SENSEX
NIFTY
GOLD
USD/INR

Weather

31    C
... ...View News by News Source

ਚੰਡੀਗੜ੍ਹ ਵਿੱਚ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਮੰਗਲਵਾਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਾਣਕਾਰੀ ਅਨੁਸਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 14 ਮਈ [...] The post ਚੰਡੀਗੜ੍ਹ ਵਿੱਚ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 11:02 pm

ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ’ਚ ਅੱਗ ਲੱਗੀ

ਹਰਜੀਤ ਸਿੰਘ ਡੇਰਾਬੱਸੀ, 6 ਮਈ ਬਰਵਾਲਾ ਸੜਕ ’ਤੇ ਸਥਿਤ ਯਰਵਿਕ ਹਿੰਦੁਸਤਾਨ (ਪੁਰਾਣਾ ਨਾਂਅ ਐੱਸਆਰ) ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਸਟੇਸ਼ਨ ਤੋਂ ਪੁੱਜੇ ਕਰਮੀਆਂ ਨੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ [...] The post ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ’ਚ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 10:47 pm

ਫਰਿਜ਼ਨੋ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ

ਫਰਿਜ਼ਨੋ, 6 ਮਈ (ਪੰਜਾਬ ਮੇਲ)- ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਆਗੂ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਪਾਠ ਦੇ ਭੋਗ ਉਪਰੰਤ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਦੀ ਸ਼ੁਰੂਆਤ ਗੁਰੂਘਰ ਅੰਦਰ ਚਲਾਏ ਜਾ ਰਹੇ ਪੰਜਾਬੀ ਸਕੂਲ ਦੇ ਬੱਚਿਆਂ […] The post ਫਰਿਜ਼ਨੋ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:41 pm

ਪਰਾਲੀ ਨੂੰ ਅੱਗ ਲਾਉਣ ਨਾਲ ਫੇਫੜਿਆਂ ਦੇ ਕਮਜ਼ੋਰ ਹੋਣ ਕਾਰਨ ਵੱਧਦੈ ਦਮੇ ਦਾ ਖ਼ਤਰਾ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ 'ਚ ਵਾਢੀ ਤੋਂ ਬਾਅਦ ਪਰਾਲੀ ਨੂੰ ਸਾੜਨ ਦੇ ਨੁਕਸਾਨ ਜ਼ਿਆਦਾ ਤੇ ਫਾਇਦੇ ਘੱਟ ਹਨ। ਸੂਬੇ 'ਚ 574 ਥਾਵਾਂ 'ਤੇ ਖੇਤਾਂ 'ਚ ਪਰਾਲੀ ਨੂੰ ਅੱਗ ਲਾਈ ਗਈ ਹੈ ਤੇ ਇਸ ਕਾਰਨ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰਾਲੀ ਨੂੰ ਸਾੜਨ ਕਾਰਨ ਵਾਤਾਵਰਨ ਦੇ ਦੂਸ਼ਿਤ ਹੋਣ ਕਾਰਨ ਪੀਐੱਮ 2.5 ਕਾਰਨ ਲੋਕਾਂ ਨੂੰ ਸਾਹ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦੇ ਫੇਫੜੇ ਖਰਾਬ ਹੋਣ ਲੱਗੇ ਹਨ।

ਪੰਜਾਬੀ ਜਾਗਰਣ 6 May 2024 10:41 pm

ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ; ਟਿਕਟ ਵੀ ਕੀਤੀ ਵਾਪਸ

ਚੰਡੀਗੜ੍ਹ, 6 ਮਈ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ, ਜਦੋਂ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਪੂਰੀ ਟੀਮ ਦੇ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਪਾਰਟੀ ਦੀ […] The post ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ; ਟਿਕਟ ਵੀ ਕੀਤੀ ਵਾਪਸ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:40 pm

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬੀ.ਜੇ.ਪੀ. ਵੱਲੋਂ ਕੀਤੀ ਸ਼ਿਕਾਇਤ ਉਪਰੰਤ ਡੀ.ਜੀ.ਪੀ. ਤੋਂ ਰਿਪੋਰਟ ਮੰਗੀ

ਚੰਡੀਗੜ੍ਹ, 6 ਮਈ (ਪੰਜਾਬ ਮੇਲ)- ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਸੂਬੇ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕੇ ਜਾਣ ਅਤੇ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਤੋਂ ਇਸ ਸਬੰਧੀ ਕਾਰਵਾਈ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ […] The post ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬੀ.ਜੇ.ਪੀ. ਵੱਲੋਂ ਕੀਤੀ ਸ਼ਿਕਾਇਤ ਉਪਰੰਤ ਡੀ.ਜੀ.ਪੀ. ਤੋਂ ਰਿਪੋਰਟ ਮੰਗੀ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:39 pm

ਮਨਪ੍ਰੀਤ ਬਾਦਲ ਜਲਦ ਹੀ ਅਕਾਲੀ ਦਲ ‘ਚ ਹੋ ਸਕਦੈ ਨੇ ਸ਼ਾਮਲ!

ਲੁਧਿਆਣਾ, 6 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਾਚੇ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਅੱਜਕੱਲ੍ਹ ਭਾਜਪਾ ‘ਚ ਹਨ, ਬਾਰੇ ਅਕਾਲੀ ਦਲ ਅਤੇ ਸਿਆਸੀ ਗਲਿਆਰਿਆਂ ‘ਚ ਚਰਚਾ ਛਿੜੀ ਹੋਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਜਲਦੀ ਹੀ ਘਰ ਵਾਪਸੀ ਕਰ ਸਕਦੇ ਹਨ। ਬਠਿੰਡਾ ਲੋਕ ਸਭਾ ਸੀਟ […] The post ਮਨਪ੍ਰੀਤ ਬਾਦਲ ਜਲਦ ਹੀ ਅਕਾਲੀ ਦਲ ‘ਚ ਹੋ ਸਕਦੈ ਨੇ ਸ਼ਾਮਲ! appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:37 pm

ਬਸਪਾ ਨੇ ਪ੍ਰਧਾਨ ਜਸਵੀਰ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਐਲਾਨਿਆ ਉਮੀਦਵਾਰ

ਚੰਡੀਗੜ੍ਹ, 6 ਮਈ (ਪੰਜਾਬ ਮੇਲ)- ਬਸਪਾ ਨੇ ਆਪਣੀ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਸਬੰਧੀ ਐਲਾਨ ਬਸਪਾ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕੀਤਾ। ਇਸ ਦੇ ਨਾਲ ਬਸਪਾ ਨੇ ਹੁਣ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ […] The post ਬਸਪਾ ਨੇ ਪ੍ਰਧਾਨ ਜਸਵੀਰ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਐਲਾਨਿਆ ਉਮੀਦਵਾਰ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:36 pm

ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਬਰਕਰਾਰ

ਲਹਿਰਾਗਾਗਾ, 6 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਉਨ੍ਹਾਂ ਦੀ ਨਾਰਾਜ਼ਗੀ ਬਰਕਰਾਰ ਰਹੇਗੀ। ਢੀਂਡਸਾ ਨੇ ਕਿਹਾ ਕਿ ਉਹ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਕੋਈ ਪ੍ਰਚਾਰ ਕਰਨਗੇ ਅਤੇ ਨਾ ਹੀ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ […] The post ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਬਰਕਰਾਰ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:35 pm

ਨਿੱਝਰ ਕਤਲ ਕਾਂਡ: ਗ੍ਰਿਫ਼ਤਾਰ ਕਾਤਲਾਂ ਦੇ ਜਲੰਧਰ ਤੇ ਕੋਟਕਪੂਰਾ ਨਾਲ ਸਬੰਧ

ਸਰੀ, 6 ਮਈ (ਪੰਜਾਬ ਮੇਲ)- ਕੈਨੇਡਾ ਦੇ ਸਰੀ ‘ਚ 18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੋਈ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖੁਲਾਸੇ ਮੁਤਾਬਕ ਦੋਸ਼ੀਆਂ ‘ਚੋਂ ਇਕ ਦੋਸ਼ੀ ਕਮਲਪ੍ਰੀਤ ਸਿੰਘ ਜਲੰਧਰ ਦੇ ਕਸਬਾ ਨਕੋਦਰ ਦੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ ਅਤੇ […] The post ਨਿੱਝਰ ਕਤਲ ਕਾਂਡ: ਗ੍ਰਿਫ਼ਤਾਰ ਕਾਤਲਾਂ ਦੇ ਜਲੰਧਰ ਤੇ ਕੋਟਕਪੂਰਾ ਨਾਲ ਸਬੰਧ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:34 pm

ਲੱਦਾਖ ਵਿੱਚ ਨੈਸ਼ਨਲ ਕਾਨਫਰੰਸ ਨੂੰ ਝਟਕਾ

ਕਾਰਗਿਲ, 6 ਮਈ ਲੱਦਾਖ ਵਿੱਚ ਨੈਸ਼ਨਲ ਕਾਨਫਰੰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਪੂਰੀ ਕਾਰਗਿਲ ਇਕਾਈ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਇਕਾਈ ਨੇ ਜਿਥੇ ਪਾਰਟੀ ਹਾਈਕਮਾਨ ਵੱਲੋਂ ‘ਇੰਡੀਆ’ ਗੱਠਜੋੜ ਨਾਲ ਸੀਟ ਵੰਡ ਸਮਝੌਤੇ ਤਹਿਤ ‘ਥੋਪੇ’ ਕਾਂਗਰਸੀ ਉਮੀਦਵਾਰ ਦਾ ਵਿਰੋਧ ਕੀਤਾ ਉਥੇ ਹਾਈ ਕਮਾਨ ’ਤੇ ਲੱਦਾਖ ਲੋਕ ਸਭਾ ਸੀਟ ਤੋਂ ਕਾਂਗਰਸ [...] The post ਲੱਦਾਖ ਵਿੱਚ ਨੈਸ਼ਨਲ ਕਾਨਫਰੰਸ ਨੂੰ ਝਟਕਾ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 10:33 pm

ਸੰਦੀਪ ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜਿਆ ਇਕ ਹੋਰ ਗੈਂਗਸਟਰ arrest

ਜਲੰਧਰ, 6 ਮਈ (ਪੰਜਾਬ ਮੇਲ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕਤਲਕਾਂਡ ਨਾਲ ਜੁੜੇ ਇਕ ਹੋਰ ਗੈਂਗਸਟਰ ਸਵਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਗੈਂਗਸਟਰ ਨੇ ਕਤਲਕਾਂਡ ਦੇ ਬਾਕੀ ਗੈਂਗਸਟਰਾਂ ਨੂੰ ਆਪਣੇ ਘਰ ‘ਚ ਪਨਾਹ ਦਿੱਤੀ ਸੀ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ […] The post ਸੰਦੀਪ ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜਿਆ ਇਕ ਹੋਰ ਗੈਂਗਸਟਰ arrest appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:33 pm

ਨਵਜੋਤ ਸਿੱਧੂ ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਕਰਨਗੇ ਪ੍ਰਚਾਰ

ਪਟਿਆਲਾ, 6 ਮਈ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ‘ਚ ਹਿੱਸਾ ਲੈਣਗੇ। ਉਹ ਪਟਿਆਲਾ ਤੋਂ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚੋਣ ਪ੍ਰਚਾਰ ‘ਚ ਹਿੱਸਾ ਲੈਣ ਲਈ ਪੰਜਾਬ ਆ ਰਹੇ ਹਨ। ਉਹ ਡਾ. ਗਾਂਧੀ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਕਾਂਗਰਸੀ ਉਮੀਦਵਾਰਾਂ ਦਾ ਪ੍ਰਚਾਰ ਵੀ ਕਰਨਗੇ। […] The post ਨਵਜੋਤ ਸਿੱਧੂ ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਕਰਨਗੇ ਪ੍ਰਚਾਰ appeared first on Punjab Mail Usa .

ਪੰਜਾਬ ਮੇਲ ਯੂਐਸਏ 6 May 2024 10:32 pm

ਲਾਇਨਜ਼ ਕਲੱਬ ਰਾਏਕੋਟ ਵੱਲੋਂ ਨਵੇਂ ਵਰ੍ਹੇ ਲਈ ਕਮੇਟੀ ਦੀ ਚੋਣ

ਲਾਇਨਜ਼ ਕਲੱਬ ਰਾਏਕੋਟ ਵੱਲੋਂ ਨਵੇਂ ਵਰ੍ਹੇ ਲਈ ਕੁਲਵੰਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਸਥਾਨਕ ਲਾਇਨਜ਼ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਆਪਸੀ ਸਹਿਮਤੀ ਨਾਲ ਸਾਲ 2024-25 ਲਈ ਨਵੀਂ ਕਮੇਟੀ ਦਾ ਗਠਨ ਕੀਤਾ। ਇਸ ਦੌਰਾਨ ਕੁਲਵੰਤ ਸਿੰਘ ਨੂੰ ਪ੍ਰਧਾਨ, ਕੇਕੇ ਸ਼ਰਮਾ ਨੂੰ ਸਕੱਤਰ, ਨਰੇਸ਼ ਮਿੱਤਲ ਨੂੰ ਖਜ਼ਾਨਚੀ, ਪ੍ਰਦੀਪ ਜੈਨ ਨੂੰ ਪੀਆਰਓ, ਡਾ. ਦੁਰਗੇਸ਼ ਸਰਮਾ ਨੂੰ ਜੈਡ ਸੀ, ਕ੍ਰਿਸ਼ਨ ਖੁਰਾਣਾ ਤੇ ਸੰਦੀਪ ਸ਼ਰਮਾ ਨੂੰ ਕੈਬਨਿਟ ਸਕੱਤਰ ਚੁੁਣਿਆ। ਇਸ ਮੌਕੇ ਲਾਇਨਜ਼ ਕਲੱਬ ਰਾਏਕੋਟ ਦੇ ਸਕੱਤਰ ਦਿਨੇਸ਼ ਖੁਰਮੀ ਨੇ ਬੀਤੇ ਵਰ੍ਹੇ ਦੀ ਰਿਪੋਰਟ ਪੇਸ਼ ਕੀਤੀ। ਕਲੱਬ ਚੇਅਰਮੈਨ ਡਾ. ਸਵਰਨ ਸਿੰਘ ਸ

ਪੰਜਾਬੀ ਜਾਗਰਣ 6 May 2024 10:20 pm

ਛੇਤੀ ਹੀ 70 ਫੀਸਦ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ: ਭਗਵੰਤ ਮਾਨ

ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 6 ਮਈ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਅੱਜ ਇੱਥੇ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਕਿਤੇ [...] The post ਛੇਤੀ ਹੀ 70 ਫੀਸਦ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ: ਭਗਵੰਤ ਮਾਨ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 10:15 pm

8ਵੀਂ ਤੇ 12ਵੀਂ 'ਚ ਡਾ. ਦਵਾਰਕਾ ਨਾਥ ਸਕੂਲ ਰਿਹਾ ਮੋਹਰੀ

ਸਥਾਨਕ ਸ਼ਹਿਰ ਡਾ. ਦਵਾਰਕਾ ਨਾਥ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਮੋਹਰੀ ਰਿਹਾ ਹੈ ਤੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਪਿੰ੍ਸੀਪਲ ਅਮਰਪ੍ਰਰੀਤ ਕੌਰ ਨੇ ਦੱਸਿਆ ਅੱਠਵੀਂ ਜਮਾਤ ਦੇ ਨਤੀਜੇ 'ਚ ਦੋ ਸਕੀਆਂ ਭੈਣਾਂ ਡੋਲੀ ਤੇ ਗੀਤਾਂਜਲੀ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਤੇ ਪ੍ਰਭਜੋਤ ਕੌਰ ਤੀਜੇ ਸਥਾਨ ਰਹੀ। ਇਸੇ ਤਰ੍ਹਾਂ 12ਵੀਂ ਜਮਾਤ 'ਚ ਵਿੱਦਿਆ, ਸੁਨੇਹਾ ਤੇ ਬਲਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਸਮੇਂ ਜਮਾਤ ਇੰਚਾਰਜ ਸੁਰਿੰਦਰਪਾਲ ਕੌਰ, ਸੁਮਨਲਤਾ, ਪਰਮਿੰਦਰ ਕੌਰ

ਪੰਜਾਬੀ ਜਾਗਰਣ 6 May 2024 10:12 pm

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੈਨੇਜਮੈਂਟ ਖ਼ਿਲਾਫ ਰੋਸ ਪ੍ਰਦਰਸ਼ਨ

ਸਥਾਨਕ ਪਾਵਰਕਾਮ ਡਵੀਜ਼ਨ ਦਫ਼ਤਰ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜਨ ਰਾਏਕੋਟ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਤੇ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਲਦ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਡਵੀਜਨ ਪ੍ਰਧਾਨ ਬਿੱਲੂ ਖਾਂ ਨੇ ਦੱਸਿਆ ਸੂਬਾ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਸੇਵਾਮੁਕਤ ਮੁਲਾਜ਼ਮਾਂ ਦਾ 12 ਫ਼ੀਸਦੀ ਡੀਏ ਨੂੰ ਲੈ ਕੇ ਸਰਕਾਰ ਦੀ ਅਣਦੇਖੀ ਚਿੰਤਾਜਨਕ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਉਹ ਲੋਕ ਸਭਾ ਚੋਣਾਂ 'ਚ ਸੱਤਾਧਾਰੀ ਧਿਰ ਖ਼ਿਲਾਫ ਸਖ਼ਤ ਸਟੈਂਡ ਲੈਣਗੇ। ਇਸ ਸ

ਪੰਜਾਬੀ ਜਾਗਰਣ 6 May 2024 10:09 pm

ਭਾਜਪਾ ਉਮੀਦਵਾਰ ਬਿੱਟੂ ਨੇ ਬੇਟ ਇਲਾਕੇ ਦਾ ਕੀਤਾ ਦੌਰਾ

ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਬੇਟ ਇਲਾਕੇ ਦੇ ਪਿੰਡਾਂ 'ਚ ਚੋਣ ਜਲਸੇ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਕਈ ਆਪਣੀ ਵੋਟ ਭਾਜਪਾ ਨੂੰ ਪਾਉਣ। ਬੇਟ ਇਲਾਕੇ ਦੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਤੇ ਸਿਧਵਾਂ ਬੇਟ ਦੀ ਫੇਰੀ ਸਮੇਂ ਐੱਮਪੀ ਬਿੱਟੂ ਨੇ ਕਿਹਾ ਜਿਹੜੀਆਂ ਵਿਰੋਧੀ ਪਾਰਟੀਆਂ ਭਾਜਪਾ ਦੇ ਹਾਰਨ ਦਾ ਜਿਹੜਾ ਗੁਮਰਾਹਕੁੰਨ ਪ੍ਰਚਾਰ ਕਰ ਰਹੀਆਂ ਹਨ ਉਨ੍ਹਾਂ ਦੇ ਸਾਰੇ ਭੁਲੇਖੇ 4 ਜੂਨ ਨੂੰ ਚੋਣ ਦੇ ਨਤੀਜਿਆਂ ਸਮੇਂ ਦੂਰ ਹੋ ਜਾਣਗੇ। ਇਸ ਮੌਕੇ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਤੇ ਭਾਜਪਾ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵ

ਪੰਜਾਬੀ ਜਾਗਰਣ 6 May 2024 10:07 pm

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਅੱਜ ਵਿਚਾਰ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ, 6 ਮਈ ਸੁਪਰੀਮ ਕੋਰਟ ਭਲਕੇ 7 ਮਈ ਨੂੰ ਇਸ ਗੱਲ ’ਤੇ ਵਿਚਾਰ ਕਰੇਗਾ ਕਿ ਮੌਜੂਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਵੇ ਜਾਂ ਨਾ। ਸੁਪਰੀਮ ਕੋਰਟ ਭਲਕੇ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ [...] The post ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਅੱਜ ਵਿਚਾਰ ਕਰੇਗਾ ਸੁਪਰੀਮ ਕੋਰਟ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 10:04 pm

ਮੁਸਲਿਮ ਵੋਟਰਾਂ ਤੋਂ ਸਮਰਥਨ ਮੰਗ ਰਹੀ ਹੈ 'ਮੋਦੀ ਬਿ੍ਗੇਡ'

ਸਲਿਮ ਭਾਈਚਾਰਾ ਕਈ ਪੱਖੋਂ ਪਿੱਛੜਿਆ ਹੈ ਕਿਉਂਕਿ ਕਾਂਗਰਸ ਨੇ ਉਨ੍ਹਾਂ ਦੇ ਵਿਕਾਸ ਲਈ ਕਦੇ ਕੁਝ ਨਹੀਂ ਕੀਤਾ ਸੀ. ਹੁਣ, ਮੋਦੀ ਉਨ੍ਹਾਂ ਨੂੰ ਮੁੱਖਧਾਰਾ ਵਿਚ ਲਿਆਉਣਾ ਚਾਹੁੰਦੇ ਹਨ। ਪਰਿਵਾਰ ਦਾ ਮਿਲਦਾ ਰਿਹਾ ਹੈ ਸਾਥ : ਨਿਗ਼ਹਤ ਖ਼ਾਨ ਦਾ ਵਿਚਾਰ ਬਚਪਣ ਤੋਂ ਹੀ ਸਰਬ ਧਰਮ ਸਨਮਾਨ ਵਾਲਾ ਸੀ। ਏਕਤਾ ਸ਼ਕਤੀ ਚੈਰੀਟੇਬਲ ਟਰੱਸਟ ਦੇ ਜ਼ਰੀਏ ਨਾਲ ਹਰ ਵਰਗ ਦੇ ਲੋਕਾਂ ਲਈ ਕਈ ਸਾਲਾਂ ਤੱਕ ਕੰਮ ਕਰਦੀ ਰਹੀ ਹੈ। ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਗ਼ਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ, ਉਨ੍ਹਾਂ ਦੀਆਂ ਧੀਆਂ ਦੇ ਵਿਆਹ ਤੇ ਨਿਕਾਹ ਕਰਵਾਉਣ ਦੇ ਨਾਲ ਹੀ ਚੌਗਿਰਦੇ ਦੀ ਰਾਖੀ ਲਈ ਕੰਮ ਕਰਦੀ ਰਹੀ ਹੈ। ਮਾਘ ਮੇਲੇ ਦੌਰਾਨ ਸ਼ਰਧਾਲੂਆਂ ਲਈ ਭੰਡਾਰੇ ਦਾ ਇੰਤਜ਼

ਪੰਜਾਬੀ ਜਾਗਰਣ 6 May 2024 10:01 pm

ਹਰਿਆਣਾ: ਸਾਬਕਾ ਤੇ ਮੌਜੂਦਾ ਮੁੱਖ ਮੰਤਰੀਆਂ ਨੇ ਭਰੇ ਨਾਮਜ਼ਦਗੀ ਪੱਤਰ

ਕਰਨਾਲ (ਹਰਿਆਣਾ), 6 ਮਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਰਨਾਲ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਖੱਟਰ ਦੇ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ ਜਿਨ੍ਹਾਂ ਨੇ ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਖੱਟਰ ਅਤੇ ਸੈਣੀ [...] The post ਹਰਿਆਣਾ: ਸਾਬਕਾ ਤੇ ਮੌਜੂਦਾ ਮੁੱਖ ਮੰਤਰੀਆਂ ਨੇ ਭਰੇ ਨਾਮਜ਼ਦਗੀ ਪੱਤਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 9:56 pm

ਮਹਿਤਾਬ ਨੇ 96 ਫ਼ੀਸਦੀ ਨਾਲ ਚਮਕਾਇਆ ਪਿੰਡ ਦਾ ਨਾਮ

ਆਈਸੀਐੱਸਈ ਦੇ ਦਸਵੀਂ ਕਲਾਸ ਦੇ ਆਏ ਨਤੀਜਿਆਂ 'ਚੋਂ ਬੈਨੀਪਾਲ ਆਟੋਜ਼ ਈਸੜੂ ਦੇ ਮੁਖੀ ਜਸਪ੍ਰਰੀਤ ਸਿੰਘ ਬੈਨੀਪਾਲ ਦੇ ਸਪੁੱਤਰ ਮਹਿਤਾਬ ਸਿੰਘ ਬੈਨੀਪਾਲ, ਵਾਸੀ ਪਿੰਡ ਚਕੋਹੀ ਨੇ 96 ਫੀਸਦੀ ਨੰਬਰ ਲੈ ਕੇ ਆਪਣਾ, ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਮਹਿਤਾਬ ਸਿੰਘ ਬੈਨੀਪਾਲ ਪੰਜਾਬ ਪਬਲਿਕ ਸਕੂਲ ਨਾਭੇ ਦਾ ਵਿਦਿਆਰਥੀ ਹੈ, ਜਿਸ ਦਾ ਖੁਦ ਇਤਿਹਾਸ ਸ਼ਾਨਾਮੱਤੀ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ਮਹਿਤਾਬ ਸਿੰਘ ਬੈਨੀਪਾਲ ਦੇ ਦਾਦਾ ਸਾਬਕਾ ਹੈੱਡਮਾਸਟਰ ਸੁਰਜੀਤ ਸਿੰਘ ਬੈਨੀਪਾਲ ਤੇ ਸਾਬਕਾ ਹੈੱਡ ਟੀਚਰ ਮਨਜੀਤ ਕੌਰ ਨੇ ਮੂੰਹ ਮਿੱਠਾ ਕਰਵਾਉਂਦਿਆਂ ਅਸ਼ੀਰਵਾਦ ਦਿੱਤਾ ਤੇ ਅੱਗੇ ਤੋਂ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ

ਪੰਜਾਬੀ ਜਾਗਰਣ 6 May 2024 9:54 pm

Ferozepur News : ਕਤਲ ਜਾਂ ਖ਼ੁਦਕੁਸ਼ੀ! ਪਾਈਪ ਨਾਲ ਲਟਕਦੀ ਮਿਲੀ ਬੱਚੇ ਦੀ ਲਾਸ਼

ਇਲਾਕੇ ਦੇ ਪਿੰਡ ਵਿਰਕ ਖੁਰਦ ( ਕਰਕਾਂਦੀ ) ਵਿਖੇ ਮਹਿਜ 8 ਤੋਂ 10 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਦੇਰ ਸ਼ਾਮ ਮੌਕੇ ' ਤੇ ਪਹੁੰਚੀ ਪੁਲਿਸ ਲਈ ਇਹ ਬੁਝਾਰਤ ਬਣੀ ਹੋਈ ਹੈ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ।

ਪੰਜਾਬੀ ਜਾਗਰਣ 6 May 2024 9:47 pm

ਪਿਛਲੀਆਂ ਚਾਰ ਲੋਕ ਸਭਾ ਚੋਣਾਂ 'ਚ 13 ਫ਼ੀਸਦੀ ਡਿੱਗੀ ਵੋਟਿੰਗ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਜਲੰਧਰ ਲੋਕ ਸਭਾ ਸੀਟ 'ਤੇ ਹਰ ਤੀਜਾ ਵਿਅਕਤੀ ਵੋਟ ਨਹੀਂ ਪਾ ਰਿਹਾ ਹੈ। ਇਸ ਕਾਰਨ ਲੋਕ ਸਭਾ ਸੀਟਾਂ 'ਤੇ ਵੋਟਿੰਗ ਪਿਛਲੇ ਤਿੰਨ ਸਾਲਾਂ 'ਚ 70 ਫੀਸਦੀ ਤੱਕ ਨਹੀਂ ਪਹੁੰਚ ਸਕੀ। ਜੇ ਇਸ ਮਾਮਲੇ 'ਚ ਵੋਟਰਾਂ 'ਚ ਜਾਗਰੂਕਤਾ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਲੋਕਾਂ ਨਾਲੋਂ ਸ਼ਹਿਰਾਂ ਦੇ ਲੋਕ ਵੋਟ ਪ੍ਰਤੀ ਜ਼ਿਆਦਾ ਉਦਾਸੀਨ ਹਨ। ਸ਼ਹਿਰ 'ਚ ਵੋਟਿੰਗ ਫ਼ੀਸਦ 60 ਫ਼ੀਸਦੀ ਤੱਕ ਬਹੁਤ ਮੁਸ਼ਕਲ ਪੁੱਜਦੀ ਹੈ।

ਪੰਜਾਬੀ ਜਾਗਰਣ 6 May 2024 9:46 pm

ਦਸਵੀਂ ਤੇ ਬਾਰ੍ਹਵੀਂ 'ਚੋਂ ਚਮਕੇ ਬੀਬੀਐੱਸਬੀ ਸਕੂਲ ਦੇ ਵਿਦਿਆਰਥੀ

ਸਿਧਵਾਂ ਬੇਟ ਦੇ ਬੀਬੀਐੱਸਬੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਈਸੀਐੱਸਈ ਤੇ ਆਈਐੱਸਸੀ ਬੋਰਡ ਵੱਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਚੰਗੇ ਅੰਕ ਪ੍ਰਰਾਪਤ ਕਰਦਿਆਂ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ। ਪਿੰ੍ਸੀਪਲ ਮੋਨਾ ਠਾਕੁਰ ਨੇ ਦੱਸਿਆ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਚੋਂ ਗੁਰਲੀਨ ਕੌਰ ਸੰਧੂ ਨੇ ਪਹਿਲਾ, ਪੁਨੀਤ ਕੌਰ ਨੇ ਦੂਜਾ ਤੇ ਖੁਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਮੈਡੀਕਲ-ਨਾਨ ਮੈਡੀਕਲ 'ਚੋਂ ਗੁਰਨੂਰ ਸਿੰਘ ਖਹਿਰਾ ਤੇ ਕੁਲਦੀਪ ਸਿੰਘ ਸੈਂਬੀ ਨੇ ਪਹਿਲਾ, ਗੁਰਕੀਰਤ ਸਿੰਘ, ਸਮਰੀਮ ਕੌਰ ਤੇ ਅੰਸ਼ਿਕਾ ਅਰੋੜਾ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਦਸਵੀਂ

ਪੰਜਾਬੀ ਜਾਗਰਣ 6 May 2024 9:41 pm

ਆਈਸੀਐੱਸਈ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ

ਆਈਸੀਐੱਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ, ਜਿਸ 'ਚ ਸੈਵਨਥ ਡੇਅ ਐਡਵੈਂਟਿਸਟ ਸਕੂਲ ਦੀ ਭਵਾਨੀ ਭਾਰਦਵਾਜ ਨੇ ਬਾਰ੍ਹਵੀਂ ਜਮਾਤ (ਕਾਮਰਸ) 'ਚੋਂ 94 ਫੀਸਦੀ ਅੰਕਾਂ ਨਾਲ ਜਲੰਧਰ 'ਚੋਂ ਪਹਿਲਾ, ਸੇਂਟ ਜੋਸਫ ਬੁਆਏਜ਼ ਸਕੂਲ ਡਿਫੈਂਸ ਕਾਲੋਨੀ ਦੀ ਵਿਦਿਆਰਥਣ ਨਿਵੇਦਿਤਾ ਸਿੰਘ ਨੇ ਕਾਮਰਸ ਸਟਰੀਮ 'ਚੋਂ 91.25 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਦੂਸਰਾ, ਮੈਡੀਕਲ ਸਟਰੀਮ ਵਿਚੋਂ ਉਦੈਵੀਰ ਸਿੰਘ ਨੇ 90 ਫ਼ੀਸਦੀ ਅੰਕ ਲੈ ਕੇ ਤੀਜਾ, ਅਰਪਿਤ ਕੋਹਲੀ ਨੇ ਨਾਨ-ਮੈਡੀਕਲ ਸਟਰੀਮ ਵਿਚ 88.5 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਕਾਮਰਸ ਸਟਰੀਮ ਵਿਚ ਅੰਸ਼ ਸ਼ਰਮਾ ਨੇ 85.5 ਫੀਸਦੀ ਅੰਕ, ਈਸ਼ਾਨ ਵਧਵ

ਪੰਜਾਬੀ ਜਾਗਰਣ 6 May 2024 9:39 pm

ਠੇਕਾ ਮੁਲਾਜ਼ਮਾਂ ਨੇ ਸੁਨਾਮ 'ਚ ਮੁੱਖ ਮੰਤਰੀ ਨੂੰ ਦਿਖਾਈਆਂ ਕਾਲੀਆਂ ਝੰਡੀਆਂ, ਪੁਲਿਸ ਲਏ ਹਿਰਾਸਤ 'ਚ

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਸੋਮਵਾਰ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਮੌਕੇ ਠੇਕਾ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਦਿਖਾਕੇ ਨਾਅਰੇਬਾਜ਼ੀ ਕੀਤੀ।

ਪੰਜਾਬੀ ਜਾਗਰਣ 6 May 2024 9:37 pm

ਮਹਾਪ੍ਰਗਯ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਸੀਆਈਐੱਸਸੀਈ ਬੋਰਡ ਵੱਲੋਂ ਸੋਮਵਾਰ ਐਲਾਨੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ 'ਚੋਂ ਜਗਰਾਓਂ ਮਹਾਪ੍ਰਗਯ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ। ਪਿੰ੍ਸੀਪਲ ਪ੍ਰਭਜੀਤ ਕੌਰ ਵਰਮਾ ਨੇ ਖ਼ੁਸ਼ੀ ਜ਼ਾਹਿਰ ਕਰਦੇ ਦੱਸਿਆ ਕਿ ਦਸਵੀਂ ਜਮਾਤ ਦੀ ਗੁਰਕੀਰਤ ਕੌਰ ਨੇ ਪਹਿਲਾ, ਜੈਸਮੀਨ ਕੌਰ ਸਿੱਧੂ ਨੇ ਦੂਜਾ ਤੇ ਮਹਿਤਾਬ ਸਿੰਘ ਹੰਸਰਾ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਬਾਰ੍ਹਵੀਂ ਜਮਾਤ ਦੇ ਸਾਇੰਸ ਵਿਭਾਗ ਚੋਂ ਪਲਕਪ੍ਰਰੀਤ ਕੌਰ ਨੇ ਪਹਿਲਾ, ਅਰੁਣਵੀਰ ਸਿੰਘ ਅੌਲਖ ਨੇ ਦੂਜਾ, ਸਹਿਵੀਰ ਸਿੰਘ ਤੂਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਵਿਭਾਗ 'ਚੋਂ ਪੈਰਸਦੀਪ ਕੌਰ ਨੇ ਪਹਿਲਾ, ਅਮਰੀਤ ਕੌਰ ਨੇ ਦੂਜਾ ਤੇ ਮਨਜੋਤ

ਪੰਜਾਬੀ ਜਾਗਰਣ 6 May 2024 9:37 pm

ਸਟੂਡੈਂਟ ਵੈੱਲਫੇਅਰ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ

ਸਥਾਨਕ ਦੀ ਸਟੂਡੈਂਟ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਖ ਗਰਲਜ਼ ਸਕੂਲ, ਤਾਰਾ ਦੇਵੀ ਜਿੰਦਲ ਸਕੂਲ ਤੇ ਸਰਵਹਿੱਤਕਾਰੀ ਸਕੂਲ ਦੇ ਸੈਂਕੜੇ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ।ਇਸ ਦੌਰਾਨ ਸੁਸਾਇਟੀ ਵੱਲੋਂ ਕਈ ਸਕੂਲਾਂ ਦੇ ਬੱਚਿਆਂ ਦੀਆਂ ਫ਼ੀਸਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਐਡ. ਸੰਤੋਖ ਸਿੰਘ ਦਿਓਲ, ਕੈਪਟਨ ਨਰੇਸ਼ ਵਰਮਾ, ਪੇ੍ਮ ਕੁਮਾਰ ਭੰਡਾਰੀ, ਡਾਕਟਰ ਭਾਰਤ ਭੂਸ਼ਨ ਸਿੰਗਲਾ, ਰਾਮ ਕ੍ਰਿਸ਼ਨ ਗੁਪਤਾ, ਲਲਿਤ ਟੰਡਨ, ਪ੍ਰਦੀਪ ਸ਼ਰਮਾ, ਪ੍ਰਦੀਪ ਖੰਨਾ, ਸੋਨੂੰ ਜੈਨ, ਡਾ. ਵਿਨੋਦ ਗੁਪਤਾ, ਪਿੰ੍ਸੀਪਲ ਨਿਧੀ, ਪਿੰ੍ਸੀਪਲ ਨੀਲੂ ਨਰੂਲਾ ਆਦਿ ਹਾਜ਼ਰ ਸਨ।

ਪੰਜਾਬੀ ਜਾਗਰਣ 6 May 2024 9:34 pm

ਵਿਰੋਧੀ ਹਕੂਮਤਾਂ ਨੇ ਪੰਜਾਬ ਦਾ ਕਦੇ ਨਹੀਂ ਸੋਚਿਆ ਭਲਾ : ਭਗਵੰਤ ਮਾਨ

ਪੰਜਾਬ 'ਚ ਅਕਾਲੀ ਦਲ ਭਾਜਪਾ, ਕਾਂਗਰਸ ਦੀਆਂ ਆਈਆਂ ਹਕੂਮਤਾਂ ਨੇ ਵਿਕਾਸ ਕਰਵਾਉਣ ਦੀ ਬਜਾਏ ਆਮ ਲੋਕਾਂ ਨੂੰ ਸਿਰਫ਼ ਲੁੱਟਿਆ ਹੀ ਹੈ। ਪਰ 'ਆਪ' ਦੀ ਸਰਕਾਰ ਨੇ ਹਮੇਸ਼ਾ ਆਮ ਲੋਕਾਂ ਬਾਰੇ ਸੋਚਿਆ ਹੈ। ਇਸ ਵਾਰ ਬਠਿੰਡਾ ਲੋਕ ਸਭਾ ਸੀਟ 'ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਉਤਾਰਿਆ ਹੈ, ਜੋ ਸਾਊ, ਇਮਾਨਦਾਰ ਅਤੇ ਧੜੱਲੇਦਾਰ ਹਨ ਅਤੇ ਹਮੇਸ਼ਾ ਆਮ ਲੋਕਾਂ ਦੀ ਗੱਲ ਕਰਦੇ ਹਨ।

ਪੰਜਾਬੀ ਜਾਗਰਣ 6 May 2024 9:31 pm

ਮੁੱਖ ਮੰਤਰੀ ਮਾਨ ਦੀ ਪਤਨੀ ਤੱਕ ਪਹੁੰਚਿਆ ਬਿਆਨਬਾਜ਼ੀ ਦਾ ਸਿਲਸਿਲਾ, ਬਾਦਲ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ 'ਤੇ ਕਬਜ਼ਾ ਕਰਨ ਦੇ ਲਾਏ ਦੋਸ਼

ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਰੋਹ ਕਾਰਨ ਨਿਰਾਸ਼ ਹੋ ਚੁੱਕੀ ਹੈ। ਹੁਣ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਪਾਰਟੀ ਨੂੰ ਆਪਣੀ ਚੋਣ ਮੁਹਿੰਮ ਚਲਾਉਣ ਲਈ ਕਰੀਬ 150 ਵੱਡੇ ਰੀਅਲ ਅਸਟੇਟ ਡਿਵੈਲਪਰਾਂ ਨੂੰ 5 ਕਰੋੜ ਰੁਪਏ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਪੰਜਾਬੀ ਜਾਗਰਣ 6 May 2024 9:13 pm

Batala News : ਲੜਕੀ ਨੇ ਦਿਖਾਈ ਦਲੇਰੀ, ਲੁਟੇਰਿਆਂ ਨਾਲ ਹੋਈ ਹੱਥੋ-ਪਾਈ; ਪਿਸਤੌਲ ਸਣੇ ਦੋ ਲੁਟੇਰੇ ਕੀਤੇ ਪੁਲਿਸ ਹਵਾਲੇ

ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਨੱਤ ਨਜ਼ਦੀਕ ਸਕੂਟਰੀ 'ਤੇ ਜਾ ਰਹੇ ਮਾਮਾ-ਭਾਣਜੀ ਨੂੰ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਲੜਕੀ ਨੇ ਦਲੇਰੀ ਦਿਖਾਉਂਦਿਆਂ ਲੁਟੇਰਿਆਂ ਨਾਲ ਲੋਹਾ ਲੈ ਲਿਆ ਅਤੇ ਲੋਕਾਂ ਦੀ ਮਦਦ ਦੇ ਨਾਲ ਦੋਵਾਂ ਲੁਟੇਰਿਆਂ ਨੂੰ ਪਿਸਤੌਲ ਸਮੇਤ ਫੜ ਕੇ ਥਾਣਾ ਰੰਗੜ ਨੰਗਲ ਦੀ ਪੁਲਿਸ ਹਵਾਲੇ ਕਰ ਦਿੱਤਾ।

ਪੰਜਾਬੀ ਜਾਗਰਣ 6 May 2024 9:07 pm

Amarnath Yatra 2024: ਬਾਬਾ ਬਰਫ਼ਾਨੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਅੱਠ ਫੁੱਟ ਹੈ ਸ਼ਿਵਲਿੰਗ ਦੀ ਉਚਾਈ; ਸੈਰ-ਸਪਾਟਾ ਸਹੂਲਤਾਂ 'ਚ ਲੱਗਾ ਪ੍ਰਸ਼ਾਸਨ

ਬਾਬਾ ਬਰਫਾਨੀ ਬਾਬਾ ਅਮਰਨਾਥ ਧਾਮ ਦੀ ਪਵਿੱਤਰ ਗੁਫਾ ਵਿੱਚ ਬਿਰਾਜਮਾਨ ਹਨ। ਪਵਿੱਤਰ ਗੁਫਾ ਦੇ ਆਲੇ-ਦੁਆਲੇ ਬਰਫ ਹੈ। ਆਲੇ-ਦੁਆਲੇ ਦੀਆਂ ਪਹਾੜੀਆਂ ਵੀ ਬਰਫ਼ ਨਾਲ ਚਾਂਦੀ ਵਾਂਗ ਚਮਕ ਰਹੀਆਂ ਹਨ। ਕੁਦਰਤੀ ਸੁੰਦਰਤਾ ਵਿਚਕਾਰ ਆਪਣੇ ਮਨਪਸੰਦ ਭਗਵਾਨ ਅਮਰੇਸ਼ਵਰ ਦੇ ਦਰਸ਼ਨ ਕਰਕੇ ਸ਼ਰਧਾਲੂ ਖੁਸ਼ ਹੋਣਗੇ।

ਪੰਜਾਬੀ ਜਾਗਰਣ 6 May 2024 9:01 pm

ਪੁਣਛ ਹਮਲੇ ਬਾਰੇ ਚੰਨੀ ’ਤੇ ਟਰੂਡੋ ਦੇ ਸ਼ਬਦ ਇਕ ਵਰਗੇ: ਸੁਨੀਲ ਜਾਖੜ

ਆਤਿਸ਼ ਗੁਪਤਾ ਚੰਡੀਗੜ੍ਹ, 6 ਮਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਣਛ ਹਮਲੇ ਬਾਰੇ ਦਿੱਤੇ ਬਿਆਨ ’ਤੇ ਮੋੜਵਾਂ ਜਵਾਬ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁਣਛ ਹਮਲੇ ਸਬੰਧੀ ਦਿੱਤੇ ਸਟੰਟ ਵਾਲੇ ਬਿਆਨ ਦੀ [...] The post ਪੁਣਛ ਹਮਲੇ ਬਾਰੇ ਚੰਨੀ ’ਤੇ ਟਰੂਡੋ ਦੇ ਸ਼ਬਦ ਇਕ ਵਰਗੇ: ਸੁਨੀਲ ਜਾਖੜ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 9:01 pm

ਫੈਕਟਰੀ ਨੂੰ ਜਿੰਦਰਾ ਲੱਗਣ ਤਕ ਲੋਕਾਂ ਨੇ ਗੱਡਿਆ ਪੱਕਾ ਮੋਰਚਾ

ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਲੱਗੀ ਬਾਇਓ ਗੈਸ ਫੈਕਟਰੀ ਦੇ ਖ਼ਿਲਾਫ਼ ਲੋਕਾਂ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਤੇ ਫੈਕਟਰੀ ਨੂੰ ਜਿੰਦਰਾ ਲੱਗਣ ਤਕ ਪੱਕਾ ਮੋਰਚਾ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਫੈਕਟਰੀ ਤੋਂ ਲਗਾਤਾਰ ਬਦਬੂ ਆਉਂਦੀ ਹੈ, ਜਿਸ ਕਾਰਨ ਇਲਾਕੇ ਦੇ 10-12 ਪਿੰਡਾਂ ਦੇ ਲੋਕਾਂ ਨੂੰ ਸਾਹ ਲੈਣਾ ਅੌਖਾ ਹੋਇਆ ਪਿਆ ਹੈ। ਗੈਸ ਫੈਕਟਰੀ ਖ਼ਿਲਾਫ਼ ਇਲਾਕੇ ਦੇ ਲੋਕ ਲਗਾਤਾਰ ਡਟੇ ਹੋਏ ਹਨ ਪ੍ਰਸ਼ਾਸਨ ਵੱਲੋਂ ਹਾਲੇ ਤਕ ਕੋਈ ਹੱਲ ਨਾ ਕੱਢੇ ਜਾਣ ਕਰਕੇ ਲੋਕਾਂ ਨੇ ਬਾਇਓ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਗੱਡ ਦਿੱਤਾ ਗਿਆ। ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅ

ਪੰਜਾਬੀ ਜਾਗਰਣ 6 May 2024 8:57 pm

ਗਿੱਲ ਪਰਿਵਾਰ ਨੂੰ ਸਦਮਾ, ਮਾਤਾ ਕੁਲਵੰਤ ਕੌਰ ਦਾ ਦੇਹਾਂਤ

ਸਥਾਨਕ ਗਿੱਲ ਪਰਿਵਾਰ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਗਿੱਲ ਸੇਵਾਮੁਕਤ ਅਧਿਆਪਿਕਾ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ। ਗਿੱਲ ਪਰਿਵਾਰ ਦੇ ਬੇਟੇ ਸੁਖਪਾਲ ਸਿੰਘ ਟੋਨੀ ਗਿੱਲ ਤੇ ਪਰਿਵਾਰ ਦੇ ਮੈਬਰਾਂ ਨਾਲ ਹਲਕੇ ਦੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੇ ਮੈਬਰਾਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਾਠ ਦੇ ਭੋਗ ਤੇ ਅੰਤਿਮ ਅਰਦਾਸ 08 ਮਈ ਦਿਨ ਬੁੱਧਵਾਰ ਕਮਿਊਨਿਟੀ ਸੈਂਟਰ ਨੇੜੇ ਬੱਸ ਸਟੈਂਡ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਹੋਵੇਗੀ।

ਪੰਜਾਬੀ ਜਾਗਰਣ 6 May 2024 8:54 pm

ਸੁਖਬੀਰ ਸਿੰਘ ਬਾਦਲ ਵੱਲੋਂ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ

ਪੱਤਰ ਪ੍ਰੇਰਕ ਗੜ੍ਹਸ਼ੰਕਰ, 6 ਮਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਹਲਕਾ ਵਾਸੀਆਂ ਨੂੰ ਪ੍ਰੋਫੈਸਰ ਚੰਦੂਮਾਜਰਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ [...] The post ਸੁਖਬੀਰ ਸਿੰਘ ਬਾਦਲ ਵੱਲੋਂ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:54 pm

10 ਸਾਲ ਦੇ ਬੱਚੇ ਦੀ ਹਿੰਮਤ ਦੇਖ ਕੇ ਪਿਘਲ ਗਿਆ ਆਨੰਦ ਮਹਿੰਦਰਾ ਦਾ ਦਿਲ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

ਵੀਡੀਓ 'ਚ 10 ਸਾਲ ਦੀ ਜਸਪ੍ਰੀਤ ਐੱਗ ਰੋਲ ਬਣਾ ਰਹੀ ਹੈ। ਨਾਲ ਹੀ ਇਕ ਗਾਹਕ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਸਵਾਲ ਪੁੱਛ ਰਿਹਾ ਹੈ, ਜਿਸ ਦੇ ਜਵਾਬ ਵਿਚ ਜਸਪ੍ਰੀਤ ਕਹਿੰਦਾ ਹੈ, ''ਪਹਿਲਾਂ ਉਸ ਦੇ ਪਿਤਾ ਰੋਲ ਵੇਚਦੇ ਸਨ ਪਰ ਇਸ ਸਾਲ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ ਹੈ।

ਪੰਜਾਬੀ ਜਾਗਰਣ 6 May 2024 8:53 pm

ਲਿਫਟਿੰਗ ਦੀ ਸੁਸਤ ਚਾਲ ਕਾਰਨ ਤਰਨਤਾਰਨ ਦੀ ਮੰਡੀ 'ਚ ਲੱਗੇ ਕਣਕ ਦੇ ਅੰਬਾਰ

ਤਰਨਤਾਰਨ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਵੱਡੀ ਮਾਤਰਾ 'ਚ ਕਣਕ ਮੰਡੀਆਂ 'ਚ ਪਹੁੰਚ ਵੀ ਚੁੱਕੀ ਹੈ। ਪਰ ਲਿਫਟਿੰਗ ਦੀ ਸੁਸਤ ਚਾਲ ਦੇ ਚੱਲਦਿਆਂ ਹੁਣ ਖਰੀਦ ਕੇਂਦਰਾਂ 'ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਤੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੇ ਨੁਕਸਾਨ ਦਾ ਡਰ ਖੜ੍ਹਾ ਹੋਣ ਲੱਗਾ ਹੈ। ਹਾਲਾਂਕਿ ਮੰਡੀ ਦੇ ਆੜ੍ਹਤੀਆਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਤੈਅ ਸਮੇਂ 'ਤੇ ਨਾ ਚੁੱਕੀ ਜਾਣ ਵਾਲੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਲਿਫਟਿੰਗ ਟੈਂਡਰਕਾਰ ਹੋਵੇਗਾ। ਦੂਜੇ ਪਾਸੇ ਪ੍ਰਸ਼ਾਸਨ ਦੀ ਮੰਨੀਏ ਤਾਂ ਲਿਫਟਿੰਗ 'ਚ ਤੇਜ਼ੀ ਲਿਆਉਣ ਦੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰ

ਪੰਜਾਬੀ ਜਾਗਰਣ 6 May 2024 8:43 pm

ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਕੇਂਦਰ ਸਰਕਾਰ ਵੱਲੋਂ ਮਨਜ਼ੂਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਮਈ ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਤੇ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿੱਖ ਕੇ ਦਿੱਤੀ ਹੈ। ਇਸ ਪੱਤਰ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦੱਸਿਆ ਕਿ [...] The post ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਕੇਂਦਰ ਸਰਕਾਰ ਵੱਲੋਂ ਮਨਜ਼ੂਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:31 pm

ਘੁਬਾਇਆ ਨੇ ਖ਼ੁੁਦ ਨੂੰ ਐਲਾਨਿਆ ਕਾਂਗਰਸ ਦਾ ਉਮੀਦਵਾਰ, 2014 'ਚ ਅਕਾਲੀ ਦਲ ਤੋਂ ਵੀ ਇਸੇ ਤਰ੍ਹਾਂ ਹਾਸਲ ਕੀਤੀ ਸੀ ਟਿਕਟ

ਲੋਕ ਸਭਾ ਚੋਣਾਂ ਲਈ ਹਲਕਾ ਫ਼ਿਰੋਜ਼ਪੁਰ ਤੋਂ ਭਾਵੇਂ ਭਾਜਪਾ ਤੇ ਕਾਂਗਰਸ ਨੇ ਉਮੀਦਵਾਰ ਐਲਾਨੇ ਨਹੀਂ ਹਨ ਪਰ ਸਿਆਸੀ ਸ਼ਤਰੰਜ ਦੇ ਮਾਹਰ ਦੋ ਵਾਰ ਦੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਖ਼ੁਦ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਪੰਜਾਬੀ ਜਾਗਰਣ 6 May 2024 8:30 pm

ਘਰ 'ਚ ਲੱਗੀ ਅੱਗ ਨਾਲ ਝੁਲਸ ਕੇ ਅੌਰਤ ਦੀ ਮੌਤ

ਰਾਕੇਸ਼ ਗਾਂਧੀ, ਜਲੰਧਰ : ਗੁਰੂ ਨਾਨਕਪੁਰਾ ਵੈਸਟ 'ਚ ਇਕ ਘਰ ਦੇ ਕਮਰੇ 'ਚ ਥੈਰੇਪੀ ਬੈੱਡ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਕਾਰਨ ਕਮਰਾ ਦੇਖਣ ਗਈ ਅੌਰਤ ਦੀ ਮੌਤ ਹੋ ਗਈ। ਮਿ੍ਤਕਾ ਦੀ ਪਛਾਣ ਓਮਿਕਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਘਰ ਦੇ ਇਕ ਕਮਰੇ 'ਚ ਅੱਗ ਲੱਗਣ ਕਾਰਨ ਧੂੰਆਂ ਫੈਲਣ ਲੱਗਾ।

ਪੰਜਾਬੀ ਜਾਗਰਣ 6 May 2024 8:26 pm

ਤੀਜੇ ਦਿਨ ਵੀ ਨਾ ਹੋਇਆ ਮ੍ਰਿਤਕ ਕਿਸਾਨ ਦਾ ਸਸਕਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, 6 ਮਈ ਚਾਰ ਮਈ ਨੂੰ ਘਨੌਰ ਹਲਕੇ ਦੇ ਪਿੰਡ ਸੇਹਰਾ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ਼ ਵਿਰੋਧ ਪ੍ਰਰਦਸ਼ਨ ਦੌਰਾਨ ਹੋਈ ਧੱਕਾਮੁੱਕੀ ਮੌਕੇ ਫੌਤ ਹੋਏ ਆਕੜੀ ਪਿੰਡ ਦੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਤੀਜੇ ਦਿਨ ਵੀ ਨਾ ਹੋ ਸਕਿਆ ਕਿਉਂਕਿ ਕਿਸਾਨ ਜਥੇਬੰਦੀਆਂ ਉਸ ਨੂੰ ਸ਼ਹੀਦ ਦਾ ਦਰਜਾ [...] The post ਤੀਜੇ ਦਿਨ ਵੀ ਨਾ ਹੋਇਆ ਮ੍ਰਿਤਕ ਕਿਸਾਨ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:24 pm

ਗੁਰੂ ਨਾਨਕ ਨੈਸ਼ਨਲ ਕਾਲਜ 'ਚ ਪੋਿਲੰਗ ਸਟਾਫ ਦੀ ਰਿਹਰਸਲ ਕਰਵਾਈ

ਪੰਜਾਬ 'ਚ ਲੋਕ ਸਭਾ ਚੋਣਾਂ ਲਈ ਲਗਾਏ ਗਏ ਪੋਿਲੰਗ ਸਟਾਫ ਨੂੰ ਦੋ ਸ਼ਿਫਟਾਂ 'ਚ ਸਵੇਰੇ 9 ਵਜੇ ਤੇ ਦੁਪਹਿਰ 1 ਵਜੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਵਿਖੇ ਟ੍ਰੇਨਿੰਗ ਦਿੱਤੀ ਗਈ। ਮਾਸਟਰ ਟ੍ਰੇਨਰਾਂ ਵੱਲੋਂ ਪੋਿਲੰਗ ਸਟਾਫ ਨੂੰ ਸਾਮਾਨ ਲੈਣ ਤੋਂ ਲੈ ਕੇ ਪੋਿਲੰਗ ਕਰਵਾਉਣ ਤੇ ਉਸ ਉਪਰੰਤ ਸਾਮਾਨ ਜਮ੍ਹਾਂ ਕਰਵਾਉਣ ਤੱਕ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ ਤੇ ਇਸ ਉਪਰੰਤ ਹਲਕੇ 'ਚ ਲਗਾਏ ਗਏ ਸੈਕਟਰ ਅਫ਼ਸਰਾਂ ਵੱਲੋਂ ਸਟਾਫ ਨੂੰ ਈਵੀਐੱਮ ਰਾਹੀਂ ਹੈਂਡਜ਼ ਆਨ ਟ੍ਰੇਨਿੰਗ ਵੀ ਦਿੱਤੀ ਗਈ।

ਪੰਜਾਬੀ ਜਾਗਰਣ 6 May 2024 8:24 pm

ਸੁਣ ਰਿਹਾ ਹੈ ਇਲਾਕਾ ਸਾਰਨ, ਜਲਦੀ ਬਣੇਗਾ ਸਮੂਹਿਕ ਮਨ

ਲੋਕ ਆਖਦੇ ਹਨ ਕਿ ਅਸੀਂ ਪੁਰਾਣੀ ਤਰਜ਼ 'ਤੇ ਫ਼ੈਸਲੇ ਕਰਾਂਗੇ। ਹਾਲੇ ਥੋੜ੍ਹਾ ਵੇਖ ਲੈਂਦੇ ਹਾਂ। ਪੰਜਵੇਂ ਗੇੜ ਵਿਚ 20 ਮਈ ਨੂੰ ਪੋਲਿੰਗ ਹੋਣੀ ਹੈ। ਇਸ ਤੋਂ ਚਾਰ-ਪੰਜ ਦਿਨ ਪਹਿਲਾਂ ਲੋਕ ਤੈਅ ਕਰ ਲੈਣਗੇ ਕਿ ਇਸ ਵਾਰ ਕੌਣ ਸਾਡਾ ਸੰਸਦ ਮੈਂਬਰ ਬਣੇਗਾ। ਿਫ਼ਲਹਾਲ ਅਸੀਂ ਤੁਹਾਨੰੂ ਦੱਸੀਏ ਕਿ ਸਾਰਨ ਵਿਚ ਦਿਲਚਸਪ ਲੜਾਈ ਹੋਵੇਗੀ। ਯਾਦਵ ਤੇ ਰਾਜਪੂਤ ਵਰਗ ਦੀ ਅਬਾਦੀ ਵਾਲੇ ਇਸ ਇਲਾਕੇ ਵਿਚ ਦਲਿਤ, ਵੈਸ਼ ਤੇ ਮੁਸਲਿਮ ਵੋਟਰਾਂ ਦੀ ਅਹਿਮ ਭੂਮਿਕਾ ਹੋਵੇਗੀ। 25 ਫ਼ੀਸਦ ਯਾਦਵ, 23 ਫ਼ੀਸਦ ਰਾਜਪੂਤ ਤੋਂ ਬਾਅਦ ਵੱਡੀ ਅਬਾਦੀ ਵੈਸ਼, ਮੁਸਲਿਮ ਤੇ ਦਲਿਤਾਂ ਦੀ ਹੈ। ਮੁਸਲਿਮ ਇੱਥੇ 13 ਫ਼ੀਸਦ ਤੇ ਦਲਿਤ 12 ਫ਼ੀਸਦ ਹਨ। ਵੈਸ਼ ਵਰਗ ਦੀਆਂ ਵੋਟਾਂ 20 ਫ਼ੀਸਦ ਦੇ ਕ

ਪੰਜਾਬੀ ਜਾਗਰਣ 6 May 2024 8:23 pm

ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ 220 ਵਕੀਲਾਂ ਦੀਆਂ ਡਿਗਰੀਆਂ ਫ਼ਰਜ਼ੀ, ਲਾਇਸੈਂਸ ਹੋਣਗੇ ਰੱਦ, ਵਕਾਲਤ 'ਤੇ ਲੱਗੇਗੀ ਪਾਬੰਦੀ

ਪੰਜਾਬ-ਹਰਿਆਣਾ ਬਾਰ ਅਤੇ ਚੰਡੀਗੜ੍ਹ ਬਾਰ ਕੌਂਸਲ ਨੇ ਸਰਟੀਫ਼ਿਕੇਟ ਐਂਡ ਪੈਲੇਸ ਆਫ਼ ਪ੍ਰੈਕਟਿਸ (ਵੈਰੀਫਿਕੇਸ਼ਨ ਰੂਲਜ਼ 2015) ਤਹਿਤ ਪ੍ਰਬੰਧਕੀ ਕਮੇਟੀ ਹਰੀਆ ਬਾਰ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਰਜਿਸਟਰਡ ਵਕੀਲਾਂ ਦੇ ਵਿਦਿਅਕ ਪ੍ਰਮਾਣ ਪੱਤਰਾਂ ਦੀ ਜਾਂਚ ਕੀਤੀ।

ਪੰਜਾਬੀ ਜਾਗਰਣ 6 May 2024 8:22 pm

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆ ਅੱਜ ਤੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 2024 ਦੀਆਂ ਲੋਕ ਸਭਾ ਚੋਣਾਂ ਲਈ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਲਈ ਨਾਮਜ਼ਦਗੀਆ ਸੱਤ ਮਈ ਤੋਂ ਲਈਆਂ ਜਾਣਗੀਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦਗੀਆਂ ਨੂੰ ਦੇਖਦਿਆਂ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੋਮਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।

ਪੰਜਾਬੀ ਜਾਗਰਣ 6 May 2024 8:21 pm

ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਪੱਤਰ ਪ੍ਰੇਰਕ ਚੇਤਨਪੁਰਾ, 6 ਮਈ ਹਲਕਾ ਅਜਨਾਲਾ ਦੇ ਪਿੰਡ ਤੇੜਾ ਕਲਾਂ ਵਿਖੇ ਅੱਜ ਇੱਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਤਾਏ ਸ਼ੁਬੇਗ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਹਰਵਿੰਦਰ ਸਿੰਘ ਹਿੰਦੂ (32) ਪੁੱਤਰ ਜਗਤਾਰ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੇ ਵੀਰਵਾਰ ਤੋਂ ਘਰੋਂ [...] The post ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 8:17 pm

ਏਐੱਸ ਸਕੂਲ 'ਚ ਸਵੀਮਿੰਗ ਪੂਲ ਦਾ ਉਦਘਾਟਨ

ਏਐੱਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਖਿਡਾਰੀਆਂ ਲਈ ਸਵੀਮਿੰਗ ਪੂਲ ਦਾ ਉਦਘਾਟਨ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਸ਼ਮਿੰਦਰ ਸਿੰਘ ਤੇ ਜਨਰਲ ਸਕੱਤਰ ਐਡ. ਬਰਿੰਦਰਪਾਲ ਡੈਵਿਟ ਨੇ ਸ਼ਿਰਕਤ ਕੀਤੀ। ਸਕੂਲ ਪਿੰ੍ਸੀਪਲ ਇੰਦਰਜੀਤ ਸਿੰਘ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ। ਸਵੀਮਿੰਗ ਪੂਲ ਦਾ ਉਦਘਾਟਨ ਐਡ. ਬਰਿੰਦਰਪਾਲ ਡੈਵਿਟ ਨੇ ਰੀਬਨ ਕੱਟ ਕੇ ਕੀਤਾ। ਚੇਅਰਮੈਨ ਸ਼ਮਿੰਦਰ ਸਿੰਘ ਤੇ ਐਡ. ਬਰਿੰਦਰਪਾਲ ਡੈਵਿਟ ਨੇ ਦੱਸਿਆ ਏਐੱਸ ਟਰੱਸਟ ਸੰਸਥਾ ਦੇ ਖਿਡਾਰੀਆਂ ਲਈ ਹਰ ਆਧੁਨਿਕ ਸਹੂਲਤ ਮੁਹੱਈਆ ਕਰਵਾਉਂਦਾ ਰਿਹਾ ਹੈ ਤੇ ਭਵਿੱਖ 'ਚ ਵੀ ਯਤਨਸ਼ੀਲ ਰਹੇਗਾ। ਉਨ੍ਹਾਂ ਸਮੂਹ ਵਿਦ

ਪੰਜਾਬੀ ਜਾਗਰਣ 6 May 2024 8:10 pm

ਭੇਤਭਰੇ ਹਾਲਾਤ ਘਰੋਂ ਲਾਪਤਾ ਹੋਏ ਪਤੀ-ਪਤਨੀ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ

ਇੱਥੋਂ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਪਤੀ-ਪਤਨੀ ਭੇਤਭਰੀ ਹਾਲਤ ਵਿੱਚ ਪਿਛਲੇ ਦਿਨੀਂ ਲਾਪਤਾ ਹੋ ਗਏ ਸਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਚਾਰ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀਆਂ ਹਨ ਜਿਸ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪੰਜਾਬੀ ਜਾਗਰਣ 6 May 2024 8:09 pm

ਆਈਸੀਐੱਸਈ ਤੇ ਆਈਐੱਸਸੀ ਨਤੀਜਿਆਂ 'ਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀ ਝੰਡੀ

ਇੰਟਰਨੈਸ਼ਨਲ ਫਤਹਿ ਅਕੈਡਮੀ ਆਈਸੀਐੱਸਈ ਤੇ ਆਈਐੱਸਸੀ ਇਮਤਿਹਾਨਾਂ 'ਚ ਬੇਮਿਸਾਲ ਨਤੀਜੇ ਘੋਸ਼ਿਤ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਅਕਾਦਮਿਕ ਉੱਤਮਤਾ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ।

ਪੰਜਾਬੀ ਜਾਗਰਣ 6 May 2024 8:09 pm

ਗੁਰੂ ਅਮਰ ਦਾਸ ਪਬਲਿਕ ਸਕੂਲ ਕਰਵਾਇਆ ਸਹੁੰ- ਚੁੱਕ ਸਮਾਗਮ

ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਜੂਨੀਅਰ ਵਿੰਗ ਵਿਖੇ ਸਹੁੰ-ਚੁੱਕ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਸਮਾਗਮ ਦੀ ਆਰੰਭਤਾ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਜਮਾਤ ਪੰਜਵੀਂ ਦੇ ਵਿਦਿਆਰਥੀ ਸ਼ਕਛਮ ਨੇ ਹੈੱਡ-ਬੁਆਏ, ਜੈਸਮੀਨ ਕੌਰ ਨੇ ਹੈੱਡ-ਗਰਲ ਵਜੋਂ ਤੇ ਨਿਸ਼ਦਿ ਵਿਰਦੀ ਨੇ ਬਾਬਾ ਮੋਹਨ ਹਾਊਸ, ਜਸਰਾਜ ਸਿੰਘ ਨੇ ਬੀਬੀ ਦਾਨੀ ਹਾਊਸ, ਸ਼ਵਿਨਿਆ ਨੇ ਬਾਬਾ ਮੋਹਰੀ ਹਾਊਸ ਤੇ ਨਿਹਾਲਜੀਤ ਸਿੰਘ ਨੇ ਬੀਬੀ ਭਾਨੀ ਹਾਊਸ ਦੇ ਕੈਂਪਟਨ ਵਜੋਂ ਸਹੁੰ ਚੁੱਕੀ।

ਪੰਜਾਬੀ ਜਾਗਰਣ 6 May 2024 8:07 pm

ਦਿੱਲੀ ਦੇ ਵਪਾਰੀ ਕੋਲੋਂ 15 ਹਜ਼ਾਰ ਦੀ ਨਕਦੀ, ਮੋਬਾਈਲ ਤੇ ਬੈਗ ਲੁੱਟਿਆ

ਥਾਣਾ ਬਾਰਾਂਦਰੀ ਦੀ ਹੱਦ 'ਚ ਪੈਂਦੇ ਬੀਐੱਮਸੀ ਚੌਕ ਨੇੜੇ ਸੰਜੇ ਗਾਂਧੀ ਮਾਰਕੀਟ 'ਚ ਸੋਮਵਾਰ ਸਵੇਰੇ ਦੋ ਬਾਈਕ ਸਵਾਰ ਲੁਟੇਰਿਆਂ ਨੇ ਦਿੱਲੀ ਦੇ ਇਕ ਵਪਾਰੀ ਨੂੰ ਤਲਵਾਰ ਦੇ ਜ਼ੋਰ ਨਾਲ ਲੁੱਟ ਲਿਆ। ਦਿੱਲੀ ਵਾਸੀ ਅਸ਼ਵਨੀ ਚੱਢਾ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਦਿੱਲੀ ਤੋਂ ਜਲੰਧਰ ਲਈ ਬੱਸ 'ਚ ਸਵਾਰ ਹੋਇਆ ਸੀ। ਸਵੇਰੇ 4.30 ਵਜੇ ਉਹ ਬੱਸ ਸਟੈਂਡ ਤੋਂ ਮਾਸਟਰ ਤਾਰਾ ਸਿੰਘ ਨਗਰ ਆਉਣ ਲਈ ਰਿਕਸ਼ਾ ਤੇ ਆਟੋ ਲੱਭ ਰਿਹਾ ਸੀ ਪਰ ਜਦੋਂ ਕੋਈ ਨਾ ਮਿਲਿਆ ਤਾਂ ਉਹ ਪੈਦਲ ਤੁਰ ਪਿਆ।

ਪੰਜਾਬੀ ਜਾਗਰਣ 6 May 2024 7:57 pm

ਨੌਜਵਾਨ ਵੱਲੋਂ ਮਾਂ ਦੀ ਹੱਤਿਆ

ਪੱਤਰ ਪ੍ਰੇਰਕ ਟੋਹਾਣਾ, 6 ਮਈ ਇੱਥੇ ਇੱਕ ਨੌਜਵਾਨ ਨੇ ਬੀਤੀ ਰਾਤ ਰਾਤ ਘਰ ਪਰਤਦਿਆਂ ਗਲੀ ਵਿੱਚ ਆਪਣੀ ਮਾਤਾ ਦੀ ਤੇਜ਼ਧਾਰ ਹੱਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰੌਸ਼ਨੀ (45) ਅਤੇ ਮੁਲਜ਼ਮ ਦੀ ਪਛਾਣ ਕਮਲ ਵਜੋਂ ਹੋਈ ਹੈ। ਇਸ ਬਾਰੇ ਪਤਾ ਲੱਗਣ ’ਤੇ ਗਲੀ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਅਗਰੋਹਾ ਪੁਲੀਸ ਨੇ ਉਸ [...] The post ਨੌਜਵਾਨ ਵੱਲੋਂ ਮਾਂ ਦੀ ਹੱਤਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 7:57 pm

ਸੈਂਟਰਲ ਕਾਨਵੈਂਟ ਸਕੂਲ ਪੱਟੀ 'ਚ ਖ਼ੂਨ ਜਾਂਚ ਕੈਂਪ ਲਾਇਆ

ਭਗਵਾਨ ਸ਼੍ਰੀ ਸੱਤਿਆ ਸਾਂਈ ਬਾਬਾ ਦੇ ਪੂਜਨੀਕ ਮਾਤਾ ਈਸ਼ਵਰਾਮਾ ਦਾ ਜਨਮ ਦਿਵਸ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਐੱਮਡੀ ਕਮ ਪਿੰ੍ਸੀਪਲ ਡਾ. ਮਰਿਦੁਲਾ ਭਾਰਦਵਾਜ ਤੇ ਡਾਇਰੈਕਟਰ ਸਤਿਅਮ ਭਾਰਦਵਾਜ ਦੁਆਰਾ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।

ਪੰਜਾਬੀ ਜਾਗਰਣ 6 May 2024 7:53 pm

ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਭਾਜਪਾ ਨੂੰ ਵੋਟ ਪਾਉਣਾ : ਜਥੇਦਾਰ ਖੁੱਡੀਆਂ

ਅਕਾਲੀ ਦਲ ਅਤੇ ਭਾਜਪਾ ਦਾ ਤੋੜ-ਵਿਛੋੜਾ ਤਾਂ ਲੋਕ ਵਿਖਾਵਾ ਹੈ। ਸੱਚ ਇਹ ਹੈ ਕਿ ਅੰਦਰਖਾਤੇ ਦੋਵੇਂ ਿਘਓ-ਖਿਚੜੀ ਹਨ। ਭਾਜਪਾ ਉਹ ਤੋਤਾ ਹੈ, ਜਿਸ 'ਚ ਅਕਾਲੀ ਦਲ ਦੀ ਜਾਨ ਵੱਸਦੀ ਹੈ। ਤੁਹਾਡੀ ਅਕਾਲੀ ਦਲ ਨੂੰ ਪਾਈ ਹਰ ਇਕ ਵੋਟ ਸਿੱਧੀ ਭਾਜਪਾ ਦੇ ਖਾਤੇ ਵਿਚ ਜਾਵੇਗੀ। ਇਹ ਸ਼ਬਦ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਹੇ।

ਪੰਜਾਬੀ ਜਾਗਰਣ 6 May 2024 7:51 pm

ਭੂੰਦੜੀ 'ਚ ਪੱਕੇ ਮੋਰਚੇ ਨੂੰ ਸਫ਼ਲ ਬਨਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ

ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿਖੇ ਲੱਗ ਰਹੀ ਸੀਐੱਨਜੀ ਫੈਕਟਰੀ ਦੇ ਵਿਰੋਧ 'ਚ ਚੱਲ ਰਹੇ ਪੱਕੇ ਮੋਰਚੇ 'ਚ ਪਿੰਡ ਦੇ ਲੋਕਾਂ ਦੀ ਸ਼ਮੂਲੀਅਤ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂ ਮੀਟਿੰਗਾਂ 'ਚ ਪਿੰਡ ਦੇ ਲੋਕਾਂ ਨੂੰ ਗੈਸ ਫੈਕਟਰੀ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਪੱਕੇ ਮੋਰਚੇ 'ਚ ਸ਼ਾਮਲ ਹੋਣ ਲਈ ਪੇ੍ਰਿਤ ਕਰ ਰਹੇ ਹਨ। ਫੈਕਟਰੀ ਮੂਹਰੇ ਲੱਗੇ ਪੱਕੇ ਮੋਰਚੇ ਦੇ ਅੱਜ 40ਵੇਂ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਬੁਲਾਰਿਆਂ ਜਗਤਾਰ ਸਿੰਘ ਮਾੜਾ, ਜਸਵਿੰਦਰ ਸਿੰਘ ਰਾਜੂ, ਸੁਰਜੀਤ ਸਿੰਘ ਸਾਬਕਾ ਚੇਅਰਮੈਨ, ਮਨਜਿੰਦਰ ਸਿੰਘ ਮੋਨੀ, ਗੁਰਮੇਲ

ਪੰਜਾਬੀ ਜਾਗਰਣ 6 May 2024 7:49 pm

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਇਕੱਤਰਤਾ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਮੌਕੇ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਸਬੰਧੀ ਅੱਜ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ ਵੱਖ ਪੰਥਕ ਜਥੇਬੰਦੀਆਂ, ਨਿਹੰਗ ਸਿੰਘ, ਕਾਰਸੇਵਾ, ਉਦਾਸੀ ਤੇ ਨਿਰਮਲੇ ਸੰਪ੍ਰਦਾਵਾਂ, ਸਿੰਘ ਸਭਾਵਾਂ, ਟਕਸਾਲਾਂ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨਾਲ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ।

ਪੰਜਾਬੀ ਜਾਗਰਣ 6 May 2024 7:47 pm

ਆਪਣੀ ਅਗਲੀ ਰਣਨੀਤੀ ਦੇ ਪੱਤੇ ਨਹੀਂ ਖੋਲ੍ਹ ਰਹੇ ਸਾਬਕਾ ਮੰਤਰੀ ਮਲੂਕਾ

ਸੇਵਾਮੁਕਤ ਆਈਏਐੱਸ ਨੂੰਹ ਪਰਮਪਾਲ ਕੌਰ ਮਲੂਕਾ ਅਤੇ ਪੁੱਤਰ ਗੁਰਪ੍ਰਰੀਤ ਸਿੰਘ ਮਲੂਕਾ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ੋ੍ਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੁਚਿੱਤੀ ਵਿਚ ਪੈ ਗਏ ਹਨ। ਉਹ ਪਿਛਲੇ 25 ਦਿਨਾਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾ ਕੇ ਆਪਣੇ ਘਰ ਬੈਠੇ ਹੋਏ ਹਨ।

ਪੰਜਾਬੀ ਜਾਗਰਣ 6 May 2024 7:46 pm

ਡੱਲੀ ਦੇ ਆਉਣ ਨਾਲ ਭਾਜਪਾ ਹੋਈ ਮਜ਼ਬੂਤ : ਬਾਲੀ

ਸੁਖਵਿੰਦਰ ਸਿੰਘ, ਭੋਗਪੁਰ : ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਸੇਵਾਮੁਕਤ ਐੱਸਐੱਸਪੀ ਹਰਵਿੰਦਰ ਸਿੰਘ ਡੱਲੀ ਦੇ ਗ੍ਹਿ ਵਿਖੇ ਓਬੀਸੀ ਮੋਰਚਾ ਪੰਜਾਬ ਦੇ ਸਕੱਤਰ ਪ੍ਰਸ਼ੋਤਮ ਗੋਗੀ ਤੇ ਮਨਜੀਤ ਬਾਲੀ ਵੱਲੋਂ ਉਨ੍ਹਾਂ ਸਵਾਗਤ ਕੀਤਾ ਗਿਆ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਪੰਜਾਬੀ ਜਾਗਰਣ 6 May 2024 7:45 pm

ਚਿੱਟਾ ਇਧਰ ਵਿਕਦੈ ਦੇ ਲਾਏ ਪੋਸਟਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਵਿਕ ਰਹੇ ਚਿੱਟੇ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ਦੌਰੇ ਤੋਂ ਇਕ ਦਿਨ ਪਹਿਲਾਂ ਲੋਕਾਂ ਨੇ ਧਰਨਾ ਲਗਾ ਕੇ ਚਿੱਟੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਨਸ਼ਾ ਸਮੱਗਲਰ ਦੇ ਘਰ ਤਕ ਚਿੱਟਾ ਇਧਰ ਵਿਕਦਾ ਹੈ ਦੇ ਪੋਸਟਰ ਲਗਾ ਦਿੱਤੇ।

ਪੰਜਾਬੀ ਜਾਗਰਣ 6 May 2024 7:43 pm

ਹੁਸ਼ਿਆਰਪੁਰ 'ਚ ਕਾਰ ਦਰੱਖਤ ਨਾਲ ਟਕਰਾਈ, ਧਾਰਮਿਕ ਅਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਹੇ ਭਰਾ-ਭੈਣ ਦੀ ਮੌਤ

ਐਤਵਾਰ ਦੇਰ ਸ਼ਾਮ ਪਿੰਡ ਬੁੱਢੇਵਾਲ ਨੇੜੇ ਮੁਕੇਰੀਆਂ-ਤਲਵਾੜਾ ਮੁੱਖ ਮਾਰਗ ’ਤੇ ਮੁਕੇਰੀਆਂ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਨਿੱਜੀ ਹਸਪਤਾਲ ਨੇੜੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ।

ਪੰਜਾਬੀ ਜਾਗਰਣ 6 May 2024 7:40 pm

ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 6 ਮਈ ਕੁਝ ਸਾਲ ਪਹਿਲਾਂ ਚੇਨਈ (ਭਾਰਤ) ਤੋਂ ਕੈਨੇਡਾ ਆਏ ਗੋਕਲਨਾਥ ਮੰਨੀਵਾਨਨ (33) ਤੇ ਉਸ ਦੀ ਪਤਨੀ ਆਸ਼ਿਵਥਾ ਜਵਾਹਰ (27) ਨਾਲ ਲੰਘੀ 29 ਅਪਰੈਲ ਦੀ ਸ਼ਾਮ ਨੂੰ ਵਾਪਰੀ ਘਟਨਾ ਦਾ ਦਰਦ ਉਸ ਵੇਲੇ ਛਲਕ ਆਇਆ, ਜਦੋਂ ਐਤਵਾਰ ਨੂੰ ਉਹ ਮੀਡੀਆ ਸਾਹਮਣੇ ਆਏ। ਉਸ ਦਿਨ ਸ਼ਾਮ ਨੂੰ ਟਰਾਂਟੋ ਤੋਂ ਆਪਣੇ ਘਰ ਜਾਂਦਿਆਂ [...] The post ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 7:25 pm

ਉਮੀਦਵਾਰ ਅੱਜ ਤੋਂ ਭਰ ਸਕਣਗੇ ਨਾਮਜ਼ਦਗੀ ਪੱਤਰ, ਡੀਸੀ ਕੋਰਟ 'ਚ ਸਿਰਫ਼ ਪੰਜ ਲੋਕ ਹੋ ਸਕਣਗੇ ਦਾਖ਼ਲ

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਤਹਿਤ ਉਮੀਦਵਾਰ 14 ਮਈ ਤਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਜਦਕਿ ਛੁੱਟੀ ਵਾਲੇ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾਣਗੇ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਪੰਜਾਬੀ ਜਾਗਰਣ 6 May 2024 7:19 pm

ਠੇਕਾ ਮੁਲਾਜ਼ਮ ਅੱਜ ਫੂਕਣਗੇ ਪੰਜਾਬ ਸਰਕਾਰ ਦਾ ਪੁਤਲਾ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਅਧੀਨ ਆਉਂਦੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂਆਂ ਵੱਲੋਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ 7 ਮਈ ਨੂੰ ਸਵੇਰੇ 10 ਵਜੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।

ਪੰਜਾਬੀ ਜਾਗਰਣ 6 May 2024 7:11 pm

ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਟੱਕਰ 'ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ; ਦੋ ਜ਼ਖ਼ਮੀ

ਹਾਦਸੇ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਗਾਨੂ (59) ਲੋਕੇਸ਼ (33) ਉਸ ਦੀ ਪਤਨੀ ਅਨੀਸ਼ਾ( 26) ਅਤੇ ਉਹਨਾਂ ਦੀ 11 ਮਹੀਨਿਆਂ ਦੀ ਬੱਚੀ ਨਿਹਾਰਿਕਾ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ।

ਪੰਜਾਬੀ ਜਾਗਰਣ 6 May 2024 7:07 pm

ਲੂ ਤੋਂ ਬਚਾਅ ਲਈ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ : ਸਿਵਲ ਸਰਜਨ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਆਗਾਮੀ ਦਿਨਾਂ 'ਚ ਤਾਪਮਾਨ 'ਚ ਹੋਣ ਵਾਲੇ ਵਾਧੇ ਨੂੰ ਧਿਆਨ 'ਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਤਾਪਮਾਨ 'ਚ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਨੂੰ ਲੂ ਤੋਂ ਬਚਾਅ ਹਿੱਤ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

ਪੰਜਾਬੀ ਜਾਗਰਣ 6 May 2024 7:05 pm

ਦੋ ਧਰਮਾਂ ਦੇ ਸੁਮੇਲ ਵਾਲੇ ਪਰਿਵਾਰ ਮੁਖੀ ਦੀ ਮੌਤ

ਦਰਵੇਸ਼ ਤਬੀਅਤ ਦੇ ਮਾਲਕ ਤੇ ਦੋ ਧਰਮਾਂ ਦੇ ਸੁਮੇਲ ਪਰਿਵਾਰ ਦਾ ਮੁਖੀ ਮਾਸਟਰ ਪਿਆਰਾ ਸਿੰਘ ਭੋਲਾ ਕਸਬਾ ਬਹਿਰਾਮਪੁਰ ਬੇਟ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਿ੍ਤਕ ਦੇਹ ਪੀਜੀਆਈ ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਹੈ।

ਪੰਜਾਬੀ ਜਾਗਰਣ 6 May 2024 6:59 pm

'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸਟਾਰ ਕਾਸਟ ਨੇ ਕੀਤਾ ਮਨੋਰੰਜਨ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਸਟਾਰ ਕਾਸਟ ਨੇ ਡੀਏਵੀ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ। ਫਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ, ਹਿਨਾ ਖ਼ਾਨ ਤੇ ਪਿੰ੍ਸ ਕੰਵਲਜੀਤ ਸਮੇਤ ਫਿਲਮੀ ਸਿਤਾਰੇ ਪਹੁੰਚੇ।

ਪੰਜਾਬੀ ਜਾਗਰਣ 6 May 2024 6:58 pm

ਸੀਐੱਮ ਦੇ ਰੋਡ ਸ਼ੋਅ ਦੇ ਮੱਦੇਨਜ਼ਰ ਐੱਸਐੱਸਪੀ ਵੱਲੋਂ ਸ਼ਹਿਰ ਦਾ ਨਿਰੀਖਣ

ਪੰਜਾਬ ਵਿਚ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸੇ ਲੜੀ ਵਿਚ 7 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਬਠਿੰਡਾ ਵਿਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਨ੍ਹਾਂ ਦਾ ਰੋਡ ਸ਼ੋਅ 7 ਮਈ ਨੂੰ ਸ਼ਾਮ 4 ਵਜੇ ਤੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਸ਼ੁਰੂ ਹੋਵੇਗਾ।

ਪੰਜਾਬੀ ਜਾਗਰਣ 6 May 2024 6:54 pm

ਸਕੂਲ ਆਸਲ 'ਚੋਂ ਕੰਪਿਊਟਰ, ਖੇਡ ਕਿੱਟਾਂ ਤੇ ਹੋਰ ਸਾਮਾਨ ਚੋਰੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਸਰਕਾਰੀ ਮਿਡਲ ਸਕੂਲ ਪਿੰਡ ਆਸਲ ਵਿਖੇ ਚੋਰਾਂ ਵੱਲੋਂ ਸਕੂਲ ਦਾ ਜ਼ਰੂਰੀ ਸਾਮਾਨ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਉਹ ਸ਼ਨਿਚਰਵਾਰ 2 ਵਜੇ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਘਰ ਚਲੇ ਗਏ। ਪਰ ਜਦੋਂ 6 ਮਈ ਨੂੰ ਸਕੂਲ ਦੀ ਸਫ਼ਾਈ ਕਰਮਚਾਰੀ ਸਵੇਰੇ 7 ਵਜੇ ਸਕੂਲ ਆਈ ਤਾਂ ਉਸ ਨੇ ਦੇਖਿਆ ਕਿ ਸਕੂਲ ਦੇ ਦਰਵਾਜ਼ੇ ਟੁੱਟੇ ਹੋਏ ਹਨ।

ਪੰਜਾਬੀ ਜਾਗਰਣ 6 May 2024 6:52 pm

8,02,977.90 ਮੀਟਿ੍ਕ ਟਨ ਕਣਕ ਦੀ ਵੱਖ-ਵੱਖ ਏਜੰਸੀਆਂ ਨੇ ਕੀਤੀ ਖ਼ਰੀਦ

ਹੁਣ ਤਕ ਜ਼ਿਲ੍ਹੇ ਦੀਆਂ ਮੰਡੀਆਂ 'ਚ 8,02,977.90 ਮੀਟਿ੍ਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ 4 ਮਈ 2024 ਤਕ ਦੱਸਿਆ ਕਿ 4 ਮਈ 2024 ਤਕ ਕਿਸਾਨਾਂ ਨੂੰ 1,692.80 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਜੋ ਕਿ 103.21 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਕਣਕ ਦੀ ਲਿਫਟਿੰਗ ਵਿਚ ਜ਼ਿਆਦਾ ਹੋਈ ਹੈ।

ਪੰਜਾਬੀ ਜਾਗਰਣ 6 May 2024 6:51 pm

ਪੇ੍ਮ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਇਲੈਕਸ਼ਨ ਇੰਚਾਰਜ ਬਣੇ

ਪੰਜਾਬ ਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁਕਾ ਹੈ, ਜਿੱਥੇ ਵੱਖ ਵੱਖ ਪਾਰਟੀਆਂ ਦੇ ਆਗੂ ਆਪਣੇ ਆਪਣੇ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ, ਉਥੇ ਹੀ ਪਾਰਟੀਆਂ ਵਲੋ ਅਹੁਦੇਦਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਪੰਜਾਬੀ ਜਾਗਰਣ 6 May 2024 6:50 pm

ਨਾਕੇਬੰਦੀ ਦੌਰਾਨ ਏਐੱਸਆਈ ਨੂੰ ਇੱਟ ਮਾਰ ਕੇ ਕੀਤਾ ਜ਼ਖ਼ਮੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੀ ਸਰਹੱਦ 'ਤੇ ਸਥਿਤ ਪਿੰਡ ਰਾਮਸਰਾ ਵਿਖੇ ਲਗਾਏ ਗਏ ਇੰਟਰ ਸਟੇਟ ਨਾਕੇ 'ਤੇ ਟਰੱਕ ਸਵਾਰ ਪੰਜ ਵਿਅਕਤੀਆਂ ਵੱਲੋਂ ਸਹਾਇਕ ਥਾਣੇਦਾਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਸਿਪਾਹੀ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਰਾਮਾ ਦੀ ਪੁਲਿਸ ਨੇ ਪੀੜਤ ਏਐੱਸਆਈ ਦੀ ਸ਼ਿਕਾਇਤ 'ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣੀ ਹਾਲੇ ਬਾਕੀ ਹੈ।

ਪੰਜਾਬੀ ਜਾਗਰਣ 6 May 2024 6:46 pm

ਖ਼ਾਲਸਾ ਕਾਲਜ ਦੇ ਬੀ-ਵਾਕ-3 ਦਾ ਨਤੀਜਾ ਸ਼ਾਨਦਾਰ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵੱਲੋਂ ਐਲਾਨੇ ਬੀ-ਵਾਕ (ਪਿੰ੍ਟਿੰਗ ਟੈਕਨੋਲੋਜੀ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।

ਪੰਜਾਬੀ ਜਾਗਰਣ 6 May 2024 6:43 pm

ਜੇਲ੍ਹ 'ਚ ਦੋ ਕੈਦੀਆਂ ਦੀ ਹੋਈ ਲੜਾਈ

ਪੱਤਰ ਪੇ੍ਰਰਕ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਦੋ ਕੈਦੀਆਂ ਦੀ ਸੋਮਵਾਰ ਨੂੰ ਆਪਸ ਵਿਚ ਲੜਾਈ ਹੋ ਗਈ। ਇਸ ਵਿਚਪੱਤਰ ਪੇ੍ਰਰਕ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਦੋ ਕੈਦੀਆਂ ਦੀ ਸੋਮਵਾਰ ਨੂੰ ਆਪਸ ਵਿਚ ਲੜਾਈ ਹੋ ਗਈ। ਇਸ ਵਿਚ

ਪੰਜਾਬੀ ਜਾਗਰਣ 6 May 2024 6:43 pm

Rahul Gandhi: ਇਨ੍ਹਾਂ 25 ਕੰਪਨੀਆਂ 'ਚ ਲੱਗਿਆ ਹੈ ਰਾਹੁਲ ਗਾਂਧੀ ਦਾ ਪੈਸਾ, ਮਿਊਚਲ ਫੰਡ ਅਤੇ ਪੀਪੀਐੱਫ ਕਰੋੜਾਂ ਦਾ ਨਿਵੇਸ਼; ਪੜ੍ਹੋ ਪੂਰੀ ਸੂਚੀ

ਹਲਫ਼ਨਾਮੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ, ਜਿਸ ਵਿੱਚ ਸੰਪਤੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਮਿਊਚਲ ਫੰਡਾਂ 'ਚ ਨਿਵੇਸ਼ ਕਰਦੇ ਹਨ। ਉਸ ਕੋਲ ਕਈ ਕੰਪਨੀਆਂ ਵਿੱਚ ਸ਼ੇਅਰ ਵੀ ਹਨ।

ਪੰਜਾਬੀ ਜਾਗਰਣ 6 May 2024 6:26 pm

ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ,ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਚੰਗੇ ਅੰਕ ਪ੍ਰਰਾਪਤ ਕੀਤੇ ਹਨ। ਇਸ ਸਕੂਲ ਦੇ ਅੱਠਵੀਂ ਦੇ ਇਮਤਿਹਾਨ 'ਚ ਕੁੱਲ 100 ਵਿਦਿਆਰਥਣਾਂ ਅਪੀਅਰ ਹੋਈਆਂ ਤੇ ਸਾਰੀਆਂ ਹੀ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਰਾਪਤ ਕਰ ਕੇ ਆਪਣੇ ਸਕੂਲ ਤੇ ਟੀਚਰਾਂ ਦਾ ਨਾਮ ਰੌਸ਼ਨ ਕੀਤਾ ਹੈ। ਸਿਮਰਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 94 ਫੀਸਦੀ, ਹਰਮਨਪ੍ਰਰੀਤ ਕੌਰ ਪੁੱਤਰੀ ਕੰਵਲਜੀਤ ਸਿੰਘ ਨੇ 93 ਫੀਸਦੀ ਤੇ ਮਨਪ੍ਰਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 92.66 ਫੀਸਦੀ

ਪੰਜਾਬੀ ਜਾਗਰਣ 6 May 2024 6:26 pm

ਜ਼ਿਲ੍ਹੇ ਦੇ ਮੈਡੀਕਲ ਅਫ਼ਸਰਾਂ ਤੇ ਸਟਾਫ਼ ਨਾਲ ਕੀਤੀ ਚਰਚਾ : ਰਾਏ

ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਦੇ ਸਮੂਹ ਫੀਲਡ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਰਣਜੀਤ ਸਿੰਘ ਰਾਏ ਨੇ ਸਮੁੱਚੇ ਸਿਹਤ ਪੋ੍ਗਰਾਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

ਪੰਜਾਬੀ ਜਾਗਰਣ 6 May 2024 6:24 pm

ਸੜਕ ਹਾਦਸੇ ਚ ਇਕ ਦੀ ਮੌਤ

ਨੂਰਪੁਰਬੇਦੀ-ਗੜ੍ਹਸ਼ੰਕਰ ਮੇਨ 'ਤੇ ਪਿੰਡ ਕਾਹਨਪੁਰ ਖੂਹੀ ਨੇੜੇ ਹੋਏ ਸੜਕ ਹਾਦਸੇ ਦੌਰਾਨ ਕਾਰ 'ਚ ਸਵਾਰ ਪਿਓ-ਪੁੱਤ ਦੀ ਦਰੱਖਤ ਨਾਲ ਟੱਕਰ ਹੋ ਗਈ, ਜਿਸ 'ਚ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦਾ ਬਚਾਓ ਹੋ ਗਿਆ।

ਪੰਜਾਬੀ ਜਾਗਰਣ 6 May 2024 6:19 pm

ਦਿਨ-ਦਿਹਾੜੇ ਸੜਕ ਕਿਨਾਰੇ ਖੜ੍ਹਾ ਮੋਟਰਸਾਈਕਲ ਚੋਰੀ

ਬੀਤੇ ਦਿਨ ਬਾਅਦ ਦੁਪਹਿਰ ਬੁੰਗਾ ਸਾਹਿਬ ਅਤੇ ਪਿੰਡ ਡਾਢੀ ਦੇ ਵਿਚਕਾਰ ਕੌਮੀ ਮਾਰਗ ਦੇ ਕਿਨਾਰੇ ਖੜਾ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੰਜਾਬੀ ਜਾਗਰਣ 6 May 2024 6:17 pm

ਕਪਿਲ ਦੇ ਸ਼ੋਅ 'ਚ ਸਜੇਗੀ 'ਹੀਰਾਮੰਡੀ', ਆਲੀਆ-ਕਿਆਰਾ ਤੋਂ ਬਾਅਦ ਹੁਣ ਸੋਨਾਕਸ਼ੀ ਸਿਨਹਾ ਵੀ ਬਣੇਗੀ ਦੁਲਹਨ? ਬੋਲੀ- ਮੈਂ ਬੇਕਰਾਰ ਹਾਂ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੈੱਟਫਲਿਕਸ 'ਤੇ ਹਰ ਐਤਵਾਰ ਨੂੰ ਸਟ੍ਰੀਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮਹਿਮਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹੀਰਾਮੰਡੀ' ਦੇ ਕਲਾਕਾਰ ਹੋਣਗੇ। ਸ਼ੋਅ ਦਾ ਅਧਿਕਾਰਤ ਪ੍ਰੋਮੋ ਅਜੇ ਜਾਰੀ ਨਹੀਂ ਹੋਇਆ ਹੈ ਪਰ ਇਸ ਦੇ ਵਿਗਾੜਨ ਦਾ ਖ਼ੁਲਾਸਾ ਹੋ ਗਿਆ ਹੈ।

ਪੰਜਾਬੀ ਜਾਗਰਣ 6 May 2024 6:14 pm

ਨੋਟਾਂ ਨਾਲ ਨਹੀਂ, ਪਿਆਰ ਨਾਲ ਜਿੱਤੇ ਜਾ ਸਕਦੇ ਨੇ ਲੋਕਾਂ ਦੇ ਦਿਲ : ਭੱਲਾ

ਪੈਸਿਆਂ ਨਾਲ ਨਹੀਂ ਸਗੋਂ, ਲੋਕਾਂ ਦੇ ਦਿਲ ਪਿਆਰ ਨਾਲ ਜਿੱਤੇ ਜਾ ਸਕਦੇ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਜਥੇਦਾਰ ਖੁੱਡੀਆਂ ਦੇ ਹੱਕ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਲੋਕ ਸਭਾ ਚੋਣਾਂ ਨੂੰ ਪੈਸਿਆਂ ਦੀ ਤਾਕਤ ਨਾਲ ਜਿੱਤਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਦਿਲ ਪੈਸਿਆਂ ਨਾਲ ਨਹੀਂ, ਸਗੋਂ ਪਿਆਰ ਨਾਲ ਜਿੱਤੇ ਜਾਂਦੇ ਹਨ।

ਪੰਜਾਬੀ ਜਾਗਰਣ 6 May 2024 6:13 pm

ਸਾਬਕਾ ਪ੍ਰਧਾਨ ਹੈਪੀ ਬਾਂਸਲ ਨੂੰ ਸਦਮਾ, ਮਾਤਾ ਦਾ ਦੇਹਾਂਤ

ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਹੈਪੀ ਬਾਂਸਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਅੰਗੂਰੀ ਦੇਵੀ (72) ਪਤਨੀ ਲਛਮਣ ਦਾਸ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਸਦੀਵੀ ਤੌਰ 'ਤੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ।

ਪੰਜਾਬੀ ਜਾਗਰਣ 6 May 2024 6:07 pm

ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇਗੀ ਜ਼ਿਲ੍ਹੇ ਦੀ ਪਹਿਲੀ ਹਾਕੀ ਐਸਟਰਾਟ੍ਫ ਗਰਾਊਂਡ : ਹਰਜੋਤ ਸਿੰਘ ਬੈਂਸ

ਬੀਤੀ ਸ਼ਾਮ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਪਿੰਡ ਬਾਸੋਵਾਲ ਵਿਖੇ ਕਰਵਾਏ ਗਏ ਪਹਿਲੇ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਬੱਡੀ ਦਾ ਮੈਚ ਦੇਖਣ ਆਏ ਸਾਰੇ ਦਰਸ਼ਕਾਂ ਨਾਲ ਮੁਲਾਕਾਤ ਕੀਤੀ ਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਪ੍ਰਰਾਪਤ ਕੀਤਾ।

ਪੰਜਾਬੀ ਜਾਗਰਣ 6 May 2024 6:07 pm

ਕਾਮਰੇਡ ਅਤੁਲ ਕੁਮਾਰ ਦੀ ਯਾਦ 'ਚ ਸ਼ੋਕ ਸਭਾ ਕਰਵਾਈ

ਬੀਤੇ ਦਿਨੀਂ ਗੰਭੀਰ ਬਿਮਾਰੀ ਤੋਂ ਪੀੜਤ ਸੀਪੀਆਈ ਦੇ ਕੌਮੀ ਸਕੱਤਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਇਸ ਫ਼ਾਨੀ ਦੁਨੀਆ ਤੋਂ ਰੁਕਸਤ ਹੋ ਗਏ। ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਯਾਦ ਵਿੱਚ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸ਼ੋਕ ਸਭਾ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਪੰਜਾਬੀ ਜਾਗਰਣ 6 May 2024 6:06 pm

ਨਰੇਲਾ ਸਨਅਤੀ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ

ਪੱਤਰ ਪ੍ਰੇਰਕ ਨਵੀਂ ਦਿੱਲੀ, 6 ਜੂਨ ਇੱਥੇ ਪਲਾਸਟਿਕ ਦੇ ਕੱਚੇ ਮਾਲ ਦੇ ਨਿਰਮਾਣ ਯੂਨਿਟ ਵਿੱਚ ਅੱਜ ਅੱਗ ਲੱਗ ਗਈ ਪਰ ਘਟਨਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਅਨੁਸਾਰ ਬਾਹਰੀ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ਵਿੱਚ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਬਾਰੇ ਸਵੇਰੇ 8.26 ਵਜੇ ਪਤਾ [...] The post ਨਰੇਲਾ ਸਨਅਤੀ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:56 pm

ਤੁੰਗਵਾਲੀ ਨੇ ਜੀਤਮਹਿੰਦਰ ਸਿੱਧੂ ਦੇ ਹੱਕ 'ਚ ਭਖਾਈ ਚੋਣ ਮੁਹਿੰਮ

ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਉਨ੍ਹਾਂ ਬਠਿੰਡਾ ਦਿਹਾਤੀ ਹਲਕੇ ਅੰਦਰ ਇਕ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਪੰਜਾਬੀ ਜਾਗਰਣ 6 May 2024 5:51 pm

ਕੈਨੇਡਾ ਵਿੱਚ ਕਤਲ ਹੋਏ ਨੌਜਵਾਨ ਦਾ ਸਸਕਾਰ

ਪੱਤਰ ਪ੍ਰੇਰਕ ਅਮਰਗੜ੍ਹ, 6 ਮਈ ਪਿੰਡ ਤੋਲੇਵਾਲ ਦੇ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਲਾਸ਼ ਕਰੀਬ ਦੋ ਹਫਤੇ ਮਗਰੋਂ ਅੱਜ ਪਿੰਡ ਪਹੁੰਚ ਗਈ। ਪੁੱਤਰ ਦੀ ਲਾਸ਼ ਵੇਖ ਕੇ ਮਾਤਾ ਬੀਰਪਾਲ ਕੌਰ ਤੇ ਪਿਤਾ ਗੁਰਪ੍ਰੀਤ ਸਿੰਘ ਦਾ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਸੋਹੀ 2018 ਵਿੱਚ ਕੈਨੇਡਾ ਗਿਆ ਸੀ। ਉਸ ਦਾ ਪਿਛਲੇ ਦਿਨੀਂ ਕੈਨੇਡਾ [...] The post ਕੈਨੇਡਾ ਵਿੱਚ ਕਤਲ ਹੋਏ ਨੌਜਵਾਨ ਦਾ ਸਸਕਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 6 May 2024 5:49 pm

ਦਸਮੇਸ਼ ਸਕੂਲ 'ਚ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਪਿੰਡ ਮੂਸਾ ਦੀ ਸੱਥ ਵਿੱਚ ਦਸਮੇਸ਼ ਅਕੈਡਮੀ ਮੂਸਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਦਿਆਰਥੀਆਂ ਨੇ ਬੋਰਡ ਦੀਆਂ ਪ੍ਰਰੀਖਿਆਵਾਂ ਵਿੱਚ ਵੱਡੇ ਮਾਅਰਕੇ ਮਾਰੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪਿੰਡ ਮੂਸਾ ਦੇ ਮੋਹਤਬਰ ਸੱਜਣਾਂ ਅਤੇ ਦਸਮੇਸ਼ ਅਕੈਡਮੀ ਮੂਸਾ ਦੇ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।

ਪੰਜਾਬੀ ਜਾਗਰਣ 6 May 2024 5:45 pm