SENSEX
NIFTY
GOLD
USD/INR

Weather

37    C
... ...View News by News Source

ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਬੂਥਾਂ ਤੇ ਲੱਗੀਆਂ ਲੰਬੀਆਂ ਲਾਈਨਾਂ , ਹੁਣ ਤੱਕ ਹੋਈ ਤਕਰੀਬਨ 10% ਵੋਟਿੰਗ

ਪਠਾਨਕੋਟ ਦੇ ਵੱਖ ਵੱਖ ਥਾਵਾਂ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਆਮ ਜਨਤਾ ਵਿੱਚ ਵੋਟਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ...

ਪੰਜਾਬੀ ਜਾਗਰਣ 1 Jun 2024 11:23 am

ਰਾਜਪੁਰਾ ਦੀ ਵਿਧਾਇਕਾ ਨੇ ਵੋਟ ਪਾਉਣ ਦੀ ਵੀਡੀਓ ਵਾਇਰਲ ਕੀਤੀ, ਡੀਸੀ ਨੇ ਨੋਟਿਸ ਕੱਢਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 1 ਜੂਨ ਪਟਿਆਲਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਆਮ ਆਦਮੀ ਪਾਰਟੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਆਪਣੀ ਵੋਟ ਪਾਉਣ ਮੌਕੇ ਕਥਿਤ ਤੌਰ ’ਤੇ ਬਣਾਈ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਡੀਸੀ ਪਟਿਆਲਾ ਕਮ ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਇਸ ਸਬੰਧੀ [...] The post ਰਾਜਪੁਰਾ ਦੀ ਵਿਧਾਇਕਾ ਨੇ ਵੋਟ ਪਾਉਣ ਦੀ ਵੀਡੀਓ ਵਾਇਰਲ ਕੀਤੀ, ਡੀਸੀ ਨੇ ਨੋਟਿਸ ਕੱਢਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 11:20 am

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ … More

ਕੌਮੀ ਏਕਤਾ 1 Jun 2024 11:15 am

ਅੰਮ੍ਰਿਤਸਰ: ਔਜਲਾ ਵੋਟ ਪਾਉਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਏ, ਸੰਧੂ ਨੇ ਵੀ ਪਾਈ ਵੋਟ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 1 ਜੂਨ ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਵੋਟਾਂ ਪੈ ਰਹੀਆਂ ਹਨ। ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ਹਿਜਾਦਾ ਨੰਦ ਕਾਲਜ, ਗਰੀਨ ਐਵਨਿਊ ਦੇ ਬੂਥ ਨੰਬਰ 17 ਵਿਖੇ ਆਪਣੀ ਵੋਟ ਪਾਈ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪਤਨੀ ਸਣੇ ਸਵੇਰੇ ਆਪਣੀ ਵੋਟ ਦੇ ਹੱਕ ਦੀ ਵਰਤੋਂ [...] The post ਅੰਮ੍ਰਿਤਸਰ: ਔਜਲਾ ਵੋਟ ਪਾਉਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਏ, ਸੰਧੂ ਨੇ ਵੀ ਪਾਈ ਵੋਟ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 11:14 am

ਬਠਿੰਡਾ: ਵੋਟ ਪਾਉਣ ਲਈ ਸਵੇਰੇ ਲੱਗੀਆਂ ਕਤਾਰਾਂ ਪਰ ਬਾਅਦ ’ਚ ਵੋਟਿੰਗ ਮੱਠੀ ਪਈ

ਮਨੋਜ ਸ਼ਰਮਾ ਬਠਿੰਡਾ, 1 ਜੂਨ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਖੇਤਰਾਂ ਵਿੱਚ ਵੋਟ ਪਾਉਣ ਲਈ ਸਵੇਰੇ ਸਵੇਰੇ 7 ਵਜੇ ਹੀ ਕਤਾਰਾਂ ਲੱਗ ਗਾਈਆਂ ਪਰ ਸਵੇਰੇ 9 ਵਜੇ ਤੱਕ ਵੋਟਰਾਂ ਦੀ ਗਿਣਤੀ ਘੱਟ ਗਈ। ਜ਼ਿਲ੍ਹੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 1651188 ਹੈ, ਜਿਨ੍ਹਾਂ ’ਚ 870014 ਮਰਦ, 781140 ਔਰਤ [...] The post ਬਠਿੰਡਾ: ਵੋਟ ਪਾਉਣ ਲਈ ਸਵੇਰੇ ਲੱਗੀਆਂ ਕਤਾਰਾਂ ਪਰ ਬਾਅਦ ’ਚ ਵੋਟਿੰਗ ਮੱਠੀ ਪਈ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 11:11 am

ਜਲੰਧਰ: ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਡੀਸੀ ਨੇ ਸਰਟੀਫਿਕੇਟ ਤੇ ਫਿਲਮ ਦੀ ਟਿਕਟ ਦਿੱਤੀ

ਪਾਲ ਸਿੰਘ ਨੌਲੀ ਜਲੰਧਰ,1ਜੂਨ ਜਲੰਧਰ ਲੋਕ ਸਭਾ ਹਲਕੇ ਲਈ ਵੋਟਿੰਗ ਜਾਰੀ ਹੈ। ਇਥੇ ਲੋਕ ਕਤਾਰਾਂ ’ਚ ਲੱਗ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ। ਲੱਧੇਵਾਲੀ ਸਰਕਾਰੀ ਸਕੂਲ ਦੇ ਬੂਥ ਤੇ ਕਰੋਲ ਬਾਗ ਡਿਪਸ ਸਕੂਲ ਦੇ ਬੂਥ ਵਿਖੇ ਲੋਕ ਸਭਾ ਚੋਣ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਫ਼ਿਲਮ [...] The post ਜਲੰਧਰ: ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਡੀਸੀ ਨੇ ਸਰਟੀਫਿਕੇਟ ਤੇ ਫਿਲਮ ਦੀ ਟਿਕਟ ਦਿੱਤੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 11:05 am

CBSE Board Supplementary Exam 2024: CBSE ਨੇ 10ਵੀਂ ਤੇ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਅਰਜ਼ੀਆਂ ਸ਼ੁਰੂ, ਇਨ੍ਹਾਂ ਤਰੀਕਾਂ 'ਤੇ ਹੋਣਗੀਆਂ ਪ੍ਰੀਖਿਆਵਾਂ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬਿਨੈ-ਪੱਤਰ ਦੀ ਪ੍ਰਕਿਰਿਆ 15 ਜੂਨ ਤੱਕ ਬਿਨਾਂ ਲੇਟ ਫੀਸ ਅਤੇ ਲੇਟ ਫੀਸ ਨਾਲ 17 ਜੂਨ ਤੱਕ ਜਾਰੀ ਰਹੇਗੀ। ਪੂਰਕ ਪ੍ਰੀਖਿਆ ਵਿੱਚ ਪ੍ਰਾਈਵੇਟ ਵਿਦਿਆਰਥੀ ਆਪਣੇ ਤੌਰ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ, ਜਦੋਂ ਕਿ ਰੈਗੂਲਰ ਵਿਦਿਆਰਥੀ ਸਕੂਲ ਦੀ ਮਦਦ ਨਾਲ ਫਾਰਮ ਭਰ ਸਕਦੇ ਹਨ।

ਪੰਜਾਬੀ ਜਾਗਰਣ 1 Jun 2024 10:55 am

ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਪਹਿਲੇ ਦੋ ਘੰਟਿਆਂ ਦੌਰਾਨ 11.64 ਫ਼ੀਸਦ ਵੋਟਿੰਗ

ਆਤਿਸ਼ ਗੁਪਤਾ ਚੰਡੀਗੜ੍ਹ, 1 ਜੂਨ ਲੋਕ ਸਭਾ ਹਲਕਾ ਚੰਡੀਗੜ੍ਹ ’ਚ ਵੋਟਿੰਗ ਜਾਰੀ ਹੈ। ਸਵੇਰੇ 7 ਵਜੇ ਤੋਂ ਲੈ ਕੇ ਸਵੇਰ 9 ਵਜੇ ਤੱਕ ਪਹਿਲੇ ਦੋ ਘੰਟਿਆਂ ਵਿੱਚ 11.64 ਫੀਸਦ ਵੋਟਿੰਗ ਹੋਈ ਹੈ। ਭਾਰਤੀ ਚੋਣ ਕਮਿਸ਼ਨ ਨੇ ਚੰਡੀਗੜ੍ਹ ਵਿੱਚ ਸਾਢੇ ਛੇ ਲੱਖ ਦੇ ਕਰੀਬ ਵੋਟਰਾਂ ਲਈ 614 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ, ਜਿੱਥੇ ਚੋਣਾਂ ਨੂੰ [...] The post ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਪਹਿਲੇ ਦੋ ਘੰਟਿਆਂ ਦੌਰਾਨ 11.64 ਫ਼ੀਸਦ ਵੋਟਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:54 am

Lok Sabha Election 2024 Voting LIVE: ਬੰਗਾਲ 'ਚ ਵੋਟਿੰਗ ਦੌਰਾਨ EVM ਛੱਪੜ 'ਚ ਸੁੱਟੀ, TMC 'ਤੇ ਲੱਗੇ ਦੋਸ਼, ਇਲਾਕੇ 'ਚ ਤਣਾਅ

ਲਾਈਵ ਲੋਕ ਸਭਾ ਚੋਣ 2024: ਸੱਤਵੇਂ ਪੜਾਅ 'ਚ ਸਵੇਰੇ 9 ਵਜੇ ਤੱਕ 11.31 ਫੀਸਦੀ ਵੋਟਿੰਗ ਹੋ ਚੁੱਕੀ ਹੈ। ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ, ਅਨੁਰਾਗ ਠਾਕੁਰ, ਰਵੀ ਸ਼ੰਕਰ ਪ੍ਰਸਾਦ, ਹਰਭਜਨ ਸਿੰਘ, ਮਿਥੁਨ ਚੱਕਰਵਰਤੀ ਸਮੇਤ ਕਈ ਦਿੱਗਜਾਂ ਨੇ ਆਪਣੀ ਵੋਟ ਪਾਈ।

ਪੰਜਾਬੀ ਜਾਗਰਣ 1 Jun 2024 10:52 am

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਿੰਗ ਜਾਰੀ, ਪਹਿਲੇ ਦੋ ਘੰਟਿਆਂ ’ਚ 9.64 ਫੀਸਦ ਵੋਟਾਂ ਪਈਆਂ

ਆਤਿਸ਼ ਗੁਪਤਾ ਚੰਡੀਗੜ੍ਹ, 1 ਜੂਨ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸਵੇਰੇ 9 ਵਜੇ ਤੱਕ ਪਹਿਲੇ ਦੋ ਘੰਟਿਆਂ ਵਿੱਚ 9.64 ਫੀਸਦ ਵੋਟਿੰਗ ਹੋਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ [...] The post ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਿੰਗ ਜਾਰੀ, ਪਹਿਲੇ ਦੋ ਘੰਟਿਆਂ ’ਚ 9.64 ਫੀਸਦ ਵੋਟਾਂ ਪਈਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:49 am

ਗਾਜ਼ਾ ਦੇ ਵਿਦਿਅਕ ਤੇ ਵਿਰਾਸਤੀ ਢਾਂਚੇ ਦੀ ਯੋਜਨਾਬੱਧ ਤਬਾਹੀ

ਮਨਦੀਪ ਅਮਰੀਕੀ ਸਾਮਰਾਜ ਅਤੇ ਇਸ ਦੀਆਂ ਭਾਈਵਾਲ ਪੱਛਮੀ ਤਾਕਤਾਂ ਦੇ ਸਹਿਯੋਗ ਨਾਲ ਇਜ਼ਰਾਈਲ ਵੱਲੋਂ ਫਲਸਤੀਨ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਵਿੱਚ ਜਿੱਥੇ ਮਨੁੱਖੀ ਜਾਨ-ਮਾਲ, ਧਾਰਮਿਕ ਇਮਾਰਤਾਂ, ਹਸਪਤਾਲ ਆਦਿ ਦੀ ਤਬਾਹੀ ਕੀਤੀ ਜਾ ਰਹੀ ਹੈ, ਉੱਥੇ ਫਲਸਤੀਨ ਦੇ ਅਤੀਤ ਤੇ ਵਰਤਮਾਨ ਇਤਿਹਾਸ ਦਾ ਅਹਿਮ ਪੰਨਾ ਸਾੜ ਕੇ ਸੁਆਹ ਕੀਤਾ ਜਾ ਰਿਹਾ ਹੈ। ਫਲਸਤੀਨ ਦਾ ਮੌਜੂਦਾ ਸੱਭਿਆਚਾਰ, [...] The post ਗਾਜ਼ਾ ਦੇ ਵਿਦਿਅਕ ਤੇ ਵਿਰਾਸਤੀ ਢਾਂਚੇ ਦੀ ਯੋਜਨਾਬੱਧ ਤਬਾਹੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:46 am

ਲੋਕ ਪ੍ਰਤੀਨਿਧੀਆਂ ਲਈ ਪ੍ਰੈੱਸ ਕਾਨਫਰੰਸਾਂ ਲਾਜ਼ਮੀ ਕਰਨ ਲਈ ਕਾਨੂੰਨ ਬਣੇ

ਡਾ. ਚਰਨਜੀਤ ਸਿੰਘ ਗੁਮਟਾਲਾ ਜਦ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਨਰਿੰਦਰ ਮੋਦੀ ਉਨ੍ਹਾਂ ਨੂੰ ਮੋਨ ਮਨਮੋਹਨ ਸਿੰਘ ਕਹਿੰਦੇ ਸਨ ਕਿਉਂਕਿ ਉਹ ਬਹੁਤ ਘੱਟ ਬਿਆਨਬਾਜ਼ੀ ਕਰਦੇ ਸਨ। ਉਹ ਭਾਵੇਂ ਘੱਟ ਬੋਲਦੇ ਸਨ ਪਰ ਸਾਲ ਵਿੱਚ 2 ਪ੍ਰੈੱਸ ਕਾਨਫਰੰਸਾਂ ਜ਼ਰੂਰ ਕਰਦੇ ਸਨ; ਜਦ ਉਹ ਵਿਦੇਸ਼ ਜਾਂਦੇ ਸਨ ਤਾਂ ਉੱਥੇ ਵੀ ਮੀਡੀਆ ਕਰਮੀਆਂ ਦਾ ਸਾਹਮਣਾ ਕਰਦੇ [...] The post ਲੋਕ ਪ੍ਰਤੀਨਿਧੀਆਂ ਲਈ ਪ੍ਰੈੱਸ ਕਾਨਫਰੰਸਾਂ ਲਾਜ਼ਮੀ ਕਰਨ ਲਈ ਕਾਨੂੰਨ ਬਣੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:44 am

ਅਮਰੀਕਾ ਦੇ ਦਰਜਨਾਂ ਸ਼ਹਿਰ ਦਿਵਾਲੀਆ ਹੋਣ ਕੰਢੇ

ਪੁਸ਼ਪਿੰਦਰ ਅਮਰੀਕਾ ਆਰਥਿਕ ਪੱਖੋਂ ਦੁਨੀਆ ਦੀ ਸਭ ਤੋਂ ਮਜ਼ਬੂਤ ਆਰਥਿਕਤਾ ਹੈ ਪਰ ਅੱਜ ਇਹ ਲਗਾਤਾਰ ਨਿਘਾਰ ਵੱਲ ਵਧ ਰਿਹਾ ਹੈ। ਇੱਕ ਪਾਸੇ ਜੰਗਾਂ ਵਿੱਚ ਅੰਨ੍ਹਾ ਪੈਸਾ ਝੋਕ ਰਿਹਾ ਹੈ; ਦੂਸਰੇ ਪਾਸੇ ਦੇਸ਼ ਅੰਦਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਹੀ ਨਹੀਂ, ਮੁਲਕ ਤੇ ਆਮ ਲੋਕਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ [...] The post ਅਮਰੀਕਾ ਦੇ ਦਰਜਨਾਂ ਸ਼ਹਿਰ ਦਿਵਾਲੀਆ ਹੋਣ ਕੰਢੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:43 am

ਜੂਨ ਮਹੀਨੇ ਵਿੱਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

ਤੇਜਿੰਦਰ ਸਿੰਘ ਰਿਆੜ/ਜਗਵਿੰਦਰ ਸਿੰਘ ਕਮਾਦ: ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਆ ਦੀ ਦੂਜੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਆਗ ਦੇ ਗੜੂੰਏਂ ਦੇ ਹਮਲੇ ਦੀ ਰੋਕਥਾਮ ਲਈ ਮਿੱਤਰ ਕੀੜੇ (ਟ੍ਰਾਈਕੋਗਰਾਮਾ ਜਪੋਨੀਕਮ) ਰਾਹੀਂ 7 ਦਿਨ ਪਹਿਲਾਂ ਪਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ [...] The post ਜੂਨ ਮਹੀਨੇ ਵਿੱਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:42 am

ਝੋਨੇ ਦੀ ਸਿੱਧੀ ਬਿਜਾਈ ਨਾਲ ਸਮੇਂ ਤੇ ਖ਼ਰਚ ਦੀ ਬੱਚਤ

ਜਗਜੋਤ ਸਿੰਘ ਗਿੱਲ* ਝੋਨਾ-ਕਣਕ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਮਜ਼ਦੂਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਖੇਤ ਨੂੰ ਕੱਦੂ ਕਰਨ ਤੋਂ ਬਾਅਦ ਮਜ਼ਦੂਰਾਂ ਵੱਲੋਂ ਪਨੀਰੀ ਨੂੰ ਪੁੱਟ ਕੇ ਕੱਦੂ ਕੀਤੇ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਕੱਦੂ ਕਰਨ ਨਾਲ ਪਾਣੀ ਦੀ ਕਾਫ਼ੀ ਖ਼ਪਤ ਹੁੰਦੀ ਹੈ [...] The post ਝੋਨੇ ਦੀ ਸਿੱਧੀ ਬਿਜਾਈ ਨਾਲ ਸਮੇਂ ਤੇ ਖ਼ਰਚ ਦੀ ਬੱਚਤ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:39 am

ਪ੍ਰਕਾਸ਼ ਨੂੰ ਜਾਣਦਿਆਂ ਬੁੱਝਦਿਆਂ

ਪਵਨ ਕੁਮਾਰ ਸੈਣੀ ‘ਆਰਟਿਸਟ’ ਪ੍ਰਕਾਸ਼ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ, ਇੱਕ ਪੰਜਾਬੀ-ਭਾਸ਼ਾਈ ਚਿੱਤਰਕਾਰ, ਵਿਆਖਿਆਕਾਰ, ਥੀਏਟਰ ਕਲਾਕਾਰ ਅਤੇ ਕਵੀ ਸਨ। ਲਾਹੌਰ (ਹੁਣ ਪਾਕਿਸਤਾਨ) ਵਿੱਚ 26 ਅਗਸਤ, 1944 ਨੂੰ ਜਨਮੇ ਪ੍ਰਕਾਸ਼ ਉੱਘੇ ਲੇਖਕ, ਕਵੀ-ਪੱਤਰਕਾਰ ਅਵਤਾਰ ਸਿੰਘ ਆਜ਼ਾਦ ਦੇ ਸਪੁੱਤਰ ਸਨ। ਬਹੁਪੱਖੀ ਸ਼ਖ਼ਸੀਅਤ ਅਵਤਾਰ ਸਿੰਘ ਆਜ਼ਾਦ ਨੇ ਸਿੱਖ ਧਰਮ, ਇਸ ਦੀ ਵਿਰਾਸਤ ਅਤੇ ਪੰਜਾਬੀ ਸਾਹਿਤ ਲਈ ਵਡਮੁੱਲਾ ਯੋਗਦਾਨ [...] The post ਪ੍ਰਕਾਸ਼ ਨੂੰ ਜਾਣਦਿਆਂ ਬੁੱਝਦਿਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:37 am

ਤੂੰਬੇ-ਅਲਗੋਜ਼ੇ ਨਾਲ ਰੰਗ ਬੰਨ੍ਹਣ ਵਾਲਾ ਸੁਖਦੇਵ ਸਿੰਘ ਮੱਦੋ ਕੇ

ਹਰਦਿਆਲ ਸਿੰਘ ਥੂਹੀ ਤੂੰਬੇ ਅਲਗੋਜ਼ੇ ਦੀ ਗਾਇਕੀ ਵਿੱਚ ਉਸਤਾਦ ਗਵੰਤਰੀ ਕਾਕਾ ਰਾਵਾਂ ਖੇਲਾ ਵਾਲੇ ਦੀ ਪੀੜ੍ਹੀ (ਪਰੰਪਰਾ) ਨੂੰ ਅੱਗੇ ਤੋਰਨ ਵਾਲੇ ਗਾਇਕਾਂ ਦੀ ਲੰਬੀ ਲੜੀ ਹੈ। ਇਸ ਲੜੀ ਦਾ ਹੀ ਇੱਕ ਬੇਸ਼ਕੀਮਤੀ ਮੋਤੀ ਹੈ, ਉਸ ਦਾ ਪੋਤਾ ਚੇਲਾ ਸੁਖਦੇਵ ਸਿੰਘ ਮੱਦੋਕਿਆਂ ਵਾਲਾ। ਸੁਖਦੇਵ ਉਰਫ਼ ਸੇਵ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਦੇ ਪਿੰਡ ਅਖਾੜਾ [...] The post ਤੂੰਬੇ-ਅਲਗੋਜ਼ੇ ਨਾਲ ਰੰਗ ਬੰਨ੍ਹਣ ਵਾਲਾ ਸੁਖਦੇਵ ਸਿੰਘ ਮੱਦੋ ਕੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:32 am

ਮਾਲੀ ਦਾ ਮੁੰਡਾ

ਹਰੀ ਕ੍ਰਿਸ਼ਨ ਮਾਇਰ ਸਕੂਲੋਂ ਆਉਂਦੇ ਸਾਰ ਰਾਜੂ ਦਾ ਚਿਹਰਾ ਉਤਰਿਆ ਹੋਇਆ ਸੀ। ਪਿਤਾ ਨੇ ਪੁੱਛਿਆ, ‘‘ਕੀ ਹੋਇਆ, ਮੂੰਹ ਕਿਉਂ ਲਟਕਾਇਆ?” “ਊਂਈ।” “ਊਂਈ ਤਾਂ ਨਹੀਂ, ਗੱਲ ਜ਼ਰੂਰ ਕੋਈ ਹੈਗੀ।” “ਨਹੀਂ, ਪਾਪਾ।” “ਪੁੱਤ, ਪਾਪਾ ਤੋਂ ਨਹੀਂ ਲਕੋਈ ਦਾ ਕੁਝ?” ਰਾਜੂ ਆਖਰ ਬੋਲ ਹੀ ਪਿਆ, “ਅੱਜ ਗੌਰਵ ਨੇ ਹੱਥ ਵਿੱਚ ਖੁਰਪੀ ਫੜ ਕੇ ਮਾਲੀ ਦੀ ਐਕਟਿੰਗ ਕੀਤੀ। ਮੇਰਾ [...] The post ਮਾਲੀ ਦਾ ਮੁੰਡਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:31 am

ਹਾਕੀ ਦਾ ਸਟਾਰ ਖਿਡਾਰੀ ਸੁਰਜੀਤ ਸਿੰਘ

ਪ੍ਰਿੰ. ਸਰਵਣ ਸਿੰਘ ਸੁਰਜੀਤ ਸਿੰਘ ਰੰਧਾਵਾ ਹਾਕੀ ਦਾ ਮਹਾਨ ਫੁੱਲ ਬੈਕ ਖਿਡਾਰੀ ਸੀ। ਉਸ ਨੂੰ ਚੀਨ ਦੀ ਕੰਧ ਕਿਹਾ ਜਾਂਦਾ ਸੀ। 1978 ਦੀਆਂ ਏਸ਼ਿਆਈ ਖੇਡਾਂ ਸਮੇਂ ਇੱਕ ਕੁਮੈਂਟੇਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ‘‘ਇੱਕ ਪਾਸੇ ਪਾਕਿਸਤਾਨ ਦੀ ਟੀਮ ਹੈ ਤੇ ਦੂਜੇ ਪਾਸੇ ਭਾਰਤ ਦਾ ਫੁੱਲ ਬੈਕ ਸੁਰਜੀਤ ਸਿੰਘ। ਸੁਰਜੀਤ ਸਿੰਘ ’ਕੱਲਾ ਹੀ ਪੂਰੀ [...] The post ਹਾਕੀ ਦਾ ਸਟਾਰ ਖਿਡਾਰੀ ਸੁਰਜੀਤ ਸਿੰਘ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:29 am

ਕਿੱਕਲੀ ਕਲੀਰ ਦੀ…

ਜਸਵਿੰਦਰ ਸਿੰਘ ਰੁਪਾਲ ਸਮੇਂ ਦੀ ਤਬਦੀਲੀ ਨੇ ਸਾਡੇ ਰਸਮ ਰਿਵਾਜ, ਸਾਡੇ ਸ਼ੌਕ, ਸਾਡੇ ਕਿੱਤੇ, ਸਾਡੀਆਂ ਖੇਡਾਂ, ਸਾਡੇ ਲੋਕ-ਗੀਤ ਆਦਿ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ। ਆਉਣ ਵਾਲੀ ਪੀੜ੍ਹੀ ਨੂੰ ਉਹ ਸਭ ਕੁਝ ਓਪਰਾ ਹੀ ਨਹੀਂ ਲੱਗੇਗਾ, ਸਗੋਂ ਨਿਰਾਰਥਕ ਅਤੇ ਬੇਲੋੜਾ ਵੀ ਲੱਗੇਗਾ। ਅੱਜ ਜਦੋਂ ਬੱਚਿਆਂ ਨੂੰ ਕੰਪਿਊਟਰ ’ਤੇ ਵੀਡੀਓ ਗੇਮਜ਼ ਖੇਡਦਿਆਂ ਦੇਖਦੇ ਹਾਂ, [...] The post ਕਿੱਕਲੀ ਕਲੀਰ ਦੀ… appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:28 am

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ…

ਜੋਗਿੰਦਰ ਕੌਰ ਅਗਨੀਹੋਤਰੀ ਸਮਾਜ ਵਿੱਚ ਵੱਖ-ਵੱਖ ਰਿਸ਼ਤਿਆਂ ਦਾ ਮਹੱਤਵ ਵੱਖ-ਵੱਖ ਹੈ। ਇਨ੍ਹਾਂ ਰਿਸ਼ਤਿਆਂ ਵਿੱਚ ਮਾਂ-ਧੀ, ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਅਤੇ ਭੈਣ-ਭਰਾ ਦਾ ਰਿਸ਼ਤਾ ਬਹੁਤ ਅਹਿਮ ਸਥਾਨ ਰੱਖਦਾ ਹੈ। ਇਸ ਤੋਂ ਇਲਾਵਾ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਅਹਿਮੀਅਤ ਤਾਂ ਬਹੁਤ ਹੁੰਦੀ ਹੈ ਪਰ ਉਹ ਦੂਜੇ ਨੰਬਰ ’ਤੇ ਆ ਜਾਂਦੇ ਹਨ ਜਿਵੇਂ ਭੂਆ-ਭਤੀਜਾ, ਭਤੀਜੀ, ਦਾਦੀ-ਪੋਤਾ, ਪੋਤੀ [...] The post ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ… appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:26 am

ਲੈ ਜਾ ਛੱਲੀਆਂ, ਭੁੰਨਾ ਲਈ ਦਾਣੇ…

ਬਹਾਦਰ ਸਿੰਘ ਗੋਸਲ ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੈੇ। ਇਹੀ ਕਾਰਨ ਹੈ ਕਿ ਪਿੰਡਾਂ ਵਿੱਚ ਅੰਨ, ਸਬਜ਼ੀਆਂ, ਖਾਣ ਪੀਣ ਦੀਆਂ ਦੂਜੀਆਂ ਵਸਤਾਂ ਦੀ ਕਦੇ ਤੋਟ ਨਹੀਂ ਰਹੀ। ਪੰਜਾਬੀਆਂ ਦੇ ਖੁੱਲ੍ਹੇ-ਪੀਣ ਕਰਕੇ ਇਹ ਸਰੀਰਕ ਪੱਖੋ ਵੀ ਨਰੋਏ ਅਤੇ ਜੁੱਸੇ ਵਾਲੇ ਬਣੇ ਰਹੇ। ਇਨ੍ਹਾਂ ਸਰੀਰਕ ਤਾਕਤਾਂ ਸਦਕਾ ਹੀ ਪੰਜਾਬ ਦੇਸ਼ ਦਾ ਰਖਵਾਲਾ ਬਣਿਆ ਰਿਹਾ ਹੈ। ਇਹ ਕੁਦਰਤੀ ਹੀ [...] The post ਲੈ ਜਾ ਛੱਲੀਆਂ, ਭੁੰਨਾ ਲਈ ਦਾਣੇ… appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:24 am

ਛੋਟਾ ਪਰਦਾ

ਧਰਮਪਾਲ ਆਯੂਸ਼ੀ ਦੀ ਦਸਤਕ ਸਟਾਰ ਭਾਰਤ ਆਪਣੇ ਆਗਾਮੀ ਅਲੌਕਿਕ ਥ੍ਰਿਲਰ ਸ਼ੋਅ ‘10:29 ਕੀ ਆਖਰੀ ਦਸਤਕ’ ਨਾਲ ਦਰਸ਼ਕਾਂ ਨੂੰ ਰੁਮਾਂਚਿਤ ਕਰਨ ਲਈ ਤਿਆਰ ਹੈ। ਇਸ ਸ਼ੋਅ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਸ਼ੋਅ ਦਰਸ਼ਕਾਂ ਨੂੰ ਆਪਣੀਆਂ ਰਹੱਸ ਭਰੀਆਂ ਕਹਾਣੀਆਂ ਨਾਲ ਖ਼ੁਸ਼ ਕਰੇਗਾ। ਸ਼ੋਅ ਵਿੱਚ ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਅਦਾਕਾਰਾ ਆਯੂਸ਼ੀ ਭਾਵੇ ਨੂੰ [...] The post ਛੋਟਾ ਪਰਦਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:15 am

ਲੋਕ ਸਭਾ ਚੋਣਾਂ ਲਈ ਮਤਦਾਨ ਅੱਜ; ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ

ਗਗਨਦੀਪ ਅਰੋੜਾ ਲੁਧਿਆਣਾ, 31 ਮਈ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤਹਿਤ ਪੰਜਾਬ ਵਿੱਚ ਸ਼ਨਿਚਰਵਾਰ ਨੂੰ ਵੋਟਾਂ ਪੈਣਗੀਆਂ ਜਿਸ ਲਈ ਲੁਧਿਆਣਾ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਵੀ ਆਪਣੇ ਪੱਧਰ ’ਤੇ ਪੂਰੀ ਤਿਆਰੀ ਕਰ ਲਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਈ ਥਾਵਾਂ ’ਤੇ ਚੈਕਿੰਗ ਕੀਤੀ ਅਤੇ [...] The post ਲੋਕ ਸਭਾ ਚੋਣਾਂ ਲਈ ਮਤਦਾਨ ਅੱਜ; ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:10 am

ਰਾਜਾ ਵੜਿੰਗ ਨੇ ਸਾਈਕਲ ਚਲਾਈ, ਬਿੱਟੂ ਪੁੱਜੇ ਭਗਵਾਨ ਭੋਲੇਨਾਥ ਦੇ ਦਰਬਾਰ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 31 ਮਈ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਚੋਣ ਪ੍ਰਚਾਰ ਭਾਵੇਂ ਬੰਦ ਹੋ ਗਿਆ ਪਰ ਅੱਜ ਸਵੇਰੇ ਉਮੀਦਵਾਰਾਂ ਨੇ ਆਪਣੀ ਉਹੀ ਰੂਟੀਨ ਜਾਰੀ ਰੱਖੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ ਸਾਈਕਲ ਚਲਾ ਕੇ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਨਜ਼ਰ ਆਏ। ਇਸ ਦੌਰਾਨ [...] The post ਰਾਜਾ ਵੜਿੰਗ ਨੇ ਸਾਈਕਲ ਚਲਾਈ, ਬਿੱਟੂ ਪੁੱਜੇ ਭਗਵਾਨ ਭੋਲੇਨਾਥ ਦੇ ਦਰਬਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:09 am

ਗੈਸ ਫੈਕਟਰੀ: ਵੋਟਾਂ ਦਾ ਬਾਈਕਾਟ ਕਰਨ ਲਈ ਰੋਸ ਮਾਰਚ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 31 ਮਈ ਲੁਧਿਆਣਾ ਜ਼ਿਲ੍ਹੇ ਦੇ ਚਾਰ ਪਿੰਡਾਂ ਨੇ ਉਥੇ ਲੱਗ ਰਹੀਆਂ ਗੈਸ ਫੈਕਟਰੀਆਂ ਖ਼ਿਲਾਫ਼ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਸ ਨੂੰ ਸੌ ਫ਼ੀਸਦ ਅਮਲੀਜਾਮਾ ਪਹਿਨਾਉਣ ਲਈ ਅੱਜ ਨੇੜਲੇ ਪਿੰਡ ਅਖਾੜਾ ਵਾਸੀ ਸੜਕ ’ਤੇ ਆ ਗਏ। ਇਸ ਮੌਕੇ ਹਰ ਘਰ ਵਿਚੋਂ ਮਰਦ ਤੇ ਔਰਤਾਂ ਨੇ ਬੱਚਿਆਂ ਨਾਲ ਕਤਾਰਾਂ [...] The post ਗੈਸ ਫੈਕਟਰੀ: ਵੋਟਾਂ ਦਾ ਬਾਈਕਾਟ ਕਰਨ ਲਈ ਰੋਸ ਮਾਰਚ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:07 am

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 31 ਮਈ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲੋਕ ਸਭਾ ਚੋਣਾਂ ’ਚ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਬੈਂਸ ਕਾਫ਼ੀ ਚਰਚਾ ’ਚ ਆ ਗਏ [...] The post ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:07 am

ਸਰਕਾਰਾਂ ਬਦਲਣ ’ਤੇ ਵੀ ਬੁੱਢੇ ਦਰਿਆ ਦੀ ਹਾਲਤ ਨਹੀਂ ਬਦਲੀ

ਸਤਵਿੰਦਰ ਬਸਰਾ ਲੁਧਿਆਣਾ, 31 ਮਈ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ’ਚ ਕੇਂਦਰ ਅਤੇ ਸੂਬੇ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਤਾਂ ਬਣਦੀਆਂ ਆ ਰਹੀਆਂ ਹਨ ਪਰ ਬੁੱਢੇ ਦਰਿਆ ਦੀ ਤਰਸਯੋਗ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਹੁਣ ਤੱਕ ਇਸ ਦੀ ਪੁਨਰਸੁਰਜੀਤੀ ਲਈ ਭਾਵੇਂ ਵੱਖ ਵੱਖ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣ [...] The post ਸਰਕਾਰਾਂ ਬਦਲਣ ’ਤੇ ਵੀ ਬੁੱਢੇ ਦਰਿਆ ਦੀ ਹਾਲਤ ਨਹੀਂ ਬਦਲੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:06 am

ਪੱਤਰਕਾਰ ਦੇ ਪਰਿਵਾਰ ’ਤੇ ਹਮਲਾ ਕਰਨ ਦੇ ਦੋਸ਼ ਹੇਠ 8 ਨਾਮਜ਼ਦ

ਨਿੱਜੀ ਪੱਤਰ ਪ੍ਰੇਰਕ ਗੁਰੂਸਰ ਸੁਧਾਰ, 31 ਮਈ ਥਾਣਾ ਜੋਧਾਂ ਦੀ ਪੁਲੀਸ ਨੇ ਪਿੰਡ ਸਰਾਭਾ ਵਿੱਚ ਪੱਤਰਕਾਰ ਦੇਵ ਸਰਾਭਾ ਦੇ ਪਰਿਵਾਰ ਉਪਰ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪਿੰਡ ਦੇ ਹੀ 8 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਸੁਖਜੀਤ ਸਿੰਘ ਅਨੁਸਾਰ ਅਮਰਜੀਤ ਕੌਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ [...] The post ਪੱਤਰਕਾਰ ਦੇ ਪਰਿਵਾਰ ’ਤੇ ਹਮਲਾ ਕਰਨ ਦੇ ਦੋਸ਼ ਹੇਠ 8 ਨਾਮਜ਼ਦ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:06 am

ਰਵਨੀਤ ਬਿੱਟੂ ਦੇ ਰਵੱਈਏ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ’ਚ ਰੋਸ

ਨਿੱਜੀ ਪੱਤਰ ਪ੍ਰੇਰਕ ਜਗਰਾਉਂ, 31 ਮਈ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਵਿਰੁੱਧ ਕੀਤੇ ਕੂੜ ਪ੍ਰਚਾਰ, ਧਮਕੀਆਂ ਦੇਣ ਅਤੇ ਇਲਾਕੇ ਦੇ ਪਿੰਡਾਂ ’ਚ ਦਹਿਸ਼ਤ ਪਾਉਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਨਾਲ ਲੈ ਕੇ ਦਿੱਤੇ ਦਹਿਸ਼ਤੀ ਗੇੜੇ ਖ਼ਿਲਾਫ਼ ਅੱਜ ਨੇੜਲੇ ਪਿੰਡ ਰਸੂਲਪੁਰ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਇਕੱਤਰਤਾ [...] The post ਰਵਨੀਤ ਬਿੱਟੂ ਦੇ ਰਵੱਈਏ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ’ਚ ਰੋਸ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:05 am

ਆਮ ਆਦਮੀ ਪਾਰਟੀ ਦੇ ਆਗੂ ਅਕਾਲੀ ਦਲ ’ਚ ਸ਼ਾਮਲ

ਗੁਰਿੰਦਰ ਸਿੰਘ ਲੁਧਿਆਣਾ, 31 ਮਈ ਆਮ ਆਦਮੀ ਪਾਰਟੀ ਦੀ ਆਗੂ ਦਵਿੰਦਰ ਕੌਰ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਗੁਰਪ੍ਰੀਤ ਕੌਰ ਪ੍ਰੀਤੀ ਅਰੋੜਾ ਦੀ ਪ੍ਰੇਰਨਾ ਸਦਕਾ ਦਵਿੰਦਰ ਕੌਰ ਨੇ ਅਕਾਲੀ [...] The post ਆਮ ਆਦਮੀ ਪਾਰਟੀ ਦੇ ਆਗੂ ਅਕਾਲੀ ਦਲ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:04 am

ਵਿਧਾਇਕ ਮੁੰਡੀਆਂ ਦੀ ਅਗਵਾਈ ’ਚ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ

ਮਾਛੀਵਾੜਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਦੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਕੂੰਮਕਲਾਂ ਪਿੰਡ ਦੇ ਕਈ ਪਰਿਵਾਰ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ [...] The post ਵਿਧਾਇਕ ਮੁੰਡੀਆਂ ਦੀ ਅਗਵਾਈ ’ਚ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:03 am

ਆਮ ਆਦਮੀ ਪਾਰਟੀ ਟਰੇਡ ਵਿੰਗ ਦੀ ਮੀਟਿੰਗ

ਲੁਧਿਆਣਾ: ਆਮ ਆਦਮੀ ਪਾਰਟੀ ਟ੍ਰੇਡ ਵਿੰਗ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੀ ਵਰਤੋਂ ਕਰਨ ਸਮੇਂ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਮਾਰ ਕੇ ਹੀ ਆਪਣੀ ਵੋਟ ਦੀ ਵਰਤੋਂ ਕਰਨ। ਅੱਜ ਇੱਥੇ ਟਰੇਡ ਵਿੰਗ ਦੀ ਹੋਈ ਮੀਟਿੰਗ ਦੌਰਾਨ ਆਪ ਸਰਕਾਰ ਵੱਲੋਂ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਹੋਏ ਫ਼ੈਸਲਿਆਂ ਬਾਰੇ ਵਿਚਾਰ ਚਰਚਾ ਕੀਤੀ [...] The post ਆਮ ਆਦਮੀ ਪਾਰਟੀ ਟਰੇਡ ਵਿੰਗ ਦੀ ਮੀਟਿੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:02 am

ਜੇਲ੍ਹ ਅੰਦਰ ਸਾਮਾਨ ਸੁੱਟਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 31 ਮਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦੋ ਜਣਿਆਂ ਨੂੰ ਕੇਂਦਰੀ ਜੇਲ੍ਹ ਦੀ ਦੀਵਾਰ ਤੋਂ ਜੇਲ੍ਹ ਅੰਦਰ ਸਮਾਨ ਸੁੱਟਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਜੇਲ੍ਹ ਅੰਦਰ ਗਸ਼ਤ ਦੌਰਾਨ ਬਾਹਰੀ ਕੋਟ ਮੌਕਾ ਦੀਵਾਰ ਟਾਵਰ ਨੰਬਰ [...] The post ਜੇਲ੍ਹ ਅੰਦਰ ਸਾਮਾਨ ਸੁੱਟਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:00 am

ਟਰੱਕ-ਸਕੂਟਰ ਦੀ ਟੱਕਰ ਵਿੱਚ ਔਰਤ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 31 ਮਈ ਥਾਣਾ ਸਾਹਨੇਵਾਲ ਦੇ ਇਲਾਕੇ ਕੋਹਾੜਾ ਰੋਡ ਸਾਹਨੇਵਾਲ ਵਿਖੇ ਟਰੱਕ-ਸਕੂਟਰ ਦੀ ਟੱਕਰ ਵਿੱਚ ਔਰਤ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਬਲਦੇਵ ਸਿੰਘ ਵਾਸੀ ਨੇੜੇ ਐਚਪੀ ਪੈਟਰੋਲ ਪੰਪ ਮਾਛੀਵਾੜਾ ਨੇ ਦੱਸਿਆ ਹੈ ਉਸ ਦੀ ਸਾਲੀ ਦੀ ਲੜਕੀ ਨੀਤੂ ਰਾਣੀ (37 ਸਾਲ) ਆਪਣੀ ਐਕਟਿਵਾ ਸਕੂਟਰ ਅਤੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ [...] The post ਟਰੱਕ-ਸਕੂਟਰ ਦੀ ਟੱਕਰ ਵਿੱਚ ਔਰਤ ਜ਼ਖ਼ਮੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 10:00 am

ਵਿਧਾਇਕਾ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਦੇ ਦੋਸ਼ ਹੇਠ ਕੇਸ ਦਰਜ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 31 ਮਈ ਥਾਣਾ ਡਾਬਾ ਦੀ ਪੁਲੀਸ ਨੇ ਹਲਕਾ ਦੱਖਣੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਪਤੀ ਦੀ ਸ਼ਿਕਾਇਤ ’ਤੇ ਇੱਕ ਕਾਂਗਰਸੀ ਆਗੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਧਾਇਕ ਦੇ ਪਤੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਕਾਂਗਰਸੀ ਆਗੂ ਸੰਦੀਪ ਕੁਮਾਰ ਸ਼ੁਕਲਾ ਨੇ ਉਸ ਦੀ ਪਤਨੀ ਵਿਧਾਇਕਾ [...] The post ਵਿਧਾਇਕਾ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਦੇ ਦੋਸ਼ ਹੇਠ ਕੇਸ ਦਰਜ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:58 am

ਸਮਰਾਲਾ ’ਚ 1.76 ਲੱਖ ਵੋਟਰ ਕਰਨਗੇ ਮਤਦਾਨ

ਪੱਤਰ ਪ੍ਰੇਰਕ ਸਮਰਾਲਾ, 31 ਮਈ ਵਿਧਾਨ ਸਭਾ ਹਲਕਾ ਸਮਰਾਲਾ ਅਧੀਨ ਪੈਂਦੇ 218 ਬੂਥਾਂ ਅਤੇ 156 ਥਾਵਾਂ ਉਪਰ 1,76,815 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿਚ 93058 ਮਰਦ, 83752 ਔਰਤਾਂ ਅਤੇ ਪੰਜ ਟਰਾਂਸਜੈਂਡਰ ਹਨ। ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਸਮਰਾਲੇ ਹਲਕੇ ਅਧੀਨ ਸੱਤ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਜਿਨ੍ਹਾਂ [...] The post ਸਮਰਾਲਾ ’ਚ 1.76 ਲੱਖ ਵੋਟਰ ਕਰਨਗੇ ਮਤਦਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:58 am

ਤਾਰ ਚੋਰੀ ਕਰਨ ਦੇ ਦੋਸ਼ ਹੇਠ ਕਾਬੂ

ਲੁਧਿਆਣਾ: ਥਾਣਾ ਜੋਧੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੀ ਵਾਈ ਫਾਈ ਕਾਪਰ ਤਾਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਅਮਿਤ ਸ਼ਰਮਾ ਵਾਸੀ ਬਲਾਕ-ਕੇ ਸ਼ਾਈਨ ਇਨਕਲੇਵ ਪਿੰਡ ਸੰਗੋਵਾਲ ਨੇ ਦੱਸਿਆ ਹੈ ਕਿ ਉਹ ਕੁਨੈਕਟ ਬਰਾਡਬੈਂਡ ਵਿੱਚ ਬਤੌਰ ਐਡਮਿਨ ਇੰਚਾਰਜ ਨੌਕਰੀ ਕਰਦਾ ਹੈ। ਉਹ ਸਾਥੀ ਕਰਮਚਾਰੀ ਸਮੇਤ ਨੂਰਵਾਲਾ ਰੋਡ ਖੰਬਿਆਂ ਉੱਪਰ ਲੱਗੀ ਹੋਈ ਵਾਈ ਫਾਈ [...] The post ਤਾਰ ਚੋਰੀ ਕਰਨ ਦੇ ਦੋਸ਼ ਹੇਠ ਕਾਬੂ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:57 am

ਪ੍ਰਾਈਵੇਟ ਕਾਲਜਾਂ ’ਚ ਤਜਰਬੇਕਾਰ ਸਟਾਫ ਤਾਇਨਾਤ ਕਰਨ ਦੀ ਮੰਗ

ਖੇਤਰੀ ਪ੍ਰਤੀਨਿਧ ਲੁਧਿਆਣਾ, 31 ਮਈ ਪੰਜਾਬ ਦੇ ਕਾਲਜ ਅਧਿਆਪਕਾਂ ਦੀ ਜਥੇਬੰਦੀ ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਜ਼ (ਏਯੂਸੀਟੀ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਦੀ ਉੱਚ ਸਿੱਖਿਆ ਦੇ ਮਾੜੇ ਹਾਲਾਤ ਬਾਰੇ ਦੱਸਦਿਆਂ ਇਸ ਵਿੱਚ ਸੁਧਾਰਾਂ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਪ੍ਰੋ.ਜਸਪਾਲ ਸਿੰਘ ਅਤੇ [...] The post ਪ੍ਰਾਈਵੇਟ ਕਾਲਜਾਂ ’ਚ ਤਜਰਬੇਕਾਰ ਸਟਾਫ ਤਾਇਨਾਤ ਕਰਨ ਦੀ ਮੰਗ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:56 am

UGC NET June Exam 2024: UGC NET ਪ੍ਰੀਖਿਆ ਲਈ ਸ਼ਡਿਊਲ ਜਾਰੀ, ਇਸ ਦਿਨ ਜਾਰੀ ਕੀਤੀ ਜਾਵੇਗੀ ਪ੍ਰੀਖਿਆ ਸਿਟੀ ਸਲਿੱਪ

ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ UGC NET ਜੂਨ 2024 ਸੈਸ਼ਨ ਲਈ ਪ੍ਰੀਖਿਆ ਦੀ ਮਿਤੀ ਅਤੇ ਪ੍ਰੀਖਿਆ ਸਿਟੀ ਸਲਿੱਪ ਨਾਲ ਸਬੰਧਤ ਜਾਣਕਾਰੀ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਸਾਰੇ 83 ਵਿਸ਼ਿਆਂ ਲਈ ਪ੍ਰੀਖਿਆ 18 ਜੂਨ, 2024 ਨੂੰ ਪੈੱਨ ਅਤੇ ਪੇਪਰ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਇਮਤਿਹਾਨ ਲਈ ਸਿਟੀ ਸੂਚਨਾ ਸਲਿੱਪਾਂ ਪ੍ਰੀਖਿਆ ਤੋਂ 10 ਦਿਨ ਪਹਿਲਾਂ ਜਾਰੀ ਕੀਤੀਆਂ ਜਾਣਗੀਆਂ।

ਪੰਜਾਬੀ ਜਾਗਰਣ 1 Jun 2024 9:55 am

ਲੋਕ ਸਭਾ ਚੋਣਾਂ: ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਈ ਲੋਕ ਸਭਾ ਚੋਣਾਂ 2024 ਦੀਆਂ 1 ਜੂਨ ਨੂੰ ਪੈਣ ਜਾ ਰਹੀਆਂ ਵੋਟਾਂ ਦੇ ਸਬੰਧ ਵਿਚ ਜ਼ਿਲ੍ਹੇ ਵਿੱਚ ਬਣੇ 2134 ਪੋਲਿੰਗ ਬੂਥਾਂ ਲਈ ਪ੍ਰਸ਼ਾਸਨ ਵੱਲੋਂ ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਲਗਪਗ 30 ਉਮੀਦਵਾਰ ਮੈਦਾਨ ਵਿੱਚ ਹਨ, ਇਨ੍ਹਾਂ ਵਿੱਚੋਂ ਇਕ ਦੀ ਸੰਸਦ ਮੈਂਬਰ ਵਜੋਂ [...] The post ਲੋਕ ਸਭਾ ਚੋਣਾਂ: ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:55 am

ਵੋਟਾਂ ਤੋਂ ਪਹਿਲਾਂ ਉਮੀਦਵਾਰ ਧਰਮਿਕ ਸਥਾਨਾਂ ’ਤੇ ਨਤਮਸਤਕ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 31 ਮਈ ਭਲਕੇ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਖ-ਵੱਖ ਧਰਮ ਸਥਾਨਾਂ ’ਤੇ ਜਾ ਕੇ ਸਫਲਤਾ ਲਈ ਅਰਦਾਸ ਕੀਤੀ ਹੈ ਤੇ ਆਸ਼ੀਰਵਾਦ ਲਿਆ ਹੈ। ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੜਕੇ ਹਰਿਮੰਦਰ ਸਾਹਿਬ ਪੁੱਜੇ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਨ੍ਹਾਂ ਨੇ ਸਰਬੱਤ [...] The post ਵੋਟਾਂ ਤੋਂ ਪਹਿਲਾਂ ਉਮੀਦਵਾਰ ਧਰਮਿਕ ਸਥਾਨਾਂ ’ਤੇ ਨਤਮਸਤਕ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:53 am

‘ਆਪ’ ਆਗੂ ਦੇ ਬਿਆਨ ਤੋਂ ਸਿਆਸਤ ਭਖੀ

ਪੱਤਰ ਪ੍ਰੇਰਕ ਫਗਵਾੜਾ, 31 ਮਈ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਬਾਰੇ ਅਪਮਾਨਜਨਕ ਟਿੱਪਣੀ ਕਰਨਾ ਨਿੰਦਣਯੋਗ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਵੀਰਵਾਰ ਨੂੰ ਫਗਵਾੜਾ ਵਿੱਚ ਚੋਣ ਜਲਸੇ ਦੌਰਾਨ ਭਗਵਾਨ ਰਾਮ ਬਾਰੇ ਕੀਤੀ ਗਈ ਟਿੱਪਣੀ ’ਤੇ [...] The post ‘ਆਪ’ ਆਗੂ ਦੇ ਬਿਆਨ ਤੋਂ ਸਿਆਸਤ ਭਖੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:52 am

ਆੜ੍ਹਤੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ

ਕੇਪੀ ਸਿੰਘ ਗੁਰਦਾਸਪੁਰ, 31 ਮਈ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਕਿਸਾਨ ਵੱਲੋਂ ਆੜ੍ਹਤੀ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ। ਖ਼ੁਦਕੁਸ਼ੀ ਤੋਂ ਪਹਿਲਾਂ ਕਿਸਾਨ ਨੇ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਵਨਦੀਪ ਕਹਿ ਰਿਹਾ ਹੈ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ [...] The post ਆੜ੍ਹਤੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:51 am

ਪਿੰਗਲਵਾੜਾ ਦੇ ਗ੍ਰੀਨ ਮੈਨੀਫੈਸਟੋ ਨੂੰ ਸਿਆਸੀ ਆਗੂਆਂ ਵੱਲੋਂ ਨਾ ਮਿਲਿਆ ਹੁੰਗਾਰਾ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਈ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਤੇ ਹੋਰ ਹਮਖਿਆਲੀ ਸੰਸਥਾਵਾਂ ਵੱਲੋਂ ਜਾਰੀ ਕੀਤੇ ਗ੍ਰੀਨ ਮੈਨੀਫੈਸਟੋ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਪਿੰਗਲਵਾੜਾ ਸੰਸਥਾ ਨੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਸਵਾਲ ਉਠਾਏ ਸਨ ਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਚੋਣ ਲੜ ਰਹੇ ਸਿਆਸੀ ਪਾਰਟੀਆ [...] The post ਪਿੰਗਲਵਾੜਾ ਦੇ ਗ੍ਰੀਨ ਮੈਨੀਫੈਸਟੋ ਨੂੰ ਸਿਆਸੀ ਆਗੂਆਂ ਵੱਲੋਂ ਨਾ ਮਿਲਿਆ ਹੁੰਗਾਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:50 am

ਸਿਆਸੀ ਪਾਰਟੀਆਂ ਦੇ ਕਾਰਕੁਨਾਂ ਨੇ ਬੂਥਾਂ ’ਤੇ ਮੋਰਚੇ ਸੰਭਾਲੇ

ਸੁਰਜੀਤ ਮਜਾਰੀ ਬੰਗਾ, 31 ਮਈ ਮਹੀਨੇ ਭਰ ਤੋਂ ਚੋਣ ਪ੍ਰਚਾਰ ਕਰ ਰਹੇ ਸਿਆਸੀ ਆਗੂਆਂ ਤੋਂ ਬਾਅਦ ਹੁਣ ਸਾਰਾ ਭਾਰ ਬੂਥ ਪੱਧਰ ਦੇ ਵਰਕਰਾਂ ’ਤੇ ਆ ਪਿਆ ਹੈ। ਇਹ ਵਰਕਰ ਚੋਣ ਕਮਿਸ਼ਨ ਵੱਲੋਂ ਵੋਟ ਕੇਂਦਰ ਤੋਂ ਮਿਥੀ ਦੂੁਰੀ ਨੂੰ ਮੁੱਖ ਰੱਖਦਿਆਂ ਆਪੋ-ਆਪਣੀ ਪਾਰਟੀ ਦਾ ਬੂਥ ਲਾ ਕੇ ਪਹਿਰਾ ਦੇਣਗੇ। ਇਹ ਵਰਕਰ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਉੱਤੇ [...] The post ਸਿਆਸੀ ਪਾਰਟੀਆਂ ਦੇ ਕਾਰਕੁਨਾਂ ਨੇ ਬੂਥਾਂ ’ਤੇ ਮੋਰਚੇ ਸੰਭਾਲੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:49 am

ਕੌਂਸਲਰ ਜਰਨੈਲ ਸਿੰਘ ਭੁੱਲਰ ਕਾਂਗਰਸ ’ਚ ਸ਼ਾਮਲ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 31 ਮਈ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ-44 ਤੋਂ ਕੌਂਸਲਰ ਜਰਨੈਲ ਸਿੰਘ ਭੁੱਲਰ ਅੱਜ ਆਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਾਰਟੀ ਵਿੱਚ ਵਾਪਸੀ ’ਤੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਆ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ [...] The post ਕੌਂਸਲਰ ਜਰਨੈਲ ਸਿੰਘ ਭੁੱਲਰ ਕਾਂਗਰਸ ’ਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:48 am

ਮੀਟਰ ਇੰਸਪੈਕਟਰ ਬੋਪਾਰਾਏ ਨੂੰ ਵਿਦਾਇਗੀ ਪਾਰਟੀ

ਧਾਰੀਵਾਲ: ਪਾਵਰਕੌਮ ਵਿੱਚ 37 ਸਾਲ 4 ਮਹੀਨੇ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋਏ ਮੀਟਰ ਇੰਸਪੈਕਟਰ ਧਿਆਨ ਸਿੰਘ ਬੋਪਾਰਾਏ ਨੂੰ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਪਾਵਰਕੌਮ ਡਿਵੀਜ਼ਨ ਧਾਰੀਵਾਲ ਦੇ ਐਕਸੀਅਨ ਹਰਮਨਪ੍ਰੀਤ ਸਿੰਘ ਗਿੱਲ, ਡਿਵੀਜ਼ਨ ਸੁਪਰਡੈਂਟ ਬਲਵਿੰਦਰ ਕੌਰ, ਐਚਡੀਐਮ ਜਸਵਿੰਦਰ ਸਿੰਘ, ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਮੁਖਵਿੰਦਰ ਸਿੰਘ ਖਾਲਸਾ ਆਦਿ [...] The post ਮੀਟਰ ਇੰਸਪੈਕਟਰ ਬੋਪਾਰਾਏ ਨੂੰ ਵਿਦਾਇਗੀ ਪਾਰਟੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:47 am

ਮਹਿਕ ਮੈਨੀ ਤੁਲੀ ਦਾ ਕਾਵਿ ਸੰਗ੍ਰਹਿ ‘ਸਟਾਰਡਸਟ’ ਲੋਕ ਅਰਪਣ

ਪੱਤਰ ਪ੍ਰੇਰਕ ਜਲੰਧਰ, 31 ਮਈ ਇੰਟਰਨੈਸ਼ਨਲ ਕੰਪਨੀ ਨੀਵੀਆ ਦੀ ਸੀਨੀਅਰ ਪ੍ਰੋਡਕਟ ਮੈਨੇਜਰ ਮਹਿਕ ਮੈਨੀ ਤੁਲੀ ਨੇ ਜਲੰਧਰ ਪ੍ਰੈੱਸ ਕਲੱਬ ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ‘ਸਟਾਰਡਸਟ’ ਰਿਲੀਜ਼ ਕੀਤਾ। ਇਸ ਪੁਸਤਕ ਵਿੱਚ ਤਾਰਿਆਂ, ਗਲੈਕਸੀਆਂ ਅਤੇ ਬ੍ਰਹਿਮੰਡ ਦੇ ਸੰਦਰਭ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਕੁੱਲ 22 ਛੋਟੀਆਂ ਕਵਿਤਾਵਾਂ ਹਨ। ਕਵਿੱਤਰੀ ਨੇ ਇਨ੍ਹਾਂ ਕਵਿਤਾਵਾਂ ਵਿੱਚ ਜ਼ਿੰਦਗੀ ਦੇ [...] The post ਮਹਿਕ ਮੈਨੀ ਤੁਲੀ ਦਾ ਕਾਵਿ ਸੰਗ੍ਰਹਿ ‘ਸਟਾਰਡਸਟ’ ਲੋਕ ਅਰਪਣ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:46 am

ਚੋਣਾਂ ਦੇ ਸਬੰਧ ’ਚ ਦੋ ਥਾਈਂ ਝਗੜੇ

ਪੱਤਰ ਪ੍ਰੇਰਕ ਤਰਨ ਤਾਰਨ, 31 ਮਈ ਇਲਾਕੇ ਦੇ ਪਿੰਡ ਮਹਿਮੂਦਪੁਰ (ਥਾਣਾ ਵਲਟੋਹਾ) ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਦੋ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਕੱਲ੍ਹ ਹੋਏ ਤਕਰਾਰ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ| ਅਜਿਹੀ ਹੀ ਇੱਕ ਹੋਰ ਵਾਰਦਾਤ ਵਿੱਚ ਸਰਹੱਦੀ ਖੇਤਰ ਦੇ ਪਿੰਡ ਗੰਡੀਵਿੰਡ ਸਰਾਂ ਵਿੱਚ ‘ਆਪ’ ਦੇ ਪੋਸਟਰ ਲਗਾਉਣ ਤੋਂ ਲੜਾਈ ਹੋ ਗਏ। [...] The post ਚੋਣਾਂ ਦੇ ਸਬੰਧ ’ਚ ਦੋ ਥਾਈਂ ਝਗੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:45 am

ਨੌਜਵਾਨ ਵੱਲੋਂ ਨਾਬਾਲਗ ਨਾਲ ਜਬਰ-ਜਨਾਹ

ਪੱਤਰ ਪ੍ਰੇਰਕ ਜਲੰਧਰ, 31 ਮਈ ਇੱਥੇ ਇੱਕ ਨੌਜਵਾਨ ਵੱਲੋਂ 16 ਸਾਲਾ ਲੜਕੀ ਨੂੰ ਵਿਆਹ ਦੇ ਬਹਾਨੇ ਘਰ ਬੁਲਾ ਕੇ ਉਸ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲੀਸ ਅਧਿਕਾਰੀਆਂ ਨੂੰ ਕੀਤੀ। ਪੁਲੀਸ ਨੇ ਮੁਲਜ਼ਮ ਮਾਨਵ ਭਗਤ ਪੁੱਤਰ ਮੰਗਲ ਦਾਸ ਵਾਸੀ ਬਸਤੀ [...] The post ਨੌਜਵਾਨ ਵੱਲੋਂ ਨਾਬਾਲਗ ਨਾਲ ਜਬਰ-ਜਨਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:45 am

ਸ਼ਮਸ਼ਾਨਘਾਟ ਨੇੜਿਓਂ ਨੌਜਵਾਨ ਦੀ ਲਾਸ਼ ਮਿਲੀ

ਪੱਤਰ ਪ੍ਰੇਰਕ ਜਲੰਧਰ, 31 ਮਈ ਪਠਾਨਕੋਟ ਚੌਕ ਨੇੜੇ ਸਥਿਤ ਰਾਜ ਸ਼ਮਸ਼ਾਨਘਾਟ ਲਾਗੇ 21 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨੇ ਇੱਕ ਦਿਨ ਪਹਿਲਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਲੜਕਾ ਘਰੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਸ਼ਤੇਖਪੁਰਾ ਗਲੀ ਨੰਬਰ ਇਕ ਦੇ ਰਹਿਣ ਵਾਲੇ ਕਰਨ [...] The post ਸ਼ਮਸ਼ਾਨਘਾਟ ਨੇੜਿਓਂ ਨੌਜਵਾਨ ਦੀ ਲਾਸ਼ ਮਿਲੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:44 am

Gurdaspur Lok Sabha Seat 2024 : ਲੋਕ ਸਭਾ ਦੇ ਸੱਤਵੇਂ ਗੇੜ ਲਈ ਵੋਟਿੰਗ ਸ਼ੁਰੂ, ਵੋਟਰਾਂ 'ਚ ਭਾਰੀ ਉਤਸ਼ਾਹ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਪਾਈ ਵੋਟ

ਸੱਤਵੇਂ ਯਾਨੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਸੱਤ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕੁੱਲ 57 ਲੋਕ ਸਭਾ ਸੀਟਾਂ ਲਈ 1 ਜੂਨ (ਯਾਨੀ ਅੱਜ) ਨੂੰ ਵੋਟਿੰਗ ਹੋ ਰਹੀ ਹੈ...

ਪੰਜਾਬੀ ਜਾਗਰਣ 1 Jun 2024 9:28 am

ਅੱਜ ਤੋਂ ਦੇਸ਼ ਭਰ ਵਿਚ ਬਦਲ ਗਏ Driving License ਨਾਲ ਜੁੜੇ ਇਹ ਨਿਯਮ, ਜਾਣੋ ਤੁਹਾਡੇ ਉੱਪਰ ਕੀ ਪਵੇਗਾ ਅਸਰ

ਅੱਜ ਤੋਂ ਦੇਸ਼ ਭਰ ਵਿਚ ਬਦਲ ਗਏ Driving License ਨਾਲ ਜੁੜੇ ਇਹ ਨਿਯਮ, ਜਾਣੋ ਤੁਹਾਡੇ ਉੱਪਰ ਕੀ ਪਵੇਗਾ ਅਸਰ

ਪੰਜਾਬੀ ਜਾਗਰਣ 1 Jun 2024 9:27 am

Sangrur Lok Sabha Seat : CM ਮਾਨ, ਹਰਪਾਲ ਚੀਮਾ, ਅਮਨ ਅਰੋੜਾ ਨੇ ਪਾਈ ਵੋਟ, ਮੱਠੀ ਰਫ਼ਤਾਰ ਨਾਲ ਵੋਟਿੰਗ ਜਾਰੀ

CM Bhagwant Mann ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਵੋਟ ਜਰੂਰ ਕਰਨ ਤਾਂ ਕਿ ਪੂਰੇ ਦੇਸ਼ ਵਿੱਚੋਂ ਪੰਜਾਬ ਵੱਧ ਵੋਟ ਪੋਲ ਹੋਣ ਵਾਲਾ ਪਹਿਲਾ ਸੂਬਾ ਬਣੇ। ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਹੈ ਸੋ ਇਸ ਕਰਕੇ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਉਂਦਿਆਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਗੇ।

ਪੰਜਾਬੀ ਜਾਗਰਣ 1 Jun 2024 9:23 am

LPG Gas Cylinder Price: : ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਮਹਿੰਗਾਈ ਤੋਂ ਰਾਹਤ, ਗੈਸ ਸਿਲੰਡਰ ਇੰਨੇ ਰੁਪਏ ਹੋਇਆ ਸਸਤਾ

ਧਿਆਨਯੋਗ ਹੈ ਕਿ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ (LPG ਗੈਸ ਸਿਲੰਡਰ ਨਵੀਂ ਕੀਮਤ) ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਭਾਰਤੀ ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।

ਪੰਜਾਬੀ ਜਾਗਰਣ 1 Jun 2024 9:23 am

ਮਾਲਵਾ ਵਿੱਚ ਚੋਣ ਅਮਲਾ ਬੂਥਾਂ ’ਤੇ ਪੁੱਜਿਆ

ਸ਼ਗਨ ਕਟਾਰੀਆ ਬਠਿੰਡਾ, 31 ਮਈ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ’ਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਚੋਣ ਅਮਲੇ ਨੂੰ ਅੱਜ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ [...] The post ਮਾਲਵਾ ਵਿੱਚ ਚੋਣ ਅਮਲਾ ਬੂਥਾਂ ’ਤੇ ਪੁੱਜਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:06 am

ਮਾਨਸਾ ਪੁਲੀਸ ਵੱਲੋਂ ਹਰਿਆਣਾ ਦੀ ਹੱਦ ਮੁਕੰਮਲ ਸੀਲ

ਜੋਗਿੰਦਰ ਸਿੰਘ ਮਾਨ ਮਾਨਸਾ, 31 ਮਈ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਤਹਿਤ ਪੰਜਾਬ ਵਿੱਚ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਮਾਨਸਾ ਪੁਲੀਸ ਵੱਲੋਂ ਹਰਿਆਣਾ ਦੀ ਹੱਦ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ। ਹਰਿਆਣਾ ਵਾਲੇ ਪਾਸੇ ਤੋਂ ਕਿਸੇ ਵੀ ਵਿਅਕਤੀ ਨੂੰ ਪੰਜਾਬ ਆਉਣ ਦੀ ਆਗਿਆ ਨਹੀਂ ਹੈ ਅਤੇ ਪੰਜਾਬ ਦਾ ਕੋਈ ਵਸਨੀਕ ਵੋਟ [...] The post ਮਾਨਸਾ ਪੁਲੀਸ ਵੱਲੋਂ ਹਰਿਆਣਾ ਦੀ ਹੱਦ ਮੁਕੰਮਲ ਸੀਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:05 am

‘ਆਪ’ ਦੇ ਸੋਸ਼ਲ ਮੀਡੀਆ ਵਿੰਗ ’ਤੇ ਗੁਮਰਾਹਕੁਨ ਪ੍ਰਚਾਰ ਦੇ ਦੋਸ਼

ਨਿੱਜੀ ਪੱਤਰ ਪ੍ਰੇਰਕ ਬਠਿੰਡਾ, 31 ਮਈ ਸੰਸਦੀ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ‘ਆਪ’ ਦੇ ਕਥਿਤ ਸੋਸ਼ਲ ਮੀਡੀਆ ਵਿੰਗ ’ਤੇ ਗੁਮਰਾਹਕੁਨ ਆਡੀਓ ਵਾਇਰਲ ਕਰਨ ਦੇ ਦੋਸ਼ ਲਾਏ ਹਨ। ਅੱਜ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਸਿੱਧੂ ਨੇ ਮੀਡੀਆ ਕਰਮੀਆਂ ਨੂੰ ਵਾਇਰਲ ਹੋਈਆਂ ਦੋ ਆਡੀਓ ਸੁਣਾਈਆਂ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ‘ਆਪ [...] The post ‘ਆਪ’ ਦੇ ਸੋਸ਼ਲ ਮੀਡੀਆ ਵਿੰਗ ’ਤੇ ਗੁਮਰਾਹਕੁਨ ਪ੍ਰਚਾਰ ਦੇ ਦੋਸ਼ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:05 am

ਵੋਟ ਦੀ ਸੁਚੱਜੀ ਵਰਤੋਂ ਕਰਨਾ ਸੰਵਿਧਾਨਕ ਹੱਕ: ਖੁੱਡੀਆਂ

ਨਿੱਜੀ ਪੱਤਰ ਪ੍ਰੇਰਕ ਬਠਿੰਡਾ, 31 ਮਈ ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਅਤੇ ਹਰ ਹਾਲ ਵੋਟ ਪਾਉਣ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟਾਂ ਵਾਲਾ [...] The post ਵੋਟ ਦੀ ਸੁਚੱਜੀ ਵਰਤੋਂ ਕਰਨਾ ਸੰਵਿਧਾਨਕ ਹੱਕ: ਖੁੱਡੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:04 am

ਮੋਗਾ ਦੇ ਡਿਪਟੀ ਕਮਿਸ਼ਨਰ ਨੇ ਪੋਸਟਲ ਬੈਲੇਟ ਰਾਹੀਂ ਪਾਈ ਵੋਟ

ਮਹਿੰਦਰ ਸਿੰਘ ਰੱਤੀਆਂ ਮੋਗਾ, 31 ਮਈ ਇਥੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਥਾਨਕ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੋਲਿੰਗ ਬੂਥ ’ਤੇ ਪੋਸਟਲ ਬੈਲੇਟ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਿੰਗ ਡਿਉਟੀ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੋਟਾਂ ਯਕੀਨੀ ਕਰਨ ਲਈ ਉਨ੍ਹਾਂ ਨੂੰ ਪੋਸਟਲ ਬੈਲੇਟ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ [...] The post ਮੋਗਾ ਦੇ ਡਿਪਟੀ ਕਮਿਸ਼ਨਰ ਨੇ ਪੋਸਟਲ ਬੈਲੇਟ ਰਾਹੀਂ ਪਾਈ ਵੋਟ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:03 am

ਭਾਰੀ ਗਰਮੀ ਕਾਰਨ ਸ਼ਿਮਲਾ ਮਿਰਚ ਵਾਹੁਣ ਲੱਗੇ ਕਿਸਾਨ

ਪੱਤਰ ਪ੍ਰੇਰਕ ਮਾਨਸਾ, 31 ਮਈ ਮਾਲਵਾ ਖੇਤਰ ਵਿੱਚ ਭਾਰੀ ਗਰਮੀ ਤੇ ਰੋਜ਼-ਰੋਜ਼ ਪਾਣੀ ਲਾਉਣ ਤੋਂ ਅੱਕੇ ਕਿਸਾਨਾਂ ਨੇ ਹੁਣ ਇਨ੍ਹਾਂ ਨੂੰ ਖੇਤਾਂ ਵਿੱਚ ਵਾਹੁਣਾ ਆਰੰਭ ਕਰ ਦਿੱਤਾ ਹੈ। ਸ਼ਿਮਲਾ ਮਿਰਚ ਉਤੇ ਤੱਪਦੇ ਮੌਸਮ ਦੀ ਤੀਜੀ ਮਾਰ ਪਈ ਹੈ। ਇਸ ਤੋਂ ਪਹਿਲਾਂ ਸ਼ਿਮਲਾ ਮਿਰਚ ਉਪਰ ਅਮਰੀਕਨ ਸੁੰਡੀ ਦਾ ਹਮਲਾ ਹੋਇਆ, ਫਿਰ ਕਿਸਾਨਾਂ ਨੂੰ ਭਾਅ ਘੱਟ ਮਿਲਿਆ [...] The post ਭਾਰੀ ਗਰਮੀ ਕਾਰਨ ਸ਼ਿਮਲਾ ਮਿਰਚ ਵਾਹੁਣ ਲੱਗੇ ਕਿਸਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:03 am

ਚੋਣ ਪ੍ਰਚਾਰ ਦੀ ਸਮਾਪਤੀ ਮਗਰੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ

ਪੱਤਰ ਪ੍ਰੇਰਕ ਮਾਨਸਾ, 31 ਮਈ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਕੱਲ੍ਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਚਾਰ ਕੀਤਾ। ਆਖ਼ਰੀ ਦਿਨ ਹੋਣ ਕਾਰਨ ਪ੍ਰਚਾਰ ਵਾਲੇ ਲਾਊਡ ਸਪੀਕਰਾਂ ਦੀਆਂ ਆਵਾਜ਼ਾਂ ਵੀ ਫੁੱਲੀਆਂ ਰਹੀਆਂ ਪਰ ਸ਼ਾਮੀਂ 6 ਵਜੇ ਤੋਂ ਸਭ ਪਾਸੇ ਸ਼ਾਤੀ ਪਸਰ ਗਈ ਅਤੇ ਉਮੀਦਵਾਰ ਆਪਣੇ ਵੋਟਰਾਂ ਨਾਲ ਸਿੱਧਾ [...] The post ਚੋਣ ਪ੍ਰਚਾਰ ਦੀ ਸਮਾਪਤੀ ਮਗਰੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:01 am

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਰਮੇ ਦੀ ਬਿਜਾਈ ਦਾ ਮੁਆਇਨਾ

ਪੱਤਰ ਪ੍ਰੇਰਕ ਮਾਨਸਾ, 31 ਮਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਧਰਮਪਾਲ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਬਿਜਾਈ ਦਾ ਜਾਇਜ਼ਾ ਲਿਆ ਗਿਆ ਅਤੇ ਫ਼ਸਲ ਦੀ ਬਿਜਾਈ ਦੀ ਹੁਣ ਤੱਕ ਦੀ ਪ੍ਰਗਤੀ ਦਾ ਖੇਤਾਂ ਵਿੱਚ ਜਾ ਕੇ ਮੌਕਾ ਵੇਖਿਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਅਲਾਟ ਕੀਤੇ ਪਿੰਡਾਂ ਵਿੱਚ ਰੋਜ਼ਾਨਾ ਦੌਰਾ [...] The post ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਰਮੇ ਦੀ ਬਿਜਾਈ ਦਾ ਮੁਆਇਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:01 am

ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ’ਚ ਕੇਸਾਂ ਦੀ ਸੁਣਵਾਈ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 31 ਮਈ ਲੰਬੇ ਸਮੇਂ ਤੋਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਦਾ ਅਹੁਦਾ ਖਾਲੀ ਰਹਿਣ ਕਾਰਨ ਖਪਤਕਾਰ ਕਮਿਸ਼ਨ ਵਿੱਚ ਕੇਸਾਂ ਦੀ ਸੁਣਵਾਈ ਲਟਕੀ ਹੋਈ ਸੀ। ਹੁਣ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਵਜੋਂ ਰਾਜੇਸ਼ ਕੁਮਾਰ ਸਿੰਗਲਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਜਿਸ ਨਾਲ ਕਮਿਸ਼ਨ ਦਾ ਕਾਨੂੰਨੀ ਤੌਰ ’ਤੇ ਕੋਰਮ ਪੂਰਾ ਹੋ ਗਿਆ ਹੈ। [...] The post ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ’ਚ ਕੇਸਾਂ ਦੀ ਸੁਣਵਾਈ ਸ਼ੁਰੂ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:00 am

ਲੋਕ ਮੋਰਚਾ ਵੱਲੋਂ ਲੋਕਾਂ ਨੂੰ ਸੰਘਰਸ਼ ਦੇ ਰਾਹ ਤੁਰਨ ਦਾ ਸੱਦਾ

ਪੱਤਰ ਪ੍ਰੇਰਕ ਮਾਨਸਾ, 31 ਮਈ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਭੁਲੇਖੇ ਵਿਚੋਂ ਨਿਕਲ ਕੇ ਇਸ ਤੋਂ ਭਲੇ ਦੀ ਝਾਕ ਛੱਡੋ। ਉਨ੍ਹਾਂ ਸਾਂਝੇ ਸੰਘਰਸ਼ਾਂ ’ਤੇ ਜ਼ੋਰ ਦਿੰਦਿਆਂ ਸੰਘਰਸ਼ਾਂ ਦੇ ਕਦਮ ਵਧਾਉਣ ਦਾ ਸੱਦਾ ਦਿੱਤਾ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਲੱਲੂਆਣਾ [...] The post ਲੋਕ ਮੋਰਚਾ ਵੱਲੋਂ ਲੋਕਾਂ ਨੂੰ ਸੰਘਰਸ਼ ਦੇ ਰਾਹ ਤੁਰਨ ਦਾ ਸੱਦਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 9:00 am

ਸੀਨੀਅਰ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੀ ਮਾਤਾ ਦਾ ਸਸਕਾਰ

ਇਕਬਾਲ ਸਿੰਘ ਸ਼ਾਂਤ ਲੰਬੀ, 31 ਮਈ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖਸ਼ੀਸ਼ ਸਿੰਘ ਦੇ ਮਾਤਾ ਜਸਵੀਰ ਕੌਰ (95) ਦਾ ਅੱਜ ਪਿੰਡ ਮਿੱਡੂਖੇੜਾ ਵਿਚ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਅੱਜ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ [...] The post ਸੀਨੀਅਰ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੀ ਮਾਤਾ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:59 am

ਨਹਿਰੀ ਪਾਣੀ: ਕਿਸਾਨਾਂ ਨੇ ਹੰਗਾਮੀ ਮੀਟਿੰਗ ਕਰ ਕੇ ਰਣਨੀਤੀ ਬਣਾਈ

ਪ੍ਰਭੂ ਦਿਆਲ ਸਿਰਸਾ, 31 ਮਈ ਮੇਜਰ ਨਹਿਰ ’ਚੋਂ ਗੈਰਕਾਨੂੰਨੀ ਤੌਰ ’ਤੇ ਡੇਰਾ ਸਿਰਸਾ ਨੂੰ ਪਾਣੀ ਦੇਣ ਵਿਰੁੱਧ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦਾ ਧਰਨਾ ਕਰੀਬ ਪੰਜ ਮਹੀਨਿਆਂ ਤੋਂ ਜਾਰੀ ਹੈ। ਕਿਸਾਨਾਂ ਨੇ ਹੰਗਾਮੀ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਈ ਹੈ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ’ਤੇ ਧਰਨਾਕਾਰੀਆਂ ਦੀ ਮੰਗ ਨੂੰ ਅਣਗੌਲਿਆਂ ਕੀਤੇ ਜਾਣ ਦਾ [...] The post ਨਹਿਰੀ ਪਾਣੀ: ਕਿਸਾਨਾਂ ਨੇ ਹੰਗਾਮੀ ਮੀਟਿੰਗ ਕਰ ਕੇ ਰਣਨੀਤੀ ਬਣਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:59 am

Hoshiarpur Lok Sabha Seat 2024 : ਜਿਲ੍ਹਾ ਹੁਸ਼ਿਆਰਪੁਰ ’ਚ ਵੋਟਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ, ਅਵਤਾਰ ਸਿੰਘ ਕਰੀਮਪੁਰੀ ਨੇ ਪਾਈ ਵੋਟ

ਅੱਜ ਸਵੇਰੇ ਵੋਟਾਂ ਪਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ। ਗਰਮੀ ਤੋਂ ਬਚਣ ਲਈ ਲੋਕਾਂ ਨੇ ਸਵੇੇਰੇ ਹੀ ਆਪਣੀ ਵੋਟ ਪਾਉਣਾ ਉਚਿਤ ਸਮਝਿਆ। ਬਸਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਆਪਣੀ ਪਤਨੀ ਸਮੇਤ ਵੋਟ ਪਾਈ।

ਪੰਜਾਬੀ ਜਾਗਰਣ 1 Jun 2024 8:57 am

ਗਰਮੀ ਕਾਰਨ ਬਿਮਾਰ ਹੋਣ ਲੱਗੇ ਲੋਕ

ਪੱਤਰ ਪ੍ਰੇਰਕ ਸ਼ਹਿਣਾ, 31 ਮਈ ਇੱਕਦਮ ਗਰਮੀ ਵਧਣ ਨਾਲ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਹਨ। ਬਾਜ਼ਾਰਾਂ ਵਿੱਚ ਗਰਮੀ ਕਾਰਨ ਸੁੰਨ ਪੱਸਰ ਗਈ ਹੈ। ਦੁਕਾਨਦਾਰਾਂ ਮੁਤਾਬਕ ਸਵੇਰੇ-ਸ਼ਾਮ ਹੀ ਗਾਹਕ ਹੁੰਦਾ ਹੈ। ਪਾਰਾ 45 ਡਿਗਰੀ ਤੋਂ ਟੱਪ ਗਿਆ। ਗਰਮੀ ਲੱਗਣ, ਲੂੰ ਲੱਗਣ ਦੀਆਂ ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਗਰਮੀ ਕਾਰਨ ਕੂਲਰ, ਪੱਖੇ ਖਰੀਦਣ ਵਾਲਿਆਂ [...] The post ਗਰਮੀ ਕਾਰਨ ਬਿਮਾਰ ਹੋਣ ਲੱਗੇ ਲੋਕ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:57 am

ਸਿਆਸੀ ਆਗੂਆਂ ਨੂੰ ਬਜ਼ੁਰਗਾਂ ਦੇ ਸਵਾਲ

ਬਲਜੀਤ ਸਿੰਘ ਸਰਦੂਲਗੜ੍ਹ, 31 ਮਈ ਚੋਣ ਪ੍ਰਚਾਰ ਬੰਦ ਹੋਣ ਕਾਰਨ ਅੱਜ ਉਮੀਦਵਾਰਾਂ ਦੇ ਸਮਰਥਕ ਘਰ-ਘਰ ਜਾ ਕੇ ਲੋਕਾਂ ਨੂੰ ਮਿਲੇ। ਦਲ ਬਦਲੀਆਂ ਕਾਰਨ ਉਮੀਦਵਾਰਾਂ ਦੇ ਬਹੁਤੇ ਸਮਰਥਕ ਨਵੇਂ ਹੋਣ ਕਾਰਨ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਹੀ ਨਹੀਂ ਆ ਰਹੀ ਕਿ ਉਹ ਵੋਟ ਕਿਸ ਪਾਰਟੀ ਲਈ ਮੰਗਣ ਆਏ ਹਨ, ਪੁਰਾਣੀ ਲਈ ਜਾਂ ਕਿਸੇ ਨਵੀਂ ਪਾਰਟੀ [...] The post ਸਿਆਸੀ ਆਗੂਆਂ ਨੂੰ ਬਜ਼ੁਰਗਾਂ ਦੇ ਸਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:54 am

ਅੰਗਹੀਣ ਐਸੋਸੀਏਸ਼ਨ ਵੱਲੋਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਬਾਈਕਾਟ ਦਾ ਐਲਾਨ

ਪੱਤਰ ਪ੍ਰੇਰਕ ਮਾਨਸਾ, 31 ਮਈ ਅੰਗਹੀਣ ਹੈਲਪ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਪਹਿਲੀ ਜੂਨ ਨੂੰ ਪੈਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਪਾਰਟੀ ਨੂੰ ਆਪਣਾ ਵੋਟ ਨਹੀਂ ਪਾਉਣਗੇ ਅਤੇ ਸਾਰੀਆਂ ਪਾਰਟੀਆਂ ਖ਼ਿਲਾਫ਼ ਆਪਣਾ ਵੋਟ ਪਾਉਣਗੇ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ [...] The post ਅੰਗਹੀਣ ਐਸੋਸੀਏਸ਼ਨ ਵੱਲੋਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਬਾਈਕਾਟ ਦਾ ਐਲਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:54 am

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਟਰੌਂਗ ਰੂਮ ਦਾ ਜਾਇਜ਼ਾ

ਨਿੱਜੀ ਪੱਤਰ ਪ੍ਰੇਰਕ ਸਿਰਸਾ, 31 ਮਈ ਲੋਕ ਸਭਾ ਹਲਕੇ ਸਿਰਸਾ ਦੇ ਚੋਣ ਅਧਿਕਾਰੀ ਆਰਕੇ ਸਿੰਘ ਨੇ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਜ਼ਿਲ੍ਹੇ ਦੀਆਂ ਪੰਜਾਂ ਵਿਧਾਨ ਸਭਾ ਲਕਿਆਂ ਦੇ ਬਣੇ ਸਟਰੌਂਗ ਰੂਮਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਜ਼ਿਲ੍ਹਾ ਚੋਣ [...] The post ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਟਰੌਂਗ ਰੂਮ ਦਾ ਜਾਇਜ਼ਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:54 am

ਕਰਮਜੀਤ ਅਨਮੋਲ ਵੱਲੋਂ ਵੋਟਰਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ

ਮਹਿੰਦਰ ਸਿੰਘ ਰੱਤੀਆਂ ਮੋਗਾ, 31 ਮਈ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਅਤੇ ਹਰ ਹਾਲ ਵੋਟ ਪਾ ਕੇ ਆਉਣ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵੋਟਾਂ ਵਾਲਾ ਦਿਨ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦਾ। ਉਨ੍ਹਾਂ ਅਪੀਲ ਕੀਤੀ ਕਿ [...] The post ਕਰਮਜੀਤ ਅਨਮੋਲ ਵੱਲੋਂ ਵੋਟਰਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:52 am

ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ

ਗੁਰਦੀਪ ਸਿੰਘ ਲਾਲੀ ਸੰਗਰੂਰ, 31 ਮਈ ਸੰਗਰੂਰ ਲੋਕ ਸਭਾ ਹਲਕੇ ਲਈ ਪਹਿਲੀ ਜੂਨ ਨੂੰ ਪੋਲਿੰਗ ਸਬੰਧੀ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਪੋਲਿੰਗ ਪਾਰਟੀਆਂ ਆਪੋ-ਆਪਣੇ ਸਟੇਸ਼ਨਾਂ ਲਈ ਚੋਣ ਸਮੱਗਰੀ ਸਮੇਤ ਰਵਾਨਾ ਹੋ ਗਈਆਂ ਹਨ। ਲੋਕ ਸਭਾ ਹਲਕੇ ਵਿਚ ਕੁੱਲ 1765 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਚ 7,754 ਕਰਮਚਾਰੀਆਂ ਨੂੰ [...] The post ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:51 am

AAP ਵਿਧਾਇਕ ਨੀਨਾ ਮਿੱਤਲ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੋਟ ਪਾਉਣ ਦੀ ਵੀਡੀਓ, ਉੱਠੇ ਸਵਾਲ

ਰਾਜਪੁਰਾ ਵਿਧਾਇਕ ਨੀਨਾ ਮਿੱਤਲ ਨੇ ਵੋਟ ਪਾਉਣ ਦੀ ਵੀਡਿਓ ਇੰਟਰਨੈੱਟ ਮੀਡੀਆ 'ਤੇ ਸਾਂਝੀ ਕੀਤੀ ਹੈ। ਪੋਲਿੰਗ ਬੂਥ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਵਿਧਾਇਕ ਵੱਲੋਂ ਸਾਂਝੀ ਕੀਤੀ ਗਈ ਵੀਡਿਓ 'ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।

ਪੰਜਾਬੀ ਜਾਗਰਣ 1 Jun 2024 8:50 am

ਪਟਿਆਲਾ: 2368 ਪੋਲਿੰਗ ਬੂਥਾਂ ’ਤੇ 17 ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਦੀ ਤਾਇਨਾਤੀ

ਸਰਬਜੀਤ ਸਿੰਘ ਭੰਗੂ ਪਟਿਆਲਾ, 31 ਮਈ ਲੋਕ ਸਭਾ ਲਈ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇਥੋਂ ਦੇ ਸਮੂਹ ਉਮੀਦਵਾਰਾਂ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਥੋਂ ਦੇ 9 ਵਿਧਾਨ ਸਭਾ ਹਲਕਿਆਂ ਵਿਚਲੇ 18.06 ਲੱਖ ਵੋਟਰ ਇਥੇ ਕਿਸਮਤ ਅਜ਼ਮਾ ਰਹੇ 26 ਉਮੀਦਵਾਰਾਂ ਵਿਚੋਂ ਪਹਿਲੀ ਜੂਨ ਨੂੰ ਕਿਸੇ ਇੱਕ ਨੂੰ [...] The post ਪਟਿਆਲਾ: 2368 ਪੋਲਿੰਗ ਬੂਥਾਂ ’ਤੇ 17 ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਦੀ ਤਾਇਨਾਤੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:50 am

ਸਪੈਸ਼ਲ ਅਬਜ਼ਰਵਰ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 31 ਮਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਸਪੈਸ਼ਲ ਜਨਰਲ ਅਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਜ਼ਿਲ੍ਹਿਆ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਐੱਸਐੱਸ ਪੀਜ਼ ਸਮੇਤ ਸਮੂਹ ਨੋਡਲ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ [...] The post ਸਪੈਸ਼ਲ ਅਬਜ਼ਰਵਰ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:49 am

ਲੱਖਾਂ ਲੋਕ ਅਜਿਹੇ ਜੋ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ

ਪੱਤਰ ਪ੍ਰੇਰਕ ਪਟਿਆਲਾ, 31 ਮਈ ਪੰਜਾਬ ਦੇ ਸ਼ਹਿਰਾਂ ਤੇ ਵੱਡੇ ਕਸਬਿਆਂ ਵਿੱਚ ਗੈਰ ਪੰਜਾਬੀ ਲੋਕਾਂ ਨੇ ਕੁਝ ਅਜਿਹੇ ਪਿੰਡ ਵਸਾ ਲਏ ਹਨ, ਜਿਨ੍ਹਾਂ ਦੀ ਕੋਈ ਮਲਕੀਅਤ ਨਹੀਂ ਹੈ ਪਰ ਉਹ ਆਪਣਾ ਰੈਣ ਬਸੇਰਾ ਇੱਥੇ ਕਰਦੇ ਹਨ, ਇਨ੍ਹਾਂ ਦਾ ਭਾਰਤ ਲਈ ਜਾਂ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ ਨਾ ਹੀ ਇਨ੍ਹਾਂ ਦੀ ਕੋਈ ਵੋਟ ਹੈ ਨਾ [...] The post ਲੱਖਾਂ ਲੋਕ ਅਜਿਹੇ ਜੋ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:47 am

ਆਪਣੇ ਚਹੇਤੇ ਲੀਡਰਾਂ ਦੀ ਅਵਾਜ਼ ਨੂੰ ਉਡੀਕਦੇ ਰਹੇ ਰਿਆਸਤੀ ਸ਼ਹਿਰ ਦੇ ਵਸਨੀਕ

ਗੁਰਨਾਮ ਸਿੰਘ ਅਕੀਦਾ ਪਟਿਆਲਾ, 31 ਮਈ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਰਿਆਸਤੀ ਸ਼ਹਿਰ ਪਟਿਆਲਾ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਆਪਣੇ ਚਹੇਤੇ ਲੀਡਰਾਂ ਦੀ ਅਵਾਜ਼ ਸੁਣਨ ਨੂੰ ਉਡੀਕਦੇ ਰਹੇ, ਪਰ ਉਨ੍ਹਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ, ਜਦੋਂ ਆਖ਼ਰੀ ਦਿਨ ਵੀ ਉਹ ਉਨ੍ਹਾਂ ਲਈ ਕੋਈ ਸੰਦੇਸ਼ ਦੇਣ ਲਈ ਨਹੀਂ ਆਏ। ਇਨ੍ਹਾਂ ਲੀਡਰਾਂ [...] The post ਆਪਣੇ ਚਹੇਤੇ ਲੀਡਰਾਂ ਦੀ ਅਵਾਜ਼ ਨੂੰ ਉਡੀਕਦੇ ਰਹੇ ਰਿਆਸਤੀ ਸ਼ਹਿਰ ਦੇ ਵਸਨੀਕ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:47 am

ਸੰਗਰੂਰ: ਪ੍ਰਮੁੱਖ ਸਿਆਸੀ ਧਿਰਾਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 31 ਮਈ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ’ਚ ਭਾਵੇਂ ਕੁੱਲ 23 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਪ੍ਰੰਤੂ ਪੰਜਕੋਣਾ ਮੁਕਾਬਲੇ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ, ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, [...] The post ਸੰਗਰੂਰ: ਪ੍ਰਮੁੱਖ ਸਿਆਸੀ ਧਿਰਾਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:46 am

‘ਯੂਥ ਚੱਲਿਆ ਬੂਥ’ ਮੁਹਿੰਮ ਤਹਿਤ ਰੈਲੀ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 31 ਮਈ ਪਹਿਲੀ ਜੂਨ ਨੂੰ ਹੋਣ ਵਾਲੀ ਲੋਕ ਸਭਾ ਪੋਲਿੰਗ ’ਚ ਵੋਟਰਾਂ ਨੂੰ ਉਤਸ਼ਾਹ ਨਾਲ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ‘ਯੂਥ ਚੱਲਿਆ ਬੂਥ’ ਦੇ ਨਾਮ ਹੇਠ ਕਰਵਾਈ ਗਈ ਵਾਕਥਨ ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। [...] The post ‘ਯੂਥ ਚੱਲਿਆ ਬੂਥ’ ਮੁਹਿੰਮ ਤਹਿਤ ਰੈਲੀ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:45 am

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੰਡੇ ਜਾਣਗੇ ਬੂਟੇ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ , 31 ਮਈ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਦੇ ਵੋਟਰਾਂ ਨੂੰ 100 ਫ਼ੀਸਦੀ ਵੋਟਿੰਗ ਲਈ ਉਤਸ਼ਾਹਿਤ ਕਰਨ ਲਈ ਸਵੀਪ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਪ੍ਰੇਰਿਤ ਕਰ ਰਹੀ ਹੈ। ਸੰਵਿਧਾਨਕ ਅਧਿਕਾਰਾਂ ਰਾਹੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਨਾ। ਸਵੀਪ ਨੋਡਲ ਅਫ਼ਸਰ (ਕਾਲਜ) [...] The post ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੰਡੇ ਜਾਣਗੇ ਬੂਟੇ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:45 am

ਪੋਲਿੰਗ ਬੂਥਾਂ ਨੂੰ ਸੱਜ ਵਿਆਹੀ ਵਾਂਗ ਸਜਾਇਆ

ਹਰਦੀਪ ਸਿੰਘ ਸੋਢੀ ਧੂਰੀ, 31 ਮਈ ਲੋਕ ਸਭਾ ਚੋਣਾਂ ਦੌਰਾਨ ਵੋਟ ਫੀਸਦ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਦਾ ਰਿਹਾ ਹੈ। ਗਰਮੀ ਵੱਧ ਹੋਣ ਕਾਰਨ ਚੋਣ ਬੂਥਾਂ ’ਤੇ ਪਾਣੀ ਤੇ ਹੋਰ ਖਾਣ ਪੀਣ ਦੇ ਪੂਰੇ ਪ੍ਰਬੰਧ ਕੀਤੇ ਗਏ ਤੇ ਬੂਥਾਂ ਨੂੰ ਵਿਆਹ ਵਾਂਗ ਸਜਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ [...] The post ਪੋਲਿੰਗ ਬੂਥਾਂ ਨੂੰ ਸੱਜ ਵਿਆਹੀ ਵਾਂਗ ਸਜਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:44 am

ਪਿੰਡ ਪੰਨਵਾਂ ਦੇ ਕਈ ਆਗੂ ‘ਆਪ’ ਵਿੱਚ ਸ਼ਾਮਲ

ਭਵਾਨੀਗੜ੍ਹ: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਇੱਥੋਂ ਨੇੜਲੇ ਪਿੰਡ ਪੰਨਵਾਂ ਵਿੱਚ ਚੋਣ ਮੀਟਿੰਗ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਪਿੰਡ ਦੇ ਤਿੰਨ ਸਾਬਕਾ ਸਰਪੰਚ, ਤਿੰਨ ਪੰਚ ਅਤੇ ਸੁਸਾਇਟੀ ਮੈਂਬਰਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ [...] The post ਪਿੰਡ ਪੰਨਵਾਂ ਦੇ ਕਈ ਆਗੂ ‘ਆਪ’ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:44 am

Ferozepur Lok Sabha Seat : ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਜ਼ਿਆਦਾਤਰ ਇਲਾਕਿਆਂ 'ਚ ਮੱਧਮ ਗਤੀ ਨਾਲ ਵੋਟਿੰਗ ਹੋਈ ਸ਼ੁਰੂ

ਲੋਕ ਸਭਾ ਦੀਆਂ ਸੱਤ ਪੜਾਵਾਂ 'ਚ ਹੋ ਰਹੀਆਂ ਚੋਣਾਂ ਦੇ ਆਖ਼ਰੀ ਗੇੜ ਵਿਚ ਅੱਜ ਪੰਜਾਬ 'ਚ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ।ਚੋਣ ਕਮਿਸ਼ਨ ਵੱਲੋਂ ਸਵੇਰੇ-ਸਵੇਰੇ ਵੋਟ ਪਾਉਣ ਦੀ ਵਾਰ-ਵਾਰ ਕੀਤੀ ਗਈ ਅਪੀਲ ਦਾ ਕੋਈ ਜ਼ਿਆਦਾ ਅਸਰ ਨਜ਼ਰ ਨਹੀਂ ਆ ਰਿਹਾ। ਸਵੇਰੇ ਸੱਤ ਵਜੇ ਪੋਲਿੰਗ ਸ਼ੁਰੂ ਹੁੰਦਿਆਂ ਹੀ ਬੂਥਾਂ ਦੇ ਬਾਹਰ ਥੋੜ੍ਹੇ-ਬਹੁਤੇ ਲੋਕ ਹੀ ਦਿਖਾਈ ਦਿੱਤੇ।

ਪੰਜਾਬੀ ਜਾਗਰਣ 1 Jun 2024 8:38 am

ਖਰੜ ਹਲਕੇ ਦੇ 278 ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਪੱਤਰ ਪ੍ਰੇਰਕ ਖਰੜ, 31 ਮਈ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਖਰੜ ਵਿਧਾਨ ਸਭਾ ਹਲਕੇ ਵਿੱਚ ਬਣੇ ਹੋਏ ਕੁੱਲ 278 ਬੂਥਾਂ ਲਈ ਪੋਲਿੰਗ ਪਾਰਟੀਆਂ ਅੱਜ ਰਵਾਨਾ ਹੋ ਗਈਆਂ ਹਨ। ਇਹ ਪਾਰਟੀਆਂ ਖਰੜ ਨੇੜਲੇ ਪਿੰਡ ਖੂਨੀਮਾਜਰਾ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਤੋਂ ਰਵਾਨਾ ਹੋਈਆ। ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਨੇ ਦੱਸਿਆ ਕਿ ਖਰੜ ਵਿਧਾਨ ਸਭਾ [...] The post ਖਰੜ ਹਲਕੇ ਦੇ 278 ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:29 am

Bathinda Lok Sabha Seat 2024 : ਬਠਿੰਡਾ ’ਚ ਵੋਟਾਂ ਸ਼ੁਰੂ, 16 ਲੱਖ 51 ਹਜ਼ਾਰ 188 ਵੋਟਰ ਕਰਨਗੇ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਲੋਕ ਸਭਾ ਹਲਕੇ ਅੰਦਰ 12 ਲੱਖ ਪੇਂਡੂ ਵੋਟਰ ਹਨ ਜਦੋਂ ਕਿ 4 ਲੱਖ 61 ਸ਼ਹਿਰੀ ਵੋਟਰ ਹਨ। ਲੋਕ ਸਭਾ ਖੇਤਰ ਅੰਦਰ ਅਧੀਨ ਪੈਂਦੇ ਬਠਿੰਡਾ ਸ਼ਹਿਰੀ ਲੋਕ ਸਭਾ ਹਲਕੇ ਦੀ ਸਭ ਤੋਂ ਵੱਧ ਵੋਟ ਹੈ। ਇੱਥੇ 2 ਲੱਖ 29 734 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਦੋਂ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਸਭ ਤੋਂ ਘੱਟ 1 ਲੱਖ 58 ਹਜ਼ਾਰ 863 ਵੋਟਰ ਹਨ। ਜੇਕਰ ਮਾਨਸਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਠਿੰਡਾ ਨਾਲੋਂ ਘੱਟ ਵੋਟਰ ਹਨ।

ਪੰਜਾਬੀ ਜਾਗਰਣ 1 Jun 2024 8:27 am

ਬਨੂੜ ਖੇਤਰ ਵਿੱਚ ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ

ਕਰਮਜੀਤ ਸਿੰਘ ਚਿੱਲਾ ਬਨੂੜ, 31 ਮਈ ਬਨੂੜ ਖੇਤਰ ਵਿੱਚ ਸ਼ਨਿੱਚਰਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ। ਇਸ ਖੇਤਰ ਵਿੱਚ 66 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਬੂਥ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚ ਹੁਲਕਾ, ਫ਼ਤਹਿਪੁਰ ਗੜ੍ਹੀ ਅਤੇ ਉੜਦਣ ਸ਼ਾਮਲ ਹਨ। ਨਗਰ ਕੌਂਸਲ ਬਨੂੜ ਦੇ ਦਫ਼ਤਰ ਵਿਖੇ ਬਣੇ ਹੋਏ ਪੋਲਿੰਗ ਬੂਥ [...] The post ਬਨੂੜ ਖੇਤਰ ਵਿੱਚ ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:26 am

ਡੇਰਾਬੱਸੀ ਹਲਕਾ ਆਗੂਆਂ ਲਈ ਬਣਿਆ ਵੱਕਾਰ ਦਾ ਸੁਆਲ

ਹਰਜੀਤ ਸਿੰਘ ਡੇਰਾਬੱਸੀ, 31 ਮਈ ਇਕ ਜੂਨ ਨੂੰ ਪੈਣ ਵਾਲੀ ਲੋਕ ਸਭਾ ਚੋਣਾਂ ਲਈ ਪ੍ਰਸ਼ਾਸ਼ਨ ਵੱਲੋਂ ਪੂਰੀ ਤਿਆਰ ਵਿੱਢ ਲਈ ਹੈ। ਸਹਾਇਕ ਰਿਟਰਨਿੰਗ ਅਫਸਰ ਕਮ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਕਾਲਜ ਨੂੰ ਹਰੇਕ ਵਾਰ ਵਾਂਗ ਮੁੱਖ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਇਥੋਂ ਹੀ ਅੱਜ ਪੋਲਿੰਗ ਅਫ਼ਸਰਾਂ ਨੂੰ ਈਵੀਐੱਮ ਮਸ਼ੀਨਾਂ ਅਲਾਟ ਕਰ ਦਿੱਤੀਆਂ [...] The post ਡੇਰਾਬੱਸੀ ਹਲਕਾ ਆਗੂਆਂ ਲਈ ਬਣਿਆ ਵੱਕਾਰ ਦਾ ਸੁਆਲ appeared first on Punjabi Tribune .

ਪੰਜਾਬੀ ਟ੍ਰਿਬਿਊਨ 1 Jun 2024 8:25 am