SENSEX
NIFTY
GOLD
USD/INR

Weather

40    C
... ...View News by News Source

'2024 ਤਾਂ ਛੱਡੋ 2029 'ਚ ਵੀ PM ਬਣਨਗੇ ਮੋਦੀ' ਅਰਵਿੰਦ ਕੇਜਰੀਵਾਲ ਦੇ ਦਾਅਵੇ 'ਤੇ ਰਾਜਨਾਥ ਸਿੰਘ ਦਾ ਠੋਕਵਾਂ ਜਵਾਬ: VIDEO

ਕੁਝ ਦਿਨ ਪਹਿਲਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਪੀਐਮ ਨਰਿੰਦਰ ਦੇ ਰਿਟਾਇਰਮੈਂਟ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਕ ਸਾਲ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।

ਪੰਜਾਬੀ ਜਾਗਰਣ 17 May 2024 11:53 am

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ 

ਮੁੰਬਈ, 17 ਮਈ ਇਥੇ ਘਾਟਕੋਪਰ ’ਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਕਾਰਨ ਭਿਆਨਕ ਹਾਦਸਾ ਹੋਇਆ, ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਨੂੰ ਅੱਜ ਤੜਕੇ ਉਦੈਪੁਰ ਤੋਂ ਮੁੰਬਈ ਲਿਆਂਦਾ ਗਿਆ। ਭਿੰਡੇ ਦੀ ਇਸ਼ਤਿਹਾਰ ਏਜੰਸੀ ‘ਮੈਸਰਜ਼ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਘਾਟਕੋਪਰ ‘ਚ ਹੋਰਡਿੰਗ ਲਗਾਇਆ ਸੀ, ਜਿਸ ਦੇ ਸੋਮਵਾਰ ਸ਼ਾਮ ਨੂੰ ਡਿੱਗਣ [...] The post ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:50 am

Air India Flight : ਵਾਲ-ਵਾਲ ਬਚੀ 180 ਯਾਤਰੀਆਂ ਦੀ ਜਾਨ, ਟੇਕਆਫ ਦੌਰਾਨ ਏਅਰ ਇੰਡੀਆ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਅੱਜ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੀ ਪੁਣੇ ਹਵਾਈ ਅੱਡੇ 'ਤੇ ਰਨਵੇਅ ਵੱਲ ਵਧਦੇ ਸਮੇਂ ਟਗ ਟਰੈਕਟਰ ਨਾਲ ਟੱਕਰ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਜਹਾਜ਼ 'ਚ ਕਰੀਬ 180 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਲਗਭਗ 180 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਲੈਂਡਿੰਗ ਗਿਅਰ ਨੇੜੇ ਟਾਇਰ ਨੂੰ ਨੁਕਸਾਨ ਪਹੁੰਚਿਆ।

ਪੰਜਾਬੀ ਜਾਗਰਣ 17 May 2024 11:45 am

ਕਾਰ ਸ਼ੋਅ ਰੂਮ ਗੋਲੀਬਾਰੀ: ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਮਾਰਿਅ ਗਿਆ ਹਮਲਵਾਰ

ਨਵੀਂ ਦਿੱਲੀ, 17 ਮਈ ਪੱਛਮੀ ਦਿੱਲੀ ‘ਚ ਕਾਰ ਸ਼ੋਅਰੂਮ ‘ਤੇ ਗੋਲੀਬਾਰੀ ‘ਚ ਕਥਿਤ ਤੌਰ ‘ਤੇ ਸ਼ਾਮਲ ਸ਼ੂਟਰ ਦਿੱਲੀ ਪੁਲੀਸ ਦੀ ਸਪੈਸ਼ਲ ਯੂਨਿਟ ਨਾਲ ਮੁਕਾਬਲੇ ‘ਚ ਮਾਰਿਆ ਗਿਆ। ਇਹ ਮੁਕਾਬਲਾ ਅੱਜ ਤੜਕੇ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ। ਅਜੈ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਹਿਮਾਂਸ਼ੂ ਭਾਊ ਦਾ ਸ਼ਾਰਪ ਸ਼ੂਟਰ ਸੀ। ਉਹ ਕਾਰ ਵਿੱਚ ਜਾ [...] The post ਕਾਰ ਸ਼ੋਅ ਰੂਮ ਗੋਲੀਬਾਰੀ: ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਮਾਰਿਅ ਗਿਆ ਹਮਲਵਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:43 am

ਜਲਦ ਸ਼ੁਰੂ ਹੋ ਸਕਦਾ ਹੈ iPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ

ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ 'ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ।

ਪੰਜਾਬੀ ਜਾਗਰਣ 17 May 2024 11:38 am

ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ

ਛਤਰਪਤੀ ਸੰਭਾਜੀਨਗਰ, 17 ਮਈ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁਲਜ਼ਮ ਪੁਲੀਸ ਮੁਲਾਜ਼ਮ ਦੇ ਘਰੋਂ 1.08 ਕਰੋੜ ਰੁਪਏ ਅਤੇ 72 ਲੱਖ ਰੁਪਏ ਦਾ ਸੋਨਾ ਤੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਇੰਸਪੈਕਟਰ ਹਰੀਭਾਊ ਖਾੜੇ (52) ਨੂੰ 15 ਮਈ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ [...] The post ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:37 am

NEET Paper Leak 2024: ਨੀਟ ਪੇਪਰ ਲੀਕ ਮਾਮਲੇ 'ਚ ਨਵਾਂ ਮੋੜ, ਘੇਰੇ 'ਚ ਆਇਆ ਇਹ ਨਾਮੀ ਕਾਲਜ, ਹੋ ਸਕਦਾ ਵੱਡਾ ਖੁਲਾਸਾ

ਹਾਲ ਹੀ ਵਿਚ ਸਮਾਪਤ ਹੋਈ NEET UG ਪ੍ਰੀਖਿਆ ਵਿਚ ਫ਼ਰਜ਼ੀਵਾੜਾ ਗਿਰੋਹ ਦਾ ਵੱਡਾ ਖੁਲਾਸਾ ਹੋਇਆ ਹੈ। ਜ਼ਿਲ੍ਹੇ ਦੇ ਦੋ ਪ੍ਰੀਖਿਆ ਕੇਂਦਰਾਂ ਤੋਂ ਅੱਠ ਫਰਜ਼ੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ ਸੀ। ਇਨ੍ਹਾਂ ਵਿੱਚੋਂ 7 ਫਰਜ਼ੀ ਪ੍ਰੀਖਿਆਰਥੀ ਕੋਲਾਸੀ ਸਥਿਤ ਨਵੋਦਿਆ ਵਿਦਿਆਲਿਆ ਪ੍ਰੀਖਿਆ ਕੇਂਦਰ ਤੋਂ ਫੜੇ ਗਏ।

ਪੰਜਾਬੀ ਜਾਗਰਣ 17 May 2024 11:28 am

ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਨਵੀਂ ਦਿੱਲੀ, 17 ਮਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ ਦੀ ਫਿਲਮ ਮੈਗਾਲੋਪੋਲਿਸ ਦੇ ਪ੍ਰੀਮੀਅਰ ਦੌਰਾਨ ਫਾਲਗੁਨੀ ਅਤੇ ਸ਼ੇਨ ਪੀਕੌਕ ਦੁਆਰਾ ਡਿਜ਼ਾਈਨ ਕੀਤੇ ਕਾਲੇ ‘ਗਾਊਨ’ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਿਛਲੇ ਦੋ ਦਹਾਕਿਆਂ ਤੋਂ ਕਾਨ ਫਿਲਮ ਫੈਸਟੀਵਲ ‘ਚ ਸ਼ਿਰਕਤ ਕਰ ਰਹੀ 50 ਸਾਲਾ ਐਸ਼ਵਰਿਆ ਅਤੇ ਉਸ ਦੀ ਬੇਟੀ ਆਰਾਧਿਆ [...] The post ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:25 am

Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ

Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ

ਪੰਜਾਬੀ ਜਾਗਰਣ 17 May 2024 11:24 am

ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ

ਸੰਯੁਕਤ ਰਾਸ਼ਟਰ, 17 ਮਈ ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਇਹ ਕਈ ਪੱਛਮੀ ਕੰਪਨੀਆਂ ਲਈ ਨਿਵੇਸ਼ ਨਵਾਂ ਦੇਸ਼ ਬਣ ਗਿਆ ਹੈ ਕਿਉਂਕਿ ਚੀਨ ਵਿੱਚ ਵਿਦੇਸ਼ੀ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ। ਮਾਹਿਰ ਨੇ ਇਹ ਗੱਲ ਸੰਯੁਕਤ ਰਾਸ਼ਟਰ ਵੱਲੋਂ 2024 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਨੂੰ ਸੋਧਣ ਦੇ [...] The post ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 11:16 am

NBFC ਲਈ ਸੰਕਟ ਬਣ ਸਕਦਾ ਹੈ Unsecured Loans, RBI ਦੇ ਡਿਪਟੀ ਗਵਰਨਰ ਨੇ ਦਿੱਤੀ ਚਿਤਾਵਨੀ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਰਿਣਦਾਤਿਆਂ ਨੂੰ ਅਜਿਹੇ ਜੋਖਮ ਲੈਣ ਤੋਂ ਰੋਕਣ ਲਈ ਅਸੁਰੱਖਿਅਤ ਕਰਜ਼ਿਆਂ 'ਤੇ ਜੋਖਮ ਭਾਰ ਵਧਾਉਣ ਤੋਂ ਬਾਅਦ, ਪੂੰਜੀ ਬਾਜ਼ਾਰ 'ਤੇ ਉਧਾਰ ਫੰਡਾਂ ਦੀ ਸੱਟੇਬਾਜ਼ੀ ਦੀ ਭੜਕ ਉੱਠੀ, ਜਿਸ ਕਾਰਨ ਆਰਬੀਆਈ ਨੂੰ ਅਜਿਹਾ ਕਰਨਾ ਪਿਆ।

ਪੰਜਾਬੀ ਜਾਗਰਣ 17 May 2024 11:15 am

Swati Maliwal: ਸਵਾਤੀ 'ਤੇ ਹਮਲੇ ਦੀ FIR ਤੋਂ ਬਾਅਦ ਐਕਸ਼ਨ 'ਚ ਦਿੱਲੀ ਪੁਲਿਸ, ਅੱਧੀ ਰਾਤ ਨੂੰ ਵਿਭਵ ਦੇ ਘਰ ਪਹੁੰਚੀ ਪਰ...

ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਖਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਪਣੇ ਨਾਲ ਹੋਏ ਦੁਰਵਿਹਾਰ ਬਾਰੇ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸਵਾਤੀ ਨੇ ਵੀਰਵਾਰ ਨੂੰ ਕਰੀਬ ਸਾਢੇ ਚਾਰ ਘੰਟੇ ਤਕ ਆਪਣੀ ਰਿਹਾਇਸ਼ 'ਤੇ ਆਏ ਪੁਲਿਸ ਅਧਿਕਾਰੀਆਂ ਨੂੰ ਆਪਬੀਤੀ ਬਾਰੇ ਵਿਸਥਾਰ ਨਾਲ ਦੱਸਿਆ।

ਪੰਜਾਬੀ ਜਾਗਰਣ 17 May 2024 11:14 am

'ਮੇਰਾ ਭਰਾ ਵਿਆਹ ਕਰੇ, ਬੱਚੇ ਹੋਣ', ਰਾਏਬਰੇਲੀ ਦੇ ਲੋਕਾਂ ਨੇ ਰਾਹੁਲ ਬਾਰੇ ਪੁੱਛੇ ਸਵਾਲ ਤਾਂ ਕੀ ਬੋਲੀ ਪ੍ਰਿਅੰਕਾ ...

ਲੋਕ ਸਭਾ ਚੋਣਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਅਤੇ ਰਾਏਬਰੇਲੀ ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਭਾਵੇਂ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜ ਰਹੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਚੋਣ ਰੈਲੀਆਂ ਕਰ ਰਹੀ ਹੈ।

ਪੰਜਾਬੀ ਜਾਗਰਣ 17 May 2024 11:14 am

Share Market Open: ਸ਼ੁੱਕਰਵਾਰ ਨੂੰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 185 ਤੇ ਨਿਫਟੀ 50 ਅੰਕ ਡਿੱਗਿਆ

ਸੈਂਸੇਕਸ 'ਚ ਐਕਸਿਸ ਬੈਂਕ, ਇੰਡਸਇੰਡ ਬੈਂਕ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਅਲਟਰਾਟੈੱਕ ਸੀਮੈਂਟ ਦੇ ਸ਼ੇਅਰਾਂ 'ਚ ਤੇਜ਼ੀ ਰਹੀ

ਪੰਜਾਬੀ ਜਾਗਰਣ 17 May 2024 10:56 am

Lok Sabha Election 2024: ਬਹੁਮਤ ਨਾ ਮਿਲਿਆ ਤਾਂ ਕੀ ਕਰੇਗੀ ਭਾਜਪਾ? ਅਮਿਤ ਸ਼ਾਹ ਨੇ ਪਲਾਨ B ਬਾਰੇ ਆਖੀ ਇਹ ਗੱਲ

ਇਸ ਸਵਾਲ ਦੇ ਜਵਾਬ 'ਚ ਅਮਿਤ ਸ਼ਾਹ ਨੇ ਕਿਹਾ ਕਿ ਪਲਾਨ ਬੀ ਬਣਾਉਣ ਦੀ ਲੋੜ ਹੈ ਜਦੋਂ ਪਲਾਨ ਏ ਦੇ ਸਫਲ ਹੋਣ ਦੀ ਸੰਭਾਵਨਾ 60 ਫੀਸਦੀ ਤੋਂ ਘੱਟ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਉਣਗੇ।

ਪੰਜਾਬੀ ਜਾਗਰਣ 17 May 2024 10:42 am

ਲੋਕਾਈ ਦੀ ਬਾਤ ਪਾਉਦੇ ਨੰਦ ਲਾਲ ਨੂਰਪੁਰੀ ਦੇ ਗੀਤ

ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ ਜਿਨ੍ਹਾਂ ਦੀ ਗਿਣਤੀ 12 ਮਿਲਦੀ ਹੈ। ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ।

ਪੰਜਾਬੀ ਜਾਗਰਣ 17 May 2024 10:39 am

ਫਿਲਮੀ ਦੁਨੀਆ ’ਚ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਦਰਮਿਆਨ ਪ੍ਰੇਮ ਸਬੰਧ ਉਪਜੇ, ਵਿਗਸੇ, ਚਰਚਾ ’ਚ ਆਏ ਪਰ ਰਹਿ ਗਏ ਅਧੂਰੇ

ਸੰਨ 1961 ਵਿਚ ਬਣੀ ਪੰਜਾਬੀ ਫਿਲਮ ‘ਗੁੱਡੀ’ ਵਿਚ ਗਾਇਕਾ ਸ਼ਮਸ਼ਾਦ ਬੇਗ਼ਮ ਵੱਲੋਂ ਗਾਇਆ ਤੇ ਸੰਗੀਤਕਾਰ ਹੰਸਰਾਜ ਬਹਿਲ ਵੱਲੋਂ ਸੰਗੀਤਬੱਧ ਕੀਤਾ ਗੀਤ ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ’ਤੇ ਰੋਣ ਖੜ੍ਹੀਆਂ, ਜਿਨ੍ਹਾਂ ਪਿਆਰ ਕੀਤਾ ਇਕ ਵਾਰੀ, ਪੱਤਣਾਂ ’ਤੇ ਰੋਣ ਖੜੀਆਂ’ ਬੇਹੱਦ ਮਕਬੂਲ ਹੋਇਆ ਸੀ। ਕਈ ਵਰ੍ਹਿਆਂ ਤੱਕ ਇਹ ਗੀਤ ਰੇਡੀਓ ’ਤੇ ਵੱਜਦਾ ਰਿਹਾ ਸੀ। ਇਹ ਗੀਤ ਅਧੂਰੀਆਂ ਰਹਿ ਗਈਆਂ ਮੁਹੱਬਤਾਂ ਦੇ ਦਰਦ ਨੂੰ ਆਪਣੇ ਆਪ ’ਚ ਸਮੋਈ ਬੈਠਾ ਸੀ।

ਪੰਜਾਬੀ ਜਾਗਰਣ 17 May 2024 10:31 am

ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ

ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ

ਪੰਜਾਬੀ ਜਾਗਰਣ 17 May 2024 10:24 am

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਫ਼ਟ ਦਾ ਉਦਘਾਟਨ

ਬੰਗਾ – ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 30 ਲੱਖ ਰੁਪਏ ਲਾਗਤ ਵਾਲੀ ਲਿਫ਼ਟ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨੀ ਰਸਮ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ । ਉਹਨਾਂ ਸਰਬੱਤ ਦੇ … More

ਕੌਮੀ ਏਕਤਾ 17 May 2024 10:20 am

ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਵਿੱਦਿਅਕ ਦੌਰਾ

ਬਲਾਚੌਰ, ( ਉਮੇਸ਼ ਜੋਸ਼ੀ )- ਬਲਾਚੌਰ ਤਹਿਸੀਲ ਵਿੱਚ ਸਥਿਤ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਬੀ.ਐਸ.ਸੀ. (ਆਨਰਜ਼) ਖੇਤੀਬਾੜੀ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੋ ਦਿਨਾਂ ਵਿੱਦਿਅਕ ਦੌਰਾ ਕੀਤਾ। ਇਸ ਟੂਰ ਦੌਰਾਨ ਪੀ.ਏ.ਯੂ. ਦੇ … More

ਕੌਮੀ ਏਕਤਾ 17 May 2024 10:17 am

ਪਟਨਾ ਦੇ ਮਸ਼ਹੂਰ ਸਕੂਲ ਦੇ ਨਾਲੇ 'ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਇਮਾਰਤ ਨੂੰ ਲਾਈ ਅੱਗ

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਭੰਨਤੋੜ ਕੀਤੀ ਗਈ ਅਤੇ ਕੁਝ ਲੋਕਾਂ ਨੇ ਇਮਾਰਤ ਨੂੰ ਅੱਗ ਲਗਾ ਦਿੱਤੀ। ਅੱਗ ਨੇ ਇਕਦਮ ਭਿਆਨਕ ਰੂਪ ਧਾਰਨ ਕਰ ਲਿਆ।

ਪੰਜਾਬੀ ਜਾਗਰਣ 17 May 2024 10:14 am

ਚਾਰ ਮਝੈਲਾਂ ਨਾਲ ਹੋਵੇਗਾ ਮਾਲਵੇ ਦੇ ਇਕ ਉਮੀਦਵਾਰ ਦਾ ਭੇੜ, ਹੁਣ ਤੱਕ ਦੀਆਂ ਚੋਣਾਂ ’ਚ ਮਾਝੇ ਦੇ ਆਗੂਆਂ ਹੱਥ ਰਹੀ ਹੈ ਪੰਥਕ ਹਲਕੇ ਦੀ ਕਮਾਂਡ

7 ਵਾਰ ਕਾਂਗਰਸ ਤੇ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਗਵਾਹ ਬਣੇ ਇਸ ਹਲਕੇ ਦੀ ਗੱਲ ਕਰੀਏ ਤਾਂ ਪਹਿਲੀ ਲੋਕ ਸਭਾ ਲਈ 1952 ’ਚ ਹੋਈ ਚੋਣ ਦੌਰਾਨ ਮਾਝਾ ਖੇਤਰ ਨਾਲ ਸਬੰਧਤ ਸੁਰਜੀਤ ਸਿੰਘ ਮਜੀਠੀਆ ਨੇ 23363 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਅਤੇ 1957 ਤੇ 1962 ’ਚ ਵੀ ਸੁਰਜੀਤ ਸਿੰਘ ਮਜੀਠੀਆ ਨੇ ਕ੍ਰਮਵਾਰ 44218 ਅਤੇ 1990 ਵੋਟਾਂ ਦੇ ਫ਼ਰਕ ਨਾਲ ਇਸ ਸੀਟ ਨੂੰ ਮਾਝੇ ਦੀ ਝੋਲੀ ਵਿਚ ਪਾਇਆ।

ਪੰਜਾਬੀ ਜਾਗਰਣ 17 May 2024 9:55 am

ਹਰਦੀਪ ਨਿੱਝਰ ਹੱਤਿਆਕਾਂਡ ਦਾ ਮੁਲਜ਼ਮ ਅਮਨਦੀਪ ਅਦਾਲਤ ’ਚ ਹੋਇਆ ਪੇਸ਼, 21 ਮਈ ਨੂੰ ਮੁੜ ਪੇਸ਼ ਹੋਣ ਦਾ ਦਿੱਤਾ ਆਦੇਸ਼

ਖ਼ਾਲਿਸਤਾਨ ਦੇ ਹਮਾਇਤੀ ਦੀ ਹੱਤਿਆ ’ਚ ਮੁਲਜ਼ਮ ਇਕ ਭਾਰਤੀ ਨਾਗਰਿਕ ਕੈਨੇਡਾ ਦੀ ਅਦਾਲਤ ’ਚ ਪੇਸ਼ ਹੋਇਆ। ਕੋਰਟ ਨੇ ਉਸ ਨੂੰ ਮਾਮਲੇ ’ਚ ਗਿ੍ਰਫ਼ਤਾਰ ਤਿੰਨ ਸਹਿ-ਮੁਲਜ਼ਮਾਂ ਨਾਲ 21 ਮਈ ਨੂੰ ਮੁੜ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।

ਪੰਜਾਬੀ ਜਾਗਰਣ 17 May 2024 9:17 am

ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 16 ਮਈ ਪ੍ਰਿਥਵੀ ਅਭਯੁੱਦਿਆ ਐਜੂਕੇਟਰ ਐਸੋਸੀਏਸ਼ਨ ਭਾਰਤ ਪੀਏਏਆਈ ਐੇਮਿਟੀ ਯੂਨੀਵਰਸਿਟੀ ਜੈਪੁਰ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਾਹਬਾਦ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਪਿਛਲੇ 38 ਸਾਲਾਂ ਤੋਂ [...] The post ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:06 am

ਦਿੱਲੀ ਤੋਂ ਦੋ ਦਿਨਾਂ ’ਚ 18 ਉਡਾਣਾਂ ਰੱਦ, ਕਈ ਲੇਟ; ਯਾਤਰੀ ਰਹੇ ਪਰੇਸ਼ਾਨ

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਚਾਲਿਤ ਜਹਾਜ਼ਾਂ ਦੇ ਰੱਦ ਹੋਣ ਨਾਲ ਯਾਤਰੀ ਪਰੇਸ਼ਾਨ ਹਨ। ਪਿਛਲੇ ਦੋ ਦਿਨਾਂ ’ਚ 18 ਉਡਾਣਾਂ ਰੱਦ ਤੇ ਕਈ ਲੇਟ ਹੋਈਆਂ। ਇਨ੍ਹਾਂ ’ਚ ਏਅਰ ਇੰਡੀਆ ਐਕਸਪ੍ਰੈੱਸ, ਏਅਰ ਇੰਡੀਆ, ਸਪਾਈਸਜੈੱਟ, ਇੰਡੀਗੋ ਦੀਆਂ ਉਡਾਣਾਂ ਸ਼ਾਮਲ ਰਹੀਆਂ।

ਪੰਜਾਬੀ ਜਾਗਰਣ 17 May 2024 9:06 am

ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ

ਪੱਤਰ ਪ੍ਰੇਰਕ ਰਤੀਆ, 16 ਮਈ ਰਤੀਆ ਦੇ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋਡੀਆ ਖੇੜਾ ਸਥਿਤ ਸੀਨੀਅਰ ਭਾਜਪਾ ਆਗੂ ਰਾਧਾ ਕ੍ਰਿਸ਼ਨ ਨਾਰੰਗ ਦੇ ਘਰ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਵੱਧ ਤੋਂ ਵੱਧ ਵੋਟਾਂ [...] The post ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:05 am

ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ: ਪੁਸ਼ਕਰ ਸਿੰਘ ਧਾਮੀ

ਪੱਤਰ ਪ੍ਰੇਰਕ ਯਮੁਨਾਨਗਰ, 16 ਮਈ ਕਾਂਸੇਪੁਰ ਵਿੱਚ ਅੰਬਾਲਾ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਹੋਏ ਸਮਾਗਮ ਵਿੱਚ ਆਏ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਾਅਵਾ ਕੀਤਾ ,‘‘ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।’’ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੇ ਨੇਤਾ ਮੰਦਿਰ ਦੀ ਗੱਲ ਨਹੀਂ ਕਰਦੇ ਬਲਕਿ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਦੇ [...] The post ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ: ਪੁਸ਼ਕਰ ਸਿੰਘ ਧਾਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:04 am

ਝੀਲ ਵਿੱਚ ਨਹਾਉਂਦਾ ਨੌਜਵਾਨ ਡੁੱਬਿਆ

ਪੱਤਰ ਪ੍ਰੇਰਕ ਫਰੀਦਾਬਾਦ, 16 ਮਈ ਸਿਰੋਹੀ ਝੀਲ ’ਚ ਡੁੱਬਣ ਕਾਰਨ ਦਸਵੀਂ ਦੇ ਵਿਦਿਆਰਥੀ ਸੈਫ ਖਾਨ ਦੀ ਮੌਤ ਹੋ ਗਈ। ਉਸ ਦੇ ਸਾਥੀਆਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਦਾ ਪੋਸਟਮਾਰਟਮ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ। ਬੱਲਭਗੜ੍ਹ ਦੀ ਅਜੇ ਕਲੋਨੀ ਦਾ [...] The post ਝੀਲ ਵਿੱਚ ਨਹਾਉਂਦਾ ਨੌਜਵਾਨ ਡੁੱਬਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:03 am

ਮੋਦੀ ਦੇ 400 ਦੇ ਨਾਅਰੇ ਨੂੰ ਪੂਰਾ ਕਰੇਗੀ ਯੁਵਾ ਸ਼ਕਤੀ: ਸਾਹਿਲ ਸੁਧਾ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 16 ਮਈ ਅੱਜ ਸਵੇਰੇ ਥੀਮ ਪਾਰਕ ਵਿੱਚ ਸੈਂਕੜੇਂ ਟਰੈਕਟਰਾਂ ਤੇ ਹਜ਼ਾਰਾਂ ਮੋਟਰਸਾਈਕਲ ਤੇ ਸਵਾਰ ਨੌਜਵਾਨ ਕਿਸਾਨਾਂ ਦੀ ਭੀੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਨੌਜਵਾਨ ਸ਼ਕਤੀ ਨੇ ਇਕ ਵਾਰ ਫਿਰ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਇਸ ਵਾਰ 400 ਨੂੰ ਪਾਰ ਕਰ ਕੇ ਇਸ ਨਾਅਰੇ ਨੂੰ ਸਾਕਾਰ [...] The post ਮੋਦੀ ਦੇ 400 ਦੇ ਨਾਅਰੇ ਨੂੰ ਪੂਰਾ ਕਰੇਗੀ ਯੁਵਾ ਸ਼ਕਤੀ: ਸਾਹਿਲ ਸੁਧਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:03 am

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪੰਜਾਬ ’ਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਦਾ ਭਿਆਨਕ ਰੂਪ ਦੇਖਣ ਨੂੰ ਮਿਲੇਗਾ। ਮੌਸਮ ਕੇਂਦਰ ਚੰਡੀਗੜ੍ਹ ਨੇ 20 ਮਈ ਤੱਕ ਮੌਸਮ ਦਾ ਰੈੱਡ ਤੇ ਆਰੈਂਜ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਵਿਚ ਲੂ ਚੱਲੇਗੀ ਤੇ ਗਰਮੀ ਪਰੇਸ਼ਾਨ ਕਰੇਗੀ।

ਪੰਜਾਬੀ ਜਾਗਰਣ 17 May 2024 9:02 am

ਗ੍ਰੀਨ ਐਕਸਪ੍ਰੈੱਸ ਸਬੰਧੀ ਧਰਨੇ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਸ਼ਿਰਕਤ

ਪੱਤਰ ਪ੍ਰੇਰਕ ਫਰੀਦਾਬਾਦ, 16 ਮਈ ਜ਼ਿਲ੍ਹੇ ਵਿੱਚੋਂ ਲੰਘਦੇ ਗ੍ਰੀਨ ਐਕਸਪ੍ਰੈੱਸ ਨੂੰ ਲੈ ਕੇ ਸਥਾਨਕ ਲੋਕਾਂ ਦਾ ਧਰਨਾ 215ਵੇਂ ਦਿਨ ਵੀ ਜਾਰੀ ਰਿਹਾ ਤੇ ਪਿੰਡਾਂ ਦੇ ਲੋਕਾਂ ਵੱਲੋਂ ਸੱਤਾਧਾਰੀ ਧਿਰ ਨੂੰ ਕੋਸਿਆ ਜਾ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਧਰਨੇ ਉਪਰ ਨਜ਼ਰ ਗੱਡੀ ਹੋਈ ਹੈ। ਹਾਲਾਂਕਿ ਇੱਥੇ ਪਿੰਡਾਂ ’ਚ ਭਾਜਪਾ ਦਾ ਤਿੱਖਾ ਵਿਰੋਧ ਨਹੀਂ ਹੈ [...] The post ਗ੍ਰੀਨ ਐਕਸਪ੍ਰੈੱਸ ਸਬੰਧੀ ਧਰਨੇ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਸ਼ਿਰਕਤ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:01 am

ਦਿੱਲੀ-ਐੱਨਸੀਆਰ ਵਿੱਚ ਚੋਣ ਸਰਗਰਮੀਆਂ ਤੇਜ਼

ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਜਿਉਂ-ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਚੋਣ ਸਰਗਰਮੀਆਂ ਮਘ ਗਈਆਂ ਹਨ। ਦਿੱਲੀ ਦੀਆਂ ਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਸਖਤ ਗਰਮੀ ਵਿੱਚ ਵੋਟਰਾਂ ਨੂੰ ਰਿਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦਵਾਰਾਂ [...] The post ਦਿੱਲੀ-ਐੱਨਸੀਆਰ ਵਿੱਚ ਚੋਣ ਸਰਗਰਮੀਆਂ ਤੇਜ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:00 am

ਗਰਮੀ ਦਾ ਕਹਿਰ: ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ

ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਹੀਟ ਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਪ੍ਰਭਾਵ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਅਤੇ ਮੱਧ ਭਾਰਤ ਵਿੱਚ ਵੀ [...] The post ਗਰਮੀ ਦਾ ਕਹਿਰ: ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 9:00 am

ਐੱਸਓਐੱਲ: ਪ੍ਰੀਖਿਆ ਦੇ ਨਤੀਜਿਆਂ ’ਚ ਬੇਨਿਯਮੀਆਂ ਖ਼ਿਲਾਫ਼ ਮੁਜ਼ਾਹਰਾ

ਮਨਧੀਰ ਦਿਓਲ ਨਵੀਂ ਦਿੱਲੀ 16 ਮਈ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਦੇ ਵਿਦਿਆਰਥੀਆਂ ਦੇ ਹਾਲ ਹੀ ਵਿੱਚ ਐਲਾਨੇ ਪ੍ਰੀਖ਼ਿਆ ਦੇ ਨਤੀਜਿਆਂ ਵਿੱਚ ਵੱਡੀਆਂ ਬੇਨਿਯਮੀਆਂ ਦੇ ਖ਼ਿਲਾਫ਼ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਮੁਲਾਂਕਣ ਅਤੇ ਹੋਰ ਮਦਾਂ ਵਿੱਚ ਗੰਭੀਰ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਐੱਸਓਐੱਲ [...] The post ਐੱਸਓਐੱਲ: ਪ੍ਰੀਖਿਆ ਦੇ ਨਤੀਜਿਆਂ ’ਚ ਬੇਨਿਯਮੀਆਂ ਖ਼ਿਲਾਫ਼ ਮੁਜ਼ਾਹਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:59 am

ਅਕਾਲੀ ਦਲ ਕਿਸ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੈ: ਭਗਵੰਤ ਮਾਨ

ਮਕਬੂਲ ਅਹਿਮਦ ਕਾਦੀਆਂ, 16 ਮਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਦੀਆਂ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਹੁਣ ਤਕ ਆਈਆਂ ਹਨ ਉਨ੍ਹਾਂ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ [...] The post ਅਕਾਲੀ ਦਲ ਕਿਸ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੈ: ਭਗਵੰਤ ਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:57 am

ਹੁਸ਼ਿਆਰਪੁਰ: ਦੋਵਾਂ ਮਹਿਲਾ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ

ਹਰਪ੍ਰੀਤ ਕੌਰ ਹੁਸ਼ਿਆਰਪੁਰ, 16 ਮਈ ਇੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਦੋ ਮੁੱਖ ਪਾਰਟੀਆਂ ਵੱਲੋਂ ਔਰਤਾਂ ਨੂੰ ਚੋਣ ਮੈਦਾਨ ’ਚ ਉਤਾਰਨ ਕਰਕੇ ਮੁਕਾਬਲਾ ਦਿਲਚਸਪ ਬਣ ਗਿਆ ਹੈ। ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਨੂੰ ਉਮੀਦਵਾਰ ਬਣਾਇਆ ਹੈ ਅਤੇ ਕਾਂਗਰਸ ਨੇ ਯਾਮਿਨੀ ਗੋਮਰ ਨੂੰ ਟਿਕਟ ਦਿੱਤੀ ਹੈ। ਦੋਵੇਂ ਉਮੀਦਵਾਰਾਂ ਦੀ ਸ਼ਖਸੀਅਤ, ਸਿਆਸੀ [...] The post ਹੁਸ਼ਿਆਰਪੁਰ: ਦੋਵਾਂ ਮਹਿਲਾ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:55 am

ਸਮਾਣਾ 'ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਵਾੜੇ 'ਚ ਵੜ ਕੇ 10 ਭੇਡਾਂ ਨੂੰ ਮਾਰ-ਮੁਕਾਇਆ, ਤਿੰਨ ਗੰਭੀਰ ਜ਼ਖ਼ਮੀ

ਪੀੜਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਭੇਡਾਂ ਦੇ ਮਰਨ ਨਾਲ ਉਸ ਦਾ ਕਰੀਬ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪਿੰਡ ਵਾਸੀਆ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਪਿੰਡ ਵਿਚ ਘੁੰਮ ਰਹੇ ਅਵਾਰਾ ਕਿਸਮ ਦੇ ਕੁੱਤਿਆਂ ਦਾ ਝੁੰਡ ਫਿਰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਪੰਜਾਬੀ ਜਾਗਰਣ 17 May 2024 8:52 am

ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਭਖ਼ਿਆ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 16 ਮਈ ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ [...] The post ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਭਖ਼ਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:51 am

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਸ਼ੁਰੂ ਕਰਵਾਇਆ ਹੈ। ਇਸ ਸਬੰਧੀ ਸਿੱਧੂ ਨੇ ਇੰਟਰਨੈਟ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਪਤਨੀ ਦੀ ਰੈਡੀਏਸ਼ਨ ਥੈਰੇਪੀ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਦਿਆਂ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ।

ਪੰਜਾਬੀ ਜਾਗਰਣ 17 May 2024 8:48 am

ਸੰਧੂ ਮਗਰੋਂ ਔਜਲਾ ਵੀ ਡੇਰਾ ਬਿਆਸ ਦੇ ਮੁਖੀ ਕੋਲ ਪੁੱਜੇ

ਅੰਮ੍ਰਿਤਸਰ: ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰਨ ਮਗਰੋਂ ਕਾਂਗਰਸ ਦੇ ਉਮੀਦਵਾਰ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਸ੍ਰੀ ਔਜਲਾ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਬਾਣੀ ਅਤੇ ਉਨ੍ਹਾਂ ਦੀ ਸ਼ਖਸੀਅਤ [...] The post ਸੰਧੂ ਮਗਰੋਂ ਔਜਲਾ ਵੀ ਡੇਰਾ ਬਿਆਸ ਦੇ ਮੁਖੀ ਕੋਲ ਪੁੱਜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:46 am

ਭਗਵੰਤ ਮਾਨ ਦੀ ਇਜਾਜ਼ਤ ਨਾਲ ਕਿਸਾਨਾਂ ’ਤੇ ਹੋਇਆ ਤਸ਼ੱਦਦ: ਸੁਖਬੀਰ

ਮਨੋਜ ਸ਼ਰਮਾ ਬਠਿੰਡਾ, 16 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੋੜਾਂ ਦੇ ਸ਼ਰਾਬ ਘੁਟਾਲੇੇ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ [...] The post ਭਗਵੰਤ ਮਾਨ ਦੀ ਇਜਾਜ਼ਤ ਨਾਲ ਕਿਸਾਨਾਂ ’ਤੇ ਹੋਇਆ ਤਸ਼ੱਦਦ: ਸੁਖਬੀਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:44 am

ਕਿਸਾਨਾਂ ਤੇ ਵਪਾਰੀਆਂ ਦੇ ਵਿਗੜਦੇ ਰਿਸ਼ਤੇ ਪੰਜਾਬ ਦਾ ਕਰਨਗੇ ਹੋਰ ਨੁਕਸਾਨ - ਸੁਨੀਲ ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਤੇ ਵਪਾਰੀਆਂ ਦੇ ਰਿਸ਼ਤਿਆਂ ਵਿਚ ਦਰਾਰ ਪਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਦਾ ਦਿਲ ਕਹੇ ਜਾਣ ਵਾਲੇ ਬਰਨਾਲਾ ’ਚ ਕਿਸਾਨਾਂ ਤੇ ਵਪਾਰੀਆਂ ਵਿਚ ਪੈਦਾ ਹੋਇਆ ਵਿਵਾਦ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਕਰ ਸਕਦਾ ਹੈ।

ਪੰਜਾਬੀ ਜਾਗਰਣ 17 May 2024 8:43 am

ਮਾਝੇ ’ਚ ਦੋ ਮੰਤਰੀਆਂ ਤੇ ਇੱਕ ਸਾਬਕਾ ਉਪ ਮੁੱਖ ਮੰਤਰੀ ਦਾ ਵੱਕਾਰ ਦਾਅ ’ਤੇ

ਰਾਜਨ ਮਾਨ ਰਾਮਦਾਸ, 16 ਮਈ ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਇਸ ਵਾਰ ਦੋ ਮੌਜੂਦਾ ਮੰਤਰੀਆਂ, ਇੱਕ ਸਾਬਕਾ ਉਪ ਮੁੱਖ ਮੰਤਰੀ, ਦੋ ਸਾਬਕਾ ਮੰਤਰੀਆਂ ਅਤੇ ਇਕ ਮੌਜੂਦਾ ਲੋਕ ਸਭਾ ਮੈਂਬਰ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸ ਦੇ ਉਮੀਦਵਾਰ [...] The post ਮਾਝੇ ’ਚ ਦੋ ਮੰਤਰੀਆਂ ਤੇ ਇੱਕ ਸਾਬਕਾ ਉਪ ਮੁੱਖ ਮੰਤਰੀ ਦਾ ਵੱਕਾਰ ਦਾਅ ’ਤੇ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:29 am

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ ’ਚ ਇਕ ਨੌਜਵਾਨ ਨੇ ਆਪਣੀ ਥਾਰ ਮਹਿੰਦਰਾ ਕਾਰ ਨਹਿਰ ’ਚ ਸੁੱਟ ਦਿੱਤੀ ਅਤੇ ਖੁਦ ਵੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਸੀ। ਤੀਜੇ ਦਿਨ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ। ਗੋਤਾਖੋਰ ਕਮਲਪ੍ਰੀਤ ਨੇ ਲੋਹੰਡ ਫਾਟਕਾਂ ਨੇੜੇ ਭਾਖੜਾ ਨਹਿਰ ਵਿੱਚੋਂ ਗੱਡੀ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ।

ਪੰਜਾਬੀ ਜਾਗਰਣ 17 May 2024 8:28 am

ਕੋਰੀਓਗ੍ਰਾਫਰ ਫ਼ਰਾਹ ਖਾਨ ‘ਛੋਟਾ ਭੀਮ’ ਦਾ ਟਰੇਲਰ ਕਰੇਗੀ ਰਿਲੀਜ਼

ਮੁੰਬਈ: ਬੌਲੀਵੁੁਡ ਅਦਾਕਾਰ ਅਨੁਪਮ ਖੇਰ ਦੀ ਫਿਲਮ ‘ਛੋਟਾ ਭੀਮ ਐਂਡ ਦਿ ਕਰਸ ਆਫ ਦਮਯਾਨ’ ਦਾ ਟਰੇਲਰ ਭਲਕੇ ਜਾਰੀ ਹੋਵੇਗਾ। ਇਸ ਸਮਾਗਮ ਵਿਚ ਉੱਘੀ ਕੋਰੀਓਗ੍ਰਾਫਰ ਫ਼ਰਾਹ ਖਾਨ ਸ਼ਿਰਕਤ ਕਰੇਗੀ। ਇਸ ਫਿਲਮ ਦਾ ਟਰੇਲਰ ਜਾਰੀ ਹੋਣ ਬਾਰੇ ਜਾਣਕਾਰੀ ਫ਼ਰਾਹ ਖਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਉਥੇ ਮਿਲਦੇ ਹਾਂ [...] The post ਕੋਰੀਓਗ੍ਰਾਫਰ ਫ਼ਰਾਹ ਖਾਨ ‘ਛੋਟਾ ਭੀਮ’ ਦਾ ਟਰੇਲਰ ਕਰੇਗੀ ਰਿਲੀਜ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:25 am

ਪੰਜਾਬ ’ਚ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਰਹੀਆਂ ਨੇ ਪਟਿਆਲੇ ਦੀਆਂ ਤਿੰਨ ਔਰਤਾਂ

ਗੁਰਨਾਮ ਸਿੰਘ ਅਕੀਦਾ ਪਟਿਆਲਾ, 16 ਮਈ ਪੰਜਾਬ ਵਿਚ ਤਿੰਨ ਵੱਡੀਆਂ ਪਾਰਟੀਆਂ ਨੂੰ ਪਟਿਆਲਾ ਦੀਆਂ ਤਿੰਨ ਔਰਤਾਂ ਸੰਭਾਲ ਰਹੀਆਂ ਹਨ ਜੋ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵੱਖ ਵੱਖ ‌ਹਿੱਸਿਆਂ ਵਿਚ ਚੋਣ ਪ੍ਰਚਾਰ ਵੀ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੀ ਰਹਿਣ ਵਾਲੀ ਰੰਧਾਵਾ ਖ਼ਾਨਦਾਨ ਦੀ ਨੂੰਹ ਗੁਰਸ਼ਰਨ ਕੌਰ ਰੰਧਾਵਾ ਪੰਜਾਬ ਮਹਿਲਾ ਕਾਂਗਰਸ [...] The post ਪੰਜਾਬ ’ਚ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਰਹੀਆਂ ਨੇ ਪਟਿਆਲੇ ਦੀਆਂ ਤਿੰਨ ਔਰਤਾਂ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:24 am

ਚੋਣ ਮਸ਼ਕਰੀ: ਕਿਆ ਗੱਲ ਕਰਦੇ ਹੋ..!

ਚਰਨਜੀਤ ਭੁੱਲਰ ਚੰਡੀਗੜ੍ਹ, 16 ਮਈ ਬਾਤ ਦਾ ਬਤੰਗੜ ਬਣਾਉਣਾ ਹੋਵੇ ਜਾਂ ਫਿਰ ਰਾਈ ਦਾ ਪਹਾੜ, ਇਹ ਕਲਾ ਕੋਈ ਪੰਜਾਬੀ ਭਰਾਵਾਂ ਤੋਂ ਸਿੱਖੇ। ਉਹ ਦਿਨ ਭੁੱਲ ਗਏ ਜਦੋਂ ਚਾਰੇ ਪਾਸੇ ਗੂੰਜ ਪੈਂਦੀ ਸੀ, ‘ਘਰ-ਘਰ ਵਿਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’। ਭਦੌੜ ਵਾਲੇ ਅਹਿਸਾਨਫ਼ਰਾਮੋਸ਼ ਨਿਕਲੇ, ਨਾਲੇ ਚਮਕੌਰ ਸਾਹਿਬ ਵਾਲੇ, ਜਿਨ੍ਹਾਂ ਨੇ ਪਹਿਲਾਂ ਚੰਨੀ ਤੋਂ ਮਸਲੇ ਹੱਲ [...] The post ਚੋਣ ਮਸ਼ਕਰੀ: ਕਿਆ ਗੱਲ ਕਰਦੇ ਹੋ..! appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:22 am

ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

ਪੱਤਰ ਪ੍ਰੇਰਕ ਦੋਦਾ, 16 ਮਈ ਗਰਮੀ ਤੋਂ ਬਚਣ ਲਈ ਜਲਘਰ ਗਿੱਦੜਬਾਹਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਅੱਠ ਬੱਚੇ ਨਹਾਉਣ ਗਏ ਪਰ ਉਨ੍ਹਾਂ ਵਿਚੋਂ ਦੋ ਲੜਕੀਆਂ ਮਧੂ ਪੁੱਤਰੀ ਗੋਪਾਲ ਸਿੰਘ ਅਤੇ ਪ੍ਰੀਤੀ ਪੁੱਤਰੀ ਸੁਰਿੰਦਰ (ਉਮਰ ਕਰੀਬ 12-13 ਸਾਲ) ਡੁੱਬ ਗਈਆਂ। ਇਸ ਦੌਰਾਨ ਦੂਜੇ ਬੱਚਿਆਂ ਨੇ ਰੌਲਾ ਪਾਇਆ ਤੇ ਰਾਹਗੀਰਾਂ ਦੀ ਮਦਦ ਨਾਲ ਇਕ ਬੱਚੇ ਨੂੰ ਬਚਾ ਲਿਆ [...] The post ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:21 am

ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮਾਝਾ ਵਾਸੀ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 16 ਮਈ ਲੋਕ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਮਾਝੇ ਦੇ ਲੋਕਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ੀ ਪ੍ਰਗਟਾਈ ਹੈ ਪਰ ਵੋਟ ਕਿਸ ਪਾਰਟੀ ਨੂੰ ਪਾਉਣੀ ਹੈ, ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੋਟਰ ਚੁੱਪ ਹਨ। ਪੰਜਾਬ ਵਿੱਚ ਨਾਮਜ਼ਦਗੀਆਂ ਦੀ ਜਾਂਚ ਤੇ ਵਾਪਸੀ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਵੇਗੀ [...] The post ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮਾਝਾ ਵਾਸੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:20 am

ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ਵਿੱਚ ਮੌਤ

ਭੀਖੀ (ਪੱਤਰ ਪ੍ਰੇਰਕ): ਪਿੰਡ ਖੀਵਾ ਖੁਰਦ ਦੇ ਨੌਜਵਾਨ ਦੀ ਪਿਛਲੇ ਦਿਨੀਂ ਸਾਈਪ੍ਰਸ ਵਿੱਚ ਮੌਤ ਹੋ ਗਈ। ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਖੀਵਾ ਖੁਰਦ ਦਾ ਨੌਜਵਾਨ ਭੁਪਿੰਦਰ ਸਿੰਘ (36) ਪੁੱਤਰ ਬਲਵੀਰ ਸਿੰਘ ਸੱਤ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਵਰਕ ਪਰਮਿਟ ’ਤੇ ਸਾਈਪ੍ਰਸ ਕੰਮ ਕਰਨ ਲਈ ਗਿਆ ਸੀ। ਉਹ ਉਥੇ ਗਊਆਂ ਦੇ ਫਾਰਮ ਵਿੱਚ ਕੰਮ [...] The post ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ਵਿੱਚ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:19 am

ਛੋਟਾ ਘੱਲੂਘਾਰਾ ਦਿਵਸ’ਤੇ ਵਿਸ਼ੇਸ਼: ਜਦੋਂ ਪਿੰਡਾਂ ਦੇ ਖ਼ੂਹ ਸਿੱਖਾਂ ਦੀਆਂ ਲਾਸ਼ਾਂ ਨਾਲ਼ ਭਰ ਦਿੱਤੇ ਗਏ! ਮੁਗ਼ਲ ਸੈਨਾਵਾਂ ਦਾ ਟਾਕਰਾ ਕਰਦਿਆਂ ਹਜ਼ਾਰਾਂ ਸਿੰਘ, ਸਿੰਘਣੀਆਂ ਨੇ ਦਿੱਤੀ ਜਾਨ

1746 ਈਸਵੀ ’ਚ ਵਾਪਰਿਆ ਸਾਕਾ ਛੋਟਾ ਘੱਲੂਘਾਰਾ ਸਿੱਖ ਇਤਿਹਾਸ ਵਿਚ ਹਜ਼ਾਰਾਂ ਸਿੰਘ, ਸਿੰਘਣੀਆਂ ਦੀ ਲਾਮਿਸਾਲ ਬਹਾਦੁਰੀ ਅਤੇ ਕੁਰਬਾਨੀਆਂ ਕਰਕੇ ਜਾਣਿਆ ਜਾਂਦਾ ਹੈ। ਗੁਰਦਾਸਪੁਰ ਤੋਂ 14 ਕਿਲੋਮੀਟਰ ਦੂਰ ਮੁਕੇਰੀਆਂ ਜਾਂਦਿਆਂ ਸੱਜੇ ਪਾਸੇ ਕਾਹਨੂੰਵਾਨ ਛੰਬ ਖ਼ੇਤਰ ‘ਚ ਗੁਰਦੁਆਰਾ ਸਾਹਿਬ ਦੇ ਨੇੜੇ 10 ਏਕੜ ਰਕਬੇ ‘ਚ ਪੰਜਾਬ ਸਰਕਾਰ ਵਲੋਂ ਬੇਹਦ ਸੁੰਦਰ ਤੇ ਪ੍ਰਭਾਵਸ਼ਾਲੀ ਦਿੱਖ ਵਾਲਾ ਘੱਲੂਘਾਰਾ ਯਾਦਗਾਰ ਸਮਾਰਕ ਉਸਾਰਿਆ ਗਿਆ ਹੈ।

ਪੰਜਾਬੀ ਜਾਗਰਣ 17 May 2024 8:18 am

ਸਾਬਕਾ ਸਪੀਕਰ ਕਾਹਲੋਂ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 16 ਮਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਰੋਧੀ ਗਤੀਵੀਧੀਆਂ ਦੇ ਕਾਰਨ ਇਕ ਦਿਨ ਪਹਿਲਾਂ ਕੱਢੇ ਗਏ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ, ਜਿਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ [...] The post ਸਾਬਕਾ ਸਪੀਕਰ ਕਾਹਲੋਂ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:17 am

ਫ਼ਸਲ ਵੇਚ ਕੇ ਜਾਂਦੇ ਵਿਅਕਤੀ ਦਾ ਕਤਲ

ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 16 ਮਈ ਪਿੰਡ ਚੇਤ ਸਿੰਘ ਵਾਲਾ ਵਾਸੀ ਜਦੋਂ ਫਸਲ ਵੇਚ ਆ ਰਿਹਾ ਸੀ ਤਾਂ ਉਸ ’ਤੇ ਅਣਪਛਾਤੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਿਰਪਾਲ ਸਿੰਘ ਫਰੀਦਕੋਟ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਵੇਚ ਕੇ 50 ਹਜ਼ਾਰ ਰੁਪਏ ਆੜ੍ਹਤੀਏ ਤੋਂ ਨਗਦ ਲੈ ਕੇ [...] The post ਫ਼ਸਲ ਵੇਚ ਕੇ ਜਾਂਦੇ ਵਿਅਕਤੀ ਦਾ ਕਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:16 am

ਸੜਕ, ਗੱਡੀ ਚਾਹੇ ਹੋਵੇ ਮੰਚ ਜਿਥੇ ਟਾਇਮ ਮਿਲਦਾ ‘ਨੇਤਾ ਜੀ’ ਕਰਦੇ ਲੰਚ, ਚੋਣਾਂ ਜਿੱਤਣ ਲਈ ਲੀਡਰਾਂ ਦੇ ਨਿਵੇਕਲੇ ਚੋਣ ਅੰਦਾਜ਼

ਚੋਣ ਦੰਗਲ ਜਿੱਤਣ ਲਈ ‘ਨੇਤਾ ਜੀ’ ਦੀ ਭੁੱਖ, ਪਿਆਸ ਅਤੇ ਨੀਂਦ ਸਭ ਉਡੀ ਹੋਈ ਹੈ। ਦਿਨ ਚੜ੍ਹਦਿਆਂ ਹੀ ਜਨਤਾ ਦੀ ਕਚਹਿਰੀ ਵਿਚ ਇਮਤਿਹਾਨ ਲਈ ਪਹੁੰਚ ਰਹੇ ‘ਨੇਤਾ ਜੀ’ ਦੇਰ ਰਾਤ ਤਕ ਚੋਣ ਰੈਲੀਆਂ, ਮੀਟਿੰਗਾਂ ’ਚ ਇਸ ਕਦਰ ਰੁਝੇ ਹੋਏ ਹਨ ਕਿ ਅੱਜ ਕੱਲ੍ਹ ਸੜਕ, ਗੱਡੀ ਅਤੇ ਚਾਹੇ ਹੋਵੇ ਮੰਚ ਜਦੋਂ ਜਿਥੇ ਟਾਇਮ ਮਿਲਦਾ ਨੇਤਾ ਜੀ ਕਰ ਲੈਂਦੇ ਨਾਸ਼ਤਾ ਅਤੇ ਲੰਚ।

ਪੰਜਾਬੀ ਜਾਗਰਣ 17 May 2024 8:15 am

ਲਖਬੀਰ ਲੰਡਾ ਤੇ ਜੱਸਲ ਦਾ ਸਾਥੀ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 16 ਮਈ ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਵਿਦੇਸ਼ ਆਧਾਰਿਤ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਅਤੇ ਜੱਸਲ ਦੇ ਸਾਥੀ ਸ਼ਰਨਜੀਤ ਸਿੰਘ ਉਰਫ਼ ਸੰਨੀ ਵਾਸੀ ਪਿੰਡ ਬੀਹਲਾ (ਤਰਨ ਤਾਰਨ) ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ [...] The post ਲਖਬੀਰ ਲੰਡਾ ਤੇ ਜੱਸਲ ਦਾ ਸਾਥੀ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:13 am

ਅਟਾਰੀ-ਵਾਹਗਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਪੱਤਰ ਪ੍ਰੇਰਕ ਅਟਾਰੀ, 16 ਮਈ ਭਾਰਤ-ਪਾਕਿਸਤਾਨ ਦੀ ਸਰਹੱਦ ਅਟਾਰੀ-ਵਾਹਗਾ ’ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਦਰਮਿਆਨ ਰੋਜ਼ਾਨਾ ਸ਼ਾਮ ਸਮੇਂ ਹੁੰਦੀ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰੇਮਨੀ) ਦਾ ਸਮਾਂ ਅੱਜ ਤੋਂ ਸ਼ਾਮ 6 ਵਜੇ ਹੋ ਗਿਆ ਹੈ। ਮੌਸਮ ਬਦਲਣ ਤੇ ਗਰਮੀ ਵਧਣ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲ ਅਤੇ [...] The post ਅਟਾਰੀ-ਵਾਹਗਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:11 am

ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 20 ਸ਼ਰਧਾਲੂ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਮਈ ਇੱਥੇ ਮਾਲੇਰਕੋਟਲਾ-ਧੂਰੀ ਸੜਕ ਸਥਿਤ ਪਿੰਡ ਸੰਗਾਲਾ ਨੇੜੇ ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 20 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਰਾਜਸਥਾਨ ਦੇ ਗੰਗਾਨਗਰ ਤੋਂ ਬੋਲੈਰੋ ਵਿੱਚ ਸਵਾਰ ਹੋ ਕੇ ਸ਼ਰਧਾਲੂ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ਼ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਆ ਰਹੇ ਸਨ। [...] The post ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 20 ਸ਼ਰਧਾਲੂ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:10 am

ਅਟਾਰੀ ਬਾਰਡਰ 'ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ, ਮੌਸਮ ਦੀ ਤਬਦੀਲੀ ਨੂੰ ਵੇਖਦਿਆਂ ਸੀਮਾ ਸੁਰੱਖਿਆ ਬਲ ਨੇ ਲਿਆ ਫ਼ੈਸਲਾ

ਅੰਤਰਰਾਸ਼ਟਰੀ ਅਟਾਰੀ ਬਾਰਡਰ ’ਤੇ ਮੌਸਮ ਦੀ ਤਬਦੀਲੀ ਨੂੰ ਵੇਖਦਿਆਂ ਸੀਮਾ ਸੁਰੱਖਿਆ ਬਲ ਵਲੋਂ ਭਾਰਤ-ਪਾਕਿਸਤਾਨ ਦਰਮਿਆਨ ਹੁੰਦੀ ਰੀਟਰੀਟ ਸੈਰੇਮਨੀ (ਝੰਡਾ ਉਤਾਰਣ ਦੀ ਰਸਮ) ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਅਟਾਰੀ ਬਾਰਡਰ ਤੇ ਪਹਿਲਾ ਇਹ ਰੀਟਰੀਟ ਸੈਰੇਮਨੀ ਸ਼ਾਮ ਨੂੰ 5-30 ਵਜੇ ਤੋਂ 6 ਵਜੇ ਤੱਕ ਹੁੰਦੀ ਸੀ। ਹੁਣ ਨਵੇਂ ਸਮੇਂ ਅਨੁਸਾਰ ਇਹ ਸ਼ਾਮ ਨੂੰ 6 ਵਜੇ ਤੋਂ 6-30 ਤੱਕ ਹੋਇਆ ਕਰੇਗੀ।

ਪੰਜਾਬੀ ਜਾਗਰਣ 17 May 2024 8:09 am

ਲੁਧਿਆਣਾ ਵਿੱਚ ਗਰਮੀ ਨੇ ਦੋ ਸਾਲਾਂ ਦੇ ਰਿਕਾਰਡ ਤੋੜੇ

ਸਤਵਿੰਦਰ ਬਸਰਾ ਲੁਧਿਆਣਾ, 16 ਮਈ ਸ਼ਹਿਰ ਪਿਛਲੇ ਦੋ ਸਾਲਾਂ ’ਚ ਅੱਜ ਦੇ ਦਿਨ ਸਭ ਤੋਂ ਵੱਧ ਗਰਮ ਰਿਹਾ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ [...] The post ਲੁਧਿਆਣਾ ਵਿੱਚ ਗਰਮੀ ਨੇ ਦੋ ਸਾਲਾਂ ਦੇ ਰਿਕਾਰਡ ਤੋੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:09 am

ਵਿਧਾਇਕ ਦੇ ਪੁੱਤਰ ਖ਼ਿਲਾਫ਼ ਕਾਰਵਾਈ ਲਈ ਕਾਂਗਰਸੀਆਂ ਵੱਲੋਂ ਥਾਣੇ ਅੱਗੇ ਧਰਨਾ

ਸੰਤੋਖ ਗਿੱਲ ਰਾਏਕੋਟ, 16 ਮਈ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਕੇ ਵਾਪਸ ਪਰਤੇ ਕਾਂਗਰਸੀ ਵਰਕਰਾਂ ਦੀ ਬੱਸ ਘੇਰ ਕੇ ਮੰਦੀ ਭਾਸ਼ਾ ਬੋਲਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਪੁੱਤਰ ਗੁਰਦੇਵ ਸਿੰਘ ਬਾਵਾ ਵਿਰੁੱਧ ਕਾਰਵਾਈ ਦੀ ਮੰਗ ਲਈ ਅੱਜ ਕਾਂਗਰਸੀ ਵਰਕਰਾਂ ਨੇ ਥਾਣਾ ਰਾਏਕੋਟ ਸ਼ਹਿਰੀ [...] The post ਵਿਧਾਇਕ ਦੇ ਪੁੱਤਰ ਖ਼ਿਲਾਫ਼ ਕਾਰਵਾਈ ਲਈ ਕਾਂਗਰਸੀਆਂ ਵੱਲੋਂ ਥਾਣੇ ਅੱਗੇ ਧਰਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:08 am

ਧਾੜਵੀਆਂ ਨੂੰ ਹਰਾ ਕੇ ਵਾਪਸ ਦਿੱਲੀ ਭੇਜਣਗੇ ਵੋਟਰ: ਗਰੇਵਾਲ

ਗੁਰਿੰਦਰ ਸਿੰਘ ਲੁਧਿਆਣਾ, 16 ਮਈ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਸੁਨੇਤ ਪਿੰਡ ਦੇ ਗੁਰਦੁਆਰਾ ਭਗਤ ਰਵਿਦਾਸ ਨੇੜੇ ਇੱਕ ਚੋਣ ਜਲਸਾ ਕਰਾਇਆ ਗਿਆ ਜਿਸ ਵਿੱਚ ਲੋਕ ਸਭਾ ਹਲਕੇ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੀ ਪਤਨੀ ਨਿੰਦਰਜੀਤ ਕੌਰ ਢਿੱਲੋਂ ਨੇ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ [...] The post ਧਾੜਵੀਆਂ ਨੂੰ ਹਰਾ ਕੇ ਵਾਪਸ ਦਿੱਲੀ ਭੇਜਣਗੇ ਵੋਟਰ: ਗਰੇਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:08 am

ਅੱਗ ਕਾਰਨ ਸੜਕਾਂ ਕਿਨਾਰੇ ਲੱਗੇ ਕਈ ਦਰੱਖਤ ਝੁਲਸੇ

ਦੇਵਿੰਦਰ ਸਿੰਘ ਜੱਗੀ ਪਾਇਲ, 16 ਮਈ ਇੱਥੇ ਪਾਇਲ ਤੋਂ ਦੋਰਾਹਾ ਨੂੰ ਜਾਣ ਵਾਲੀ ਮੇਨ ਸੜਕ ’ਤੇ ਕੋਟਲੀ ਵਾਲੇ ਰਸਤੇ ਨੇੜੇ ਅੱਗ ਕਾਰਨ ਹਰੇ ਭਰੇ ਦਰੱਖਤ ਸੜ ਗਏ ਜਿਸ ਕਾਰਨ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਰਾੜਾ ਸਾਹਿਬ ਮੇਨ ਸੜਕ ’ਤੇ ਸਕੂਲ ਲਾਗੇ ਵੀ ਦਰੱਖਤਾਂ ਨੂੰ ਅੱਗ ਨੇ ਝੁਲਸਾ ਦਿੱਤਾ [...] The post ਅੱਗ ਕਾਰਨ ਸੜਕਾਂ ਕਿਨਾਰੇ ਲੱਗੇ ਕਈ ਦਰੱਖਤ ਝੁਲਸੇ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:07 am

ਦੁਕਾਨਾਂ ’ਤੇ ਗੋਲਗੱਪੇ ਅਤੇ ਸ਼ੇਕ ਪੀ ਕੇ ਪ੍ਰਚਾਰ ਕਰ ਰਹੇ ਨੇ ਉਮੀਦਵਾਰ

ਗਗਨਦੀਪ ਅਰੋੜਾ ਲੁਧਿਆਣਾ, 16 ਮਈ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਕਰਨ ਦਾ ਤਰੀਕਾ ਵੀ ਬਦਲਿਆ ਜਾ ਰਿਹਾ ਹੈ। ਕੋਈ ਦੁਕਾਨ ’ਤੇ ਖੜ੍ਹਾ ਹੋ ਕੇ ਸਮਰਥਕਾਂ ਨਾਲ ਗੋਲ-ਗੱਪੇ ਖਾ ਰਿਹਾ ਹੈ ਤੇ ਕੋਈ ਸ਼ੇਕ ਪੀ ਕੇ ਨਾਲ-ਨਾਲ ਰੇਹੜੀ ਚਾਲਕ ਕੋਲ ਖੜ੍ਹਾ ਹੋ ਕੇ ਸਾਮਾਨ ਲੈ ਰਿਹਾ ਹੈ। ਆਪਣੇ [...] The post ਦੁਕਾਨਾਂ ’ਤੇ ਗੋਲਗੱਪੇ ਅਤੇ ਸ਼ੇਕ ਪੀ ਕੇ ਪ੍ਰਚਾਰ ਕਰ ਰਹੇ ਨੇ ਉਮੀਦਵਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:06 am

ਸੇਕਰਡ ਹਾਰਟ ਸਕੂਲ ਦੇ ਹਰਕੀਰਤ ਨੇ 97 ਫ਼ੀਸਦੀ ਅੰਕ ਲਏ

ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਸੇਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ ਵਿੱਚ ਪੜ੍ਹਦੇ ਹਰਕੀਰਤ ਸਿੰਘ ਸ਼ੰਕਰ ਨੇ ਸੀਬੀਐੱਸਸੀ ਵੱਲੋਂ 12ਵੀਂ ਜਮਾਤ ਦੇ ਆਰਟਸ ਗਰੁੱਪ ਦੇ ਐਲਾਨੇ ਨਤੀਜੇ ਵਿੱਚ 97 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। The post ਸੇਕਰਡ ਹਾਰਟ ਸਕੂਲ ਦੇ ਹਰਕੀਰਤ ਨੇ 97 ਫ਼ੀਸਦੀ ਅੰਕ ਲਏ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:00 am

ਈਡੀ ਨੂੰ ਇਕ ਹੋਰ ਝਟਕਾ

ਦੇਸ਼ ਭਰ ਵਿਚ ਆਮ ਚੋਣਾਂ ਹੋ ਰਹੀਆਂ ਹਨ ਪਰ ਦੇਖਣ ਵਿਚ ਆ ਰਿਹਾ ਹੈ ਕਿ ਚੋਣ ਕਮਿਸ਼ਨ ਕਿਤੇ ਰੜਕ ਨਹੀਂ ਰਿਹਾ ਜਦਕਿ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਖ਼ਬਰਾਂ ਧੜਾਧੜ ਆ ਰਹੀਆਂ ਹਨ। ਵੀਰਵਾਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਹੈ ਕਿ ਜਦੋਂ ਕੋਈ ਵਿਸ਼ੇਸ਼ ਅਦਾਲਤ ਕਾਲੇ ਧਨ ਦੇ ਕਿਸੇ ਕੇਸ ਦਾ ਨੋਟਿਸ ਲੈ ਚੁੱਕੀ ਹੋਵੇ ਤਾਂ [...] The post ਈਡੀ ਨੂੰ ਇਕ ਹੋਰ ਝਟਕਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 8:00 am

ਮੁਲਜ਼ਮ ਚੋਰੀ ਦੇ ਈ-ਰਿਕਸ਼ਾ ਤੇ ਬੈਟਰੀਆਂ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਜੋਧੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਈ-ਰਿਕਸ਼ਾ ਅਤੇ ਬੈਟਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸਬਜ਼ੀ ਮੰਡੀ ਬਹਾਦਰ ਕੇ ਰੋਡ ਮੌਜੂਦ ਸੀ ਤਾਂ ਸੂਚਨਾ ਮਿਲਣ ’ਤੇ ਰਵੀ ਕੁਮਾਰ ਉਰਫ਼ ਮੋਨੂੰ ਵਾਸੀ ਭਗਵਾਨ ਦਾਸ ਕਾਲੋਨੀ ਸਲੇਮ ਟਾਬਰੀ ਨੂੰ ਚੋਰੀ ਕੀਤੇ ਈ-ਰਿਕਸ਼ਾ [...] The post ਮੁਲਜ਼ਮ ਚੋਰੀ ਦੇ ਈ-ਰਿਕਸ਼ਾ ਤੇ ਬੈਟਰੀਆਂ ਸਮੇਤ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:59 am

ਦੋ ਵਾਹਨ ਚੋਰੀ, ਕੇਸ ਦਰਜ

ਲੁਧਿਆਣਾ: ਥਾਣਾ ਦਰੇਸੀ ਦੇ ਇਲਾਕੇ ਵਿੱਚ ਪੈਂਦੇ ਸੁੰਦਰ ਨਗਰ ਸਥਿਤ ਪੰਜਾਬ ਨੈਸ਼ਨਲ ਬੈਂਕ ਬਾਹਰੋਂ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਜਤਿੰਦਰ ਕੁਮਾਰ ਵਾਸੀ ਮੁਹੱਲਾ ਸਜੈਨ ਕਲੋਨੀ ਸੁੰਦਰ ਨਗਰ ਨੇ ਦੱਸਿਆ ਕਿ ਉਸਨੇ ਆਪਣਾ ਸਕੂਟਰ ਬੈਂਕ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰ ਕੇ [...] The post ਦੋ ਵਾਹਨ ਚੋਰੀ, ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:59 am

ਆਂਗਣਵਾੜੀ ਮੁਲਾਜ਼ਮਾਂ ਨੇ ਮੰਗ ਪੱਤਰ ਸੌਂਪਿਆ

ਰਾਏਕੋਟ: ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਦੀ ਅਗਵਾਈ ਵਿੱਚ ਬਲਾਕ ਪ੍ਰਧਾਨ ਬਲਜੀਤ ਕੌਰ ਨੇ ਬਾਲ ਵਿਕਾਸ ਅਤੇ ਇਸਤਰੀ ਭਲਾਈ ਅਫ਼ਸਰ ਰਾਏਕੋਟ ਨੂੰ ਮੰਗ-ਪੱਤਰ ਸੌਂਪਿਆ। ਸੂਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਛੇ ਸਾਲ ਤੱਕ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜ ਸਾਲ ਬੀਤ ਜਾਣ [...] The post ਆਂਗਣਵਾੜੀ ਮੁਲਾਜ਼ਮਾਂ ਨੇ ਮੰਗ ਪੱਤਰ ਸੌਂਪਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:58 am

ਪ੍ਰੇਮੀ ਨੂੰ ਘਰ ਬੁਲਾਉਣ ਮਗਰੋਂ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਮਈ ਦੁੱਗਰੀ ਇਲਾਕੇ ’ਚ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਬਹਾਨੇ ਨਾਲ ਘਰ ਬੁਲਾ ਲਿਆ। ਉੱਥੋਂ ਗੱਲਾਂ ਕਰਨ ਤੋਂ ਬਾਅਦ ਜਦੋਂ ਨੌਜਵਾਨ ਜਾਣ ਲੱਗਿਆ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸਦੀ ਕੁੱਟਮਾਰ ਕੀਤੀ ਤੇ ਬੰਦੀ ਬਣਾ ਕੇ ਉਸਦਾ ਮੋਬਾਈਲ ਤੇ ਹੋਰ ਸਾਮਾਨ ਲੁੱਟ ਲਿਆ। ਇੰਨਾ ਹੀ [...] The post ਪ੍ਰੇਮੀ ਨੂੰ ਘਰ ਬੁਲਾਉਣ ਮਗਰੋਂ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:57 am

ਫੁਟਬਾਲ: ਸੁਨੀਲ ਛੇਤਰੀ ਵੱਲੋਂ ਸੰਨਿਆਸ ਲੈਣ ਦਾ ਐਲਾਨ

ਨਵੀਂ ਦਿੱਲੀ, 16 ਮਈ ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਕੁਵੈਤ ਖ਼ਿਲਾਫ਼ ਛੇ ਜੂਨ ਨੂੰ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਮਗਰੋਂ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। ਭਾਰਤੀ ਟੀਮ ਦੇ ਕਪਤਾਨ ਛੇਤਰੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜ਼ਰੀਏ ਇਹ ਐਲਾਨ ਕੀਤਾ। ਸਾਲ 2005 ਵਿੱਚ ਕੌਮਾਂਤਰੀ ਫੁਟਬਾਲ ਵਿੱਚ ਪ੍ਰਦਰਸ਼ਨ ਕਰਨ ਵਾਲੇ ਛੇਤਰੀ ਨੇ ਭਾਰਤ [...] The post ਫੁਟਬਾਲ: ਸੁਨੀਲ ਛੇਤਰੀ ਵੱਲੋਂ ਸੰਨਿਆਸ ਲੈਣ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:57 am

ਮੈਚ ਫਿਕਸਿੰਗ: ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ

ਕੋਲੰਬੋ: ਸ੍ਰੀਲੰਕਾ ਦੀ ਇੱਕ ਅਦਾਲਤ ਨੇ ਗ਼ੈਰਕਾਨੂੰਨੀ ਲੀਜੈਂਡ ਕ੍ਰਿਕਟ ਲੀਗ ਦੌਰਾਨ ਮੈਚ ਫਿਕਸਿੰਗ ਨੂੰ ਲੈ ਕੇ ਭਾਰਤੀ ਨਾਗਰਿਕਾਂ ਯੋਨੀ ਪਟੇਲ ਅਤੇ ਪੀ ਆਕਾਸ਼ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਦੋਵੇਂ ਇਸ ਵੇਲੇ ਜ਼ਮਾਨਤ ’ਤੇ ਹਨ। ਇਨ੍ਹਾਂ ’ਤੇ ਅੱਠ ਤੋਂ 19 ਮਾਰਚ ਤੱਕ ਕੈਂਡੀ ਦੇ ਪੱਲੇਕੇਲੇ ਸਟੇਡੀਅਮ ’ਚ ਖੇਡੀ ਗਈ ਲੀਗ ਦੇ ਮੈਚ ਫਿਕਸ [...] The post ਮੈਚ ਫਿਕਸਿੰਗ: ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:56 am

ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਪੈਮਾਨਿਆਂ ਬਾਰੇ ਫ਼ੈਸਲਾ 21 ਨੂੰ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਪੈਰਿਸ ਓਲੰਪਿਕ ’ਚ ਨੁਮਾਇੰਦਗੀ ਵਾਸਤੇ ਭਾਰਤੀ ਦਲ ਦੀ ਚੋਣ ਲਈ 21 ਮਈ ਨੂੰ ਮਾਪਦੰਡ ਤੈਅ ਕਰੇਗਾ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਨੇ ਪੈਰਿਸ ਓਲੰਪਿਕ ਖੇਡਾਂ ਲਈ ਛੇ ਕੋਟੇ ਹਾਸਲ ਕੀਤੇ ਹਨ ਜਿਨ੍ਹਾਂ ਵਿੱਚੋਂ ਪੰਜ ਮਹਿਲਾ ਪਹਿਲਵਾਨਾਂ ਨੂੰ ਮਿਲੇ ਹਨ। ਅਮਨ ਸਹਿਰਾਵਤ ਪੁਰਸ਼ਾਂ ਦੇ 57 ਕਿੱਲੋ ਫ੍ਰੀ-ਸਟਾਈਲ [...] The post ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਪੈਮਾਨਿਆਂ ਬਾਰੇ ਫ਼ੈਸਲਾ 21 ਨੂੰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:56 am

ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਮਾਛੀਵਾੜਾ (ਪੱਤਰ ਪ੍ਰੇਰਕ): ਸਰਹਿੰਦ ਨਹਿਰ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ’ਚੋਂ ਇੱਕ ਦੀ ਪਛਾਣ ਜੀਵਨ (19) ਵਾਸੀ ਵੱਡਾ ਸਮਾਣਾ ਵਜੋਂ ਹੋਈ ਜੋ ਕਿ ਇੱਕ ਸਬਜ਼ੀ ਵਿਕ੍ਰੇਤਾ ਸੀ ਜਦਕਿ ਦੂਜੀ ਜੀ ਪਛਾਣ ਨਾ ਹੋ ਸਕੀ। ਜਾਣਕਾਰੀ ਅਨੁਸਾਰ ਜੀਵਨ ਦੋ ਦਿਨ ਪਹਿਲਾਂ ਆਪਣੇ ਸਾਥੀ ਨਾਲ ਪਿੰਡਾਂ ਵਿੱਚ ਸਬਜ਼ੀ ਵੇਚ ਰਿਹਾ ਸੀ ਕਿ ਗਰਮੀ ਕਾਰਨ ਉਹ [...] The post ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:56 am

ਹਸਰੰਗਾ ਤੇ ਸ਼ਾਕਿਬ ਆਈਸੀਸੀ ਟੀ20 ਹਰਫ਼ਨਮੌਲਾ ਦਰਜਾਬੰਦੀ ਦੇ ਸਿਖਰ ’ਤੇ

ਦੁਬਈ, 16 ਮਈ ਹਾਰਦਿਕ ਪਾਂਡਿਆ ਟੀ20 ਹਰਫਨਮੌਲਾ ਦੀ ਆਈਸੀਸੀ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਬਣਿਆ ਹੋਇਆ ਹੈ, ਜਦਕਿ ਸ੍ਰੀਲੰਕਾ ਦਾ ਸਪਿੰਨਰ ਵਾਨਿੰਦੂ ਹਸਰੰਗਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨਾਲ ਸਾਂਝੇ ਤੌਰ ’ਤੇ ਸਿਖਰ ਉੱਤੇ ਪਹੁੰਚ ਗਿਆ ਹੈ। ਪਾਂਡਿਆ 185 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹਨ। ਹਸਰੰਗਾ ਅਤੇ ਸ਼ਾਕਿਬ ਦੇ 228 ਅੰਕ ਹਨ। ਅਫ਼ਗਾਨਿਸਤਾਨ ਦਾ ਮੁਹੰਮਦ [...] The post ਹਸਰੰਗਾ ਤੇ ਸ਼ਾਕਿਬ ਆਈਸੀਸੀ ਟੀ20 ਹਰਫ਼ਨਮੌਲਾ ਦਰਜਾਬੰਦੀ ਦੇ ਸਿਖਰ ’ਤੇ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:55 am

ਦੋਸਤ ਨੂੰ ਸ਼ਰਨ ਦੇਣ ਵਾਲੇ ਦੋ ਭਰਾਵਾਂ ’ਤੇ ਹਮਲਾ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਮਈ ਸਲੇਮ ਟਾਬਰੀ ਦੇ ਮੁਹੱਲਾ ਪੀਰੂਬੰਦਾ ’ਚ ਹਮਲਾਵਰਾਂ ਤੋਂ ਬਚਾਉਣ ਲਈ ਆਪਣੇ ਦੋਸਤ ਨੂੰ ਘਰ ’ਚ ਰੱਖਣਾ ਦੋ ਭਰਾਵਾਂ ਨੂੰ ਮਹਿੰਗਾ ਪੈ ਗਿਆ। ਪਿਓ-ਪੁੱਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਸਤ ਨੂੰ ਸ਼ਰਣ ਦੇਣ ਵਾਲੇ ਭਰਾਵਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ’ਚ ਇੱਕ ਭਰਾ ਦੀ ਮੌਤ ਹੋ ਗਈ। ਇਸ [...] The post ਦੋਸਤ ਨੂੰ ਸ਼ਰਨ ਦੇਣ ਵਾਲੇ ਦੋ ਭਰਾਵਾਂ ’ਤੇ ਹਮਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:55 am

ਲੁਧਿਆਣਾ ਹਲਕੇ ਵਿੱਚ 380 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ

ਗਗਨਦੀਪ ਅਰੋੜਾ ਲੁਧਿਆਣਾ, 16 ਮਈ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੁਧਿਆਣਾ ਸੰਸਦੀ ਹਲਕੇ ਅੰਦਰ 380 ਪੋਲਿੰਗ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਥਾਨਕ ਬੱਚਤ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਦਿੱਵਿਆ ਮਿੱਤਲ ਅਤੇ ਪੁਲੀਸ ਅਬਜ਼ਰਵਰ ਸਤੀਸ਼ ਕੁਮਾਰ ਗਜਭਿਯੇ ਮੌਜੂਦ ਸਨ। [...] The post ਲੁਧਿਆਣਾ ਹਲਕੇ ਵਿੱਚ 380 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:54 am

ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਸਰਕਾਰ ਪ੍ਰਤੀ ਰੋਸ

ਖੇਤਰੀ ਪ੍ਰਤੀਨਿਧ ਲੁਧਿਆਣਾ, 16 ਮਈ ਪੰਜਾਬ ਸਰਕਾਰ ਵੱਲੋਂ ਆਪਣੇ ਦੋ ਸਾਲਾਂ ਦੇ ਰਾਜ ਭਾਗ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਕੇ ਉਨ੍ਹਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਵਧ ਰਿਹਾ ਹੈ। ਆਗੂਆਂ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕਥਿਤ [...] The post ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਸਰਕਾਰ ਪ੍ਰਤੀ ਰੋਸ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:54 am

ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ

ਪੱਤਰ ਪ੍ਰੇਰਕ ਸਮਰਾਲਾ, 16 ਮਈ ਲੇਖਕ ਮੰਚ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ, ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਹੋਈ। ਇਸ ਮੌਕੇ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ, ਸ਼ਾਇਰ ਮੋਹਨਜੀਤ, ਰੋਪੜ ਜ਼ਿਲ੍ਹੇ ਦੇ ਵਧੀਆ ਗਜ਼ਲਗੋ ਅਜਮੇਰ ਸਾਗਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਮੁੱਖ ਆਗੂ ਅਤੇ ਲੋਕ ਹਿੱਤਾਂ ਦੇ [...] The post ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:53 am

ਭਾਜਪਾ ਦਾ 400 ਪਾਰ ਦਾ ਨਾਅਰਾ ਹਵਾ ਹੋਇਆ: ਚੰਨੀ

ਪਾਲ ਸਿੰਘ ਨੌਲੀ ਜਲੰਧਰ,16 ਮਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦਾ 400 ਪਾਰ ਦੇ ਨਾਅਰੇ ਦੀ ਹਵਾ ਨਿਕਲ ਗਈ ਹੈ ਤੇ ਦੇਸ਼ ਵਿੱਚ ਇੰਡੀਆ ਗੱਠਜੋੜ ਸਰਕਾਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠ [...] The post ਭਾਜਪਾ ਦਾ 400 ਪਾਰ ਦਾ ਨਾਅਰਾ ਹਵਾ ਹੋਇਆ: ਚੰਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:52 am

ਭਾਜਪਾ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਪਾਰਟੀ: ਔਜਲਾ

ਰਾਜਨ ਮਾਨ ਮਜੀਠਾ, 16 ਮਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਫਿਰਕਾਪ੍ਰਸਤੀ ਨੂੰ ਬੜ੍ਹਾਵਾ ਦੇਣ ਵਾਲੀ ਪਾਰਟੀ ਹੈ ਅਤੇ ਇਸ ਨੂੰ ਚੱਲਦਾ ਕਰਨਾ ਹੀ ਭਾਈਚਾਰਕ ਸਾਂਝ ਲਈ ਸਹੀ ਹੈ। ਅੱਜ ਪਿੰਡ ਜਹਾਂਗੀਰ ਅਤੇ ਬੱਲ ਖੁਰਦ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ [...] The post ਭਾਜਪਾ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਪਾਰਟੀ: ਔਜਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:50 am

ਕਟਾਰੂਚੱਕ ਨੇ ਭਾਜਪਾ ਸਰਕਾਰ ਨੂੰ ਰਗੜੇ ਲਾਏ

ਐੱਨਪੀ ਧਵਨ ਪਠਾਨਕੋਟ, 16 ਮਈ ਪਿਛਲੇ 10 ਸਾਲਾਂ ਤੋਂ ਵਿਕਾਸ ਅਤੇ ਰੁਜ਼ਗਾਰ ਦੇ ਨਾਂ ’ਤੇ ਭੋਲੀ-ਭਾਲੀ ਜਨਤਾ ਨੂੰ ਕੇਂਦਰ ਦੀ ਭਾਜਪਾ ਸਰਕਾਰ ਮੂਰਖ ਬਣਾ ਰਹੀ ਹੈ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਲੋਕ ਇਸ ਸਰਕਾਰ ਨੂੰ ਚਲਦਾ ਕਰ ਦੇਣਗੇ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ [...] The post ਕਟਾਰੂਚੱਕ ਨੇ ਭਾਜਪਾ ਸਰਕਾਰ ਨੂੰ ਰਗੜੇ ਲਾਏ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:49 am

World Hypertension Day : ਤੰਦਰੁਸਤ ਰਹਿਣ ਲਈ ਰੱਖੋ ਬਲੱਡ ਪ੍ਰੈਸ਼ਰ ’ਤੇ ਕਾਬੂ

ਅਜੋਕਾ ਮਨੁੱਖੀ ਜੀਵਨ ਬਹੁਤ ਭੱਜ-ਦੌੜ ਭਰਿਆ ਹੈ। ਇਸ ਭੱਜ-ਦੌੜ ਲਈ ਲੋੜੀਂਦੇ ਪੌਸ਼ਟਿਕ ਤੇ ਸ਼ੁੱਧ ਭੋਜਨ ਦੀ ਥਾਂ ਫਾਸਟ ਫੂਡ ਜਾਂ ਤੇਲ, ਘਿਓ ਤੇ ਮਸਾਲਿਆਂ ਭਰਪੂਰ ਬਾਜ਼ਾਰੀ ਭੋਜਨ ਦੀ ਵਰਤੋਂ ਅਤੇ ਸੈਰ, ਕਸਰਤ ਜਾਂ ਯੋਗਾ ਆਦਿ ਦੀ ਘਾਟ ਨੇ ਅਜੋਕੇ ਮਨੁੱਖ ਨੂੰ ਹਾਈ ਬਲੱਡ ਪ੍ਰੈਸ਼ਰ ਜਿਹੀ ਐਸੀ ਨਾਮੁਰਾਦ ਬਿਮਾਰੀ ਦੇ ਦਿੱਤੀ ਹੈ, ਜੋ ਕਈ ਹੋਰ ਵੱਡੀਆਂ ਤੇ ਖ਼ਤਰਨਾਕ ਬਿਮਾਰੀਆਂ ਦੇ ਪੈਦਾ ਹੋਣ ਦਾ ਕਾਰਨ ਹੋ ਨਿੱਬੜਦੀ ਹੈ।

ਪੰਜਾਬੀ ਜਾਗਰਣ 17 May 2024 7:44 am

ਪਹਿਲਾਂ-ਪਹਿਲ ਤਾਂ ਛੱਪੜਾਂ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਸੀ

ਬਾਰਿਸ਼ਾਂ ਵੇਲੇ ਛੱਪੜ ਵੱਲ ਨੂੰ ਸਿਰਫ਼ ਸਾਫ਼-ਸੁਥਰਾ ਪਾਣੀ ਹੀ ਜਾਣ ਦਿੱਤਾ ਜਾਂਦਾ ਸੀ ਅਤੇ ਰੂੜੀਆਂ ਜਾਂ ਹੋਰ ਗੰਦੇ ਥਾਵਾਂ ਤੋਂ ਜਾਣ ਵਾਲਾ ਪਾਣੀ ਛੱਪੜ ਵਿਚ ਨਹੀਂ ਪੈਣ ਦਿੱਤਾ ਜਾਂਦਾ ਸੀ ਕਿਉਂਕਿ ਪਹਿਲਾਂ-ਪਹਿਲਾਂ ਤਾਂ ਛੱਪੜਾਂ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਸੀ। ਫਿਰ ਪਿੰਡਾਂ ਵਿਚ ਖੂਹ ਲੱਗਣ ਤੋਂ ਬਾਅਦ ਛੱਪੜਾਂ ਦਾ ਪਾਣੀ ਨਹਾਉਣ-ਧੋਣ, ਕੱਪੜੇ ਧੋਣ ਅਤੇ ਪਸ਼ੂਆਂ ਨੂੰ ਪਿਆਉਣ ਅਤੇ ਨਹਾਉਣ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਸੀ।

ਪੰਜਾਬੀ ਜਾਗਰਣ 17 May 2024 7:43 am

ਦੂਰਸੰਚਾਰ ਦੀ ਵਿਕਾਸ ’ਚ ਅਹਿਮੀਅਤ

ਬੈੱਲ ਉਮਰ ਦੇ ਮੁੱਢਲੇ ਸਾਲਾਂ ਵਿਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ।

ਪੰਜਾਬੀ ਜਾਗਰਣ 17 May 2024 7:43 am

ਐੱਸਬੀਆਈ ਨੇ ਐੱਫਡੀ ’ਤੇ ਵਿਆਜ ਦਰ 75 ਆਧਾਰ ਅੰਕ ਤੱਕ ਵਧਾਈ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਰਜ਼ੇ ਦੇਣ ਵਾਲੀ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਐੱਫਡੀ ’ਤੇ ਵਿਆਜ ਦਰ 75 ਆਧਾਰ ਅੰਕ ਤੱਕ ਵਧਾ ਦਿੱਤੀ ਹੈ। ਇਹ ਕਦਮ ਹੋਰ ਬੈਂਕਾਂ ਵੱਲੋਂ ਵੀ ਚੁੱਕੇ ਜਾਣ ਦੀ ਸੰਭਾਵਨਾ ਹੈ। ਐੱਸਬੀਆਈ ਦੀ ਵੈੱਬਸਾਈਟ ’ਤੇ ਜਾਰੀ ਅੰਕੜਿਆਂ ਅਨੁਸਾਰ 46-179 ਦਿਨ ਦੀ ਐੱਫਡੀ ਲਈ ਦਰ 4.75 ਫੀਸਦ ਤੋਂ ਵਧਾ ਕੇ [...] The post ਐੱਸਬੀਆਈ ਨੇ ਐੱਫਡੀ ’ਤੇ ਵਿਆਜ ਦਰ 75 ਆਧਾਰ ਅੰਕ ਤੱਕ ਵਧਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:29 am

ਪੰਜਾਬੀ ਲਹਿਜੇ ਵਾਲੀ ਗ਼ਜ਼ਲ

ਤੇਜਾ ਸਿੰਘ ਤਿਲਕ ਪੁਸਤਕ ਪੜਚੋਲ ਗ਼ਜ਼ਲ ਸੰਗ੍ਰਹਿ ‘ਹਉਕੇ ਦਾ ਅਨੁਵਾਦ’ ਛਪਣ ਨਾਲ ਕੁਲਵਿੰਦਰ ਕੁੱਲਾ ਪਹਿਲਾਂ ਹੀ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਕਦਮ ਰੱਖ ਚੁੱਕਿਆ ਹੈ। ਉਸ ਦੀਆਂ ਗ਼ਜ਼ਲਾਂ ਵਿਭਿੰਨ ਪੰਜਾਬੀ ਸਾਹਿਤਕ ਪਰਚਿਆਂ ਦਾ ਅੰਗ ਬਣਦੀਆਂ ਹਨ। ਹੱਥਲੀ ਪੁਸਤਕ ‘ਰਣ ਤੋਂ ਤਾਜ ਤੱਕ’ (ਕੀਮਤ: 150 ਰੁਪਏ; ਬੇਗਮਪੁਰਾ ਬੁੱਕ ਸ਼ਾਪ) ਉਸ ਦਾ ਦੂਜਾ ਗ਼ਜ਼ਲ ਦੀਵਾਨ ਹੈ। ਇਸ [...] The post ਪੰਜਾਬੀ ਲਹਿਜੇ ਵਾਲੀ ਗ਼ਜ਼ਲ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:27 am

ਹੱਕ ਸੱਚ ਦੀ ਲੜਾਈ ਲੜਦੀ ਕੁੜੀ ਦਾ ਬਿਰਤਾਂਤ

ਕੇ.ਐਲ. ਗਰਗ ਇੱਕ ਪੁਸਤਕ – ਇੱਕ ਨਜ਼ਰ ਰਿਪੁਦਮਨ ਸਿੰਘ ‘ਰੂਪ’ ਪੰਜਾਬੀ ਭਾਸ਼ਾ ਦਾ ਬਹੁ-ਵਿਧਾਈ ਲੇਖਕ ਹੈ ਜਿਸ ਨੇ ਕਵਿਤਾ, ਕਹਾਣੀ, ਮਿੰਨੀ ਕਹਾਣੀ, ਨਾਵਲ ਅਤੇ ਸੰਪਾਦਨਾ ਦੇ ਖੇਤਰ ਵਿੱਚ ਚੋਖਾ ਕੰਮ ਕਰਕੇ ਚੰਗਾ ਨਾਂ ਕਮਾਇਆ ਹੈ। ਉਸ ਦੀ ਸੋਚ ਅਤੇ ਚਿੰਤਨ ਪ੍ਰਗਤੀਵਾਦੀ ਖਾਸੇ ਵਾਲਾ ਹੈ। ਉਸ ਦੀਆਂ ਰਚਨਾਵਾਂ ਵਿੱਚੋਂ ਇਨਸਾਨੀ ਮੁਹੱਬਤ ਅਤੇ ਮਨੁੱਖੀ ਕਦਰਾਂ ਕੀਮਤਾਂ ਕੀਮਤਾਂ [...] The post ਹੱਕ ਸੱਚ ਦੀ ਲੜਾਈ ਲੜਦੀ ਕੁੜੀ ਦਾ ਬਿਰਤਾਂਤ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:25 am

ਬਠਿੰਡਾ ਵਿੱਚ ਦਿਨ ਦਾ ਪਾਰਾ 44 ਡਿਗਰੀ ਤੱਕ ਪੁੱਜਿਆ

ਸ਼ਗਨ ਕਟਾਰੀਆ ਬਠਿੰਡਾ, 16 ਮਈ ਮਾਲਵੇ ਵਿੱਚ ਗਰਮੀ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਮਾਹਿਰਾਂ ਦੀ ਪੇਸ਼ੀਨਗੋਈ ਹੈ ਕਿ 20 ਮਈ ਤੱਕ ਦਿਨ ਦਾ ਪਾਰਾ 45-46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ ਅਤੇ ਇਸ ਤੋਂ ਬਾਅਦ ਵੀ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਨੇ ਮੀਂਹ ਪੈਣ ਦੀ ਕਿਸੇ ਸੰਭਾਵਨਾ ਤੋਂ [...] The post ਬਠਿੰਡਾ ਵਿੱਚ ਦਿਨ ਦਾ ਪਾਰਾ 44 ਡਿਗਰੀ ਤੱਕ ਪੁੱਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:24 am

ਅਗਨੀ ਕਾਂਡ: ਜਮਹੂਰੀ ਅਧਿਕਾਰ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ

ਨਿੱਜੀ ਪੱਤਰ ਪ੍ਰੇਰਕ ਬਠਿੰਡਾ, 16 ਮਈ ਇਥੇ ਉੜੀਆ ਕਲੋਨੀ ’ਚ ਲੰਘੀ 23 ਅਪਰੈਲ ਨੂੰ ਅੱਗ ਲੱਗਣ ਕਾਰਣ ਦੋ ਸਕੀਆਂ ਭੈਣਾਂ ਦੀ ਮੌਤ ਅਤੇ ਕਈ ਝੁੱਗੀਆਂ ਸਮੇਤ ਵਿੱਚ ਸਾਮਾਨ ਸੜ ਕੇ ਰਾਖ਼ ਹੋਣ ਦੇ ਮਾਮਲੇ ਬਾਰੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਤੱਥ ਖੋਜ ਰਿਪੋਰਟ ਜਾਰੀ ਕੀਤੀ ਹੈ। ਦਸ ਮੈਂਬਰੀ ਤੱਥ ਖੋਜ ਕਮੇਟੀ ਦੀ ਰਿਪੋਰਟ ਰਿਲੀਜ਼ ਕਰਦਿਆਂ [...] The post ਅਗਨੀ ਕਾਂਡ: ਜਮਹੂਰੀ ਅਧਿਕਾਰ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:23 am

ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ

ਬਾਂਸਕਾ ਬਿਸਟ੍ਰਿਕਾ(ਸਲੋਵਾਕੀਆ), 16 ਮਈ ਸਲੋਵਾਕ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ਤੋਂ ਇਕ ਦਿਨ ਮਗਰੋਂ ਸਲੋਵਾਕ ਸਿਆਸਤਦਾਨਾਂ ਨੇ ਕੇਂਦਰੀ ਯੂਰਪੀ ਮੁਲਕ ਵਿਚ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਡਾਕਟਰਾਂ ਨੇ ਉਨ੍ਹਾਂ ਦਾ ਪੰਜ ਘੰਟੇ ਅਪਰੇਸ਼ਨ ਕੀਤਾ ਸੀ [...] The post ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ appeared first on Punjabi Tribune .

ਪੰਜਾਬੀ ਟ੍ਰਿਬਿਊਨ 17 May 2024 7:23 am