SENSEX
NIFTY
GOLD
USD/INR

Weather

40    C
... ...View News by News Source

ਖੂਨਦਾਨ ਸਭ ਤੋਂ ਵੱਡਾ ਯੱਗ : ਡਾ. ਗੁਰਸੇਵਕ ਸਿੰਘ

ਸਮਾਜ ਸੇਵਕ ਤੇ ਨੂਰ ਹਸਪਤਾਲ ਮੋਰਿੰਡਾ ਦੇ ਐੱਮਡੀ ਗੁਰਸੇਵਕ ਸਿੰਘ ਨੂਰ ਵਲੋਂ ਹਰ ਸਾਲ ਦੀ ਤਰ੍ਹਾਂ ਅਪਣੀ ਬੇਟੀ ਦੇ ਜਨਮ ਦਿਨ ਮੌਕੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 62 ਤੋਂ ਵੱਧ ਖੂਨ ਦਾਨੀਆਂ ਨੇ ਖ਼ੂਨ ਦਾਨ ਕੀਤਾ।

ਪੰਜਾਬੀ ਜਾਗਰਣ 5 May 2024 4:57 pm

ਸੰਦੇਸ਼ਖਲੀ ਮਾਮਲੇ ਪਿੱਛੇ ਭਾਜਪਾ ਦਾ ਹੱਥ: ਮਮਤਾ ਬੈਨਰਜੀ

ਕੋਲਕਾਤਾ, 5 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਸੂਬੇ ਨੂੰ ਬਦਨਾਮ ਕਰਨ ਲਈ ਸੰਦੇਸ਼ਖਲੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ। ਸੰਦੇਸ਼ਖਲੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਸਾਹਮਣੇ ਆਏ ਹਨ। ਤ੍ਰਿਣਮੂਲ ਕਾਂਗਰਸ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤਾ, ਜਿਸ [...] The post ਸੰਦੇਸ਼ਖਲੀ ਮਾਮਲੇ ਪਿੱਛੇ ਭਾਜਪਾ ਦਾ ਹੱਥ: ਮਮਤਾ ਬੈਨਰਜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 4:56 pm

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

ਧਰਮਵਰਮ (ਆਂਧਰਾ ਪ੍ਰਦੇਸ਼), 5 ਮਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ। ਉਨ੍ਹਾਂ ਇਹ ਦਾਅਵਾ ਕੀਤਾ ਕਿ ਪਹਿਲੇ ਦੋ ਗੇੜਾਂ ਦੀ ਵੋਟਿੰਗ ਤੋਂ ਬਾਅਦ ਭਾਜਪਾ ਨੂੰ ਮਿਲੀਆਂ ਸੀਟਾਂ ਦੀ ਗਿਣਤੀ 100 ਤੋਂ ਵੱਧ [...] The post ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 4:43 pm

ਕਿਸਾਨ ਦੀ ਮੌਤ ਸਬੰਧੀ ਹਰਪਾਲਪੁਰ ਖ਼ਿਲਾਫ਼ ਕੇਸ ਦਰਜ

ਸਰਬਜੀਤ ਸਿੰਘ ਭੰਗੂ ਘਨੌਰ, 5 ਮਈ ਪਿੰਡ ਸੇਹਰਾ ਵਿੱਚ ਲੰਘੇ ਦਿਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਹੋਈ ਮੌਤ ਸਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਖੇੜੀ ਗੰਡਿਆਂ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਉੱਧਰ, ਹਰਵਿੰਦਰ ਸਿੰਘ ਹਰਪਾਲਪੁਰ ਨੇ ਇਸ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ [...] The post ਕਿਸਾਨ ਦੀ ਮੌਤ ਸਬੰਧੀ ਹਰਪਾਲਪੁਰ ਖ਼ਿਲਾਫ਼ ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 4:31 pm

Dry Lips: ਗਰਮੀਆਂ ’ਚ ਵੀ ਫਟੇ ਬੁੱਲ੍ਹਾਂ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਅਸਰਦਾਰ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਰੰਤ ਪਾਓ ਰਾਹਤ!

ਸਰਦੀਆਂ ਹੀ ਨਹੀਂ, ਗਰਮੀਆਂ ਵੀ ਬੁੱਲ੍ਹਾਂ ਦੀ ਨਮੀ ਨੂੰ ਖੋਹ ਲੈਂਦੀਆਂ ਹਨ ਅਤੇ ਉਹ ਅਕਸਰ ਸੁੱਕੇ ਅਤੇ ਫਟ ਜਾਂਦੇ ਹਨ। ਢਿੱਲੀ ਚਮੜੀ ਨੂੰ ਚੁੱਕਣਾ ਜਾਂ ਚਬਾਉਣ ਨਾਲ ਸਥਿਤੀ ਵਿਗੜ ਸਕਦੀ ਹੈ ਅਤੇ ਕੋਈ ਵੀ ਵਿਅਕਤੀ ਥੁੱਕ ਨਾਲ ਬੁੱਲ੍ਹਾਂ ਨੂੰ ਵਾਰ-ਵਾਰ ਗਿੱਲਾ ਕਰਨਾ ਪਸੰਦ ਨਹੀਂ ਕਰਦਾ। ਆਓ, ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਹ ਲੇਖ ਸਿਰਫ਼ ਤੁਹਾਡੇ ਲਈ ਹੈ।

ਪੰਜਾਬੀ ਜਾਗਰਣ 5 May 2024 4:28 pm

ਕਾਂਗਰਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ: ਨੱਢਾ

ਸੂਰਜਪੁਰ (ਛੱਤੀਸਗੜ੍ਹ), 5 ਮਈ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਅਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਹੈ। ਉਨ੍ਹਾਂ ਕਾਂਗਰਸ ’ਤੇ ਵੋਟ ਬੈਂਕ, ਧਰਮ ਅਤੇ ਜਾਤ ਦੀ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ [...] The post ਕਾਂਗਰਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ: ਨੱਢਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 4:25 pm

ਮੈਰਿਟ ਸੂਚੀ 'ਚ ਆਈਆਂ ਵਿਦਿਆਰਥਣਾਂ ਦਾ ਸਨਮਾਨ

ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਕਾਜਲ ਅਰੋੜਾ ਅਤੇ ਹਰਮਨਪ੍ਰਰੀਤ ਕੌਰ ਦੇ ਮੈਰਿਟ ਸੂਚੀ ਵਿਚ ਆਉਣ 'ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਲਾਕ ਨੋਡਲ ਅਫਸਰ ਭਗਤਾ ਭਾਈਕਾ-ਕਮ-ਪਿੰ੍ਸੀਪਲ ਰਾਕੇਸ਼ ਕੁਮਾਰ, ਗਣਿਤ ਅਧਿਆਪਕ ਖੁਸ਼ਦੀਪ ਸਿੰਘ ਅਤੇ ਹਰਜੀਤ ਸਿੰਘ ਫੌਜੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਮੁਖੀ ਅਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਪੰਜਾਬੀ ਜਾਗਰਣ 5 May 2024 4:23 pm

ਆਕਸਫੋਰਡ ਸਕੂਲ 'ਚ ਕੌਂਸਲ ਦੀ ਕਰਵਾਈ ਚੋਣ

ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ 'ਚ ਸਕੂਲ ਕੌਂਸਲ ਲਈ ਇਕੱਤਰ ਹੋਈ ਸਭਾ ਵਿਚ ਛੋਟੇ ਬੱਚਿਆਂ ਵੱਲੋਂ ਵੈੱਲਕਮ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਪਿੰ੍ਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ-ਅਲੱਗ ਅਹੁਦਿਆਂ ਨਾਲ ਨਿਵਾਜਿਆ। ਇਸ ਮੌਕੇ ਮਨਦੀਪ ਸਿੰਘ ਜਮਾਤ ਗਿਆਰ੍ਹਵੀਂ ਰੋਜਿਸ ਨੂੰ ਹੈੱਡ ਬੁਆਏ, ਅਭਿਨੀਤ ਕੌਰ ਜਮਾਤ ਬਾਰ੍ਹਵੀਂ ਰੋਜ਼ ਨੂੰ ਹੈੱਡ ਗਰਲ, ਰਜਨੀਕ ਸਿੰਘ ਬਾਰ੍ਹਵੀਂ ਡੈਫੋਡਿਲ ਨੂੰ ਸਪੋਰਟਸ ਹੈੱਡ, ਅਰਸ਼ਦੀਪ ਕੌਰ ਵਾਂਦਰ ਬਾਰ੍ਹਵੀਂ ਡੈਫੋਡਿਲ ਨੂੰ ਕਲਚਰਲ ਹੈੱਡ, ਨਤਿੰਦਰ ਕੌਰ ਬਾਰ੍ਹਵੀਂ ਸਨਫ

ਪੰਜਾਬੀ ਜਾਗਰਣ 5 May 2024 4:19 pm

iPhone 15 Series ਨਾਲੋਂ ਮਹਿੰਗਾ ਹੋਵੇਗਾ iPhone 16 Series, ਇਨ੍ਹਾਂ ਕਾਰਨਾਂ ਕਰ ਕੇ ਚੁਕਾਉਣੀ ਪੈ ਸਕਦੀ ਹੈ ਭਾਰੀ ਰਕਮ

ਇਸ ਵਾਰ ਨਵੀਂ ਆਈਫੋਨ ਸੀਰੀਜ਼ ਨੂੰ ਵੱਡੇ ਡਿਜ਼ਾਈਨ ਅਤੇ ਹਾਰਡਵੇਅਰ ਅੱਪਗ੍ਰੇਡ ਨਾਲ ਲਿਆਂਦਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਫੋਨ ਕਈ ਮਹਿੰਗੇ ਕੰਪੋਨੈਂਟਸ ਦੇ ਨਾਲ ਲਿਆਂਦੇ ਜਾ ਰਹੇ ਹਨ।

ਪੰਜਾਬੀ ਜਾਗਰਣ 5 May 2024 4:17 pm

ਰਾਜਗੜ੍ਹ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਹੈੱਡਮਾਸਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰਰੀਖਿਆ ਦੇ ਨਤੀਜਿਆਂ ਵਿਚ ਅਰਸ਼ਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ 89.23 ਫ਼ੀਸਦੀ ਨੰਬਰ, ਮੁਹੰਮਦ ਇਮਰਾਨ ਹੁਸੈਨ ਪੁੱਤਰ ਲਖਵੀਰ ਮੁਹੰਮਦ ਨੇ 88.46 ਫ਼ੀਸਦੀ ਨੰਬਰ ਅਤੇ ਦਰਬਾਰ ਸਿੰਘ ਪੁੱਤਰ ਰਣਦੀਪ ਸਿੰਘ ਨੇ 85.38 ਫ਼ੀਸਦੀ ਨੰਬਰ ਪ੍ਰਰਾਪਤ ਕਰ ਕੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਪੰਜਾਬੀ ਜਾਗਰਣ 5 May 2024 4:12 pm

10 ਕਿੱਲੋ ਭੁੱਕੀ ਬਰਾਮਦ, ਅੌਰਤ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਜ਼ਿਲ੍ਹਾ ਪੁਲਿਸ ਨੇ ਇਕ ਅੌਰਤ ਸਮੇਤ ਦੋ ਨਸ਼ਾ ਸਮੱਗਲਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਅਤੇ ਸੰਗਤ ਵਿਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਬਠਿੰਡਾ ਦੇ ਏਐੱਸਆਈ ਫਰਵਿੰਦਰ ਸਿੰਘ ਅਨੁਸਾਰ ਪਿੰਡ ਸਰਦਾਰਗੜ੍ਹ ਵਿਚ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਪੰਜਾਬੀ ਜਾਗਰਣ 5 May 2024 4:08 pm

ਫਰੈਂਚਾਇਜ਼ੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 25 ਲੱਖ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ

ਬਿਹਾਰ ਅਤੇ ਝਾਰਖੰਡ ਦੇ ਰਹਿਣ ਵਾਲੇ ਦੋ ਵਿਅਕਤੀਆ ਵੱਲੋਂ ਸ਼ਹਿਰ ਦੇ ਇਕ ਵਪਾਰੀ ਨੂੰ ਕਲਿਆਣ ਜਿਊਲਰਜ਼ ਕੰਪਨੀ ਦੀ ਫਰੈਂਚਾਇਜ਼ੀ ਦਿਵਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਪਾਰੀ ਵੱਲੋਂ ਇਸ ਸਬੰਧੀ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਦੇ ਈਓ ਵਿੰਗ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਥਿਤ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 5 May 2024 4:06 pm

ਇਸ ਸਕੈਮ ਤੋਂ ਰਹੋ ਸਾਵਧਾਨ! ਨਹੀਂ ਕਰਾਉਣਾ ਚਾਹੁੰਦੇ ਨੁਕਸਾਨ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ

ਉਬੇਰ ਨੂੰ ਡਰਾਈਵਰਾਂ ਵੱਲੋਂ ਸਵਾਰੀਆਂ ਨੂੰ ਫਰਜ਼ੀ ਕਿਰਾਇਆ ਸਕ੍ਰੀਨ ਦਿਖਾਉਣ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਉਬੇਰ ਫੇਕ ਫੇਅਰ ਸਕਰੀਨ ਇੱਕ ਸਕੈਮ ਹੈ ਜਿੱਥੇ ਕੁਝ ਡਰਾਈਵਰ ਅਸਲ ਕਿਰਾਏ ਤੋਂ ਵੱਧ ਭੁਗਤਾਨ ਕਰਨ ਲਈ ਯਾਤਰੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ।

ਪੰਜਾਬੀ ਜਾਗਰਣ 5 May 2024 3:57 pm

ਅਕਾਲੀ ਆਗੂ ਡਾ. ਜਸਪਾਲ ਸਿੰਘ ਦੇ ਪਿਤਾ ਦਾ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਸਰਕਲ ਮਲੂਕਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾ ਦੇ ਪਿਤਾ ਗੁਰਦੀਪ ਸਿੰਘ ਸਿੱਧੂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ।

ਪੰਜਾਬੀ ਜਾਗਰਣ 5 May 2024 3:56 pm

Lok Sabha Elections 2024 ਚੋਣ ਕਮਿਸ਼ਨ ਦੀ ਨਿਵੇਕਲੀ ਪਹਿਲਕਦਮੀ, 23 ਦੇਸ਼ਾਂ ਦੇ 75 ਪ੍ਰਤੀਨਿਧੀ 'ਲੋਕਤੰਤਰ ਦਾ ਮਹਾਨ ਤਿਉਹਾਰ' ਦੇਖਣ ਲਈ ਪਹੁੰਚੇ ਭਾਰਤ

ਚੋਣ ਕਮਿਸ਼ਨ ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਜ਼ ਪ੍ਰੋਗਰਾਮ (ਆਈ.ਈ.ਵੀ.ਪੀ.) ਦੇ ਸੰਗਠਨ ਰਾਹੀਂ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ...

ਪੰਜਾਬੀ ਜਾਗਰਣ 5 May 2024 3:51 pm

ਚੋਰੀ ਦੀ ਕਾਰ 'ਤੇ ਵਾਰਦਾਤ ਕਰਨ ਜਾਂਦਾ ਨੌਜਵਾਨ ਗਿ੍ਫ਼ਤਾਰ

ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਚੋਰੀ ਦੀ ਕਾਰ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਨੇਹੀਆਂਵਾਲਾ ਥਾਣੇ ਦੇ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਵਰਿੰਦਰ ਸਿੰਘ ਵਾਸੀ ਗੋਨਿਆਣਾ ਮੰਡੀ ਚੋਰੀ ਦੀ ਸਵਿਫਟ ਕਾਰ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਇਲਾਕੇ ਵਿਚ ਘੁੰਮ ਰਿਹਾ ਹੈ ਅਤੇ ਕੋਈ ਵੀ ਵਾਰਦਾਤ ਕਰ ਸਕਦਾ ਹੈ।

ਪੰਜਾਬੀ ਜਾਗਰਣ 5 May 2024 3:50 pm

Murder in Hoshiarpur : ਪਿੰਡ ਮੇਵਾ ਮਿਆਣੀ ਦੇ ਉੱਘੇ ਕਿਸਾਨ ਆਗੂ ਦਾ ਕਤਲ, ਖੇਤਾਂ ਨੂੰ ਪਾਣੀ ਲਾਉਣ ਗਿਆ ਸੀ ਘਰੋਂ

ਕਿਸਾਨ ਆਗੂ ਯੋਧਾ ਸਿੰਘ ਸਵੇਰੇ ਕਰੀਬ 10 ਵਜੇ ਆਪਣੇ ਘਰੋਂ ਖੇਤਾਂ 'ਚ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਕਿਨਾਰੇ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ-ਪੜਤਾਲ 'ਚ ਪੁਲਿਸ ਇਸ ਨੂੰ ਕਤਲ ਨੂੰ ਰੰਜ਼ਿਸ਼ਨ ਦੇਖ ਰਹੀ ਹੈ ਕਿਉਂਕਿ ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾਂ ਤੇ ਸਮਾਜਕ ਗਲਤ ਅਨਸਰਾਂ ਖਿਲਾਫ ਖੁੱਲ੍ਹ ਕੇ ਬੋਲਦਾ ਸੀ।

ਪੰਜਾਬੀ ਜਾਗਰਣ 5 May 2024 3:50 pm

ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ 55 ਸਾਲਾ ਔਰਤ ਦੀ ਮੌਤ, ਜ਼ਿਲ੍ਹਾ ਤਰਨਤਾਰਨ ਦੀ ਹੈ ਰਹਿਣ ਵਾਲੀ

ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਕਿਸਾਨ ਅੰਦੋਲਨ ਦੌਰਾਨ ਬੀਬੀ ਬਲਵਿੰਦਰ ਕੌਰ ਦੀ ਪਹਿਲੀ ਸ਼ਹੀਦੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਬੀ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ।

ਪੰਜਾਬੀ ਜਾਗਰਣ 5 May 2024 3:42 pm

ਰੇਬੀਜ਼ ਰੋਗ ਸਬੰਧੀ ਕੀਤਾ ਜਾਗਰੂਕ

ਪਿੰ੍ਸੀਪਲ ਅੰਜੂ ਨਾਗਪਾਲ ਦੀ ਦੇਖ-ਰੇਖ ਹੇਠ ਸੀਬੀਐੱਸਈ ਤੋਂ ਮਾਨਤਾ ਪ੍ਰਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਵਿਖੇ ਬੱਚਿਆਂ ਨੂੰ ਕੁੱਤਿਆਂ ਤੋਂ ਹੋਣ ਵਾਲੀ ਰੇਬੀਜ਼ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰਨ ਅਤੇ ਇਸ ਦੀ ਰੋਕਥਾਮ ਲਈ ਟੀਕਾਕਰਨ ਕਰਵਾਉਣ ਦੇ ਉਦੇਸ਼ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਈਵੀਐੱਸਏ ਸੰਸਥਾ ਰਾਮਪੁਰਾ ਫੂਲ ਦੀ ਪ੍ਰਧਾਨ ਰਵਨੀਤ ਕੌਰ, ਮੀਤ ਪ੍ਰਧਾਨ ਆਦਰਸ਼ ਭਾਂਬਰੀ ਤੇ ਟੀਮ ਮੈਂਬਰ ਕਾਰਤਿਕ ਸਿੰਗਲਾ, ਵੰਸ਼ਿਕਾ ਮੈਂਗੀ, ਜਸਮੀਤ ਕੌਰ ਮਾਂਗਟ, ਅਸ਼ਵਨੀ ਕੁਮਾਰ ਨੇ ਬੱਚਿਆਂ ਨੂੰ ਵੱਖ-ਵੱਖ ਜਾਨਵਰਾਂ ਅਤੇ ਉਨ੍ਹਾਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿੱਤੀ ਨੇ ਦੱਸਿਆ ਕਿ ਸਾਨੂੰ ਅਵ

ਪੰਜਾਬੀ ਜਾਗਰਣ 5 May 2024 3:35 pm

ਧਰਮਸ਼ਾਲਾ 'ਚ Ruturaj Gaikwad ਮਚਾਉਣਗੇ ਧਮਾਲ, 29 ਦੌੜਾਂ ਬਣਾਉਂਦੇ ਹੀ ਟੁੱਟੇਗਾ Sachin Tendulkar ਦਾ ਰਿਕਾਰਡ; ਨਾਂ ਜੁੜੇਗੀ ਇਕ ਹੋਰ ਪ੍ਰਾਪਤੀ

ਦਰਅਸਲ, ਆਈਪੀਐਲ ਵਿੱਚ ਹੁਣ ਤੱਕ ਖੇਡੇ ਗਏ 62 ਮੈਚਾਂ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ 2306 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 137 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 2 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ। ਜੇਕਰ ਰਿਤੂਰਾਜ ਗਾਇਕਵਾੜ ਧਰਮਸ਼ਾਲਾ 'ਚ ਪੰਜਾਬ ਕਿੰਗਜ਼ ਦੇ ਖਿਲਾਫ ਮੈਚ 'ਚ 29 ਦੌੜਾਂ ਬਣਾਉਣ 'ਚ ਸਫਲ ਰਹਿੰਦਾ ਹੈ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਦੇਵੇਗਾ।

ਪੰਜਾਬੀ ਜਾਗਰਣ 5 May 2024 3:23 pm

ICC Women's T20 World Cup 2024 : ਮਹਿਲਾ ਟੀ20 ਵਿਸ਼ਵ ਕੱਪ ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਮੁਕਾਬਲਾ ਇਸ ਤਰੀਕ ਨੂੰ

ICC ਵੱਲੋਂ ਜਾਰੀ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸ਼ਡਿਊਲ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ 'ਚ ਸ਼ਾਮਲ ਹਨ। ਟੀ-20 ਵਿਸ਼ਵ ਕੱਪ ਲਈ 10 ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਗਰੁੱਪ-ਏ 'ਚ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਕੁਆਲੀਫਾਇਰ-1 ਦੀਆਂ ਟੀਮਾਂ ਸ਼ਾਮਲ ਹਨ ਜਦਕਿ ਗਰੁੱਪ-ਬੀ 'ਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਕੁਆਲੀਫਾਇਰ-2 ਦੀਆਂ ਟੀਮਾਂ ਸ਼ਾਮਲ ਹਨ। ਭਾਰਤੀ ਟੀਮ 4 ਅਕਤੂਬਰ ਨੂੰ ਸਿਲਹਟ 'ਚ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਪੰਜਾਬੀ ਜਾਗਰਣ 5 May 2024 3:11 pm

ਕਿਮਰਨ ਕੌਰ ਨੂੰ ਕੀਤਾ ਸਨਮਾਨਿਤ

ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੀ ਬਾਰ੍ਹਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਕਿਮਰਨ ਕੌਰ ਨੇ ਆਪਣੀ ਕਲਮ ਦਾ ਜਾਦੂ ਬਖੇਰਦਿਆਂ 'ਇਫਤ' ਪੁਸਤਕ ਰਾਹੀ ਸਾਹਿਤ ਦੇ ਖੇਤਰ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਰਨਣਯੋਗ ਹੈ ਕਿ ਕਿਮਰਨ ਕੌਰ ਦੀ ਇਹ ਕਿਤਾਬ ਪਿਛਲੇ ਦਿਨੀ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਚੰਡੀਗੜ੍ਹ ਵਾਈਟ ਫੈਲਕਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਪੋ੍ਫੈਸਰ ਡਾ. ਮੋਹਨ ਤਿਆਗੀ ਦੀ ਮੌਜੂਦਗੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਪੰਜਾਬੀ ਜਾਗਰਣ 5 May 2024 3:10 pm

ਬੀਐਸਐਫ ਨੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਕੀਤਾ ਬਰਾਮਦ, ਕਿਸਾਨ ਨੇ ਰੀਪਰ ਨਾਲ ਤੂੜੀ ਬਣਾਉਂਦੇ ਸਮੇਂ ਦੇਖਿਆ

ਬੀਐਸਐਫ਼ ਵੱਲੋਂ ਹਰੂਵਾਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਐਸਐਫ ਦੀ ਮੇਤਲਾ ਪੋਸਟ ਦੇ ਜਵਾਨਾਂ ਨੂੰ ਹਰੂਵਾਲ ਦੇ ਕਿਸਾਨ ਨੇ ਰੀਪਰ ਨਾਲ ਤੂੜੀ ਬਣਾਉਣ ਸਮੇਂ ਖੇਤਾਂ 'ਚ ਪਾਕਿਸਤਾਨੀ ਡਰੋਨ ਵੇਖਿਆ ਜਿਸ ਨੂੰ ਬੀਐਸਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਪੰਜਾਬੀ ਜਾਗਰਣ 5 May 2024 3:05 pm

ਕਾਂਗਰਸ ਵਿਧਾਇਕ ਦੇ 'ਅਜਮਲ ਕਸਾਬ ਨਿਰਦੋਸ਼' ਵਾਲੇ ਬਿਆਨ 'ਤੇ ਭੜਕੀ ਭਾਜਪਾ: 'ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਰਾਹੁਲ ਗਾਂਧੀ ਲਈ ਪ੍ਰਾਰਥਨਾ ਕਰ ਰਿਹੈ'

ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਇਹ ਦੋਸ਼ ਲਾ ਕੇ ਇੱਕ ਵੱਡਾ ਵਿਵਾਦ ਛੇੜ ਦਿੱਤਾ ਹੈ ਕਿ ਹੇਮੰਤ ਕਰਕਰੇ ਦੀ ਹੱਤਿਆ ਕਰਨ ਵਾਲੀ ਗੋਲੀ ਅਜਮਲ ਕਸਾਬ ਦੇ ਹਥਿਆਰ ਤੋਂ ਨਹੀਂ ਬਲਕਿ ਇੱਕ ਆਰਐਸਐਸ ਨਾਲ ਸਬੰਧਤ ਪੁਲਿਸ ਵਾਲੇ ਵੱਲੋਂ ਆਈ ਸੀ।

ਪੰਜਾਬੀ ਜਾਗਰਣ 5 May 2024 2:57 pm

Abohar News : ਸੜਕ ਹਾਦਸੇ 'ਚ ਪੰਡਤ ਸਮੇਤ 2 ਦੀ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ

ਪੁਲਿਸ ਨੇ ਸ਼ਨਾਖਤੀ ਕਾਰਡ ਦੇ ਆਧਾਰ ’ਤੇ ਪਛਾਣ ਕੀਤੀ। ਪਵਨ ਕੁਮਾਰ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਉਸ ਦੇ ਪਿਤਾ ਦੀ ਪਛਾਣ ਕੀਤੀ। ਇਸ ਘਟਨਾ ਤੋਂ ਬਾਅਦ ਪਿੰਡ ਕਿੱਲਿਆਂਵਾਲੀ ਤੇ ਫੁੱਲੂਖੇੜਾ 'ਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਜਾਗਰਣ 5 May 2024 2:54 pm

BJP Candidate Hansraj Hans : ਹੰਸਰਾਜ ਹੰਸ ਦਾ ਨਵਾਂ ਅੰਦਾਜ਼...ਪਾਰਕ 'ਚ ਲੋਕਾਂ ਨਾਲ ਪਾਇਆ ਭੰਗੜਾ, ਸਮਰਥਕਾਂ ਨਾਲ ਖਿਚਵਾਈਆਂ ਤਸਵੀਰਾਂ

ਹੰਸ ਰਾਜ ਹੰਸ ਨੇ ਕਰੀਬ ਤਿੰਨ ਤੋਂ ਚਾਰ ਮਿੰਟ ਤਕ ਪ੍ਰਸ਼ੰਸਕਾ ਨਾਲ ਭੰਗੜਾ ਪਾਇਆ ਤੇ ਬਾਅਦ 'ਚ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ। ਇੱਥੇ ਹੀ ਔਰਤਾਂ ਦੇ ਇਕ ਸਮੂਹ ਨੇ ਉਸ ਲਈ ਚਾਹ ਦਾ ਪ੍ਰਬੰਧ ਕੀਤਾ ਤੇ ਉਸ ਨਾਲ ਫੋਟੋ ਵੀ ਖਿੱਚਵਾਈ। ਇਹ ਪਹਿਲੀ ਵਾਰ ਹੈ ਜਦੋਂ ਚੋਣ ਪ੍ਰਚਾਰ ਦੌਰਾਨ ਹੰਸ ਰਾਜ ਹੰਸ ਇੰਨੇ ਰੌਲੇ-ਰੱਪੇ 'ਚ ਨਜ਼ਰ ਆਏ ਹਨ।

ਪੰਜਾਬੀ ਜਾਗਰਣ 5 May 2024 2:44 pm

Diabetes: ਡਾਇਬਿਟੀਜ਼ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ, ਹੋ ਜਾਓ ਸਾਵਧਾਨ

ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ, ਜਦੋਂ ਤੁਸੀਂ ਇਸ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਇਹ ਸਾਰੀ ਉਮਰ ਤੁਹਾਡੇ ਨਾਲ ਰਹਿੰਦੀ ਹੈ। ਇਸ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰਨੀਂਦ ਦੀ ਕਮੀ ਦੇ ਕਾਰਨ ਸਰੀਰ ਵਿੱਚ ਕੋਰਟੀਸੋਲ ਵਰਗੇ ਤਣਾਅ ਵਾਲੇ ਹਾਰਮੋਨ ਵਧਣ ਲੱਗਦੇ ਹਨ। ਇਹ ਤਣਾਅ ਵਾਲੇ ਹਾਰਮੋਨਸ ਇੰਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਘਟਾਉਂਦੇ ਹਨ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਨੀਂਦ ਦੀ ਕਮੀ ਨਾਲ ਹੋਰ ਹਾਰਮੋਨਸ 'ਚ ਵੀ ਅਸੰਤੁਲਨ ਹੋਣ ਲੱਗਦਾ ਹੈ। ਕਾਬੂ ਵਿੱਚ ਰੱਖਣਾ ਹੀ ਜੀਵਨ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ।

ਪੰਜਾਬੀ ਜਾਗਰਣ 5 May 2024 2:27 pm

'ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਨੂੰ ਮਾਰ ਦਿੱਤਾ...', ਬੇਅਦਬੀ ਮਾਮਲੇ 'ਚ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਛਲਕਿਆ ਦਰਦ

'ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਨੂੰ ਮਾਰ ਦਿੱਤਾ...', ਬੇਅਦਬੀ ਮਾਮਲੇ 'ਚ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਛਲਕਿਆ ਦਰਦ

ਪੰਜਾਬੀ ਜਾਗਰਣ 5 May 2024 2:25 pm

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖਿਲਾਫ਼ FIR

ਥਾਣਾ ਖੇੜੀ ਗੰਡਿਆ ਪੁਲਿਸ ਰੇਸ਼ਮ ਸਿੰਘ ਵਾਸੀ ਪਿੰਡ ਆਕੜੇ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀ ਪਿੰਡ ਸਿਹਰਾ ਦੇ ਬੱਸ ਅੱਡੇ ਨੇੜੇ ਭਾਜਪਾ ਉਮੀਦਵਾਰ ਪਰਨੀਤ ਕੌਰ ਵੱਲੋਂ ਰੱਖੀ ਗਈ ਮੀਟਿੰਗ ਦੌਰਾਨ ਚੋਣ ਰੈਲੀ ਕਰਨੀ ਸੀ। ਇਸ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨ ਆਗੂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਸਵਾਲਾਂ ਦੇ ਜਵਾਬ ਪੁੱਛਣ ਲਈ ਇਕੱਠੇ ਹੋਏ ਸਨ।

ਪੰਜਾਬੀ ਜਾਗਰਣ 5 May 2024 2:22 pm

ਟੁੱਟ ਸਕਦਾ ਹੈ ਬਜਰੰਗ ਪੂਨੀਆ ਦਾ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ, ਇਸ ਗ਼ਲਤੀ ਕਾਰਨ NADA ਨੇ ਸਟਾਰ ਰੇਸਲਰ ਨੂੰ ਕੀਤਾ ਮੁਅੱਤਲ

ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਦੀਆਂ ਮੁਸੀਬਤਾਂ ਖਤਮ ਹੋਣ ਦੇ ਸੰਕੇਤ ਨਹੀਂ ਦੇ ਰਹੀਆਂ ਹਨ। ਬਜਰੰਗ ਦਾ ਇਸ ਸਾਲ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ। ਡੋਪ ਟੈਸਟ ਲਈ ਨਮੂਨੇ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ।

ਪੰਜਾਬੀ ਜਾਗਰਣ 5 May 2024 1:57 pm

Male Fertility : ਪਾਪਾ ਬਣਨ ਦਾ ਸੁਪਨਾ ਤੋੜ ਸਕਦੀਆਂ ਹਨ ਤੁਹਾਡੀਆਂ ਇਹ ਗੰਦੀਆਂ ਆਦਤਾਂ, ਅੱਜ ਹੀ ਕਰ ਲਓ ਇਨ੍ਹਾਂ ਤੋਂ ਤੌਬਾ

ਸਫਲ ਗਰਭ ਅਵਸਥਾ ਲਈ ਨਾ ਸਿਰਫ ਔਰਤਾਂ ਨੂੰ ਸਗੋਂ ਮਰਦਾਂ ਨੂੰ ਵੀ ਆਪਣੀ ਪ੍ਰਜਨਨ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ 'ਚ ਜੋ ਤੁਹਾਡੇ ਬੱਚੇ ਦੀ ਪਲਾਨਿੰਗ ਨੂੰ ਖੁਸ਼ਨੁਮਾ ਬਣਾਉਣ ਤੇ ਫਰਟਿਲਟੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰ ਸਕਦੀਆਂ ਹਨ।

ਪੰਜਾਬੀ ਜਾਗਰਣ 5 May 2024 1:49 pm

ਵ੍ਹਾਈਟ ਹਾਊਸ ਦੇ ਗੇਟ ਵਿੱਚ ਵੱਜਿਆ ਵਾਹਨ, ਚਾਲਕ ਦੀ ਮੌਤ

ਵਾਸ਼ਿੰਗਟਨ, 5 ਮਈ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ‘ਵ੍ਹਾਈਟ ਹਾਊਸ’ ਦੇ ਇਕ ਗੇਟ ਨਾਲ ਸ਼ਨਿਚਰਵਾਰ ਰਾਤ ਨੂੰ ਇਕ ਵਾਹਨ ਆ ਵੱਜਿਆ। ਇਸ ਹਾਦਸੇ ਵਿੱਚ ਵਾਹਨ ਚਾਲਕ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਖੁਫ਼ੀਆ ਸੇਵਾ ਨੇ ਇਕ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਹਾਊਸ ਕੰਪਲੈਕਸ ਦੀ ਬਾਹਰੀ ਘੇਰੇ ਦੇ ਇਕ ਗੇਟ [...] The post ਵ੍ਹਾਈਟ ਹਾਊਸ ਦੇ ਗੇਟ ਵਿੱਚ ਵੱਜਿਆ ਵਾਹਨ, ਚਾਲਕ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:42 pm

ਕਰਨਾਟਕ: ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਨੱਢਾ ਤੇ ਹੋਰਾਂ ਦੀ ਸ਼ਿਕਾਇਤ

ਬੰਗਲੂਰੂ, 5 ਮਈ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਚੋਣ ਕਮਿਸ਼ਨ ਕੋਲ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਹੋਰ ਸੀਨੀਅਰ ਆਗੂਆਂ ਦੀ ਸ਼ਿਕਾਇਤ ਕਰਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਨੇ ਭਾਜਪਾ ਆਗੂਆਂ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਨੇ ਸੋਸ਼ਲ ਮੀਡੀਆ [...] The post ਕਰਨਾਟਕ: ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਨੱਢਾ ਤੇ ਹੋਰਾਂ ਦੀ ਸ਼ਿਕਾਇਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:34 pm

ਪ੍ਰੋ. ਨਰਪਿੰਦਰ ਸਿੰਘ ਰਿਸਰਚ ਡਾਟ ਕਾਮ ਤੋਂ ਕੈਮਿਸਟਰੀ ਲੀਡਰ ਅਵਾਰਡ ਨਾਲ ਸਨਮਾਨਿਤ

ਆਪਣੇ ਪੂਰੇ ਕੈਰੀਅਰ ਦੌਰਾਨ, ਪ੍ਰੋ. ਸਿੰਘ ਉੱਤਮਤਾ ਦਾ ਪ੍ਰਤੀਕ ਰਹੇ ਹਨ, ਡਾ. ਸਿੰਘ ਭੋਜਨ ਵਿਗਿਆਨ ਐਂਡ ਤਕਨਾਲੋਜੀ, ਅਤੇ ਪੋਸ਼ਣ ਵਿੱਚ ਮੈਟਾਬੋਲੋਮਿਕਸ ਦੀ ਵਰਤੋਂ ਵਿੱਚ ਮਹੱਤਵਪੂਰਨ ਤਰੱਕੀ ਕਰ ਰਹੇ ਹਨ...

ਪੰਜਾਬੀ ਜਾਗਰਣ 5 May 2024 1:27 pm

ਅਮਰੀਕਾ 'ਚ 24 ਸਾਲਾ ਅਧਿਆਪਕਾ ਨੇ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਏ ਸਬੰਧ, ਮੈਸੇਜ਼ ਰਾਹੀਂ ਹੋਇਆ ਖੁਲਾਸਾ

ਪੁਲਿਸ ਨੂੰ ਅਧਿਆਪਕਾ ਦੇ ਬੈਗ ਦੇ ਅੰਦਰੋਂ ਇੱਕ ਫੋਲਡਰ ਵੀ ਮਿਲਿਆ ਜਿਸ 'ਤੇ ਪੀੜਤ ਦਾ ਨਾਮ ਲਿਖਿਆ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਗੱਲਬਾਤ ਦਾ ਵੇਰਵਾ ਦਿੰਦੇ ਕਈ ਹੱਥ ਲਿਖਤ ਨੋਟ ਸਨ। ਇਹ ਸਭ ਕੁਝ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪੰਜਾਬੀ ਜਾਗਰਣ 5 May 2024 1:27 pm

ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇਹਤਿਆਤੀ ਤੌਰ ’ਤੇ ਉਤਾਰਿਆ ਫੌਜ ਦਾ ਹੈਲੀਕਾਪਟਰ

ਸਾਂਗਲੀ (ਮਹਾਰਾਸ਼ਟਰ), 5 ਮਈ ਭਾਰਤ ਫੌਜ ਦੇ ਇਕ ਹੈਲੀਕਾਪਟਰ ਨੂੰ ਇੰਜਣ ਵਿੱਚ ਤਕਨੀਕੀ ਸਮੱਸਿਆ ਕਰ ਕੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਇਕ ਖੇਤ ਵਿੱਚ ਇਹਤਿਆਤੀ ਤੌਰ ’ਤੇ ਉਤਾਰਨਾ ਪਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਘਟਨਾ ਸਮੇਂ ਹੈਲੀਕਾਪਟਰ ਵਿੱਚ ਤਿੰਨ ਫੌਜੀ ਅਧਿਕਾਰੀ- ਦੋ ਪਾਇਲਟ ਅਤੇ ਇਕ ਟੈਕਨੀਸ਼ੀਅਨ ਸਵਾਰ ਸਨ। ਇਸ [...] The post ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇਹਤਿਆਤੀ ਤੌਰ ’ਤੇ ਉਤਾਰਿਆ ਫੌਜ ਦਾ ਹੈਲੀਕਾਪਟਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:21 pm

Holiday in Punjab : ਪੰਜਾਬ 'ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ, ਜਾਣੋ ਕਿਉਂ

ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਤੇ ਹੋਰ ਵਪਾਰਕ ਇਕਾਈਆਂ 'ਚ 10 ਮਈ ਦੀ ਛੁੱਟੀ ਰਹੇਗੀ। ਭਗਵਾਨ ਪਰਸ਼ੂ ਰਾਮ ਜੈਅੰਤੀ ਕਾਰਨ ਇਸ ਦਿਨ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਮਜ਼ਦੂਰ ਦਿਹਾੜੇ ਕਾਰਨ ਸੂਬੇ ਭਰ 'ਚ ਸਰਕਾਰੀ ਛੁੱਟੀ ਰਹੀ ਸੀ।

ਪੰਜਾਬੀ ਜਾਗਰਣ 5 May 2024 1:11 pm

ਮਕਬੂਜ਼ਾ ਕਸ਼ਮੀਰ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਇਸ ਦੇ ਲੋਕ ਖ਼ੁਦ ਭਾਰਤ ’ਚ ਸ਼ਾਮਲ ਹੋਣਾ ਚਾਹੁਣਗੇ: ਰਾਜਨਾਥ ਸਿੰਘ

ਨਵੀਂ ਦਿੱਲੀ, 5 ਮਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਮਕਬੂਜ਼ਾ ਕਸ਼ਮੀਰ ’ਤੇ ਆਪਣਾ ਦਾਅਵਾ ਕਦੇ ਨਹੀਂ ਛੱਡੇਗਾ ਪਰ ਇਸ ਨੂੰ ਤਾਕਤ ਦੇ ਜ਼ੋਰ ’ਤੇ ਆਪਣੇ ਕਬਜ਼ੇ ’ਚ ਲੈਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਲੋਕ ਕਸ਼ਮੀਰ ਵਿੱਚ ਵਿਕਾਸ ਦੇਖਣ ਤੋਂ ਬਾਅਦ ਖ਼ੁਦ ਇਸ ਵਿੱਚ ਸ਼ਾਮਲ ਹੋਣਾ ਚਾਹੁਣਗੇ। ਉਨ੍ਹਾਂ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ [...] The post ਮਕਬੂਜ਼ਾ ਕਸ਼ਮੀਰ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਇਸ ਦੇ ਲੋਕ ਖ਼ੁਦ ਭਾਰਤ ’ਚ ਸ਼ਾਮਲ ਹੋਣਾ ਚਾਹੁਣਗੇ: ਰਾਜਨਾਥ ਸਿੰਘ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 1:10 pm

Rakesh Bedi ਤੋਂ ਬਾਅਦ ਹੁਣ ਪਤਨੀ ਹੋਈ ਆਨਲਾਈਨ ਧੋਖਾਧੜੀ ਦਾ ਸ਼ਿਕਾਰ, ਫੋਨ 'ਤੇ ਗੱਲ ਕਰਦੇ ਹੋਏ ਖਾਤੇ 'ਚੋਂ ਚੋਰੀ ਹੋਏ ਲੱਖਾਂ ਰੁਪਏ

ਅਰਾਧਨਾ ਨੂੰ ਉਸ ਵਿਅਕਤੀ 'ਤੇ ਸ਼ੱਕ ਹੋ ਗਿਆ ਅਤੇ ਉਸ ਨੇ ਕਾਲ ਕੱਟ ਦਿੱਤੀ। ਹਾਲਾਂਕਿ ਇਸ ਦੇ ਬਾਵਜੂਦ ਉਸ ਦੇ ਖਾਤੇ 'ਚੋਂ 4.98 ਲੱਖ ਰੁਪਏ ਗਾਇਬ ਹੋ ਗਏ। ਧੋਖਾਧੜੀ ਹੋਣ ਤੋਂ ਬਾਅਦ ਅਰਾਧਨਾ ਨੇ ਬੈਂਕ ਅਤੇ ਫਿਰ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ।

ਪੰਜਾਬੀ ਜਾਗਰਣ 5 May 2024 12:56 pm

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

ਬੀਐਨ ਸ਼ਰਮਾ ਨੇ ਆਪਣੇ ਇਕ ਸੰਬੋਧਨ ਦੌਰਾਨ ਕਿਹਾ ਕਿ ਕਰਮਜੀਤ ਅਨਮੋਲ ਨੇ ਕਦੇ ਕਿਸੇ ਦਾ ਨਾਂ ਨਹੀਂ ਵਰਤਿਆ। ਉਹ ਆਪਣੇ ਬਲਬੂਤੇ ਇਸ ਮੁਕਾਮ 'ਤੇ ਪਹੁੰਚਿਆ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਉਮੀਦਵਾਰ ਬਣਾ ਕੇ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਹੈ।

ਪੰਜਾਬੀ ਜਾਗਰਣ 5 May 2024 12:54 pm

Mohini Ekadashi 2024 : ਕਦੋਂ ਮਨਾਈ ਜਾਵੇਗੀ ਮੋਹਿਨੀ ਏਕਾਦਸ਼ੀ ? ਇੱਥੇ ਜਾਣੋ ਸਹੀ ਡੇਟ-ਸ਼ੁੱਭ ਮਹੂਰਤ ਤੇ ਪੂਜਾ ਵਿਧੀ

Mohini Ekadashi 2024 : ਪੰਚਾਂਗ ਅਨੁਸਾਰ ਹਰ ਸਾਲ ਇਹ ਵਰਤ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਜੋ ਸ਼ਰਧਾਲੂ ਸ਼੍ਰੀ ਹਰਿ ਦੀ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਨੂੰ ਸੁੱਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।

ਪੰਜਾਬੀ ਜਾਗਰਣ 5 May 2024 12:47 pm

ਜਦੋਂ ਓਲੰਪਿਕ ਮਾਟੋ ਹੋਂਦ ’ਚ ਆਇਆ...

1924 ਦੀਆਂ ਪੈਰਿਸ ਓਲੰਪਿਕ ’ਚ ‘ਸੰਯੁਕਤ ਰਾਜ ਅਮਰੀਕਾ’ ਕੁੱਲ 99 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ ਜਦੋਂਕਿ ਮੇਜ਼ਬਾਨ ਫ਼ਰਾਂਸ 38 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਖੇਡਾਂ ’ਚ ਹੀ ਨਿਸ਼ਾਨਬੱਧ ਲੇਨਾਂ ਨਾਲ 50 ਮੀਟਰ ਦੇ ਤੈਰਾਕੀ ਕੂੰਡਾਂ ਦੀ ਵਰਤੋਂ ਸ਼ੁਰੂ ਹੋਈ ਸੀ।ਇਨ੍ਹਾਂ ਖੇਡਾਂ ’ਚ ਫਿਨਲੈਂਡ ਦਾ ‘ਪਾਵੋ ਨੂਰਮੀ” ਸਭ ਤੋਂ ਸਫਲ ਐਥਲੀਟ ਰਿਹਾ ਜਿਸ ਨੇ ਸਭ ਤੋਂ ਵੱਧ ਪੰਜ ਸੋਨ ਤਗ਼ਮੇ ਜਿੱਤੇ ਸਨ|

ਪੰਜਾਬੀ ਜਾਗਰਣ 5 May 2024 12:45 pm

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ: ਮ੍ਰਿਤਕ ਮੁਲਜ਼ਮ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ

ਮੁੰਬਈ, 5 ਮਈ ਮੁੰਬਈ ਵਿੱਚ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਹਿਰਾਸਤ ’ਚ ਮਾਰੇ ਗਏ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦੇ ਹੋਏ ਬੰਬਈ ਹਾਈ ਕੋਰਟ ਪਹੁੰਚ ਕੀਤੀ ਹੈ। ਪੁਲੀਸ ਦਾ ਦਾਅਵਾ ਹੈ ਕ ਥਾਪਨ [...] The post ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ: ਮ੍ਰਿਤਕ ਮੁਲਜ਼ਮ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:42 pm

ਓਲੰਪਿਕ ’ਚ ਚਾਰ ਤਗ਼ਮੇ ਜਿੱਤਣ ਵਾਲੀ ਸ਼ੈਲੀ ਫਰੇਜ਼ਰ

100 ਮੀਟਰ ਦੌੜ ਵਿਚ ਦੋ ਵਾਰ ਓਲੰਪਿਕ ਚੈਂਪੀਅਨ ਰਹੀ ਸ਼ੈਲੀ ਨੂੰ ਜਮਾਇਕਾ ਵਿਚ ਔਰਤਾਂ ਦੀ ਓਸੈਨ ਬੋਲਟ ਕਿਹਾ ਜਾਂਦਾ ਹੈ । ਉਸ ਦਾ ਅਸਲ ਨਾਮ ਸ਼ੈਲੀ ਐਨ ਫਰੇਜ਼ਰ ਹੈ ਪਰ 2012 ’ਚ ਮਿੱਤਰ ਜੇਸਨ ਪ੍ਰਾਈਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਨਾਮ ਨਾਲ ਪ੍ਰਾਈਸ ਲਾ ਲਿਆ| ਰੰਗ-ਬਿਰੰਗੇ ਹੇਅਰ ਸਟਾਇਲ

ਪੰਜਾਬੀ ਜਾਗਰਣ 5 May 2024 12:40 pm

ROAD Car Accident : ਦੋ ਦੋਸਤਾਂ ਨੇ ਜਾਣ ਤੋਂ ਕਰ ਦਿੱਤਾ ਇਨਕਾਰ ਤਾਂ ਉਨ੍ਹਾਂ ਦੀ ਬਚ ਗਈ ਜਾਨ, ਨਹੀਂ ਤਾਂ ਉਹ ਵੀ 'ਕਾਲ' ਦਾ ਹੋ ਜਾਂਦੇ ਸ਼ਿਕਾਰ

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਸੂਰੀ ਲਿਆਂਦਾ ਗਿਆ। ਇੱਥੇ ਪੰਚਨਾਮਾ ਕਾਰਵਾਈ ਤੋਂ ਬਾਅਦ ਦੋ ਲਾਸ਼ਾਂ ਨੂੰ ਪੋਸਟਮਾਰਟਮ ਲਈ ਦੂਨ ਹਸਪਤਾਲ ਲਿਆਂਦਾ ਗਿਆ...

ਪੰਜਾਬੀ ਜਾਗਰਣ 5 May 2024 12:33 pm

ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ ਰੇਲਗੱਡੀ

ਨਵੀਂ ਦਿੱਲੀ, 5 ਮਈ ਸਟੇਸ਼ਨ ਮਾਸਟਰ ਦੇ ਡਿਊਟੀ ਦੌਰਾਨ ਸੌਂ ਜਾਣ ਕਰ ਕੇ ਉੱਤਰ ਪ੍ਰਦੇਸ਼ ਦੇ ਇਟਾਵਾ ਕੋਲ ਉਦੀ ਮੋੜ ਰੇਲਵੇ ਸਟੇਸ਼ਨ ’ਤੇ ਪਟਨਾ-ਕੋਟਾ ਐਕਸਪ੍ਰੈੱਸ ਰੇਲਗੱਡੀ ਕਰੀਬ ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ। ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਗਰਾ ਰੇਲਵੇ ਮੰਡਲ ਨੇ ਸਟੇਸ਼ਨ ਮਾਸਟਰ ਨੂੰ ਇਸ ਲਾਪ੍ਰਵਾਹੀ ਦਾ ਕਾਰਨ ਦੱਸਣ ਨੂੰ ਕਿਹਾ [...] The post ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ ਰੇਲਗੱਡੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:33 pm

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ Sunny Deol ਨੇ ਨੂੰਹ ਨੂੰ ਦਿੱਤਾ ਸਫਲਤਾ ਦਾ ਕ੍ਰੈਡਿਟ, ਆਖੀ ਇਹ ਗੱਲ

ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਉਸ ਦੇ ਛੋਟੇ ਭਰਾ ਬੌਬੀ ਦਿਓਲ ਦਾ ਸਾਲ 2023 ਸ਼ਾਨਦਾਰ ਰਿਹਾ। ਜਿੱਥੇ ਵੱਡੇ ਭਰਾ ਨੇ ਗਦਰ 2 ਨਾਲ ਸਿਨੇਮਾਘਰਾਂ ਵਿੱਚ ਕਈ ਰਿਕਾਰਡ ਤੋੜੇ, ਉੱਥੇ ਹੀ ਛੋਟੇ ਭਰਾ ਬੌਬੀ ਨੇ ਐਨੀਮਲ ਵਿੱਚ ਆਪਣੀ ਭੂਮਿਕਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹਰ ਪਾਸੇ ਉਸ ਦੀ ਤਾਰੀਫ ਹੁੰਦੀ ਦਿਖਾਈ ਦਿੱਤੀ।

ਪੰਜਾਬੀ ਜਾਗਰਣ 5 May 2024 12:29 pm

ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ

ਟੋਰਾਂਟੋ, 5 ਮਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਕਿਹਾ ਕਿ ਕੈਨੇਡਾ ‘ਕਾਨੂੰਨ ਦੇ ਸ਼ਾਸਨ ਵਾਲਾ ਦੇਸ਼’ ਹੈ ਅਤੇ ਇੱਥੇ ਇਕ ਮਜ਼ਬੂਤ ਤੇ ਸੁਤੰਤਰ ਨਿਆਂ ਪ੍ਰਣਾਲੀ ਅਤੇ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਬੁਨਿਆਦੀ ਵਚਨਬੱਧਤਾ ਹੈ। ਕੈਨੇਡਾ [...] The post ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:27 pm

Mulberry Benefits : ਗਰਮੀਆਂ 'ਚ ਰੋਜ਼ਾਨਾ ਕਰਦੇ ਹੋ ਸ਼ਹਿਤੂਤ ਦਾ ਸੇਵਨ ਤਾਂ ਸਿਹਤ ਨੂੰ ਮਿਲਣਗੇ ਹੈਰਾਨੀਜਨਕ ਫਾਇਦੇ

ਗਰਮੀਆਂ ਦਾ ਮੌਸਮ ਨਾ ਸਿਰਫ ਅੰਬ ਆਪਣੇ ਨਾਲ ਲੈ ਕੇ ਆਉਂਦਾ ਹੈ, ਸਗੋਂ ਹੋਰ ਬਹੁਤ ਸਾਰੇ ਸਵਾਦਿਸ਼ਟ ਫਲ ਵੀ ਲਿਆਉਂਦਾ ਹੈ। ਇਨ੍ਹਾਂ ਫਲਾਂ ਵਿੱਚ ਮਲਬੇਰੀ ਵੀ ਸ਼ਾਮਲ ਹੈ। ਗਰਮੀਆਂ ਵਿੱਚ, ਸ਼ਹਿਤੂਤ ਦੇ ਰੁੱਖ ਫਲਾਂ ਨਾਲ ਲੱਦੇ ਹੁੰਦੇ ਹਨ। ਇਹ ਛੋਟੇ-ਛੋਟੇ ਜਾਮਨੀ, ਲਾਲ, ਕਾਲੇ ਜਾਂ ਚਿੱਟੇ ਫਲ ਸਵਾਦ ਵਿਚ ਵੀ ਬਹੁਤ ਸੁਆਦੀ ਹੁੰਦੇ ਹਨ।

ਪੰਜਾਬੀ ਜਾਗਰਣ 5 May 2024 12:24 pm

Chanakya Niti : ਇਨ੍ਹਾਂ 5 ਗੱਲਾਂ ਦਾ ਦੂਸਰਿਆਂ ਸਾਹਮਣੇ ਨਾ ਕਰੋ ਬਖਾਨ, ਜੀਵਨ ਭਰ ਹੋਣਾ ਪੈ ਸਕਦਾ ਪਰੇਸ਼ਾਨ

Chanakya Niti : ਇਨ੍ਹਾਂ 5 ਗੱਲਾਂ ਦਾ ਦੂਸਰਿਆਂ ਸਾਹਮਣੇ ਨਾ ਕਰੋ ਬਖਾਨ, ਜੀਵਨ ਭਰ ਹੋਣਾ ਪੈ ਸਕਦਾ ਪਰੇਸ਼ਾਨ

ਪੰਜਾਬੀ ਜਾਗਰਣ 5 May 2024 12:23 pm

ਲੋਪ ਹੋ ਰਿਹਾ ਕੱਚੀ ਮਿੱਟੀ ਤੋਂ ਤਿਆਰ ਕੀਤਾ ਜਾਂਦਾ ਕੁੱਜਾ

ਇਸ ਵਿਚ ਦਾਲ, ਖਿੱਚੜ੍ਹੀ, ਦਲੀਆ ਆਦਿ ਮਿੱਟੀ ਦੀ ਬਣੀ ਹੋਈ ਭੜੋਲੀ ਵਿਚ ਗੋਹੇ ਪਾ ਕੇ ਉੱਪਰ ਕੁੱਜੇ ਨੂੰ ਰੱਖ ਮੱਠੀ-ਮੱਠੀ ਅੱਗ ਵਿਚ ਤਿਆਰ ਕੀਤੀਆਂ ਜਾਂਦੀਆਂ ਸਨ। ਜੋ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦਾ ਸੀ।ਜਿਸ ਨਾਲ ਇਮਿਉਨਿਟੀ ਪਾਵਰ ਵੀ ਵੱਧਦੀ ਸੀ। ਬੀਮਾਰੀਆਂ ਘੱਟ ਲੱਗਦੀਆਂ ਸਨ। ਹੁਣ ਗੈਸ ਤੇ ਕੁੱਕਰ ਵਿੱਚ ਖਾਣਾ ਤਿਆਰ ਹੁੰਦਾ ਹੈ।ਉਹ ਸਵਾਦ ਨਹੀਂ ਆਉਂਦਾ ਜੋ ਤੌੜੀ ,ਕੁੱਜੇ ਵਿੱਚ ਪਾਥੀਆਂ ਦੇ ਸੇਕ ਨਾਲ ਬਣਾ ਕੇ ਆਉਂਦਾ ਸੀ।

ਪੰਜਾਬੀ ਜਾਗਰਣ 5 May 2024 12:22 pm

ਰਾਜਸਥਾਨ: ਸਵਾਈ ਮਾਧੋਪੁਰ ਵਿੱਚ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਛੇ ਹਲਾਕ

ਜੈਪੁਰ, 5 ਮਈ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਅੱਜ ਇਕ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ’ਚ ਸਵਾਰ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਬਨਾਸ ਨਦੀ [...] The post ਰਾਜਸਥਾਨ: ਸਵਾਈ ਮਾਧੋਪੁਰ ਵਿੱਚ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਛੇ ਹਲਾਕ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 12:12 pm

ਰੰਗਲਾ ਪੰਘੂੜਾ ਦਾਦੇ ਪੋਤੇ ਦਾ ਸਾਥ

ਣ ਗੱਲ ਤੁਰਦੀ ਹੈ ਅਜੋਕੇ ਸਮੇਂ ਦੀ। ਅਸੀਂ ਸਾਰੇ ਆਪੋ ਆਪਣੇ ਫੋਨਾਂ ਨਾਲ ਚਿੰਬੜੇ ਹੋਏ ਹਾਂ। ਨੈੱਟ ਨੇ ਜਿਹੜੀਆਂ ਕਦਰਾਂ-ਕੀਮਤਾਂ ਸਾਨੂੰ ਸਿਖਾਉਣੀਆਂ ਹਨ। ਉਨ੍ਹਾਂ ਬਾਰੇ ਅਸੀਂ ਭਲੀ ਭਾਂਤ ਵਾਕਿਫ਼ ਹਾਂ। ਇਹ ਸਾਨੂੰ ਮਨੁੱਖ ਨਹੀਂ ਸਗੋਂ ਇਕ ਮਸ਼ੀਨ ਬਣਾ ਰਿਹਾ ਹੈ। ਸੋ ਆਓ! ਆਪਾਂ ਅੱਜ ਵੀ ਆਪਣੇ ਦਾਦੇ ਦਾਦੀਆਂ ਤੇ ਨਾਨੇ-ਨਾਨੀਆਂ ਦਾ ਸਤਿਕਾਰ ਕਰਦੇ ਹੋਏ ਰੋਬੋਟ ਬਣਨ ਤੋਂ ਬਚੀਏ ਤੇ ਮਨੁੱਖ ਬਣ ਕੇ ਇਸ ਧਰਤੀ ਦੇ ਰਸ ਰੰਗ ਮਾਣੀਏ ।

ਪੰਜਾਬੀ ਜਾਗਰਣ 5 May 2024 12:11 pm

Afganishtan Diplomat : ਅਫ਼ਗਾਨਿਸਤਾਨ ਦੀ ਮਹਿਲਾ ਡਿਪਲੋਮੈਟ ਕਰਦੀ ਸੀ ਸੋਨੇ ਦੀ ਤਸਕਰੀ, ਦੁਬਈ ਤੋਂ ਲਿਆਉਂਦੇ ਹੋਏ ਮੁੰਬਈ 'ਚ ਫੜਿਆ 25 ਕਿਲੋ ਸੋਨਾ

ਵਿਦੇਸ਼ੀ ਡਿਪਲੋਮੈਟਾਂ ਨੂੰ ਕੂਟਨੀਤਕ ਛੋਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਉਸ ਦੀ ਨਿਯੁਕਤੀ ਕਰੀਬ ਤਿੰਨ ਸਾਲ ਪਹਿਲਾਂ ਮੁੰਬਈ ਸਥਿਤ ਅਫਗਾਨ ਵਣਜ ਦੂਤਘਰ 'ਚ ਹੋਈ ਸੀ...

ਪੰਜਾਬੀ ਜਾਗਰਣ 5 May 2024 12:08 pm

'ਦੁਲਹਨ' ਬਣੀ Sushmita Sen, ਚਿਹਰੇ 'ਤੇ ਘੁੰਡ ਕੱਢ ਕੇ ਅਦਾਕਾਰਾ ਨੇ ਰੈਂਪ 'ਤੇ ਬਿਖੇਰਿਆ ਜਾਦੂ, ਵੀਡੀਓ ਦੇਖ ਕੇ ਯੂਜ਼ਰਜ਼ ਨੇ ਕੀਤੀ ਤਾਰੀਫ

ਸੁਸ਼ਮਿਤਾ ਸੇਨ ਗੋਲਡਨ ਅਨਾਰਕਲੀ ਸੂਟ ਪਹਿਨ ਕੇ ਅਤੇ ਚਿਹਰਾ ਢੱਕ ਕੇ ਸਟੇਜ 'ਤੇ ਆਈ। ਉਸ ਨੇ ਘੱਟੋ-ਘੱਟ ਮੇਕਅੱਪ ਅਤੇ ਹੈਵੀ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਉਸ ਦੇ ਹੱਥਾਂ 'ਤੇ ਮਹਿੰਦੀ ਵੀ ਲੱਗੀ ਨਜ਼ਰ ਆਈ। ਇਸ ਦੇ ਨਾਲ ਹੀ ਉਸ ਨੇ ਮੇਲ ਖਾਂਦੇ ਝੁਮਕੇ ਅਤੇ ਮਾਥਾ ਪੱਟੀ ਵੀ ਪਾਈ ਹੋਈ ਸੀ।

ਪੰਜਾਬੀ ਜਾਗਰਣ 5 May 2024 11:55 am

ਕਿੱਕਰੇ ਡਿੱਗ ਨਾ ਪਈਂ, ਤੇਰੇ ਹੇਠ ਖੜ੍ਹਾ ਪਟਵਾਰੀ

ਉਬਾਲ ਕੇ ਵੀ ਅਤੇ ਤਲ ਕੇ ਵੀ। ਤੁੱਕਿਆਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਪੀਸ ਕੇ ਉਸ ਵਿਚ ਫਟਕੜੀ ਪਾ ਕੇ ਦੰਦਾਂ ਦਾ ਮੰਜਨ ਵੀ ਬਣਾਇਆ ਜਾਂਦਾ ਹੈ, ਇਸ ਨਾਲ ਦੰਦਾਂ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਤੁੱਕੇ ਭਾਵੇਂ ਨਿਗੂਣੀ ਚੀਜ਼ ਹਨ ਲੇਕਿਨ ਇਨ੍ਹਾਂ ਦਾ ਆਚਾਰ ਲੋਕ ਸ਼ੌਂਕ ਨਾਲ ਤੇ ਸਿਹਤ ਲਈ ਫ਼ਾਇਦੇਮੰਦ ਹੋਣ ਕਰਕੇ ਖਾਂਦੇ ਹਨ।

ਪੰਜਾਬੀ ਜਾਗਰਣ 5 May 2024 11:55 am

'ਰਾਹੁਲ 'ਚ ਫਾਇਰ ਨਹੀਂ ਪਰ ਕਾਂਗਰਸ ਅੱਗ ਨਾਲ ਜ਼ਰੂਰ ਖੇਡ ਰਹੀ ਹੈ', ਰਾਜਨਾਥ ਸਿੰਘ ਨੇ ਕਿਉਂ ਕਿਹਾ ਅਜਿਹਾ !

ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਉਹ ਹਿੰਦੂ-ਮੁਸਲਿਮ ਕਾਰਡ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ...

ਪੰਜਾਬੀ ਜਾਗਰਣ 5 May 2024 11:48 am

ਸ਼ੰਭੂ ਰੇਲਵੇ ਟਰੈਕ ’ਤੇ ਜਾਰੀ ਧਰਨੇ ਵਿੱਚ ਕਿਸਾਨ ਬੀਬੀ ਦੀ ਮੌਤ

ਸਰਬਜੀਤ ਸਿੰਘ ਭੰਗੂ ਪਟਿਆਲਾ, 5 ਮਈ ਸ਼ੰਭੂ ਰੇਲਵੇ ਸਟੇਸ਼ਨ ’ਤੇ ਸਥਿਤ ਟਰੈਕ ’ਤੇ ਜਾਰੀ ਧਰਨੇ ਦੌਰਾਨ ਲੰਘੀ ਦੇਰ ਰਾਤ ਇੱਕ ਕਿਸਾਨ ਬੀਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ (55) ਪਤਨੀ ਰਸ਼ਪਾਲ ਸਿੰਘ ਵਾਸੀ ਪਿੰਡ ਵਲੀਪੁਰ, ਜ਼ਿਲਾ ਤਰਨ ਤਾਰਨ ਵਜੋਂ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ [...] The post ਸ਼ੰਭੂ ਰੇਲਵੇ ਟਰੈਕ ’ਤੇ ਜਾਰੀ ਧਰਨੇ ਵਿੱਚ ਕਿਸਾਨ ਬੀਬੀ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 11:44 am

ਚਾਂਦੀ ਤਾਂਬੇ ਦੇ ਸੁਮੇਲ ਤੋਂ ਬਣੇ ਗਹਿਣਿਆਂ ਦਾ ਯੁੱਗ

ਮਤਲਬ ਕਿ ਚਾਂਦੀ ਨਾਲ ਅਜਿਹੀ ਧਾਤੂ ਮਿਲਾਈ ਜਾਂਦੀ ਹੈ ਜੋ ਇਸ ਗਹਿਣਿਆਂ ਦੀ ਚਮਕ ਨੂੰ ਸਦਾ ਕਾਇਮ ਰੱਖਦੀ ਹੈ। ਇਹ ਗਹਿਣਾ ਨਾ ਤਾਂ ਬਹੁਤ ਚਮਕਦਾਰ ਹੁੰਦਾ ਹੈ ਤੇ ਨਾ ਹੀ ਇਸ ਦਾ ਰੰਗ ਕਦੇ ਫ਼ਿੱਕਾ ਹੁੰਦਾ ਹੈ। ਆਕਸੀਡਾਈਜ਼ਡ ਝੁਮਕਿਆਂ ’ਚ ਕਾਫ਼ੀ ਵੰਨ-ਸੁਵੰਨਤਾ ਦੇਖੀ ਜਾ ਸਕਦੀ ਹੈ। ਤੁਹਾਨੂੰ ਇਸ ਦੇ ਕਈ ਡਿਜ਼ਾਈਨ ਤੇ ਅਣਗਿਣਤ ਕਿਸਮਾਂ ਆਸਾਨੀ ਨਾਲ ਮਿਲ ਜਾਣਗੀਆਂ।

ਪੰਜਾਬੀ ਜਾਗਰਣ 5 May 2024 11:40 am

Useful Government Apps: ਬਹੁਤ ਉਪਯੋਗੀ ਹਨ ਇਹ 8 ਸਰਕਾਰੀ ਐਪਸ, ਹਰੇਕ ਸਮਾਰਟਫੋਨ ਯੂਜ਼ਰ ਨੂੰ ਇਨਾਂ ਦੀ ਕਰਨੀ ਚਾਹੀਦੀ ਹੈ ਵਰਤੋਂ

ਇਹ ਅਧਿਕਾਰਤ ਐਪ ਇੱਕ ਦਸਤਾਵੇਜ਼ ਵਾਲਿਟ ਹੈ। ਇਸ ਐਪ 'ਤੇ, ਤੁਸੀਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, 10ਵੀਂ-12ਵੀਂ ਦੀ ਮਾਰਕ ਸ਼ੀਟ, ਡਰਾਈਵਿੰਗ ਲਾਇਸੈਂਸ ਦੀ ਸਾਫਟਕਾਪੀ ਰੱਖ ਸਕਦੇ ਹੋ। ਇਹ ਸਮਾਰਟਫੋਨ ਯੂਜ਼ਰਜ਼ ਲਈ ਇੱਕ ਵਰਚੁਅਲ ਲਾਕਰ ਹੈ।

ਪੰਜਾਬੀ ਜਾਗਰਣ 5 May 2024 11:28 am

CISCE ICSE, ISC Result 2024 : ਜਲਦ ਐਲਾਨਿਆ ਜਾਵੇਗਾ ਸੀਆਈਐਸਸੀਈ 10th, 12th ਜਮਾਤ ਦਾ ਰਿਜ਼ਲਟ, ਡਿਜੀਲੌਕਰ ਨੇ ਟਵੀਟ ਜ਼ਰੀਏ ਦਿੱਤੀ ਜਾਣਕਾਰੀ

CISCE ICSE, ISC Result 2024 : ਡਿਜੀਲੌਕਰ ਨੇ ਟਵੀਟ ਕਰ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਨਤੀਜੇ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਦੋਵਾਂ ਜਮਾਤਾਂ ਦੇ ਨਤੀਜੇ ਜਲਦੀ ਐਲਾਨੇ ਜਾਣਗੇ। ਇਸ ਲਈ ਵਿਦਿਆਰਥੀਆਂ ਹੁਣੇ ਹੀ ਡਿਜੀਲੌਕਰ 'ਤੇ ਆਪਣਾ ਅਕਾਊਂਟ ਬਣਾ ਲੈਣ ਤਾਂ ਜੋ ਨਤੀਜਾ ਜਾਰੀ ਹੁੰਦੇ ਹੀ ਉਹ ਆਸਾਨੀ ਨਾਲ ਆਪਣੇ ਨਤੀਜੇ ਚੈੇੱਕ ਕਰ ਸਕਣ।

ਪੰਜਾਬੀ ਜਾਗਰਣ 5 May 2024 11:28 am

Discount On Volkswagen Cars : ਵੋਲਕਸਵੈਗਨ ਕਾਰਾਂ ਤੇ SUV 'ਤੇ ਮਈ 2024 'ਚ ਮਿਲ ਰਹੇ ਲੱਖਾਂ ਰੁਪਏ ਦੇ ਆਫਰ, ਜਾਣੋ ਡਿਟੇਲ

Volkswagen ਦੀ Virtus ਭਾਰਤੀ ਬਾਜ਼ਾਰ ਵਿੱਚ ਕੰਪਨੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਇੱਕੋ ਇੱਕ ਸੇਡਾਨ ਕਾਰ ਹੈ। ਕੰਪਨੀ ਮਈ 2024 'ਚ ਇਸ ਸੇਡਾਨ 'ਤੇ ਵੱਧ ਤੋਂ ਵੱਧ 80 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ...

ਪੰਜਾਬੀ ਜਾਗਰਣ 5 May 2024 11:21 am

IPL ਇਤਿਹਾਸ 'ਚ ਸਭ ਤੋਂ 'ਹੰਕਾਰੀ' ਖਿਡਾਰੀ ਹਨ Glenn Maxwell, ਆਸਟ੍ਰੇਲਿਆਈ ਬੈਟਰ ਦੀ ਕਿਸ ਗੱਲ ਤੋਂ ਖ਼ਫ਼ਾ ਹੋਇਆ ਭਾਰਤੀ ਕ੍ਰਿਕਟਰ?

IPL ਇਤਿਹਾਸ 'ਚ ਸਭ ਤੋਂ 'ਹੰਕਾਰੀ' ਖਿਡਾਰੀ ਹਨ Glenn Maxwell, ਆਸਟ੍ਰੇਲਿਆਈ ਬੈਟਰ ਦੀ ਕਿਸ ਗੱਲ ਤੋਂ ਖ਼ਫ਼ਾ ਹੋਇਆ ਭਾਰਤੀ ਕ੍ਰਿਕਟਰ?

ਪੰਜਾਬੀ ਜਾਗਰਣ 5 May 2024 11:16 am

Honda ਦੀਆਂ ਕਾਰਾਂ 'ਤੇ May 2024 'ਚ ਮਿਲ ਰਿਹਾ ਲੱਖਾਂ ਰੁਪਏ ਦਾ ਡਿਸਕਾਊਂਟ, ਜਾਣੋ ਕਿਵੇਂ ਗੱਡੀ 'ਤੇ ਹੋਵੇਗੀ ਕਿੰਨੀ ਬਚਤ

Honda ਵੱਲੋਂ ਸਿਟੀ ਨੂੰ ਮੱਧ ਆਕਾਰ ਦੀ ਸੇਡਾਨ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਕੰਪਨੀ ਮਈ 2024 ਦੌਰਾਨ ਇਸ ਕਾਰ 'ਤੇ ਸਭ ਤੋਂ ਵੱਧ ਛੋਟ ਦੇ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮਹੀਨੇ ਸਿਟੀ ਨੂੰ ਖਰੀਦ ਕੇ 1.14 ਲੱਖ ਰੁਪਏ ਤੋਂ ਜ਼ਿਆਦਾ ਦਾ ਫਾਇਦਾ ਲਿਆ ਜਾ ਸਕਦਾ ਹੈ।

ਪੰਜਾਬੀ ਜਾਗਰਣ 5 May 2024 11:14 am

ਰਿਸ਼ਤਿਆਂ ਵਿਚ ਪੈਦਾ ਹੁੰਦਾ ਜਾ ਰਿਹਾ ਬਹੁਤ ਵੱਡਾ ਖ਼ਲਾਅ

ਆਧੁਨਿਕ ਦਾਦੀਆਂ-ਨਾਨੀਆਂ ਨਾਲੋਂ ਬੱਚਿਆਂ ਨੂੰ ਬਾਤਾਂ ਸੁਣਾਉਣ ਦੀ ਰਵਾਇਤ ਨੂੰ ਸੋਸ਼ਲ ਮੀਡੀਆ ਨੇ ਵੱਡੀ ਢਾਹ ਲਗਾਈ ਹੈ| ਬਹੁਤ ਛੋਟੀ ਉਮਰ ਤੋਂ ਹੀ ਬੱਚੇ ਦੇ ਹੱਥ ਵਿਚ ਮੋਬਾਈਲ ਫੜਾਉਣਾ ਉਸ ਨੂੰ ਪੰਜਾਬ ਦੀ ਮੁੱਲਵਾਨ ਰਵਾਇਤ, ਨਿੱਗਰ ਕਦਰਾਂ ਕੀਮਤਾਂ ਅਤੇ ਵਿਰਾਸਤ ਨਾਲੋਂ ਤੋੜਨ ਵਾਲੀ ਗੱਲ ਹੈ|

ਪੰਜਾਬੀ ਜਾਗਰਣ 5 May 2024 11:00 am

RCB vs GT: Virat Kohli 'ਤੇ ਸੁਨੀਲ ਗਾਵਸਕਰ ਨੇ ਜਮ ਕੇ ਕੱਢੀ ਭੜਾਸ, ਕਿਹਾ- ਸਾਡੇ ਕੁਮੈਂਟੇਟਰ ਦਾ ਕੋਈ ਏਜੰਡਾ...

28 ਅਪ੍ਰੈਲ ਨੂੰ ਵਿਰਾਟ ਕੋਹਲੀ ਨੇ ਗੁਜਰਾਤ ਖਿਲਾਫ ਅਹਿਮਦਾਬਾਦ 'ਚ 44 ਗੇਂਦਾਂ 'ਚ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਮੈਚ ਤੋਂ ਬਾਅਦ ਉਸ ਨੇ ਆਪਣੀ ਬੱਲੇਬਾਜ਼ੀ 'ਤੇ ਉਠਾਏ ਜਾ ਰਹੇ ਸਵਾਲਾਂ ਬਾਰੇ ਕਿਹਾ, 'ਜੋ ਲੋਕ ਮੇਰੇ ਸਟ੍ਰਾਈਕ ਰੇਟ ਬਾਰੇ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੈਂ ਚੰਗਾ ਨਹੀਂ ਖੇਡ ਰਿਹਾ, ਉਨ੍ਹਾਂ ਨੂੰ ਇਸ ਤਰ੍ਹਾਂ ਗੱਲ ਕਰਨ 'ਚ ਮਜ਼ਾ ਆਉਂਦਾ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਆਪਣਾ ਕੰਮ ਕਰ ਰਿਹਾ ਹਾਂ।

ਪੰਜਾਬੀ ਜਾਗਰਣ 5 May 2024 10:58 am

Bhavishya Portal: ਘਰ ਬੈਠੇ ਹੀ ਪੈਨਸ਼ਨ ਦੇ ਸਾਰੇ ਵੇਰਵੇ ਕਰੋਗੇ ਪ੍ਰਾਪਤ, ਜੀਵਨ ਸਰਟੀਫਿਕੇਟ ਤੇ ਫਾਰਮ 16 ਜਮ੍ਹਾ ਕਰਨ ਦੇ ਹੋਵੋਗੇ ਯੋਗ

Bhavishya Portal: ਘਰ ਬੈਠੇ ਹੀ ਪੈਨਸ਼ਨ ਦੇ ਸਾਰੇ ਵੇਰਵੇ ਕਰੋਗੇ ਪ੍ਰਾਪਤ, ਜੀਵਨ ਸਰਟੀਫਿਕੇਟ ਤੇ ਫਾਰਮ 16 ਜਮ੍ਹਾ ਕਰਨ ਦੇ ਹੋਵੋਗੇ ਯੋਗ

ਪੰਜਾਬੀ ਜਾਗਰਣ 5 May 2024 10:57 am

ਅਕਾਯ ਦੇ ਜਨਮ ਤੋਂ ਬਾਅਦ ਪਹਿਲੀ ਵਾਰ Anushka Sharma ਦੇਖਣ ਪੁੱਜੀ ਮੈਚ, ਵਿਰਾਟ ਦੇ ਚੌਕੇ ਛੱਕੇ 'ਤੇ ਅਜਿਹਾ ਸੀ ਅਦਾਕਾਰਾ ਦਾ ਰਿਐਕਸ਼ਨ

ਮਾਂ ਬਣਨ ਤੋਂ ਲਗਪਗ ਢਾਈ ਮਹੀਨੇ ਬਾਅਦ Anushka Sharma ਸ਼ਨਿਚਰਵਾਰ ਨੂੰ ਬੇਂਗਲੁਰੂ ਕ੍ਰਿਕਟ ਸਟੇਡੀਅਮ 'ਚ ਆਪਣੇ ਪਤੀ-ਕ੍ਰਿਕਟਰ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੀਅਰ ਕਰਦੀ ਦਿਖਾਈ ਦਿੱਤੀ। ਅਨੁਸ਼ਕਾ ਨੇ ਦਸੰਬਰ ਤੋਂ ਹੀ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ।

ਪੰਜਾਬੀ ਜਾਗਰਣ 5 May 2024 10:56 am

Oral Health: ਮੂੰਹ ਦੀ ਸਫਾਈ ਬਣਾਈ ਰੱਖਣ ਲਈ ਸਿਰਫ ਬੁਰਸ਼ ਕਰਨਾ ਹੀ ਕਾਫੀ ਨਹੀਂ, ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

ਤੁਹਾਡੇ ਦੰਦਾਂ ਦੀ ਸਿਹਤ ਲਈ ਮੂੰਹ ਦੀ ਸਫਾਈ ਬਹੁਤ ਮਹੱਤਵਪੂਰਨ ਹੈ। ਦੰਦਾਂ ਦੀ ਸਿਹਤ ਵੱਲ ਧਿਆਨ ਦੇਣ ਨਾਲ ਸਾਹ ਦੀ ਬਦਬੂ, ਦੰਦਾਂ ਦਾ ਸੜਨ, ਪੀਲਾਪਣ ਅਤੇ ਇਸ ਨਾਲ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਪੰਜਾਬੀ ਜਾਗਰਣ 5 May 2024 10:54 am

Steamed Snacks : ਭਾਰ ਘਟਾਉਣ ਲਈ ਤੇਲਯੁਕਤ ਭੋਜਨ ਤੋਂ ਬਣਾ ਲਈ ਹੈ ਦੂਰੀ ਤਾਂ ਭੁੱਖ ਮਿਟਾਉਣ ਲਈ ਟਰਾਈ ਕਰੋ ਇਹ ਸਟੀਮਡ ਸਨੈਕਸ

ਇਸ ਨੂੰ ਬਣਾਉਣ ਲਈ ਚਨੇ ਦੀ ਦਾਲ ਨੂੰ ਰਾਤ ਭਰ ਭਿਓ ਦਿਓ। ਹੁਣ ਚੌਲਾਂ ਦੇ ਆਟੇ ਨੂੰ ਗੁਨ੍ਹੋ ਅਤੇ ਫਿਰ ਭਿੱਜੀ ਹੋਈ ਦਾਲ 'ਚ ਅਦਰਕ, ਲਸਣ, ਹਰੀ ਮਿਰਚ ਅਤੇ ਹਰਾ ਧਨੀਆ ਪਾਓ...

ਪੰਜਾਬੀ ਜਾਗਰਣ 5 May 2024 10:52 am

Hardeep Nijjar killing : 'ਅਸੀਂ ਉਡੀਕ ਕਰਾਂਗੇ...', ਅੱਤਵਾਦੀ ਨਿੱਝਰ ਕਤਲ ਕੇਸ 'ਚ 3 ਭਾਰਤੀਆਂ ਦੀ ਗ੍ਰਿਫ਼ਤਾਰੀ 'ਤੇ ਐੱਸ ਜੈਸ਼ੰਕਰ ਦੀ ਪ੍ਰਤੀਕਿਰਿਆ

ਵਿਦੇਸ਼ ਮੰਤਰੀ ਨੇ ਕਿਹਾ ਕਿ ਖਾਲਿਸਤਾਨ ਪੱਖੀ ਲੋਕਾਂ ਦਾ ਇੱਕ ਹਿੱਸਾ ਕੈਨੇਡਾ ਦੇ ਲੋਕਤੰਤਰ ਦੀ ਵਰਤੋਂ ਕਰਕੇ ਲਾਬੀ ਬਣਾ ਰਿਹਾ ਹੈ ਅਤੇ ਵੋਟ ਬੈਂਕ ਬਣ ਰਿਹਾ ਹੈ। ਜੈਸ਼ੰਕਰ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਸੱਤਾਧਾਰੀ ਪਾਰਟੀ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ ਅਤੇ ਕੁਝ ਪਾਰਟੀਆਂ ਖਾਲਿਸਤਾਨ ਪੱਖੀ ਆਗੂਆਂ 'ਤੇ ਨਿਰਭਰ ਹਨ...

ਪੰਜਾਬੀ ਜਾਗਰਣ 5 May 2024 10:39 am

Sunidhi Chauhan ਦੇ ਨਾਲ ਪਰਫਾਰਮੈਂਸ ਦੌਰਾਨ ਹੋਈ ਬਦਤਮੀਜ਼ੀ, ਵੀਡੀਓ ਦੇਖ ਕੇ ਭੜਕੇ ਫੈਨਜ਼

ਭੀੜ 'ਚੋਂ ਕਿਸੇ ਨੇ Sunidhi Chauhan 'ਤੇ ਬੋਤਲ ਸੁੱਟ ਦਿੱਤੀ। ਹਾਲਾਂਕਿ ਗਾਇਕ ਨੇ ਇਸ 'ਤੇ ਗੁੱਸੇ 'ਚ ਨਹੀਂ ਸਗੋਂ ਮਜ਼ਾਕੀਆ ਅੰਦਾਜ਼ 'ਚ ਰਿਐਕਟ ਕੀਤਾ। ਵੀਡੀਓ 'ਚ ਉਹ ਇਹ ਕਹਿੰਦੇ ਹੋਏ ਸੁਣਾਈ ਦਿੰਦੀ ਹੈ, 'ਕੀ ਹੋ ਰਿਹਾ ਹੈ? ਜੇ ਤੁਸੀਂ ਬੋਤਲ ਸੁੱਟੋਗੇ ਤਾਂ ਕੀ ਹੋਵੇਗਾ? ਸ਼ੋਅ ਬੰਦ ਹੋ ਜਾਵੇਗਾ, ਕੀ ਤੁਸੀਂ ਇਹ ਚਾਹੁੰਦੇ ਹੋ?'. ਇਹ ਸੁਣ ਕੇ ਉਥੇ ਮੌਜੂਦ ਭੀੜ 'ਨਹੀਂ ਨਹੀਂ' ਚੀਕਣ ਲੱਗੀ।

ਪੰਜਾਬੀ ਜਾਗਰਣ 5 May 2024 10:33 am

Scam ਦਾ ਨਵਾਂ ਤਰੀਕਾ ਸਕਿੰਟਾਂ 'ਚ ਬਣਾ ਦੇਵੇਗਾ ਕੰਗਾਲ, ਸਕੈਮਰਜ਼ ਇਸ ਤਰ੍ਹਾਂ ਫੈਲਾ ਰਹੇ ਹਨ ਧੋਖਾਧੜੀ ਦਾ ਜਾਲ

ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਦੀ ਫ਼ੋਨ ਕਾਲ ਵਿੱਚ ਰੁੱਝੀ ਹੋਈ ਸੀ ਜਦੋਂ ਅਚਾਨਕ ਉਸ ਨੂੰ ਕਿਸੀ ਬਜ਼ੁਰਗ ਲੱਗਣ ਵਾਲੇ ਵਿਅਕਤੀ ਦਾ ਫ਼ੋਨ ਆਇਆ। ਇਹ ਬਜ਼ੁਰਗ ਅਦਿਤੀ ਨੂੰ ਕਹਿੰਦਾ ਹੈ ਕਿ ਅਦਿਤੀ ਪੁੱਤਰ, ਉਹ ਤੇਰੇ ਪਿਤਾ ਨੂੰ ਪੈਸੇ ਭੇਜਣੇ ਸਨ ਪਰ ਜਾ ਨਹੀਂ ਰਹੇ, ਉਨ੍ਹਾਂ ਨੇ ਮੈਨੂੰ ਤੁਹਾਡੇ ਨੰਬਰ 'ਤੇ ਭੇਜਣ ਲਈ ਕਿਹਾ ਹੈ।

ਪੰਜਾਬੀ ਜਾਗਰਣ 5 May 2024 10:28 am

100 ਸਾਲ ਤੋਂ ਵੱਧ ਉਮਰ ਦੀਆਂ ਬਿਰਧ ਔਰਤਾਂ ਵਿੱਚ ਵੋਟਾਂ ਲਈ ਉਤਸ਼ਾਹ

ਮਹਾਂਵੀਰ ਮਿੱਤਲ ਜੀਂਦ, 4 ਮਈ ਚੋਣ ਕਮਿਸ਼ਨ ਵੱਲੋਂ 100 ਫ਼ੀਸਦ ਮਤਦਾਨ ਦੇ ਉਦੇਸ਼ ਨਾਲ ਬਜ਼ੁਰਗ ਵੋਟਰਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਡੀ-ਫਾਰਮ ਭਰ ਕੇ ਦੇਣਾ ਹੋਵੇਗਾ। ਇਸੇ ਤਹਿਤ ਜੀਂਦ ਦੇ ਐੱਸਡੀਐੱਮ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਮਨੀਸ਼ ਫੌਗਾਟ ਨੇ ਸਫੀਦੋਂ ਇਲਾਕੇ ’ਚ ਅਤੇ ਉਚਾਨਾ ਦੇ ਐੱਸਡੀਐੱਮ [...] The post 100 ਸਾਲ ਤੋਂ ਵੱਧ ਉਮਰ ਦੀਆਂ ਬਿਰਧ ਔਰਤਾਂ ਵਿੱਚ ਵੋਟਾਂ ਲਈ ਉਤਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:23 am

ਆਬਕਾਰੀ ਘੁਟਾਲਾ: ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

ਪੱਤਰ ਪ੍ਰੇਰਕ ਨਵੀਂ ਦਿੱਲੀ, 4 ਮਈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ 18ਵੇਂ ਮੁਲਜ਼ਮ ਵਿਨੋਦ ਚੌਹਾਨ ਨੂੰ 7 ਮਈ ਤੱਕ ਏਜੰਸੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਮੁਤਾਬਕ ਚੌਹਾਨ ਨੇ ਹਵਾਲਾ ਰੂਟ ਰਾਹੀਂ ਆਮ ਆਦਮੀ ਪਾਰਟੀ ਲਈ ਪੈਸੇ ਟਰਾਂਸਫਰ ਕੀਤੇ ਸਨ। ਕੇਂਦਰੀ ਏਜੰਸੀ ਨੇ [...] The post ਆਬਕਾਰੀ ਘੁਟਾਲਾ: ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:21 am

ਜਾਖਲ-ਦਿੱਲੀ, ਜੀਂਦ-ਫਿਰੋਜ਼ਪੁਰ ਰੂਟ ਦੀਆਂ ਰੇਲਾਂ 11 ਮਈ ਤੱਕ ਮੁਅੱਤਲ

ਟੋਹਾਣਾ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਕਾਰਨ ਰੇਲਵੇ ਵਿਭਾਗ ਨੇ ਜਾਖਲ-ਦਿੱਲੀ ਤੇ ਜੀਂਦ-ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਅੱਪ-ਡਾਊਨ ਪੈਸੇਂਜਰ ਗੱਡੀਆਂ 11 ਮਈ ਤੱਕ ਰੱਦ ਕਰ ਦਿੱਤੀਆਂ ਹਨ। ਸਟੇਸ਼ਨਾਂ ’ਤੇ ਗੱਡੀਆਂ ਰੱਦ ਹੋਣ ਸਬੰਧੀ ਲੱਗੇ ਨੋਟਿਸ ਦੇ ਕੇ ਮੁਸਾਫਿਰ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਦੈਨਿਕ ਰੇਤ ਯਾਤਰੀ ਸੰਘ ਦੇ ਪ੍ਰਧਾਨ ਰਾਜੇਸ਼ ਨਾਗਪਾਲ ਨੇ ਰੇਲ ਸੇਵਾਵਾਂ ਬਹਾਲ [...] The post ਜਾਖਲ-ਦਿੱਲੀ, ਜੀਂਦ-ਫਿਰੋਜ਼ਪੁਰ ਰੂਟ ਦੀਆਂ ਰੇਲਾਂ 11 ਮਈ ਤੱਕ ਮੁਅੱਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:21 am

ਕੱਟੇ ਦਰੱਖ਼ਤਾਂ ਸਬੰਧੀ ਜਾਣਕਾਰੀ ਦੇਣ ਦੇ ਹੁਕਮ

ਪੱਤਰ ਪ੍ਰੇਰਕ ਨਵੀਂ ਦਿੱਲੀ, 4 ਮਈ ਦਿੱਲੀ ਹਾਈ ਕੋਰਟ ਨੇ ਸੂਬਾ ਸਰਕਾਰ ਦੇ ਜੰਗਲਾਤ ਵਿਭਾਗ ਨੂੰ 1 ਅਪਰੈਲ, 2022 ਤੋਂ 31 ਮਾਰਚ 2024 ਤੱਕ ਦਰੱਖਤਾਂ ਦੀ ਕਟਾਈ ਲਈ ਅਧਿਕਾਰੀਆਂ ਦੁਆਰਾ ਦਿੱਤੀ ਗਈ ਇਜਾਜ਼ਤ ਅਤੇ ਕੱਟੇ ਗਏ ਦਰੱਖਤਾਂ ਦੀ ਕੁੱਲ ਗਿਣਤੀ ਬਾਰੇ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਹ ਨਿਰਦੇਸ਼ ਕੌਮੀ ਰਾਜਧਾਨੀ ਵਿੱਚ ਹਵਾ ਦੀ ਮਾੜੀ [...] The post ਕੱਟੇ ਦਰੱਖ਼ਤਾਂ ਸਬੰਧੀ ਜਾਣਕਾਰੀ ਦੇਣ ਦੇ ਹੁਕਮ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:20 am

‘ਆਪ’ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 4 ਮਈ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਗਏ। ਪੂਰਬੀ ਦਿੱਲੀ ਲੋਕ ਸਭਾ ਦੀ ਜਨਰਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਤੇ ਕੇਂਦਰੀ ਦਿੱਲੀ ਤੋਂ ਸੋਮਨਾਥ ਭਾਰਤੀ ਨੇ ਕਾਗਜ਼ ਦਾਖਲ ਕੀਤੇ ਹਨ। ਇਸ ਮੌਕੇ ਦਿੱਲੀ ਵਿੱਚ ਤਿੰਨੇ ਉਮੀਦਵਾਰਾਂ [...] The post ‘ਆਪ’ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 10:20 am

ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਐ: ਧਾਲੀਵਾਲ

ਰਾਜਨ ਮਾਨ ਰਾਮਦਾਸ, 4 ਮਈ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਆ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਸ੍ਰੀ ਧਾਲੀਵਾਲ ਵੱਲੋਂ ਆਪਣੇ ਹਲਕੇ ਦੇ ਸਰਹੱਦੀ ਪਿੰਡਾਂ ਸੰਗੋਆਣਾ,ਤਲਵੰਡੀ ਰਾਏ ਦਾਦੂ, ਪੂੰਗਾ ਕੋਟਲੀ ਕੋਕਾ, [...] The post ਅਕਾਲੀ ਦਲ ਦਾ ਰਾਜਸੀ ਅੰਤ ਹੋ ਚੁੱਕਿਐ: ਧਾਲੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:28 am

ਵਿਦਿਆਰਥੀਆਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ

ਜਸਬੀਰ ਸਿੰਘ ਚਾਨਾ ਫਗਵਾੜਾ, 4 ਮਈ ਇੱਥੇ ਅੱਜ ਤੜਕਸਾਰ ਲਵਲੀ ਯੂਨੀਵਰਸਿਟੀ ਨੇੜੇ ਪੈਂਦੇ ਲਾਅ ਗੇਟ ’ਤੇ ਵਿਦਿਆਰਥੀਆਂ ਦੇ ਦੋ ਧੜਿਆਂ ’ਚ ਹੋਈ ਲੜਾਈ ਦੌਰਾਨ ਚੱਲੀ ਗੋਲੀ ’ਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਇਸ ਦੌਰਾਨ ਤਿੰਨ ਨੌਜਵਾਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਦਰਸ਼ਨ ਸਿੰਘ ਭੱਟੀ [...] The post ਵਿਦਿਆਰਥੀਆਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:25 am

ਡਾਕਟਰਾਂ ਵੱਲੋਂ ਜ਼ਿਲ੍ਹੇ ਭਰ ’ਚ ਓਪੀਡੀ ਸੇਵਾਵਾਂ ਠੱਪ

ਪੱਤਰ ਪ੍ਰੇਰਕ ਫਗਵਾੜਾ, 4 ਮਈ ਇਥੋਂ ਦੇ ਸਿਵਲ ਹਸਪਤਾਲ ਵਿੱਚ ਸਥਿਤ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਨਾ ਹੋਣ ਦੇ ਰੋਸ ਵਜੋਂ ਅੱਜ ਪੰਜਾਬ ਸਿਵਲ ਮੈਡੀਕਲ ਸਰਵਸਿਜ (ਪੀਸੀਐੱਮਐੱਸਏ) ਵੱਲੋਂ ਜ਼ਿੰਲ੍ਹੇ ਭਰ ਦੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ [...] The post ਡਾਕਟਰਾਂ ਵੱਲੋਂ ਜ਼ਿਲ੍ਹੇ ਭਰ ’ਚ ਓਪੀਡੀ ਸੇਵਾਵਾਂ ਠੱਪ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:24 am

ਟਕਸਾਲੀ ਅਕਾਲੀਆਂ ਨੇ ਵਧਾਈ ਡਾ. ਦਲਜੀਤ ਚੀਮਾ ਦੀ ਚਿੰਤਾ

ਦਲਬੀਰ ਸਿੰਘ ਸੱਖੋਵਾਲੀਆ ਬਟਾਲਾ, 4 ਮਈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਆਪਣੀ ਹੀ ਪਾਰਟੀ ਅੰਦਰੋਂ ਆਉਣ ਵਾਲੇ ਦਿਨਾਂ ’ਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਸਬਾ ਧਾਰੀਵਾਲ ’ਚ ਇਕੱਠ ਕਰ ਕੇ 22 ਮਈ ਨੂੰ ਅਹਿਮ [...] The post ਟਕਸਾਲੀ ਅਕਾਲੀਆਂ ਨੇ ਵਧਾਈ ਡਾ. ਦਲਜੀਤ ਚੀਮਾ ਦੀ ਚਿੰਤਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:24 am

ਸੜਕ ਹਾਦਸਿਆਂਵਿੱਚ ਦੋ ਮੌਤਾਂ, ਦੋ ਜ਼ਖਮੀ

ਪੱਤਰ ਪ੍ਰੇਰਕ ਤਰਨ ਤਾਰਨ, 4 ਮਈ ਇੱਥੇ ਬੀਤੀ ਸ਼ਾਮ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਪਿੰਡ ਵੇਈਂਪੂਈਂ ਦੇ ਮੋੜ ਨੇੜੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੀ ਗਈ| ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (36) ਵਾਸੀ ਪੱਟੀ ਵਜੋਂ ਹੋਈ। ਉਹ ਪੱਟੀ ਦੀ ਅਦਾਲਤ ਵਿੱਚ ਤਮੀਲੀ (ਲੋਕਾਂ ਨੂੰ ਸੰਮਨ ਆਦਿ ਤਾਮੀਲ ਕਰਵਾਉਣਾ) ਵਜੋਂ ਤਾਇਨਾਤ ਸੀ| ਉਹ ਖਡੂਰ ਸਾਹਿਬ [...] The post ਸੜਕ ਹਾਦਸਿਆਂਵਿੱਚ ਦੋ ਮੌਤਾਂ, ਦੋ ਜ਼ਖਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:23 am

ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ

ਪੱਤਰ ਪ੍ਰੇਰਕ ਤਰਨ ਤਾਰਨ, 4 ਮਈ ਇਥੋਂ ਦੀ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਡਾਇਮੰਡ ਐਵੀਨਿਊ ਦੀ 16 ਸਾਲ ਦੀ ਲੜਕੀ ਨੇ ਉਸ ਦੀ ਭੂਆ ਵੱਲੋਂ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਉਸ ਨੇ ਆਪਣੇ ਘਰ ਵਿੱਚ ਬੀਤੇ ਕੱਲ੍ਹ ਚੁੰਨੀ ਨਾਲ ਫਾਹਾ ਲੈ ਲਿਆ। ਥਾਣਾ ਸਿਟੀ ਦੀ ਪੁਲੀਸ ਨੇ ਦੋ ਵਿਅਕਤੀਆਂ [...] The post ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:22 am

ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਮ ’ਤੇ ਰੱਖਿਆ ਜਾਵੇਗਾ: ਚੰਨੀ

ਹਤਿੰਦਰ ਮਹਿਤਾ ਜਲੰਧਰ, 4 ਮਈ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ ਤੇ ਇਸ ਹਵਾਈ ਅੱਡੇ ਨੂੰ ਕਾਰਗੋ ਵੀ ਬਣਾਇਆ ਜਾਵੇਗਾ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਆਦਮਪੁਰ ਵਿੱਚ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ [...] The post ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਮ ’ਤੇ ਰੱਖਿਆ ਜਾਵੇਗਾ: ਚੰਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:22 am

ਕਾਂਗਰਸ ਹੁਣ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ: ਕਰਮਜੀਤ ਕੌਰ

ਪਾਲ ਸਿੰਘ ਨੌਲੀ ਜਲੰਧਰ, 4 ਮਈ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਹਾਈਕਮਾਂਡ ’ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਗਰੀਬਾਂ ਦੀ ਪਾਰਟੀ ਨਹੀਂ ਰਹੀ ਸਗੋਂ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। [...] The post ਕਾਂਗਰਸ ਹੁਣ ਕਾਰਪੋਰੇਟਾਂ ਦੀ ਪਾਰਟੀ ਬਣ ਕੇ ਰਹਿ ਗਈ: ਕਰਮਜੀਤ ਕੌਰ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:21 am

ਤੁੰਗ ਢਾਬ ਗੰਦੇ ਨਾਲੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 4 ਮਈ ਹੋਲੀ ਸਿਟੀ ਕਲੋਨੀ ਦੀ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਚੋਂ ਲੰਘਦੇ ਤੁੰਗ ਢਾਬ ਗੰਦੇ ਨਾਲੇ ਨੂੰ ਮਨੁੱਖੀ ਜਾਨਾਂ ਲਈ ਖਤਰਾ ਦੱਸਦਿਆਂ ਅੱਜ ਇਸ ਸਬੰਧੀ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦੇ ਰੋਹ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ [...] The post ਤੁੰਗ ਢਾਬ ਗੰਦੇ ਨਾਲੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:21 am

ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 4 ਮਈ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਾ ਕੇ ‘ਆਪ’ ਵਿਚ ਸ਼ਾਮਲ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਡਾਲੀ ਅੱਜ ਇਕ ਦਿਨ ਮਗਰੋਂ ਵਾਪਸ ਘਰ ਪਰਤ ਆਏ ਹਨ। ਉਨ੍ਹਾਂ ਦਾ ਅਕਾਲੀ ਦਲ ਵਿੱਚ ਵਾਪਸੀ ਦਾ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੇ ਸਵਾਗਤ ਕੀਤਾ [...] The post ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:20 am

ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ

ਪੱਤਰ ਪ੍ਰੇਰਕ ਫਗਵਾੜਾ, 4 ਮਈ ਆਨਲਾਈਨ ਠੱਗੀ ਦੇ ਮਾਮਲੇ ’ਚ ਪਿਛਲੇ ਢਾਈ ਸਾਲਾਂ ਤੋਂ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਜਾਂਚ ਨੂੰ ਪੂਰਾ ਨਾ ਕਰਨ ਤੇ ਅੰਤਿਮ ਰਿਪੋਰਟ ਨਾ ਪੇਸ਼ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਸਐੱਸਪੀ ਕਪੂਰਥਲਾ ਨੂੰ ਇਸ ਸਮੇਂ ਦੌਰਾਨ ਰਹੇ ਸਾਰੇ ਐੱਸਐੱਚਓ ’ਜ਼ ਕੋਲੋਂ ਇੱਕ ਲੱਖ ਰੁਪਏ [...] The post ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:19 am

ਭਾਜਪਾ ਖੇਤਰੀ ਪਾਰਟੀਆਂ ਦੀ ਹੋਂਦ ਖ਼ਤਮ ਕਰਨ ਲੱਗੀ: ਕੇਪੀ

ਨਿੱਜੀ ਪੱਤਰ ਪ੍ਰੇਰਕ ਜਲੰਧਰ, 4 ਮਈ ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਭਾਜਪਾ ਤੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਭਾਜਪਾ ਖੇਤਰੀ ਪਾਰਟੀਆਂ ਦੀ ਹੋਂਦ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ [...] The post ਭਾਜਪਾ ਖੇਤਰੀ ਪਾਰਟੀਆਂ ਦੀ ਹੋਂਦ ਖ਼ਤਮ ਕਰਨ ਲੱਗੀ: ਕੇਪੀ appeared first on Punjabi Tribune .

ਪੰਜਾਬੀ ਟ੍ਰਿਬਿਊਨ 5 May 2024 9:18 am