SENSEX
NIFTY
GOLD
USD/INR

Weather

26    C
... ...View News by News Source

ਸਿਹਤ ਵਿਭਾਗ ਨੇ ਵਿਸ਼ਵ ਮਲੇਰੀਆ ਦਿਵਸ ਮਨਾਇਆ

ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਟੇ੍ਨਿੰਗ ਅਨੈਕਸੀ ਹਾਲ ਵਿਖੇ ਸੈਮੀਨਾਰ ਦੌਰਾਨ “ਵਿਸ਼ਵ ਮਲੇਰੀਆ ਦਿਵਸ” ਮਨਾਇਆ ਗਿਆ। ਇਸ ਸੈਮੀਨਾਰ ਦੌਰਾਨ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ “ਵਿਸ਼ਵ ਮਲੇਰੀਆ ਦਿਵਸ” ਮੌਕੇ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸ਼ਥਾ

ਪੰਜਾਬੀ ਜਾਗਰਣ 26 Apr 2024 3:00 am

10ਵੀਂ ਦੀ ਜ਼ਿਲ੍ਹਾ ਟਾਪਰ ਮਹਿਕਪ੍ਰਰੀਤ ਕੌਰ ਸਨਮਾਨਿਤ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫ਼ੇਅਰ ਕਲੱਬ ਰਜਿ. ਬਰਨਾਲਾ ਦੇ ਪ੍ਰਧਾਨ ਰਾਮਪਾਲ ਸਿੰਗਲਾ ਦੀ ਅਗਵਾਈ ਹੇਠ ਕਲੱਬ ਦੁਆਰਾ ਬਾਬਾ ਫ਼ਰੀਦ ਪਬਲਿਕ ਸਕੂਲ ਸੰਘੇੜਾ ਚੌਂਕ ਵਿਖੇ ਪਹੁੰਚ ਕੇ ਲੜਕੀ ਦੇ ਮਾਪਿਆਂ, ਸਕੂਲ ਦੀ ਪੰ੍ਬਧਕ ਕਮੇਟੀ ਸਮੇਤ ਮਹਿਕਪ੍ਰਰੀਤ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇੱਥੇ ਜ਼ਕਿਰਯੋਗ ਹੈ ਕਿ ਮਹਿਕਪ੍ਰਰੀਤ

ਪੰਜਾਬੀ ਜਾਗਰਣ 26 Apr 2024 3:00 am

ਸ਼ੋ੍ਅਦ 'ਚ ਘੁਟਨ ਮਹਿਸੂਸ ਕਰਨ ਵਾਲੇ ਜਾ ਰਹੇ ਹੋਰਨਾਂ ਪਾਰਟੀਆਂ 'ਚ

ਸ਼ੋ੍ਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲੋਂ ਤੋੜ ਵਿਛੋੜਾ ਹੋ ਗਿਆ। ਇਸ ਦੇ ਨਾਲ ਹੀ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ, ਕਾਂਗਰਸ ਹੀ ਅਕਾਲੀ ਦਲ ਦੇ ਵੋਟ ਬੈਂਕ 'ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਥੇ ਹੀ ਹੁਣ ਸ਼ੋ੍ਮਣੀ ਅਕਾਲੀ ਦਲ 'ਚ ਘੁਟਨ ਮਹਿਸੂਸ ਕਰਨ ਵਾਲੇ ਵਰਕਰਾਂ ਨੂੰ ਭਾਜਪਾ ਵੀ ਬਦਲਵੇਂ

ਪੰਜਾਬੀ ਜਾਗਰਣ 26 Apr 2024 3:00 am

25 ਗ੍ਰਾਮ ਚਿੱਟੇ ਤੇ ਕਾਰ ਸਮੇਤ ਇਕ ਕਾਬੂ

ਸਥਾਨਕ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨਾਂ੍ਹ ਪਿੰਡ ਅਤਲਾ ਲਾਗਿਉਂ ਇੱਕ ਨੌਜਵਾਨ ਜਸਪ੍ਰਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭੁਪਾਲ ਕਲਾਂ ਨੂੰ

ਪੰਜਾਬੀ ਜਾਗਰਣ 26 Apr 2024 3:00 am

ਗਾਇਕ ਅਮਨ ਗੀਤ 'ਦਿਲ ਕਰੇ' ਨਾਲ ਮੁੜ ਦਰਸ਼ਕਾਂ ਦੇ ਰੂ-ਬ-ਰੂ

ਪੰਜਾਬੀ ਗਾਇਕ ਅਮਨ ਆਪਣੇ ਦੂਜੇ ਗੀਤ 'ਦਿਲ ਕਰੇ' ਰਾਹੀ ਮੁੜ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਗੀਤ ਨੂੰ ਨੌਜਵਾਨ ਪੀੜੀ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਗਾਇਕ ਅਮਨ ਨੇ 'ਪੱਤਰਕਾਰਾਂ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 'ਦਿਲ ਕਰੇ' ਕੁੜੀਆਂ ਦੇ ਦਿਲ ਦਾ ਹਾਲ ਬਿਆਨ ਕਰਦਾ ਇਕ ਰੋਮਾਂਟਿਕ ਗੀਤ ਹੈ। ਗੀਤ ਰਾਹੀਂ ਕੁੜੀਆਂ ਦਾ ਨਜ਼ਰੀਆ ਪੇਸ਼ ਕੀਤਾ ਹੈ। ਗਾਇਕ ਅਮਨ ਨੇ ਗੀਤ ਖ਼ੁਦ ਲਿਖਿਆ ਤੇ ਗਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ੍ਹ ਨੇ ਕਾਫੀ ਦਰਦ ਭਰੇ ਗੀਤ ਲਿਖੇ ਹਨ ਤੇ ਉਹ ਹਮੇਸ਼ਾ ਕੁਝ ਵੱਖਰਾ ਿ

ਪੰਜਾਬੀ ਜਾਗਰਣ 26 Apr 2024 3:00 am

ਪੈਟਰੋਲ ਪੰਪ ਤੋਂ ਚੋਰੀ ਕਰਨ ਵਾਲਾ ਦੂਜਾ ਨੌਜਵਾਨ ਕਾਬੂ

ਸਥਾਨਕ ਬਰਨਾਲਾ ਰੋਡ 'ਤੇ ਸਥਿਤ ਗੁਰੂ ਕ੍ਰਿਪਾ ਐੱਚਪੀ ਫਿਿਲੰਗ ਸਟੇਸ਼ਨ ਤੇ ਬੀਤੇ ਦਿਨ੍ਹੀਂ ਹੋਈ ਚੋਰੀ ਦੇ ਮਾਮਲੇ ਵਿੱਚ ਨਾਮਜ਼ਦ ਦੂਸਰੇ ਨੌਜਵਾਨ ਨੂੰ ਵੀ ਭੀਖੀ ਪੁਲਿਸ ਨੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ, ਜਿਸ ਕੋਲੋਂ ਪੰਪ 'ਤੇ ਚੋਰੀ ਕੀਤੀ 1.85 ਲੱਖ ਦੀ ਰਾਸ਼ੀ ਵਿੱਚੋਂ ਕਰੀਬ 95 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦਿਨ

ਪੰਜਾਬੀ ਜਾਗਰਣ 26 Apr 2024 3:00 am

ਖੇਡਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਬਰਨਾਲਾ ਵੱਲੋਂ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸੈਸ਼ਨ 2023–24 ਦੌਰਾਨ ਪ੍ਰਰਾਪਤੀਆਂ ਕਰਨ ਵਾਲੇ ਜ਼ਿਲ੍ਹੇ ਦੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਵਾਈ.ਐਸ. ਸਕੂਲ ਹੰਡਿਆਇਆ ਵਿਖੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖਿਡਾਰੀਆਂ ਦਾ ਸਨਮਾਨ ਕਰਨ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਮੈਡਮ ਪਦਮਨੀ ਨੇ ਨਿਭਾਈ। ਉਨਾਂ੍ਹ ਸੂਬਾ ਪੱਧਰੀ ਖ

ਪੰਜਾਬੀ ਜਾਗਰਣ 26 Apr 2024 3:00 am

ਗਲ਼ੀ 'ਤੇ ਕਬਜ਼ਾ ਕਰ ਕੇ ਬਣਾਇਆ ਮਕਾਨ ਤੋੜਿਆ

ਵੀਰਵਾਰ ਦੁਪਹਿਰ ਨੂੰ ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਟੀਮ ਨੇ ਸ਼ਹਿਰ ਦੀ ਅਜੀਤ ਰੋਡ ਗਲੀ ਨੰਬਰ 8ਬੀ ਵਿਚ ਸਰਕਾਰੀ ਗਲੀ 'ਤੇ ਬਣੇ ਮਕਾਨ ਨੂੰ ਨਾਜਾਇਜ਼ ਕਬਜ਼ਾ ਕਰਾਰ ਦਿੰਦੇ ਹੋਏ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਹੈ। ਨਿਗਮ ਨੇ ਇਹ ਕਾਰਵਾਈ ਅਦਾਲਤ 'ਚੋਂ ਕੇਸ ਜਿੱਤਣ ਤੋਂ ਬਾਅਦ ਕੀਤੀ ਹੈ। ਸਰਕਾਰੀ ਗਲੀ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਬਿਲਡਿੰਗ ਇੰਸਪੈਕਟਰ ਜਤਿੰਦਰ ਸਿੰਘ ਨੇ

ਪੰਜਾਬੀ ਜਾਗਰਣ 26 Apr 2024 3:00 am

ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ `ਵੋਟ ਜਰੂਰੀ` ਹੋਇਆ ਰਲੀਜ਼

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸਰਕਾਰੀ ਅਧਿਆਪਕ ਕਸ਼ਮੀਰ ਸਿੰਘ ਗਿੱਲ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ `ਵੋਟ ਜਰੂਰੀ` ਅੱਜ ਰਲੀਜ਼ ਕੀਤਾ ਗਿਆ।ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਨੇ ਗੀਤ ਰਲੀਜ਼ ਸਮੇਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਇਸ … The post ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ `ਵੋਟ ਜਰੂਰੀ` ਹੋਇਆ ਰਲੀਜ਼ appeared first on Punjab Post .

ਪੰਜਾਬ ਪੋਸਟ 26 Apr 2024 1:38 am

23 ਵਾਂ ਰਾਸ਼ਟਰੀ ਰੰਗ-ਮੰਚ ਉਤਸਵ 2024 –‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਦਾ ਮੰਚਣ

ਅੰਮ੍ਰਿਤਸਰ, 25 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜਾਰੀ 23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਅਕਸ ਰੰਗ-ਮੰਚ ਸਮਰਾਲਾ ਦੀ ਟੀਮ ਵਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. … The post 23 ਵਾਂ ਰਾਸ਼ਟਰੀ ਰੰਗ-ਮੰਚ ਉਤਸਵ 2024 – ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਦਾ ਮੰਚਣ appeared first on Punjab Post .

ਪੰਜਾਬ ਪੋਸਟ 26 Apr 2024 1:34 am

ਪੰਜਾਬ ਦੇ ਜਵਾਨਾਂ ਨੂੰ ਐਨ.ਸੀ.ਸੀ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ- ਬ੍ਰਿਗੇਡੀਅਰ ਬਾਵਾ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਐਨ.ਸੀ.ਸੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੇ.ਐਸ ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੀਆਂ ਦੋ ਐਨ.ਸੀ.ਸੀ ਯੂਨਿਟਾਂ ਦਾ ਦੌਰਾ ਕਰਦਿਆਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੂੰ ਐਨ.ਸੀ.ਸੀ ਨਾਲ ਜੋੜਨਾ ਸਮੇਂ ਦੀ ਵੱਡੀ ਮੰਗ ਹੈ।ਉਨਾਂ ਕਿਹਾ ਕਿ ਐਨ.ਸੀ.ਸੀ ਬੱਚਿਆਂ ਵਿੱਚ ਅਨੁਸਾਸ਼ਨ, ਟੀਮਵਰਕ, ਫੌਜ ਦੀ ਮੁੱਢਲੀ ਸਿਖਲਾਈ ਵਰਗੇ ਗੁਣ ਪੈਦਾ ਕਰਦੀ ਹੈ ਅਤੇ ਪੰਜਾਬ … The post ਪੰਜਾਬ ਦੇ ਜਵਾਨਾਂ ਨੂੰ ਐਨ.ਸੀ.ਸੀ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ- ਬ੍ਰਿਗੇਡੀਅਰ ਬਾਵਾ appeared first on Punjab Post .

ਪੰਜਾਬ ਪੋਸਟ 26 Apr 2024 1:28 am

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ ਦੌਰ ਵਿੱਚ ਹੀ ਹੈ, ਪਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਦਿੱਤੀ ਜਾ ਰਹੀ ਅਗਵਾਈ ਸਦਕਾ ਕਣਕ ਦੀ ਚੁੱਕਾਈ ਖਰੀਦ ਦੇ ਨਾਲ-ਨਾਲ ਹੀ ਹੋਣ ਲੱਗੀ ਹੈ, ਜਿਸ ਸਦਕਾ ਅੰਮ੍ਰਿਤਸਰ ਜਿਲ੍ਹਾ ਕਣਕ ਖਰੀਦ ਦੇ 72 ਘੰਟਿਆਂ ਵਿੱਚ ਮੰਡੀਆਂ ਤੋਂ ਚੁੱਕਾਈ ਕਰਨ ਵਿੱਚ … The post ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ appeared first on Punjab Post .

ਪੰਜਾਬ ਪੋਸਟ 26 Apr 2024 1:25 am

ਸਰਸਵਤੀ ਵਿੱਦਿਆ ਮੰਦਰ ਸਕੂਲ ਵਿਖੇ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ ਹੋਈ

ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਸ਼ਾਹਪੁਰ ਕਲਾਂ ਰੋਡ ਚੀਮਾ ਮੰਡੀ ਵਿਖੇ ਸੈਸ਼ਨ 2024-25 ਲਈ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ ਕਰਵਾਈ ਗਈ।ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਹਰ ਸਾਲ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਸਕੂਲ ਇਲੈਕਸ਼ਨ ਕਰਵਾਈ ਜਾਂਦੀ ਹੈ।ਇਸ ਵਿੱਚ ਹੈਡ ਬੁਆਏ ਅਤੇ ਹੈਡ ਗਰਲ, … The post ਸਰਸਵਤੀ ਵਿੱਦਿਆ ਮੰਦਰ ਸਕੂਲ ਵਿਖੇ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ ਹੋਈ appeared first on Punjab Post .

ਪੰਜਾਬ ਪੋਸਟ 26 Apr 2024 1:22 am

ਸਕੂਲ ਮੈਗਜ਼ੀਨ `ਬਾਲ ਪਰਵਾਜ਼` ਵਿਦਿਆਰਥੀ ਵਿਕਾਸ ਲਈ ਵਿਸ਼ੇਸ਼ ਯਤਨ –ਪ੍ਰਿੰਸੀਪਲ ਜਸਬੀਰ ਸਿੰਘ

ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਜਿਲਾ ਬਰਨਾਲਾ ਦਾ ਸਕੂਲ ਮੈਗਜ਼ੀਨ `ਬਾਲ ਪਰਵਾਜ਼` ਦਾ ਤੀਸਰਾ ਅੰਕ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ਼੍ਰੀਮਤੀ ਪਦਮਨੀ, ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬਰਨਾਲਾ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ ਵਲੋਂ ਜਾਰੀ ਕੀਤਾ ਗਿਆ।ਸਕੂਲ ਮੈਗਜ਼ੀਨ ਜਾਰੀ ਕਰਦੇ ਹੋਏ ਮੈਡਮ ਪਦਮਨੀ ਨੇ ਕਿਹਾ ਕਿ ਸਕੂਲ ਮੈਗਜ਼ੀਨ ਵਿਦਿਆਰਥੀ ਵਰਗ … The post ਸਕੂਲ ਮੈਗਜ਼ੀਨ `ਬਾਲ ਪਰਵਾਜ਼` ਵਿਦਿਆਰਥੀ ਵਿਕਾਸ ਲਈ ਵਿਸ਼ੇਸ਼ ਯਤਨ – ਪ੍ਰਿੰਸੀਪਲ ਜਸਬੀਰ ਸਿੰਘ appeared first on Punjab Post .

ਪੰਜਾਬ ਪੋਸਟ 26 Apr 2024 1:09 am

ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਦਰਜ਼ ਕਰੇਗੀ- ਈ.ਟੀ.ਓ

ਜੰਡਿਆਲਾ ਗੁਰੂ, 25 ਅਪ੍ਰੈਲ (ਸੁਖਬੀਰ ਸਿੰਘ) – ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲੋਕ ਨੇਤਾ ਹੈ।ਉਹ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਸਦਕਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਇੰਡੀਆ ਗਠਜੋੜ ਦੇ ਹੱਥ ਮਜ਼ਬੂਤ … The post ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਦਰਜ਼ ਕਰੇਗੀ- ਈ.ਟੀ.ਓ appeared first on Punjab Post .

ਪੰਜਾਬ ਪੋਸਟ 26 Apr 2024 12:59 am

ਨਿਯਮਾਂ ਦੀ ਉਲੰਘਣਾ ਕਰਨ ਵਾਲੇ 12 ਹੋਰ ਸਕੂਲ ਵਾਹਨਾਂ ਦੇ ਚਲਾਨ ਕੱਟੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਲੁਬਾਣਾ ਨੇ ਅੱਜ ਆਪਣੀਆਂ ਟੀਮਾਂ ਨਾਲ ਸਕੂਲ ਵਾਹਨਾਂ ਦੀ ਜਾਂਚ ਕਰਦੇ ਹੋਏ ਸਪੱਸ਼ਟ ਕੀਤਾ ਕਿ ਜਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇਗੀ ਅਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ।ਉਨਾਂ ਕਿਹਾ ਕਿ … The post ਨਿਯਮਾਂ ਦੀ ਉਲੰਘਣਾ ਕਰਨ ਵਾਲੇ 12 ਹੋਰ ਸਕੂਲ ਵਾਹਨਾਂ ਦੇ ਚਲਾਨ ਕੱਟੇ appeared first on Punjab Post .

ਪੰਜਾਬ ਪੋਸਟ 26 Apr 2024 12:50 am

ਅੱਤ ਦੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਜਰੂਰੀ –ਡਾ. ਵਿਜੇ ਕੁਮਾਰ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਅੱਤ ਦੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਜਰੂਰੀ ਹੈ।ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਵਧ ਰਹੀ ਗਰਮੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਕਹੇ।ਉਨ੍ਹਾਂ ਆਖਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀ … The post ਅੱਤ ਦੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਜਰੂਰੀ – ਡਾ. ਵਿਜੇ ਕੁਮਾਰ appeared first on Punjab Post .

ਪੰਜਾਬ ਪੋਸਟ 26 Apr 2024 12:47 am

ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ –ਭਗਵੰਤ ਮਾਨ

ਲੋਕਾਂ ਨੂੰ ਕੀਤੀ ਅਪੀਲ ਕੁਲਦੀਪ ਧਾਲੀਵਾਲ ਨੂੰ ਜਿਤਾਓ ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ `ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਝਾ ਖੇਤਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮਾਝੇ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਲੈ ਕੇ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਬਿਲਕੁੱਲ ਵੀ ਨਹੀਂ ਬਦਲਦੇ ਅਤੇ ਇਸ ਵਾਰ … The post ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ – ਭਗਵੰਤ ਮਾਨ appeared first on Punjab Post .

ਪੰਜਾਬ ਪੋਸਟ 26 Apr 2024 12:43 am

ਜਨਮ ਦਿਨ ਮੁਬਾਰਕ –ਆਮਾਇਰਾ ਚੋਹਾਨ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਰਮਨ ਚੋਹਾਨ ਪਿਤਾ, ਪ੍ਰੀਤੀ ਚੋਹਾਨ ਮਾਤਾ, ਰਾਕੇਸ਼ ਚੋਹਾਨ ਦਾਦਾ, ਪਰਵੀਨ ਚੋਹਾਨ ਦਾਦੀ ਅਤੇ ਭੈਣ ਰੋਹਾਨੀ ਚੋਹਾਨ ਵਲੋਂ ਆਮਾਇਰਾ ਚੋਹਾਨ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। The post ਜਨਮ ਦਿਨ ਮੁਬਾਰਕ – ਆਮਾਇਰਾ ਚੋਹਾਨ appeared first on Punjab Post .

ਪੰਜਾਬ ਪੋਸਟ 26 Apr 2024 12:35 am

25ਵੀਂ ਵਰ੍ਹੇਗੰਢ ਮੁਬਾਰਕ –ਸਚਿਨ ਦੀਪ ਜ਼ਿੰਦਲ ਅਤੇ ਸ਼੍ਰੀਮਤੀ ਮਧੂ ਜ਼ਿੰਦਲ

ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਚਿਨ ਦੀਪ ਜ਼ਿੰਦਲ ਅਤੇ ਸ਼੍ਰੀਮਤੀ ਮਧੂ ਜ਼ਿੰਦਲ ਵਾਸੀ ਸਨਾਮ ਊਧਮ ਸਿੰਘ ਵਾਲਾ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। The post 25ਵੀਂ ਵਰ੍ਹੇਗੰਢ ਮੁਬਾਰਕ – ਸਚਿਨ ਦੀਪ ਜ਼ਿੰਦਲ ਅਤੇ ਸ਼੍ਰੀਮਤੀ ਮਧੂ ਜ਼ਿੰਦਲ appeared first on Punjab Post .

ਪੰਜਾਬ ਪੋਸਟ 26 Apr 2024 12:30 am

ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਹੋਈ ਭਰੂਣ ਹੱਤਿਆ, ਭਗਵੰਤ ਮਾਨ ਨੇ ਗੁਰਦਾਸਪੁਰ 'ਚ 'ਆਪ' ਦੀ ਰੈਲੀ ਦੌਰਾਨ ਕੱਸਿਆ ਤਨਜ਼

ਮਾਨ ਨੇ ਕਿਹਾ ਕਿ 70 ਸਾਲਾਂ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਆਗੂਆਂ ਨੇ ਵਿਕਾਸ ਦੇ ਨਾਂ ’ਤੇ ਕੁਝ ਨਹੀਂ ਕੀਤਾ। ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਸਰਹੱਦ ਪਾਰ ਜਾ ਕੇ ਨਲਕੇ ਪੁੱਟਦਾ ਰਿਹਾ ਪਰ ਗੁਰਦਾਸਪੁਰ ਵਿਚ ਇਕ ਵੀ ਨਲਕਾ ਨਹੀਂ ਲਗਵਾ ਸਕਿਆ।

ਪੰਜਾਬੀ ਜਾਗਰਣ 26 Apr 2024 12:00 am

ਆਰਸੀਬੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾਇਆ

ਹੈਦਰਾਬਾਦ, 25 ਅਪਰੈਲ ਰਾਇਲ ਚੈਲੇਂਜਰ ਬੰਗਲੂਰੂ (ਆਰਸੀਬੀ) ਨੇ ਇਥੇ ਆਈਪੀਐਲ ਮੈਚ ’ਚ ਸਨਰਾਈਜ਼ਰ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਨੇ ਵਿਰਾਟ ਕੋਹਨੀ ਦੀਆਂ 51 ਦੌੜਾਂ ਦੀ ਮਦਦ ਨਾਲ 206 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਅੱਠ ਵਿਕਟਾਂ ’ਤੇ 171 ਦੌੜਾਂ ਹੀ ਬਣਾ ਸਕੀ। The post ਆਰਸੀਬੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 11:34 pm

ਭੁਮੱਦੀ ਸਕੂਲ 'ਚ ਮਨਾਇਆ ਵਿਸ਼ਵ ਧਰਤੀ ਦਿਵਸ

ਸਰਕਾਰੀ ਸਮਾਰਟ ਹਾਈ ਸਕੂਲ ਭੁਮੱਦੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ, ਜਿਸ 'ਚ ਬੱਚਿਆਂ ਨੂੰ ਵਿਸ਼ਵ ਧਰਤੀ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਅਧਿਆਪਕਾਂ ਰਿਤੂ ਸ਼ਰਮਾ ਤੇ ਕਮਲਪ੍ਰਰੀਤ ਕੌਰ ਦੀ ਅਗਵਾਈ 'ਚ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ 'ਚ ਮੰਨਤ ਮਹਿਰਾ ਨੇ ਪਹਿਲਾਂ, ਰਮਨਪ੍ਰਰੀਤ ਕੌਰ ਨੇ ਦੂਜਾ ਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਪੰਜਾਬੀ ਜਾਗਰਣ 25 Apr 2024 11:31 pm

ਬੇਲੋੜੀ ਪਟੀਸ਼ਨ ਦਾਇਰ ਕਰਨ ’ਤੇ ਕੇਂਦਰ ਨੂੰ ਪੰਜ ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, 25 ਅਪਰੈਲ ਸੁਪਰੀਮ ਕੋਰਟ ਨੇ ਮੇਘਾਲਿਆ ਹਾਈ ਕੋਰਟ ਦੇ ਇੱਕ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਕੇਂਦਰ ਸਰਕਾਰ ਨੂੰ ਪੰਜ ਲੱਖ ਰੁਪਏ ਜੁਰਮਾਨਾ ਲਾਇਆ ਹੈ ਅਤੇ ਇਸ ਨੂੰ ਕਾਨੂੰਨ ਦੀ ਪ੍ਰਕਿਰਿਆ ਦੀ ‘ਪੂਰੀ ਤਰ੍ਹਾਂ ਦੁਰਵਰਤੋਂ’ ਕਰਾਰ ਦਿੱਤਾ। ਇਹ ਜੁਰਮਾਨਾ ਅੱਠ ਹਫ਼ਤਿਆਂ ਦੇ ਅੰਦਰ ਹਥਿਆਬੰਦ ਬਲ ਜੰਗੀ ਸ਼ਹੀਦ ਭਲਾਈ ਫੰਡ ’ਚ ਜਮ੍ਹਾਂ ਕਰਵਾਉਣਾ ਹੋਵੇਗਾ। ਜਸਟਿਸ [...] The post ਬੇਲੋੜੀ ਪਟੀਸ਼ਨ ਦਾਇਰ ਕਰਨ ’ਤੇ ਕੇਂਦਰ ਨੂੰ ਪੰਜ ਲੱਖ ਰੁਪਏ ਜੁਰਮਾਨਾ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 11:27 pm

Lok Sabha Phase 2 Polling : ਸ਼ੁੱਕਰਵਾਰ ਨੂੰ 88 ਸੀਟਾਂ 'ਤੇ ਹੋਵੇਗੀ ਵੋਟਿੰਗ, ਕਈ ਹਾਈ-ਪ੍ਰੋਫਾਈਲ ਨੇਤਾ ਮੈਦਾਨ 'ਚ

ਦੂਜੇ ਪੜਾਅ ਲਈ ਵੋਟਿੰਗ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ। ਆਮ ਵਿਧਾਨ ਸਭਾ ਚੋਣਾਂ 1 ਜੂਨ ਤੱਕ ਸੱਤ ਪੜਾਵਾਂ ਵਿੱਚ ਚੱਲ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਸੀ। 89 ਸੀਟਾਂ 'ਤੇ ਸੀ, ਪਰ ਮੱਧ ਪ੍ਰਦੇਸ਼ ਦੇ ਬੈਤੂਲ 'ਚ ਬਸਪਾ ਉਮੀਦਵਾਰ ਦੀ ਮੌਤ ਕਾਰਨ ਇਸ ਨੂੰ 7 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਪੰਜਾਬੀ ਜਾਗਰਣ 25 Apr 2024 11:24 pm

ਹਰਿਆਣਾ ਸਿੱਖਿਆ ਵਿਭਾਗ ਵੱਲੋਂ ਗਰਮੀ ਦੇ ਮੱਦੇਨਜ਼ਰ ਸਕੂਲਾਂ ਲਈ ਐਡਵਾਈਜ਼ਰੀ ਜਾਰੀ

ਪੀ.ਪੀ. ਵਰਮਾ ਪੰਚਕੂਲਾ, 25 ਅਪਰੈਲ ਹਰਿਆਣਾ ਸਿੱਖਿਆ ਵਿਭਾਗ ਨੇ ਵਧਦੀ ਗਰਮੀ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਵਿਭਾਗ ਨੇ ਹਦਾਇਤ ਕੀਤੀ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਧੁੱਪ ’ਚ ਨਾ ਬੈਠਣ ਦਿੱਤਾ ਜਾਵੇ। ਇਸ ਦੇ ਨਾਲ ਹੀ ਕੋਈ ਵੀ ਪ੍ਰੋਗਰਾਮ ਨਾ ਰੱਖਿਆ ਜਾਵੇ ਅਤੇ ਹਰੇਕ ਘੰਟੇ ਬਾਅਦ ਬੱਚਿਆਂ [...] The post ਹਰਿਆਣਾ ਸਿੱਖਿਆ ਵਿਭਾਗ ਵੱਲੋਂ ਗਰਮੀ ਦੇ ਮੱਦੇਨਜ਼ਰ ਸਕੂਲਾਂ ਲਈ ਐਡਵਾਈਜ਼ਰੀ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 11:20 pm

ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ

ਆਤਿਸ਼ ਗੁਪਤਾ ਚੰਡੀਗੜ੍ਹ, 25 ਅਪਰੈਲ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਦਾ ਸੇਕ ਚੰਡੀਗੜ੍ਹ ਨੂੰ ਲਗਾਤਾਰ ਦੂਜੇ ਸਾਲ ਵੀ ਲੱਗ ਰਿਹਾ ਹੈ। ਕਿਸੇ ਸਮੇਂ ਚੰਡੀਗੜ੍ਹ ਦੇ ਠੇਕੇ ਖਰੀਦਣ ਲਈ ਵੱਡੀ ਗਿਣਤੀ ਲੋਕ ਦਿਲਚਸਪੀ ਦਿਖਾਉਂਦੇ ਸਨ, ਪਰ ਅੱਜ ਚੰਡੀਗੜ੍ਹ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਲੈਣ ਨੂੰ ਤਿਆਰ ਨਹੀਂ ਹੈ। ਇਸ ਵਾਰ ਵੀ ਚੰਡੀਗੜ੍ਹ ਵਿੱਚ ਸ਼ਰਾਬ ਦੇ [...] The post ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 11:15 pm

Fazilka News : ਮਾਨਸਿਕ ਤੌਰ 'ਤੇ ਪਰੇਸ਼ਾਨ 30 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਾਂਚ ਅਧਿਕਾਰੀ ਬੀਰਬਲ ਸਿੰਘ ਨੇ ਦੱਸਿਆ ਕਿ ਦਿਵੇਸ਼ ਕੁਮਾਰ ਸਾਹੂ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ। ਪਿਛਲੇ ਕਈ ਦਿਨਾਂ ਤੋਂ ਆਰਮੀ ਦੇ ਗਰਿੱਫ ਵਿਭਾਗ ਵਿੱਚ ਚੱਲ ਰਹੇ ਨਿਰਮਾਣ ਕਾਰਜ ਵਿੱਚ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਬਿਮਾਰ ਅਤੇ ਪਰੇਸ਼ਾਨ ਸੀ।

ਪੰਜਾਬੀ ਜਾਗਰਣ 25 Apr 2024 11:08 pm

ਅੱਜ 71 ਰੇਲ ਗੱਡੀਆਂ ਰਹਿਣਗੀਆਂ ਰੱਦ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 25 ਅਪਰੈਲ ਉੱਤਰੀ ਰੇਲਵੇ ਵੱਲੋਂ ਦੇਰ ਸ਼ਾਮ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਤੇ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਰਕੇ ਭਲਕੇ 28 ਅਪਰੈਲ ਨੂੰ ਕੁੱਲ 196 ਗੱਡੀਆਂ ਵਿਚੋਂ 71 ਗੱਡੀਆਂ ਰੱਦ ਰਹਿਣਗੀਆਂ। ਬਾਕੀ 125 ਗੱਡੀਆਂ ਦੇ ਰੂਟ ਬਦਲੇ ਗਏ ਹਨ।ਕੁਝ ਗੱਡੀਆਂ ਬਰਾਸਤਾ ਅੰਬਾਲਾ-ਚੰਡੀਗੜ੍ਹ-ਸਾਹਨੇਵਾਲ ਅਤੇ ਕੁਝ [...] The post ਅੱਜ 71 ਰੇਲ ਗੱਡੀਆਂ ਰਹਿਣਗੀਆਂ ਰੱਦ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 10:56 pm

ਇਨੋਵਾ ਤੇ ਵਰਨਾ ਕਾਰ 'ਚ ਟੱਕਰ, ਜਾਨੀ ਨੁਕਸਾਨ ਟਲਿਆ

ਦੋਰਾਹਾ ਤੋਂ ਗੁਰਥਲੀ ਵੱਲ ਸਰਵਿਸ ਰੋਡ 'ਤੇ ਦੋ ਕਾਰਾਂ ਦੀ ਟੱਕਰ ਹੋ ਗਈ। ਟੱਕਰ ਦੌਰਾਨ ਇਕ ਕਾਰ ਪਲਟ ਗਈ। ਜਾਣਕਾਰੀ ਅਨੁਸਾਰ ਗੁਰਪ੍ਰਰੀਤ ਸਿੰਘ ਵਾਸੀ ਲੁਧਿਆਣਾ, ਲੁਧਿਆਣਾ ਤੋਂ ਆਪਣੀ ਇਨੋਵਾ 'ਚ ਦੋਰਾਹਾ ਆ ਰਿਹਾ ਸੀ ਤੇ ਗੁਰਥਲੀ ਨਹਿਰ ਤੋਂ ਅੱਗੇ ਪੈਟਰੋਲ ਪੰਪ 'ਤੇ ਰੁਕਣ ਲਈ ਜਦੋਂ ਸਰਵਿਸ ਰੋਡ ਲਈ ਗੱਡੀ ਮੋੜੀ ਤਾਂ ਪਿੰਡ ਬੁਆਣੀ ਤੋਂ ਆ ਰਹੀ ਵਰਨਾ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਗੁਰਪ੍ਰਰੀਤ ਸਿਘ ਦੀ ਕਾਰ ਰੋਡ 'ਤੇ ਹੀ ਪਲਟ ਗਈ ਤੇ ਦੂਜੀ ਗੱਡੀ ਦਾ ਵੀ ਭਾਰੀ ਨੁਕਸਾਨ ਹੋਇਆ। ਮੌਕੇ 'ਤੇ ਦੋਰਾਹਾ ਪੁਲਿਸ ਨੇ ਪੁੱਜ ਕੇ ਜਾਇਜ਼ਾ ਲਿਆ ਤੇ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ।

ਪੰਜਾਬੀ ਜਾਗਰਣ 25 Apr 2024 10:53 pm

ਸਕੂਲ ਬਾਹਰ ਹੜ੍ਹਤਾਲ 'ਤੇ ਬੈਠਿਆ ਕੰਟੀਨ ਸੰਚਾਲਕ

ਜੀਟੀਬੀ ਮਾਰਕੀਟ ਦੇ ਪਿੱਛੇ ਸਥਿਤ ਸਕੂਲ ਆਫ਼ ਐਮੀਨੈਂਸ ਬਾਹਰ ਕੰਟੀਨ ਸੰਚਾਲਕ ਹੜਤਾਲ 'ਤੇ ਬੈਠ ਗਿਆ। ਉਸ ਨੇ ਦੋਸ਼ ਲਾਇਆ ਕਿ ਸਕੂਲ ਸਟਾਫ਼ ਨੇ ਉਸ 'ਤੇ ਚਾਹ ਦਾ ਬਿੱਲ 16 ਹਜ਼ਾਰ ਰੁਪਏ ਨਹੀਂ ਦਿੱਤਾ ਜਾ ਰਿਹਾ। ਕੰਟੀਨ ਸੰਚਾਲਕ ਗੌਰਵ ਕੁਮਾਰ ਨੇ ਦੱਸਿਆ ਉਸ ਨੇ ਸਰਕਾਰੀ ਸਕੂਲ ਦੀ ਕੰਟੀਨ ਠੇਕੇ 'ਤੇ ਲਈ ਹੋਈ ਹੈ। ਕੰਟੀਨ ਨੂੰ ਠੇਕੇ 'ਤੇ ਦੇਣ ਸਮੇਂ ਇਹ ਸ਼ਰਤ ਰੱਖੀ ਗਈ ਸੀ ਕਿ ਸਟਾਫ਼ ਨੂੰ ਰੋਜ਼ਾਨਾ 5 ਕੱਪ ਮੁਫ਼ਤ ਦੇਣੇ ਪੈਣਗੇ। ਉਹ 11 ਮਹੀਨਿਆਂ ਤਕ ਹਰ ਰੋਜ਼ ਮੁਫ਼ਤ ਚਾਹ ਦਿੰਦਾ ਰਿਹਾ। ਪਿੰ੍ਸੀਪਲ ਸਮੇਤ ਸਟਾਫ ਦਾ 16 ਹਜ਼ਾਰ ਰੁਪਏ ਦਾ ਬਿੱਲ ਅਜੇ ਵੀ ਬਕਾਇਆ ਹੈ। ਜਦੋਂ ਉਸ ਨੇ ਬਿੱਲ ਮੰਗਿਆ ਤਾਂ ਉਸ ਨੂੰ ਕੰਟੀਨ ਖੋਲ੍ਹਣ ਤੋਂ ਰੋਕ ਦਿੱਤਾ ਗਿ

ਪੰਜਾਬੀ ਜਾਗਰਣ 25 Apr 2024 10:48 pm

ਬੈਂਕ ਬਾਹਰੋਂ ਸਕੂਟਰ ਚੋਰੀ ਕਰਨ ਵਾਲਾ ਗਿ੍ਫ਼ਤਾਰ

ਬੈਂਕ ਬਾਹਰੋਂ ਸਕੂਟਰ ਚੋਰੀ ਕਰਨ ਦੇ ਦੋਸ਼ ਤਹਿਤ ਪੁਲਿਸ ਵੱਲੋਂ ਇੱਕ ਵਿਅਕਤੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਰਾਜਵੀਰ ਕੌਰ ਵਾਸੀ ਹਿੰਮਤ ਨਗਰ, ਸਮਰਾਲਾ ਨੇ ਦੱਸਿਆ ਕਿ ਕਿ ਉਹ ਆਈਸੀਆਈਸੀਆਈ ਬੈਂਕ ਬ੍ਾਂਚ ਚੰਡੀਗੜ੍ਹ ਰੋਡ ਸਮਰਾਲਾ 'ਚ ਨੌਕਰੀ ਕਰਦੀ ਹੈ। ਉਸ ਨੇ ਬੈਂਕ ਬਾਹਰ ਸਕੂਟਰ ਖੜ੍ਹਾ ਕੀਤਾ ਸੀ, ਜਿਸ ਨੂੰ ਗੁਰਵੀਰ ਸਿੰਘ ਵਾਸੀ ਪਿੰਡ ਸਰਵਰਪੁਰ ਚੋਰੀ ਕਰਕੇ ਲੈ ਗਿਆ। ਸਕੂਟਰ ਦੀ ਉਸ ਨੇ ਆਪਣੇ ਤੌਰ 'ਤੇ ਕਾਫੀ ਭਾਲ ਕੀਤੀ, ਜੋ ਨਹੀਂ ਮਿਲਿਆ। ਪੁਲਿਸ ਨੇ ਗੁਰਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕ

ਪੰਜਾਬੀ ਜਾਗਰਣ 25 Apr 2024 10:43 pm

ਅੱਧੀ ਦਰਜਨ ਕਿਸਾਨਾਂ ਦਾ ਕਈ ਏਕੜ ਕਣਕ ਤੇ ਨਾੜ ਸੜਿਆ

ਪਿੰਡ ਬੱਸੀਆਂ ਤੇ ਪਿੰਡ ਸੱਤੋਵਾਲ ਦੇ ਅੱਧੀ ਦਰਜਨ ਕਿਸਾਨਾਂ ਦੀ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਤੇ ਤੂੜੀ ਬਣਾਉਣ ਲਈ ਛੱਡਿਆ ਨਾੜ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਅਚਾਨਕ ਲੱਗੀ ਅੱਗ ਕਾਰਨ 10 ਏਕੜ ਕਣਕ ਤੇ 13 ਏਕੜ ਤੂੜੀ ਬਣਾਉਣ ਲਈ ਛੱਡਿਆ ਨਾੜ ਸੜ ਕੇ ਸੁਆਹ ਹੋਇਆ। ਉਨ੍ਹਾਂ ਦੱਸਿਆ ਅੱਗ ਲੱਗਣ ਕਾਰਨ ਪਿੰਡ ਸੱਤੋਵਾਲ ਦੇ ਕਿਸਾਨ ਨਛੱਤਰ ਸਿੰਘ ਦੀ 3 ਏਕੜ, ਕੁਲਦੀਪ ਸਿੰਘ ਦੀ 3 ਏਕੜ ਕਣਕ, ਬਿੱਕਰ ਸਿੰਘ ਦੀ 1 ਏਕੜ ਸਮੇਤ ਪਿੰਡ ਬੱਸੀਆਂ ਦੀ ਪੰਚਾਇਤੀ ਜ਼ਮੀਨ 'ਚ ਬੀਜੀ 3 ਏਕੜ ਕਣਕ ਤੋਂ ਇਲਾਵਾ ਪਿੰਡ ਬੱਸੀਆਂ ਦੇ ਕਿਸਾਨ ਬਲਜੀਤ ਸਿੰਘ ਦੀ ਢਾਈ ਏਕੜ ਕਣਕ ਸੜਕ ਕੇ ਸੁਆਹ ਹ

ਪੰਜਾਬੀ ਜਾਗਰਣ 25 Apr 2024 10:31 pm

ਭਾਰਤ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਵਾਲੀ ਅਮਰੀਕੀ ਰਿਪੋਰਟ ਪੱਖਪਾਤੀ ਕਰਾਰ

ਨਵੀਂ ਦਿੱਲੀ, 25 ਅਪਰੈਲ ਭਾਰਤ ਨੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਮਨੀਪੁਰ ਸਮੇਤ ਹੋਰ ਥਾਵਾਂ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ ਨਾਲ ਸਬੰਧਤ ਕਥਿਤ ਘਟਨਾਵਾਂ ਦਾ ਹਵਾਲਾ ਦਿੰਦੀ ਰਿਪੋਰਟ ਨੂੰ ‘ਗੰਭੀਰ ਤੌਰ ’ਤੇ ਪੱਖਪਾਤੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਬਾਰੇ ਮਾੜੀ ਸਮਝ ਹੋਣ ਦਾ ਪਤਾ ਲਗਦਾ ਹੈ ਅਤੇ ਰਿਪੋਰਟ ਨੂੰ ਕੋਈ ਮਾਨਤਾ ਨਹੀਂ ਦਿੱਤੀ [...] The post ਭਾਰਤ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਵਾਲੀ ਅਮਰੀਕੀ ਰਿਪੋਰਟ ਪੱਖਪਾਤੀ ਕਰਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 10:30 pm

ਰਾੜਾ ਸਾਹਿਬ ਸਕੂਲ 'ਚ ਫਾਇਰ ਸੇਫਟੀ ਮੋਕ ਡਰਿੱਲ ਕਰਵਾਈ

ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ, ਕਰਮਸਰ ਰਾੜਾ ਸਾਹਿਬ ਵਿਖੇ ਅਸਟੇਟ ਅਫਸਰ ਕੈਪਟਨ ਰਣਜੀਤ ਸਿੰਘ ਦੀ ਯੋਗ ਅਗਵਾਈ 'ਚ ਅੱਗ ਸੁਰੱਖਿਆ ਮੋਕ ਡਰਿੱਲ ਕਰਵਾਈ ਗਈ। ਇਸ ਡਰਿੱਲ 'ਚ ਸਕੂਲ ਦੇ ਕਰਮਚਾਰੀ, ਸੁਰੱਖਿਆ ਕਰਮਚਾਰੀ ਤੇ ਸਕੂਲ ਬੱਸ ਡਰਾਈਵਰ ਤੇ ਕੰਡਕਟਰ ਸ਼ਾਮਲ ਸਨ। ਡਰਿੱਲ ਦਾ ਮੁੱਖ ਉਦੇਸ ਅੱਗ ਸੁਰੱਖਿਆ ਪ੍ਰਬੰਧਨ ਦੇ ਮੁੱਖ ਪਹਿਲੂਆਂ ਨੂੰ ਜਾਨਣਾ ਹੈ। ਸਾਰੇ ਭਾਗੀਦਾਰਾਂ ਨੂੰ ਵੱਖ-ਵੱਖ ਕਿਸਮਾਂ ਦੇ ਅੱਗ ਹਾਦਸਿਆਂ ਦੀ ਪਛਾਣ ਕਰਨ ਲਈ ਸਿਖਲਾਈ ਦਿੱਤੀ ਗਈ ਤੇ ਉਨਾਂ੍ਹ ਨੂੰ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਸਹੀ ਵਰਤੋਂ ਬਾਰੇ ਹਦਾਇਤ ਦਿੱਤੀ।

ਪੰਜਾਬੀ ਜਾਗਰਣ 25 Apr 2024 10:28 pm

ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਨੇ ਫਰੈਸ਼ਰ ਹੈਲੋਵਿਨ ਪਾਰਟੀ ਕਰਵਾਈ

ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਨੇ ਐੱਮਡੀਐੱਸ ਤੇ ਬੀਡੀਐੱਸ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਹੈਲੋਵਿਨ ਪਾਰਟੀ ਕਰਵਾਈ ਗਈ। ਇਸ ਦੌਰਾਨ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਮੀਤ ਪ੍ਰਧਾਨ ਡੀਬੀਯੂ ਡਾ. ਹਰਸ਼ ਸਦਾਵਰਤੀ ਤੇ ਦੇਸ਼ ਭਗਤ ਡੈਂਟਲ ਕਾਲਜ ਦੇ ਪਿੰ੍ਸੀਪਲ ਡਾ. ਉਨਤੀ ਪਿਟਾਲੇ ਨੇ ਸ਼ਮੂਲੀਅਤ ਕੀਤੀ। ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਤੇ ਗਣੇਸ਼ ਵੰਦਨਾ ਦੀ ਪੇਸ਼ਕਾਰੀ ਨਾਲ ਸ਼ੁਰੂ ਕਰਦਿਆਂ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਦਰਸ਼ਨਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੀਆਂ ਮੁੱਖ ਗੱਲਾਂ 'ਚ ਤਨਜ ਤੇ ਨਿਕਿਤਾ ਦੀ ਮਨਮੋਹਕ ਦੁਰਗਾ ਸਤੂਤੀ, ਜੈਸਮੀਨ ਦਾ ਮਨਮੋਹਕ ਡਾਂਸ ਤੇ ਰੋਮਾਂਚਕ ਹ

ਪੰਜਾਬੀ ਜਾਗਰਣ 25 Apr 2024 10:22 pm

ਇਟਲੀ 'ਚ ਅੰਮਿ੍ਤਧਾਰੀ ਸਿੱਖ 'ਤੇ ਮੁਕੱਦਮਾ ਦਰਜ ਕਰਨ ਦੀ ਨਿਖੇਧੀ

ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਇਟਲੀ 'ਚ ਸ੍ਰੀ ਸਾਹਿਬ ਪਾਉਣ 'ਤੇ ਇੱਕ ਅੰਮਿ੍ਤਧਾਰੀ ਸਿੱਖ ਖਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਤਲਵੰਡੀ ਨੇ ਕਿਹਾ ਇਟਲੀ ਵਿਖੇ ਅੰਮਿ੍ਤਧਾਰੀ ਸਿੱਖ ਗੁਰਬਚਨ ਸਿੰਘ ਖ਼ਾਲਸਾ 'ਤੇ ਪੁਲਿਸ ਵੱਲੋਂ ਸ੍ਰੀ ਸਾਹਿਬ ਪਹਿਨਣ ਕਰਕੇ ਮੁਕੱਦਮਾ ਦਰਜ ਕਰਨਾ ਸਰਾਸਰ ਗਲਤ ਹੈ, ਬਲਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ 'ਤੇ ਹਮਲਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਸਬੰਧੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ਭਾਰਤ 'ਚ ਇਟਲੀ ਦੇ ਰਾਜਦੂਤ ਤੇ ਭਾਰਤੀ ਵਿਦੇਸ਼ ਮੰਤਰਾਲੇ ਨਾਲ ਰਾਬਤਾ

ਪੰਜਾਬੀ ਜਾਗਰਣ 25 Apr 2024 10:16 pm

ਬਕਸਾ

... ਤਾਂ ਇਕ ਕਰੋੜ ਤੋਂ ਵੱਧ ਆਮਦਨ ਵਾਲੇ ਮੰਦਰ ਭਰਨਗੇ ਟੈਕਸ ਮੱਠਾਂ ਤੇ ਮੰਦਰਾਂ ਨਾਲ ਜੁੜੇ ਇਸ ਬਿਲ ਦੇ ਕਈ ਪੱਖ ਹਨ। ਦਰਅਸਲ, ਉਨ੍ਹਾਂ ਮੰਦਰਾਂ ਨੂੰ ਸਾਲਾਨਾ ਦਸ ਫ਼ੀਸਦ ਹਿੱਸਾ ਦੇਣਾ ਪਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ ਇਕ ਕਰੋੜ ਰੁਪਏ ਤੋਂ ਵੱਧ ਹੰੁਦੀ ਹੈ। ਉਥੇ ਜਿਨ੍ਹਾਂ ਮੰਦਰਾਂ ਦੀ ਸਾਲਾਨਾ ਆਮਦਨ ਦਸ ਲੱਖ ਤੇ ਇਕ ਕਰੋੜ ਦੇ ਵਿਚਾਲੇ ਹਨ, ਉਨ੍ਹਾਂ ਨੂੰ ਸਾਲ ਵਿਚ ਕੁਲ ਆਮਦਨ ਵਿੱਚੋਂ ਪੰਜ ਫ਼ੀਸਦ ਰਕਮ ਦੇਣੀ ਪਵੇਗੀ। ਇਹ ਰਕਮ ਕਾਮਨ ਪੂਲ ਵਿਚ ਜਮ੍ਹਾਂ ਕੀਤੀ ਜਾਵੇਗੀ, ਜਿਸ ਨਾਲ ਬਾਕੀ ਮੰਦਰਾਂ ਦਾ ਰੱਖ-ਰਖਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੱਠ-ਮੰਦਰਾਂ ਨੂੰ 25 ਲੱਖ ਤੋਂ ਵੱਧ ਦੀ ਲਾਗਤ ਵਾਲੇ ਕੰਮਾਂ ਲਈ ਜ਼ਿਲ੍ਹਾ ਤੇ ਸੂਬਾ ਪ

ਪੰਜਾਬੀ ਜਾਗਰਣ 25 Apr 2024 10:09 pm

ਵਿਦਿਆਰਥੀਆਂ ਨੂੰ ਮਲੇਰੀਆ ਸਬੰਧੀ ਦਿੱਤੀ ਜਾਣਕਾਰੀ

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਸਲੌਦੀ 'ਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਮਲੇਰੀਆ ਵਰਗੀ ਜਾਨਲੇਵਾ ਬਿਮਾਰੀ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਸਲੌਦੀ ਦੇ ਅਧਿਕਾਰੀ ਦਵਿੰਦਰ ਸਿੰਘ ਤੇ ਰਵਿੰਦਰ ਸਿੰਘ ਸਕੂਲ 'ਚ ਪਹੁੰਚੇ। ਉਨਾਂ੍ਹ ਵੱਲੋਂ ਮਲੇਰੀਆ ਦੇ ਲੱਛਣ ਤੇ ਰੋਕਥਾਮ ਬਾਰੇ ਬੱਚਿਆਂ ਨੂੰ ਦੱਸਿਆ ਗਿਆ। ਮਲੇਰੀਆ ਇਕ ਜਾਨਲੇਵਾ ਬੁਖਾਰ ਹੈ ਜੋ ਕਿ ਗਰਮੀ ਤੇ ਬਰਸਾਤ ਦੇ ਮੌਸਮ 'ਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਸਕੂਲ ਦੇ ਪੰਜਾਬੀ ਅਧਿਆਪਿਕਾ ਜਸਵੀਰ ਕੌਰ ਤੇ ਹਿੰਦੀ ਅਧਿਆਪਿਕਾ ਇੰਦਰਜੀਤ ਕੌਰ ਦੀ ਅਗਵਾਈ 'ਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਲੇਰੀਆ ਦੀ ਰੋਕਥਾਮ ਪ੍ਰਤੀ ਜਾਗਰੁਕਤਾ ਫੈਲਾਉਣ ਲਈ ਇੱਕ ਨਾਟਕ ਪੇਸ਼

ਪੰਜਾਬੀ ਜਾਗਰਣ 25 Apr 2024 9:53 pm

ਐੱਮਏ ਦੇ ਨਤੀਜਿਆਂ 'ਚ ਏਐੱਸ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਐੱਮਏ ਅੰਗੇ੍ਜ਼ੀ ਸਮੈਸਟਰ ਤੀਜਾ ਦੇ ਨਤੀਜਿਆਂ 'ਚ ਏਐੱਸ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਦੱਸਿਆ ਕਾਲਜ ਦੀ ਵਿਦਿਆਰਥਣ ਸੁਮਿਤੀ ਸੋਨੀ ਨੇ 74.40 ਫੀਸਦੀ ਅੰਕਾਂ ਨਾਲ ਪਹਿਲਾ, ਕੁਨਿਕਾ ਨੇ 73.40 ਫੀਸਦੀ ਅੰਕਾਂ ਨਾਲ ਦੂਜਾ ਤੇ ਸਿਮਰਜੀਤ ਕੌਰ ਨੇ 72 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮਏ ਇਤਿਹਾਸ ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਅੰਜੂ ਨੂਰੀ ਨੇ 79.50 ਫੀਸਦੀ ਅੰਕਾਂ ਨਾਲ ਪਹਿਲਾ, ਜਸ਼ਨਪ੍ਰਰੀਤ ਕੌਰ ਨੇ 77.75 ਫੀਸਦੀ ਅੰਕਾਂ ਨਾਲ ਦੂਜਾ ਤੇ ਸੁਮਨਦੀਪ ਕੌਰ ਨੇ 58.75 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਰਾਪਤ ਕੀਤਾ। ਵਿ

ਪੰਜਾਬੀ ਜਾਗਰਣ 25 Apr 2024 9:49 pm

Ferozepur News : ਪਰਿਵਾਰ ਵੱਲੋਂ ਲਾਵਾਰਸ ਛੱਡੀ ਗੀਤਾ ਦੇ ਕੱਟਣੇ ਪੈ ਸਕਦੇ ਹਨ ਕੁਝ ਅੰਗ, ਪ੍ਰਸ਼ਾਸਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਕੀਤਾ ਰੈਫ਼ਰ

ਬਹੁਤ ਜ਼ਿਆਦਾ ਗੰਭੀਰ ਬਿਮਾਰੀ ਦੀ ਹਾਲਤ ਵਿਚ ਪਰਿਵਾਰ ਵੱਲੋਂ ਛੱਤ ’ਤੇ ਲਾਵਾਰਸ ਛੱਡੀ ਹੋਈ ਗੀਤਾ ਨੂੰ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਰੈਸਕਿਊ ਕਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਡਾਕਟਰ ਅਨੁਸਾਰ ਬੁਰੀ ਤਰ੍ਹਾਂ ਗਲ਼ ਚੁੱਕੇ ਗੀਤਾ ਦੇ ਕੁਝ ਅੰਗ ਕੱਟਣੇ ਪੈ ਸਕਦੇ ਹਨ।

ਪੰਜਾਬੀ ਜਾਗਰਣ 25 Apr 2024 9:48 pm

ਸਰਕਾਰੀ ਹਾਈ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ

ਸਰਕਾਰੀ ਹਾਈ ਸਕੂਲ ਮੁਕੰਦਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਇੰਚਾਰਜ ਕ੍ਰਿਸ਼ਨ ਨੇ ਦੱਸਿਆ ਇਨ੍ਹਾਂ ਨਤੀਜਿਆਂ 'ਚ ਪਿੰ੍ਸ ਸਿੰਘ ਨੇ ਪਹਿਲਾ, ਜਸ਼ਨਪ੍ਰਰੀਤ ਕੌਰ ਨੇ ਦੂਸਰਾ ਤੇ ਜਸਪ੍ਰਰੀਤ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਤੋਂ ਇਲਾਵਾ ਸਾਨੀਆ, ਤੇਜਿੰਦਰ ਸਿੰਘ, ਹਰਜੋਤ ਕੌਰ, ਬਲਰਾਜ ਸਿੰਘ, ਸੁਖਮਨਪ੍ਰਰੀਤ ਕੌਰ, ਹਰਦੀਪ ਕੁਮਾਰ ਤੇ ਨਜ਼ੀਰ ਮੁਹੰਮਦ ਸਾਰਿਆਂ ਨੇ ਸਾਰੇ ਵਿਸ਼ਿਆਂ 'ਚੋਂ ਪਾਸ ਹੋ ਕੇ ਆਪਣੀ ਮੈਟਿ੍ਕ ਪ੍ਰਰੀਖਿਆ ਪਾਸ ਕਰ ਲਈ ਹੈ। ਇਸ ਮੌਕੇ ਕ੍ਰਿਸ਼ਨ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਡੀਪੀਈ, ਜਗਦੀਪ ਸਿੰਘ, ਸੰਦੀਪ ਕੌਰ, ਗਗਨਦੀਪ ਕੌਰ, ਮੋਹਨ ਕੌਰ, ਵਰਿੰਦਰ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ

ਪੰਜਾਬੀ ਜਾਗਰਣ 25 Apr 2024 9:42 pm

ਸਟੂਡੈਂਟਸ ਵੈੱਲਫੇਅਰ ਸੁਸਾਇਟੀ ਨੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਜਗਰਾਓਂ ਦੀ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਨੇ ਵੀਰਵਾਰ ਤਿੰਨ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ, ਸਟੇਸ਼ਨਰੀ ਤੇ ਫ਼ੀਸਾਂ ਵੰਡੀਆਂ। ਸਥਾਨਕ ਆਦਰਸ਼ ਕੰਨਿਆ ਸਕੂਲ, ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਅਗਵਾੜ ਗੁੱਜਰਾਂ ਤੇ ਗੁਰੂ ਤੇਗ ਬਹਾਦਰ ਸਕੂਲ 'ਚ ਕਰਵਾਏ ਸਮਾਗਮਾਂ ਸਮੇਂ ਪੇ੍ਮ ਕੁਮਾਰ, ਡਾਕਟਰ ਭਾਰਤ ਭੂਸ਼ਣ ਸਿੰਗਲਾ, ਪ੍ਰਦੀਪ ਸ਼ਰਮਾ, ਟੰਡਨ , ਸੋਹਣ ਲਾਲ ਛਾਬੜਾ, ਰਾਮ ਕ੍ਰਿਸ਼ਨ ਗੁਪਤਾ, ਕੈਪਟਨ ਨਰੇਸ਼ ਵਰਮਾ, ਸੋਨੂੰ ਜੈਨ, ਗੁਰਨਾਮ ਸਿੰਘ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਕਰਮਜੀਤ ਸਿੰਘ ਬਿਲਡਿੰਗ ਇੰਸਪੈਕਟਰ, ਪਿੰ੍ਸੀਪਲ ਸੁਨੀਤਾ ਰਾਣੀ ਹਾਜ਼ਰ ਸਨ।

ਪੰਜਾਬੀ ਜਾਗਰਣ 25 Apr 2024 9:38 pm

Punjab Politics : ਪੰਜਾਬ ਤੋਂ ਬਾਹਰ ਵੀ ‘ਆਪ’ ਨਾਲ ਨਹੀਂ ਕਰਾਂਗੇ ਸਟੇਜ ਸਾਂਝੀ, ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੇ ਪ੍ਰਚਾਰ ਸਬੰਧੀ ਆਖੀ ਇਹ ਗੱਲ

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੈ, ਪੰਜਾਬ ਕਾਂਗਰਸ ਦਾ ਕੋਈ ਆਗੂ ‘ਆਪ’ ਨਾਲ ਕੋਈ ਸਟੇਜ ਜਾਂ ਪ੍ਰੋਗਰਾਮ ਸਾਂਝਾ ਨਹੀਂ ਕਰੇਗਾ।

ਪੰਜਾਬੀ ਜਾਗਰਣ 25 Apr 2024 9:31 pm

ਜੇ ਭਗਵੰਤ ਮਾਨ ਵਕੀਲ ਨਾ ਬਣਦੇ ਤਾਂ ਕਿਸਾਨੀ ਮਸਲਾ ਹੱਲ ਹੋਇਆ ਹੁੰਦਾ: ਜਾਖੜ

ਸਰਬਜੀਤ ਸਿੰਘ ਭੰਗੂ ਪਟਿਆਲਾ, 25 ਅਪਰੈਲ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੱਜ ਕਿਸਾਨ ਪ੍ਰੇਸ਼ਾਨ ਹੈ ਅਤੇ ਪੰਜਾਬ ਦਾ ਹਰ ਬੱਚਾ ਉਸ ਦੀ ਸਮੱਸਿਆ ਨਾਲ ਸਹਿਮਤ ਹੈ। ਪਰ ਹੁਣ ਧਿਆਨ ਵਿਰੋਧ ’ਤੇ ਨਹੀਂ, ਸਗੋਂ ਹੱਲ ’ਤੇ ਕੀਤਾ ਜਾਣਾ ਚਾਹੀਦਾ ਹੈ। ਅਸੀਂ ਵਿਰੋਧ ਦੀ ਬਜਾਏ ਹੱਲ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ [...] The post ਜੇ ਭਗਵੰਤ ਮਾਨ ਵਕੀਲ ਨਾ ਬਣਦੇ ਤਾਂ ਕਿਸਾਨੀ ਮਸਲਾ ਹੱਲ ਹੋਇਆ ਹੁੰਦਾ: ਜਾਖੜ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 9:29 pm

ਈਅਰ ਪੈਨਲ

40 ਸਟਾਰ ਪ੍ਰਚਾਰਕ ਤੈਅ ਕਰ ਸਕਦੀਆਂ ਹਨ ਕੌਮੀ ਪਾਰਟੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਲਈ। ਕੌਮੀ ਪਾਰਟੀਆਂ ਤੋਂ ਇਲਾਵਾ ਰਜਿਸਟਰਡ ਸਿਆਸੀ ਪਾਰਟੀਆਂ 20 ਸਟਾਰ ਪ੍ਰਚਾਰਕ ਹੀ ਤੈਅ ਕਰ ਸਕਦੀਆਂ ਹਨ। ਸਟਾਰ ਪ੍ਰਚਾਰਕਾਂ 'ਤੇ ਖ਼ਰਚਾ ਉਮੀਦਵਾਰ ਦੇ ਚੋਣ ਖ਼ਰਚੇ 'ਚ ਨਹੀਂ ਜੋੜਿਆ ਜਾਂਦਾ ਹੈ।

ਪੰਜਾਬੀ ਜਾਗਰਣ 25 Apr 2024 9:27 pm

ਸਿੱਧਵਾਂ ਕਾਲਜ 'ਚ ਸੈਸ਼ਨ ਸਮਾਪਤੀ ਦੇ ਸਮਾਗਮ ਕਰਵਾਏ

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖ਼ੁਰਦ ਦੇ ਕੈਂਪਸ ਸਥਿਤ ਗੁਰਦੁਆਰਾ ਸਾਹਿਬ 'ਚ ਸੈਸ਼ਨ ਦੀ ਸਮਾਪਤੀ ਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸਮੂਹ ਸਟਾਫ਼ ਤੇ ਕਾਲਜ ਵਿਦਿਆਰਥਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਪਾਏ ਗਏ। ਇਸ ਮੌਕੇ ਵਿਦਿਆਰਥਣਾਂ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ। ਪਿੰ੍ਸੀਪਲ ਡਾ. ਅਮਨਦੀਪ ਕੌਰ ਨੇ ਸੈਸ਼ਨ ਸਮਾਪਤੀ ਤੇ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਕਰ ਕੇ ਚੰਗੇ ਅੰਕ ਪ੍ਰਰਾਪਤ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਸਮੇਤ ਇੰਗਲਿਸ਼ ਲਿਟਰੇਰੀ ਸੁਸਾਇਟੀ, ਪੰਜਾਬੀ ਸਾਹਿਤ ਸਭਾ, ਸਟਾਫ਼ ਗਰ

ਪੰਜਾਬੀ ਜਾਗਰਣ 25 Apr 2024 9:24 pm

Supreme Court WhatsApp Number: ਸੁਪਰੀਮ ਕੋਰਟ 'ਚ ਕਦੋਂ ਹੋਵੇਗੀ ਸੁਣਵਾਈ, ਮਾਮਲਾ ਲੱਗਿਆ ਜਾਂ ਨਹੀਂ? ਹੁਣ ਸਾਰੇ ਅਪਡੇਟ ਵਟਸਐਪ 'ਤੇ ਹੋਣਗੇ ਉਪਲਬਧ

ਸੁਪਰੀਮ ਕੋਰਟ ਨੇ ਡਿਜੀਟਲਾਈਜ਼ੇਸ਼ਨ ਦੀ ਦਿਸ਼ਾ 'ਚ ਇਕ ਹੋਰ ਕਦਮ ਚੁੱਕਿਆ ਹੈ, ਹੁਣ ਵਕੀਲਾਂ ਅਤੇ ਧਿਰਾਂ ਨੂੰ ਸੁਪਰੀਮ ਕੋਰਟ 'ਚ ਲਟਕਦੇ ਆਪਣੇ ਕੇਸਾਂ ਦੀ ਜਾਣਕਾਰੀ WhatsApp 'ਤੇ ਮਿਲੇਗੀ।

ਪੰਜਾਬੀ ਜਾਗਰਣ 25 Apr 2024 9:19 pm

ਭਗਵੰਤ ਮਾਨ ਵੱਲੋਂ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਰੈਲੀ

ਕੇ.ਪੀ ਸਿੰਘ ਗੁਰਦਾਸਪੁਰ, 25 ਅਪਰੈਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਉਰਫ਼ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੋਣਾਂ ਜਿੱਤ ਹਾਰ ਦੀਆਂ ਨਹੀਂ ਬਲਕਿ ਅਣਖ, ਆਬਰੂ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਜੇ ਹੁਣ [...] The post ਭਗਵੰਤ ਮਾਨ ਵੱਲੋਂ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਰੈਲੀ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 9:10 pm

ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ

ਸੇਂਟ ਮਾਰਥਾ ਬੈਥਨੀ ਵਿਦਿਆਲਾ ਰੁੜਕਾ ਕਲਾਂ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਸਕੂਲ ਪੁੱਜਣ 'ਤੇ ਇੱਕ ਸਮਾਗਮ ਕੀਤਾ ਗਿਆ, ਜਿਸ 'ਚ ਫਾਦਰ ਸੋਜਿਨ ਚੀਰਾਇਲ (ਐੱਮਐੱਸਟੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪਿੰ੍ਸੀਪਲ ਫਾਦਰ ਪਾਲ ਜੋਰਜ (ਓਆਈਸੀ), ਮੈਨੇਜਰ ਫਾਦਰ ਜੋਸਫ ਕਿਲੀਕਲ ਤੇ ਮੈਨੇਜਮੈਂਟ ਵੱਲੋਂ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਪੋ੍ਗਰਾਮ ਦੀ ਸ਼ੁਰੂਆਤ ਪ੍ਰਰਾਰਥਨਾ ਸਭਾ ਨਾਲ ਹੋਈ ਤੇ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸਮਾਗਮ

ਪੰਜਾਬੀ ਜਾਗਰਣ 25 Apr 2024 9:09 pm

ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡ ਦੀਆਂ ਧੀਆਂ ਨੂੰ ਸ਼ਗਨ ਭੇਟ

ਸੱਤ ਸਮੁੰਦਰੋ ਪਾਰ ਵਸਦੇ ਪਿੰਡ ਡਾਂਗੋਂ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡ ਦੀਆਂ ਧੀਆਂ ਦੇ ਵਿਆਹ ਸਮੇਂ 5100 ਰੁਪਏ ਸ਼ਗਨ ਰਾਸ਼ੀ ਭੇਟ ਕੀਤੀ। ਇਸ ਮੌਕੇ ਸੁਖਜੀਵਨ ਸਿੰਘ ਦਿਓਲ ਸੇਵਾ ਮੁਕਤ ਆਡਿਟ ਅਫਸਰ, ਇੰਦਰਜੀਤ ਸਿੰਘ ਕੈਨੇਡਾ, ਅਮਨ, ਮਾ. ਮਨਜੀਤ ਸਿੰਘ ਕੈਨੇਡਾ, ਅਮਿਤੇਜ ਸੰਧੂ ਅਮਰੀਕਾ ਵੱਲੋਂ 5100 ਰੁਪਏ ਸ਼ਗਨ ਤਹਿਤ ਦਿੱਤੇ ਜਾਂਦੇ ਹਨ। ਪ੍ਰਵਾਸੀ ਦਾਨੀਆਂ ਵੱਲੋਂ ਇਹ ਸ਼ਗਨ ਹਰੇਕ ਪਿੰਡ ਦੀ ਧੀ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਹਰਮੇਲ ਸਿੰਘ, ਸੁਖਜੀਵਨ ਸਿੰਘ ਦਿਓਲ ਦਾ ਧੰਨਵਾਦ ਕਰਦਿਆਂ ਕਿਹਾ ਇਹ ਦਿਓਲ ਪਰਿਵਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਮਹਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਦਿਓਲ, ਸੁਰਜੀਤ ਸਿੰਘ ਸ

ਪੰਜਾਬੀ ਜਾਗਰਣ 25 Apr 2024 9:05 pm

ਨਾਜਾਇਜ਼ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਤੋਂ 18 ਨੌਜਵਾਨ ਛੁਡਵਾਏ

ਸਥਾਨਕ ਸ਼ਹਿਰ ਦੇ ਜਾਂਗਪੁਰ ਰੋਡ 'ਤੇ ਪਿਛਲੇ ਕਈ ਸਾਲਾਂ ਤੋਂ ਇਕ ਘਰ ਅੰਦਰ ਚੱਲ ਰਹੇ ਇੱਕ ਨਸ਼ਾ ਛੁਡਾਉ ਕੇਂਦਰ ਤੋਂ 18 ਨੌਜਵਾਨਾਂ ਨੂੰ ਛੁਡਵਾ ਕੇ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ ਗਿਆ। ਉਕਤ ਨਸ਼ਾ ਛੁਡਾਉ ਕੇਂਦਰ 'ਤੇ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਅਮਰਜੀਤ ਕੌਰ ਵੱਲੋਂ ਐੱਸਐੱਮਓ ਸੁਧਾਰ ਦਵਿੰਦਰ ਕੁਮਾਰ, ਡਾ. ਵਿਵੇਕ ਗੋਇਲ ਜਗਰਾਓਂ ਤੇ ਦਾਖਾ ਪੁਲਿਸ ਨੂੰ ਨਾਲ ਲੈਕੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐੱਮਸੀ ਅਮਰਜੀਤ ਕੌਰ ਨੇ ਦੱਸਿਆ ਕਿਸੇ ਵਿਅਕਤੀ ਵੱਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਇਹ ਛਾਪੇਮਾਰੀ ਕਰਕੇ ਨਾਜਾਇਜ਼ ਰੂਪ 'ਚ ਰੱਖੇ ਗਏ 18 ਨੌਜਵਾਨਾਂ ਨੂੰ

ਪੰਜਾਬੀ ਜਾਗਰਣ 25 Apr 2024 9:02 pm

Patiala News : ਟੌਫ਼ੀਆਂ ਲੈਣ ਆਈ ਨਾਬਾਲਗ ਬੱਚੀ ਨਾਲ 65 ਸਾਲਾ ਦੁਕਾਨਦਾਰ ਵੱਲੋਂ ਅਸ਼ਲੀਲ ਹਰਕਤਾਂ, ਮੁਲਜ਼ਮ ਗ੍ਰਿਫ਼ਤਾਰ

ਸਥਾਨਕ ਇੱਕ ਮੁਹੱਲੇ ਵਿਚ ਕਰਿਆਨੇ ਦੀ ਦੁਕਾਨ ਕਰਦੇ 65 ਸਾਲਾ ਵਿਅਕਤੀ ਵੱਲੋਂ ਦੁਕਾਨ ਵਿਚ ਟੌਫੀਆਂ ਲੈਣ ਆਈ ਇੱਕ ਸਰਕਾਰੀ ਸਕੂਲ ਦੀ 10 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਪੰਜਾਬੀ ਜਾਗਰਣ 25 Apr 2024 9:01 pm

ਕਿਸਾਨਾਂ ਵੱਲੋਂ 27 ਨੂੰ ਚੌਂਕੀਮਾਨ ਟੋਲ 'ਤੇ ਮੀਟਿੰਗ

ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਬੋਪਾਰਾਏ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੁੜੇ, ਅਮਰੀਕ ਸਿੰਘ ਤਲਵੰਡੀ, ਜਗਦੇਵ ਸਿੰਘ ਗੁੁੜੇ ਤੇ ਗੁਰਸੇਵਕ ਸਿੰਘ ਸੋਨੀ ਨੇ ਵੱਖ-ਵੱਖ ਏਜੰਡਿਆਂ ਬਾਰੇ ਵਿਚਾਰ ਪੇਸ਼ ਕੀਤੇ। ਮੀਟਿੰਗ 'ਚ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਕਿਸਾਨ- ਮਜ਼ਦੂਰ, ਵਿਰੋਧੀ ਪਾਰਟੀ ਭਾਜਪਾ ਬਾਰੇ ਅਤੇ ਹੋਰ ਮੌਕਾਪ੍ਰਸਤ ਤੇ ਕਿਸਾਨ-ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਸਿਆਸੀ ਪਾਰਟੀਆਂ ਬਾਰੇ ਸਵਾਲ ਜਵਾਬ ਮੁੁਹਿੰਮ ਤੇ ਤ

ਪੰਜਾਬੀ ਜਾਗਰਣ 25 Apr 2024 8:58 pm

ਪਿੰ੍ਸੀਪਲ ਰਿਤੂ ਕਮਲ ਧਾਲੀਵਾਲ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ ਯੂਨੀਵਰਸਿਟੀ ਦੀ ਟਰਾਂਸਫਾਰਮੈਸ਼ਨਲ ਕਮੇਟੀ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਅਨੇਕਾਂ ਕਾਲਜਾਂ ਤੇ ਸਕੂਲਾਂ ਦੇ ਪਿੰ੍ਸੀਪਲਾਂ ਨੇ ਭਾਗ ਲਿਆ। ਜਿਨ੍ਹਾਂ 'ਚੋਂ ਬਾਬਾ ਵਧਾਵਾ ਸਿੰਘ ਵਿੱਦਿਆ ਕੇਂਦਰ ਲੱਖਾ (ਦਿਹਾਤੀ ਖੇਤਰ) ਦੇ ਪਿੰ੍ਸੀਪਲ ਰਿਤੂ ਕਮਲ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਸੰਸਥਾ ਨੇ ਜਿਥੇ ਧਾਰਮਿਕ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ, ਉਥੇ ਇਸ ਸਕੂਲ ਦੇ ਵਿਦਿਆਰਥੀ ਧਾਰਮਿਕ ਖੇਤਰਾਂ 'ਚ ਵੱਡੀਆਂ ਮੱਲਾ ਮਾਰ ਰਹੇ ਹਨ। ਉਨ੍ਹਾਂ ਕਿਹਾ ਇਹ ਸੰਸਥਾ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱ

ਪੰਜਾਬੀ ਜਾਗਰਣ 25 Apr 2024 8:54 pm

ਦਿ੍ਸ਼ਟੀ ਸਕੂਲ ਦੇ ਵਿਦਿਆਰਥੀਆਂ ਨੇ ਡਾਕਘਰ ਦਾ ਦੌਰਾ ਕੀਤਾ

ਨੇੜਲੇ ਪਿੰਡ ਨਾਰੰਗਵਾਲ ਦੇ ਦਿ੍ਸ਼ਟੀ ਡਾ. ਆਰ.ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਵੱਲੋਂ ਇਨਕਲੂਸਿਵ ਵਿੰਗ ਦੇ ਵਿਦਿਆਰਥੀਆਂ ਲਈ ਡਾਕਖਾਨਾ ਡੇਹਲੋਂ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ। ਡੇਹਲੋਂ ਪੁੱਜਣ 'ਤੇ ਡਾਕਖਾਨੇ ਦੇ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਸਮੂਹ ਨੂੰ ਸਟੈਂਪਸ ਸੈਕਸ਼ਨ 'ਚ ਲਿਜਾ ਕੇ ਭਾਰਤ ਦੀਆਂ ਵੱਖ-ਵੱਖ ਡਾਕ ਟਿਕਟਾਂ ਤੇ ਜਨਤਕ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਚਿੱਠੀਆਂ ਛਾਂਟਣ ਵਾਲੇ ਭਾਗਾਂ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਸਬੰਧਤ ਪਤਿਆਂ 'ਤੇ ਚਿੱਠੀਆਂ ਤੇ ਛੋਟੇ ਪਾਰਸਲਾਂ ਦੀ ਡਲਿਵਰੀ ਦੀ ਪ੍ਰਕਿਰਿ

ਪੰਜਾਬੀ ਜਾਗਰਣ 25 Apr 2024 8:51 pm

ਸੁੁਧਾਰ ਬਾਜ਼ਾਰ 'ਚ ਅਕਾਲੀ ਉਮੀਦਵਾਰ ਵੱਲੋਂ ਚੋਣ ਜਲਸਾ

ਸੁੁਧਾਰ ਬਾਜ਼ਾਰ 'ਚ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਖ਼ਾਲਸਾ ਵੱਲੋਂ ਚੋਣ ਜਲਸਾ ਕਰਦਿਆਂ ਵੋਟਾਂ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਸਜੀਪੀਸੀ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸਰਕਲ ਜਥੇਦਾਰ ਗੁੁਰਚੀਨ ਸਿੰਘ ਰੱਤੋਵਾਲ ਵੀ ਹਾਜ਼ਰ ਰਹੇ। ਇਸ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਤੇ ਗੈਰੀ ਸਹੌਲੀ ਨੇ ਲੋਕ ਸਭਾ ਚੋਣਾਂ 'ਚ ਹਲਕਾ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਇਸ ਚੋਣ ਜਲਸੇ ਨੂੰ ਕਾਮਯਾਬ ਕਰਨ ਲ

ਪੰਜਾਬੀ ਜਾਗਰਣ 25 Apr 2024 8:36 pm

ਅਮਰੀਕਾ ‘ਚ ਹੋਈ ਭਾਰਤੀ ਵਿਦਿਆਰਥੀ ਦੀ ਮੌਤ ਦਾ ਸਬੰਧ ”Blue Whale Suicide Game”ਨਾਲ ਸੰਭਵ

ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਮਾਰਚ ਵਿਚ ਅਮਰੀਕੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਫਸਟ ਯੀਅਰ ਦੇ ਵਿਦਿਆਰਥੀ ਦੀ ਹੋਈ ਮੌਤ ਦਾ ਸਬੰਧ ਸੰਭਾਵੀ ਤੌਰ ‘ਤੇ ਆਨ ਲਾਈਨ ਗੇਮ ”ਬਲਿਊ ਵੇਲ ਚੈਲੰਜ” ਜਿਸ ਨੂੰ ”ਸੂਸਾਈਡ ਗੇਮ” ਵੀ ਕਿਹਾ ਜਾਂਦਾ ਹੈ, ਨਾਲ ਹੋ ਸਕਦਾ ਹੈ। 20 ਸਾਲਾ ਵਿਦਿਆਰਥੀ ਜਿਸ ਦੇ ਪਰਿਵਾਰ ਦੀ ਇੱਛਾ ਅਨੁਸਾਰ […] The post ਅਮਰੀਕਾ ‘ਚ ਹੋਈ ਭਾਰਤੀ ਵਿਦਿਆਰਥੀ ਦੀ ਮੌਤ ਦਾ ਸਬੰਧ ”Blue Whale Suicide Game” ਨਾਲ ਸੰਭਵ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:36 pm

ਅਮਰੀਕੀ University ‘ਚ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਡੇਲਵੇਅਰ ਸਟੇਟ ਯੂਨੀਵਰਸਿਟੀ ਡੋਵਰ ਵਿਚ ਇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਲੜਕੀ ਦੀ ਪਛਾਣ ਕੈਮੇ ਮਿਸ਼ੈਲ ਡੇਸਿਲਵਾ (18) ਵਜੋਂ ਹੋਈ ਹੈ। ਡੋਵਰ ਪੁਲਿਸ ਵਿਭਾਗ ਅਨੁਸਾਰ ਡੇਸਿਲਵਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀ ਵੱਜੀ ਸੀ। ਉਸ ਨੂੰ ਇਲਾਜ ਲਈ ਬੇਹੈਲਥ […] The post ਅਮਰੀਕੀ University ‘ਚ ਲੜਕੀ ਦੀ ਗੋਲੀ ਮਾਰ ਕੇ ਹੱਤਿਆ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:35 pm

ਲੋਕ ਸਭਾ ਚੋਣਾਂ ਦੇ ਦੂਜੇ ਗੇੜ ‘ਚ 13 ਰਾਜਾਂ ਦੀਆਂ 89 ਸੀਟਾਂ ‘ਤੇ ਸ਼ੁੱਕਰਵਾਰ ਨੂੰ ਹੋਵੇਗੀ Voting

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਸ਼ੁੱਕਰਵਾਰ ਨੂੰ 13 ਸੂਬਿਆਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ਵਿਚ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਵੀ ਸ਼ਾਮਲ ਹੈ, ਜਿੱਥੋਂ ਕਾਂਗਰਸ ਆਗੂ ਰਾਹੁਲ ਗਾਂਧੀ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ। ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ […] The post ਲੋਕ ਸਭਾ ਚੋਣਾਂ ਦੇ ਦੂਜੇ ਗੇੜ ‘ਚ 13 ਰਾਜਾਂ ਦੀਆਂ 89 ਸੀਟਾਂ ‘ਤੇ ਸ਼ੁੱਕਰਵਾਰ ਨੂੰ ਹੋਵੇਗੀ Voting appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:34 pm

Vigilance Action : ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਮਾਲ ਹਲਕਾ ਗੁਮਾਨਪੁਰਾ ਸਰਕਲ ਵਿੱਚ ਪਟਵਾਰੀ ਵਜੋਂ ਤਾਇਨਾਤ ਰਿਪੁਦਮਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬੀ ਜਾਗਰਣ 25 Apr 2024 8:34 pm

ਕੈਨੇਡੀਅਨ Police ਵੱਲੋਂ ਪੰਜਾਬੀ ਔਰਤ ਦੇ ਕਤਲ ਮਾਮਲੇ ‘ਚ ਕਾਤਲ ਧਰਮ ਧਾਲੀਵਾਲ ‘ਤੇ 50 ਹਜ਼ਾਰ Dollar ਦਾ ਇਨਾਮ

ਸਰੀ, 25 ਅਪ੍ਰੈਲ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦਸੰਬਰ ਵਿਚ 21 ਸਾਲਾ ਪਵਨਪ੍ਰੀਤ ਕੌਰ ਨਾਂ ਦੀ ਔਰਤ ਦੇ ਕਤਲ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਧਰਮ ਸਿੰਘ ਧਾਲੀਵਾਲ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ‘ਤੇ 50 ਹਜ਼ਾਰ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ […] The post ਕੈਨੇਡੀਅਨ Police ਵੱਲੋਂ ਪੰਜਾਬੀ ਔਰਤ ਦੇ ਕਤਲ ਮਾਮਲੇ ‘ਚ ਕਾਤਲ ਧਰਮ ਧਾਲੀਵਾਲ ‘ਤੇ 50 ਹਜ਼ਾਰ Dollar ਦਾ ਇਨਾਮ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:33 pm

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੀਜੀ ਵਾਰ ਕਰੇਗੀ ਪੁਲਾੜ ਯਾਤਰਾ

-6 ਮਈ ਨੂੰ ਬੋਇੰਗ ਦੇ ਕੈਪਸੂਲ ‘ਚ ਪੁਲਾੜ ਵਿਚ ਜਾਵੇਗੀ ਨਿਊਯਾਰਕ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ‘ਤੇ ਜਾਵੇਗੀ। ਉਹ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਵੇਗੀ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ 2 ਸੀਨੀਅਰ ਵਿਗਿਆਨੀਆਂ ਬੁਚ ਵਿਲਮੋਰ ਅਤੇ ਸੁਨੀਤਾ […] The post ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੀਜੀ ਵਾਰ ਕਰੇਗੀ ਪੁਲਾੜ ਯਾਤਰਾ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:31 pm

Mohan Bhakri Death : ਉੱਘੇ ਨਿਰਮਾਤਾ ਮੋਹਨ ਭਾਖੜੀ ਦੇ ਦੇਹਾਂਤ ਨਾਲ ਫਿਲਮ ਜਗਤ 'ਚ ਸੋਗ ਦੀ ਲਹਿਰ, ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ ਨਿਰਦੇਸ਼ਕ

ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਮੋਹਨ ਭਾਖੜੀ ਦੇ ਬੀਤੇ ਦਿਨੀਂ ਦੇਹਾਂਤ ਹੋਣ ਨਾਲ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ ਮੋਹਨ ਭਾਖੜੀ ਡਰਾਉਣੀਆਂ ਫਿਲਮਾਂ ਲਈ ਹੀ ਜਾਣੇ ਜਾਂਦੇ ਸਨ। ਇਸ ਦੇ ਨਾਲ ਹੀ ਨਿਰਦੇਸ਼ਕ ਨੇ ਕੁਝ ਪੰਜਾਬੀ ਫ਼ਿਲਮਾਂ ਵੀ ਬਣਾਈਆਂ।

ਪੰਜਾਬੀ ਜਾਗਰਣ 25 Apr 2024 8:31 pm

Food ਬੈਂਕਾਂ ਤੋਂ ਮੁਫਤ ਖਾਣਾ ਲੈਣ ਦੇ ਦੋਸ਼ ਹੇਠ ਭਾਰਤੀ ਮੂਲ ਦੇ DATA ਵਿਗਿਆਨੀ ਨੂੰ ਕੰਪਨੀ ਨੇ ਨੌਕਰੀਓਂ ਕੱਢਿਆ

-ਫੂਡ ਬੈਂਕਾਂ ਤੋਂ ਲੈ ਰਿਹਾ ਸੀ ਮੁਫਤ ਖਾਣਾ ਟੋਰਾਂਟੋ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦਾ ਡਾਟਾ ਵਿਗਿਆਨੀ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਉਸ ਵੱਲੋਂ ਫੂਡ ਬੈਂਕਾਂ ਤੋਂ ਮੁਫਤ ਖਾਣਾ ਲੈ ਕੇ ਪੈਸੇ ਬਚਾਉਣ ਦਾ ਦੋਸ਼ ਸੀ। ਫੂਡ ਬੈਂਕਾਂ ਵਿਚ ‘ਮੁਫਤ ਭੋਜਨ’ ਮਿਲਦਾ ਹੈ। ਇਸ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਨ ‘ਤੇ […] The post Food ਬੈਂਕਾਂ ਤੋਂ ਮੁਫਤ ਖਾਣਾ ਲੈਣ ਦੇ ਦੋਸ਼ ਹੇਠ ਭਾਰਤੀ ਮੂਲ ਦੇ DATA ਵਿਗਿਆਨੀ ਨੂੰ ਕੰਪਨੀ ਨੇ ਨੌਕਰੀਓਂ ਕੱਢਿਆ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:30 pm

ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ‘ਚ ਜਾਣ ਦੇ ਆਸਾਰ!

ਬਠਿੰਡਾ, 25 ਅਪ੍ਰੈਲ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿਚ ਹੁਣ ਤੱਕ ਦੀ ਗ਼ੈਰ-ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਮੌੜ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਬਾਅਦ ਸਾਬਕਾ ਕੈਬਨਿਟ ਮੰਤਰੀ ਮਲੂਕਾ […] The post ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ‘ਚ ਜਾਣ ਦੇ ਆਸਾਰ! appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:29 pm

ਸਾਬਕਾ ਵਿਧਾਇਕ ਤੇ N.R.I. ਜੱਸੀ ਖੰਗੂੜਾ ਵੱਲੋਂ ‘ਆਪ’ਤੋਂ ਅਸਤੀਫਾ

-ਫਿਰ ਤੋਂ ਕਰ ਸਕਦੇ ਨੇ ਕਾਂਗਰਸ ‘ਚ ਵਾਪਸੀ ਲੁਧਿਆਣਾ, 25 ਅਪ੍ਰੈਲ (ਪੰਜਾਬ ਮੇਲ)- ਸ਼ਹਿਰ ਦੇ ਕਾਰੋਬਾਰੀ, ਸਾਬਕਾ ਵਿਧਾਇਕ ਅਤੇ ਐੱਨ. ਆਰ. ਆਈ. ਜੱਸੀ ਖੰਗੂੜਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਜੱਸੀ ਨੇ ਸਾਲ 2022 ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦਾ ਝਾੜੂ ਫੜਿਆ ਸੀ। ਰਾਜਸੀ […] The post ਸਾਬਕਾ ਵਿਧਾਇਕ ਤੇ N.R.I. ਜੱਸੀ ਖੰਗੂੜਾ ਵੱਲੋਂ ‘ਆਪ’ ਤੋਂ ਅਸਤੀਫਾ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:28 pm

ਕਾਂਗਰਸ ਪਾਰਟੀ ਵੱਲੋਂ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਮੁਅੱਤਲ

-ਪਾਰਟੀ ਖਿਲਾਫ਼ ਬੋਲਣ ‘ਤੇ ਸਾਰੇ ਅਹੁਦਿਆਂ ਤੋਂ ਹਟਾਇਆ ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪਾਰਟੀ ਨੇ ਹਲਕਾ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਬੁੱਧਵਾਰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਤਾਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਪਿਛਲੇ ਦਿਨਾਂ ਤੋਂ ਵਿਕਰਮਜੀਤ ਸਿੰਘ ਚੌਧਰੀ ਨੇ ਪਾਰਟੀ […] The post ਕਾਂਗਰਸ ਪਾਰਟੀ ਵੱਲੋਂ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਮੁਅੱਤਲ appeared first on Punjab Mail Usa .

ਪੰਜਾਬ ਮੇਲ ਯੂਐਸਏ 25 Apr 2024 8:27 pm

ਬਹਾਵਲਪੁਰ ਸਮਾਜ ਨੇ ਗੋਗੀਆ ਨੂੰ ਸੌਂਪੀ ਜ਼ਿੰਮੇਵਾਰੀ

ਪੰਜਾਬ ਦੇ ਬਹਾਵਰਪੁਰ ਸਮਾਜ ਨੇ ਪਟਿਆਲਾ ਵਿਖੇ ਇੱਕ ਵੱਡਾ ਇਕੱਠ ਕਰ ਕੇ ਉੱਘੇ ਸਮਾਜ ਸੇਵੀ ਕੁੰਦਨ ਗੋਗੀਆ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਮਾਜ ਨੇ ਆਪਣਾ ਸਿਆਸੀ ਵਿੰਗ ਦਾ ਗਠਨ ਕਰਦਿਆਂ ਕੁੰਦਨ ਗੋਗੀਆ ਨੂੰ ਸੂਬਾ ਪ੍ਰਧਾਨ ਥਾਪਿਆ ਗਿਆ ਹੈ। ਇਹ ਜ਼ਿੰਮੇਵਾਰੀ ਮਿਲਣ 'ਤੇ ਗੋਗੀਆ ਨੇ ਸਮੁੱਚੇ ਸਮਾਜ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਸਥਾਨਕ ਇੱਕ ਨਿੱਜੀ ਪੈਲੇਸ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਬਹਾਵਲਪੁਰ ਭਾਈਚਾਰੇ ਨੇ ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਸਿਆਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਪੰਜਾਬੀ ਜਾਗਰਣ 25 Apr 2024 8:18 pm

ਸਿਵਲ ਹਸਪਤਾਲ 'ਚ ਵਿਸ਼ਵ ਮਲੇਰੀਆ ਦਿਵਸ ਮਨਾਇਆ

ਸਿਵਲ ਹਸਪਤਾਲ ਸਮਾਣਾ 'ਚ ਡਾ. ਜੀਤੇਨ ਡਾਹਰਾ ਮੈਡੀਕਲ ਅਫਸਰ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਡਾਹਰਾ ਨੇ ਮਲੇਰੀਆ ਬੁਖਾਰ, ਡੇਂਗੂ ਬੁਖਾਰ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਰਾਤ ਅਤੇ ਤੜਕੇ ਵੇਲੇ ਹੀ ਕੱਟਦਾ ਹੈ, ਜਿਸ ਨਾਲ ਮਲੇਰੀਆ ਬੁਖਾਰ ਹੋ ਸਕਦਾ ਹੈ। ਇਨ੍ਹਾਂ ਤੋਂ ਬਚਾਅ ਅਤੇ ਲੱਛਣਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ।

ਪੰਜਾਬੀ ਜਾਗਰਣ 25 Apr 2024 8:16 pm

'ਜੇ ਤੁਸੀਂ ਟੀ-20 ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹੋ ਤਾਂ...' ਨਵਜੋਤ ਸਿੰਘ ਸਿੱਧੂ ਨੇ ਕੋਚ ਰਾਹੁਲ ਦ੍ਰਾਵਿੜ ਨੂੰ ਦਿੱਤੀ ਖ਼ਾਸ ਸਲਾਹ

ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੰਧੂ ਵੀ ਇਸ ਬਹਿਸ ਵਿੱਚ ਸ਼ਾਮਲ ਹੋ ਗਏ ਹਨ। ਆਈਪੀਐਲ ਮੈਚ ਦੌਰਾਨ ਕੁਮੈਂਟਰੀ ਕਰਦੇ ਹੋਏ ਉਨ੍ਹਾਂ ਨੇ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਖਾਸ ਸਲਾਹ ਦਿੱਤੀ।

ਪੰਜਾਬੀ ਜਾਗਰਣ 25 Apr 2024 8:13 pm

ਕੈਨੇਡਾ: ਸਰੀ ਬੀਚ ’ਤੇ ਘੁੰਮਣ ਗਏ ਪੰਜਾਬੀ ਨੌਜਵਾਨ ਦਾ ਕਤਲ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 25 ਅਪਰੈਲ ਕੈਨੇਡਾ ਦੇ ਸ਼ਹਿਰ ਸਰੀ ਨਾਲ ਲੱਗਦੇ ਵਾਈਟ ਰੌਕ ਦੇ ਸਮੁੰਦਰੀ ਕੰਢੇ ਦਾ ਨਜ਼ਾਰਾ ਮਾਨਣ ਗਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ (28) ਦੀ ਅਫਰੀਕਨ ਮੂਲ ਦੇ ਵਿਅਕਤੀ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਅਤੇ ਪਲੰਬਰ ਵਜੋਂ ਕੰਮ ਕੰਮ ਕਰਦਾ ਸੀ। [...] The post ਕੈਨੇਡਾ: ਸਰੀ ਬੀਚ ’ਤੇ ਘੁੰਮਣ ਗਏ ਪੰਜਾਬੀ ਨੌਜਵਾਨ ਦਾ ਕਤਲ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 8:12 pm

ਮੈਸ. ਮੈਣੀ ਟ੍ਰੇਡਿੰਗ ਕੰਪਨੀ ਘੱਗਾ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ

ਐੱਸਡੀਐੱਮ-ਕਮ-ਪ੍ਰਬੰਧਕ ਮਾਰਕੀਟ ਕਮੇਟੀ ਪਾਤੜਾਂ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸ. ਮੈਣੀ ਟ੍ਰੇਡਿੰਗ ਕੰਪਨੀ ਅਨਾਜ ਮੰਡੀ ਘੱਗਾ ਵੱਲੋਂ ਖ਼ਰੀਦ ਕੀਤੀ ਕਣਕ ਦੇ ਥੈਲਿਆਂ 'ਚ ਗੜਬੜੀ ਪਾਏ ਜਾਣ 'ਤੇ ਇਸ ਕੰਪਨੀ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ।

ਪੰਜਾਬੀ ਜਾਗਰਣ 25 Apr 2024 8:05 pm

ਪੰਜਾਬ ਦੀ ਏ-ਕਲਾਸ ਕੌਂਸਲ ਦੇ ਕਾਰਨਾਮੇ ਤੋਂ ਨੰਗਲ ਪੁਲਿਸ ਪੇ੍ਸ਼ਾਨ

ਪੰਜਾਬ ਦੀ ਏ-ਕਲਾਸ ਕੌਂਸਲ ਦੇ ਇੱਕ ਹੋਰ ਕਾਰਨਾਮੇ ਕਾਰਨ ਨੰਗਲ ਪੁੁਲਿਸ ਅਧਿਕਾਰੀ/ਮੁਲਾਜ਼ਮ ਪੇ੍ਸ਼ਾਨ ਹਨ। ਰੇਲਵੇ ਰੋਡ 'ਚ ਇੱਕ ਸਮਾਜ ਸੇਵੀ ਦੇ ਕਤਲਕਾਂਡ ਤੋਂ ਬਾਅਦ ਜਿੱਥੇ ਕੌਂਸਲ ਨੰਗਲ ਵੱਲੋਂ ਇਲਾਕੇ ਵਿਚ ਲਗਾਏ 131 ਸੀਟੀਟੀਵੀ ਕੈਮਰੇ ਨਾ ਚੱਲਣ ਕਾਰਨ ਪੁਲਿਸ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ, ਉੁਥੇ ਹੀ ਹੁਣ ਤਾਂ ਨੰਗਲ ਥਾਣਾ ਬਾਹਰ ਹੀ ਨਰਕ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ।

ਪੰਜਾਬੀ ਜਾਗਰਣ 25 Apr 2024 8:05 pm

ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੇ ਜਵਾਈ ਦਾ ਦੇਹਾਂਤ

ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 25 ਅਪਰੈਲ ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਤੇ ਸੀਨੀਅਰ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਪਤੀ ਅਤੇ ਉੱਘੇ ਕਾਰੋਬਾਰੀ ਅਰਵਿੰਦਰ ਸਿੰਘ ਭੁੱਲਰ (58) ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਗੰਗਾਨਗਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿੱਥੇ ਅੱਜ ਉਨ੍ਹਾਂ ਨੇ ਆਖ਼ਰੀ [...] The post ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੇ ਜਵਾਈ ਦਾ ਦੇਹਾਂਤ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 8:03 pm

ਪੈਰਿਸ ਓਲੰਪਿਕ ਖੇਡਾਂ ਲਈ ਮਿਸ਼ਨ ਮੁਖੀ ਬਣ ਸਕਦੇ ਹਨ ਰੰਜਨ ਸੋਢੀ

ਨਵੀਂ ਦਿੱਲੀ (ਪੀਟੀਆਈ) : ਖੇਲ ਰਤਨ ਐਵਾਰਡੀ ਨਿਸ਼ਾਨੇਬਾਜ਼ ਰੰਜਨ ਸੋਢੀ ਪੈਰਿਸ ਓਲੰਪਿਕ ਵਿਚ ਭਾਰਤੀ ਟੀਮ ਦੇ ਮਿਸ਼ਨ ਮੁਖੀ ਬਨਵੀਂ ਦਿੱਲੀ (ਪੀਟੀਆਈ) : ਖੇਲ ਰਤਨ ਐਵਾਰਡੀ ਨਿਸ਼ਾਨੇਬਾਜ਼ ਰੰਜਨ ਸੋਢੀ ਪੈਰਿਸ ਓਲੰਪਿਕ ਵਿਚ ਭਾਰਤੀ ਟੀਮ ਦੇ ਮਿਸ਼ਨ ਮੁਖੀ ਬਨਵੀਂ ਦਿੱਲੀ (ਪੀਟੀਆਈ) : ਖੇਲ ਰਤਨ ਐਵਾਰਡੀ ਨਿਸ਼ਾਨੇਬਾਜ਼ ਰੰਜਨ ਸੋਢੀ ਪੈਰਿਸ ਓਲੰਪਿਕ ਵਿਚ ਭਾਰਤੀ ਟੀਮ ਦੇ ਮਿਸ਼ਨ ਮੁਖੀ ਬਨਵੀਂ ਦਿੱਲੀ (ਪੀਟੀਆਈ) : ਖੇਲ ਰਤਨ ਐਵਾਰਡੀ ਨਿਸ਼ਾਨੇਬਾਜ਼ ਰੰਜਨ ਸੋਢੀ ਪੈਰਿਸ ਓਲੰਪਿਕ ਵਿਚ ਭਾਰਤੀ ਟੀਮ ਦੇ ਮਿਸ਼ਨ ਮੁਖੀ ਬ

ਪੰਜਾਬੀ ਜਾਗਰਣ 25 Apr 2024 8:00 pm

ਚੋਣ ਜ਼ਾਬਤੇ ਦੌਰਾਨ 321.51 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ

ਆਤਿਸ਼ ਗੁਪਤਾ ਚੰਡੀਗੜ੍ਹ, 25 ਅਪਰੈਲ ਪੰਜਾਬ ਪੁਲੀਸ ਤੇ ਜਾਂਚ ਏਜੰਸੀਆਂ ਨੇ ਸੂਬੇ ਵਿੱਚ 16 ਮਾਰਚ ਤੋਂ ਲਾਗੂ ਹੋਏ ਚੋਣ ਜ਼ਾਬਤੇ ਤੋਂ ਲੈ ਕੇ ਹੁਣ ਤੱਕ 321.51 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ ਤੇ ਹੋਰ ਸਾਮਾਨ ਜ਼ਬਤ ਕੀਤਾ ਹੈ। ਇਸ ਵਿੱਚ 6.89 ਕਰੋੜ ਰੁਪਏ ਦੀ ਨਕਦੀ, 14.93 ਕਰੋੜ ਰੁਪਏ ਕੀਮਤ ਦੀ 22.8 ਲੱਖ ਲਿਟਰ ਸ਼ਰਾਬ, [...] The post ਚੋਣ ਜ਼ਾਬਤੇ ਦੌਰਾਨ 321.51 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 7:59 pm

ਚੌੜਾ ਬਾਜ਼ਾਰ 'ਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਭਾਰਤ ਭੂਸ਼ਣ ਜੋਸ਼ੀ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਇੱਕ 32 ਬੋਰ ਦੀ ਪਿਸਤੌਲ, 07 ਜਿੰਦਾ ਕਾਰਤੂਸ (32 ਬੋਰ) ਅਤੇ ਇੱਕ ਕਾਰਤੂਸ ਦਾ ਖੋਲ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਬੀਤੀ 24 ਅਪ੍ਰਰੈਲ ਨੂੰ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਮੌਜੂਦ ਸੀ ਤਾਂ ਸੰਦੀਪ ਸਿੰਘ ਵਾਸੀ ਕੁੱਕੜਮਾਜਰਾ, ਮੰਡੀ

ਪੰਜਾਬੀ ਜਾਗਰਣ 25 Apr 2024 7:58 pm

ਸਟੋਰ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ

ਪਿੰਡ ਚੂਹੜਪੁਰ 'ਚ ਵੀਰਵਾਰ ਸਵੇਰੇ ਤਕਰੀਬਨ ਚਾਰ ਵਜੇ ਸਟੋਰ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ, ਜਿਸ ਮਗਰੋਂ ਲੋਕ ਇਕੱਠੇ ਹੋ ਗਏ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ। ਜਦੋਂ ਤਕ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤਕ ਪਰਾਲੀ ਦੀਆਂ ਕਾਫੀ ਗੱਠਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਬੜੀ ਮੁਸ਼ਕਿਲ ਨਾਲ ਲੋਕਾਂ ਦੀ ਮਦਦ ਨਾਲ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।

ਪੰਜਾਬੀ ਜਾਗਰਣ 25 Apr 2024 7:49 pm

ਕੁੱਟਮਾਰ ਕਰ ਕੇ ਨੌਜਵਾਨ ਨੂੰ ਨੰਗਾ ਕਰਨ ਦੇ ਦੋਸ਼ ਹੇਠ ਦੋ ਨਾਮਜ਼ਦ

ਸਰਹਿੰਦ ਵਿਖੇ ਕੁੱਟਮਾਰ ਕਰ ਕੇ ਨੌਜਵਾਨ ਨੂੰ ਕਥਿਤ ਤੌਰ 'ਤੇ ਨੰਗਾ ਕਰਨ ਦੇ ਦੋਸ਼ ਹੇਠ ਸਰਹਿੰਦ ਪੁਲਿਸ ਵੱਲੋਂ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਹੈ।

ਪੰਜਾਬੀ ਜਾਗਰਣ 25 Apr 2024 7:46 pm

ਪਟਿਆਲਾ ਦੇ ਲੁਟੇਰਿਆਂ ਨੇ ਬਿਲਾਸਪੁਰ 'ਚ ਔਰਤਾਂ ਨੂੰ ਬਣਾਇਆ ਨਿਸ਼ਾਨਾ, ਨਕਲੀ ਪਿਸਤੌਲ ਵਿਖਾ ਕੇ ਕੀਤੀ ਲੁੱਟਮਾਰ; ਨਾਬਾਲਗ ਸਣੇ ਪੰਜ ਜਣੇ ਗ੍ਰਿਫ਼ਤਾਰ

ਪੰਜਾਬ ਦੇ ਬਿਲਾਸਪੁਰ ਸਰਹੱਦੀ ਖੇਤਰ ਦੇ ਦਬਟ ਵਿੱਚ ਪਟਿਆਲਾ ਦੇ ਰਹਿਣ ਵਾਲੇ 5 ਵਿਅਕਤੀਆਂ ਨੇ ਨਕਲੀ ਪਿਸਤੌਲ ਦਿਖਾ ਕੇ ਔਰਤਾਂ ਨੂੰ ਲੁੱਟ ਲਿਆ। ਬੁੱਧਵਾਰ ਸ਼ਾਮ ਨੂੰ, ਦਬਟ ਵਿੱਚ ਆਪਸ ਵਿੱਚ ਗੱਲਾਂ ਕਰ ਰਹੀਆਂ ਦੋ ਔਰਤਾਂ ਤੋਂ ਉਕਤ ਵਿਅਕਤੀਆਂ ਨੇ ਗੁਰੂ ਕਾ ਲਾਹੌਰ ਨੂੰ ਜਾਣ ਵਾਲਾ ਰਸਤਾ ਪੁੱਛਿਆ।

ਪੰਜਾਬੀ ਜਾਗਰਣ 25 Apr 2024 7:43 pm

ਜ਼ਿਲ੍ਹਾ ਕਚਹਿਰੀ ਤੋਂ ਸੇਵਾਮੁਕਤ ਰੀਡਰ ਦੀ ਸੜਕ ਹਾਦਸੇ 'ਚ ਮੌਤ

ਆਪਣੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਜ਼ਿਲ੍ਹਾ ਕਚਹਿਰੀ ਤੋਂ ਸੇਵਾਮੁਕਤ ਰੀਡਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਇੱਕ ਅੌਰਤ ਜ਼ਖ਼ਮੀ ਹੋ ਗਈ। ਮਿ੍ਤਕ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਬੁੱਧਵਾਰ ਰਾਤ ਨੂੰ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ 10 ਮੀਟਰ ਤਕ ਘਸੀਟਦਾ ਲੈ ਗਿਆ। ਉੱਥੋਂ ਲੰਘ ਰਹੇ ਲੋਕਾਂ ਨੇ ਰੌਲਾ ਪਾਇਆ ਤਾਂ ਡਰਾਈਵਰ ਨੇ ਟਰੱਕ ਨੂੰ ਰੋਕ ਲਿਆ ਅਤੇ ਟਰੱਕ ਤੋਂ ਹੇਠਾਂ ਉਤਰਦੇ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਮੇਂ ਇੰਦਰਪਾਲ ਸਿੰਘ ਦੇ ਨਾਲ ਸਕੂਟੀ 'ਤੇ ਉਸ ਦੀ ਪਤਨੀ ਵੀ ਸਵਾਰ ਸੀ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੰਜਾਬੀ ਜਾਗਰਣ 25 Apr 2024 7:39 pm

ਦੂਜੇ ਵਿਕਟਕੀਪਰ ਲਈ ਸੰਜੂ ਤੋਂ ਅੱਗੇ ਲੋਕੇਸ਼

ਟੀ-20 ਵਿਸ਼ਵ ਕੱਪ -ਵਾਧੂ ਗੇਂਦਬਾਜ਼ ਲਈ ਅਕਸ਼ਰ, ਬਿਸ਼ਨੋਈ ਤੇ ਆਵੇਸ਼ 'ਚ ਮੁਕਾਬਲਾ-ਪੰਤ ਦਾ ਚੁਣਿਆ ਜਾਣਾ ਤੈਅ, ਸ਼ਿਵਮ ਜਟੀ-20 ਵਿਸ਼ਵ ਕੱਪ -ਵਾਧੂ ਗੇਂਦਬਾਜ਼ ਲਈ ਅਕਸ਼ਰ, ਬਿਸ਼ਨੋਈ ਤੇ ਆਵੇਸ਼ 'ਚ ਮੁਕਾਬਲਾ-ਪੰਤ ਦਾ ਚੁਣਿਆ ਜਾਣਾ ਤੈਅ, ਸ਼ਿਵਮ ਜਟੀ-20 ਵਿਸ਼ਵ ਕੱਪ -ਵਾਧੂ ਗੇਂਦਬਾਜ਼ ਲਈ ਅਕਸ਼ਰ, ਬਿਸ਼ਨੋਈ ਤੇ ਆਵੇਸ਼ 'ਚ ਮੁਕਾਬਲਾ-ਪੰਤ ਦਾ ਚੁਣਿਆ ਜਾਣਾ ਤੈਅ, ਸ਼ਿਵਮ ਜ

ਪੰਜਾਬੀ ਜਾਗਰਣ 25 Apr 2024 7:36 pm

ਗੁਰਦੁਆਰਾ ਨਾਨਕ ਦਰਬਾਰ ਸਾਹਿਬ 'ਚ ਮਨਾਇਆ ਪੁੰਨਿਆ ਦਾ ਦਿਹਾੜਾ

ਪਿੰਡ ਨਸਰਾਲੀ ਵਿਖੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ। ਭਾਈ ਰਣਜੀਤ ਸਿੰਘ ਨਸਰਾਲੀ ਵਾਲਿਆਂ ਵਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ 'ਚੋਂ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ ਤਾਂ ਜੋ ਭਵਿੱਖ 'ਚ ਵੀ ਉਹ ਲਗਨ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ। ਇਸ ਮੌਕੇ ਹੈੱਡ ਗੰ੍ਥੀ ਭਾਈ ਗੁਲਚਮਨ ਸਿੰਘ, ਪ੍ਰਧਾਨ ਮੱਖਣ ਸਿੰਘ, ਖਜਾਨਚੀ ਪਰਮਜੀਤ ਸਿੰਘ, ਸਾਬਕਾ ਥਾਣੇਦਾਰ ਅਮਰੀਕ ਸਿੰਘ, ਗੁਰਹਰਪ੍ਰਰੀਤ ਸਿੰਘ, ਗੁਰਦੀਪ ਸਿੰਘ ਸੋਨੀ, ਰਣਧੀਰ ਸਿੰਘ,

ਪੰਜਾਬੀ ਜਾਗਰਣ 25 Apr 2024 7:33 pm

ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀਆਂ ਕੋਠੀਆਂ ਅੱਗੇ ਗੂੰਜੇ ਨਾਅਰੇ

ਗੁਰਦੀਪ ਸਿੰਘ ਲਾਲੀ ਸੰਗਰੂਰ, 25 ਅਪਰੈਲ ਪੰਜਾਬ ਭਰ ਤੋਂ ਪੁੱਜੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬੈਂਕ ਮੁਲਾਜ਼ਮਾਂ ਵੱਲੋਂ ਪਹਿਲਾਂ ਵਿੱਤ ਮੰਤਰੀ ਅਤੇ ਫ਼ਿਰ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ [...] The post ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀਆਂ ਕੋਠੀਆਂ ਅੱਗੇ ਗੂੰਜੇ ਨਾਅਰੇ appeared first on Punjabi Tribune .

ਪੰਜਾਬੀ ਟ੍ਰਿਬਿਊਨ 25 Apr 2024 7:32 pm

ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਚੁੰਨੀ ਕਲਾਂ, ਪਿੰਡ ਭੜੀ ਅਤੇ ਪਿੰਡ ਨੀਵਾਂ ਜਟਾਣਾ ਨਜ਼ਦੀਕ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਪਿੰਡ ਮਨੈਲਾ ਡੇਰਾ ਬਾਬਾ ਮਸਤ ਰਾਮ ਪਿੰਡ ਨੀਵਾਂ ਜਟਾਣਾ ਵਿਖੇ ਮੱਥਾ ਟੇਕਣ ਉਪਰੰਤ ਸਾਈਕਲ 'ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਨੀਵਾਂ ਜਟਾਣਾ ਦੇ ਗੁਰ ਮੇਹਰ ਢਾਬਾ ਨਜ਼ਦੀਕ ਪਹੁੰਚਣ 'ਤੇ ਇੱਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁਲਦੀਪ ਸਿੰਘ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ

ਪੰਜਾਬੀ ਜਾਗਰਣ 25 Apr 2024 7:30 pm

ਵੱਖ-ਵੱਖ ਪਿੰਡਾਂ ਤੇ ਸਕੂਲਾਂ 'ਚ ਮਲੇਰੀਆ ਸਬੰਧੀ ਕੀਤਾ ਜਾਗਰੂਕ

ਐੱਸਐੱਮਓ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸੀਐੱਚਸੀ ਪਾਇਲ ਤੇ ਬਲਾਕ ਦੇ ਵੱਖ-ਵੱਖ ਪਿੰਡਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਜਾਗਰੁਕਤਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਐੱਸਐੱਮਓ ਡਾ. ਹਰਵਿੰਦਰ ਸਿੰਘ ਤੇ ਸਿਹਤ ਕਰਮੀਆਂ ਨੇ ਵਿਦਿਆਰਥੀਆਂ ਤੇ ਹਾਜ਼ਰੀਨ ਨੂੰ ਮਲੇਰੀਆ ਦੇ ਲੱਛਣ ਤੇ ਬਚਾਅ ਦੀ ਜਾਣਕਾਰੀ ਦਿੱਤੀ। ਇਸ ਮੌਕੇ ਬੀਈਈ ਸਵਾਤੀ ਸਚਦੇਵਾ, ਦਲਵੀਰ ਸਿੰਘ ਏਐੱਮਓ, ਸਰਬਜੀਤ ਸਿੰਘ, ਜਗਮਿੰਦਰ ਸਿੰਘ, ਦਲਜਿੰਦਰ ਸਿੰਘ ਤੇ ਸੁਖਮਿੰਦਰ ਸਿੰਘ ਹਾਜ਼ਰ ਸਨ।

ਪੰਜਾਬੀ ਜਾਗਰਣ 25 Apr 2024 7:30 pm

ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤ ਜਾਰੀ

ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ ਨੇ ਸਿਹਤ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਡੇਂਗੂ, ਚਿਕਨਗੁਣੀਆ ਤੇ ਮਲੇਰੀਆ ਦੀ ਰੋਕਥਾਮ ਲਈ ਲੋੜੀਂਦਾ ਪ੍ਰਬੰਧ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰਨ ਦੇ ਆਦੇਸ਼ ਦਿੱਤੇ।

ਪੰਜਾਬੀ ਜਾਗਰਣ 25 Apr 2024 7:26 pm

ਕਣਕ ਦੀ ਖ਼ਰੀਦ ਦੇ ਦਾਅਵੇ ਖੋਖਲੇ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ ਕਿਸਾਨਾਂ ਨਾਲ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਮੁੱਖ ਮੰਤਰੀ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਕਿਸਾਨਾਂ ਦੀ ਕਣਕ ਮੰਡੀ ਵਿੱਚ ਢੇਰੀ ਹੋਣ ਦੇ 24 ਘੰਟੇ ਦੇ ਅੰਦਰ-ਅੰਦਰ ਉਨ੍ਹਾਂ ਨੂੰ ਪੇਮੈਂਟ ਕਰ ਦਿੱਤੀ ਜਾਵੇਗੀ, ਹੁਣ ਇਸ ਮਾਰਕੀਟ ਕਮੇਟੀ ਦੇ ਅਧੀਨ ਖੇਤਰ ਵਿੱਚ ਆਉਣ ਵਾਲੀਆਂ ਬਹੁਤੀਆਂ ਅਨਾਜ ਮੰਡੀਆਂ ਦਾ ਹਾਲ ਇਹ ਹੈ ਕਿ ਉਨ੍ਹਾਂ ਨੂੰ ਅਦਾਇਗੀ ਤਾਂ ਕੀ ਮੰਡੀ ਵਿੱਚ ਕਣਕ ਢੇਰੀ ਕਰਨ ਯੋਗ ਥਾਂ ਵੀ ਨਹੀਂ ਮਿਲ ਰਹੀ।

ਪੰਜਾਬੀ ਜਾਗਰਣ 25 Apr 2024 7:24 pm

ਵਿਸ਼ਵਨਾਥਨ ਸਰ ਨਾ ਹੁੰਦੇ ਤਾਂ ਅੱਜ ਇੱਥੇ ਨਾ ਹੁੰਦਾ : ਗੁਕੇਸ਼

ਚੇਨਈ (ਪੀਟੀਆਈ) : ਭਾਰਤੀ ਸ਼ਤਰੰਜ ਸਟਾਰ ਡੀ ਗੁਕੇਸ਼ ਨੇ ਉਨ੍ਹਾਂ ਦੇ ਕਰੀਅਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇਚੇਨਈ (ਪੀਟੀਆਈ) : ਭਾਰਤੀ ਸ਼ਤਰੰਜ ਸਟਾਰ ਡੀ ਗੁਕੇਸ਼ ਨੇ ਉਨ੍ਹਾਂ ਦੇ ਕਰੀਅਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇਚੇਨਈ (ਪੀਟੀਆਈ) : ਭਾਰਤੀ ਸ਼ਤਰੰਜ ਸਟਾਰ ਡੀ ਗੁਕੇਸ਼ ਨੇ ਉਨ੍ਹਾਂ ਦੇ ਕਰੀਅਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ

ਪੰਜਾਬੀ ਜਾਗਰਣ 25 Apr 2024 7:23 pm