SENSEX
NIFTY
GOLD
USD/INR

Weather

34    C
... ...View News by News Source

ਸੁਖਬੀਰ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਹੱਕ 'ਚ ਕੀਤੀ ਜਨ ਸਭਾ, ਕਿਹਾ- ਪੰਜਾਬ ਦੇ ਨੌਜਵਾਨਾਂ ਨੂੰ ਸਾਜ਼ਿਸ਼ ਦੇ ਸ਼ਿਕਾਰ ਨਹੀਂ ਹੋਣ ਦਿਆਂਗੇ

ਸੁਖਬੀਰ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰੀਕੇ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਸੂਬੇ ਨੂੰ ਮੁੜ ਕਾਲ਼ੇ ਦੌਰ ਵਿਚ ਧੱਕਣ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਏਜੰਸੀਆਂ ਸਿੱਖ ਕੌਮ ਨੂੰ ਵੰਡਣਾ ਚਾਹੁੰਦੀਆਂ ਹਨ ਅਤੇ ਅਕਾਲੀ ਦਲ ਆਪਣੀ ਵਚਨਬੱਧਤਾ ’ਤੇ ਖੜ੍ਹਾ ਹੈ ਕਿ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ।

ਪੰਜਾਬੀ ਜਾਗਰਣ 19 May 2024 8:55 am

ਤਿਵਾੜੀ ਨੇ ਹਮਲਾ ਕਰਵਾਇਆ: ਕਨ੍ਹੱਈਆ

ਨਵੀਂ ਦਿੱਲੀ, 18 ਮਈ ਇੰਡੀਆ ਗੱਠਜੋੜ ਦੇ ਉੱਤਰ-ਪੂਰਬੀ ਦਿੱਲੀ ਤੋਂ ਉਮੀਦਵਾਰ ਕਨ੍ਹੱਈਆ ਕੁਮਾਰ ਨੇ ਅੱਜ ਦਾਅਵਾ ਕੀਤਾ ਕਿ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਉਨ੍ਹਾਂ ’ਤੇ ਹਮਲਾ ਕਰਵਾਇਆ ਕਿਉਂਕਿ ਉਹ ਇਹ ਗੱਲ ਜਾਣ ਚੁੱਕੇ ਹਨ ਕਿ ਹਲਕੇ ਦੇ ਲੋਕ ਹੁਣ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ। ਬੀਤੇ ਦਿਨ ਕੁਝ ਲੋਕਾਂ ਵੱਲੋਂ ਸਿਆਹੀ ਸੁੱਟੇ ਜਾਣ [...] The post ਤਿਵਾੜੀ ਨੇ ਹਮਲਾ ਕਰਵਾਇਆ: ਕਨ੍ਹੱਈਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:50 am

ਨੀਟ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਨਵੀਂ ਦਿੱਲੀ, 18 ਮਈ ਨੀਟ ਪ੍ਰੀਖਿਆ ਦੇ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ’ਚ ਐੱਮਬੀਬੀਐੱਸ ਦੇ ਦੋ ਵਿਦਿਆਰਥੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਇਹ ਭੇਤ 5 ਮਈ ਨੂੰ ਖੁੱਲ੍ਹਿਆ ਜਦੋਂ ਤਿਲਕ ਮਾਰਗ ਇਲਾਕੇ ’ਚ ਭਾਰਤੀ ਵਿਦਿਆ ਭਵਨ ਮਹਿਤਾ ਵਿਦਿਆਲਾ ’ਚ ਨੀਟ ਪ੍ਰੀਖਿਆ [...] The post ਨੀਟ ਪੇਪਰ ਹੱਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:49 am

ਸੇਵਾ, ਸਿਦਕ ਤੇ ਸਾਹਿਤ ਦਾ ਵਗਦਾ ਦਰਿਆ ਡਾ. ਦੀਵਾਨ ਸਿੰਘ ਕਾਲੇਪਾਣੀ

ਡਾ. ਦੀਵਾਨ ਸਿੰਘ ਇੱਕ ਮਹਾਨ ਕਵੀ ਅਤੇ ਕਥਨੀ-ਕਰਨੀ ਦਾ ਸੂਰਾ ਸੀ। ਉਨ੍ਹਾਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਰੰਗ, ਨਸਲ, ਜਾਤ-ਪਾਤ ਤੇ ਛੂਤ-ਛਾਤ ਦੀਆਂ ਵੰਡਾਂ ਦੀ ਨਿਖੇਧੀ ਕਰ ਕੇ ਆਪਸੀ ਸਦਭਾਵਨਾ ਅਤੇ ਸਾਂਝੀਵਾਲਤਾ ਉਪਰ ਜ਼ੋਰ ਦਿੱਤਾ। ਉਹ ਪੰਜਾਬੀਅਤ ਦਾ ਮੁੱਦਈ, ਆਜ਼ਾਦੀ ਦਾ ਆਸ਼ਕ ਅਤੇ ਮਾਨਵਵਾਦੀ ਪੈਗੰਬਰ ਸੀ।

ਪੰਜਾਬੀ ਜਾਗਰਣ 19 May 2024 8:47 am

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

ਸ਼ਨਿਚਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਪੰਜਾਬ ਭਰ ਤੋਂ 80 ਹਜ਼ਾਰ ਤੋਂ ਵੱਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 60 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਕੰਮ ਜਾਰੀ ਰਿਹਾ। ਇਸ ਵਿਚ ਸਭ ਤੋਂ ਵੱਧ ਸ਼ਿਕਾਇਤਾਂ 11487 ਜ਼ੀਰਕਪੁਰ ਅਤੇ ਸਭ ਤੋਂ ਘੱਟ 13 ਸ਼ਿਕਾਇਤਾਂ ਦਿੜਬਾ ਤੋਂ ਆਈਆਂ ਹਨ। ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਇਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬੀ ਜਾਗਰਣ 19 May 2024 8:46 am

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1 ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਆਦੇਸ਼, ਕਰਵਾਏ ਜਾਣ ਗੁਰਮਤਿ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੰਦਿਆਂ 40ਵੇਂ ਘੱਲੂਘਾਰਾ ਦਿਹਾੜੇ ਮੌਕੇ 1 ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖ਼ਾਲਸਾ ਪੰਥ ਨੂੰ ਆਦੇਸ਼ ਦਿੱਤਾ ਹੈ।

ਪੰਜਾਬੀ ਜਾਗਰਣ 19 May 2024 8:43 am

ਸਕੂਲ ਦੇ ਸੱਤ ਸਟਾਫ ਮੈਂਬਰਾਂ ਨੂੰ ਵਿਦਾਇਗੀ

ਲੁਧਿਆਣਾ: ਸਥਾਨਕ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਅੱਜ ਸਕੂਲ ’ਚੋਂ ਸੇਵਾਮੁਕਤ ਹੋਏ ਸੱਤ ਸਟਾਫ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਨ੍ਹਾਂ ’ਚੋਂ ਛੇ ਅਧਿਆਪਕਾਂ ’ਚ ਗਣਿਤ ਵਿਭਾਗ ਦੀ ਮੁਖੀ ਹਨਿੰਦਰ ਕੌਰ ਅਲੱਗ, ਟੀਜੀਟੀ ਸਾਇੰਸ ਹਰਜੀਤ ਕੌਰ, ਪਰਮਜੀਤ ਕੌਰ ਦੁੱਗਲ, ਹਰਵਿੰਦਰ ਕੌਰ, ਬਲਵਿੰਦਰ ਕੌਰ ਵਾਲੀਆ, ਅਮਿਤਾ ਸ਼ਰਮਾ ਅਤੇ ਇੱਕ ਦਫਤਰੀ ਅਸਿਸਟੈਂਟ ਹਰਜੀਤ ਕੌਰ [...] The post ਸਕੂਲ ਦੇ ਸੱਤ ਸਟਾਫ ਮੈਂਬਰਾਂ ਨੂੰ ਵਿਦਾਇਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:38 am

ਈ-ਰਿਕਸ਼ਾ ਤੇ ਦੋ ਐਕਟਿਵਾ ਸਕੂਟਰ ਚੋਰੀ

ਲੁਧਿਆਣਾ: ਵੱਖ ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਇੱਕ ਈ ਰਿਕਸ਼ਾ ਅਤੇ ਦੋ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਈ-ਰਿਕਸ਼ਾ ਰੱਖ ਬਾਗ ਦੇ ਮੇਨਗੇਟ ਦੀ ਪਾਰਕਿੰਗ ’ਚੋਂ ਚੋਰੀ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਨਿਖਿਲ ਭੂਚਰ ਨੇ [...] The post ਈ-ਰਿਕਸ਼ਾ ਤੇ ਦੋ ਐਕਟਿਵਾ ਸਕੂਟਰ ਚੋਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:37 am

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਭਾਜਪਾ ਸਰਕਾਰ ਹੁਣ ਕਿਸਾਨਾਂ ਨੂੰ ਪ੍ਰਦਰਸ਼ਨ ਵੀ ਨਹੀਂ ਕਰਨ ਦਿੰਦੀ : ਪਵਨ ਖੇੜਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇੜਾ ਨੇ ਕਿਹਾ ਕਿ ਦੇਸ਼ ਦੇ ਲੋਕ ਸੰਵਿਧਾਨ ਬਚਾਉਣ ਲਈ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ।

ਪੰਜਾਬੀ ਜਾਗਰਣ 19 May 2024 8:37 am

ਕਿਤਾਬਾਂ ਹਰ ਲੇਖਕ ਦੀ ਜਮ੍ਹਾਂ ਪੂੰਜੀ ਹੁੰਦੀਆਂ ਹਨ ਪਰ ਉਸ ਦੇ ਅੱਖਾਂ ਮੀਟਦਿਆਂ ਹੀ ਰੱਦੀ ਬਣ ਜਾਂਦੀਆਂ ਹਨ, ਕੁਝ ਅਜਿਹਾ ਹੀ ਬਿਆਨਦੀ ਕਹਾਣੀ ‘ਇਕ ਕਤਲ ਦੀ ਗਾਥਾ’

ਉਸ ਦਿਨ ਮੌਸਮ ਕੁਝ ਜ਼ਿਆਦਾ ਹੀ ਖ਼ੁਸ਼ਗਵਾਰ ਲੱਗ ਰਿਹਾ ਸੀ। ਅਸਮਾਨ ’ਤੇ ਭੂਰੀ-ਭੂਰੀ ਬੱਦਲੀ ਛਾਈ ਹੋਈ ਸੀ। ਹਲਕੀ-ਹਲਕੀ ਫੂਰਰ ਹਵਾ ਵਿੱਚ ਨਸ਼ਿਆਈ ਠੰਢਕ ਖਿਲਾਰ ਰਹੀ ਸੀ। ਮਨ ਸੀ ਕਿ ਇੱਕ ਦੋ ਪੈੱਗ ਲਗਾ ਕੇ ਕਿਸੇ ਕਹਾਣੀ ਕਵਿਤਾ ਬਾਰੇ ਆਲੋਚਨਾ ਛੂਹੀ ਜਾਵੇ ਜੋ ਕਿ ਮੇਰਾ ਨਵਾਂ-ਨਵਾਂ ਸ਼ੌਕ ਹੈ। ਅਜੇ ਇਸ ਆਹਰ ਲਈ ਔਹਲ ਹੀ ਰਿਹਾ ਸੀ ਕਿ ਮੇਰਾ ਬੇਲੀ ਬੱਲੀ ਆ ਧਮਕਿਆ।

ਪੰਜਾਬੀ ਜਾਗਰਣ 19 May 2024 8:35 am

ਭਗਵੰਤ ਮਾਨ ਵੱਲੋਂ ਹਲਕਾ ਦਿੜ੍ਹਬਾ ਦੇ ਇਕ ਡ੍ਰੇਨ ਦੇ ਪੁਲ਼ ਨੂੰ 6 ਲੱਖ ’ਚ ਬਣਾਉਣ ਦਾ ਦਾਅਵਾ ਝੂਠਾ : ਸੁਖਪਾਲ ਖਹਿਰਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸੰਸਦ ਮੈਂਬਰ ਰਹਿੰਦਿਆਂ ਉਸ ਸਮੇਂ ਇਕ ਟੀਵੀ ਪ੍ਰੋਗਰਾਮ ’ਚ ਹਲਕਾ ਦਿੜ੍ਹਬਾ ਦੇ ਇਕ ਡ੍ਰੇਨ ਦੇ ਪੁਲ਼ ਨੂੰ 6 ਲੱਖ ’ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਸਰਕਾਰੀ ਏਜੰਸੀਆਂ ਵੱਲੋਂ ਇਕ ਕਰੋੜ 8 ਲੱਖ ਰੁਪਏ ’ਚ ਬਣਾਉਣ ਲਈ ਕਿਹਾ ਗਿਆ ਸੀ।

ਪੰਜਾਬੀ ਜਾਗਰਣ 19 May 2024 8:31 am

ਕੇਜਰੀਵਾਲ ਨੂੰ ਮਿਲਣ ਪੁੱਜਿਆ ਰਾਘਵ ਚੱਢਾ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਈ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਚੱਲ ਰਹੇ ਵਿਵਾਦ ਦਰਮਿਆਨ ‘ਆਪ’ ਦਾ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜਾ। ਰਿਪੋਰਟਾਂ ਮੁਤਾਬਕ ਰਾਘਵ ਬ੍ਰਿਟੇਨ ’ਚ ਸੀ ਅਤੇ ਉਸ ਨੇ ਅੱਖਾਂ ਦਾ [...] The post ਕੇਜਰੀਵਾਲ ਨੂੰ ਮਿਲਣ ਪੁੱਜਿਆ ਰਾਘਵ ਚੱਢਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:29 am

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 68 ਹੋਰ ਮੌਤਾਂ

ਇਸਲਾਮਾਬਾਦ, 18 ਮਈ ਅਫ਼ਗਾਨਿਸਤਾਨ ’ਚ ਮੋਹਲੇਧਾਰ ਮੀਂਹ ਮਗਰੋਂ ਅਚਾਨਕ ਆਏ ਹੜ੍ਹਾਂ ਕਾਰਨ 68 ਹੋਰ ਵਿਅਕਤੀ ਮਾਰੇ ਗਏ ਹਨ। ਅਫ਼ਗਾਨਿਸਤਾਨ ’ਚ ਹੱਦੋਂ ਵਧ ਮੀਂਹ ਪੈ ਰਹੇ ਹਨ ਜਿਸ ਕਾਰਨ ਉਥੇ ਕਈ ਸੂਬਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਸੂਬਾਈ ਗਵਰਨਰ ਦੇ ਤਰਜਮਾਨ ਅਬਦੁੱਲ ਵਾਹਿਦ ਹਮਾਸ ਨੇ ਕਿਹਾ ਕਿ ਗ਼ੌਰ ’ਚ ਹੜ੍ਹਾਂ ਕਾਰਨ 50 ਵਿਅਕਤੀ ਮਾਰੇ [...] The post ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 68 ਹੋਰ ਮੌਤਾਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:27 am

ਕੈਨੇਡਾ ਵਿੱਚ ਪਾੜਿ੍ਹਆਂ ’ਤੇ ਕੱਸਿਆ ਜਾ ਰਿਹੈ ਸ਼ਿਕੰਜਾ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ। ਆਵਾਸ ਮੰਤਰੀ ਮਾਈ ਮਿਲਰ ਨੇ ਇਸ [...] The post ਕੈਨੇਡਾ ਵਿੱਚ ਪਾੜਿ੍ਹਆਂ ’ਤੇ ਕੱਸਿਆ ਜਾ ਰਿਹੈ ਸ਼ਿਕੰਜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:25 am

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ

ਪੇਜ਼ੀਨੋਕ: ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਉਧਰ, ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ ਹੈ ਤੇ ਸਥਿਰ ਬਣੀ ਹੋਈ ਹੈ। ਹਮਲੇ ਵਿੱਚ ਉਨ੍ਹਾਂ ਦੇ ਕਈ ਗੋਲੀਆਂ ਲੱਗੀਆਂ [...] The post ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:23 am

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਨਵੀਂ ਦਿੱਲੀ, 18 ਮਈ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ ਭਾਰਤ ਨੇ ਅੱਜ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਮੱਧ ਏਸ਼ਿਆਈ ਦੇਸ਼ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਹੁਣ ‘ਸ਼ਾਂਤ’ [...] The post ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:23 am

ਜਗਰਾਓਂ ਦੇ ਪਿੰਡ ਮੱਲ੍ਹਾ ਵਿਖੇ ਉਮਰ 112 ਸਾਲ ਦੀ ਬੇਬੇ ਨੂੰ ਵੋਟ ਪਾਉਣ ਦਾ ਚਾਅ, ਕਿਹਾ - ਪੈਨਸ਼ਨ ਤਾਂ ਭਾਵੇ ਨਹੀਂ ਲੱਗੀ ਪਰ ਵੋਟ ਪਾਉਣੀ ਹਰ ਹਾਲ

ਉਮਰ ਦੀ ‘ਸੈਂਚੁਰੀ’ ਪਾਰ ਕਰਨ ਤੋਂ ਬਾਅਦ ਵੀ ਜਿੰਦਾਦਿਲੀ ਦੀ ਜਾਗਦੀ ਮਿਸਾਲ ਹਨ ਜਗਰਾਓਂ ਦੇ ਪਿੰਡ ਮੱਲ੍ਹਾ ਦੀ 112 ਸਾਲਾ ਮਾਤਾ ਭਗਵਾਨ ਕੌਰ। ਅੱਜ ਉਮਰ ਦੇ ਇਸ ਪੜਾਅ ’ਤੇ ਵੀ ਉਹ ਨੌਜਵਾਨ ਉਮਰ ਦੀਆਂ ਔਰਤਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ।

ਪੰਜਾਬੀ ਜਾਗਰਣ 19 May 2024 8:21 am

ਬੰਗਲੂਰੂ ਸਿਖਰਲੇ ਚਾਰ ਲਈ ਕੁਆਲੀਫਾਈ

ਬੰਗਲੂਰੂ ਵਿੱਚ ਸ਼ਨਿਚਰਵਾਰ ਨੂੰ ਆਈਪੀਐੱਲ ਮੈਚ ਦੌਰਾਨ ਚੇਨੱੱਈ ਸੁਪਰਕਿੰਗਜ਼ ਦੇ ਬੱਲੇਬਾਜ਼ ਦੀ ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਰੌਇਲ ਚੈਲੰਜਰਜ਼ ਬੰਗਲੂਰੂ ਦੇ ਖਿਡਾਰੀ। ਬੰਗਲੂਰੂ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਕੇ ਸਿਖਰਲੇ ਚਾਰ ਵਿੱਚ ਥਾਂ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੂਰੂ ਨੇ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦਿਆਂ [...] The post ਬੰਗਲੂਰੂ ਸਿਖਰਲੇ ਚਾਰ ਲਈ ਕੁਆਲੀਫਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:21 am

ਆਈਪੀਐੱਲ: ਹਾਰਦਿਕ ਪਾਂਡਿਆ ਅਗਲੇ ਸੀਜ਼ਨ ਦੇ ਪਹਿਲੇ ਮੈਚ ਲਈ ਮੁਅੱਤਲ

ਮੁੰਬਈ, 18 ਮਈ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇਸ ਸੀਜ਼ਨ ਵਿੱਚ ਤੀਜੀ ਵਾਰ ਧੀਮੀ ਓਵਰ ਗਤੀ ਕਾਰਨ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ ਹੈ ਅਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਮੁੰਬਈ ਦੀ ਇਸ ਸੀਜ਼ਨ ਦੀ ਮੁਹਿੰਮ ਬੀਤੇ ਦਿਨ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਨਾਲ ਖਤਮ ਹੋ ਗਈ ਹੈ। ਇਸ [...] The post ਆਈਪੀਐੱਲ: ਹਾਰਦਿਕ ਪਾਂਡਿਆ ਅਗਲੇ ਸੀਜ਼ਨ ਦੇ ਪਹਿਲੇ ਮੈਚ ਲਈ ਮੁਅੱਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:20 am

ਇਲੋਰਡਾ ਮੁੱਕੇਬਾਜ਼ੀ ਕੱਪ: 12 ਤਗਮਿਆਂ ਨਾਲ ਭਾਰਤ ਦੀ ਮੁਹਿੰਮ ਖ਼ਤਮ

ਅਸਤਾਨਾ, 18 ਮਈ ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੀਨਾਕਸ਼ੀ ਨੇ ਆਪੋ-ਆਪਣੇ ਭਾਰ ਵਰਗਾਂ ਵਿੱਚ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਅੱਜ ਇੱਥੇ ਇਲੋਰਡਾ ਮੁੱਕੇਬਾਜ਼ੀ ਕੱਪ ਵਿੱਚ 12 ਤਮਗੇ ਜਿੱਤ ਕੇ ਆਪਣੀ ਮੁਹਿੰਮ ਖ਼ਤਮ ਕੀਤੀ। ਨਿਖਤ ਅਤੇ ਮੀਨਾਕਸ਼ੀ ਦੇ ਸੋਨ ਤਗਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ ਦੋ ਚਾਂਦੀ ਅਤੇ ਅੱਠ ਕਾਂਸੇ ਦੇ ਤਗਮੇ [...] The post ਇਲੋਰਡਾ ਮੁੱਕੇਬਾਜ਼ੀ ਕੱਪ: 12 ਤਗਮਿਆਂ ਨਾਲ ਭਾਰਤ ਦੀ ਮੁਹਿੰਮ ਖ਼ਤਮ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:19 am

ਥਾਈਲੈਂਡ ਓਪਨ: ਸਾਤਵਿਕ-ਚਿਰਾਗ ਫਾਈਨਲ ’ਚ

ਬੈਂਕਾਕ: ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅੱਜ ਇੱਥੇ ਚੀਨੀ ਤਾਇਪੇ ਦੇ ਲੂ ਮਿੰਗ-ਚੇ ਅਤੇ ਤਾਂਗ ਕਾਈ-ਵੇਈ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਨੂੰ ਸੁਪਰ 500 ਪੱਧਰ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਿੱਤਣ ’ਚ [...] The post ਥਾਈਲੈਂਡ ਓਪਨ: ਸਾਤਵਿਕ-ਚਿਰਾਗ ਫਾਈਨਲ ’ਚ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:18 am

ਲੋਕ ਸਭਾ ਚੋਣਾਂ ਜਿੱਤੇਗਾ ‘ਇੰਡੀਆ’ ਗੱਠਜੋੜ: ਮਮਤਾ ਬੈਨਰਜੀ

ਗੋਘਾਟ (ਪੱਛਮੀ ਬੰਗਾਲ), 18 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਲੋਕ ਸਭਾ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਵੇਗਾ ਅਤੇ ਭਾਰਤੀ ਜਨਤਾ ਪਾਰਟੀ 200 ਸੀਟਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇਗੀ। ਉਨ੍ਹਾਂ ਕਾਂਗਰਸ ਤੇ ਸੀਪੀਆਈ (ਐੱਮ) ’ਤੇ ਬੰਗਾਲ [...] The post ਲੋਕ ਸਭਾ ਚੋਣਾਂ ਜਿੱਤੇਗਾ ‘ਇੰਡੀਆ’ ਗੱਠਜੋੜ: ਮਮਤਾ ਬੈਨਰਜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:17 am

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ, ਇੱਕ ਹੋਰ ਨੇ ਫਾਹਾ ਲਿਆ

ਰਾਏਪੁਰ: ਛੱਤੀਸਗੜ੍ਹ ਦੇ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਵਿੱਚ ਅੱਜ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਇੱਕ ਹੋਰ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਏਪੁਰ ਤੋਂ ਲਗਪਗ 200 ਕਿਲੋਮੀਟਰ ਦੂਰ ਸਲੀਹਾ ਥਾਣੇ ਅਧੀਨ ਪੈਂਦੇ ਪਿੰਡ ਥਰਗਾਓਂ ਵਿੱਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਹੇਮਲਾਲ ਸਾਹੂ [...] The post ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ, ਇੱਕ ਹੋਰ ਨੇ ਫਾਹਾ ਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:14 am

ਆਰਐੱਸਐੱਸ ’ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ: ਊਧਵ

ਮੁੰਬਈ, 18 ਮਈ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਜਿੱਤ ਕੇ ਸੱਤਾ ’ਚ ਆਉਣ ਮਗਰੋਂ ਆਪਣੇ ਵਿਚਾਰਧਾਰਕ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਚੋਣ ਕਮਿਸ਼ਨਰ ਜੋ ਕਿ ‘ਮੋਦੀ ਦੇ [...] The post ਆਰਐੱਸਐੱਸ ’ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ: ਊਧਵ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:13 am

ਮਹਿਬੂਬਾ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਨੂੰ ਹਾਦਸਾ, ਜਵਾਨ ਜ਼ਖ਼ਮੀ

ਅਨੰਤਨਾਗ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੇ ਕਾਫ਼ਲੇ ਵਿੱਚ ਸ਼ਾਮਲ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਆਈਟੀਬੀਪੀ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਉਰਨਹਾਲ ਨੇੜੇ ਉਸ ਸਮੇਂ ਵਾਪਰਿਆ [...] The post ਮਹਿਬੂਬਾ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਨੂੰ ਹਾਦਸਾ, ਜਵਾਨ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:11 am

Exclusive Interview: ਸੂਬੇ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ’ਚ ਹੈ ਪੰਜਾਬ ਸਰਕਾਰ : ਚਰਨਜੀਤ ਸਿੰਘ ਚੰਨੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਤਲੁਜ ਦਰਿਆ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ। ਚੰਨੀ ਨੇ ‘ਪੰਜਾਬੀ ਜਾਗਰਣ’ ਦੇ ਦਫ਼ਤਰ ’ਚ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਨਹਿਰੀ ਵਿਭਾਗ ਰਾਹੀਂ ਪੰਜਾਬ ’ਚ ਪਾਣੀ ਵਾਧੂ ਹੋਣ ਦੀ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ।

ਪੰਜਾਬੀ ਜਾਗਰਣ 19 May 2024 8:11 am

ਭਾਰਤ ਤੇ ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਸਮੀਖਿਆ

ਨਵੀਂ ਦਿੱਲੀ, 18 ਮਈ ਵਿਦੇਸ਼ ਸਕੱਤਰ ਵਿਨੈ ਕਵਾਤਰਾ ਦੀ ਦੋ ਦਿਨਾਂ ਲੰਡਨ ਯਾਤਰਾ ਦੌਰਾਨ ਭਾਰਤ-ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਵਿਆਪਕ ਸਮੀਖਿਆ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਦੋਵੇਂ ਧਿਰਾਂ ਵਪਾਰ, ਰੱਖਿਆ ਤੇ ਸੁਰੱਖਿਆ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਵੀ ਸਹਿਮਤ ਹੋਏ। ਵਿਦੇਸ਼ ਸਕੱਤਰ ਨੇ ਭਾਰਤ [...] The post ਭਾਰਤ ਤੇ ਬਰਤਾਨੀਆ ਵੱਲੋਂ ‘ਰੋਡਮੈਪ 2030’ ਦੀ ਸਮੀਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:11 am

ਪ੍ਰਧਾਨ ਮੰਤਰੀ ਅਡਾਨੀ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਨਹੀਂ ਕਰ ਸਕਦੇ: ਰਾਹੁਲ

ਨਵੀਂ ਦਿੱਲੀ, 18 ਮਈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਉਨ੍ਹਾਂ ਨਾਲ ਬਹਿਸ ਕਰਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਕੁਝ ਮਨ ਪਸੰਦ ਕਾਰੋਬਾਰੀਆਂ ਨਾਲ ਆਪਣੇ ਸਬੰਧਾਂ ਤੇ ਉਨ੍ਹਾਂ ਨੇ ਚੋਣ ਬਾਂਡ ਦੀ ਦੁਰਵਰਤੋਂ ਕਿਵੇਂ ਕੀਤੀ, ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਦਿੱਲੀ ’ਚ ਕਾਂਗਰਸ ਵੱਲੋਂ ਕਰਵਾਈ [...] The post ਪ੍ਰਧਾਨ ਮੰਤਰੀ ਅਡਾਨੀ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਨਹੀਂ ਕਰ ਸਕਦੇ: ਰਾਹੁਲ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:07 am

ਹਨੇਰੇ ਦਾ ਚਿਰਾਗ਼

ਜਗਜੀਤ ਸਿੰਘ ਲੋਹਟਬੱਦੀ ਤਿੰਨ ਪਿੰਡਾਂ ਦੀ ਜੂਹ ’ਤੇ ਪੈਂਦਾ ਸੀ ਨਹਿਰ ਦਾ ਪੁਲ਼। ਛੋਟੀਆਂ ਰਾਏਕੋਟੀ ਇੱਟਾਂ ਅਤੇ ਚੂਨੇ ਵਿੱਚ ਚਿਣੀ ਡਾਟਾਂ ਵਾਲੀ ਕਲਾ ਦਾ ਸੁੰਦਰ ਨਮੂਨਾ। ਕੰਢੇ ਦੇ ਨਾਲ ਨਾਲ ਕੱਚੀ ਪਹੀ ’ਤੇ ਫਰਲਾਂਗ ਕੁ ਦੀ ਵਿੱਥ ’ਤੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਗਵਾਹੀ ਭਰਦੀ ਖਸਤਾ ਹੋਈ ਡਾਕ-ਬੰਗਲੇ ਦੀ ਇਮਾਰਤ ਸੀ। ਅਣਗਿਣਤ ਦਰੱਖ਼ਤਾਂ ਦੇ ਵਿੱਚ ਘਿਰੀ [...] The post ਹਨੇਰੇ ਦਾ ਚਿਰਾਗ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:06 am

‘ਦੇਸੀ ਕੱਟੇ’ ਬਣਾਉਣ ਵਾਲੇ ਉੱਤਰ ਪ੍ਰਦੇਸ਼ ’ਚ ਹੁਣ ਤੋਪਾਂ ਦੇ ਗੋਲੇ ਬਣਦੇ ਨੇ: ਸ਼ਾਹ

ਲਲਿਤਪੁਰ, 18 ਮਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਉੱਤਰ ਪ੍ਰਦੇਸ਼ ‘ਦੇਸੀ ਕੱਟੇ’ ਬਣਾਉਣ ਵਾਲੇ ਸੂਬੇ ਤੋਂ ਤੋਪਾਂ ਦੇ ਗੋਲੇ ਬਣਾਉਣ ਵਾਲਾ ਸੂਬਾ ਬਣ ਗਿਆ ਹੈ। ਇੱਥੇ ਲੋਕ ਸਭਾ ਹਲਕਾ ਝਾਂਸੀ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ [...] The post ‘ਦੇਸੀ ਕੱਟੇ’ ਬਣਾਉਣ ਵਾਲੇ ਉੱਤਰ ਪ੍ਰਦੇਸ਼ ’ਚ ਹੁਣ ਤੋਪਾਂ ਦੇ ਗੋਲੇ ਬਣਦੇ ਨੇ: ਸ਼ਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 8:06 am

ਜੰਮੂ ਕਸ਼ਮੀਰ: ਅਤਿਵਾਦੀ ਹਮਲੇ ਵਿੱਚ ਸਾਬਕਾ ਸਰਪੰਚ ਦੀ ਮੌਤ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਸ਼ੋਪੀਆਂ ਵਿੱਚ ਅੱਜ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ’ਚ ਸਾਬਕਾ ਸਰਪੰਚ ਐਜਾਜ਼ ਅਹਿਮਦ ਸ਼ੇਖ ਦੀ ਮੌਤ ਹੋ ਗਈ ਜਦਕਿ ਸੈਲਾਨੀ ਜੋੜਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਅੱਜ ਸ਼ਾਮ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਹੂਰਪੁਰਾ ਵਿੱਚ ਗੋਲੀ ਮਾਰ ਕੇ ਸਾਬਕਾ ਸਰਪੰਚ ਦੀ ਹੱਤਿਆ ਕਰ ਦਿੱਤੀ। ਇਸੇ [...] The post ਜੰਮੂ ਕਸ਼ਮੀਰ: ਅਤਿਵਾਦੀ ਹਮਲੇ ਵਿੱਚ ਸਾਬਕਾ ਸਰਪੰਚ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:58 am

Book Review : ਅਜੋਕੇ ਸਮੇਂ ਦੀਆਂ ਚੁਣੌਤੀਆਂ ਨੂੰ ਰੂਬਰੂ ਕਰਦਾ ਲੇਖ ਸੰਗ੍ਰਹਿ ‘ਜੇ ਬੰਦਾ ‘ਬੰਦਾ’ ਬਣ ਜਾਏ’

ਹਰੇਕ ਲੇਖ ਨੂੰ ਪੜ੍ਹਦਿਆਂ ਉਸ ਵਿੱਚ ਪਾਠਕ ਵੀ ਆਪਣਾ ਭੂਤ-ਵਰਤਮਾਨ ਅਤੇ ਭਵਿੱਖ ਦੇਖਣ ਲੱਗਦਾ ਹੈ। ਉਸ ਨੂੰ ਡੂੰਘੀਆਂ ਪਰਿਵਾਰਕ, ਸਮਾਜਕ ਅਤੇ ਕੁਦਰਤ ਦੀਆਂ ਰਮਜਾਂ ਦਾ ਗਿਆਨ ਹੋਣ ਲੱਗਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ’ਚ ਇਤਿਹਾਸਕ, ਮਿਥਿਹਾਸਕ, ਵਿਗਿਆਨਕ, ਸਾਹਿਤਕ, ਸਭਿਆਚਾਰਕ ਅੰਕੜੇ ਅਤੇ ਦਿ੍ਰਸ਼ਟਾਂਤ ਸੰਜੋ ਕੇ ਦਿਲਚਸਪ ਅਤੇ ਗਿਆਨਵਰਧਕ ਬਣਾਇਆ ਹੈ।

ਪੰਜਾਬੀ ਜਾਗਰਣ 19 May 2024 7:57 am

ਕੇਜਰੀਵਾਲ ਦੀ ਰਿਹਾਇਸ਼ ਤੋਂ ਵਿਭਵ ਕੁਮਾਰ ਗ੍ਰਿਫ਼ਤਾਰ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਮਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਪੁਲੀਸ ਨੇ 7 ਦਿਨ ਦਾ ਰਿਮਾਂਡ ਮੰਗਿਆ ਗਿਆ। ਮਾਲੀਵਾਲ ਵੱਲੋਂ [...] The post ਕੇਜਰੀਵਾਲ ਦੀ ਰਿਹਾਇਸ਼ ਤੋਂ ਵਿਭਵ ਕੁਮਾਰ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:56 am

Surjit Patar : ਅਸੀਂ ਬਰਾਤੀ ਰੱਬ ਦੇ, ਰੱਬ ਦਾ ਰੋਜ਼ ਵਿਆਹ, ਕਿੱਥੇ ਰੱਬ ਵਿਆਹਿਆ ਸਾਨੂੰ ਨਹੀਂ ਪਰਵਾਹ...

ਸਿਰਜਣਾ ਬਾਰੇ ਉਸ ਦਾ ਵਿਚਾਰ ਹੈ ਕਿ ਸ਼ਾਇਰ ਨੂੰ ਹਮੇੇਸਾ ਹੀ ਸੱਚ ਦੇ ਹੱਕ ਵਿਚ ਖਲੋਣਾ ਹੀ ਨਹੀਂ ਸਗੋਂ ਡੱਟਣਾ ਚਾਹੀਦਾ ਹੈ, ਕਿਉਂਕਿ ਭਾਵੇਂ ਕਿੰਨੀਆਂ ਵੀ ਕਾਲ਼ੀਆਂ ਸ਼ਕਤੀਆਂ ਇਸ ਸਮਾਜਿਕ ਢਾਂਚੇ ਵਿਚ ਤਾਕਤਵਰ ਹੋ ਜਾਣ, ਉੱਥੇ ਸ਼ਾਇਰ ਦਾ ਇਨ੍ਹਾਂ ਵਿਰੁੱਧ ਬੋਲਣਾ ਜ਼ਰੂਰੀ ਹੋ ਜਾਂਦਾ ਹੈ। ਸ਼ਾਇਰ ਦਾ ਸੱਚ ਦੇ ਹੱਕ ਵਿਚ ਖਲੋਣਾ ਸ਼ਾਇਰ ਦਾ ਧਰਮ ਹੈ।

ਪੰਜਾਬੀ ਜਾਗਰਣ 19 May 2024 7:54 am

Book Review : ਆਮ ਜ਼ਿੰਦਗੀ ਦੀਆਂ ਖ਼ਾਸ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ‘ਬੰਬੇ ਵਿੱਚ ਪੰਜਾਬ’

ਚਰਚਾ ਅਧੀਨ ਕਾਵਿ-ਸੰਗ੍ਰਹਿ ’ਚ ਨੌਜਵਾਨ ਕਵੀ ਸੁਖਦੀਪ ਸਿੰਘ ਨੇ ਕਵਿਤਾਵਾਂ ਦੇ ਨਾਲ-ਨਾਲ ਛੋਟੀਆਂ ਨਜ਼ਮਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਕਵੀ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ। ਮੁੰਬਈ ਦੇ ਬਹੁ-ਭਾਸ਼ਾਈ ਸਭਿਆਚਾਰ ’ਚ ਵਿਚਰਦਿਆਂ ਉਸ ਦਾ ਵਾਹ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਨਾਲ ਪਿਆ। ਮੁੰਬਈ ਦੇ ਮਾਹੌਲ ਨੇ ਉਸ ਦੇ ਸੀਨੇ ਵਿੱਚ ਬਲਦੀ ਮਾਂ ਬੋਲੀ ਦੇ ਪਿਆਰ ਦੀ ਜੋਤ ਨੂੰ ਹੋਰ ਪ੍ਰਚੰਡ ਕਰ ਦਿੱਤਾ।

ਪੰਜਾਬੀ ਜਾਗਰਣ 19 May 2024 7:52 am

ਕੋਲਕਾਤਾ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਕੋਲਕਾਤਾ: ਰਾਜਪਾਲ ਸੀਵੀ ਆਨੰਦ ਬੋਸ ’ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਮਹਿਲਾ ਨੂੰ ਗਲਤ ਤਰੀਕੇ ਨਾਲ ਰੋਕਣ ਦੇ ਦੋਸ਼ ਹੇਠ ਪੁਲੀਸ ਨੇ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜ ਭਵਨ ਦੀ ਠੇਕਾ ਆਧਾਰਿਤ ਮਹਿਲਾ ਮੁਲਾਜ਼ਮ ਨੇ ਛੇੜਛਾੜ ਦੇ ਮਾਮਲੇ ਵਿੱਚ ਮੈਜਿਸਟਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ [...] The post ਕੋਲਕਾਤਾ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:51 am

ਕਸੂਰਵਾਰ ਹੋਣ ’ਤੇ ਪੋਤੇ ਖ਼ਿਲਾਫ਼ ਕਾਰਵਾਈ ’ਤੇ ਇਤਰਾਜ਼ ਨਹੀਂ: ਦੇਵਗੌੜਾ

ਬੰਗਲੂਰੂ: ਜਨਤਾ ਦਲ (ਐੱਸ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਆਪਣੇ ਪੋਤੇ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਜੇ ਉਹ ਕਸੂਰਵਾਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀਂ। ਸਾਬਕਾ ਪ੍ਰਧਾਨ ਮੰਤਰੀ (92) ਨੇ ਕਿਹਾ ਕਿ ਜਿਨਸ਼ੀ ਸ਼ੋਸ਼ਣ ਤੇ ਔਰਤ [...] The post ਕਸੂਰਵਾਰ ਹੋਣ ’ਤੇ ਪੋਤੇ ਖ਼ਿਲਾਫ਼ ਕਾਰਵਾਈ ’ਤੇ ਇਤਰਾਜ਼ ਨਹੀਂ: ਦੇਵਗੌੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:51 am

Book Review : ਵਿਛੜੀ ਰੂਹ ਨੁੰ ਸ਼ਰਧਾਂਜਲੀ ਦੇ ਰੂਪ ’ਚ ‘ਯਾਦਾਂ ਤੇਰੀਆਂ’

ਸਾਹਿਤਕਾਰ ਤੇਜਿੰਦਰ ਚੰਡਿਹੋਕ ਦੀਆਂ ਪਹਿਲਾਂ 3 ਮੂਲ ਅਤੇ 6 ਅਨੁਵਾਦਿਤ ਪੁਸਤਕਾਂ ਛਪਣ ਤੋਂ ਬਾਅਦ ਹੁਣ ਸੰਪਾਦਿਤ ਪੁਸਤਕ ‘ਯਾਦਾਂ ਤੇਰੀਆਂ’ (ਸਿਮਰਤੀ ਸੰਗ੍ਰਹਿ) ਪ੍ਰਕਾਸ਼ਿਤ ਹੋਈ ਹੈ। ਇਸ ਸੰਗ੍ਰਹਿ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਹੈ। ਪਹਿਲੇ ਭਾਗ ’ਚ ਵਾਰਤਕ ਅਤੇ ਦੂਜੇ ’ਚ ਕਾਵਿ-ਕਿਆਰੀ ਹੈ।

ਪੰਜਾਬੀ ਜਾਗਰਣ 19 May 2024 7:46 am

ਉੱਜੜ ਗਿਆਂ ਦਾ ਦੇਸ ਨਾ ਕੋਈ…

ਜਗਜੀਤ ਸਿੰਘ ਲੋਹਟਬੱਦੀ ਅਜ਼ਲ ਤੋਂ ਮਨੁੱਖ ਭਟਕਣਾ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਕਿਸੇ ਸੁਪਨ ਦੇਸ਼ ਦੀ ਮ੍ਰਿਗ-ਤ੍ਰਿਸ਼ਨਾ ਚਕਾਚੌਂਧ ਕਰਦੀ ਹੈ। ਚੁਰਾਸੀ ਲੱਖ ਜੂਨਾਂ ਵਿੱਚੋਂ ਸਭ ਤੋਂ ਉਮਦਾ ਪ੍ਰਾਣੀ ਹੋਣ ’ਤੇ ਵੀ ਸਕੂਨ ਉਸ ਦੀ ਗ੍ਰਿਫ਼ਤ ਵਿੱਚ ਟਿਕਦਾ ਨਹੀਂ। ਸ਼ਾਇਦ ਇਹ ਉਸ ਦੀ ਹੋਣੀ ਹੈ! ਕਦੇ ਆਪਣਿਆਂ ਕਰਕੇ, ਕਦੇ ਬਿਗਾਨਿਆਂ ਕਰਕੇ, ਉਹ ਮੱਕੜਜਾਲ ਦੇ ਤਾਣੇ [...] The post ਉੱਜੜ ਗਿਆਂ ਦਾ ਦੇਸ ਨਾ ਕੋਈ… appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:37 am

ਆਡੰਬਰ, ਲਾਲਸਾਵਾਂ ਤੇ ਵਧ ਰਹੇ ਮਾਨਸਿਕ ਰੋਗ

ਗੁਰਚਰਨ ਸਿੰਘ ਨੂਰਪੁਰ ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਤੁਰਿਆ ਤਾਂ ਯੂਨਾਨ ਦੇ ਹੀ ਇੱਕ ਡਾਇਓਜੀਨ ਨਾਮ ਦੇ ਫ਼ਕੀਰ ਨੂੰ ਮਿਲਿਆ। ਉਸ ਨੇ ਡਾਇਓਜੀਨ ਨੂੰ ਕਿਹਾ, ‘‘ਮੈਂ ਤੇਰੇ ਵਾਂਗੂੰ ਬੇਫ਼ਿਕਰੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ।” ਡਾਇਓਜੀਨ ਨੇ ਕਿਹਾ, ‘‘ਅੜਚਨ ਕੀ ਹੈ ਨਦੀ ਦਾ ਕੰਢਾ ਬੜਾ ਵਿਸ਼ਾਲ ਹੈ ਤੂੰ ਵੀ ਲੇਟ ਜਾ ਧੁੱਪ ਸੇਕ ਤੇ ਕੁਦਰਤ ਦੇ [...] The post ਆਡੰਬਰ, ਲਾਲਸਾਵਾਂ ਤੇ ਵਧ ਰਹੇ ਮਾਨਸਿਕ ਰੋਗ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:36 am

ਹੁਣ ਨੇਪਾਲ ਨੇ ਭਾਰਤੀ ਮਸਾਲਾ ਉਤਪਾਦਾਂ ’ਤੇ ਪਾਬੰਦੀ ਲਗਾਈ

ਕਾਠਮੰਡੂ: ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਨੇਪਾਲ ਨੇ ਵੀ ਕਥਿਤ ਗੁਣਵੱਤਾ ਸਬੰਧੀ ਚਿੰਤਾਵਾਂ ਕਾਰਨ ਭਾਰਤੀ ਕੰਪਨੀਆਂ ਦੇ ਕੁਝ ਮਸਾਲਾ ਉਤਪਾਦਾਂ ਦੀ ਦਰਾਮਦ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਦੇ ਖੁਰਾਕ ਤਕਨਾਲੋਜੀ ਤੇ ਗੁਣਵੱਤਾ ਕੰਟਰੋਲ ਵਿਭਾਗ ਮੁਤਾਬਕ ਐੱਮਡੀਐੱਚ ਤੇ ਐਵਰੈਸਟ ਦੇ ਚਾਰ ਮਸਾਲਾ ਉਤਪਾਦਾਂ ’ਤੇ ਸ਼ੱਕੀ ‘ਇਥੇਲੀਨ ਆਕਸਾਈਡ’ ਜਾਂ ਈਟੀਓ ਕੀਟਨਾਸ਼ਕ ਕਾਰਨ ਸ਼ੁੱਕਰਵਾਰ ਤੋਂ [...] The post ਹੁਣ ਨੇਪਾਲ ਨੇ ਭਾਰਤੀ ਮਸਾਲਾ ਉਤਪਾਦਾਂ ’ਤੇ ਪਾਬੰਦੀ ਲਗਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:31 am

ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ: ਜਾਖੜ

ਚਰਨਜੀਤ ਭੁੱਲਰ ਚੰਡੀਗੜ੍ਹ, 18 ਮਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਪੰਜਾਬ ’ਚ ਲੋਕ ਸਭਾ ਦੀ ਇਹ ਪਹਿਲੀ ਚੋਣ ਲੜੀ ਜਾ ਰਹੀ ਹੈ। ਚੋਣਾਂ ’ਚ ਕਾਫ਼ੀ ਕੁਝ ਵੱਖਰਾ ਹੈ ਅਤੇ ਚੁਣੌਤੀਆਂ ਵੀ ਢੇਰ ਹਨ। ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਚੋਣ ਪਿੜ ’ਚ ਹੈ ਜਿਉਂ ਜਿਉਂ ਚੋਣ ਪ੍ਰਚਾਰ [...] The post ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ: ਜਾਖੜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:31 am

ਬੀਜ ਸਾਂਭ ਕੇ ਰੱਖੀਂ

ਬੂਟਾ ਸਿੰਘ ਚੌਹਾਨ ਹਰਭਜਨ ਬਟਾਲਵੀ ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮ ਇੰਚਾਰਜ ਸਨ। ਉਨ੍ਹਾਂ ਕੋਲ ਇੱਕ ਪ੍ਰੋਗਰਾਮ ‘ਨਵੇਂ ਆਕਾਸ਼’ ਵੀ ਸੀ ਜਿਹੜਾ ਹਫ਼ਤੇ ’ਚ ਇੱਕ ਵਾਰ ਸ਼ਾਮ ਨੂੰ ਪੌਣੇ ਅੱਠ ਵਜੇ ‘ਦੇਸ਼ ਪੰਜਾਬ’ ਪ੍ਰੋਗਰਾਮ ਤੋਂ ਪਿੱਛੋਂ ਆਉਂਦਾ। ਪੰਦਰਾਂ ਮਿੰਟ ਦਾ ਸਮਾਂ ਸੀ। ਇਹ ਪ੍ਰੋਗਰਾਮ ਅੱਖਰਾਂ ਤੋਂ ਵਾਂਝੇ ਰਹਿ ਗਏ ਕੁੜੀਆਂ-ਮੁੰਡਿਆਂ ’ਚ ਸਿੱਖਿਆ ਦੀ ਭਾਵਨਾ ਪੈਦਾ [...] The post ਬੀਜ ਸਾਂਭ ਕੇ ਰੱਖੀਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:28 am

ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ

ਨਵੀਂ ਦਿੱਲੀ, 18 ਮਈ ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈ ਰਹੀ ਅਤਿ ਦੀ ਗਰਮੀ ਅਗਲੇ ਪੰਜ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੈ ਸਕਦਾ ਹੈ। ਅੱਜ ਦੱਖਣ-ਪੱਛਮੀ ਦਿੱਲੀ ਦੇ ਨਜਫਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ [...] The post ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:25 am

ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਚੋਣ ਪ੍ਰਚਾਰ ਬੰਦ

ਲਖਨਊ, 18 ਮਈ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਦੇਸ਼ ਦੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ ਸੱਤ, ਉੜੀਸਾ ਅਤੇ ਬਿਹਾਰ ਦੀਆਂ ਪੰਜ-ਪੰਜ, ਝਾਰਖੰਡ ਦੀਆਂ ਤਿੰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ [...] The post ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਚੋਣ ਪ੍ਰਚਾਰ ਬੰਦ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:23 am

ਸਿਟੀ ਬਿਊਟੀਫੁੱਲ ਵਿੱਚ ਗਰਮੀ ਦਾ ਕਹਿਰ ਜਾਰੀ

ਆਤਿਸ਼ ਗੁਪਤਾ ਚੰਡੀਗੜ੍ਹ, 18 ਮਈ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਪਿਛਲੇ ਇਕ ਹਫ਼ਤੋ ਤੋਂ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਸ਼ਹਿਰ ਵਿੱਚ ਲਗਾਤਾਰ ਗਰਮੀ ਵਧਣ ਕਰਕੇ ਸੜਕਾਂ ’ਤੇ ਵੀ ਲੋਕ ਘੱਟ ਗਿਣਤੀ ਵਿੱਚ ਨਿਕਲਦੇ ਦਿਖਾਈ ਦੇ ਰਹੇ ਹਨ। ਮਾਰਕੀਟਾਂ ਵਿੱਚ [...] The post ਸਿਟੀ ਬਿਊਟੀਫੁੱਲ ਵਿੱਚ ਗਰਮੀ ਦਾ ਕਹਿਰ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:23 am

ਡੇਰਾਬੱਸੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ

ਹਰਜੀਤ ਸਿੰਘ ਡੇਰਾਬੱਸੀ, 18 ਮਈ ਨਗਰ ਕੌਂਸਲ ਦੇ ਵਾਰਡ ਨੰਬਰ 6 ਵਿੱਚ ਪੈਂਦੇ ਸ਼ਕਤੀ ਨਗਰ ਵਿੱਚ ਪਿੱਛਲੇ ਇਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਪਈ ਬੰਦ ਹੈ। ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੀ ਗਲੀ ਨੰਬਰ 29 ਵਿੱਚ ਰਹਿੰਦੇ ਲੋਕ ਗਰਮੀ ਵਿੱਚ ਪਾਣੀ ਦੀ ਬੂੰਦ-ਬੂੰਦ [...] The post ਡੇਰਾਬੱਸੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:22 am

ਧਾਰਾ 370 ਹਟਣ ਮਗਰੋਂ ਜੰਮੂ ਕਸ਼ਮੀਰ ਦਾ ਵਿਕਾਸ ਹੋਇਆ: ਮੋਦੀ

ਰਤਨ ਸਿੰਘ ਢਿੱਲੋਂ/ਪੀਟੀਆਈ ਅੰਬਾਲਾ/ਸੋਨੀਪਤ/ਨਵੀਂ ਦਿੱਲੀ, 18 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਅੱਜ ਕਿਹਾ ਕਿ ਇਹ ਉਨ੍ਹਾਂ (ਭਾਜਪਾ) ਦੀ ‘ਧੱਕੜ’ ਸਰਕਾਰ ਸੀ ਜਿਸ ਨੇ ਧਾਰਾ 370 ਹਟਾਈ ਅਤੇ ਇਸ ਮਗਰੋਂ ਕਸ਼ਮੀਰ ਵਿਕਾਸ ਦੇ ਰਾਹ ’ਤੇ ਪਿਆ। ਮੋਦੀ ਨੇ ‘ਜੀਪ ਘੁਟਾਲੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਭਾਰਤ ਦੀਆਂ [...] The post ਧਾਰਾ 370 ਹਟਣ ਮਗਰੋਂ ਜੰਮੂ ਕਸ਼ਮੀਰ ਦਾ ਵਿਕਾਸ ਹੋਇਆ: ਮੋਦੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:21 am

ਕਾਰ ਦੀ ਫੇਟ ਵੱਜਣ ਕਾਰਨ ਇਕ ਜ਼ਖ਼ਮੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਇੱਥੋਂ ਦੇ ਸੈਕਟਰ- 18/19/20 ਤੇ 21 ਚੌਕ ਵਿੱਚ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਰਕੇ ਐਕਟਿਵਾ ਸਵਾਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ। ਪੀੜਤ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਮੁਹਾਲੀ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-19 ਦੀ ਪੁਲੀਸ ਨੇ [...] The post ਕਾਰ ਦੀ ਫੇਟ ਵੱਜਣ ਕਾਰਨ ਇਕ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:20 am

ਜਨਤਾ ਨੂੰ ਭੜਕਾਉਣ ਵਾਲੇ ਬਿਆਨ ਦੇ ਰਹੇ ਨੇ ਮੋਦੀ: ‘ਇੰਡੀਆ’ ਗੱਠਜੋੜ

ਮੁੰਬਈ, 18 ਮਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਇੰਡੀਆ ਗੱਠਜੋੜ ਦੇ ਹੋਰ ਆਗੂਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਨੂੰ ਲੈ ਕੇ ਆਲੋਚਨਾ ਕੀਤੀ ਕਿ ਵਿਰੋਧੀ ਗੱਠਜੋੜ ਸੱਤਾ ’ਚ ਆਉਣ ’ਤੇ ਅਯੁੱਧਿਆ ਦੇ ਰਾਮ ਮੰਦਰ ’ਤੇ ਬੁਲਡੋਜ਼ਰ ਚਲਾ ਦੇਵੇਗਾ। ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ [...] The post ਜਨਤਾ ਨੂੰ ਭੜਕਾਉਣ ਵਾਲੇ ਬਿਆਨ ਦੇ ਰਹੇ ਨੇ ਮੋਦੀ: ‘ਇੰਡੀਆ’ ਗੱਠਜੋੜ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:19 am

ਪਾਤਰ ਸਾਹਿਬ ਦੀਆਂ ਡਾਇਰੀਆਂ ਵਰਗੀਆਂ ਡਾਇਰੀਆਂ ਤਾਂ ਲੱਭ ਲਈਆਂ ਪਰ ਉਨ੍ਹਾਂ ਦੀ ਕਲਾਤਮਿਕ ਖ਼ਿਆਲ ਉਡਾਰੀ ਕਿੱਥੋਂ ਲੱਭ ਕੇ ਲਿਆਏਂਗਾ?

‘ਸਰ, ਮੈਂ ਤੁਹਾਡੇ ਨਾਲ ਬਿਤਾਏ ਸਮੇਂ ਬਾਰੇ ਕਿਤਾਬ ਲਿਖ ਰਿਹਾਂ...ਪੰਜ ਸਾਲ ਪਾਤਰ ਨਾਲ...।’ਪਾਤਰ ਸਾਹਿਬ ਕੋਲ ਦਫ਼ਤਰ ਬੈਠੇ ਮੈਂ ਜਕਦੇ ਜਿਹੇ ਆਖਿਆ ਤਾਂ ਉਹ ਮੁਸਕਰਾ ਪਏ,‘ਯਾਰ, ਕਿਤੇ ਜੱਜ ਵਾਲੀ ਨਾ ਕਰੀਂ...ਤੇਰੀਆਂ ਸ਼ਰਾਰਤਾਂ ਬੜੀਆਂ ਪਿਆਰੀਆਂ...।’ ਉਹ ਹੱਸ ਪਏ। ‘ਸਰ, ‘ਜੱਜ ਦਾ ਅਰਦਲੀ’ ਲਈ ਤਾਂ ਤੁਸੀਂ ਖ਼ੂਬਸੂਰਤ ਟਿੱਪਣੀ ਕੀਤੀ ਹੋਈ ਐ, ਕਿਤਾਬ ਦਾ ਸ਼ੰਗਾਰ ਬਣੀ ਹੋਈ...।’

ਪੰਜਾਬੀ ਜਾਗਰਣ 19 May 2024 7:17 am

ਐਲਗਰਾਂ ਸੁਆਂ ਨਦੀ ’ਤੇ ਬਣਿਆ ਪੁਲ ਬੰਦ ਕਰਨ ਦਾ ਮਾਮਲਾ ਮੁੜ ਭਖਿਆ

ਬਲਵਿੰਦਰ ਰੈਤ ਨੂਰਪੁਰ ਬੇਦੀ, 18 ਮਈ ਐਲਗਰਾਂ ਸੁਆਂ ਨਦੀ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਨ ਵਾਲਾ ਪੱਕਾ ਪੁਲ ਨਕਾਰਾ ਹੋਣ ਕਾਰਨ ਪੀਡਬਲਯੂਡੀ ਵਿਭਾਗ ਨੇ ਕਾਫੀ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਸੀ, ਪੰਜ ਮਹੀਨੇ ਬੀਤਣ ਦੇ ਬਾਵਜੂਦ ਹੁਣ ਤੱਕ ਕੋਈ ਮੁਰੰਮਤ ਨਾ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ [...] The post ਐਲਗਰਾਂ ਸੁਆਂ ਨਦੀ ’ਤੇ ਬਣਿਆ ਪੁਲ ਬੰਦ ਕਰਨ ਦਾ ਮਾਮਲਾ ਮੁੜ ਭਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:17 am

ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗੀ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 18 ਮਈ ਪੰਚਕੂਲਾ ਹੱਦ ਨਾਲ ਜੁੜਦੇ ਹਰਮਿਲਾਪ ਨਗਰ ਵਿੱਚ ਇਕ ਫਰਨੀਚਰ ਸ਼ੋਅਰੂਮ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹਨ ਪਰ ਮੁੱਢਲੀ ਪੜਤਾਲ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਦੀ ਜਾਂਚ ਕੀਤੀ [...] The post ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:16 am

ਭਾਜਪਾ ਉਮੀਦਵਾਰ ਨੂੰ ਸ਼ਾਂਤਮਈ ਢੰਗ ਨਾਲ 11 ਸੁਆਲ ਪੁੱਛਣਗੇ ਕਿਸਾਨ

ਦਰਸ਼ਨ ਸਿੰਘ ਸੋਢੀ ਐੱਸਏਐੱਸ ਨਗਰ (ਮੁਹਾਲੀ), 18 ਮਈ ਕਿਸਾਨਾਂ ਦੀਆਂ ਬਕਾਇਆ ਮੰਗਾਂ ਸਬੰਧੀ ਅੰਨਦਾਤਾ ਦਾ ਸਮੇਂ ਦੀਆਂ ਸਰਕਾਰਾਂ ਪ੍ਰਤੀ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਸੁਆਲ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਰਤੀ [...] The post ਭਾਜਪਾ ਉਮੀਦਵਾਰ ਨੂੰ ਸ਼ਾਂਤਮਈ ਢੰਗ ਨਾਲ 11 ਸੁਆਲ ਪੁੱਛਣਗੇ ਕਿਸਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:15 am

ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਦਾ ਆਗਾਜ਼

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਪੰਜਾਬ ਦੇ ਸਕੂਲ ਸਿੱਖਿਆ ਤੇ ਉੱਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਅੱਜ ਦਿ ਟ੍ਰਿਬਿਊਨ ਵੱਲੋਂ ਸੈਕਟਰ-35 ਵਿਖੇ ਸਥਿਤ ਕਿਸਾਨ ਭਵਨ ਵਿੱਚ ਕਰਵਾਏ ਜਾ ਰਹੇ ਦੋ ਰੋਜ਼ ‘ਐਜੂ ਐਕਸਪੋ-2024’ ਦਾ ਉਦਘਾਟਨ ਕੀਤਾ। ਇਸ ਮੌਕੇ ਟ੍ਰਿਬਿਊਨ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਵਿਸ਼ੇਸ਼ ਤੌਰ [...] The post ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਦਾ ਆਗਾਜ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:14 am

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ

ਪੱਤਰ ਪ੍ਰੇਰਕ ਚੰਡੀਗੜ੍ਹ, 18 ਮਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਦੇਸ਼ ਵਿੱਚ ਉੱਭਰੀ ਰਾਜਨੀਤਕ ਸਥਿਤੀ ਦੇ ਚੌਖਟੇ ਵਿੱਚ ਮੌਜੂਦਾ ਲੋਕ ਸਭਾ ਚੋਣਾਂ, ਪੁਰਾਣੀ ਪੈਨਸ਼ਨ ਦੀ ਮੰਗ ਪ੍ਰਤੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਪਹੁੰਚ ਅਤੇ ਚੋਣ ਗਰੰਟੀਆਂ ’ਤੇ ਚਰਚਾ ਕਰਦਿਆਂ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਕੀਤੀ। ਫਰੰਟ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਿਛਲੇ ਦਸ ਸਾਲਾਂ ਦੇ [...] The post ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:11 am

12 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 18 ਮਈ ਜ਼ੀਰਕਪੁਰ ਦੇ ਪਿੰਡ ਛੱਤ ਵਸਨੀਕ ਇਕ ਵਿਅਕਤੀ ਨੂੰ 30 ਕਿੱਲੋਗ੍ਰਾਮ ਭੁੱਕੀ, 15 ਕਿੱਲੋਗ੍ਰਾਮ ਡੋਡੇ ਪੋਸਟ, ਡੇਢ ਕਿੱਲੋੀ ਅਫੀਮ ਅਤੇ ਡਰੱਗ ਮਨੀ 12 ਲੱਖ ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਕਮ ਸਪੈਸ਼ਨ ਅਪਰੇਸ਼ਨ ਸੈੱਲ ਮੁਹਾਲੀ ਦੀ ਟੀਮ ਦੇ ਇੰਚਾਰਜ ਸਹਾਇਕ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ [...] The post 12 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:10 am

ਸੁਰਜੀਤ ਪਾਤਰ ਤੇ ‘ਸੂਰਜ ਮੰਦਰ ਦੀਆਂ ਪੌੜੀਆਂ’

ਸਾਧਾਰਨ ਦਿ੍ਰਸ਼ਾਂ ਨੂੰ ਵੀ ਏਨੀ ਨੀਝ ਨਾਲ ਦੇਖੋ ਕਿ ਉਨ੍ਹਾਂ ਵਿਚਲਾ ਅਸਧਾਰਨ ਹੁਸਨ ਉਜਾਗਰ ਹੋ ਜਾਵੇ।ਤਨ ਤੰਬੂਰ ਦੀ ਧੁਨ ਸੁਣਨੀ ਤੇ ਉਸਦਾ ਸ਼ਬਦਾਂ ਵਿੱਚ ਅਨੁਵਾਦ ਕਰਨਾ ਹੀ ਕਵਿਤਾਕਾਰੀ ਹੈ। ਨਿਰਸੰਦੇਹ ਸੁਰਜੀਤ ਪਾਤਰ ਆਪਣੀ ਮਿਸਾਲ ਆਪ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਹੈ। ਉਹ ਸ਼ਾਇਰ ਵੀ ਹੈ, ਵਾਰਤਕਕਾਰ ਵੀ ਹੈ।

ਪੰਜਾਬੀ ਜਾਗਰਣ 19 May 2024 7:06 am

ਹਾਊਸਿੰਗ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗਾ: ਸੰਜੇ ਟੰਡਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਚੰਡੀਗੜ੍ਹ ਸ਼ਹਿਰ ਦੇ ਹਾਊਸਿੰਗ ਬੋਰਡ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਿੱਲੀ ਦੀ ਤਰਜ਼ ’ਤੇ ਪਹਿਲ ਦੇ ਆਧਾਰ ’ਤੇ 100 ਫੀਸਦੀ ਹੱਲ ਕੀਤੀਆਂ ਜਾਣਗੀਆਂ। ਇਹ ਦਾਅਵਾ ਚੰਡੀਗੜ੍ਹ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਚੰਡੀਗੜ੍ਹ ਦੇ ਵੱਖ-ਵੱਖ ਹਾਊਸਿੰਗ ਬੋਰਡ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕੀਤਾ। ਅੱਜ ਸੈਕਟਰ [...] The post ਹਾਊਸਿੰਗ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗਾ: ਸੰਜੇ ਟੰਡਨ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:05 am

ਭਾਜਪਾ ਦਾ ਉਦੇਸ਼ ਸੰਵਿਧਾਨ ਬਦਲਣਾ ਤੇ ਰਾਖਵੇਂਕਰਨ ਨੂੰ ਖਤਮ ਕਰਨਾ: ਤਿਵਾੜੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਵੱਲੋਂ ਡਾ. ਬਾਬਾ ਸਾਹਿਬ ਅੰਬੇਡਕਰ ਦੁਆਰਾ ਤਿਆਰ ਕੀਤੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਵਿਰੁੱਧ ਚਿਤਾਵਨੀ ਦਿੱਤੀ ਹੈ। ਇਸ ਦਾ ਅੰਤਿਮ ਉਦੇਸ਼ ਰਾਖਵੇਂਕਰਨ ਨੂੰ ਖ਼ਤਮ ਕਰਨਾ ਹੈ ਕਰਦੇ ਹਨ। ਸ੍ਰੀ ਤਿਵਾੜਾ ਨੇ ਮਲੋਆ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ [...] The post ਭਾਜਪਾ ਦਾ ਉਦੇਸ਼ ਸੰਵਿਧਾਨ ਬਦਲਣਾ ਤੇ ਰਾਖਵੇਂਕਰਨ ਨੂੰ ਖਤਮ ਕਰਨਾ: ਤਿਵਾੜੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:04 am

ਚੋਣ ਜ਼ਾਬਤਾ ਖ਼ਤਮ ਹੋਣ ’ਤੇ ਮੰਗਾਂ ਹੱਲ ਕਰਨ ਦਾ ਭਰੋਸਾ

ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 18 ਮਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਅੱਧ ਵਿਚਾਲੇ ਲਮਕ ਰਹੀਆਂ ਵਿਭਾਗੀ ਮੰਗਾਂ ਹੱਲ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ਼) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਤੇ ਜਸਵਿੰਦਰ ਔਜਲਾ, [...] The post ਚੋਣ ਜ਼ਾਬਤਾ ਖ਼ਤਮ ਹੋਣ ’ਤੇ ਮੰਗਾਂ ਹੱਲ ਕਰਨ ਦਾ ਭਰੋਸਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:03 am

ਸਵਾਂ ਨਦੀ ਚੈਨੇਲਾਈਜ਼ ਕਰਨ ਦਾ ਪ੍ਰਾਜੈਕਟ ਮੁਕੰਮਲ ਕਰਾਂਗੇ: ਚੰਦੂਮਾਜਰਾ

ਪੱਤਰ ਪ੍ਰੇਰਕ ਰੂਪਨਗਰ, 18 ਮਈ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਨੇ ਅੱਜ ਰੂਪਨਗਰ ਖੇਤਰ ਦੇ ਵੱਖ ਵੱਖ ਇਲਾਕਿਆਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਰੂਪਨਗਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣ ਜਿੱਤ ਕੇ ਉਹ ਸਵਾਂ ਨਦੀ ਨੂੰ ਚੈਨੇਲਾਇਜ਼ ਕਰਵਾਉਣ [...] The post ਸਵਾਂ ਨਦੀ ਚੈਨੇਲਾਈਜ਼ ਕਰਨ ਦਾ ਪ੍ਰਾਜੈਕਟ ਮੁਕੰਮਲ ਕਰਾਂਗੇ: ਚੰਦੂਮਾਜਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:02 am

ਚੱਲਦੀ ਕਾਰ ਨੂੰ ਅੱਗ ਲੱਗੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 18 ਮਈ ਅੱਜ ਸ਼ਾਮ ਨੂੰ ਅੰਬਾਲਾ ਕੈਂਟ ਦੇ ਸੈਨਿਕ ਖੇਤਰ ਵਿਚ ਚਿੜੀਆ ਲਾਈਨ ਦੇ ਸਾਹਮਣੇ ਇਕ ਚਲਦੀ ਹੋਈ ਐਕਸਯੂਵੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਸ਼ਾਮ 4 ਵਜੇ ਦੇ ਕਰੀਬ ਪਹਿਲਾਂ ਕਾਰ ਵਿਚੋਂ ਧੂੰਆਂ ਨਿਕਲਿਆ ਅਤੇ ਫਿਰ ਇਸ ਵਿਚੋਂ ਅੱਗ ਦੀ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਧੂੰਆਂ ਨਿਕਲਦਾ ਦੇਖ ਕਾਰ ਸਵਾਰ [...] The post ਚੱਲਦੀ ਕਾਰ ਨੂੰ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:01 am

ਜੱਟ ਸਿੱਖ

ਕੈਨੇਡੀਅਨ ਨਾਗਰਿਕ ਸੁੰਦਰ 5’-6’’/ 1993, ਸਟੇਟਸ ਸਰਕਾਰੀ ਜਾਬ ਅਤੇ ਅਲਬਰਟਾ ਵਿਚ ਬਿਜ਼ਨਸ, ਵਧੀਆ ਸਥਾਪਿਤ ਪਰਿਵਾਰ ਦੀ ਲੜਕੀ ਲਈ ਖੂਬਸੂਰਤ ਪ੍ਰੋਫੈੈਸ਼ਨਲੀ ਯੋਗਤਾ ਪ੍ਰਾਪਤ ਵਰ ਦੀ ਲੋੜ ਹੈ। ਅਲਬਰਟਾ ਨੂੰ ਤਰਜੀਹ। ਵਟਸਐਪ: +1 780-870-7176 (CL24014763) The post ਜੱਟ ਸਿੱਖ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 7:00 am

Haraf Hamesh : ਹੰਝੂ ਚੋਣ ਨਿਸ਼ਾਨ

ਪਾਤਰ ਉਹ ਸ਼ਾਇਰ ਹੈ ਜਿਸ ਨੂੰ ਚਾਹੁਣ ਵਾਲੇ ਪੰਜਾਬੀ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਦੇ ਲੋਕ ਵੀ ਹਨ। ਪਾਤਰ ਉਹ ਸ਼ਾਇਰ ਹੈ ਜਿਸ ਦਾ ਕਲਾਮ ਤਮਾਮ ਹੱਦਾਂ-ਸਰਹੱਦਾਂ ਨੂੰ ਉਲੰਘਣ ਦੀ ਸਮਰੱਥਾ ਰੱਖਦਾ ਹੈ। ਪੰਜਾਬ ਨੂੰ ਅਥਾਹ ਮੁਹੱਬਤ ਕਰਨ ਵਾਲਾ ਪਾਤਰ ਸਰਹੱਦੀ ਸੂਬੇ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਸ਼ਾਇਰ ਹੈ।

ਪੰਜਾਬੀ ਜਾਗਰਣ 19 May 2024 7:00 am

ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਮੀਟਿੰਗਾਂ

ਐੱਸਏਐੱਸ ਨਗਰ (ਮੁਹਾਲੀ): ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਦੇਸ਼ ਵਿੱਚ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟਾਂ ਪਾਉਣੀਆਂ ਬੇਹੱਦ ਜ਼ਰੂਰੀ ਹਨ। ਉਹ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਮੁਹਾਲੀ ਹਲਕੇ ਦੇ ਪਿੰਡ ਦਾਊਂ, ਹੁਸੈਨਪੁਰ, ਤੜੌਲੀ, ਠਸਕਾ, ਮਨਾਣਾ, ਝਾਮਪੁਰ, ਬਹਿਲੋਲਪੁਰ, ਜੁਝਾਰ [...] The post ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਮੀਟਿੰਗਾਂ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 6:59 am

ਕਿਸਾਨ ਹੋਏ ਲਾਚਾਰ, ਪਈ ਸੇਮ ਦੀ ਡਾਹਢੀ ਮਾਰ

ਪੰਜਾਬ ਦੇ ਦੱਖਣ-ਪੱਛਮ ’ਚ ਨਿਵਾਣ ਵਾਲੇ ਪਾਸੇ ਸਥਿਤ ਘੁੱਗ ਵਸਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲੰਬੇ ਸਮੇਂ ਤਕ ਸੇਮ ਦੀ ਮਾਰ ਹੇਠ ਆਇਆ ਰਿਹਾ। 1980-90 ਦੇ ਦਹਾਕੇ ਦੌਰਾਨ ਆਈ ਸੇਮ ਨੇ ਵਾਹੀ ਯੋਗ ਜ਼ਮੀਨਾਂ ਨੂੰ ਇਸ ਕਦਰ ਬਰਬਾਦ ਕੀਤਾ ਕਿ ਖੇਤਾਂ ’ਚੋਂ ਧਰਤੀ ਹੇਠਲਾ ਪਾਣੀ ਸਿਮਦਾ ਰਿਹਾ। ਜਿਹੜੇ ਖੇਤਾਂ ’ਚ ਕਦੇ ਲਹਿਲਹਾਉਂਦੀਆਂ ਫ਼ਸਲਾਂ ਤੇ ਹਰਿਆਲੀ ਹੁੰਦੀ ਸੀ ਉੱਥੇ ਦੂਰ ਤੱਕ ਸਿਰਫ਼ ਸੜ੍ਹਾਂਦ ਮਾਰਦਾ ਪਾਣੀ ਹੀ ਨਜ਼ਰ ਆਉਦਾ।

ਪੰਜਾਬੀ ਜਾਗਰਣ 19 May 2024 6:45 am

ਕਠਿਨਾਈਆਂ ਦਾ ਟਾਕਰਾ ਕਿਵੇਂ ਕਰੀਏ?

ਫਿਰ ਸਵਾਲ ਇਹ ਹੈ ਕਿ ਅਸੀਂ ਸ਼ਾਂਤੀ ਤੇ ਤਣਾਅ-ਰਹਿਤ ਜੀਵਨ ਕਿਵੇਂ ਗੁਜ਼ਾਰੀਏ? ਅਸੀਂ ਧਿਆਨ-ਅਭਿਆਸ ਤੇ ਪ੍ਰਾਰਥਨਾ ਦੁਆਰਾ ਇਹ ਟੀਚਾ ਹਾਸਲ ਕਰ ਸਕਦੇ ਹਾਂ। ਸਾਡੇ ਅੰਦਰ ਸਾਰੇ ਦੈਵੀ ਖ਼ਜ਼ਾਨੇ ਹਨ। ਅਸੀਂ ਮਹਿਜ਼ ਸਰੀਰ ਤੇ ਮਨ ਨਹੀਂ ਹਾਂ ਬਲਕਿ ਅਸੀਂ ਆਤਮਾ ਹਾਂ।

ਪੰਜਾਬੀ ਜਾਗਰਣ 19 May 2024 6:45 am

ਫ਼ੋਨ ਝਪਟਣ ਦੇ ਦੋਸ਼ 'ਚ ਦੋ ਵਿਅਕਤੀ ਗਿ੍ਫ਼ਤਾਰ

ਡਿਪਟੀ ਚੀਫ਼ ਰਿਪੋਰਟਰ, ਐੱਸਏਐੱਸ ਨਗਰ : ਬਲੌਂਗੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੋਬਾਈਲ ਝਪਟਮਾਰੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ।

ਪੰਜਾਬੀ ਜਾਗਰਣ 19 May 2024 3:00 am

ਨਸ਼ਾ ਖ਼ਤਮ ਕਰਨਾ ਮੁਸ਼ਕਲ ਨਹੀਂ, ਇੱਛਾ ਸ਼ਕਤੀ ਦੀ ਲੋੜ : ਚੰਨੀ

ਚਮਕੌਰ ਸਾਹਿਬ ਤੋਂ ਜਲੰਧਰ 'ਚ ਲੋਕ ਸਭਾ ਚੋਣ ਲੜਨ ਲਈ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕੇ ਦੇ ਲੋਕਾਂ ਨਾਲ ਜੁੜੇ ਹਰ ਮੁੱਦੇ 'ਤੇ ਧਿਆਨ ਕੇਂਦਰ ਕਰ ਰਹੇ ਹਨ। ਉਹ ਬਾਹਰੀ ਹੋਣ ਦੇ ਟੈਗ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹੋਏ ਸਪੱਸ਼ਟ ਕਰਦੇ ਹਨ ਕਿ ਉਨ੍ਹਾਂ ਦੇ ਜਠੇਰੇ ਜਲੰਧਰ 'ਚ ਹਨ ਅਤੇ ਦਾਦਾ ਇੱਥੇ ਹੀ ਰਹਿੰਦੇ ਰਹੇ ਹਨ। ਉਨ੍ਹਾਂ ਦੇ ਏਜੰਡੇ 'ਚ ਨਸ਼ਾ, ਕਾਨੂੰਨ ਵਿਵਸਥਾ, ਸਿੱਖਿਆ, ਇਲਾਜ, ਰੋਜ਼ਗਾਰ, ਸੜਕਾਂ, ਸਫ਼ਾਈ ਤੋਂ ਲੈ ਕੇ ਸਸਤੀ ਰੇਤ, ਆਰਥਿਕ ਮਾਮਲੇ ਅਤੇ ਉਦਯੋਗ ਸਭ ਸ਼ਾਮਲ ਹਨ। ਚੋਣ ਮੈਦਾਨ 'ਚ ਉਤਰਨ ਤੋਂ

ਪੰਜਾਬੀ ਜਾਗਰਣ 19 May 2024 3:00 am

ਗਿੱਦੜਬਾਹਾ ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ

ਪੱਤਰ ਪ੍ਰਰੇਰਕ, ਗਿੱਦੜਬਾਹਾ : ਬੀਤੀ ਰਾਤ ਅਗਰਵਾਲ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਆਯੋਜਿਤ

ਪੰਜਾਬੀ ਜਾਗਰਣ 19 May 2024 3:00 am

ਰਾਸ਼ਨ ਡਿਪੂਆਂ, ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਦਾ ਨਿਰੀਖਣ

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ 16 ਮਈ ਤੇ 17 ਮਈ ਨੂੰ ਆਪਣੇ ਦੋ ਦਿਨਾਂ ਦੌਰੇ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ, ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦਾ ਨਿਰੀਖਣ ਕੀਤਾ ਤੇ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਜਾਇਜ਼ਾ ਲਿਆ।

ਪੰਜਾਬੀ ਜਾਗਰਣ 19 May 2024 3:00 am

18 ਆਜ਼ਾਦ ਉਮੀਦਵਾਰਾਂ 'ਚੋਂ ਸਤਬੀਰ ਸਿੰਘ ਸਭ ਤੋਂ ਵੱਧ ਅਮੀਰ

ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਮੈਦਾਨ ਤਿਆਰ ਹੋ ਗਿਆ ਹੈ ਅਤੇ ਅੰਮਿ੍ਤਸਰ ਵਿਚ 30 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵਿਚੋਂ 18 ਆਜ਼ਾਦ ਉਮੀਦਵਾਰ ਵੀ ਹਨ ਜੋ ਸਭ ਕੁਝ ਦਾਅ 'ਤੇ ਲਾ ਕੇ ਚੋਣ ਲੜਨ ਲਈ ਅੱਗੇ ਆਏ ਹਨ। ਇਨ੍ਹਾਂ 'ਚੋਂ 7 ਉਮੀਦਵਾਰ ਕਰੋੜਪਤੀ ਹਨ, ਜਦ ਕਿ ਇਨ੍ਹਾਂ ਆਜ਼ਾਦ ਉਮੀਦਵਾਰਾਂ ਵਿਚੋਂ 13 ਅਜਿਹੇ ਹਨ, ਜਿਨ੍ਹਾਂ ਕੋਲ ਕੋਈ ਚੱਲ ਜਾਂ ਅਚੱਲ ਜਾਇਦਾਦ ਨਹੀਂ ਹੈ। ਆ

ਪੰਜਾਬੀ ਜਾਗਰਣ 19 May 2024 3:00 am

ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ

ਮਹਿਰਾ, ਖਰੜ : ਸ੍ਰੀ ਰਾਮ ਮੰਦਿਰ ਮਹਾਰਾਜਾ ਸਰੋਵਰ ਵਿਕਾਸ ਸੰਮਤੀ ਦੇ ਪ੍ਰਧਾਨ ਸ਼ਸੀ ਪਾਲ ਜੈਨ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰਰੋਹਿਤ ਨਾਲ ਮੁਲਾਕਾਤ

ਪੰਜਾਬੀ ਜਾਗਰਣ 19 May 2024 3:00 am

ਕੇਂਦਰ ਨੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਜਿੰਦਰ ਸਿੰਘ ਖੋਸਾ

ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦੇ ਬਲਾਕ ਗਿੱਦੜਬਾਹਾ ਦੀ ਮੀਟਿੰਗ ਕੁਲਦੀਪ ਸਿ

ਪੰਜਾਬੀ ਜਾਗਰਣ 19 May 2024 3:00 am

ਐੱਨਸੀਸੀ ਕੈਡਿਟਾਂ ਨੂੰ ਬਿ੍ਗੇਡੀਅਰ ਐੱਚਐੱਸ ਚੌਹਾਨ ਨੇ ਦਿੱਤੀ ਜਾਣਕਾਰੀ

ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵਿਖੇ ਬਿ੍ਗੇਡੀਅਰ ਐਚਐਸ ਚੌ

ਪੰਜਾਬੀ ਜਾਗਰਣ 19 May 2024 3:00 am

15 ਪੋਿਲੰਗ ਸਟੇਸ਼ਨ ਬਣਨਗੇ ਗ੍ਰੀਨ/ਈਕੋ ਫਰੈਂਡਲੀ ਪੋਿਲੰਗ ਸਟੇਸ਼ਨ

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ 15 ਪੋ

ਪੰਜਾਬੀ ਜਾਗਰਣ 19 May 2024 3:00 am

ਸੀਨੀਅਰ ਸਿਟੀਜ਼ਨ ਲਈ ਕਰਵਾਇਆ ਗਿਆ ਵੋਟਰ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਅਗਵਾਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਸੀਨੀਅਰ ਸਿਟੀਜਨਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ … The post ਸੀਨੀਅਰ ਸਿਟੀਜ਼ਨ ਲਈ ਕਰਵਾਇਆ ਗਿਆ ਵੋਟਰ ਜਾਗਰੂਕਤਾ ਸੈਮੀਨਾਰ appeared first on Punjab Post .

ਪੰਜਾਬ ਪੋਸਟ 19 May 2024 2:20 am

ਡਾ. ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਟਰੱਸਟ ਵੱਲੋਂ ਪੀੜ੍ਹਤ ਪਰਿਵਾਰ ਨੂੰ 2000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਵਾਂਗੇ – ਡਾ: ਓਬਰਾਏ ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਜਿਲ੍ਹੇ ਦੀ ਤਹਿਸੀਲ ਨਕੋਦਰ … The post ਡਾ. ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ appeared first on Punjab Post .

ਪੰਜਾਬ ਪੋਸਟ 19 May 2024 2:09 am

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ –ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਵਿਧਾਨ ਸਭਾ ਹਲਕਾ ਇੰਚਾਰਜ ਡਾ: ਰਾਮ ਚਾਵਲਾ, ਮੰਡਲ ਪ੍ਰਧਾਨ ਸੁਧੀਰ ਅਰੋੜਾ ਬਜਰੰਗੀ ਦੀ ਅਗਵਾਈ ਹੇਠ ਵਾਰਡ ਨੰਬਰ 60 ਜਲ੍ਹਿਆਂਵਾਲਾ ਬਾਗ ਮੰਡਲ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ।ਇਸ ਦੌਰਾਨ ਸੰਧੂ ਸਮੁੰਦਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ … The post ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ appeared first on Punjab Post .

ਪੰਜਾਬ ਪੋਸਟ 19 May 2024 2:03 am

ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ –ਜਤਿੰਦਰ ਜ਼ੋਰਵਾਲ

ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਤਿੰਨ ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਵਾਪਸ ਲਏ ਗਏ ਹਨ।ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਣ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਜਦਕਿ ਵੋਟਰਾਂ ਨੂੰ ‘ਨੋਟਾ’ ਬਟਨ ਦੀ ਸੁਵਿਧਾ ਵੀ ਮਿਲੇਗੀ।ਉਨ੍ਹਾਂ ਦੱਸਿਆ ਕਿ … The post ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ – ਜਤਿੰਦਰ ਜ਼ੋਰਵਾਲ appeared first on Punjab Post .

ਪੰਜਾਬ ਪੋਸਟ 19 May 2024 1:57 am

ਲੋਕ ਸਭਾ ਉਮੀਦਵਾਰ ਆਪਣੇ ਮੈਨੀਫੈਸਟੋ ਵਿੱਚ ਪ੍ਰਦੂਸ਼ਣ ਦੇ ਮੁੱਦੇ ‘ਤੇ ਗੰਭੀਰਤਾ ਨਾਲ ਕੰਮ ਦਾ ਵਾਅਦਾ ਕਰਨ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਮੈਨੀਫੈਸਟੋ ਪੰਜਾਬ 2024 ਲੋਕ ਸਭਾ ਚੋਣਾਂ ਦੇ ਉਮੀਦਵਾਰ ਲਈ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਲਈ ਦਿਨ ਰਾਤ ਕੰਮ ਕਰ ਰਹੀਆਂ ਕਮੇਟੀਆਂ ਅਤੇ ਜੰਥੇਬੰਦੀਆਂ ਨਰੋਆ ਪੰਜਾਬ ਮੰਚ, … The post ਲੋਕ ਸਭਾ ਉਮੀਦਵਾਰ ਆਪਣੇ ਮੈਨੀਫੈਸਟੋ ਵਿੱਚ ਪ੍ਰਦੂਸ਼ਣ ਦੇ ਮੁੱਦੇ ‘ਤੇ ਗੰਭੀਰਤਾ ਨਾਲ ਕੰਮ ਦਾ ਵਾਅਦਾ ਕਰਨ appeared first on Punjab Post .

ਪੰਜਾਬ ਪੋਸਟ 19 May 2024 1:53 am

ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ)- ਸੀ.ਬੀ.ਐਸ.ਈ ਵਲੋਂ ਦਸਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਅਕਾਲ ਅਕੈਡਮੀ ਚੀਮਾ ਇੰਗਲਿਸ਼ ਮਾਧਿਅਮ ਦਾ ਦਸਵੀਂ ਜਮਾਤ ਦਾ ਨਤੀਜਾ 100% ਫੀਸਦੀ ਰਿਹਾ। ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਦੇ ਹੋਏ ਸਕੂਲ ਦਾ ਨਾਂਅ ਰੋਸ਼ਨ ਕੀਤਾ।ਸਕੂਲ ਪ੍ਰਿੰਸੀਪਲ ਨੀਨਾ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ … The post ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ appeared first on Punjab Post .

ਪੰਜਾਬ ਪੋਸਟ 19 May 2024 1:38 am

ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਕੱਢੀ ਰੈਲੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਸੁਮੀਤ ਸਿੰਘ ਵਲੋ ਦਫਤਰ ਸਿਵਲ ਸਰਜਨ ਵਿਖੇ ਤੋਂ ਨੈਸ਼ਨਲ ਡੇੰਗੂ ਦਿਵਸ ਮੌਕੇ ਇੱਕ ਜਾਗੂਕਤਾ ਰੈਲੀ ਕੱਢੀ ਗਈ।ਇਸ ਸਾਲ ਦਾ ਥੀਮ “ਆਓ ਸਾਰੇ ਰਲ-ਮਿਲ ਕੇ ਡੇਂਗੂ ਨੂੰ ਕੰਟਰੋਲ ਕਰੀਏ” ਤੇ ਆਧਾਰਿਤ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ।ਇਸ … The post ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਕੱਢੀ ਰੈਲੀ appeared first on Punjab Post .

ਪੰਜਾਬ ਪੋਸਟ 19 May 2024 1:30 am

ਸੀ.ਪੀ.ਆਈ ਐਮ.ਐਲ (ਲਿਬਰੇਸ਼ਨ) ਵਲੋਂ ਗੁਰਜੀਤ ਔਜਲਾ ਦੇ ਹੱਕ ‘ਚ ਚੋਣ ਰੈਲੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਲਿਬਰੇਸ਼ਨ ਦੀ ਸੂਬਾ ਕਮੇਟੀ ਵਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦੇ ਫੈਸਲੇ ਤਹਿਤ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਜਨਾਲਾ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ।ਇਸ … The post ਸੀ.ਪੀ.ਆਈ ਐਮ.ਐਲ (ਲਿਬਰੇਸ਼ਨ) ਵਲੋਂ ਗੁਰਜੀਤ ਔਜਲਾ ਦੇ ਹੱਕ ‘ਚ ਚੋਣ ਰੈਲੀ appeared first on Punjab Post .

ਪੰਜਾਬ ਪੋਸਟ 19 May 2024 1:25 am

ਆਈਪੀਐੱਲ: ਬੰਗਲੌਰ ਨੇ ਚੇਨੱਈ ਨੂੰ 27 ਦੌੜਾਂ ਨਾਲ ਹਰਾਇਆ

ਬੰਗਲੂਰੂ, 18 ਮਈ ਇੱਥੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਕ ਅਹਿਮ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਨੇ ਚੇਨੱਈ ਸੁਪਰ ਕਿੰਗਜ਼ ਨੂੰ 27 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਬੰਗਲੌਰ ਨੇ ਸਿਖਰਲੀਆਂ ਚਾਰ ਟੀਮਾਂ ਵਿੱਚ ਥਾਂ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੂਰੂ ਨੇ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ। ਟੀਚੇ ਦਾ [...] The post ਆਈਪੀਐੱਲ: ਬੰਗਲੌਰ ਨੇ ਚੇਨੱਈ ਨੂੰ 27 ਦੌੜਾਂ ਨਾਲ ਹਰਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 19 May 2024 12:18 am

ਸ੍ਰੀਨਗਰ: ਅਤਿਵਾਦੀ ਹਮਲਿਆਂ ’ਚ ਸਾਬਕਾ ਸਰਪੰਚ ਦੀ ਮੌਤ ਤੇ ਸੈਲਾਨੀ ਜੋੜਾ ਜ਼ਖ਼ਮੀ

ਸ੍ਰੀਨਗਰ, 18 ਮਈ ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਸ਼ੋਪੀਆਂ ਵਿੱਚ ਅੱਜ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ’ਚ ਇਕ ਸਾਬਕਾ ਸਰਪੰਚ ਦੀ ਮੌਤ ਹੋ ਗਈ ਜਦਕਿ ਸੈਲਾਨੀ ਜੋੜਾ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਅੱਜ ਸ਼ਾਮ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਹੂਰਪੁਰਾ ਵਿੱਚ ਗੋਲੀ ਮਾਰ ਕੇ ਇੱਕ ਸਾਬਕਾ [...] The post ਸ੍ਰੀਨਗਰ: ਅਤਿਵਾਦੀ ਹਮਲਿਆਂ ’ਚ ਸਾਬਕਾ ਸਰਪੰਚ ਦੀ ਮੌਤ ਤੇ ਸੈਲਾਨੀ ਜੋੜਾ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 11:37 pm

ਪਸ਼ੂਆਂ ਅੰਦਰ ਮੂੰਹ ਖੁਰ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ

ਸ਼੍ਰੀ ਰਾਧੇ ਕ੍ਰਿਸ਼ਨ ਗਊ ਸੇਵਕ ਸੰਘ ਗਊਸ਼ਾਲਾ ਵਿਖੇ ਮਹਿਕਮਾ ਪਸ਼ੂ ਪਾਲਣ ਪੰਜਾਬ ਵੱਲੋਂ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ। ਇਹ ਟੀਕਾਕਰਨ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਪੂਰੀ ਪਾਇਲ ਤਹਿਸੀਲ ਦੇ ਵੱਖ ਵੱਖ ਇਲਾਕਿਆਂ ਅੰਦਰ ਘਰ-ਘਰ ਜਾ ਕੇ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਮੱਝਾਂ ਗਾਵਾਂ ਨੂੰ ਮੂੰਹ ਖੁਰ ਰੋਗ ਤੋਂ ਬਚਾਅ ਕਰਨਾ ਤੇ ਪਸ਼ੂ ਪਾਲਕਾਂ ਤੇ ਗਊਸ਼ਾਲਾਵਾਂ ਦੇ ਕੀਮਤੀ ਪਸ਼ੂ ਧੰਨ ਦੀ ਰਾਖੀ ਕਰਨਾ ਹੈ। ਤਹਿਸੀਲ ਪਾਇਲ ਦੇ ਸੀਨੀਅਰ ਵੈਟਰਨਰੀ ਅਫਸਰ ਡਾ. ਦਰਸ਼ਨ ਖੇੜੀ ਨੇ ਕਿਹਾ ਪਸ਼ੂਆਂ ਦੇ ਟੀਕਾਕਰਨ ਲਈ ਲੋੜਵੰਦ ਪਸ਼ੂ ਪਾਲਕ ਤੇ ਗਊਸ਼ਾਲਾ ਪ੍ਰਬੰਧਕ ਆਪਣੇ

ਪੰਜਾਬੀ ਜਾਗਰਣ 18 May 2024 11:16 pm

ਪੀਰਾਂ ਦੇ ਅਸਥਾਨ 'ਤੇ ਮਹਿਫਲ-ਏ-ਕਵਾਲੀ ਤੇ ਭੰਡਾਰਾ 23 ਨੂੰ

ਸਥਾਨਕ ਕਸਬੇ ਜੌੜੇਪੁਲ ਸਥਿਤ ਧੀਰੋਮਾਜਰਾ ਸੜਕ 'ਤੇ ਨਹਿਰੀ ਵਿਸ਼ਰਾਮ ਘਰ ਨੇੜੇ ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੇ ਪਵਿੱਤਰ ਅਸਥਾਨ 'ਤੇ ਇਲਾਕਾ ਵਾਸੀ ਸੰਗਤ ਦੇ ਵਡਮੁਲੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਮਹਿਫਲ-ਏ-ਕਵਾਲੀ ਤੇ ਸਾਲਾਨਾ ਭੰਡਾਰਾ 23 ਮਈ, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ। ਸਮਾਜ ਸੇਵੀ ਖ਼ੁਸ਼ੀ ਮਹੁੰਮਦ ਧੀਰੋਮਾਜਰਾ ਨੇ ਦੱਸਿਆ ਮੁੱਖ ਸੇਵਾਦਾਰ ਬਾਬਾ ਦਿਲਾਵਰ ਖਾਨ ਦੀ ਅਗਵਾਈ ਹੇਠ ਜੌੜੇਪੁਲ ਵਿਖੇ 23 ਮਈ, ਦਿਨ ਵੀਰਵਾਰ ਸਵੇਰੇ 11 ਵਜੇ ਚਾਦਰ ਦੀ ਰਸਮ ਹੋਵੇਗੀ ਤੇ ਉਸ ਤੋਂ ਬਾਅਦ ਸਾਰਾ ਦਿਨ ਅਤੁੱਟ ਭੰਡਾਰਾ ਚਲਾਇਆ ਜਾਵੇਗਾ ਤੇ 12 ਵਜੇ ਤੋਂ ਸ਼ੁਰੂ ਹੋਣ ਵਾਲੀ ਮਹਿਫਲ-ਏ-ਕਵਾਲੀ ਚ ਪ੍ਰਸਿੱਧ ਕਵਾਲ ਪਰਵੇਜ ਿਝੰਜਰ

ਪੰਜਾਬੀ ਜਾਗਰਣ 18 May 2024 11:08 pm

ਕਾਰ ਚਾਲਕ ਤੋਂ ਬਰਾਮਦ ਕੀਤੇ ਇਕ ਲੱਖ ਰੁਪਏ

ਰਾਕੇਸ਼ ਗਾਂਧੀ, ਜਲੰਧਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਥਾਣਾ ਡਵੀਜ਼ਨ ਨੰ

ਪੰਜਾਬੀ ਜਾਗਰਣ 18 May 2024 11:01 pm