ ਸੈੱਲਾਂ ਨੂੰ ਪੁੱਠਾ ਗੇੜਾ ਦੇ ਕੇ ਜਵਾਨੀ ਵੱਲ ਮੋੜਨ ਲਈ ਦਿਨ ਰਾਤ ਪ੍ਰਯੋਗ ਕਰ ਰਹੀਆਂ ਹਨ।

ਪੰਜਾਬੀ ਜਾਗਰਣ 19 May 2024 8:56 am

ਤਿਵਾੜੀ ਨੇ ਹਮਲਾ ਕਰਵਾਇਆ: ਕਨ੍ਹੱਈਆ

ਨਵੀਂ ਦਿੱਲੀ, 18 ਮਈ ਇੰਡੀਆ ਗੱਠਜੋੜ ਦੇ ਉੱਤਰ-ਪੂਰਬੀ ਦਿੱਲੀ ਤੋਂ ਉਮੀਦਵਾਰ ਕਨ੍ਹੱਈਆ ਕੁਮਾਰ ਨੇ ਅੱਜ ਦਾਅਵਾ ਕੀਤਾ ਕਿ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਉਨ੍ਹਾਂ ’ਤੇ ਹਮਲਾ ਕਰਵਾਇਆ ਕਿਉਂਕਿ ਉਹ ਇਹ ਗੱਲ ਜਾਣ ਚੁੱਕੇ ਹਨ ਕਿ ਹਲਕੇ ਦੇ ਲੋਕ ਹੁਣ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ। ਬੀਤੇ ਦਿਨ ਕੁਝ ਲੋਕਾਂ ਵੱਲੋਂ ਸਿਆਹੀ ਸੁੱਟੇ ਜਾਣ [...] The post ਤਿਵਾੜੀ ਨੇ ਹਮਲਾ ਕਰਵਾਇਆ: ਕਨ੍ਹੱਈਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:50 am

ਨੀਟ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਨਵੀਂ ਦਿੱਲੀ, 18 ਮਈ ਨੀਟ ਪ੍ਰੀਖਿਆ ਦੇ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ’ਚ ਐੱਮਬੀਬੀਐੱਸ ਦੇ ਦੋ ਵਿਦਿਆਰਥੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਇਹ ਭੇਤ 5 ਮਈ ਨੂੰ ਖੁੱਲ੍ਹਿਆ ਜਦੋਂ ਤਿਲਕ ਮਾਰਗ ਇਲਾਕੇ ’ਚ ਭਾਰਤੀ ਵਿਦਿਆ ਭਵਨ ਮਹਿਤਾ ਵਿਦਿਆਲਾ ’ਚ ਨੀਟ ਪ੍ਰੀਖਿਆ [...] The post ਨੀਟ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:49 am

ਸੇਵਾ, ਸਿਦਕ ਤੇ ਸਾਹਿਤ ਦਾ ਵਗਦਾ ਦਰਿਆ ਡਾ. ਦੀਵਾਨ ਸਿੰਘ ਕਾਲੇਪਾਣੀ

ਡਾ. ਦੀਵਾਨ ਸਿੰਘ ਇੱਕ ਮਹਾਨ ਕਵੀ ਅਤੇ ਕਥਨੀ-ਕਰਨੀ ਦਾ ਸੂਰਾ ਸੀ। ਉਨ੍ਹਾਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਰੰਗ, ਨਸਲ, ਜਾਤ-ਪਾਤ ਤੇ ਛੂਤ-ਛਾਤ ਦੀਆਂ ਵੰਡਾਂ ਦੀ ਨਿਖੇਧੀ ਕਰ ਕੇ ਆਪਸੀ ਸਦਭਾਵਨਾ ਅਤੇ ਸਾਂਝੀਵਾਲਤਾ ਉਪਰ ਜ਼ੋਰ ਦਿੱਤਾ। ਉਹ ਪੰਜਾਬੀਅਤ ਦਾ ਮੁੱਦਈ, ਆਜ਼ਾਦੀ ਦਾ ਆਸ਼ਕ ਅਤੇ ਮਾਨਵਵਾਦੀ ਪੈਗੰਬਰ ਸੀ।

ਪੰਜਾਬੀ ਜਾਗਰਣ 19 May 2024 8:47 am

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

ਸ਼ਨਿਚਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਪੰਜਾਬ ਭਰ ਤੋਂ 80 ਹਜ਼ਾਰ ਤੋਂ ਵੱਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 60 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਕੰਮ ਜਾਰੀ ਰਿਹਾ। ਇਸ ਵਿਚ ਸਭ ਤੋਂ ਵੱਧ ਸ਼ਿਕਾਇਤਾਂ 11487 ਜ਼ੀਰਕਪੁਰ ਅਤੇ ਸਭ ਤੋਂ ਘੱਟ 13 ਸ਼ਿਕਾਇਤਾਂ ਦਿੜਬਾ ਤੋਂ ਆਈਆਂ ਹਨ। ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਇਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬੀ ਜਾਗਰਣ 19 May 2024 8:46 am

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1 ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਆਦੇਸ਼, ਕਰਵਾਏ ਜਾਣ ਗੁਰਮਤਿ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੰਦਿਆਂ 40ਵੇਂ ਘੱਲੂਘਾਰਾ ਦਿਹਾੜੇ ਮੌਕੇ 1 ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖ਼ਾਲਸਾ ਪੰਥ ਨੂੰ ਆਦੇਸ਼ ਦਿੱਤਾ ਹੈ।

ਪੰਜਾਬੀ ਜਾਗਰਣ 19 May 2024 8:43 am

ਇਸ ਹਫ਼ਤੇ ਦੀ ਪੁਸਤਕ : ਅਖੌਤੀ ਬਾਬਿਆਂ ਦੇ ਪਾਜ ਉਧੇੜਦਾ ਗਲਪੀ ਬਿਰਤਾਂਤ

ਯਾਦਵਿੰਦਰ ਸਿੰਘ ਭੁੱਲਰ ਇਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ । ਉਹ ਲੇਖਕ ਵੀ, ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਦਾ ਨਿਰਮਾਤਾ ਨਿਰਦੇਸ਼ਕ ਵੀ ਅਤੇ ਪੱਤਰਕਾਰ ਵੀ ਹੈ। ਵਿਚਾਰ ਅਧੀਨ ਨਾਵਲ ‘ਮਨਹੁ ਕੁਸੁਧਾ ਕਾਲੀਆ’ ਉਸ ਦਾ ਨਵਾਂ ਨਾਵਲ ਹੈ ਜਿਸ ਵਿਚ ਉਸ ਨੇ ਸਾਡੇ ਸਮਾਜ ਦੇ ਇਕ ਭਖਦੇ ਮਸਲੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ।

ਪੰਜਾਬੀ ਜਾਗਰਣ 19 May 2024 8:41 am

ਸਕੂਲ ਦੇ ਸੱਤ ਸਟਾਫ ਮੈਂਬਰਾਂ ਨੂੰ ਵਿਦਾਇਗੀ

ਲੁਧਿਆਣਾ: ਸਥਾਨਕ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਅੱਜ ਸਕੂਲ ’ਚੋਂ ਸੇਵਾਮੁਕਤ ਹੋਏ ਸੱਤ ਸਟਾਫ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਨ੍ਹਾਂ ’ਚੋਂ ਛੇ ਅਧਿਆਪਕਾਂ ’ਚ ਗਣਿਤ ਵਿਭਾਗ ਦੀ ਮੁਖੀ ਹਨਿੰਦਰ ਕੌਰ ਅਲੱਗ, ਟੀਜੀਟੀ ਸਾਇੰਸ ਹਰਜੀਤ ਕੌਰ, ਪਰਮਜੀਤ ਕੌਰ ਦੁੱਗਲ, ਹਰਵਿੰਦਰ ਕੌਰ, ਬਲਵਿੰਦਰ ਕੌਰ ਵਾਲੀਆ, ਅਮਿਤਾ ਸ਼ਰਮਾ ਅਤੇ ਇੱਕ ਦਫਤਰੀ ਅਸਿਸਟੈਂਟ ਹਰਜੀਤ ਕੌਰ [...] The post ਸਕੂਲ ਦੇ ਸੱਤ ਸਟਾਫ ਮੈਂਬਰਾਂ ਨੂੰ ਵਿਦਾਇਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:38 am

ਈ-ਰਿਕਸ਼ਾ ਤੇ ਦੋ ਐਕਟਿਵਾ ਸਕੂਟਰ ਚੋਰੀ

ਲੁਧਿਆਣਾ: ਵੱਖ ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਇੱਕ ਈ ਰਿਕਸ਼ਾ ਅਤੇ ਦੋ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਈ-ਰਿਕਸ਼ਾ ਰੱਖ ਬਾਗ ਦੇ ਮੇਨਗੇਟ ਦੀ ਪਾਰਕਿੰਗ ’ਚੋਂ ਚੋਰੀ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਨਿਖਿਲ ਭੂਚਰ ਨੇ [...] The post ਈ-ਰਿਕਸ਼ਾ ਤੇ ਦੋ ਐਕਟਿਵਾ ਸਕੂਟਰ ਚੋਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:37 am

ਕਿਤਾਬਾਂ ਹਰ ਲੇਖਕ ਦੀ ਜਮ੍ਹਾਂ ਪੂੰਜੀ ਹੁੰਦੀਆਂ ਹਨ ਪਰ ਉਸ ਦੇ ਅੱਖਾਂ ਮੀਟਦਿਆਂ ਹੀ ਰੱਦੀ ਬਣ ਜਾਂਦੀਆਂ ਹਨ, ਕੁਝ ਅਜਿਹਾ ਹੀ ਬਿਆਨਦੀ ਕਹਾਣੀ ‘ਇਕ ਕਤਲ ਦੀ ਗਾਥਾ’

ਉਸ ਦਿਨ ਮੌਸਮ ਕੁਝ ਜ਼ਿਆਦਾ ਹੀ ਖ਼ੁਸ਼ਗਵਾਰ ਲੱਗ ਰਿਹਾ ਸੀ। ਅਸਮਾਨ ’ਤੇ ਭੂਰੀ-ਭੂਰੀ ਬੱਦਲੀ ਛਾਈ ਹੋਈ ਸੀ। ਹਲਕੀ-ਹਲਕੀ ਫੂਰਰ ਹਵਾ ਵਿੱਚ ਨਸ਼ਿਆਈ ਠੰਢਕ ਖਿਲਾਰ ਰਹੀ ਸੀ। ਮਨ ਸੀ ਕਿ ਇੱਕ ਦੋ ਪੈੱਗ ਲਗਾ ਕੇ ਕਿਸੇ ਕਹਾਣੀ ਕਵਿਤਾ ਬਾਰੇ ਆਲੋਚਨਾ ਛੂਹੀ ਜਾਵੇ ਜੋ ਕਿ ਮੇਰਾ ਨਵਾਂ-ਨਵਾਂ ਸ਼ੌਕ ਹੈ। ਅਜੇ ਇਸ ਆਹਰ ਲਈ ਔਹਲ ਹੀ ਰਿਹਾ ਸੀ ਕਿ ਮੇਰਾ ਬੇਲੀ ਬੱਲੀ ਆ ਧਮਕਿਆ।

ਪੰਜਾਬੀ ਜਾਗਰਣ 19 May 2024 8:35 am

ਭਗਵੰਤ ਮਾਨ ਵੱਲੋਂ ਹਲਕਾ ਦਿੜ੍ਹਬਾ ਦੇ ਇਕ ਡ੍ਰੇਨ ਦੇ ਪੁਲ਼ ਨੂੰ 6 ਲੱਖ ’ਚ ਬਣਾਉਣ ਦਾ ਦਾਅਵਾ ਝੂਠਾ : ਸੁਖਪਾਲ ਖਹਿਰਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸੰਸਦ ਮੈਂਬਰ ਰਹਿੰਦਿਆਂ ਉਸ ਸਮੇਂ ਇਕ ਟੀਵੀ ਪ੍ਰੋਗਰਾਮ ’ਚ ਹਲਕਾ ਦਿੜ੍ਹਬਾ ਦੇ ਇਕ ਡ੍ਰੇਨ ਦੇ ਪੁਲ਼ ਨੂੰ 6 ਲੱਖ ’ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਸਰਕਾਰੀ ਏਜੰਸੀਆਂ ਵੱਲੋਂ ਇਕ ਕਰੋੜ 8 ਲੱਖ ਰੁਪਏ ’ਚ ਬਣਾਉਣ ਲਈ ਕਿਹਾ ਗਿਆ ਸੀ।

ਪੰਜਾਬੀ ਜਾਗਰਣ 19 May 2024 8:31 am

ਕੇਜਰੀਵਾਲ ਨੂੰ ਮਿਲਣ ਪੁੱਜਿਆ ਰਾਘਵ ਚੱਢਾ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਚੱਲ ਰਹੇ ਵਿਵਾਦ ਦਰਮਿਆਨ ‘ਆਪ’ ਦਾ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜਾ। ਰਿਪੋਰਟਾਂ ਮੁਤਾਬਕ ਰਾਘਵ ਬ੍ਰਿਟੇਨ ’ਚ ਸੀ ਅਤੇ ਉਸ ਨੇ ਅੱਖਾਂ ਦਾ [...] The post ਕੇਜਰੀਵਾਲ ਨੂੰ ਮਿਲਣ ਪੁੱਜਿਆ ਰਾਘਵ ਚੱਢਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:29 am

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 68 ਹੋਰ ਮੌਤਾਂ

ਇਸਲਾਮਾਬਾਦ, 18 ਮਈ ਅਫ਼ਗਾਨਿਸਤਾਨ ’ਚ ਮੋਹਲੇਧਾਰ ਮੀਂਹ ਮਗਰੋਂ ਅਚਾਨਕ ਆਏ ਹੜ੍ਹਾਂ ਕਾਰਨ 68 ਹੋਰ ਵਿਅਕਤੀ ਮਾਰੇ ਗਏ ਹਨ। ਅਫ਼ਗਾਨਿਸਤਾਨ ’ਚ ਹੱਦੋਂ ਵਧ ਮੀਂਹ ਪੈ ਰਹੇ ਹਨ ਜਿਸ ਕਾਰਨ ਉਥੇ ਕਈ ਸੂਬਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਸੂਬਾਈ ਗਵਰਨਰ ਦੇ ਤਰਜਮਾਨ ਅਬਦੁੱਲ ਵਾਹਿਦ ਹਮਾਸ ਨੇ ਕਿਹਾ ਕਿ ਗ਼ੌਰ ’ਚ ਹੜ੍ਹਾਂ ਕਾਰਨ 50 ਵਿਅਕਤੀ ਮਾਰੇ [...] The post ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 68 ਹੋਰ ਮੌਤਾਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:27 am

ਕੈਨੇਡਾ ਵਿੱਚ ਪਾੜਿ੍ਹਆਂ ’ਤੇ ਕੱਸਿਆ ਜਾ ਰਿਹੈ ਸ਼ਿਕੰਜਾ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ। ਆਵਾਸ ਮੰਤਰੀ ਮਾਈ ਮਿਲਰ ਨੇ ਇਸ [...] The post ਕੈਨੇਡਾ ਵਿੱਚ ਪਾੜਿ੍ਹਆਂ ’ਤੇ ਕੱਸਿਆ ਜਾ ਰਿਹੈ ਸ਼ਿਕੰਜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:25 am

ਸਿੰਗਾਪੁਰ ’ਚ ਮੁੜ ਪੈਰ ਪਸਾਰਨ ਲੱਗਾ ਕਰੋਨਾ

ਸਿੰਗਾਪੁਰ: ਸਿੰਗਾਪੁਰ ਵਿੱਚ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ 5 ਤੋਂ 11 ਮਈ ਤੱਕ ਕਰੋਨਾਵਾਇਰਸ ਨਾਲ ਸਬੰਧਤ 25,900 ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰੀ ਆਂਗ ਯੀ ਕੁੰਗ ਨੇ ਅੱਜ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ‘ਦਿ ਸਟ੍ਰੇਟਸ ਟਾਈਮਜ਼’ ਅਖ਼ਬਾਰ ਨੇ ਮੰਤਰੀ ਆਂਗ [...] The post ਸਿੰਗਾਪੁਰ ’ਚ ਮੁੜ ਪੈਰ ਪਸਾਰਨ ਲੱਗਾ ਕਰੋਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:24 am

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ

ਪੇਜ਼ੀਨੋਕ: ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਉਧਰ, ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ ਹੈ ਤੇ ਸਥਿਰ ਬਣੀ ਹੋਈ ਹੈ। ਹਮਲੇ ਵਿੱਚ ਉਨ੍ਹਾਂ ਦੇ ਕਈ ਗੋਲੀਆਂ ਲੱਗੀਆਂ [...] The post ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:23 am

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਨਵੀਂ ਦਿੱਲੀ, 18 ਮਈ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ ਭਾਰਤ ਨੇ ਅੱਜ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਮੱਧ ਏਸ਼ਿਆਈ ਦੇਸ਼ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਹੁਣ ‘ਸ਼ਾਂਤ’ [...] The post ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:23 am

ਬੰਗਲੂਰੂ ਸਿਖਰਲੇ ਚਾਰ ਲਈ ਕੁਆਲੀਫਾਈ

ਬੰਗਲੂਰੂ ਵਿੱਚ ਸ਼ਨਿਚਰਵਾਰ ਨੂੰ ਆਈਪੀਐੱਲ ਮੈਚ ਦੌਰਾਨ ਚੇਨੱੱਈ ਸੁਪਰਕਿੰਗਜ਼ ਦੇ ਬੱਲੇਬਾਜ਼ ਦੀ ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਰੌਇਲ ਚੈਲੰਜਰਜ਼ ਬੰਗਲੂਰੂ ਦੇ ਖਿਡਾਰੀ। ਬੰਗਲੂਰੂ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਕੇ ਸਿਖਰਲੇ ਚਾਰ ਵਿੱਚ ਥਾਂ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੂਰੂ ਨੇ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦਿਆਂ [...] The post ਬੰਗਲੂਰੂ ਸਿਖਰਲੇ ਚਾਰ ਲਈ ਕੁਆਲੀਫਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:21 am

ਆਈਪੀਐੱਲ: ਹਾਰਦਿਕ ਪਾਂਡਿਆ ਅਗਲੇ ਸੀਜ਼ਨ ਦੇ ਪਹਿਲੇ ਮੈਚ ਲਈ ਮੁਅੱਤਲ

ਮੁੰਬਈ, 18 ਮਈ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇਸ ਸੀਜ਼ਨ ਵਿੱਚ ਤੀਜੀ ਵਾਰ ਧੀਮੀ ਓਵਰ ਗਤੀ ਕਾਰਨ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ ਹੈ ਅਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਮੁੰਬਈ ਦੀ ਇਸ ਸੀਜ਼ਨ ਦੀ ਮੁਹਿੰਮ ਬੀਤੇ ਦਿਨ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਨਾਲ ਖਤਮ ਹੋ ਗਈ ਹੈ। ਇਸ [...] The post ਆਈਪੀਐੱਲ: ਹਾਰਦਿਕ ਪਾਂਡਿਆ ਅਗਲੇ ਸੀਜ਼ਨ ਦੇ ਪਹਿਲੇ ਮੈਚ ਲਈ ਮੁਅੱਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:20 am

ਇਲੋਰਡਾ ਮੁੱਕੇਬਾਜ਼ੀ ਕੱਪ: 12 ਤਗਮਿਆਂ ਨਾਲ ਭਾਰਤ ਦੀ ਮੁਹਿੰਮ ਖ਼ਤਮ

ਅਸਤਾਨਾ, 18 ਮਈ ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੀਨਾਕਸ਼ੀ ਨੇ ਆਪੋ-ਆਪਣੇ ਭਾਰ ਵਰਗਾਂ ਵਿੱਚ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਅੱਜ ਇੱਥੇ ਇਲੋਰਡਾ ਮੁੱਕੇਬਾਜ਼ੀ ਕੱਪ ਵਿੱਚ 12 ਤਮਗੇ ਜਿੱਤ ਕੇ ਆਪਣੀ ਮੁਹਿੰਮ ਖ਼ਤਮ ਕੀਤੀ। ਨਿਖਤ ਅਤੇ ਮੀਨਾਕਸ਼ੀ ਦੇ ਸੋਨ ਤਗਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ ਦੋ ਚਾਂਦੀ ਅਤੇ ਅੱਠ ਕਾਂਸੇ ਦੇ ਤਗਮੇ [...] The post ਇਲੋਰਡਾ ਮੁੱਕੇਬਾਜ਼ੀ ਕੱਪ: 12 ਤਗਮਿਆਂ ਨਾਲ ਭਾਰਤ ਦੀ ਮੁਹਿੰਮ ਖ਼ਤਮ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:19 am

ਥਾਈਲੈਂਡ ਓਪਨ: ਸਾਤਵਿਕ-ਚਿਰਾਗ ਫਾਈਨਲ ’ਚ

ਬੈਂਕਾਕ: ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅੱਜ ਇੱਥੇ ਚੀਨੀ ਤਾਇਪੇ ਦੇ ਲੂ ਮਿੰਗ-ਚੇ ਅਤੇ ਤਾਂਗ ਕਾਈ-ਵੇਈ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਨੂੰ ਸੁਪਰ 500 ਪੱਧਰ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਿੱਤਣ ’ਚ [...] The post ਥਾਈਲੈਂਡ ਓਪਨ: ਸਾਤਵਿਕ-ਚਿਰਾਗ ਫਾਈਨਲ ’ਚ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:18 am

ਲੋਕ ਸਭਾ ਚੋਣਾਂ ਜਿੱਤੇਗਾ ‘ਇੰਡੀਆ’ ਗੱਠਜੋੜ: ਮਮਤਾ ਬੈਨਰਜੀ

ਗੋਘਾਟ (ਪੱਛਮੀ ਬੰਗਾਲ), 18 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਲੋਕ ਸਭਾ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਵੇਗਾ ਅਤੇ ਭਾਰਤੀ ਜਨਤਾ ਪਾਰਟੀ 200 ਸੀਟਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇਗੀ। ਉਨ੍ਹਾਂ ਕਾਂਗਰਸ ਤੇ ਸੀਪੀਆਈ (ਐੱਮ) ’ਤੇ ਬੰਗਾਲ [...] The post ਲੋਕ ਸਭਾ ਚੋਣਾਂ ਜਿੱਤੇਗਾ ‘ਇੰਡੀਆ’ ਗੱਠਜੋੜ: ਮਮਤਾ ਬੈਨਰਜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:17 am

ਬੰਗਾਲ: ਚੋਣ ਕਮਿਸ਼ਨ ਵੱਲੋਂ ਭਾਜਪਾ ਦੀ ਸੂਬਾਈ ਪ੍ਰਧਾਨ ਨੂੰ ਨੋਟਿਸ

ਨਵੀਂ ਦਿੱਲੀ, 18 ਮਈ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ‘ਗੁੰਮਰਾਹਕੁਨ’ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਅੱਜ ਭਾਜਪਾ ਦੀ ਸੂਬਾ ਇਕਾਈ ਦੀ ਪ੍ਰਧਾਨ ਸੁਕਾਂਤਾ ਮਜੂਮਦਾਰ ਨੂੰ ਦੋ ਵੱਖ-ਵੱਖ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਚੋਣ ਨਿਗਰਾਨ ਸੰਸਥਾ ਨੇ ਇਨ੍ਹਾਂ ਨੋਟਿਸਾਂ ਦਾ 21 ਤੱਕ ਜਵਾਬ ਮੰਗਿਆ ਹੈ। ਨੋਟਿਸ ਵਿੱਚ ਕਿਹਾ [...] The post ਬੰਗਾਲ: ਚੋਣ ਕਮਿਸ਼ਨ ਵੱਲੋਂ ਭਾਜਪਾ ਦੀ ਸੂਬਾਈ ਪ੍ਰਧਾਨ ਨੂੰ ਨੋਟਿਸ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:16 am

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ, ਇੱਕ ਹੋਰ ਨੇ ਫਾਹਾ ਲਿਆ

ਰਾਏਪੁਰ: ਛੱਤੀਸਗੜ੍ਹ ਦੇ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਵਿੱਚ ਅੱਜ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਇੱਕ ਹੋਰ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਏਪੁਰ ਤੋਂ ਲਗਪਗ 200 ਕਿਲੋਮੀਟਰ ਦੂਰ ਸਲੀਹਾ ਥਾਣੇ ਅਧੀਨ ਪੈਂਦੇ ਪਿੰਡ ਥਰਗਾਓਂ ਵਿੱਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਹੇਮਲਾਲ ਸਾਹੂ [...] The post ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ, ਇੱਕ ਹੋਰ ਨੇ ਫਾਹਾ ਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:14 am

ਆਰਐੱਸਐੱਸ ’ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ: ਊਧਵ

ਮੁੰਬਈ, 18 ਮਈ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਜਿੱਤ ਕੇ ਸੱਤਾ ’ਚ ਆਉਣ ਮਗਰੋਂ ਆਪਣੇ ਵਿਚਾਰਧਾਰਕ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਚੋਣ ਕਮਿਸ਼ਨਰ ਜੋ ਕਿ ‘ਮੋਦੀ ਦੇ [...] The post ਆਰਐੱਸਐੱਸ ’ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ: ਊਧਵ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:13 am

Exclusive Interview: ਸੂਬੇ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ’ਚ ਹੈ ਪੰਜਾਬ ਸਰਕਾਰ : ਚਰਨਜੀਤ ਸਿੰਘ ਚੰਨੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਤਲੁਜ ਦਰਿਆ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ। ਚੰਨੀ ਨੇ ‘ਪੰਜਾਬੀ ਜਾਗਰਣ’ ਦੇ ਦਫ਼ਤਰ ’ਚ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਨਹਿਰੀ ਵਿਭਾਗ ਰਾਹੀਂ ਪੰਜਾਬ ’ਚ ਪਾਣੀ ਵਾਧੂ ਹੋਣ ਦੀ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ।

ਪੰਜਾਬੀ ਜਾਗਰਣ 19 May 2024 8:11 am

ਭਾਰਤ ਤੇ ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਸਮੀਖਿਆ

ਨਵੀਂ ਦਿੱਲੀ, 18 ਮਈ ਵਿਦੇਸ਼ ਸਕੱਤਰ ਵਿਨੈ ਕਵਾਤਰਾ ਦੀ ਦੋ ਦਿਨਾਂ ਲੰਡਨ ਯਾਤਰਾ ਦੌਰਾਨ ਭਾਰਤ-ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਵਿਆਪਕ ਸਮੀਖਿਆ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਦੋਵੇਂ ਧਿਰਾਂ ਵਪਾਰ, ਰੱਖਿਆ ਤੇ ਸੁਰੱਖਿਆ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਵੀ ਸਹਿਮਤ ਹੋਏ। ਵਿਦੇਸ਼ ਸਕੱਤਰ ਨੇ ਭਾਰਤ [...] The post ਭਾਰਤ ਤੇ ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਸਮੀਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:11 am

ਪ੍ਰਧਾਨ ਮੰਤਰੀ ਅਡਾਨੀ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਨਹੀਂ ਕਰ ਸਕਦੇ: ਰਾਹੁਲ

ਨਵੀਂ ਦਿੱਲੀ, 18 ਮਈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਉਨ੍ਹਾਂ ਨਾਲ ਬਹਿਸ ਕਰਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਕੁਝ ਮਨ ਪਸੰਦ ਕਾਰੋਬਾਰੀਆਂ ਨਾਲ ਆਪਣੇ ਸਬੰਧਾਂ ਤੇ ਉਨ੍ਹਾਂ ਨੇ ਚੋਣ ਬਾਂਡ ਦੀ ਦੁਰਵਰਤੋਂ ਕਿਵੇਂ ਕੀਤੀ, ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਦਿੱਲੀ ’ਚ ਕਾਂਗਰਸ ਵੱਲੋਂ ਕਰਵਾਈ [...] The post ਪ੍ਰਧਾਨ ਮੰਤਰੀ ਅਡਾਨੀ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਨਹੀਂ ਕਰ ਸਕਦੇ: ਰਾਹੁਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:07 am

ਹਨੇਰੇ ਦਾ ਚਿਰਾਗ਼

ਜਗਜੀਤ ਸਿੰਘ ਲੋਹਟਬੱਦੀ ਤਿੰਨ ਪਿੰਡਾਂ ਦੀ ਜੂਹ ’ਤੇ ਪੈਂਦਾ ਸੀ ਨਹਿਰ ਦਾ ਪੁਲ਼। ਛੋਟੀਆਂ ਰਾਏਕੋਟੀ ਇੱਟਾਂ ਅਤੇ ਚੂਨੇ ਵਿੱਚ ਚਿਣੀ ਡਾਟਾਂ ਵਾਲੀ ਕਲਾ ਦਾ ਸੁੰਦਰ ਨਮੂਨਾ। ਕੰਢੇ ਦੇ ਨਾਲ ਨਾਲ ਕੱਚੀ ਪਹੀ ’ਤੇ ਫਰਲਾਂਗ ਕੁ ਦੀ ਵਿੱਥ ’ਤੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਗਵਾਹੀ ਭਰਦੀ ਖਸਤਾ ਹੋਈ ਡਾਕ-ਬੰਗਲੇ ਦੀ ਇਮਾਰਤ ਸੀ। ਅਣਗਿਣਤ ਦਰੱਖ਼ਤਾਂ ਦੇ ਵਿੱਚ ਘਿਰੀ [...] The post ਹਨੇਰੇ ਦਾ ਚਿਰਾਗ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:06 am

‘ਦੇਸੀ ਕੱਟੇ’ ਬਣਾਉਣ ਵਾਲੇ ਉੱਤਰ ਪ੍ਰਦੇਸ਼ ’ਚ ਹੁਣ ਤੋਪਾਂ ਦੇ ਗੋਲੇ ਬਣਦੇ ਨੇ: ਸ਼ਾਹ

ਲਲਿਤਪੁਰ, 18 ਮਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਉੱਤਰ ਪ੍ਰਦੇਸ਼ ‘ਦੇਸੀ ਕੱਟੇ’ ਬਣਾਉਣ ਵਾਲੇ ਸੂਬੇ ਤੋਂ ਤੋਪਾਂ ਦੇ ਗੋਲੇ ਬਣਾਉਣ ਵਾਲਾ ਸੂਬਾ ਬਣ ਗਿਆ ਹੈ। ਇੱਥੇ ਲੋਕ ਸਭਾ ਹਲਕਾ ਝਾਂਸੀ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ [...] The post ‘ਦੇਸੀ ਕੱਟੇ’ ਬਣਾਉਣ ਵਾਲੇ ਉੱਤਰ ਪ੍ਰਦੇਸ਼ ’ਚ ਹੁਣ ਤੋਪਾਂ ਦੇ ਗੋਲੇ ਬਣਦੇ ਨੇ: ਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:06 am

ਬੱਸ ਨੂੰ ਅੱਗ ਲੱਗਣ ਕਾਰਨ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਨੌਂ ਵਸਨੀਕਾਂ ਦੀ ਮੌਤ

ਹਰਪ੍ਰੀਤ ਕੌਰ/ਪੀਟੀਆਈ ਹੁਸ਼ਿਆਰਪੁਰ, ਗੁਰੂਗ੍ਰਾਮ, 18 ਮਈ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪਿੰਡ ਧੁਲਾਵਤ ਨੇੜੇ ਅੱਜ ਤੜਕੇ ਇੱਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਪੰਜ ਔਰਤਾਂ ਅਤੇ ਇੱਕ ਨਾਬਾਲਗ ਲੜਕੀ ਸਮੇਤ 9 ਵਿਅਕਤੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ ਜਦਕਿ 17 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐੱਕਸਪ੍ਰੈਸਵੇਅ ’ਤੇ ਸਵੇਰੇ 2 ਵਜੇ ਦੇ ਕਰੀਬ [...] The post ਬੱਸ ਨੂੰ ਅੱਗ ਲੱਗਣ ਕਾਰਨ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਨੌਂ ਵਸਨੀਕਾਂ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:02 am

ਜੰਮੂ ਕਸ਼ਮੀਰ: ਅਤਿਵਾਦੀ ਹਮਲੇ ਵਿੱਚ ਸਾਬਕਾ ਸਰਪੰਚ ਦੀ ਮੌਤ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਸ਼ੋਪੀਆਂ ਵਿੱਚ ਅੱਜ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ’ਚ ਸਾਬਕਾ ਸਰਪੰਚ ਐਜਾਜ਼ ਅਹਿਮਦ ਸ਼ੇਖ ਦੀ ਮੌਤ ਹੋ ਗਈ ਜਦਕਿ ਸੈਲਾਨੀ ਜੋੜਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਅੱਜ ਸ਼ਾਮ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਹੂਰਪੁਰਾ ਵਿੱਚ ਗੋਲੀ ਮਾਰ ਕੇ ਸਾਬਕਾ ਸਰਪੰਚ ਦੀ ਹੱਤਿਆ ਕਰ ਦਿੱਤੀ। ਇਸੇ [...] The post ਜੰਮੂ ਕਸ਼ਮੀਰ: ਅਤਿਵਾਦੀ ਹਮਲੇ ਵਿੱਚ ਸਾਬਕਾ ਸਰਪੰਚ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:58 am

Book Review : ਅਜੋਕੇ ਸਮੇਂ ਦੀਆਂ ਚੁਣੌਤੀਆਂ ਨੂੰ ਰੂਬਰੂ ਕਰਦਾ ਲੇਖ ਸੰਗ੍ਰਹਿ ‘ਜੇ ਬੰਦਾ ‘ਬੰਦਾ’ ਬਣ ਜਾਏ’

ਹਰੇਕ ਲੇਖ ਨੂੰ ਪੜ੍ਹਦਿਆਂ ਉਸ ਵਿੱਚ ਪਾਠਕ ਵੀ ਆਪਣਾ ਭੂਤ-ਵਰਤਮਾਨ ਅਤੇ ਭਵਿੱਖ ਦੇਖਣ ਲੱਗਦਾ ਹੈ। ਉਸ ਨੂੰ ਡੂੰਘੀਆਂ ਪਰਿਵਾਰਕ, ਸਮਾਜਕ ਅਤੇ ਕੁਦਰਤ ਦੀਆਂ ਰਮਜਾਂ ਦਾ ਗਿਆਨ ਹੋਣ ਲੱਗਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ’ਚ ਇਤਿਹਾਸਕ, ਮਿਥਿਹਾਸਕ, ਵਿਗਿਆਨਕ, ਸਾਹਿਤਕ, ਸਭਿਆਚਾਰਕ ਅੰਕੜੇ ਅਤੇ ਦਿ੍ਰਸ਼ਟਾਂਤ ਸੰਜੋ ਕੇ ਦਿਲਚਸਪ ਅਤੇ ਗਿਆਨਵਰਧਕ ਬਣਾਇਆ ਹੈ।

ਪੰਜਾਬੀ ਜਾਗਰਣ 19 May 2024 7:57 am

Surjit Patar : ਅਸੀਂ ਬਰਾਤੀ ਰੱਬ ਦੇ, ਰੱਬ ਦਾ ਰੋਜ਼ ਵਿਆਹ, ਕਿੱਥੇ ਰੱਬ ਵਿਆਹਿਆ ਸਾਨੂੰ ਨਹੀਂ ਪਰਵਾਹ...

ਸਿਰਜਣਾ ਬਾਰੇ ਉਸ ਦਾ ਵਿਚਾਰ ਹੈ ਕਿ ਸ਼ਾਇਰ ਨੂੰ ਹਮੇੇਸਾ ਹੀ ਸੱਚ ਦੇ ਹੱਕ ਵਿਚ ਖਲੋਣਾ ਹੀ ਨਹੀਂ ਸਗੋਂ ਡੱਟਣਾ ਚਾਹੀਦਾ ਹੈ, ਕਿਉਂਕਿ ਭਾਵੇਂ ਕਿੰਨੀਆਂ ਵੀ ਕਾਲ਼ੀਆਂ ਸ਼ਕਤੀਆਂ ਇਸ ਸਮਾਜਿਕ ਢਾਂਚੇ ਵਿਚ ਤਾਕਤਵਰ ਹੋ ਜਾਣ, ਉੱਥੇ ਸ਼ਾਇਰ ਦਾ ਇਨ੍ਹਾਂ ਵਿਰੁੱਧ ਬੋਲਣਾ ਜ਼ਰੂਰੀ ਹੋ ਜਾਂਦਾ ਹੈ। ਸ਼ਾਇਰ ਦਾ ਸੱਚ ਦੇ ਹੱਕ ਵਿਚ ਖਲੋਣਾ ਸ਼ਾਇਰ ਦਾ ਧਰਮ ਹੈ।

ਪੰਜਾਬੀ ਜਾਗਰਣ 19 May 2024 7:54 am

Book Review : ਆਮ ਜ਼ਿੰਦਗੀ ਦੀਆਂ ਖ਼ਾਸ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ‘ਬੰਬੇ ਵਿੱਚ ਪੰਜਾਬ’

ਚਰਚਾ ਅਧੀਨ ਕਾਵਿ-ਸੰਗ੍ਰਹਿ ’ਚ ਨੌਜਵਾਨ ਕਵੀ ਸੁਖਦੀਪ ਸਿੰਘ ਨੇ ਕਵਿਤਾਵਾਂ ਦੇ ਨਾਲ-ਨਾਲ ਛੋਟੀਆਂ ਨਜ਼ਮਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਕਵੀ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ। ਮੁੰਬਈ ਦੇ ਬਹੁ-ਭਾਸ਼ਾਈ ਸਭਿਆਚਾਰ ’ਚ ਵਿਚਰਦਿਆਂ ਉਸ ਦਾ ਵਾਹ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਨਾਲ ਪਿਆ। ਮੁੰਬਈ ਦੇ ਮਾਹੌਲ ਨੇ ਉਸ ਦੇ ਸੀਨੇ ਵਿੱਚ ਬਲਦੀ ਮਾਂ ਬੋਲੀ ਦੇ ਪਿਆਰ ਦੀ ਜੋਤ ਨੂੰ ਹੋਰ ਪ੍ਰਚੰਡ ਕਰ ਦਿੱਤਾ।

ਪੰਜਾਬੀ ਜਾਗਰਣ 19 May 2024 7:52 am

ਕੋਲਕਾਤਾ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਕੋਲਕਾਤਾ: ਰਾਜਪਾਲ ਸੀਵੀ ਆਨੰਦ ਬੋਸ ’ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਮਹਿਲਾ ਨੂੰ ਗਲਤ ਤਰੀਕੇ ਨਾਲ ਰੋਕਣ ਦੇ ਦੋਸ਼ ਹੇਠ ਪੁਲੀਸ ਨੇ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜ ਭਵਨ ਦੀ ਠੇਕਾ ਆਧਾਰਿਤ ਮਹਿਲਾ ਮੁਲਾਜ਼ਮ ਨੇ ਛੇੜਛਾੜ ਦੇ ਮਾਮਲੇ ਵਿੱਚ ਮੈਜਿਸਟਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ [...] The post ਕੋਲਕਾਤਾ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:51 am

ਕਸੂਰਵਾਰ ਹੋਣ ’ਤੇ ਪੋਤੇ ਖ਼ਿਲਾਫ਼ ਕਾਰਵਾਈ ’ਤੇ ਇਤਰਾਜ਼ ਨਹੀਂ: ਦੇਵਗੌੜਾ

ਬੰਗਲੂਰੂ: ਜਨਤਾ ਦਲ (ਐੱਸ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਆਪਣੇ ਪੋਤੇ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਜੇ ਉਹ ਕਸੂਰਵਾਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀਂ। ਸਾਬਕਾ ਪ੍ਰਧਾਨ ਮੰਤਰੀ (92) ਨੇ ਕਿਹਾ ਕਿ ਜਿਨਸ਼ੀ ਸ਼ੋਸ਼ਣ ਤੇ ਔਰਤ [...] The post ਕਸੂਰਵਾਰ ਹੋਣ ’ਤੇ ਪੋਤੇ ਖ਼ਿਲਾਫ਼ ਕਾਰਵਾਈ ’ਤੇ ਇਤਰਾਜ਼ ਨਹੀਂ: ਦੇਵਗੌੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:51 am

Book Review : ਵਿਛੜੀ ਰੂਹ ਨੁੰ ਸ਼ਰਧਾਂਜਲੀ ਦੇ ਰੂਪ ’ਚ ‘ਯਾਦਾਂ ਤੇਰੀਆਂ’

ਸਾਹਿਤਕਾਰ ਤੇਜਿੰਦਰ ਚੰਡਿਹੋਕ ਦੀਆਂ ਪਹਿਲਾਂ 3 ਮੂਲ ਅਤੇ 6 ਅਨੁਵਾਦਿਤ ਪੁਸਤਕਾਂ ਛਪਣ ਤੋਂ ਬਾਅਦ ਹੁਣ ਸੰਪਾਦਿਤ ਪੁਸਤਕ ‘ਯਾਦਾਂ ਤੇਰੀਆਂ’ (ਸਿਮਰਤੀ ਸੰਗ੍ਰਹਿ) ਪ੍ਰਕਾਸ਼ਿਤ ਹੋਈ ਹੈ। ਇਸ ਸੰਗ੍ਰਹਿ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਹੈ। ਪਹਿਲੇ ਭਾਗ ’ਚ ਵਾਰਤਕ ਅਤੇ ਦੂਜੇ ’ਚ ਕਾਵਿ-ਕਿਆਰੀ ਹੈ।

ਪੰਜਾਬੀ ਜਾਗਰਣ 19 May 2024 7:46 am

Excessive Sweating Reasons: ਕੀ ਤੁਹਾਨੂੰ ਵੀ ਆਉਂਦੈ ਜ਼ਿਆਦਾ ਪਸੀਨਾ ਤਾਂ ਇਹ ਹੋ ਸਕਦੇ ਹਨ ਇਸ ਦੇ ਕਾਰਨ

ਪਸੀਨਾ ਗ੍ਰੰਥੀਆਂ ਨੂੰ ਨਿਯੰਤਰਿਤ ਕਰਨ ਵਾਲੀਆਂ ਤੰਤੂਆਂ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ, ਜਿਸ ਨਾਲ ਪਸੀਨਾ ਆਉਂਦਾ ਹੈ ਭਾਵੇਂ ਸਰੀਰ ਨੂੰ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਸ ਕਾਰਨ ਕੁਝ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਣ ਲੱਗਦਾ ਹੈ। ਇਸ ਨੂੰ ਹਾਈਪਰਹਾਈਡਰੋਸਿਸ ਕਿਹਾ ਜਾਂਦਾ ਹੈ।

ਪੰਜਾਬੀ ਜਾਗਰਣ 19 May 2024 7:44 am

ਉੱਜੜ ਗਿਆਂ ਦਾ ਦੇਸ ਨਾ ਕੋਈ…

ਜਗਜੀਤ ਸਿੰਘ ਲੋਹਟਬੱਦੀ ਅਜ਼ਲ ਤੋਂ ਮਨੁੱਖ ਭਟਕਣਾ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਕਿਸੇ ਸੁਪਨ ਦੇਸ਼ ਦੀ ਮ੍ਰਿਗ-ਤ੍ਰਿਸ਼ਨਾ ਚਕਾਚੌਂਧ ਕਰਦੀ ਹੈ। ਚੁਰਾਸੀ ਲੱਖ ਜੂਨਾਂ ਵਿੱਚੋਂ ਸਭ ਤੋਂ ਉਮਦਾ ਪ੍ਰਾਣੀ ਹੋਣ ’ਤੇ ਵੀ ਸਕੂਨ ਉਸ ਦੀ ਗ੍ਰਿਫ਼ਤ ਵਿੱਚ ਟਿਕਦਾ ਨਹੀਂ। ਸ਼ਾਇਦ ਇਹ ਉਸ ਦੀ ਹੋਣੀ ਹੈ! ਕਦੇ ਆਪਣਿਆਂ ਕਰਕੇ, ਕਦੇ ਬਿਗਾਨਿਆਂ ਕਰਕੇ, ਉਹ ਮੱਕੜਜਾਲ ਦੇ ਤਾਣੇ [...] The post ਉੱਜੜ ਗਿਆਂ ਦਾ ਦੇਸ ਨਾ ਕੋਈ… appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:37 am

ਆਡੰਬਰ, ਲਾਲਸਾਵਾਂ ਤੇ ਵਧ ਰਹੇ ਮਾਨਸਿਕ ਰੋਗ

ਗੁਰਚਰਨ ਸਿੰਘ ਨੂਰਪੁਰ ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਤੁਰਿਆ ਤਾਂ ਯੂਨਾਨ ਦੇ ਹੀ ਇੱਕ ਡਾਇਓਜੀਨ ਨਾਮ ਦੇ ਫ਼ਕੀਰ ਨੂੰ ਮਿਲਿਆ। ਉਸ ਨੇ ਡਾਇਓਜੀਨ ਨੂੰ ਕਿਹਾ, ‘‘ਮੈਂ ਤੇਰੇ ਵਾਂਗੂੰ ਬੇਫ਼ਿਕਰੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ।” ਡਾਇਓਜੀਨ ਨੇ ਕਿਹਾ, ‘‘ਅੜਚਨ ਕੀ ਹੈ ਨਦੀ ਦਾ ਕੰਢਾ ਬੜਾ ਵਿਸ਼ਾਲ ਹੈ ਤੂੰ ਵੀ ਲੇਟ ਜਾ ਧੁੱਪ ਸੇਕ ਤੇ ਕੁਦਰਤ ਦੇ [...] The post ਆਡੰਬਰ, ਲਾਲਸਾਵਾਂ ਤੇ ਵਧ ਰਹੇ ਮਾਨਸਿਕ ਰੋਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:36 am

ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ: ਜਾਖੜ

ਚਰਨਜੀਤ ਭੁੱਲਰ ਚੰਡੀਗੜ੍ਹ, 18 ਮਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਪੰਜਾਬ ’ਚ ਲੋਕ ਸਭਾ ਦੀ ਇਹ ਪਹਿਲੀ ਚੋਣ ਲੜੀ ਜਾ ਰਹੀ ਹੈ। ਚੋਣਾਂ ’ਚ ਕਾਫ਼ੀ ਕੁਝ ਵੱਖਰਾ ਹੈ ਅਤੇ ਚੁਣੌਤੀਆਂ ਵੀ ਢੇਰ ਹਨ। ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਚੋਣ ਪਿੜ ’ਚ ਹੈ ਜਿਉਂ ਜਿਉਂ ਚੋਣ ਪ੍ਰਚਾਰ [...] The post ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ: ਜਾਖੜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:31 am

ਬੀਜ ਸਾਂਭ ਕੇ ਰੱਖੀਂ

ਬੂਟਾ ਸਿੰਘ ਚੌਹਾਨ ਹਰਭਜਨ ਬਟਾਲਵੀ ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮ ਇੰਚਾਰਜ ਸਨ। ਉਨ੍ਹਾਂ ਕੋਲ ਇੱਕ ਪ੍ਰੋਗਰਾਮ ‘ਨਵੇਂ ਆਕਾਸ਼’ ਵੀ ਸੀ ਜਿਹੜਾ ਹਫ਼ਤੇ ’ਚ ਇੱਕ ਵਾਰ ਸ਼ਾਮ ਨੂੰ ਪੌਣੇ ਅੱਠ ਵਜੇ ‘ਦੇਸ਼ ਪੰਜਾਬ’ ਪ੍ਰੋਗਰਾਮ ਤੋਂ ਪਿੱਛੋਂ ਆਉਂਦਾ। ਪੰਦਰਾਂ ਮਿੰਟ ਦਾ ਸਮਾਂ ਸੀ। ਇਹ ਪ੍ਰੋਗਰਾਮ ਅੱਖਰਾਂ ਤੋਂ ਵਾਂਝੇ ਰਹਿ ਗਏ ਕੁੜੀਆਂ-ਮੁੰਡਿਆਂ ’ਚ ਸਿੱਖਿਆ ਦੀ ਭਾਵਨਾ ਪੈਦਾ [...] The post ਬੀਜ ਸਾਂਭ ਕੇ ਰੱਖੀਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:28 am

ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ

ਨਵੀਂ ਦਿੱਲੀ, 18 ਮਈ ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈ ਰਹੀ ਅਤਿ ਦੀ ਗਰਮੀ ਅਗਲੇ ਪੰਜ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੈ ਸਕਦਾ ਹੈ। ਅੱਜ ਦੱਖਣ-ਪੱਛਮੀ ਦਿੱਲੀ ਦੇ ਨਜਫਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ [...] The post ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:25 am

ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਚੋਣ ਪ੍ਰਚਾਰ ਬੰਦ

ਲਖਨਊ, 18 ਮਈ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਦੇਸ਼ ਦੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ ਸੱਤ, ਉੜੀਸਾ ਅਤੇ ਬਿਹਾਰ ਦੀਆਂ ਪੰਜ-ਪੰਜ, ਝਾਰਖੰਡ ਦੀਆਂ ਤਿੰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ [...] The post ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਚੋਣ ਪ੍ਰਚਾਰ ਬੰਦ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:23 am

ਸਿਟੀ ਬਿਊਟੀਫੁੱਲ ਵਿੱਚ ਗਰਮੀ ਦਾ ਕਹਿਰ ਜਾਰੀ

ਆਤਿਸ਼ ਗੁਪਤਾ ਚੰਡੀਗੜ੍ਹ, 18 ਮਈ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਪਿਛਲੇ ਇਕ ਹਫ਼ਤੋ ਤੋਂ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਸ਼ਹਿਰ ਵਿੱਚ ਲਗਾਤਾਰ ਗਰਮੀ ਵਧਣ ਕਰਕੇ ਸੜਕਾਂ ’ਤੇ ਵੀ ਲੋਕ ਘੱਟ ਗਿਣਤੀ ਵਿੱਚ ਨਿਕਲਦੇ ਦਿਖਾਈ ਦੇ ਰਹੇ ਹਨ। ਮਾਰਕੀਟਾਂ ਵਿੱਚ [...] The post ਸਿਟੀ ਬਿਊਟੀਫੁੱਲ ਵਿੱਚ ਗਰਮੀ ਦਾ ਕਹਿਰ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:23 am

ਸਹਿਜ ਵਿਚ ਹੈ ਜੀਵਨ ਦਾ ਆਨੰਦ

ਜੀਵਨ ਪਰਮਾਤਮਾ ਦੀ ਅਨਮੋਲ ਦਾਤ ਹੈ। ਮਨੁੱਖੀ ਜੀਵਨ ਅਨਮੋਲ ਦੇ ਨਾਲ ਹੀ ਦੁਰਲੱਭ ਵੀ ਹੈ। ਸਭ ਤੋਂ ਸ੍ਰੇਸ਼ਟ ਤਨ, ਤਨ ਅੰਦਰ ਸੋਚ, ਸਮਝ ਦੀ ਸਮਰਥਾ, ਸਾਰੇ ਜੀਵਾਂ ’ਚੋਂ ਕੇਵਲ ਮਨੁੱਖ ਦੇ ਹਿੱਸੇ ਆਈ ਹੈ। ਮਨੁੱਖੀ ਜੀਵਨ ਲਈ ਕਿਸੇ ਜੀਵ ਦੀ ਚੋਣ ਉਸ ਦੇ ਵੱਡੇ ਭਾਗਾਂ ਦਾ ਪ੍ਰਤੀਕ ਹੈ। ਇਹ ਪੂਰਨ ਆਨੰਦ ਦਾ ਅਵਸਰ ਹੈ ਕਿਉਕਿ ਪਰਮਾਤਮਾ ਨੇ ਖ਼ਾਸ ਕਿਰਪਾ ਕਰ ਕੇ ਬਖਸ਼ਿਆ ਹੈ।

ਪੰਜਾਬੀ ਜਾਗਰਣ 19 May 2024 7:23 am

ਡੇਰਾਬੱਸੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ

ਹਰਜੀਤ ਸਿੰਘ ਡੇਰਾਬੱਸੀ, 18 ਮਈ ਨਗਰ ਕੌਂਸਲ ਦੇ ਵਾਰਡ ਨੰਬਰ 6 ਵਿੱਚ ਪੈਂਦੇ ਸ਼ਕਤੀ ਨਗਰ ਵਿੱਚ ਪਿੱਛਲੇ ਇਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਪਈ ਬੰਦ ਹੈ। ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੀ ਗਲੀ ਨੰਬਰ 29 ਵਿੱਚ ਰਹਿੰਦੇ ਲੋਕ ਗਰਮੀ ਵਿੱਚ ਪਾਣੀ ਦੀ ਬੂੰਦ-ਬੂੰਦ [...] The post ਡੇਰਾਬੱਸੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:22 am

ਧਾਰਾ 370 ਹਟਣ ਮਗਰੋਂ ਜੰਮੂ ਕਸ਼ਮੀਰ ਦਾ ਵਿਕਾਸ ਹੋਇਆ: ਮੋਦੀ

ਰਤਨ ਸਿੰਘ ਢਿੱਲੋਂ/ਪੀਟੀਆਈ ਅੰਬਾਲਾ/ਸੋਨੀਪਤ/ਨਵੀਂ ਦਿੱਲੀ, 18 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਅੱਜ ਕਿਹਾ ਕਿ ਇਹ ਉਨ੍ਹਾਂ (ਭਾਜਪਾ) ਦੀ ‘ਧੱਕੜ’ ਸਰਕਾਰ ਸੀ ਜਿਸ ਨੇ ਧਾਰਾ 370 ਹਟਾਈ ਅਤੇ ਇਸ ਮਗਰੋਂ ਕਸ਼ਮੀਰ ਵਿਕਾਸ ਦੇ ਰਾਹ ’ਤੇ ਪਿਆ। ਮੋਦੀ ਨੇ ‘ਜੀਪ ਘੁਟਾਲੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਭਾਰਤ ਦੀਆਂ [...] The post ਧਾਰਾ 370 ਹਟਣ ਮਗਰੋਂ ਜੰਮੂ ਕਸ਼ਮੀਰ ਦਾ ਵਿਕਾਸ ਹੋਇਆ: ਮੋਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:21 am

ਜਨਤਾ ਨੂੰ ਭੜਕਾਉਣ ਵਾਲੇ ਬਿਆਨ ਦੇ ਰਹੇ ਨੇ ਮੋਦੀ: ‘ਇੰਡੀਆ’ ਗੱਠਜੋੜ

ਮੁੰਬਈ, 18 ਮਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਇੰਡੀਆ ਗੱਠਜੋੜ ਦੇ ਹੋਰ ਆਗੂਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਨੂੰ ਲੈ ਕੇ ਆਲੋਚਨਾ ਕੀਤੀ ਕਿ ਵਿਰੋਧੀ ਗੱਠਜੋੜ ਸੱਤਾ ’ਚ ਆਉਣ ’ਤੇ ਅਯੁੱਧਿਆ ਦੇ ਰਾਮ ਮੰਦਰ ’ਤੇ ਬੁਲਡੋਜ਼ਰ ਚਲਾ ਦੇਵੇਗਾ। ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ [...] The post ਜਨਤਾ ਨੂੰ ਭੜਕਾਉਣ ਵਾਲੇ ਬਿਆਨ ਦੇ ਰਹੇ ਨੇ ਮੋਦੀ: ‘ਇੰਡੀਆ’ ਗੱਠਜੋੜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:19 am

ਪਾਤਰ ਸਾਹਿਬ ਦੀਆਂ ਡਾਇਰੀਆਂ ਵਰਗੀਆਂ ਡਾਇਰੀਆਂ ਤਾਂ ਲੱਭ ਲਈਆਂ ਪਰ ਉਨ੍ਹਾਂ ਦੀ ਕਲਾਤਮਿਕ ਖ਼ਿਆਲ ਉਡਾਰੀ ਕਿੱਥੋਂ ਲੱਭ ਕੇ ਲਿਆਏਂਗਾ?

‘ਸਰ, ਮੈਂ ਤੁਹਾਡੇ ਨਾਲ ਬਿਤਾਏ ਸਮੇਂ ਬਾਰੇ ਕਿਤਾਬ ਲਿਖ ਰਿਹਾਂ...ਪੰਜ ਸਾਲ ਪਾਤਰ ਨਾਲ...।’ਪਾਤਰ ਸਾਹਿਬ ਕੋਲ ਦਫ਼ਤਰ ਬੈਠੇ ਮੈਂ ਜਕਦੇ ਜਿਹੇ ਆਖਿਆ ਤਾਂ ਉਹ ਮੁਸਕਰਾ ਪਏ,‘ਯਾਰ, ਕਿਤੇ ਜੱਜ ਵਾਲੀ ਨਾ ਕਰੀਂ...ਤੇਰੀਆਂ ਸ਼ਰਾਰਤਾਂ ਬੜੀਆਂ ਪਿਆਰੀਆਂ...।’ ਉਹ ਹੱਸ ਪਏ। ‘ਸਰ, ‘ਜੱਜ ਦਾ ਅਰਦਲੀ’ ਲਈ ਤਾਂ ਤੁਸੀਂ ਖ਼ੂਬਸੂਰਤ ਟਿੱਪਣੀ ਕੀਤੀ ਹੋਈ ਐ, ਕਿਤਾਬ ਦਾ ਸ਼ੰਗਾਰ ਬਣੀ ਹੋਈ...।’

ਪੰਜਾਬੀ ਜਾਗਰਣ 19 May 2024 7:17 am

ਐਲਗਰਾਂ ਸੁਆਂ ਨਦੀ ’ਤੇ ਬਣਿਆ ਪੁਲ ਬੰਦ ਕਰਨ ਦਾ ਮਾਮਲਾ ਮੁੜ ਭਖਿਆ

ਬਲਵਿੰਦਰ ਰੈਤ ਨੂਰਪੁਰ ਬੇਦੀ, 18 ਮਈ ਐਲਗਰਾਂ ਸੁਆਂ ਨਦੀ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਨ ਵਾਲਾ ਪੱਕਾ ਪੁਲ ਨਕਾਰਾ ਹੋਣ ਕਾਰਨ ਪੀਡਬਲਯੂਡੀ ਵਿਭਾਗ ਨੇ ਕਾਫੀ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਸੀ, ਪੰਜ ਮਹੀਨੇ ਬੀਤਣ ਦੇ ਬਾਵਜੂਦ ਹੁਣ ਤੱਕ ਕੋਈ ਮੁਰੰਮਤ ਨਾ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ [...] The post ਐਲਗਰਾਂ ਸੁਆਂ ਨਦੀ ’ਤੇ ਬਣਿਆ ਪੁਲ ਬੰਦ ਕਰਨ ਦਾ ਮਾਮਲਾ ਮੁੜ ਭਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:17 am

ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗੀ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 18 ਮਈ ਪੰਚਕੂਲਾ ਹੱਦ ਨਾਲ ਜੁੜਦੇ ਹਰਮਿਲਾਪ ਨਗਰ ਵਿੱਚ ਇਕ ਫਰਨੀਚਰ ਸ਼ੋਅਰੂਮ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹਨ ਪਰ ਮੁੱਢਲੀ ਪੜਤਾਲ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਦੀ ਜਾਂਚ ਕੀਤੀ [...] The post ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:16 am

ਭਾਜਪਾ ਉਮੀਦਵਾਰ ਨੂੰ ਸ਼ਾਂਤਮਈ ਢੰਗ ਨਾਲ 11 ਸੁਆਲ ਪੁੱਛਣਗੇ ਕਿਸਾਨ

ਦਰਸ਼ਨ ਸਿੰਘ ਸੋਢੀ ਐੱਸਏਐੱਸ ਨਗਰ (ਮੁਹਾਲੀ), 18 ਮਈ ਕਿਸਾਨਾਂ ਦੀਆਂ ਬਕਾਇਆ ਮੰਗਾਂ ਸਬੰਧੀ ਅੰਨਦਾਤਾ ਦਾ ਸਮੇਂ ਦੀਆਂ ਸਰਕਾਰਾਂ ਪ੍ਰਤੀ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਸੁਆਲ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਰਤੀ [...] The post ਭਾਜਪਾ ਉਮੀਦਵਾਰ ਨੂੰ ਸ਼ਾਂਤਮਈ ਢੰਗ ਨਾਲ 11 ਸੁਆਲ ਪੁੱਛਣਗੇ ਕਿਸਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:15 am

ਨਾਗਰਿਕਤਾ ਕਾਨੂੰਨ ਦਾ ਬੇਤੁਕਾ ਵਿਰੋਧ

ਭਾਰਤ ਸਭ ਲਈ ਪਨਾਹਗਾਹ ਨਹੀਂ ਬਣ ਸਕਦਾ ਕਿਉਂਕਿ ਉਹ ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ ਅਤੇ ਉਸ ਦੇ ਸੋਮਿਆਂ ’ਤੇ ਬੋਝ ਵਧਦਾ ਜਾ ਰਿਹਾ ਹੈ। ਮਿਆਂਮਾਰ ਤੋਂ ਜੋ ਰੋਹਿੰਗਿਆ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਆਏ ਹੋਏ ਹਨ, ਉਹ ਜਿੱਥੇ ਵੀ ਰਹਿ ਰਹੇ ਹਨ, ਉੱਥੇ ਕਾਨੂੰਨ ਅਤੇ ਵਿਵਸਥਾ ਲਈ ਵੱਡੀ ਸਮੱਸਿਆ ਬਣ ਕੇ ਉੱਭਰ ਰਹੇ ਹਨ।

ਪੰਜਾਬੀ ਜਾਗਰਣ 19 May 2024 7:15 am

ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਦਾ ਆਗਾਜ਼

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਪੰਜਾਬ ਦੇ ਸਕੂਲ ਸਿੱਖਿਆ ਤੇ ਉੱਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਅੱਜ ਦਿ ਟ੍ਰਿਬਿਊਨ ਵੱਲੋਂ ਸੈਕਟਰ-35 ਵਿਖੇ ਸਥਿਤ ਕਿਸਾਨ ਭਵਨ ਵਿੱਚ ਕਰਵਾਏ ਜਾ ਰਹੇ ਦੋ ਰੋਜ਼ ‘ਐਜੂ ਐਕਸਪੋ-2024’ ਦਾ ਉਦਘਾਟਨ ਕੀਤਾ। ਇਸ ਮੌਕੇ ਟ੍ਰਿਬਿਊਨ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਵਿਸ਼ੇਸ਼ ਤੌਰ [...] The post ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਦਾ ਆਗਾਜ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:14 am

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ

ਪੱਤਰ ਪ੍ਰੇਰਕ ਚੰਡੀਗੜ੍ਹ, 18 ਮਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਦੇਸ਼ ਵਿੱਚ ਉੱਭਰੀ ਰਾਜਨੀਤਕ ਸਥਿਤੀ ਦੇ ਚੌਖਟੇ ਵਿੱਚ ਮੌਜੂਦਾ ਲੋਕ ਸਭਾ ਚੋਣਾਂ, ਪੁਰਾਣੀ ਪੈਨਸ਼ਨ ਦੀ ਮੰਗ ਪ੍ਰਤੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਪਹੁੰਚ ਅਤੇ ਚੋਣ ਗਰੰਟੀਆਂ ’ਤੇ ਚਰਚਾ ਕਰਦਿਆਂ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਕੀਤੀ। ਫਰੰਟ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਿਛਲੇ ਦਸ ਸਾਲਾਂ ਦੇ [...] The post ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:11 am

12 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 18 ਮਈ ਜ਼ੀਰਕਪੁਰ ਦੇ ਪਿੰਡ ਛੱਤ ਵਸਨੀਕ ਇਕ ਵਿਅਕਤੀ ਨੂੰ 30 ਕਿੱਲੋਗ੍ਰਾਮ ਭੁੱਕੀ, 15 ਕਿੱਲੋਗ੍ਰਾਮ ਡੋਡੇ ਪੋਸਟ, ਡੇਢ ਕਿੱਲੋੀ ਅਫੀਮ ਅਤੇ ਡਰੱਗ ਮਨੀ 12 ਲੱਖ ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਕਮ ਸਪੈਸ਼ਨ ਅਪਰੇਸ਼ਨ ਸੈੱਲ ਮੁਹਾਲੀ ਦੀ ਟੀਮ ਦੇ ਇੰਚਾਰਜ ਸਹਾਇਕ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ [...] The post 12 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:10 am

ਸੁਰਜੀਤ ਪਾਤਰ ਤੇ ‘ਸੂਰਜ ਮੰਦਰ ਦੀਆਂ ਪੌੜੀਆਂ’

ਸਾਧਾਰਨ ਦਿ੍ਰਸ਼ਾਂ ਨੂੰ ਵੀ ਏਨੀ ਨੀਝ ਨਾਲ ਦੇਖੋ ਕਿ ਉਨ੍ਹਾਂ ਵਿਚਲਾ ਅਸਧਾਰਨ ਹੁਸਨ ਉਜਾਗਰ ਹੋ ਜਾਵੇ।ਤਨ ਤੰਬੂਰ ਦੀ ਧੁਨ ਸੁਣਨੀ ਤੇ ਉਸਦਾ ਸ਼ਬਦਾਂ ਵਿੱਚ ਅਨੁਵਾਦ ਕਰਨਾ ਹੀ ਕਵਿਤਾਕਾਰੀ ਹੈ। ਨਿਰਸੰਦੇਹ ਸੁਰਜੀਤ ਪਾਤਰ ਆਪਣੀ ਮਿਸਾਲ ਆਪ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਹੈ। ਉਹ ਸ਼ਾਇਰ ਵੀ ਹੈ, ਵਾਰਤਕਕਾਰ ਵੀ ਹੈ।

ਪੰਜਾਬੀ ਜਾਗਰਣ 19 May 2024 7:06 am

ਹਾਊਸਿੰਗ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗਾ: ਸੰਜੇ ਟੰਡਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਚੰਡੀਗੜ੍ਹ ਸ਼ਹਿਰ ਦੇ ਹਾਊਸਿੰਗ ਬੋਰਡ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਿੱਲੀ ਦੀ ਤਰਜ਼ ’ਤੇ ਪਹਿਲ ਦੇ ਆਧਾਰ ’ਤੇ 100 ਫੀਸਦੀ ਹੱਲ ਕੀਤੀਆਂ ਜਾਣਗੀਆਂ। ਇਹ ਦਾਅਵਾ ਚੰਡੀਗੜ੍ਹ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਚੰਡੀਗੜ੍ਹ ਦੇ ਵੱਖ-ਵੱਖ ਹਾਊਸਿੰਗ ਬੋਰਡ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕੀਤਾ। ਅੱਜ ਸੈਕਟਰ [...] The post ਹਾਊਸਿੰਗ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗਾ: ਸੰਜੇ ਟੰਡਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:05 am

ਭਾਜਪਾ ਦਾ ਉਦੇਸ਼ ਸੰਵਿਧਾਨ ਬਦਲਣਾ ਤੇ ਰਾਖਵੇਂਕਰਨ ਨੂੰ ਖਤਮ ਕਰਨਾ: ਤਿਵਾੜੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਵੱਲੋਂ ਡਾ. ਬਾਬਾ ਸਾਹਿਬ ਅੰਬੇਡਕਰ ਦੁਆਰਾ ਤਿਆਰ ਕੀਤੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਵਿਰੁੱਧ ਚਿਤਾਵਨੀ ਦਿੱਤੀ ਹੈ। ਇਸ ਦਾ ਅੰਤਿਮ ਉਦੇਸ਼ ਰਾਖਵੇਂਕਰਨ ਨੂੰ ਖ਼ਤਮ ਕਰਨਾ ਹੈ ਕਰਦੇ ਹਨ। ਸ੍ਰੀ ਤਿਵਾੜਾ ਨੇ ਮਲੋਆ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ [...] The post ਭਾਜਪਾ ਦਾ ਉਦੇਸ਼ ਸੰਵਿਧਾਨ ਬਦਲਣਾ ਤੇ ਰਾਖਵੇਂਕਰਨ ਨੂੰ ਖਤਮ ਕਰਨਾ: ਤਿਵਾੜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:04 am