ਕਹਿਣ ਨੂੰ ਤਾਂ ਇਕ ਸਾਲ ਹੀ ਬਦਲਿਆ ਹੈ ਪਰ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਦੀ ਉਥਲ-ਪੁਥਲ ਮਚਾਈ ਹੈ, ਉਸ ਤੋਂ ਲੱਗਦਾ ਹੈ ਕਿ ਜਿਵੇਂ ਇਕ ਯੁੱਗ ਹੀ ਬਦਲ ਗਿਆ ਹੈ। ਨਵੇਂ ਸਾਲ ਦੀ ਸ਼ੁਰੂਆਤ ’ਚ ਹੀ ਉਨ੍ਹਾਂ ਨੇ ਵੈਨੇਜ਼ੁਏਲਾ ’ਤੇ ਹਮਲਾ ਕਰ ਦਿੱਤਾ। ਅਮਰੀਕਾ ਇਸ ਸਾਲ ਆਪਣੀ ਸਥਾਪਨਾ ਦੀ 250ਵੀਂ ਜਯੰਤੀ ਮਨਾਏਗਾ ਪਰ ਦੁਨੀਆ ਦੇ ਸਭ ਤੋਂ ਉਦਾਰ, ਸੰਤੁਲਿਤ ਅਤੇ ਸਥਿਰ ਲੋਕਤੰਤਰ ਦੇ ਬਾਨੀਆਂ ਨੇ ਕੀ ਕਦੇ ਸੋਚਿਆ ਹੋਵੇਗਾ
ਕਿੱਥੋਂ ਭੇਤ ਪਾਈਏ ਵਿਦਵਾਨ ਬੰਦਿਆਂ ਦਾ
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਸਨ। ਮੇਰੇ ਕਿਸੇ ਸ਼ੁਭ ਚਿੰਤਕ ਨੇ ਉਨ੍ਹਾਂ ਕੋਲ ਮੇਰਾ ਜ਼ਿਕਰ ਕੀਤਾ ਤਾਂ ਵੀਸੀ ਸਾਹਿਬ ਕਹਿੰਦੇ ਕਿ ਉਸ ਦੀ ਕਿਤਾਬ ‘ਜੱਜ ਦਾ ਅਰਦਲੀ’ ਮੈਂ ਪੜ੍ਹੀ ਹੋਈ ਏ, ਕਿਸੇ ਵੇਲੇ ਮਿਲ ਜਾਣ ਤਾਂ ਚੰਗਾ ਲੱਗੇਗਾ। ਮੇਰੇ ਉਸ ਸ਼ੁਭ ਚਿੰਤਕ ਨੇ ਮੈਨੂੰ ਆਖਿਆ ਕਿ ਵੀਸੀ ਨੂੰ ਜ਼ਰੂਰ ਮਿਲਣਾ, ਬੜੇ ਪਿਆਰੇ ਇਨਸਾਨ ਨੇ, ਖੁੱਲ੍ਹੇ ਖੁਲਾਸੇ ਸ਼ੁੱਧ ਮਝੈਲ ਭਾਊ ਨੇ।
ਮਹਾਨ ਪਰਿਵਰਤਨ: ਜਨਤਾ ਨਾਲ ਇੱਕ ਸਿਆਸਤਦਾਨ ਦੇ ਰਿਸ਼ਤੇ ਦੀ ਸਥਿਤੀ –ਸਤਨਾਮ ਸਿੰਘ ਚਾਹਲ
ਕੁਦਰਤ ਵਿੱਚ ਇੱਕ ਦਿਲਚਸਪ ਜੀਵ ਮੌਜੂਦ ਹੈ ਜਿਸਨੂੰ ਸਿਆਸਤਦਾਨ ਕਿਹਾ ਜਾਂਦਾ ਹੈ, ਜਿਸਦਾ ਵਿਵਹਾਰ ਇੱਕ ਸਧਾਰਨ ਸਥਿਤੀ ਦੇ ਅਧਾਰ ਤੇ The post ਮਹਾਨ ਪਰਿਵਰਤਨ: ਜਨਤਾ ਨਾਲ ਇੱਕ ਸਿਆਸਤਦਾਨ ਦੇ ਰਿਸ਼ਤੇ ਦੀ ਸਥਿਤੀ – ਸਤਨਾਮ ਸਿੰਘ ਚਾਹਲ appeared first on Punjab New USA .
ਨਾਪਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਚੱਲ ਰਹੇ ਵਿਵਾਦ ‘ਤੇ ਵਿਸ਼ਵ ਸਿੱਖ ਸੰਗਤ ਦੀ ਡੂੰਘੀ ਭਾਵਨਾਤਮਕ ਪੀੜਾ
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਚੱਲ ਰਹੇ ਵਿਵਾਦ ‘ਤੇ ਵਿਸ਼ਵ ਸਿੱਖ ਸੰਗਤ ਦੀ ਡੂੰਘੀ The post ਨਾਪਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਚੱਲ ਰਹੇ ਵਿਵਾਦ ‘ਤੇ ਵਿਸ਼ਵ ਸਿੱਖ ਸੰਗਤ ਦੀ ਡੂੰਘੀ ਭਾਵਨਾਤਮਕ ਪੀੜਾ appeared first on Punjab New USA .
ਮੰਡੀ ’ਚ ਦੇਹ ਵਪਾਰ, ਚੋਰਾਂ, ਲੁਟੇਰਿਆਂ ਤੇ ਨਸ਼ਾ ਤਸਕਰਾਂ ਦੀ ਭਰਮਾਰ
ਮੰਡੀ ’ਚ ਦੇਹ ਵਪਾਰ, ਚੋਰੀ, ਲੁਟੇਰਿਆ ਤੇ ਨਸ਼ਾ ਤਸਕਰਾਂ ਦੀ ਭਰਮਾਰ
ਈ-ਚਾਲਾਨ ਦੇ ਭੁਗਤਾਨ ਲਈ ਲਿੰਕ ’ਤੇ ਕਲਿੱਕ ਕੀਤਾ ਤਾਂ ਖਾਤੇ ’ਚੋਂ ਨਿਕਲੇ ਤਿੰਨ ਲੱਖ ਰੁਪਏ
ਈ-ਚਾਲਾਨ ਦੀ ਭੁਗਤਾਨ ਲਈ ਲਿੰਕ ’ਤੇ ਕਲਿੱਕ ਕੀਤਾ, ਖਾਤੇ ’ਚੋਂ ਨਿਕਲੇ ਤਿੰਨ ਲੱਖ ਰੁਪਏ
ਸੰਧੂ ਦੇ ਵਿਧਾਇਕ ਬਣਦਿਆਂ ਹੀ ਚੱਲਣ ਲੱਗੀ ਵਿਕਾਸ ਦੀ ਲਹਿਰ : ਲਾਲੀ
ਹਰਮੀਤ ਸਿੰਘ ਸੰਧੂ ਦੇ ਵਿਧਾਇਕ ਬਣਦਿਆਂ ਹੀ ਚੱਲਣ ਲੱਗੀ ਵਿਕਾਸ ਦੀ ਲਹਿਰ- ਲਾਲੀ
ਕਿਸਾਨੀ ਤੇ ਸਮਾਜਿਕ ਮੁੱਦਿਆਂ ’ਤੇ ਕਈ ਮਤੇ ਪਾਸ
ਕਿਸਾਨੀ ਤੇ ਸਮਾਜਿਕ ਮੁੱਦਿਆਂ ਤੇ ਕਿਸਾਨਾਂ ਵੱਲੋਂ ਮੀਟਿੰਗ ’ਚ ਕਈ ਮਤੇ ਪਾਸ
ਸੀਤ ਲਹਿਰ ਨੇ ਕੀਤਾ ਨੱਕ ’ਚ ਦਮ, ਕੰਮ-ਕਾਰ ਛੱਡ ਕੇ ਅੱਗ ਸੇਕਣ ’ਚ ਲੱਗੇ ਲੋਕ
ਸੀਤ ਲਹਿਰ ਨੇ ਕੀਤਾ ਨੱਕ ’ਚ ਦਮ, ਕੰਮ ਕਾਰ ਛੱਡ ਕੇ ਅੱਗ ਸੇਕਣ ’ਚ ਲੱਗੇ ਲੋਕ
ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ ਨਾਲ ਗਮਗੀਨ ਹੋਇਆ ਜੰਡਿਆਲਾ ਰੋਡ
ਪਤੀ, ਪਤਨੀ ਦੀ ਇਕੱਠਿਆਂ ਹੋਈ ਮੌਤ ਨਾਲ ਗਮਗੀਨ ਹੋਇਆ ਜੰਡਿਆਲਾ ਰੋਡ
ਬੀਬੀ ਕਾਕੜ ਨੇ ਲੋੜਵੰਦ ਪਰਿਵਾਰ ਦੇ ਸਪੁਰਦ ਕੀਤਾ ਘਰ
ਬੀਬੀ ਕਾਕੜ ਨੇ ਲੋੜਵੰਦ ਪਰਿਵਾਰ ਦੇ ਸਪੁਰਦ ਕੀਤਾ ਘਰ
ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਸੁਰੱਖਿਆ ਕਵਰ : ਹਰਮੀਤ ਸੰਧੂ
ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਸੁਰੱਖਿਆ ਕਵਰ- ਹਰਮੀਤ ਸੰਧੂ
ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣ ਦਾ ਫੈਸਲਾ ਸ਼ਲਾਘਾਯੋਗ : ਰਿਤਿਕ ਅਰੋੜਾ
ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣ ਦਾ ਫੈਸਲਾ ਸ਼ਲਾਘਾਯੋਗ- ਰਿਤਿਕ ਅਰੋੜਾ
Delhi Weather: ਦਿੱਲੀ ਵਿੱਚ ਕੜਾਕੇ ਦੀ ਠੰਢ ਨੇ ਤਬਾਹੀ ਮਚਾਈ... IMD ਨੇ ਜਾਰੀ ਕੀਤਾ ਯੈਲੋ ਅਲਰਟ
ਰਾਜਧਾਨੀ ਵਿੱਚ ਮੰਗਲਵਾਰ ਤੋਂ ਹੀ ਭਾਰੀ ਠੰਢ ਪੈ ਰਹੀ ਹੈ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਹੋਰ ਡਿੱਗ ਗਿਆ, ਜਿਸ ਨਾਲ ਸਵੇਰ ਹੋਰ ਵੀ ਠੰਢੀ ਹੋ ਗਈ। ਦਿਨ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਸੀ। ਅਗਲੇ ਕੁਝ ਦਿਨਾਂ ਲਈ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ। ਸ਼ੁੱਕਰਵਾਰ ਸਵੇਰੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਸੰਘਣੀ ਧੁੰਦ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਨੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਬੰਗਲਾਦੇਸ਼ ਨੇ ਭਾਰਤ 'ਚ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ, ਅਮਰੀਕਾ ਨੂੰ ਕੀਤੀ ਅਪੀਲ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ, ਨਵੀਂ ਦਿੱਲੀ ਸਮੇਤ ਭਾਰਤ ਵਿੱਚ ਆਪਣੇ ਮੁੱਖ ਮਿਸ਼ਨਾਂ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਲਈ ਕਿਹਾ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ. ਤੌਹੀਦ ਹੁਸੈਨ ਨੇ ਆਪਣੇ ਦਫ਼ਤਰ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਕਿ ਬੰਗਲਾਦੇਸ਼ ਨੇ ਵੀ ਸੰਯੁਕਤ ਰਾਜ ਅਮਰੀਕਾ ਦੁਆਰਾ ਹਾਲ ਹੀ ਵਿੱਚ ਲਗਾਈ ਗਈ ਵੀਜ਼ਾ ਬਾਂਡ ਦੀ ਜ਼ਰੂਰਤ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
UP Police Bharti: ਹੋਮ ਗਾਰਡ ਭਰਤੀ ਲਈ ਉਮਰ ਸੀਮਾ 'ਚ ਵੱਡਾ ਬਦਲਾਅ, ਪੁਰਸ਼ਾਂ ਤੇ ਔਰਤਾਂ ਦੋਵਾਂ ਲਈ ਛੋਟ
ਹੋਮ ਗਾਰਡਾਂ ਨੂੰ 2025 ਵਿੱਚ ਕਾਂਸਟੇਬਲ ਸਿਵਲ ਪੁਲਿਸ ਅਤੇ ਬਰਾਬਰ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਵਿੱਚ ਤਿੰਨ ਸਾਲ ਦੀ ਉਮਰ ਦੀ ਛੋਟ ਵੀ ਮਿਲੇਗੀ। ਹੋਮ ਗਾਰਡ ਮਹਿਲਾ ਅਤੇ ਪੁਰਸ਼ ਸ਼੍ਰੇਣੀਆਂ ਵਿੱਚ ਉਮੀਦਵਾਰਾਂ ਲਈ ਉਮਰ ਸੀਮਾ ਹੁਣ 25 ਦੀ ਬਜਾਏ 28 ਸਾਲ ਹੋਵੇਗੀ।
ਪਹਿਲਾਂ ਗੋਲੀ ਮਾਰੋ, ਬਾਅਦ ਵਿੱਚ ਸਵਾਲ ਪੁੱਛੋ, ਡੈਨਮਾਰਕ ਨੇ ਗ੍ਰੀਨਲੈਂਡ ਹਮਲੇ ਬਾਰੇ ਅਮਰੀਕਾ ਨੂੰ ਦਿੱਤੀ ਚੇਤਾਵਨੀ
ਡੈਨਿਸ਼ ਰੱਖਿਆ ਮੰਤਰਾਲੇ ਨੇ ਕਿਹਾ ਕਿ ਜੇਕਰ ਅਮਰੀਕਾ ਗ੍ਰੀਨਲੈਂਡ 'ਤੇ ਹਮਲਾ ਕਰਦਾ ਹੈ, ਤਾਂ ਸੈਨਿਕ ਪਹਿਲਾਂ ਗੋਲੀਬਾਰੀ ਕਰਨਗੇ ਅਤੇ ਬਾਅਦ ਵਿੱਚ ਸਵਾਲ ਪੁੱਛਣਗੇ। ਉਨ੍ਹਾਂ ਕਿਹਾ ਕਿ ਇਹ 1952 ਦੇ ਆਰਮੀ ਰੂਲਜ਼ ਆਫ਼ ਐਂਗੇਜਮੈਂਟ ਦੇ ਅਨੁਸਾਰ ਹੈ, ਜਿਸ ਵਿੱਚ ਸੈਨਿਕਾਂ ਨੂੰ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਉਡੀਕ ਕੀਤੇ ਬਿਨਾਂ ਹਮਲਾਵਰਾਂ 'ਤੇ ਹਮਲਾ ਕਰਨ ਦੀ ਲੋੜ ਹੁੰਦੀ ਹੈ।
ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ
ਕਿਹਾ: ਆਤਿਸ਼ੀ ਦੀ ਮੈਂਬਰਸ਼ਿਪ ਹੋਵੇ ਰੱਦ ਅੰਮ੍ਰਿਤਸਰ, 8 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ […] The post ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ appeared first on Punjab Mail Usa .
ਸਿੱਖ ਗੁਰੂ ਸਾਹਿਬਾਨ ਬਾਰੇ ਮਾੜੀ ਭਾਸ਼ਾ ਬਰਦਾਸ਼ਤਯੋਗ ਨਹੀਂ, ਮੁਆਫੀ ਮੰਗੇ ਆਤਿਸ਼ੀ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਵੱਲੋਂ ਵਿਧਾਨ ਸਭਾ ਵਿਚ ਸਿੱਖ ਗੁਰੂਆਂ ਬਾਰੇ ਕੀਤੀ ਗਈ ਕਥਿਤ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਇਸ ਟਿੱਪਣੀ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ […] The post ਸਿੱਖ ਗੁਰੂ ਸਾਹਿਬਾਨ ਬਾਰੇ ਮਾੜੀ ਭਾਸ਼ਾ ਬਰਦਾਸ਼ਤਯੋਗ ਨਹੀਂ, ਮੁਆਫੀ ਮੰਗੇ ਆਤਿਸ਼ੀ : ਗਿਆਨੀ ਹਰਪ੍ਰੀਤ ਸਿੰਘ appeared first on Punjab Mail Usa .
ਨਗਰ ਨਿਗਮ ਨੇ ਸੰਤ ਨਗਰ ’ਚ ਸੀਲ ਕੀਤੀ ਨਾਜਾਇਜ਼ ਇਮਾਰਤ
ਸੰਤ ਨਗਰ ਦੀ ਨਾਜਾਇਜ਼ ਇਮਾਰਤ ਨੂੰ ਨਿਗਮ ਵੱਲੋਂ ਸੀਲ, ਡੀਸੀ ਨੂੰ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ
ਪੰਜਾਬ ਕੈਬਨਿਟ ‘ਚ ਫੇਰਬਦਲ; ਮੰਤਰੀਆਂ ਦੇ ਵਿਭਾਗ ਬਦਲੇ
ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ ਹੋਇਆ ਹੈ। ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਇਕ ਹੋਰ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਰੋੜਾ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਰਵਜੋਤ ਸਿੰਘ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਉਨ੍ਹਾਂ ਨੂੰ ਐੱਨ.ਆਰ.ਆਈ. ਵਿਭਾਗ ਦਿੱਤਾ ਗਿਆ ਹੈ। The post ਪੰਜਾਬ ਕੈਬਨਿਟ ‘ਚ ਫੇਰਬਦਲ; ਮੰਤਰੀਆਂ ਦੇ ਵਿਭਾਗ ਬਦਲੇ appeared first on Punjab Mail Usa .
ਪ੍ਰਿੰਸ ਹੈਰੀ ਨੇ ਯੂ.ਕੇ. ‘ਚ ਜਿੱਤਿਆ ਹਥਿਆਰਬੰਦ ਪੁਲਿਸ ਸੁਰੱਖਿਆ ਦੇ ਅਧਿਕਾਰ ਦਾ ਕੇਸ
ਲੰਡਨ, 8 ਜਨਵਰੀ (ਪੰਜਾਬ ਮੇਲ)- ਸ਼ਾਹੀ ਪਰਿਵਾਰ ਨਾਲ ਅਣਬਣ ਤੋਂ ਬਾਅਦ ਅਮਰੀਕਾ ‘ਚ ਠਹਿਰ ਰੱਖਣ ਵਾਲੇ ਮਹਾਰਾਜਾ ਚਾਰਲਸ ਤੀਜੇ ਤੇ ਰਾਜਕੁਮਾਰੀ ਡਾਇਨਾ ਦੇ ਬੇਟੇ ਡਿਊਕ ਆਫ ਸੁਸੇਕਸ ਨੇ ਯੂ.ਕੇ. ‘ਚ ਸਵੈਚਾਲਕ ਹਥਿਆਰਬੰਦ ਪੁਲਿਸ ਸੁਰੱਖਿਆ ਦਾ ਅਧਿਕਾਰ ਜਿੱਤਿਆ ਹੈ। ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਵਜੋਂ ਫਾਰਗ ਹੋਣ ਤੋਂ ਬਾਅਦ ਜਦੋਂ ਰਾਜਕੁਮਾਰ ਹੈਰੀ ਦੀਆਂ ਸ਼ਾਹੀ ਜ਼ਿੰਮੇਵਾਰੀਆਂ ਖ਼ਤਮ […] The post ਪ੍ਰਿੰਸ ਹੈਰੀ ਨੇ ਯੂ.ਕੇ. ‘ਚ ਜਿੱਤਿਆ ਹਥਿਆਰਬੰਦ ਪੁਲਿਸ ਸੁਰੱਖਿਆ ਦੇ ਅਧਿਕਾਰ ਦਾ ਕੇਸ appeared first on Punjab Mail Usa .
ਕਾਜ਼ੀ ਮੰਡੀ ਦੇ ਧਾਣਕੀਆ ਮੁਹੱਲੇ ’ਚ ਪੁਲਿਸ ਦੀ ਛਾਪੇਮਾਰੀ, ਦੋ ਗ੍ਰਿਫ਼ਤਾਰ
ਕਾਜ਼ੀ ਮੰਡੀ ਦੇ ਧਾਣਕੀਆ ਮੁਹੱਲੇ ’ਚ ਪੁਲਿਸ ਦੀ ਛਾਪੇਮਾਰੀ, ਦੋ ਗ੍ਰਿਫ਼ਤਾਰ
ਬੰਦ ਕਮਰੇ ’ਚ ਭਾਜਪਾ ਦੇ ਦੋ ਸਾਬਕਾ ਵਿਧਾਇਕਾਂ ’ਚ ਖੜ੍ਹੀ, ਚੜ੍ਹਿਆ ਸਿਆਸੀ ਪਾਰਾ
ਜਾਸ, ਜਲੰਧਰ : ਸ਼ਹਿਰ
ਪੰਜਾਬ ’ਚ ਭਾਜਪਾ ਤੇਜ਼ੀ ਨਾਲ ਮਜ਼ਬੂਤ ਹੋ ਰਹੀ : ਠਾਕੁਰ
ਲੋਕ ਵੱਡੀ ਗਿਣਤੀ ’ਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ : ਪ੍ਰਦੀਪ ਠਾਕੁਰ
'ਇਹ ਮਾਮਲਾ ਹਮੇਸ਼ਾ ਤੇਲ ਬਾਰੇ ਸੀ,' ਵੈਨੇਜ਼ੁਏਲਾ ਦੇ ਅੰਤਰਿਮ ਉਪ-ਰਾਸ਼ਟਰਪਤੀ ਨੇ ਅਮਰੀਕਾ ਦਾ ਕੀਤਾ ਪਰਦਾਫਾਸ਼
ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ, ਡੈਲਸੀ ਰੌਡਰਿਗਜ਼ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਅਮਰੀਕਾ ਦੇ ਦੋਸ਼ ਝੂਠੇ ਹਨ ਅਤੇ ਬਾਹਰੀ ਦਬਾਅ ਪਿੱਛੇ ਅਸਲ ਕਾਰਨ ਊਰਜਾ ਲਾਲਚ ਹੈ।
ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਮਿਹਨਤ ਕਰੇ : ਨੰਗਲ
ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੀ ਮੀਟਿੰਗ ਆਯੋਜਿਤ
VHT: ਸੂਰਿਆਕੁਮਾਰ ਤੇ ਅਭਿਸ਼ੇਕ ਅਸਫਲ, ਧਰੁਵ ਜੁਰੇਲ ਦੇ ਸੈਂਕੜੇ ਨੇ ਉੱਤਰ ਪ੍ਰਦੇਸ਼ ਨੂੰ ਦਿਵਾਈ ਲਗਾਤਾਰ ਸੱਤਵੀਂ ਜਿੱਤ
ਵਿਜੇ ਹਜ਼ਾਰੇ ਟਰਾਫੀ ਵਿੱਚ, ਉੱਤਰ ਪ੍ਰਦੇਸ਼ ਨੇ ਵੀਰਵਾਰ ਨੂੰ ਟੂਰਨਾਮੈਂਟ ਦੀ ਆਪਣੀ ਲਗਾਤਾਰ ਸੱਤਵੀਂ ਜਿੱਤ ਦਰਜ ਕੀਤੀ, ਭਾਰਤੀ ਬੱਲੇਬਾਜ਼ ਧਰੁਵ ਜੁਰੇਲ ਦੇ ਸੈਂਕੜੇ ਦੀ ਬਦੌਲਤ ਆਪਣੇ ਆਖਰੀ ਗਰੁੱਪ ਮੈਚ ਵਿੱਚ ਬੰਗਾਲ ਨੂੰ ਪੰਜ ਵਿਕਟਾਂ ਨਾਲ ਹਰਾਇਆ। ਇਹ ਜੁਰੇਲ ਦਾ ਟੂਰਨਾਮੈਂਟ ਦਾ ਦੂਜਾ ਸੈਂਕੜਾ ਸੀ। ਉੱਤਰ ਪ੍ਰਦੇਸ਼ ਪਹਿਲਾਂ ਹੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ।
ਝਪਟਮਾਰਾਂ ਨੇ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ
ਝਪਟਮਾਰਾਂ ਨੇ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ
ਚੋਰੀ ਮਗਰੋਂ ਮਕਾਨ ਮਾਲਕਾਂ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼, ਤਿੰਨ ਜਣਿਆਂ ਨੂੰ ਸਜ਼ਾ
ਚੋਰੀ ਮਗਰੋਂ ਮਕਾਨ ਮਾਲਕਾਂ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼, ਤਿੰਨ ਮੁਲਜ਼ਮਾਂ ਨੂੰ ਸਜ਼ਾ
ਟਰੱਕ-ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਜ਼ਖਮੀ
ਟਰੱਕ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ
ਪੁਰਾਣੀ ਮਸ਼ੀਨ ਨਾਲ ਹੁੰਦੀ ਰਹੀ ਪਾਣੀ ਦੀ ਜਾਂਚ, ਐਮਰਜੈਂਸੀ ਕਿੱਟ ਦੀ ਵੀ ਥੋੜ
ਕਈ ਸਾਲਾਂ ਤੱਕ ਪੁਰਾਣੀ ਮਸ਼ੀਨ ਨਾਲ ਹੁੰਦੀ ਰਹੀ ਪਾਣੀ ਦੀ ਜਾਂਚ, ਐਮਰਜੈਂਸੀ ਕਿੱਟ ਦਾ ਵੀ ਨਹੀਂ ਸੀ ਇੰਤਜ਼ਾਮ
ਘਰ ’ਚੋਂ ਸਿਲੰਡਰ ਚੋਰੀ, ਸੀਸੀਟੀਵੀ ’ਚ ਕੈਦ ਹੋਇਆ ਚੋਰ
ਘਰ ਦਾ ਗੇਟ ਟੱਪ ਕੇ ਸਿਲੰਡਰ ਚੋਰੀ, ਸੀਸੀਟੀਵੀ ਵਿੱਚ ਕੈਦ ਹੋਇਆ ਚੋਰ
ਐਕਸਪ੍ਰੈਸ ਵੇਅ ਦੇ ਵਿਰੋਧ ’ਚ ਧਰਨਾ ਤੀਜੇ ਦਿਨ ਵੀ ਜਾਰੀ
ਐਕਸਪ੍ਰੈਸ ਵੇਅ ਦਾ ਕੰਮ ਰੋਕ ਕੇ ਰੋਡ ਸੰਘਰਸ਼ ਕਮੇਟੀ ਵੱਲੋਂ ਪਿੰਡ ਟਿੱਬਾ ਵਿਖੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵੀ ਜਾਰੀ
ਵੈਨੇਜ਼ੁਏਲਾ 'ਤੇ ਅਚਾਨਕ ਹਮਲੇ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੇਸ਼ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ। ਇਸ ਕੋਸ਼ਿਸ਼ ਵਿੱਚ, ਉਹ ਫੌਜੀ ਖਰਚ ਵਿੱਚ 600 ਬਿਲੀਅਨ ਡਾਲਰ ਦਾ ਮਹੱਤਵਪੂਰਨ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ 2027 ਲਈ 1500 ਬਿਲੀਅਨ ਡਾਲਰ ਦਾ ਰੱਖਿਆ ਬਜਟ ਪ੍ਰਸਤਾਵਿਤ ਕੀਤਾ ਹੈ।
ਸੰਘਣੀ ਧੁੰਦ ਕਾਰਨ ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਲੇਟ
ਕੋਹਰੇ ਕਾਰਨ ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਲੇਟ, ਯਾਤਰੀ ਪ੍ਰੇਸ਼ਾਨ
ਵਿਕਰਮ ਸਿੰਘ ਚੀਮਾ ਨਾਲ ਰਣਜੀਤ ਸਿੰਘ ਗਿੱਲ ਕਰਨਗੇ ਮੁਲਾਕਾਤ
ਵਿਕਰਮ ਸਿੰਘ ਚੀਮਾ ਨਾਲ ਰਣਜੀਤ ਸਿੰਘ ਗਿੱਲ ਕਰਨਗੇ ਮੁਲਾਕਾਤ
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਆਸਟ੍ਰੇਲੀਆ ਵਿੱਚ 1-4 ਨਾਲ ਐਸ਼ੇਜ਼ ਸੀਰੀਜ਼ ਦੀ ਕਰਾਰੀ ਹਾਰ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਅਤੇ ਪ੍ਰਬੰਧਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ। ਈਸੀਬੀ ਦੇ ਮੁੱਖ ਕਾਰਜਕਾਰੀ ਰਿਚਰਡ ਗੋਲਡ ਨੇ ਆਉਣ ਵਾਲੇ ਮਹੀਨਿਆਂ ਵਿੱਚ ਜ਼ਰੂਰੀ ਬਦਲਾਅ ਲਾਗੂ ਕਰਨ ਦਾ ਵਾਅਦਾ ਕੀਤਾ ਹੈ।
ਸਾਹਿਤ ਜਗਤ ਦਾ ਧਰੂ ਤਾਰਾ ਗਿਆਨ ਰੰਜਨ ਸਦਾ ਜ਼ਿੰਦਾ ਰਹੇਗਾ: ਪਲਸ ਮੰਚ
ਸਾਹਿਤ ਜਗਤ ਦਾ ਧਰੂ ਤਾਰਾ ਗਿਆਨ ਰੰਜਨ
ਪੁਲਿਸ ਹੈਡਕੁਆਟਰ ਦੇ ਬਾਹਰ ਇੰਮੀਗ੍ਰੇਸ਼ਨ ਕੰਪਨੀਆਂ ਚਲਾਉਣ ਵਾਲੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ
ਪੁਲਿਸ ਹੈਡਕੁਆਟਰ ਦੇ ਬਾਹਰ ਇਮੀਗ੍ਰੇਸ਼ਨ ਕੰਪਨੀਆਂ ਚਲਾਉਣ ਵਾਲੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ
ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਾ ਕਾਬੂ
2000 ਰੁਪਏ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਨੌਵੇਂ ਪਾਤਸ਼ਾਹ ਬਾਰੇ ਆਤਿਸ਼ੀ ਦੀ ਟਿੱਪਣੀ ਨਿੰਦਣਯੋਗ : ਕੁਲਦੀਪ ਸਿੰਘ
ਗੁਰੂ ਤੇਗ ਬਹਾਦਰ ਜੀ ਬਾਰੇ ਆਪ ਆਗੂ ਆਤਿਸ਼ੀ ਦੀ ਟਿੱਪਣੀ ਨਿੰਦਣਯੋਗ : ਕੁਲਦੀਪ ਸਿੰਘ
ਜਲੰਧਰ ’ਚ ਹਥਿਆਰਾਂ, ਜਲੂਸਾਂ ਤੇ ਹੋਟਲਾਂ 'ਤੇ ਸਖ਼ਤ ਪਾਬੰਦੀਆਂ
ਜਲੰਧਰ ’ਚ ਹਥਿਆਰਾਂ, ਜਲੂਸਾਂ ਤੇ ਹੋਟਲਾਂ 'ਤੇ ਸਖ਼ਤ ਪਾਬੰਦੀਆਂ
ਸੰਵੇਦਨਸ਼ੀਲ ਮਾਮਲੇ ’ਚ ਕੀਤੀ ਕਾਰਵਾਈ ਸ਼ਲਾਘਾਯੋਗ : ਸਰਬਜੀਤ
ਨਿਰਪੱਖਤਾ ਨਾਲ ਕੀਤੀ ਗਈ ਕਾਰਵਾਈ ਸ਼ਲਾਂਘਾਯੋਗ : ਸਰਬਜੀਤ ਰਾਜ
ਸੀਵਰੇਜ ਦੇ ਪਾਣੀ ਕਾਰਨ ਸੜਕ ਤੋਂ ਲੰਘਣਾ ਔਖਾ
ਸ੍ਰੀ ਕ੍ਰਿਸ਼ਨਾ ਗਊਸ਼ਾਲਾ ਲਾਗੇ ਪਾਣੀ ਵਾਲੀ ਮੋਟਰ ਕੋਲ ਸੀਵਰੇਜ ਜਾਮ ਹੋਣ ਕਾਰਨ ਸੜਕ ’ਤੇ ਖੜ੍ਹ ਰਿਹਾ ਸੀਵਰੇਜ ਦਾ ਗੰਦਾ ਪਾਣੀ
ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ
ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂਬਰੂ ਸਮਾਗਮ ਕਰਵਾਇਆ
ਰਾਸ਼ਟਰਪਤੀ ਦ੍ਰੌਪਦੀ ਮੁਰਮੂ 16 ਨੂੰ ਆਉਣਗੇ ਜਲੰਧਰ
ਐੱਨਆਈਟੀ ਜਲੰਧਰ ਦਾ 21ਵਾਂ ਕੋਨਵੋਕੇਸ਼ਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ
ਸੋਮਨਾਥ ਸਵਾਭਿਮਾਨ ਪਰਵ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ 11 ਜਨਵਰੀ ਨੂੰ ਸੋਮਨਾਥ ਦੀ ਆਪਣੀ ਫੇਰੀ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੰਦਰ ਦੀਆਂ ਆਪਣੀਆਂ ਪਿਛਲੀਆਂ ਫੇਰੀਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਪੰਜਾਬ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਮੁਫ਼ਤ ਇਲਾਜ
ਪੰਜਾਬ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਮੁਫ਼ਤ ਕੈਸ਼ਲੈੱਸ ਇਲਾਜ : ਸੰਦੀਪ, ਲੱਖਾ, ਗੋਰਾ
ਪੂਰੇ ਸ਼ਹਿਰ ’ਚ ਮਸੀਹ ਭਾਈਚਾਰੇ ਕੋਲ ਕਬਰਿਸਤਾਨ ਲਈ ਜਗ੍ਹਾ ਹੀ ਨਹੀਂ
ਕਪੂਰਥਲਾ ਸ਼ਹਿਰ ਦੇ ਮਸੀਹ ਕਬਰਸਤਾਨ ਨੂੰ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਮਸੀਹੀ ਸਮਾਜ ਡੀ.ਸੀ. ਨੂੰ ਮਿਲਿਆ
ਪੰਚਕੂਲਾ ’ਚ ਤੇਂਦੂਏ ਦੀ ਦਹਿਸ਼ਤ, ਕੈਂਟ ਏਰੀਆ ਨੇੜੇ ਕੁੱਤੇ ’ਤੇ ਹਮਲਾ, ਜੰਗਲਾਤ ਵਿਭਾਗ ਅਲਰਟ
ਪੰਚਕੂਲਾ ਵਿੱਚ ਤੇਂਦੂਏ ਦੀ ਦਹਿਸ਼ਤ
ਪਿਛਲੇ 17 ਮਹੀਨਿਆਂ ਤੋਂ, ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ, ਸ਼ੇਖ ਹਸੀਨਾ, ਭਾਰਤ ਵਿੱਚ ਇੱਕ ਅਣਦੱਸੀ ਥਾਂ 'ਤੇ ਹੈ। ਇਸ ਸਮੇਂ ਦੌਰਾਨ, ਉਹ ਚੁੱਪਚਾਪ ਦੇਖ ਰਹੀ ਹੈ ਕਿ ਜਿਸ ਦੇਸ਼ ਦੀ ਉਸਨੇ ਆਰਥਿਕ ਵਿਕਾਸ ਦੇ ਨਵੇਂ ਰਸਤੇ 'ਤੇ ਅਗਵਾਈ ਕੀਤੀ ਸੀ, ਉਹ ਹੌਲੀ-ਹੌਲੀ ਅਰਾਜਕਤਾ ਅਤੇ ਕੱਟੜਤਾ ਦੀ ਲਪੇਟ ਵਿੱਚ ਆ ਰਿਹਾ ਹੈ।
ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਦੀ ਮੌਤ, ਇਕ ਜ਼ਖ਼ਮੀ
ਦੋ ਮੋਟਰਸਾਈਕਲਾਂ ਦੀ ਟੱਕਰ, ਇਕ ਦੀ ਮੌਤ ਇੱਕ ਗੰਭੀਰ ਜ਼ਖਮੀ
69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਬਨਾਰਸ ਨੇ ਜਿੱਤੀ
ਆਰ ਸੀ ਐੱਫ ਵਿਖੇ ਆਯੋਜਿਤ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਨੇ ਜਿੱਤੀ
ਪ੍ਰੋਮੋਸ਼ਨਾਂ ’ਚ ਗੜਬੜੀ ਦੇ ਮਸਲੇ ’ਤੇ ਡੀਟੀਐੱਫ਼ ਦਾ ਵਫ਼ਦ ਡੀਐੱਸਈ ਨੂੰ ਮਿਲਿਆ
ਬੀਤੇ ਕੱਲ ਐਚ. ਟੀ. ਸੀ ਐਚ ਟੀ ਅਧਿਆਪਕਾਂ
ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸੂਤਰਾਂ ਅਨੁਸਾਰ, ਇਸ ਵਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ, ਜਦੋਂ ਕਿ ਡਾ. ਰਵਜੋਤ ਸਿੰਘ ਨੂੰ ਐਨ.ਆਰ.ਆਈ ਵਿਭਾਗ ਦੀ ਵਾਗਡੋਰ ਸੌਂਪੀ ਗਈ ਹੈ।
ਗੁਰਦਾਸ ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਹੋਰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਲੋਕ ਭਵਨ ਵਿਖੇ ਮਿਲੇ। ਦੋਵਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ‘ਤੇ ਚਰਚਾ ਕੀਤੀ, ਜਿਸ ਦਾ ਪੰਜਾਬ ਦੇ ਨੌਜਵਾਨਾਂ ‘ਤੇ ਗੰਭੀਰ ਅਤੇ ਵਿਨਾਸ਼ਕਾਰੀ ਪ੍ਰਭਾਵ ਪੈ ਰਿਹਾ ਹੈ। ਇਸ ਚੁਣੌਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਰਾਜਪਾਲ […] The post ਗੁਰਦਾਸ ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਹੋਰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ appeared first on Daily Post Punjabi .
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਈਸ਼ਵਰ ਨਗਰ ’ਚ ਸ਼ਰਾਬੀ ਨੇ ਕੀਤੀ ਗੁੰਡਾਗਰਦੀ
ਈਸ਼ਵਰ ਨਗਰ ’ਚ ਸ਼ਰਾਬੀ ਨੌਜਵਾਨ ਨੇ ਕੀਤੀ ਗੁੰਡਾਗਰਦੀ
40 ਲੱਖ ਦੀ ਬੈਂਕ ਗਰੰਟੀ ਧੋਖੇ ਨਾਲ ਰਿਲੀਜ਼ ਕਰਵਾਉਣ ਦੀ ਕੀਤੀ ਕੋਸ਼ਿਸ਼
40 ਲੱਖ ਦੀ ਬੈਂਕ ਗਰੰਟੀ ਧੋਖੇ ਨਾਲ ਰਿਲੀਜ਼ ਕਰਵਾਉਣ ਦੀ ਕੀਤੀ ਕੋਸ਼ਿਸ਼
ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ
ਬੀਤੀ ਕੱਲ ਸਰਦੂਲਗੜ੍ਹ ਪੁਲਿਸ ਨੂੰ ਉਸ ਸਮੇਂ
ਮ੍ਰਿਤਕ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਕੱਢਿਆ ਮੋਮਬੱਤੀ ਮਾਰਚ
ਮ੍ਰਿਤਕ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਮੋਮਬੱਤੀ ਮਾਰਚ
ਫਿੱਕੀ ਫਲੋ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਕੀਤਾ ਉਪਰਾਲਾ
ਫਿੱਕੀ ਫਲੋ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਕੀਤਾ ਉਪਰਾਲਾ
ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਹਿਣੋਗ ਨਾ ਦੇਣ ਦੇ ਰੋਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਪਾਰਟੀ ਨਾਲ ਸਬੰਧਤ ਬੀਬੀਆਂ ਦਾ ਪੰਜ ਮੈਂਬਰੀ ਜਥਾ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਚੂੜੀਆਂ ਦੇਣ ਲਈ ਪਹੁੰਚੇ।
ਟਰੈਕਟਰਾਂ ’ਤੇ ਉੱਚੀ ਆਵਾਜ਼ ਵਿੱਚ ਚਲਦੇ ਗੀਤਾਂ ਤੋਂ ਲੋਕ ਪਰੇਸ਼ਾਨ
ਸਥਾਨਕ ਸ਼ਹਿਰ ਤੇ ਇਲਾਕੇ ਦੀਆਂ ਸੜਕਾਂ ਦੇ
ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਆਗੂ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਆਗੂ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ,
ਪ੍ਰੋਮੋਸ਼ਨ ਸੂਚੀਆਂ ’ਚ ਪਾਰਦਰਸ਼ਤਾ ਲਿਆਂਦੀ ਜਾਵੇ : ਭੰਗੂ, ਸੈਣੀ
ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰੋਮੋਸ਼ਨ ਸੂਚੀਆਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ : ਭੰਗੂ, ਸੈਣੀ
ਜੌਹਲ ਫਾਰਮ ’ਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
ਜੋਹਲ ਫਾਰਮ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਲੱਕੜ ਦੇ ਗੁਦਾਮ ’ਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ
ਲੱਕੜ ਦੇ ਗੋਦਾਮ ’ਚ ਲਗੀ ਭਿਆਨਕ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਓਪਨ ਜਿਮ ਦਾ ਵਿਧਾਇਕ ਕੁਲਵੰਤ ਸਿੰਘ ਅਤੇ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਉਦਘਾਟਨ
ਓਪਨ ਜਿਮ ਦਾ ਵਿਧਾਇਕ ਕੁਲਵੰਤ ਸਿੰਘ ਅਤੇ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਉਦਘਾਟਨ
ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਹੋਇਆ ਠੁੱਸ : ਕੁਲਥਮ
ਫਗਵਾੜਾ ਨੂੰ ਜਿਲਾ ਬਣਾਉਣ ਦਾ ਮੱੁਦਾ ਹੋਇਆ ਠੁੱਸ,ਕੁਲਥਮ
5 ਦੁਕਾਨਾਂ ਦੇ ਤਾਲੇ ਤੋੜ ਕੇ ਫਰਾਰ ਹੋ ਰਿਹਾ ਮੁਲਜਮ ਗ੍ਰਿਫਤਾਰ, ਮੁਲਜ਼ਮ ਦੇ ਸਾਥੀ ਹੋਏ ਫਰਾਰ
5 ਦੁਕਾਨਾਂ ਦੇ ਤਾਲੇ ਤੋੜ ਕੇ ਫਰਾਰ ਹੋ ਰਿਹਾ ਮੁਲਜਮ ਗ੍ਰਿਫਤਾਰ, ਮੁਲਜ਼ਮ ਦੇ ਸਾਥੀ ਹੋਏ ਫਰਾਰ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਸਾਬਕਾ IG ਨਾਲ ਠੱਗੀ ਦਾ ਮਾਮਲਾ, 6 ਦੋਸ਼ੀ ਅਦਾਲਤ ‘ਚ ਪੇਸ਼, ਮਹਾਰਾਸ਼ਟਰ ਤੋਂ ਕੀਤੇ ਗਏ ਸਨ ਕਾਬੂ
ਸਾਬਕਾ IG ਅਮਰ ਚਾਹਲ ਨਾਲ ਹੋਈ ਠੱਗੀ ਦੇ ਮਾਮਲੇ ਵਿਚ ਪਟਿਆਲਾ ਵੱਲੋਂ ਸਾਈਬਰ ਕ੍ਰਾਈਮ ਨੇ 6 ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਕੋਰਟ ਨੇ 2 ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ, ਜਦਕਿ ਚਾਰ ਮੁਲਜ਼ਮਾਂ ਨੂੰ ਮੁੜ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਇੱਕ ਮੁਲਜ਼ਮ ਨੂੰ ਬੀਮਾਰੀ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ […] The post ਸਾਬਕਾ IG ਨਾਲ ਠੱਗੀ ਦਾ ਮਾਮਲਾ, 6 ਦੋਸ਼ੀ ਅਦਾਲਤ ‘ਚ ਪੇਸ਼, ਮਹਾਰਾਸ਼ਟਰ ਤੋਂ ਕੀਤੇ ਗਏ ਸਨ ਕਾਬੂ appeared first on Daily Post Punjabi .
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਆਜ਼ਾਦੀ ਘੁਲਟੀਆਂ ਉੱਤਰਾ ਅਧਿਕਾਰੀ ਸੰਸਥਾ ਵੱਲੋਂ ਇਕੱਤਰਤਾ
ਅਜ਼ਾਦੀ ਘੁਲਟੀਆਂ ਉੱਤਰਾਅਧਿਕਾਰੀ ਸੰਸਥਾ
ਮਲਵਈ ਲੋਕ ਵੀ ਕਰਨ ਲੱਗੇ ਠੰਢ ’ਚ ਠਰੂੰ ਠੁਰੂੰ
ਸੀਤ ਲਹਿਰ ਅਤੇ ਡਿੱਗ ਰਹੇ ਤਾਪਮਾਨ ਕਰਕੇ
ਚਾਈਨਾ ਡੋਰ ਸਬੰਧੀ ਪੁਲਿਸ ਦੀ ਸਖ਼ਤੀ, ਦੁਕਾਨਾਂ ਦੀ ਚੈਕਿੰਗ
ਪੁਲਿਸ ਵੱਲੋਂ ਮੁੱਖ ਬਾਜ਼ਾਰ ਵਿਚ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗਚਾਈਨਾ ਡੋਰ ਸਬੰਧੀ ਪੁਲਿਸ ਦੀ ਸਖ਼ਤੀ
2026 ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ 'ਤੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ, ਜੋ 8 ਮਾਰਚ ਤੱਕ ਚੱਲੇਗਾ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।
ਹੁਣ ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰ ਦੀ 4 ਅਦਾਲਤਾਂ ਨੂੰ ਆ ਚੁੱਕੀ ਕਾਲ
ਪੰਜਾਬ ਦੇ ਤਿੰਨ ਅਦਾਲਤੀ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਫਿਰੋਜ਼ਪੁਰ, ਮੋਗਾ ਅਤੇ ਰੋਪੜ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹਾ ਅਦਾਲਤ ਨੂੰ ਵੀ ਧਮਕੀ ਭਰਿਆ ਫੋਨ ਆਇਆ ਹੈ। ਜਿਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੰਜਾਬ ਪੁਲਿਸ ਸੁਪਰਡੈਂਟ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਧਮਕੀ ਜ਼ਿਲ੍ਹਾ ਅਤੇ ਸੈਸ਼ਨ ਜੱਜ, ਡੀਐਲਡੀਏ ਦੇ ਈਮੇਲ […] The post ਹੁਣ ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰ ਦੀ 4 ਅਦਾਲਤਾਂ ਨੂੰ ਆ ਚੁੱਕੀ ਕਾਲ appeared first on Daily Post Punjabi .
ਸਿਵਲ ਸਰਜਨ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ
ਸਿਵਲ ਸਰਜਨ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ
ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਨੂੰ ਹਾਈਕੋਰਟ ’ਚ ਚੁਣੌਤੀ
ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਨੂੰ ਹਾਈਕੋਰਟ ਵਿਚ ਚੁਣੌਤੀ
ਜੈਪੁਰ-ਬੈਂਗਲੁਰੂ ਉਡਾਣ ਦੌਰਾਨ ਬੱਚੇ ਦਾ ਰੁਕਿਆ ਸਾਹ , ਇੰਦੌਰ 'ਚ ਐਮਰਜੈਂਸੀ ਲੈਂਡਿੰਗ; ਬੱਚੇ ਦੀ ਮੌਤ
ਜੈਪੁਰ ਤੋਂ ਬੰਗਲੁਰੂ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਹਵਾ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਆਉਣ 'ਤੇ ਤਰਜੀਹੀ ਲੈਂਡਿੰਗ ਕਰਨੀ ਪਈ। ਫਲਾਈਟ IX1240 ਰਾਤ ਨੂੰ ਬੰਗਲੁਰੂ ਪਹੁੰਚਣ ਵਾਲੀ ਸੀ, ਪਰ ਪਾਇਲਟ ਨੇ ਰਾਤ 8 ਵਜੇ ਦੇ ਕਰੀਬ ਇੰਦੌਰ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਲਈ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਬੇਨਤੀ ਕੀਤੀ।
ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਸ੍ਰੀ ਸੁੰਦਰਕਾਂਡ ਪਾਠ ਕਰਵਾਇਆ
ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਸ੍ਰੀ ਸੁੰਦਰਕਾਂਡ ਪਾਠ ਕਰਵਾਇਆ
ਪੰਜਾਬ ਵਿੱਚ ਵੱਖ-ਵੱਖ ਅਦਾਲਤਾਂ ਨੂੰ ਈ ਮੇਲ ਤੇ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਐਸ ਏ ਐਸ ਨਗਰ, ਮੋਗਾ, ਫਿਰੋਜ਼ਪੁਰ, ਰੋਪੜ ਅਤੇ ਆਨੰਦਪੁਰ ਸਾਹਿਬ ਦੀਆਂ ਅਦਾਲਤਾਂ ਨੂੰ ਖਾਲੀ ਕਰਵਾ ਕੇ ਕੀਤੀ ਜਾਂਚ ਐਸ ਏ ਐਸ ਨਗਰ, 8 ਜਨਵਰੀ (ਸ.ਬ.) ਅੱਜ ਦੁਪਹਿਰ ਵੇਲੇ ਜਿਲ੍ਹਾ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਸੰਬੰਧੀ ਈ ਮੇਲ ਤੇ ਮਿਲੀ ਧਮਕੀ ਤੋਂ ਬਾਅਦ ਪੁਲੀਸ ਪ੍ਰਸ਼ਾਸ਼ਨ ਵਲੋਂ ਅਦਾਲਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਅਦਾਲਤੀ ਕਾਂਪਲੈਕਸ […]
ਚੀਨ ਤੇ ਰੂਸ ਦਾ ਮੁਕਾਬਲਾ ਕਰਨ ਲਈ..., ਵ੍ਹਾਈਟ ਹਾਊਸ ਨੇ ਦੱਸਿਆ ਕਿ ਗ੍ਰੀਨਲੈਂਡ ਅਮਰੀਕਾ ਲਈ ਕਿਉਂ ਮਹੱਤਵਪੂਰਨ
ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਕਿਹਾ ਕਿ ਗ੍ਰੀਨਲੈਂਡ ਦੀ ਖਰੀਦ ਬਾਰੇ ਸਰਗਰਮ ਚਰਚਾ ਅਜੇ ਵੀ ਚੱਲ ਰਹੀ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਰੂਸੀ ਅਤੇ ਚੀਨੀ ਗਤੀਵਿਧੀਆਂ ਦਾ ਮੁਕਾਬਲਾ ਕਰਨ ਲਈ ਆਰਕਟਿਕ ਖੇਤਰ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੱਸਿਆ ਹੈ।

7 C